Sukhbir Badal Present & Future with Akali Dal, Talking Punjab Episode 45

  Рет қаралды 33,433

Sikh Press

Sikh Press

Ай бұрын

#akalidal #sukhbirbadal #akaltakhat #bjp #india #modi #sikhpolitics #sikhnews #punjabnews #amritsar #bibijagirkaur #chandumajra #dhindsa #congresspunjab #aamadmiparty #bhagwantman #bikrammajithia #harsimratkaurbadal #education #sikhsylabus #study #satlujtv #talkingpunjab #surindersingh #usapunjabitv #punjabitvusa #usasikhs #sikhs #sikhsinusa #akalidalbreaking #breaking

Пікірлер: 123
@GurpreetSingh-su7rs
@GurpreetSingh-su7rs 23 күн бұрын
ਅੰਤਿਮ ਰਸਮਾ ਬਾਦਲ ਦਲ ਦੀਆ ਹੋਣਗੀਆ ਸ੍ਰੋਮਣੀ ਅਕਾਲੀ ਸਮੂਹ ਸਿੱਖਾਂ ਦੀ ਪਾਰਟੀ ਅਕਾਲੀ ਦਲ ਕਦੇ ਖਤਮ ਨਹੀ ਹੋਵੇਗਾ।
@KesarSingh-dy7kf
@KesarSingh-dy7kf Ай бұрын
ਸਿੱਖ ਕੌਮ ਤੋਂ ਦਲਿਤ ਸਮਾਜ ਵੱਖ ਕੀਤਾ ਗਿਆ ਦਲਿਤਾ ਨੂੰ ਰਵਿਦਾਸੀਏ ਬਣਾ ਦਿੱਤਾ ਗਿਆ ਦਲਿਤ ਸਮਾਜ ਸਿੱਖ ਕੌਮ ਦੀ ਤਾਕਤ ਸੀ ਇਸ ਵਿੱਚ ਉੱਚ ਜਾਤੀ ਵਾਲੇ ਸਿੱਖਾਂ ਦਾ ਵੀ ਕਸੂਰ ਹੈ ਤੇ ਕੁਝ ਗੰਦੀਆਂ ਚਾਲਾਂ ਦਾ ਵੀ ਇਸ ਨਾਲ ਸਿੱਖੀ ਵੀ ਕੰਮਜੋਰ ਹੋ ਗਿਆ ਤੇ ਦਲਿਤ ਵੀ ਇਸ ਤੇ ਜਾਣਕਾਰੀ ਲਈ ਕੋਈ ਪ੍ਰੋਗਰਾਮ ਬਣਾਓ ਰਵਿਦਾਸ ਮਹਾਰਾਜ ਆਪਣੇ ਕਾਲ ਚ ਕਦੇ ਪੰਜਾਬ ਨਹੀ ਆਏ ਪਰ ਸ਼ਰਾਰਤੀਆਂ ਨੇ ਉਹਨਾਂ ਦੀ ਫੇਰੀ ਖੁਰਾਲ ਗੜ ਬਣਾ ਦਿੱਤੀ ਤੇ ਖੁਰਾਲ ਗੜ ਬਣ ਗਿਆ ਇਸ ਤੇ ਰੌਸ਼ਨੀ ਪਾਓ ਜੀ ਵਾਹਿਗੁਰੂ ਜੀ
@JaspalSingh-hb8em
@JaspalSingh-hb8em Ай бұрын
ਬਹੁਤ ਵਧੀਆ ਐਨਾਲਿਸਿਸ ਚਸਰਦੀਕਲਾ🙏
@AvtarSingh-ox4lg
@AvtarSingh-ox4lg 25 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@AmarSingh-gp2hd
@AmarSingh-gp2hd Ай бұрын
ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ⛳ ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳🚩
@robinchetan8
@robinchetan8 Ай бұрын
Fake referendum
@Kkk19649
@Kkk19649 Ай бұрын
1978 ਨਿਰੰਕਾਰੀ ਕਾਂਡ ਤੋਂ ਬਾਦ 1984 ਦਰਬਾਰ ਸਾਹਿਬ ਹਮਲੇ ਤੋਂ ਇਲਾਵਾ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੂੰ ਸ਼ਹੀਦ ਕਰਵਾਉਣ ਤਕ ਬਾਦਲ ਦਲ ਦੀ ਸ਼ਮੂਲੀਅਤ,1997 ਵਿੱਚ ਚੋਣਾਂ ਵਿੱਚ ਕੀਤੇ ਵਾਦੇ ਕਿ ਪੀੜਤ ਸਿੱਖ ਪਰਿਵਾਰਾਂ ਨੂੰ ਇਨਸਾਫ, ਜਾਲਮ ਪੁਲੀਸ ਅਫ਼ਸਰਾਂ ਨੂੰ ਸਜ਼ਾ ਦੇਣ ਤੋਂ ਇਲਾਵਾ ਮੁਆਵਜਾ ਦਿੱਤਾ ਜਾਵੇਗਾ ਇਹ ਵਾਦੇ ਦੇ ਉਲਟ ਸਗੋ ਬਾਦਲ ਸਰਕਾਰ ਬਣਨ ਉਪਰੰਤ ਪਿਛਲੇ ਸਮੇਂ ਦੀ ਤਰ੍ਹਾਂ ਸਿੱਖਾਂ ਦਾ ਸਿੱਖੀ ਦਾ ਘਾਣ ਕੀਤਾ। ਜਿਨ੍ਹਾ ਜਾਲਮ ਪੁਲੀਸ ਵਾਲਿਆਂ ਵੱਲੋਂ ਸਿੱਖ ਨੌਜਵਾਨੀ ਦਾ ਘਾਣ ਕੀਤਾ। ਓਹਨਾਂ ਹੀ ਪੁਲੀਸ ਅਫ਼ਸਰਾਂ ਨੂੰ ਤਰੱਕੀਆਂ ਦੇ ਕੇ ਵੱਡੇ ਵੱਡੇ ਅਹੁਦੇ ਬਖਸ਼ੇ ਗਏ। ਇਸ ਸਾਰੇ ਵਰਤਾਰੇ ਦੀ ਵਿਸਥਾਰ ਸਹਿਤ ਜਾਣਕਾਰੀ ਕਿਤਾਬਾਂ ਛਾਪ ਕੇ ਦਿੱਤੀ ਜਾਣੀ ਚਾਹੀਦੀ ਹੈ। ਜਿਸ ਵਿਚ ਸਾਰੇ ਹੀ ਅਕਾਲੀ ਲੀਡਰਾਂ ਦੀ ਸ਼ਮੂਲੀਅਤ ਤੋ ਇਲਾਵਾ ਹੋਰ ਉਨਾਂ ਸਾਰੇ ਸਿੱਖ ਦੋਖੀਆਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਹੁਣ ਇਸ ਸਮੇਂ ਅਕਾਲੀ ਦਲ ਦੀ ਹਾਰ ਦਾ ਜਿੰਮੇਵਾਰ ਇਕ ਧੜੇ ਵਲੋਂ ਸੁਖਬੀਰ ਬਾਦਲ ਨੂੰ ਠਹਿਰਾ ਕੇ ਅਲੱਗ ਹੋਣ ਦਾ ਡਰਾਮਾ ਰਚਿਆ ਜਾ ਰਿਹਾ ਹੈ। ਬਾਗੀ ਧੜੇ ਨੂੰ ਪੁੱਛਣਾ ਬਣਦਾ। ਕਿ ਜਦੋਂ ਬੇਅਦਬੀਆਂ ਬਾਦਲ ਦੇ ਰਾਜ ਵਿੱਚ ਹੋਈਆਂ, ਰਾਮ ਰਹੀਮ ਨੂੰ ਮੁਆਫ਼ੀ ਵਗੈਰਾ ਵਗੈਰਾ । ਉਸ ਸਮੇਂ ਇਸੇ ਬਾਗੀ ਧੜੇ ਵੱਲੋਂ ਬਾਦਲ ਖਿਲਾਫ ਮੋਰਚਾ ਬੰਦੀ ਜਾਂ ਕਿਸੇ ਵੀ ਕਿਸਮ ਦੀ ਗੱਲ ਤਕ ਨਹੀਂ ਕੀਤੀ ਗਈ। ਇਸ ਦਾ ਮਤਲਬ ਸਾਫ ਹੈ ਕਿ ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਨਾਲ ਕੋਈ ਮਤਲਬ ਨਹੀਂ ਹੈ।
@JagdevSingh-nx2jx
@JagdevSingh-nx2jx Ай бұрын
ਬਿਲਕੁਲ ਠੀਕ ਹੈ ਜੀ 🙏
@user-tg7wn6iz4i
@user-tg7wn6iz4i Ай бұрын
ਬਹੁਤ ਵਧੀਆ ਵਿਚਾਰ ਹਨ❤❤❤❤❤❤❤❤❤❤❤❤❤❤❤❤❤❤❤❤❤
@maninderchandi4420
@maninderchandi4420 Ай бұрын
ਭਾੲੀ ਸੁਰਿੰਦਰ ਸਿੰਘ ਜੀ, ਅਕਾਲੀ ਅਖਵਾਓਣ ਵਾਲੇ ਕਿਸੇ ਵੀ ਲੀਡਰ ਨੂੰ, ਕਿਸੇ ਵੀ ਕਿਸਮ ਦੀ ਮੁਅਾਫੀ ਨਹੀ ਹੋਣੀ ਚਾਹੀਦੀ, ਓਜ ਵੀ, ਅੈਲਕਸ਼ਨ ਤਰੀ ਕਾ ਸਿੱਖੀ ਦੇ ਓਲਟ ਹੈ.❤❤❤❤
@balbirsohal7642
@balbirsohal7642 22 күн бұрын
@@maninderchandi4420
@AVTARBASRA-pp6um
@AVTARBASRA-pp6um Ай бұрын
Bahut vadia sujha dita g.Ikali party khatm nhi honi chahide
@user-dp2eh4pv3d
@user-dp2eh4pv3d Ай бұрын
ਜਿਹੜਾ ਅਕਾਲੀ ਦਲ 1920 ਵਿੱਚ ਬਣਿਆ ਸੀ ਉਸਨੇ ਕਿਹੜੇ ਰੰਗ ਲਾ ਦਿੱਤੇ ਸੀ । ਮਸਲਿਮ ਲੀਗ ਤੇ ਕਾਂਗਰਸ ਨੇ ਆਪਣਾ ਆਪਣਾ ਦੇਸ਼ ਲੈ ਲਿਆ ਤੇ ਅਕਾਲੀ ਦਲ ਨੇ ਅੰਗਰੇਜ਼ਾਂ ਤੇ ਕਾਂਗਰਸ ਦੇ ਪਿਛ ਲੱਗ ਬਣਕੇ ਪਹਿਲਾਂ ਸਿੱਖਾਂ ਨੂੰ ਸੰਸਾਰ ਜੰਗਾਂ ਵਿੱਚ ਮਰਵਾਇਆ ਤੇ ਫਿਰ ਭਾਰਤ ਦੀ ਆਜ਼ਾਦੀ ਲਈ ਤੇ ਕੌਮ ਨੂੰ ਗੁਲਾਮ ਕਰਕੇ ਰੱਖ ਦਿੱਤਾ। ਹੁਣ ਵਾਲਾ ਕੋਈ ਵੀ ਅਕਾਲੀ ਦਲ ਹੋਵੇ ਉਹ ਪਹਿਲੇ ਅਕਾਲੀ ਦਲ ਵਾਂਗ ਸਰਕਾਰ ਦੇ ਪੱਖ ਵਿੱਚ ਹੀ ਭੁਗਤਦਾ ਆਇਆ ,ਚਾਹੇ ਉਹ ਨਕਲੀ ਹੋਵੇ ਜਾਂ ਅਸਲੀ ਪਰ ਕੌਮ ਨੂੰ ਇਸਦਾ ਫੈਦਾ ਘੱਟ ਤੇ ਨੁਕਸਾਨ ਜ਼ਿਆਦਾ ਹੋਇਆ
@gaganpanjeta
@gaganpanjeta Ай бұрын
Tu aaj morcha la la jo 1920 ch ne hoea
@user-tg7wn6iz4i
@user-tg7wn6iz4i Ай бұрын
ਬਹੁਤ ਵਧੀਆ ਵਿਚਾਰ ਹਨ ❤❤❤❤❤❤❤❤❤❤❤❤❤❤❤❤❤❤❤❤❤
@user-dp2eh4pv3d
@user-dp2eh4pv3d Ай бұрын
ਕਈਆਂ ਨੂੰ ਐਵੇਂ ਅੱਗ ਲੱਗ ਜਾਂਦੀ ਆ
@gaganpanjeta
@gaganpanjeta Ай бұрын
🙏Wmk
@user-lk6en9lc2s
@user-lk6en9lc2s Ай бұрын
Right
@satnamesingh5563
@satnamesingh5563 26 күн бұрын
ਇਜ਼ਹਾਰ ਆਲਮ, ਸੁਮੇਧ ਸੈਣੀ,ਸਵਰਨ ਘੈਟਨੇ ਵਰਗੇ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਸਿਰਸੇ ਵਾਲੇ ਸਾਧ ਦੀ ਮੁਆਫੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ, ਨੂਰਮਹਿਲੀਏ ਸਾਧ ਦੇ ਚੇਲੇ ਸੁਖਬੀਰ, ਦੇਹਧਾਰੀ ਗੁਰੂਆਂ ਦੇ ਚੇਲੇ ਸੁਖਬੀਰ ਤੋਂ ਲੋਕ ਬਹੁਤ ਦੁਖੀ ਨੇ ਪੰਜਾਬ ਦੇ ਤੂ ਇਹ ਕਹਾਣੀ ਨਾ ਛੇੜ। ਗੁਰੂ ਦੀਆਂ ਗੋਲਕਾਂ ਦਾ ਪੈਸਾ ਨਜਾਇਜ਼ ਵਰਤਿਆ ਇਸ ਨੇ।, ਨਕੋਦਰ ਕਾਂਡ, ਨਿੰਰਕਾਰੀ ਕਾਂਡ ਬਾਦਲ ਦਲ ਦੀ ਦੇਣ ਹੈ। ਤੁਸੀਂ ਇਸ ਦੀ ਸਪੋਟ ਕਰਕੇ ਕੀ ਲੈਣਾ ਹੈ, ਗਰਾਊਂਡ ਜ਼ੀਰੋ ਤੋਂ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਪੁਛ ਕੇ ਵੇਖ।
@sahibsinghcheema4151
@sahibsinghcheema4151 Ай бұрын
ਧੰਨਵਾਦ ਜੀ ਵਾਹਿਗੁਰੂ ❤
@Balwindersingh-dq7fe
@Balwindersingh-dq7fe 4 күн бұрын
ਵਾਹਿਗੁਰੂ ਜੀ ਸੁੰਦਰ ਵਿਚਾਰ ਜੀ
@jagroopdhaliwal9030
@jagroopdhaliwal9030 5 күн бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ।
@user-lk6en9lc2s
@user-lk6en9lc2s Ай бұрын
Bhai sab ji sare akalia ne sikha da nukshan hi karbaia Muslims leeg ne aapna desh Lelia congressia ne b aapna desh Lelia Sikhs nu would wara vich ja aazadi Dia janga vich marba dita likhnna tah shaheed karbaia karbaia sadde phale sikha congressia teh bharosha Karke aapna koi Ghar nhi le sake Nehru Gandhi magre lagke punjab desh da Berra gark Karke rakh dita phale akalia ne ki rang lata punjab vich Nojawanai nu aage unna penna hai 🇦🇺🇦🇺🇦🇺🇦🇺🇦🇺
@mukhtarsingh3581
@mukhtarsingh3581 Ай бұрын
ਭਰਾਵਾ ਸੁਖਬੀਰ ਦਾ ਸਲਾਹਕਾਰ ਈ ਬਣਜਾ ਜੇ ਸ਼ਾਇਦ ਗੰਦ ਪ੍ਰਵਾਰ ਬਚ ਜਾਵੇ ਬਾਕੀ ਵੱਖ ਹੋਏ ਧੜੇ ਦੇ ਲੋਕ ਵੀ ਮਨਜੂਰ ਨਹੀਂ ਲੋਕਾਂ ਵਿੱਚ
@RashpalSingh-gv2fg
@RashpalSingh-gv2fg Ай бұрын
V good jankari....
@frostybeast2921
@frostybeast2921 Ай бұрын
ਬਹੁਤ ਬਹੁਤ ਵਧੀਆ
@JagjitSingh-ym8oe
@JagjitSingh-ym8oe Ай бұрын
ਜੇ ਤੁਹਾਡੇ ਅੰਦਰ ਸੱਚ ਬੋਲਣ ਦੀ ਹਿੰਮਤ ਹੈ ਤਾਂ ਜੋ ਪ੍ਰਾਪਤੀ ਅਤਿੰਦਰਪਾਲ ਸਿੰਘ ਨੇ ਕੀਤੀ ਹੈ ਉਹ ਵਿਸਥਾਰ ਨਾਲ ਲੋਕਾ ਸਾਹਮਣੇ ਰੱਖੋ…ਜੇ ਲੱਤਾ ਭਾਰ ਝੱਲਦੀਆਂ ਨੇ ਤਾਂ
@jagdishssaini
@jagdishssaini Ай бұрын
Wahiguru ji chrhdikla bkhshe ji
@HarpreetSingh-ti4ii
@HarpreetSingh-ti4ii Ай бұрын
Khalsa ji 🙏🙏 bhot Wadiya Tarike naal Lokka Nu jehdi Rajniti Ho Rahi Oh tuc dss de ho🙏🙏🙏
@ManjitSingh-ce5sq
@ManjitSingh-ce5sq Ай бұрын
V true
@lakhmirsinghlidder9383
@lakhmirsinghlidder9383 23 күн бұрын
Very educative and sincere talk by respected Veer ji. Please keep it up. Thanks Veer ji.
@KuldeepSingh-qb9kt
@KuldeepSingh-qb9kt 22 күн бұрын
ਬਹੁਤ ਅੱਛੇ ਬੋਲੇ ਬਾਈ ਜੀ ਤੁਸੀਂ ਸਿੱਖ ਕੌਮ ਨੂੰ ਬਹੁਤ ਜਾਗਰਿਤ ਕਿੱਤਾ ਹੈ🌹💯 ਵੱਲੋਂ🌹 ਕੁਲਦੀਪ🌹 ਸਿੰਘ। ਸਨੌਰ🌹। ਪਟਿਆਲਾ🌹🌹🌹🌹🌹🌹🌹🌹🌹🌹🌹🌹
@manpreetsinghdhillon2844
@manpreetsinghdhillon2844 Ай бұрын
WAHEGURU ji ka KHALSA WAHEGURU ji kee FATEH
@amritpaljandu9742
@amritpaljandu9742 Ай бұрын
Parkesh chand da munda kush nehi kre ga
@Gurman872
@Gurman872 Ай бұрын
Sgpc sare badle hone chahedelha
@baldevsingh8619
@baldevsingh8619 Ай бұрын
ਆਂਮ ਆਦਮੀ ਪਾਰਟੀ ਵੀ ਸਿੱਖਾਂ ਨਾਲ ਧੱਕਾ ਕਰ ਰਹੀ ਹੈ ਤਾਂ ਹੀ ਤਾਂ ਸਿੱਖਾਂ ਨੂੰ ਜੇਲਾਂ ਵਿਚੋਂ ਰਿਹਾਅ ਨਹੀਂ ਕੀਤਾ ਜਾ ਰਿਹਾ
@BalwinderSingh-wi7qr
@BalwinderSingh-wi7qr 15 күн бұрын
1999 ਨੂੰ ਵਿਸਾਖੀ ਵਾਲੇ ਦਿਨ ਖ਼ਾਲਸੇ ਦੇ ਜਨਮ ਦਿਹਾੜੇ ਤੇ ਜੋ ਰੁਪਏ ਝੜਾਵਾ ਚੜਿਆ ਉਸ ਦੀ ਬੰਡ ਵਿੱਚ ਝਗੜਾ ਹੋਇਆ ਤੇ ਵੱਖ ਹੋ ਗਏ ਸਨ।
@satishurdu9818
@satishurdu9818 Ай бұрын
Bahut bahut bahut gehra aur sacha vishleshan. K sara games sarkari agencies hi kheldiyan han. Sara control sarkar Tha hi hunda hai. Baki saray tan mohray hunday han.
@tarandeepsingh8839
@tarandeepsingh8839 Ай бұрын
Waheguru ji ka khalsa waheguru ji ki fateh
@ninderkaurdhindsa8656
@ninderkaurdhindsa8656 Ай бұрын
Hun gall nahi banegi, kyonke hun ihna dona wichon kise nu v Sikh sangat accept nahi karegi
@mohindersinghparhar3729
@mohindersinghparhar3729 Ай бұрын
Badals have been ruined by their own actions Do not try to blame any body else for this
@HappySingh-ec7je
@HappySingh-ec7je 9 күн бұрын
All the Gurdwaras should produce his own Desi ghee. They can do it with the help of Sikh Sangat. All companies produce impure Desi ghee. We need to know the value of Kadah Prashaad. Waheguru ji❤🎉🎉
@RanjitSingh-lg2hc
@RanjitSingh-lg2hc Ай бұрын
Veer hamesha Teri chardikala Hove Tera sab to Vada fan
@sohanmahil4298
@sohanmahil4298 21 күн бұрын
Wehaguru ji ka Khalsa Waheguru ji ki Fateh ji 🙏💐🚩
@MandeepKaur-vy7cb
@MandeepKaur-vy7cb Ай бұрын
❤❤❤❤❤❤❤
@OnkarSingh-lq8ck
@OnkarSingh-lq8ck Ай бұрын
👍
@Ranjitkaur-pj1bh
@Ranjitkaur-pj1bh Ай бұрын
Veer je Sri darbar shib teh hamla badal advani teh wajpie ne karwya eh teh hon pta lgga loka nu sukhbir badal teh sale Bikram mjjitiya dova nu fansi ditti jave je Ram rhem kutte nu chole svan ke ditte sukhbir ne
@gurlabhsingh8072
@gurlabhsingh8072 Ай бұрын
ਭਾਈ ਨਿੱਜਰ ਸਾਹਿਬ ਜੀ ਦੀ ਮਾਤਾ ਜੀ ਦੇ ਬਿਆਨ ਬਾਰੇ ਜਾਣਕਾਰੀ ਦੇਣਾ ਜੋ ਭਾਈ ਸਾਹਿਬ ਜੀ ਦੇ ਕਤਲ ਦਾ ਇਲਜਾਮ ਅੰਮ੍ਰਿਤ ਪਾਲ ਸਿੰਘ ਤੇ ਲਗਾ ਰਹੇ ਹਨ
@user-pv8sc6uh5x
@user-pv8sc6uh5x Ай бұрын
ਅਕਾਲੀਦਲ ਮਰਜੀਵੜੇ ਸਿੱਖ ਕੌਮ ਨੇ ਬਣਾਇਆ ਸੀ , ਇਸ ਨੂੰ ਕੋਈ ਖਤਮ ਨਹੀਂ ਕਰ ਸਕਿਆ, ਪਰ ਬੇਵਕੂਫ ਸਿੱਖੋ ਸੋਚੋ ਵੀਚਾਰੋ ਤੇ ਫਰਕ ਸਮਝਣ ਦੀ ਕੋਸ਼ਿਸ਼ ਕਰੋ , ਬਾਦਲ ਦਲ ਪਰਿਵਾਰ ਤੇ ਬਾਦਲ ਦੱਲੀਏ ਝੋਲੀ ਚੁੱਕਾਂ ਦਾ ਪੰਜਾਬ ਵਿੱਚੋ ਸਫਾਇਆ ਕਰੋ, ਨਾ ਕਿ ਸਿੱਖ ਕੌਮ ਦੀ ਅਕਾਲੀਦਲ ਪੰਜਾਬ ਦੀ ਸਿਆਸੀ ਪਾਰਟੀ
@user-xi4nk2jc2r
@user-xi4nk2jc2r Ай бұрын
Sikh kom nu pase krk kthe bjp.bsp souda sad.nirkari noormahalia panharewale de chamche bne rhe hun Guru.ne dhka deta hun kursia bhalde h
@navjeetsingh6783
@navjeetsingh6783 22 күн бұрын
🎉🎉🎉🎉🎉
@user-vp9xz4ko7f
@user-vp9xz4ko7f 29 күн бұрын
❤ waheguru ji🙏
@dgpsingh6704
@dgpsingh6704 Ай бұрын
ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ ਪੰਜਾਬ ਦੀ ਅਜ਼ਾਦੀ ਰਿਫਰੈਂਡਮ ਖਾਲਿਸਤਾਨ ਸਿੱਖਸ ਫਾਰ ਜਸਟਿਸ ਜ਼ਿੰਦਾਬਾਦ ਖਾਲਿਸਤਾਨ ਦੀ ਪ੍ਰਾਪਤੀ ਲਈ ਸਹਿਯੋਗੀ ਜੱਥੇਬੰਦੀਆਂ ਅਤੇ ਮੀਡੀਆ ਜ਼ਿੰਦਾਬਾਦ
@robinchetan8
@robinchetan8 Ай бұрын
fake referendum
@TejinderSingh-ml2sq
@TejinderSingh-ml2sq Ай бұрын
Bhai Amritpal singh de lay ke vichar nay app sab de
@LakhwinderSinghAulakh
@LakhwinderSinghAulakh Ай бұрын
❤❤❤❤❤❤
@HappySingh-ec7je
@HappySingh-ec7je 9 күн бұрын
Verka Ghee is also not pure. SGPC should produce its own Ghee. They have lots of Fund so buy its own more land and employ Sikhs in this work.
@user-je1zx7qh2o
@user-je1zx7qh2o Ай бұрын
❤❤❤❤❤
@Raju-ql5fh
@Raju-ql5fh 7 күн бұрын
Sikh sirf Sikh ha veero jago veero jago vote paio azadi de vote paio azadi de vote paio azadi de
@kamboz6043
@kamboz6043 Ай бұрын
🙏🙏
@user-bv6pv4wj5q
@user-bv6pv4wj5q Ай бұрын
Bae g lage rho bht soha bolde o
@jagjitsingh3467
@jagjitsingh3467 Ай бұрын
1999 ਤੋਂ ਪਹਿਲਾਂ ਹੀ ਦੋ ਫਾੜ ਹੋ ਗਏ ਸਨ
@sapatsindhurepublic4619
@sapatsindhurepublic4619 23 күн бұрын
ਪੰਜਾਬ ਵਿੱਚ ਦਲਿਤ ਸਮਾਜ ਦੇ ਲੋਕਾਂ ਦੀ ਗਿਣਤੀ 40 ਪ੍ਰਤੀਸ਼ਤ ਸਿੱਖਾਂ ਵੱਲੋਂ ਇਹਨਾਂ ਨੂੰ ਪੜਤਾੜਿਤ ਕੀਤਾ ਜਾਂਦਾ ਐਸਜੀਪੀਸੀ ਅਤੇ ਸਿੱਖਾਂ ਦੀਆਂ ਹੋਰ ਸੰਸਥਾਵਾਂ ਵਿੱਚ ਇਹਨਾਂ ਦਾ ਕੋਈ ਵੀ ਰੋਲ ਨਹੀਂ ਇਹ ਸਿਰਫ ਉਥੇ ਸਫਾਈ ਮਜ਼ਦੂਰ ਅਤੇ ਸਿੱਖਾਂ ਦੀ ਗਿਣਤੀ ਨੂੰ ਵਧਾਉਣ ਦਾ ਹੀ ਕੰਮ ਕਰਦਾ ਹੁਣ ਕੋਈ ਵੀ ਸੁਖਬੀਰ ਬਾਦਲ ਤੇ ਇਹਦਾ ਵਿਰੋਧੀ ਧੜਾ ਚੰਦੂ ਮਾਜਰਾ ਢੀਡਸਾ ਗਰੁੱਪ ਤੇ ਵਿਸ਼ਵਾਸ ਨਹੀਂ ਕਰਦਾ ਤੇ ਨਾ ਹੀ ਇਹਨਾਂ ਨਾਲ ਕਿਸੇ ਕਿਸਮ ਦਾ ਸਮਰਥਨ ਕਰਦਾ ਇਸ ਹਾਲਤ ਵਿੱਚ ਅਕਾਲੀਆਂ ਦਾ ਭਾਰਤੀ ਜਨਤਾ ਪਾਰਟੀ ਆਰਐਸਐਸ ਦੇ ਦੇ ਹੇਠਾਂ ਡਿੱਗਣਾ ਸੁਭਾਵਿਕ ਹੀ ਹੈ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਜੱਟਵਾਦ ਆਰਐਸਐਸ ਨਾਲ ਮਿਲ ਕੇ ਦਲਿਤ ਸਮਾਜ ਦੇ ਲੋਕਾਂ ਦੀ ਸ਼ਰੇਆਮ ਲੁੱਟ ਕਰਦਾ ਰਿਹਾ ਕੀ ਦਲਿਤ ਹੁਣ ਇਹਨਾਂ ਤੇ ਵਿਸ਼ਵਾਸ਼ ਕਰਨਗੇ ਹਾਂ ਇਹ ਠੀਕ ਹੈ ਕਿ ਕਾਂਗਰਸ ਵੀ ਆਰਐਸਐਸ ਦੀ ਜਮਾਤ ਹੈ ਇਸ ਕਾਂਗਰਸ ਨੇ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਸਿੱਖਾਂ ਨੂੰ ਅੱਗ ਲਾ ਕੇ ਸਾੜਿਆ ਮਾਰਿਆ ਪਰ ਫਿਰ ਵੀ ਇਹ ਸਮੰਤ ਜਗੀਰਦਾਰ ਸਿੱਖ ਜੱਟ ਕਾਂਗਰਸ ਦੇ ਵੱਡੇ ਲੀਡਰ ਹਨ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਆਰਐਸ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਇਹ ਉਸ ਨਾਲ ਆਪਣਾ ਗਠਜੋੜ ਕਰਕੇ ਪੰਜਾਬ ਵਿੱਚ ਦਲਤਾਂ ਨੂੰ ਲੁੱਟਦੇ ਰਹੇ ਹੁਣ ਆਮ ਆਦਮੀ ਪਾਰਟੀ ਵੀ ਆਰਐਸਐਸ ਦੀ ਹੀ ਧਿਰ ਹੈ ਉਸ ਵਿੱਚ ਵੀ ਸਿੱਖ ਭਾਵ ਜੱਟ ਹੀ ਦਲਤਾਂ ਦਾ ਲੁੱਟ ਕਰ ਰਹੇ ਹਨ ਇਸ ਹਾਲਤ ਵਿੱਚ ਕੀ ਪੰਜਾਬ ਦੇ ਦਲਿਤ ਸਮਾਜ ਦੇ ਲੋਕ ਇਹਨਾਂ ਉੱਪਰ ਵਿਸ਼ਵਾਸ ਕਰਨਗੇ ਤੁਹਾਡੇ ਐਨਾਲਿਸਿਸ ਨਾਲ ਮੈਂ ਕੁਝ ਹੱਦ ਤੱਕ ਤਾਂ ਸਹਿਮਤ ਹਾਂ ਪਰ ਇਹ ਜਗੀਰਦਾਰ ਲੋਟੂ ਸਿੱਖ ਭਾਰਤੀ ਜਨਤਾ ਪਾਰਟੀ ਤੋਂ ਆਪਣਾ ਖਹਿੜਾ ਛੁਡਾ ਸਕਣਗੇ ਅਜਿਹਾ ਮਹਿਸੂਸ ਨਹੀਂ ਹੁੰਦਾ ਦੇਸ਼ ਤੋਂ ਬਾਹਰ ਜਾ ਕੇ ਤਾਂ ਅਸੀਂ ਕੁਝ ਵੀ ਕਹਿ ਸਕਦੇ ਹਾਂ ਬੋਲ ਸਕਦੇ ਹਾਂ ਤੇ ਲਿਖ ਸਕਦੇ ਹਾਂ ਪਰ ਮੌਜੂਦਾ ਹਾਲਾਤ ਵਿੱਚ ਪੰਜਾਬ ਵਿੱਚ ਸਿੱਖ ਲੀਡਰ ਉੱਪਰ ਕੋਈ ਵੀ ਵਿਸ਼ਵਾਸ ਨਹੀਂ ਕਰਦਾ ਚਾਹੇ ਉਹ ਅਕਾਲੀ ਹੋਣ ਕਾਂਗਰਸੀ ਹੋਣ ਜਾਂ ਆਮ ਆਦਮੀ ਪਾਰਟੀ ਹੋਵੇ ਇਹ ਸਾਰੇ ਦੇ ਸਾਰੇ ਆਰਐਸਐਸ ਦੀਆਂ ਹੀ ਟੋਲੀਆਂ ਹਨ
@vaarispunjabdederabassi1403
@vaarispunjabdederabassi1403 Ай бұрын
ਸਾਰੇ ਮਸਲਿਆਂ ਦਾ ਇੱਕੋ ਇੱਕ ਯੋਗ ਹੱਲ ** ਖਾਲਸਤਾਨ ** ਕਾਇਮ ਕਰਨਾ। ਖਾਲਸਤਾਨ ਜਿੰਦਾਬਾਦ ❤❤❤❤❤
@premsinghvirdi4874
@premsinghvirdi4874 26 күн бұрын
Akali dal apni niat saaf n shudh krey, apnia bhula bakhshaean n panth layi kam karn, ta ehna di jit ho sakdi aa
@arshjotjattana1210
@arshjotjattana1210 Ай бұрын
Kidr di gall kidr lai gye bai ji Very disappointed after half hour
@sarabjeetsingwarya3189
@sarabjeetsingwarya3189 19 сағат бұрын
Blue Star karwanai Walai Longowal Badal Tohda Rodai Barnala Nai Mil k karwaya Sant Jarnail Singh Ji khalsa Bhindravalo Ko khatam Karwaya inhonai Punjab Ko Nashai Mai Dubayaa inhonai hi in Sai SGPC Aazad Karwaoo Sikho Punjab dai Sikh aj v Badal Pariwar di Jutiyaa jhadai Nai. Same on
@trucker2358
@trucker2358 28 күн бұрын
Aasi tuhade naal ah bai Jie parr aapan nu channel da naal rakhana payuga v this is Sikh press why ?
@rajinderphul8269
@rajinderphul8269 23 күн бұрын
Bahar wadia wichar han veer ji mera ik sujao ha k asin Sari wag dor Shri Guru Granth Sahib ji de hath de diti jawe te Shri Akal Takhat Sahib ji de Jathedar we Shri Guru Granth ji select karn , Jo be Singh Sahib Jathedar banan de chawan hon jan 5 Singh Sahib select kar ke ohna de name likh ke Shri Guru Granth Sahib Ji samne rakh ke Shri Darbar Sahib ji de head Granthi Sahib Ardas kar ke Shri Akal Sahib ji da selected 5 Singh Sahiban wichon kehre Singh Sahib Shri Akal Takhat Sahib ji de Jathedar hone , Shri Hukam Nama la ke a ik slip should be picked by a child of around 5yrs of age then Sikh Kaum will get a Jathedar selected by Shri Guru Granth Sahib and will lead Sikh in beter way this way no opponents as selection is done our suprem Shri Guru Granth Sahib Ji
@kanwaljitsingh3248
@kanwaljitsingh3248 21 күн бұрын
Kejriwal noo andar kyoon paya hai fer? Sapasht karo ji
@MilwantSingh
@MilwantSingh 25 күн бұрын
Vir ji 84 da Sikh kom da genocide dusman Delhi hakumat na kita,os to bhi khatarnak gang badal simranjit and many so called jathebandia na vota da baicot karka Sikh kom nu jiudi nu mar deta,eh kam dograa valo kiti Maharaja Ranjit singh nal kiti gdari nalo bhi khatarnak hai.Vir ji apdi Shakti Sikh kom nu rah dikhaun di koshish karo,oh kom lai bahut faidabad hovegi
@BhupinderSingh-mf5cc
@BhupinderSingh-mf5cc 22 күн бұрын
Munuvadi partyia bjp congres noo shaib khansi ram ji de vichardhara 15persent and 85persent unsar chel kiy khetm keeta ja sukda hai
@RajinderSingh-fo6er
@RajinderSingh-fo6er 28 күн бұрын
Pai.sahab.enna.veera.da.sikandar.wala.kam.he.
@kanwaljitsingh3248
@kanwaljitsingh3248 21 күн бұрын
Jaswant khalra dee wife kyooon hari see?
@GursewakSingh55673
@GursewakSingh55673 17 күн бұрын
Aakha nu khol den vali vedio aa g ahe mere lai ta
@rajpalsharma4299
@rajpalsharma4299 Ай бұрын
jina marge jor laa lao last onna sukhbir ne cm ban k aa katadvadya da time onda hunda jeve 1979 too badh 1997 ch badal aye c dubqrq ohe time hun chl reha lokka de putt mrva lann deo katadpathyq de palle kuj nai pana punjab assembly ch last ik din sukhbir he auga
@ParvinderSingh-lr9jy
@ParvinderSingh-lr9jy Ай бұрын
Je virodhi partia APP, Akali Dal ne BJP de adhin hee kam karna hai, taa phir BJP dee sarkar bana deni chahida hai.
@jasmeetkhelwara6648
@jasmeetkhelwara6648 Ай бұрын
Bai ji sukhe ne sabb fuddu kamm kitte tann punjabi ne usde duhe te latt mari
@jaspalrai1378
@jaspalrai1378 27 күн бұрын
ਗਰਾਉਂਡ ਤੋਂ ਬਾਹਰ ਬੈਠ,, ਕਹਿਣਾ ਸੌਖਾ,,,, ਇਥੇ ਆ ਕੇ ਕਰੋ ਗੱਲ ਵੀਰ ਜੀ
@sarabjeetsingwarya3189
@sarabjeetsingwarya3189 19 сағат бұрын
Arya Samaj RSS Ab ek hi ho Gayai Hai Ji.
@kiranbirkaurparmar9584
@kiranbirkaurparmar9584 Ай бұрын
Subvertion...tact..
@jugrajSinghBhullar-ig2tb
@jugrajSinghBhullar-ig2tb Ай бұрын
ਆਮ ਆਦਮੀ ਪਾਰਟੀ ਵੀ ਬੀਜੇਪੀ ਦੇ ਕੰਟਰੋਲ ਵਿਚ ਆ ਗਈ ਹੈ।
@sikhtraveller8860
@sikhtraveller8860 Ай бұрын
kutte jatt mughla di satt😅
@HarpreetSingh-ti4ii
@HarpreetSingh-ti4ii Ай бұрын
Ohi Sarkara klla logo hoyea change Sariya Sarkara Andro iko ne Sach bolna waleya da katal kra dende ne ya jaillan ch bnd kra dende ne
@amarjeetsingh-hh3mc
@amarjeetsingh-hh3mc Ай бұрын
ਤੇ ਤੂੰ ਕੀ ਕਰਦਾ, ਤੂੰ ਕਿਹੜੀ ਪਾਰਟੀ ਨੂੰ ਵੋਟ ਪਾਈ, ਕਾਂਗਰਸ ਨੂੰ,
@gurdeepsingh1403
@gurdeepsingh1403 Ай бұрын
Bai ji... SAB kuchh scripted hai..but no one is ready to listen...jo V sach bolega GUDDAR ELANYA JAYEGA....BAI JI... IT'S UNFORTUNATE FOR PUN 80 AND SIKHS ALSO.....NO ONE IS DEMANDING FOR KHALISTAN...... IT'S A HUMBLE REQUEST FOR ALL' NATIONALIST PLEASE DON'T..... KHALISTAN IS NOT A ISSUE FOR SIKHS... WE WANT ONLY A RESPECTIVELY.LIFE IN PUNJAB AND BHARAT ALSO HAI 😅....SIKHS DON'T BELONGS TO BADAL FAMILY.... Please try to understand...no one is interested in Hindu rashtra..... be aware what's going to happen... Akaali dal always respect .. but sorry for Badal pariwar.... We love Akali dal. Not Badal pariwar...
@ninderkaurdhindsa8656
@ninderkaurdhindsa8656 Ай бұрын
Ih sare hi including Badal RSS de hi han
@RanjitSingh-lg2hc
@RanjitSingh-lg2hc Ай бұрын
Jaliawala kand vi jaanbhuj ke Punjab vich karwaya geya Gandhi wali,ta ke sikha da ghaan hove
@gurmailsingh6587
@gurmailsingh6587 2 күн бұрын
Dgndjm:desi ghio wala sujhaa achha lagia punjabian nu kam milega moral ucha hoega.jado ih sundey ha ki kisaan ne tmatera di trally road te sit diti kio nahi oh amrisar,goindwal sahib de langra wich lei jandey.ik waari daas to ih sewa guru sahib ne laee si mandi wich 2rs kilo gobhi si vik nahi rahi si daas ne ik trak bhar ke langer ch lei gia ta ik dam aarhtia ne kharid shuru kar diti.sharomani committy hi ih kam ta kar sakdi hai kisana di sahoolat laee.sarkara de dimaag aapey tikaaney aa janhgey.sirf 750 rs wich trak bhar gia.kisey da dard koe sunh ke raji hi nahi.
@GurnamSingh-xw8yd
@GurnamSingh-xw8yd 29 күн бұрын
Khailstan jida baad
@surjeetsinghsurjeetsingh9520
@surjeetsinghsurjeetsingh9520 22 күн бұрын
Sikh voh Sikh nahi raha jo asal vich shajeya ci lalach hunkar jelious khudgarj nafrat uneducate eh tatt bahut top par ne jina te control karna jururi hey jo eh kadd pana new generation upar bahut bhari hey and kade research krai hey nigar kio ayea and 80 percent milk nahhi hey ghee sud nahi labhna and kabja kon chhadda and sarbat buleya ci ki hoeya And manmat big masla and dharm upar hor dharm bahut haavi ghuspehat hogi and nikalna muskal hey and ha ek gall pakki hey eh karan ho sakda je bahut mehant karni jururi hey ho sabh thik ho jau and last constant nahi changeing timely
@GurbachanSingh-fl2wt
@GurbachanSingh-fl2wt 14 күн бұрын
Jo Sikh bjp ch jawe chitter fero us nu
@jssandhu1536
@jssandhu1536 Ай бұрын
Shiromni akali dal jindabad
@iqbalsingh8702
@iqbalsingh8702 29 күн бұрын
Jade log khane badal parivar new vartiya aaj alag hone diya gala kar rahe vah bhi kise de mitra nahin hona
@vaarispunjabdederabassi1403
@vaarispunjabdederabassi1403 Ай бұрын
ਟੀਂਡੇ ਦੇ ਪੁੱਤ ਨੂੰ ਸਪੁੱਤਰ ਨਹੀਂ ਕਿਹਾ ਜਾਣਾ ਚਾਹੀਦਾ ਸਗੋਂ ਕਪੁੱਤਰ ਕਿਹਾ ਜਾਣਾ ਚਾਹੀਦਾ ਹੈ।।
@RanjitSingh-lg2hc
@RanjitSingh-lg2hc Ай бұрын
Kuch ni karna badal,babar ne
@harbanssohi2836
@harbanssohi2836 Ай бұрын
Badal pariwar BJPda he pithu h kio k oh ta manistry chhude n public de una nu koi fikar nhi
@ManjitSingh-dv5xg
@ManjitSingh-dv5xg Ай бұрын
ਇਹ episode ਸੁਖਬੀਰ ਬਾਦਲ ਦੀ ਹਿਫਾਜਤ ਲਈ ਪ੍ਰਸਾਰਿਤ ਕੀਤਾ ਗਿਆ ਲਗਦੈ, ਸੁਖਬੀਰ ਨੂੰ ਬਚ ਕੇ ਨਿਕਲਣ ਦਾ ਰਾਹ ਦਿਖਾ ਰਿਹੈ
@SurinderSingh-ro7qc
@SurinderSingh-ro7qc Ай бұрын
Hun.amritpal.chuneya.gya.wekhi.chlo.r.s.s.de.rngg
@surinderkaurnihal8347
@surinderkaurnihal8347 19 күн бұрын
ਭੋਗ ਤੇਰਾ ਅਤੇ ਤੇਰੇ ਭਿੰਡਰਾਂਵਾਲੇ ਦਾ ਪੈਣ ਵਾਲਾ ਹੈ। ਤੂੰ ਰੋਟੀਆਂ ਜੋੜ ਲਾ।
@Sohansingh-qg7ow
@Sohansingh-qg7ow Ай бұрын
ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕੇ ਸੁਖਬੀਰ ਬਾਦਲ ਨੂੰ ਹੁਣ ਪ੍ਰਧਾਨਗੀ ਛਡਕੇ ਦੂਜਿਆਂ ਨੂੰ ਮੌਕਾ ਦੇਣਾ ਚਾਹੀਦਾ ਕਿਉਂਕਿ ਪਹਿਲਾਂ ਇਹਦਾ ਪਿਓ ਪਿਛਲੇ ਪੰਜਾਹ ਸਾਲਾਂ ਤੋਂ ਪਾਰਟੀ ਤੇ ਕਾਬਜ ਆ ਤੇ ਹੁਣ ਉਹਦਾ ਪੁੱਤਰ ਬੈਠਾ ਆ । ਜਮਹੂਰੀਅਤ ਦੀਆਂ ਤਾਂ ਧੱਜੀਆਂ ਉੱਡ ਰਹੀਆਂ ਨੇ ਜਿਸ ਬਾਰੇ ਸ਼ਾਯਦ ਤੁਹਾਨੂੰ ਇਹਦੇ ਬਾਰੇ ਕੋਈ ਚਿੰਤਾ ਨਹੀਂ ਰਹੀ । ਖਾਲਿਸਤਾਨ ਇਕ ਉਹ ਮੁੱਦਾ ਆ ਜਿਸ ਨੂੰ ਅਮਲੀ ਜਾਮਾ ਪਹਿਨਾਉਣਾ ਨਾ ਵਾਜਿਬ ਹੈ ਤੇ ਨਾ ਜਾਇਜ ਹੀ ਹੈ ਕਿਉਂਕਿ ਸਾਡੇ ਬਜੁਰਗਾਂ ਨੇ ਛੋਟੇ ਜਿਹੇ ਸੂਬੇ ਲਈ ਨਹੀਂ ਕੀਤੀਆਂ ਕੁਰਬਾਨੀਆਂ । ਜਿਹੜਾ ਕਮ ਹਿੰਦੂ ਮਹਾਂ ਸਭਾ ਤੇ ਆਰਐਸਐਸ ਨੇ ਅਖੰਡ ਭਾਰਤ ਦੀ ਵੰਡ ਕਰਕੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ । ਫਿਰ ਅਜ਼ਾਦ ਭਾਰਤ ਚ ਪੰਜਾਬ ਦੇ ਤਿੰਨ ਹਿਸੇ ਕਰਕੇ ਪੰਜਾਬ ਹਰਿਆਣਾ ਤੇ ਹਿਮਾਚਲ ਬਣਾਕੇ ਅਕਾਲੀ ਦਲ ਨੇ ਕੀਤਾ ਸੀਗਾ । ਲਗਦਾ ਕੁਝ ਲੋਕਾਂ ਨੂੰ ਅਜੇ ਭੀ ਸਬਰ ਨਹੀਂ ਆਇਆ ਤੇ ਹੁਣ ਫਿਰ ਪੰਜਾਬ ਦੀ ਵੰਡ ਖਾਲਿਸਤਾਨ ਦੇ ਨਾਮ ਤੇ ਸਿੱਖਾਂ ਨੂੰ ਫਿਰ ਨਫਰਤ ਦੇ ਪਾਤਰ ਬਣਾਕੇ ਭਾਰਤ ਚ ਗੁਲਾਮੀ ਜਿੰਦਗੀ ਕਟਣ ਲਈ ਮਜਬੂਰ ਕਰਨ ਲਈ ਕੁਝ ਮਾਇਆ ਦੇ ਭੁੱਖੇ ਲੋਕ ਇਕ।ਵੱਡੀ ਸਾਜ਼ਿਸ਼ ਦਾ ਹਿੱਸਾ ਬਣ ਰਹੇ ਨੇ ।
@Kuldeepbahad
@Kuldeepbahad 24 күн бұрын
Sikhi khatm hai, Guru Gobind Singh sikha nal jhooth bol gya te keh gya Raj Karega Khalsa,hun sikha de sirr darbar Sahib Amritsar di prikrma ch munne jaange
@JagjitSingh-ym8oe
@JagjitSingh-ym8oe Ай бұрын
ਵੀਰ ਕਿਉਂ ਝੂਠ ਬੋਲਦੇ ਹੋ ਕਿ ਐਮ ਪੀ ਦੀ ਕੋਈ ਵੁੱਕਤ ਨਹੀ ਹੈ।ਤੁਸੀ ਸਿਰਦਾਰ ਅਤਿੰਦਰਪਾਲ ਸਿੰਘ ਖਾਲਸਤਾਨੀ ਦੇ ਕੰਮਾਂ ਬਾਰੇ ਚੰਗੀ ਤਰਾਂ ਜਾਣਦੇ ਹੋ ਪਰ ਫਿਰ ਵੀ ਲੋਕਾ ਨੂੰ ਗੁਮਰਾਹ ਕਿਉਂ ਕਰਦੇ ਹੋ?
@krishansood9145
@krishansood9145 24 күн бұрын
Bakwas he Manmohan Singh ek sikh hi
@jssandhu1536
@jssandhu1536 Ай бұрын
Sardar sukhbir singh badal jindabad
@gurlabhsingh8072
@gurlabhsingh8072 Ай бұрын
ਤੁਸੀ ਪੰਜਾਬ ਆ ਕੇ ਸੰਘਰਸ਼ ਕਰੋ ਬਾਹਰ ਬੈਠੇ ਕੇ ਖਾਲਿਸਤਾਨ ਦੀ ਮੰਗ ਕਰਦੇ ਹੋ ਪੰਜਾਹ ਆ ਜਾਵੋ ਅਸੀ ਵੀ ਖਾਲਿਸਤਾਨ ਲਈ ਅੱਠ ਸਾਲ ਜੇਲ ਵਿੱਚ ਰਹੇ ਹਾਂ ਤੁਸੀਂ ਵੀ ਆ ਜਾਵੋ ਨਹੀ ਆਉਣਾ ਤੁਸੀ ਵੀ ਵਿਕਾਊ ਮਾਲ ਹੋ
@baldevsinghgillbudhsinghwa9352
@baldevsinghgillbudhsinghwa9352 Ай бұрын
Waheguru
@gurkiratbhinder5005
@gurkiratbhinder5005 27 күн бұрын
tera vadiya roti paani chal reha
@jeediladeeb2057
@jeediladeeb2057 Ай бұрын
ਆਹੋ ਤੈਨੂੰ ਦੱਸ ਕੀ ਗਿਆ ਡੋਵਾਲ ਕਿ ਮੇਰੀ ਸਾਜਿਸ਼ ਹੈ ਤੇ ਤੂੰ ਰਿਪੋਰਟ ਬਣਾ ਕੇ ਪੱਗ ਬੰਨ ਕੇ ਬਹਿਜਾ ਮਾਇਕ ਜਿਹਾ ਲੈਕੇ ਜੱਬਲੀਆਂ ਮਾਰਨ ਨੂੰ 😂😂😂😂😂😂
@Gurman872
@Gurman872 Ай бұрын
Sgpc sare badle hone chahedelha
Show with Ranjit Singh Kuki Gill | Political | EP 471 | Talk With Rattan
40:54
Smart Sigma Kid #funny #sigma #memes
00:26
CRAZY GREAPA
Рет қаралды 2,7 МЛН
Finger Heart - Fancy Refill (Inside Out Animation)
00:30
FASH
Рет қаралды 29 МЛН
Battle of Amritsar Part 4
28:28
Sikh Press
Рет қаралды 37 М.
Smart Sigma Kid #funny #sigma #memes
00:26
CRAZY GREAPA
Рет қаралды 2,7 МЛН