Sukhmandeep Lohri Celebration 🥰🥰 | Arsh Chohla Sahib

  Рет қаралды 281,908

Arsh Chohla Sahib

Arsh Chohla Sahib

2 жыл бұрын

Like and subscribe
#arsh #kabaddi

Пікірлер: 621
@ajayx2636
@ajayx2636 2 жыл бұрын
ਸੁਖਮਨ ਦੀ ਸ਼ਕਲ ਸੂਰਤ ਓਹੀ ਏ ਰੰਗ ਕਰਤਾਰ ਦੇ ਬਿੱਟੂ ਦੁਗਾਲ ਵੀ ਐਵੇਂ ਰੱਬਾ
@khuspinderkaur7819
@khuspinderkaur7819 2 жыл бұрын
ਸੁਖਮਨਦੀਪ ਦੀ ਪਹਿਲੀ ਲੋਹੜੀ ਤੇ ਸਾਰੇ ਪਰਿਵਾਰ ਨੂੰ ਅਤੇ ਸਾਰੇ ਫ਼ੈਨਾ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@Eastwestpunjabicooking
@Eastwestpunjabicooking 2 жыл бұрын
ਬਹੁਤ ਵਧਾਈ ਹੋਵੇ ਸਾਰੇ ਨਾਨਕਿਆਂ ਦਾਦਕਿਆਂ ਨੂੜ। ਲੋਹੜੀ ਦਾ ਪ੍ਰੋਗਰਾਮ ਵਧੀਆ ਲੱਗਿਆ।
@kushwantsingh2616
@kushwantsingh2616 2 жыл бұрын
ਸਤਿਗੁਰੂ ਚੜਦੀ ਕਲਾ ਵਿੱਚ ਰੱਖਣ ਹਮੇਸ਼ਾ ਸੁਖਮਣ ਸੰਧੂ ਨੂੰ ਤੇ ਅਰਸ਼ ਮੁਬਾਰਕਾਂ ਲੋਹੜੀ ਦੀਆਂ ਬਹੁਤ ਬਹੁਤ 💗💗💓💓💞💞💕💕💌💌💌💌✌✌✌✌✌🙏🏻🙏🏻🙏🏻🙏🏻🙏🏻🙏🏻🙏🏻
@dalwinderkaur2012
@dalwinderkaur2012 2 жыл бұрын
ਆਪ ਦੋਨੋ ਪਰਵਾਰਾਂ ਨੂੰ ਲੱਖਾਂ ਟਹਾਲੀਆ ਜਿੰਨੀਆਂ ਮੁਬਾਰਕਾਂ ਹੇ ਸੱਚੇ ਪਾਤਸ਼ਾਹ ਇਸ ਬੱਚੇ ਨੂੰ ਰਹਿੰਦੀ ਦੁਨੀਆਤੱਕ ਤੱਤੀ ਹਵਾ ਨਾਂ ਲੱਗੇ love you all family USA❤️❤️👍👍
@gurpreetsinghghumanghuman9630
@gurpreetsinghghumanghuman9630 2 жыл бұрын
ਵਾਹਿਗੁਰੂ ਮੇਹਰ ਕਰੇ ਜੀ ਯਾਰ ਬਹਿਰੀਨ ਤੋਂ ਵੀਰ ਜੀ
@satnam_bhangu.9625
@satnam_bhangu.9625 2 жыл бұрын
🙏 ਰੱਬ ਚੜਦੀ ਕਲਾ ਵਿੱਚ ਰੱਖੇ ਬਾਈ ਤੁਹਾਡੇ ਪਰਿਵਾਰ ਨੂੰ 🙏
@deepagillgillkalan9854
@deepagillgillkalan9854 2 жыл бұрын
Nice
@rajindersinghsandhusandhu7811
@rajindersinghsandhusandhu7811 2 жыл бұрын
ਮਾਝੇ ਦੀ ਲੋਹੜੀ ਦੇਖ ਕੇ ਬਹੁਤ ਖੁਸ਼ੀ ਹੋਈ, ਪਿੰਡਾਂ ਵਿੱਚ ਲੋਹੜੀ ਮਨਾਈ ਗਈ। ਮਾਝੇ ਦੀ ਲੋਹੜੀ ਦੇਖ ਕੇ ਬਹੁਤ ਸਮਾਂ ਹੋ ਗਿਆ ਸੀ ਧੰਨਵਾਦ
@SatnamSingh-rx6co
@SatnamSingh-rx6co 2 жыл бұрын
Waheguru ji sab nu putran diya data bakshe
@gurmailsingh6601
@gurmailsingh6601 2 жыл бұрын
ਅਰਸ਼ ਜੀ ਦੀ ਵਿਦ ਫੈਮਲੀ ਨੁ ਲਖ ਲਖ ਵਧਾਈ ਜੀ ਵਾਹਿਗੁਰੂ ਜੀ ਸਭ ਨੂੰ ਇਹੋ ਜਿਹੀਆ ਵਧਾਇਆ ਸਭ ਨੂੰ ਦੇਵੇਂ ਸਭ ਦੀਆਂ ਧੀਆਂ ਦੀਆਂ ਝੋਲੀਆਂ ਬਾਂਬਾ ਬੁਢਾ ਜੀ ਪੁਤਰਾਂ ਨਾਲ ਭਰਨ ਮੈਂ ਹਾਂ ਯੁਏਸੇ ਅਮਰਜੀਤ ਕੌਰ ਟਾਂਡਾ ਉੜਮੁੜ
@majorsingh3701
@majorsingh3701 2 жыл бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੀਂ ਅਰਸ਼ ਵੀਰ ਪਕੌੜੇ ਸਾਨੂੰ ਵੀ ਭੇਜ ਦਿਊ
@gillgill1756
@gillgill1756 2 жыл бұрын
ਲੋਹੜੀ ਮਾਘੀ ਸਭ ਲਈ ਸ਼ੁੱਭ ਹੋਵੇ.... ਪਰਿਵਾਰ ਖੁਸ਼ੀਆਂ ਮਨਾਉਣ..... ਦੇਸ ਪ੍ਰਦੇਸ ਬੈਠੇ ਪਰਿਵਾਰਾਂ ਦੇ ਜੀਅ ਸੁਖੀ ਤੰਦਰੁਸਤ ਰਹਿਣ.... ਵਧਾਈਆਂ ਮੁਬਾਰਕਾਂ🙏🙏🙏🙏🙏🤗🤗🤗🤗
@jashandeepsinghbrar3998
@jashandeepsinghbrar3998 2 жыл бұрын
ਵਾਹਿਗੁਰੂ ਲੰਮੀ ਉਮਰ ਕਰੇਂ ਸੁਖਮਨ ਦੀ ਤੇ ਪਰਿਵਾਰ ਚੜ੍ਹਦੀ ਕਲਾ ਵਿਚ ਰਹਿ ਤੇ ਅਰਸ਼ ਨੂੰ ਤਰੱਕੀਆਂ ਤੇ ਤਰੱਕੀਆਂ ਬਖ਼ਸ਼ਦਾ ਰਹੇ ਪਰਮਾਤਮਾ ਪਰਿਵਾਰ ਨੂੰ ਦੁਖਾਂ ਕਲੇਸ਼ਾਂ ਤੋਂ ਦੂਰ ਰੱਖੇਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Jagubhullar123.
@Jagubhullar123. 2 жыл бұрын
ਵਾਹਿਗੁਰੂ ਭਲਾ kare ਪਰਿਵਾਰ da 👏🏻👏🏻👏🏻👏🏻ਸੁਖਮਨ da ve ਭਲਾ kare khush ਰਹੋ 🌹🌹🌹🌹🌹🌹🌹🌹
@diljaano3o2
@diljaano3o2 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਪਰਿਵਾਰ ਨੂੰ ਤੇ ਸਾਡੇ ਸੁਖਮਨ ਜਹਾਜ਼ ਨੂੰ 🙏🙏🙏🙏🙏
@harjinder245
@harjinder245 2 жыл бұрын
ਮਾਲਕ ਸਾਰੇ ਪਰਿਵਾਰ ਨੂੰ ਚੰਗੀ ਸਿਹਤ ਤੇ ਖੁੱਸ਼ੀਆਂ ਖੇੜੇ ਬੱਖਸ਼ਦੇ ਰਹਿਣ ਜੀ। 💐💕🙂🙏
@sikandersabsikandersab6927
@sikandersabsikandersab6927 2 жыл бұрын
ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ ਪੁਰੇ ਪਰਿਵਾਰ ਨੂੰ
@MandeepSingh-kn7dm
@MandeepSingh-kn7dm 2 жыл бұрын
ਬਹੁਤ ਬਹੁਤ ਵਧਾਈਆ ਜੀ ਸਾਰੇ ਪਰਵਾਰ ਨੂੰ ਰੱਬ ਤੋਂ ਹਾਂ ਨੂੰ ਹਮੇਸ਼ਾ ਖੁਸ਼ ਰੱਖੇ ਵੀਰੇ ਇਹ ਦਿਨ ਬਹੁਤ ਕਰਮਾਂ ਨਾਲ ਮਿਲਦੇ ਨੇ ਪੁੱਤਰ ਮਿਠੇਮੇਵੈ ਰੱਬ ਸਾਬ ਨੂੰ ਦੇਵੇ ਇਨ੍ਹਾਂ ਦੀ ਖ਼ੋਸ਼ੀ ਹੀਂ ਵੱਖਰੀ ਹੋਦੀ ਆ ਮੈਨੂੰ ਵੀ 15 ਸਾਲ ਬਾਦ ਏ ਖੋਸੀ ਮਿਲੀ
@harpreetdhailwal4405
@harpreetdhailwal4405 Жыл бұрын
ਲੋਹੜੀ ਦੀਆਂ ਮੁਬਾਰਕਾਂ ਜੀ ਅਤੇ ਨਵੇਂ ਸਾਲ ਦੀਆਂ =2023 🙏🙏🙏💐💐
@Officialdhillonyad22
@Officialdhillonyad22 2 жыл бұрын
ਵਾਹਿਗੁਰੂ ਜੀ ਚੜ੍ਦੀ ਕਲਾ ਵਿਚ ਰੱਖੇ ਸੁੱਖਮਨ ਦੀਪ ਨੂੰ 🙏🙏🙏❤❤❤❤
@statusworld-jp9jj
@statusworld-jp9jj 2 жыл бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ❤️❤️💐 ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ 🙏🙏
@amars1508
@amars1508 2 жыл бұрын
R irrs a ŕrrrrrrrrrrŕrrrrŕr
@satwantkaur3135
@satwantkaur3135 2 жыл бұрын
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ 🙏
@sukhwindersingh-if9ou
@sukhwindersingh-if9ou 2 жыл бұрын
Arsh veer aa giya sada shota sukhman chola rab lambi lambi umar kre mere putt di sada new kabddi staar sukhman chola sahab
@jotrehal8288
@jotrehal8288 2 жыл бұрын
ਮੁਬਾਰਕਾਂ ਬਹੁਤ ਬਹੁਤ ਜੀ
@sukhmansandhu9621
@sukhmansandhu9621 2 жыл бұрын
ਬਹੁਤ ਬਹੁਤ ਵਧਾਈਆ ਹੋਣ ਨਾਨਕਿਆ ਦਾਦਕਿਆ ਨੂੰ
@navjyotkaur1729
@navjyotkaur1729 2 жыл бұрын
Happy lohri my sweet bro or bhabi and all family members nu mere cute sukhman deep sandhu nu 😘😘😘
@rajindersinghgill9922
@rajindersinghgill9922 2 жыл бұрын
Verry very happy lohri
@tejjinderkhana4617
@tejjinderkhana4617 2 жыл бұрын
ਬਹੁਤ ਬਹੁਤ ਮੁਬਾਰਕਾਂ ਅਰਸ਼ ਵੀਰੇ ਤੇ ਭਾਬੀ ਜੀ ਵਾਹਿਗੁਰੂ ਜੀ ਸੁਖਮਨਦੀਪ ਛੋਟੇ ਡੀ ਟੀ ਉ ਨੂੰ ਵਾਹਿਗੁਰੂ ਜੀ ਲੰਬੀ ਉਮਰ ਤੇ ਤਰੱਕੀਆ ਬਖਸ਼ਣ ਹੈਪੀ ਲੋਹੜੀ ਸਾਰੇ ਪਰਿਵਾਰ ਨੂੰ
@noorjutt9336
@noorjutt9336 2 жыл бұрын
Happy lohri Allah Pak sukhman deep ko lambi zendgi ata fermay ameen. NOOR Jutt Punjab Pakistan.
@amritsandhu0512
@amritsandhu0512 2 жыл бұрын
ਬਹੁੱਤ-ਬਹੁੱਤ ਮੁਬਾਰਕਾਂ DTO. ਸਾਬ ਸਾਰੇ ਸੰਧੂ ਪਰਿਵਾਰ ਨੂੰ ਵੀ ਮੁਬਾਰਕਾਂ...
@raghbirsingh1274
@raghbirsingh1274 2 жыл бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ❤️❤️
@satvirsingh4560
@satvirsingh4560 2 жыл бұрын
ਲੋਹੜੀ ਦੀਆਂ ਲੱਖ ਲੱਖ ਵਧਾਇਆ
@jagtarlehal181
@jagtarlehal181 2 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ ਇਨਾ ਤੇ
@sukraj1242
@sukraj1242 2 жыл бұрын
ਵੀਰ ਵੱਡੇ ਬਾਈ ਦੀ ਯਾਦ ਆ ਗਾਈ 🌹🌹🌹
@parmkaur8615
@parmkaur8615 2 жыл бұрын
ਵਧਾਈਆ ਪੁੱਤ ਰੱਬ ਤੁਹਾਨੂੰ ਹਮੇਸ਼ਾ ਖੂਸ ਰੱਖੇ 🥰🥰🥰👍 ਦੇ
@kuldeepsinghvirk2644
@kuldeepsinghvirk2644 2 жыл бұрын
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ
@sandeepkhan8002
@sandeepkhan8002 2 жыл бұрын
Baba nanak ji tuhanu and tuhadi sari family nu chardi kalan ch rakhe ji
@paramjitkaur1523
@paramjitkaur1523 2 жыл бұрын
Congratulations to all Sandhu family... ਵਾਹਿਗੁਰੂ ਜੀ ਦਾ ਸ਼ੁਕਰ ਹੈ ਪਰਿਵਾਰ ਵਿੱਚ ਖੁਸ਼ੀ ਆਈ
@mankamalpreetsingh2162
@mankamalpreetsingh2162 2 жыл бұрын
Happy lohri sukhmandeep puttu and all family members waheguru ji bless you hamesha khush rvo chardikla vich rvo 🥰
@simransidhu4981
@simransidhu4981 2 жыл бұрын
ਬਹੁਤ ਸਾਰੀਆਂ ਮੁਬਾਰਕਾਂ ਜੀ ਮੇਰੇ ਵੱਲੋਂ
@khushpalkaur2256
@khushpalkaur2256 2 жыл бұрын
Congrats arsh g gbu sukhmandeep Sandhu 😘😘😘😘😘
@MB-uv4qu
@MB-uv4qu 2 жыл бұрын
Happy Lohri🙏🏻 Sab parivaar nu, baut he kushi da din, Wahiguruji Sukhmandeep de lambi umber hovay🥰🤗
@gurfatehbassi3853
@gurfatehbassi3853 2 жыл бұрын
Asi canada vich reh k lohri enjoy kitti parmatma kre sukhmandeep di umar lambi hove saria khushyian miln sukhmandeep nu ajj aunty te bhabi bahut sohne lg rhe c
@DAVINDERSINGH-uq9bt
@DAVINDERSINGH-uq9bt 2 жыл бұрын
ਵਾਹਿਗੁਰੂ ਸਦਾ ਚੜਦੀ ਕਲਾ ਬਖ਼ਸ਼ਣ 👏
@GaganSingh-sy1jv
@GaganSingh-sy1jv 2 жыл бұрын
5
@laddikotra9714
@laddikotra9714 2 жыл бұрын
🙏🙏🙏 ਬਹੁਤ ਬਹੁਤ ਮੁਬਾਰਕਾਂ ਵੀਰ ਜੀ ਲੋਹੜੀ ਦੀਆਂ ❤️ ਜੀ
@charanjitsingh-nv3hb
@charanjitsingh-nv3hb 2 жыл бұрын
Congratulations ਸੁਖਮਨਦੀਪ Guru Ramdas ji di kirpa happy lohri 💞🌹🌹
@tejpalsingh187
@tejpalsingh187 2 жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਵੀਰ ਦੇ ਪਰਿਵਾਰ ਨੂੰ 🙏
@jaamjo5477
@jaamjo5477 2 жыл бұрын
Waheguru ji congrats all family
@harneksinghgill8386
@harneksinghgill8386 2 жыл бұрын
ਬਹੁਤ ਬਹੁਤ ਮੁਬਾਰਕਾਂ ਵੀਰ ਜੀ
@navdeepkaur6055
@navdeepkaur6055 2 жыл бұрын
Dhol vala seen bahut vadhiya c sukhman putt te baba ji mehar krna 🙏
@HarpalSingh-uv9ko
@HarpalSingh-uv9ko 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਬਹੁਤ ਬਹੁਤ ਮੁਬਾਰਕਾਂ ਜੀ।
@sufipunjabde6103
@sufipunjabde6103 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਥੋਡੇ ਪਰਵਾਰ ਤੇ
@SARDARSAJJADALIDOGAR
@SARDARSAJJADALIDOGAR 2 жыл бұрын
HAPPY LOHRI VEERJI ALLAH SUKHMAN NU LAMBI UMAR ATA KARE MATA JI NU ALLAH LAMBI ZINDAGI DEVE SUKHMAN NU IK VARI FER PAAL POS KE KHEDDIAN VEKHE ALLAH IS SUKHMAN NU VI UNI IZZAT TE TAQAT DEVE JINNI US SUKHMAN NU DITTI SI BOHAT BOHAT MUBARAK VEER JI LOVE FROM LAHORE PAKISTAN
@kulbirsukh8560
@kulbirsukh8560 2 жыл бұрын
Happy lohri
@AmandeepSingh-yt4fi
@AmandeepSingh-yt4fi 2 жыл бұрын
Waheguru ji waheguru ji Mehar Karni Sukhman put ta
@balwindersohal4118
@balwindersohal4118 2 жыл бұрын
Happy lohri to all of you lots of happiness to Sukhmandeep 🥰🥰 thank you so much for sharing your special day with us it felt that we were there too
@sahilmanysingh314
@sahilmanysingh314 2 жыл бұрын
Parmatma. Aapsab. Nu. Kushiya. Deve. God. Blessyou
@joraaulakh3934
@joraaulakh3934 2 жыл бұрын
ਧੰਨ ਧੰਨ ਹੋਗੀ
@sukhmansingh4855
@sukhmansingh4855 2 жыл бұрын
Waheguru ji 🙏 sukhmandeep nu hmesha khush rakhe ❤ ❤
@jogasinghrandhawa4935
@jogasinghrandhawa4935 2 жыл бұрын
Waheguru ji sukhmandeep putr nu kise de nazar na lagey labiya umra baksho putr nu
@MohitSharma-rs5qm
@MohitSharma-rs5qm 2 жыл бұрын
Palwan ji bahot bahot mubarka saare parivaar nu... daas valo bhatije sukhmandeep nu pyar..
@varinderkaurverynicebothof1737
@varinderkaurverynicebothof1737 2 жыл бұрын
Majhe waliayo dil kush ho Gaya , pind de yaad ah gayi , sukhmandeep cutie love from uk 🇬🇧
@mandeepsinghdhillon395
@mandeepsinghdhillon395 2 жыл бұрын
Waheguru lambi umar kre sukhman di love from talwandi bhai now living Surrey canada
@kuldeepmahlakotli6010
@kuldeepmahlakotli6010 2 жыл бұрын
ਵਾਹਿਗੁਰੂ ਚੜਦੀਕਲਾ ਰੱਖੇ ਇਸੇ ਤਰ੍ਹਾਂ ‌ਵਹਿਗੁਰੂ ਹਰ ਘਰ ਖੁਸ਼ੀਆਂ ਆਉਣ
@brishjitkhalsa9960
@brishjitkhalsa9960 2 жыл бұрын
Shear putt di waheguru ji lambi umar Karn ❤️
@ajaadsharma
@ajaadsharma 2 жыл бұрын
Baba g sukhmandeep veer nu duniya di har ik khushi dikhave 🧿🧿🧿🧿🧿💞
@navdeepmehak
@navdeepmehak 2 жыл бұрын
ਬਹੁਤ ਸਹੋਣੇ ਵੀਰ ਜੀ
@RupinderKaur-cu9xz
@RupinderKaur-cu9xz 2 жыл бұрын
Bht bht vadiyan hon sare parwar nu... waheguru ji labian umara te trakyan bakshan🙏🙏
@SeemaSharma-mk9kt
@SeemaSharma-mk9kt 2 жыл бұрын
Bahut sohna video.....👌👌👌
@rajnirani7705
@rajnirani7705 2 жыл бұрын
Many Many congratulations to whole family (God bless you always sukhman beta)
@sangha4236
@sangha4236 2 жыл бұрын
ਹੈਪੀ ਲੋਹੜੀ ਵੀਰ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਸੁਖਮਨ ਨੂੰ🙏🙏🙏🙏
@Rajan_shortx
@Rajan_shortx 2 жыл бұрын
Wmk sukhmandeep hamesha khush rahe rab isnu har khushi deve👍🌹😍🥰😘
@kuldeepsinghvirk2644
@kuldeepsinghvirk2644 2 жыл бұрын
ਬਹੋਤ ਬਹੋਤ ਮੁਬਾਰਕਾਂ ਵੀਰ ਜੀ
@amandeepdhanoa3507
@amandeepdhanoa3507 2 жыл бұрын
Happy Lohri Sukmandeep Congratulations to all family
@princedhamrait7898
@princedhamrait7898 2 жыл бұрын
Waheguru mera put nu dunya di harik kushi mila 🥰🥰🥰meri bi umar lag java put nu
@sukhpreetkaurbuttar411
@sukhpreetkaurbuttar411 2 жыл бұрын
Wao happy lohri😍🎉🎊🎈🎈
@GagandeepSingh-qy9tp
@GagandeepSingh-qy9tp 2 жыл бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ 🙏🙏🎉🎉
@majhewalejatt7831
@majhewalejatt7831 2 жыл бұрын
ਬਹੁਤ ਵਧੀਆ ਜੀ
@ManpreetKaur-by2ii
@ManpreetKaur-by2ii 2 жыл бұрын
Waheguru ji mehar karo family te thandrusti baskoo
@navjotkaur1332
@navjotkaur1332 2 жыл бұрын
Happy lohri to all 🥳Waheguru hi sukhmandeep nu lambiya umran bkshn te hmesha khush rakhn sb nu❤❤Boht hi sohni video dekh k rooh khush hogi 🥰🥰❤❤❤❤❤
@KulwinderSingh-qw6xg
@KulwinderSingh-qw6xg 2 жыл бұрын
Waheguru Ji tahdi family nu hamesa khus rakhan God bless you
@mandeep550
@mandeep550 2 жыл бұрын
Mubaraka ji bahut bahut Sukhmandeep di lohri diyan. God Bless Him.
@harbirsingh4727
@harbirsingh4727 2 жыл бұрын
🙏🏻🙏🏻 ji mubaraka ji lohri diya ❤️ hamesha khush rehne ji Sukhmandeep nu bahut sara pyar 🎉
@baljitkaur4238
@baljitkaur4238 2 жыл бұрын
Happy lohri many many congratulations all family members ❤. ❤God bless you 🙏
@manpreet4331
@manpreet4331 2 жыл бұрын
Very nyc blog today happy lohri all family gud bless you ❤️❤️❤️😍
@bahadursingh6159
@bahadursingh6159 2 жыл бұрын
Waheguru har saal khushiyan la k ava happy lohri to all DTO family sukhman puttar so cute waheguru chardi kala bakhshey Ghaint puttar nu
@prabhjotkaur4376
@prabhjotkaur4376 2 жыл бұрын
Bhut hi vdiya waheguru chrrdi klla ch rakhe sab nu har ghar ch ihh khushian da mauka aave god bless him
@gagandeepkaur3412
@gagandeepkaur3412 2 жыл бұрын
God bless uh chotte veere..baba ji khush rkhn olwayz
@nawazishali2377
@nawazishali2377 2 жыл бұрын
Doing gr8 job mashllah GOD Bless u stay Happy stay blessed
@preetjashan7163
@preetjashan7163 2 жыл бұрын
ਮੁਬਾਰਕਾਂ ਵੀਰੇ❤💕❤
@kanwarpaldhillon110
@kanwarpaldhillon110 2 жыл бұрын
Sukhmandeep Happy'lohri God bless u 😇🎉🎊🎊😊
@gurnivajdhaliwal9095
@gurnivajdhaliwal9095 2 жыл бұрын
Happy lohri sweet family 💓😍😍❤️❤️❤️❤️❤️❤️❤️sohna puttt de pahle lohdi 💓💓💓👌👌🏻👌🏻👌🏻
@rimplesembhi8949
@rimplesembhi8949 2 жыл бұрын
Congratulations dear nyc celebration
@RajSingh-ib3te
@RajSingh-ib3te 2 жыл бұрын
ਚੜ੍ਹਦੀ ਕਲਾ ਰੱਖੇ ਵੀਰ ਤੇ
@gursahibsingh255
@gursahibsingh255 2 жыл бұрын
Happy ਲੋਹੜੀ bro bhabhi and sukhmandeep
@mandeepkur1634
@mandeepkur1634 2 жыл бұрын
Hpie lohri to cutie pie nd arsh paji family
@gurdevdhindsa3837
@gurdevdhindsa3837 2 жыл бұрын
Very nice vlog Cangrts all Sandhu family
@lovelykaur4789
@lovelykaur4789 2 жыл бұрын
Happy Hohri all family love you waheguru ji 🙏🏼 and Cute baby boy Sukhmandeep 🧿❤️❤️ waheguru ji nal your good bless you veere and babhi ji all family ❤️❤️❤️❤️🤲🤲🧿🧿🧿🧿🧿🧿🧿🧿🙏🏼🙏🏼🙏🏼🥰🥰🥰🥰💃💃💃💃💃💃💃💃🏠
@lakhwinderbrar6874
@lakhwinderbrar6874 2 жыл бұрын
Happy lohri to sukhmin love you baby god bless you and your family ❤️❤️❤️🎉🎉🎉🎉🙏
@rajwindersandhu7803
@rajwindersandhu7803 2 жыл бұрын
Bhut bhut mubarka ji
@jobhnsahota8254
@jobhnsahota8254 2 жыл бұрын
Waheguru ji 🙏 soooooooooo cute baby 😊😊😊😊😊 God bless u 🙏 🎉🎉
LOHRI FUNCTION VLOG
8:47
MannChann Vlogs
Рет қаралды 334 М.
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 8 МЛН
I’m just a kid 🥹🥰 LeoNata family #shorts
00:12
LeoNata Family
Рет қаралды 18 МЛН
Vaisakhi Apne Pind Di Arsh Chohla Sahib
23:24
Arsh Chohla Sahib
Рет қаралды 75 М.
Happy Birthday My Love Arsh Chohla Sahib
14:54
Arsh Chohla Sahib
Рет қаралды 121 М.
ARSH CHOHLA SAHIB AGYA PIND :PIND CH KEETA SWAGAT
17:01
Kabaddi Match
Рет қаралды 809 М.
Arsh Chohla Sahib Viah Video HD
1:03:06
Arsh Chohla Sahib
Рет қаралды 65 М.
Ronaldo preferred the team to himself. ❤️
0:43
hamid sahari
Рет қаралды 6 МЛН
#msstudiokz #boxing #mma #спорт
0:17
MS STUDIO KZ
Рет қаралды 13 М.
❗️МЕССИ Не тот кем кажется😱
0:52
ОСТОРОЖНО: СПОРТ !
Рет қаралды 543 М.