Рет қаралды 11,496
ਸੁਣ ਕੰਨ ਕਰ ਪਿਆਰੇ ਮਨ ਕਾਲ਼ ਤੈਨੂੰ ਮਾਰੇ
ਕੂੜੀ ਮਾਇਆ ਦਾ ਕਿਉਂ ਕਰਦਾ ਪਸਾਰਾ
ਐਸ਼ ਉਡਾਉਣ ਵਾਲਿਆਂ ਬਿਨਾਂ ਨਾਮ ਜਪੇ ਹੋਣਾਂ ਨਹੀਂ ਗੁਜ਼ਾਰਾ
Sun Kann Kar Pyare Mann Kaal Tenu Mare
Koodi Maya Da kyu Karda Pasara
Aish Udaun Waleya Bina Naam Jape Hona Nhi Guzara
ਤੇਰਾ ਦਰ ਛੋੜਕਰ ਸਤਿਗੁਰ ਯੇ ਦੀਵਾਨੇ ਕਹਾਂ ਜਾਏਂ
ਸ਼ਮਾਂ ਜਲਤੀ ਕੋ ਛੋੜਕਰ ਯੇ ਪਰਵਾਨੇ ਕਹਾਂ ਜਾਏਂ
Tera Dar Chodkar Satgur Yeh Diwane Kahan Jaye
Shama Jalti Ko Chodkar Yeh Parwane Kahan Jayen