Sun Nah Pyare Ik Benanti Meri - Bhai Amandeep Singh Ji - Latest Shabad Gurbani 2019 - Best Records

  Рет қаралды 6,351,100

Best Records ਗੁਰੂ ਕੀ ਬਾਣੀ

Best Records ਗੁਰੂ ਕੀ ਬਾਣੀ

5 жыл бұрын

#Shabadkirtan #Shabadgurbani #Gurbani
#Shabadgurbanikirtan
Best Records Presents
latest shabad gurbani 2019
Title - Sun Nah Pyare Ik Benanti Meri
Ragi - Bhai Amandeep Singh Ji (hazuri Ragi Sri Darbar Sahib Amritsar) (+91 9780199913)
Producer - Parminder Singh , Jaspreet Singh
Music - Parvinder Singh (Babbu)
Video - Harjinder Singh Tinku
Lable - Best Records
#Sunnahpyare #jaspreetbestrecords #HazooriRagi #bhaiamandeepsinghji #BestRecords #TrendingShabad
Availble On -
Hungama - bit.ly/2EzsEW8
Saavn - bit.ly/2AlYodu
Itunes - apple.co/2PM9BJr
Spotify - spoti.fi/2yShXIs
Follow us on :
Facebook : : www. BestRecordsIndia/
Instagram : / bestrecordsindia
Twitter : / bestrecordsind
#Gurbanishabad #Gurbanikirtan #Punjabishabad #kirtangurbani #Kirtanshabad #Shabad #gurbanisong #darbarsahibkirtan
#NewShabadGurbani #ShabadKirtan2019 #ShabadGurbani2019 #Newshabad #Shabad2019

Пікірлер: 1 700
@daljinder_singh
@daljinder_singh 8 ай бұрын
ਕੋਈ ਵੀ ਭੈਣ ਭਰਾ ਉਦਾਸ ਨਾ ਹੋਵੇ ਕਿੰਨੀ ਵੀ ਔਖੀ ਹਾਲਤ ਵਿਚ ਹੋਵੇ ਬੱਸ ਓਹਦੇ ਅੱਗੇ ਬੇਂਨੰਤੀ ਕਰਦੇ ਰਹੋ...... ਤੁਹਾਡੇ ਔਖੇ ਹਾਲਾਤ ਨਿਕਲ ਜਾਣਗੇ ਜਿਵੇ ਮੇਰੇ ਕੱਢੇ ਮੇਰੇ ਸਤਿਗੁਰੂ ਨੇ 🙏🙏🙏🙏
@SonyPreet-oq5lr
@SonyPreet-oq5lr 6 ай бұрын
Waheguru ji
@user-ze4qh1bt5b
@user-ze4qh1bt5b 6 ай бұрын
Meri pata ni kdo sunuga bhut time ho gye banti kardaya nu 13 saal ho gye mariige nu koi bacha nhi
@JARNAILGURSAHIBJASPREET
@JARNAILGURSAHIBJASPREET 6 ай бұрын
​​@@user-ze4qh1bt5bਸਤਿਕਾਰਯੋਗ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਜੀ ਕਿ ਤੁਸੀਂ ਕਿਰਪਾ ਕਰਕੇ ਵੀਰ ਜੀ ਹੋਰਾਂ ਨੂੰ ਨਾਲ ਲੈ ਕੇ ਘਰ ਤੋਂ ਸੁਬਹ ਦੇ ਪਹਿਲੇ ਪਹਿਰ 12 ਤੋਂ 3 ਦੇ ਵਿੱਚ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਸ਼ਹੀਦ ਸਿੰਘਾਂ ਦੇ ਦਰ ਤੇ ਦਰਸ਼ਨ ਕਰਨ ਜਾਣਾ ਜੀ ਭਾਵ ਉਹ ਗੁਰਦੁਆਰਾ ਸਾਹਿਬ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਹੱਥ ਉੱਪਰ ਸੀਸ ਰੱਖਿਆ ਹੋਇਆ ਸਰੂਪ ਬਾਹਰ ਹੀ ਸਜਿਆ ਹੋਇਆ ਏ। ਉੱਥੇ ਦਰਸ਼ਨ ਕਰਕੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਉੱਪਰ ਦਰਬਾਰ ਸਾਹਿਬ ਦਰਸ਼ਨ ਕਰਕੇ ਅਰਦਾਸ ਕਰਨੀ ਜੀ ਅਤੇ ਫਿਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦਰਸ਼ਨ ਕਰਕੇ ਅਰਦਾਸ ਕਰਨੀ ਜੀ। ਗੁਰੂ ਕਿਰਪਾ ਨਾਲ ਅਸੀਂ ਦੋਵੇਂ 29 ਜੂਨ, 2014 ਨੂੰ ਪਹਿਲੇ ਪਹਿਰ ਉੱਠ ਕੇ ਅਰਦਾਸ ਕਰਨ ਗਏ ਜੀ ਅਤੇ ਸੱਚੇ ਪਾਤਿਸ਼ਾਹ ਵਾਹਿਗੁਰੂ ਜੀ ਗੁਰੂ ਸਾਹਿਬਾਨ ਜੀ ਅਤੇ ਸ਼ਹੀਦ ਸਿੰਘਾਂ ਨੇ 21 ਦਿਨਾਂ ਦੇ ਵਿੱਚ ਵਿੱਚ ਸਾਡੀਆਂ ਝੋਲੀਆਂ ਭਰ ਦਿੱਤੀਆਂ ਜੀ ਭਾਵ ਮੈਂ ਪਰੈਗਨੈਂਟ ਸੀ।ਗੁਰੂ ਕਿਰਪਾ ਨਾਲ ਸਾਰੀ ਕਿਰਪਾ ਮੇਰੇ ਹਸਬੈਂਡ ਪਤੀ ਪਰਮੇਸ਼ੁਰ ਜੀ ਦੀ ਹਿੰਮਤ ਸਦਕਾ ਹੋਈ ਕਿਉਂ ਕਿ ਉਹ ਮੇਰੇ ਇੱਕ ਵਾਰ ਬੇਨਤੀ ਕਰਨ ਉੱਪਰ ਘਰ ਤੋਂ ਅੰਮ੍ਰਿਤ ਵੇਲੇ ਦੋ ਵਜੇ ਚੱਲ ਪਏ। ਗੁਰੂ ਸਾਹਿਬ ਜੀ ਸ਼ਹੀਦ ਸਿੰਘਾਂ ਨੇ ਉਦੋਂ ਹੀ ਸਾਡੀਆਂ ਝੋਲੀਆਂ ਭਰ ਦਿੱਤੀਆਂ। ਕਿਉਂਕਿ ਪਿਆਰੀ ਭੈਣ, ਗੁਰੂ ਸਾਹਿਬ ਜੀ ਦਾ ਪਵਿੱਤਰ ਫੁਰਮਾਨ ਏ ਚਰਨ ਸਰਣਿ ਗੁਰ ਏਕ ਪੈਂਡਾ ਜਾਇ ਚਲਿ।। ਸਤਿਗੁਰ ਕੋਟਿ ਪੈਂਡਾ ਆਗੈ ਹੋਇ ਲੇਤ ਹੈ।। ਬੇਨਤੀ ਹੈ ਜੀ ਕਿ ਜਦੋਂ ਤੁਹਾਡੇ ਉੱਪਰ ਕਿਰਪਾ ਹੋ ਗਈ ਤਾਂ ਸ਼ੁਕਰਾਨਾ ਕਰਨ ਵੀ ਦੁਬਾਰਾ ਫਿਰ ਜਲਦੀ ਪਹੁੰਚਣਾ ਜੀ। ਸਾਡੇ ਮਾੜੇ ਕਰਮ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਨਹੀਂ ਜਾ ਸਕੇ ਇਸੇ ਕਰਕੇ ਹੁਣ ਦੂਰ ਹਾਂ ਕਸ਼ਟ ਆ ਗਿਆ।ਗੁਰੂ ਕਿਰਪਾ ਨਾਲ ਬੱਚਾ ਤਾਂ ਮਾਰਚ ਵਿੱਚ ਅੱਠ ਸਾਲ ਦਾ ਹੋ ਗਿਆ, 23 ਮਾਰਚ 2015 ਜਨਮ ਤਰੀਕ ਏ ਜੀ। ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਦਰਸ਼ਨ ਬੇਨਤੀ ਕਰਨ ਜਾਣ ਲਈ ਤਿਆਰ ਹੋਵੋ ਜੀ।ਅਗਰ ਧੁਂਦ ਦਾ ਸੋਚਦੇ ਹੋ ਤਾਂ ਸ਼ਾਮ ਨੂੰ ਜਾ ਕੇ ਰਹਿਣਾ ਜੀ ਅਤੇ ਅੰਮਿ੍ਤ ਵੇਲੇ ਦਰਬਾਰ ਸਾਹਿਬ ਇਸ਼ਨਾਨ ਕਰਕੇ ਆਸਾ ਦੀ ਵਾਰ ਜੀ ਦੇ ਪਾਠ ਦਾ ਸੰਪੂਰਨ ਕੀਰਤਨ ਸੁਣਦਿਆਂ ਸੰਪੂਰਨ ਹਾਜਰੀ ਲਗਾਉਣੀ ਜੀ।ਅਪਨਾ ਨੰਬਰ ਦੱਸ ਰਹੀ ਹਾਂ ਜੀ। ਤੁਸੀਂ ਮਿਸ ਕਾਲ ਹੀ ਕਰ ਦੇਣਾ ਜੀ।ਗੁਰੂ ਕਿਰਪਾ ਨਾਲ ਤੁਹਾਨੂੰ ਕਾਲ ਕਰਾਂਗੀ ਜੀ ਅਤੇ ਵਟਸ ਐਪ ਤੇ ਵੀ ਐਡ ਕਰ ਲਵਾਂਗੀ ਜੀ।ਡੀਅਰ ਸਿਸਟਰ ਨੰਬਰ ਏ ਜੀ - 9888456858🙏ਸੌਰੀ ਜੀ 🙏ਮੈਸੇਜ ਜ਼ਿਆਦਾ ਲਿਖ ਹੋ ਗਿਆ।ਬਹੁਤ ਬਹੁਤ ਧੰਨਵਾਦ ਜੀ ਡੀਅਰ ਸਿਸਟਰ।ਤੁਹਾਨੂੰ ਪਰਿਵਾਰ ਸਮੇਤ ਸਤਿ ਸ੍ਰੀ ਅਕਾਲ ਬੁਲਾਉਂਦੀ ਹਾਂ ਜੀ। ਕੋਟਾਨਿ ਕੋਟਿ ਵਾਰ ਧੰਨਵਾਦ ਜੀ। ਭਾਈ ਸਾਹਿਬ ਜੀ ਭਾਈ ਅਮਨਦੀਪ ਸਿੰਘ ਜੀ ਹੋਰਾਂ ਦਾ ਕੋਟਾਨਿ ਕੋਟਿ ਵਾਰ ਧੰਨਵਾਦ ਜੀ ਜਿਹਨਾਂ ਦੀ ਸੁਰੀਲੀ ਅਵਾਜ਼ ਵਿੱਚ ਸ਼ਬਦ ਸੁਣਦਿਆਂ ਤੁਹਾਨੂੰ ਮਿਲੇ ਭਾਵ ਤੁਹਾਡਾ ਕੁਮਿੰਟ ਪੜਿਆ ਜੀ ਐਵਰਲਵਿੰਗ ਸਿਸਟਰ।ਓ ਕੇ ਜੀ ਕਾਲ ਦੀ ਉਡੀਕ ਕਰਾਂਗੀ ਜੀ।ਸਤਿਕਾਰ ਸਹਿਤ-ਜਸਪ੍ਰੀਤ ਕੌਰ
@JARNAILGURSAHIBJASPREET
@JARNAILGURSAHIBJASPREET 6 ай бұрын
​@@user-ze4qh1bt5bਯੂ ਨੋਓ ਸਿਸਟਰ, ਹੁਣ ਵੀ ਸ਼ਬਦ ਵਾਰ ਵਾਰ ਸੁਣ ਰਹੀ ਹਾਂ ਪਰਮਾਤਮਾ ਪਰਮੇਸ਼ੁਰ ਵਾਹਿਗੁਰੂ ਜੀ ਦੀ ਬਹੁਤ ਯਾਦ ਆ ਰਹੀ ਏ ਜੀ ਅਤੇ ਧੁਰ ਅੰਦਰੋਂ ਅਰਦਾਸ ਹੋ ਰਹੀ ਏ ਸੱਚੇ ਪਾਤਿਸ਼ਾਹ ਜੀ ਸਾਨੂੰ ਤਿੰਨਾਂ ਨੂੰ ਇਕੱਠਿਆਂ ਨੂੰ ਆਪ ਜੀ ਦੇ ਦਰਸ਼ਨ ਦੀਦਾਰੇ 29 ਜੂਨ 2014 ਵਾਂਗ ਹੀ ਬਖਸ਼ੋ ਜੀ ਅਤੇ ਸਭਨਾਂ ਜੋੜਿਆਂ ਨੂੰ ਸੁਖੀ ਵਿਆਹੁਤਾ ਜੀਵਨ ਅਤੇ ਦਾਤਾਂ ਬਖਸ਼ੋ ਜੀ ਕਿਰਪਾ ਕਰੋ ਜੀ🙏🙏🙏🙏🙏
@JARNAILGURSAHIBJASPREET
@JARNAILGURSAHIBJASPREET 6 ай бұрын
ਲਵਿੰਗ ਸਿਸਟਰ, ਸਤਿ ਸ੍ਰੀ ਅਕਾਲ ਜੀ।ਗੁਰੂ ਕਿਰਪਾ ਨਾਲ ਕਿਆ ਤੁਸੀਂ​ਮੇਰਾ ਭੇਜਿਆ ਮੈਸੇਜ ਪੜ ਲਿਆ ਜੀ?ਅਗਰ ਨਹੀਂ ਤਾਂ ਕਿਰਪਾ ਕਰਕੇ ਪੜੋ ਜੀ ਡੀਅਰ ਸਿਸਟਰ 🙏🙏🙏@@user-ze4qh1bt5b
@NavdeepKaur-ik4lo
@NavdeepKaur-ik4lo 25 күн бұрын
ਮਨ ਨੂੰ ਸ਼ਾਂਤੀ ਮਿਲਦੀ ਹੈ ਏਹ ਸ਼ਬਦ ਸੁਣ ਕੇ ❤❤.....ਵਾਹਿਗੁਰੂ ਜੀ 🦋🧿
@ninder1984
@ninder1984 Жыл бұрын
ਰੂਹ ਦਾ ਸਕੂਨ ਗੁਰਬਾਣੀ 🙏🙏 ਵਾਹ ਭਾਈ ਸਾਹਿਬ ਜੀ ਕਮਾਲ ਕਰ ਦਿੱਤੀ ਤੁਸੀਂ, ਸੋਨੇ ਤੇ ਸੁਹਾਗਾ ਇੱਕ ਤਾਂ ਬਾਣੀ ਸਤਿਗੁਰੂ ਨਾਨਕ ਦੀ, ਦੂਜਾ ਐਨੀ ਮਧੁਰ ਅਵਾਜ਼ 👌👌
@naranjansinghnaju6195
@naranjansinghnaju6195 11 ай бұрын
Nice ❤❤❤
@user-qu3gx3br4g
@user-qu3gx3br4g 12 күн бұрын
Hi😅 😮
@harpreetsingh3715
@harpreetsingh3715 Жыл бұрын
ਵਾਹਿਗੁਰੂ ਜੀ ਮੈਨੂੰ ਪਾਪੀ ਨੂੰ ਸਿਰਫ ਤੇ ਸਿਰਫ ਨਾਮ ਦੀ ਦਾਤ ਬਖਸ਼ੋ ਜੀ 😢🙏
@gurdeepkaur3837
@gurdeepkaur3837 9 ай бұрын
ਸਤਿ ਸ੍ਰੀ ਅਕਾਲ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਆਪਣੇ ਆਪ ਨੂੰ ਕਦੇ ਮਾੜਾ ਨੀ ਬੋਲੀਦਾਸ਼ੁਕਰ ਕਰੀਦਾ ਹਮੇਸ਼ਾ 🙏
@SimranjitGill-kj1zo
@SimranjitGill-kj1zo 9 ай бұрын
Bhai amrik singh ji de sangat kro veer ji nam jap krode a online app a telegram app te
@sukhmangill9895
@sukhmangill9895 8 ай бұрын
Gltiya sab krde aa, or rab hmesha sanu maaf krde aa, bss rab nu kde na pulo
@manjotverma1812
@manjotverma1812 7 ай бұрын
Nitenam lwo bs
@karandeepsingh2877
@karandeepsingh2877 7 ай бұрын
Rojana parmatma da shukrana kro guru ghar javo nitnem kro sab theek ho jana
@harindersingh4137
@harindersingh4137 2 жыл бұрын
ਵਾਹਿਗੁਰੂ ਜੀ ਮੈ ਇਹ ਸ਼ਬਦ ਦਰਬਾਰ ਸਾਹਿਬ ਤੋਂ ਕਾਫੀ ਪਹਿਲਾਂ ਸੁਣਿਆ ਸੀ । ਤੇ ਬਾਅਦ ਵਿੱਚ ਮੈ ਸਬਦ ਭੁੱਲ ਗਿਆ 1 ਸਾਲ ਬਾਅਦ ਫੇਰ ਜਦੋਂ ਦੁਬਾਰਾ ਦਰਬਾਰ ਸਾਹਿਬ ਤੋਂ ਸ਼ਬਦ ਸੁਣਿਆ ਗੁਰੂ ਦਾ ਸ਼ੁਕਰਾਨਾ ਕੀਤਾ । ਬਹੁਤ ਜਿਆਦਾ ਵਧੀਆ ਸ਼ਬਦ ਆ ਬਹੁਤ ਆਨੰਦ ਮਿਲਦਾ ਸੁਣਕੇ । ਧੰਨਵਾਦ ਕੀਤਾ ਜਾਂਦਾ ਹੈ ਜੀ ।
@gurdialsingh1248
@gurdialsingh1248 4 ай бұрын
@gurnoorkaur5642
@gurnoorkaur5642 4 жыл бұрын
ਵੀਰ ਜੀ, ਮੇਰੇ ਪਾਪਾ ਜਦੋਂ ਧੁਰਧਾਮ‌ ਗਏ। ਉਹਨਾਂ ਦੇ ਭੋਗ ਤੇ ਕੀਰਤਨ ਕਰਨ ਵਾਲੇ ਭਾਈ ਸਾਹਿਬ ਜੀ ਨੇ ਇਹੀ ਸ਼ਬਦ ਇਸੀ ਤਰ੍ਹਾਂ ਹੀ ਗਾਇਨ ਕੀਤਾ। ਸਾਡੇ ਪਰਿਵਾਰ ਨੇ ਜਦੋਂ you tube ਤੇ search ਕੀਤੀ੍‌ ਤੇ ਤੁਹਾਡੀ original ਆਵਾਜ਼ ਵਿੱਚ ਸੁਣਿਆਂ ਤਾਂ ਅਸੀਂ ਧੰਨ ਧੰਨ ਹੋ ਗਏ। ਜਦੋਂ ਵੀ ਕਦੇ ਮਨ ਭਟਕ ਜਾਂਦਾ ਹੈ ,ਇਹ ਸ਼ਬਦ ਇੰਨੀ ਮਿੱਠੀ ਆਵਾਜ਼ ਵਿੱਚ ਸੁਣਨ ਨਾਲ ਫਿਰ ਟਿਕਾਣੇ ਤੇ ਆ ਜਾਂਦਾ ਹੈ ਕਿ ਤੇਰੀ ਮੰਜ਼ਿਲ ਇਹ ਦੁਨੀਆਂ ਨਹੀਂ , ਕੁਝ ਹੋਰ ਹੈ।ਭਜਨ ਬੰਦਗੀ ਕਰ ।🙏
@gurpreet5112
@gurpreet5112 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️ ਸਾਤਿਨਾਮ ਸਾਤਿਨਾਮ ਸਾਤਿਨਾਮ ਜੀ ❤️ ਆਨੰਦ ❤️ਮਨ ਸ਼ਾਂਤ ❤️ਸਾਰਾ ਦਿਨ ਸੁਣਦੇ ਰਹੀਏ🙏🌷
@JARNAILGURSAHIBJASPREET
@JARNAILGURSAHIBJASPREET 6 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਭਨਾਂ ਨੂੰ ਨਾਮ ਦੇ ਖਜ਼ਾਨੇ ਬਖਸ਼ੋ ਜੀ🙏🙏🙏🙏🙏
@devinderjitkaur5172
@devinderjitkaur5172 6 ай бұрын
Waheguru ji very sweet voice Bhut hi anadit Waheguru ji tuhanu chardikala bkhashan ji 🙏🏻🙏🏻
@balvirdadra4605
@balvirdadra4605 6 ай бұрын
😅
@balvirdadra4605
@balvirdadra4605 6 ай бұрын
1:13 😅 1:14 😅
@BaljinderSingh-ez4ki
@BaljinderSingh-ez4ki Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਬਹੁਤ ਮਿੱਠੀ ਆਵਾਜ਼ ਹੈ ਵਾਹਿਗੁਰੂ ਜੀ ਸ਼ਬਦ ਸੁਣਨ ਨਾਲ ਬਹੁਤ ਆਨੰਦ ਆਉਂਦਾ ਹੈ
@gurjitbasson9821
@gurjitbasson9821 6 ай бұрын
ਬਹੁਤ ਮਿਠੀ ਅਵਾਜ਼ ਹੈ ਮੈਂ ਰੋਜ਼ ਸੁਣਦੀ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@amoldhaliwal8621
@amoldhaliwal8621 3 жыл бұрын
ਵਾਹਿਗੁਰੂ ਜੀ ਜੱਥੇ ਨੂੰ ਤੰਦਰੁਸਤ ਬਖਸ਼ੋ ਜੀ।
@JasveerSingh-jf3du
@JasveerSingh-jf3du 2 жыл бұрын
ਬਹੁਤ ਵਧੀਆ ਕੀਰਤਨ ਕੀਤਾ ਖਾਲਸਾ ਜੀ ਵਾਹਿਗੁਰੂ ਜੀ ਇਸੇ ਤਰ੍ਹਾਂ ਆਪ ਜੀ ਮੇਹਰ ਕਰੀ ਰੱਖਣ ਜੀ
@RanjeetSingh-ge1cc
@RanjeetSingh-ge1cc 7 ай бұрын
ਕੋਈ ਸ਼ਬਦ ਨਹੀ ਇਸ ਮਿੱਠੇ ਕੀਰਤਨ ਲਈ 🙏🙏🙏 ਬਹੁਤ ਆਨੰਦ ਬਰਸ ਰਿਹਾ ਹੈ
@lalisingh4258
@lalisingh4258 Жыл бұрын
ਵਾਹ ਵਾਹ ਵਾਹਿਗੁਰੂ ਜੀ, ਅਨੰਦ ਆ ਗਿਆ ਜੀ ਗੁਰੂ ਦਾ ਸ਼ਬਦ ਸੁਣ ਕੇ ਪਿਆਰੇ👏👏👏👏👏
@lyricssabhisanghapandrawal
@lyricssabhisanghapandrawal 4 жыл бұрын
ਧੰਨ ਧੰਨ ਪ੍ਰੀਤਮ ਪਿਆਰੇ ਸੱਚੇਪਾਤਸ਼ਾਹ ਵਾਹਿਗੁਰੂ ਸਾਹਿਬ ਜੀ
@kauribadhni6386
@kauribadhni6386 2 жыл бұрын
ਭਾਈ ਸਾਬ ਜੀ ਤੁਹਾਡਾ ਸ਼ਬਦ ਸੁਣ ਰੂਹ ਨੂੰ ਬਹੁਤ ਅਨੰਦ ਮਿਲਦਾ ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਕਿਰਪਾ ਬਣਾਈ ਰੱਖਣ ਜੀ
@loinfilmyzone9156
@loinfilmyzone9156 Ай бұрын
ਇਕ ਦਿਨ live ਕੀਰਤਨ ਰੇਡੀਓ ਤੋਂ lਦਰਬਾਰ ਸਾਹਿਬ ਘਰ ਲਗਾਇਆ ਸੀ.ਮੇਰੇ ਮਾਤਾ ਜੀ ਸੁਭਾ ਦੀ ਸਬਜ਼ੀ ਕਟ ਰਹੇ ਸੀ ਤੇ ਮੈ ਕੀਰਤਨ ਵਾਲਾ ਸਪੀਕਰ ਚੱਕ ਕੇ ਹਾਲ ਚ ਰੱਖ ਦਿੱਤਾ. ਅਚਾਨਕ ਭਾਈ ਸਾਹਬ ਜੀ ਦੀ ਅਵਾਜ ਕਨੀ ਪਈ ਸੀ ਇਹੀ ਸ਼ਬਦ ਭਾਈ ਸਾਹਿਬ ਨੇ ਗਇਨ ਕਰਨਾ ਸ਼ੁਰੂ ਕੀਤਾ. ਮੈ ਤੇ ਮੇਰੀ ਮਾਤਾ ਸੁਨ ਹੋ ਗਏ ਭੂਲ ਗਏ ਸੀ ਆਪਾਂ ਕੀ ਕਰ ਰਹੇ ਸੀ ਸ਼ਬਦ ਨੇ ਇੰਜ ਲੱਗਾ ਜਿਵੇ ਦੁਨੀਆਂ ਨਾਲੋ ਤੋੜ ਕੇ ਪ੍ਰਮਾਤਮਾ ਦੇ ਘਰ ਲੇ ਗਿਆ. ਬਸ ਅੱਖਾਂ ਨਮ ਹੋ ਗਈਆਂ ਉਸ ਦਿਨ... ਬਹੁਤ ਹੀ ਰੂਹ ਤੋਂ ਭਿੱਜ ਕੇ ਸ਼ਬਦ ਗਿਆ ਵੀਰ ਜੀ ਨੇ.. ਉਸ ਦਿਨ ਤੋਂ ਅੱਜ ਤੱਕ ਵੀਰ ਜੀ ਦਾ ਕੀਰਤਨ ਸੁਣੀ ਦਾ. ਹਰ ਰੋਜ਼ ਵੀਰ ਜੀ ਦਾ ਕੀਰਤਨ ਚਲਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੇ ਸ਼ਬਦ ਭਾਈ ਸਾਹਿਬ ਬਹੁਤ ਹੀ ਮਿੱਠੀ ਅਵਾਜ ਵਿਚ ਸੁਣਾਂਦੇ ਨੇ 🙏
@amardeepsinghsultanpurwale2334
@amardeepsinghsultanpurwale2334 11 ай бұрын
ਅਪਾਰ ਕਿਰਪਾ ਜੀਉ। ਬਹੁਤ ਰਸਭਿੰਨਾ ਕੀਰਤਨ ਜੀਉ।
@mannukaur6675
@mannukaur6675 3 жыл бұрын
Meri benanti vi suno babaji sare pariwar nu sehat tandrusti teh namm dann baksho sanu bharosa dhann baksho babaji 🙏🏻🙏🏻🙏🏻🙏🏻
@nikkykaur7288
@nikkykaur7288 8 ай бұрын
@upkarkaur8709
@upkarkaur8709 2 жыл бұрын
ਬਹੁਤ ਹੀ ਸੋਹਣਾ ਸਬਦ ਗਾਇਨ ਕੀਤਾ ਹੈ ਜੀ ਵਾਹਿਗੁਰੂ ਜੀ ਆਪ ਜੀ ਤੇ ਮੇਹਰ ਕਰਨ ਜੀ🙏🙏
@inderpalsingh9779
@inderpalsingh9779 Жыл бұрын
Io u pat
@darbarasingh2215
@darbarasingh2215 Жыл бұрын
ਬਹੁਤ ਹੀ ਸੁਰਤਾਲ ਤੇ ਬਹੁਤ ਹੀ ਮਿੱਠੀ ਅਵਾਜ਼ ਵਹਿਗੁਰੂ ਜੀ ਮਿਹਰ ਕਰਨ 🙏
@gurpreet5112
@gurpreet5112 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਵਹਿਗੁਰੂ ❤️❤️ ਸਾਤਿਨਾਮ ਸਾਤਿਨਾਮ ਸਾਤਿਨਾਮ ਜੀ 🙏❤️🐎🐎🐎🐎🐎🐎🐎🦅🦅🦅🦅🦅🦅🦅
@gurbeerkaurbhatia4678
@gurbeerkaurbhatia4678 5 жыл бұрын
ਧੰਨ ਗੁਰੂ ਨਾਨਕ ਦੇਵ ਜੀ ਨੇ ਬਹੁਤ ਮਿੱਠੀ ਬਾਣੀ ਉਚਾਰੀ ਅਤੇ ਭਾਈ ਅਮਨਦੀਪ ਸਿੰਘ ਜੀ ਮਿੱਠੀ ਆਵਾਜ਼ ਨਾਲ ਬਹੁਤ ਸਿਗਾਰ ਕੇ ਸਿਤਾਰੇ ਜਡ ਦਿਤੇ ਵਾਹਿਗੁਰੂ ਵਾਹਿਗੁਰੂ ਜੀ
@kuljeetpadda5618
@kuljeetpadda5618 Жыл бұрын
Waheguru ji bless more.
@nishanarang7158
@nishanarang7158 Жыл бұрын
Waheguru ji
@SukhwindersinghMahindets-ie1rp
@SukhwindersinghMahindets-ie1rp Жыл бұрын
​@@nishanarang7158 0:06
@BaljeetSingh-kz8ij
@BaljeetSingh-kz8ij Жыл бұрын
❤❤
@DarshanSingh-nf2ck
@DarshanSingh-nf2ck 7 ай бұрын
00 O
@ParminderSingh-tr2pi
@ParminderSingh-tr2pi Жыл бұрын
ਮਨ ਸਾਤ ਹੋ ਗਿਆ ਸ਼ਬਦ ਸੁਣ ਕੇ ਮਨ ਨੂੰ ਸੰਤੁਸ਼ਟੀ ਮਿਲੀ ਹੇ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਸਭ ਦਾ ਭਲਾ ਕਰਿਓ ਜੀ
@jasvinderkaur1083
@jasvinderkaur1083 Жыл бұрын
Waheguru ji 🙏🙏 Waheguru ji 🙏🙏❤️❤️ Waheguru ji 🙏 Waheguru ji 🙏🙏❤️ ❤️
@shilpaloving8143
@shilpaloving8143 Жыл бұрын
🙏🙏🙏🙏🙏🙏🙏🏻🙏🌹🌹
@ArunSingh-vk9yf
@ArunSingh-vk9yf Жыл бұрын
Arun singh@@jasvinderkaur1083
@bikramjitsingh7228
@bikramjitsingh7228 Жыл бұрын
​@@jasvinderkaur1083à
@harjotsianjytisian325
@harjotsianjytisian325 11 ай бұрын
​@jasvinderkaur1083 ❤❤❤❤❤❤0❤❤❤❤❤❤0000000p0000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000
@merikalam44
@merikalam44 11 ай бұрын
ਵਾਹਿਗੁਰੂ ਜੀ ਦੀ ਇਹਨੀ ਕਿਰਪਾ ਸਿੰਘ ਸਾਬ ਦੇ ਇਹਨੀ ਮਿੱਠੀ ਆਵਾਜ਼ ❤❤❤❤❤❤😊😊😊😊😊
@nst9760
@nst9760 9 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਨਾਂ
@gurbeerkaurbhatia4678
@gurbeerkaurbhatia4678 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਪਿਆਰਾ ਕੀਰਤਨ ਜੀ ਅਮਨਦੀਪ ਸਿੰਘ ਜੀ ਬਹੁਤ ਮਿੱਠੀ ਆਵਾਜ਼ ਹੈਂ ਜੀ ਦਿਲ ਕਰਦਾ ਹੈ ਬਾਰ ਬਾਰ ਸੂਨਿਯੇ🙏🙏🙏👌👌🍒🍒
@ranjitbains2217
@ranjitbains2217 2 жыл бұрын
Waheguru ji ka Khalsa 🙏 Waheguru ji ki 🙏
@kauribadhni6386
@kauribadhni6386 2 жыл бұрын
ਭਾਈ ਸਾਬ ਜੀ ਤੁਹਾਡਾ ਸ਼ਬਦ ਸੁਣ ਰੂਹ ਨੂੰ ਬਹੁਤ ਅਨੰਦ ਮਿਲਦਾ ਵਾਹਿਗੁਰੂ ਜੀ ਤੁਹਾਡੇ ਹਮੇਸ਼ਾ ਕਿਰਪਾ ਬਣਾਈ ਰੱਖਣ ਜੀ
@gill.harinderpalkaur40
@gill.harinderpalkaur40 4 ай бұрын
ਜਦੋਂ ਵੀ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਇਹ ਸ਼ਬਦ ਸੁਣਦੀ ਹਾਂ,ਬਹੁਤ ਸੁਕੂਨ ਮਿਲਦਾਹੈ ਜੀ
@gurpreet5112
@gurpreet5112 10 ай бұрын
ਵਾਹ ਜੀ ਵਾਹ ਵਾਹਿਗੁਰੂ ਮਨ ਸ਼ਾਂਤ ਹੋ ਗਿਆ❤🙏🌹🌷💐🌻
@savitravelxekamvlogs4200
@savitravelxekamvlogs4200 2 жыл бұрын
🌹सुनना पियारे इक बेनन्ति मेरी 🌹 वाहेगुरु सच्चे पातशाह साड्डी वी बेनन्नति सुनो जी 🙏
@ks_4501
@ks_4501 10 ай бұрын
Waheguru ji jaroor sunege ji🙏
@pardeepsingh-st3fz
@pardeepsingh-st3fz 9 ай бұрын
@@ks_4501 P P
@pardeepsingh-st3fz
@pardeepsingh-st3fz 9 ай бұрын
@@ks_4501 P
@pardeepsingh-st3fz
@pardeepsingh-st3fz 9 ай бұрын
P P Pppp Ppppp P
@pardeepsingh-st3fz
@pardeepsingh-st3fz 9 ай бұрын
Pp P
@Parvinderkaur-uy1ys
@Parvinderkaur-uy1ys 2 жыл бұрын
Sun nah piyare ek benanti meri 💕🙏 Satnam Shri Waheguru ji 🥰🙏
@ramandeepkaur1027
@ramandeepkaur1027 Жыл бұрын
🌹🌹🙏🙏
@PremChand-jr4qs
@PremChand-jr4qs Жыл бұрын
Wah waheguru Ji Kiaa Kehne Baba Ji de Na Ch kina Aanand baras Riha
@yadwindersingh5532
@yadwindersingh5532 Жыл бұрын
ਆਨੰਦ ਹੀ ਆਨੰਦ ਸਮਾ ਬਣ ਦਿੱਤਾ ਵੀਰ ਜੀ ਨੇ
@pritpalsingh9096
@pritpalsingh9096 Жыл бұрын
ਵਾਹਿਗੁਰੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ ਮਹਾਰਾਜ
@KaranveerSingh-wl9qe
@KaranveerSingh-wl9qe 3 жыл бұрын
🙏🏻🙏🏻 ਸਤਿਨਾਮ ਵਾਹਿਗੁਰੂ 🙏🏻🙏🏻
@gurjantsinghkhalsa4639
@gurjantsinghkhalsa4639 5 жыл бұрын
ਧੰਨ ਵਾਹਿਗੁਰੂ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@Mani_manpreet988
@Mani_manpreet988 7 ай бұрын
ਕਿੰਨੀ ਸੋਹਣੀ ਅਵਾਜ਼ ਹੈ ਭਾਈ ਅਮਨਦੀਪ ਸਿੰਘ ਜੀ ਦੀ ਵਾਹਿਗੁਰੂ ਗੁਰੂ ਜੀ ਤੰਦਰੁਸਤੀ ਬਖਸ਼ਣ ਸਾਰੇ ਰਾਗੀ ਭਾਈਆ ਨੂੰ ❤❤ ਵਾਹਿਗੁਰੂ ਜੀ ਕੀ ਫਤਿਹ
@sharanrandhawa6553
@sharanrandhawa6553 Жыл бұрын
My favourite baba ji ❤ waheguru ji mehar karn thude te
@navdeepdeol2022
@navdeepdeol2022 10 ай бұрын
Hnji mera v favourite shabad a ji Waheguru g kirpa bnai rakhn bhai sahab ji te 🙏
@sahibgill7677
@sahibgill7677 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru 🙏
@mannsp13
@mannsp13 2 жыл бұрын
❤️ ਵਾਹਿਗੁਰੂ ਜੀ ❤️ ਬਹੁਤ ਵਧੀਆ ਜੀ ❤️🌺🙏
@sukhbirsinghbhullr5973
@sukhbirsinghbhullr5973 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🏼🙏🏼ਬਹੁਤ ਵਧੀਆ ਸੁਰੀਲੀ ਆਵਾਜ਼ ਭਾਈ ਸਾਹਿਬ ਭਾਈ ਅਮਨ ਦੀਪ ਸਿੰਘ ਖਾਲਸਾ ਜੀ ਦੀ ਆਨੰਦ ਆ ਗਿਆ ਜੀ ਵਾਹਿਗੁਰੂ ਜੀ 🙏🏼❤🙏🏼
@RamanpreetKaur-qb9ew
@RamanpreetKaur-qb9ew Жыл бұрын
ਬਹੁਤ ਹੀ ਵਧੀਆ ਸ਼ਬਦ ਗਇਆ ਹੈ ਬਹੁਤ ਸਕੂਨ ਮਿਲਦਾ ਹੈ ਸੁਣ ਕੇ ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਹਿਬ ਜੀ ਤੇ 🙏🙏🙏
@user-wx2ut8qo1r
@user-wx2ut8qo1r 2 жыл бұрын
चाहत ही इतनी है, कि कोई चाहत न हो ॥💐🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jagjitsingh9264
@jagjitsingh9264 5 жыл бұрын
Very nice sweet voice waheguru ji
@MickyArora-yd8ol
@MickyArora-yd8ol 2 ай бұрын
ਭਾਈ ਸਾਹਿਬ ਜੀ ਤੁਹਾਡਾ ਇਹ ਸ਼ਬਦ ਪੜ ਕੇ ਬਹੁਤ ਸਕੂਨ ਮਿਲਦਾ ਹੈ।
@harjitkaur4214
@harjitkaur4214 11 ай бұрын
Heart and soul touching sabad thanks waheguru ji Dhan Dhan Guru Ramdass ji sab di benti nu parwan kro ji waheguru ji ka khalsa waheguru ji ki fateh
@navneetsingh4500
@navneetsingh4500 2 жыл бұрын
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@preetnahar7903
@preetnahar7903 2 жыл бұрын
बहुत अच्छी और प्यारी आवाज़ है जो मन में समा जाती है
@Starmuffin_
@Starmuffin_ Жыл бұрын
Yeah!
@samanjeetsandher4181
@samanjeetsandher4181 6 ай бұрын
Waheguru ji 🙏
@ks_4501
@ks_4501 Ай бұрын
ਸੰਗਤ ਜੀ ਭਾਈ ਸਾਹਿਬ ਦਾ ਇਹ ਸ਼ਬਦ ਲਾਈਵ ਦਰਬਾਰ ਸਾਹਿਬ ਬੈਠ ਕੇ ਕਿਸ ਕਿਸ ਨੇ ਸਰਵਣ ਕੀਤਾ ਹੈ ਜੀ।🙏
@dalbirkaur782
@dalbirkaur782 3 ай бұрын
ਮੈਂ ਵਾਰ ਵਾਰ ਇਹੀ ਸ਼ਬਦ ਸੁਣਦੀ ਹਾਂ। ਰੂਹ ਨੂੰ ਸਕੂਨ ਮਿਲਦਾ ਹੈ।
@gurjitkaur9971
@gurjitkaur9971 2 жыл бұрын
very very nice sweet voice waheguru ji aap ji nu chardi kala vich rakhan ji
@sarabjitkaur1538
@sarabjitkaur1538 2 жыл бұрын
Hi
@spiritualityisthesoulofind5105
@spiritualityisthesoulofind5105 4 жыл бұрын
Dislike krne wale kalyugi insano ko request. U don't deserve it bcz u don't know the meaning of gurbani.
@rajindersinghkaka6742
@rajindersinghkaka6742 3 жыл бұрын
Dislike ਕਰਨ ਵਾਲੇ ਅਭਾਗੇ ਬੰਦੇ ਆ ।
@bhindajattbhupindersingh6456
@bhindajattbhupindersingh6456 2 жыл бұрын
🙏🙏
@Harjindersingh-vx8zn
@Harjindersingh-vx8zn 2 жыл бұрын
Wheguru ji.ap Da shabad Bahut bahut bahut nice h. 🙏🙏
@jasmeengill869
@jasmeengill869 Жыл бұрын
🙏🏻ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮੇਹਰ ਕਰੋ ਸਭ ਤੇ
@user-kt4tt8su5u
@user-kt4tt8su5u 3 ай бұрын
ਵਾਹਿਗੁਰੂ ਜੀ ਮੇਹਰ ਕਰਨ ਵੀਰ ਅਮਨਦੀਪ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰਖਣ ਜੀ
@singhsingh2075
@singhsingh2075 2 жыл бұрын
Sun Na pyare. !!!! Sound gives internal touch. Tabla bhai sahib ji tuci great ho ji.🌹🙏
@binderpalbrar7878
@binderpalbrar7878 2 жыл бұрын
Waheguru ji 🙏 waheguru ji 🙏 waheguru ji ❤❤❤❤❤❤❤🙏🙏
@Jamesbond-qe5pj
@Jamesbond-qe5pj 9 ай бұрын
ਵਾਹਿਗੁਰੂ ਜੀ ਮੈਨੂੰ ਪਾਪੀ ਨੂੰ ਬਖਸ਼ ਲੈਣਾ ਮੇਰੀ ਗਰੀਬੀ ਦਰਿਦਰਤਾ ਦੂਰ ਕਰਨੀ
@jashandhillon9014
@jashandhillon9014 Ай бұрын
ਬਹੁਤ ਸੋਹਣਾ ਕੀਰਤਨ ਆ। ਵਾਹਿਗੁਰੂ ਜੀ।
@simranasham5268
@simranasham5268 2 жыл бұрын
This shabad gives me strength to keep up from worries🥺🙏🏻waheguru ji bless all❤️🙏🏻
@ranjitbains2217
@ranjitbains2217 2 жыл бұрын
Waheguru ji ka Khalsa 🙏Waheguru ji ki fateh 🙏Waheguru Waheguru Waheguru ji🙏Satnam Satnam Satnam ji 🙏
@JaswinderKaur-wf7qk
@JaswinderKaur-wf7qk 6 күн бұрын
ਬਹੁਤ ਹੀ ਰਸਭਇਨਈ ਆਵਜ ਹੈ ਤੁਹਾਡੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।😊
@user-bq9rz8wm6i
@user-bq9rz8wm6i Жыл бұрын
🙏ਵਾਹਿਗੁਰੂੂ ਜੀ ਕਾ ਖਾਲਸਾ ਵਾਹਿਗੁਰੂੂ ਜੀ ਕੀ ਫਤਿਹ🙏
@preetykaur698
@preetykaur698 3 жыл бұрын
Bani guru guru h bani waheguru tuhnu chardi kla bakshe bhut ras h awaz ch tuhadi a darbar sahib ch tusi last week kirtan kita bhut mitha lgaya dhan guru ram das ji kirpa kran tuhade t 🙏🙏
@waheguruji6173
@waheguruji6173 Жыл бұрын
Waheguru Waheguru Waheguru Waheguru Waheguru Waheguru Waheguru Waheguru
@ranbirkaur8914
@ranbirkaur8914 Жыл бұрын
Dil nu boht skoon milda eh shabad sun ke🙏
@dimplerajput2441
@dimplerajput2441 3 жыл бұрын
Bohut sona shabad hai o or is nu bohut sona boleya geya dil nu bohut sakoon milda sun k bar bar suni java
@harshhk8719
@harshhk8719 3 жыл бұрын
ਵਾਹਿਗੁਰੂ ਜੀ🌸💜🌸💜
@jatin227
@jatin227 3 ай бұрын
ਵਾਹ ਵਾਹ ਗੋਬਿੰਦ ਸਿੰਘ ਜੀ ਵਾਹ ਵਾਹ ਵਾਹਿਗੁਰੂ ਜੀ
@amanjotnirmaan2924
@amanjotnirmaan2924 8 ай бұрын
ਵਾਹਿਗੁਰੂ ਜੀ ਮਿਹਰ ਕਰਨਾ ਸੱਭਨਾਂ ਤੇ 🤍🌸🙏
@jagbirkaur1453
@jagbirkaur1453 2 жыл бұрын
Melodious voice ... dnt know why I am listening again n again nd tears coming out of my eyes🙏🏻🙏🏻🙏🏻🙏🏻🙏🏻🙏🏻waheguru ji bless us🙏🏻🙏🏻🙏🏻🙏🏻🙏🏻
@lilykhurana96
@lilykhurana96 2 жыл бұрын
Same here Jagbir ji..Even I cry while listening this Shabad.Waheguru Mehar Karo ji..
@ranjitbains2217
@ranjitbains2217 2 жыл бұрын
You ladies are blessed with pure ❤ hearts and pious souls ♥ ❤ 💖 stay blessed 🙌 ✨ 🙏
@kuljinderkaur1694
@kuljinderkaur1694 2 жыл бұрын
Same hear. Love to listen again and again. 🙏
@sanjanabhatia1394
@sanjanabhatia1394 2 жыл бұрын
@@lilykhurana96 q
@paramkaur8425
@paramkaur8425 2 жыл бұрын
U r right
@lyricssabhisanghapandrawal
@lyricssabhisanghapandrawal 4 жыл бұрын
ਧੰਨ ਧੰਨ ਪ੍ਰੀਤਮ ਪਿਆਰੇ ਸੱਚੇਪਾਤਸ਼ਾਹ ਸਤਿਗੁਰੂ ਸਾਹਿਬ ਜੀ
@harjeetkaur6067
@harjeetkaur6067 3 жыл бұрын
Subscribe to KZfaq channel of Bhai Amandeep Singh Sri Darbar Sahib kzfaq.info/love/1YudM3NVW2oVa3glTw0Lng
@Manjitsingh-lf2wg
@Manjitsingh-lf2wg 3 ай бұрын
ਬਹੁਤ ਵਧੀਆ ਕੀਰਤਨ ਸਾਹਿਬ ਭਲਾ ਕਰੀ🎉🎉🎉❤
@amanjotnirmaan2924
@amanjotnirmaan2924 8 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ 😇❤️🙏
@harmansidhu9774
@harmansidhu9774 2 жыл бұрын
Sunlo sache patshah g ik benanti meri ❤️💗🥰🙏😊💚🙂🧡🎉💙👑😍😘
@mohindersingh6341
@mohindersingh6341 2 жыл бұрын
Congratulations bhai Amandeep Singh ji 🙏🙏🏻🙏
@ranjitkaurbhullar1454
@ranjitkaurbhullar1454 Жыл бұрын
Bahut vadiya shabad. Waheguruji. Bahut mithi awaaz hai Bhai ji di.
@gurpreet5112
@gurpreet5112 8 ай бұрын
ਆਤਮਰਸ❤️ ਆਨੰਦ ਮਾਈ❤️ ਹਾਥਰਸ❤️
@bestcomedyscene9760
@bestcomedyscene9760 2 жыл бұрын
Shabad sun ke anand aa Jada h waheguru ji aap te kirpa karan m eh shabad vaar vaar sunde ha
@iqbalkaur250
@iqbalkaur250 2 жыл бұрын
ਸਤਿਨਾਮ ਵਾਹਿਗੁਰੂ 🙏🏻🙏🏻
@SUKHVIRSINGH-uz8qm
@SUKHVIRSINGH-uz8qm Ай бұрын
ਸਤਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਓਟ ਤੇਰੀ ਮਹਾਰਾਜ
@guritanda0786.
@guritanda0786. 7 ай бұрын
Waheguru ji Mehar Karo , Dukh Kashat Mita Ke Mainu Safal Banon Vich Madad Karo ,Atte Waheguru Ji Tuhade Naam Jaap Di Daat Baksho 🤲🏻🙏🏻❤️
@pritpalsingh5769
@pritpalsingh5769 2 жыл бұрын
Buhat vadia Aawaz a Bahi Amandeep Singh ji di 🙏🙏🙏🙏🙏🙏 waheguru ji ehna te Mehar kran
@jeevansingh9188
@jeevansingh9188 2 жыл бұрын
ਧੰਨ ਸ੍ਰੀ ਗੁਰੂ ਰਾਮਦਾਸ ਜੀ 🙏🙏🙏
@sahibgill7677
@sahibgill7677 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@SINGH_6599
@SINGH_6599 Жыл бұрын
listening in morning is real sukoon ❤️🙏🏻
@singhpalvinder6741
@singhpalvinder6741 2 жыл бұрын
waheguru ji 🙏🙏🙏🙏 bahut hi sakkon millde eh shabad sunke barr barr sunnann nu jihh karda waheguru ji mehar kro bhai sahib ji te chardi kalla bhakso🙏🙏🙏🙏🙏
@daljeetkaur6864
@daljeetkaur6864 2 жыл бұрын
👌👌👌ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਜੀ
@surjitsinghwaris1280
@surjitsinghwaris1280 Жыл бұрын
ਬਹੁਤ ਅਨੰਦ ਆਇਆ ਸੁਣ ਕੇ ਗੁਰੂ ਰਾਮਦਾਸ ਜੀ ਹੋਰ ਕਿਰਪਾ ਕਰਨ 🙏🏻🙏🏻
@Starmuffin_
@Starmuffin_ Жыл бұрын
Waheguru 💚Ji da Khalsa 💜Waheguru Ji di Fateh!! Waheguru💌 Kirpa Rakheyo!!🥺
@manjitdhaliwal4482
@manjitdhaliwal4482 2 жыл бұрын
Very peaceful shabad of gurbani
@harpreetsidhu4852
@harpreetsidhu4852 3 жыл бұрын
Waheguru ji waheguru ji waheguru ji 🙏🙏🙏🙏 Bhut sweet voice aa bhai sahib di
@proharryyt645
@proharryyt645 2 жыл бұрын
Waheguru ji
@deepkaur1699
@deepkaur1699 Жыл бұрын
Waheguru ji sab da bhla krna ji 😍🙏
@subegsingh4926
@subegsingh4926 11 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji dhan dhan sri guru Ramdas ji rakheo gareeb de laaj kari na kisae da mohtaaj 🙏🙏🙏🙏🙏
@reenauppal8180
@reenauppal8180 2 жыл бұрын
Wah Jee Kya Kamaal kaa Shabad Gaya hai Bhai Amandeep jee nay... Bahut Ras Hai Awaaz Main 🙏🙏👌🌈🔥
@harpreetsingh-gi1dc
@harpreetsingh-gi1dc 3 жыл бұрын
Waheguru ji waheguru ji waheguru ji waheguru ji waheguru ji
@harrysandhu9905
@harrysandhu9905 8 ай бұрын
SATNAM SHRI WAHEGURU JI MEHAR KARO JI 🙏❤️🌸🌺📿✈️
@arsh5058
@arsh5058 2 жыл бұрын
Waheguruji please sab nu kush rakho ji shi salamat rakho ji shi salamat rakho ji 😘🙏🏼🥰🥰🤲🤲🥰🥰 waheguru ji
@ashwamikumar6565
@ashwamikumar6565 2 жыл бұрын
Waheguru ji Mithi Teri Baani sarbat da bhala 🙏🌹🌹🙏
@harsimransinghbrar8747
@harsimransinghbrar8747 Жыл бұрын
🙏🙏🙏
@gurpreet5112
@gurpreet5112 6 ай бұрын
ਰੋਜ਼ਾਨਾ ਸੁਣੀਂਦਾ ਬੁਲਬੁਲ
@SATNAMSINGH-oc5sj
@SATNAMSINGH-oc5sj Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@bittusinghramanaofficial51
@bittusinghramanaofficial51 5 жыл бұрын
Satshriakaal bhai amandeep singh g m tuhade to ae shabad gurudwara shri nada sahib vich bhut sunya te tuc bhut surile o🙏
@arsh5058
@arsh5058 2 жыл бұрын
Waheguruji please sab nu kush rakho ji shi salamat rakho ji shi
Best Of Bhai Amandeep Singh Ji - Sun Nah Pyare - Latest Shabad Audio Jukebox 2019 - Best Records
48:58
Best Records ਗੁਰੂ ਕੀ ਬਾਣੀ
Рет қаралды 737 М.
Which one of them is cooler?😎 @potapova_blog
00:45
Filaretiki
Рет қаралды 10 МЛН
WHO DO I LOVE MOST?
00:22
dednahype
Рет қаралды 61 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Көктемге хат
3:08
Release - Topic
Рет қаралды 51 М.
ИРИНА КАЙРАТОВНА - АЙДАХАР (БЕКА) [MV]
2:51
ГОСТ ENTERTAINMENT
Рет қаралды 2 МЛН
BABYMONSTER - 'LIKE THAT' EXCLUSIVE PERFORMANCE VIDEO
2:58
BABYMONSTER
Рет қаралды 66 МЛН
Akimmmich - TÚSINBEDIŃ (Lyric Video)
3:10
akimmmich
Рет қаралды 421 М.
Селфхарм
3:09
Monetochka - Topic
Рет қаралды 5 МЛН
Қанат Ерлан - Сағынамын | Lyric Video
2:13
Қанат Ерлан
Рет қаралды 1,5 МЛН