ਸੁਰਿੰਦਰ ਸ਼ਿੰਦੇ ਨੇ ਕੀਤੀਆਂ ਦਿਲ ਦੀਆਂ ਗੱਲਾਂ

  Рет қаралды 1,194,328

Daily Post Punjabi

Daily Post Punjabi

5 жыл бұрын

ਸੁਰਿੰਦਰ ਸ਼ਿੰਦੇ ਨੇ ਕੀਤੀਆਂ ਦਿਲ ਦੀਆਂ ਗੱਲਾਂ
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 1 000
@chanansingh903
@chanansingh903 4 жыл бұрын
ਭਾਜੀ ਸਿੱਧੇ ਤੇ ਸਪਸ਼ਟ ਸਵਾਲ ਪੁੱਛਣਾ ਵੀ ਬਹੁਤ ਬਹਾਦਰੀ ਆ। ਪਰ ਛਿੰਦਾ ਭਾਜੀ ਗੱਲਾਂ ਗੋਲ ਗੋਲ ਕਰ ਰਹੇ ਹਨ। ਸਾਰਾ ਸੱਚ ਨਹੀਂ।
@waheguruwaheguru7566
@waheguruwaheguru7566 4 жыл бұрын
Parjapat AA sala
@JaswantSingh-ew7ft
@JaswantSingh-ew7ft 3 жыл бұрын
Absolutely right
@vijaykajla850
@vijaykajla850 4 жыл бұрын
ਇਹ ਗੱਲ ਸੱਚ ਹੈ ਅਮਰ ਸਿੰਘ ਚਮਕੀਲਾ ਜਾਤੀਵਾਦ ਤੇ ਆਪਣੀ ਚੜਤ ਦਾ ਸ਼ਿਕਾਰ ਹੋਈ। ਲੰਨਡੁ ਕਲਾਕਾਰ ਨੇ ਮਰਵਾ ਦਿੱਤਾ ਵਰਿੰਦਰ ਵੀ ਚੜਤ ਦਾ ਸ਼ਿਕਾਰ ਹੋਈ। ਇਨ੍ਹਾਂ ਨੇ ਤਾਂ ਜਾਤੀ ਨੂੰ ਪ੍ਰਮੋਟ ਕਿਤਾ।
@gouravsingh2203
@gouravsingh2203 4 жыл бұрын
Chamkila karke kaun video vakhan ayia hain ik like kar diyu
@user-kulwinderjm7rg2by3v
@user-kulwinderjm7rg2by3v 2 ай бұрын
Only chamkila bai❤
@GauravSharma-my5gg
@GauravSharma-my5gg Ай бұрын
​@@user-kulwinderjm7rg2by3vma b❤
@happyglot3301
@happyglot3301 4 жыл бұрын
I miss you 😘😘 Amar Singh Chamkila 😘😘
@parmindersinghsingh4551
@parmindersinghsingh4551 5 жыл бұрын
ਚਮਕੀਲੇ ਨੇ ਜੋ ਗਾਇਆ ਬਿਲ ਕੁਝ ਸੱਚ ਗਾਇਆ ਜੋ ਪੰਜਾਬ ਵਿੱਚ ਹੁੰਦਾ ਹੈ ਉਹੀ ਉਹ ਲਿਖਦਾ ਸੀ ਲੇਕਿਨ ਸੱਚ ਸੁਣਨਾ ਬਹੁਤ ਮੁਛਕਿਲ ਹੁੰਦਾ ਹੈ ਬਾਕੀ ਚਮਕੀਲੇ ਨੇ ਸਾਰੇ ਕਲਾਕਾਰ ਪੜਨੇ ਪਾ ਦਿੱਤੇ ਸੀ ਇਕ ਮਹੀਨੇ ਵਿੱਚ 60 ਤੋ ਵੱਧ ਛੋਅ ਕਰਦਾ ਸੀ ਬਾਕੀ ਚਮਕੀਲਾ ਸਦਾ ਲਈ ਅਮਰ ਹੋ ਗਿਆ
@ammusaggu9916
@ammusaggu9916 5 жыл бұрын
Saal ch ohde 379 show highest aa....
@satnaamsingh7821
@satnaamsingh7821 4 жыл бұрын
Jl iLl kxxlllllkl;klyyl lo yool loo loo m.jpp}polls polo u cbc tall plopped I'm ikq Ii
@fanchamkileda1005
@fanchamkileda1005 4 жыл бұрын
ਸਹੀ ਗॅਲ ਅਾ ਵੀਰ ਜੀ
@pardeepgrewal7736
@pardeepgrewal7736 4 жыл бұрын
ਬਾਈ ਚਮ ਕੀਲਾ ਜਿਹੜਾ ਕਹਿੰਦਾ ਸੀ ਕੰਡਾ ਕਢਿਆ ਨਾ ਜੀਹਨੇ ਭੈਣ ਦੀ ਨਨਾਣ ਦਾ ...... ਇਹ ਪੰਜਾਬ ਦੇ ਕਿਹੜੇ ਪਿੰਡ ਦਾ culture a ? ਕਲਾਕਾਰ ਨੇ ਸੇਧ ਦੇਣੀ ਹੁੰਦੀ a , ਜਵਾਨੀ ਇਹਨ੍ਹਾਂ ਦੀ ਨਕਲ ਕਰਦੀ a ! ਸਮਾਜ ਦਾ ਕੂੜਾ ਥੱਲੇ ਤੋਂ ਕਢ ਕੇ ਚੌਕ ਚ ਨੀ ਖਿਲਾਰਨਾ ਹੁੰਦਾ ! ਬਾਕੀ ਆਪਣੀ ਆਪਣੀ ਮੱਤ a ! ਚਮਕੀਲੇ ਦੇ ਅਜੇਹੇ ਗਾਣੇ ਆਪਣੀ ਭੈਣ ਜਾਂ ਧੀ ਨੂੰ ਕੋਲੇ ਬਿਠਾ ਕੇ ਸੁਣ ਕੇ ਦੇਖੋ ਤਾਂ ....
@fanchamkileda1005
@fanchamkileda1005 4 жыл бұрын
ਵੀਰ ਜੀ ੳੁਸ ਨੂੰ ਮਾਰਨ ਨਾਲ िਕਹੜਾ ਸਮਾਜ ਸੁਧਰ िਗਅਾ ਇਹਨਾ ਮਸिਲਅਾ ਦਾ ਹॅਲ ਗੋਲੀ ਨੀ ਹੁੰਦੀ ਨਾਲੇ ਸਭ ਪੈिਸਅਾ ਦੇ ਲੈਣ ਦੇਣ ਦਾ ਚॅਕਰ ਸੀ िਜਨਾ िਚਰ ਪੈਸੇ ਦੇਈ िਗਅਾ ੳੁਨਾ िਚਰ ਚੰਗਾ ਸੀ ਜਦੋ ਪੈिਸਅਾ ਤੋਂ ਜਵਾਬ ਦੇ िਦॅਤਾ ਤਾਂ ਮਾਰ िਦॅਤਾ
@s2hmusic688
@s2hmusic688 4 жыл бұрын
ਨਛੱਤਰ ਛੱਤੇ ਦੇ ਪਰਿਵਾਰ ਦੀ ਮੁਲਾਕਤ ਵਿੱਚ ਕਾਤਲਾ ਦੀ ਲਿਸਟ ਵਿੱਚ ੲਿੰਨਾਂ ਦੋਨਾਂ ਦਾ ਨਾਮ ਹੀ ਅਾੲਿਅਾ ੲੇ । ਪਰਿਵਾਰ ਖੁਦ ਬੋਲ ਰਿਹਾ ਹੈ ।
@brarallrounder6724
@brarallrounder6724 4 жыл бұрын
kive bai poori gall dasso plz samjh nhi ayi ?
@anuraagbadhan1192
@anuraagbadhan1192 3 жыл бұрын
Veer kuldeep manak te eh shinda eh dove bht shaatir aa
@harindersingh9438
@harindersingh9438 3 жыл бұрын
@@ptaanahi3575 saboot manak da munda jaisi karni vaisi bharni
@maansaab1019
@maansaab1019 3 жыл бұрын
@@harindersingh9438 wmk🙏🙏
@shinesharma3997
@shinesharma3997 2 ай бұрын
List ch pahila Naa Kuldeep manak 😢 Legend never die miss you chamkila Bai 😢
@kuljitkuljit6936
@kuljitkuljit6936 5 жыл бұрын
ਵੀਰ ਜੀ ਦਿਲੋਂ ਸਲਾਮ ਹੈ ਤੁਹਾਡੀ ਪੱਤਰਕਾਰੀ ਨੂੰ
@gillsaabji30
@gillsaabji30 5 жыл бұрын
Good y ji
@gurbajmaan9605
@gurbajmaan9605 4 жыл бұрын
ਚਮਕੀਲੇ ਦਾ ਅਮਰ ਹੋਣਾ ਲਾਜ਼ਮੀ ਸੀ, ਕਿਉਂਕਿ ਜਿੰਨਾ ਵਧੀਆ ਅੱਜ ਦਾ ਸਟਾਰ ਗਾਇਕ ਆਪਣੀ ਪੂਰੀ ਜ਼ਿੰਦਗੀ ਚ ਗਾਉਂਦਾ ਉਸ ਤੋਂ ਕਿਤੇ ਵੱਧ ਚਮਕੀਲੇ ਨੇ 8ਸਾਲਾ ਚ ਗਾ ਦਿੱਤਾ ਸੀ।ਤਾਂ ਹੀ ਤਾ ਅੱਜ ਕੱਲ੍ਹ ਦੇ ਕਲਾਕਾਰਾਂ ਨਾਲੋਂ ਚਮਕੀਲੇ ਨੂੰ ਅੱਜ ਵੀ ਵੱਧ ਸੁਣਿਆ ਜਾਂਦਾ।
@jassasingh5710
@jassasingh5710 4 жыл бұрын
Chamkila gand c narka nu torea c sade bhra deepe ne...
@sukhmansingh1689
@sukhmansingh1689 4 жыл бұрын
Bilkul sahi Keha veer g salla gandi nalli da keda cham killa
@kalamannkalamann2328
@kalamannkalamann2328 3 жыл бұрын
@@jassasingh5710 ਛਿੰਦੇ ਨੂੰ ਮਾਰਨ ਵੇਲੇ ਕਿਥੇ ਮਰਗੇ ਇਸ ਦੇ ਗੀਤ ਸੁਣ ਕੇ ਵੇਖ
@technicaltouch9637
@technicaltouch9637 3 жыл бұрын
Chamkila zindabad
@babalbhangu2205
@babalbhangu2205 3 жыл бұрын
Fer tera deepa kithe gia
@manjeetstudio1817
@manjeetstudio1817 4 жыл бұрын
ਸਵਰਨ ਸਿਵਿਏ ਨੇ ਕਰਤਾ ਐਲਾਨ ਆੳਣ ਵਾਲੀ ਕਿਤਾਬ ਦੱਸੂ ਸਭ ਕੂਛ ਕਿਸਨੇ ਕਤਲ ਕਰਵਾਇਆ ਸੀ ਚਮਕੀਲੇ ਦਾ
@ptaanahi3575
@ptaanahi3575 3 жыл бұрын
ਖੁੱਲਾ ਚੈਲੇਂਜ ਆਓ ਪੇਸ਼ ਕਰੋ ਸਬੂਤ ਡੇਲੀ ਪੋਸਟ ਵਾਲਿਆ ਨਾਲ ਬੈਠ ਕੇ ਕਰੋ ਗੱਲ ਫੇਰ ਆਉ ਸਵਾਦ ਇਥੇ ਬੋਲਣਾ ਤਾਂ ਬੱਕਰੀਆਂ ਦਾ ਕੰਮ ਆ
@sandeepsingh5052
@sandeepsingh5052 3 жыл бұрын
@@ptaanahi3575 ¹1111111¹11¹p
@pindersandhu8008
@pindersandhu8008 3 жыл бұрын
Right veer ji
@goldysingh7946
@goldysingh7946 2 жыл бұрын
ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸਭ ਕੁਝ ਸੱਚ ਦੱਸ ਦਿੱਤਾ ਹੈ ਕਿ ਚਮਕੀਲੇ ਨੂੰ ਮਾਰਨ ਵਾਲੇ ਦੀਪਾ ਹੇਰਾਂ ਤੇ ਨੇਕਾ ਤੇ ਸੁਖਦੇਵ ਸਿੰਘ ਸੋਢੀ ਸੀ ਤੇ 2 ਜਨੇ ਵਾਰਦਾਤ ਤੋਂ ਥੋਡੀ ਦੂਰ ਰਹੇ ਸਨ ਟੋਟਲ 5 ਸੀ ਓਹਨਾਂ ਨੇ ਇਸ ਵਾਰਦਾਤ ਨੂੰ ਵੇਖਣਾ ਸੀ ਜੇਂ ਲੋੜ ਪੈਂਦੀ ਫੇਰ ਕੋਈ ਕਾਰਵਾਈ ਕਰਨੀ ਸੀ ਮਾਰਨ ਤੋਂ ਪਹਿਲਾ ਦੀਪਾ ਹੇਰਾਂ ਓਹਨਾਂ ਦੇ ਘਰ ਵੀ ਗਿਆ ਜਿੰਨਾ ਨੇ ਚਮਕੀਲਾ ਲਵਾਇਆ ਸੀ ਦੀਪਾ ਹੇਰਾਂ ਕਹਿਂਦਾ ਤੁਸੀ ਹੁਣੇ ਹੁਣੇ ਗੁਰੁ ਗ੍ਰੰਥ ਸਾਹਿਬ ਜੀ ਦਾ ਭੋਗ ਪਾਕੇ ਹਟੇ ਹੋ ਚਮਕੀਲਾ ਰਹਿਣ ਦੇਣਾ ਸੀ ਏਥੇ ਉਗਰਵਾਦੀ ਤੁਰੇ ਫਿਰਦੇ ਹਨ ਕਿਤੇ ਕੋਈ ਗੜਬੜ ਨਾ ਹੋਜੇ ਓਹ ਘਰਵਾਲੇ ਕਹਿੰਦੇ ਅਸੀ ਇੰਤਜ਼ਾਮ ਕੀਤਾ ਹੋਇਆ ਹੈ ਚਮਕੀਲਾ ਪਾਰਟੀ ਚਾਹ ਪੀ ਰਹੀ ਹੈ ਤੁਸੀ ਪ੍ਰੋਗਰਾਮ ਦੇਖਣ ਦੀ ਤਿਆਰੀ ਕਰੋ,,,, ਚਮਕੀਲੇ ਨੂੰ ਮਾਰਨ ਦੀ ਲੋੜ ਨਹੀਂ ਸੀ ਜੇਂ ਕੋਈ ਗੁੱਸਾ ਵੀ ਹੈ ਸੀ ਤੇ ਜ਼ਖਮੀ ਕਰ ਦਿੰਦੇ ਪਰ ਜਾਨੋ ਨਾ ਮਾਰਦੇ ਦੋਬਾਰਾ ਕਿਹੜਾ ਦੁਨੀਆਂ ਤੇ ਆਉਣਾ ਹੈ ਬਹੁਤ ਵਧੀਆ ਸਿੰਗਰ ਸੀ ਚਮਕੀਲਾ
@RajuSingh-yk8jv
@RajuSingh-yk8jv 4 жыл бұрын
ਚਮਕੀਲਾ ਮਰਵਾਇਆ ਹੀ ਏਹਨਾਂ ਨੇ ਸੀ ਚਮਕੀਲਾ ਨੇ ਸਾਰੇ ਪੁਰਾਣੇ ਕਲਾਕਾਰਾਂ ਨੂੰ ਪਿੱਛੇ ਸੱਡ ਦਿੱਤਾ ਸੀ
@sanamkamboj7344
@sanamkamboj7344 4 жыл бұрын
Tere kol koi proof hega
@sehajgaming3161
@sehajgaming3161 4 жыл бұрын
ਚਮਕੀਲੇ ਵਰਗਾ ਕੋਈ ਨਹੀਂ
@chhindapalghogaveryniceson7505
@chhindapalghogaveryniceson7505 3 жыл бұрын
Hanj Raj hans ke bare kush
@gursewakkalsi5279
@gursewakkalsi5279 4 жыл бұрын
ਛਿੰਦਾ ਜੀ ਤੁਸੀ ਵੀ ਗੀਤ ਗਾ ਤਾ , ( ਭਾਬੀ ਦੀ ਐਨਫਿਡ ਤੇ ਜੇਠ ਨਜਾਰੇ ਲੈਂਦਾ ) ਚਮਕੀਲੇ ਨੇ ਤਾ ਬਹੁਤ ਘੱਟ ਗਾਈਆਂ ਚਮਕੀਲਾ ਨਹੀ ਕੋਈ ਬਣ ਸਕਦਾ , ਚਮਕੀਲੇ ਦੇ ਗੀਤ ਨੀ ਮਾੜੇ ਸੀ , ਕਲਾਕਾਰ ਮਾੜੇ ਹੋ ਗੇ ਸੀ ।
@kuldeepsimgh768
@kuldeepsimgh768 2 жыл бұрын
💯
@babbarshare3062
@babbarshare3062 Жыл бұрын
Then please help promote his son
@sonuchaudhary8578
@sonuchaudhary8578 Жыл бұрын
Anfid ni veer fiat
@hsingh1555
@hsingh1555 4 жыл бұрын
ਛਿੰਦਿਆ ਤੇਰੇ ਸਬਦ ਅੜ ਰਹੇ ਆ ਜੀ ਗਵਾਹੀ ਆ ਤੂੰ ਚਮਕੀਲਾ ਮਰਵਾਤਾ,
@gurpreetsingh-zg3km
@gurpreetsingh-zg3km 3 жыл бұрын
ਸਹੀ ਗੱਲ ਆ ਜੀ
@happyc2496
@happyc2496 Жыл бұрын
sahi gall 22
@gurpawitersingh8112
@gurpawitersingh8112 Жыл бұрын
ਮੈਨੂੰ ਵੀ ਏਹੀ ਲਗਦਾ
@user-kulwinderjm7rg2by3v
@user-kulwinderjm7rg2by3v 2 ай бұрын
Bilkul veer
@gurpawitersingh8112
@gurpawitersingh8112 Жыл бұрын
ਚਮਕੀਲੇ ਨੇ ਆਪਣੇ ਦੌਰ ਵਿੱਚ ਸਭ ਸਿੰਗਰਾਂ ਨੂੰ ਖੁੱਡੇ ਵਾੜ ਤਾ ਸੀ...ਕਹਿੰਦੇ ਕਹਾਉਂਦੇ ਥੰਮ੍ਹ ਡੇਗ ਤੇ ਸੀ..
@meerlamber1154
@meerlamber1154 3 жыл бұрын
ਚਮਕੀਲਾ ਅਮਰਜੋਤ ਲੋਕ ਅੱਜ ਵੀ ਸੁਣਦੇ ਹੈ ਤੇ ਸੁਣਦੇ ਰਹਿਣ ਗੇ
@trueforyouchannel1807
@trueforyouchannel1807 4 жыл бұрын
100 ਦੇ ਨੇੜੇ ਅਖਾੜੇ ਲਾਉਣ ਦਾ ਰਿਕਾਰਡ ਨਾ ਕੋਈ ਬਣਾ ਸਕਦਾ ਨਾ ਕਿਸੇ ਨੇ ਬਣਾਇਆ ਚਮਕੀਲੇ ਸਿਵਾ
@karnailsingh7014
@karnailsingh7014 4 жыл бұрын
9
@invisibler2556
@invisibler2556 4 жыл бұрын
365 laye c y pura saal book c
@nrityalyaaninstituteofindi7969
@nrityalyaaninstituteofindi7969 4 жыл бұрын
430 c 1 saal ch
@nrityalyaaninstituteofindi7969
@nrityalyaaninstituteofindi7969 4 жыл бұрын
Din ch 4-4 akhade lgde c
@SohanSingh-tv5od
@SohanSingh-tv5od 4 жыл бұрын
430 ਅਖਾੜੇ ਇੱਕ ਸਾਲ ਚ
@sikandersingh9462
@sikandersingh9462 3 жыл бұрын
Chamkila ਪਹਿਲਾਂ ਵੀ ਸਟਾਰ ਸੀ । ਅੱਜ ਵੀ ਸਟਾਰ ਵਾ । ਉਸ ਦੇ ਗਾਣੇ ਵੀ ਸਦਾਬਹਾਰ ਨੇ ।
@kuldeepsimgh768
@kuldeepsimgh768 2 жыл бұрын
💯
@maddy729
@maddy729 Жыл бұрын
Taan hi naa hi Amar hai
@bachittarbawa9344
@bachittarbawa9344 3 жыл бұрын
ਚੋਟੀ ਦਾ ਗਾਇਕ ਸੀ ਸਰਦਾਰ ਅਮਰ ਸਿੰਘ ਚਮਕੀਲਾ ਬਾਈ
@manindersingh9382
@manindersingh9382 4 жыл бұрын
ਚਮਕੀਲਾ ਚਮਕੀਲਾ ਹੀ ਸੀ🙏🙏🙏🙏
@MandeepSingh-ty8rh
@MandeepSingh-ty8rh 3 жыл бұрын
ਸਭ ਤੋਂ ਪਹਿਲਾਂ ਮੈਂ ਚਮਕੀਲੇ ਕਰਕੇ ਦੇਖ ਰਿਹਾ ਵੀਡੀਓ
@kuldeepsimgh768
@kuldeepsimgh768 2 жыл бұрын
💯
@HarwinderSingh-vp5co
@HarwinderSingh-vp5co Ай бұрын
ਮੈਂ ਵੀ ਮਹਾਨ ਜੋੜੀ ਚਮਕੀਲਾ ਕਰਕੇ ਵੀਡੀਓ ਦੇਖ ਰਿਹਾ
@AmritSingh-fh9yy
@AmritSingh-fh9yy 3 жыл бұрын
ਚਮਕੀਲਾ ਅਮਰ ਆ ਤੇ ਜਦੋ ਤਕ ਦੁਨੀਆ ਆ ਅਮਰ ਰਹੇ ਗਾ ਬਾਈ ਚਮਕੀਲਾ ਜੀ,,,i love ਚਮਕੀਲਾ ਜੀ,
@babbarshare3062
@babbarshare3062 Жыл бұрын
Then please help promote his son
@GurdeepSingh-bc6jj
@GurdeepSingh-bc6jj 4 жыл бұрын
ਹੈ ਛਿੰਦਾ ਝੂਠ ਬੋਲ ਰਿਹਾ ਹੈ ਸਾਡੇ ਅੱਖੀਂ ਵੇਖਣ ਦੀ ਗੱਲ ਹੈ ਇਹ ਬਿਲਕੁਲ ਸਾਰੇ ਮੱਖੀਆਂ ਮਾਰਦੇ ਸਨ
@narinderheer5745
@narinderheer5745 4 жыл бұрын
Bilkul sahi kaha bai ji
@sanamkamboj7344
@sanamkamboj7344 4 жыл бұрын
Tere kol koi proof hega
@SukhdevSingh-tq1dy
@SukhdevSingh-tq1dy 4 жыл бұрын
@@narinderheer5745 p
@mahinderpalpal4673
@mahinderpalpal4673 3 жыл бұрын
@@SukhdevSingh-tq1dy emmmmmnnnnbbbbbbhnnnnnnnnjkjyyyuyuuu77uuw9hjjjjjjiiioo000ujjiiuuikj emmmmmnnnnbbbbbbhnnnnnnnnjkjyyyuyuuu77uuw9hjjjjjjiiioo000bilirubin has
@ptaanahi3575
@ptaanahi3575 3 жыл бұрын
Ehna nu puchya jawey tuhadey Kol koi proof Hein taa aa jawi Daily Post de office ਪੇਸ਼ ਕਰੋ ਇੱਥੇ ਬਕਵਾਸ ਕਰਨੀ ਸੌਖੀ ਆ
@JaspalSingh-gk8wy
@JaspalSingh-gk8wy 4 жыл бұрын
ਚਮਕੀਲੇ ਨੂ ਮਾਰਵੳਣ ਵਾਲੳ ਅੱਜ ਵੀ ਜਿਉਂਦਾ ਹੈ ੳਹ ( ਵਾਕੀ ਗਲ ਤੁਸੀ ਗਰੇਟ ਹੋ ਪੱਤਰਕਾਰ ਜੀ)
@harjinderkourchk3882
@harjinderkourchk3882 4 жыл бұрын
ਉਹ ਤਾਂ ਜੀ ਮਰ ਕੇ ਵੀ ਜੀਉਂਦਾ ਜੀ ਚਮਕੀਲਾ ਜੀ ਅਮਰ ਹੀ ਰਹਿਣਾ
@KomoSiaMaa
@KomoSiaMaa Жыл бұрын
Only Sings Duet with double meaning songs
@deeputhamnia5704
@deeputhamnia5704 11 ай бұрын
​@@KomoSiaMaaqwq1w😊😊
@sarupsingh9559
@sarupsingh9559 11 ай бұрын
​@@KomoSiaMaaq❤
@BalwinderSingh-yo8mj
@BalwinderSingh-yo8mj 10 ай бұрын
@@KomoSiaMaa lllll L Lllllllll L
@DaljeetsinghDaljeet-br3cb
@DaljeetsinghDaljeet-br3cb 9 ай бұрын
@@KomoSiaMaa ਆਵਾਕ ਨੀ
@JASBIRMAHIPEDHNIKALAN
@JASBIRMAHIPEDHNIKALAN 3 жыл бұрын
ਮਰਵਾਇਆ ਤਾਂ ਨਹੀਂ, ਪਰ ਕਲਾਕਾਰਾਂ ਅੰਦਰ ਸਾੜਾ ਬਹੁਤ ਹੁੰਦਾ,ਇਹ ਸਾਰੇ ਮਾਣਕ ਹੋਰੀ ਉਸ ਨਾਲ ਅੰਦਰੋਂ ਖਾਰ ਖਾਂਦੇ ਸੀ, ਚਮਕੀਲਾ ਲੀਜੈ਼ਡ ਸੀ ਉਹ ਸੱਚਾ ਆਰਟਿਸਟ ਸੀ, ਇਹ ਸਾਰੇ ਦੁਕਾਨਦਾਰ ਸੀ , ਛਿੰਦਾ ਜੀ ਦੀਆਂ ਗੱਲਾਂ ਤੋਂ ਲੱਗ ਰਿਹਾ ।
@dalbagdhaliwal3733
@dalbagdhaliwal3733 4 жыл бұрын
8 9 ਸਾਲ ਤੂਫਨ ਸੀ ਚਮਕੀਲੇ ਦਾ ।ਸਭ ਉਡ ਗਏ ਸੀ।
@kaurhardy8533
@kaurhardy8533 3 жыл бұрын
Bilkul sahi gll veer g
@dunimechanical4677
@dunimechanical4677 4 жыл бұрын
ਛੀੰਦਾ ਸੱਚ ਆਖਦਾ ਚਮਕੀਲੇ ਨੇ ਹਨੇਰੀ ਲਿਆ ਦੀ ਹੋੲੀ ਸੀ। ਮਤਲਬ ਦੁਸਰੇ ਸਾਰੇ ਕਲਾਕਾਰਾਂ ਲਈ 7-8 ਸਾਲ ਚਮਕੀਲੇ ਨੇ ਸਭ ਦੀ ਮੰਜੀ ਠੋਕ ਕੇ ਰੱਖੀ ਹੋਈ ਸੀ। ਚਮਕੀਲੇ ਦੀ ਮੌਤ ਬਾਦ ਮਾਰਕੀਟਾੰ ਅੰਦਰੋਂ ਲੋਕਾਂ ਨੇ ਕੈਸਟਾਂ ਧੜਾਧੜ ਖਰੀਦੀਆਂ ਕੇ ਕੰਪਨੀਆ ਕਿਤੇ ਕੈਸਟਾਂ ਹੀ ਨਾ ਬੰਦ ਕਰ ਦੇਣ। ੲਿਹੋ ਜਿਹੇ ਟੌਪ ਦੇ ਕਲਾਕਾਰ ਨੂੰ ਸਰੀਕ ਦੱਸੋ ਕਿਵੇਂ ਝੱਲ ਸਕਦੇ ਨੇ। ਚਮਕੀਲਾ ਸੇਰ ਮਰਕੇ ਵੀ ਲੋਕਾਂ ਦੇ ਦਿਲਾ ❤💕💗💟 ❤💕💗💟 ਤੇ ਰਾਜ ਕਰਦਾ । ਚਮਕੀਲਾ ਜਿੰਦਾ ਬਾਦ😍😜😭😔😒😂😋❤💕💗💟
@gurpreetdandiwal5132
@gurpreetdandiwal5132 3 жыл бұрын
Jatt fan dugri de chamkile da. Love u chamkila ustad nhi bhulna vichoda sanu tera dukh sare bhul jaange Miss u chamkila saab ustad g
@baggasingh8007
@baggasingh8007 5 жыл бұрын
ਸਿਮਰਨ ਬਾਈ ਤੁਹਾਡਾ ਗਁਲਬਾਤ ਕਰਨ ਦਾ ਤਰਜਬਾ ਬਹੁਤ ਵਧੀਆ।
@ruhanisatsang9188
@ruhanisatsang9188 5 жыл бұрын
ਅੱਜ ਦੇ ਸਿੰਗਰਾਂ ਵਾਂਗ ਪੁਰਾਣੇ ਸਿੰਗਰਾਂ ਨੇ ਵੀ ਚਾਹੇ ਹਥਿਆਰਾ ਵਾਲੇ, ਨਸ਼ਿਆਂ ਵਾਲੇ, ਆਸ਼ਿਕੀ ਵਾਲੇ ਹਰ ਤਰਾਂ ਦੇ ਗੀਤ ਗਾਏ ਨੇ ਪਰ ਉਦੋਂ, ਸੋਸ਼ਲ ਮੀਡੀਆ ਜ਼ਿਆਦਾ ਵਿਕਸਿਤ ਨਹੀਂ ਸੀ, ਅੱਜ ਕੱਲ ਤਾਂ ਹਰ ਚੰਗੀ ਮਾੜੀ ਚੀਜ਼ ਬਹੁਤ ਤੇਜ਼ੀ ਨਾਲ viral ਹੋ ਜਾਂਦਾ ਉਦੋਂ ਏਦਾਂ ਨਹੀਂ ਸੀ ਹੁੰਦਾ
@bindersuman7406
@bindersuman7406 Жыл бұрын
ਜੇਕਰ ਚਮਕੀਲਾ ਨਾ ਸੁਣੀਏ ਤਾਂ ਸਾਡਾ ਸਰੀਰ ਰਿ ਚਾਰਜ ਨਹੀਂ ਹੁੰਦਾ ।।
@sandeepjawandha3621
@sandeepjawandha3621 3 жыл бұрын
Chamkila varga koe ni. Ohdi heading krke eh video dekhi ja rahi aa Amar rahe hamesha Chamkila Amar Jodi 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@snapchatcup9871
@snapchatcup9871 4 жыл бұрын
ਮੱਕੜ ਸਾਹਿਬ ਜੀ ਕੀਤੀ ਕਮਾਲ।। ਛਿੰਦਾ ਜੀ ਵੀ ਚੱਲੇ ਨਾਲੋ ਹੀ ਨਾਲ।।
@rajasinghrajasingh6025
@rajasinghrajasingh6025 3 жыл бұрын
ਛਿੱਦੇ ਜਦੋਂ ਤੂੰ ਚਮਕੀਲੇ ਨੂੰ ਕਿਹਾ ਇਹ ਐਨਾ ਤੱਤਾਂ ਗੀਤ ਤੈਅ ਲਿਖਿਆ ਮੈਂ ਡਿੱਗੀ ਤਿਲਕ ਕੇ ੳੁਸ ਗੀਤ ਨੇ ਤੈਨੂੰ ਹਿੱਟ ਕੀਤਾ ਜਦੋਂ ਇਹ ਗੀਤ ਤੈਅ ਆਪ ਗਾਇਆ ਓਦੋਂ ਤੈਨੂੰ ਤਾਂ ਕਿਸੇ ਨੇ ਕਿਹਾ ਨੀਂ ਕੇ ਛਿੱਦਾ ਮਾੜਾ ਗਾਉਂਦਾ ਪਰ ਜਦੋਂ ਚਮਕੀਲਾ ਸਟੇਜਾਂ ਦਾ ਧਨੀ ਬਨ ਗਿਆ ਓਦੋਂ ਸੋਥੋਂ ਚਮਕੀਲਾ ਜ਼ਰਿਆ ਨੀਂ ਗਿਆ
@LakhiLakhi-nk1oi
@LakhiLakhi-nk1oi 4 жыл бұрын
ਬਾਈ ਚਮਕੀਲਾ ਨੂੰ ਤਿੰਨ ਬੰਦਿਆਂ ਨੇ ਮਾਰਿਆ ਸੀ ਘੋੜਾ ਤਾਂ ਘੋੜਾ ਹੁੰਦਾ ਪਰ ਸਾਲਾ ਗਾਧਾ ਹੁੰਦਾ ਬਾਈ ਚਮਕੀਲਾ ਅਮਰ ਹੈ
@pawandeep1734
@pawandeep1734 3 жыл бұрын
Kine marvaya c bai
@BeHappy-ci6nl
@BeHappy-ci6nl 5 жыл бұрын
ਆਪ ਕਿਹੜਾ ਮੰਨਜੂ ਬੰਦਾ ?
@gurugmixingsamana8134
@gurugmixingsamana8134 3 ай бұрын
ਪੱਤਰਕਾਰ ਵੀਰ ਨੇ ਬਹੁਤ ਵਧੀਆ ਸਵਾਲ ਪੁੱਛਣ ਦੀ ਹਿੰਮਤ ਰੱਖੀਂ ਅਗੋਂ ਕਿਹੜਾ ਘੱਟ ਨੇ ਬਾਬਾ ਬੋਹੜ ਐਵੇਂ ਤਾਂ ਨਹੀਂ ਕਹਿੰਦੇ ਸੋਚ ਸਮਝ ਕੇ ਗੱਲਬਾਤ ਕਰਦੇ ਹਨ ਛਿੰਦਾ ਜੀ
@chamkaursingh5782
@chamkaursingh5782 4 жыл бұрын
ਚਮਕੀਲਾ ਨੀ ਮਾਰੀਅਾ ਸिਭਅਾਚਾਰ ਦਾ ਕਤਲ ਕਰਤਾ ਸਾਲੀਅਾ ਨੇ
@Uservbhgfde
@Uservbhgfde 3 жыл бұрын
Kehra sabhiyachaar?
@surjeetsingh-cy3xg
@surjeetsingh-cy3xg 2 жыл бұрын
👍
@tarsemlal6722
@tarsemlal6722 4 жыл бұрын
ਛਿੰਦਾ ਜੀ ਚਮਕੀਲੇ ਵਰਗਾਂ ਇਕ ਹੋਰ ਸ਼ਾਗਿਰਦ ਪਾ ਲਵੋ ਜੀ
@Karajh564
@Karajh564 2 жыл бұрын
ਜੇ ਅੱਜ ਚਮਕੀਲਾ ਜਿਉਂਦਾ ਹੁੰਦਾ ਤਾਂ ਸਾਰਿਆਂ ਦਾ ਬਿਸਤਰਾ ਗੋਲ ਹੋ ਜਾਣਾ ਸੀ । ਤੇਰੇ ਵਰਗੇ ਤਾਂ ਉਸ ਨੇ ਜਗਰਾਤੇ ਕਰਨੇ ਲਾ ਦਿੱਤੇ ਸੀ
@gurpreetsingh-zg3km
@gurpreetsingh-zg3km 3 жыл бұрын
ਚਮਕੀਲਾ ਤੇ ਅੱਜ ਵੀ ਚਮਕਦਾ ਪਿਆ ਜੀ
@dil_saalapagalhai44
@dil_saalapagalhai44 3 жыл бұрын
No other Punjabi singer ever again reached to the height of popularity and success which chamkila achieved in Punjabi music industry. Chamkila will always remembered.
@babbarshare3062
@babbarshare3062 Жыл бұрын
Then please help promote his son
@LakhwinderSingh-yc8iz
@LakhwinderSingh-yc8iz 4 жыл бұрын
Chamkila no 1 singer c
@tarloksingh5755
@tarloksingh5755 4 жыл бұрын
Chamkila and amarjot amar hai ji punjab vich and king jorri amar rahu rahindi duniyaa tak 👍👍👍👍👍
@sewahasanpurwala2246
@sewahasanpurwala2246 4 жыл бұрын
Ik sall vich 365 dina vich 366 show koi ni tod skda record ustad chmkila g da
@suchasingh474
@suchasingh474 5 жыл бұрын
amar amar ho gea camkila sada jioda rahu
@satnamsingh-lg2sv
@satnamsingh-lg2sv Ай бұрын
ਸੁਰਿੰਦਰ ਸਿੰਘ ਸਿੰਦਾ ਜੀ ਬਹੁਤ ਵੱਡੇ ਸਿੰਗਰ ਹਨ ਮੈਂ ਬਾਬਾ ਜੀ ਨੂੰ ਬਚਪਨ ਤੋਂ ਹੀ ਸੁਣ ਰਿਹਾ
@h.bahavwalia3607
@h.bahavwalia3607 4 жыл бұрын
ਛਿੰਦਾ ਸਾਹਿਬ ਗੱਲਾਂ ਗੱਲਾਂ ਵਿੱਚ ਮਾਣਕ ਸਾਹਿਬ ਦਾ ਨਾਮ ਲੲੇ ਬਿਨਾਂ ਇਸ਼ਾਰਾ ਕਰ ਗਏ ...ਪਰ ਕੱਦ ਜਰੂਰ ਛੋਟਾ ਸੀ ਮਾਣਕ ਸਾਹਿਬ ਦਾ ਪਰ ਉਹ ਮਾਇਕ ਤੋਂ 3 ਫੁੱਟ ਦੂਰ ਖੜਕੇ ਗਾਉਂਦੇ ਸੀ.....
@JasvirSingh-po9zl
@JasvirSingh-po9zl 4 жыл бұрын
Chamkella sacha faker admi cee lok ajj ve sun rahe aa
@jogasingh6300
@jogasingh6300 4 жыл бұрын
Jasvir Singh , Chamkila might have sung a few objectionable songs but yet no one outdid, outclassed or surpassed him. Surinder shinda couldn’t pass the interview, so in my view he is still a suspect because he didn’t answer any question straight forward, in fact he tried to make fun of each question before reluctantly answering. I would like Gurdas Mann to answer the same questions, because he is also a suspect.
@babbarshere1847
@babbarshere1847 4 жыл бұрын
Joga Singh 💯
@gurdasgrewal9
@gurdasgrewal9 4 жыл бұрын
ਬਾਈ ਮੱਕੜ ਸਾਬ ਬਹੁਤ ਦਲੇਰ ਬੰਦਾ ਬਾਈ
@piarasingh9506
@piarasingh9506 11 ай бұрын
ਇਸ ਇੰਟਰਵਿਊ ਲੈਣ ਵਾਲੇ ਨੂੰ ਮੈਂ ਸਲੂਟ ਕਰਦਾ ਹਾਂ।ਇਸ ਨੇ ਉਹ ਸਵਾਲ ਕੀਤੇ ਹਨ ਜੋ ਕਦੇ ਵੀ ਕੋਈ ਕਰ ਨਹੀਂ ਸਕਿਆ। ਧੰਨਵਾਦ ਜੀ।
@baljindersinghlatia1481
@baljindersinghlatia1481 5 жыл бұрын
ਮੈਂ ਬੜੇ ਕਲਾਕਾਰਾਂ ਕੋਲੋ ਸੁਣਿਆ ਹੈ ਕਿ ਪਹਿਲੇ ਗਾਇਕ ਵੀ ਲੱਚਰ ਗਾਣੇ ਗਾਉਂਦੇ ਸੀ ਪਰ ਇਹ ਗੱਲ ਸੋਚੋ ਉਸ ਟਾਇਮ ਕੀ ਸੁਣਨਾ ਹੈ ਇਹ ਦਰਸ਼ਕਾਂ ਦੀ ਚੋਣ ਹੁੰਦੀ ਸੀ ਲੋਕ ਘਰਾਂ ਵਿੱਚ ਗਰਮ ਦੋਗਾਣੇ ਨਹੀਂ ਸੀ ਸੁਣਦੇ ਉਹ ਕੈਸਿਟਾਂ ਸਿਰਫ ਟਰੱਕਾਂ ਵਾਲੇ ਖਰੀਦਦੇ ਸਨ ਜਾਂ ਲੋਕ ਮੋਟਰ ਤੇ ਟੇਪ ਲਾਕੇ ਸੁਣਦੇ ਸੀ ਤੇ ਅੱਜ ਇਹ ਫਰਕ ਹੈ ਕਿ ਸਭ ਕੁੱਝ ਗੰਦ ਮੰਦ ਧੱਕੇ ਨਾਲ ਲੋਕਾਂ ਉੱਪਰ ਥੋਪਿਆ ਜਾ ਰਿਹਾ ਹੈ ਟੀਵੀ ਤੇ ਮੋਬਾਈਲ ਰਾਹੀਂ ਹਰ ਇਕ ਦੇ ਹੱਥ ਵਿੱਚ ਹੈ ਸੰਗੀਤ ਸੁਣਨਾ ਇਸ ਲਈ ਨੋਜਵਾਨ ਕਲਾਕਾਰਾਂ ਨੂੰ ਫੋਲੋ ਕਰ ਰਹੇ ਹਨ ਇਹ ਫਰਕ ਹੈ ਪਹਿਲਾਂ ਤੇ ਹੁਣ ਵਿੱਚ
@zikrbrar3937
@zikrbrar3937 5 жыл бұрын
Net te sabb kuj aa hunn shayad bhull ge
@DaljitSingh-mx3um
@DaljitSingh-mx3um 3 жыл бұрын
ਸਿੰਦਾ ਜੀ ਗਾਣੇ ਤੁਹਾਡੇ ਵੀ ਵਧੀਆ ਨੇ ਪਰ ਬਾਈ ਚਮਕੀਲਾ ਚਮਕੀਲਾ ਹੀ ਸੀ ਬਾਈ
@gurdevsingh5721
@gurdevsingh5721 5 жыл бұрын
ਸਿਮਰਨ ਜੀ ਸਤਿ ਸ਼੍ਰੀ ਆਕਾਲ ਸੱਚੀ ਗੱਲ ਕਰਨ ਲਈ ਸੁਕਰਿਆ । ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ।
@akashdeepdhillon9005
@akashdeepdhillon9005 4 жыл бұрын
Gurdev Singh . 8
@kakamukandpuri4055
@kakamukandpuri4055 5 жыл бұрын
ਉਸਤਾਦ ਜੀ ਵਿਦੇਸ਼ਾਂ ਵਿੱਚ ਜਾਕੇ ਬਿਨਾਂ ਪੈੱਗ ਤੋਂ ਸਟੇਜ ਚੜਦੇ ਈ ਨਹੀਂ
@brarallrounder6724
@brarallrounder6724 4 жыл бұрын
hahaha...yr luki rehn deyo gall
@Guri3737.
@Guri3737. 3 жыл бұрын
😂😂😂😂😂
@ravikumar1975chd
@ravikumar1975chd 5 жыл бұрын
Chamkila bai chamkila si usnu June bhi marwaya udiyan 7 pustan narkan ji jangiyan
@golajassi6699
@golajassi6699 4 жыл бұрын
Ravi bro shi keha jisne bhi eh kitta ja karwayeya oh jindgi cho kde sukhe nhi bach skda ja reh skda os da kita karwayeya os de pariwar nu. Man na pawega jis ne eh kita oh kade sukhi nhi reh skda mout de sme oss nu eh ehsas parmatma krwawega kar mada hoo mada...kise da mada krke koi sukhi nhi reh skda....... oh sach hi keha bai chamkile ne .....,.......,......,...oh tun narka nu jawe kise da mada karn waleyaa ..mera kam rab chamkile nu sukh deve swarg ...vich hai hoo
@JaspalSingh-gk8wy
@JaspalSingh-gk8wy 4 жыл бұрын
ਕੀੜੇ ਪੈਣ ਗੇ
@ishpakkhan5199
@ishpakkhan5199 4 жыл бұрын
Chamkila saab great Singer
@rinkukainth7760
@rinkukainth7760 4 жыл бұрын
Amar Singh chmkila ne kise ne ban jana hik de jor nal gauda se sare ous time khali ho gya se ous de awaj vich dam se chmkila ta aj ve amar hai te hamesa rahu be jis ne be ous jodi nu marea ohnu pugtna pau rabb vekh da baki makad sabb tusy bhut badya kam kar rahe ho 🙏🏻🙏🏻🙏
@ashokghera8810
@ashokghera8810 3 ай бұрын
Amar Jot...Amar Chamkila......realities of the AMAR Shaheed.....Endeavor Chamkila ❤
@amarjeetsinghamar7197
@amarjeetsinghamar7197 4 жыл бұрын
ਜਹਾਜ਼ ਵਿੱਚ ਜਿਹਦੀ ਗੱਲ ਕੀਤੀ ਹੈ ਦੱਸ ਦੇ ਅੰਦਾਜ਼ ਤੋਂ ਪਤਾ ਲੱਗਦਾ ਹੈ ਕੁਲਦੀਪ ਮਾਣਕ ਦੀ ਗੱਲ ਹੈ
@yugplayz2474
@yugplayz2474 3 жыл бұрын
patarkar veer da ik ik swal bahut hi vadhiya lagga. mera eh kehna bilkul bi jhuth nahi ki amar singh chamkila ate amarjot is jug di sab toh super jori c. is jug wich amar singh chamkila ate amarjot di jori ik ajehi jori c jihna de 32 saal toh bad bi ohna da naam ate geet chalde han.
@s2hmusic688
@s2hmusic688 4 жыл бұрын
ਮੱਕੜ ਸਾਹਿਬ ਕਦੇ ਨਛੱਤਰ ਛੱਤੇ ਦੇ ਘਰ ਵੀ ਜਾ ਕੇ ਅਾੲਿਓੁ
@gagandeep3444
@gagandeep3444 4 жыл бұрын
ਛਿੰਦਾ ਇੱਕ ਚੰਗਾ ਗਾਇਕ ਹੈ।ਪਰ ਗੱਲਾਂ ਕੋਈ ਦਮ ਵਾਲੀਆਂ ਨੀ ਕੀਤੀਆਂ।ਦੋਗਲੀ ਜੀ ਗੱਲ ਕਰ ਗਿਆ।
@manjindersingh3573
@manjindersingh3573 4 жыл бұрын
ਇਹੋ ਗੱਲ ਮੈਂ ਵੀ ਕਹਿਣੀ ਚਾਹ ਰਿਹਾ ਸਾਂ ਵੀਰ ਕਿ ਗੱਲਾਂ ਵਿਚ ਦਮ ਨਹੀਂ ਬੰਦੇ ਦੇ ਦੋਗਲੀਆਂ ਜਿਹੀਆਂ ਗੱਲਾਂ ਕਰ ਰਿਹਾ।। ਬਾਕੀ ਚਲੋ ਕੋਈ ਨਹੀਂ ਰੱਬ ਤਾਂ ਵੇਖ ਰਿਹਾ ਸਭ।।
@pardeepsingh4265
@pardeepsingh4265 4 жыл бұрын
Shi gal a dogla
@babalbhangu2205
@babalbhangu2205 4 жыл бұрын
Parmatma t dekhda aa hisad deni h pena os jodi d
@babalbhangu2205
@babalbhangu2205 3 жыл бұрын
Dogla banda aa
@tarakvicharpunjabichannel6624
@tarakvicharpunjabichannel6624 28 күн бұрын
ਫ਼ਿਲਮ ਵਿੱਚ ਡਾਇਰੈਕਟ ਛਿੰਦਾ ਜੀ ਦਾ ਰੋਲ ਇਨਬਿਨ ਤਜਿੰਦਰ ਜਿੰਦਾ ਉਸਤਾਦ ਉਸਤਾਦ ਹੀ ਕਤਲ ਦਾ ਸਾਜ਼ਿਸ਼ ਘਾੜਾ ਦਿਖਾਇਆ ਹੈ। ਲੱਤ ਟੁੱਟੀ ਵੀ ਦਿਖਾਈ ਹੈ।
@varinderchamkila8786
@varinderchamkila8786 4 жыл бұрын
Chamkila saab is best
@navisingh2053
@navisingh2053 3 жыл бұрын
ਇਨ੍ਹਾ ਨੇ ਮਰਵਾਇਆ j ਓਹ ਹੁੰਦਾ ਅੱਜ ਇਹ ਲਬਣੇ ਨੀ ਸੀ।।।
@bhaigurpreetsinghbalkhurdw9502
@bhaigurpreetsinghbalkhurdw9502 3 жыл бұрын
ਪੱਤਰਕਾਰ ਵੀਰ ਜਿਊਦਾ ਰਹਿ
@karanbahndori1888
@karanbahndori1888 4 жыл бұрын
Dunia di nuber one jodi amar singhchamkila and amarjot ji i miss you
@tarloksingh5755
@tarloksingh5755 5 жыл бұрын
Chamkila and amarjot amar hai ji punjab and chamkila ji de song aaj ve superhit hai ji
@jatindersinghsingh3586
@jatindersinghsingh3586 3 жыл бұрын
ਸਭ ਫੜੇ ਜਾਣ ਗਈ ਰੱਬ ਦੇ ਘਰ ਦੇਰ ਆਹ ਅਧੇਰ ਨਹੀ ਚੋਰ ਗਦਾਰ ਪਾਪੀ
@majorchahal470
@majorchahal470 4 жыл бұрын
Bravely each and every question asked Simranjot bro...salute phaji
@bb-vi5db
@bb-vi5db 4 ай бұрын
ਮੱਕੜ ਵੀਰ ਜੀ ਤਹਾਡੀ ਪੱਤਰ ਕਾਰੀ ਬਹੁਤ ਵਧੀਆ ਚਲਦੀ ਹੈ ਤਹਾਡੀਆ ਗੱਲਾ ਚ ਦੱਮ ਹੈ ਵਾਕਿਆ ਚਮਕੀਲਾ ਇਨਾ ਕਲਾਕਾਰਾਂ ਨੇ ਮਰਵਾਇ ਆ ਹੈ ਇਹ ਅਪਣੇ ਆਪ ਨੁ ਬੋਸ਼ਸਮਝਦਦਾ ਸੀ
@jattsaab4855
@jattsaab4855 5 жыл бұрын
Simran bhaji tuhadi patarkari nu dillo salute a love you so much bhaji. ❤ salute a tuhanu simran bhaji.
@grewalfromjassowal3941
@grewalfromjassowal3941 4 жыл бұрын
Jatt Saab P
@SatnamSingh-ey3bg
@SatnamSingh-ey3bg 5 жыл бұрын
Very good simranjot ji aap ji nu salute aa ,aap Nidharkk ho ke swaal pushde o wish you all da Best
@jsrana9600
@jsrana9600 3 жыл бұрын
ਵੈਸੇ ਪੁਰਾਣੇ ਪੰਜਾਬ ਦੀ ਝਲਕ ਵਿੱਚ ਸ਼ਰਾਬ ਸ਼ਾਮਿਲ ਸੀ। ਲੋਕ ਖੁਸ਼ੀ ਮਨਾਉਂਦੇ ਸੀ। ਪੰਜਾਬੀ ਅੱਜ ਵੀ ਸ਼ਰਾਬ ਪੀਂਦੇ ਹਨ ਪਰ ਇਹੋ ਜਿਹੇ ਸਵਾਲਾ ਦੇ ਡਰ ਤੋਂ ਹਰ ਕੋਈ ਚੋਰੀ ਚੋਰੀ ਖੁਸ਼ੀ ਮਨਾਉਦਾ ਇਸ ਲਈ ਪੰਜਾਬ ਡਰਾਮੇ ਵਾਜ ਹੋ ਗਿਆ, ਅੰਦਰੋ ਹੋਰ ਤੇ ਬਾਹਰੋਂ ਕੁੱਝ ਹੋਰ। ਅੱਜ ਕੱਲ੍ਹ ਇੰਨਾ ਖੁੱਲ ਕੇ ਬੋਲਣ ਦੀ ਕਿਸੇ ਦੀ ਵੀ ਹਿੰਮਤ ਨਹੀਂ ਹੋ ਸਕਦੀ ਪੁਰਾਣੇ ਪੰਜਾਬੀਆਂ ਵਾਂਗ ,ਉਹ ਵੀ ਸ਼ਰਾਬ ਜਿਹੇ ਟੋਪਿਕ ਤੇ। ਸਿਵਾਏ ਲੰਡੀ ਬੁਚੀ ਦੇ।
@harmeghsingh2399
@harmeghsingh2399 10 ай бұрын
ਚਮਕੀਲਾ ਜੀ ਤਾਂ ਅੱਜ ਵੀ ਅਮਰ ਹਨ ਜਿਨ੍ਹਾਂ ਪਾਪੀਆਂ ਨੇ ਚਮਕੀਲਾ ਮਾਰਿਆ ਦੁਨੀਆਂ ਦੇਖੂ ੳਨਾਂ ਦੇ ਹਾਲ ਅਤੇ ਲਾਦ। ਭੋਗੂ ੳਨਾਂ ਦੇ ਕੀਤੇ ਪਾਪ ਜਾਂ ਫਿਰ ਸਿਵੀਆ। ਵੀਰ ਦਸੂ ਅਸਲੀਅਤ
@vishalsarja2570
@vishalsarja2570 3 жыл бұрын
Chmkila legend c te aa te rhuga hmesha 🤗🤗🥳 🥳🥳
@gillstudiocheema327
@gillstudiocheema327 4 жыл бұрын
ਸ਼ਿਦਾ ਬਹੁਤ ਹਕਾਰੀ ਬੰਦਾ ਇਹ ਜੁਤੀ ਵੀ ਪੈਰੀ ਕਿਸੇ ਤੋ ਪਵਾਉਦਾ ਇਹਨਾ ਨੂ ਬੋਲਣ ਪਤਾ ਹੀ ਨਹੀਂ
@SouravKumar-fu2tu
@SouravKumar-fu2tu 3 жыл бұрын
Eh patrakar bahut vadiya news leke aonde ne।।thank u sir ji👍🙏
@JasvirSingh-ol6ie
@JasvirSingh-ol6ie 4 жыл бұрын
ਛਿੰਦਾ ਜੀ ਬੰਦ ਬੋਤਲ ਖੁੱਲਣਾ ਵਰਗੇ ਗੀਤ ਭੁੱਲੋ ਨਾ ਬਾਕੀ ਮਾਣਕ ਸਾਬ ਬਾਰੇ ਪਉਆ ਕਹਿਣਾ ਸੋਭਾ ਨਹੀ ਦਿੰਦੀ। ਤੁਸੀ ਚਮਕੀਲੇ ਨੇ ਗਾਇਕ ਬਣਾਏ ਉਹ ਗੀਤ ਡਿੱਗੀ ਤਿਲਕ ਕੇ। ਸਟਾਰ ਸਤਾਰਾ ਸਾਲ ਦੇ ਜੁਆਕ ਨੇ ਬਣਾ ਤਾ ਤੈਨੂੰ।
@saimsidhu9865
@saimsidhu9865 3 жыл бұрын
ਬਿਲਕੁਲ ਬਾਈ ਜੀ
@diljeetkaur1359
@diljeetkaur1359 4 жыл бұрын
ਕੋੲੀ ਪਾਏਦਾਰ ਗਲ ਨੀ ਕੀਤੀ िਸ਼ੰਦੇ ਨੇ
@Mazbhisikh552
@Mazbhisikh552 8 ай бұрын
ਸਰਦਾਰ ਅਮਰ ਸਿੰਘ ਚਮਕੀਲਾ ਜੀ23:00 🙏🥰😌🤲
@balvirbainsbains4384
@balvirbainsbains4384 2 жыл бұрын
ਸਿੰਦਾ ਜੀ ਜਿਹੜੀ ਤੁਹਾਡੇ ਤੇ ਅਮੀਰੀ ਆਈ ਹੈ ਚਮਕੀਲਾ ਜੀ ਤੌ ਬਾਅਦ ਵਿੱਚ ਆਈ ਜੈ ਕਰ ਅਮਰ ਸਿੰਘ ਚਮਕੀਲਾ ਬਾਈ ਨਾਂ ਸ਼ਹੀਦ ਹੁੰਦੇ ਤੁਹਾਡੇ ਤੇ ਕਦੇ ਵੀ ਅਮੀਰੀ ਨਾਂ ਆਉਂਦੀ ਤੁਸੀ ਚਮਕੀਲਾ ਜੀ ਨਾਲ ਚੰਗੀ ਨਹੀਂ ਕੀਤੀ ਅਮਰ ਸਿੰਘ ਚਮਕੀਲਾ ਜੀ ਤੇ ਬੀਬਾ ਅਮਰਜੋਤ ਜੀ ਅੱਜ ਵੀ ਸਦਾ ਲਈ ਅਮਰ ਹੋ ਗਏ ਹਨ ਪਰ ਤੁਸਾਂ ਚੰਗੀ ਨਹੀਂ ਕੀਤੀ ਜ਼ਾਰ ਮਾਰ ਕਰ ਦਿੱਤੀ ਹੈ
@dilbagdhillon1531
@dilbagdhillon1531 3 жыл бұрын
ਇਹ ਤਾਂ ਕਿਸੇ ਵੀ ਇੰਟਰਵਿਊ ਵਿੱਚ ਕਿਸੇ ਵੀ ਪੱਤਰਕਾਰ ਨੇ ਇਹ ਨਹੀਂ ਦੱਸਿਆ ਕਿ ਚਮਕੀਲਾ ਛਿੰਦੇ ਨਾ ਲੋ ਕਿਵੇਂ ਵੱਖ ਹੋਇਆਂ ।ਛਿੰਦੇ ਆਪ ਅਸ਼ੀਰਵਾਦ ਦਿੱਤਾ ਸੀ ਕਿ ਜਾਂ ਚਮਕੀਲੇ ਨੇ ਆਪਣੀ ਮਰਜ਼ੀ ਨਾਲ ਸ਼ਿੰਦੇ ਤੋਂ ਚੋਰੀਂ ਰਕੌਂਡਿਗ ਕਰਵਾਈ ਸੀ।
@anushpreet8394
@anushpreet8394 5 жыл бұрын
Sare singera da baap shaheed baba chamkila sabh gggggggg mata amarjot gggggggg zindabad
@naturetravelandcooking6398
@naturetravelandcooking6398 4 жыл бұрын
Neelu Kamboj shame on u.why u calling him Baba chamkila. He was shit crap singer
@renzyofficial6936
@renzyofficial6936 3 жыл бұрын
@@naturetravelandcooking6398 achaa, aajkl de singeran nu v katal kr deyo fir.... Aaj teh gand zada hunda
@kulwantsukker6209
@kulwantsukker6209 2 жыл бұрын
@@renzyofficial6936 right 100%
@vikassisodia1283
@vikassisodia1283 2 жыл бұрын
@@renzyofficial6936 sahi kaha aaj ke singers koi ni marra, Duniya bhar ka nangga naach hota hai, kachi body me dance hota na gaane me koi sur or na story hote hai bas nangge ho gaye hai, Ek wo the sahab jo sach kehte the, toh logo Ki gand me michi lag gai, Kyu Ki unki dukaane band ho gai thi is liye baade ke taattuo se ye nich kaam kara ya hai saalo ne
@rajgorcheema3308
@rajgorcheema3308 5 жыл бұрын
ਸ਼ਿੰਦੇ ਤੂੰ ਹੁਣ ਵੀ ਟਲੀ ਹਾ ਕਿਉ ਝੂਠ ਬੋਲਦਾ
@amanbawa9215
@amanbawa9215 4 жыл бұрын
ਜੋਗਾ ਸਿੰਘ ਚੀਮਾ m
@bindersuman7406
@bindersuman7406 Жыл бұрын
ਹਥਿਆਰ ਇਸ ਤਰ੍ਹਾਂ ਚੱਕੇ ਜਾਂਦੇ ਹਨ ।। ਕਰ ਬੁੱਕਲ ਨੂੰ ਪਾਸੇ ਕਡ ਲਿਆ ਬੰਦੇ ਖਾਣੀ ਨੂੰ ,ਸਦਾ ਸੂਰਮੇ ਸਮਜ਼ਣ ਧੀ ਤੇ ਭੈਣ ਬਿਗਾਨੀ ਨੂੰ ।।🙏
@balvirlandra7727
@balvirlandra7727 4 жыл бұрын
ਕਰ ਭਲਾ ਹੋ ਭਲਾ
@sandeepsaroya79
@sandeepsaroya79 3 жыл бұрын
jodi nu koti koti parnam babe chamkile de gane sda bahar chln gye
@surindergilldugri
@surindergilldugri 4 жыл бұрын
ਚਮਕੀਲਾ ਡਿੳੂਟ ਲਿਖਦਾ ਡਿੳੂਟ ਗੀਤ ਵਿਚ ਨੋਕ ਝੋਕ ਹਾਸਾ ਮਜਾਕ ਹੀ ਹੁੰਦਾ ੳੁਹ ਤਕਦਾ ਰਿਹਾ ਮੈ ਸਿਖਰ ਦੁਪਿਹਰੇ ਨਾਹੳੁਦੀ ਸੀ ੲਿਕ ਘਰ ਵਾਲੀ ਅਾਪਣੇ ਘਰ ਵਾਲੇ ਨੂੰ ਦਸਦੀ ਅਾ ਲਚਰਤਾ ਗੀਤ ਵਿਚ ਨਹੀ ਅਾਪਣੇ ਦਿਮਾਗ ਵਿਚ ਹੈ ਜੀ ਜੇ ਸਹੀ ਸੋਚ ਨਾਲ ਸੁਣਾਗੇ ਹਾਸਾ ਮਜਾਕ ਨੋਕ ਝੋਕ ਹੈ ਚਮਕੀਲਾ ਜੋ ਦੇਖਦਾ ਸੀ ੳੁਸਨੂੰ ਪੇਡੂ ਠੇਸ ਪੰਜਾਬੀ ਵਿਚ ਲਿਖਦਾ ਸੀ ਸਾਡੇ ਪਿੰਡ ਦਾ ਰਿਵਾਜ ਲਲੂ ਕਰੇ ਕਵਲੀਅਾ ਬਹੁਤ ਗੀਤ ਹਨ ਜੋ ੳੁਸ ਸਾਡੇ ਪਿੰਡ ਦੁਗਰੀ ਤੇ ਹੀ ਲ਼ਿਖੇ ਤੇ ਸਾਡੇ ਕੋਲ ਗਲਾ ਬਾਤਾ ਕਰਦੇ ਨੇ ਲਿਖੇ ਸਨ ਸਟੇਜ ਤੇ ਗਾਕੇ ਫਿਰ ਲੋਕਾ ਤੋ ਪੁਛਕੇ ਰਿਕਾਟ ਕਰਾੳੁਦਾ ਸੀ ਜੀ ਚਮਕੀਲੇ ਵਰਗਾ ੲਿਨਸਾਨ . ਲਿਖਣ ਵਾਲਾ ਗਾੳੁਣ ਵਾਲਾ ਤਰਜਾ ਬਣਾੳੁਣ ਵਾਲਾ ਤੂੰਬੀ ਹਰਮੋਨੀ ਵਜਾੳੁਣ ਵਾਲਾ ਕੋੲੀ ਨਹੀ ਬਣ ਸਕਦਾ ਜੇਕਰ ਫਿਲਮਾ ਵਿਚ ਅਾ ਜਾਦਾ ੳੁਸਨੇ ਵਟ ਕਢ ਦੇਣੇ ਸੀ ਕਿੳੁਕਿ ੳੁਸਨੇ ਬਚਪਨ ਵਿਚ ਹੀ ਡਰਾਮੇ ਬਹੁਤ ਕਰੇ ਸਨ ਹਸਾੳੁਦਾ ਬਹੁਤ ਸੀ ਜਦੋ ਪਿੰਡ ਡਰਾਮਾ ਲਗਦਾ ਤਾ ਕੲੀ ਵਾਰ ਕੋਲੋ ਹੀ ਅਜਿਹੀ ਗਲ ਬੋਲ ਦੇਦਾ ਸੀ ਸਾਰੇ ਹਸ ਪੈਦੇ ਜੋ ਨਾਲ ਦੇ ਸਾਥੀ ਹੁੰਦੇ ਸਨ ਚਮਕੀਲਾ ਅਮਰ ਹੈ ਰਹਿੰਦੀ ਦੁਨੀਅਾ ਤਕ ਅਮਰ ਸਿੰਘ ਚਮਕੀਲਾ ਅਮਰਜੋਤ ਨੂੰ ਪਿਅਾਰ ਤੇ ਮਾਰਨ ਵਾਲਿਅਾ ਨੂੰ ਲਾਹਣਤਾ ਪੈਣਗੀਅਾ ਜੀ
@goldysingh7946
@goldysingh7946 2 жыл бұрын
ਇਹ ਸਾਰੇ ਦੇ ਸਾਰੇ ਵੇਹਲੇ ਹੋ ਗਏ ਸਨ ਇਹਨਾਂ ਨੂੰ ਕੋਈ ਵੀ ਪ੍ਰੋਗਰਾਮ ਨਹੀਂ ਸੀ ਮਿਲਦਾ। ਜੈ ਚਮਕੀਲਾ ਇਹਨਾਂ ਨਾਲ ਜਾਂਦਾ ਸੀ ਤੇ ਲੋਕ ਕਹਿੰਦੇ ਸੀ ਅਸੀ ਚਮਕੀਲਾ ਹੀ ਸੁਣਨਾ,,,,ਇਹ ਸਾਰੇ ਸੱੜਦੇ ਸੀ ਚਮਕੀਲੇ ਦੀ ਚੜਾਈ ਤੋਂ,,, ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸਭ ਕੁਝ ਸੱਚ ਦੱਸ ਦਿੱਤਾ ਹੈ ਕਿ ਜੱਦ ਮੈ ਤੇ ਦੀਪਾ ਹੇਰਾਂ ਓਹਦੇ ਦਫਤਰ ਗਏ ਸੀ ਅਸੀ ਸੋਚਿਆ ਕੇ ਇਹਨੂੰ ਬੁੱਕ ਕਰ ਲੈਂਦੇ ਹਾਂ ਜੱਦ ਸਾਡੀ ਬੁਕਿੰਗ ਤੇ ਆਏਗਾ ਤੇ ਉੱਥੇ ਹੀ ਮਾਰ ਦਿਆਂਗੇ ਪਰ ਕਹਿੰਦਾ ਸਾਨੂੰ ਇਹਦਾ ਕਲਰਕ ਕਹਿਂਦਾ ਜੀ ਇਹ ਅਗਲੇ 6 ਮਹੀਨੇ ਲਈ ਬੁੱਕ ਹੈ ਕੌਈ ਡੇਟ ਖਾਲੀ ਨਹੀਂ ਤੇ ਇਸ ਤੋਂ ਬਾਅਦ ਇਹਨੇ ਕੈਨੇਡਾ ਚਲੇ ਜਾਣਾ ਹੈ,,,,,,,ਤੇ ਇਹ ਕਹਿਂਦਾ ਸਾਡੇ ਸੱਭ ਦੇ ਬਰਾਬਰ ਪ੍ਰੋਗਰਾਮ ਲੱਗਦੇ ਸੀ ,,, ਮਹਾਂ ਝੂਠਾ,,,
@himmatsinghlibra8645
@himmatsinghlibra8645 10 ай бұрын
ਚਮਕੀਲਾ ਸਾਬ ਦਾ ਜਿੰਦਾਬਾਦ ❤❤❤
@Manjot476
@Manjot476 4 жыл бұрын
Chamkile de per di jutti brabar vi ni Shinda
@sidhumosewala7108
@sidhumosewala7108 4 жыл бұрын
mainu lgdaa shindaa shabb g aaj v lgaa ek peg.....🤣🤣🤣🤣
@ralcinema2219
@ralcinema2219 4 жыл бұрын
ਅਸੀਂ ਬਣਾ ਰਹੇ ਹਾਂ ਚਮਕੀਲੇ ਦੀ ਫਿਲਮ ਬਹੁਤ ਜਲਦੀ ਆਵੇਗੀ ਸਾਡੇ ਚੈਨਲ ਤੇ
@GurdeepSingh-bc6jj
@GurdeepSingh-bc6jj 4 жыл бұрын
ਬਾਈ ਜੀ ਇਹ ਗੱਲ ਬੱਬੂ ਮਾਨ ਵੀ ਕਹਿੰਦਾ ਸੀ ਉਹ ਵੀ ਕਿਸੇ ਨੇ ਡਰਾਕੇ ਚੁਪ ਕਰਾ ਦਿੱਤਾ
@harmindersingh2993
@harmindersingh2993 4 жыл бұрын
ਐਂਕਰ ਸਾਬ ਜੀ ਬਹੁਤ ਵਧੀਆ ਆਪ ਜੀ ਨੇ ਬਹੁਤ ਵਧੀਆ ਵਿਚਾਰ ਰੱਖੇ ਸ਼ਾਬਾਸ਼ ਅਤੇ ਛਿੰਦਾ ਜੀ ਨੇ ਵੀ ਵਧੀਆ ਜਵਾਬ ਦਿੱਤੇ
@smileplease2412
@smileplease2412 4 жыл бұрын
One of my favourite reporter..
@DaljitSingh-ec1sz
@DaljitSingh-ec1sz 5 жыл бұрын
ਛਿੰਦਾ ਜੀ ਮੇਰੇ ਵਿਅਾਹ ਚ ਸ਼ਰਾਬ ਪੀਕੇ ਗਾੲਿਅਾ ਸੀ ਤੁਸੀਂ ਅਖਾੜੇ ਚ
@lakhveersingh1726
@lakhveersingh1726 4 жыл бұрын
Bai ji sala mank nu kio badnam kr rha he sade ethe aamrpura rathan aia si raj ke pi ke akara laia si
@jpsingh7314
@jpsingh7314 4 жыл бұрын
Eh tan bda chalaki nal jhooth bol reha bhai,baki jine akhin dekhea ohnu pta vi eh akhada pee ke launda
@singhsukhchain5213
@singhsukhchain5213 4 жыл бұрын
haji bai ji sade ristedari vich v laya c aakhada eh di sarab piti c
@singhsukhchain5213
@singhsukhchain5213 4 жыл бұрын
gapp marda eh ne mere samne piti aa sarab bagepurane sann 1997 98 vich fr eh ne gaya v c
@kulwantgill6512
@kulwantgill6512 4 жыл бұрын
Chado Chamkila bai I listened 4Am in Guru Ghar not any other singer Chamkila is bhagat
@sharansangha5098
@sharansangha5098 Жыл бұрын
Chamkila saab was great singer no one can be like chamkila
Climbing to 18M Subscribers 🎉
00:32
Matt Larose
Рет қаралды 31 МЛН
We Got Expelled From Scholl After This...
00:10
Jojo Sim
Рет қаралды 49 МЛН
Homemade Professional Spy Trick To Unlock A Phone 🔍
00:55
Crafty Champions
Рет қаралды 51 МЛН
Chamkila Farm Live Interview With Swarn Sivia
55:00
Baltej Sran
Рет қаралды 437 М.
Climbing to 18M Subscribers 🎉
00:32
Matt Larose
Рет қаралды 31 МЛН