No video

ਅਖੀਰਲੇ 10 ਸਕਿੰਟ ਜਰੂਰ ਦੇਖਿਓ | Kavishr ਬਾਪ ਦੇ ਭੋਗ ਤੇ ਪੁੱਤ ਦੀ ਦਲੇਰੀ

  Рет қаралды 624,824

Surkhab Tv

Surkhab Tv

Күн бұрын

ਅਖੀਰਲੇ 10 ਸਕਿੰਟ ਜਰੂਰ ਦੇਖਿਓ | Kavishr ਬਾਪ ਦੇ ਭੋਗ ਤੇ ਪੁੱਤ ਦੀ ਦਲੇਰੀ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZfaq Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZfaq Channel for Daily Updates and New Videos.
Like Our Facebook Page --- SurkhabTV
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **

Пікірлер: 1 600
@gurpindersing1213
@gurpindersing1213 4 жыл бұрын
ਵਾਹਿਗੁਰੂ ਕਿਰਪਾ ਕਰਨ ਉਮਰ ਦੇ ਇਸ ਪੜਾਅ ਦੇ ਵਿੱਚ ਵੀ ਇਸ ਬੱਚੇ ਨੇ ਅਕਾਲ ਪੁਰਖ ਦੇ ਭਾਣੇ ਨੂੰ ਮੰਨਦਿਆਂ ਜਿਸ ਤਰ੍ਹਾਂ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਸਲਾਮ ਹੈ ਪੁਤਰਾ ਤੈਨੂੰ
@gagandeepkaur9199
@gagandeepkaur9199 4 жыл бұрын
ਵਾਹਿਗੁਰੂ ਜੀ ਸਿੰਘ ਸਾਬ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਿਓ ਇਸ ਬੱਚੇ ਤੇ।ਇਹ ਬੱਚਾ ਆਪਣੇ ਪਿਤਾ ਜੀ ਦਾ ਹਰ ਸੁਪਨਾ ਪੂਰਾ ਕਰੇ ਇਹੀ ਦਿਲੋਂ ਅਰਦਾਸ ਆ।
@sukhdevcheema7611
@sukhdevcheema7611 4 жыл бұрын
ਮੈਂ ਕੀ ਕਹਾ ਯਾਰ ਬਹੁਤ ਵੱਡਾ ਜਿਗਰਾ ਏ ਪੁੱਤਰਾਂ ਤੇਰਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
@vickydauniya8021
@vickydauniya8021 Жыл бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖੇਉ ਤੇ ਭਿੰਦਰ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ
@vijaypalsingh4083
@vijaypalsingh4083 4 жыл бұрын
ਪੁੱਤਾ ਪਿਉਂ ਦੇ ਜਾਣ ਦੀ ਅਸਲੀ ਸ਼ਰਧਾਂਜਲੀ ਭੇਟ ਕੀਤੀ ਹੈ । ਸਾਰੇ ਬੱਚੇ ਇਸ ਬੱਚੇ ਤੋਂ ਵੱਡੀ ਸਿਖਿਆ ਲਵੋ
@ManjeetSingh-hu4sj
@ManjeetSingh-hu4sj 4 жыл бұрын
ਬਹੁਤ ਵੱਡਾ ਜਿਗਰਾ ਚਾਹੀਦਾ ੲਿਦਾ ਦੀ ਸਰਧਾਂਜਲੀ ਦੇਣ ਲੲੀ ਜਿੳੁਂਦਾ ਰਹਿ ਛੋਟੇ ਵੀਰ ਅੱਖਾ ਤੇ ਦਿਲ ਭਰ ਅਾੲਿਅਾ ਮਾਲਕ ਭਾਣਾ ਮੰਨਣ ਦਾ ਬਲ ਤੇ ਚੜਦੀਕਲਾ ਬਖਸ਼ੇ
@hardeepsahota1690
@hardeepsahota1690 4 жыл бұрын
ਬਹੁਤ ਦਲੇਰ ਬੱਚਾ ਏ ਦਾਤਾ ਲੰਬੀ ੳੁਮਰ ਕਰੇ
@majorsingh3877
@majorsingh3877 3 жыл бұрын
ਵਾਹਿਗੂਰੁ ਜੀ ਬਚਾ ਤੇ ਕਿਰਪਾ ਕਰੋ ਜੀ
@gobindsinghchahal
@gobindsinghchahal 4 жыл бұрын
ਵਾਹਿਗੁਰੂ ਮੇਹਰ ਬਖਸੀ ਇਸ ਪਰਿਵਾਰ ਤੇ, ਧੰਨ ਨੇ ਮਾ ਬਾਪ ਜਿਨਾ ਨੇ ਬੱਚੇ ਨੂੰ ਏਨੀ ਸੋਹਣੀ ਸਿੱਖਿਆ ਦਿੱਤੀ
@hardeeparchitect
@hardeeparchitect 4 жыл бұрын
🙏🙏ਤੇਰੀਆਂ ਲਿਖਤਾਂ ਬਾਪੂ ਵੇ ਸਦਾ ਜਿਊਂਦੀਆਂ ਰਹਿਣਗੀਆਂ। 🙏🙏
@ramansandhu2076
@ramansandhu2076 4 жыл бұрын
Waheguru guru
@RajveerSingh-jg3vt
@RajveerSingh-jg3vt 4 жыл бұрын
Waheguru g
@GurpreetSingh-di2jp
@GurpreetSingh-di2jp 4 жыл бұрын
, ਵਾਹਿਗੁਰੂ ਇਸ ਬੱਚੇ ਸਿਰ ਮੇਹਰ ਭਰਿਆ ਹੱਥ ਰੱਖਣਾ ਜੀ ਅਤੇ ਇਸ ਦੇ। ਪਿਤਾ ਨੂੰ। ਆਪਣੇ ਚਰਨਾਂ ਨਿਵਾਸ ਬਖਸ਼ਣਾ ਜੀ 🙏🙏🙏ਸਲਾਮ। ਇਸ। ਬੱਚੇ ਦੀ। ਸੋਚ। ਨੂੰ
@laddimaan5224
@laddimaan5224 4 жыл бұрын
Waheguru ji Kirpal Kiri ji
@harneksinghlohgarhwale3933
@harneksinghlohgarhwale3933 Жыл бұрын
ਬਹੁਤ ਵੱਡਾ ਜਿਗਰਾ ਹੈ ਬੱਚੇ ਦਾ ਅਜਿਹੇ ਸਮੇਂ ਤੇ ਬੱਚਿਆਂ ਨੂੰ ਬਹੁਤ ਮੁਸ਼ਕਿਲ ਹੋ ਜਾਂਦੀ ਹੈ, ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ੇ
@sahibsinghramgarhia3877
@sahibsinghramgarhia3877 4 жыл бұрын
ਵਾਹਿਗੁਰੂ ਜੀ ਇਸ ਬੱਚੇ ਨੂੰ ਧਰਮ ਕੋਮ ਦਾ ਸੇਵਾਦਾਰ ਚੜ੍ਹਦੀ ਕਲਾ ਬਖਸ਼ਿਸ਼ ਕਰਨ
@avtarsingh1943
@avtarsingh1943 4 жыл бұрын
ਬਾਈ ਜੀ dislike ਕਰਨ ਵਾਲੇ ਦੇ ਕਿਹੋ ਜਿਹੇ ਮਨ ਹਨ। ਬਾਕੀ ਬਾਈ ਬੱਚੇ ਨੇ ਬਹੁਤ ਜਿਆਦਾ ਸੋਹਣਾ ਗਾਇਆ ।
@BahadurSingh-ho8pb
@BahadurSingh-ho8pb 4 жыл бұрын
@Avtar Singh ਜ਼ਮੀਰ ਮਰੀ ਹੋਈ ਆ ਡਿਸਲਾਈਕ ਕਰਨ ਵਾਲ਼ਿਆਂ ਦੀ
@kingss.k3027
@kingss.k3027 4 жыл бұрын
Mansik rogi hona pathar dil
@kalertarsem160
@kalertarsem160 4 жыл бұрын
ਹੈਵਾਨ ਲਗਦੇ ਨੇ
@uniquestylejustforfun8821
@uniquestylejustforfun8821 4 жыл бұрын
Jinhe de sine ch dil nhi haga ohi dislike kar sakde aa.
@lovepreetsinghgillsaab1010
@lovepreetsinghgillsaab1010 4 жыл бұрын
ਇਹ ਲੋਕ ਉਸ ਬੱਚੇ ਦਾ ਦੁੱਖ ਨਹੀਂ ਜਾਣਦੇ ਵੀਰ ਜੀ ਕਿਉਂ ਕਿ ਇਹਨਾਂ ਦੇ ਦਿਲ ਨਹੀਂ ਹੈਗਾ
@sukhjindersinghpannu6862
@sukhjindersinghpannu6862 4 жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਇਸ ਬੱਚੇ ਨੂੰ, ਮਿਹਰ ਭਰਿਆ ਹੱਥ ਰੱਖਣ ।
@SatnamSingh-vd9kr
@SatnamSingh-vd9kr 4 жыл бұрын
ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ ੲਿਸ ਬਚੇ ਨੂ ਤੰਦਰੁਸਤੀ ਬਖਸ਼ੇ
@jalandharkings583
@jalandharkings583 4 жыл бұрын
ਜਿੳੂਦਾ ਰਹਿ ਪੁੱਤਰਾ ਜਿਵਾਨੀਅਾ ਮਾਣੇ ਅਾਪਣੇ ਬਾਪ ਦੀ ਕਲਮ ਤੂੰ ਸਾਭ ਲੲੀ
@sukhbirsingh14
@sukhbirsingh14 4 жыл бұрын
ਇਹ ਮੁੰਡਾ ਵੱਡਾ ਹੋ ਕੇ ਜ਼ਰੂਰ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕਰੇਗਾ
@bhupindervirk6403
@bhupindervirk6403 3 жыл бұрын
ਸਰਮ ਕਰੌ ਮੈਕ ਫਡਾਨ ਵਾਲੀਔ
@gurjit513
@gurjit513 4 жыл бұрын
ਸ਼ੇਰ ਹੈਂ ਤੂੰ ਪੁੱਤ ਸਿੰਘ ਦਾ ਪੁੱਤਰ, ਗੁਰੂ ਸਾਹਿਬ ਦਾ ਆਸਰਾ ਰੱਖ ਕੇ ਲਾ ਲੈ ਜਿੰਦਗੀ ਨੂੰ ਮੂਹਰੇ ਮੂਹਰੇ। ਗੁਰੂ ਸਦਾ ਸਹਾਈ ਹੋਣਗੇ, ਚੜ੍ਹਦੀ ਕਲਾ ਬਖ਼ਸ਼ਣਗੇ।
@nirmaljitkaur8811
@nirmaljitkaur8811 4 жыл бұрын
Waheguru ji
@NavdeepSingh29879
@NavdeepSingh29879 4 жыл бұрын
ਧੰਨ ਗੁਰੂ ਗੋਬਿੰਦ ਸਾਹਿਬ ਜੀ‌ ਆਪ ਨੇ ਅੰਮ੍ਰਿਤ ਛਕਾ ਕੇ ਸਿੰਘਾਂ ਨੂੰ ਸੇ਼ਰਾਂ ਵਾਂਗ ਬਣਾ ਦਿੱਤਾ।
@my.favouritekaur8810
@my.favouritekaur8810 4 жыл бұрын
Waheguru g sda e is bache te apna hath rakhna😥😥🙏🙏🙏
@kiranhanjra8750
@kiranhanjra8750 4 жыл бұрын
Waheguru ji Kirpa Karen
@kaurkulwinder44
@kaurkulwinder44 4 жыл бұрын
ਵਾਹਿਗੁਰੂ ਜੀ ਬਹੁਤ ਦਲੇਰੀ ਦਿੱਤੀ ਬੱਚੇ ਨੂੰ ਆਪਣੀ ਮਿਹਰ ਬਣਾ ਕੇ ਰੱਖਣਾ ਬੱਚੇ ਤੇ
@ArshdeepSingh-wk4df
@ArshdeepSingh-wk4df 4 жыл бұрын
ਇਹ ਗੁਰੂ ਦੇ ਮਾਰਗ ਤੇ ਚੱਲਣ ਵਾਲਿਅਾ ਦੀ ਮਸਾਲ ਦਿੱਤੀ ਇਸ ਪੁੱਤ ਨੇ ਵਾਹਿਗੁਰੂ ਚੜਦੀ ਕਲਾ ਚੋ ਰੱਖੇ ਅਤੇ ਇਸ ਦੇ ਪਿਤਾ ਨੂੰ ਚਰਨਾ ਚੋ ਨਿਵਾਸ ਬਖਸ਼ੇ.ਸਾਡੀ ਅਰਦਾਸ ਅਾ ਵਾਹਿਗੁਰੂ ਤੇਰੇ ਅੱਗੇ ...🙏🙏🙏
@tajindersinghkhalsa5874
@tajindersinghkhalsa5874 4 жыл бұрын
ਵਾਹਿਗੁਰੂ ਜੀ ਮਿਹਰ ਕਰਿਓ ਇਸ ਬੱਚੇ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਿਓ
@sukhmandersinghbrar1716
@sukhmandersinghbrar1716 4 жыл бұрын
ਵਾਹਿਗੁਰੂ ਜੀ ਸਭ ਤੇ ਮਿਹਰ ਰੱਖਣਾ ਛੋਟੀ ਉਮਰ ਵਿੱਚ ਵਿਛੋੜਾ ਸਹਿਣਾ ਬਹੁਤ ਔਖਾ ਹੁੰਦਾ ਹੈ
@dilbagsinghdhaliwal3811
@dilbagsinghdhaliwal3811 4 жыл бұрын
Very good very good very nice. Putra jionda.basda.reh.sda Jbania.mane
@SukhchainSingh-ns4ru
@SukhchainSingh-ns4ru 4 жыл бұрын
ਵਾਹਿਗੁਰੂਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਪੁੱਤਰ ਨੂੰ 🙏🏻🙏🏻
@sukhdevsandhusukhdevsandhu7923
@sukhdevsandhusukhdevsandhu7923 4 жыл бұрын
ਬਾਪ ਦਾ ਸਾਇਆ ਜਿਸ ਵੇਲੇ ਸਿਰ ਤੋਂ ਉੱਠ ਦਾ ਹੈ ,ਉਸ ਵੇਲੇ ਇਕ ਵਾਰ ਦੁਨੀਆਂ ਉਜੜ ਜਾਂਦੀ ਹੈ , ਛੋਟੀ ਉਮਰ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਬਹੁਤ ਔਖੀਆ ਹੁੰਦੀਆਂ ਹਨ
@beantsingh657
@beantsingh657 4 жыл бұрын
Sukhdev sandhu Sukhdev sandhu your right brother 💯
@amanpalia3978
@amanpalia3978 4 жыл бұрын
Bilkul Sahi keha g.
@rajveerkhangura2180
@rajveerkhangura2180 4 жыл бұрын
Sahi khia g.
@tajindermann6779
@tajindermann6779 4 жыл бұрын
Right g
@kaurc-my7fe
@kaurc-my7fe 4 жыл бұрын
Sahi keha veerji tusi
@user-zj7mc5km8b
@user-zj7mc5km8b 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੀ ਬੱਚੇ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸੀ ੳ
@100poweroffaith
@100poweroffaith 4 жыл бұрын
ਮੈਨੂੰ ਇਸ ਬੱਚੇ ਅਠਾਰਵੀਂ ਸਦੀ ਵਾਲੇ ਗੁਰਸਿੱਖਾਂ ਦੀ ਝਲਕ ਨਜ਼ਰ ਆਉਂਦੀ ਆ, ਗੁਰੂ ਪਿਤਾ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣ ਤੇ ਚੜ੍ਹਦੀ ਕਲਾ ਬਖ਼ਸ਼ਿਸ਼ ਕਰਨ
@GagandeepSingh-zm2vu
@GagandeepSingh-zm2vu 4 жыл бұрын
ਵਾਹਿਗੁਰੂ ਜੀ ਵੀਰ ਦੀ ਆਤਮਾ ਨੂੰ ਆਪਣੇ ਚਰਨਾ ਚ ਨਿਵਾਸ ਸਥਾਨ ਬਖਸਸ ਕਰਨ ਤੇ ਪਰਿਵਾਰ ਨੁੰ ਭਾਣਾ ਮੰਨਣ ਦਾ ਬਲ ਬਖਸਸ ਕਰਨ 🙏🏻🙏🏻🙏🏻🙏🏻🙏🏻
@Hargunsinghmalhi123
@Hargunsinghmalhi123 4 жыл бұрын
ਇਕ ਸਚੀ ਸਰਧਾਂਜਲੀ ਦਿੱਤੀ ਗਈ ਬੱਚੇ ਵਲੋਂ ਆਪਣੇ ਪਿਤਾ ਨੂੰ
@MandeepSingh-do3ri
@MandeepSingh-do3ri 4 жыл бұрын
ਕੋਈ ਸਬਦ ਨਹੀ ਲੱਭਾ ਇਸ ਪੁੱਤਰ ਥਾਈ ਬੱਸ ਵਾਹਿਗੁਰ ਜੀ ਮੇਹਰ ਕਰੀਓ ਜੀ
@sukhdarshansingh7661
@sukhdarshansingh7661 4 жыл бұрын
Salam a ess putt nu waheguru ji mehar karn parivar te beta chardi kala vich rehhh
@SandeepKaur-ku7xy
@SandeepKaur-ku7xy 4 жыл бұрын
waheguru g
@SandeepSingh-tn2bx
@SandeepSingh-tn2bx 4 жыл бұрын
ਕੁੱਝ ਲਿਖਣ ਦੀ ਹਿਮੰਤ ਹੀ ਨਹੀ ਪੈ ਰਹੀ. ਸੁੰਨ ਹੀ ਕਰਕੇ ਰੱਖਤਾ.
@sakatarsingh8112
@sakatarsingh8112 4 жыл бұрын
Bahut vadda dil hai es bache da. Bacha kehna v beinsaafi lagdi aa. Ehne ta vadde vaddeyan nu maat pa ditti hai...😭😭😭
@jujharsingh5805
@jujharsingh5805 4 жыл бұрын
ਇਹ ਸਭ ਕਰਨ ਲਈ ਪਹਾੜ ਜਿੱਡਾ ਜਿਗਰਾ ਚਾਹੀਦਾ... ਬਹੁਤ ਹੌਸਲਾ ਬਚੇ ਚ
@bhinder_tv
@bhinder_tv 4 жыл бұрын
ਵਾिਹਗੁਰੁੁੂ ਮੇਹਰ ਕਰੇ ਬॅਚੇ ਤੇ
@jaswinderbrar2318
@jaswinderbrar2318 4 жыл бұрын
ਬਿਲਕੁਲ ਠੀਕ ਕਿਹਾ ਵੀਰ ਜੀ ਤੁਸੀ।
@sakindersingh3432
@sakindersingh3432 4 жыл бұрын
ਪਿਉ ਸਿਰ ਦਾ ਤਾਜ ਹੁੰਦੇ ਹਨ।ਜਿੰਨਾ ਦੇ ਸਿਰ ਉੱਤੋਂ ਲਹਿ ਜਾਣ ਜਗ ਸੁੰਨਾਂ ਹੋ ਜਾਂਦਾ ਦੋਸਤੋ।😔
@user-hb8jq6zi9q
@user-hb8jq6zi9q Жыл бұрын
ਵਹਿਗੁਰੂ ਮੇਹਰ ਕਰੀ ਇਸ ਬੱਚੇ ਨੂੰ ਸਿੱਖੀ ਸਿਦਕ ਬਖਸ਼ੀ ਅਤੇ ਭਾਣਾ ਮੰਨਣ ਦਾ ਬਲ ਬਖਸੀ
@GurpreetKaur-ke4qv
@GurpreetKaur-ke4qv 4 жыл бұрын
Rwa ditta veer ne......Waheguru ne sher vrga hosla ditta veere nu.....😢😢
@gurjitsingh192
@gurjitsingh192 4 жыл бұрын
Putt honsla bohat Tere vich apne parivar nu v demi honsla. God bless you
@harpreetpannu987
@harpreetpannu987 4 жыл бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਧੰਨ ਨੇ ਗੁਰੂ ਦੇ ਅੈਸੇ ਬਹਾਦਰ ਸਿੰਘ।
@HARKIRATKAUR1
@HARKIRATKAUR1 Жыл бұрын
ਸਦਾ ਹਸਦਾ ਵਸਦਾ ਰਹੀ ਪੁੱਤਰਾ ਦਲੇਰ ਹੈ ਤੂੰ ਅਪਣੇ ਪਿਤਾ ਦੀਆਂ ਭਾਵਨਾਵਾਂ ਦਾ ਸਤਿਕਾਰ ਸਦਾ ਸਦਾ ਕਰਦਾ ਰਹੀ। ਦੁਆਵਾਂ
@makhankalas660
@makhankalas660 4 жыл бұрын
ਬਹੁਤ ਵਧੀਆ ਛੋਟੇ ਵੀਰ ਜੀ ਦਿੱਲ ਤੋਂ ਸਲੂਟ ਹੈ ਮੇਰੇ ਵੀਰੀਆ ਵਾਹਿਗੁਰੂ ਜੀ ਬਾਪੂ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਬਾਪੂ ਜੀ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਛੋਟੇ ਵੀਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@user-qq7oj9jm8z
@user-qq7oj9jm8z 4 жыл бұрын
ਬਾਪੂ ਬਿਨਾਂ ਘਰ ਸੁੰਨੇ ਲੱਗਦੇ ਪੁੱਛ ਕੇ ਦੇਖੋ ਉਹਨਾਂ ਨੂੰ ਜਿਨ੍ਹਾਂ ਦੇ ਬਾਪੂ ਨੀ ਹੁੰਦੇ 😑😑😑😑😑
@mangalmehta3646
@mangalmehta3646 4 жыл бұрын
Right veer ji
@manpreetsohi6913
@manpreetsohi6913 4 жыл бұрын
Sahi Gal a veer g...
@JoginderSingh-dw6ri
@JoginderSingh-dw6ri 4 жыл бұрын
WAHEGURU. JI.
@harvinderkaur979
@harvinderkaur979 4 жыл бұрын
Bilkul shii
@ranjeetkaur6746
@ranjeetkaur6746 4 жыл бұрын
ਬਟਾ ਸਹੀ ਰਿਸ਼ਤਾ ਕੋਈ ਵੀ ਹੋਵੇ ਉਸਦੇ ਅਧੂਰਾਪਨ ਦੀ ਪੀੜ ਉਹੋ ਜਾਣਦਾ ਜੋ ਝਲ ਰਿਹਾ ਹੋਵੇ।😖😖😖
@rinkukainth7760
@rinkukainth7760 4 жыл бұрын
Waheguru g es veer te apna mehra barya hath rakhna te es de pita g nu apne charna wich tha dena waheguru g 🙏🙏🏻🙏🏻 🙏🏻🙏🏻
@satwantkaur9171
@satwantkaur9171 4 жыл бұрын
ਪੁੱਤ,ਰੁਆ ਕੇ ਰਖਤਾ,ਬੱਚਿਉ ਵਾਹਿਗੁਰੂ ਤੁਹਾਨੂ ਏਦਾਂ ਈ ਸਿਖੀ ਸਰੂਪਚ, ਰਖੇ ,ਮਾਤਾ,ਤੇ ਬਜੁਰਗਾਂ ਦੇ ਆਗਿਕਾਰ ਰਹਣਾ,ਸ਼ੋਟੇ ਬੱਚੇ ਵੱਡੀਆਂ ਜਿਮੇਵਾਰੀਆਂ ਤੁਹਾਡੇ ਸਿਰ ਪੈ ਗਈਆ, ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰਖੇ
@SinghSingh-kz8wj
@SinghSingh-kz8wj 4 жыл бұрын
ਵਾਹਿਗੁਰੂ ਵਾਹਿਗੁਰੂ ਪ੍ਰਮਾਤਮਾ ਸਦਾ ਚੜਦੀ ਕਲਾ ਵਿੱਚ ਰੱਖੇ ਸ਼ੇਰਾਂ ਤੈਨੂੰ।
@navunavi3536
@navunavi3536 4 жыл бұрын
Waheguru mehr rakhna bache te 😥😥mere papa de yaad a gayi veere mainu 😥God blees you veere
@parveensingh8038
@parveensingh8038 4 жыл бұрын
Waheguru ji es bache nu chardi kalla vich rakhna..
@user-kk6ui2it4z
@user-kk6ui2it4z 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇਸ ਬੱਚੇ ਨੂੰ ਬਹੁਤ ਤਰੱਕੀਆਂ ਬਖਸ਼ੀ ਜੀਓ🙏🙏🙏 ਬਲ ਭਾਣੇ ਚ ਰਹਿਣ ਦੀ ਹਮੇਸ਼ਾ ਹਿੰਮਤ ਬਖਸ਼ਣਾ ਜੀਓ🙏🙏🙏🙏
@luckytanda
@luckytanda 4 жыл бұрын
ਮਾਂ ਪਿਓ ਦੇ ਸੰਸਕਾਰ ਜਰੂਰ ਹੁੰਦੇ, ਜੇ ਦਿੱਤੇ ਗਏ ਹੋਣ 🙏🙏❤
@dilbagsinghbajwa8504
@dilbagsinghbajwa8504 4 жыл бұрын
ਵਾਹਿਗੁਰੂ ਜੀ ਬੱਚੇ ਉੱਪਰ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ🙏
@simransidhu5530
@simransidhu5530 4 жыл бұрын
ਵਾਹਿਗੁਰੂ ਜੀ ।ਇਸ ਮੇਰੇ ਵੀਰ ਨੂੰ ਸਦਾ ਤਰੱਕੀਆਂ ਬਖ਼ਸਿਓ।।। ਕਿਰਪਾ ਕਰੇਓ ਮੇਰੇ ਵੀਰ ਤੇ।।
@angrejsinghbajwa788
@angrejsinghbajwa788 4 жыл бұрын
ਵਾਹਿਗੁਰੂ ਜੀ ਬੱਚੇ ਦੇ ਮੇਹਰ ਭਰਿਆ ਹੱਥ ਰੱਖਣਾ
@sathsachkaa3473
@sathsachkaa3473 4 жыл бұрын
💐🌹💐🌹💐🌹💐🌹ਵਾਹਿਗੁਰੂ ਜੀ ਮੇਹਰ ਕਰਨ ਇਸ ਬੱਚੇ ਦੇ ਪੂਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏🙏🙏
@ParvinderSingh-nm5qn
@ParvinderSingh-nm5qn 4 жыл бұрын
ਕੋਈ ਅਲਫਾਜ ਨਹੀ ਕੀ ਬੋਲਾ ।।👏👏👏👏👏👏
@user-od3li5hi6p
@user-od3li5hi6p 4 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਮੇਰੇ ਨਿੱਕੇ ਵੀਰ ਤੇ ਨਿੱਕੇ ਵੀਰ ਤੂੰ ਤਾਂ ਰੁਆ ਈ ਦਿੱਤਾ ਈ
@savinverma29
@savinverma29 4 жыл бұрын
Wah oyee sher putra eni heemat kitho lyandi tu.sanu sun ke rona a gya.tu gaya kehre hosle nal.rab humesha tere nal rahan waheguru ji tere ang sang shayi rahan🙏🙏🙏🙏😭😭😭
@sukhwindersingh6076
@sukhwindersingh6076 4 жыл бұрын
ਵਾਹਿਗੁਰੂ ਜੀ ਮੇਹਰ ਕਰਨ ਇਸ ਬੱਚੇ ਤੇ ਸਦਾ ਚੜ੍ਹਦੇ ਕਾਲੇ ਬੱਖਸੇਣ
@giftyguri
@giftyguri 4 жыл бұрын
Waheguru Ji Mehar Kreyo Shote Veer Te Ji. 😢😢😢
@AManpreetSingh-iq7pf
@AManpreetSingh-iq7pf 4 жыл бұрын
ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ ਕੀ ਹੋ ਗਿਆ ਸੀ ਵੀਰ ਜੀ
@prabhjotbhullar2671
@prabhjotbhullar2671 4 жыл бұрын
ਵਾਹਿਗੁਰੂ ਮੇਹਰ ਕਰੀ ਇਸ ਬੱਚੇ ਦੇ
@gurpreetsinghsandhu1986
@gurpreetsinghsandhu1986 4 жыл бұрын
ਰੱਬ ਤੇਰੇ ਤੇ ਛੋਟੇ ਵੀਰ ਮੇਹਰ ਭਰਿਆ ਹੱਥ ਰੱਖੇ। ਤੈਨੂੰ ਤੱਰਕੀ ਦੇਵੇ। God bless you take care 🌴🌴🌴🌴🌴🌴🌴
@sarbjitkaur9304
@sarbjitkaur9304 4 жыл бұрын
Waheguru pariwar te apna Hath rakhna 🙏🏻🙏🏻🙏🏻🙏🏻
@gurleensingh8475
@gurleensingh8475 4 жыл бұрын
Waheguru is bache te mehar rakhe.te inha de parivar nu rab bhana manan da bal bakshe.
@harjeetsinghkhalsa7106
@harjeetsinghkhalsa7106 Жыл бұрын
ਏਕ ਆਸ ਰਾਖਓ ਮਨੁ ਮਾਹਿ ।। ਸਰਬ ਰੋਗ ਨਾਨਕ ਮਿਟ ਜਾਹਿ।। ਬਸ ਸਾਹਿਬ ਗੁਰੂ ਗ੍ਰੰਥ ਸਾਹਿਬਜੀ।
@jagjitsingh2116
@jagjitsingh2116 Жыл бұрын
ਵਾਹਿਗੁਰੂ ਜੀ ਹਮੇਸ਼ਾਂ ਇਸ ਯੋਧੇ ਤੇ ਮਿਹਰ ਭਰਿਆ ਹੱਥ ਰੱਖਣਾ
@user-zj7mc5km8b
@user-zj7mc5km8b 4 жыл бұрын
ਸੱਚੀ ਸ਼ਰਧਾਂਜਲੀ ਹੈ ਪਿਤਾ ਜੀ ਨੂੰ 👏😭😭😭😭😭😭
@user-zj7mc5km8b
@user-zj7mc5km8b 4 жыл бұрын
@Deep Veer ਵੀਰੇ ਗਲਤੀ ਨਾਲ ਹੋ ਗਿਆ ਸੀ
@harjeetchhina2740
@harjeetchhina2740 4 жыл бұрын
Boht himat chote veer ch waheguru Chrdi kla vich rkhe🙏🙏
@charanjeetsinghbhandal8909
@charanjeetsinghbhandal8909 4 жыл бұрын
ਵਾਹਿਗੁਰੂ ਜੀਉ ਏਸ ਉਮਰ ਚ ਐਨੀ ਹਿੰਮਤ ਪਰਮਾਤਮਾ ਮਿਹਰ ਕਰਨ 🙏🙏
@HarjitSingh-vc5vh
@HarjitSingh-vc5vh 4 жыл бұрын
ਵਾਹ ਓਏ ਸ਼ੇਰਾਂ ਬੜਾ ਵੱਡਾ ਹੈ ਤੇਰਾ ਜੇਰਾ ਪ੍ਰਣਾਮ ਕਰਦਾ ਹਾਂ ਤੈਨੂੰ ਤੇ ਤੇਰੇ ਪਿਤਾ ਜੀ ਨੂੰ ਜਿਨਾ ਨੇ ਤੈਨੂੰ ਸਿੱਖੀ ਦੀ ਅਨਮੋਲ ਗੁੜ੍ਹਤੀ ਦਿੱਤੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਬਖ਼ਸ਼ਣ ਜੀ
@preetsingh85
@preetsingh85 4 жыл бұрын
Rona aa gya vekh k sachi 😭😭😭😭😭😭😭😭😭
@narula_shubhi_2054
@narula_shubhi_2054 4 жыл бұрын
Me too
@sehmbisteelsehmbi8457
@sehmbisteelsehmbi8457 4 жыл бұрын
ਵਾिਹਗੁਰੂ ਜੀ िਵਛੜੀ ਰੂਹ ਨੂੰ ਅਾਪਣੇ ਚਰਨਾਂ िਵਚ िਨਵਾਸ ਬਖਸ਼ਨ ----ਵਾिਹਗੁਰੂ ਜੀ
@Gurmeet_kaur_khalsa
@Gurmeet_kaur_khalsa 4 жыл бұрын
ਪਰ ਪਿਤਾ ਜੀ ਦੀ ਫੋਟੋ ਨੀ ਦਿਖਾਈ ਗਈ ਵੀਰ ਜੀ
@gurjeetsingh597
@gurjeetsingh597 4 жыл бұрын
@@Gurmeet_kaur_khalsa shuru Ch dikhai gyi eh veer
@nirmalsingh1473
@nirmalsingh1473 4 жыл бұрын
39 sec
@Lovejeetsingh1984
@Lovejeetsingh1984 2 жыл бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ💐 ਸੁਰਮਾ ਭਚੰਗੀ
@gagandeepkaur9199
@gagandeepkaur9199 4 жыл бұрын
ਬਹੁਤ wdiaa ਕਵੀਸ਼ਰ banno ਗਾ।ਲਾਡਲਾ ਪੁੱਤ ਬਾਪੂ ਦਾ।
@bobbygill669
@bobbygill669 4 жыл бұрын
Salute aa chote Veere video dekhke akhian cho pani agea 🙏🏻😢🙇🏼‍♂️rabb mehar kre
@Kuldeep_Singh_a
@Kuldeep_Singh_a 4 жыл бұрын
ਇੳੁਂ ਲੱਗਦਾ ਜਿਵੇਂ "ਡਿਸਲਾਈਕ" ਕਰਨ ਵਾਲਿਅਾਂ ਦੇ ਪਿੳੁ ਨੇ ਮਰਨਾਂ ਹੀ ਨਾ ਹੋਵੇ. ਕਿਨੇਂ ਕਮੀਨੇ ਲੋਕ ਨੇ ਡਿਸਲਾਈਕ ਕਰਨ ਵਾਲੇ ਇਹੋ ਜੇ ਲੋਕਾਂ ਦੀ ਖੁਰਾਕ ਹੁੰਦੀ ਐ ਲੋਕਾਂ ਤੋਂ ਗਾਲਾਂ ਖਾਣੀਅਾਂ
@harbinderrandhawa7036
@harbinderrandhawa7036 4 жыл бұрын
ਵਾਹਿਗੁਰੂ ਜੀ ਮਿਹਰ ਰੱਖਣੀ ਇਸ ਬੱਚੇ ਉਪਰ
@sardargpb13_13
@sardargpb13_13 Жыл бұрын
ਵਾਹਿਗੁਰੂ ਜੀ ਆਪਣੇ ਇਸ ਸਿਖ ਉਪਰ ਸਦਾ ਮਿਹਰ‌ ਭਰਿਆ ਹੱਥ ਰੱਖਣ 🙏🙏
@gursajansingh5328
@gursajansingh5328 4 жыл бұрын
While listening u to little bruh , tears came out through my eyes. Ur determination is fully of energy . There is need to looks after about family but you can bruh . Keep going on the way . Ups and downs happened in individuals life , don't take worries . Forgot about past , consider future.
@only4273
@only4273 4 жыл бұрын
ਸਤਿਨਾਮ ਵਾਹਿਗੁਰੂ 🥺🥺😢😢🙏🏼
@amandeepkaur7328
@amandeepkaur7328 4 жыл бұрын
ਬਾਪੂ ਬਿਨਾ ਬਹੁਤ ਅੋਖਾ ਹੁੰਦਾ ਏ ਮੇਨੂੰ ਪਤਾ ਮੇਰਾ ਪਾਪਾ ਹੈ ਨੀ miss you papa 😭😭 | ਰੱਬ ਬੱਚੇ ਦੇ ਸਿਰ ਤੇ ਮੇਹਰ ਭਰਿਅਾ ਹੱਥ ਰੱਖੇ ਵਾਹਿਗੁਰੂਜੀ 🙏🙏😭😭
@rajwindersinghbrar2438
@rajwindersinghbrar2438 4 жыл бұрын
ਪੁੱਤਰਾ ਧੰਨ ਹੈ ਤੂੰ ਰੋਣਾ ਤਾ ਮੈਨੂੰ ਆ ਗਿਆ ਵਾਹਿਗੁਰੂ ਤੈਨੂੰ ਲੰਮੀਆਂ ਉਮਰਾਂ ਬਖਸ਼ਣ ਤੇ ਸਿੱਖ ਕੌਮ ਦਾ ਉੱਚ ਕੋਟੀ ਦਾ ਕਵੀਸ਼ਰ ਬਣਾਉਣ
@mandeepsona9317
@mandeepsona9317 4 жыл бұрын
😭😭waheguru ji is bache nu himmat eda e bakhshna 😭😭te parivar nu v.
@sarbsingh2029
@sarbsingh2029 4 жыл бұрын
A aa put ma bap da .. Jina guru nal joria ... Dhan ne ma bap . Bap hamesha Ina kol hi hai
@daljitchahal3714
@daljitchahal3714 4 жыл бұрын
Vaheguru putt upper mehar kro.Vaheguru Vaheguru kirpa kro.
@singerpreetpathakdhanaula451
@singerpreetpathakdhanaula451 Жыл бұрын
ਜਿਉਂਦਾ ਪੁੱਤ ਰੱਬ ਤੈਨੂੰ ਤਰੱਕੀਆਂ ਦੇਵੇ,,, ਜਿਹਨਾਂ ਦੀਆਂ ਲਿਖਤਾਂ ਜਿਉਂਦੀਆਂ ਹਨ,, ਉਹ ਅਮਰ ਹੁੰਦੇ ਨੇ,,
@mrskarwal1137
@mrskarwal1137 Жыл бұрын
Waheguru ji mehar karo bache te🙏🙏
@ParmjitKaur-qe7xe
@ParmjitKaur-qe7xe 4 жыл бұрын
Very good putter Ji 😭😭
@prabhgill67
@prabhgill67 4 жыл бұрын
ਵਾਹਿਗੁਰੂ ਜੀ 🙏
@navneetkaurnavneetkaur9565
@navneetkaurnavneetkaur9565 4 жыл бұрын
Waheguru ji bache nu hamesha khush rakhna
@pardeeptung4297
@pardeeptung4297 Жыл бұрын
ਬਹੁਤ ਹਿੰਮਤ ਵਾਲਾ ਬੱਚਾ ਹੈ ਵਾਹਿਗੁਰੂ ਜੀ ਹੋਰ ਹਿੰਮਤ ਦੇਣੀ ਜ਼ਿੰਦਗੀ ਚ ਅੱਗੇ ਵੱਧਣ ਲਈ
@inder6451
@inder6451 4 жыл бұрын
Dhan jigra munde da
@harjeetchhina2740
@harjeetchhina2740 4 жыл бұрын
Waheguru Ji mehr krna 🙏🙏
@buttar7892
@buttar7892 4 жыл бұрын
**ਵਾਹਿਗੁਰੂ ਮੇਹਰ ਰਖੀ ਪੁੱਤ ਤੇ****
@ManjeetKaur-dt1wi
@ManjeetKaur-dt1wi 4 жыл бұрын
ਕਹਿਣ ਨੂੰ ਕੁੱਝ ਨਹੀਂ ਮਿਲਿਆ ਪੁੱਤ ਵਾਹਿਗੁਰੂ ਤੁਹਾਨੂੰ ਬਹੁਤ ਲੰਬੀ ਉਮਰ ਬਖਸ਼ਣ ਤੇ ਸਾਰੇ ਪਰਿਵਾਰ ਨੂੰ ਮਿੱਠਾ ਭਾਣਾ ਮੰਨਣ ਦਾ ਬਲ ਬਖਸ਼ੇ 😥😥😪😪
@Mansirat_strawberryplush
@Mansirat_strawberryplush 4 жыл бұрын
so sad putt, tenu dekh k hanju ni rukde putt
@user-ht8hp3qt1m
@user-ht8hp3qt1m 4 жыл бұрын
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਤੇਰੇ ਸਿੱਖ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@RajinderSingh-ll2zc
@RajinderSingh-ll2zc Жыл бұрын
ਬੇਟਾ ਜੀ ਵਾਹਿਗੁਰੂ ਤਹਾਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ
@GurkamalDhillon
@GurkamalDhillon 4 жыл бұрын
The people who disliked this cannot be called humans
@gurkiratsingh7538
@gurkiratsingh7538 4 жыл бұрын
Very nice putter ji
@SurjitSingh-lp9vi
@SurjitSingh-lp9vi 4 жыл бұрын
😭😭ਵਾਹਿਗੁਰੂ ਸਦਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ
@harrycheema6917
@harrycheema6917 4 жыл бұрын
ਪ੍ਰਮਾਤਮਾ ਆਪਣੀ ਮੇਹਰ ਕਰੇ ਬੱਚੇ ਤੇ.. ਵਾਹਿਗੁਰੂ ਜੀ..🙏🙏
@MR-pe9pv
@MR-pe9pv 4 жыл бұрын
God bless you. May you rise and shine always.
Bony Just Wants To Take A Shower #animation
00:10
GREEN MAX
Рет қаралды 7 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 9 МЛН
The Giant sleep in the town 👹🛏️🏡
00:24
Construction Site
Рет қаралды 20 МЛН