ਤੂੰਬੀ ਸਿੱਖਣ ਦਾ ਸਭਤੋਂ ਆਸਾਣ ਤਰੀਕਾ ਵੇਖੋ ਜੀ ਵੀਡੀਓ ਚ

  Рет қаралды 223,193

jairam bela virsa

jairam bela virsa

7 ай бұрын

ਤੂੰਬੀ ਸਿੱਖਣ ਦਾ ਸਭਤੋਂ ਆਸਾਨ ਤਰੀਕਾ ਵੇਖੋ ਜੀ ਵੀਡੀਓ
#jairambelavirsa #punjabivirsa #punjabiculture #punjabi #punjabimusic #music #tumbi #trendingvedio #punjabisongs #punjabicultural

Пікірлер: 102
@jaanveersingh7819
@jaanveersingh7819 3 ай бұрын
❤❤❤ਬਹੁਤ ਵਧੀਆ ਬਾਬਾ ਜੀ ਸਿਖਾਉਣ ਦਾ ਢੰਗ ਤੁਹਾਡਾ 👍🙏
@angrejsingh3969
@angrejsingh3969 7 ай бұрын
ਬਾਬਾ ਜੀ ਬਹੁਤ ਵਧੀਆ ਤੂੰਬੀ ਵਜਾਈ ਤੁਸੀਂ
@surinderlecturer9949
@surinderlecturer9949 4 ай бұрын
ਉਸਤਾਦ ਜੀ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸੇ ਬਹੁਤ ਸੁਰੀਲੀ ਤੂੰਬੀ ਤੇ ਆਵਾਜ ਹੈ ਤੁਹਾਡੀ ਸੱਭਿਆਚਾਰ ਦੀ ਅਮੀਰੀ ਨੂੰ ਹੋਰ ਅਮੀਰ ਕਰ ਰਹੇ ਹੋ ਬਾਬਾ ਜੀ ਮੇਹਰ ਕਰਨ ਤੇ ਅਸੀ ਵੀ ਸੌਕ ਰੱਖਦੇ ਹਾ ਇਸ ਅਨਮੋਲ ਪਿਆਰੇ ਸਾਜ ਨੂੰ ਸਿੱਖਣ ਦਾ
@lklk1034
@lklk1034 7 ай бұрын
ਬਹੁਤ ਵਧੀਆ ਲੱਗਿਆ ਜੀ ਉਸਤਾਦ ਤੂੰਬੀ ਦੀ ਪਿਆਰੀ ਪਿਆਰੀ ਧੁਨ ਸੁਣਕੇ ਰੂਹ ਨੂੰ ਸਕੂਨ ਮਿਲਿਆ ਹੈ ਜੀ ਧੰਨਵਾਦ ਜੀ।।
@jairambelavirsa8685
@jairambelavirsa8685 7 ай бұрын
ਸ਼ੁਕਰੀਆ ਜੀ 🙏💐💐🙏
@karnailsinghsingh814
@karnailsinghsingh814 5 ай бұрын
ਬਹੁਤ ਵਧੀਆ ਤੂੰਬੀ
@vakilamann937
@vakilamann937 4 ай бұрын
ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ
@bhagatsingh7004
@bhagatsingh7004 2 ай бұрын
ਵਹਿਗੂਰੂ ਚੜਦੀ ਕਲਾ ਬਖਸ਼ੇ ਜੀ
@shamsingh3525
@shamsingh3525 7 ай бұрын
ਬਾਪੂ ਜੀ ਬਹੁੱਤ ਵੱਧਿਆ ਕੀਤਾ ਤੁੱਸੀ youtube ਰਾਹੀਂ ਦੂਨੀਆ ਦੇ ਰੂਬਰੂਹ ਹੋ ਕੇ ਅਪਣੀ ਕਲਾ ਨੁੰ ਦੁਨੀਅਾ tak ਪਹੁੰਚਾਇਆ, ਜਿਉਂਦੇ ਬਸਦੇ ਰਹੋ
@jobanjoban8243
@jobanjoban8243 7 ай бұрын
ਬਹੁਤ ਵਧੀਆਂ ਤੂਬੀ ਵਜਾਉਣ ਵੱਲ ਦੱਸੀਆਂ ਬਾਪੂ ਜੀ ਨੇ ਰੱਬ ਉਮਰ ਲੰਮੀ ਕਰੇ ਅਤੇ ਸਹੀਤ ਪੱਖੋ ਤੰਦਰੁਸਤ ਰੈਹਿਣ ਬਾਪੂ ਜੀ ।
@jairambelavirsa8685
@jairambelavirsa8685 7 ай бұрын
Thanks ji 🙏💐
@harmandersingh73
@harmandersingh73 4 ай бұрын
Bahoot vabhia bai ji
@AvtarSingh-mj9kh
@AvtarSingh-mj9kh 7 ай бұрын
Boht vadhia ji Good experience
@yashpreetdhiman5819
@yashpreetdhiman5819 2 күн бұрын
Bahut vadhiya tumbi vajae bha ji satsriakal
@KuldeepSingh-iq9ve
@KuldeepSingh-iq9ve 7 ай бұрын
ਬਹੁਤ ਵਧੀਆ ਬਾਪੂ ਜੀ ❤
@jagdishsingh9965
@jagdishsingh9965 7 ай бұрын
ਤਰੀਕਾ ਬਹੁਤ ਵਧੀਆ ਹੈ, ਮੈਨੂੰ ਬਹੁਤ ਸ਼ੌਕ ਸੀ ਤੂੰਬੀ ਸਿੱਖਣ ਦਾ, ਪਰ ਸਬੱਬ ਨਹੀ ਬਣਿਆ,,
@jairambelavirsa8685
@jairambelavirsa8685 7 ай бұрын
Sir ਜੇ ਤੁਸੀਂ ਹੁਣ ਵੀ ਸ਼ੌਂਕ ਰੱਖਦੇ ਹੋ ਤਾਂ 9463103417 ਪਰ ਸੰਪਰਕ ਕਰੋ ਜੀ ਤੂੰਬੀ ਤੁਹਾਨੂੰ ਅਸੀਂ ਸਿਖਾਵਾਂਗੇ ਜੀ ਸਿਖਾਉਣ ਦੀ ਕੋਈ ਫੀਸ ਨਹੀਂ ਹੈ ਜੀ ਸਾਡਾ ਮਕਸਦ ਵਿਰਾਸਤਿ ਮਿਊਜ਼ਿਕ ਨੂੰ ਪੰਜਾਬੀਆਂ ਦੇ ਦਿਲਾਂ ਚ ਜੀਵਿਤ ਜਵਾਨ ਰੱਖਣਾ ਹੈ
@BalwinderChand-fy2yt
@BalwinderChand-fy2yt 7 ай бұрын
@@jairambelavirsa8685 hi
@surinderlecturer9949
@surinderlecturer9949 4 ай бұрын
@@jairambelavirsa8685 ਬਿਲਕੁੱਲ ਜੀ ਸ਼ੌਕ ਦਾ ਕੋਈ ਮੁੱਲ ਨਹੀ ਉਸਤਾਦ ਜੀ ਤੁਹਾਡੇ ਨਾਲ ਸੰਪਰਕ ਕਰਾਂਗੇ ਤੇ ਜ਼ਰੂਰ ਪੰਜਾਬੀ ਵਿਰਸੇ ਦੀ ਮਿੱਠੀ ਸੌਗ਼ਾਤ ਤੂੰਬੀ ਸਿੱਖਣੀ ਹੈ
@user-dj6xz2rp4c
@user-dj6xz2rp4c 6 ай бұрын
Va ji va kaya bat ha
@varindersingh5574
@varindersingh5574 4 ай бұрын
ਬਹੁਤ ਵਧੀਆ ਜੀ
@sukhwinderdewana8203
@sukhwinderdewana8203 7 ай бұрын
ਬਹੁਤ ਖ਼ੂਬਸੂਰਤ
@SukhvinderSingh-wy1fr
@SukhvinderSingh-wy1fr 6 ай бұрын
Very good baba ji Dil khush ho gya
@user-ub4yg3fc8e
@user-ub4yg3fc8e 7 ай бұрын
Sirra Bai g ❤🎉
@VinodSharma-mw8ce
@VinodSharma-mw8ce 6 ай бұрын
ਬਹੁਤ ਵਧੀਆ ਢੰਗ ਹੈ ਜੀ ਤੂੰਬੀ ਸਖਾਉਣ ਦਾ ਧੰਨਵਾਦ ਜੀ
@GurmukhSingh-fx3rm
@GurmukhSingh-fx3rm 7 ай бұрын
ਬਹੁਤ ਖੂਬ ਜੀ
@ChamkaurSingh-yb1bc
@ChamkaurSingh-yb1bc 5 ай бұрын
Very nice 👍 vir ji🎉
@lakhwantsinghlakhwantsingh2930
@lakhwantsinghlakhwantsingh2930 7 ай бұрын
Bahut badhiya ji
@rehshamresham
@rehshamresham 6 ай бұрын
Very good bapu ji
@nanakchandkamboj5844
@nanakchandkamboj5844 7 ай бұрын
ਬਹੁਤ ਵਧੀਆ ਬਰੀਕੀ ਨਾਲ ਸਮਝਾਇਆ ਬਜੁਰਗੋ ,ਜਿਓੰਦੇ ਰਹੋ ❤❤❤❤❤❤❤❤❤❤❤
@rajaudio788
@rajaudio788 6 ай бұрын
Very nice 👍⚘⚘
@jassichahal8147
@jassichahal8147 7 ай бұрын
ਧੁਰ ਅੰਦਰ ਤੱਕ ਜਾਂਦੀ ਟੁਣਕਾਰ , ਵਾਹ ਬਾਬਾ ਜੀ❤
@harchands..5673
@harchands..5673 7 ай бұрын
ਬਹੁਤ ਵਧੀਆ ਸਰ ਜੀ ਬਹੁਤ ਵਧੀਆ 🎉🎉🎉🎉🎉🎉🎉🎉
@user-nr1id8ik7w
@user-nr1id8ik7w 6 ай бұрын
Very nice Baba g
@sukhmindersingh7880
@sukhmindersingh7880 5 ай бұрын
Vary nice
@Sohansinghmakha
@Sohansinghmakha 7 ай бұрын
Good ustad ji
@user-of1he1mm8c
@user-of1he1mm8c 6 ай бұрын
ਕਿਆ ਬਾਤਾਂ ਜੀ
@ranjitbatth2
@ranjitbatth2 7 ай бұрын
Bahut vdya ji
@tiwaripurushottam8246
@tiwaripurushottam8246 7 ай бұрын
Ustad ji bahut hi badiya laga ji bahut bahut dhanyawad Ji sat Shri akal ji 🙏🙏
@user-nr1id8ik7w
@user-nr1id8ik7w 6 ай бұрын
❤❤
@AknowledgeDjlight
@AknowledgeDjlight 7 ай бұрын
Wah kya bat hai ❤❤❤
@ranjitkhangura9885
@ranjitkhangura9885 6 ай бұрын
Nice
@nirmaldhiman773
@nirmaldhiman773 7 ай бұрын
Verybest
@user-vt1qy5fr7o
@user-vt1qy5fr7o 6 ай бұрын
😮
@rajwantsingh2201
@rajwantsingh2201 7 ай бұрын
Great 👍
@jaspalkhoslababbu8594
@jaspalkhoslababbu8594 7 ай бұрын
Good g
@BaljinderSingh-lq7lt
@BaljinderSingh-lq7lt 7 ай бұрын
Very nice Baba ji
@hpsingh5029
@hpsingh5029 7 ай бұрын
Very nice baba ji
@salindernarr1864
@salindernarr1864 7 ай бұрын
Very good sir g thanks.
@harbhajansingh2620
@harbhajansingh2620 7 ай бұрын
V. good
@khushiaram9684
@khushiaram9684 6 ай бұрын
Very nice
@GurmailSingh-hz2od
@GurmailSingh-hz2od 6 ай бұрын
ਬਹੁਤ ਖੂਬ ਯਗਾਤਾ ਪਿਆਰ ਜੀ। ਬਿਲਕੁਲ ਸੱਚ ਕਿਹਾ ਤੁਸੀਂ।
@jairambelavirsa8685
@jairambelavirsa8685 4 ай бұрын
🙏❤💖💕💐🌹🙏
@lakhathiraj3060
@lakhathiraj3060 7 ай бұрын
ਬਹੁਤ ਵਧੀਆ ਜੀ❤
@charansingh8054
@charansingh8054 5 ай бұрын
Excellent veer g
@jairambelavirsa8685
@jairambelavirsa8685 4 ай бұрын
🙏❤💖💕💐🌹
@sadhusingh5342
@sadhusingh5342 7 ай бұрын
Good baba jee
@SurjitsinghSinghsurjit-yp9jq
@SurjitsinghSinghsurjit-yp9jq 6 ай бұрын
Very good ji
@jairambelavirsa8685
@jairambelavirsa8685 4 ай бұрын
Thanks
@Hansasingh-vp5mp
@Hansasingh-vp5mp 7 ай бұрын
3:22
@kulvirsingh6504
@kulvirsingh6504 7 ай бұрын
very nice
@labhsingh4024
@labhsingh4024 7 ай бұрын
Good Lanedarr bahut OK Tariqa hai.. Barik naal hor bhi Tariqa dasoo..
@AshokKumar-rb6er
@AshokKumar-rb6er 7 ай бұрын
❤GOOD ❤VERY ❤GOOD ❤JI ❤
@prakashkaur4365
@prakashkaur4365 5 ай бұрын
@jairambelavirsa8685
@jairambelavirsa8685 4 ай бұрын
🙏❤💖💕💐🌹🙏
@user-hq2es6ye2p
@user-hq2es6ye2p 4 ай бұрын
तोसी बहुत बडीया
@FADEDKING
@FADEDKING 2 ай бұрын
❤❤❤❤
@shamshersandhu9026
@shamshersandhu9026 7 ай бұрын
Bahut wadhia ❤❤
@jairambelavirsa8685
@jairambelavirsa8685 7 ай бұрын
Thanks ji 🙏
@BhagatBhooraLal
@BhagatBhooraLal 5 ай бұрын
❤❤❤❤❤❤
@jairambelavirsa8685
@jairambelavirsa8685 4 ай бұрын
🙏❤💖💕💐🌹🙏
@ingh3765
@ingh3765 5 ай бұрын
Ji
@jairambelavirsa8685
@jairambelavirsa8685 4 ай бұрын
🙏❤💖💕💐🌹🙏
@Balwantkaur-pg9iv
@Balwantkaur-pg9iv 5 ай бұрын
.ਞਹੁਤ.ਞਧੀਅ. ਜੀ.ਜੈ.ਰਾਮ.ਜੀ.ਬੇਲਾ😮😮😮😮
@jairambelavirsa8685
@jairambelavirsa8685 4 ай бұрын
🙏❤💖💕💐🌹🙏
@harmeghsingh2399
@harmeghsingh2399 7 ай бұрын
ਮੈਂ ਹਰਮੇਗ ਸਿੰਘ ਪਿੰਡ ਚੀਮਾ ਤਹਿਸੀਲ ਪਾਇਲ ਹਲਕੇ ਤੋਂ ਹਾਂ ਆਪ ਜੀ ਦੀ ਤੂੰਬੀ ਵਜਾਉਣ ਦੀ ਤਰੀਫ਼ ਕਰਦੇ ਹਾਂ ਜੀ😊😊
@KarmjeetSingh-dv7ul
@KarmjeetSingh-dv7ul 6 ай бұрын
❤thanks ji sir
@Kuldeepsingh-gt1dj
@Kuldeepsingh-gt1dj 6 ай бұрын
❤,,Hmv, ਦਾ ਦਾਦਾ ❤
@labhBrarsantybrar
@labhBrarsantybrar 6 ай бұрын
ਬਹੂਤ ਬਹੂਤ ਅੱਛਾ ਲੱਗਿਆ ਅੱਜ ਪਹਿਲੀ ਵਾਰ ਸੂਵੀ ਤੂੰਬੀ ਬਹੂਤ ਬਹੂਤ ਧੰਨਵਾਦ ਜੀ ❤❤🎉🎉🎉
@NarinderSingh-nt4xc
@NarinderSingh-nt4xc 7 ай бұрын
Salute h vahaut sohani tumbi vajaobde han parmatma ehna nu hamesha chardi kla ch rakhe bai ji da pura address v jarur deo ji sone te sohaga hove ga 🙏
@jairambelavirsa8685
@jairambelavirsa8685 7 ай бұрын
Thanks ji sir ustad jairam bela ji da phone number 9463103417 hai ji
@harmandersingh73
@harmandersingh73 5 ай бұрын
ਪਿੰਡ ਕਿਹੜਾ ਹੈ ਜੀ ਜਿਲਾ ਵੀ ਦੱਸਿਆ ਕਰੋ
@ajaibsingh4700
@ajaibsingh4700 5 ай бұрын
ਕਿੱਥੇ ਗਏ ਉਹ ਦਿਨ ਰੱਬਾ ❤❤
@jairambelavirsa8685
@jairambelavirsa8685 4 ай бұрын
🙏🌹💐💕💖🙏
@dilbagbassi5952
@dilbagbassi5952 5 ай бұрын
ਆਹ ਤਾਂ ਕਮਾਲ ਹੀ ਕਰ ਦਿੱਤੀ ਤੂੰਬੀ ਵਜਾਈ ਹੀਰ ਦੀ ਕਲੀ ਦੀ ਤਰਜ ਤੇ
@jairambelavirsa8685
@jairambelavirsa8685 4 ай бұрын
🙏🌹💐💕💖❤🙏
@darshankukki5689
@darshankukki5689 6 ай бұрын
Bohot vadia ji bapu ji. Baapu ji main khridni c tumbi. Kine di milugi, ehi tumbi chahidi. Te apna address v dasseyo.
@jairambelavirsa8685
@jairambelavirsa8685 6 ай бұрын
9463103417 ਪਰ ਸੰਪਰਕ ਕਰੋ ਜੀ ਤੇ ਸਾਡਾ ਪਿੰਡ ਬੇਲਾ ਜ੍ਹਿਲਾ ਰੋਪੜ ਤਹਿਸੀਲ ਚਮਕੌਰ ਸਾਹਿਬ ਹੈ ਜੀ
@jaadibawa8314
@jaadibawa8314 2 ай бұрын
ਉਸਤਾਦ ਜੀ 🙏 ਨਵੀਂ ਤੂੰਬੀ ਲੈਣ ਸਮੇਂ ਕਿਹਨਾਂ ਗੱਲਾਂ ਦਾ ਧਿਆਨ ਰੱਖੀਏ ?
@jairambelavirsa8685
@jairambelavirsa8685 Ай бұрын
9463103417 ਤੇ ਗੱਲ ਕਰੋ ਜੀ ਅਸੀਂ ਖੁਦ ਤੂੰਬੀਆਂ ਬਣਾਉਂਦੇ ਹਾਂ ਤੇ ਆਲ wold ਕਰਦੇ ਹਾਂ
@yuvraj_sukhraj_khalsa8314
@yuvraj_sukhraj_khalsa8314 7 ай бұрын
Pind kehra apna ji
@jairambelavirsa8685
@jairambelavirsa8685 7 ай бұрын
Pind bela jilha ropar najdeek shri chamkaur sahib hai ji :::pone:9463103417
@arshpeetmlk5283
@arshpeetmlk5283 5 ай бұрын
ਕਿੰਨੇ ਗੂਣਾ ਕਾਰ ਹੋ ਇਹ ਕਲਾ ਇਕ ਤਾਰ ਨਾਲ ਸਭ ਤੋ ਵੱਡਾ ਗੁਣ ਹੈ ਮੁਖਤਿਆਰ ਮਾਨਵੀ1
@jairambelavirsa8685
@jairambelavirsa8685 4 ай бұрын
🌹💐💕💖❤🙏
@kissandragonandpapayafarmi1742
@kissandragonandpapayafarmi1742 6 ай бұрын
ਭਾਈ ਸਾਹਿਬ ਜੀ ਅਸੀਂ ਤਾਂ ਧਾਰ ਨਹੀਂ ਮਾਂ ਦੇ
@jairambelavirsa8685
@jairambelavirsa8685 6 ай бұрын
Ok ji sir 🌹💐🌷🌹
@villagependulife4145
@villagependulife4145 6 ай бұрын
Kadoo tumbi da price ki hai
@jairambelavirsa8685
@jairambelavirsa8685 6 ай бұрын
sir aap fone number 9463103417 pr ustad ji se baat kre
@kissandragonandpapayafarmi1742
@kissandragonandpapayafarmi1742 6 ай бұрын
ਇਹ ਧੁਨਾ ਝੂਠੀਆਂ ਹੈ
@paramjitsingh6195
@paramjitsingh6195 6 ай бұрын
Satikar Babu Jai ram g Rabb tuhadi lammi umar kare Te phone number jarur bolia karo
@balwinderasi9158
@balwinderasi9158 5 ай бұрын
ਬਹੁਤ ਵਧੀਆ ਜੀ
@jairambelavirsa8685
@jairambelavirsa8685 4 ай бұрын
🙏❤💖💕💐🌹🙏
Mom's Unique Approach to Teaching Kids Hygiene #shorts
00:16
Fabiosa Stories
Рет қаралды 35 МЛН
Amit Yamla (Yamla Jatt da potra) Naal vishesh interview
5:21
Tumbi Kalsi Brand
Рет қаралды 187 М.
Third tumbi lesson with slowly node knowledge...
5:46
Golden boy lucky singh
Рет қаралды 52 М.
Ramta Ji Tumbi Live | Folk Tunes, Classic Songs | Punjabi & Hindi
3:15
ਜੈਮਲ ਫੱਤਾ
5:01
Sukhman Hirke
Рет қаралды 86 М.
tumbian tumbe ate algauje khridan li Jairam bela ji 9463103417
4:26
jairam bela virsa
Рет қаралды 8 М.