ਤੀਜਾ ਵਿਸ਼ਵ ਯੁੱਧ ਪੁਤਿਨ ਰੂਸ ਮੋਦੀ ਦੀਆਂ ਕਰਤੂਤਾਂ Indi Jaswal

  Рет қаралды 32,489

Indi Jaswal

Indi Jaswal

4 ай бұрын

ਬਹੁਤ ਧੰਨਵਾਦ ਜੀ ਸਾਰਿਆਂ ਦਾ ਸਭ ਨੂੰ ਪਿਆਰ ਸਤਿਕਾਰ
🙏🏻🌱✌🏻🌿💞📚
ਆਓ ਕੁਦਰਤ ਨਾਲ ਜੁੜੀਏ
#indijaswal #indiradio #canada #fact #canadavisa #canadapr
ਇੱਥੇ ਕਲਿੱਕ ਕਰੋ ਸਾਈਟ ਤੇ ਐਡ ਤੇ ਕਲਿੱਕ www.indiradio.ca
WhatsApp channel 🔗
whatsapp.com/channel/0029VaCT...
ਆਪਣਾ ਰੇਡੀਓ ਡਾਊਨਲੋਡ ਕਰੋ ਜੀ
Android Phone
play.google.com/store/apps/de...
Apple Phone
apps.apple.com/ca/app/indi-ra...
You Tube Channel Link
/ indijaswal
Instagram id
indi_jaswal_off...
Confessions follow Instagram page
allpunjab.r...
ਨਵਾਂ ਫੇਸਬੁੱਕ ਪੇਜ ਫੌਲੋ ਕਰੋ ਜੀ
profile.php?...
Telegram group link
t.me/indijaswal7
Follow me on Twitter
indijaswaloye?s=09
ਮਸ਼ਹੂਰੀ ਜਾਂ ਐਡ ਲਈ ਸੰਪਰਕ ਕਰੋ।।
Paid promotion contact
Only whatsapp
+1 236-412-0325 Canada
ਸਪੈਸ਼ਲ ਨੋਟ
ਅਸੀਂ ਕਿਸੇ ਵੀ ਸਾਧ ਪਖੰਡੀਆ ਜਾਦੂ ਟੂਣਿਆਂ ਦੀ ਐਡ/ਮਸ਼ਹੂਰੀ ਨਹੀਂ ਕਰਦੇ।।
ਯੂ ਟਿਊਬ ਵੱਲੋਂ ਮਿਲਿਆ ਸਿਲਵਰ ਬਟਨ
ਇਹ ਅਵਾਰਡ ਵੀਡੀਓ ਦੇਖਣ ਸੁਣਨ ਦੇ ਸ਼ੇਅਰ ਕਰਨ ਵਾਲਿਆਂ ਦੇ ਨਾਂ।।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਭੇਡਾਂ ਦਾ ਕਾਲ ਇੰਦੀ ਜਸਵਾਲ
ਵੱਡਾ ਭਰਾ ਨੌਲਜ਼ ਦੀ ਮਸ਼ੀਨ
ਬਹੁਤ ਕਮਾਲ ਦੀਆਂ ਗੱਲਾਂ ਬਾਤਾਂ
ਦੀਨ ਦੁਨੀਆਦਾਰੀ ਦੇ ਰੌਚਕ ਤੱਥ
ਕਨੇਡਾ ਵੀਜ਼ਾ ਸੰਬੰਧੀ ਜਾਣਕਾਰੀ
ਹੋਰ ਵੀਡੀਓ ਲਈ ਪੇਜ਼ ਨੂੰ ਫੌਲੋ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਲਿਓ
ਬਹੁਤ ਧੰਨਵਾਦ ਜੀ ਸਾਰਿਆਂ ਦਾ ਸਭ ਨੂੰ ਪਿਆਰ ਸਤਿਕਾਰ

Пікірлер: 630
@garrysingh-sq6ps
@garrysingh-sq6ps 4 ай бұрын
ਇੰਦੀ ਵੀਰ ਜ਼ਿੰਦਾਬਾਦ,, ਜਿਉਂਦਾ ਵੱਸਦਾ ਰਹਿ
@user-nr3qx2qz7h
@user-nr3qx2qz7h 4 ай бұрын
ਮੁਬਾਰਕਾਂ ਇੰਦੀ ਭਾਈ ਸਾਹਿਬ ਜੀ ਵਾਹਿਗੁਰੂ ਚੜਦੀਕਲਾ ਰਖੇ ਵੀਰ
@garrysingh-sq6ps
@garrysingh-sq6ps 4 ай бұрын
ਵੀਰ ਮੈਂ ਤੇਰੇ ਤੋ ਕਾਫੀ ਕੁੱਝ ਸਿੱਖਦਾ,,ਸਭ ਤੋ ਵੱਡੀ ਗੱਲ,,ਹਿੰਮਤ
@balbirbasra3913
@balbirbasra3913 4 ай бұрын
☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈੰ ਹੈੰ☬ਧਰਮ ਬਿਨਾ ਸਭ ਦਲੈੰ ਮਲੈੰ ਹੈੰ☬
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@manpreetbrar2393
@manpreetbrar2393 4 ай бұрын
❤ ਕੋਈ ਚੱਕਰ ਨੀ ਭਰਾ ਹਾਲੇ ਤਾਂ ਸ਼ੁਰੂਆਤ ਹੋਈ ਏ, ਤੂੰ ਹੌਸਲਾਂ ਨਾ ਹਾਰ, ਤੇਰੇ ਅੱਗੇ ਖੜ੍ਹੇ ਆਂ ❤
@balbirbasra3913
@balbirbasra3913 4 ай бұрын
☬ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਜੀ ਇੰਦੀ ਜਸਵਾਲ ਵੀਰ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬
@onkarsinghrandhawa7715
@onkarsinghrandhawa7715 4 ай бұрын
ਇਡੀਆ ਦੀ ਵਾਰੀ ਵੀ ਆਈ ਜਾਣ ਪੰਜਾਬ ਤੇ ਰੱਬ ਮੇਹਰ ਰੱਖੇ
@farmlife3304
@farmlife3304 4 ай бұрын
ਪੰਜਾਬ ਨੇ ਪਹਿਲਾਂ ਵੀ ਬਹੁਤ ਕੁੱਝ ਝਲਿਆ ਵੀਰੇ ਸੋ ਉਸ 🙏 ਅਕਾਲ ਪੁਰਖ 🙏 ਤੇ ਭਰੋਸਾ ਰੱਖੋ ਜੋ ਹੋਣਾ ਸਾਡੇ ਭਲੇ ਲਈ ਹੀ ਹੋਣਾ
@jagtarsingh558
@jagtarsingh558 4 ай бұрын
ਹੋਂਸਲਾ ਰੱਖ ਬਾਈ ਭਾਰਤ ਵਿਚ ਵੋਟਾਂ ਕਰਕੇ ਬਹੁਤ ਵਿਰੋਧੀਆਂ ਦੇ ਖਾਤੇ ਬੰਦ ਹੋਣ ਹਨ, ਰੀਚ ਘਟੀ ਹੈ।
@GurdeepSingh-mm6ur
@GurdeepSingh-mm6ur 3 ай бұрын
ਵਾਹਿਗੁਰੂ
@GurmeetSingh-vu4fv
@GurmeetSingh-vu4fv 4 ай бұрын
ਕਾਫ਼ੀ ਦੇਰ ਬਾਦ ਬਾਈ ਤੇਰੀ ਵੀਡੀਓ ਦੇਖ ਰਿਹਾ ਹਾਂ ਗੁਰੀ ਕੰਬੋਜ ਪਟਿਆਲਾ❤❤
@Jatindersingh-lg7gr
@Jatindersingh-lg7gr 4 ай бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@harwindersaini9381
@harwindersaini9381 4 ай бұрын
ਮੁਬਾਰਕਾਂ ਵੀਰ ਨੂੰ❤❤❤❤❤ ਪ੍ਰਮਾਤਮਾ ਲੰਬੀ ਉਮਰ ਤਰੱਕੀ ਬਖਸੇ
@poonambali692
@poonambali692 4 ай бұрын
Ehne mar Jana 17 April nu
@user-js7zf9sz1i
@user-js7zf9sz1i 16 күн бұрын
Waheguru ji
@ParminderSingh-ox8gi
@ParminderSingh-ox8gi 4 ай бұрын
ਬਹੁਤ ਬਹੁਤ ਮੁਬਾਰਕਾਂ ਜੀ
@MandeepSingh-dg7ns
@MandeepSingh-dg7ns 4 ай бұрын
ਧੰਨਵਾਦ ਹਿੰਦੀ ਜਸਪਾਲ ਬਾਈ ਲੱਖ ਲੱਖ ਵਧਾਈ ਤੈਨੂੰ ਨਵੇਂ ਦਫਤਰ ਦੀ
@X__Jassar
@X__Jassar 4 ай бұрын
ਤੂੰ ਵੀ ਵੀਰੇ ਉਹਨਾਂ ਦੀ ਹੈਲਪ ਕਰਦਾ ਜੋ ਤੇਰੀ ਕਾਦਰ ਨੀ ਕਰਦੇ, ਸਾਡੇ ਵਰਗੇ greeb ਦੀ ਤੂੰ ਵੀ ਨੀ ਸੁਣਦਾ
@irischahal
@irischahal 4 ай бұрын
Indi veer you are real bosss 🙏🙏🙏🙏✔️✔️✔️✔️✔️ Salute to you ✅✅✅
@bajwashaab2003
@bajwashaab2003 4 ай бұрын
ਵਧੀਆ ਜੀ ਵਧੀਆ
@PRO_DOD295
@PRO_DOD295 4 ай бұрын
ਵਾਹ ਜੀ ਵਾਹ ਵਾਹਿਗੁਰੂ ਜੀ
@BaljeetSingh-pf4qw
@BaljeetSingh-pf4qw 4 ай бұрын
Rab Rakha sajna AAP sare Veera Da waheguru chardi kala rakhe hasde t wasdey Milo sajna ❤ hai up jila pilibhit Wale
@manpreetgoodboy6130
@manpreetgoodboy6130 4 ай бұрын
ਵਾਹਿਗੁਰੂ ਜੀ ਠੀਕ ਕਰੇ
@JagdishSingh-hl6zd
@JagdishSingh-hl6zd 4 ай бұрын
ਬਹੁਤ ਬਹੁਤ ਮੁਬਾਰਕਾਂ ਹੋਣ ਇਦੀ ਵੀਰ ਜੀ
@harsimratsingh8766
@harsimratsingh8766 4 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਇੰਦੀ ਬਾਈ ਨੂੰ
@gurpreetsaini6494
@gurpreetsaini6494 4 ай бұрын
Congratulations 🎆🎉🎆 veere
@ranjeetdhillon3820
@ranjeetdhillon3820 4 ай бұрын
ਵਾਹਿਗੁਰੂ ਭਲੀ ਕਰੇ ਵਾਈ ਜੀ ਮੁਬਾਰਕਾਂ
@babblysidhu5273
@babblysidhu5273 4 ай бұрын
ਬਹੁਤ ਬਹੁਤ ਵਧਾਈਆਂ ਵੀਰ ਜੀ
@ajmerdhillon3013
@ajmerdhillon3013 4 ай бұрын
ਪੂਤਿਨ ਆਪਣੇ ਦੇਸ਼ ਵਾਸਤੇ ਬਹੁਤ ਵਧਿਆ ਕੰਮ ਰਰ ਰਿਹਾ ਹੈ। ਜੇ ਪੂਤਿਨ ਰੂਸ ਦਾ ਰਾਸ਼ਟਰੀ ਨਾ ਬਣਦਾ ਤਾਂ ਰੂਸ ਦੇ ਹੋਰ ਵੀ ਕਈ ਟੋਟੇ ਹੋਏ ਹੁੰਦੇ।
@user-sp8ti6fc4r
@user-sp8ti6fc4r 4 ай бұрын
Bilkul hi mai Russia ch hi rehnda 6 saal to apne loka lai Putin sab to vadia insan a.
@makhankhara7941
@makhankhara7941 4 ай бұрын
ਦਰਬਾਰ ਸਾਹਿਬ ਤੇ ਅਟੈਕ ਕਰਵਾਉਣ ਵਿੱਚ ਰੂਸ ਦਾ ਹੱਥ ਸੀ ਸਾਡੇ ਗੁਰੂ ਘਰ ਢਾਹੇ ਉਹਨਾਂ ਨੇਂ ਭਾਰਤ ਨਾਲ ਰਲਕੇ 1984ਚ । ਘੱਟੋ ਘੱਟ ਪੰਜਾਬੀਉ ਤੁਸੀਂ ਤਾਂ ਨਾਂ ਉਹਨਾਂ ਦੇ ਸੋਹਲੇ ਗਾਉ।
@00kuchni
@00kuchni 4 ай бұрын
Ryt
@shergill7696
@shergill7696 4 ай бұрын
Waheguru ji ka khalsa waheguru Ji ki fateh ji..veer ji
@balbirbasra3913
@balbirbasra3913 4 ай бұрын
☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ☬
@sukhpalgrewal5003
@sukhpalgrewal5003 4 ай бұрын
ਵਧਾਈਆਂ ਵੀਰ ਇੰਦੀ ਹਾਊਸ ਦੀਆਂ
@Jameen37
@Jameen37 4 ай бұрын
ਵਧਾਈਆਂ
@GurmeetSingh-nx2si
@GurmeetSingh-nx2si 4 ай бұрын
❤ ਵਧਾਈਆਂ
@paramjawanda7096
@paramjawanda7096 4 ай бұрын
ਬਹੁਤ ਬਹੁਤ ਵਧਾਈਆਂ ਵੀਰ ਜੀ❤
@gurindersingh1031
@gurindersingh1031 4 ай бұрын
ਬਹੁਤ ਵਧੀਆ ਵੀਰ ਜੀ ❤
@sahaniharvindersingh9201
@sahaniharvindersingh9201 2 ай бұрын
Mubarakh 🎉🎉🎉🎉🎉
@shamshersingh1944
@shamshersingh1944 4 ай бұрын
ਬੁਹਤ ਬੁਹਤ ਮੁਬਾਰਕਾ ਇੰਦੀ ਵੀਰੇ 🎉🎉
@JatinderSingh-zk3jg
@JatinderSingh-zk3jg 4 ай бұрын
👍
@bhanguhomeohall2079
@bhanguhomeohall2079 4 ай бұрын
ਖੁੱਸ਼ ਰਹੋ ਬਾਈ ਜੀ
@universal_respect0007
@universal_respect0007 4 ай бұрын
ਇੰਦੀ ਵੀਰ ਲੱਗਿਆ ਰਹਿ ਵਾਹਿਗੁਰੂ ਜੀ ਕਿਰਪਾ ਕਰਨ
@JasvirSingh-dt8sw
@JasvirSingh-dt8sw 4 ай бұрын
ਬਾਈ ਤੇਰੀਆ ਵੀਡੀਓ ਦਾ ਮੈਸਜ ਨੀ ਆਉਂਦਾ ਅਸੀ ਤਾਂ ਇੰਤਜ਼ਾਰ ਕਰਦੇ ਆ।
@ktoor958
@ktoor958 4 ай бұрын
ਆਜਾ ਬਾਈ
@ajaymahi374
@ajaymahi374 4 ай бұрын
Congratulations paaji ❤️🙏
@lakhbirsingh7485
@lakhbirsingh7485 4 ай бұрын
ਮੁਬਾਰਕਾਂ ਜੀ
@DeepSingh-zx2wj
@DeepSingh-zx2wj 4 ай бұрын
ਬਹੁਤ ਵਧੀਆ 👌 ਪੰਜਾਬ ❤️ ਅੰਮ੍ਰਿਤਸਰ ❤️🤗
@rahisingh-oo1rk
@rahisingh-oo1rk 4 ай бұрын
ਵਧਾਇਆ ਇੰਡੀ ਵੀਰ ਜੀ
@balbirbasra3913
@balbirbasra3913 4 ай бұрын
☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬
@HarjeetSingh-uz6rs
@HarjeetSingh-uz6rs 4 ай бұрын
@user-fz3hl1fb8b
@user-fz3hl1fb8b 4 ай бұрын
Vadaaeyan indi praa bohat bohat tenu lakh lakh mubaarkan carod carod mubaarkan indi praa din dugni raat chogni taraki karey Pedan da kaal sada praa indi jesvaal
@garrysingh-sq6ps
@garrysingh-sq6ps 4 ай бұрын
ਇੰਦੀ ਵੀਰ ਆਪਣਾ ਧਿਆਨ ਵੀ ਰੱਖਿਆ ਕਰ
@jaskaranSingh-kq3hf
@jaskaranSingh-kq3hf 4 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ
@user-tm9ub6ld6p
@user-tm9ub6ld6p 4 ай бұрын
Bht vida phaji
@babblysidhu5273
@babblysidhu5273 4 ай бұрын
ਤੇਰੀਆਂ ਗੱਲਾਂ ਸਹੀ ਹੁੰਦੀਆਂ ਮੈਂ ਹਰ ਇੱਕ ਵੀਡੀਓ ਦੇਖਦਾ ਹੁੰਦਾ
@jaspreetjass8136
@jaspreetjass8136 4 ай бұрын
Waheguru ji lmbiyan umra bakhse
@Sukh_Brar_Malwa_Reaction
@Sukh_Brar_Malwa_Reaction 4 ай бұрын
ਇੰਦੀ ਵੀਰ (ਤੁਹਾਨੂੰ ਵੀਰ ਵੀ ਮੈਂ ਪਹਿਲੀ ਵਾਰ ਲਿਖ ਰਿਹਾਂ) ਮੈਂ ਅੱਜ ਤੱਕ ਤੁਹਾਡੀ ਵੀਡੀਓ ਤੇ criticize ਵਾਲੇ ਕੁਮੈਂਟ ਹੀ ਕੀਤੇ ਹਨ ਕਿਉਂਕਿ ਤੇਰੀ ਆਪਣੇ ਦੇਸ਼ ਅਤੇ ਸਰਕਾਰ ਪ੍ਰਤੀ ਸੋਚ ਨਾਲ ਮੈਂ ਸਹਿਮਤ ਨਹੀਂ ਹਾਂ, ਹੁਣ ਤੇਰੇ ਤੇ ਮਾੜਾ ਟਾਈਮ ਚੱਲ ਰਿਹਾ ਹੈ ਤਾਂ ਆਪਾਂ ਤੇਰੀ ਫੁੱਲ support ਕਰਾਂਗੇ ਜਿੱਥੇ ਜਿੱਥੇ ਕੋਈ ਗਲਤ ਗੱਲ ਲੱਗੀ ਤਾਂ ਹਲਕਾ ਫੁਲਕਾ criticize ਵੀ ਕਰਾਂਗੇ ਪਰ ਆਪਾਂ ਮਾੜੇ ਸਮੇਂ ਹਮੇਸ਼ਾ ਬੰਦੇ ਦੀ ਸੁਪੋਰਟ ਹੀ ਕੀਤੀ ਹੈ ਕੋਈ ਗੱਲ ਨਹੀ ਜਿਹੜੇ ਛੱਡ ਗਏ ਉਹ ਜਾਣ ਦਿਉ ਕਈ ਮੇਰੇ ਵਰਗੇ ਦੂਜੇ ਪਾਸੇ ਵਾਲੇ ਤੇਰੀ ਸੁਪੋਰਟ ਵੀ ਕਰਨ ਲੱਗ ਪਏ Be happy and Carry on 👍👍👍👍 ਜੇ ਜੈ ਹਿੰਦ ਜੈ ਭਾਰਤ ਜੈ ਪੰਜਾਬ 🇮🇳🇮🇳🇮🇳🇮🇳
@sumankumar9156
@sumankumar9156 4 ай бұрын
❤❤❤❤❤❤❤indi
@sandeepsingh-gt2vo
@sandeepsingh-gt2vo 4 ай бұрын
ਵਧਾਈਆਂ ਵੀਰ
@lakhwindersinghgill7403
@lakhwindersinghgill7403 4 ай бұрын
ਟੁੱਟੂ ਦੀ u n o ਆ, ਸਹੀ ਗਲ ਆ ਇੰਦੀ ਵੀਰ ਮੇਰੇ... ਬਾਕੀ ਕੋਈ ਨੀ ਵੀਰੇ ਚੰਗੇ ਮਾੜੇ ਦਿਨ ਓੰਦੇ ਜਾਂਦੇ ਹੀ ਰੈਂਦੇ ਆ ਟੈਨਸ਼ਨ ਨਹੀਂ ਲੈਂਣੀ. ..
@baljindarsing8410
@baljindarsing8410 4 ай бұрын
ਵਾਹਿਗੁਰੂ ਤੁਹਾਨੂੰ chrdikla ch ਰੱਖੇ
@sarbjitsingg3710
@sarbjitsingg3710 4 ай бұрын
22 rab tanu tarkya bakshe
@baldevparkash4046
@baldevparkash4046 4 ай бұрын
GOD BLESS YOU
@sukhdevkalyan169
@sukhdevkalyan169 3 ай бұрын
Vry nic indi veer waheguru mehar kare chardi kallah rakhe veer nu 💕👍
@lovelysingh4079
@lovelysingh4079 4 ай бұрын
Good bhai ji❤❤❤❤❤❤
@harvir47
@harvir47 4 ай бұрын
Inshallah you’re spitting the truth brother don’t give up
@AmandeepGill-mw3xg
@AmandeepGill-mw3xg 4 ай бұрын
ਵਾਹਿਗੁਰੂ ਜੀ ਭਲੀ ਕਰੇ ਬਾਈ ਦਾ
@user-gs2pi3zl3h
@user-gs2pi3zl3h 4 ай бұрын
Mubarka Indi vir waheguru Ji sda chardi kla bakhshan
@singhsainisaini7448
@singhsainisaini7448 4 ай бұрын
Waheguru ji 🙏. Good job
@lakhveergrewal3993
@lakhveergrewal3993 4 ай бұрын
Jindabad veer ji
@user-os4we2ew6j
@user-os4we2ew6j 4 ай бұрын
Sahi gal veer g
@MahindersinghBakhsi-gc8vd
@MahindersinghBakhsi-gc8vd 4 ай бұрын
Badhai Ho badhai Ho badhai Ho veer ji khush raho
@SukhwinderSingh-sr7bu
@SukhwinderSingh-sr7bu 3 ай бұрын
Good paji
@punjabanimalspoltrydr9986
@punjabanimalspoltrydr9986 4 ай бұрын
Congratulations 🎉🎉
@HarmandeepSingh-we2ot
@HarmandeepSingh-we2ot 4 ай бұрын
Congratulations bro waheguru mehar kare
@jatinderkaur9628
@jatinderkaur9628 4 ай бұрын
Waheguru ji🙏🏻
@bonypalasour761
@bonypalasour761 4 ай бұрын
ਮੁਬਾਰਕਾਂ ਹੋਣ ਵੀਰ ਨੂੰ ❤❤❤❤
@gurpreetdhandli8389
@gurpreetdhandli8389 4 ай бұрын
ਬਹੁਤ ਵਧੀਆ ਜੀ ਵਧਾਇਆ ਜੀ
@sukhdevkalyan169
@sukhdevkalyan169 4 ай бұрын
Indi veer b happy nd take care bro I stand with u bro God bless u💯✌👌❤😊
@sumitsapra4913
@sumitsapra4913 4 ай бұрын
Waheguru trakkiya bakshe tuhanu
@ravindersandhu4718
@ravindersandhu4718 4 ай бұрын
Thik a,Bai 🎉
@darshansinghdevgun9561
@darshansinghdevgun9561 3 ай бұрын
Congratulations Beta 👍🎉🎉
@rajivgogi3271
@rajivgogi3271 4 ай бұрын
Paji ham aapke sath Hain, फेसबुक पर आपके तीन चार पेज है मैंने लाइक कररखे हैं, और यूट्यूब पर भी आपको फॉलो करतेहैं,
@sukhpreet8512
@sukhpreet8512 4 ай бұрын
God bless indi veer ji satshri akal veer ji new office lyi congratulations
@BittuSingh-oe7jd
@BittuSingh-oe7jd 3 күн бұрын
Congratulations bai ji 🎉
@prabhjot5282
@prabhjot5282 4 ай бұрын
ਵਧਾਈਆ ਬਾਈ ਖਿੱਚਕੇ ਰੱਖ ਕੰਮ
@tajindersingh-ft4kk
@tajindersingh-ft4kk 4 ай бұрын
Waheguru ji chardi Kalla vich rakhey
@nihalsingh.ns38329
@nihalsingh.ns38329 4 ай бұрын
ਬਾੲੀ ਤੈਨੂੰ ਵੀ ਲੋਕ ਯਾਦ ਰੱਖਣਗੇ..ਚੰਗਿਅਾ ਦੀ ਗਿਣਤੀ 'ਚ
@sukhjinderjassar6780
@sukhjinderjassar6780 4 ай бұрын
ਵਾਹਿਗੁਰੂ ਜੀ ਤੁਹਾਡੀ ਸਹਾਇਤਾ ਕਰੇ
@manishsyan4025
@manishsyan4025 4 ай бұрын
Wadaiya indi veer
@GurdeepSingh-mm6ur
@GurdeepSingh-mm6ur 3 ай бұрын
ਹੈ
@wedding.design
@wedding.design 4 ай бұрын
vdayia bro🎊
@malkitsingh-qn8df
@malkitsingh-qn8df 4 ай бұрын
God bless you🎉
@krishankumar4606
@krishankumar4606 4 ай бұрын
Jai hind
@honeychaney1845
@honeychaney1845 4 ай бұрын
ਨਾਲੇ ਭਰਾ ਤੈਨੂੰ ਇੱਕ ਸਭ ਤੋਂ ਵੱਡੀ ਸਲਾਹ ਦੇਣ ਲੱਗੇ ਆਂ ਇੱਕ ਦੋ ਇੱਕ ਜਾਂ ਦੋ ਆਪਣੇ ਵੀਡੀਓ ਐਡਿਟਿੰਗ ਵਾਲੇ ਬੰਦੇ ਨਾਲ ਰੱਖ ਤੈਨੂੰ ਮੈਂ ਸੱਚੀ ਦੱਸਦਾ ਤੇਰੇ ਡਬਲ ਟ੍ਰਿਪਲ ਤੇ ਰੀਚ ਹੋ ਜਾਣੀ ਆ ਤੇਰੀ ਵੀਡੀਓ ਦੇ ਵੀਡੀਓਜ਼ ਐਡ ਕਰਾਇਆ ਕਰ ਉਹਨਾਂ ਤੋਂ ਨਾਲ ਐਡਿਟਿੰਗ ਪ੍ਰੋਫੈਸ਼ਨਲ ਬੰਦਿਆਂ ਤੋਂ ਕਰਾ ਚੰਗਾ ਰਹੇਗਾ ਸਲਾਹ ਮੇਰੀ ਅੱਜ ਮੰਨ ਕੱਲ ਮੰਨ ਇਹ ਤੈਨੂੰ ਮੰਨਣੀ ਹੀ ਪੈਣੀ ਆ।
@dilbagbains7757
@dilbagbains7757 4 ай бұрын
ਬਾਈ ਅਸੀਂ ਤੇਰੇ ਨਾਲ ਆ
@navdeepsinghgill5242
@navdeepsinghgill5242 4 ай бұрын
U r absolutely right.
@parvindersingh6176
@parvindersingh6176 4 ай бұрын
❤❤❤❤
@gurdeepbhullar1487
@gurdeepbhullar1487 4 ай бұрын
Indi good
@bhagat.harnawaj.ambaar7292
@bhagat.harnawaj.ambaar7292 4 ай бұрын
Nice,ok,ji
@RahulKumar-wb6cd
@RahulKumar-wb6cd 6 күн бұрын
❤❤❤❤❤❤
@binnysingh714
@binnysingh714 4 ай бұрын
Gud luck Bhajji
50 YouTubers Fight For $1,000,000
41:27
MrBeast
Рет қаралды 210 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 4,2 МЛН