ਤਾਜ ਛੇਤੀ ਸੜਕਾਂ 'ਤੇ ਰੁਲਣਗੇ ਪਰ ਕੀ ਸਿੱਖ ਉਹਨਾਂ ਨੂੰ ਚੁੱਕਣ ਲਈ ਤਿਆਰ ਨੇ? ਭਾਈ ਅਜਮੇਰ ਸਿੰਘ ਦੀ ਅਮਰੀਕਾ ਵਿਚ ਤਕਰੀਰ

  Рет қаралды 15,279

TV84

TV84

28 күн бұрын

ਤਾਜ ਛੇਤੀ ਸੜਕਾਂ 'ਤੇ ਰੁਲਣਗੇ ਪਰ ਕੀ ਸਿੱਖ ਉਹਨਾਂ ਨੂੰ ਚੁੱਕਣ ਲਈ ਤਿਆਰ ਨੇ? ਭਾਈ ਅਜਮੇਰ ਸਿੰਘ ਦੀ ਅਮਰੀਕਾ ਵਿਚ ਤਕਰੀਰ
TV84 is a General Entertainment Sikh Channel Covering Issues Related to all Punjabis Around the World.
PLEASE VISIT AND DONATE US ON - www.tv84.tv/
#bhaiajmersingh #news #punjabinews #sikhnews
YOU CAN DONATE VIA BANK CHECK, PLEASE SEND YOUR CHECK ON NAME TV84 TO ADDRESS
TV84
36-01 37TH AVENUE
LONG ISLAND CITY
NEW YORK 11101
Follow us:
Facebook - / tv84tv
Instagram - / tv84official
DOWNLOAD OUR APP (TV84) ON PLAY STORE AND APP STORE

Пікірлер: 88
@Amarjeetsingh-vw7vm
@Amarjeetsingh-vw7vm 25 күн бұрын
ਸਿੱਖ ਫਾਰ ਜਸਟਿਸ ਤੋਂ ਵੱਡੀ ਕੋਈ ਜੱਥੇਬੰਦੀ ਹੈ Usmi Jindawad
@CharanjeetRandhawa
@CharanjeetRandhawa 26 күн бұрын
Khalistan Zindabaad 🙏🙏🙏🙏🙏.
@KuldeepSingh-ph8vv
@KuldeepSingh-ph8vv 26 күн бұрын
Khalistan jindabad 👏
@kashmirsingh6991
@kashmirsingh6991 26 күн бұрын
ਬਾਪੂ ਅਜਮੇਰ ਸਿੰਘ ਜੀ ਗਰੇਟ ਵਿਦਵਾਨ❤❤❤❤❤
@rajveerjargia4194
@rajveerjargia4194 23 күн бұрын
ਭਾਈ ਸਾਹਿਬ ਨੇ ਬਿਲਕੁਲ ਸਹੀ ਕਿਹਾ ਹੈ, ਕਿ ਸਿੱਖ ਕੌਮ ਤਿਆਰ ਹੈ , ਜ਼ੇ ਤਿਆਰ ਨਹੀਂ ਹੈ ਤਾਂ ਤਿਆਰ ਹੋਣਾ ਪਵੇਗਾ। ਕਿਉਂਕਿ ਸਮਾਂ ਨੇੜੇ ਹੈ, ਬਹੁਤ ਲੋਕ ਭੁਲੇਖੇ ਵਿੱਚ ਤੁਰੇ ਫਿਰਦੇ ਨੇ, ਅਤੇ ਅਜੇ ਵੀ ਰਾਸ਼ਟਰਵਾਦ ਦੀ ਮੌਕੇ ਪ੍ਰਸਤੀ ਕਰ ਰਹੇ ਨੇ, ਉਸ ਦੀ ਨਵੀਂ ਉਧਾਰਣ ਸਿੱਧੂ ਮੂਸੇ ਵਾਲੇ ਦਾ ਪਿਉ ਕਿਵੇਂ ਕਾਂਗਰਸ ਪਾਰਟੀ ਵਿੱਚ ਭੱਜਕੇ ਸ਼ਾਮਲ ਹੋਇਆ, ਨਾਲੇ ਪਤਾ ਹੈ ਕਿ ਉਸਦੇ ਪੁੱਤ ਗੋਲੀਆਂ ਮਰਵਾਉਣ ਵਾਲੇ ਇਸ ਦੇਸ਼ ਦੇ ਅਖੌਤੀ ਰਾਸ਼ਟਰਵਾਦੀ ਹਨ ਜਿਨ੍ਹਾਂ ਨੇ ਏਜੰਸੀਆਂ ਤੇ ਪੜਦਾ ਪਾਉਣ ਲਈ ਜ਼ੁਮੇਵਾਰੀਆਂ ਚੱਕੀਆਂ, ਫਿਰ ਵੀ ਸਿੱਧੂ ਮੂਸੇ ਵਾਲੇ ਦਾ ਪਿਉ ਰਾਸ਼ਟਰਵਾਦੀ ਹੋਣ ਦੇ ਸਬੂਤ ਦੇਅ ਰਿਹਾ ਹੈ, ਕਿਉਂਕਿ ਡਰ ਹੈ ਕਿ ਜਿਹੜੇ 4 ਛਿਲੜ ਇਕੱਠੇ ਕੀਤੇ ਹਨ ਉਹ ਵੀ ਸਰਕਾਰਾਂ ਖੋਹ ਨਾਂਅ ਲੈਣ ਇੱਥੇ ਤੱਕ ਤਾਂ ਸਾਡੇ ਔਖਤੀ ਸਿੱਖਾਂ ਦੀ ਸੋਚ ਸੀਮਤ ਹੈ। ਅਤੇ ਭਾਈ ਨਿੱਝਰ ਤੇ ਗੋਲੀ ਚਲਾਉਣ ਵਾਲਿਆਂ ਨੇ ਤਾਂ ਮਾਮਲਾ ਬਿਲਕੁਲ ਹੀ ਸਾਫ ਕਰ ਦਿੱਤਾ ਕਿ ਸਾਡੇ ਲੋਕ ਕਿੱਥੇ ਕੁ ਖੜ੍ਹੇ ਹਨ। ਇਹ ਬਹੁਤ ਵੱਡੀ ਬਦਕਿਸਮਤੀ ਪੰਜਾਬ ਦੀ ਅਤੇ ਸਿੱਖ ਕੌਮ ਦੀ ਕਿ ਗਲਤੀਆਂ ਤੇ ਗਲਤੀਆਂ ਕਰ ਰਹੇ ਨੇ, ਅਤੇ ਦੁਸ਼ਮਣ ਤਮਾਸ਼ਾ ਦੇਖਕੇ ਹੱਸ ਰਿਹਾ ਹੈ।
@gurjeetsingh2072
@gurjeetsingh2072 12 күн бұрын
ਯੂ ਐਸ ਮੀਡੀਆ ਧਾਲੀਵਾਲ ਬਾਈ ਜ਼ਿੰਦਾਬਾਦ
@sukhwindersinghgill622
@sukhwindersinghgill622 26 күн бұрын
ਵਾਹਿਗੁਰੂ ਜੀ । ਇਸ ਸਮੇ ਗੁਰੂ ਸਾਹਿਬ ਹਜ਼ੂਰ ਵੱਲੋਂ ਬਖ਼ਸ਼ੇ ਪੰਚ ਪਰਧਾਨੀ ਪ੍ਰਣਾਲੀ ਅਨੁਸਾਰ ਕੰਮ ਕਰਨ ਦੀ ਬਹੁਤ ਲੋੜ ਹੈ । ਖੁਆਰ ਹੋ ਕੇ ਪਹਿਲਾਂ ਕੀ ਖਟਿਆ ਜੋ ਹੁਣ ਪ੍ਰਾਪਤ ਕਰ ਲਵਾਂਗੇ। ?
@manpreetsinghdhillon2844
@manpreetsinghdhillon2844 26 күн бұрын
WAHEGURU ji ka KHALSA WAHEGURU ji kee FATEH
@jasvirbrar167
@jasvirbrar167 26 күн бұрын
ਭਾਈ ਅਜਮੇਰ ਸਿੰਘ ਜੀ ਤੁਸੀ ਪੰਜਾਬ ਵਿੱਚ ਪਹੁੰਚ ਕੇ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਦੀ ਗੱਲ ਜ਼ਰੂਰ ਕਰਿਆ ਜੇ ਗੁਰਪਤਵੰਤ ਸਿੰਘ ਪੰਨੂ ਸਾਹਿਬ ਵਕੀਲ ਮਿਲੇ ਹਨ ਸਿੱਖ ਕੌਮ ਨੂੰ ਜਦੋ ਵੀ ਪੰਨੂ ਸਾਹਿਬ ਬੋਲਦੇ ਹਨ ਤਾਂ ਇੰਡੀਅਨ ਸਟੇਟ ਤੇ ਇਸ ਦੀਆਂ ਏਜੰਸੀਆਂ ਬਹੁਤ ਬੁਖਲਾਟ ਵਿੱਚ ਮਤਲਬ ਡਰ ਜਾਂਦੀਆਂ ਹਨ ਪੰਨੂ ਸਾਹਿਬ ਤਾਂ ਵੋਟਾਂ ਦੀ ਗੱਲ ਕਰਦਾ ਵੋਟ ਭਾਵੇਂ ਕੋਈ ਹਾਂਵਿਚ ਜਾਂ ਨਾਂਹ ਵਿਚ ਵੋਟ ਪਾਵੇ ਫਿਰ ਭਾਰਤਮਾਤਾ ਡਰਦੀ ਕਿਊ ਹੈ ਨਵਾਂ ਦੇਸ਼ ਤਾਂ ਬਣੂਗਾ ਖਾਲਿਸਤਾਨ ਬਹੁਤ ਛੇਤੀ ਪੰਜਾਬ ਦੀ ਧਰਤੀ ਉੱਤੇ ਖਾਲਿਸਤਾਨ ਜ਼ਿੰਦਾਬਾਦ ਜੀ
@waheguruwaheguru2752
@waheguruwaheguru2752 26 күн бұрын
hahahaaa.... jantaa bhulekhe paali fir di ....😂😅😂😅😂
@LakhvirSingh-vf4eg
@LakhvirSingh-vf4eg 24 күн бұрын
Waheguru ji ki fathe ji❤
@Robindgj
@Robindgj 24 күн бұрын
​@@waheguruwaheguru2752sab nikal janne tuhade😂😂😂
@Fun836
@Fun836 22 күн бұрын
ਸਾਰਾ ਭਾਰਤ ਸਿੱਖ ਬੰਨ ਜਾਵੇ,ਖਾਲਿਸਤਾਨ ਦੀ ਲੋੜਹੀ ਨਹੀ ਰਹਿਣੀ॥
@Fun836
@Fun836 22 күн бұрын
ਸਬ
@manpreetsinghdhillon2844
@manpreetsinghdhillon2844 26 күн бұрын
bole so Nihal SAT SHRI AKAL
@jagmeetsingh9973
@jagmeetsingh9973 25 күн бұрын
Waheguru ji waheguru ji
@sukhjindersingh3605
@sukhjindersingh3605 21 күн бұрын
ਵਾਹਿਗੁਰੂ ਜੀ
@user-ne5zx8et4j
@user-ne5zx8et4j 22 күн бұрын
Waheguru Ji ka khalsa waheguru Ji kee fateh
@harjantbrar8638
@harjantbrar8638 25 күн бұрын
Khalistan jindabad bhai Amritpal Singh ji jindabad
@lakhvirsingh6597
@lakhvirsingh6597 22 күн бұрын
Khalistan zindabad
@harmanjeetsingh8308
@harmanjeetsingh8308 26 күн бұрын
❤🙏🌹👍💯✌️💪
@JasvirSingh-bn3nx
@JasvirSingh-bn3nx 25 күн бұрын
Thanks ji ji🙏
@SubegSingh-rv3nr
@SubegSingh-rv3nr 21 күн бұрын
ਜਿਸ ਸਿੱਖ ਫਾਰ ਜਸਟਿਸ ਸਰਦਾਰ ਗੁਰਪਤਵੰਤ ਸਿੰਘ ਪੰਨੂੰ ਸਾਹਿਬ ਨੇ ਐਨੀ ਵੱਡੀ ਰੰਫਰੈਡਮ ਦੀ ਲਹਿਰ ਚਲਾਈ ਹੈ ਜਿਸ ਭਾਰਤ ਮਾਤਾ ਰੋਕਣ ਵਿੱਚ ਫੇਲ੍ਹ ਹੋਈ ਹੈ ਤੁਸੀਂ ਉਸ ਦਾ ਇੱਕ ਵਾਰ ਵੀ ਨਾਮ ਨਹੀਂ ਲਿਆ ਹੋਰ ਤੁਹਾਨੂੰ ਕਿਸ ਤਰ੍ਹਾਂ ਦਾ ਲੀਡਰ ਚਾਹੀਦਾ ਹੈ
@gsingh7605
@gsingh7605 7 күн бұрын
Right bro
@vaarispunjabdederabassi1403
@vaarispunjabdederabassi1403 26 күн бұрын
ਖਾਲਸਤਾਨ ਜਿੰਦਾਬਾਦ ❤❤❤❤❤
@amarjitsaini5425
@amarjitsaini5425 22 күн бұрын
Khalistan Khalistan Khalistan Khalistan Khalistan Khalistan…
@AjmerSingh-vt6ol
@AjmerSingh-vt6ol 25 күн бұрын
ਨੈਗੇਟਿਵ ਸੋਚਣਾ ਇਹਨਾਂ ਦੀ ਫਿਤਰਤ ਹੈ ਅਖੇ ਸਿੱਖ ਤਿਆਰ ਨੇ
@jaskaranchahal5822
@jaskaranchahal5822 23 күн бұрын
❤❤❤❤❤❤
@Fun836
@Fun836 21 күн бұрын
ਸਹੀ
@harpreetbilling8690
@harpreetbilling8690 18 күн бұрын
Think tank of sikh panth . Sardar Ajmer Singh Ji🙏
@DALBIRSINGH-bz6sg
@DALBIRSINGH-bz6sg 14 күн бұрын
UNA hakk dva sakda hai,ਪੰਜਾਬ ਨੂੰ
@gurneknijjar3557
@gurneknijjar3557 25 күн бұрын
PANJAB HAL-KHALISTAN,,,KHALISTAN HI HAL HAE,,,, KHALISTAN JINDABAD…
@SukhwinderSingh-jb2oy
@SukhwinderSingh-jb2oy 20 күн бұрын
Satnam waheguru khalsa Raj jindabad
@kulwindersingh-pu7uq
@kulwindersingh-pu7uq 25 күн бұрын
❤💐💐🦅🦅🙏🙏🙏🙏🙏🙏🙏
@NirmalSingh-is1xn
@NirmalSingh-is1xn 25 күн бұрын
SFJ USMI MEDIA INTERNATIONAL POLYTICS PUNJAB OUR ONLY HOPE FOR KHALISTAN
@kulwinderjhinjer3181
@kulwinderjhinjer3181 20 күн бұрын
ਕਾਤਲ ਭਾਰਤ ਨੂ ਓਸ ਦੀ ਓਕਾਤ ਦਿਖਾ ਦੇਓ ਵੀਰੋ
@harjindermalhi7897
@harjindermalhi7897 23 күн бұрын
Punjab Hal Khalistan
@jaswantsinghjaswant6877
@jaswantsinghjaswant6877 21 күн бұрын
ਬਾਈ ਅਜਮੇਰ ਸਿੰਘ ਜੀ ਸਿਖ ਫੋਰ ਜਸਟਿਸ ਤੋ ਵਡੀ ਨੁਮਾਇਦੰਗੀ ਕਰਨ ਵਾਲੀ ਕੋਈ ਹੌਰ ਦਿਸਦੀ ਐ ਥੌਨੂੰ ਤੁਸੀ ਦੀਪ ਸਿਧੂ ਤਰਾ ਖੁਲਕੇ ਖਾਲਿਸਤਾਨ ਦੀ ਤੇ ਗੁਰਪਤਵੰਤ ਸਿੰਘ ਪਨੂੰ ਦੀ ਹਿਮਾਇਤ ਕਰਨੀ ਚਾਹੀਦੀ ਐ
@SubegSingh-rv3nr
@SubegSingh-rv3nr 21 күн бұрын
ਸਰਦਾਰ ਅਜਮੇਰ ਸਿੰਘ ਜੀ ਤੁਸੀਂ ਪੰਜਾਬ ਵਾਪਸ ਆ ਕੇ ਖਾਲਿਸਤਾਨ ਰੰਫਰੈਡਮ ਦੀ ਗੱਲ ਕਰੋ
@harpritbains9428
@harpritbains9428 26 күн бұрын
These are facts of india, this is the reality.
@harwindersingh1175
@harwindersingh1175 26 күн бұрын
ਅਜਮੇਰ ਸਿੰਘ ਨੂੰ ਪੁੱਛਣਾ ਬਣਦਾ ਸੀ ਦੀਪ ਸਿੱਧੂ ਦੇ ਪਾਠ ਦੇ ਭੋਗ ਤੇ ਅਜਮੇਰ ਸਿੰਘ ਕਹਿੰਦਾ ਸੀ ਏਥੇ ਖਾਲਿਸਤਾਨ ਦੀ ਗੱਲ ਨਹੀ ਕਰਨ ਦੇਣੀ ਇਹ ਆਪ ਦੱਸਣ ਕੀ ਇਹ ਸੱਚ ਹੈ ਜੇ ਸੱਚ ਹੈ ਤਾਂ ਕਿਉ ?ਜਦ ਕੇ ਲੱਖਾਂ ਦਾ ਇੱਕਠ ਸੀ ਉੱਥੇ ਤੇ ਲੋਕ ਇਸ ਗੱਲ ਦੀ ਆਸ ਵਿੱਚ ਸਨ ਕੇ ਏਥੇ ਸਾਡੀ ਅਜ਼ਾਦੀ ਦੀ ਗੱਲ ਹੋਵੇਗੀ ਪਰ ਲੋਕਾਂ ਨੂੰ ਨਿਰਾਸ ਕੀਤਾ ਜਿਹੜੇ ਸਟੇਜ ਤੇ ਸਨ ਮਾਈਕ ਉਹਨਾ ਕੋਲ ਸੀ
@harjantbrar8638
@harjantbrar8638 25 күн бұрын
I think Ajmer Singh runs opposite to the 🔥
@user-xi4dn3hd7j
@user-xi4dn3hd7j 20 күн бұрын
ਉਹ ਦੀਪ ਸਿੱਧੂ ਦੇ ਪਰਿਵਾਰ ਦਾ ਫੈਸਲਾ ਸੀ । ਸੰਸਕਾਰ ਮੌਕੇ ਉਸਦੀ ਪਤਨੀ ਵੀ ਉਸ ਤੱਕ ਪਹੁੰਚ ਨਹੀ ਸਕੀ ਸੀ । ਸੋ ਬਾਅਦ ਚ ਪਰੋਗਰਾਮ ਮੌਕੇ ਦੀਪ ਸਿੱਧੂ ਦੇ ਪਰਿਵਾਰ ਦੇ ਅਨੁਸਾਰ ਪੂਰਾ ਪਰੋਗਰਾਮ ਹੋਇਆ
@jasmeensingh6492
@jasmeensingh6492 24 күн бұрын
੧੦੦ % ਸੱਚ ਕਿਹਾ ਭਾਈ ਸਾਹਿਬ ਨੇ
@freepanjab_
@freepanjab_ 26 күн бұрын
ਮੈਨੂ ਇਹ ਆ ਕਿ ਇਸ ਬੰਦੇ ਨੂੰ ਖਾਲਿਸਤਾਨ ਦੀ ਸਟੇਜ ਤੌ ਬੌਲਣ ਦੇਣਾ ਸਾਡੇ ਲਈ ਬਹੁਤ ਸੌਚਣ ਵਾਲੀ ਗੱਲ ਆ
@kulwinderjhinjer3181
@kulwinderjhinjer3181 20 күн бұрын
ਖਾਲਸਤਾਨ ਜਿੰਦਾਬਾਦ
@DALBIRSINGH-bz6sg
@DALBIRSINGH-bz6sg 14 күн бұрын
ਪੰਚ ਪ੍ਰਧਾਨੀ ਪ੍ਰਣਾਲੀ ਨੂੰ ਲਾਗੂ ਕਰਨ ਦੀ ਲੋੜ
@harjantbrar8638
@harjantbrar8638 25 күн бұрын
Why Ajmer Singh and Paramjit Singh Mand go to Debrugarh don’t understand I am very confused now please you should stayed to support bhai Amritpal Singh ji Jails are not solution for Sikhs
@kirpalsinghbawa5703
@kirpalsinghbawa5703 24 күн бұрын
85 करोड़ लोग 5 किलो अनाज की इंतजार करते हैं और सपना विश्व गुरु का या सुपर पावर का, मूर्ख लोग हैं जी.
@independent-network.
@independent-network. 24 күн бұрын
ਬੱਚਿਆਂ ਦਾ ਰੌਲਾ ਬਹੁਤ pe ਰਿਹਾ ਪਿੱਛੇ!
@independent-network.
@independent-network. 24 күн бұрын
ਕਰਤੂਤਾਂ badalniya peniya ਇਹਨਾ ਨੂੰ!
@user-xi4dn3hd7j
@user-xi4dn3hd7j 20 күн бұрын
ਮੈਨੂੰ ਸਮਝ ਨਹੀਂ ਆਓਂਦੀ ਜੋ ਲੋਕ ਸਰਦਾਰ ਅਜਮੇਰ ਸਿੰਘ ਨੂੰ ਗਲਤ ਬੋਲਦੇ ਉਹ ਪਹਿਲਾਂ ਆਪਣੇ ਅੰਦਰ ਦੇਖਣ ਕਿ ਉਹਨਾ ਨੇ ਕੌਮ ਲਈ ਕੀ ਕੀਤਾ । ਸਰਦਾਰ ਅਜਮੇਰ ਸਿੰਘ ਹੁਣੀ ਆਪਣੀ ਉਮਰ ਦੇ 31 ਸਾਲ ਰੂਪੋਸ਼ ਰਹੇ ਨੇ । ਉਹਨਾ ਨੂੰ ਕੁਝ ਬੋਲਣ ਲੱਗੇ ਆਪਣੇ ਆਪ ਨੂੰ ਸ਼ੀਸ਼ੇ ਚ ਜਰੂਰ ਦੇਖਿਆ ਕਰੋ ਕਿ ਉਹਨਾ ਨੇ ਕੀ ਕੀਤਾ । ਕੀ ਸਿਰਫ ਸ਼ੋਸ਼ਲ ਮੀਡੀਆ ਤੇ ਬੈਠ ਲੋਕਾਂ ਨੂੰ ਗਾਲਾਂ ਕੱਡੀਆਂ । ਅਗਲਾ ਚਾਲੀ ਸਾਲ ਤੋਂ ਆਪਣੇ ਸਟੈਂਡ ਤੇ ਹੈ ਉਹ ਵੀ ਪੰਜਾਬ ਚ ਰਹਿਕੇ
@kirpalsinghbawa5703
@kirpalsinghbawa5703 24 күн бұрын
अमरीका जा इजराइल करता है कमजोर देशों में जा कर, पर यह कर बैठे सुपर पावर देश में, यह इनकी बहुत बड़ी मूर्खता थी.
@airforce2895
@airforce2895 25 күн бұрын
Vota kithe pa rahe ho Te Kis Chije lee paa rahe ho es Da fark Hunda Vidwan Ji Saf Gal Karo Kis Vota da feda Te Kisda nhe Ave he Kundiya jea na pai jaeya karo
@harjantbrar8638
@harjantbrar8638 25 күн бұрын
Ajmer Singh talk about present you were in panj members ਕਮੇਟੀ for bhai Amritpal Singh ji why you did not take any step
@jarnailsingh3240
@jarnailsingh3240 22 күн бұрын
ਪਿਸੇ ਦਾਦੇ ਦਾ ਖੋਲ ਡਿਠਾ ਖ਼ਜ਼ਾਨਾ ਤਾਂ ਮਨ ਭਰਿਆ ਨਿਧਾਨਾ
@GsGhuman-sv6ot
@GsGhuman-sv6ot 18 күн бұрын
ਆ ਇਕ ਬਚੇ ਦੇ ਰੋਣ ਨੇ ਪੂਰੇ ਸਬੋਧਨ ਦੀ ਐਸੀ ਤੈਸੀ ਕਰ ਦਿੱਤੀ ਐ, ਅਗੇ ਤੋ ਪ੍ਰਬੰਧਕ ਧਿਆਨ ਦਿਉ
@Amarjeetsingh-vw7vm
@Amarjeetsingh-vw7vm 25 күн бұрын
ਦੀਪ ਦੇ ਭੋਗ ਤੇ ਜਿਹੜੀ ਕੜੀ ਘੋਲੀ ਸੀ ਫਤਿਹਗੜ੍ਹ ਸਾਹਿਬ ਉਸ ਵਾਰੇ ਕੀ ਵਿਚਾਰ ਨੇ ਲੱਖਾ ਲੋਕ ਨਾਰਾਜ ਹੋਏ ਨੇ
@user-bz1qg5vj2x
@user-bz1qg5vj2x 21 күн бұрын
Azadi Hi Hall way🗳️🗳️🗳️🗳️🗳️🗳️🗳️🗳️🗳️ to referendum on voting for🗽🗽🗽🗽🗽🗽🗽🗽 khalsaRaj
@independent-network.
@independent-network. 24 күн бұрын
ਇਹ ਤਾਂ ਗੁਜਰਾਤੀ ਹੈ!
@SukhwantSingh-ky6ju
@SukhwantSingh-ky6ju 24 күн бұрын
ਇਹ ਬੰਦਾ ਸਿੱਖਾਂ ਦੀ ਅਜ਼ਾਦੀ ਦੀ ਮੁਹਿੰਮ ਨੂੰ de rail ਕਰਨਾ ਚਾਹੁੰਦਾ ਹੈ
@tajinderbrar4108
@tajinderbrar4108 25 күн бұрын
Mainu eh ni samjh lagdi k forn country’s ch beh k beyaan deyn nll ki hona panjab de vich jao sangrash viddo mai v tohade toh muhre honi khduu ga bahar ki Khalistan Khalistan keh keh k guru ghra nu lutt na bandd kro Calgary da gurudwara Dashmesh Culture Centre de vich joka chumbdiaa behtia comity shad jehda kehda v aa saare avde aap nu star samjh de aw buude jehe ki aw yr oh ghare apne pote potia ehna nu English ch gaala kdd de aw ghare avde eh poche laon lyi rakhe a ehna de bachea ne te Gurudwara sahib ch aaa k eh Golak aa khaane gyaan dinde aw dujea nu khaas kr k Students nu ehna nu dasan aa chahuna mai k students de ta tuci peyra vrge k Guru da Golak khaaneo paapi Oo
@naunihalsingh4108
@naunihalsingh4108 24 күн бұрын
ਹੁਣ ਕੋਈ ਰੋਕਦਾ ਤੈਨੂੰ ਕਰ ਸੰਘਰਸ਼
@AjmerSingh-vt6ol
@AjmerSingh-vt6ol 25 күн бұрын
ਅਜਮੇਰ ਸਿੰਘ ਦਾ ਜਿਹਦੀ ਖਾਓ ਬਾਜਾਰੀ ਉਹਦੀ ਭਰੋ ਹਾਜਰੀ ਵਾਲਾ ਹਾਲ ਹੈ
@JaskiratSingh-pt7vl
@JaskiratSingh-pt7vl 23 күн бұрын
ਗੱਲ ਤਾ ਕੋਮ ਦੀ ਕਰਦਾ, ਜਿਹੜਾ ਵੀ ਕੋਮ ਦੀ ਗੱਲ ਕਰਦਾ ਉਸ ਦਾ ਸਤਿਕਾਰ ਕਰੋ।
@5aab65
@5aab65 24 күн бұрын
Sikha nu hale ik hoan di lord aa, Baba Ajmer singh warga vidhwaan kade kade milda, America Canada vich vi ohi paindu sooch nu shad ke thodi apne dimaag nu kholoo, jerda thodi shoti soch aa jerde bataa pishe qatil kardi aa ouse nu tiyago. Aime social media te jo propagandists jhoothiya havaa feloinde ne ona to sochait raho. Suni suniyee gal nu aima na man liya karo. Ajmer singh ne deep sidhu de bhog te ki keha si ya nahi keha si. Raat gaiyee baat gaiyee, thode warge shoti sooch vale lok Sant Jarnail Singh ji ware vi bahut galat bolde si, hale vi boli jande kion ke na thode kol kush hai na hove ga. Ajj lord aa bipar nal ladaan di na ke ik dusre diya latta khicho. Fer mein kehnaa ik hovo te pehlaa apna ghar banaiyoo. Aoun waliya peediya yaad karan giya ke America Canada waliya di madad nall sikh raj fer baniya nahi jime aaj Mastar Tara sion nu appa gala kad de ha kal nu apaa nu vi Mastar di kataar vich khadaa karan ge. Ik hovo Guru di Bani te ik ik sikh Shashtar chaloana jaroor sikho te ardaas kariya karo ke aa jo gandagi nal bhariyaa sareer hai aa panth de laikhe lage nahi roz lakhaa kidey makordiya vangu roz marde ne.
@SukhwantSingh-ky6ju
@SukhwantSingh-ky6ju 24 күн бұрын
ਆ ਗਿਆ ਅਸਲ ਔਕਾਤ ਤੇ ਕਮੀਨਿਆ
@NirmalSingh-is1xn
@NirmalSingh-is1xn 25 күн бұрын
AJJ DE SAMMAY DA GANDUSTANIA DE B.ND PAR HATHIAR REFRENDUM VOTING BALLOT IS STRONGER THEN THE BULLET
@NirmalSingh-is1xn
@NirmalSingh-is1xn 25 күн бұрын
No khalistan no freedom
@user-td7cy9hl9f
@user-td7cy9hl9f 25 күн бұрын
Teri bharat mata vich rojana 70 crore bhukha sonda 1minute vich 20 rape hunde
@waheguruwaheguru2752
@waheguruwaheguru2752 26 күн бұрын
baba indirectly khotistqniyaa nu keh reha AUKAAT ch rahoo nahi ta kutt bahut painii india to past vaang
@Jupitor6893
@Jupitor6893 25 күн бұрын
ਭਾਊ ਤੂੰ ਗਲਤ ਅਡੈਂਟਿਟੀ ਦਿਖਾ ਕੇ ਆਪਣਾ ਅੰਧ ਭਗਤ ਹੋਣਾ ਨਹੀ ਛੁਪਾ ਸਕਦਾ।
@WGKK1313
@WGKK1313 25 күн бұрын
aive udd da teer ni farri da hunda ..aukaat ta teri itho e pta lag gyi landurashtria ke sikha de khilaaf boln lyi vi tenu fake ID bnauni pe gyi..baaki gal past di ta past ta tera gazni de bazara ch firda hona si, je sikh na bacha ke liaaunde tuhadia ghara dia izzata nu..gazni dia kinnia ku fauja annia kitiaa si tere past valiaan ne mantar te havan krke..kehna nhi si chaunda ,par tu majboor krta tera past dasan lyi k jananian ta tuhadia gazni le gia si tkke tkke te vechan lyi ,te bande tuhade havan krde reh gye ohde shitra toe darde..ih aukaat si tere past vich
@waheguruwaheguru2752
@waheguruwaheguru2752 26 күн бұрын
bhulekhe kad dao ... INDIA tuhade pakistan vaang kise de isharee te nhi chalda dollars layi .... je canada ne embasdor kade ta india ne 20 emabasdors kade canada de ....
@GurcharanSingh-cg4oj
@GurcharanSingh-cg4oj 26 күн бұрын
India """"bhagat""""" pinjre d tota n ban
@gurdeepsinghshouhan
@gurdeepsinghshouhan 26 күн бұрын
Bro sachayi hun eh a k india v bhuk nang nal hi ld reha
Each found a feeling.#Short #Officer Rabbit #angel
00:17
兔子警官
Рет қаралды 7 МЛН
Balloon Stepping Challenge: Barry Policeman Vs  Herobrine and His Friends
00:28
Купили айфон для собачки #shorts #iribaby
00:31