ਤੜਕੇ ਲੜਕੇ ਆਥਣੇ ਇਕੋਜੇਹੇ | ਭਾਗ-2 | Sanjha pariwar mansa | new punjabi short movie | 4 March 2024

  Рет қаралды 224,647

sanjha pariwar mansa

sanjha pariwar mansa

4 ай бұрын

#punjabiMovie #punjabifilm #sanjhapariwarmansa
Sanjha priwar mansa,sanjha priwar vlogs,Punjabi videos,sas,peke,mansa,
laddi,jaspreet,sas nooh,thug peke,sada punjab,sarpanchi,kuldeep,sas da katal,Punjabi new videos,Punjabi short movie,new Punjabi short movie2024,comedy movie,short movie2023,best Punjabi short movie2024,latest Punjabi short movie2024, latest Punjabi short movie,new punjabi filim2024, Punjabi news,Punjabi song,Punjabi full movie bebe,masi,full movie sada,virsa,sada punjabi virsa,
ਸੇਵਕ-9779460188

Пікірлер: 170
@devil.com1070
@devil.com1070 13 күн бұрын
ਪੁਰਾਣੇ ਜਮਾਨੇ ਵਿੱਚ ਬੀਬੀਆਂ ਲੜ ਕੇ ਇੱਕੋ ਜਿਹੀਆਂ ਹੋ ਜਾਂਦੀਆਂ ਸੀ ਪਰ ਅੱਜ ਕੱਲ ਦਾ ਜਮਾਨਾ ਕਿੱਥੇ ਪਰ ਵੀਡੀਓ ਬਹੁਤ ਸੋਹਣੇ ਹੈ ਬਲਵੀਰ ਕੌਰ ਜੈਤੋਂ ਮੰਡੀ
@daljeetkaur6258
@daljeetkaur6258 4 күн бұрын
Bhut hi sohni kahani pendu virsa👍👌👌👌
@CheerfulLemming-mp8vl
@CheerfulLemming-mp8vl 4 ай бұрын
ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🎉🎉🎉🎉🎉❤❤❤❤❤❤❤❤
@devil.com1070
@devil.com1070 13 күн бұрын
ਹੈਲੋ ਬਹੁਤ ਸੋਹਣੀ ਵੀਡੀਓ ਹੈ ਐਵੇਂ ਦੀਆ ਵੀਡੀਓ ਬਣਾਇਆ ਕਰੋ
@mrjsports697
@mrjsports697 17 күн бұрын
Bahut vadia video ji
@mirze_wala4419
@mirze_wala4419 2 ай бұрын
bngi gl😂😂😂😂❤❤❤
@SimranSingh-zx4wj
@SimranSingh-zx4wj 4 ай бұрын
ਨਾਈਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ❤
@indusharma1474
@indusharma1474 3 ай бұрын
Very nice 😍😍😍
@rajkaur8729
@rajkaur8729 4 ай бұрын
😂😂😂😂ਤੇਰੀ ਮਾਂ ਬਾਹਲਾ ੳੁੱਚਾ ਬੋਲਦੀ ਆ ਜੇ ਲੜਨਾ ਹੌਲੀ-ਹੌਲੀ ਲੜ ਲਏ😅😅😅😅ਬਹੁਤ ਸੋਹਣੀ ਵੀਡੀਓ ❤❤ਸਾਰੀ ਟੀਮ ਦਾ ਕੰਮ ਸ਼ਲਾਘਾਯੋਗ🎉🎉
@basantkaur3196
@basantkaur3196 2 ай бұрын
ਬਹੁਤ ਵਧੀਆ ਵੀਡੀਓ
@BeantSingh-ih1sn
@BeantSingh-ih1sn 4 ай бұрын
ਬਹੁਤ ਵਧੀਆ ਉਪਰਾਲਾ ਹੈ। ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।
@eetsingh8923
@eetsingh8923 4 ай бұрын
V nice video ji God bless you 👌👌 Amandeep Sri muktsar sahib
@gurbaxkaur2452
@gurbaxkaur2452 4 ай бұрын
ਬਹੂਤ ਸਹੋਣੀ ਵੀੜੀਓ ਪਰਮਾਤਮਾ ਚੜਦੀ ਕਲਾ ਰਖੇ ਗੂਰਬਖਸ਼ ਕੌਰ ਨਿਓਯੌਰਕ
@Lyf_lessons
@Lyf_lessons 4 ай бұрын
ਪਹਿਲਾ ਕਮੈਂਟ ਰੂਪ ਕੌਰ ਸਰਾਂ 😊🥰
@harpreetsharma4125
@harpreetsharma4125 4 ай бұрын
ਬਹੁਤ ਵਧੀਆ ਵੀਡੀਓ ਹੈ
@Lyf_lessons
@Lyf_lessons 4 ай бұрын
❤ਬਹੁਤ ਸੋਹਣਾ ਵਿਡੀਓਜ਼ ਹੁੰਦੀਆਂ ਨੇ ਬਾਈ ਜੀ ❤
@baldeepsidhubaldeepsidhu-ew4cs
@baldeepsidhubaldeepsidhu-ew4cs 4 ай бұрын
ਬਹੁਤ ਸੋਹਣੀ ਸਟੋਰੀ ਆ ਜੀ navdeep Kalyan
@naibsinghkhaira6997
@naibsinghkhaira6997 4 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਨੈਬ ਸਿੰਘ ਬਿਰੜਵਾਲ ਨਾਭਾ ❤❤
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@user-jasvirkaur677
@user-jasvirkaur677 4 ай бұрын
ਬਹੁਤ ਹੀ ਜਿਆਦਾ ਵਧੀਆ ਵੀਡਿਓ ਜੀ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜਸਵੀਰ ਕੌਰ ਭਾਣੋਲੰਗਾ ਕਪੂਰਥਲਾ
@rickyseerha5668
@rickyseerha5668 4 ай бұрын
ਬਹੁਤ ਸੋਹਣੀ, ਵੀਡੀਓ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ
@JaswiderSingg
@JaswiderSingg 4 ай бұрын
❤🎉
@neetugold6136
@neetugold6136 4 ай бұрын
ਦੋਵੇਂ ਬੇਬੇ ਕਾਟੋ ਕਲੇਸ਼ ਪਾਈ ਰਖਦੀਆਂ ਨੇ।
@PrabhjotSingh-jx7mr
@PrabhjotSingh-jx7mr 2 ай бұрын
Bahot vadia ❤
@Maninder_brar
@Maninder_brar 4 ай бұрын
Bhut shoni video 📸 gallan gallan ch hi lad pendia 😅😅😅bhut shona msg ❤❤❤
@user-lu8pt2he8u
@user-lu8pt2he8u 4 ай бұрын
,, ਬਹੁਤ ਵਧੀਆ ਵੀ ਡੀਔਲੱਗੀ
@KulwinderKaur-kj9rx
@KulwinderKaur-kj9rx 4 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌹🌿🌹🌿🌹🌿🌹🌿🌹🌿🌹🌿🌹🌿
@sukhjeetkaur68
@sukhjeetkaur68 4 ай бұрын
Bhot majedar video c g 😂👌👌👌👌
@user-uq2zu9ci1h
@user-uq2zu9ci1h 4 ай бұрын
Very nice video mataji 🙏🙏❤️ jaspreet sister ji ❤️ virji good video 🙏
@amanbrar273
@amanbrar273 4 ай бұрын
ਕੁਲਦੀਪ ਵਾਲੀ ਟੇਸ਼ਨ ਨਾ ਲੈ ਤੜਕੇ ਲੜਕੇ ਆਥਣੇ ਇਕੋ ਜਿਹੇ
@parmjeetkaur6247
@parmjeetkaur6247 4 ай бұрын
ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@pinkymanhotra5000
@pinkymanhotra5000 4 ай бұрын
Bohat hi vadiya vedio
@KulwinderSingh-ib3hw
@KulwinderSingh-ib3hw 4 ай бұрын
Buhat Sona ji
@amanbrar273
@amanbrar273 4 ай бұрын
ਬੀਬਾ ਜੀ ਇਨਾ ਦਾ ਲੜਣਾ ਇਕ ਪਿਆਰ
@harpreetsharma4125
@harpreetsharma4125 4 ай бұрын
ਬਹੁਤ ਵਧੀਆ ਵੀਡੀਓ ਹੈ ਦੋਨਾਂ ਬੇਬੇ ਦੀ ਲੜਣ ਦੀ ਆਦਤ ਜਾਂਦੀ ਨੀ ❤❤ ਪਰਮਜੀਤ ਜਗਰਾਓਂ
@gurmukhbhullar-yv3ye
@gurmukhbhullar-yv3ye 2 ай бұрын
Bahut sohni akacat veer
@jassaulakh9723
@jassaulakh9723 4 ай бұрын
Nice video
@sukhjinderkaur9563
@sukhjinderkaur9563 4 ай бұрын
bhut vadia video
@daljeetjeeti383
@daljeetjeeti383 4 ай бұрын
ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ 4 / 3
@user-ce8kv1xk6c
@user-ce8kv1xk6c 2 ай бұрын
🎉🎉g🎉🎉😅
@jaspalkaur1552
@jaspalkaur1552 4 ай бұрын
ਬਹੁਤ ਸੋਹਣੀ ਵੀਡੀਓ ਹੈ।
@sanjeevgamer5638
@sanjeevgamer5638 4 ай бұрын
V nyc video
@chahal2563
@chahal2563 4 ай бұрын
bhut vadhiya g parminder and aishveer pind kotala
@jasbeersingh4343
@jasbeersingh4343 4 ай бұрын
Dono bebe soooo sweet
@SurinderKaur-iu3nn
@SurinderKaur-iu3nn 4 ай бұрын
❤❤
@BhupinderSingh-qw2ym
@BhupinderSingh-qw2ym 4 ай бұрын
Very nice video g God bless u parmjeet patiala
@gurtejgondara1780
@gurtejgondara1780 4 ай бұрын
Bhut Vadia video Kuldeep Bai Mai Tuhadia Saria video Vekhdi aa Shinder pal Kaur Gondara fridhkoot to
@mandeepsharma7110
@mandeepsharma7110 4 ай бұрын
Bahut badhiya video ji❤❤🎉🎉
@zimmysandhu
@zimmysandhu 4 ай бұрын
ਜਿੰਮੀ ਬਾਬਰਪੁਰ ਨਾਭਾ
@manjeetchohan3197
@manjeetchohan3197 4 ай бұрын
👍👍👍🥰🥰🥰❤❤❤😊
@vickybrar2949
@vickybrar2949 4 ай бұрын
ਬਹੁਤ ਵਧੀਆ ਵੀਡਿਓ ਹੈ ਬਾਈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ 🎉 ਰੇਸ਼ਮ ਸਿੰਘ ਨੰਬਰਦਾਰ ਕਾਉਣੀ 🎉
@simratdhadwal
@simratdhadwal 3 ай бұрын
¼੦😊
@karanbalsagar7831
@karanbalsagar7831 3 ай бұрын
11111111111111111111111111111¹
@user-zr9nk8no5u
@user-zr9nk8no5u 4 ай бұрын
Very nice ji
@kuldeepkaur2770
@kuldeepkaur2770 2 ай бұрын
Bdia vedio bdia msg kuldeep bathinda🎉❤
@dr.bhupinderchadha9116
@dr.bhupinderchadha9116 3 ай бұрын
Nice
@RamandeepKaur-or4yo
@RamandeepKaur-or4yo 4 ай бұрын
ਬਹੁਤ ਵਧੀਆ। ਰਮਨਦੀਪ ਕੌਰ, ਗੁਰਦੀਪ ਸਿੰਘ ਲੀਲਾਂ ਵਾਲੀ ਰਾਜਸਥਾਨ।
@ashakaul752
@ashakaul752 4 ай бұрын
Bagharh's performance exilent😂😂😂😂😂
@Be.a.__men
@Be.a.__men 4 ай бұрын
Very good 👍
@BhupinderKaur-dx5po
@BhupinderKaur-dx5po 4 ай бұрын
Very nice video ji Hoshiarpur
@amanbrar273
@amanbrar273 4 ай бұрын
👌💖
@BalrajSingh-uy4um
@BalrajSingh-uy4um 4 ай бұрын
Nic story sukhpal ji
@preetti8220
@preetti8220 4 ай бұрын
Very nice video 🙏🏻🌷🌷🌷🌷
@jobangill7089
@jobangill7089 4 ай бұрын
Nice video ❤ joban gill ladpur
@RavinderKaur12473
@RavinderKaur12473 4 ай бұрын
Very very very nice good ghudani ਖੁਰਦ
@bobyraja7870
@bobyraja7870 4 ай бұрын
very very nice video Hong Kong
@karnailmaan2345
@karnailmaan2345 4 ай бұрын
❤❤😂😂😂🎉🎉🎉
@user-yl2hw2xc1p
@user-yl2hw2xc1p 2 ай бұрын
ਬਹੁਤ ਵਧੀਆ ਵੀਡੀਓ ਹੈ ਜੀ 😂😂😂
@karmansandhu9987
@karmansandhu9987 4 ай бұрын
Preet Sandhu Bathinda ❤❤❤❤❤❤❤
@rachhpalsingh8448
@rachhpalsingh8448 3 ай бұрын
Verry nice video God bless u
@sandeepdhindsa2182
@sandeepdhindsa2182 4 ай бұрын
Nice story god bless you
@smaanmaan1796
@smaanmaan1796 4 ай бұрын
👌👌👍👍❤❤
@user-fd9px9fg4c
@user-fd9px9fg4c 4 ай бұрын
❤very nice👍
@user-sb4sp9ef4x
@user-sb4sp9ef4x 4 ай бұрын
👍👌
@JaswiderSingg
@JaswiderSingg 4 ай бұрын
Jaswinder Singh Lakarwali
@surindergill8714
@surindergill8714 4 ай бұрын
ਫੇਰ ਲੜਨ ਲੱਗ ਗਈਆਂ ਆਜੜੀਆਂ ਜੁਆਦੜਾਆ ਨਿਭਣ ਸਰੀਰਾਂ ਨਾਲ ਵਾਹਿਗੁਰੂ ਮੇਹਰ ਕਰ ਇੰਨਾਂ ਉੱਪਰ ਸਰਿਦੰਰ ਕੌਰ ਗਿੱਲ USA Chicago 🙏🙏🙏🙏👍👍👍👍
@madhusabharwal3449
@madhusabharwal3449 4 ай бұрын
Very nice so sweet video❤❤god bless you🙏❤❤❤❤😊
@kiranrani3999
@kiranrani3999 4 ай бұрын
Bahut vadia ji
@user-uq2zu9ci1h
@user-uq2zu9ci1h 4 ай бұрын
❤ Manjeet Kaur bala Ropar toh ❤
@JarnailSingh-pn6dk
@JarnailSingh-pn6dk 4 ай бұрын
Bhut vdiya Bai ji name Sukhchain singh
@AnmolSingh-nm9nq
@AnmolSingh-nm9nq 4 ай бұрын
🙏👍👍😅❣️😅
@anurag_saddi
@anurag_saddi 4 ай бұрын
Nice video ji Sewak veere tera 2 mint da role v dil nu bht khushi denda Sari team bht vdia Sanjeev Sharma moga
@ranisidhu9760
@ranisidhu9760 4 ай бұрын
ਫੇਰ ਲੜ ਪਈਆ
@manjitkaur-uh1mi
@manjitkaur-uh1mi 3 ай бұрын
So nice massage
@tejindersingh9676
@tejindersingh9676 3 ай бұрын
❤Verry nice video God bless you all teem member 💗🏴󠁧󠁢󠁷󠁬󠁳󠁿💗🏴󠁧󠁢󠁷󠁬󠁳󠁿🇦🇶🌷🌿⚘
@rachhpalsingh8448
@rachhpalsingh8448 3 ай бұрын
Verry nice video God bless
@jaspalkaur5604
@jaspalkaur5604 4 ай бұрын
Very nice video❤❤❤❤❤🎉🎉🎉🎉
@ParamjeetKaur-sg7in
@ParamjeetKaur-sg7in 2 ай бұрын
Nice video gives a good lesson to people
@user-my1xd7fj2d
@user-my1xd7fj2d 4 ай бұрын
ਬਹੁਤ ਵਧੀਆ ਵੀਡੀਓ ਕੁਲਦੀਪ ਬਾਈ ਵਧਾਈਆਂ , ਹੁਣ ਤੇਰਾ ਨੰਬਰ ਵੀ ਲਗੂ।ਬਾਈ ਦੇ ਪੈਰ ਧਰਤੀ ਤੇ ਨਹੀਂ ਲਗਦੇ । ਮਾਈਆਂ ਘਰੇ ਆ ਕੇ ਗਿੱਧਾ ਪਾਉਣ ਲੱਗੀਆਂ। ਵਾਰਸ ਸ਼ਾਹ ਨਾ ਆਦਤਾਂ ਜਾਂਦੀਆ ਨੇ ,ਭਾਵੇਂ ਕਟੀਏ ਪੋਰੀਆਂ ਪੋਰੀਆਂ ਜੀ । ਮਾਤਾ ਹੋਰੀਂ ਨੂੰਹਾਂ ਨੂੰ ਕਹਿੰਦੀਆਂ ਧੀਏ ਆਪਸ ਲੜਿਉ ਨਾ ਕਦੇ,ਮਤਾਂ। ਦਿੰਦੀਆਂ ਨਜ਼ਰ ਆਈਆਂ ਬਹੁਤ ਹੈਰਾਨੀ ਹੋਈ। ਇਹ ਤਾਂ ਉਹ ਗਲ ਹੋਈ ਬਈ ਛਜ ਤਾਂ ਬੋਲੇ ਛਾਵਨੀ ਕੀ ਬੋਲੇ । ਬਹੁਤ ਸਿਆਣੀਆਂ ਮਾਈਆਂ ਕੁਲਦੀਪ ਬਾਈ । ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@desihomemadefood
@desihomemadefood 4 ай бұрын
ਬਹੁਤ ਵਧੀਆਂ ਵੀਡਿਉ ਨੇ ਜੀ ❤
@jasvirkaur5859
@jasvirkaur5859 4 ай бұрын
🎉🎉🎉🎉❤
@daljitpandher9096
@daljitpandher9096 4 ай бұрын
Daljit kaur usa Shaina very good very very nice video
@ManjitSingh-ei3jq
@ManjitSingh-ei3jq 4 ай бұрын
bouth jaada majja aea😅❤Kanwal jeet
@user-rx1mw5uv5l
@user-rx1mw5uv5l 4 ай бұрын
Raj haryana say vadya story
@ranjeetsekhon765
@ranjeetsekhon765 4 ай бұрын
Very nice ji god bless u❤❤❤
@user-nu9ly6kg3d
@user-nu9ly6kg3d 4 ай бұрын
❤❤❤
@user-in8rz6hd5zjassuhaker
@user-in8rz6hd5zjassuhaker 4 ай бұрын
Very. Good
@armaansingh1468
@armaansingh1468 4 ай бұрын
Daljit kaur USA Shaina very good very very nice video
@singhtk
@singhtk 4 ай бұрын
Very nice video ji
@meetokaur6000
@meetokaur6000 2 ай бұрын
Very nice uk 🌹🙏👌
@jaswinderkaur4765
@jaswinderkaur4765 3 ай бұрын
Very nice
@Satinder-nm2rc
@Satinder-nm2rc 4 ай бұрын
Dono bebe nu dekh k mainu apni mummy te tayee yaad aa gyeeaan ohna dona ch v ave e nokjhok hoi jandi c pyar v bahut c hun taan dono is duniya bich nahi haan
@mahendersapra2074
@mahendersapra2074 3 ай бұрын
Nice.Gurgaon.
@kirankingra7510
@kirankingra7510 4 ай бұрын
Very very nice video ji ❤❤❤❤
Children deceived dad #comedy
00:19
yuzvikii_family
Рет қаралды 8 МЛН
Получилось у Вики?😂 #хабибка
00:14
ХАБИБ
Рет қаралды 7 МЛН
Survival skills: A great idea with duct tape #survival #lifehacks #camping
00:27