ਤੰਦੂਰ ਵਾਲੇ ਨਿਹੰਗਾ ਦੀ ਚੜ੍ਹਾਈ ਪ੍ਰੋਗਰਾਮ ਲਈ ਅਡਵਾਂਸ ਬੁਕਿੰਗ ਹੁੰਦੀਆਂ, ਜਿੱਥੇ ਜਾਂਦੇ ਕਹਿੰਦੇ ਹੁੰਦੀਆਂ ਸਿਫਤਾਂ

  Рет қаралды 5,625

Surkhab Tv

Surkhab Tv

21 күн бұрын

ਤੰਦੂਰ ਵਾਲੇ ਨਿਹੰਗਾ ਦੀ ਚੜ੍ਹਾਈ ਪ੍ਰੋਗਰਾਮ ਲਈ ਅਡਵਾਂਸ ਬੁਕਿੰਗ ਹੁੰਦੀਆਂ, ਜਿੱਥੇ ਜਾਂਦੇ ਕਹਿੰਦੇ ਹੁੰਦੀਆਂ ਸਿਫਤਾਂ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZfaq Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZfaq Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **
#surkhabtv #punjabnewstoday #surkhabtvlive #sikhnews #dailypunjabinews

Пікірлер: 41
@gurjitsingh9005
@gurjitsingh9005 18 күн бұрын
ਬਹੁਤ ਵਧੀਆ ਕੰਮ ਹੈ ਬਾਬਾ ਜੀ ਚੜ੍ਹਦੀ ਕਲਾ ਚ ਰੱਖਿਓ ਬਾਬਾ ਤੁਹਾਨੂੰ
@tarsemlal9846
@tarsemlal9846 18 күн бұрын
ਬਹੁਤ ਵਧੀਆ ਬਾਬਾ ਜੀ,ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ 🙏🙏
@googleuser747
@googleuser747 18 күн бұрын
ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋਈਆਂ ਇਹ ਦੇਖ ਕੇ ਜਿਥੇ ਅੱਜ ਕੱਲ ਦੇ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਿਹੇ ਨੇ ਪੰਜਾਬ ਵਿੱਚ ਕੰਮ ਕਰਕੇ ਰਾਜੀ ਨਹੀਂ ਉਥੇ ਇਹਨਾਂ ਨੌਜਵਾਨਾਂ ਨੂੰ ਪਿਤਾ ਦੇ ਦੱਸੇ ਰਾਹ ਤੇ ਚੱਲਦੇ ਹੋਏ ਦੇਖ ਕੇ ਬੜੀ ਖੁਸ਼ੀ ਹੋਈ ਖਾਲਸਾ ਜੀ।
@knowledgeplane-gx4sb
@knowledgeplane-gx4sb 18 күн бұрын
True ਨਿਹੰਗ
@prabhjotkaur629
@prabhjotkaur629 18 күн бұрын
ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਬਹੁਤ ਵਧੀਆ ਲੱਗਾ ਬੱਚਿਆਂ ਦੇ ਵਿਆਹਾਂ ਵਿੱਚ ਮੈ ਵੀ ਗੁਰਸਿਖਾਂ ਨੂੰ ਬੁਲਵਾ ਗੀ ਬਹੁਤ ਖੁਸ਼ੀ ਹੋਈ ਵਾਹਿਗੁਰੂ ਨਾਮ ਸਿਮਰਨ ਦੀਆਂ ਅਸੀਸਾਂ ਉੱਚਾ ਸੁੱਚਾ ਜੀਵਨ ਬਖਸ਼ਣ 🙏🙏👍👍🎉🎉❤❤🙏🙏
@SukhWantkaur-yi4hk
@SukhWantkaur-yi4hk 18 күн бұрын
ਵਧੀਆ ਲਗਦਾ ਹੈ
@user-vk3ow9kx9m
@user-vk3ow9kx9m 18 күн бұрын
ਬਹੁਤ ਵਧੀਆ ਜੀ
@SatnamSingh-sq8ni
@SatnamSingh-sq8ni 18 күн бұрын
ਇਹਨਾਂ ਦਾ ਨੰਬਰ ਦਿਉ ਅਸੀਂ ਇਹਨਾਂ ਨੂੰ ਧਾਰਮਿਕ ਪ੍ਰੋਗ੍ਰਾਮ ਵਿੱਚ ਵਿਆਹਾਂ ਵਿਚ ਕੰਮ ਦਿਆਂਗੇ
@SukhwinderSingh-wg6yy
@SukhwinderSingh-wg6yy 18 күн бұрын
Waheguruji
@ramandeepsingh5882
@ramandeepsingh5882 18 күн бұрын
Waheguru ji chrdikla bakshn ji 🙏
@GodBless_1313
@GodBless_1313 18 күн бұрын
ਸਭ ਲੋਕਾਂ ਨੂੰ ਚਾਹੀਦਾ ਕਿ ਅਖੰਡ ਪਾਠ ਦੇ ਭੋਗ ਤੇ ਸਿੰਘਾਂ ਨੂੰ ਬੁਕਿੰਗ ਕਰਕੇ ਬੁਲਾਉਣਾ ਚਾਹੀਦਾ
@ramjitsingh2236
@ramjitsingh2236 18 күн бұрын
Waheguru ji🙏🙏🙏🙏🙏🙏🙏👍👍👍👍👍
@lachhmanjohar
@lachhmanjohar 18 күн бұрын
Very good khalsaji
@Amneetsingh0005
@Amneetsingh0005 17 күн бұрын
❤ bahut vadiya ji
@ambiambi6435
@ambiambi6435 18 күн бұрын
ਬਹੁਤ ਵਧੀਆ ਗੁਰੂ ਪਿਆਰਿਉ 🙏🙏
@luckygrewal4421
@luckygrewal4421 18 күн бұрын
Bhut vadhyia ji
@basantkumar1832
@basantkumar1832 18 күн бұрын
Good nihang sikh.❤❤❤❤❤❤❤
@harpalsinghsandhu7571
@harpalsinghsandhu7571 18 күн бұрын
ਵਾਹਿਗੁਰੂ ਜੀ
@hardiprandhawa2395
@hardiprandhawa2395 18 күн бұрын
Waheguru g
@KuldeepKaur-oc8cn
@KuldeepKaur-oc8cn 18 күн бұрын
Bahut Vdiya Hatha Nall Kirt Krday Dakh Dill Bahut Khush Hoiya Dill To Salute Ha Ji Baba Ji Di SochBahut Uchi Ha Bachiya Nu Bahut Ashi Taleem Ditti Ha Mahnt Vich Hi Sflta Ha Wahaguru Ji Tuhanu Chardi Kla and Tarkiya Bakhshay ❤🙏💚👍💖
@baljitsinghchahal4058
@baljitsinghchahal4058 18 күн бұрын
ਵਾਹਿਗੁਰੂ ਜੀ। ਕ੍ਰਿਪਾ ਕਰਨ।🙏🙏🙏🙏🙏
@gurmukhsingh-zi8hx
@gurmukhsingh-zi8hx 18 күн бұрын
Guru de piyare hamesha hi chardikala ch rehyde ne ..
@user-xl7wm7qb3l
@user-xl7wm7qb3l 18 күн бұрын
Bohat vadiya gall aa up Bihari har kam Kari ja rahe aa Punjab aa ke sade Lok kam kyon ni karde
@SukhWantkaur-yi4hk
@SukhWantkaur-yi4hk 18 күн бұрын
ਨੰਬਰ ਜ਼ਰੂਰ ਦੱਸੋ ਜੀ
@KaurSharanjeet-gi3lx
@KaurSharanjeet-gi3lx 18 күн бұрын
ਏਨਾ ਦਾ ਕੋਈ ਮੋਬਾਇਲ ਨੰਬਰ ਦਸੋ ਜੀ
@user-ml4bb8qs1s
@user-ml4bb8qs1s 18 күн бұрын
Satsare akal 22g
@SukhwinderSingh-wg6yy
@SukhwinderSingh-wg6yy 18 күн бұрын
@sukhwinderkaur1956
@sukhwinderkaur1956 18 күн бұрын
Sade ghre v Gursikh veer hi krde hunde langar da km
@davinderkaur3147
@davinderkaur3147 18 күн бұрын
patkar bete ji pio kehna asha nhi lagada pita ji keh laeea tan jeada thik lugega ji.
@SukhWantkaur-yi4hk
@SukhWantkaur-yi4hk 18 күн бұрын
Nomber v manchan kro Ji
@hardiprandhawa2395
@hardiprandhawa2395 18 күн бұрын
Mob no ve paa do
@ajeetbhg9761
@ajeetbhg9761 18 күн бұрын
M, ਨ ਦਿਓ ਜੀ
@ArshpreetSingh-qg4zy
@ArshpreetSingh-qg4zy 18 күн бұрын
bAhout badeya ena sikh singha to sikh low kert kamae karne Jo wehlad ek he Rola pounde rehnde han rojgar ne rojgar ne mangeya rojgar sarkare ne melda ta es tra rojgar paeda karne pende han adeya cehta la lea jekar posde han v tu cehta keo pena ta kehnge ase berojgar han sarkara Ron gae ne dendea hor. Ke kareya es da matlab sarkare noukre ne melde ta nacha karna hae khuj patrkar v ehe Rola pounde han rojgar paeda karna Sikh low es prewar to
@user-it9hr3uc1n
@user-it9hr3uc1n 17 күн бұрын
Hor v singhan copy karo ki
@ManjitsinghSingh-zz4mu
@ManjitsinghSingh-zz4mu 18 күн бұрын
ਪਤਰਕਾਰ ਸਾਹਬ ਜੀ ਤੁਸੀ ਬਚਿਆ ਨੂੰ ਧਰਮ ਨਾਲ ਜੋੜਨ ਦੀ ਗੱਲ ਕਰ ਰਹੇ ਹੋ ਤੁਸੀ ਆਪ ਤਾ ਸ਼ਾਈਦ ਸਰਦਾਰ ਹੋ ਪਰ ਟੋਪੀ ਪਾਕੇ ਨਿਹੰਗ ਸਿੰਘ ਦੀ ਇੰਟਰਵਿਊ ਕਰ ਰਹੇ ਹੋ
@baljitkaurkaur2527
@baljitkaurkaur2527 18 күн бұрын
ਬਾਬਾ ਜੀ ਪਲੀਜ ਆਪਣਾ ਨੰਬਰ ਦੇਓ।ਮੈ ਆਪਣੀ ਧੀ ਦੇ ਵਿਆਹ ਤੇ ਤੁਹਾਨੂੰ ਹੀ ਬੁਲਾਓਣਾ ਹੈ ਜੀ ਮੈ ਬਾਏਆ ਤੋ ਰੋਟੀ ਨਹੀ ਬਣਾਉਣਾ ਪਸੰਦ ਕਰਦੀ ਪਲੀਜ ਆਪਣਾ ਨੰਬਰ ਜਰੂਰ ਦੱਸੋ ।ਗੁਰੂ ਫਤਿਹ ਜੀ🙏🙏👍👍👍
@KawaljitKaur-fh9cx
@KawaljitKaur-fh9cx 18 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰਜੀ ਆਪਣਾ ਫੋਨ ਨੰਬਰ ਦੇਣਾ ਅਸੀਂ ਵੀ ਤਹਾਨੂੰ ਕਿਸੇ ਪ੍ਰੋਗਰਾਮ ਤੇ ਬਲਾਵਾਂ ਗੇ
@harisingh-xl6hf
@harisingh-xl6hf 18 күн бұрын
boot. wadia. aaprala. keeta. j
@Surjitsingh-hz8ut
@Surjitsingh-hz8ut 18 күн бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ
@binderkamboj138
@binderkamboj138 18 күн бұрын
Waheguru ji
@amarjeetsinghjohal5899
@amarjeetsinghjohal5899 18 күн бұрын
Waheguru ji
ЧУТЬ НЕ УТОНУЛ #shorts
00:27
Паша Осадчий
Рет қаралды 10 МЛН
World’s Largest Jello Pool
01:00
Mark Rober
Рет қаралды 63 МЛН
Smart Sigma Kid #funny #sigma #comedy
00:26
CRAZY GREAPA
Рет қаралды 21 МЛН
Live Hypnosis Show on News Nation | Harman Singh Mind Healer
26:46
Harman Singh Motivational Speaker
Рет қаралды 140 М.
ЧУТЬ НЕ УТОНУЛ #shorts
00:27
Паша Осадчий
Рет қаралды 10 МЛН