TAI KESRO/PUNJABI MOVIE/2020 /RED FRAME FILMS/MOVIE AALE

  Рет қаралды 1,045,464

Red Frame Films

Red Frame Films

4 жыл бұрын

#REDFRAMEFILMS #HAIKSROYA #SANDYSANDEEP #MANNPHOTOGRAPHY #JASMEENMEENU #YADDHALIWAL #KAMALREET KAUR #SIMRAN AKS / BASSED ON TRUE EVENTS. This film is made by our team with hard labour.we hope you will be like it...

Пікірлер: 506
@neetugold6136
@neetugold6136 Жыл бұрын
ਬੜਾ ਦੁਖਦਾਈ ਵਿਸ਼ਾ।
@rajivsharma5648
@rajivsharma5648 Жыл бұрын
ये भी एक सच्ची कहानी लगती हैं पंजाब की जनसंख्या इसी लिये कम हैं
@gurpyarsingh4520
@gurpyarsingh4520 2 жыл бұрын
❤ਬਹੁਤ ਹੀ ਦੁੱਖ ਤੇ ਦਿਲ ਛੋਹ ਲੈਣ ਵਾਲੀ ਫਿਲਮ। ਮੈਡਮ ਸਿਮਰ ਅਕਸ ਦੀ ਅਵਾਜ ਨੇਂ ਹੋਰ ਵੀ ਚਾਰ ਚੰਨ ਲਾ ਦਿੱਤੇ। ਬਹੁਤ ਸਾਰਾ ਪਿਆਰ ਤੇ ਦੁਆਵਾਂ ਸਾਰੀ ਟੀਮ ਨੂੰ। 🌱🍁🍂❤
@JasdilLife
@JasdilLife Жыл бұрын
Very emotional story
@kamaljeetsinghsidhu370
@kamaljeetsinghsidhu370 4 жыл бұрын
ਬਹੁਤ ਸੁੰਦਰ ਰਚਨਾ
@Chahalshingara
@Chahalshingara 3 жыл бұрын
ਹਕੀਕਤ ਪੇਸ਼ ਕਰਨ ਲਈ ਸਮੁੱਚੀ ਟੀਮ ਨੂੰ ਸ਼ੁਭ ਕਾਮਨਾਵਾਂ....
@rupinderbrar4989
@rupinderbrar4989 Жыл бұрын
ਬਹੁਤ ਸੋਹਣੀ ਕਹਾਣੀ ਪੇਸ਼ ਕੀਤੀ ਹੈ ਧੰਨਵਾਦ ਜੀ 🙏
@mangakulria8063
@mangakulria8063 4 жыл бұрын
ਬਹੁਤ ਖੂਬ
@jagwindersingh_cyclist
@jagwindersingh_cyclist 4 жыл бұрын
ਕਈ ਵਾਰੀ ਇਕ ਇਹੋ ਜਿਹਾ ਰਤਨ ਮਿਲ ਜਾਦਾ ਹੈ ਜਿਸ ਦੀ ਕਦਰ ਪੱਥਰ ਦੇ ਮੁਕਾਬਲੇ ਕੀਤੀ ਜਾਦੀ ਹੈਂ ਪਰ ਉਹ ਰਤਨ ਤਾ ਰਤਨ ਹੀ ਰਹਿੰਦਾ ਹੈਂ,। ਤਾਈ ਕੇਸਰੋ ਦੀ ਇਸ ਕਹਾਣੀ ਨੇ ਰੂਹ ਨੂੰ ਹਿਲਾ ਕੇ ਰੱਖ ਦਿੱਤਾ, ਧੰਨ ਕੇਸਰੋ ਤੇ ਧੰਨ ਉਸ ਦਾ ਸਬਰ ❤🙏ਜੈਸਮੀਨ ਦੀਦੀ ❤ਕੋਈ ਸ਼ਬਦ ਨਹੀਂ ਤੁਹਾਡੀ ਐਕਟਿੰਗ ਦੀ ਪ੍ਰਸੰਸਾ ਕਰਨ ਲਈ ❤team work great 👆❤well done all friend's ❤god bless you🙏😍
@MewaSangat
@MewaSangat 4 жыл бұрын
ਬਹੁਤ ਹੀ ਵਧੀਆ ਹੈ ਜੀ ਇਹ ਸਟੋਰੀ ਦੇਖ ਕੇ ਰੋਣ ਆ ਗਿਆ ।।
@kuldeepkalsi3303
@kuldeepkalsi3303 3 жыл бұрын
ਬਹੁਤ ਦਰਦ ਆ ਕਹਾਣੀ ਵਿੱਚ ਰੱਬ ਇਉਜਾ ਜੀਵਨ ਸਾਥੀ ਕਿਸੇ ਨੂੰ ਨਾ ਦੇਵੇ।
@saanjhphotography8700
@saanjhphotography8700 4 жыл бұрын
Bhut vadia story aa y
@harjeetkaurarora3395
@harjeetkaurarora3395 4 жыл бұрын
ਕਮਾਲ ਦੀ ਅਦਾਕਾਰੀ ਜੈਸਮੀਨ। ਬਹੁਤ ਵਧੀਆ। ਸਭ ਨੂੰ ਬਹੁਤ ਬਹੁਤ ਮੁਬਾਰਕਾਂ।
@gurvirkaurbrar
@gurvirkaurbrar 4 жыл бұрын
ਜੈਸਮੀਨ ਦੀ ਕਮਾਲ ਦੀ ਅਦਾਕਾਰੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ
@naeemakhtar9839
@naeemakhtar9839 3 жыл бұрын
Hiii..03167234369
@karamjitkaur9522
@karamjitkaur9522 4 жыл бұрын
ਬਹੁਤ ਹੀ ਦਿਲ ਨੁੰ ਛੁ ਗਈ ਫਿਲਮ
@AnandSingh-cp2md
@AnandSingh-cp2md 4 жыл бұрын
ਬਹੁਤ ਹੀ ਸੋਹਣਾ ਵਿਸ਼ਾ... ਸਮੁੱਚੀ ਟੀਮ ਨੇ ਆਪੋ ਅਪਣਾ ਕਾਰਜ਼ ਪੂਰੀ ਰੀਝ ਨਾਲ਼ ਨਿਭਾਇਆ... ਸਬੰਧਤ ਸਭਨਾ ਨੂੰ ਬਹੁਤ ਬਹੁਤ ਮੁਬਾਰਕ ਬਾਦ 🙏🙏
@manjuthakur5894
@manjuthakur5894 4 жыл бұрын
Bhut achi store h muje rona aa gya tha
@bhajansingh4409
@bhajansingh4409 4 жыл бұрын
Bhut vdia film aa👍
@jasveersidhu-sw7df
@jasveersidhu-sw7df 4 жыл бұрын
Vnic movie g bhot sohni movie a
@FolkGeetLokGeet
@FolkGeetLokGeet 4 жыл бұрын
ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਚੰਗੀਆਂ ਫਿਲਮਾਂ ਸਾਡੀ ਝੋਲੀ ਪਾਉਗੇ ..
@naeemakhtar9839
@naeemakhtar9839 3 жыл бұрын
Hiii..03167234369
@deepramankaursidhu1667
@deepramankaursidhu1667 4 жыл бұрын
Boht sohni story... Akha bhr aaia sachi😢
@jagjeetkaur4082
@jagjeetkaur4082 4 жыл бұрын
ਇਕ ਔਰਤ ਧੀ ਬਣੀ ਨੂਹ ਬਣੀ ਮਾਂ ਬਣੀ ਪਰ ਬੰਦਾ ਤਾਂ ਬੰਦਾ ਹੀ ਰਿਹਾ .......ਔਰਤ ਨੇ ਹਮੇਸ਼ਾ ਦਿੱਤਾ ਹੀ ਹੈ ਲਿੱਤਾ ਕੁਛ ਭੀ ਨਹੀਂ ......ਮਾਨ ਆ ਔਰਤ ਹੋਣ ਦਾ 😇
@preetboparai3572
@preetboparai3572 3 жыл бұрын
Ronaa aa giya bhut vadiya movie lahnt aa ohna loka tw jo eda dhokha kards nw asi khud pardes cg rwh rahe aa tahi lok bahr vali y a nu mada bolde ne
@sakatarbadesha4947
@sakatarbadesha4947 4 жыл бұрын
ਬਹੁਤ ਵਧੀਅਾ...
@TarksheelTV
@TarksheelTV 4 жыл бұрын
ਬਹੁਤ ਖੂਬ ਤਲਖ਼ ਸਚਾਈ ਨੂੰ ਪੇਸ਼ ਕਰਨ ਵਾਲੀ ਮੂਵੀ...ਕਮਾਲ ਐ ਸਾਡੇ ਪੰਜਾਬੀ ਕਲਾਕਾਰ ਕਿੰਨੇ ਸੰਜੀਦਾ ਹੋਕੇ ਕੰਮ ਕਰ ਰਹੇ ਨੇ
@kulvirchahal2981
@kulvirchahal2981 4 жыл бұрын
Vv nice
@parmkaur7786
@parmkaur7786 4 жыл бұрын
ਅੱਖਾਂ ਚ ਅੱਥਰੂ ਆ ਗਏ। ਪਤਾ ਨਹੀਂ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਇਸੇ ਤਰਾਂ ਬਰਬਾਦ ਹੋ ਗਈ ।
@kulveerjatana3201
@kulveerjatana3201 4 жыл бұрын
Waheguru ji
@kumarsunil6116
@kumarsunil6116 4 жыл бұрын
🌹
@khalistanikhalsa1562
@khalistanikhalsa1562 3 жыл бұрын
ਗੁਰੂ ਰਾਖਾ
@jasvirsingh4301
@jasvirsingh4301 4 жыл бұрын
ਪਿਆਰ ਸਦਾ ਹੀ ਇਹੀ ਹੋਣੀ **********ਬਿਰਹਾ!!! ਬਹੁਤ ਹੀ ਵਧੀਆ ਅਦਾਕਾਰੀ ਅਤੇ ਪੇਸ਼ਕਾਰੀ ਲੱਗਦੀ ਕਿਸੇ ਦੀ ਹੱਡ ਬੀਤੀ ਹੈ ਦਿਲ ਦੀ ਹੂਕ ਹੈ।
@punjabiboy5929
@punjabiboy5929 4 жыл бұрын
Jasvir Singh good theme by Gurmukhi singh
@hakamsinghrureke2515
@hakamsinghrureke2515 4 жыл бұрын
ਔਰਤ ਜਾਤ ਨਾਲ ਇਹ ਧੱਕਾ ਹੁੰਦਾ ਹੀ ਆਇਐ ਬਹੁਤ ਹੀ ਪਿਆਰੀ ਰਚਨਾ ਜੀਓ ਵੀਰੋ ਭੈਣੋ ਸਾਰੀ ਟੀਮ ਨੂੰ ਮੁਬਾਰਕਾਂ ਹਾਕਮ ਰੂੜੇਕੇ
@Mannhorsephotography
@Mannhorsephotography 4 жыл бұрын
Bahut Bahut Dhanwad Ji ...
@bahadurnarwan3089
@bahadurnarwan3089 4 жыл бұрын
Very good
@sjakhpalstodio4988
@sjakhpalstodio4988 3 жыл бұрын
I love this story
@paramjitkaur5540
@paramjitkaur5540 3 жыл бұрын
@@Mannhorsephotography à
@Jasvirkaur-pf8qk
@Jasvirkaur-pf8qk 3 жыл бұрын
I love this story
@veerpalkaur3160
@veerpalkaur3160 4 жыл бұрын
Bahut hi dard bhari.., rona hi aa gya..
@jasdeepsingh962
@jasdeepsingh962 4 жыл бұрын
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
@theatreartist532
@theatreartist532 4 жыл бұрын
Proud of yuh jasmeen 😃
@bsdhaliwal850
@bsdhaliwal850 4 жыл бұрын
ਬਹੁਤ ਵਧੀਆ ਵੀਡਿਓ
@Avtarhathur
@Avtarhathur 4 жыл бұрын
ਬਹੁਤ ਸੋਹਣੀ ਫਿਲਮ ਦੋਸਤੋ , ਸਾਰੇ ਕਲਾਕਾਰਾਂ ਨੇ ਵਧੀਆ ਰੋਲ ਨਿਭਾਇਆ, ਸੋਹਣੀ ਸਟੋਰੀ
@JaspreetSingh-tl4wn
@JaspreetSingh-tl4wn 4 жыл бұрын
Congratulations to all team baut kmaal very beautiful story waheguru chrdikla ch rkhe zindgi zindabaad
@nirmalgurusarjodha6278
@nirmalgurusarjodha6278 4 жыл бұрын
ਬਹੁਤ ਸੋਹਣਾ ਕੰਮ ਕੀਤਾ .ਮੁਬਾਰਕਾ਼
@arashdeep8234
@arashdeep8234 4 жыл бұрын
bhaut sohni story baut sohni performance sari team nu mubarka
@sukhphotography4503
@sukhphotography4503 4 жыл бұрын
ਬੁਹਤ ਸੋਹਣੀ ਸਟੋਰੀ ਅਾ 👏👏👏
@laddidhillon2643
@laddidhillon2643 3 жыл бұрын
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਕਾਹਣੀ ਕਾਫੀ ਸ਼ਲਾਘਾ ਯੋਗ ਆ ਕੋਈ ਸ਼ਬਦ ਹੀ ਨਹੀ ਕਿਵੇ ਤਾਰੀਫ ਕੀਤੀ ਜਾਵੇ ਧੰਨਵਾਦ ਸਾਰੀ ਟੀਮ ਦਾ ਦਿਲੋ 🙏🙏🙏
@hopetofitness
@hopetofitness 4 жыл бұрын
ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ
@sonisingh3364
@sonisingh3364 4 жыл бұрын
Bahut hi vdiya .....kug kehn nu shabd nhi mere kol
@kirandeepkaur7985
@kirandeepkaur7985 4 жыл бұрын
Bhut vadia ....congrats jasmeen
@fakkarkabaddi6110
@fakkarkabaddi6110 4 жыл бұрын
Nyc video g
@ranjitkaur4102
@ranjitkaur4102 4 жыл бұрын
ਮੁਬਾਰਕਾਂ ਸਾਰੀ ਟੀਮ ਨੂੰ । ਬਹੁਤ ਵਧੀਆ ਫਿਲਮ।
@harjodhsinghharjodhsingh5486
@harjodhsinghharjodhsingh5486 4 жыл бұрын
ਕਲਾਕਾਰੀ ਤੇ ਸਟੋਰੀ ਸੋਹਣੀ ਆ ,,,,ਕਹਾਣੀ ਬਿਲਕੁੱਲ ਸੱਚ ਆ,,,
@samarmahl641
@samarmahl641 3 жыл бұрын
👍👍👍👍
@giandeepbabla973
@giandeepbabla973 4 жыл бұрын
Hakam veer tenu Nd tri sri team nu bhut bhut vadhiyaan bhut vdia kum kitaa aa
@rajkainth8623
@rajkainth8623 4 жыл бұрын
Very nice story Good Luck all team
@rkdhillon4054
@rkdhillon4054 4 жыл бұрын
ਰੱਬ ਸਾਰੀ ਹੀ ਟੀਮ ਨੂੰ ਤਰੱਕੀ ਬਖਸ਼ੇ
@rajindersivia5633
@rajindersivia5633 4 жыл бұрын
ਬਹੁਤ ਵਧੀਆ ਸਟੋਰੀ
@kuldeepgrewalsubedar...341
@kuldeepgrewalsubedar...341 4 жыл бұрын
ਬਹੁਤ ਸੋਹਣੀ ਫਿਲਮ 😢
@aadsachtv6482
@aadsachtv6482 4 жыл бұрын
Good work meenu
@JaspreetKaur-sy1us
@JaspreetKaur-sy1us 4 жыл бұрын
👌👌😞😞
@surinderkomal9089
@surinderkomal9089 4 жыл бұрын
wah ji wah bahut sohni story
@sahazpreet
@sahazpreet 4 жыл бұрын
ਹੰਝੂ ਆ ਗਏ, ਬਹੁਤ ਵਧੀਆ ਕਹਾਣੀ ਤੇ ਅਦਾਕਾਰੀ, ਹੋਰ ਤਰੱਕੀਆਂ ਮਾਨੋ
@malwaboyvlogs5509
@malwaboyvlogs5509 4 жыл бұрын
ਬਹੁਤ ਵਧੀਆਂ ਕੰਮ ਕੀਤਾ ਸਾਰੀ ਟੀਮ ਨੇ ,,ਮੁਬਾਰਕਾਂ ਜੀ ਸਾਰਿਆਂ ਨੂੰ ,,, congratulations ,,,,,, carry on carry on
@drkanwaljeetsingh6997
@drkanwaljeetsingh6997 4 жыл бұрын
Congratulations all team ... ............... sari shutting kol reh k dekhi But fer v akhan ch pani aa gya movi dekh k ...sab n bahut sohna kam kita spl . sandy bai & jasmeen ji ne bahut hi khubsurat role play kita .....🙏🏻Dhanwad ji 🙏🏻😊
@chetantiwariofficialtiwari6845
@chetantiwariofficialtiwari6845 4 жыл бұрын
Sari team nu bahut bahut mubarkan
@harrydhaliwal3154
@harrydhaliwal3154 4 жыл бұрын
ਬਹੁਤ ਸੋਹਣੀ ਮੂਵੀ ਆ
@nirmalkaur7610
@nirmalkaur7610 4 жыл бұрын
ਔਰਤ ਵਰਗਾ ਸਬਰ ਕੋਈ ਨਹੀਂ ਕਰ ਸਕਦਾ
@arshbrar3724
@arshbrar3724 4 жыл бұрын
Bhut vadia topic movie da and jasmeen di acting😘😘
@shabadpreetkaur6618
@shabadpreetkaur6618 2 жыл бұрын
Bht vdhya story kesro Tai di acting bt sohni
@KulwinderSingh-jn8un
@KulwinderSingh-jn8un 4 жыл бұрын
Bahut vadia movie a
@oppomamtarani2756
@oppomamtarani2756 2 жыл бұрын
Bot jyada vadiya story g touching heart story...😭😭😭😭
@user-vo6yp9xc3t
@user-vo6yp9xc3t 4 жыл бұрын
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣੀ ਫਿਲਮ ਲੱਗੀ
@tajrohtimouran8451
@tajrohtimouran8451 3 жыл бұрын
ਬਹੁਤ ਹੀ ਵਧੀਆ ਫਿਲਮ।
@simranphotography7892
@simranphotography7892 4 жыл бұрын
Nice movie es movie to kuch sikhna chahida h (Bura kar.n wale da bhi bura hunda h) super hit Top movie
@FilmiAura
@FilmiAura 4 жыл бұрын
Bhut Vadia G🙏🙏🙏🙏
@hardeepsidhu5994
@hardeepsidhu5994 4 жыл бұрын
Bhut Shoni aa movie veer
@jagseerinsan3416
@jagseerinsan3416 4 жыл бұрын
Vadhaian g ghaint movie
@rabbybrar9510
@rabbybrar9510 3 жыл бұрын
Bahut Khoobsurat Peshkari ...Jiyo Whole Team
@SatishKumar-py4ht
@SatishKumar-py4ht 4 жыл бұрын
ये कोई फिल्म नहीं है ये सच्चाई है आज के पंजाब की और पंजाब की ही नहीं पूरे भारत की कहानी है
@arshdeepkaur7437
@arshdeepkaur7437 4 жыл бұрын
Schi bht sohni story c😭😭😭😭😭😭😭reality aj di ...
@ravankhosa
@ravankhosa 4 жыл бұрын
ਨਾਈਸ ਟੀਮ ਵਰਕ
@Pargatsingh-xv5dp
@Pargatsingh-xv5dp 4 жыл бұрын
.bahot hi imortional movie Hi nice very nice
@dilbagsingh3575
@dilbagsingh3575 4 жыл бұрын
ਯਾਦਵਿੰਦਰ ਹਾਕਮ ਜੀ ਬਹੁਤ ਵਧੀਆ ਕਹਾਣੀ ਲੱਗੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@nirmaljeetkaur3582
@nirmaljeetkaur3582 4 жыл бұрын
Vry nyc rona agya dekh k 🙏🙏🙏😥😥😥
@user-ke2zy3hy2f
@user-ke2zy3hy2f 4 жыл бұрын
ਬਹੁਤ ਵਧੀਅਾ ਜੀ..ਸਾਡੇ ਪਿੰਡ ਦੇ ਬਾੲੀ ਯਾਦ ਨੇ ਵੀ ਬਹੁਤ ਵਧੀਅਾ ਕੰਮ ਕੀਤਾ...ਪੂਰੀ ਟੀਮ ਨੂੰ ਮੁਬਾਰਕਾ ਜੀ...ਟੋਪਿਕ ਬਹੁਤ ਵਧੀਅਾ ਸੀ...ਵਾਹਿਗੁਰੂ ਮੇਹਰ ਕਰੇ
@mannriar9661
@mannriar9661 4 жыл бұрын
T
@slimandstrong
@slimandstrong 4 жыл бұрын
Bahut Sohni acting and movie..
@mohitchhina7336
@mohitchhina7336 4 жыл бұрын
Bahut vadia video hai veer akh vicho hanji a gye
@gursharansingh5609
@gursharansingh5609 4 жыл бұрын
Bahut vadia film
@navrajdeol5314
@navrajdeol5314 4 жыл бұрын
Bhut hi Sohna work, Waheguru Mehr krn
@GagandeepSingh-qy9tp
@GagandeepSingh-qy9tp 4 жыл бұрын
👌👌👍👍🌹
@KAMAL_GARG
@KAMAL_GARG 4 жыл бұрын
Awesome
@suchemottifilms6095
@suchemottifilms6095 4 жыл бұрын
ਬਹੁਤ ਸੋਹਣੀ ਮੂਵੀ ਹੈ ਜੀ
@writerneetsidhukang
@writerneetsidhukang 2 жыл бұрын
Bautt heart touching vedio c tati kesro😭😭😭🙏🏼🙏🏼🙏🏼Great women
@abains8557
@abains8557 4 жыл бұрын
Very emotional story and heart touching
@tejisandhuvlogs595
@tejisandhuvlogs595 4 жыл бұрын
Over all gud gud job nice consept
@sukhipatranofficial
@sukhipatranofficial 4 жыл бұрын
gud work jasmeen👍nd all team
@redframefilms9887
@redframefilms9887 4 жыл бұрын
Thanks
@vishukhetia9586
@vishukhetia9586 4 жыл бұрын
Congratulations jaismeen menu and sandy Sandeep sir film bhut hi achi bnai a and tai kesro da kirdaar mere dill nu choo gya
@gursharngursharn1554
@gursharngursharn1554 4 жыл бұрын
Bhut nic story ji 👌
@saarmantra9910
@saarmantra9910 4 жыл бұрын
bhut aachi film mubarak
@gurwindercko1425
@gurwindercko1425 4 жыл бұрын
Bhut vdia ji 👍🏻👍🏻
@RupinderKorpal
@RupinderKorpal 4 жыл бұрын
ਮੁਬਾਰਕ ਪੂਰੀ ਫਿਲਮ ਟੀਮ ਨੂੰ 🙂🎬
@minecraft-kn1ex
@minecraft-kn1ex 4 жыл бұрын
So nice good job done by team ....
@kalampunjabizindabad2191
@kalampunjabizindabad2191 4 жыл бұрын
ਵੱਖਰਾ ਅੰਪਾਇਰ । ਬਹੁਤ ਵਧੀਆ ਪੇਸ਼ਕਾਰੀ ਕੀਤੀ ਗਈ ਹੈ ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
@amandeepsinghghuman4670
@amandeepsinghghuman4670 4 жыл бұрын
ਬਹੁਤ ਵਧੀਆ ਕਨਸੈਪਟ
@b_s_sandhu
@b_s_sandhu 4 жыл бұрын
Great work 👍👍✌✌ਪਰਮਾਤਮਾ ਹੋਰ ਤਰੱਕੀਆਂ ਬਖਸ਼ੇ 🙏✌
@ravimaluka9599
@ravimaluka9599 4 жыл бұрын
Very good story ji god bless you
@jagdishjohal8076
@jagdishjohal8076 4 жыл бұрын
ਬਹੁਤ ਵਧੀਆ ਕੰਮ ਸਾਰਿਆ ਦਾ
@gilldaroli4298
@gilldaroli4298 4 жыл бұрын
Super
@ManjinderSinghDeoll
@ManjinderSinghDeoll 3 жыл бұрын
Kahani dekh ke ,,😭😰a gea 22 ji nice 👍👍👍
OHI TIME // FULL MOVIE // RED FRAME FILMS
34:49
Red Frame Films
Рет қаралды 29 М.
Finger Heart - Fancy Refill (Inside Out Animation)
00:30
FASH
Рет қаралды 29 МЛН
Inside Out Babies (Inside Out Animation)
00:21
FASH
Рет қаралды 24 МЛН
Викторина от МАМЫ 🆘 | WICSUR #shorts
00:58
Бискас
Рет қаралды 5 МЛН
Mitti te maya (punjabi short film 2020) | A Film by Jagdev Dhillon
37:04
DEV LOK ARTS PRODUCTIONS
Рет қаралды 569 М.
SABOOTE KADAM | FULL MOVIE | NEW PUNJABI FILM/BALRAJ SAGAR
1:33:13
LINK ROAD ENTERTAINMENT
Рет қаралды 44 М.
Straight to Huanglong hahaha
0:16
Control Trolls
Рет қаралды 18 МЛН
رعبتني من خباثتها
0:33
طارق الحلبي tarik alhalapi
Рет қаралды 11 МЛН
Девушка великан ходит по городу #фильм #кино
0:48
#рекомендации #батёк #смешныевидео #смех
1:00
funny video-batek
Рет қаралды 4,4 МЛН
Security camera 🤣 #demariki
0:11
Demariki
Рет қаралды 1,2 МЛН