ਤੈਨੂੰ ਬਾਪ ਕਿਵੇਂ ਆਖਾਂ (EP - 81) New Punjabi Movie 2024 • Jatt Speed

  Рет қаралды 187,733

jatt speed

jatt speed

6 күн бұрын

#punjabishortmovies #jattspeed #natak
ਤੈਨੂੰ ਬਾਪ ਕਿਵੇਂ ਆਖਾਂ (EP - 81) New Punjabi Movie 2024 • Jatt Speed
#shortmovie
#jattspeed
#punjabicomedy
#toppakistanidramas
#pakistanidrama
#shortvideo
#shortfilm
#punjabisong
#newshortpunjabimovie
#punjabishortmovies
#natak
#2023
Guri 👉 9738000288
New KZfaq Channel 👇
/ @gurivlogs47
Facebook👇
gurpyar.dhal...
Instagram 👇 _.guri.77?igshi...

Пікірлер: 263
@manjeetkaur949
@manjeetkaur949 9 сағат бұрын
ਬਹੁਤ ਵਧੀਆ ਵੀਡਿਉ 🎉🎉🎉🎉🎉ਮਨਜੀਤ ਕੌਰ ਘਨੌਰੀ ਕਲਾਂ 🧚‍♀️🧚‍♀️🧚‍♀️🧚‍♀️🧚‍♀️🧚‍♂️🧚‍♂️
@mani29404
@mani29404 9 сағат бұрын
ਜਿਹੜੀ ਨਵੀਂ ਬੁੱਢੀ ਆ ਮੈਨੂੰ ਇਹਦੀ ਐਕਟਿੰਗ ਬਹੁਤ ਘੈਂਟ ਲਗਦੀ ਆ 😂😂😂😂😂
@sukhwinderkaur7145
@sukhwinderkaur7145 9 сағат бұрын
ਗੁਰੀ ਤੁਸੀਂ ਵਧੀਆ ਵੀਡੀਓ ਬਣਈ, ਕੁਝ ਲੋਕ ਸਿਖਣ ਗੇ, ਨਹੀਂ ਤਾਂ ਬਾਹਰ ਦੇ ਚੱਕਰ ਵਿੱਚ ਬੁਰੀ ਤਰ੍ਹਾਂ ਫਸ ਜਾਂਦੇ ਹਨ, ਕਿਸੇ ਪਾਸੇ ਨਿਕਣ ਨੂੰ ਥਾਂ ਨਹੀਂ ਮਿਲਦੀ
@jagdevsingh8335
@jagdevsingh8335 7 сағат бұрын
ਸੁਨੀਤਾ ਭੁਟਾਲ ਨੂੰ ਬੱਬੂ ਖੁਆਉਗੀ ਪਨੀਰ ਜਦੋਂ ਗੋਡਿਆਂ ਥੱਲੇ ਲੈ ਲਈ ਫਿਰ ਤਾਂ ਲੰਘਣਾ ਨਹੀ ਬੱਸ ਦੋਵੇਂ ਜਨੀਆ ਰਲ ਸਿੱਟ ਲਵੋ ਫਿਰ ਦੇਖਿਓ ਹਨੇਰੀ ਬਣਦੀ ਲਗਦਾ ਤੁਹਾਡੇ ਨਾਲੋਂ ਪਹਿਲਾਂ ਬੁੜੇ ਨੇ ਭਜਾ ਦੇਣੀ ਤੁਹਾਨੂੰ ਜ਼ਰੂਰਤ ਨਹੀਂ ਪੈਣੀ ਭਜਾਉਣ ਦੀ ਹੁਣ ਪਤਾ ਲੱਗੂ ਜਦੋਂ ਬੁੜੇ ਬੁੜੀ ਵਿੱਚ ਪਾਟਕ ਪੈ ਗਿਆ।ਜੈਸੀ ਕਰਨੀ ਵੈਸੀ ਭਰਨੀ ਪੈਂਦੀ ਹੈ ਬੱਬੂ ਕਰੂ ਠੀਕ ਦੋਨਾਂ ਨੂੰ ਅਗਾਂਹ ਵਾਸਤੇ ਪੰਗਾ ਨਹੀਂ ਲੈਣਗੇ ਵੀਡੀਓ ਬਹੁਤ ਸ਼ਲਾਘਾਯੋਗ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@satnamkaur2435
@satnamkaur2435 9 сағат бұрын
ਬੱਬੂ ਦਾ ਕਿਰਦਾਰ ਬਹੁਤ ਵਧੀਆ❤
@mani29404
@mani29404 9 сағат бұрын
ਮੈਨੂੰ ਬਹੁਤ ਉਡੀਕ ਰਹਿੰਦੀ ਆ ਕਿ ਕਦੋਂ ਛੇਤੀ ਛੇਤੀ ਨਵਾਂ episod ਆਵੇ ❤️❤️❤️❤️❤️
@jagdevsingh8335
@jagdevsingh8335 7 сағат бұрын
ਬਾਪੂ ਜੀ ਖੁਸ਼ ਨਾ ਹੋਵੋ ਸਭ ਤੋਂ ਪਹਿਲਾਂ ਤੁਹਾਡਾ ਸਿਰ ਝੁਕਣਾ ਹੈ ਜਦੋਂ ਲੋਕ ਕਹਿਣਗੇ ਬਈ ਆ ਜਾਂਦਾ ਜਿਸ ਦੀ ਪੋਤ ਨੂੰਹ ਧੋਖਾ ਦੇ ਕੇ ਕੈਨੇਡਾ ਚਲੀ ਗਈ ਸ਼ਰਮ ਨਹੀਂ ਆਉਂਦੀ ਕੰਜ਼ਰ ਕਿਵੇਂ ਮੂੰਹ ਚੱਕ ਕੇ ਤੁਰਿਆ ਫਿਰਦਾ ਹੈ ਫਿਰ ਆ ਮੂੰਹ ਨਹੀਂ ਰਹਿਣਾ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਕਿਰਨਾਂ ਨੂੰ ਸੁਮੱਤ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
@gurjindersingh3638
@gurjindersingh3638 9 сағат бұрын
ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਬੱਬੂ ਨੇ ਬੁੜੀ ਨੂੰ ਜੁਤੀਆਂ ਪੁਆ ਦਿੱਤੀ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
@gurmalsingh3892
@gurmalsingh3892 7 сағат бұрын
ਕਿਰਨਾ ਨੇ ਬਹੁਤ ਮਾੜਾ ਕੰਮ ਕੀਤਾ ਬਾਹਰ ਜਾ ਕੇ ਪਰਿਵਾਰ ਨਾਲ ਧੋਖਾ ਕੀਤਾ ਆਪਦੇ ਸੁਹਰਿਆ ਦਾ ਘਰ ਪੱਟ ਕਾ ਸੁਟ ਤਾ ਗੁਰੀ ਤੂੰ ਬੁੜੇ ਨੂੰ ਕਿਉ। ਭੇਦ ਦੇਈ ਜਾਨਾ ਤੇਰਾ ਘਰ ਤੇਰੇ ਬੁੜੇ ਨੇ ਪਟ ਦਿਤਾ ਬੱਬੂ ਗਲਾ ਬਹੁਤ ਸਿਆਣੀਆ ਕਰ ਰਹੀ ਹੈ ਮਨੂੰ ਤੇ ਬੱਬੂ ਇਕਠੀਆ ਬੈਠੀਈਆ ਬਹੁਤ ਚੰਗੀਆ ਲਗੀਆ ਬੱਬੂ ਨੇ ਖਵਾਤਾ ਪਨੀਰ ਬੁੜੇ ਬੁੜੀ ਨੂੰ ਨਜਾਰਾ ਆ ਗਿਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਹੈ ਵੀਡੀਓ ਬਹੁਤ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ
@SukhwinderSingh-wq5ip
@SukhwinderSingh-wq5ip 7 сағат бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@GaganDeep-pu7re
@GaganDeep-pu7re 9 сағат бұрын
ਬੱਬੂ ਮਜ਼ਾ ਆ ਗਿਆ ❤❤❤
@Surinderkaur-en4rx
@Surinderkaur-en4rx 9 сағат бұрын
ਗੱਲ ਸੱਚੀ ਹ ਬੱਬੂ ਬਾਲੀ ਲੰਡਰ ਨਾਲ ਵਾਹ ਪੈ ਗਿਆ
@karnaildhiman2568
@karnaildhiman2568 9 сағат бұрын
ਜਦੋਂ ਬੁੜਾ ਕੰਜਰ ਐ ਵਿਰੋਧੀ ਐ ਗੁਰੀ ਭੇਤ ਕਿਉਂ ਦੇ ਰਿਹੈਂ।
@GulabSingh-lg9vw
@GulabSingh-lg9vw 4 сағат бұрын
ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ ❤❤❤❤❤❤❤❤
@jagdevsingh8335
@jagdevsingh8335 7 сағат бұрын
ਗੁਰੀ ਤੇਰਾ ਬਾਪ ਵਿੱਚਲੇ ਮਨੋ ਤਾਂ ਪੂਰਾ ਖੁਸ਼ ਹੈ ਉਤਲੇ ਮਨੋਂ ਤੁਹਾਡੇ ਨਾਲ ਹੈ ਬੁੜਾ ਬੁੜੀ ਦੋਵੇਂ ਮਨ ਵਿੱਚ ਲੱਡੂ ਭੋਰਦੇ ਪੂਰੇ ਖੁਸ਼ ਹੈ ਦੋਵੇਂ ਜੀਅ ਹੱਸ ਹੱਸ ਗੱਲਾਂ ਕਰਦੇ ਹਨ ਵੀਡੀਓ ਬਹੁਤ ਸਰਲ ਤਰੀਕੇ ਨਾਲ ਬਣੀ ਸਭ ਨੇ ਬਹੁਤ ਸੋਚ ਸਮਝ ਕੇ ਰੋਲ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@mangjitsingh4606
@mangjitsingh4606 9 сағат бұрын
ਸਾਡੇ ਮੁਲਕ ਦੇ ਗੰਦੇ ਕਨੂੰਨ ਮੁੰਡੇ ਵਾਲੇ ਸੱਚੇ ਹੋ ਕਿ ਵੀ ਝੂਠਾ ਸਾਬਤ ਹੋ ਜਾਂਦੇ ਹਨ ਮੇਰੇ ਨਾਲ ਵੀ ਹੋਈ
@jaswinderkaur6525
@jaswinderkaur6525 9 сағат бұрын
ਬਾਪੂ ਤੇ ਬੇਬੇ ਦਾ ਪਰਦਾ ਫਾਸ਼ ਕੀਤਾ ਜਾਵੇ ਗੱਲ ਫਿਰ ਟੀਕਾਣੇ ਲੱਗੂ ਘਰ ਵੀ ਤਾਂ ਵੱਸੂ 😡😡😡😡😡
@user-rc2nk5tv2s
@user-rc2nk5tv2s 7 сағат бұрын
ਬੱਬੂ ਸਿਆਣੀ ਬਹੁਤ ਆ
@jaspalkaur2094
@jaspalkaur2094 9 сағат бұрын
ਅੱਜ ਤਾਂ ਬਹੁਤ ਘੈਂਟ ਵੀਡੀਓਜ ਬਣੀ ਸੀ❤❤
@SimranSingh-zx4wj
@SimranSingh-zx4wj 9 сағат бұрын
ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ
A clash of kindness and indifference #shorts
00:17
Fabiosa Best Lifehacks
Рет қаралды 19 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 9 МЛН
Каха и суп
00:39
К-Media
Рет қаралды 1,9 МЛН
Nadhoo Khan | Harish Verma | Wamiqa Gabbi | Punjabi Movie
2:16:04
White Hill Entertainment
Рет қаралды 19 МЛН
A clash of kindness and indifference #shorts
00:17
Fabiosa Best Lifehacks
Рет қаралды 19 МЛН