Рет қаралды 189,857
#gurunanakdarbarjhande #gurunanak #santrampalsinghji #jhande #harchandsinghbhanohr #kavishri
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਗੁਰੂ ਨਾਨਕ ਦਰਬਾਰ ਝਾਂਡੇ ਵਿੱਖੇ ਮੱਸਿਆ ਦਾ ਦਿਹਾੜਾ ਮਨਾਇਆ ਗਿਆ। ਜਿਸ ਵਿੱਚ ਸੰਤ ਰਾਮਪਾਲ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਕਥਾ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਸੰਗਤਾਂ ਨੇ ਸਤਿਸੰਗ ਦੀ ਹਾਜ਼ਰੀ ਭਰਕੇ ਆਨੰਦ ਮਾਣਿਆ। ਸਤਿਸੰਗ ਵਿੱਚ ਮਹਾਂਪੁਰਖਾਂ ਦੇ ਹਜ਼ੂਰੀ ਕਵੀਸ਼ਰੀ ਜੱਥੇ ਨੇ ਇਕ ਨਵੀਂ ਕਵਿਤਾ ਦੇ ਰੂਪ ਵਿਚ ਸੰਗਤਾਂ ਨੂੰ ਪਰਮਾਤਮਾ ਨਾਲ ਜੋੜਨ ਦਾ ਯਤਨ ਕੀਤਾ।
ਆਪ ਗੁਰਸੰਗਤ ਵੀ ਇਸ ਕਵਿਤਾ ਦਾ ਆਨੰਦ ਮਾਣੋ ਅਤੇ ਮਹਾਪੁਰਖਾਂ ਦੇ ਦਰਸ਼ਨ ਵੀ ਕਰੋ ।