Tajammul Kaleem / Azrah e Sukhan / Punjabi Poetry

  Рет қаралды 256,836

Azrah-E-Sukhan

Azrah-E-Sukhan

Жыл бұрын

#AzrahESukhan #UrduPoetry #tajammulkaleem
Watch Tajammul Kaleem reciting his best poetry in Mushaira held by Team Azrah e Sukhan.
================================================
In the present era, we are bringing a series of literary sessions under the platform of "Azrah-e-Sukhan" for the cultural vitality of Urdu and Punjabi poetry.
================================================
Subscribe Azrah-e-Sukhan for latest poetry videos from your favorite poets:
kzfaq.info/love/Ywz...
Like and Follow our Facebook Page
/ azrahesukhan
================================================
Follow us on Instagram
/ azrahesukhan
================================================
#tajammulkaleem #AzrahESukhan #UrduPoetry

Пікірлер: 417
@jagjeetsinghsudan8648
@jagjeetsinghsudan8648 10 ай бұрын
It seems that Tajammul Sahib has been passing through hard times, listeners must award him financially for his great poetry.
@existence9682
@existence9682 10 ай бұрын
Bhai g a "Haal" di gal a "Saddan nu ki sawadan nal"
@Virk_Gurpreet.6800
@Virk_Gurpreet.6800 8 ай бұрын
Sahi keh rahe ho.. kuj pta lagge te aapa saare kuj kar sakde aa
@harpreeetvirk1678
@harpreeetvirk1678 8 ай бұрын
Kuch adress ya account no vgaira send krdo, help karaaange jroor
@khatticheeni1973
@khatticheeni1973 8 ай бұрын
If that's true..where can I send my small contribution
@suryakant8567
@suryakant8567 8 ай бұрын
Certainly rather should do something,every poet lacks financially as this art is slowly getting obsolete, need to support!
@Kinuu_
@Kinuu_ 2 ай бұрын
Mai pehli kitab kaleem ji di pari c........os kitab nu prn toh badd mainu kitaba nall peyar ho geya ❤.......charde punjab toh ❤.......
@sukhawadali1563
@sukhawadali1563 14 күн бұрын
Kaleem saab nu rabb lambi umar deve
@pushpinder
@pushpinder 7 ай бұрын
0:46 ਸੁੱਕੀ ਗਿੱਲੀ, ਗਿੱਲੀ ਸੁੱਕੀ ਹੋਵੇਗੀ ਅੱਜ ਇਹ ਬੋਲੀ, ਉੱਕੀ-ਮੁੱਕੀ ਹੋਵੇਗੀ ਜੇ ਇਹ ਸੁਰਖੀ, ਚੂਨੇ-ਕੱਥੇ ਵਾਲੀ ਨਹੀਂ ਫਿਰ ਇਹ ਥੁੱਕ ਮਜਦੂਰ ਨੇ ਥੁੱਕੀ ਹੋਵੇਗੀ ---- 2:06 ਕੁੱਖ ਦੀ ਕੈਦੋਂ ਛੁੱਟ ਕੇ ਰੋਇਆ ਅੱਜ ਇਕ ਬੂਟਾ ਫੁੱਟ ਕੇ ਰੋਇਆ ਮੈਂ ਤੇ ਹੱਸ ਕੇ ਘਾਟੇ ਸਹਿ ਲਏ ਲੁੱਟਣ ਵਾਲਾ ਲੁੱਟ ਕੇ ਰੋਇਆ ਕੱਚੀ ਵਸਤੀ ਲੰਘਣ ਲੱਗਿਆਂ ਰਾਤੀਂ ਬਦਲ ਟੁੱਟ ਕੇ ਰੋਇਆ ਲੱਠੇ ਦੀ ਥਾਂ ਪਾਟੇ ਲੀੜੇ ਚੋਰ ਕਬਰ ਨੂੰ ਪੁੱਟ ਕੇ ਰੋਇਆ ਘੁੱਟ ਘੁੱਟ ਕਰ ਕੇ ਅੱਥਰੂ ਪੀਤੇ ਵਾਜ ਗਲੇ ਵਿਚ ਘੁੱਟ ਕੇ ਰੋਇਆ ---- 3:52 ਬੱਦਲਾਂ ਵਾਂਗ ਨੇ ਗੱਜਦੇ ਬੰਦੇ ਵੱਸਣ ਕਿਸਰਾਂ ਅੱਜ ਦੇ ਬੰਦੇ ਤੂੰ ਜੇ ਪੱਲੂ ਕੀਤਾ ਹੁੰਦਾ ਕੰਧਾਂ ਵਿਚ ਨਾ ਵੱਜਦੇ ਬੰਦੇ ਰੱਬਾ ਤੈਨੂੰ ਥੋੜ ਏ ਕਿਹੜੀ ਤੇਥੋਂ ਵੀ ਨਹੀਂ ਰੱਜਦੇ ਬੰਦੇ ਕਸਮੇ਼ਂ ਮਨਜ਼ਿਲ ਮਿਲ ਜਾਣੀ ਸੀ ਇਕ ਪਾਸੇ ਜੇ ਭੱਜਦੇ ਬੰਦੇ ਦੋਹਾਂ ਸਦੀਆਂ ਤੀਕਰ ਜੀਣਾ ਚੱਜ ਦੇ ਸ਼ਿਅ਼ਰ ਤੇ ਚੱਜ ਦੇ ਬੰਦੇ ---- 6:37 ਤਲੀ ਦੀ ਇਕ-ਇਕ ਲਕੀਰ ਦੁਖ ਏ ਜੇ ਸੋਚੀਏ ਤੇ ਇਹ ਫਕੀਰ ਦੁਖ ਏ ਫਜ਼ੂਲ ਨਵਜ਼ਾਂ ਨਾ ਟੋਹ ਬੀਬਾ ਸਮਝ ਲੈ ਰਾਂਝਾਂ ਹਾਂ, ਹੀਰ ਦੁਖ ਏ ਮੈਂ ਇਸ਼ਕ ਸੋਹਣੀ ਦਾ ਵੇਖਿਆ ਏ ਗਰੀਬ ਘਰ ਨੂੰ ਅਮੀਰ ਦੁਖ ਏ ਹਜ਼ਾਰ ਖੁਸ਼ੀਆਂ ਹੰਢਾਓ ਭਾਂਵੇ, ਇਹ ਸਾਹ ਏ, ਇਹਦੀ ਅਖੀਰ ਦੁਖ ਏ ---- 8:08 ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹ ਦੇ ਦਾਣੇ ਚੱਬੋ, ਫੱਕੇ ਨਾ ਮਾਰੋ ਬਾਲ ਖਿਡੋਣੇ ਵੇਂਹਦਾ ਏ, ਤੇ ਕੀ ਹੋਇਆ? ਆਪੇ ਟੁਰ ਜਾਵੇਗਾ, ਧੱਕੇ ਨਾ ਮਾਰੋ ---- 9:16 ਹਿਰਸਾਂ ਅੱਗੇ ਮੌਤ ਦੁਹਾਈਆਂ ਦੇਂਦੀ ਰਹੀ ਰਹਫਲ ਅੱਗੇ ਵੀਰ ਨੇ ਸੱਕੇ... ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਇਕ ਬਰਾਬਰ ਨਹੀਂ ਦੁੱਕੀਆਂ ਨਾਲ ਤੇ ਸਾਡੇ ਯੱਕੇ ਨਾ ਮਾਰੋ ਸਾਰੇ ਯਾਰ ਕਲੀਮ ਜੀ ਲੋਭੀ ਨਹੀਂ ਹੁੰਦੇ ਦਿਲ ਨੂੰ ਜਿੰਦਰੇ ਪੱਕੇ-ਪੱਕੇ ਨਾ ਮਾਰੋ ---- 10:38 ਚਾਰ ਚੁਫੇਰੇ ਕੰਧ ਖਲੀ ਏ... ਮਾੜੀ ਜਿਹੀ ਅੱਗੇ, ਬੂਹੇਓ ਬਾਹਰ ਗਲੀ ਏ... ਮਾੜੀ ਜਿਹੀ ਲਗਦਾ ਏ! ਬਈ ਇਹਨੂੰ ਕਿਸਮਤ ਕਹਿੰਦੇ ਨੇ ਜਿਹੜੀ ਮੇਰੇ ਨਾਲ ਖਲੀ ਏ ਮਾੜੀ ਜਿਹੀ ਕਸਮੇਂ ਇਹ ਤਲਵਾਰ ਤੇ ਮੈਨੂੰ ਕੋਹ ਦੇਂਦੀ ਰੋਜ਼ਾ ਰਖਿਆਂ ਭੁੱਖ ਟਲੀ ਏ ਮਾੜੀ ਜਿਹੀ ---- 12:26 ਸੂਲੀ ਟੰਗਣਾ ਨਹੀਂ ਆਂਦਾ ਉਹਨੂੰ ਸੰਗਣਾ ਨਹੀਂ ਆਂਦਾ ਰੱਬਾ ਤੁਹੀਂ ਰਹਿਮ ਕਰੀਂ ਮੈਨੂੰ ਮੰਗਣਾ ਨਹੀਂ ਆਂਦਾ ਕਦ ਮੇਰੇ ਵਸ ਦੇ ਵਿਚ ਸੀ ਕਿ ਪੁੱਤਰ ਜਾਂ ਧੀ ਲਵਾਂ ਮੇਰਾ ਤੇ ਫਰਜ਼ ਸੀ ਜਿਹੜਾ ਮੋਹਰਾਏ ਪੀ ਲਵਾਂ ਉੱਧੜ ਗਿਆ ਵਾਂ ਜ਼ਾਲਮਾਂ ਇਹ ਸੋਚ-ਸੋਚ ਕੇ ਅੱਖਾਂ ਤੇ ਸੀਅ ਗਿਆ ਹਾਂ, ਇਹ ਬੁੱਲ ਕਿਸ ਤਰ੍ਹਾਂ ਸੀ ਲਵਾਂ ਕੋਈ ਜਿਊਂਦਾ ਹੀ ਨਹੀਂ ਬਚਿਆ ਕਿਹੜਾ ਮੈਨੂੰ ਵੇਖਾਂ ਮੈਂ ਵੇਹਿੜੇ ਨੂੰ ਵੇਖੀ ਜਾਵਾਂ, ਵੇਹੜਾ ਮੈਨੂੰ ਵੇਖੇ ਸਾਰੇ ਸ਼ਹਿਰ ਦੇ ਠੁੱਡਿਆਂ ਤੇ ਹਾਂ, ਰਾਹ ਦੇ ਰੋੜੇ ਵਾਂਗਣ ਔਰੇ ਅੰਨਾ ਹੋ ਜਾਂਦਾ ਹੈ ਜਿਹੜਾ ਮੈਨੂੰ ਵੇਖੇ --- 15:52 ਜੀਵਨ ਦੀ ਇਕ ਗੋਟ ਦੇ ਪਿੱਛੇ ਸੌ ਚੀਲਾਂ ਨੇ ਬੋਟ ਦੇ ਪਿੱਛੇ ਐਬਾਂ ਵਾਂਗ ਲੁਕਾਈ ਫਿਰਦਾ ਹਾਂ ਭੁੱਖੇ ਪੇਟ ਨੂੰ ਕੋਟ ਦੇ ਪਿੱਛੇ ਵੱਡਾ ਇਕ ਦਿਮਾਗ ਏ ਕੋਈ, ਨਿੱਕੇ ਜਿਹੇ ਕੋਟ ਦੇ ਪਿੱਛੇ ---- 17:15 ਖੁਸ਼ੀਆਂ ਮੈਥੋਂ ਆਸੇ-ਪਾਸੇ ਨੋਟ ਦੇ ਅੱਗੇ, ਨੋਟ ਦੇ ਪਿੱਛੇ ਤੇਰੀ ਅੱਖ ਨਹੀਂ ਚੁਟਿਆ ਮੈਨੂੰ ਮੇਰਾ ਹੱਥ ਸੀ ਚੋਟ ਦੇ ਪਿੱਛੇ ਉਹ ਦੇਂਦਾ ਏ ਪਿਆਰ ਦੀ ਮਾਰ ਪਿਆਰ ਦਾ ਪਿਆਰ ਤੇ ਮਾਰ ਦੀ ਮਾਰ ਸੋਚ ਕੇ ਚੱਕਰ ਆਉਂਦਾ ਏ ਦਿੱਤੀ ਸੂ ਪਰਕਾਰ ਦੀ ਮਾਰ 18:41 ਉਹਦੀ ਮੇਰੀ ਰੱਖ ਦੀ ਅੱਖ ਏ ਮੇਰੀ ਉਹਦੀ ਅੱਖ ਤੇ ਅੱਖ ਏ ਦਿਲ ਤੇ ਅੱਜ ਵੀ ਕੋਲ ਏ ਮੇਰੇ ਅੱਜ ਕਲ ਮੈਥੋਂ ਵੱਖ ਤੇ ਅੱਖ ਏ ਕੱਲਾ ਮੈਂ ਨਹੀਂ ਉਹਦੇ ਪਿੱਛੇ ਘੱਟੋ ਘਟ ਵੀ ਲੱਖ ਤੇ ਅੱਖ ਏ ---- 19:52 ਵਾਅਦੇ ਪੂਰੇ ਕਰ ਨਹੀਂ ਜਾਂਦਾ ਸੋਚ ਰਿਹਾ ਹਾਂ ਕਿਉਂ ਮਰ ਨਹੀਂ ਜਾਂਦਾ ਮੇਰਾ ਸੀਨਾ ਦਮ ਕਰਵਾਉ ਮੇਰੇ ਅੰਦਰੋਂ ਡਰ ਨੀ ਜਾਂਦਾ ਕਾਂਵਾਂ ਤਕ ਨੂੰ ਜ਼ਾਤ ਪਿਆਰੀ ਬੰਦਾ ਸੁਣ ਕੇ ਮਰ ਨੀ ਜਾਂਦਾ ਜਿਸ ਦਿਨ ਨਾ ਮਜ਼ਦੂਰੀ ਲੱਭੇ ਬੂਹੇ ਵੱਲੋਂ ਘਰ ਨੀ ਜਾਂਦਾ --- 22:08 ਯਾਦਾਂ ਦਾ ਘੜਮੱਸ ਲੈ ਦਸ... ਉੱਤੋਂ ਕਹਿੰਦਾ ਏ ਹੱਸ ਲੈ ਦਸ... ਜਿਨ੍ਹੇ ਅੱਜ ਤਕ ਹਾਲ ਨਾ ਪੁੱਛਿਆ ਹੁਣ ਕਹਿੰਦਾ ਏ ਦਸ... ਲੈ ਦਸ... ਅੱਖ ਤੋਂ ਤੀਰ ਚਲਾ ਕੇ ਮੈਨੂੰ ਆਖਣ ਲੱਗਾ ਨੱਸ੍ਹ ਲੈ ਦਸ... ਬੇਸੁਰੀਆਂ ਬੇਗੁਰੀਆਂ ਬੁਰੀਆਂ ਮਤਲਬ ਗੱਲਾਂ ਬੁਰੀਆਂ... ਬੁਰੀਆਂ ਟੋਰ ਸੀ ਉਹਦੀ ਮੋਰਨੀ ਵਰਗੀ ਟੋਰ ਤੇ ਗੱਲਾਂ ਟੁਰੀਆਂ ਗੁਰੀਆਂ ਜੁਗ-ਜੁਗ ਜੀਵਨ ਸੋਹਣੀਆਂ ਅੱਖਾਂ ਬਣ ਜਾਵਨ ਜੇ ਛੁਰੀਆਂ --- 25:06 ਕਲ਼ੇ ਤੇ ਭਾਰ ਸੀ, ਇਹ ਭਾਰ.. ਇੱਕੋ ਕਦੇ ਉਹ ਯਾਰ ਸੀ, ਇਕ ਯਾਰ.. ਇੱਕੋ ਉਹ ਜਿੱਥੇ ਘੁੰਗਣੀਆਂ ਈਦ ਹੋਈ ਉਹ ਮੇਰਾ ਘਾਰ ਸੀ ਇਕ ਘਾਰ... ਇੱਕੋ ਕਈ ਦਿਲ ਹੋਂਦ ਵਫਾ ਦਾ ਮਕਬਰਾ ਨੇ ਤੇ ਹੋਇਆ ਵਾਰ ਸੀ ਇਕ ਵਾਰ... ਇੱਕੋ --- 26:14 ਦਿਨ ਤੇ ਗਿਣ... ਮੈਂ ਮਰ ਜਾਣਾਈ ਤੇਰੇ ਬਿਨ... ਮੈਂ ਮਰ ਜਾਣਾਈ ਮੈਂ ਗੁੱਡੀ ਦੇ ਕਾਗਜ਼ ਵਰਗਾ ਤੂੰ ਕਿਣ-ਮਿਣ ਮੈਂ ਮਰ ਜਾਣਾਈ ਜਿਹੜੇ ਦਿਨ ਤੂੰ ਕੰਡ ਕਰਦੀ ਏ ਉਸੇ ਦਿਨ ਮੈਂ ਮਰ ਜਾਣਾਈ ਮੇਰੇ ਕੱਦ ਨੂੰ ਤੋਲ ਰਿਹਾ ਏ ਤੋਲ ਨਾ.. ਮਿਣ.. ਜਾਨ ਦੀ ਬੋਲੀ ਲਾ ਦਿੱਤੀ ਊ ਇਕ ਦੋ ਤਿਨ...
@saqibali2861
@saqibali2861 6 ай бұрын
Barhi wadhi koshish kiti a sangiya ❤
@navnishbhardwaj3436
@navnishbhardwaj3436 6 ай бұрын
Kya baat. Thx sir. God bless
@kavitahanda5501
@kavitahanda5501 6 ай бұрын
Apni rooh te handaye hoye dukhan da byan!!!!!!!Kabiletarif Shayeri!!!!?Umda
@Roopkamal0
@Roopkamal0 5 ай бұрын
@himanshuuppal8307
@himanshuuppal8307 5 ай бұрын
Zindabaddddd
@SufiyanKhan-bz7wg
@SufiyanKhan-bz7wg 10 ай бұрын
Meri nazar me aaj ke waqt ka sabse bada shayar "Tajammul Kaleem" sahab❤
@ashvanimsw
@ashvanimsw 7 ай бұрын
Kalim sahab I am from India...I am listening Pakistani poetry since 10 years...but these 28 minutes are the best part of my life after listen to you...may God bless you sahab...❤
@jaspal0313
@jaspal0313 9 ай бұрын
ਚੜਦੇ ਪੰਜਾਬ ਵੱਲੋਂ ਪਿਆਰ ਤੇ ਸਤਿਕਾਰ ਕਲੀਮ ਸਾਬ❤
@mnouman6736
@mnouman6736 10 ай бұрын
Allah lambi umer de Tajammul sab ko, he is gem one and only in billions
@cohansirdi9260
@cohansirdi9260 6 ай бұрын
Mirza Ghalib,Shiv Kumar Batalvi,and Tajjamul Kaleem.They born once in a century.
@AminAajizBlogs
@AminAajizBlogs 4 ай бұрын
کوئی جیوندا ای نہیں بچیا کہڑا مینوں ویکھے میں ویھڑے نوں ویکھی جاواں ویہڑا مینوں ویکھے سارے شہر دے ٹھڈیاں تے ہاں راہ دے روڑے وانگر مر جاواں تے خورے کہڑا کہڑا مینوں ویکھے... 😢
@beyantsingh4984
@beyantsingh4984 9 ай бұрын
Baba nanak kalim sahab te mehar ਭਰਿਆ ਹੱਥ ਰੱਖੇ
@dr.AruneshArora
@dr.AruneshArora 9 ай бұрын
"ਮੈਂ ਵੇਹੜੇ ਨੂੰ ਦੇਖੀ ਜਾਵਾਂ, ਵੇਹੜਾ ਮੈਨੂੰ ਦੇਖੇ" Eh hai kaleem saahb ਸਦੀਆਂ ਤੱਕ ਚੱਲਣ ਵਾਲਾ ਸ਼ੇਅਰ।।।
@Virk_Gurpreet.6800
@Virk_Gurpreet.6800 8 ай бұрын
Bina shak ji
@gulldoze6950
@gulldoze6950 9 ай бұрын
Tajamul kaleem saaab the great dill krda soni jao
@saajmusic498
@saajmusic498 11 ай бұрын
Ustad ji tusi Kade India Aajo Tuhanu beh k sunan nu bhut dil krda ❤😢
@aaizasheeraz5559
@aaizasheeraz5559 8 ай бұрын
ustaad g ki aankhon men dukh jhalkta hai. ALLAH (swt) un ko sehat day. aameen.
@sunilsharma3069
@sunilsharma3069 3 ай бұрын
Baut lajwaab likhte hai Kalim saab..Rabb tandrust rakhe...
@BRARRAJDEEP
@BRARRAJDEEP 6 ай бұрын
I love this guy without any condition
@ZahidVlogsDrive
@ZahidVlogsDrive 8 ай бұрын
Punjabi Zubaan de Wadday Shayar Tajamul Saab ❤ Allah sehat Tandrusti dewe
@shahidakthar6034
@shahidakthar6034 6 ай бұрын
کیا بات ھے ایسے شاعر صدیوں میں پیدا ھوتے رب کا انعام ھیں یہ
@simarsingh401
@simarsingh401 10 ай бұрын
ਕਮਜ਼ੋਰ ਲੱਗਦੇ ਕਲੀਮ ਸਾਬ । ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ
@Virk_Gurpreet.6800
@Virk_Gurpreet.6800 8 ай бұрын
Bilkul yaara
@majorsingh5966
@majorsingh5966 7 ай бұрын
Heart touching poetry
@ZahidKhan-vc2wl
@ZahidKhan-vc2wl 7 ай бұрын
Real poet of today
@harrygill2830
@harrygill2830 10 күн бұрын
Rab inha nu lambi umar bakshey
@latestpunjabisongeveryday2611
@latestpunjabisongeveryday2611 9 ай бұрын
E hunde ne asli heere rabba e na khomi ❤ from India
@avhisudan6289
@avhisudan6289 4 ай бұрын
Rooh Keel diti Kaleem Saab Kaleem ni kisi ne Ban jana Kar Kar Mawa Putt Jam diya♥️💔💔💔💔🖊️🖊️🖊️🖊️
@azamjoya8264
@azamjoya8264 8 ай бұрын
He is from my home town..I m also worried about his health and finances...I called him last night and requested him to take care ...He's a diamond..
@hirdayhargunsingh5743
@hirdayhargunsingh5743 8 ай бұрын
Where are you from??
@Bhau_Talks
@Bhau_Talks 7 ай бұрын
Hello brother.. This side Jodhbir Singh From Radio Chardi kala USa... Ustad ji nal contact karva devo
@ranakamranhussain641
@ranakamranhussain641 7 ай бұрын
Please share contact details. Humble request
@muhammadyasirislam3579
@muhammadyasirislam3579 6 ай бұрын
From where he is dear?
@hafizraqeeb7872
@hafizraqeeb7872 5 ай бұрын
I am also from his home town chunian (kasur)
@Virk_Gurpreet.6800
@Virk_Gurpreet.6800 8 ай бұрын
Ustaad ji eh na kaho ke main bada shayar hunda saan.. tusin ajj v bade shayar ho te rahoge… rab sacha tuhanu sehatyaabi bakhshe kaleem saab..!! 🙏🙏
@Ramandeep_singh26
@Ramandeep_singh26 10 ай бұрын
Save him at any cost ❤😢
@bhupinderrandhawa3646
@bhupinderrandhawa3646 10 ай бұрын
Love from a Sikh from Canada. Thank you
@umerqayyum9080
@umerqayyum9080 4 ай бұрын
Paa j visa kra do
@hardeepsingh7267
@hardeepsingh7267 2 ай бұрын
Veer g mai v ਪੜਿਆ ਲਿਖਿਆ ਸੀ ਔਰਤ ਜਾਤ ਮਾਰ ਗਈ
@harmandeepsingh1586
@harmandeepsingh1586 7 ай бұрын
Love from Amritsar charda punjab enj hi punjabi nu jionda rakhyo
@Old-school.1
@Old-school.1 5 ай бұрын
These are diamonds tajjamul kaleem and gohar waryah Love from haryana india
@ibiology5416
@ibiology5416 6 ай бұрын
ہمارے شہر کا عظیم پنجابی شاعر
@usmanlegend2471
@usmanlegend2471 4 ай бұрын
King of punjabi ghazal
@bhupinder21773
@bhupinder21773 6 ай бұрын
Great 👍👍👍
@SatishBanga
@SatishBanga Жыл бұрын
Bahut kmzor hunde ja rhe ne. Rabb khair rakhe is heere di lambi umer hove te hamesha sehatmand rakhe. ❤ Love from Indian Punjab ❤❤❤❤❤❤
@LovepreetSingh-hs4vf
@LovepreetSingh-hs4vf 10 ай бұрын
tuc sadian tak jeena, tuc o rabb de bande👍🏻👍🏻👍🏻🙏🏻🙏🏻🙏🏻🙏🏻🙏🏻Salam bhaji🙏🏻🙏🏻🙏🏻
@GhulamMustafa-fj6co
@GhulamMustafa-fj6co 5 ай бұрын
❤تجمل کلیم صاحب بہت اعلی لاجواب خوبصورت کمال ❤❤❤پہلی دفعہ کسی شاعر کی تعریف کر رہا ہوں
@mathswithrashid3704
@mathswithrashid3704 5 ай бұрын
Kia baat hy first time heard kia baat hy
@muhammadtariq6839
@muhammadtariq6839 Жыл бұрын
کمال دا کلام
@ahmad3832
@ahmad3832 5 ай бұрын
جے اے سرخی چونے کتھے والی نہیں فیر اے تھُک مزدور نے تھُکی ہووے گی تجمل کلیم
@PB-08HSP
@PB-08HSP 8 ай бұрын
Kya Baat aa ji ❤❤❤❤❤
@balwinderpuadhi5091
@balwinderpuadhi5091 Жыл бұрын
kuj din phlan tajamul kalem di ik video deki, us wtch bhut bimar lg rehe c ...tn maan bhut jyda udas hoya k mehfilan da badsha aj kis hal ha...but aj jnab nu dek maan kush hoya k ap kalam pesh kr rehe...💐💗💗💗
@tirathsingh6539
@tirathsingh6539 8 ай бұрын
ਬਿਲਕੁਲ ਸਹੀ ਜੀ
@rajugill1602
@rajugill1602 Жыл бұрын
love u baba ji , charde pujab sultanpur lodhi to...
@lavleensharma5200
@lavleensharma5200 8 ай бұрын
Balle balle karaa ditte Jai Hoo
@Ilmidhara786
@Ilmidhara786 4 ай бұрын
لفظاں دا حق ادا کیتا گیا جے ❤
@meghji_coco
@meghji_coco 5 ай бұрын
Tajammul saab 👏🏼🧿💯
@pavitarsingh9562
@pavitarsingh9562 6 ай бұрын
Respect from India
@aijazahmed1750
@aijazahmed1750 4 ай бұрын
Waqiee kia baat hai
@abdullah-eh1wr
@abdullah-eh1wr 7 ай бұрын
Itna jadoo itny meaningful words 'm surprised
@kiranahmad1144
@kiranahmad1144 5 ай бұрын
Heart touching 😢 Sir ke koi misal nahe or koi in jesa ho he nahe skta poetry ma king of punjabi poetry
@balkaranpawar1650
@balkaranpawar1650 9 ай бұрын
Love from Punjab ❤
@yousafdardi3935
@yousafdardi3935 7 ай бұрын
My favourit tajamal kaleem
@timikhan924
@timikhan924 5 ай бұрын
Bohat khoob bohat aala
@mazhariqbal347
@mazhariqbal347 4 ай бұрын
Wah ostad kaleem sab❤
@user-np3ic1bl6v
@user-np3ic1bl6v 6 ай бұрын
Boss Kamal kr Rahe ho.❤ Wah g wah
@accordanthamkhayaal
@accordanthamkhayaal 5 ай бұрын
Bohat Ala . Bohat vadiya
@walipir5657
@walipir5657 5 ай бұрын
Speechless brilliant poetry
@afzaalhussain8012
@afzaalhussain8012 6 ай бұрын
Sada salamat rahien❤
@aliwrites9947
@aliwrites9947 8 ай бұрын
Tusi KamaL Jy TajamuL Sir ❤
@user-vm2fe3hw6r
@user-vm2fe3hw6r Жыл бұрын
Jabaaj shayar ne kalim saab Pr Aj kalim saab i awaaj ch dard dis rea Dyan rkheo baba ji da Love you kalim saab
@Vishnudatt4826
@Vishnudatt4826 7 ай бұрын
Dil vicho nikli poetry...wah wah
@aliarshad8273
@aliarshad8273 Жыл бұрын
Apna sb kuch haar k loot ay ho na mere pass... Mn tumhein kehta b rehta tha k duniya taiz h... Khush amdeed tujjamul kaleem...
@vipanlakha1451
@vipanlakha1451 8 ай бұрын
ਕਲੀਮ ਸਾਬ ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੋਂ ❤️
@jassi4194
@jassi4194 4 ай бұрын
Jee ve sohnya jee🙏🏻🙏🏻🙏🏻 baba mehr kare
@khalidraufqureshi
@khalidraufqureshi 9 ай бұрын
Indeed and Legend, true intellectual in all parameters ...RESPECT !!
@satwinderrkaur
@satwinderrkaur 5 ай бұрын
ਕਿਆ ਈ ਬਾਤਾਂ ਜੀ❤
@jashandeepkaurdhaliwal261
@jashandeepkaurdhaliwal261 5 ай бұрын
slam ae shyari nu !💪🏻👌🏻
@khalidjaved7294
@khalidjaved7294 9 ай бұрын
Tajamul Kaleem aik aisi talwaar jo dhaal ko moom ki Tarah Zirra ko kaataty huay jisam ko cheertay hua guzzar jaye Aisi theem jo dhhaar ki Tarah graj k puray jangal ko khamoosh kar daye kaya kaho k Alfaaz nahi miltay salute ha mujahid ko
@mformotivation1741
@mformotivation1741 29 күн бұрын
Swad aa gya.....zindabad ji
@Health_Tips399
@Health_Tips399 2 ай бұрын
Alaa bhoot ala ❤
@ajitkumar33
@ajitkumar33 7 ай бұрын
ਦਿਲੋਂ ਪਿਆਰ ਤੇ ਸਤਿਕਾਰ ਚੜ੍ਹਦੇ ਪੰਜਾਬ ਵੱਲੋਂ ❤🙏
@gurtejsharma3221
@gurtejsharma3221 4 ай бұрын
کیا کہکہے ہیں ! ذبردست ! لاجواب! ب ! ساہ دے دانے چبّو، فکّے ناں مارو ❤
@mehaksahota948
@mehaksahota948 9 ай бұрын
I am really blessed to be hearing wonderful poetry and the audience is great too
@Gursahibbb
@Gursahibbb 8 ай бұрын
Ustadd ji ❤❤blessings 👌🏼👌🏼👌🏼 wah wah wah 🙏🙏🙏 love form 🇮🇳
@JaspalSingh-gy8eb
@JaspalSingh-gy8eb 5 ай бұрын
End karti sir love you
@oneharf
@oneharf 10 ай бұрын
ਬਹੁਤ ਸਾਰਾ ਪਿਆਰ ਚੜ੍ਹਦੇ ਪੰਜਾਬ ਤੋਂ ❤❤
@user-lk6zw2cz3g
@user-lk6zw2cz3g 5 ай бұрын
Kamal ker dya yar
@jashandeepkaurdhaliwal261
@jashandeepkaurdhaliwal261 5 ай бұрын
wah wah !
@majhail3340
@majhail3340 9 ай бұрын
J mai kise nu ajj da shiv kumar kehh sakda te ohh kaleem saab ne 🙏🏼
@tirathsingh6539
@tirathsingh6539 8 ай бұрын
❤❤
@AmritpalSingh-rg5fo
@AmritpalSingh-rg5fo 10 күн бұрын
Shbd e muk jnde na bhtt zyda khub
@PositiveThoughtPunjabi
@PositiveThoughtPunjabi 11 ай бұрын
Kaleem sahib love from India ❤️👏🏻
@MuhammadFarhanAnsari-bp4qz
@MuhammadFarhanAnsari-bp4qz 4 ай бұрын
MA SHA ALLAH ❤
@friendsforum7795
@friendsforum7795 4 ай бұрын
Amazing poetry, unique and inspirational style! Loving it and will try to explore ways to reach him soon!
@ranachoudhary8161
@ranachoudhary8161 8 ай бұрын
Greatest punjabi poet of present time
@rehmanabbasrehmani3047
@rehmanabbasrehmani3047 Жыл бұрын
سبحان اللہ ﷲ پاک صحت تندرستی عطا فرمائے استاد محترم ذرا ڈھیلے ڈھیلے نظر آریے نے
@user-gy8bk5hm7y
@user-gy8bk5hm7y Жыл бұрын
Tajamal kleem sb ki sehat ka khyal rakhna hum sub ki zimydari hy
@NituX-gn1em
@NituX-gn1em Ай бұрын
End gl baat a tuhadi sir jiiii
@drhymester
@drhymester 8 ай бұрын
Writting Style ne dil mooh leya...!!❤❤
@drmkgarg
@drmkgarg 8 ай бұрын
Kya baat hai kaleem sahab. Allah tuhadi umar draaz kare aameen.
@user-cq1kp1bm3w
@user-cq1kp1bm3w Жыл бұрын
Waaaaaaah bhaee wahhhhh kmal Klan bht imda zbrdust waaaaaaaaaaaaah
@ranjit900
@ranjit900 4 ай бұрын
Ustaad kia battaa Yaar Att karwa dinaa
@tirathsingh6539
@tirathsingh6539 8 ай бұрын
ਸਲਾਮ ਪਿਆਰ ਸਤਿਕਾਰ ਜੀ❤❤
@mohit60638
@mohit60638 3 ай бұрын
kya baat hai! Kamaal hai! Love from charda Punjab! 🙏🏽🙏🏽🙏🏽🙏🏽🙏🏽 hidden Gem
@iramasim5876
@iramasim5876 5 ай бұрын
Wah wah wah
@haseebaslam1896
@haseebaslam1896 8 ай бұрын
بہت وڈا شاعر ، بہت ڈونگیاں گلاں ❤️
@ParamjitKaur-ln3be
@ParamjitKaur-ln3be 9 ай бұрын
Beautiful beyond words
@khussa3748
@khussa3748 3 ай бұрын
Proud to say,, kleem Sahib this centuries poet God bless him give him a long life,Thanks, Hasaan from Manchester England,
@Gilgiti.
@Gilgiti. 11 ай бұрын
Main is mehfil main hota to ro deta phoot phoot k. Akheer kr diti ustaad .😢
@missfaridasaleh9641
@missfaridasaleh9641 5 ай бұрын
Please save him
@BalbirSingh-vs7bk
@BalbirSingh-vs7bk 8 ай бұрын
Simple and heartfelt poetry❤.
@sarbjitsingh7753
@sarbjitsingh7753 9 ай бұрын
ਕਲੀਮ ਸਾਹਿਬ ਸਲਾਮ ਹੈ ਤੁਹਾਨੂੰ ❤❤
@sameerbadyalia746
@sameerbadyalia746 9 ай бұрын
Love from Punjab indian🇮🇳 🥰
Ali Zaryoun | Azrah-e-Sukhan Mushaira | Punjabi Poetry
15:28
Azrah-E-Sukhan
Рет қаралды 21 М.
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,6 МЛН
I CAN’T BELIEVE I LOST 😱
00:46
Topper Guild
Рет қаралды 95 МЛН
FOOLED THE GUARD🤢
00:54
INO
Рет қаралды 64 МЛН
3M❤️ #thankyou #shorts
00:16
ウエスP -Mr Uekusa- Wes-P
Рет қаралды 12 МЛН
Tajammul Kaleem Best Punjabi Poetry Ever | Mashira at Talwandi 2018
15:42
Tajamal Kaleem Beautiful Poetry
4:20
Ray of Hope
Рет қаралды 303 М.
Humorous poetry by Anwar Masood at Jashn-e-Rekhta 2016 Mushaira
31:25
Jashn-e-Rekhta
Рет қаралды 6 МЛН
Tajammul Kaleem Poetry | University  Mushaira 2023 | Punjabi Poetry
9:11
Tajammul Kaleem Samundri Mushaerah 2016
25:17
Tajammul Kaleem
Рет қаралды 31 М.
Akram Rehan | Azrah e Sukhan Mushaira | Lahore | Punjabi Poetry
13:49
Azrah-E-Sukhan
Рет қаралды 12 М.
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,6 МЛН