ਤਲਾਕਾਂ ਦੀ ਗਿਣਤੀ ਕਿਉਂ ਵਧ ਰਹੀ ਐ ? | best podcast | divorce case | sandeep kaur bhikhi | Sirlekh

  Рет қаралды 117,451

Sirlekh

Sirlekh

Күн бұрын

ਤਲਾਕਾਂ ਦੀ ਗਿਣਤੀ ਕਿਉਂ ਵਧ ਰਹੀ ਐ ? | best podcast | divorce case | sandeep kaur bhikhi | Sirlekh
ਤਲਾਕਾਂ ਦੀ ਗਿਣਤੀ ਕਿਉਂ ਵਧ ਰਹੀ ਐ ?
ਔਰਤ ਦੇ ਕਲੇਸ਼ ਨਾਲ ਮਰਦ ਵੀ ਪਿਸ ਰਿਹਾ ਹੈ !
ਆਹ ਕੁੜੀ ਹਰ ਰੋਜ਼ ਘਰੇਲੂ ਕਲੇਸ਼ ਨਿਬੇੜਦੀ ਐ !
ਇਹ ਸੰਦੀਪ ਕੌਰ ਜੀ ਹਨ । ਜੋ ਹਰ ਰੋਜ਼ ਘਰੇਲੂ ਕਲੇਸ਼ ਨਿਬੇੜਦੇ ਹਨ ।
ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
divorce case,divorce,divorce for men,personal development,sandeep kaur bhikhi,sandee,viah,marriage,bhikhi,punjab,love marriage,arrange marriage,talak,ਤਲਾਕ,pati patni relation,relation,wife,tips for parents,wife relation,power of psychology,case,Friendship,boyfriend,sugar daddy,love,sirlekh,sirlekh tv,sandeep kaur,Boyfriend,humsafar,podcast,podcast on divorce,divorce podcast,relationship advice,best podcast,punjabi podcast,sirlekh podcast,girls podcast,girl
#podcast #divorce #sirlekh #punjab #bestpodcast #punjabipodcast

Пікірлер: 311
@user-rg1sz6cf4e
@user-rg1sz6cf4e Ай бұрын
ਅੱਜ ਕੱਲ ਸਾਰੇ ਕਨੂੰਨ ਕੁੜੀਆਂ ਵਾਸਤੇ ਨੇ ਬੰਦਾ ਤਾਂ ਇੰਨਾਂ ਚੱਕਰਾਂ ਵਿੱਚ ਹੀ ਮੁੰਡੇ ਜਾਂਦਾ ਮਰ ਜਾਂਦੇ ਹਨ 🙏🙏🙏🙏🙏
@user-dd2fm2iw4s
@user-dd2fm2iw4s Ай бұрын
ਬਹੁਤ ਸਾਰੇ ਸਹੁਰੇ ਪਰਿਵਾਰ ਨੂੰਹਾਂ ਨੂੰ ਧੀਆਂ ਵਰਗਾ ਪਿਆਰ ਦੇਂਦੇ ਨੇ ਪਰ ਨੂੰਹ ਸੱਸ ਸਹੁਰੇ ਨੂੰ ਸੱਸ ਸਹੁਰਾ ਹੀ ਸਮਝਦੀ ਹੈ ਮਾਂ ਬਾਪ ਨਹੀਂ
@Osamrajputboys
@Osamrajputboys 17 күн бұрын
Veer mera nal hii ho reha😢
@user-qv9dz9ei5y
@user-qv9dz9ei5y 12 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤Zzzz😮​@@Osamrajputboys
@beantjeetkaurhunjan9716
@beantjeetkaurhunjan9716 Ай бұрын
❤❤ਸੰਦੀਪ ਕੌਰ ਮੈਂਮ ਮੇਰੇ ਕੋਲ ਲਫ਼ਜ ਖਤਮ ਨੇ ਤੁਹਾਡੇ ਲਈ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ........🙏🙏🙏🙏
@gurdevkaur1209
@gurdevkaur1209 Ай бұрын
❤❤ ਜੁਗ ਜੁਗ ਜੀਓ ਪੁੱਤ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਅੱਜਕਲ ਦੇ ਸਮੇ ਦੀ ਸੰਦੀਪ ਕੌਰ ਪੁੱਤ ਤੁਸੀਂ ਬਹੁਤ ਚੰਗੇ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਹੱਸਦੇ ਵੱਸਦੇ ਰਹੋ ਸਦਾ
@Alessandro1186
@Alessandro1186 Ай бұрын
ਸਾਰੇ ਸਿਆਪੇ ਦੀ ਜੜ੍ਹ ਹੈ ਫ਼ੋਨ।
@harjindersingh7755
@harjindersingh7755 Ай бұрын
1000000%ਸੱਚ
@user-gr2np8uh5u
@user-gr2np8uh5u 24 күн бұрын
Bilkul sahi
@gargfamily1254
@gargfamily1254 19 күн бұрын
ਸੱਚ
@guri9049
@guri9049 16 күн бұрын
ਸਹੀ
@Alessandro1186
@Alessandro1186 Ай бұрын
ਕੁੜੀਆਂ ਨੇ ਸ਼ਰਮ ਲਾ ਲਹੀ ਹੈ ਜੀ
@baljinderkaur3083
@baljinderkaur3083 Ай бұрын
ਬਿਲਕੁਲ ਸੱਚ ਆਖ ਰਹੇ ਹੋ। ਹੁਣ ਦੀਆਂ ਕੁੜੀਆਂ ਰੋਟੀ ਪਕਾਉਣ ਤੋਂ ਭੱਜਦੀਆਂ । ਅੱਜ ਕੱਲ ਮਰਦ ਏਨਾਂ ਪ੍ਰੇਸ਼ਾਨ ਏਕਿ ਬਿਆਨ ਨਹੀਂ ਕੀਤਾ ਜਾ ਸਕਦਾ ਮੇਰੇ ਧਿਆਨ ਵਿੱਚ ਕੇਸ ਜਿਸ ਵਿੱਚ ਸੱਸ ਨਹੀਂ ਹੈਗੀ ਸਹੁਰਾ ਫੌਜ ਤੋਂ ਰਿਟਾਇਰ ਆਕੇ ਫਿਰ ਸਰਵਿਸ ਕਰਦਾ ਘਰ ਵਾਲਾ ਜਾਬ ਤੇ ਮੁੰਡਾ ਇਕ ਸਾਲ ਦਾ ਪਰ ਕੁੜੀ ਕਹਿੰਦੀ ਕਿ ਨਨਾਣਾਂ ਆਉਣ ਨਾਂ। ਧੀਆਂ ਆਪਣੇ ਪਿਤਾ ਦੇ ਘਰ ਨਾਂ ਆਉਣ ਤੇ ਫਿਰ ਨੂੰਹਾਂ ਆਪਣੇ ਪੇਕੇ ਕੀ ਕਰਨ ਜਾਂਦੀਆਂ।ਜਿਸ ਦਾ ਇੱਕ ਪੁੱਤਰ ਹੈ ਉਹ ਪਿਤਾ ਕਿਥੇ ਜਾਵੇ ‌ਕਰੋੜਾਂ ਦੀ ਜਾਇਦਾਦ ਪੁੱਤ ਸਾਂਭ ਕੇ ਪੁੱਤ ਪਿਓ ਨੂੰ ਕਿਥੇ ਛੱਡੇ ।ਪਿਤਾ ਨਾਲ ਬੋਲਣ ਨਹੀਂ ਦੇਂਦੀਆਂ ਦੇ ਬੋਲਦਾ ਤਾਂ ਕੁੜੀ ਮੁੰਡੇ ਨੂੰ ਇਥੋਂ ਤੱਕ ਕਹਿ ਦਿੰਦੀਆਂ ਕਿ ਤੂੰ ਮੇਰੇ ਲਾਗੇ ਵੀ ਨਹੀਂ ਆਉਣਾ ‌। ਉਥੇ ਉਹ ਪੁਤਰ ਚੱਕੀ ਤਰ੍ਹਾਂ ਪਿਸਦਾ ਹੈ ਜੇ ਪਤੀ ਨੇ ਦਾਖਲਾ ਅਤੇ ਫ਼ੀਸ ਤਾਰ ਕੇ ਪੜਾਇਆ ਕੀ ਉਹ ਪਤਨੀ ਨੂੰ ਕੁਝ ਨਾ ਪੁੱਛੇ ।ਕੀ ਕਰੇ ।ਦੇ ਪਤਨੀ ਘਰ ਦਾ ਕੰਮ ਕਰਦੀਆਂ ਤਾਂ ਬੰਦੇ ਵੀ ਬਾਹਰ ਕੰਮ ਹੀ ਕਰ ਕੇ ਪੈਸੇ ਕਮਾਉਦੇ ਨੇ ਕੋਈ ਵਿਹਲੇ ਨੂੰ ਤਾਂ ਪੈਸੇ ਨਹੀਂ ਦਿੰਦਾ । ਅੱਜ ਕੱਲ੍ਹ ਕੁੜੀਆਂ ਦਾਜ ਦਾ ਝੂਠਾ ਹੀ ਕੇਸ ਕਰਾਉਂਦੀਆਂ ਨੇ।
@user-lg1fg4tm5s
@user-lg1fg4tm5s Ай бұрын
Nanaana apne peke ghar jaroor aun ona de maa pio da ghar hunda hai but ajj kal enterfear v bht jada kr ryia pra de ghar jis gl to fr lrayiia pendia ghra vich kalesh hunda
@mandeepkaurMandeepkaur-hq3lg
@mandeepkaurMandeepkaur-hq3lg Ай бұрын
ਅੱਜ kal ਕੁੜੀਆਂ bhot ਗ਼ਲਤ kar reha ne g ਸਾਰੇ ਮੁੰਡੇ nhi galt
@harpreetdeol7113
@harpreetdeol7113 Ай бұрын
@@baljinderkaur3083 nanaana ji sahd ke aun kiuke bahibi v kise di nanaan hundi aa par aapne veer di life wch dahkl aunji ni krni cahidi fr ek din husband wife da resta tut janda kudya nu v kuhsi kuhsi auna cahida te bahbiya nu v ohna di kadr krni cahidi aa kudya nu bus bahbi ne vadya roti pani bna ke kahba ta ehne nl hi kuhs ho jandya ne jina nu koe larch ni hunda
@DaljeetSingh-fu5qb
@DaljeetSingh-fu5qb Ай бұрын
ਜੇ ਕੁੜੀਆਂ ਨੂੰ ਆਜ਼ਾਦੀ ਮਿਲ ਗਈ ਅੱਜ ਤ ਓਸ ਦਾ ਗ਼ਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ। ਕਿਉੰਕਿ ਬੰਦੇ ਵੀ ਬਾਹਰ ਕੰਮ ਕਰ ਕੇ ਆਉਂਦੇ ਨੇ ਕੱਲੀਆਂ ਜਨਾਨੀਆਂ ਹੀ ਕਾਮ ਨਹੀਂ ਕਰ ਰਹੀਆਂ। ਇਹ ਤ ਫੇਰ ਵੀ ਦਿਨ ਚ ਆਰਾਮ ਕਰ ਲੈਂਦੀਆਂ ਪਰ ਬੰਦੇ ਤਾਂ ਸਾਰਾ ਦਿਨ ਖੜੀ ਲਤ ਰੇਂਦੇ ਨੇ। ਸ਼ਾਮ ਨੂੰ ਜਾਓ ਤ ਘਰਵਾਲੀ ਦੇ ਨਖਰੇ ਝੱਲੋ, ਬੇਫਲਤੁ ਗੱਲਾਂ, ਸੂਟਾ ਪਿੱਛੇ ਲੜਾਈ, ਬਰਤਨਾਂ ਪਿੱਛੇ ਰੋਟੀ ਪਿੱਛੇ ਮੁਹ ਛੜਾ ਲੈਂਦੀਆਂ, ਕਹਿੰਦੀਆਂ ਨੇ ਸਾਨੂੰ ਗਰਮੀ ਲਗਦੀ ਰਸੋਈ ਚ ਦੱਸੋ, ਹੁਣ ਕੀਂ ਕਰੇ ਬੰਦਾ।
@hardeepdharni8697
@hardeepdharni8697 27 күн бұрын
ਭੈਣੇ ਕਲਾਸ ਨੀ ਹੁੰਦਾ ਕਲੇਸ਼ ਹੁੰਦਾ ਤੁਹਾਡੀ ਸੋਚ ਬਹੁਤ ਉੱਚੀ ਏ ਹਰ ਘਰ ਦੀ ਗੱਲ ਏ ਅੱਜ ਕੱਲ ਬਹੁਤ ਬੁਰਾ ਸਮਾਂ ਆਗਿਆ ਕਲਜੁਗ ਭਰ ਏ
@GuriBrar-gd9dn
@GuriBrar-gd9dn Ай бұрын
ਬਹੁਤ ਵਧੀਆ ਗੱਲਾਂ ਕੀਤੀਆਂ ਕੁੱਝ ਸਿੱਖਣ ਨੂੰ ਮਿਲਿਆ ਧੰਨਵਾਦ ਸਨਦੀਪ ਬੇਟਾ
@raniitsingh3915
@raniitsingh3915 Ай бұрын
ਬਿਲਕੁਲ ਸਹੀ ਐ ਜੀ,, ਬੰਦਾ ਬਹੁਤ ਵਾਰ ਨਜ਼ੈਜ਼ ਫਸ ਰਹੇ ਨੇ,, ਹੌਸਲਾ ਖਤਮ ਹੋ ਗਿਆ ਹੈ,, ਸਹਿਣਸ਼ੀਲਤਾ ਬਹੁਤ ਜ਼ਰੂਰੀ ਹੈ,, ਪਰਿਵਾਰ ਖੁਸ਼ ਹੋਵੇ ਤਾਂ,, ਸਵਰਗ ਹੈ ,, ਨਹੀਂ ਤਾਂ ਨਰਕ ਹੈ,,, ਵਾਹਿਗੁਰੂ ਜੀ ਮੇਹਰ ਕਰਨ,, ਸਾਰੇ ਖੁਸ਼ੀਆਂ ਮਾਨਣ
@iambrarvlogger1
@iambrarvlogger1 Ай бұрын
ਜਿਹੜੇ ਵਿਆਹੇ ਵਰੇ ਹੋ ਕੇ ਸਭ ਸਮਝ ਹੋਣ ਦੇ ਬਾਵਜੂਦ ਵੀ ਬਾਹਰ ਰਿਲੇਸ਼ਨ ਬਣਾ ਕੇ ਅਪਣੇ ਘਰ ਬਰਬਾਦ ਕਰ ਰਹੇ ਬਚੇ ਤਾਂ ਡਰਦੇ ਨੀ ਦਸਦੇ
@user-lg1fg4tm5s
@user-lg1fg4tm5s Ай бұрын
Bilkul sahi kiha tuci
@user-lg1fg4tm5s
@user-lg1fg4tm5s Ай бұрын
Ghar kuz te bahr kuz krde
@sandeepkaur8178
@sandeepkaur8178 Ай бұрын
Sahi gal aa ji 😢
@mandeepkaurMandeepkaur-hq3lg
@mandeepkaurMandeepkaur-hq3lg Ай бұрын
Sandeep ਭੈਣ tuhada no ਮਿਲਜੇ ga ਮੈਂ gal ਕਰਨਾ chode aa tuhade ਨਾਲ
@mandeepkaurMandeepkaur-hq3lg
@mandeepkaurMandeepkaur-hq3lg Ай бұрын
ਸਾਡਾ vi ਘਰ da ਰੌਲਾ aa ਸਿਸਟਰ
@jassijassi6054
@jassijassi6054 Ай бұрын
ਮੈਡਮ ਮੈਂ ਬਹੁਤ ਤਕਲੀਫ ਬਹੁਤ ਸਹੀ ਪਰ ਮੈਂ ਆਪਣੇ ਪੇਕੇ ਪਰਿਵਾਰ ਨੂੰ ਕਦੀ ਕੁਝ ਵੀ ਨਹੀਂ ਦੱਸਿਆ ਪਰ ਵਕਤ ਨਾਲ ਹੋਲੀ ਹੋਲੀ ਸਭ ਠੀਕ ਹੋ ਗਿਆ ਪਰ ਪਤਾ ਨਹੀਂ ਕਿਉਂ ਸੁਹਰੇ ਨੂੰਹ ਨੂੰ ਪਰਾਈ ਹੀ ਸਮਝਦੇ
@harpreetdeol7113
@harpreetdeol7113 Ай бұрын
Belkul sahi ji kudi da koe ghr ni hunda sohrya ne bus jabk jamune hunde te palone hunda aa ghr da km krbuna hunda ohna lai ek nokrani hundi a kudi bus ek waheguru da ghr hi kuhdi da ghr hunda
@GursahibSingh-t8x
@GursahibSingh-t8x Ай бұрын
​@@harpreetdeol7113Bilkul theek keha ji Tusi Sister 110%right ji With lots of Respect Jaspreet Kaur.
@user-dd2fm2iw4s
@user-dd2fm2iw4s 24 күн бұрын
ਮੈਡਮ ਤੁਸੀ ਬਹੁਤ ਸਿਆਣੇ ਨਿਕਲੇ ਦੋਵੇਂ ਪਰਿਵਾਰਾਂ ਦੀ ਇਜਾਜ਼ਤ ਬਚਾ ਲਈ ਤੁਹਾਡੇ ਸਹੁਰੇ ਪਰਿਵਾਰ ਦਾ ਤਾਂ ਮੈਂਨੂੰ ਪਤਾ ਨਹੀ ਪਰ ਮੈਂ ਆਪਣੀ ਨੂੰ ਧੀ ਪੁਤ ਕਹਿਕੇ ਬਲਾਉਦਾ ਹਾਂ ਪਰ ਉਹ ਸਾਨੂੰ ਸਸ ਸਹੁਰਾ ਹੀ ਸਮਝਦੀ ਹੈ ਕਦੇ ਵੀ ਆਪਣਾ ਨਹੀ ਸਮਝਦੀ ਕਈ ਕੀਤਾ ਜਾਵੇ
@prabhjotkaurdhillon5177
@prabhjotkaurdhillon5177 Ай бұрын
ਬਹੁਤ ਵਧੀਆ ਜਾਣਕਾਰੀ
@parminderkaurgill9000
@parminderkaurgill9000 Ай бұрын
ਇਹੋ ਜਿਹਾ ਬਹੁਤ ਕੁਝ ਝੱਲਿਆ ਹੈ ਪਰਅੱਜ ਕਿਲ ਸੱਸ ਸਹੁਰੇ ਵੀ ਬਹੁਤੇ ਮਾੜੇ ਨਹੀ ਹੁੰਦੇ ਸਾਰਿਆ ਨੂੰ ਰਲ ਕਿ ਰਹਿਣਾ ਚਾਈਦਾ
@ajmerdhillon3013
@ajmerdhillon3013 18 күн бұрын
ਅੱਜ ਕੱਲ ਹਰ ਇੱਕ ਜਨਾਨੀ ਦੀ ਖੁਆਸ ਹੈ ਕਿ ਮੇਰੀ ਭਰਜਾਈ ਮੇਰੇ ਭਰਾ ਮੁਹਰੇ ਨਾ ਬੋਲੇ ਅਤੇ ਮੇਰੇ ਮੁਹਰੇ ਮੇਰਾ ਘਰ ਵਾਲਾ ਨਾ ਬੋਲੇ ਫਿਰ ਅੱਜ ਕੱਲ ਦੀਆਂ ਜਨਾਨੀਆ ਖੁਸ।
@mansimratkalsi5400
@mansimratkalsi5400 Ай бұрын
ਬਹੁਤ ਬਹੁਤ ਵਧੀਆ ਗੱਲ ਬਾਤ ਭੈਣ ਜੀ ਕੀਤੀ ਬਾਕੀ ਸਾਨੂੰ ਨਾਮ ਲੜ ਲੱਗਕੇ ਚੌਕੱਨੇ ਰਹਿਣਾ ਚਾਹੀਦਾ
@sarmukhsingh5741
@sarmukhsingh5741 Ай бұрын
ਅੱਜ ਹੀ ਇੱਕ ਰਿਪੋਰਟ ਸੁਣ ਰਿਹਾ ਸੀ ਕਿ ਪੰਜਾਬੀ ਬਾਹਰ ਜਾ ਕੇ ਆਪਣੇ ਨਾਮ ਨਾਲ ਸਿੰਘ ਅਤੇ ਕੌਰ ਨਹੀਂ ਲਗਾਉਂਦੇ । ਭਾਈ ਉਹ ਤਾਂ ਉਥੋਂ ਦੇ ਕਲਚਰ ਵਿੱਚ ਰੰਗੇ ਗਏ ਨੇ । ਪਰ ਇਥੋਂ ਦੇ ਚੈਨਲਾਂ ਵਾਲੇ ਇਥੋਂ ਦੇ ਕਲਚਰ ਦੀਆਂ ਧੱਜੀਆਂ ਉਡਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ । ਇਹ ਜੋ ਸਵਾਲ ਕਰ ਰਿਹਾ ਹੈ ਇਸ ਨੂੰ ਇਹ ਤਾਂ ਸ਼ਰਮ ਕਰਨੀ ਚਾਹੀਦੀ ਹੈ ਕਿ ਜਿਸ ਬੀਬੀ ਨੂੰ ਉਹ ਸਵਾਲ ਕਰ ਰਿਹਾ , ਉਹ ਸ਼ਾਇਦ ਅੰਮਿ੍ਤਧਾਰੀ ਹੈ । ਇਸ ਪੱਤਰਕਾਰ ਨੂੰ ਇਹ ਸੋਝੀ ਹੋਣੀ ਚਾਹੀਦੀ ਹੈ ਕਿ ਅੰਮਿਤਧਾਰੀ ਲਈ ਉਸ ਦੇ ਨਾਮ ਦੇ ਨਾਲ ਸਿੰਘ ਜਾਂ ਕੌਰ ਲੱਗਣਾ ਜਰੂਰੀ ਹੈ । ਜਿਸ ਤਰ੍ਹਾਂ ਉਹ ਕਹਿ ਰਿਹਾ ਹੈ ਕਿ ਸੰਦੀਪ, ਇੱਕ ਵਾਰ ਨਹੀਂ ਕਈ ਵਾਰ ਸੰਦੀਪ ਹੀ ਕਿਹਾ , ਇੱਕ ਵਾਰ ਵੀ ਸੰਦੀਪ ਕੌਰ ਨਹੀਂ ਕਹਿ ਸਕਿਆ । ਇਥੇ ਸੰਦੀਪ ਕੌਰ ਨੂੰ ਵੀ ਚਾਹੀਦਾ ਕਿ ਅਜਿਹੀਆਂ ਗੱਲਾਂ ਦਾ ਧਿਆਨ ਜਰੂਰ ਰੱਖਣ ਅਤੇ ਅਜਿਹੇ ਪੱਤਰਕਾਰ ਵੀਰਾਂ ਨੂੰ ਅਜਿਹੀਆਂ ਗੱਲਾਂ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੈ ।
@Rajwinderkaur-mr5vy
@Rajwinderkaur-mr5vy 6 күн бұрын
Kite likhea ki jarur laguna
@Rajwinderkaur-mr5vy
@Rajwinderkaur-mr5vy 6 күн бұрын
Jo sache dil toh aklpurkh nl jud janda ohde lai duniya ki bol rahi ohnu fark ni painda asal ch aasi os parmatma toh bhut dur haan .es lai Sadi zindagi kintu parntu hai
@surjitgill6411
@surjitgill6411 Ай бұрын
ਵੇਖੋ ਜਿੱਧੇ ਤਾਂ ਸਾਂਝੇ ਪਰਿਵਾਰ ਹੈ ਉਥੇ ਜੇ ਕੁੜੀ ਨੇ ਆਪਣੀ ਤਨਖਾਹ ਆਪਣੇ ਕੋਲ ਰੱਖਣੀ ਹੈ ਤਾਂ ਘਰ ਵਿੱਚ ਕੰਮ ਵੀ ਦਰਾਣੀ ਜਠਾਣੀ ਦੇ ਬਰਾਬਰ ਦਾ ਕਰਨਾ ਪਵੇਗਾ ਨਹੀਂ ਤਾਂ ਆਪਣਾ ਖਰਚਾ ਕੋਲ ਰੱਖ ਕੇ ਬਾਕੀ ਤਨਖਾਹ ਘਰ ਫੜਾਉਣੀ ਪਵੇਗੀ। ਜਿਥੇ ਇਕੋ ਪਰਿਵਾਰ ਹੈ ਉਥੇ ਖਰਚਾ ਰੱਖ ਬਾਕੀ ਤਨਖਾਹ ਪਤੀ ਨੂੰ ਫੜਾਉਣੀ ਚਾਹੀਦੀ ਹੈ ਨਹੀਂ ਤਾਂ ਘਰ ਕਲੇਸ਼ ਹੀ ਪਵੇਗਾ।
@reshamsingh4165
@reshamsingh4165 Ай бұрын
ਬਹੁਤ ਵਧੀਆ ਗੱਲਾਂ ਕੀਤੀਆਂ ਬਹੁਤ ਬਹੁਤ ਧੰਨਵਾਦ ਸੰਦੀਪ ਪੁੱਤ ਜੀ
@ankemeier33
@ankemeier33 Ай бұрын
ਬਚਿਆ ਨੂੰ ਜਨਮ ਪਾਲਣ ਪੜਾਈ ਸਿਖਲਾਈ ਸਭ ਮਾਤਾ ਪਿਤਾ ਕਰਦੇ ਹਨ ਲਵ ਮੈਰਿਜ ਕਰਕੇ ਤਲਾਕ ਲੜਾਈ ਝਗੜੇ ਵਧ ਗਏ ਹਨ ਵਾਹਿਗੁਰੂ ਜੀ ਸਭ ਦਾ ਭਲਾ ਕਰਨਾ
@gurjantsingh9266
@gurjantsingh9266 Ай бұрын
100 %Ryt bilkul shi gall aa ❤❤❤❤ਕੁਝ ਕਸੂਰ ਮੁੰਡਿਆ ਦਾ ਉਹਨਾ ਦੇ ਮਾਂ-ਬਾਪ ਦਾ ਭੈਣਾ ਭਾਈਆ ਦਾ ਹੱਥ ਹੁੰਦਾ ਘਰ ਉਜਾੜਨ ਵਿਚ ਸ਼ਰੀਫ ਧੀ ਭੈਣ ਨੂੰ ਸ਼ਰੀਫ ਰਹਿਣ ਦਿਆ ਕਰੋ ਉਹਨੂੰ ਬੋਲਣ ਲਈ ਮਜਬੂਰ ਨਾ ਕਰਿਆ ਕਰਿਉ ਜਿਹੜੀਆ ਬੋਲਦੀਆ ਉਹਨਾ ਨੂੰ ਬੋਲਣ ਲਾ ਲੈਂਦੇ ਆ ਮੁੰਡੇ ਤੇ ਉਹਦੇ ਪਿਉ ਨੂੰ ਇਹ ਦਿੰਦਾ ਸਾਡੀਆ ਬੁੜੀਆ , ਗਲੀ ਗੁਆਂਢ ਘਰ ਦੀ ਨੂੰਹ ਨਾਲ ਵਰਤਾਵ ਕਿਉ ਜਿਹਾ ਕਰਦੇ ਨੇ ਬੋਲਦੀ ਸਾਰਿਆ ਨੂੰ ਦਿਸਦੀ ਜੋ ਘਰ ਵਿੱਚ ਵਰਤਾਵ ਹੁੰਦਾ ਆ ਨੂੰਹ ਨਾ ਮੁੰਡੇ ਨਾ ਪਿਉ ਨਾ ਗਲੀ ਗੁਆਂਢ ਨੂੰਹ ਜਦੋ ਆਪਣੀਆ ਤਾ ਚੁੱਪ ਨਹੀ ਹੁੰਦੀਆ ਜਦੋ ਪਾਣੀ ਸਿਰੋ ਲੰਘਦਾ ਫਿਰ ਅਗਲੀ ਬੋਲੂਗੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਸ਼ਰੀਫ ਧੀ ਭੈਣ ਨੂੰਹਰ ਕਿਸੇ ਦੇ ਬਸ ਦੀ ਗੱਲ ਨਹੀ ਜਿਥੇ ਇਨਾਂ ਦੀ ਨੋਬਤ ਆਉਦੀ ਮੁੰਡੇ ਸਟੈਂਡ ਨਹੀ ਲੈਦੇ ਆਪਣੀਆ ਮਾਵਾ ਭੈਣਾ ਮਗਰ ਲੱਗ ਕੇ ਬੁੜੀਆ ਪੁੱਤ ਨੂੰ ਮਗਰ ਆਪਣੇ ਬੁੜਿਆ ਨੂੰ ਲਾਈਟ ਕੇ ਆਪਣੇ ਪੁੱਤ ਦਾ ਘਰ ਆਪ ਪੱਟ ਦਿੰਦੀਆ ਉਹਨਾ ਘਰਾ ਬੁੜੀਆ ਦੀ ਚਲਦੀ ਹੁੰਦੀ ਆ ਉਹਨਾ ਘਰਾ ਇਹ ਕੁਝ ਹੁੰਦਾ ਮੇਰੀ ਧੀ ਨਾਲ ਸੇਮ ਇਦਾਂ ਹੋਇਆ ਸਾਥੋ ਪੁੱਛ ਪੜਤਾਲ ਨਹੀ ਹੋਈ ਬਾਅਦ ਵਿਚ ਸਾਰਾ ਕੁਝ ਪਤਾ ਲੱਗ ਗਿਆ ਜਵਾਈ ਨੇ ਮਾ ਬਾਪ ਮਗਰ ਸਾਡੀ ਧੀ ਨੂੰ ਤਲਾਕ ਦੇ ਦਿੱਤਾ ਮਾਂ ਮੁੰਡੇ ਦੀ ਸਾਡੀ ਧੀ ਨੂੰ ਗੱਲ ਗੱਲ ਤੇ ਦੂਜੇ ਵਿਆਹ ਦੀ ਧਮਕੀ ਦਿੰਦੀ ਸੀ ਦੂਜਾ ਵਿਆਹ ਕਰ ਤਾ ਦਿੱਤਾ ਪੁੱਤ ਉਹਨਾ ਦਾ ਅੱਜ ਵੀ ਖੁਸ਼ ਨਹੀ ਹੁਣ ਸਾਡੀ ਧੀ ਨੂੰ ਯਾਦ ਕਰਦਾ ਆ ਉਦੋ ਸਟੈਂਡ ਨਹੀ ਲਿਆ ਦੁਬਾਰਾ ਲੈ ਵੀ ਗਿਆ ਉਹਨਾ ਨੇ ਮਾ ਪਿਉ ਨੇ ਮੁੰਡੇ ਨੂੰ ਡਰਾ ਧਮਕਾ ਕੇ ਤਲਾਕ ਲੈਣ ਲਈ ਮਜਬੂਰ ਕਰ ਦਿੱਤਾ ਐਦਾ ਦੇ ਮਾ ਬਾਪ ਨੂੰ ਲੱਖ ਲਾਹਨਤਾ ਜਿਹੜੇ ਆਪਣੇ ਬੱਚਿਆ ਦੇ ਆਪ ਹੀ ਦੁਸ਼ਮਣ ਬਣ ਜਾਂਦੇ ਆ ਮਾ ਬਾਪ ਬੱਚਿਆ ਤੋ ਵੱਧ ਕੁਝ ਨਹੀ ਚੰਗਾ ਲੱਗਦਾ ਕਲਯੁਗ ਜੋਰਾ ਤੇ ਆ ਮੇਰੀ ਮੁੰਡਿਆ ਨੂੰ ਤੇ ਉਹਨਾ ਦੇ ਪਿਉ ਨੂੰ ਬੇਨਤੀ ਆ ਆਪਣੀਆ ਮਾਂਵਾ ਭੈਣਾ ਭਾਈਆ ਤੇ ਕੰਟਰੋਲ ਰੱਖਿਆ ਕਰੋ ਕਸੂਰ ਨੂੰ ਕਸੂਰ ਕਿਹਾ ਕਰੋ ਮਾਵਾ ਭੈਣਾ ਮਗਰ ਲੱਗ ਕੇ ਘਰ ਖਰਾਬ ਨਾ ਕਰਿਆ ਕਰੋ ਵਕਤ ਰਹਿੰਦੇ ਕਦਰ ਕਰ ਲਿਆ ਕਰੋ ਬਾਅਦ ਵਿਚ ਪਛਤਾਉਣ ਤੇ ਢੰਗ ਕਰਨ ਦਾ ਕੋਈ ਫਾਇਦਾ ਨਹੀ ਬੀਤਿਆ ਸਮਾ ਹੱਥ ਨਹੀ ਆਉਦਾ ਉਦੋ ਸਟੈਂਡ ਲੈ ਲਿਆ ਕਰੋ ❤❤❤❤
@ManinderjitSingh-d5s
@ManinderjitSingh-d5s Ай бұрын
Right ji
@sapnadhiman1032
@sapnadhiman1032 Ай бұрын
Bilkul sahi keha tusi Sade ghar ch vi meri saas di chaldi a . Mere husband vi gall gall te talak di dhamki dinde ne
@GurpreetKaur-fs9jg
@GurpreetKaur-fs9jg Ай бұрын
Right
@kamalveer2435
@kamalveer2435 Ай бұрын
Rt g
@kuldippannu6436
@kuldippannu6436 11 күн бұрын
Same pain
@LakhvirSingh-tf1zv
@LakhvirSingh-tf1zv Ай бұрын
ਵਾਹਿਗੁਰੂ ਜੀ 🙏🏽 ਮੇਹਰ ਕਰੀ 🙏🏽 ❤❤🙏🏽 ਬੇਟਾ ਜੀ ਸਰਕਾਰਾ ਨੂੰ ਲਵ ਮੈਰਿਜ ਬੰਦ ਕਰਨੀ ਚਾਹੀਦੀ ਹੈ ਕਿਉਂ ਕਿ ਇਕ ਮਿੰਟ ਦੀ ਗਲਤੀ ਸਾਰੀ ਉਮਰ ਮਾਪਿਆਂ ਨੂੰ ਬੋਝ ਭਰੀ ਜਿੰਦਗੀ ਜਿਉਣ ਦਾ ਔਖਾ ਹੋ ਜਾਂਦਾ
@KhushBrar-hi6uk
@KhushBrar-hi6uk Ай бұрын
(+
@Geeta23Geeta
@Geeta23Geeta 26 күн бұрын
Ae ta rabb band kru hun vese rabb sazaa dedinda hunda
@drrakeshayurvedicclinic6921
@drrakeshayurvedicclinic6921 Ай бұрын
ਅੱਜ ਕੱਲ ਸਾਰੇ ਕਨੂੰਨ ਔਰਤ ਵਾਸਤੇ ਨੇ ਬੰਦਾ ਤਾ ਇੰਨਾ ਚੱਕਰਾ ਵਿੱਚ ਹੀ ਮਰ ਜਾਦਾ ਹੈ
@sukhramrajpal8379
@sukhramrajpal8379 Ай бұрын
ਕੋਈ ਵੀ ਨੌਕਰੀ ਕਰਨ ਵਾਲੀ ਕੁੜੀ ਕਦੇ ਵੀ ਸੌਹਰੇ ਪਰੀਵਾਰ ਨੂੰ ਕੋਈ ਪੈਸਾ ਨਹੀਂ ਦਿੰਦੀ। ਸਗੌ ਸੌਹਰੇ ਪਰੀਵਾਰ ਤੇ ਉਲਟਾ ਰੋਭ ਹੀ ਝਾੜਦੀਆਂ ਹਨ। ਅਸੀਂ ਇਸ ਦੇ ਸ਼ਿਕਾਰ ਹਾਂ। ਧੰਨਵਾਦ ਜੀ।
@satindergrewal4998
@satindergrewal4998 Ай бұрын
ਬਿਲਕੁਲ ਸਹੀ
@mandeepkaurMandeepkaur-hq3lg
@mandeepkaurMandeepkaur-hq3lg Ай бұрын
ਸਹੀ gal aa g
@harpreetgaraya
@harpreetgaraya Ай бұрын
Bilkul galat Saria kudyian iko jehia nai hundia Kuj changia kudyian nu lalchi parwar v takkar janda a jo sari umr naukran to v gandi zindgi kat diya na ta sohra pariwar da rajj hi nai hunda jdo kudi na koi apna kuj lana hunda ta bahana bnoda na ta apnia dheyian nu sab kuj dinda na
@mandeepkaurMandeepkaur-hq3lg
@mandeepkaurMandeepkaur-hq3lg Ай бұрын
ਸਾਰੇ same nhi hunde g
@reshamsingh4165
@reshamsingh4165 Ай бұрын
ਸੰਦੀਪ ਪੁੱਤ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਗੱਲਾਂ ਕੀਤੀਆਂ
@balvirsingh2658
@balvirsingh2658 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@surinderkaur9310
@surinderkaur9310 Ай бұрын
ਬਹੁਤ ਵਧੀਆ ਗੱਲ ਕੀਤੀ ਹੈ ❤❤❤
@Punjab.ala.1
@Punjab.ala.1 9 күн бұрын
ਬਾਈ ਜੀ ਇਹੇ ਪੋਡਕਾਸਟ ਬੋਹਤ ਹੀ ਸੋਹਣਾ ਲੱਗੀਆਂ ਮਿੰਨੂ ਬਾਕੀ ਲੋਕਾ ਦਾ ਤਾ ਪਤਾ ਨੀ ਮਿੰਨੂ ਸੰਨਦੀਪ ਕੌਰ ਮੈਡਮ ਨਹੀ ਕਹਾ ਗਾ ਮੈ ਵੱਡੀ ਭੈਣ ਕਹਾ ਗਾ ਸੰਨਦੀਪ ਭੈਣ ਨੇ ਬੋਹਤ ਹੀ ਸੋਹਣੇ ਤਰੀਕੇ ਨਾਲ ਸਮਜਾਇਆ ਤੇ ਬੋਹਤ ਹੀ ਸੋਹਣਾ ਮੈਸੀਜ ਦਿੱਤਾ ਤੇ ਵਾਹਿਗੁਰੂ ਜੀ ਸੰਨਦੀਪ ਭੈਣ ਨੂੰ ਹਮੇਸ਼ਾ ਖੁਸ਼ ਰੱਖਣ ਬੋਹਤ ਕੁੱਝ ਸੋਚਦੇ ਨੇ ਲੋਕਾ ਲਾਈ ਵਾਹਿਗੁਰੂ ਜੀ ਭੈਣ ਤੇ ਮੇਹਰ ਕਰਨ 😇😇❤️❤️💯💯💯💯💯💯💯💯
@sewaksingh3446
@sewaksingh3446 Ай бұрын
ਹਰ ਇੱਕ ਲਈ ਬਹੁਤ ਵਧੀਆ ਜਾਣਕਾਰੀ ਹੈ ਧੰਨਵਾਦ ਜੀ
@RanjitSingh-ms2yu
@RanjitSingh-ms2yu 23 күн бұрын
ਹਮੇਸ਼ਾਂ ਮਾਂ ਦਾ ਫਰਜ ਬੰਣਦਾ ਬੰਚੇ ਨੁੰ ਬਾਜ ਵਾਲੀ ਨਿਗਾ ਨਾਲ ਦੇਖੇ ਬੰਚਾ ਕਦੇ ਨਹੀ ਖਰਾਬ ਹੁੰਦਾਂ ਮਾ ਨਲੇਕ ਨਹੀ ਹੋਣੀ ਚਾਹੀਦੀ ਬੰਚੇ ਦੀ
@parminderkaur582
@parminderkaur582 Ай бұрын
ਬਹੁਤ ਮਹੱਤਵਪੂਰਨ ਜਾਣਕਾਰੀ ਹੈ ਮੈਡਮ ਜੀ । Officially ਵੀ ਮੈਡਮ ਬਹੁਤ ਵਧੀਆ Deal ਕਰਦੇ ਨੇ।
@lakhwinderkaur2753
@lakhwinderkaur2753 Ай бұрын
ਅਜੈ ਵੀ ਹਿਮਚਲ ਵੱਲ ਵੇਖੋ ਤੇ ਕੁੜੀਆ ਹੱਥੀ ਚੂੜਾ ਹੁੰਦਾ ਤੇ ਨਵੀਆ ਸਵੀਆ ਵੀ ਗੋਹੇ ਵੀ ਆਪਣੈ ਪਛੂਵਾ ਦੇ ਸੂਟ ਦੀਆ ਘਰਦਾ ਰੋਟੀ ਟੁਕ ਵੀ ਪਕਾਉਦੀਆ ਸਿਰ ਢੱਕ ਕੇ ਸੋਹਰੇ ਸੱਸਾ ਦੀ ਇਜਤ ਵੀ ਕਰਦੀਆ ਪਰ ਆਪਣੇ ਪੰਜਾਬ ਦੀਆ ਤੇ ਤੱਵੇ ਤੇ ਰੋਟੀ ਪਾ ਕੇ ਨਹੀ ਖੁਛ ਕਿਸੇ ਦੀ ਸੋਹਰੇ ਪਰਵਾਰ ਵਿਚ ਇਜਤ ਕਰਕੇ ਨਹੀ ਖੂਛ ਬੱਸ ਆਪਣੈ ਮਾ਼ ਬਾਪ ਹੋਣੈ ਚਾਹੀਦੇ ਆ ਸੋਹਰੇ ਘੱਰੋ ਕੋਈ ਮੈਬਰ ਨਹੀ ਦਿਸਣਾ ਚਾਹੀਦਾ
@SanjuSanju-ht7ql
@SanjuSanju-ht7ql Ай бұрын
ਇਕੋ ਗਲ ਵਿਆਹ ਹੁੰਨ੍ ਵਿਆਹ ਨਹੀਂ ਰਹੇ .....ਪੈਸਾ ਕਮਾਉਣ ਦੀ ਮਸ਼ੀਨ ਬਣ ਚੁਕਿਆ... ਸੋ ....ਸਮਾ ਆਉਣਾ ਕੇ ਮੁੰਡਿਆਂ ਨੇ ਵਿਆਹ ਕਾਰਵੌਣੇ ਹੀ ਛਡ ਦੇਣੇ.....
@SukhdevSingh-xo5fc
@SukhdevSingh-xo5fc Ай бұрын
Sat shri akal mam ji ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਨੇ ਤੁਸੀਂ ਬਹੁਤ ਸਮੱਸਿਆਵਾਂ ਦਾ ਹੱਲ ਕੀਤਾ ਹੋਵੇਗਾ। ਮੇਰੀ ਇੱਕ ਸਮੱਸਿਆ ਹੈ ਜਿਹੜੀ ਕਿਸੇ ਤੋ ਹੱਲ ਨਹੀਂ ਹੋਈ। ਨਾ ਕੋਈ ਪੈਸੇ ਦੀ ਘਾਟ ਹੈ ਨਾਂ ਕੋਈ ਧਨ ਦੌਲਤ ਦੀ ਘਾਟ ਹੈ ਨਾਂ ਪੇਕੇ ਨਾ ਸਹੁਰੇ ਤੰਗ ਕਰਦੇ ਨੇ ਨਾਂ ਉਹ ਸਹੁਰਿਆਂ ਤੋ ਡਰਦੀ ਹੈ ਨਾਂ ਪੇਕਿਆਂ ਤੋ ਡਰਦੀ ਹੈ ਨਾਂ ਘਰ ਵਾਲੇ ਤੋ ਡਰਦੀ ਹੈ ਨਾ ਸਮਾਜ ਤੋ ਡਰਦੀ ਹੈ। ਯਾਦਾ ਸਹੁਲਤਾਂ ਦੇਣ ਕਰਕੇ ਬਾਗੀ ,ਬੇ ਡਰ, ਅਵਾਰਾ, ਕੈਣੇ ਤੋ ਬਾਹਰ ਹੋਗੀ। ਘਰ ਵੜਦੀ ਨੀ। ਸਰਕਾਰੀ ਨੌਕਰੀ ਕਰਦੀ ਹੈ ਜਿਸ ਨਾਲ ਫਿਰਦੀ ਉਹ ਵੀ ਸਰਕਾਰੀ ਨੌਕਰੀ ਕਰਦਾ 2 ਬੱਚਿਆਂ ਦਾ ਬਾਪ ਹੈ ਅੱਗੇ ਉਸ ਦੀ ਘਰ ਵਾਲੀ ਵੀ ਨੌਕਰੀ ਕਰਦੀ ਹੈ ਉਸ ਬੰਦੇ ਦੇ ਘਰਵਾਲ਼ੀ 44 ਸਾਲ ਜਿਸ ਆਵਾਰਾ ਨੂੰ ਲਈ ਫਿਰਦਾ ਉਹ 54 ਸਾਲ ਦੀ ਹੈ। ਦੋਨੋ ਬੇਜ਼ਤੀ ਬਹੁਤ ਕਰਾ ਚੁੱਕੇ ਨੇ। ਦੱਸੋ ਇਹਨਾਂ ਲੋਕਾਂ ਦਾ ਕੋਈ ਹੱਲ ਹੈ ਇਹ ਦੋਨੋਂ ਆਪਣੇ ਜੀਵਨ ਸਾਥਿਆਂ ਨੂੰ ਕਿਵੇਂ ਧੋਖਾ ਦੇ ਰਹੇ ਨੇ।
@reshamsingh4165
@reshamsingh4165 Ай бұрын
ਬਹੁਤ ਵਧੀਆ ਗੱਲਾਂ ਕੀਤੀਆਂ ਸੰਦੀਪ ਪੁੱਤ ਜੀ
@SandhuSaab-dg8tn
@SandhuSaab-dg8tn Ай бұрын
ਮੈਡਮ ਮੇਰੀ ਮੈਰਿਜ ਨੂੰ 34 ਸਾਲ ਹੋ ਗਏ ਆ ਮੇਰੇ ਹਸਬੈਂਡ ਨੇ ਮੈਨੂੰ ਕੈਦਿਆ ਵਾਂਗ ਰੱਖਿਆ ਆ ਮੈਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਬਹੁਤ ਵਾਰ ਕੀਤੀ ਆ ਪਰ ਫਿਰ ਇਹ ਸੋਚਕੇ ਰੁਕ ਜਾਂਦੀ ਆ ਕਿ ਸ਼ਾਇਦ ਰਬ ਹੈਗਾ ਆ ਮੇਰੀ ਵੀ ਫਰਿਆਦ ਸੁਣ ਲਵੇਗਾ
@karandeepkaurmaan977
@karandeepkaurmaan977 Ай бұрын
Di time avega Dnt wry There is no fault of ur family. . vapis nai miloge ona nu jina ne jamya palya
@AmandeepSingh-ln2fx
@AmandeepSingh-ln2fx Ай бұрын
ਮੈਂ ਬਹੁਤੇ ਘਰ ਦੇਖੇ ਹਨ ਜੋ ਘਰ ਨਹੀਂ ਕੈਦਖਾਨੇ ਹਨ
@GursahibSingh-t8x
@GursahibSingh-t8x Ай бұрын
Plzzz take care ji sister,zindagi baar baar nahi mildi
@darshangarcha9666
@darshangarcha9666 20 күн бұрын
Very good information 🙏🏽🙏🏽Thanks ji.
@gurdialsinghbadwal3213
@gurdialsinghbadwal3213 Ай бұрын
ਇਹ ਸਭ ਹੱਥ ਦੀਆਂ ਲਕੀਰਾਂ ਦੇ ਖੇਲ ਹਨ। ਤਲਾਕ ਹੋਣੇ ਬਾਕੀ ਰਹੀ ਗਲ ਰੇਪ ਦੀ ਉਹ ਇਕ ਸਮਾਜਿਕ ਬੁਰਾਈ ਹੈ ਜੋ ਨਹੀਂ ਹੋਣੀ ਚਾਹੀਦੀ। ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
@jasminekaur1640
@jasminekaur1640 Ай бұрын
ਲੜਾਈ ਸ਼ਰਾਬ ਜਾਂ ਨਸ਼ੇ ਦੀ ਨਹੀਂ ਹੈ ਪਹਿਲਾਂ ਲੋਕਾਂ ਦੇ ਵਿੱਚ ਬਹੁਤ ਸੈਨ ਸੀਲਤਾ ਸੀ ਪਹਿਲਾਂ ਲੋਕਾਂ ਨੇ ਘਰਾਂ ਵਿੱਚ ਪਸ਼ੂ ਵੀ ਰੱਖੇ ਹੁੰਦੇ ਸੀ ਹੋਰ ਵੀ ਬਹੁਤ ਜਿਆਦਾ ਕੰਮ ਹੁੰਦੇ ਸੀ ਚਾਰ ਵਜੇ ਸਵੇਰੇ ਉੱਥੇ ਜਾਣਾ ਉਥੋਂ ਰਾਤ ਦੇ 10 10 ਵਜੇ ਤੱਕ ਕੰਮ ਕਰਨਾ ਉਸ ਟਾਈਮ ਕਿਸੇ ਨੂੰ ਲੜਾਈ ਕਰਨ ਦਾ ਸਮਾਂ ਨਹੀਂ ਮਿਲਦ ਸੀ ਪੁਰਾਣੇ ਸਮਿਆਂ ਦੇ ਵਿੱਚ ਸਾਰਾ ਹੀ ਟੱਬਰ ਇਕੱਠਾ ਰਹਿੰਦਾ ਸੀ ਜਿਵੇਂ ਮਾੜੀ ਮੋਟੀ ਗੱਲ ਹੋ ਗਈ ਜਾਂਦੀ ਸੀ ਤਾਂ 10 12 ਮੈਂਬਰ ਬੈਠ ਕੇ ਹੀ ਸਮਝਾ ਲੈਂਦੇ ਸੀ ਜੇ ਗੱਲ ਕੋਈ ਕੰਮ ਕਰ ਹੈ ਨਹੀਂ ਸਿਆਣੀਆ ਨੇ ਸਚੁ ਬੋਲਿਆ ਹੈ ਵੇਲਾ ਦਿਮਾਗ ਸ਼ੈਤਾਨ ਦਾ ਘਰ
@lovepreetkaur3954
@lovepreetkaur3954 29 күн бұрын
Shi kiha aa ji sbr sub toh vdaa hunda a but 😢Krna v bda okha aa
@kuldipkaur9957
@kuldipkaur9957 Ай бұрын
Proud of u sandeep ..u r doing good job.. waheguru ne tuhanu es job lyi choose kita..tusi apni duety bht mehnat te imandari nl nibha rhe.. chardikla cha rho❤❤
@Godgaming-bp8bb
@Godgaming-bp8bb Ай бұрын
Sandeep Mam ❤️ My Favourite Officer ever ❤ Stay blessed Madam g Thuda Pyara Staff Member Salute you 🫡🥳
@balwinderbalwinder8465
@balwinderbalwinder8465 Ай бұрын
BETA SANDEEP THE SOCIAL TALKS BY YOU WERE OF VALUABLE INFORMATION NEEDED BY MODERN SOCIETY. THANK YOU KEEP IT UP. GOD BLESS YOU A LONG LIFE FOR THE WELL BEING OF SOCIETY.
@surinderkaur9310
@surinderkaur9310 Ай бұрын
ਸੱਸ ਸਹੁਰੇ ਵੀ ਕੁੜੀਆਂ ਨੂੰ ਬਹੁਤ ਤੰਗ ਕਰਦੇ ਹਨ ਮਾੜੀ ਮਾੜੀ ਗੱਲ ਤੇ
@user-lg1fg4tm5s
@user-lg1fg4tm5s Ай бұрын
Sahi gl
@hardeepsinghcheema429
@hardeepsinghcheema429 Ай бұрын
ਅੱਜ ਕੱਲ੍ਹ ਸੱਸ ਸਹੁਰਾ ਤੰਗ ਨਹੀਂ ਕਰਦੇ ਜਮਾਨਾ ਬਦਲ ਗਿਆ
@karamjitkaur3559
@karamjitkaur3559 Ай бұрын
Wrong ,ajkal sas Saura tang ni krde
@Alessandro1186
@Alessandro1186 Ай бұрын
ਮੈ ਨਹੀ ਸਹਿਮਤ
@user-lg1fg4tm5s
@user-lg1fg4tm5s Ай бұрын
Tuhade lyi badal gya hona g time mere waleya ta nak ch dum kita hoyea​@@hardeepsinghcheema429
@khosatv7350
@khosatv7350 Ай бұрын
ਘਰੇਲੂ ਔਰਤ ਕੋਲ ਹੈਸੀਅਤ ਮੁਤਾਬਕ ਪਰਸਨਲ ਫੰਡ ਹੋਣਾ ਚਾਹੀਦਾ ਹੈ
@prabhkiran248
@prabhkiran248 22 күн бұрын
Sadi kol ghar di sari kabildaari c.hoya ki laike phj gae.kise hor nal marriage krba lae oh b bina divorce to.ulta khrche da kes kr rakha h sade te.
@user-yf2ec8fv2o
@user-yf2ec8fv2o Ай бұрын
ਭੈਣਜੀ ਕਿੰਨੇ ਪਿਆਰੇ ਆ, ਦਿਲ ਕਰਦਾ ਇਹਨਾਂ ਨੂੰ ਸੁਣੀ ਜਾਈਏ। ਬੋਲਚਾਲ ਤੋਂਹ ਲਗਦਾ foreign ਰਹਿ ਰਹੇ ਨੇ।
@jasvirsingh-hl9co
@jasvirsingh-hl9co Ай бұрын
Oh nhi..local hi aa ..jnm to ethe aa bibi.. pr kuri Changi aa..change km krdi aa
@rajjosan7097
@rajjosan7097 Ай бұрын
Good job
@jatinderkaur8134
@jatinderkaur8134 Ай бұрын
My Officer Madam Sandeep g ❤ You always right Mam Waheguru Mehar kre Bht vdiya Massage Duniya lye God bless you Madam g ❤
@sukhwantgillgill6674
@sukhwantgillgill6674 6 күн бұрын
Thanks sister ❤️❤️ waheguru ji 💖💕💖🙏🙏
@pritpalsingh5257
@pritpalsingh5257 Ай бұрын
🙏ji ਮੈਡਮ ਤੁਸੀ ਅਪਨਾ ਫੋਨ nober ਦੇ ਸੱਕਦੇ ਹੋ ਤੁਸੀ khite job ਕਰਦੇ ਹੋ manu ਵੀ kosling di ਲੋੜ a me nark ਵਰਗੀ ਜ਼ਿਦਗੀ ਜੀ ਰਹੀ ਹਾਂ
@Vip_Sardar
@Vip_Sardar Ай бұрын
Eh jalandhar job krde aa jii
@ShabadGuru1469
@ShabadGuru1469 Ай бұрын
ਸਾਬਾਸ਼ ਬੇਟਾ keep it up
@surinderkaur9310
@surinderkaur9310 Ай бұрын
ਸਹੀ ਗੱਲ ਹੈ ਬਹੁਤ ਬੁਰਾ ਹਾਲ ਹੋ ਗਿਆ ਹੈ ਲੌਕਾਂ ਦਾਂ 😢😢😢😢😢😢😢
@user-zd5dx2vo3h
@user-zd5dx2vo3h Ай бұрын
Good job. Sandeep. Kaur. Beti ji very very thanks ❤
@japveer733
@japveer733 24 күн бұрын
ਮੈਡਮ ਜੀ ਕੋਈ ਮਰਦ ਘਰਵਾਲੀ ਦੇ ਕਲੇਸ਼ ਚ ਪਿਸ ਰਿਹਾ ਹੋਵੇ ਕੀ ਕਰੇ ਘਰਦੇ ਕੰਮ ਕਰਨ ਲਈ ਵੀ ਮਜ਼ਬੂਰ ਹੋਵੇ ਕੀ ਕਰੇ
@genraljatt6393
@genraljatt6393 Ай бұрын
Madem good
@user-rc7xp8wp7x
@user-rc7xp8wp7x Ай бұрын
ਮੈਂ ਨਾ ਦਾਰੂ ਪੀਂਦਾ ਨਾ ਮੈਂ ਕੋਈ ਹੋਰ ਨਸ਼ਾ ਕਰਦਾ.....ਇਟਲੀ ਵਿਚ ਮੈਂ ਪੱਕਾ ਹਾਂ..ਵਿਆਹ ਨੂੰ 3 month vi ni hoye ਘਰ ਵਿਚ ਕਲੇਸ਼ ਸ਼ੁਰੂ ਹੋ ਗਿਆ,ਨਾ ਮੈਂ ਕੋਈ ਦਾਜ ਮੰਗਿਆ,ਵਿਆਹ ਵੀ ਮੈਂ ਘਰ ਹੀ ਰੱਖਿਆ ਸੀ...ਪਰ ਫੇਰ ਵੀ ਘਰ ਚ ਕਲੇਸ਼...ਮੈਂ ਮਾਪਿਆ ਦਾ ਇਕੱਲਾ ਪੁੱਤ ਹਾਂ...ਹੁਣ ਘਰਵਾਲੀ ਬਣਾ ਕੇ ਨੀ ਰੱਖ ਦੀ ਘਰਦਿਆਂ ਨਾਲ...
@sidhu31396
@sidhu31396 Ай бұрын
ਮੈਨੂੰ ਦੱਸ ਬਾਈ ਉਹਦੇ ਪੈਕਿਆ ਦੀ ਕਰ ਦਿੰਨੇ ਆ ਸੈਟਿੰਗ
@jass6365
@jass6365 Ай бұрын
Manu mil jan j eda de insan😢
@sidhu31396
@sidhu31396 Ай бұрын
@@jass6365 ਆਜੋ ਫੁਲਾਂ ਵਾਂਗ ਰੱਖਾਂਗੇ ਮੈਂ ਕਿਹੜਾ ਤੁਹਾਡਾ ਚਿਹਰਾ ਦੇਖਿਆ ਜਾਂ ਕੋਈ ਗੋਤ ਦੇਖਿਆ,ਬਸ ਕੁਝ ਨਹੀਂ ਚਾਹੀਦਾ ਪਿਆਰ ਤੋਂ ਸਿਵਾਏ, ਕਦੇ ਵੀ ਤੇਰੀ ਅੱਖ ਗਿੱਲੀ ਨਹੀਂ ਹੋਣ ਦਿੰਦਾ, ਇੰਨਾ ਪਿਆਰ ਮਿਲੂ ਤੈਨੂੰ ਆਪਣਾ ਪਰਿਵਾਰ ਯਾਦ ਈ ਨਹੀਂ ਰਹਿਣਾ ਬਾਅਦਾ ਰਿਹਾ, ਬਾਕੀ ਮੈਂ ਕੋਈ ਲੰਗੜਾ ਲੂਲਾ ਨਹੀਂ 6 ਫੁਟ ਹਾਈਟ,26 ਸਾਲ ਉਮਰ, ਤੇਰੇ ਘਰਦਿਆਂ ਦੇ ਤਾਂ ਪਤਾ ਨਹੀਂ ਪਰ ਤੇਰੇ ਪਸੰਦ ਜ਼ਰੂਰ ਆਉ ਜੱਟ, ਮੈਨੂੰ ਕੁੜੀ ਓ ਚਾਹੀਦੀ ਆ ਜਿਹੜੀ ਸ਼ੌਕ ਰੱਖਦੀ ਹੋਵੇ, ਬੋਲਬਾਣੀ ਪਿਆਰ ਸਹਿਜ ਵਾਲੀ ਹੋਵੇ, ਬਾਕੀ ਰੱਬ ਨੇ ਘਾਟਾ ਕਿਸੇ ਚੀਜ਼ ਦਾ ਨਹੀਂ ਛੱਡਿਆ ਸਿੰਘਣੀ ਵੀ ਘੈਂਟ ਈ ਮਿਲਾਉ ਜਦੋਂ ਮਿਲਾਈ ਵਿਸ਼ਵਾਸ ਬਹੁਤ ਉਹਦੇ ਤੇ
@kuldeepsinghdhiman2759
@kuldeepsinghdhiman2759 22 күн бұрын
ਵਿਆਹ ਵੀ ਇਕ ਕਿਸਮ ਦਾ ਜੂਆ ਹੈ ਕਿਸੇ ਦਾ ਜੀਵਨ ਸਾਥੀ ਵਧੀਆ ਮਨਪਸੰਦ ਨਿਕਲ ਆਵੇ ਤਾਂ ਠੀਕ ਹੈ, ਨਹੀਂ ਤਾਂ ਜ਼ਿੰਦਗੀ ਭਰ ਬੱਸ ਅੱਡਜਸਟਮੈਂਟ ਕਰੀ ਜਾਓ।
@jass6365
@jass6365 22 күн бұрын
@@user-rc7xp8wp7x 😔boht boora lgya
@user-sj8vr2bn4f
@user-sj8vr2bn4f 7 күн бұрын
Satnam ji waheguru ji
@guri9049
@guri9049 16 күн бұрын
Sahi aa maam buht ਔਖਾ ਆ 😢😢 ਗਰਹਸਤੀ 😮😮
@harjitkaur6155
@harjitkaur6155 13 күн бұрын
Very motivational program ❤
@user-shama88
@user-shama88 Ай бұрын
ਹਰ ਇੱਕ ਨੂੰ ਪਿਆਰ ਨਾਲ਼ ਰਹਿਣਾ ਚਾਹੀਦਾ ਪੈਸਾ ਕੋਈ ਬੜੀ ਚੀਜ਼ ਨਹੀਂ
@kamaljit-9811
@kamaljit-9811 Ай бұрын
Waheguru ji bless you Sadeep ji .
@surinder3377
@surinder3377 29 күн бұрын
ਮੈਡਮ ਜੀ ਬਹੁਤ ਵਧੀਆ ਉਪਰਾਲਾ ਹੈ
@kawalbal5453
@kawalbal5453 Ай бұрын
Daj leya janda aa g.ek towel nai c mere kapreya ch 3saal bar bar ohi boldi c mother in law jad ke gaddi v diti c aur 10-15 tole gold v paya c baki sab nu kapre v.ek saal baad bathroom slippers tut gai tan boldi c eh tan maa bap hi la ke dinde hunde .ek v chappel sohreya ton nai mili c .evev ke mere husband govt job wala aa.5saal baad sohreya da suit naseeb hoya c
@kawalbal5453
@kawalbal5453 Ай бұрын
Mere parents hr cheez bharde rhe ke dhee ethe hi vasauni aa.fer mere husband koi cheez la ke dinde tan mere sas aur nanad ton chori la ke dinde .8 saal baad life thodi normal hoi aa jdo nanad di marriage hoi.ghar di tnsn ch husband v galat raste chl peya aaj waheguru di kirpa ke sab kuj sahi line te aa reha aa
@veerpalkaur2517
@veerpalkaur2517 Ай бұрын
Waheguru Sahib Ji🙏♥️🙏
@HardevsinghSihra-br2yy
@HardevsinghSihra-br2yy Ай бұрын
ਸੰਦੀਪ ਜੀ,‌ ਬੇਟਾ ,, ਹੁਣ ਤਾਂ, ਮੁੰਡਾ ਕੁੜੀ,,‌ਇਹ‌‌ ਵੀ‌,ਡਸਾਈਡ , ਕਰਦੇ ਹਨ ਜੀ, ਕਿ ਬੇਬੇ ਨੂੰ, ਆਪਾਂ ਰੱਖਣਾ ਹੈ,, ਬਾਪੂ ਨੂੰ ਨਹੀਂ , ਰੱਖਣਾ ,, ਬੇਬੇ, ਘਰ ਦਾ ਸਾਰਾ‌ ਕੰਮ ਕਰੇਗੀ,,,, ਆਪਾਂ, ਮੱਝਾਂ, ਤਾਂ ਨਹੀਂ, ਰੱਖਣੀਆਂ,, ਬਾਪੂ,, ਗੋਹਾ ਚੁਕਦਾ ,, ਬਾਪੂ ਵਿਹਲੜ ਹੈ,, ਇਹ ਨੂੰ ਨਹੀਂ,ਰੱਖ ਸਕਦੇ,, ਬੇਬੇ‌ ,, ਵਧੀਆ,, ਨੌਕਰਾਣੀ,, ਬਣਕੇ ਰਹਿ ਸਕਦੀ ਹੈ ਜੀ,, ਅੱਗੇ,,,,, ਹੋਰ ਬਹੁਤ ਕੁੱਝ ਹੋ ਰਿਹਾ ਹੈ ਜੀ ,,,,,,, ਧੰਨਵਾਦ ਜੀ।
@rupinderkaurdhaliwal5980
@rupinderkaurdhaliwal5980 Ай бұрын
Good podcast
@khalsasachlive3931
@khalsasachlive3931 16 күн бұрын
ਸਹਿਣਸੀਲਤਾ ਬਹੁਤ ਘੱਟ ਰਹੀ ਐ ਜੀ
@meenubajaj2852
@meenubajaj2852 Ай бұрын
Bhut vdiya lgiya mam tuhadiya gallan but ajj kal menu lgda husband wife di avdi ldai ght hundi jinni rishtedara nu lai k ldai hundi Kai vari ghr ch bahrle rishtedara da e enna interference hundi k oh husband wife di bn n e ni dinde .
@BhupinderKaur-yk5se
@BhupinderKaur-yk5se Ай бұрын
Sachi gall a putt janania e fark pandia mera ikko beta par jihra sade nal ina pyar karda si ajj sanu te avdi sis nu bulan di vi himmat ni fr ki kru koe bedakhal e kru
@JaspalSingh-kz8lp
@JaspalSingh-kz8lp Ай бұрын
Very nice vichar
@MandeepKaur-tx6vk
@MandeepKaur-tx6vk Ай бұрын
Hlo Sandeep bahut vdiya 😊😊
@SukhpalsinghDhunna
@SukhpalsinghDhunna 29 күн бұрын
ਵਾਹਿਗੁਰੂ ਜੀ ਇਹ ਦਿਨ ਕਿਸੇ ਦੁਸ਼ਮਣ ਤੇ ਵੀ ਨਾ ਆਵੇ ਜੀ
@JaswinderKaur-qw1zs
@JaswinderKaur-qw1zs Ай бұрын
Bilkul right beta g
@BaljinderKaur-zu2ro
@BaljinderKaur-zu2ro Ай бұрын
Good👍
@Kisanfoodfarming
@Kisanfoodfarming Ай бұрын
Good
@BRARBRAR-if8sy
@BRARBRAR-if8sy Ай бұрын
ਮੈਡਮ ਜੀ ਮੈ ਸਾਰੀ ਵੀਡਿਓ ਦੇਖੀ। ਸੁਣੀ ਤੁਸੀ ਕੁੜੀਆਂ ਨੂੰ ਹੀ ਵਿਚਾਰਿਆ ਕਿਹਾ ਦਾਜ ਕੇਸ ਕਰਕੇ ਕੁੜੀਆ ਤੇ ਕੁੜੀਆ ਦੇ ਕੁੱਝ ਕਿ ਮਾ ਪਿਉ ਫਾਈਦਾ ਲੇ ਰਿਹੈ ਨੂੰ। ਮੁੰਡੇ ਦੀ ਕੋਇ ਸੁਣਵਾਈ ਨੀ ਦਾਜ ਕੇਸ ਕਰੋ ਖਰਚਾ ਬਣ ਹੀ ਜਾਣਾ ਮੁੰਡਾ ਖਰਚਾ ਭਰੁ ਜਾ ਫਿਰ ਜੇਲ੍ਹ ਜਾਵੇ ਮੁੰਡਾ ਸਾਈਕਲ ਵਾਲਾ ਕੇਸ ਪਾਂ ਦੋ ਲਗਜਰੀ ਗੱਡੀ ਮੰਗਦਾ ਫਿਰ ਮੇਰੇ ਦੇਸ਼ ਦਾ ਕਾਨੂੰਨ ਜਾਨੇ ਮੁੰਡੇ ਦੀ ਜਿੰਦਗੀ ਤਬਾਹ
@senoritanahar6308
@senoritanahar6308 Ай бұрын
Good 👍❤
@user-vu8zz7gi3p
@user-vu8zz7gi3p Ай бұрын
good madam ji
@sharmatenthouse1848
@sharmatenthouse1848 Ай бұрын
Good job madam de
@charanjeetsingh2274
@charanjeetsingh2274 Ай бұрын
Wahiguru ji
@AmandeepKaur-jc8kb
@AmandeepKaur-jc8kb Ай бұрын
🎉🎉🎉 good 👍 story
@sadhsingh2036
@sadhsingh2036 19 күн бұрын
ਮੈ ਪਹਿਲਾ ਹੀ ਕਮੈਟ ਕੀਤਾ ਸੀ ਕਿਸੇ ਬਲੋਗ ਵਿਚ ਕੲਈ ਸੈਕੜੇ ਬੰਦਿਆ ਹਾ ਵੀ ਕੀਤੀ ਕੇ ਜੇਕਰ ਨੁਹ ਆਉਦੇ ਸਾਰ ਇਹ ਸਮਜੇ ਕੇ ਇਹ ਅਸਲੀ ਮਾ ਏ ਮੈ ਜਿੰਦਗੀ ਏਸੇ ਨਾਲ ਨਿਭਾਉਣੀ ਏ,ਜੇ ਸੱਸ ਵੀ ਅਸਲੀ ਧੀ ਨੂਹ ਨੁੰ ਸਮਜੇ ਤਾ ਲੜਾਈ ਹੁੰਦੀ ਨਹੀ ਪਰ ਲੜਾਈ ਸੱਸ ਨੁਹ ਤੋ ਚਲਕੇ ਤਲਾਕ ਤੱਕ ਪਹੁਚ ਜਾਦੀ ਫੇਰ ਇਸ ਵਿਚ ਦਾਜ,ਗਾਲਾ,ਤਾਨੇ,ਮੇਹਣੇ ,ਗਾਲਾ ਤੇ ਫੇਰ ਰਿਸਤੇ ਵਿਗੜਦੇ ਤੇ ਤਲਾਕ ਹੁੰਦੇ ,
@abroldentalcare8638
@abroldentalcare8638 Ай бұрын
Great beta I salute Ashok Abrol
@ankemeier33
@ankemeier33 Ай бұрын
ਲਵ ਮੈਰਿਜ ਕਨੂੰਨ ਬੰਦ ਕਰਾਉ ਜੀ
@gurwinderkaur7692
@gurwinderkaur7692 Ай бұрын
Right ji
@GurmeetKaur-im8kj
@GurmeetKaur-im8kj 4 күн бұрын
You are right mam
@sarpreetbhari-mh1xb
@sarpreetbhari-mh1xb Ай бұрын
Veri good veri good lambiyan Mera havan❤🙏🙏🙏🌹🌹🌹
@jass6365
@jass6365 Ай бұрын
Manu te bs pyari ji sass milje te sohra saab ji hon😊ma ona di dhee bn k raha te ona ton mere bina na reha jawe, bs eda de mil jan😊
@GurbhejsinghRandhawa-h5r
@GurbhejsinghRandhawa-h5r Ай бұрын
Vary good beta ji
@Daljeetkaur-on6uv
@Daljeetkaur-on6uv Ай бұрын
ਬੇਟਾ ਤੁਸੀ ਬੜੂ ਸਾਹਿਬ ਪੜਾਈ ਕੀਤੀ ਏ
@AmamK-u9s
@AmamK-u9s Ай бұрын
good
@user-vf9yy5un1u
@user-vf9yy5un1u Ай бұрын
Didi u di soch bhut waddi aa waheguru g u nu har ik khushi dve ❤
@sadhsingh2036
@sadhsingh2036 19 күн бұрын
ਮੈਡਮ ਮੇਰੇ ਦੋ ਬੇਟੇ ਹਨ ਤੇ ਮੈ 50 ਸਾਲ ਦਾ ਹਾ ਮੈ ਹਰ ਤਰਾ ਦੀ ਗੱਲ ਦੋਸਤਾ ਵਾਗ ਕਰਦਾ ਹਰ ਗੱਲ ਪੁਛਦਾ ਅਸੀ ਤਿੰਨੋ ਭਰਾਵਾ ਤਰਾ ਹੀ ਲਗਦਾ ਹਾ ਮੈ ਵੀ ਫਿੱਟ ਹਾ ਪਰ ਉਹ ਕਦੀ ਝੁਠ ਨਹੀ ਬੋਲਦੇ। ਕੲਈ ਵਾਰ ਮੈ ਇਹਨਾ ਦਾ ਪਿੱਛਾ ਵੀ ਕੀਤਾ ਰਜੱਲਟ ਵਧੀਆ ਏ ,ਭਰਾਵੋ ਸਾਰੀਆ ਮਾਵਾ ਪਿਉ ਆਪਣੇ ਕੁੜੀਆ ਮੁੰਡਿਆ ਨੁੰ ਦੋਸਤਾ ਵਾਗ ਰੱਖੋ ਹਰ ਗੱਲ ਤੁਹਾਡੇ ਸੇਅਰ ਕਰਨਗੇ ਬੱਚੇ ਘਰੋ ਭੱਜਕੇ ਵਿਆਹ ਵੀ ਨਹੀ ਕਰਨਗੇ ਤੇ ਆਤਮ ਹੱਤਿਆ ਵੀ ਨਹੀ ਕਰਨਗੇ
@beantkaur9040
@beantkaur9040 Ай бұрын
❤❤❤❤
@preetmultani4430
@preetmultani4430 Ай бұрын
bohat okhi hogi roti pkani hun dia nuha nu…pani tak ni puchdia…bas pho te bed chahida ehna be aklia kudia nu…jina nu sass roti pkake bed te dindi e ohnu v nai pachdi ovi kandi me sohre ni rehna me peke rehna menu okhe kharcha ana chahida nale ap khava nal pekea nu khilava…te jithe marji khajal hova…eh story ajj kal di…pehla sohre tang krde c hun nuha kardia😡…
@user-wx9ch3kr7g
@user-wx9ch3kr7g Ай бұрын
Madam g very good job ja God bless you always happy good health Successful rho
@user-lq6yr9hg3i
@user-lq6yr9hg3i Ай бұрын
Bahut vadia ji
@gurkiratsinghchahal3021
@gurkiratsinghchahal3021 Ай бұрын
Good job
@Diljitkourjosan6170
@Diljitkourjosan6170 Ай бұрын
❤❤❤❤❤❤❤❤❤
@gurbuxkaur6758
@gurbuxkaur6758 25 күн бұрын
ਸਤਿ ਸ਼੍ਰੀ ਆਕਾਲ ਜੀ ਭੈਣ ਜੀ ਮੈਂ ਤੂਹਾਨੂੰ ਮਿਲਣਾ ਚਾਹੂੰਦੀ ਹਾਂ ਤੂਸੀਂ ਕਿਥੇ ਮਿਲ ਸਕਦੇ ਹੋ ਕਿਉਂਕਿ ਮੈਂ ਤੂਹਾਨੂੰ ਸਿਰਲੇਖ ਚ ਪੋਡਕਾਸਟ ਤੇ ਸੁਣਿਆ ਮੈਨੂੰ ਵਧੀਆ ਲੱਗਾ ਮੈਂ ਤੁਹਾਡੇ ਨਾਲ ਮਿਲ ਕੇ ਆਪਣੇ ਕੇਸ ਬਾਰੇ ਡਿਸਕਸ ਕਰਨਾ ਚਾਹੂੰਦੀ ਹਾਂ।
@rajinderkour1094
@rajinderkour1094 Ай бұрын
Verynice
@BaljeetKaur-fs5hg
@BaljeetKaur-fs5hg 21 күн бұрын
ਵਾਹਿਗੁਰੂ ਜੀ 😢
@weddingtales8260
@weddingtales8260 26 күн бұрын
very nice Podcast....Great
@minisohal9141
@minisohal9141 Ай бұрын
good job
@kamleshkumari1937
@kamleshkumari1937 Ай бұрын
Vary good
Jatti 15 Murrabean Wali (Full Movie) Gugni Gill & Aarya Babbar | New Punjabi Movies 2024 |
1:52:45
123 GO! Houseによる偽の舌ドッキリ 😂👅
00:20
123 GO! HOUSE Japanese
Рет қаралды 6 МЛН
Look at two different videos 😁 @karina-kola
00:11
Andrey Grechka
Рет қаралды 15 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 5 МЛН
123 GO! Houseによる偽の舌ドッキリ 😂👅
00:20
123 GO! HOUSE Japanese
Рет қаралды 6 МЛН