Taliban Arrested Me in Afghanistan | ਤਾਲੀਬਾਨ ਨੇ ਮੈਨੂੰ ਫੜ ਲਿਆ

  Рет қаралды 134,570

Flop YouTuber

Flop YouTuber

4 күн бұрын

Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#afghanistan #afghanistannews #afghanistantravel #flopyoutuber #afghanmarket #gunmarket #afghanistanvlog #taliban #talibanoverafghanistan #kandahar

Пікірлер: 338
@FlopYouTuber
@FlopYouTuber 2 күн бұрын
ਇੱਥੇ ਬਲੌਗ ਬਣਾਉਣਾ ਬਹੁਤ ਔਖਾ ਸ਼ੇਅਰ ਕਰਦਿਆ ਕਰੋ ✅
@Manjusaini63
@Manjusaini63 2 күн бұрын
Ok ji 😊
@tirathsingh6539
@tirathsingh6539 2 күн бұрын
ਅਫਗਾਨਿਸਤਾਨ ਦੇ ਵਿਲੌਗ ਹੁਣ ਤੱਕ ਦੇ ਖ਼ੂਬਸੂਰਤ ਵਿਲੌਗ ਸੱਚੀ ਸੁਆਦ ਆ ਗਿਆ ❤❤❤❤
@VarinderSingh-yt1rm
@VarinderSingh-yt1rm 2 күн бұрын
ਬਹੁਤ ਵਦਿਆ ਪਰਗਟ ਵੀਰ ਇੱਕ ਗਲਤੀ ਕਰ ਰਿਹਾ ਆਪਣੇ ਪੰਜਾਬ ਦਾ ਹੇਅਰ ਸਟਾਈਲ ਰੱਖ ਫੇਰ ਪਤਾ ਲੱਗਣਾ ਕੀ ਇੰਡੀਆ ਪੰਜਾਬ ਤੂੰ ਆਇਆ ਤੇਰੇ ਹੇਅਰ ਤਾ ਪਾਕਿਸਤਾਨ ਵਾਲਿਆਂ ਨਾਲ ਦੇ ਆ ਬਾਕੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰਾ ਭਰੀਆ ਹੱਥ ਰੱਖਣ 👍👍👍🙏🏻
@PrinceInsa07
@PrinceInsa07 2 күн бұрын
Bai tainu visa kive mil janda ee
@rehrasssinghthindcanada-oi2th
@rehrasssinghthindcanada-oi2th 2 күн бұрын
Pergta Tu bahut mehnat karda
@worldfacts04
@worldfacts04 2 күн бұрын
ਹਰੀ ਸਿੰਘ ਨਲੂਏ ਦਾ ਇਨਾ ਖੌਫ ਸੀ ਮਾਂਵੇ ਆਖਦੀਆਂ ਸੀ ਪੁੱਤ ਸੌ ਜਾ ਹਰੀਆ ਰਾਗਲੇ ਆ ਜਾਊਗਾ ❤
@user-wr4pg2ty6s
@user-wr4pg2ty6s 2 күн бұрын
Ppppppppppppppppppp
@user-wr4pg2ty6s
@user-wr4pg2ty6s 2 күн бұрын
Pl
@AjayAJ686
@AjayAJ686 Күн бұрын
😂😂😂
@Uncle_group855
@Uncle_group855 Күн бұрын
ਹੁਣ ਪਰਾ ਆਪਾ ਨੂੰ ਪਤਾ ਨੀ ਕੀ ਹੋਗਿਆ
@fanmosewalada7719
@fanmosewalada7719 17 сағат бұрын
​@@AjayAJ686ma paj gyi Teri has reba
@worldfacts04
@worldfacts04 2 күн бұрын
ਜੇ ਹੋ ਸਕਿਆ ਤਾਂ ਬਾਈ ਜਮਰੌਦ ਦਾ ਕਿਲਾ ਵੀ ਦਿਖਾਇਓ ਜਿੱਥੇ ਹਰੀ ਸਿੰਘ ਨਲੂਏ ਦੀ ਸਮਾਧ ਹੈ ਜਮਰੌਦ ਦੇ ਕਿਲੇ ਵਿੱਚ ਹਰੀ ਸਿੰਘ ਦੀ ਮੌਤ ਤੋਂ ਪੰਜ ਦਿਨ ਡਰਦੇ ਬਾਹਰ ਖੜੇ ਰਹੇ ਸੀ ਅਫਗਾਨੀ ਪਠਾਣ
@dhillon11
@dhillon11 2 күн бұрын
oh pakistan ch aa bhaji
@ShoibhKhan-si6wq
@ShoibhKhan-si6wq 15 сағат бұрын
Haram de bio Musman ni darda kadey kisey to .Sadey afghana Mujhadina ne Tatti 💩 band karti c tuhadhey Nalua di.Tusa bi gandhi kom ho.Tusa lokan aitbar de laik nahi
@roopkharoud
@roopkharoud 2 күн бұрын
ਏਨਾ ਰਿਸ੍ਕ ਲੈ ਕੇ ਏਨੀ ਸੋਹਣੀ ਜਾਣਕਾਰੀ ਤੇ ਵੀਡੀਓ ਲੈ ਕੇ ਆਉਂਦੇ ਹੋ 👌osm
@malwablock5653
@malwablock5653 2 күн бұрын
Share krdyo bai di video...
@SANDEEPSINGHBADESHA
@SANDEEPSINGHBADESHA 2 күн бұрын
Sahi aa ji
@tirathsingh6539
@tirathsingh6539 2 күн бұрын
ਹੁਣ ਤੱਕ ਦੇ ਖ਼ੂਬਸੂਰਤ ਵਿਲੌਗ ਸੱਚੀ ਸੁਆਦ ਆ ਗਿਆ 🎉🎉🎉🎉🎉❤❤❤
@jotsidhu4007
@jotsidhu4007 Күн бұрын
ਪਰਗਟ ਬਾਈ ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀਕਲਾ ਚ ਰੱਖੇ ਧੰਨਵਾਦ ਤੇਰਾ ਪਰਾਵਾ ਬਹੁਤ ਦੇਖ ਲਿਆ ਅਸੀਂ ਅਫਗਾਨਸਤਾਨ ਤੂੰ ਛੱਡ ਇਹਨੂੰ ਰਿਸਕ ਨਾ ਲੈ ਤੂੰ ਪੰਜਾਬ ਅਜਾ ਜਾ ਕਿਸੇ ਹੋਰ ਮੁਲਖ ਗੇੜਾ ਕੜ ਆ ❤
@user-kp3ow5qp1f
@user-kp3ow5qp1f 2 күн бұрын
ਲੱਗਾ ਰਿਹਾ ਜੱਟਾ ਡੋਲੀ ਨਾ ਲੰਡੀ ਬੁਚੀ ਭੌਂਕਦੀ ਰਹਿੰਦੀ ਆ ਤੁਹਾਡੀ ਹਰ ਇੱਕ ਵੀਡੀਓ ਦੇਖਦੇ ਹਾਂ ਯੂਐਸਏ ਕੈਲੀਫੋਰਨੀਆ ਤੋਂ🙏🤟ਜਿੰਦਗੀ ਜਿੰਦਾਬਾਦ
@Deepkuwait-ko2qj
@Deepkuwait-ko2qj Күн бұрын
Bai Kuwait to dekh re han. lvu aa tainu❤
@SukhwinderSingh-wq5ip
@SukhwinderSingh-wq5ip 2 күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@doabewalesher8317
@doabewalesher8317 2 күн бұрын
ਬਹੁਤ ਵਧੀਆ ਵੀਰ ਖਾਲਸਾ ਰਾਜ ਕਿਥੇ ਤੱਕ ਸੀ ਰੋਗਟੇ ਖੜੇ ਹੋ ਜਾਦੇ ਆ ਬਾਕੀ ਧਿਆਨ ਨਾਲ ਵੀਰ ਜੀ
@gurvindersinghbawasran3336
@gurvindersinghbawasran3336 2 күн бұрын
ਵੀਰ ਪਰਗਟ ਬੇਗਾਨਾ ਦੇਸ਼ ਹੈ ਇਹ,,,, ਵੀਰ ਅਪਣਾ ਤੇ ਆਪਣੇ ਸਮਾਨ ਦਾ ਪੂਰਾ ਧਿਆਨ ਰੱਖੋ । ਬਾਕੀ ਚੰਗੇ ਮਾੜੇ ਲੋਕ ਤਾਂ ਹਰ ਦੇਸ਼ ਵਿੱਚ ਹੁੰਦੇ ਹੀ ਹਨ।❤
@SukhaWaraich-cj4vq
@SukhaWaraich-cj4vq 20 сағат бұрын
Saman nu bhnchoud daka pen lgiya va, yar tusi fuddu gala kyo krde je, kenda begana desh h avde sman da dyan rkhi, eh Punjab nhi hega jeda saman kho len ge, ethe jeda chori krda ode hath pair vad dinde va ok, age to cmnt soch samj ke kriya kr
@fanmosewalada7719
@fanmosewalada7719 17 сағат бұрын
​@@SukhaWaraich-cj4vqta fudi diya punjab ch vi tuhada govt job ni dindi ta looka ne choriya krni aa chk ke mooh fudide reply krn beth jnde aaa
@gurvindersinghbawasran3336
@gurvindersinghbawasran3336 7 сағат бұрын
ਤੂੰ ਕਿੱਥੋ ਆ ਵੀਰ ​@@SukhaWaraich-cj4vq
@parminderuppal7665
@parminderuppal7665 2 күн бұрын
ਆਨੰਦ ਆ ਜਾਂਦਾ ਵੇਖਕੇ ਵੀਰ❤
@hsgill4083
@hsgill4083 Күн бұрын
ਬਾਈ ਪ੍ਰਗਟ ਜੀ ਤੁਸੀਂ ਤਾਂ ਕਮਾਲ ਕਰ ਦਿੱਤੀ ਬੰਦੂਕਾਂ ਦੀਆਂ ਸ਼ਾਵਾਂ ਥੱਲੇ ਰਹਿ ਕੇ ਬਹੁਤ ਵਧੀਆ ਬਲੋਗ ਤਿਆਰ ਕਰ ਦਿੱਤਾ ਇਹ ਲੋਕ ਬੜੇ ਖ਼ਤਰਨਾਕ ਹਨ ਬਚ ਕੇ ਰਹਿ ਬਾਕੀ ਵਾਹਿਗੁਰੂ ਰਾਖਾ ਧੰਨਵਾਦ ਜੀ
@amritpalsinghsidhu814
@amritpalsinghsidhu814 Күн бұрын
ਇਹ ਦੇਸ਼ ਸਿੱਖ ਰਾਜ ਦਾ ਹਿੱਸਾ ਸੀ।ਪਰ ਗਦਾਰਾਂ ਕਰਕੇ ਸਭ ਕੁਝ ਖੁਸ ਗਿਆ ਹੈ।
@manjindersinghsidhu1275
@manjindersinghsidhu1275 2 күн бұрын
ਸਤਿ ਸਿਰੀ ਅਕਾਲ ਪ੍ਰਗਟ ਵੀਰ
@laddisingh2242
@laddisingh2242 2 күн бұрын
ਪੰਜਾਬੀ ਡਰਦੇ ਨਹੀਂ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚ ਜਾਦੇ ਨੇ❤❤❤❤❤
@chahalajmer9754
@chahalajmer9754 2 күн бұрын
Bas krde de
@user-fw6gw6dq5o
@user-fw6gw6dq5o 2 күн бұрын
ਬੱਸ ਹਿਮਾਚਲ ਨੀ ਜਾਂਦੇ 😂😂
@laddisingh2242
@laddisingh2242 Күн бұрын
@@user-fw6gw6dq5o ਹਿਮਾਚਲ ਤਾਂ ਰੋਜ ਤੁਰੇ ਰਹਿੰਦੇ ਨੇ ਪੰਜਾਬੀ🤣🤣🤣
@rajsandhu6887
@rajsandhu6887 Күн бұрын
@@user-fw6gw6dq5ojis din punjab aad ho gya lindya tu us din himachal tr shad pura india jitt laage hun sode desh de ghatyaa system ch punjab gulam kita hoya hai but hun jada time gulam nhi rehna ajaadi hun nede hi hai america sikha naal khada or america jo chahnda oh kar k dikhanda
@user-fw6gw6dq5o
@user-fw6gw6dq5o Күн бұрын
@@rajsandhu6887 ਸੁਪਨੇ ਦੇਖ ਏਸ ਤੇ ਸਰਕਾਰ ਦੀ ਕੋਈ ਰੋਕ ਨੀ ਪਰ ਸੁਪਨੇ ਕਦੇ ਸੱਚ ਨੀ ਹੁੰਦੇ ਓਹ ਵੀ ਖੁੱਲੀ ਅੱਖ ਨਾਲ ਦੇਖੇ ਹੋਏ ..... ਅੱਡ ਹੋਣ ਨੂੰ ਛੱਡ ਪੰਜਾਬ ਪੱਲੇ ਵੀ ਰਹੁ ਤੁਹਾਡੇ ਏਸ ਦੀ ਕੀ ਗਰੰਟੀ ਆ...ਸਭ ਕੁਛ ਸਾਹਮਣੇ ਆ ਜਾਣਾ ਕਾਕਾ ਦੇਖ ਤੇਲ ਦੀ ਧਾਰ ਨੂੰ
@NishanSingh-ve2sh
@NishanSingh-ve2sh 2 күн бұрын
ਤੈਰਾ ਬਹੁਤ ਬਹੁਤ ਧੰਨਵਾਦ ।
@user-xx2gy9ut4z
@user-xx2gy9ut4z 2 күн бұрын
ਵਲੀ ਕੰਧਾਰੀ ਦੀ ਜਗ੍ਹਾ ਵੀ ਹੈ ਇੱਥੇ ਕੰਧਾਰ ਵਿੱਚ
@Jattviraltv
@Jattviraltv 2 күн бұрын
ਬਾਪਸ ਆ ਜਾਂ ਬਾਈ ਜਾਨ ਤੱਲੀ ਤੇ ਕੈਓ ਧੱਰਕੇ ਫਿਰਦਾ
@SANDEEPSINGHBADESHA
@SANDEEPSINGHBADESHA 2 күн бұрын
ਧੰਨ ਖਾਲਸਾਈ ਰਾਜ
@nirmalaulakh622
@nirmalaulakh622 Күн бұрын
ਬਹੁਤ ਸੋਹਣਾ ਬਲੌਗ ਆ ਪ੍ਰਗਟ ਬਾਈ। ਵਧੀਆ ਜਾਣਕਾਰੀ।। ❤❤
@Manjusaini63
@Manjusaini63 2 күн бұрын
Kitna Sundar Hai Afghanistan Agar yah log tourism ko badhava de to Inki economic badhiya ho jayegi😊
@Sukha.batth369
@Sukha.batth369 Күн бұрын
ਿੲਸ ਜਗਾ ਤੇ ਆਫੀਮ ਦੀ ਖੇਤੀ ਬਹੁਤ ਹੁੰਦੀ ਆ ਵੀਰ ਖੇਤੀ ਵੀ ਦਿਖਾ ਅਗਲੇ ਬਲੋਗ ਵਿੱਚ❤❤❤❤
@user-kp3ow5qp1f
@user-kp3ow5qp1f 2 күн бұрын
ਇਤਿਹਾਸ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ ਤੇ ਇਤਿਹਾਸ ਨੂੰ ਤੋੜ ਮਰੋੜ ਕੇ ਵੀ ਪੇਸ਼ ਨਹੀਂ ਕੀਤਾ ਜਾ ਸਕਦਾ ਬਾਈ ਜੀ ਜੋ ਤੁਸੀਂ ਇਤਿਹਾਸ ਦੱਸਿਆ ਸੀ ਉਹ ਸਹੀ ਸੀ ਉੱਥੇ ਜੋ ਟਕ ਟਕੇ ਤੇ ਹਿੰਦੂ ਔਰਤਾਂ ਵਿਕਦੀਆਂ ਸੀ ਉਹ ਸੱਚਾਈ ਸੀ ਉਸ ਤੋਂ ਇਹ ਭੱਜ ਨਹੀਂ ਸਕਦੇ ਗੇ ਉਹ ਸਮੇਂ ਦੇ ਵਿੱਚ ਨੱਥ ਪਾਉਣ ਵਾਲੇ ਹਰੀ ਸਿੰਘ ਨਲੂਏ ਵਰਗੇ ਯੋਧੇ ਜਿਨਾਂ ਨੂੰ ਅੱਜ ਲੋਕ ਗਾਲਾਂ ਕੱਢਦੇ ਨੇ ਤੇ ਅੱਜ ਇਹ ਸਾਨੂੰ ਕਹਿੰਦੇ ਨੇ ਕਿ ਤੁਹਾਨੂੰ 84 ਯਾਦ ਕਰਾ ਦਾਂਗੇ ਪਰ ਇਹਨਾਂ ਨੂੰ ਵੀ ਆਪਣਾ ਜਿਹੜਾ ਹਜਾਰ ਸਾਲ ਦਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ
@user-fw6gw6dq5o
@user-fw6gw6dq5o 2 күн бұрын
ਤੁਹਾਡੀਆਂ ਸੋਹਣੀਆਂ ਸੀ ਥੋੜੀਆ ਮਹਿੰਗੀਆਂ ਵਿਕ ਜਾਂਦੀਆਂ ਹੋਣੀਆ ਧੇਲੀ ਧੇਲੀ ਦੀਆਂ ਜੋਕਿ ਅੱਜ ਵੀ 5 ਡਾਲਰ ਤੇ ਕੈਨੇਡਾ ਚ ਮਿਲ ਜਾਂਦੀਆਂ ਚੈਕ ਕਰ
@amritpalsinghsidhu814
@amritpalsinghsidhu814 Күн бұрын
ਤੇਰੀ ਕੁੜੀ ਦੇ ਲੰਨ ਦਿੱਤਾ ਤੇਰੀ ਦੇ ਕੋਡੀ ਕਰਕੇ।​@@user-fw6gw6dq5o
@surinderbrar4249
@surinderbrar4249 Күн бұрын
@@user-fw6gw6dq5o Hindu sohnian te kuarian nu jabri chak ke la jande si bharat vichon abdali te ghajni. Canada vich Police ene good ha ke kudi nu koee hath vi nahi la sakda jabri chakna taan dur di gal ha. Mein Canada hi rehna. Tenu challenge ha tu jabri kudi nu Canada vich chak ke dikha,
@user-fw6gw6dq5o
@user-fw6gw6dq5o Күн бұрын
@@surinderbrar4249 ਯਾਰ ਤੁਸੀਂ ਲੋਜਿਕ ਨਾਲ ਜਵਾਬ ਦਿਉ ਕੇ ਮੁਗਲ ਹਿੰਦੂਆਂ ਦੀਆਂ ਕੁੜੀਆਂ ਚੱਕਦੇ ਸੀ ਜਦਕਿ ਓਸ ਟਾਈਮ ਤੇ ਸਿੱਖ ਹੈ ਨੀ ਸੀ ਜਿਹੜੀ ਫੌਜ ਗੋਬਿੰਦ ਰਾਇ ਨੇ ਬਣਾਈ ਸੀ ਓਸ ਦੀ ਗਿਣਤੀ ਓਸ ਟਾਈਮ ਕੁੱਛ ਹਜ਼ਾਰ ਚ ਸੀ ਤੇ ਓਸ ਫੌਜ ਦੇ ਸਾਰੇ ਬੰਦੇ ਹਿੰਦੂ ਸੀ ਤੇ ਓਨਾ ਦੇ ਘਰਵਾਲੀਆਂ ਕੁੜੀਆਂ ਵੀ ਹਿੰਦੂ ਸੀ ਫੇਰ ਵਾਰ ਵਾਰ ਇਹ ਗੱਲ ਕਯੋਂ ਕੇ ਸਿੱਖਾਂ ਨੇ ਹਿੰਦੂਆਂ ਦੀਆਂ ਕੁੜੀਆਂ ਬਚਾਈਆਂ । ਫੇਰ ਮੁਗਲ ਕੁੜੀ ਨੂੰ ਚੁੱਕਣ ਲਗੇ ਓਸ ਦੀ ਜਾਤ ਧਰਮ ਪੁੱਛ ਕੇ ਚੱਕਦੇ ਸੀ ਕੇ ਇਹ ਕੁੜੀ ਸਿੱਖ ਦੀ ਏਸ ਨੂੰ ਛੱਡ ਦਿਓ ਜਦੋਂਕਿ ਸਿੱਖ ਓਸ ਟਾਈਮ ਨਹੀਂ ਸੀ ਫੇਰ ਵੀ ਮਨ ਲਓ ਤੇ ਕਯੋਂ ਮੁਗਲ ਜਾਤ ਧਰਮ ਪੁੱਛ ਕੇ ਕੁੜੀ ਚੁੱਕਦੇ ਸੀ!!!???
@dhillonhub
@dhillonhub Күн бұрын
​@@user-fw6gw6dq5oਚੁੱਕ ਕੇ ਲੈ ਜਾਂਦੇ ਸੀ ਤੁਹਾਡੀਅਾਂ ਜਨਾਨੀਅਾਂ ੲੇ ਸੱਚ ਵਾ, ਤੁਹਾਡੇ ਚ ੲੇਨਾਂ ਦਮ ਨਹੀਂ ਸੀ, ਅਾਪਣੀ ਜਾਨ ਬਚਾੳੁਣ ਖਾਤਰ ਤੁਸੀ ਅਾਪਣੀ ਕੁੜੀ ਫੜਾ ਦਿੰਦੇ ਸੀ ਕਿ ੲੇਦੀ ਮਾਰਲਾ, ਮੈਨੂੰ ਨਾਂ ਕੁਝ ਕਹੀਂ, ਸਾਲਿਅਾ ਕਨੇਡਾ ਚ ਤੁਹਾਡੀਅਾਂ ਨੰਗੀਅਾਂ ਨੱਚਣ ਨੂੰ ਤਿਅਾਰ ਅਾ, ਬਾਕੀ ਰਹੀ ਗੱਲ ਕਰੈਕਟਰ ਦੀ, ਓ ਤੂੰ ਬ੍ਰਹਮੇਂ ਤੋਂ ਪੜ੍ਹ ਸਾਲਿਅਾ ਅਾਪਣੀਅਾਂ ਜਨਾਨੀਅਾਂ ਨੂੰ ਘਰੇ ਵੀ ਨੰਗੀਅਾਂ ੲੀ ਰੱਖਿਅਾ ਕਰੇਂਗਾ
@deepsingh2966
@deepsingh2966 Күн бұрын
ਜਾਣਦੇ ਤਾਂ ਹਰੀ ਸਿੰਘ ਨਲੂਏ ਨੂੰ ਸਾਰੇ ਹੋਣਗੇ ਪਰ ਮੰਨਦੇ ਨਹੀ।
@Bsmk6938
@Bsmk6938 2 күн бұрын
ਬਹੁਤ ਵਧੀਆ ਵੀਡੀਓ,ਡਰ ਨਹੀ ਲਗਦਾ
@SarvjitlatterSarvjit-ov1ks
@SarvjitlatterSarvjit-ov1ks Күн бұрын
ਫਲੋਪ ਬਾਈ ਯਾਰ ਇਥੇ ਮੋਬਾਇਲ ਚਲਾਉਂਦਾ ਕੋਈ ਨੀ ਦਿਖਾਈ ਦਿੰਦਾ😮 ਆਪਣੇ ਆਲੇ ਤਾ ਰੀਲਾ ਨੇ ਪਾਗਲ ਕਰੇ ਪਏ ਨੇ😂😂😂
@vidyaranjeet705
@vidyaranjeet705 17 сағат бұрын
Hari Singh nalwa ji ne hi Pakistan aur afganistan ke logo ko salwar pahnyi thi 😅😅😅😅😅, jo aaj Pakistan ka national dress hai😅😅😅
@butasingh7964
@butasingh7964 Күн бұрын
ਬਾਈ ਪ੍ਰਗਟ ਤੂੰ ਜਾਣ ਜਾਣਕੇ ਪੰਗੇ ਲੈਂਦਾ ਹਰੀ ਸਿੰਘ ਨਲੂਆ ਵਾਰੇ ਪੁੱਛਦਾ ਪਹਿਲਾਂ ਆਪਣਾ ਪੰਜਾਬੀ ਬਲੋਗਰ ਆਇਆ ਸੀ ਉਸ ਦਾ ਵੀ ਪੰਗਾ ਪੈ ਗਿਆ ਸੀ ਨਵਦੀਪ ਸਿੰਘ ਬਲੋਗਰ ਪਰ ਜਦੋਂ ਉਹ ਇੰਡੀਆ ਆ ਗਿਆ ਸੀ
@justtrending2710
@justtrending2710 2 күн бұрын
❤❤Love you darling khich k rkh meter ❤❤baki veer apna dhyan rkhya krr ❤❤Baba tenu hmesha chardiklla vich rkhe🎉❤❤
@DEEPANSHU_PB39
@DEEPANSHU_PB39 2 күн бұрын
Bohot sona vire tusi Punjab de pehle youtuber ho jisnu apan parvar ch beh ke vekh Sukhdev han Love you vire❤
@BalwinderSingh-bm9yq
@BalwinderSingh-bm9yq 2 күн бұрын
ਪਰਗਟ ਜਿੰਦਾਬਾਦ
@vikasviva6997
@vikasviva6997 2 күн бұрын
Sirraa bruh rabb tnu tarakiyan bakshe enne mehant kri jna bruh ❤❤❤❤
@LakhveerSinghSehaj
@LakhveerSinghSehaj 2 күн бұрын
from ਲਹਿਰਾਗਾਗਾ yy
@mridulverma9738
@mridulverma9738 19 сағат бұрын
Sirra bai keep it up🎉🎉
@user-xx2gy9ut4z
@user-xx2gy9ut4z 2 күн бұрын
ਘੈ'ਟ, ਪਰਗਟ ਬੇਟਾ
@princerana4537
@princerana4537 2 күн бұрын
Kaim a pra👍🙏
@goldyguraya-ox8ik
@goldyguraya-ox8ik Күн бұрын
Waheguru mehra rakhe mere veer te lb ju
@user-nq5py6cq8m
@user-nq5py6cq8m 2 күн бұрын
Good job 22g 👍👍👍👍👍
@gaganakkar6610
@gaganakkar6610 Күн бұрын
Kaint galbat aa bai tuhadi❤❤
@khushnaharmusic
@khushnaharmusic 2 күн бұрын
❤bohat vdiya vlog bnone bhai salute a thonu
@balrajsingh4182
@balrajsingh4182 Күн бұрын
ਬਹੁਤ ਵਧੀਆ ਜੀ
@SATNAMSINGH-sl1ou
@SATNAMSINGH-sl1ou 2 күн бұрын
Bahut khoob bro❤❤❤
@sambhardwaj2683
@sambhardwaj2683 2 күн бұрын
Excellent blog bro, keep going. Take care of yourself ❤
@awangaming357
@awangaming357 2 күн бұрын
Love from pak punjab brother❤
@user-sk5yg7qt6n
@user-sk5yg7qt6n 2 күн бұрын
Always waiting for your vlogs ❤
@gaggubrass9954
@gaggubrass9954 Күн бұрын
Sirra bro 🎉❤
@YuvrajSingh-qv6be
@YuvrajSingh-qv6be 2 күн бұрын
Bai mnu ni pta tu ki sochda but it’s veryyy big thing tu solo afganistan ch ghum reha.. Respect bro ❤️
@ajitkaur9054
@ajitkaur9054 2 күн бұрын
Very very nice 👍 vlog beta blessing beta
@sandhupardeep04
@sandhupardeep04 Күн бұрын
Big Fan veer ❤❤
@Simrannav-b5b
@Simrannav-b5b 2 күн бұрын
Kina risk la rhe ho tusi 😢 Schii Waheguru Mehar kreoo 🙏
@fajalmasih6021
@fajalmasih6021 Күн бұрын
Bahut aukha kam a verray ethey pr tuhada honsla bahut vadda a ❤❤❤
@desijatt5888
@desijatt5888 2 күн бұрын
love from gobindgarh jeejian❤❤❤❤❤wait kr rhe si thode vlog di....first comment ❤❤❤❤veere mera name lai deo vlog ch plss jii❤❤
@jatindersaini5034
@jatindersaini5034 2 күн бұрын
Great bro
@Tusan493
@Tusan493 12 сағат бұрын
ਅੱਜ ਤੱਕ ਅਫਗਾਨਿਸਤਾਨ ਤੇ ਬਹੁਤ ਲੋਕਾਂ ਬਲੋਗ ਬਣਾਏ ਪਰ ਭਰਾ ਤੇਰਾ ਬਲੋਗ ਬਹੁਤ ਵਧੀਆ ਤੂੰ ਤਾ ਭਰਾਵਾਂ ਡਰਦਾ ਨਹੀ ਕਈ ਬਲੋਗਰ ਡਰਦੇ ਵੀਡੀਓ ਬਹੁਤ ਘੱਟ ਬਣਾਉਂਦੇ ਨੇ
@Simrannav-b5b
@Simrannav-b5b 2 күн бұрын
Paji thean rkho apna 😢 pta ni kyu ghum tusi rhe ho darr manu lgg reha ha paji ❤
@Chaudryff
@Chaudryff Күн бұрын
Good bir ji ❤
@Aman_preetkaur.
@Aman_preetkaur. Күн бұрын
God bless you bro ❤❤❤❤❤
@sabtv7
@sabtv7 Күн бұрын
Excellent work nice vdo
@avtarsingh-gs4xv
@avtarsingh-gs4xv 2 күн бұрын
ਜਿਹੜਾ ਬਾਰ-ਬਾਰ ਪੁੱਛਦਾ ਪਿਆ ਏ ਹਰੀ ਸਿੰਘ ਨਲੂਏ ਬਾਰੇ.. ਅਗਲਿਆ ਨੇ ਮਿੰਟ ਨੀ ਲਾਣਾ ਗੋਲੀਆਂ ਤੇਰੀ ਹਿੱਕ ਚ ਪੌਣ ਨੂੰ 😅
@FlopYouTuber
@FlopYouTuber Күн бұрын
Teri ghre baithe de ftt rehi aa 😂 anyway mout he sach aa
@bhinder_singh_.8093
@bhinder_singh_.8093 2 күн бұрын
ਵੈਰੀ ਗੁਡ ਬਲੌਗ ਭਰਾ
@UdaySandhu-kr8cg
@UdaySandhu-kr8cg Күн бұрын
Bai Tu Boht Vdia kamm krda pya , onde layi tenu salaam aa . Par avdi safety da vi dhyaan rakheya kro . Begaana desh aa dhyaan naal raho Baki tuhada kamm boht vdia jeonda reh Wmk🙏
@BuntySinghsahuwalahr24
@BuntySinghsahuwalahr24 Күн бұрын
Love you Bai ❤
@SurendraSinghSirohi
@SurendraSinghSirohi Күн бұрын
Beautiful vlog veere
@sunnyshergill6428
@sunnyshergill6428 2 күн бұрын
Very good
@entertainmentpetsanimal
@entertainmentpetsanimal Күн бұрын
ਘੈਟ ਪ੍ਰਧਾਨ
@Simrannav-b5b
@Simrannav-b5b 2 күн бұрын
Very nice vlog paji 🎉
@karamjitsingh887
@karamjitsingh887 Күн бұрын
Very very good❤
@arvindrokna1675
@arvindrokna1675 Күн бұрын
Nice vlog brother 👍
@ratravision
@ratravision Күн бұрын
Love from. PUNJAB ❤❤❤❤❤❤❤
@Simrannav-b5b
@Simrannav-b5b 2 күн бұрын
Best blogger ❤
@Aman_preetkaur.
@Aman_preetkaur. 2 күн бұрын
God bless you❤❤
@SohanSingh-pp8fb
@SohanSingh-pp8fb 2 күн бұрын
Very good bro ❤❤❤❤❤
@jagroopbadyal5660
@jagroopbadyal5660 Күн бұрын
Sohna a yaar….shukar a tera dosta
@kamaldipbrar9297
@kamaldipbrar9297 2 күн бұрын
Best of luck 👍👍
@guricheema4215
@guricheema4215 Күн бұрын
Brother gye tusi ho dar sanu lag reha Yr be save and time nal nikal aao
@Nkaynation47
@Nkaynation47 2 күн бұрын
Wmk 🙏❤❤
@MAJHABLOCKVLOGS
@MAJHABLOCKVLOGS Күн бұрын
Bhut sohna vlogs ❤
@bunnygumber86
@bunnygumber86 2 күн бұрын
Love from Ludhiana Punjab bro
@Kultars1
@Kultars1 Күн бұрын
Nice video. Kabul ch Sikh shopkeeper vi dikhayo je hoye ta.
@sachinpuri152
@sachinpuri152 22 сағат бұрын
ਆਪਣਾ ਧਿਆਨ ਰੱਖਣਾ ਛੋਟੇ ਵੀਰ
@rohitshinde7865
@rohitshinde7865 2 күн бұрын
👍👍
@foodfoodies3764
@foodfoodies3764 2 күн бұрын
Balle balle
@iqbalsandhu6215
@iqbalsandhu6215 Күн бұрын
Veer Jada risk na laya kar BEST OF LUCK
@vikasviva6997
@vikasviva6997 2 күн бұрын
1st vlog to leke dekhi jna afganisthan de vlogs❤❤ luv uh
@sawarnsingh5681
@sawarnsingh5681 Күн бұрын
I like history relating ani counters
@jotaman-gl6bz
@jotaman-gl6bz 2 күн бұрын
Love u jne
@Ballieyaar
@Ballieyaar Күн бұрын
Good 👍
@fajalmasih6021
@fajalmasih6021 Күн бұрын
Love you veeray
@Svp745
@Svp745 2 күн бұрын
Iraak vich ja veree 😂😂😂
@LovejotSingh-zk6wx
@LovejotSingh-zk6wx Күн бұрын
Bai tu ja pubji ked. Video ma dekh lu ga
@KuldeepSingh-wb4mg
@KuldeepSingh-wb4mg 2 күн бұрын
❤❤❤❤❤❤
@Simrannav-b5b
@Simrannav-b5b 2 күн бұрын
Very nice 🎉
@suniltomar7112
@suniltomar7112 2 күн бұрын
1no
@CharanjitSingh-py3nx
@CharanjitSingh-py3nx Күн бұрын
brother harri Singh ji da naam na lia krr aiwe kise musikil ch naa fass jayi... Love you bro ❤❤❤❤
@harsukhjeet0
@harsukhjeet0 2 күн бұрын
❤❤🔥
@user-mw3fh5qs3q
@user-mw3fh5qs3q 12 сағат бұрын
ਬਹੁਤ ਵਧੀਆ ਵਲੌਗ।
@jatindersingh9255
@jatindersingh9255 Күн бұрын
ਬਹੁਤ ਵਧੀਆ ਬੇਟਾ
@yadwindersingh5684
@yadwindersingh5684 2 күн бұрын
Bro jo tu karta koi ne kar skda god bless u
@laraSingh-or6nk
@laraSingh-or6nk Күн бұрын
Nice bro
@jaskaransingh3894
@jaskaransingh3894 2 күн бұрын
22 tera fn aa respect 🙏 aa bohat pr sorry to say kde kde bhor dina thik a msala lona penda pr dhyan rkhya kr bro kuj gala dill te lgn waliya keh dena jhoteya 😂baki luv u bro
@Notorious614
@Notorious614 23 сағат бұрын
👍👍👍
She ruined my dominos! 😭 Cool train tool helps me #gadget
00:40
Go Gizmo!
Рет қаралды 62 МЛН
Can You Draw A PERFECTLY Dotted Line?
00:55
Stokes Twins
Рет қаралды 78 МЛН
NERF WAR HEAVY: Drone Battle!
00:30
MacDannyGun
Рет қаралды 28 МЛН
We Got Expelled From Scholl After This...
00:10
Jojo Sim
Рет қаралды 75 МЛН
Why Do Superpowers Want Afghanistan?
27:05
Nitish Rajput
Рет қаралды 7 МЛН
Open Gun🔫Market in Afghanistan | 1000 ਦੀ AK47 😱
29:08
Flop YouTuber
Рет қаралды 236 М.
She ruined my dominos! 😭 Cool train tool helps me #gadget
00:40
Go Gizmo!
Рет қаралды 62 МЛН