Talja Sharab Rangiye : Gurveer Sidhu Aman Virk | Desi World Music |

  Рет қаралды 1,207,990

Gurveer Sidhu, Aman Virk

Gurveer Sidhu, Aman Virk

3 ай бұрын

Desi World Music Presenting Song "Talja" By Gurveer Sidhu & Aman Virk. Make Sure You Will Like It And Spread it As Much As You Can.
You Can Listen Audio on :-
iTunes: / talja-sharab-rangiye-s...
JioSaavn: www.jiosaavn.com/song/talja-s...
Wynk: wynk.in/music/song/talja-shar...
Spotify: open.spotify.com/track/638bNO...
Hungama: www.hungama.com/song/talja-sh...
YT Music: • Album - Talja Sharab R...
#chamkilaamarjot #chamkilastatus #chamkilasongs
ਗੁਰਵੀਰ ਸਿੱਧੂ ਅਮਨ ਵਿਰਕ ਮਿਊਜ਼ਿਕਲ ਗਰੁੱਪ
Contact For Live Show, ☎️ +91 9988206155
Song Credits :
Song : Talja ਟਲਜਾ ਸ਼ਰਾਬ ਰੰਗੀਏ
Singer : Gurveer Sidhu, Aman Virk
Lyrics : Bhinder Sidhu ni
Music : Sabi ☎️ +91 98153 95107
Video Director: Gurkeerat Singh
Production Manager : Harmanjot Sidhu
Special Thanks 🙏🏻🥰
ਮਨਦੀਪ ਔਲਖ, ਭਿੰਦਰ ਸਿੱਧੂ , ਬਸੰਤ ਬਾਠ, ਗੁਰਲਾਲ ਬਰਾੜ ਤਾਮਕੋਟ, ਰਮਨ ਸੇਖੋਂ, ਕੁਲਬੀਰ ਕੋਟਭਾਈ, ਰਾਜੂ ਨਾਗਪਾਲ, ਗੁਰਵੰਤ ਭੁੱਲਰ, ਕੁਲਵਿੰਦਰ ਸੂਰੇਵਾਲੀਆ, ਸਰਬਜੋਤ ਸਿੱਧੂ, ਜਸਵਿੰਦਰ ਸਿੰਘ।
Reel & Online Promotions : Desi World Music
Music Label : Desi World Music
Music Consultant & Digital Partner : Desi World Music
Enjoy & Stay Connected With Us 📲

Пікірлер: 1 000
@OmOm-ku8of
@OmOm-ku8of 2 ай бұрын
ਜਿਉਂਦਾ ਵੱਸਦਾ ਰਹਿ ਵੀਰੇ ਚਮਕੀਲੇ ਦੀ ਯਾਦ ਦਵਾ ਦਿੱਤੀ ਬਾਬਾ ਤੈਨੂੰ ਹੋਰ ਤਰੱਕੀ ਦੇਵੇ
@GurveerSidhuSinger
@GurveerSidhuSinger 2 ай бұрын
Thnk uu 22 ji 😊🙏🏻🙏🏻
@sonusonusethi2577
@sonusonusethi2577 2 ай бұрын
ਗੁਰਵੀਰ ਸਿੱਧੂ ਬਾਈ ਟਰੱਕ ਵਿੱਚ ਗਾਣਾ ਲਾਇਆ ਨਜ਼ਾਰਾ ਆ ਗਿਆ love you ਬਾਈ ❤❤
@GurveerSidhuSinger
@GurveerSidhuSinger 2 ай бұрын
Thnks 22 ji 😊❤
@Babbumaanbabbu794
@Babbumaanbabbu794 2 ай бұрын
ਗੀਤਕਾਰ ਕੁੜੀ ਦੀ ਆਵਾਜ਼ ਬਹੁਤ ਪਿਆਰੀ ਆ ਰੱਬ ਇਹਨਾਂ ਦੋਵਾਂ ਨੂੰ ਤਰੱਕੀਆਂ ਬਖਸ਼ੇ🙏🙏🙏🙏
@GurveerSidhuSinger
@GurveerSidhuSinger 2 ай бұрын
Thnks bro 🙏🏻
@surinderpalsingh4715
@surinderpalsingh4715 2 ай бұрын
ਸਿਰਾ ਹੀ ਲਾ ਤਾ ਸਿੱਧੂ ਸਾਹਿਬ
@GurveerSidhuSinger
@GurveerSidhuSinger 2 ай бұрын
Thnks bro 😊🙏🏻
@GogiBoparai-os2wh
@GogiBoparai-os2wh 2 ай бұрын
ਅੱਜ ਦੇ ਸਮੇ ਦੀ ਹਿਟ ਜੋੜੀ ਰੱਬ ਜੋੜੀ ਬਣਾਈ ਰੱਖੇ
@GurveerSidhuSinger
@GurveerSidhuSinger 2 ай бұрын
Thnk u veer ji 😊🙏😊
@user-vw7mp5uj9c
@user-vw7mp5uj9c Ай бұрын
ਰੂਹ ਖੁਸ਼ ਕਰ ਦਿੱਤੀ ਇਸ ਗੀਤ ਨੇ ❤❤❤ ਵਾਹ ਕਿਆ ਬਾਤ ਹੈ ਇਹ ਗਾਇਕ ਜੋੜੀ ਦੀ
@GurveerSidhuSinger
@GurveerSidhuSinger Ай бұрын
Thnks bro ji😊❤
@gndpschoolfatehpurmanian34
@gndpschoolfatehpurmanian34 2 ай бұрын
ਸਾਡੇ ਇਲਾਕੇ ਦੀ ਸਾ਼ਨ ਗੁਰਵੀਰ ਵੀਰ ❤❤❤
@GurveerSidhuSinger
@GurveerSidhuSinger 2 ай бұрын
Thnks veer ji 😊🙏🏻
@harpreetsidhu8436
@harpreetsidhu8436 2 ай бұрын
ਬਾਈ ਨਜ਼ਾਰਾ ਆ ਗਿਆ ਸੱਚੀ ਜਿਉਂਦੇ ਵਸਦੇ ਰਹੋ 🙏🙏
@GurveerSidhuSinger
@GurveerSidhuSinger 2 ай бұрын
Thnk uu 22 ji 😊🙏🏻🙏🏻
@ndsnewslive2960
@ndsnewslive2960 2 ай бұрын
ਧੰਨਵਾਦ ਗੁਰਵੀਰ ਵੀਰੇ ਬਹੁਤ ਟਾਈਮ ਬਾਅਦ ਕੁੱਛ ਚੰਗਾ ਸੁਣਨ ਨੂੰ ਮਿਲਿਆ ਓ ਵੀ ਬਾਈ ਚਮਕੀਲੇ ਦੀ ਤਰਜ ਚ ਬਸ ਵੀਰੇ ਐਵੇਂ ਹੀ ਖਿੱਚ ਕੇ ਰੱਖ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਤਰੱਕੀਆਂ ਬਖਸ਼ਣ
@GurveerSidhuSinger
@GurveerSidhuSinger 2 ай бұрын
Thnks bro ji 😊
@user-vw7mp5uj9c
@user-vw7mp5uj9c Ай бұрын
ਕਮਾਲ ਕਰਤੀ ਇਸ ਜੋੜੀ ਨੇ ਯਾਰ। ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਦੇ ਗਾਇਕ ਬਹੁਤ ਹੀ ਘੱਟ ਹਨ ਜਿਹੜੇ ਗੀਤ ਨੂੰ ਗਾਉਂਦੇ ਹੀ ਨਹੀਂ ਜਿਉਂਦੇ ਹਨ। ਜਿਉਂਦੇ ਰਹੋ ਰੱਬ ਤੁਹਾਨੂੰ ਨਜ਼ਰਾਂ ਤੋਂ ਬਚਾਵੇ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ❤❤
@GurveerSidhuSinger
@GurveerSidhuSinger Ай бұрын
Thnks u so much 22 ji 😊❤
@GogiBoparai-os2wh
@GogiBoparai-os2wh 2 ай бұрын
ਵੀਰੇ ਖਿਚ ਕੇ ਰੱਖੋ ਹੁਣ ਰੁਕਣਾ ਨਾ ਤੁਹਾਡੀ ਦੋਵਾ ਦੀ ਆਵਾਜ ਘੈਟ ਆ ❤
@GurveerSidhuSinger
@GurveerSidhuSinger 2 ай бұрын
Thnks veer ji😊🙏
@GurveerSidhuSinger
@GurveerSidhuSinger 2 ай бұрын
ਅਸੀਂ ਹਮੇਸ਼ਾ ਰਿਣੀ ਰਹਾਂਗੇ ਦੋਸਤੋ ਤੁਹਾਡੇ ਵੱਲੋਂ ਬਖਸ਼ੇ ਪਿਆਰ ਦੇ । 😊❤🙏🥰
@GurveerSidhuSinger
@GurveerSidhuSinger 3 күн бұрын
Thanks bro 😋🙏🏻🙏🏻
@YouTubeSimran227
@YouTubeSimran227 2 ай бұрын
ਕਿਆ ਬਾਤ ਐ ਚਾਚਾ ਜਾਨ 🥰💯
@GurveerSidhuSinger
@GurveerSidhuSinger 2 ай бұрын
❤🥰🙏🏻
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@GurveerSidhuSinger
@GurveerSidhuSinger 2 ай бұрын
Thnks so much ji 😊🙏🏻
@Pargatsingh-ix2se
@Pargatsingh-ix2se 2 ай бұрын
😮😅😅😅😅😅😅
@surjittv2796
@surjittv2796 2 ай бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਚਮਕੀਲਾ ਤੋਂ ਬਾਅਦ ਸਿੱਧੂ ਸਿੱਧੂ ਹੋ ਗਈ।
@GurveerSidhuSinger
@GurveerSidhuSinger 2 ай бұрын
Thnk u so much ji 😊
@pinddiawaaj2415
@pinddiawaaj2415 2 ай бұрын
ਬਹੁਤ ਸੋਹਣੀ ਆਵਾਜ਼ ਬਹੁਤ ਸੋਹਣਾ ਗੀਤ ਗਾਇਆ ਜੀ ਤੁਸੀਂ ਨੇ
@GurveerSidhuSinger
@GurveerSidhuSinger 2 ай бұрын
Thnks ji😊
@SonuSingh-zj2fv
@SonuSingh-zj2fv 2 ай бұрын
ਤਰਜ਼ ਅਮਰ ਸਿੰਘ ਚਮਕੀਲੇ ਦੀ ਗੀਤ ਕੱਚ ਦੇ ਗਲਾਸ ਵਿੱਚ ਪਾਈਆਂ ਗੀਟੀਆਂ ਬਹੁਤ ਵਧੀਆ ਬਾਈ ਜੀ ਕੁੜੀ ਦੀ ਅਵਾਜ਼ ਬਹੁਤ ਵਧੀਆ ਜੀ 🎙️🪕🪕🎙️
@GurveerSidhuSinger
@GurveerSidhuSinger 2 ай бұрын
Thnks bai ji
@vijaykajla850
@vijaykajla850 Ай бұрын
Right
@lovisingh403
@lovisingh403 Ай бұрын
ਆਵਾਜ਼ ਬਹੁਤ ਘੈਂਟ ਆ bhai ਜੀ
@GurveerSidhuSinger
@GurveerSidhuSinger Ай бұрын
Thnks ji😊
@mohammadyameen7517
@mohammadyameen7517 17 күн бұрын
ਸੱਚ ਦੱਸਾਂ ਤਾਂ ਮੈਂਨੂੰ ਬੋਹਤ ਹੀ ਸੁਆਦ ਆ ਰਿਹਾ ਸੁਣ ਕੇ ਵਾਰ ਵਾਰ ਦਿਲ ਕਰੀ ਜਾਂਦਾ ❤
@GurveerSidhuSinger
@GurveerSidhuSinger 16 күн бұрын
Thnks ji
@SurinderpalSingh-br4iz
@SurinderpalSingh-br4iz 2 ай бұрын
ਜੇਕਰ ਗੁਰਵੀਰ ਸਿੱਧੂ ਤੇ ਅਮਨ ਵਿਰਕ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਇਸ ਡਿਉਟ ਜੋੜੀ ਵਿਚੋਂ ਚਮਕੀਲਾ ਗਾਇਕੀ ਦੀ ਖੁਸ਼ਬੋ ਸਹਿਜੇ ਹੀ ਆਉਂਦੀ ਹੈ। ਜੇਕਰ ਗੁਰਵੀਰ ਤੇ ਅਮਨ ਨੂੰ ਚਮਕੀਲਾ ਜੋੜੀ ਦਾ ਵਾਰਿਸ ਕਿਹਾ ਜਾਵੇ ਤਾਂ ਕੋਈ ਕਿੰਤੂ ਪ੍ਰੰਤੂ ਦੀ ਲੋੜ ਨਹੀਂ। ਇਨ੍ਹਾਂ ਦਾ ਨਵੀਂ ਰਚਨਾ ਟੱਲਜਾ ਡਿਉਟ ਸੁਣ ਕੇ ਏ ਸੀ ਵਿਚ ਸੋਣ ਜਿਨ੍ਹਾਂ ਨਜਾਰਾ ਆ ਜਾਂਦਾ ਹੈ। ਵਾਹਿਗੁਰੂ ਇਸ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਤਾਂ ਜ਼ੋ ਚਮਕੀਲਾ ਜੋੜੀ ਦੇ ਭਗਤਾਂ ਦੇ ਜ਼ਖਮਾਂ ਨੂੰ ਰਾਹਤ ਮਿਲ ਸਕੇ। ਸਿੱਧੂ ਤੇ ਅਮਨ ਨੂੰ ਇਸ ਗੀਤ ਦੀ ਕਾਮਯਾਬੀ ਲਈ ਮੁਬਾਰਕਬਾਦ ਦੇ ਨਾਲ ਨਾਲ ਢੇਰ ਸਾਰੀਆਂ ਦਵਾਵਾਂ ਅਤੇ ਸ਼ੁਭ ਕਾਮਨਾਵਾਂ। ਧੰਨਵਾਦ ਮੇਹਰਬਾਨੀ।
@GurveerSidhuSinger
@GurveerSidhuSinger 2 ай бұрын
Thnk u so much bai ji 😊😊❤❤🙏🙏
@Babbumaanbabbu794
@Babbumaanbabbu794 2 ай бұрын
🙏🙏ਇਹੋ ਜਿਹੇ ਗੀਤ ਨੂੰ ਦਿਲੋਂ ਪਿਆਰ ਆ ਵੀਰ ਜੀ ਬਹੁਤ ਹੀ ਸੋਹਣਾ ਗੀਤ ਗਾਇਆ🙏🙏
@GurveerSidhuSinger
@GurveerSidhuSinger 2 ай бұрын
Thnk uuu 😊
@ParminderChhanna
@ParminderChhanna 2 ай бұрын
ਵਾਈ ਮਸ਼ੀਨ ਤੇ ਸਵੇਰ ਦਾ ਹੀ ਗੀਤ ਚਲਦਾ
@GurveerSidhuSinger
@GurveerSidhuSinger 2 ай бұрын
Thnk uu 22 ji 😊🙏🏻🙏🏻
@SukhmanderSingh-uy3xc
@SukhmanderSingh-uy3xc 2 ай бұрын
ਮੈ ਨਵਾ ਕਲਾਕਾਰ ਦੇਖਿਆ ਤਰਜ ਚਮਕੀਲੇ ਦੇ ਗਾਣੇ ਦੀ ਗੀਤ ਸੁਣ ਕੇ ਮਨ ਖ਼ੁੱਸ ਹੋ ਗਿਆ ਸ ਸ ਬਾਠਿੰਡੇ ਵਾਲੇ 🎉🎉
@GurveerSidhuSinger
@GurveerSidhuSinger 2 ай бұрын
Thnks veer ji 😊🙏🏻
@user-il6ny9dz8x
@user-il6ny9dz8x 2 ай бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖੇ ❤❤🎉
@GurveerSidhuSinger
@GurveerSidhuSinger 2 ай бұрын
Thnks ji
@jasvirsingh6781
@jasvirsingh6781 2 ай бұрын
ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵਧੀਆ ਗੀਤ ਬਣਿਆ ਹੈ
@GurveerSidhuSinger
@GurveerSidhuSinger 2 ай бұрын
Thnks veer ji 😊🙏🏻
@sukhveersingh3880
@sukhveersingh3880 Ай бұрын
ਸਿਰਾ ਲਾਤਾ ਬਾਈ ਘੈਟ 🎉🎉🎉🎉🎉❤❤❤❤❤❤ਜੋੜੀ
@GurveerSidhuSinger
@GurveerSidhuSinger Ай бұрын
Thnks bro 😊
@lallybhangu5781
@lallybhangu5781 2 ай бұрын
ਕਯਾ ਬਾਤ ਹੈ ਗੁਰਵੀਰ ਸਿੱਧੂ ਤੇ ਅਮਨ ਵਿਰਕ ਕੋਈ ਲਫ਼ਜ਼ ਨਈ ਤਾਰੀਫ਼ ਲਈ ਵਾਹਿਗੁਰੂ ਮੇਹਰ ਕਰੇ❤❤
@GurveerSidhuSinger
@GurveerSidhuSinger 2 ай бұрын
Thnk uu 22 ji 😊🙏🏻🙏🏻
@jassisingh163
@jassisingh163 2 ай бұрын
ਗੀਤ ਤੇ ਅਵਾਜ ਦੋਨੇਂ ਬਹੁਤ ਪਿਆਰੇ ਨੇ ਦਿਲ ਖੁਸ਼ ਹੋ ਗਿਆ ਬਹੁਤ ਸਮੇਂ ਪਿਛੋਂ ਇਹੋ ਜਿਹਾ ਗੀਤ ਸੁਣੀਆਂ 🥰
@GurveerSidhuSinger
@GurveerSidhuSinger 2 ай бұрын
Thnks veer ji😊🙏
@sukhdeepdhaliwal9570
@sukhdeepdhaliwal9570 2 ай бұрын
ਬਹੁਤ ਵਧੀਆ ਬਾਈ ਗੁਰਵੀਰ ਬਾਈ ਜੀ 👍
@GurveerSidhuSinger
@GurveerSidhuSinger 2 ай бұрын
Thnks bro 😊🙏🏻
@DavinderSingh-tq2ve
@DavinderSingh-tq2ve 2 ай бұрын
ਬਹੁਤ ਸੋਹਣਾ ਗਾਇਆ 👌👌👌👌👌👌
@GurveerSidhuSinger
@GurveerSidhuSinger 2 ай бұрын
Thnks veer ji 🙏🏻😊
@narinderitaly2356
@narinderitaly2356 Ай бұрын
ਬਹੁਤ ਵਧੀਆ ਰੱਬ ਹਮੇਸਾ ਤੁਹਾਡੇ ਨਾਲ ਰਹੇ ਸਿਰ ਫਿਰਿਆ ਨੂੰ ਚੰਗਾ ਨੀ ਲਗਦਾ
@GurveerSidhuSinger
@GurveerSidhuSinger Ай бұрын
Thnks veer ji 🙏
@shindakamboj1
@shindakamboj1 2 ай бұрын
@gurveersidhusinger ਬਹੁਤ ਸੋਹਣਾ ਗਾਇਆ ਬਾਈ ਜੀ .....ਦਾਰੂ ਤਾਂ ਨਾਲ ਜੱਟ ਦੇ ਸੁਰਗਾਂ ਨੂੰ jaogi ....es ਤਰਜ ਤੇ ਗੀਤ ਹੈਗਾ ਆਪਣੇ ਕੋਲ ਬਾਈ ...ਹੋਰ ਵੀ ਕਹੋ ਗੇ ਤਾਂ ਲਿਖ ਦਿਆਂ ਗੇ .....ਪਹਿਲੀ ਵਾਰ ਚਮਕੀਲੇ ਦੇ ਨੇੜੇ ਦਾ ਗਾਉਣ ਵਾਲਾ ਸੁਣਿਆ
@GurveerSidhuSinger
@GurveerSidhuSinger 2 ай бұрын
Thnk u veer ji 😊🙏😊
@shonkikisan4818
@shonkikisan4818 2 ай бұрын
ਸਿਰਾ ਹੀ ਕਰਤਾ ਵੀਰੇ ਬਹੁਤ ਸੋਹਣਾ ਗੀਤ
@GurveerSidhuSinger
@GurveerSidhuSinger 2 ай бұрын
Thnks bro 😊🙏🏻
@satpalbhunderbhunder1001
@satpalbhunderbhunder1001 2 ай бұрын
ਬਹੁਤ ਬਹੁਤ ਮੁਬਾਰਕਾਂ ਜੀ ❤❤ ਬਹੁਤ ਸੋਹਣਾ
@GurveerSidhuSinger
@GurveerSidhuSinger 2 ай бұрын
Thnks bro 😊🙏🏻
@akashakashdeepsingh
@akashakashdeepsingh 2 ай бұрын
ਬਾਈ ਜੀ ਬਹੁਤ ਸੋਹਣਾ song ਆ ਬਾਈ ਰਪੀਟ ਤੇ ਚਲ ਰਿਹਾ ਰੱਬ ਥੋਨੂੰ ਤੱਰਕੀ ਬਖਸੇ 🎉🎉♥️♥️
@GurveerSidhuSinger
@GurveerSidhuSinger Ай бұрын
Thnk u so much 22 ji 😊❤
@user-vw7mp5uj9c
@user-vw7mp5uj9c 2 ай бұрын
ਸਿਰਾ ਈ ਕਰਵਾਇਆ ਪਿਆ ਹੈ ਜੱਟਾ। ਕੀ ਸਿਫ਼ਤਾਂ ਕਰੀਏ ਥੋਡੀਆਂ ਯਾਰ। 💯🔥💥🔥
@GurveerSidhuSinger
@GurveerSidhuSinger 2 ай бұрын
Thnks ji 😊❤
@gorabrar518
@gorabrar518 2 ай бұрын
ਅੱਜ ਚਮਕੀਲਾ ਯਾਦ ਆ ਗਿਆ
@GurveerSidhuSinger
@GurveerSidhuSinger 2 ай бұрын
Thnks bro 😊🙏🏻
@randhirbadal734
@randhirbadal734 2 ай бұрын
ਬਹੁਤ ਵਧੀਆ ਜੀ
@GurveerSidhuSinger
@GurveerSidhuSinger 2 ай бұрын
Thnks bro 😊🙏🏻
@sharandeepsingh5966
@sharandeepsingh5966 2 ай бұрын
ਵਾਹਿਗੁਰ ਜੀ ਚੜਦੀ ਕਲਾ ਵਿਚ ਰਖੇ ਲੰਮੀਆਂ ਉਮਰਾਂ ਬਖਸ਼ੇ ❤❤ਬਹੁਤ ਵਧੀਆ ਜੋੜੀ ਵਾਹਿਗੁਰੂ ਜੀ ਹਮੇਸ਼ਾਂ ਖੁਸ਼ ਰਖੇ ❤❤
@GurveerSidhuSinger
@GurveerSidhuSinger 2 ай бұрын
Thnks veer ji😊🙏
@SurjitSingh-kx5wu
@SurjitSingh-kx5wu 2 ай бұрын
ਸਿੱਧੂ ਸਾਹਿਬ ਚਮਕੀਲੇ ਦੀ 100% ਆਵਾਜ਼ ਵਿੱਚ ਆਪ ਗਾ ਰਹੇ ਹੋ । ਲੱਗਦਾ ਆਪ ਜੀ ਨੂੰ ਮਾਛੀਵਾੜਾ ਸਾਹਿਬ ਜਰੂਰ ਬੁਲਾਣਾ ਪਵੇਗਾ ਜੀ । ਸੂਬੇਦਾਰ ਸੁਰਜੀਤ ਸਿੰਘ।
@GurveerSidhuSinger
@GurveerSidhuSinger 2 ай бұрын
ਸ਼ੁਕਰੀਆ ਜਨਾਬ ❤😊🙏🙏
@KulvinderKanwal686
@KulvinderKanwal686 2 ай бұрын
ਵਾਹ ਜੀ ਵਾਹ ਬਹੁਤ ਵਧੀਆ ਗੀਤ
@GurveerSidhuSinger
@GurveerSidhuSinger 2 ай бұрын
Thnks 22 ji 😊
@karamjeet-dd5pj
@karamjeet-dd5pj 2 ай бұрын
Pure rajsthan balo lakh lakh mubaraka ji
@GurveerSidhuSinger
@GurveerSidhuSinger 2 ай бұрын
Thnks veer ji 😊🙏🏻
@Kaladhaliwal82
@Kaladhaliwal82 13 күн бұрын
Bahut vadhia sadi jodi waleo rabh bahut tarakia deve tuhanu ji ❤️🥀🙏🏻 Jatt Europe wale 🇮🇹
@GurveerSidhuSinger
@GurveerSidhuSinger 12 күн бұрын
Thnks veer ji 😊🙏
@jaswindersingh-qc8lx
@jaswindersingh-qc8lx 2 ай бұрын
ਪਿਆਰ ਗੁਰਵੀਰ ਵੀਰ ਜੀ ❤❤
@GurveerSidhuSinger
@GurveerSidhuSinger 2 ай бұрын
Thnks bro 😊🙏🏻
@amanisran9967
@amanisran9967 2 ай бұрын
👌🏻👍🏻well done chachu ji nice song g
@GurveerSidhuSinger
@GurveerSidhuSinger 2 ай бұрын
Thnks 😊🙏🏻
@mohammadyameen7517
@mohammadyameen7517 17 күн бұрын
ਹੁਣ ਰੁਕਣਾ ਨੀ ਦੱਬੀ ਜਾਉ ਕੰਮ ਨੂੰ ਸਾਡੀ ਫੁੱਲ ਸਪੋਰਟ ਆ ਤੁਹਾਨੂੰ ❤
@GurveerSidhuSinger
@GurveerSidhuSinger 16 күн бұрын
Thnks veer ji 😊
@jagrupsingh5653
@jagrupsingh5653 2 ай бұрын
ਬਹੁਤ ਵਧੀਆ ਵਾਹਿਗੁਰੂ ਜੀ ਜੋੜੀ ਨੂੰ ਚੜ੍ਹਦੀ ਕਲ੍ਹਾ ਬਖਸ਼ਣ
@GurveerSidhuSinger
@GurveerSidhuSinger 2 ай бұрын
Thnk u veer ji 😊🙏😊
@user-vw7mp5uj9c
@user-vw7mp5uj9c 2 ай бұрын
ਹੁਣ ਰੱਬ ਮਿਹਰਵਾਨ ਹੋ ਗਿਆ ਏ ਤੁਹਾਡੇ ਤੇ ਬਿਲਕੁਲ ਹੀ ਚਮਕੀਲਾ ਅਮਰਜੋਤ ਦੀ ਕਾਪੀ ਹੀ ਕੀਤੀ ਪ‌ਈ ਆ ਬਾਈ ਜੀ ❤। ਰੱਬ ਹੋਰ ਚੜ੍ਹਾਈਆਂ ਬਖਸ਼ੇ। ਸਾਲਾਂ ਬਾਅਦ ਇਹੋ ਜਿਹੀ ਗੱਲ ਬਾਤ ਦੇਖੀ ਸੁਣੀ ਏ । ਬਸ ਹੁਣ ਏਹੋ ਜਿਹਾ ਲਿਖੀ ਤੇ ਗਾਈ ਚੱਲੋ ਜੀ। ਦੁਆਵਾਂ ❤
@GurveerSidhuSinger
@GurveerSidhuSinger 2 ай бұрын
Thnk u very much bro ji 😊❤🙏🏻
@user-hz5fp3xt3s
@user-hz5fp3xt3s 2 ай бұрын
Shi gall aa veer g ❤❤
@thanasingh352
@thanasingh352 2 ай бұрын
Hvkpp
@JasanKumar-pk7lj
@JasanKumar-pk7lj Ай бұрын
​@@GurveerSidhuSingeruui Ghhhyy8uu8uuu7❤yu8uu888i8u88888y66666667789u788uy88887u78u7u8u8uu89i99j9😊😊ui8999999999i883ey9u89❤❤uuuuu8oi89i8999uu888uu5tyy98ohyyuuoioiuh8i8uhiii9ooi0ik99oi9i9i98o98899888 Jii8i9i8i8iy8iuuii8i8uuui8iu7yuyrruu688889iio88ioi8i8888uutruuuu99iu89o9oii88i8uuuuiuuuuu88i8oi8999oiii9io99i999i9i999878u65rty9t⁹uuuouu8tru8i8oo8o9oo99oio9o9999i88oiooyrreedsadtu788uuoopkko00oi9o9o99o9ii9i99o999o9o9o99o999o99o9ko99utrrrjjjhftrtyuiio999ooi8ooii8❤uui999oo888u888u77uu8888888888888o888oii8888i999999i999899oiii99999889❤yu88888888888888888889uuuuyy6u78888878887uU8zu8uU8zyreeuiy778888888o88u88787777777uu78888878887888898888889ouuuuy78888i787Aaa1qw77y98yuhibhiihoiij5iiiiioiiiiihyfgitthuiiioi9joij❤❤yuuuuuu888uh Huiikujuikiiikiojhi1ojujiiiiyugrfujuiijuuu1ij9jh❤yuu9oiijyiuooiiujij8u9j9j9i8i9❤❤huu9i9i❤ji899iii8ii88888888888888u8oo❤uui89❤u8o9o99o9i9i9i9ijursirdryiu8iioiiiiio❤❤❤❤❤❤❤❤hiji8iu8uu89ij⁹tryiuii9iiuuuuuuuuyh7uuuu8uuiuiojjjiojioufibujijoioiiijijjiokioookikiiuiuki9i9ooiuiiiuyuuhuuuuuuhhuuuuuuhuuuuuuujjuiuiiiiuiu9jjioioiuuuuuuuuuuijujiiiuuuuiijijjik9j9ji❤uuiioj9i99k9j9j9j9jiiojiiiiiii8i8j99i9j9j9htruiiojytr88😮uuiooiooi8ok9i9i9oiok99o9i❤uij9oo9i9oi❤❤❤❤❤❤❤❤❤❤❤❤❤❤❤❤❤❤huuiiiiiiojoj9hdsybbujuiioi9iuuyuu8ji8j88i99i99i889i98ii99iuiuu7788888888888u9❤❤❤❤❤is a great place to work ❤❤❤❤❤❤❤❤❤😂😂😂yii0ko0ooo909ojjbn8bh9ijo09097uu8ii8i8ijoj9ji888i8j09900huju88jjjhu9990uu9i999099😊io99i9099ii8uuuuiujkii8juuu
@agamveerbains6093
@agamveerbains6093 Ай бұрын
M
@user-vw7mp5uj9c
@user-vw7mp5uj9c 2 ай бұрын
ਇਹ ਹੁੰਦੀ ਏ ਦੋਗਾਣਿਆਂ ਦੀ ਜੋੜੀ
@GurveerSidhuSinger
@GurveerSidhuSinger 2 ай бұрын
😊❤🙏🙏
@gaggasivia1742
@gaggasivia1742 18 күн бұрын
ਬਾਈ ਤੇਰੀ ਆਵਾਜ਼ ਬਹੁਤ ਘੈਂਟ ❤❤❤❤❤
@GurveerSidhuSinger
@GurveerSidhuSinger 16 күн бұрын
Thnks ji😊
@pawangifrnd1993
@pawangifrnd1993 17 күн бұрын
आप दोनों की बहुत अच्छी आवाज हैं भगवान आप को खूब तरक्की बक्से❤❤❤ साधु बाबा का आशीर्वाद रहे
@GurveerSidhuSinger
@GurveerSidhuSinger 16 күн бұрын
Thnks ji 🙏
@shreekrishnacutpiececlothh3775
@shreekrishnacutpiececlothh3775 2 ай бұрын
. ਸੋਹਣਾ ਗਇਆ ਗੀਤ ਵੀਰੇ
@GurveerSidhuSinger
@GurveerSidhuSinger 2 ай бұрын
Thnks veer ji😊
@ramibrar2814
@ramibrar2814 2 ай бұрын
ਬਹੁਤ ਵਧੀਆ ❤❤❤❤❤
@GurveerSidhuSinger
@GurveerSidhuSinger 2 ай бұрын
Thnks romy😊
@KulwinderSINGH-iw3ii
@KulwinderSINGH-iw3ii 2 ай бұрын
Agg la rakhi a 22
@GurveerSidhuSinger
@GurveerSidhuSinger 2 ай бұрын
Thnks veer ji 🙏🏻😊
@jasveers752
@jasveers752 2 ай бұрын
Best of luck👌👌
@GurveerSidhuSinger
@GurveerSidhuSinger 2 ай бұрын
Thnks ji 😊
@LovelyBird-zn6ct
@LovelyBird-zn6ct 2 ай бұрын
ਬਹੁਤ ਵਧੀਆ , ਗੁੱਡ
@GurveerSidhuSinger
@GurveerSidhuSinger 2 ай бұрын
Thnks 😊🙏🏻
@harcharansingh1811
@harcharansingh1811 2 ай бұрын
ਵੈਰੀ ਵੈਰੀ ਗੁੱਡ
@GurveerSidhuSinger
@GurveerSidhuSinger 2 ай бұрын
Thnks 22 ji
@mantaj6222
@mantaj6222 2 ай бұрын
ਬਹੁਤ ਸੋਹਣਾ ਗਾਣਾ ਤੇ ਅਵਾਜ਼ ਜੀ ❤❤
@GurveerSidhuSinger
@GurveerSidhuSinger 2 ай бұрын
Thnks veer ji 😊🙏🏻
@ranvirsingh4823
@ranvirsingh4823 Ай бұрын
ਬਾਰ ਬਾਰ ਸੁਨਣ ਨੂੰ ਦਿਲ ਕਰੀ ਜਾਵੇਗਾ....
@GurveerSidhuSinger
@GurveerSidhuSinger Ай бұрын
😊😊❤❤
@harpreetsidhu8436
@harpreetsidhu8436 2 ай бұрын
ਹੋਰ ਗਾਣੇ ਵੀ ਆਉਣ ਦੋ ਬਾਈ ਜੀ
@GurveerSidhuSinger
@GurveerSidhuSinger 2 ай бұрын
Jroor ji 😊
@PreetBrar-mv9ig
@PreetBrar-mv9ig Ай бұрын
​@@GurveerSidhuSinger😊
@emandeepkaur1606
@emandeepkaur1606 2 ай бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ 👌👌
@GurveerSidhuSinger
@GurveerSidhuSinger 2 ай бұрын
Thnk u veer ji 😊🙏😊
@brarbrar5471
@brarbrar5471 2 ай бұрын
ਵਧੀਆ ਗਾਇਕਾ ਜੋੜੀ ਆ, ਚੁੱਕ ਦੇ ਫੱਟੇ ਵੀਰ
@GurveerSidhuSinger
@GurveerSidhuSinger 2 ай бұрын
Thnks ji
@rajpalbrar8883
@rajpalbrar8883 2 ай бұрын
Very Nice ji
@GurveerSidhuSinger
@GurveerSidhuSinger 2 ай бұрын
Thanks ji 🙏🏻😊
@jugmeetbrarbrar9595
@jugmeetbrarbrar9595 Ай бұрын
ਚਾਚਾ ਜੀ ਜਗਮੀਤ ਮੰਨੀਆ ਵਾਲਾਂ ❤❤❤❤
@GurveerSidhuSinger
@GurveerSidhuSinger Ай бұрын
😊🥰🙏
@22deepbathinda
@22deepbathinda 2 ай бұрын
ਬਹੁਤ ਵਧੀਆ ਲੱਗਿਆ ਜੀ
@GurveerSidhuSinger
@GurveerSidhuSinger 2 ай бұрын
Thnks veer ji 😊🙏🏻
@GSyt0007
@GSyt0007 2 ай бұрын
@GurveerSidhuSinger
@GurveerSidhuSinger 2 ай бұрын
Thnks ji
@nabarbande
@nabarbande 2 ай бұрын
ਖੂਬਸੂਰਤ ਮਿੱਤਰੋ।
@GurveerSidhuSinger
@GurveerSidhuSinger 2 ай бұрын
Thnks bro 😊🙏🏻
@mannilalsingh233
@mannilalsingh233 2 ай бұрын
Hii​@@GurveerSidhuSinger
@Dullowala
@Dullowala 2 ай бұрын
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ਦਾ ਦੂਜਾ ਰੂਪ
@GurveerSidhuSinger
@GurveerSidhuSinger 2 ай бұрын
Thnk u veer ji 😊🙏😊
@Dullowala
@Dullowala 2 ай бұрын
ਧੰਨਵਾਦ ਜੀ ਵੀਰ ਜੀ
@noordeep6365
@noordeep6365 2 ай бұрын
ਬਹੁਤ ਵਧੀਆ ਗਾਇਆ ਹੋਰ ਗਾਣੇ ਵੀ ਆਉਂਣ ਦੇ ਬਾਈ ਜੀ
@GurveerSidhuSinger
@GurveerSidhuSinger 2 ай бұрын
Thnk uu 22 ji 😊🙏🏻🙏🏻
@MohanSingh-mm5kb
@MohanSingh-mm5kb 2 ай бұрын
ਬਹੁਤ ਵਧੀਆ ਗੀਤ 💜💙🩵💚💛🧡❤️💜💙🩵💚💛🧡
@GurveerSidhuSinger
@GurveerSidhuSinger 2 ай бұрын
Thnk u veer ji 😊🙏😊
@WatanjitSingh1
@WatanjitSingh1 2 ай бұрын
'ਟਲਜਾ ਸ਼ਰਾਬ ਰੰਗੀਏ' ਗੀਤ ਮੈਨੂੰ ਚਮਕੀਲੇ ਦੇ ਦੋਗਾਣੇ ਵਰਗਾ ਕੜਿੱਲ ਕੱਢ ਜਾਪਿਆ। ਜਦੋਂ ਵੀ ਕਦੇ ਗੁਰਵੀਰ ਤੇ ਅਮਨ ਦੇ ਗਾਇਕੀ ਇਤਿਹਾਸ ਦੀ ਗੱਲ ਹੋਵੇਗੀ ਤਾਂ ਏਸ ਗੀਤ ਦਾ ਵਿਸ਼ੇਸ਼ ਜਿਕਰ ਕੀਤਾ ਜਾਵੇਗਾ। ਪੰਜਾਬੀ ਦੋਗਾਣਾ ਗਾਇਕੀ ਵਿਚ ਅੱਜ ਦੇ ਦੌਰ ਦੀ ਇਹ ਖੂਬਸੂਰਤ ਜੋੜੀ ਟੌਪ 'ਤੇ ਪਹੁੰਚ ਚੁੱਕੀ ਹੈ। ਮੇਰੇ ਕੋਲ ਏਸ ਗੀਤ ਦੀ ਤਰੀਫ਼ ਲਈ ਸ਼ਬਦ ਨਹੀਂ ਮਿਲ ਰਹੇ। ਹਰ ਬੀਟ 'ਤੇ ਗੁਰਵੀਰ ਨੱਚਦਾ ਹੀ ਨਹੀਂ ਸਗੋਂ ਗੀਤ ਨੂੰ ਜਿਉੰਦਾ ਹੈ ਜਿਵੇਂ ਤੂੰਬੀ ਕੱਛ 'ਚ ਰੱਖ ਕੇ ਤਾੜੀ ਮਾਰਨੀ ਪੇੰਡੂ ਕਲਚਰ ਦੀ ਪ੍ਰਸਿੱਧ ਪੇਸ਼ਕਾਰੀ ਹੈ। ਸ਼ਾਲਾ ਇਹ ਦੋਵੇਂ ਸੁਰੀਲੀਆਂ ਆਵਾਜ਼ਾਂ ਰਹਿੰਦੀ ਦੁਨੀਆਂ ਤੱਕ ਕਾਇਮ ਰਹਿਣ। ~ ਗਾਇਕ ਵਤਨਜੀਤ ਸਿੰਘ
@GurveerSidhuSinger
@GurveerSidhuSinger 2 ай бұрын
Thnks watanjeet veer❤🥰🙏🏻
@user-yb5ee6to1x
@user-yb5ee6to1x 2 ай бұрын
Pb 31 ਵਾਲੇ ਸਿੱਧੂ ਹੁਣ ਸਿੱਧੂ ਚੱਲਣ 💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪ਡਿਪਲ ਖਿਆਲਾਂ ਮਾਨਸਾ
@GurveerSidhuSinger
@GurveerSidhuSinger 2 ай бұрын
Thnks veer 😊
@rathipunjabichannel1621
@rathipunjabichannel1621 2 ай бұрын
ਬਹੁਤ ਪਿਆਰਾ ਦੋਗਾਣਾ ਹੈ ਜੀ ਬਾਈ ਜੀ ਮੁਬਾਰਕਾਂ ਜੀ।🎉🎉🎉🎉🎉🎉🎉
@GurveerSidhuSinger
@GurveerSidhuSinger 2 ай бұрын
Thnk u veer ji 😊🙏😊
@RajKumar-wn5po
@RajKumar-wn5po 2 ай бұрын
ਸਿਰਾ ਕਰਤਾ ਬਾਈ ਜੀ
@GurveerSidhuSinger
@GurveerSidhuSinger 2 ай бұрын
Thnks verr ji 😊
@sukhchainsinghgill.sukhcha4665
@sukhchainsinghgill.sukhcha4665 24 күн бұрын
ਤਰਜ਼ ਚਮਕੀਲੇ ਦੀ ਗ਼ਾਣਾ ਕੱਚ ਦੇ ਗਿਲਾਸ ਵਿੱਚ ਬਾਕੀ ਬਹੁਤ ਵਧੀਆ ਗਾਣਾ ਗਾਇਆ 🎉🎉🎉❤❤❤❤❤❤❤
@GurveerSidhuSinger
@GurveerSidhuSinger 16 күн бұрын
Thnks 22 ji
@rbgz99999
@rbgz99999 2 ай бұрын
❤❤❤❤❤ਸੁਪਰ ਹਿੱਟ ਜੋੜੀ
@GurveerSidhuSinger
@GurveerSidhuSinger 2 ай бұрын
Thnks bro 😊
@SohanSingh-fe3xs
@SohanSingh-fe3xs 8 сағат бұрын
@gurbindersingh4656
@gurbindersingh4656 2 ай бұрын
ਬਹੁਤ ਵਧੀਆ Song ❤🔥
@GurveerSidhuSinger
@GurveerSidhuSinger Ай бұрын
Thnks ji
@user-fq6ii5tb4n
@user-fq6ii5tb4n 2 ай бұрын
ਬਾਲੀ ਸੋਹਣੀ ਆਵਾਜ਼ ਸਾਣ ਲੱਗੇ❤❤❤❤❤
@GurveerSidhuSinger
@GurveerSidhuSinger Ай бұрын
Thnks veer ji
@swayamkumar2600
@swayamkumar2600 2 ай бұрын
Bakmaal gayki
@GurveerSidhuSinger
@GurveerSidhuSinger 2 ай бұрын
Thnk uu😊
@labhsinghladhroya4593
@labhsinghladhroya4593 Ай бұрын
ਵਾੲਈ ਜਮਾ ਸ਼ਿਰਾ ਕਰਤਾ
@GurveerSidhuSinger
@GurveerSidhuSinger Ай бұрын
Thnks veer😊
@davindersingh-zb5hd
@davindersingh-zb5hd 2 ай бұрын
ਧੰਨ ਧੰਨ ਕਰਾਈ ਪਈ ਆ ਬਹੁਤ ਵਧੀਆ ਬਾਈ ਜੀ ਨਾਈਸ ਗੀਤ ਕੱਚ ਦੇ ਗਲਾਸ ਵਿੱਚ ਉਸ ਤਰਜ ਤੇ ਗਾਇਆ ਸਲੂਟ❤❤❤❤❤❤❤❤❤❤❤❤❤
@GurveerSidhuSinger
@GurveerSidhuSinger 2 ай бұрын
Thnks bro 😊
@kuldeepmahal2902
@kuldeepmahal2902 2 ай бұрын
ਬਹੁਤ ਸੋਣਾ ਗਾਣਾ ਬਾਈ ਜੀ ❤❤❤
@GurveerSidhuSinger
@GurveerSidhuSinger 2 ай бұрын
Thnks ji
@pritpalkaur8820
@pritpalkaur8820 Ай бұрын
ਬਹੁਤ ਘੈਂਟ ਆਵਾਜ਼
@GurveerSidhuSinger
@GurveerSidhuSinger Ай бұрын
Thnks bro ji 😊
@amritpanjgraia4106
@amritpanjgraia4106 Ай бұрын
ਬਹੁਤ ਹੀ ਘੈਂਟ ਵੀਰ ❤❤❤❤❤
@GurveerSidhuSinger
@GurveerSidhuSinger Ай бұрын
Thnks bro😊
@kakabrar3299
@kakabrar3299 2 ай бұрын
❤❤ sirrraaaa
@GurveerSidhuSinger
@GurveerSidhuSinger 2 ай бұрын
Thnks veer ji 😊🙏🏻
@baljinderdhillon4622
@baljinderdhillon4622 2 ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ
@GurveerSidhuSinger
@GurveerSidhuSinger 2 ай бұрын
Thnks ji
@user-vk8jz4lf3l
@user-vk8jz4lf3l 2 ай бұрын
Sirra.. Njara Aa Gaya geet sun k 👌👌
@GurveerSidhuSinger
@GurveerSidhuSinger 2 ай бұрын
Thnk uu bro 😊
@manderbhaker3353
@manderbhaker3353 2 ай бұрын
Balle balle karwati jatta
@GurveerSidhuSinger
@GurveerSidhuSinger 2 ай бұрын
Thnks ji
@user-kc9ov5si4p
@user-kc9ov5si4p 2 ай бұрын
Nice Veer ji 🥰🥰
@GurveerSidhuSinger
@GurveerSidhuSinger 2 ай бұрын
Thanks 🤗
@princesharma2535
@princesharma2535 2 ай бұрын
Very very nice song 👌👌Att krai pyi a gurveer bai yr bahut vadiya gaya ghaint a
@GurveerSidhuSinger
@GurveerSidhuSinger 2 ай бұрын
Thnk uu bro ji 😊
@KulwinderSingh-dz7yv
@KulwinderSingh-dz7yv 2 ай бұрын
Sirra lata
@GurveerSidhuSinger
@GurveerSidhuSinger 2 ай бұрын
Thnks veer ji 😊🙏🏻
@manderbhaker3353
@manderbhaker3353 2 ай бұрын
Sira jodi ❤🙏👌👌👌👌
@GurveerSidhuSinger
@GurveerSidhuSinger 2 ай бұрын
Thnk uuu
@user-vi1mw5ku2d
@user-vi1mw5ku2d 2 ай бұрын
ਬੁਹਤ ਹੀ ਵਧੀਆ ਸੂਟ ਵੀ ਸੋਹਣਾ ਕੀਤਾ..
@GurveerSidhuSinger
@GurveerSidhuSinger 2 ай бұрын
Thnks 22 ji 😊🙏🏻
@santpalgill5198
@santpalgill5198 2 ай бұрын
ਬਹੁਤ ਵਧੀਆ ਵੀਰ 👌💐
@GurveerSidhuSinger
@GurveerSidhuSinger 2 ай бұрын
Thnk u veer ji 😊🙏😊
@AshokKumar-sf8tg
@AshokKumar-sf8tg 2 ай бұрын
Balle o mundea dil khush krta putra thodi jodi ne❤
@GurveerSidhuSinger
@GurveerSidhuSinger 2 ай бұрын
Thnks ji 😊❤
@jaswantram4291
@jaswantram4291 2 ай бұрын
Very nice song ❤❤❤❤❤❤
@GurveerSidhuSinger
@GurveerSidhuSinger 2 ай бұрын
Thnks ji 😊
@gouravtoor62
@gouravtoor62 2 ай бұрын
Ghnt song ghnt Jodi ❤🎉🥰😍
@GurveerSidhuSinger
@GurveerSidhuSinger 2 ай бұрын
Thnks bro 😊
@BinderSran-se1ur
@BinderSran-se1ur 2 ай бұрын
Bhut Shona song Aman ❤🎉putt and Gurveer putt
@GurveerSidhuSinger
@GurveerSidhuSinger 2 ай бұрын
Thnks ji 😊🙏🏻
@user-hr8yg8tb6n
@user-hr8yg8tb6n 2 ай бұрын
Gurveer veer sira song ❤
@GurveerSidhuSinger
@GurveerSidhuSinger 2 ай бұрын
Thnks bro
@narinderpal2356
@narinderpal2356 2 ай бұрын
😢 ਬਹੁਤ ਸੋਹਣਾ ਗੀਤ ਗਾਇਆ
@GurveerSidhuSinger
@GurveerSidhuSinger 2 ай бұрын
Thnk uu bro 😊
버블티로 체감되는 요즘 물가
00:16
진영민yeongmin
Рет қаралды 91 МЛН
бесит старшая сестра!? #роблокс #анимация #мем
00:58
КРУТОЙ ПАПА на
Рет қаралды 3,2 МЛН
I’m just a kid 🥹🥰 LeoNata family #shorts
00:12
LeoNata Family
Рет қаралды 19 МЛН
Did you believe it was real? #tiktok
00:25
Анастасия Тарасова
Рет қаралды 10 МЛН
Farmer - Surjit Bhullar Ft. Sudesh Kumari | Latest Punjabi Song 2024
2:58
Surjit Bhullar
Рет қаралды 2,6 МЛН
Balkar Sidhu | Munda Lineman Lageya | Official Video | Punjabi Folk Classics
7:43
Jazzy B # Surjit bindrakhiya $ Blockbuster MP3 $$ Punjabi Evergreen Hit Songs.
18:43
Unbelievable Talent
Рет қаралды 4,3 МЛН
QANAY - Шынарым (Official Mood Video)
2:11
Qanay
Рет қаралды 279 М.
Bakr x Бегиш - TYTYN (Mood Video)
3:08
Bakr
Рет қаралды 499 М.
Janona
4:09
Release - Topic
Рет қаралды 794 М.
IL’HAN - Eski suret (official video) 2024
4:00
Ilhan Ihsanov
Рет қаралды 707 М.
Sadraddin - Если любишь | Official Visualizer
2:14
SADRADDIN
Рет қаралды 766 М.
Jakone, Kiliana - Асфальт (Mood Video)
2:51
GOLDEN SOUND
Рет қаралды 1,4 МЛН