Show with Darshan Singh | Jathedar Gurdev Singh Kaunke | EP 363 | Talk with Rattan

  Рет қаралды 123,282

Talk with Rattan

Talk with Rattan

6 ай бұрын

#jathedargurdevsinghkaunke #darshansingh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5kdV7e2q2yb
Download Amazon Music App and Follow Talk with Rattan Podcast
music.amazon.in/podcasts/a21a...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 401
@JassS634
@JassS634 6 ай бұрын
ਘੋਟਣੇ ਆ ਤੇਰੀਆ ਪੁਸਤ ਆ ਦਾ ਕੱਖ ਨਾ ਰਹੇ ਓਏ ਜਥੇਦਾਰ ਤੇ ਇਹਨਾ ਤਸਦਤ ਕੀਤਾ ਵਾਹਿਗੁਰੂ ਜੀ ਭਾਈ ਸਾਹਿਬ ਦੀ ਆਤਮਾ ਨੂੰ ਸ਼ਾਂਤੀ ਬਖਸਿਓ
@Kaladhaliwal82
@Kaladhaliwal82 6 ай бұрын
ਬਾਬਾ ਜੀ ਮਾੜੇ ਕੰਮਾਂ ਦਾ ਲੇਖਾ ਜੋਖਾ ਸਾਰਾ ਇਥੇ ਹੀ ਦੇਣਾ ਪੈਣਾ ਜੇ ਬਾਕੀ ਬਾਦਲਾਂ ਦਾ ਬੇੜਾ ਗਰਕ ਹੋਣਾ ਜੇ ਇਹਨਾਂ ਨੇ ਸਿੱਖਾਂ ਦਾ ਕਤਲੇਆਮ ਬਹੁਤ ਕੀਤਾ ਜੇ ❤️ 💯 ✅ ਕਾਲਾ ਧਾਲੀਵਾਲ ਇਟਲੀ 🇮🇹
@mehndipalwan7549
@mehndipalwan7549 6 ай бұрын
ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਰਦਾਰ ਗੁਰਦੇਵ ਸਿੰਘ ਕੌਂਕੇ ਨੂੰ ਜਰੂਰ ਇਨਸਾਫ ਮਿਲੇ
@surinderkaur4970
@surinderkaur4970 6 ай бұрын
❤ 34:13
@isherpalsinghpanjgraian8202
@isherpalsinghpanjgraian8202 6 ай бұрын
​@@surinderkaur4970h na to the same person who is the same person in your 😅 ISS to it i ii😊😅😅
@GurjeetSingh-kg9mr
@GurjeetSingh-kg9mr 6 ай бұрын
ਰਤਨ ਬਾਈ ਵਧੀਆ ਕੰਮ ਕਰ ਰਹੇ ਹੋ ਬਾਈ ਗੁਰਦੇਵ ਸਿੰਘ ਕਾਉਂਕੇ ਜੀ ਦੀ ਸ਼ਹਾਦਤ ਨੂੰ ਇਨਸਾਫ਼ ਦਿਵਾਉਣ ਵਿੱਚ
@randhirkaur4086
@randhirkaur4086 6 ай бұрын
ਭਾਈ ਦਰਸ਼ਨ ਸਿੰਘ ਜੀ ਦਾ ਧਿਆਨ ਰੱਖਿਆ ਜਾਵੇ ਉਨ੍ਹਾਂ ਦੀ ਗਵਾਹੀ ਬਹੁਤ ਕੀਮਤੀ ਹੈ
@gurdeepsinghbrar342
@gurdeepsinghbrar342 6 ай бұрын
ਸਿੱਖ ਕੌਮ ਇਨਸਾਫ ਦੀ ਆਸ ਨਾ ਰੱਖੇ,ਸਾਡੇ ਨਾਲ ਬੇ ਇਨਸਾਫੀ ਦੀਆਂ ਹਜਾਰਾਂ ਮਿਸਾਲਾਂ ਹਨ, ਕਿਸੇ ਚੋ ਕੋਈ ਇਨਸਾਫ ਨਹੀਂ ਮਿਲਿਆ, ਪਰ ਸਾਡੇ ਸ਼ਹੀਦ ਸਾਡੇ ਲਈ ਕੌਮ ਦੇ ਹੀਰੇ ਹਨ, ਪ੍ਰਣਾਮ ਹੈ ਓਹਨਾ ਨੂੰ ,,,🙏🙏🙏
@malhimalhi888
@malhimalhi888 6 ай бұрын
ਜੇ ਹੁਣ ਵੀ ਰਾਜ ਵੱਲ ਨਾ ਤੁਰੇ ਤਹਾਨੂੰ ਹਿੰਦੋਸਤਾਨ ਨੇ ਅਐਵੇ ਹੀ ਮਾਰਨਾ ।
@HardeepSingh-ls9kd
@HardeepSingh-ls9kd 6 ай бұрын
ਇਤਨੇ ਜੁਲਮ ਦਰਦ ਸੁਣਨ ਤੋਂ ਬਾਹਰ ਨੇ ਵਾਹਿਗੁਰੂ ਜੀ ਪਰਿਵਾਰ ਨੂੰ ਇਨਸਾਫ ਮਿਲੇ ।।ਟੋਟੇ ਟੋਟੇ ਕਟ ਕੇ ਸਹੀ ਦ ਕੀਤਾ ਗਿਆ ਜਥੇਦਾਰ ਨੂੰ।ਹੇ ਵਾਹਿਗੁਰੂ ਇਨ੍ਹਾਂ ਜਾਲਮਾਂ ਦੇ ਪਰਿਵਾਰਾ ਦਾ ਵਿਨਾਸ਼ ਹੋ ਜਾਵੇ। ਆਪਣੇ ਆ ਨੇ ਕੋਮ ਡੋਵ ਤੀ ਪਟ ਕੇ ਡੁੰਘਾ ਟੋਇਆ।
@mangatkular5941
@mangatkular5941 6 ай бұрын
ਦਰਸ਼ਨ ਸਿੰਘ ਜੀ ਬਿਲਕੁਲ ਸੱਚ ਬੋਲ ਰਿਹਾ ਹੈ। ਜਥੇਦਾਰ ਕਾਉਂਕੇ ਦੀ ਅਸਲ ਕਹਾਣੀ ਕੀ ਸੀ ਅਤੇ ਕਿਵੇਂ ਉਸ ਸਮੇਂ ਦੇ ਪੁਲਸ ਅਤੇ ਪੰਜਾਬ ਸਰਕਾਰ ਦੀਆਂ ਕਰਤੂਤਾਂ ਕੀਤੀਆਂ ਜੱਗ ਜ਼ਾਹਰ ਹੋ ਰਿਹਾਂ ਪੰਜਾਬ ਪੁਲਿਸ ਪ੍ਰਸ਼ਾਸਨ ਅਤੇ ਵੱਡੇ ਅਧਿਕਾਰੀਆਂ ਦੀ ਕਰੂਰਤਾ ਭਰੀ ਲੁਕਵੀਂ ਸਚਾਈ ਲੋਕਾ ਸਾਹਮਣੇ ਨੰਗਾ ਕੀਤਾ ਬਹੁਤ ਬਹੁਤ ਧੰਨਵਾਦ ਦਰਸ਼ਨ ਸਿੰਘ ਜੀ ਸਾਬਕਾ ਪੁਲਿਸ ਮੁਲਾਜ਼ਮ ਅਤੇ ਰਤਨਦੀਪ ਸਿੰਘ ਧਾਲੀਵਾਲ ਸਾਬ ਜੀ ਪੱਤਰਕਾਰ ਜੀ ਦਾ ਪ੍ਰਕਾਸ਼ ਸਿੰਘ ਬਾਦਲ ਸਾਹਬ ਜੀ 97/98, ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੁੰਦੀ ਤਾਂ ਸ਼ਾਇਦ ਜਥੇਦਾਰ ਜੀ ਕਾਤਲ ਅਜ਼ਾਦ ਨਾਂ ਘੁੰਮਦੇ ਫਿਰਦੇ ਬਹੁਤ ਵੱਡੀ ਗਲਤੀ ਕੀਤੀ ਸਵਰਗੀ, ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਸਾਹਬ ਜੀ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਦਿਨ ਨਾਂ ਦੇਖਣੇ ਪੈਂਦੇ ਵੱਲੋਂ ਦਾਸ, ਜਥੇਦਾਰ ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਵਿਧਾਨ ਸਭਾ ਹਲਕਾ ਸ਼ੁਤਰਾਣਾ
@subhcharanjitsinghnehal9495
@subhcharanjitsinghnehal9495 6 ай бұрын
ਇਕ ਬੰਦਾ ਹੋਰ ਆ ਜਿਹੜਾ ਇਸ ਗੱਲ ਦੀ ਜਾਣਕਾਰੀ ਦੇ ਰਿਹੈ ਕਿ ਸਵਰਣ ਸਿੰਘ ਘੋਟਣਾ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪਾਠੀਆਂ ਦਾ ਪ੍ਰਬੰਧ ਕੀਤਾ ਸੀ । ਹੈਰਾਨੀ ਦੀ ਗੱਲ ਇਹ ਹੈ ਕਿ ਜਥੇਦਾਰ ਨੇ ਅਜਿਹਾ ਕਿਉਂ ਕੀਤਾ। ਪਤਾ ਨਹੀਂ ਇਸ ਤਰਾਂ ਸਿਖਾਂ ਵਿਚ ਭੰਬਲਭੂਸੇ ਖੜ੍ਹੇ ਕੀਤੇ ਜਾ ਰਹੇ ਹਨ ਜਾ ਇਹ ਸੱਚ ਹੈ 😢
@Chan_Sidhu
@Chan_Sidhu 6 ай бұрын
ਪਤੰਦਰਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੀ...?ਐਨੀ ਇੱਜ਼ਤ ਦੇਣਾ ਜ਼ਰੂਰੀ ਆ ਇਹੋ ਜਿਹੇ ਫੁੱਦੂ ਬੰਦਿਆਂ ਨੂੰ...ਥੋਡੇ ਅਰਗੇ ਚਮਚਿਆਂ ਕਰਕੇ ਈ ਬਾਦਲਾਂ ਦਾ ਟੱਬਰ ਸਿੱਖਾਂ ਨੂੰ ਖਾ ਗਿਆ ਅਜਗਰ ਬਣ ਕੇ...ਐਨਾ ਕੁਝ ਸੁਣਨ ਦੇ ਬਾਦ ਵੀ ਤੁਸੀਂ ਲੋਕ ਇਹਨਾਂ ਫੁੱਦੂ ਬਾਦਲਾਂ ਦੇ ਪੈਰ ਚੱਟ ਰਹੇ ਉਂ...
@mmann1082
@mmann1082 6 ай бұрын
ਬਹੁਤ ਧੰਨਵਾਦ ਛੋਟੇ ਵੀਰ ਰਤਨ , ਲੋਕਾਂ ਦਾ ਦਰਦ ਦਿਖਾਉਣ ਵਾਲਾ ਜਿਗਰਾ ਇਸੇ ਤਰਾਂ ਬਣਿਆ ਰਹੇ ।
@GurwinderSingh-ki3dx
@GurwinderSingh-ki3dx 6 ай бұрын
ਧੰਨਵਾਦ ਧਾਲੀਵਾਲ ਸਾਹਿਬ ਢੀਂਡਸਾ ਵਰਗੇ ਪੰਜਾਬ ਵਿਰੋਧੀ ਤਾਕਤਾਂ ਨਾਲ ਗਠਜੋੜ ਕਰਨ ਵਾਲਿਆਂ ਨਾਲੋਂ ਅਜਿਹੇ ਬੰਦਿਆਂ ਨੂੰ ਲਿਆਇਆ ਕਰੋ
@Dhaliwal_Raj
@Dhaliwal_Raj 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ
@Kiranpal-Singh
@Kiranpal-Singh 6 ай бұрын
ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਫੜ ਕੇ ਖਤਮ ਕਰਨਾ (ਸ਼ਹੀਦ ਕਰਨਾ) ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕਰਨ ਵਾਂਗ, ਸਰਕਾਰ ਅਤੇ ਪੁਲੀਸ ਲਈ ਕਲੰਕ ਅਤੇ ਜੁਲਮ ਦੀ ਇੰਤਹਾਅ ਹੈ !
@balversinghbs3325
@balversinghbs3325 6 ай бұрын
ਜਦੋ ਸॅਪ ਹੀ ਲੰਘ िਗਅਾ ਤਾ ਘਾਸ ਕੁਟਣ ਦਾ ਕੀ ਫਾਇਦਾ ? ਹੁਣ ਸॅਚੇ ਬਣਨ ਦਾ ਕੀ ਫਾਇਦਾ ਜੇ ੳੁਸ ਵੇਲੇ ਅਾਪिਣਅਾ ਦੀ ਜਮੀਰ ਨਾ ਮਰਦੀ ਤਾ ਪੰਜਾਬ ਦੇ ਇਨੇ ਨੋਜਾਵਨ ਸ਼ਹੀਦ ਨਾ ਹੁੰਦੇ ਤੇ ਬਾਦਲ ਵੀ ਫਕਰ ਏੇ ਕੋਮ ਨਾ ਬਣਦਾ ?
@Ravindersingh-tp6pj
@Ravindersingh-tp6pj 6 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
@barjindersingh6165
@barjindersingh6165 6 ай бұрын
ਇਹਨਾਂ ਦੀ ਜਮੀਰ ਜਾਗਦੀ ਹੈ। ਸਲੂਟ ਹੈ।
@reshamsinghsingh-vn4ms
@reshamsinghsingh-vn4ms 6 ай бұрын
ਵਾਹਿਗੁਰੂ ਜੀ ਬਹੁਤ ਜੁਲਮ ਕੀਤਾ ਭਾਈ ਸਾਹਿਬ ਤੇ
@baljeetsingh84
@baljeetsingh84 6 ай бұрын
ਵਾਹਿਗੁਰੂ ਜੀ ਪਰਿਵਾਰ ਨੂੰ ਇਨਸਾਫ਼ ਜ਼ਰੂਰ ਮਿਲੇ ।
@shivagill4992
@shivagill4992 6 ай бұрын
Baha’i Darshan Singh Ji you did the right thing to speak the truth so openly and so boldly. You are a great and honest man Ji 🙏🏾🙏🏾🙏🏾
@punjabsandhu6294
@punjabsandhu6294 6 ай бұрын
ਮੇਰੀ ਸਾਰੀ ਵੀਰ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਾਦਲਾਂ ਨੂੰ ਹੁਣ ਕਦੇ ਵੋਟ ਨਾ ਪਾਇਓ ਜਿਹੜੇ ਸਾਡੇ ਪਿੰਡਾਂ ਚ ਚਿੱਟੇ ਕੱਪੜੇ ਪਾ ਕੇ ਇਹਨਾਂ ਦੇ ਪਾਣੀ ਮਾਰਦੇ ਨੇ ਉਹਨਾਂ ਨੂੰ ਪੁੱਛੋ ਕਿਹੜੇ ਮੂੰਹ ਨਾਲ ਵੋਟ ਲੈਣ ਆਉਂਦੇ ਜੇ ਸ਼ਰਮ ਨਹੀਂ ਆਉਂਦੀ ਤੁਹਾਨੂੰ ਉਹਨਾਂ ਲੋਕਾਂ ਦਾ ਸਾਥ ਦੇ ਰਹੇ ਜੇ ਜਿੰਨਾ ਕੌਮ ਦਾ ਘਾਣ ਕੀਤਾ ਬਾਦਲਾਂ ਨੇ ਇਦਾਂ ਪਤਾ ਨਹੀਂ ਕਿੰਨੇ ਪਰਿਵਾਰਾਂ ਦੇ ਪੁੱਤ ਮਾਰੇ ਤੇ ਮਰਵਾਏ ਨੇ ਇਹਨਾਂ ਦੀ ਸਰਕਾਰ ਸੀ ਉਦੋਂ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਪਾ ਕੇ ਚਿੱਟੇ ਕੱਪੜੇ ਤੇ ਫੋਕੀ ਟੌਰ ਲਈ ਅਜੇ ਵੀ ਬਾਦਲਾਂ ਲਈ ਵੋਟਾਂ ਮੰਗ ਰਹੇ ਨੇ ਉਹਨਾਂ ਨੂੰ ਜੁੱਤੀ ਫੇਰੋ ਜੇ ਹੁਣ ਕੋਈ ਬੋਲੇ ਕਿ ਬਾਦਲਾਂ ਨੂੰ ਵੋਟ ਪਾਓ ਪਹਿਲੀ ਗੱਲ ਤਾਂ ਉਹ ਸਿੱਖ ਹੋ ਈ ਨਹੀਂ ਸਕਦਾ ਜੋ ਅਜੇ ਵੀ ਬਾਦਲਾਂ ਦਾ ਸਾਥ ਦਿਓ
@harinderpalsingh8400
@harinderpalsingh8400 6 ай бұрын
zbardast comment ji.May you live long. Thanks very much.
@JagroopSingh-no7xy
@JagroopSingh-no7xy 6 ай бұрын
ਉਹ ਚਵਲ ਲੋਕੋ ਕਾਉਕੇ ਪਰਿਵਾਰ ਦੇ ਦੋ ਮੈਬਰ ਸਮੇਤ ਜਥੇਦਾਰ ਕਾਗਰਸ ਨੇ ਸਹੀਦ ਕੀਤੇ ਤੁਸੀ ਸਿਰਫ ਬਾਦਲ ਬਾਦਲ ਦੀ ਬਕਵਾਸ ਕਰਨੀ
@buntydhaliwal7488
@buntydhaliwal7488 6 ай бұрын
​​@@JagroopSingh-no7xytu badal da topa lagda mannu
@JagroopSingh-no7xy
@JagroopSingh-no7xy 6 ай бұрын
@@buntydhaliwal7488 ਸਾਲਿਆ ਜੋ ਸੱਚ ਬੋਲੇ ਤੁਸੀ ਬਰਦਾਸਤ ਨਹੀ ਕਰ ਸਕਦੇ
@ASTeer1699
@ASTeer1699 6 ай бұрын
Ik hal ji azadi. Ni ta hun bas bjo rss reh gai j ona nu v ik moka dena.
@parmdhillon1489
@parmdhillon1489 6 ай бұрын
ਪ੍ਰਣਾਮ ਸਹੀਦਾਂ ਨੂੰ 🙏
@BhupinderSingh-yg8cg
@BhupinderSingh-yg8cg 6 ай бұрын
ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ,, ਵਾਹਿਗੁਰੂ ਜੀ ,, ਵਾਹਿਗੁਰੂ ਜੀ,, ਵਾਹਿਗੁਰੂ ਜੀ,,।
@manpinder6840
@manpinder6840 5 ай бұрын
ਪਤਰਕਾਰ ਵੀਰ ਨੂੰ ਸਲਾਮ
@punjabsandhu6294
@punjabsandhu6294 6 ай бұрын
ਇਹ ਜੋ ਲੋਕ ਹੋਣ ਇੰਟਰ ਵਿਊਆ ਦੇ ਵਿੱਚ ਬੋਲ ਰਹੇ ਨੇ ਕੇ ਅਸੀਂ ਦੇਖਿਆ ਸੀ ਇਹ ਲੋਕ ਪਹਿਲਾਂ ਕਿਉਂ ਨਹੀਂ ਬੋਲੇ ਉਦੋਂ ਬੋਲਦੇ ਜਦੋਂ ਉਹ ਜਿਉਂਦੇ ਸੀ ਉਹਨਾਂ ਕੰਜਰ ਲੋਕਾਂ ਨੂੰ ਸਜ਼ਾ ਹੁੰਦੀ ਉਹ ਤਾਂ ਆਪਣੀ ਉਮਰ ਭੋਗ ਕੇ ਮਰੇ ਨੇ
@jasssahota2000
@jasssahota2000 6 ай бұрын
ਵਾਹਿਗੂਰੁ ਜੀ
@iqbalsingh7628
@iqbalsingh7628 6 ай бұрын
ਕਤਲ ਹੋਏ ਨੂੰ ਅੱਧੀ ਸਦੀ ਲਘਨ ਵਾਲੀ ਹੋ ਗਈ ਹੁਣ ਇਨਸਾਫ਼ ਲੈਣ ਦੀਆਂ ਗੱਲਾ ਕਰਦੇ ਹਨ ਜਿਹਨਾਂ ਨੇ ਤਸ਼ੱਦਦ ਕੀਤਾ ਸੀ ਉਨ੍ਹਾਂ ਵਿਚੋਂ ਕੋਈ ਵੀ ਕਸੂਰਵਾਰ ਹੁਣ ਜਿੰਦਾ ਨਹੀਂ ਬਚਿਆ ਲੱਗਦਾ ਸਿਰਫ਼ ਤੇ ਸਿਰਫ਼ ਡਰਾਮੇ ਰਹਿ ਗਏ
@manindesingh8633
@manindesingh8633 6 ай бұрын
Vaheguru ji.
@ujagarsingh9253
@ujagarsingh9253 6 ай бұрын
Waheguru Waheguru Waheguru ji
@sukhdevchahal9259
@sukhdevchahal9259 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jatinderpalsingh7032
@jatinderpalsingh7032 6 ай бұрын
ਪਿਛਲੀਆਂ 5 ਸਰਕਾਰਾਂ ਨੇ ਤਾਂ ਕੁਝ ਨਹੀਂ ਕੀਤਾ ਪਰ ਹੁਣ ਸਿਆਣੇ ਸਿੱਖਾਂ ਨੇ ਨਵੇਂ ਬੰਦਿਆਂ ਨੂੰ ਪੰਜਾਬ ਦੀ ਵਾਗਡੋਰ ਸੌਂਪੀ ਹੈ ਅਤੇ ਹੁਣ ਸਾਨੂੰ ਆਸ ਕਰਨੀ ਚਾਹੀਦੀ ਹੈ ਕੇ ਏਹ ਸਰਕਾਰ ਸਿੱਖਾਂ ਦੇ ਸਾਰੇ ਧਾਰਮਿਕ ਮਸਲੇ ਹੱਲ ਕਰੇਗੀ।
@harrygill2062
@harrygill2062 6 ай бұрын
ਬਜੁਰਗੋ ਗੱਲਾਂ ਤਾਂ ਤੁਹਾਡੀਆਂ ਸੱਚੀਆਂ ਪਰ ਤੁਹਾਡੇ ਰੋਸ ਨਾਲੋ ਸਾਨੂੰ ਸਾਡੇ ਜਥੇਦਾਰ ਸਾਬ ਦਾ ਇੰਨਸਾਫ ਜਰੂਰੀ ਆ ਤੇ ਜੋ ਜੋ ਇਸ ਕਤਲ ਚ ਭਾਗੀ ਸੀ ਚਾਹੇ ਪੁਲਸ , ਰਾਜਨੀਤਕ ਲੀਡਰ ਸਾਰਿਆਂ ਨੂੰ ਸਜਾ ਮਿਲੇ ਤੇ ਦੁਸ਼ਟਾਂ ਨੂੰ ਨਰਕਾਂ ਚ ਵੀ ਜਗ੍ਹਾ ਨਾ ਮਿਲੇ.. ਗਵਾਹੀ ਦੇਣ ਦਾ ਸਮਾਂ ਆਇਆ ਤੇ ਤੁਸੀ ਵੀ ਮੁਕਰ ਗਏ ਬਜੁਰਗੋ
@vikasrattan2806
@vikasrattan2806 6 ай бұрын
Waheguru Ji Waheguru Ji Waheguru Ji Sache Patsha S.Darshan Singh Ji nu Chaddi Kla vich rakhna te Tandrusti bakshna ji 🙏
@gursewakghuman7775
@gursewakghuman7775 6 ай бұрын
Waheguru ji ka khalsa Waheguru ji ki fateh
@baljitsingh6957
@baljitsingh6957 6 ай бұрын
ਜਿੰਨਾ ਬਾਦਲ ਪਰਿਵਾਰ ਜਥੇਦਾਰ ਕਾਉਂਕੇ ਸਾਹਿਬ ਦੀ ਸ਼ਹਾਦਤ ਲਈ ਜ਼ਿੰਮੇਵਾਰ ਸਨ ਉਨੇ ਹੀ ਸ਼੍ਰੋਮਣੀ ਕਮੇਟੀ ਤੇ ਵੱਖ ਵੱਖ ਸਮਿਆਂ ਤੇ ਰਹੇ ਜਥੇਦਾਰ ਵੀ ਜ਼ਿੰਮੇਵਾਰ ਸਨ। ਕਿਉਂਕਿ ਇਹਨਾਂ ਨੇ ਦਰਸ਼ਨ ਸਿੰਘ ਦੀ ਕੋਈ ਆਰਥਿਕ ਮਦਦ ਜਾਂ ਕੋਈ ਹਿਫ਼ਾਜ਼ਤ ਨਹੀਂ ਕੀਤੀ।
@user-xw6nj9qt7p
@user-xw6nj9qt7p 6 ай бұрын
ਉਸ ਸਮੇ ਸਰਕਾਰ ਕਾਂਗਰਸ ਦੀ ਸੀ , ਕਿ ਬਾਦਲ ਦੀ ?
@rinkumanohar-un7ed
@rinkumanohar-un7ed 6 ай бұрын
je oh jimewar san ta eh kiway bach gya eh ta mukh gwah si te badal ne hi enu byan den toh badd 97 vich security ditti si
@USA_WALE_JATT_0013
@USA_WALE_JATT_0013 6 ай бұрын
ਹਾਲਾਤ ਬੰਦੇ ਤੋ ਬਹੁਤ ਕੁਝ ਕਰਵਾ ਦਿੰਦੇ ਆ ਬਾਈ ​@@rinkumanohar-un7ed
@baljitsingh6957
@baljitsingh6957 6 ай бұрын
@@user-xw6nj9qt7p ਜਦੋਂ ਰਿਪੋਰਟ ਆਈ ਸੀ ਉਸ ਵੇਲੇ ਬਾਦਲ ਸਰਕਾਰ ਸੀ, ਅਤੇ ਉਸ ਤੋਂ ਬਾਅਦ ਦਸ ਸਾਲ ਬਾਦਲ ਸਰਕਾਰ ਰਹੀ ਹੈ।
@baljitsingh6957
@baljitsingh6957 6 ай бұрын
@@rinkumanohar-un7ed ਲੋਕਾਂ ਨੂੰ ਮੂਰਖ਼ ਬਣਾਉਣ ਲਈ ਬਾਦਲ ਲਾਣਾ ਕੁੱਝ ਵੀ ਕਰ ਸਕਦਾ ਹੈ।
@parnamsaini4751
@parnamsaini4751 6 ай бұрын
Justice must be served
@HarjinderSingh-lc8df
@HarjinderSingh-lc8df 6 ай бұрын
ਵਾਹਿਗੁਰੂ ਜੀ
@raghbirsingh6306
@raghbirsingh6306 6 ай бұрын
ਵਾਹਿਗੁਰੂ ਜੀ
@mehaksndhusandhu5348
@mehaksndhusandhu5348 6 ай бұрын
Waheguru ji waheguru ji waheguru ji waheguru ji waheguru ji
@jagvirsekhon2597
@jagvirsekhon2597 6 ай бұрын
bapu ji dhanwaad 🙏🙏
@luckysingh-po1gh
@luckysingh-po1gh 6 ай бұрын
Waheguru ji 🙏🌹 Jathedar Bhai gurdev Singh kaunke Ji de shahadat nuh koti koti parnam ji 🙏🌹
@jeetabinning350
@jeetabinning350 6 ай бұрын
Waheguru ji
@kuljitkaur2187
@kuljitkaur2187 6 ай бұрын
We salute Bhapu Ji who tell us the true moments which ha saw in Badal Govt how this Govt gave the very criminal treatment with Jathdar Kuka Ji that is very very sad news for Sikh Sangat
@rajinderkang4071
@rajinderkang4071 6 ай бұрын
Bai ji da bahut dhanvad jina ne sach bolan di jurt kiti.
@user-kf2ff9cr1c
@user-kf2ff9cr1c 6 ай бұрын
ਰਤਨਦੀਪ ਬਾਈ ਜੀ ਪੰਜਾਬ ਦੇ ਲੋਕਾਂ ਦੇ ਮਾੜੇ ਭਾਗ ਉਸ ਵੇਲੇ ਦੇ ਕੈਟ ਹੁਣ ਰਾਜਨੀਤੀਕ ਪਾਰਟੀਆਂ ਚ ਆਗੇ
@manpreetkaurmk
@manpreetkaurmk 6 ай бұрын
Waheguru waheguru waheguru kina julm hoyea sadi kaum de Jathedar sahib utte te asi sutte rahe ene saal,Rattan veer dhanwad aap ji da kaum agge eh sare ghaannn nu dassan te dikhaun layi, bohot mann bhareya peya eh sabh sunn k 2,3 dina da
@user-gq7zh5mx1l
@user-gq7zh5mx1l 5 ай бұрын
ਵਾਹਿਗੁਰੂ ਵਾਹਿਗੁਰੂ
@navreetgolu2586
@navreetgolu2586 6 ай бұрын
Justice should prevail 🙏
@swarnsingh3269
@swarnsingh3269 6 ай бұрын
@talk with rattan ਰਾਮ ਨਰਾਇਣ ਕੁਮਾਰ ਦੀ ਕਿਤਾਬ ਦਾ ਨਾਮ ਜਰੂਰ ਦੱਸਣਾ ਜੀ
@luckybrar3182
@luckybrar3182 6 ай бұрын
Waheguru Ji.
@DavinderSingh-rx3hg
@DavinderSingh-rx3hg 6 ай бұрын
Waheguru sahib ji 🙏🏻🙏🏻🙏🏻🙏🏻🙏🏻
@harrysingh2434
@harrysingh2434 6 ай бұрын
waheguru g
@harpalhazra8709
@harpalhazra8709 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@GurpreetSingh-qz3yw
@GurpreetSingh-qz3yw 6 ай бұрын
waheguru ji
@harbhinderpalsingh-pj4ii
@harbhinderpalsingh-pj4ii 6 ай бұрын
Good job g Waheguru g
@ranjitsingh820
@ranjitsingh820 6 ай бұрын
Waheguru ji ka khaalsa waheguru ji ki fateh
@user-wm6xm1gb2k
@user-wm6xm1gb2k 6 ай бұрын
ਬਾਪੂ ਸਲੂਟ ਹੈ ਤੈਨੂ
@user-me9ud5ty1c
@user-me9ud5ty1c 6 ай бұрын
Thank you for your brave reporting
@gurmeetjossan1653
@gurmeetjossan1653 6 ай бұрын
ਧਾਲੀਵਾਲ ਸਾਬ ਜਿਓਦੇ ਵਸਦੇ ਰਹੋ ਬਾਪੂ ਦਰਸ਼ਨ ਸਿੰਘ ਨੂੰ ਰੱਬ ਲੰਮੀ ਉਮਰ ਬਖਸ਼ੇ
@ManjitSingh-eh6ym
@ManjitSingh-eh6ym 6 ай бұрын
Provide security to S Darshan Singh ji 🙏🙏🙏🙏🙏🙏🙏🙏🏻
@gurugill5893
@gurugill5893 6 ай бұрын
Waheguru g
@proud2514
@proud2514 6 ай бұрын
Waheguru g mehar karan
@ramanjotcheema
@ramanjotcheema 6 ай бұрын
ਜੇ ਕਿਤੇ ਅੱਜ ਤੋਂ ਕੁਝ ਸਮਾਂ ਪਹਿਲਾਂ ਬੋਲਦੇ ਜਾਂ ਜਦੋਂ ਇਹ ਦੇਖਿਆ ਸੀ ਜਾਂ ਜਿਸ ਟਾਈਮ ਇਨਕੁਆਇਰੀ ਹੁੰਦੀ ਪਈ ਸੀ ਤਾਂ ਉਸ ਵੇਲੇ ਆਪਦੇ ਬਿਆਨ ਜੋ ਵੀ ਬਿਆਨ ਸੀ ਸਹੀ ਸਹੀ ਦਿੰਦੇ ਤਾਂ ਅੱਜ ਸਮਾਂ ਹੋਰ ਹੋਣਾ ਸੀ
@JagroopSingh-no7xy
@JagroopSingh-no7xy 6 ай бұрын
ਉਹ ਵੀਰ ਇਹ ਤਾ ਉਦੋ ਦੇ ਬੋਲ ਰਹੇ ਤੁਹਾਡੇ ਕੰਨ ਬੰਦ ਸੀ
@user-zi5gu4mw7y
@user-zi5gu4mw7y 6 ай бұрын
Waheguru
@GurmeetSingh-nm4qw
@GurmeetSingh-nm4qw 6 ай бұрын
ਮੇਨ ਗੱਲ ਇਸ ਕਤਲ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਜਦੋਂ ਬਾਦਲ ਨੇ ਘੋਟਣੇ ਨੂੰ ਫੋਨ ਕੀਤਾ ਕੇ ਭਾਈ ਜੱਥੇਦਾਰ ਜੀ ਨੂੰ ਘਰ ਦੀ ਰੋਟੀ ਖਾਣ ਦਿਓ ਬਾਦਲ ਨੇ ਘੋਟਣੇ ਨੂੰ ਇਹ ਕਿਉਂ ਨਹੀਂ ਬੋਲਿਆ ਭਾਈ ਸਾਹਿਬ ਜੱਥੇਦਾਰ ਸਾਹਿਬ ਜੀ ਨੂੰ ਛੱਡੋ ਕਿਉਂ ਫੜਿਆ ਹੈ ਬਾਦਲ ਨੇ ਕੋਈ ਜੱਥੇਦਾਰ ਸਾਹਿਬ ਜੀ ਨੂੰ ਛਡਾਉਣ ਦਾ ਕੋਈ ਉੱਪਰਾਲਾ ਕੀਤਾ ਹੋਵੇ ਫ਼ਿਰ ਇੱਕ ਗੱਲ ਹੋਰ ਇਹ ਰਿਪੋਰਟ ਬਾਦਲ ਦੇ ਮਰਨ ਤੋਂ ਬਾਅਦ ਕਿਉਂ ਆਈ ਕਿਉਂਕਿ ਹੁਣ ਬਾਦਲ ਮਰ ਗਿਆ ਹੈ ਹੁਣ ਕੀ ਬਣਨਾ ਹੈ ਜਦੋਂ ਬਾਦਲ ਜਿੰਦਾ ਸੀ ਉਸ ਵਕਤ ਇੱਕ ਜੱਥੇਦਾਰ ਨੂੰ ਥੋੜੀ ਸਖਤੀ ਕਿਤੀ ਬਾਦਲ ਦੀ ਪਾਰਟੀ ਤੇ ਉਸ ਜੱਥੇਦਾਰ ਨੂੰ ਵੱਡੇ ਬਾਦਲ ਨੇ ਅਤੇ ਇਸ ਦੇ ਬੰਦਿਆਂ ਨੇ ਪੱਗ ਲਾਹੀ ਠੁੱਡੇ ਮਾਰੇ ਕੇਸ ਦਾੜਾ ਪੁੱਟਿਆ ਸੀ ਇਹ ਬਾਦਲ ਨੇ ਆ ਹੁਣ ਦੀ ਗੱਲ ਹੈ ਬੁਰਜ ਜਵਾਹਰ ਵਾਲੇ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਕੌਣ ਕੁੱਟੇ ਸਿੱਖ ਗੋਲੀ ਨਾਲ ਕੌਣ ਸ਼ਹੀਦ ਹੋਏ ਸਿੱਖ ਜੇਲ੍ਹ ਵਿੱਚ ਬੰਦ ਕੌਣ ਕੀਤੇ ਸਿੱਖ ਕੀ ਇੰਦਰਾ ਗਾਂਧੀ ਚਿੱਠੀਆਂ ਕੌਣ ਭੇਜ ਰਿਹਾ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਨੂੰ ਖਤਮ ਕਰੋ ਕੀ ਗੱਲ ਭਾਈ ਸਾਹਿਬ ਜੱਥੇਦਾਰ ਜੀ ਦੀ ਸ਼ਹੀਦ ਕਰਨ ਵਿੱਚ ਬਾਦਲ ਨੇ ਵਫ਼ਾਦਾਰ ਹੋਣ ਗੇ
@HardeepSingh-jh1jm
@HardeepSingh-jh1jm 6 ай бұрын
Wahiguru
@user-gd9pp9hy2r
@user-gd9pp9hy2r 6 ай бұрын
ਜਥੇਦਾਰ ਕਉਕਾ ਸਾਹਬ ਜੀ ਦੇ ਜੁੰਮੇਵਾਰੀ ਆਕਲੀ ਦੱਲ ਬਾਦਲ ਆ ਏਸ ਵਿੱਚ ਕੋਈ ਸ਼ੱਕ ਨਹੀ. 🙏🙏❤️👍🏽👌👌Form ADV GS Khaira. ❤️👆🏼👆🏼👆🏼👆🏼
@giansinghkulwant9999
@giansinghkulwant9999 6 ай бұрын
ਰਤਨਦੀਪ ਸਿੰਘ ਜੀ ਕਿਉਂ ਇਲੈਕਸ਼ਨ ਦੇ ਨੇੜੇ ਹੀ ਇਹ ਸਾਰੀਆਂ ਘਟਨਾਵਾਂ ਉਜਾਗਰ ਹੁੰਦੀਆਂ ਹਨ
@SunnyKooner13
@SunnyKooner13 6 ай бұрын
Par hehga tah sach
@mojoone5578
@mojoone5578 6 ай бұрын
*ਦਰਸ਼ਨ ਸਿੰਘ ਦੀ ਕਹਾਣੀ ਨਹੀਂ ਜੁੜਦੀ। ਉਹ ਸਿਰਫ਼ ਇੱਕ ਸਧਾਰਨ ਕਾਂਸਟੇਬਲ ਸੀ ਅਤੇ ਉੱਚ-ਅਧਿਕਾਰੀਆਂ ਨਾਲ ਸੰਪਰਕ ਰੱਖਦਾ ਸੀ। ਨੇ ਜਾਂਚ ਦੌਰਾਨ ਗਵਾਹੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਉਸ 'ਤੇ ਸਾਬਕਾ ਪੁਲਿਸ ਹੋਣ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।*
@harmandhadli6679
@harmandhadli6679 5 ай бұрын
Bht vadda jigra chahidaa dsn lyi v. Prr appan nu koi frk nhi hga hun kuj v kahi jayia. Sabb ton vadda Aohda hunda Jathedar Sahib Da Sikh Kaum vich. Te ohna naall hi enna tashadat te Pariwar naall koi nhi khadyea. Hun Bhai Amritpal nu chukyea hun ki krlyea appan bhejyea v Oh Jail vich a jithe Koi na howe naall da ohna de. 🙏🏻🙏🏻
@jagmitsinghsheera
@jagmitsinghsheera 6 ай бұрын
Waheguru ji 🙏
@user-ze8oj1yz5o
@user-ze8oj1yz5o 6 ай бұрын
Sade dusmana ne jo karna cga khul k shareyam kita..Par sikha ne boln to Bina kuch ni kita..Sab to pahla ma khud aoda jis ne sun k Ann suniya kita..Gal aj v ohi honi aw sade dusman sanu Mari jaa rahe aw...but sikha ne sab sun k sab dakh k Ann suniya te Ann dakha kita...Maff karyo jathedar Saab ji tuhdi kurbai lai tuhdi komm ne karna ta ki cc khud nu hi sikhi to door kita ... #loveandrecpact
@balveersing7534
@balveersing7534 6 ай бұрын
Wahiguru ji
@Navpreet102
@Navpreet102 3 ай бұрын
ਜਦੋ ਵੀ ਜ਼ੁਲਮ ਸਿੱਖਾ ਤੇ ਹੋਏ , ਜ਼ੁਲਮ ਨੇ ਹੋਰ ਨਿਖਾਰ ਦਿੱਤੇ
@KuldeepSingh-pj9hq
@KuldeepSingh-pj9hq 6 ай бұрын
ਬਹੁਤ ਲੋਕ ਹਲੇ ਵੀ ਕਹਿ ਦਿੰਦੇ ਆ ਕਿ ਅਸੀਂ ਗੁਲਾਮ ਨਹੀਂ
@babbalsahi8255
@babbalsahi8255 6 ай бұрын
Wahaguru g 🙏🙏
@MaanBrar7007
@MaanBrar7007 6 ай бұрын
ਰਤਣ ਵੀਰ ਹੱਕ ਸੱਚ ਲਈ ਡਟਿਆ ਰਹੀਂ, ਮਾਲਕ ਥੋਡੇ ਨਾਲ ਐ।
@SukhdeepSingh-bc6gz
@SukhdeepSingh-bc6gz 6 ай бұрын
Waheguru kirpa ਬਣਾਈ ਰੱਖਣ
@gurpalsingh3217
@gurpalsingh3217 6 ай бұрын
Waheguru 🙏
@ManmohanSingh-li8tr
@ManmohanSingh-li8tr 6 ай бұрын
Waheguru... Insaaf krwa rabb deya bndeya kolo, Sada jathedar maar k doshi bachney ni chahidey
@sukhdevsinghsandhu2257
@sukhdevsinghsandhu2257 6 ай бұрын
Chor sukhbir de chamcheon tuhade badal parivar dian jartootan ne Hun sukhbir mainu das sal dio main Canada bana devaga Sharam kar tu ta punjab mu lut k khah javega
@preetains1171
@preetains1171 6 ай бұрын
Satnam wahaguru maher karu ji 🙏
@surjitkaur3806
@surjitkaur3806 6 ай бұрын
ਰਤਨਦੀਪ ਵੀਰਾਂ ਇਹਨਾਂ ਨੂੰ ਵੀ ਕਹੀਓ ਕਿ ਕੋਰਟ ਵਿੱਚ ਪੁਹੰਚਕੇ ਗਵਾਹੀ ਦਵੋ ਇਹਨਾਂ ਨੇ ਹੀ ਕੋਹ ਕੋਹ ਕੇ ਸ਼ਹੀਦ ਕੀਤਾ ਹੈ ਜਿਹੜੇ ਲੋਕ ਵੀ ਦੋਸ਼ੀ ਸਨ
@paramjeetkaur5429
@paramjeetkaur5429 6 ай бұрын
Wheguru ji
@premsingh653
@premsingh653 6 ай бұрын
Bapu true slam
@James-Prinsep
@James-Prinsep 6 ай бұрын
ਗੁਰਮੀਤ ਸਿੰਘ ਤੇ ਚੰਨਣ ਸਿੰਘ ਦੀ ਇੰਟਰਵਿਊ ਕਰੋ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਜੂ
@JagroopSingh-no7xy
@JagroopSingh-no7xy 6 ай бұрын
ਤੂੰ ਕੋਈ ਹਰਾਮ ਦੀ ਸੱਟ ਲੱਗਦਾ
@user-rv1kn6vq1t
@user-rv1kn6vq1t 6 ай бұрын
Salute aa ji tuhanu ehna naal v changi nahi huni
@Handsomeguy12
@Handsomeguy12 6 ай бұрын
He done his duty well
@RajinderSingh-
@RajinderSingh- 6 ай бұрын
Greatest soorme Singh ji
@sukeenmohammad6579
@sukeenmohammad6579 6 ай бұрын
Pehla Shahibzadiya di kurbani nu lakh lakh Salaam,Phir Bai kyonke di Shahadaat nu lakh lakh Salaam,
@badyalbrothers7944
@badyalbrothers7944 5 ай бұрын
Nomber 1 thank you
@ManjitSingh-eh6ym
@ManjitSingh-eh6ym 6 ай бұрын
Go to HONBLE High COURT and HONBLE CM Punjab for action on the Tiwari report and testimony of S Darshan Singh
@JaswinderSingh-gr6ev
@JaswinderSingh-gr6ev 6 ай бұрын
saluteee aaa reporter ssabab
@johncrisis8894
@johncrisis8894 6 ай бұрын
True
@kg2889
@kg2889 6 ай бұрын
Ehna dard rabba kise nu na dave. Jihni berhemi naal Jathedar Saab nu mareya hai gal sun ke buri halat ho jandi hai soch ke dekho bardashat kiddan kita hou. All the culprits should be handed to the kaum and then Sikh kaum should decide their fate!!
@sukhvirsingh7854
@sukhvirsingh7854 6 ай бұрын
Waheguru ji Waheguru ji Waheguru ji 😢😢😢😢😢😢😢😢😢😢
@luckygrewal4421
@luckygrewal4421 6 ай бұрын
Waheguru sache patsah paapia nu saja dave
@gurmeetkaur9145
@gurmeetkaur9145 6 ай бұрын
Badals are responsible for the downfall and Tbahi of Sikh Kaum Waheguru He bcha skdey 😭 🙏🏼
@babaldeepsinghbrampton3305
@babaldeepsinghbrampton3305 6 ай бұрын
ਬਾਬਾ ਘਾਲਾ ਸਿੰਘ ਵੀ ਗਏ ਸੀ ਥਾਣੇ ਵਿੱਚ ਮੈਂ ਸੁਣਿਆ ਤੇ ਕੁੱਤੇ ਤਰਸੇਮ ਪੁਲਿਸਵਾਲੇ ਨੂੰ ਸਾਮਣੇ ਲੈ ਕੇ ਇੰਟਰਵਿਊ ਕਰੋ Ratan bai 🙏🙏
@santsinghgandiwind6960
@santsinghgandiwind6960 6 ай бұрын
Ritesh lakhi unplugged. Sab to vadia report kiti.
@JagroopSingh-no7xy
@JagroopSingh-no7xy 6 ай бұрын
ਲੱਖੀ ਭਾਰਤ ਸਰਕਾਰ ਦਾ ਸੱਭ ਤੋ ਵੱਡਾ ਪਾਲਤੂ ਕੁੱਤਾ
@jaspalsingh9569
@jaspalsingh9569 6 ай бұрын
ਦਰਬਾਰ ਸਾਹਿਬ ਜੀ ਦੇ ਅਟੈਕ ਦੀ ਬਰਸੀ ਵੇਲੇ ਵੀ ਬਹੁਤ ਸੱਜਣ ਚੈਨਲਾਂ ਤੇ ਆ ਕੇ ਇੰਟਰਵਿਊ ਦੇ ਕੇ ਕੋਈ ਟੈਂਕੀ ਤੇ ਹੁੰਦਾ ਹੈ ਕੋਈ ਕਿਤੇ ਦੱਸਦਾ ਹੈ ਤੇ ਹੁਣ ਫੇਰ ਇਹ ਆ ਗਿਆ BP ਤਿਵਾੜੀ ਦੀ ਰਿਪੋਰਟ ਵਿਚ ਉਸ ਨੇ ਸਾਫ਼ ਲਿਖਿਆ ਹੈ ਕਿ ਇਸ ਬਿਆਨ ਮੇਲ ਨਹੀਂ ਖਾਂਦੇ ਹੋਰ ਬਹੁਤ ਆਉਣਗੇ ਹਾਲੇ
@amrindersingh-dl7gm
@amrindersingh-dl7gm 6 ай бұрын
🙏🙏
@AmandeepSingh-bu4wn
@AmandeepSingh-bu4wn 6 ай бұрын
ਪੰਜਾਬ ਸਰਕਾਰ ਮੁਰਾਦਾਬਾਦ ਪੰਜਾਬ ਪੁਲਿਸ ਮੁਰਾਦਾਬਾਦ
@BaljeetSingh-fr3by
@BaljeetSingh-fr3by 6 ай бұрын
🙏🙏🙏🙏🙏🙏
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 20 МЛН
OMG😳 #tiktok #shorts #potapova_blog
00:58
Potapova_blog
Рет қаралды 4,2 МЛН
NERF WAR HEAVY: Drone Battle!
00:30
MacDannyGun
Рет қаралды 40 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 29 МЛН
Show with RS Bains | Political | EP 459 | Talk With Rattan
36:06
Talk with Rattan
Рет қаралды 11 М.
Show with Ranjit Singh Kuki Gill | Political | EP 458 | Talk With Rattan
40:59
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 20 МЛН