No video

Show with Jathedar Ranjit Singh | Political | EP 464 | Talk with Rattan

  Рет қаралды 51,023

Talk with Rattan

Talk with Rattan

Күн бұрын

#jathedarranjitsingh #talkwithrattan #akalidal
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
----------------------------------------------------------------------------------------------------------------------
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Пікірлер: 220
@rashpalsingh5699
@rashpalsingh5699 Ай бұрын
ਰਤਨ ਜੀ ਭਾਈ ਰਣਜੀਤ ਸਿੰਘ ਦੀ ਪੰਜਾਬੀ ਬੋਲਣ ਦਾ ਲਹਿਜ਼ਾ ਵੇਖ ਲਵੋ, ਤੇ ਹਰਸਿਮਰਤ ਦੀ ਪੰਜਾਬੀ ਸੁਣ ਲਵੋ , ਤੇ ਕਰੋ ਤੁਲਨਾ !
@randeepkaur7842
@randeepkaur7842 Ай бұрын
ਜਥੇਦਾਰ ਰਣਜੀਤ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਉਣਾ ਚਾਹੀਦਾ ਫਿਰ ਦੇਖਿਓ ਕਿਵੇਂ ਕੋਮ ਚੜ੍ਹਦੀ ਕਲਾ ਵਿੱਚ ਜਾਏਗੀ। ਸਾਡੇ ਕੋਮ ਦੇ ਮਸਲੇ ਹੱਲ ਹੋਣਗੇ।
@harindersingh1622
@harindersingh1622 Ай бұрын
💯 ਸਿੰਘ ਸਾਹਿਬ ਜੋ ਕਹਿ ਰਹੇ ਸਹੀ ਆ.. ਸਾਨੂੰ ਵੀ ਆਪਣਾ ਆਪ ਪਛਾਨਣਾ ਪਊ..
@beantsingh9208
@beantsingh9208 Ай бұрын
ਜਿਹੜੇ ਸਿੰਘ ਸਾਹਿਬਾਨਾਂ ਨੇ ਸੌਦੇ ਸਾਧ ਨੂੰ ਮਾਫ਼ੀ ਦਿੱਤੀ ਸੀ ਉਹਨਾਂ ਨੂੰ ਵੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨਾ ਚਾਹੀਦਾ ਹੈ।
@balbirgill9961
@balbirgill9961 Ай бұрын
ਭਾਈ ਸਾਹਿਬ ਧੰਨਵਾਦ, ਤੁਸੀ ਅਹੁਦੇ ਤਿਆਗ ਦਿੱਤੇ ਪਰ ਮਸੰਦ ਪਰਿਵਾਰ ਦੀ ਈਨ ਨ੍ਹੀ ਮੰਨੀ ।ਬੇਨਤੀ ਵਾ ਕੌਮ ਦਾ ਜਰਨਲ ਹਾਊਸ ਬੁਲਾਓ ਤੇ ਸਾਰਾ ਮਸੰਦ ਪਰਿਵਾਰ ਸਮੇਤ ਸੁਖਬੀਰ ਇੰਸਾਂ ਨੂੰ ਪੰਥ ਚੋਂ ਸ਼ੇਕ ਦਿਓ ਤਾਂ ਕਿ ਇਹ ਖੁਦ ਬੀ ਜੇ ਪੀ ਵਿੱਚ ਚਲੇ ਜਾਣ।
@gurdeepsingh1403
@gurdeepsingh1403 Ай бұрын
ਖਾਲਸਾ ਜੀ ਸਰਬਤ ਖਾਲਸਾ ਬੁਲਾਵੋ ਤੇ ਇੱਸ ਪਰਿਵਾਰ ਨੂੰ ਪੰਥ ਚੋਂ ਛੇਕੋ.. ਇਹ ਸਮੇ ਦੀ ਜਰੂਰਤ ਹੈ ਨਹੀਂ ਤਾਂ ਇਹ ਪਰਿਵਾਰ ਹੀ ਜਿੱਤੇਗ ਕਿਉਂ ਜੋ ਵੋਟਾਂ ਇਹਨਾ ਜ਼ਿਆਦਾ ਬਣਵਾ ਰੱਖਿਆ ਹਨ....
@AmarjitSingh-eq3rl
@AmarjitSingh-eq3rl Ай бұрын
​@@gurdeepsingh1403ਤੁਸੀ ਕਿਸਨੂੰ ਮਸੰਦ ਜਾ ਮਸਾ ਰਘੜ ਸਮਝਦੇ ਹੋ ਜਿਹੜੇ ਸਿੱਖ ਵਿਆਹ6 ਵਿਚ ਡੀ ਜੇ ਉਤੇ ਕੁੜੀਆ ਨਾਲ ਨੱਚਦੇ ਤੇ ਪੈਸੇ ਸੁੱਟਦੇ ਹਨ ਕਿ ਉਹ ਸਿੱਖ ਮਸੰਦ ਜਾ ਮਸਾ ਰਘੜ ਦੀ ਸ਼੍ਰੇਣੀ ਵਿਚ ਨਹੀ ਆਉਂਦੇ ਅਜਿਹਾ ਵਰਤਾਰਾ ਵਿਆਹਾਂ ਵਿਚ ਸਿੱਖ ਵਲੋ ਆਮ ਦੇਖਿਆ ਜਾਂਦਾ ਹੈ ਤੁਹਾਡਾ ਇਸ ਵਾਰੇ ਕੀ ਵਿਚਾਰ ਹੈ
@gurdeepsingh1403
@gurdeepsingh1403 Ай бұрын
ਇਹ ਸਬ ਕੁੱਛ ਇਕ ਪਰਿਵਾਰ ਦੀ ਲੀਡਰਸ਼ਿਪ ਕਾਰਨ ਹੀ ਹੋਇਆ ਹੈ, ਸਿੱਖੀ ਦੀ ਪਹਿਚਾਣ, ਪ੍ਰਚਾਰ ਹੋਣ ਹੀ ਨਹੀਂ ਦਿਤਾ ਇਹਨਾਂ ਨੇ, SGPC ਨੇਂ ਆਪਣੇ ਸਹੀ ਮੁੱਦੇ ਛੱਡ ਬਾਕੀ ਸਬ ਕੁਛ ਕਰਿਆ ਹੈ, ਹੁਣ ਕਿਸੇ ਮਸਾ ਰੰਘਰ ਕਹਿ ਲਵੋ, ਸਿੱਖ ਸੰਗਤ ਦੀ ਵੀ ਗ਼ਲਤੀ ਹੈ ਕੇ ਕਿਸੇ ਨੇਂ ਵੀ ਇਸ ਪਰਿਵਾਰ ਨੂੰ ਨਹੀਂ ਪਛਾਣਿਆ, ਅੱਜ ਬਹੁਤ ਜਿਆਦਾ ਨੁਕਸਾਨ ਹੋ ਚੁੱਕਿਆ ਹੈ ਕੌਂਮ ਦਾ ਵਾਹਿਗੁਰੂ ਖੈਰ ਕਰੇ....
@KalaSerron
@KalaSerron Ай бұрын
​@@AmarjitSingh-eq3rlਬਾਦਲ ਕੰਜਰ ਮੱਸਾ ਰੰਗੜ ਤੇ ਗੰਗੁ ਦੀ ਅਲਾਦ
@user-tc2rr8jy5q
@user-tc2rr8jy5q Ай бұрын
ਜਥੇਦਾਰ ਜੀ ਸਾਰਾ ਪੱਥ ਸ੍ਰੋਮਣੀ ਪ੍ਰਬੰਧਕ ਕਮੇਟੀ ਦੀ ਚੋਣ ਦੀ ਇੰਤਜ਼ਾਰ ਕਰ ਰਿਹਾ ਹੈ !
@Kiranpal-Singh
@Kiranpal-Singh Ай бұрын
ਵੋਟਾਂ ਤਾਂ ਬਣਾ ਨਹੀਂ ਰਹੇ, ਜਿੱਤਣਾ ਕਿਸ ਤਰਾਂ ਹੈ ?
@farmertv5483
@farmertv5483 Ай бұрын
ਸ਼ੀ ਅਕਾਲ ਤਖਤ ਸਾਹਿਬ ਦੇ ਪੱਜ ਪਿਆਰੇ ਅਤੇ ਜੱਥੇਦਾਰ ਸਾਬ ਪਹਿਲੀ ਵਾਰ ਕਿਸੇ ਮੁਅਤਲ ਕੀਤੇ ਬਾਦਲ ਨੇ ਇਹਦੀ ਸਜਾ ਕੌਣ ਦੇਊ ਜੀ,ਪੱਜ ਪਿਆਰਿਆ ਤੋ ਵੱਡਾ ਹੋ ਗਿਆ ਬਾਦਲ ਸਾਥ ਦੇਣ ਵਾਲਿਉ ਗੁਰੂ ਨੂੰ ਬੇਦਾਵਾ ਦੇ ਦਿਉ।
@jaloursinghbrar
@jaloursinghbrar Ай бұрын
ض۱
@jalourSingh-bz4dj
@jalourSingh-bz4dj Ай бұрын
ਅੱਜ ਤੱਕ ਤਾਂ ਭਾਈ ਰਣਜੀਤ ਸਿੰਘ ਜੀ ਵਰਗਾ ਕੋਈ ਵੀ ਬੰਦਾ ਖਾਲਸਾ ਪੰਥ ਵਿੱਚ ਨਹੀਂ ਦੇਖ ਰਿਹਾ
@jagseersinghwahsgurukjibra9890
@jagseersinghwahsgurukjibra9890 Ай бұрын
🌹🌹ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸੀ੍ ਅਕਾਲ ਤਖ਼ਤ ਸਾਹਿਬ ਜੀ ਬਹੁਤ ਵਧੀਆ ਇੰਨਸਾਨ ਹਨ ਜੀ ਇੰਨਾ ਨੂੰ ਸਿੱਖ ਕੌਮ ਸੀ੍ ਪ੍ਬੰਧਕ ਸ੍ਰੋਮਣੀ ਕਮੇਟੀ ਦੀ ਜੁਮੇਵਾਰੀ ਦਿੱਤੀ ਜਾਵੇ ਜੀ ਬਹੁਤ ਵਧੀਆ ਡਿਊਟੀ ਨਬਾਉਣਗੇ ਜੀ ਧੰਨਵਾਦ ਵਾਹਿਗੁਰੂ ਜੀ 🌹🌹🌹🌹🌹🌹🌹🌹🌹🌹🌹🙏🙏🙏🙏🙏🌹🌹🌹🌹🌹🙏🙏🙏🙏🙏🌹🌹🌹🌹
@SandeepSingh-xv5ds
@SandeepSingh-xv5ds Ай бұрын
Eh hona hai bai g...Samay di lod hai...waheguru kuch na kuch karn ge bhai ranjit singh zaroor agge aunge
@Singhcollection715
@Singhcollection715 Ай бұрын
ਭਾਈ ਰਣਜੀਤ ਸਿੰਘ ਜੀ ਖ਼ਾਲਸਾ ਕੌਮ ਦੇ ਯੋਧੇ ਹਨ
@balrajsingh3323
@balrajsingh3323 Ай бұрын
ਜੋ ਵੀ ਜਥੇਦਾਰ ਸਾਹਿਬ ਜੀ ਕਹਿ ਰਹੇ ਹਨ ਬਿਲਕੁਲ 100 % ਸਹੀ ਹੈ ਜੀ
@Gamerz_553
@Gamerz_553 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ
@jalourSingh-bz4dj
@jalourSingh-bz4dj Ай бұрын
ਅੱਜ ਤੱਕ ਤਾਂ ਭਾਈ ਰਣਜੀਤ ਸਿੰਘ ਜੀ ਵਰਗਾ ਇਨਸਾਨ ਕੋਈ ਆਇਆ ਨਹੀਂ ਸਾਰੀ ਕੌਮ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਹੰਕਾਰ ਦਾ ਹੈਡ ਬਣਾਉਣ ਇਹਨਾਂ ਦੀਆਂ ਕੁਰਬਾਨੀਆਂ ਬੜੀਆਂ ਨੇ ਇਹਨਾਂ ਨੂੰ ਨਾਲ ਸਭ ਕੰਮ ਪੰਥ ਦੀ ਖਾਤਰ ਕਰਨਗੇ ਕੋਈ ਇਹੋ ਜਿਹਾ ਬੰਦਾ ਨਹੀਂ ਦਿਖਦਾ ਜਿਹੜਾ ਕਿ ਇਹਨਾਂ ਵਾਂਗ ਕੰਮ ਕਰ ਸਕੇ ਅਸੀਂ ਤਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਕੌਮ ਦੀ ਜਿੰਮੇਵਾਰੀ ਸੌਂਪੀ ਜਾਵੇ ਧੰਨਵਾਦ ਸਹਿਤ
@gurdeepsingh1403
@gurdeepsingh1403 Ай бұрын
100 ਪਰਸੇੰਟ ਸਹੀ ਗੱਲ...
@gurdeepsingh1403
@gurdeepsingh1403 Ай бұрын
ਖਾਲਸਾ ਜੀ ਬਾਦਲ ਪਰਿਵਾਰ ਤੋਂ SGPC ਖੌਹਾਣੀ ਬਹੁਤ ਜਰੂਰੀ ਹੈ, ਪਰ ਵੋਟਾਂ ਤਾਂ ਬਾਦਲ ਪਰਿਵਾਰ ਨੇ ਬਣਵਾ ਰੱਖੀਆਂ ਹਨ, ਫੇਰ ਤੁਸੀਂ SGPC ਚੋਂ ਬਾਦਲ ਪਰਿਵਾਰ ਕਿਵੇਂ ਕੱਢ ਸਕੋਗੇ, ਬਹੁਤ ਮੁਸ਼ਕਿਲ ਕੰਮ ਲੱਗਦਾ ਹੈ, ਮੇਰਾ ਹਲਕਾ ਲੰਬੀ ਹੈ, ਮੈ ਗੁਰੰਟੀ ਨਾਲ ਕਹ ਰਿਹਾ ਹਾਂ ਕਿ ਸਭ ਤੋਂ ਜਿਆਦਾ ਵੋਟਾਂ ਇੱਸ ਪਰਿਵਾਰ ਨੇ ਬਣਵਾ ਰੱਖਿਆ ਹੈ ਫੇਰ ਤੁਸੀਂ ਕਿਵੇਂ ਕੱਢ ਸਕੋਗੇ ਮੁਸ਼ਕਿਲ ਕੰਮ ਹੈ ਖਾਲਸਾ ਜੀ ਆਮ ਸੰਗਤ ਏਨੀ ਸੂਝਵਾਨ ਨਹੀਂ, ਇਹ ਗੱਲ ਸਹੀ ਹੈ ਕਿ ਇੱਸ ਪਰਿਵਾਰ ਨੂੰ ਕੱਢਣਾ ਬਹੁਤ ਜਰੂਰੀ ਹੈ, ਵਾਹਿਗੁਰੂ ਭਲੀ ਕਰੇ....
@Huntersofcanada
@Huntersofcanada Ай бұрын
ਜਥੇਦਾਰ ਸਾਹਿਬ 🙏
@pritamgill5927
@pritamgill5927 Ай бұрын
Ex Jathedar Shri Akaal Takhat Sahib S RANJIT SINGH JI IS A REALLY GREAT MAN OF SIKH SAMAJ.
@jagdeepnatt9425
@jagdeepnatt9425 Ай бұрын
ਜੱਥੇਦਾਰ ਭਾਈ ਰਣਜੀਤ ਸਿੰਘ ਸਾਹਿਬ ਜੀ ਨੇ ਸੱਚ ਕਿਹਾ
@rajkumar-ft6ow
@rajkumar-ft6ow Ай бұрын
ਜਿਨਾ ਦੱਲਿਆ ਨੇ ਪੰਜ ਪਿਆਰੇ ਮੁਅੱਤਲ ਕਰਦਿੱਤਤੇ ਕੀ ੳਉਹ ਸੱਚੇ ਸਿੱਖ ਹਨ
@ajayjatt1728
@ajayjatt1728 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏 ਵਾਹਿਗੁਰੂ ਸਭ ਨੂੰ ਸੁਮੱਤ ਬਖਸ਼ਣ 🙏🙏
@HarminderSingh-tb9ym
@HarminderSingh-tb9ym Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@raijs7842
@raijs7842 Ай бұрын
Salute to S.Ranjit S.Jathar....very good & truth facts.. great sacrifice...🙏 Sikhs are forget to speak truth... how they stand with truth.....??🤔🤔🙏🙏
@baljitsingh6957
@baljitsingh6957 Ай бұрын
ਭਾਈ ਰਣਜੀਤ ਸਿੰਘ ਸਿੰਘ ਸਾਹਿਬ ਜੀ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਮੁੜ ਤੋਂ ਥਾਪਣੇ ਚਾਹੀਦੇ ਹਨ।
@SimranSidhu-r3x
@SimranSidhu-r3x Ай бұрын
ਸ਼੍ਰੋਮਣੀ ਅਕਾਲੀ ਦਲ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@ss-zg8ql
@ss-zg8ql Ай бұрын
ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਵੋਟਾਂ ਸਪੋਟ ਕਰੋ ਸਭ ਵੀਰਾ ਭੈਣਾਂ ਨੂੰ ਬੇਨਤੀ ਸਿੰਘਾਂ ਨੂੰ ਬੇਨਤੀ
@user-vk9et5or7p
@user-vk9et5or7p Ай бұрын
Shai gallan ne jathdar Shab dia. 👍👍👍👍👍👍
@suminderjeetsingh6767
@suminderjeetsingh6767 Ай бұрын
ਬਹੁਤ ਵਧੀਆ
@ManjinderSingh-zi2vv
@ManjinderSingh-zi2vv Ай бұрын
ਸ਼੍ਰੋਮਣੀ ਅਕਾਲੀ ਦਲ। ਪੰਜਾਬ ਹੀ ਹੈ। ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਲਈ ਕੁਰਬਾਨੀਆਂ, ਸ਼ਹੀਦੀਆਂ ਤੋਂ ਅਕਾਲ ਪੁਰਖੁ ਨੇ ਆਪ ਬਣਾਈ ਅਕਾਲੀ ਲਹਿਰ, ਅਕਾਲੀ ਬੱਬਰਾਂ ਲੱਖਾਂ ਸਿੰਘਾਂ ਸਿੰਘਣੀਆਂ ਦੇ ਪਵਿੱਤਰ ਸ਼ਹੀਦੀਆਂ 1920 ਅਣ ਵੰਡੇ ਪੰਜਾਬ ਤੇ ਪੂਰੇ ਭਾਰਤ ਦੇ ਸਿੱਖਾਂ ਦੀ ਤੇ ਸੱਚੇ ਸੁੱਚੇ ਪੰਜਾਬੀਆਂ ਹਿੰਦੂ, ਮੁਸਲਮਾਨ, ਸਿੱਖ, ਈਸਾਈ ਭਾਈਚਾਰੇ ਦੀ ਸਾਂਝੀ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਸੁਧਾਰ ਲਹਿਰ ਪਾਰਟੀ ਜਿਸ ਵਿੱਚੋ ਸ਼੍ਰੋਮਣੀ ਅਕਾਲੀ ਦਲ ਵਿਸ਼ਾਲ ਰੁੱਖ ਹੈ ਪਰ ਇਸ ਵਿਸ਼ਾਲ ਰੁੱਖ ਨੂੰ ਬਾਦਲ ਨਾਂ ਦੀ ਅਮਰਵੇਲ ਨੇ ਜਕੜ ਰੱਖਿਆ ਜੋ ਬਾਦਲ ਝੋਕ ਪੰਜਾਬ ਦਾ ਖੂਨ ਪੀ ਰਹੀ ਆਰ ਐਸ ਐਸ,ਬੀ ਜੇ ਪੀ ਨੂੰ ਨਾਲ ਲੈ ਕੇ।
@SurinderSingh-yz2pg
@SurinderSingh-yz2pg Ай бұрын
Respected Sahib ji You have deep knowledge. Thanks ji.
@simransingh2834
@simransingh2834 Ай бұрын
Akal thakat de jathedar Bhai Ranjeet Singh hone chahide aw
@RaviPal-fq2mq
@RaviPal-fq2mq Ай бұрын
ਅਸੀਂ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਹੱਕ ਵਿੱਚ ਹਾਂ।
@BhupinderSingh-pr5yc
@BhupinderSingh-pr5yc Ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਰਤਨ ਸਿਉ
@Gorgeousart789
@Gorgeousart789 Ай бұрын
ਸੱਚੀਆਂ ਤੇ ਖਰੀਆਂ ਗੱਲਾਂ ਨੇ ਜਥੇਦਾਰ ਸਾਬ ਦੀਆਂ
@user-iq7dy6xr5v
@user-iq7dy6xr5v Ай бұрын
Bhai Ranjit Singh ji is best jathedar
@HappyCobra-jb7oi
@HappyCobra-jb7oi Ай бұрын
ਜੱਥੇਦਾਰ ਸਾਬ ਜੀ ਬਾਗੀਅਆ ਤੇ ਜਕੀਨ ਨਾ ਕਰਿੳ ਇਹ ਸਾਰੇ ਢੀਡਸੇ ਵਰਗੇ ਸੌਹ ਖਾ ਕੇ ਵੀ ਤੁਹਾਨੂੰ ਛਡ ਕੇ ਭਜ ਗਏ ਸੀ ਇਕ ਦੂਜੇ ਤੇ ਦੋਸ਼ ਲਾੳਦੇ ਸੀ ਪਹਿਲਾ ੳਹਨੇ ਸੌਹ ਤੋੜੀ ਉਹ ਕਹਿੰਦਾ ਉਹਨੇ ਸੌਹ ਤੋੜੀ ਪਹਿਲਾ ਇਕ ਨੇ ਤੋੜੀ ਸੀ ਦੂਜੇ ਤਾ ਖੜਦੇ ਕਿ ਜੇ ਇਕ ਨੇ ਪਹਿਲਾ ਸੌਹ ਤੋੜਤੀ ਦੂਜਿਅਆ ਨੂੰ ਗੁਰੂ ਆਪੇ ਮਾਫ ਕਰ ਦਿੰਦਾ ਤੁਸੀ ਸਚੇ ਇਨਸਾਨ ਹੋ ਜੀ
@jaspalrai1378
@jaspalrai1378 Ай бұрын
ਜਦੋ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਅਕਾਲੀ ਦਲ ਨੇ ਧੱਕਣ ਦੀ ਕੋਸ਼ਿਸ ਕਰੀ,, ਓਥੋਂ ਪਤਨ ਸ਼ੁਰੂ ਹੋ ਗਿਆ ਸੀ ਇਹਨਾਂ ਦਾ
@sukhwantsingh2070
@sukhwantsingh2070 5 күн бұрын
ਵਾਹਿਗੁਰੂ.ਜੀ
@user-wk2bt8gd3l
@user-wk2bt8gd3l Ай бұрын
Waheguru ji chardi kala vich rakhe ji.waheguru ji 🙏
@rajkumar-ft6ow
@rajkumar-ft6ow Ай бұрын
ਸੁੱਖਖਾ ਸਭ ਕੁਛ ਜਾਣਦਾ ਹੈ ਜੋ ਆਪਣੇ ਅਸਲੀ ਪਿਉ ਨੂੰ ਵੀ ਪਿਤਾ ਸਮਾਨ ਦਸਦਾ ਹੈ
@sukhwindersandhu2959
@sukhwindersandhu2959 Ай бұрын
ਜਥੇਦਾਰ ਰਣਜੀਤ ਸਿੰਘ ਜੀ ਤਨੋ ਮਨੋ ਸਿੱਖੀ ਨੂੰ ਸਮਰਪਤਿ ਹੈ। ਬਾਦਲਾਂ ਨੇ ਬਹੁਤ ਜ਼ੋਰ ਲਾਇਆ ਕਿ ਜਥੇਦਾਰ ਨੂੰ ਨੁਕਸਾਨ ਪਹੁੰਚਾਉਣ ਦੀ ਤੇ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਪਰ ਜਥੇਦਾਰ ਜੀ ਨੇ ਸਿਦਕ ਕਾਇਮ ਰੱਖਿਆ। ਸਾਡੀ ਕੌਮ ਦੇ ਅਦਾਰੇ ਭ੍ਰਿਸ਼ਟ ਹੋ ਚੁੱਕੇ ਹਨ। ਕਦੇ ਕੌਮ ਦੇ ਨੇਤਾਵਾਂ ਦਾ ਲੋਕਾਂ ਚ ਮਾਣ ਸਨਮਾਨ ਹੁੰਦਾ ਸੀ ਅੱਜ ਇੱਕ ਪਰਵਾਰ ਨੇ ਕੱਖੋਂ ਹੌਲਿਆਂ ਕਰ ਦਿੱਤਾ। ਜੇ ਪੰਥ ਨੂੰ ਬਚਾਉਣਾ ਹੈ ਤਿਆਗੀ ਇਮਾਨਦਾਰ ਤੇ ਕੁਰਬਾਨੀ ਵਾਲਾ ਸ਼ਖਸ਼ ਅੱਗੇ ਲਾਉ ਤਾਂ ਬਚਾਅ ਹੈ ਨਹੀ ਤੇ ਤੁਹਾਡੇ ਗੁਰਧਾਮਾਂ ਦਾ ਹਾਲ ਨਾਂਦੇੜ ਸਾਹਿਬ ਤੇ ਪਟਨਾ ਸਾਹਿਬ ਵਾਲਾ ਹੋਣਾ ਹੈ। ਪਿਛੋਕੜ ਚ ਧਾਰਮਿਕ ਤੇ ਰਾਜਨੀਤਕ ਸਾਰੇ ਕਸੂਰਵਾਰ ਸਨ। ਜੇ ਮਾੜ ਮੋਟ ਸੇਵਾ ਲਾਕੇ ਫਿਰ ਪੰਥ ਚ ਸ਼ਾਮਿਲ ਕਰ ਲਿਆ ਉਹਨਾਂ ਨੇ ਉਹੋ ਕੰਮ ਕਰਨੇ ਹਨ। ਜੇ ਧਰਮ ਬਚਾਉਣਾ ਹੈ ਆਪਣੀ ਜ਼ਮੀਰ ਦੀ ਆਵਾਜ਼ ਸੁਣੋ।
@joginderbal4504
@joginderbal4504 Ай бұрын
Great jathedar Ranjit Singh ji 🙏
@amrekgrewal5427
@amrekgrewal5427 Ай бұрын
Great man 🙏 👍
@Jaspalsingh-fp5ek
@Jaspalsingh-fp5ek Ай бұрын
Akal takhat saab de jathedar hone chahide
@LovepreetSingh-e7i
@LovepreetSingh-e7i Ай бұрын
ਸ਼੍ਰੋਮਣੀ ਅਕਾਲੀ ਦਲ ਪਾਰਟੀ ਹਮੇਸ਼ਾ ਹੀ ਚੜਦੀਕਲਾ ਵਿੱਚ ਰਹੇ 🙏
@gurpreetsingh-gz3kc
@gurpreetsingh-gz3kc 16 күн бұрын
Good interview with facts. Akali Dal, SGPC and Jathedar need to be resurrected democratically
@kuldeepSingh-qu2vr
@kuldeepSingh-qu2vr Ай бұрын
Bhai ranjit singh wagra sikh sgpc da parbandhak hona chaida sare support kro🙏🏻🙏🏻
@Huntersofcanada
@Huntersofcanada Ай бұрын
ਭਾਈ ਸਾਹਿਬ 🙏
@ajaysanyal6299
@ajaysanyal6299 Ай бұрын
ਇਨਸਾਨ ਏਕ ਗਲਤੀਆ ਦਾ ਪੁਤਲਾ !ਇਨਸਾਨ ਗਲਤੀ ਕਰਕੇ ਰੱਬ ਘਰ ਜਾ ਨੀ ਮਾਫ਼ੀ ਮੰਗੂ ਤੇ ਕਿਸ ਕੋਲੋ ਮੰਗੂ ਰੱਬ ਹੀ ਹੈ ਜੋ ਇਨਸਾਨ ਨੂੰ ਮਾਫ ਕਰਦਾ
@maninderchandi4420
@maninderchandi4420 Ай бұрын
ਸਿੱਖੀ ਦੇ ਸਿਧਾਤਾਂ ਨਾਲ ਕੋੲੀ ਸਮਝੋਤਾ ਨਹੀ., ਗੁਰੂ ਜੀ ਦੇ ਹੁਕਮ ਨੂੰ ਨਜਰਅੰਦਾਜ ਕਰਾਗਾਂ ਤਾਂ ਹੀ ਤਾਂ ੲਿਹ ਹਸ਼ਰ ਹੋ ਰਿਹਾ ਹੈ.❤
@InderjeetSingh-z6i
@InderjeetSingh-z6i Ай бұрын
ਸਾਨੂੰ ਮਾਣ ਹੈ ਸਾਡੀ ਖੇਤਰੀ ਪਾਰਟੀ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਲੈ ਕੇ ਗਈ ਹੈ ਜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਜ਼ਿੰਦਾਬਾਦ
@jagjitdhingra4656
@jagjitdhingra4656 Ай бұрын
Jathedaar Ranjit Singh is very very logical whatever he speaks and use to speak previously.He can be a good contributor in this situation.Go ahead Jathedaar Saab 🙏
@ranjdeol9170
@ranjdeol9170 Ай бұрын
True
@inderjitsinghgill2754
@inderjitsinghgill2754 Ай бұрын
ਸਤਿਕਾਰਯੋਗ ਜਥੇਦਾਰ ਸਾਹਿਬ ਜੀ ਆਪਣੇ ਕੋਲ ਟਾਈਮ ਬਹੁਤ ਘੱਟ ਹੈ ਕਿਰਪਾ ਕਰਕੇ ਪੰਜਾਬ ਦੇ ਹਰ ਪਿੰਡ ਤੱਕ ਪਹੁੰਚ ਕਰਕੇ ਲੋਕ ਨਾਲ ਰਾਬਤਾ ਕਾਇਮ ਕਰੋ ਜੀ , ਮੋਗਾ ਜਿਲਾ ਤੁਹਾਡੀ ਉਡੀਕ ਕਰਦਾ ਜੀ , ਤੁਸੀਂ ਕੌਮ ਨੂੰ ਸੰਕਟ ਵਿੱਚੋ ਕੱਢ ਸਕਦੇ ਹੋ ਜੀ
@user-ze8tl3le9t
@user-ze8tl3le9t Ай бұрын
ਸ਼ਹੀ ਗਲ ਐ,,,,,ਪੰਜ ਸਹਿਬਾਨ ਤਾਂ ਬਾਦਲਾਂ ਦੇ ਮੁਲਾਜਮ ਐ,,,,,ਫੈਸਲਾ ਲੈਣਾ ਇਹਨਾਂ ਦੇ ਵਸ ਦੀ ਗੱਲ ਨਹੀਂ,,,,,,ਕੁਰਸੀ ਇੱਕ ਤੇ ਆਪਾਂ ਦੋ,,,,,,,ਮੈਂ ਬਹਿਨਾ ਤੂੰ ਉਠ ਖਲੋ,,,,ਵਾਲੀ ਕਹਾਵਤ ਐ,,,,,
@PunjabDeRakhwale
@PunjabDeRakhwale Ай бұрын
ਅਸੀਂ ਆਪਣੀ ਖੇਤਰੀ ਪਾਰਟੀ ਸ਼੍ਰੌਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਵਿਚਾਰ ਵਿੱਚ ਹਾਂ। ਇਹ ਪੰਜਾਬ ਦੇ ਹਿੱਤਾਂ ਲਈ ਏਕ ਮਹੱਤਵਪੂਰਨ ਪਾਰਟੀ ਹੈ ਜੋ ਪੰਜਾਬੀਆਂ ਦੇ ਹੱਕਾਂ ਨੂੰ ਸੁਰੱਖਿਅਤ ਰੱਖਦੀ ਹੈ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਲੜਦੀ ਹੈ।
@teksingh9863
@teksingh9863 Ай бұрын
Salute to Jathedar Ji 🙏🏼🙏🏼
@Dhillonamerica
@Dhillonamerica Ай бұрын
Good person
@jaswantsidhu7735
@jaswantsidhu7735 Ай бұрын
Bhai Saheb Ranjit singh has given right and fair views for the present condition of Sikh Panth and who is responsible for the present condition of Sikh panth 😊
@user-fh6yh5uh7e
@user-fh6yh5uh7e Ай бұрын
ਨੋਵਾ। ਅਕਾਲੀਦਲ। ਬਣਾਵੋ। ਪੁਰਾਣਾ। ਅਕਾਲੀ। ਗਦਾਰ। ਖਤਮ। ਕਰੋ। ਗੁਰੂ। ਦੇ। ਸਿੰਘ। ਅਗੇ। ਅਆਵੋ।
@barasinghmalhi9669
@barasinghmalhi9669 Ай бұрын
ਜਥੇਦਾਰ ਸਾਹਿਬ ਕਾਬਲੇ ਤਾਰੀਫ
@user-mf7cb8tg4r
@user-mf7cb8tg4r 16 күн бұрын
ਜਥੇਦਾਰ ਰਣਜੀਤ ਸਿੰਘ ਜੀ ਗੁਰੂ ਸਾਹਿਬ ਦੇ ਸੱਚੇ ਸੁੱਚੇ ਸਿੰਘ ਹਨ,, ਮੈਂ ਕੱਟੜ ਹਿੰਦੂ ਹੋ ਕੇ ਵੀ ਉਹਨਾਂ ਦਾ ਫੈਨ ਹਾਂ।
@SimranSidhu-r3x
@SimranSidhu-r3x Ай бұрын
ਸ਼੍ਰੋਮਣੀ ਅਕਾਲੀ ਦਲ ਹੀ ਆਮ ਲੋਕਾਂ ਦੀ ਅਵਾਜ਼ ਹੈ
@rajdeep8978
@rajdeep8978 Ай бұрын
True singh saab ji
@Kiranpal-Singh
@Kiranpal-Singh Ай бұрын
*ਜਥੇਦਾਰਾਂ ਨੂੰ ਗੁਰੂ ਸਾਹਿਬ ਨੂੰ ਸਮੱਰਪਤ ਹੋ ਕੇ, ਇਮਾਨਦਾਰੀ-ਜੁਰਅਤ ਨਾਲ ਫੈਸਲਾ ਲੈਣ ਦੀ ਲੋੜ ਹੈ* …… ਜਥੇਦਾਰਾਂ ਤੋਂ ਸੁਖਬੀਰ ਬਾਦਲ ਮਸਲੇ ਵਿੱਚ ਨਿਰਪੱਖਤਾ ਦੀ ਆਸ ਬਹੁਤ ਘੱਟ ਹੈ !
@ParvinderSingh-lr9jy
@ParvinderSingh-lr9jy Ай бұрын
Jado tak sikhism wicho jattwad nahi khatam hunda, udo tak sikh panth daa kuch nahi hunda.
@davindersinghminhas8213
@davindersinghminhas8213 Ай бұрын
Only jatt wad is not single problem there are other problems also
@harwindersingh-ew9vf
@harwindersingh-ew9vf Ай бұрын
Teanu ki problem aw jatta naal????
@pritamgill5927
@pritamgill5927 Ай бұрын
Eex Jathedar S RANJIT SINGH is a really great man of sikh samar.
@m.s.kingfarmar4738
@m.s.kingfarmar4738 Ай бұрын
Good
@PrabhjotSinghPandher38
@PrabhjotSinghPandher38 Ай бұрын
Bhai sahib ji you are on the right track. Keep going one day your efforts to improve Sikhi in these times will be appreciated by sikhs around the world. Truth will prevail. WAHEGURU 🙏
@gurmailsingh9517
@gurmailsingh9517 Ай бұрын
🙏🙏🙏
@jeevansingh3948
@jeevansingh3948 Ай бұрын
Bhut vdiya interview veere
@DeepSahota-g1l
@DeepSahota-g1l Ай бұрын
The best sikh ledar of punjab ❤
@user-lo7uy6jz4x
@user-lo7uy6jz4x Ай бұрын
Kaum da kohenoor heera .Bhai ji
@surjitsingh6134
@surjitsingh6134 Ай бұрын
ਰਣਜੀਤ ਸਿੰਘ ਜੀ ਸਤਿਕਾਰ।
@GopalSingh-vm1lp
@GopalSingh-vm1lp Ай бұрын
Nicebhai sahib ji
@askahlonx4102
@askahlonx4102 Ай бұрын
You are right khalsa ji
@mohansingh3290
@mohansingh3290 Ай бұрын
Waheguru ji
@user-tw5jm8jr8v
@user-tw5jm8jr8v Ай бұрын
Bhai Ranjit singh great man 👍🙏
@user-oy1jx3pe4y
@user-oy1jx3pe4y Ай бұрын
A great man
@amarjitkaur3694
@amarjitkaur3694 Ай бұрын
ਭਾਈ ਸਾਹਿਬ ਜੀ ਤੁਸੀ ਅਗੇ ਅਆੳ ਸਹੀਦਾ ਦੇ ਪਰਿਵਾਰ ਵੀ ਅਗੇ ਲੈ ਕੇ ਅਆੳ ਖਾਸਕਰ ਸ੍ਰੀ ਨਨਕਾਣਾ ਸਾਹਿਬ ਦੇ ਸਹੀਦਾ ਦੇ ਵਾਰਿਸ
@arwindersinghaujla7218
@arwindersinghaujla7218 Ай бұрын
ਵਾਹਿਗੁਰੂ ਜੀ ਪੰਥ ਕੌਮ ਨੂੰ ਕੋਈ ਚੰਗੀ ਅਗਵਾਈ ਮਿਲੇ ।
@jaswinderkaur-pd7cm
@jaswinderkaur-pd7cm 25 күн бұрын
Great greater
@sarbjeetsingh4415
@sarbjeetsingh4415 Ай бұрын
👌🙏🙏🙏
@harmandhillon6768
@harmandhillon6768 Ай бұрын
Great Personality
@lovepreetkaur1173
@lovepreetkaur1173 20 күн бұрын
Bhai sab ji bhai ranjit Singh ji jindabad
@baldevrai8565
@baldevrai8565 Ай бұрын
❤ good
@sukhvindersingh8428
@sukhvindersingh8428 Ай бұрын
Parmatma ehna nu kade maaf nahi karega jo marji darame kari jaan
@JaspalSingh-md9de
@JaspalSingh-md9de Ай бұрын
Very good Singh g
@maninderchandi4420
@maninderchandi4420 Ай бұрын
ਜਥੇਦਾਰ ਸਾਹਿਬ, ਰਣਜੀਤ ਸਿੰਘ ਜੀ , ਨੇ ਕੌਮ ਦੀ ਬਹੁਤ ਸੇਵਾ ਕੀਤੀ ਹੈ.❤, ਕੌਮ ਨੂੰ, ਠੀਕ ਸੇਧ ਦੇ ਸਕਦੇ ਹਨ,❤😄😀❤
@bhusankaur7312
@bhusankaur7312 Ай бұрын
👍🙏 waheguru ji waheguru ji waheguru ji waheguru ji waheguru ji waheguru ji waheguru ji waheguru ji
@HarpreetSingh-hg3lv
@HarpreetSingh-hg3lv Ай бұрын
👍👍👍👍👍👍👍
@ragbirsingh1245
@ragbirsingh1245 Ай бұрын
Very nice
@balrajsingh3323
@balrajsingh3323 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@BalkarSingh-dc1oq
@BalkarSingh-dc1oq Ай бұрын
ਰਣਜੀਤ ਸਿੰਘ ਜਿੰਦਾ ਬਾਦ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਵੇ
@amarjitkaur3633
@amarjitkaur3633 Ай бұрын
Excellent! Avtar Sangha Sydney
@Jassjaskaransingh-j2y
@Jassjaskaransingh-j2y Ай бұрын
ਸੋ੍ਮਣੀ ਅਕਾਲੀ ਦਲ ਲੋਕਾਂ ਦੀ ਆਪਣੀ ਮਾਂ ਪਾਰਟੀ ਹੈ ਸਾਰਿਆ ਨੂੰ ਚਾਹੀਦਾ ਆਪਣੀ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ
@SukhwinderSingh-jb2oy
@SukhwinderSingh-jb2oy Ай бұрын
Satnam waheguru khalsa Raj jindabad
@ajaibpadda3837
@ajaibpadda3837 Ай бұрын
We should keep Religion and Politics separate.
@sarwansingh8653
@sarwansingh8653 Ай бұрын
Bahut vadhiya bichar
@AngrejSingh-lm8il
@AngrejSingh-lm8il 17 күн бұрын
Ranjeet Singh good 22 ji
@GURPREETSINGH-ce7qb
@GURPREETSINGH-ce7qb Ай бұрын
Sikh legend
@balbirgill9961
@balbirgill9961 Ай бұрын
ਪੱਤਰਕਾਰ ਸਾਹਿਬ ਕਿਰਪਾ ਕਰਕੇ ਜਾਂ ਤਾਂ ਮਸੰਦ ਬਾਦਲ ਦਲ ਜਾਂ ਕੁਰਬਾਨੀ ਵਾਲੇ ਸਿੱਖਾਂ ਦੀ ਇੰਟਰਵਿਊ ਕਰਿਆ ਕਰੋ । ਦੋਵੇ ਧਿਰਾਂ ਨੂੰ ਇੱਕੋ ਸਮੇਂ , ਗੱਲ ਜਚਦੀ ਨਹੀ ।
Show with Hardeep Singh Dimpy Dhillon | EP 487 | Talk With Rattan
15:56
Talk with Rattan
Рет қаралды 35 М.
Gli occhiali da sole non mi hanno coperto! 😎
00:13
Senza Limiti
Рет қаралды 20 МЛН
Pool Bed Prank By My Grandpa 😂 #funny
00:47
SKITS
Рет қаралды 20 МЛН
Show with Ranjit Singh Kuki Gill | Political | EP 483 | Talk With Rattan
32:28
Show with Amitoj Mann | EP 486 | Talk with Rattan
39:37
Talk with Rattan
Рет қаралды 11 М.
Show with Surjit Singh Rakhra | Political | EP 482 | Talk With Rattan
39:13
Show with Bhai Mandhir Singh | Political | EP 466 | Talk with Rattan
54:02
Show with Ajaypal Singh Brar | Political | EP 485 | Talk with Rattan
35:51
Show with Advocate Navkiran Singh | Political | EP 478 | Talk With Rattan
32:07