ਆਤਮਾ ਬੁਡੇਵਾਲਾ ਨੇ ਇਕੋ ਸਟੇਜ ਤੇ 5 ਕਲਾਕਾਰਾ ਨਾਲ ਗੀਤ

  Рет қаралды 628,955

S KAUR GHOLIA

S KAUR GHOLIA

Жыл бұрын

ਆਤਮਾ ਬੁਡੇਵਾਲਾ ਐੱਸ ਕੌਰ ਮੈਡੀ ਕਾਲੜਾ ਹਰਮਨਦੀਪ ਮੀਤ ਬਰਾੜ ਕਾਲਾ ਗਾਜੀਆਣਾ

Пікірлер: 198
@tarlochnsingh2159
@tarlochnsingh2159 Жыл бұрын
ਮੇਰੀ ਪਿਆਰੀ ਬੇਟੀ ਮੈਂਡੀ ਕਾਲਰਾਂ ਧੀਏ ਗੁੱਡ ਬਾਏ ਥੈਕਿਉ ਧੀਏ ਦਾਤਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇਂ ਬਹੁਤ ਪਿਆਰ ਤੈਨੂੰ ਧੀਏ ਬਾਪੂ ਜੀ ਵਲੋਂ ਤੈਨੂੰ ਅਸ਼ੀਰਵਾਦ ਧੀਏ ਮੇਰੀਏ ਪਿਆਰੀਏ ਲਾਡਲੀਏ ਧੀਏ ਕਮਾਲ ਕਰਤੀ ਧੀਏ
@mallmann8309
@mallmann8309 Жыл бұрын
ਵਾਹ ਓ ਆਤਮਾ ਸਿੰਘ ਜਿਸ ਦਿਨ ਦੀ ਨਵੀ ਕੁੜੀ ਤੇਰੇ ਸਾਥ ਦੇੱਣ ਲੱਗੀ ਹੈ ਧਰਤੀ ਪੱਟ ਤੀ ਧੁੜਾ ਠਾਲ ਦਿਤੀਆ। ਪਰਮਾਤਮਾ ਇਸੇ ਤਰਾ ਤੁਹਾਡੀ ਚੜਾਈ ਰੱਖੇ ਹੁਣ ਤਾ ਪਰਿਲਾ ਨਾਲੋ ਵੀ ਜੱਟਾ ਤੇਰੀ ਚੜਤ ਹੋਗਈ
@rajinderaustria7819
@rajinderaustria7819 Жыл бұрын
ਆਤਮਾ ਸਿੰਘ ਬੁੱਢੇਵਾਲ ਜੀ ਜੋ ਤੁਸੀਂ ਦੁਨੀਆਂ ਤੇ ਗਾਅ ਦਿੱਤਾ ਅਤੇ ਜੋ ਗਾਅ ਰਹੇ ਹੋ ਬਹੁਤ ਹੀ ਲਾਜਵਾਬ ਲਿਖ ਕੇ ਬਿਆਨ ਨਹੀਂ ਕਰ ਸਕਦੇਂ। RAJINDER SINGH AUSTRIA
@jagjeetsingh9613
@jagjeetsingh9613 Жыл бұрын
ਰੋਜੀ ਨਾਲੋ ਬੇ ਰੁਜਗਾਰੀ ਚੰਗੀ ਆ ਫਿਕਰ ਤਾ ਨੀ ਰਹੂ ਆਤਮਾ ਸਿਹਾਂਜਦੋ ਕੋਈ ਆਪਦਾ ਨਾ ਬਨੇ ਫੇਰ ਲੋਭੜ ਹੀ ਚੰਗੇ ਆ ਆਪਣਾ ਤਾ ਲੱਖਾ ਚੋ ਇਕ ਹੀ ਬਨਦਾ ਇਥੇ ਦੁਨੀਆ ਪਿਆਰ ਪੂਰ ਘਟ ਹੀ ਕਰਦੀ ਆ
@mallmann8309
@mallmann8309 Жыл бұрын
ਮਾਨ ਕਨੇਡਾ। ਪੁੱਤ ਮੈਡੀ ਜੋ ਲੋਕ ਆਤਮਾ ਸਿੰਘ ਨੂੰ ਨੀਵਾ ਕਰਨਾ ਜਾ ਨੀਵਾ ਦਿਖਾਉਣਾ ਚਾਹੁੰਦੇ ਸਭ ਦੀਆ ਆਸਾ ਪਰ ਪਾਣੀ ਫਿਰ ਗਿਆ ਮੈਡੀ ਪੁੱਤ ਤਕੜੀ ਰਹਿ ਆਤਮਾ ਸਿੰਘ ਬਹੁਤ ਬਹੁਤ ਬਹੁਤ ਹੀ ਇਨਸਾਨ ਹੈ। ਮਾਨ ਕਨੇਡਾ ( ਸਮਰਾਲਾ )
@surindersingh-qd8gt
@surindersingh-qd8gt Жыл бұрын
ਬਹੁਤ ਸੋਹਣੀ ਵਧੀਆ ਗਾਇਕ ਜੋੜੀ 🎉 ਵਧੀਆ ਗਾਇਕੀ 🎉 very nice 💯
@dilbagbassi5952
@dilbagbassi5952 Жыл бұрын
ਬਹੁਤ ਵਧੀਆ ਆਤਮਾ ਵੀਰ ਦਿੱਲ ਨਾਂ ਛੱਡੀਂ ਆਪਾਂ ਏਦਾਂ ਹੀ ਕੰਮ ਚਲਾਈ ਜਾਣਾਂ
@jasvirdhiman5521
@jasvirdhiman5521 Жыл бұрын
ਭਰਾ ਜੀ ਤੁਹਾਡੇ ਵਰਗਾ ਕੋਈ ਹੋਰ ਨੀ ਹੈਗਾ ਬਹੁਤ ਵਧੀਆ
@user-pp2yz4fv1i
@user-pp2yz4fv1i Жыл бұрын
ਬੱਲੇ ਜੱਟਾ ਖਿੱਚ ਕੇ ਰੱਖ ਕੰਮ 🙂👌👌
@rupinderbassi5162
@rupinderbassi5162 Жыл бұрын
Very good bai ji all right ✅ banj ਬਰਾਬਰ ਗੱਡਾ gy
@daljitsinghchachowali3659
@daljitsinghchachowali3659 Жыл бұрын
ਬੱਲੇ ਬਾਈ ਆਤਮਾਂ ਸਿੰਘਾ ਖਿੱਚੀ ਚਲ ਕੰਮ ਨੂੰ । ਨਜ਼ਾਰਾ ਆ ਗਿਆ। ਕਿਸੇ ਦੀ ਪ੍ਰਵਾਹ ਨਾਂ ਕਰੀਂ।
@jatindersinghsingh5296
@jatindersinghsingh5296 Жыл бұрын
ਮੇਡੀ ਅਤੇ ਆਤਮਾ ਜੀ ਬਹੁਤ ਵਧਿਆ ਗਾਈਕ ਜੋੜੀ ਆਹ ਰੱਬ ਚੜਦੀ ਕਲਾ ਵਿਚ ਰੱਖੇ
@gurdeepkhattra7840
@gurdeepkhattra7840 Жыл бұрын
ਰੱਬ ਨਾ ਕਿਸੇ ਦਾ ਰੁੱਸੇ ਰੋਂਜੀਆ ਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਕਿਸੇ ਦਾ ਕੰਮ ਨਹੀਂ ਖੜ੍ਹਦਾ
@SukhwinderSingh-sh8qi
@SukhwinderSingh-sh8qi Жыл бұрын
Atma ne kamjab ho Jana kyuki atma kalam da dhani aa menu Yaad a jado atma g roja mandhali sharif aye c pehli bar othe hi bete Bethe gana like Dita g sai g huna de lai
@JaswinderSingh-xw5hk
@JaswinderSingh-xw5hk Жыл бұрын
Mandy top singer
@HarjinderSingh-ir7vs
@HarjinderSingh-ir7vs Жыл бұрын
िੲॅਕ..ਗੲੀ.ਸਗੋ..ਮਾਲਕ.ਨੇ.ਦੋ.ਦੇ.िਦॅਤੀਅਾ..ਅਾਤਮਾ.ਵੀਰ.िਕਸਮਤ.ਦਾ.ਪੂਰਾ.ਲॅਕੀ.ਅਾ
@harbhajansidhu6012
@harbhajansidhu6012 Жыл бұрын
ਬਹੁਤ ਵਧਿਆ
@jagsirsingh9889
@jagsirsingh9889 Жыл бұрын
ਰੱਬ ਜੱਦ ਦਿੰਦਾ ਛਪਰ ਪਾੜ ਕੇ ਦਿੰਦਾ ਇਕ ਗਈ ਸੀ ਦੋ ਮਿਲ ਗਈ ਆ
@meet2747
@meet2747 Жыл бұрын
ਦੋ ਬੇੜੀਆਂ ਦਾ ਸਵਾਰ ਡੁੱਬਦਾ ਹੁੰਦਾ
@gurbajsingh4565
@gurbajsingh4565 Жыл бұрын
😄😄
@bakshishsingh9603
@bakshishsingh9603 Жыл бұрын
ਮੈਡੀ ਕਾਲੜਾ ਤੇ ਆਤਮਾ ਸਿਘ ਹੁਣ ਬਣੀ ਅਸਲੀ ਗੱਲ ਮੈਡੀ ਕਾਲੜਾ ਨਾਲ
@AmarjitKaur-eh2sg
@AmarjitKaur-eh2sg Жыл бұрын
Atma nu rab ne vi nahi bakhshna
@AmarjitKaur-eh2sg
@AmarjitKaur-eh2sg Жыл бұрын
Gand pa ta atma ne loki gand vekhde ne eh kuriay koy shaviay ne ehne ne faeda shakiay eh ejat valiay nahi rozi de per vargiay vi nahi
@nishansidhu330
@nishansidhu330 Жыл бұрын
ਅਾਤਮਾ ਤਾ ਅਾਤਮਾ ਹੀ
@satwindersingh8729
@satwindersingh8729 Жыл бұрын
ਜਦੋਂ ਕੋਈ ਕੁੜੀ ਆਪਣੇ ਹੰਕਾਰ ਚ ਰਹੇ ਤਾਂ ਕੋਈ ਵੀ ਕੁਝ ਨਹੀਂ ਕਰ ਸਕਦਾ ਹਾਂ
@rajubhullar9222
@rajubhullar9222 2 ай бұрын
ਐਸ ਕੋਰ ਬਹੁਤ ਵਧੀਆ ਅਵਾਜ਼ ਏ ਤੇਰੀ
@parmjitlegha9892
@parmjitlegha9892 Жыл бұрын
ਮੈਨੂੰ ਲੱਗਦਾ ਆਤਮਾ ਹਿੱਲ ਗਿਆ
@SukhwinderSingh-ch5wr
@SukhwinderSingh-ch5wr Жыл бұрын
ਆਤਮਾ ਨੇ ਦੁਨੀਆਂ ਹਿਲਾ ਦਿੱਤੀ ਆ। ਇਹੇ ਕਰੋ ਕਿ ਸਿਰਾ ਆ ਆਤਮਾ ਬਾਈ
@naharsingh1255
@naharsingh1255 Жыл бұрын
20 ਅਤੇ 80‌ਦਾ ਫਰਕ ਹੈ ਅਮਨ ਰੋਜ਼ੀ ਨਹੀਂ ਬਣ ਸਕਦੇ
@sukhwantsingh1977
@sukhwantsingh1977 Жыл бұрын
Waheguru g Khush Rkhe Lami Umar Bakhshe g,,Sukh Narli
@user-vn1qc8rg7v
@user-vn1qc8rg7v Жыл бұрын
ਵਾਹ ਆਤਮੇ ਵਾਹ
@sachdiawaj40100
@sachdiawaj40100 Жыл бұрын
Nazare bann dite 👌👌👌👌👌
@bhagwandassharma2248
@bhagwandassharma2248 Жыл бұрын
ਜਲੂਸ ਕਢ ਰਹੀਆ ਨੇ ਆਤਮੇ ਦਾ
@user-sv5no7ev4o
@user-sv5no7ev4o Жыл бұрын
ਤਿੰਨ ਤਿੰਨ ਆਰਿਟਸ਼ਾ ਨਾਲ ਸਟੇਜ ਤੇ ਸ਼ੋਭਾ ਨਹੀਂ ਦਿੰਦਾ ਆਤਮਾ ਜੀ ਦੀ ਸ਼ਾਨ ਘੱਟ ਰਹੀ ਆ
@kuldeepmaan7817
@kuldeepmaan7817 Жыл бұрын
ਅਮਨ ਰੋਜ਼ੀ ਵਰਗੀ ਨਹੀਂ ਬਣ ਸਕਦੀਆਂ ਅਮਨ ਰੋਜ਼ੀ ਇੱਕ ਪੰਜਾਬ ਅਤੇ ਪੰਜਾਬੀਆਂ ਦੀ ਬੁਲੰਦ ਆਵਾਜ਼ ਦੇ ਮਾਲਕ ਸਨ ਜੀ।
@politicalconcept
@politicalconcept Жыл бұрын
Thnu ki pta ohna di ki gal bat hoyi bina galo judge na bnya kro
@sonuchaudhary8578
@sonuchaudhary8578 Жыл бұрын
Hun aaoo rozy fozy da dimag tikane
@sonuchaudhary8578
@sonuchaudhary8578 Жыл бұрын
Hun ki ho gia rozy nu
@AmarjitKaur-eh2sg
@AmarjitKaur-eh2sg Жыл бұрын
Jo marji kar lle atma rozi vali gall nahi bandi avara kuraiy
@jaswinderuppal4852
@jaswinderuppal4852 Жыл бұрын
No one can sing like Rosi She is the best singer Don’t copy her
@GurpreetSingh-kg7xq
@GurpreetSingh-kg7xq Жыл бұрын
ਸਵਾਦ ਲਿਆਤਾ ਜੀ, ਜੀਓ❤️👍
@supinderkaur671
@supinderkaur671 Жыл бұрын
I like these girls or ladies more than roji with Atma ji , very beautiful, so cute.
@HarpreetSingh-lq7xc
@HarpreetSingh-lq7xc Жыл бұрын
ਰੋਜੀ ਵਰਗੀ ਗੱਲ ਨੀ ਬਣ ਸਕਦੀ
@yadwindersingh3109
@yadwindersingh3109 Жыл бұрын
ਰੋਜੀ ਤੋਂ ਬਗੈਰ ਅਧੂਰਾ ਹੀ ਲਗਦਾ
@jashanbains3027
@jashanbains3027 Жыл бұрын
ਆਤਮਾ ਬੜੀ ਚੀਜ਼ ਆ ਇਕ ਨਹੀਂ ਤਿੰਨ ਤਿੰਨ ਨਾਲ
@SukhwinderSingh-xg3vr
@SukhwinderSingh-xg3vr Жыл бұрын
ਆਤਮੇ ਨੂੰ ਸਾਰਾ ਜ਼ੋਰ ਲਾਉਣਾ ਪੈਂਦਾ ਗੱਲ ਫੇਰ ਵੀ ਨੀਂ ਬਣਦੀ
@ManjitSingh-jv1yg
@ManjitSingh-jv1yg Жыл бұрын
Atma di awaj vi vadhià and perfornançe vi
@sukhdeepsingh7889
@sukhdeepsingh7889 Жыл бұрын
ਰੋਜ਼ੀ ਮੈਡਮ ਵਾਲੀ ਗੱਲ ਬਣੀ ਨਹੀਂ
@rakeshkumar-kn8ww
@rakeshkumar-kn8ww Жыл бұрын
Aman rojy.good
@bootasingh1417
@bootasingh1417 5 күн бұрын
Nice s kaur
@amarjeetatwal7058
@amarjeetatwal7058 Жыл бұрын
Very good 👍 paji
@komal7337
@komal7337 Жыл бұрын
Wasai sachi gal kuodi hUndi a Bai Chahe 5 di tha 7 vi gaun par mam Aman roji wali gal nahi ban,ndi
@surinderkumar6251
@surinderkumar6251 Жыл бұрын
Very good Atama singh ji
@jagjeetrempal8876
@jagjeetrempal8876 Жыл бұрын
Good jod ji jio
@jaskarankaur8989
@jaskarankaur8989 Жыл бұрын
Very Nice.. 👌👌❤❤
@yugplayz2474
@yugplayz2474 Жыл бұрын
Rozi nalo vi vadhiya ga rahi Mandy. Bahut vadhiya stage ban ke rakh diti.
@rajaryan349
@rajaryan349 Жыл бұрын
Aman rozi mam is best .....
@Baliharsingh-vl1xj
@Baliharsingh-vl1xj Жыл бұрын
Mandyatmasinghgoodvierynice👍👍👍👍👌
@sukhmandersinghhh4499
@sukhmandersinghhh4499 Жыл бұрын
ਖਿੱਚੀ ਚੱਲ ਆਤਮਿਆ ਨਾ ਛੱਡੀ ਅਖਾੜੇ ਲਾਉਂਣੇ। ਜੇ ਰੋਜ਼ੀ ਛੱਡ ਗਈ ਉਹ ਵੀ ਕੀ ਜਾਣੇ
@krishnasandhu2826
@krishnasandhu2826 Жыл бұрын
Nice alotttttttttt...bro bhutt vadiiiii👍
@user-xh5nu2hw1o
@user-xh5nu2hw1o Жыл бұрын
ਅਮਨ ਰੋਜ਼ੀ ਪੰਜਾ ਦਾ ਮੁਕਾਬਲਾ ਕੱਲੀ ਕਰਦੀ ਸੀ ਉਦੇ ਬਰਗਾ ਨਖਰਾ ਕਿਸੀ ਦਾ ਨਹੀਂ
@kuldipkuldip8844
@kuldipkuldip8844 7 ай бұрын
Atma ji mendy nu sath rakho
@cameronbath641
@cameronbath641 Жыл бұрын
very good
@SukhjitSingh-kr5gf
@SukhjitSingh-kr5gf Жыл бұрын
Bht nice bht bht
@jagdeepsingh6540
@jagdeepsingh6540 Жыл бұрын
Kera tan lgda c khtm ja na hoje kite pr patander eh ta pehla nalo v jyada shaa gya baki dono singer top dian ne awaz poori javerdest aa roji di tan awaz kambdi ji c soor ch ght gaondi c
@hardevsingh4443
@hardevsingh4443 Жыл бұрын
ਵੋਟਾਂ ਵਾਲਿਆਂ ਵਾਂਗ ਆਤਮਾ ਕੁੜੀਆਂ ਕੱਠੀਆਂ ਕਰ ਕੇ ਜੋਰ ਅਜ਼ਮਾਈ ਕਰਨ ਲੱਗ ਪਿਆ ਹੈ ਹੁਣ ਰੋਜੀ ਪੰਜ ਕਲਾਕਾਰਾਂ ਨਾਲ ਗਾ ਕੇ ਵਿਖਾਵੇ ਗੀ
@vakeelsingh4048
@vakeelsingh4048 Жыл бұрын
ਰੋਜ਼ੀ ਬਿਨਾ ਗੱਲ ਨੀ ਬਣਦੀ ਯਰ ਦੁਨੀਆ ਦੀ ਸਭ ਤੋਂ No 1c ਯਰ
@tsbirdi2589
@tsbirdi2589 Жыл бұрын
Very good
@sohansinghsandhu4025
@sohansinghsandhu4025 Жыл бұрын
ਅਮਨ ਰੋਜੀ ਆਤਮਾ ਨਾ ਹੀ ਗਾਓ ਲੋਕ ਚੌੰਹ ਦੇ ਹਨ
@jaspalsinghdhaliwal8452
@jaspalsinghdhaliwal8452 Жыл бұрын
Very nice
@mohindermoudgill8781
@mohindermoudgill8781 Жыл бұрын
Atma Singh good Luck
@ManinderSingh-rt6wu
@ManinderSingh-rt6wu Жыл бұрын
Very nice👍
@SurinderSingh-dq4lu
@SurinderSingh-dq4lu Жыл бұрын
Veri.good
@KuldeepSingh-jk2sk
@KuldeepSingh-jk2sk Жыл бұрын
Badiya Jordi Ban Gai Bai ji 👍👍👍👍👍👌👌♥️♥️
@rakeshbharukhera1589
@rakeshbharukhera1589 Жыл бұрын
Very good👍👍👍
@ParamjitSingh-hy7qx
@ParamjitSingh-hy7qx Жыл бұрын
No one like Aman between five
@amolakbhullar5624
@amolakbhullar5624 Жыл бұрын
Good bhai ji. 🙏🙏👍
@mnoharsingh5714
@mnoharsingh5714 Жыл бұрын
य छह
@rajaryan349
@rajaryan349 Жыл бұрын
Aman rozi mam nu koi v replace nhi kr skda....
@budhsingh4821
@budhsingh4821 Жыл бұрын
ਸਰਾ ਬਾਈ
@jaswantsingh9791
@jaswantsingh9791 Жыл бұрын
🐶🐱
@amritrosestar3093
@amritrosestar3093 Жыл бұрын
ਬਹੁਤ ਵਧੀਆ ਬਾਈ ਜੀ
@gurpyarsingh1646
@gurpyarsingh1646 6 ай бұрын
Roji ta kalli he badu c hun 3 3 nal v gal ne bandi
@baljeetkaler5517
@baljeetkaler5517 Жыл бұрын
Both lady sigers are very high profile sound is dalightful
@komalpreetkaur609
@komalpreetkaur609 Жыл бұрын
V nice ♥️♥️🙏🏻j
@lakhwindersingh5115
@lakhwindersingh5115 Жыл бұрын
No any replace to Aman roji
@singhjagmohanjhajj1258
@singhjagmohanjhajj1258 Жыл бұрын
👏🏻👏🏻👌🏻👏🏻
@GaganDeep-ic5qc
@GaganDeep-ic5qc Жыл бұрын
ਕੁਝ ਵੀ ਕਰਲੇ, ਪਰ ਆਤਮੇ ਇਹ ਅਮਨ ਰੋਜ਼ੀ ਨੀ ਬਣ ਸਕਦੀ
@Manpreetsingh-gd9lm
@Manpreetsingh-gd9lm Жыл бұрын
Kai vata na ji ustad ji kadi rako kanda
@AmarjitKaur-eh2sg
@AmarjitKaur-eh2sg Жыл бұрын
Medi bahot mashri atma de ute shardi ajadi avara kury
@iconicneetu1918
@iconicneetu1918 Жыл бұрын
Rozi best C eh ta jvaa ni sohna gondiyaa jive chuka mardiya🤣🙊🙊🙊🙊🙊🙊🙊old womana
@GaganDeep-ic5qc
@GaganDeep-ic5qc Жыл бұрын
ਪਰ ਜਦੋਂ ਰੱਬ ਖੋਂਹਦਾ ਥੱਪੜ ਮਾਰ ਕੇ ਖੋਹਦਾ
@riarriar7058
@riarriar7058 Жыл бұрын
V nice
@balwindersran9957
@balwindersran9957 Жыл бұрын
Atama blue dress ok
@Sandeepsingh11641
@Sandeepsingh11641 Жыл бұрын
S kour wrgi koi singer ni sb to vdeea
@AvtarSingh-sy3bh
@AvtarSingh-sy3bh Жыл бұрын
ਅਮਨ ਰੋਜ਼ੀ ਤਾਂ ਅਮਨ ਰੋਜ਼ੀ ਹੀ ਹੈ ਬਾਈ ਜੀ
@SumanKumari-lz6wl
@SumanKumari-lz6wl Жыл бұрын
aman roji ni bnn jana kise ne 1 awe ya 2 onn roji wali gall ni haigi dona ch
@ManpreetSingh-iu1lx
@ManpreetSingh-iu1lx Жыл бұрын
ਕਾਲਾ ਗ਼ਾਜੀਆਣਾ ਕਬੱਡੀ ਦਾ ਸਿਰਾ ਜਾਫੀ ਵੀ ਖੜਾ ਨਾਲ
@satty1783
@satty1783 Жыл бұрын
Amanrosy best
@avtarmalhi7184
@avtarmalhi7184 Жыл бұрын
Kujh v par Rozy rozy hai Atma g Rozy Mana laye
@SukhvinderSingh-vm1yf
@SukhvinderSingh-vm1yf Жыл бұрын
Aman, ਰੋਜੀ ਦੇ ਪੈਰ ਦੀ ਰੀਸ ਨੀ ਕਰ ਸਕਦੀ
@Nadarsandhu911
@Nadarsandhu911 Жыл бұрын
ਅਮਨ ਰੋਜੀ ਦੀ ਰੀਸ ਨਹੀਂ ਹੋਣੀ ਬੂਡੇਵਾਲਾ ਸਾਬ ਕਿਸੇ ਵੀ ਕੁੜੀ ਤੋਂ ਓਹਨਾ ਦੀ ਅਵਾਜ ਬੁਹਤ ਸੁਰੀਲੀ ਤੇ ਫਿਟ ਆ
@KuldeepSingh-or2bn
@KuldeepSingh-or2bn Жыл бұрын
Rana da dlal
@user-kp2dm1me7x
@user-kp2dm1me7x Жыл бұрын
Good
@jaswindersamra1292
@jaswindersamra1292 Жыл бұрын
Aman rozi is best
@gurmelghuman5259
@gurmelghuman5259 Жыл бұрын
Aman roji good ea a ki
@BaldevSingh-ps8tf
@BaldevSingh-ps8tf Жыл бұрын
Nhi gal bandi
@manjeetkauraulakh3814
@manjeetkauraulakh3814 Жыл бұрын
Rab sab pahle karo
@tinkuchahal8923
@tinkuchahal8923 Жыл бұрын
nice
@jagtarsingh330
@jagtarsingh330 Жыл бұрын
ਰੋਜ਼ੀ ਰੋਜ਼ੀ
@deepusekhon4183
@deepusekhon4183 Жыл бұрын
Rozy ni koi ban sakdi atma sian
@smilefaceproduction2922
@smilefaceproduction2922 Жыл бұрын
@kakadhillondhillon1486
@kakadhillondhillon1486 Жыл бұрын
atma ji dono fe male sinder sirra awaz ha rozy de ta gal ve samaj nahi aundi se be matlab to jor launde se
@sinderjeet5631
@sinderjeet5631 Жыл бұрын
Very good but without Rozi oh maza ni jina marji ga lo
@gurbazsingh1470
@gurbazsingh1470 Жыл бұрын
But Aman Roji De barabr koi nhi
WHO DO I LOVE MOST?
00:22
dednahype
Рет қаралды 79 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 29 МЛН
Дибала против вратаря Легенды
00:33
Mr. Oleynik
Рет қаралды 4,5 МЛН
Gurwinder Brar Manpreet Gill chinj Mela village Banial
1:17
GSSS Kamahi Devi Hoshiarpur
Рет қаралды 40 М.
WHO DO I LOVE MOST?
00:22
dednahype
Рет қаралды 79 МЛН