Tarn Taran News | ਜਹਾਜ਼ ਚੜ੍ਹ ਜ਼ਮੀਨ ਬਚਾਉਣ ਆਏ NRI ਨੇ ਦੇਖੋ ਕੀ ਕੀਤਾ ? Land Dispute | Punjab News | N18V

  Рет қаралды 407,269

News18 Punjab/Haryana/Himachal

News18 Punjab/Haryana/Himachal

20 күн бұрын

Tarn Taran News | ਜਹਾਜ਼ ਚੜ੍ਹ ਜ਼ਮੀਨ ਬਚਾਉਣ ਆਏ NRI ਨੇ ਦੇਖੋ ਕੀ ਕੀਤਾ ? Land Dispute | Punjab News | N18V
#tarntarannews #landdispute #news18punjab #punjabnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_tarntaran
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 182
@deviltiwanapro5531
@deviltiwanapro5531 14 күн бұрын
ਬਾਹ ਜੀ ਪੱਤਰਕਾਰ ਜੀ ਸਾਨੂੰ ਨੀ ਪਤਾ ਸੀ ਕਿ ਵਿਦੇਸ਼ ਤੋ ਜਹਾਜ ਰਾਹੀ ਹੀ ਆਇਆ ਜਾਂਦਾ ਹੈ ਸਾਨੂੰ ਤਾ ਲੱਗਦਾ ਸੀ ਕਿ ਪੀਟਰ ਰੇੜੇ ਤੇ ਆਇਆ ਜਾਦਾ😅
@sahilsandhu7652
@sahilsandhu7652 12 күн бұрын
😂😂
@healthyanddiseasefreelifew5066
@healthyanddiseasefreelifew5066 14 күн бұрын
SHO SAHIB JI ਤੁਹਾਨੂੰ ਦਿਲੋਂ ਸਲੂਟ ਹੈ ਜੀ।
@armaanmalhi4643
@armaanmalhi4643 12 күн бұрын
Dhaka Karon Lai Sach da patta tuhanu
@sohansinghsandhu4025
@sohansinghsandhu4025 16 күн бұрын
ਸ਼ਾਬਾਸ਼ ਤਰਨ ਤਾਰਨ ਪੁਲਸ ਅਫਸਰ ਜਿਸ ਨੇ ਇਹ ਸਹੀ ਫੈਸਲਾ ਕੀਤਾ ।ਹਰ ਪੁਲਸ ਵਾਲੇ ਭੀ ਏਦਾਂ ਸਹੀ ਫੈਸਲੇ ਕਰਨ ।ਧੰਨਵਾਦ ।
@dilshersinghmalhi-gv3pd
@dilshersinghmalhi-gv3pd 16 күн бұрын
Paise kha k ek said di gl kiti aa police ny
@user-sz2ke9kt2p
@user-sz2ke9kt2p 12 күн бұрын
Paisa te police ne khada hoba ya nhi..... lekin land te kabza krna b galat aa
@manpreetsingh8343
@manpreetsingh8343 16 күн бұрын
ਇਹ ਕਹਾਣੀ ਘਰ ਘਰ ਦੀ ਹੈ, ਸਾਡਾ ਵੀ ਭਰਾ ਸਾਡੀ ਜ਼ਮੀਨ ਨਹੀਂ ਛੱਡਦਾ,ਉਲਟਾ 3 ਸਾਲਾਂ ਤੋਂ ਕੋਰਟ ਵੀ ਕੋਈ ਫ਼ੈਸਲਾ ਨਹੀਂ ਮੁਕਾ ਰਹੀ , ਤਾਰੀਖ ਤੇ ਤਾਰੀਖ਼ ਪਾਈ ਜਾ ਰਹੀ ਹੈ
@raman672
@raman672 13 күн бұрын
66yhyyyyy66yy66yyyy6y6y66yy66 ca
@onkarsahota1677
@onkarsahota1677 15 күн бұрын
ਪੁਲ਼ਸ ਨੂੰ ਇਨ੍ਹਾਂ ਦੀ ਹਰ ਪਾਸੋਂ ਮਦਦ ਕਰਨੀ ਚਾਹੀਦੀ ਹੈ ਇਨ੍ਹਾਂ ਦੀ ਜਾਂਨ ਨੂੰ ਖ਼ਤਰਾ ਵੀ ਹੋ ਸਕਦਾ ਹੈ
@modansinghmann6651
@modansinghmann6651 17 күн бұрын
ਐਸੇ ਆਦਮੀ ਨੂੰ ਭਰਾ ਨੀ ਕਹਿਨਾ ਚਾਹੀਦੀ ਭਰਾ ਉਪਰ ਕੂਛ ਨਹੀਂ ਪਿਆਰ ਨਾਲ ਗੱਲਬਾਤ ਕੀਤੀ ਜਾਂਦੀ
@gurdialsingh5396
@gurdialsingh5396 16 күн бұрын
,,,,,,,,,,घर घर की स्टोरी है,,,,लोकल लोग बहुत परेशान करते हैं,,,, पंजाब सरकार को लेड माफिया पर कंट्रोल करने की जरूरत है,,,,,
@GurmeetSingh-wq7zu
@GurmeetSingh-wq7zu 15 күн бұрын
Eh Mata di c....baki todi bona veere nu Barbra nhi veere nl jada thaka.....
@lakhwinderkaur2753
@lakhwinderkaur2753 18 күн бұрын
ਏਦਾਂ ਹੀ ਹੋਣਾ ਚਾਹੀਦਾ ਇਹੋ ਜਹੈ ਦੱਲੈ ਭਰਾਵਾਂ ਨਾਲ ਰੱਬ ਵੇਖਦਾ ਇਹੋ ਜਹਿਆ ਨੂੰ ਫਿਰ ਇਹੋ ਜਹੈ ਭੈਣਾ ਭਰਾਵਾਂ ਵਲੋਂ ਵੀ ਜਾਂਦੇ ਲਗਦੇ ਤੇ ਜੱਇਆ ਦਾਤ ਵੱਲੋਂ ਵੀ ਹੱਥ ਧੋ ਲੇਦੈ ਆ
@KaranSingh-ld7dx
@KaranSingh-ld7dx 17 күн бұрын
😅😅😅😅😅
@BaldevRajsoniBaldev
@BaldevRajsoniBaldev 16 күн бұрын
​❤❤❤.
@armaanmalhi4643
@armaanmalhi4643 12 күн бұрын
Tenu Sach patta
@gagandeepsinghgill6123
@gagandeepsinghgill6123 11 күн бұрын
​@@armaanmalhi4643ਕੀ ਸੱਚਾਈ ਹੈ ਵੀਰੇ??
@DavinderSinghMaan-jk8mz
@DavinderSinghMaan-jk8mz 11 күн бұрын
​@@armaanmalhi4643ਨੂੰ ਸੱਚ ਪਤਾ ਵੀਰ ਜੀ ਤੇ ਫਿਰ ਸੱਚ ਦੱਸੋ ਨਾ ਕੀ ਗੱਲ ਆ ਸੱਚ
@KulwantSingh-jc4ul
@KulwantSingh-jc4ul 15 күн бұрын
ਮੇਰੇ ਭਰਾਂ ਵੀ ਜ਼ਮੀਨ ਨਹੀ ਛੱਡਦੇ ਘਰ-ਘਰ ਏਹੋ ਗਲ ਮਾੜੀ ਹੈ
@ssd8566
@ssd8566 16 күн бұрын
ਵੀਰ ਜੀ ਏਥੇ ਕੋਈ ਸਰਕਾਰ ਨਹੀਂ ਏਥੇ shitter ਚੱਲਦਾ !!
@PardeepPassi1
@PardeepPassi1 16 күн бұрын
ਮਾਤਾ ਨੂੰ ਚਾਹੀਦਾ ਹੈ ਕਿ ਆਪਣੀ ਜਮੀਨ ਦੂਜੇ ਪੁੱਤ ਤੋ ਵਾਪਸ ਲਵੇ .ਇਹਦੇ ਨਾਲੋ ਤਾਂ ਗਰੀਬਾਂ ਨੂੰ ਵੰਡ ਦਿੰਦੀ. ਕੋਈ ਤਾਂ ਗੁਣ ਗਾਉਦਾ
@gurmeetgill1898
@gurmeetgill1898 17 күн бұрын
ਬਹੁਤ ਹੀ ਮਾੜੀ ਗੱਲ ਹੈ ਜੀ ਲਾਲਚ ਬਹੁਤ ਮਾੜੀ ਚੀਜ਼ ਹੈ ਜੀ। ਲਾਲਚ ਨਾ ਸਕੀ ਮਾਂ ਵੇਖਦਾਂ ਹੈ ਨਾ ਸਕਾ ਪਿਉਂ ਵੇਖਦੇ ਨਾ ਭਰਾ ਵੇਖਦਾ ਲਾਲਚੀ ਬੰਦੇ ਨੂੰ ਕਿਸੇ ਨਾਲ ਪਿਆਰ ਨਹੀਂ ਹੁੰਦਾ ਸਗੋਂ ਉਸ ਨੂੰ ਜਾਇਦਾਦ ਹੀ ਪਿਆਰੀ ਲੱਗਦੀ ਹੈ ਭਾਵੇਂ ਉਹ ਕਿਸੇ ਦੀ ਵੀ ਹੋਵੇ ਉਹ ਉਸ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਪਰ ਅੰਤ ਨੂੰ ਪਛਤਾਵਾ ਕਰਦਾ ਹੈ ਜੀ।
@gurdevsinghaulakh7810
@gurdevsinghaulakh7810 14 күн бұрын
ਸ਼ਰੇਆਮ ਧੱਕਾ , ਤੂੰ ਵੇਚ ਜਾ ਯਾਰ ਕੋਈ ਨੁਕਸਾਨ ਨਾਂ ਕਰੇ ਤੇਰਾ ਭਰਾ
@shivanisharma5562
@shivanisharma5562 16 күн бұрын
ਬਚੋਂ ਅਪਣਿਆ ਤੋਂ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😢
@shivdevsingh3626
@shivdevsingh3626 16 күн бұрын
ਕੁਲਦੀਪ ਸਿੰਘ ਧਾਲੀਵਾਲ ਐੱਨ ਆਰ ਆਈ ਮੰਤਰੀ ਨੂੰ ਮਿਲ ਕੇ ਆਪਣੀ ਸਾਰੀ ਗੱਲਬਾਤ ਦੱਸੋ |
@amarjitbhullar1469
@amarjitbhullar1469 16 күн бұрын
ਸਿਆਣੇ ਕਹਿੰਦੇ ਹੁੰਦੇ ਅੱਜ ਕੱਲ੍ਹ ਲਹੁ ਸਫੈਦ ਹੋਏ ਹਨ। ਵਾਕਿਆ ਹੀ ਲਹੁ ਸਫੈਦ ਵਾਲੀ ਗੱਲ ਹੈ ਕੋਈ ਸ਼ੱਕ ਨਹੀਂ ਇਹਦੇ ਵਿਚ। ਨਜਾਇਜ ਕਬਜਾ ਕਰਕੇ ਕੀ ਬਣ ਜਾਵੇਗਾ।ਇਥੇ ਜ਼ਿੰਦਗੀ ਦਾ ਦੋ ਘੜੀਆਂ ਦਾ ਭਰੋਸਾ ਨਹੀਂ। ਆਪਣੀਂ ਹੀ ਪ੍ਰਮਾਤਮਾਂ ਖਾਣੀਂ ਹਡੌਣੀਂ ਦੇਵੇ ਪਰਿਵਾਰ ਵਿਚ ਸੁੱਖ ਸ਼ਾਂਤੀ ਰਹੇ ਤਾਂ ਬਹੁਤ ਬਹੁਤ ਉਸਦਾ ਸ਼ੁਕਰ ਹੈ ਉਸਦਾ ਧੰਨਵਾਦ ਹੈ।
@user-fp1nt9sl3v
@user-fp1nt9sl3v 16 күн бұрын
ਤਾਹੀ ਨਹੀ ਕਿਸੇ ਦਾ ਯਕੀਨ ਕਰਦਾ ਕੋਈ। ਜਦੋ ਭਾਈ ਹੀ ਭਾਈ ਦਾ ਵੇਰੀ ਹੋ ਜਾਵੇ। ਹੋਰ ਕਿਸੇ ਤੇ ਕੀ ਯਕੀਨ ਕਰੂ
@kuldeepkaur2465
@kuldeepkaur2465 11 күн бұрын
ਪੁਲਿਸ ਨੂੰ ਸ਼ਾਬਾਸ਼ ❤
@user-wz7ok7ly5m
@user-wz7ok7ly5m 12 күн бұрын
Waheguruji waheguru ji meher kar o Punjab ta
@jasvirsinghgill596
@jasvirsinghgill596 11 күн бұрын
ਆਪਣਿਆਂ ਤੋਂ ਬਚੋ ਦੂਜੇ ਤੋ ਕੋਈ ਖਤਰਾ ਨਹੀ
@sukhmandersingh5332
@sukhmandersingh5332 16 күн бұрын
ਛੋਟੇ ਮੁੰਡੇ ਨਾਲ ਧੱਕਾ ਹੁੰਦਾ ਹੀ ਹੁੰਦਾ ਵੱਡੇ ਭਰਾ ਬਹੁਤ ਧੱਕਾ ਕਰਦੇ ਨਾ ਪੰਚਾਇਤ ਮੱਦਦ ਨਹੀ ਕਰਦੀ
@sukhmandersingh5332
@sukhmandersingh5332 16 күн бұрын
ਪੁਲਿਸ ਮੁਲਾਜ਼ਮ ਸਹੀ ਹੈ ਇਹਨਾਂ ਦੀ ਥਾ ਕੋਈ ਹੋਰ ਪੁਲਿਸ ਵਾਲਾ ਹੁੰਦਾ ਤਾ ਮਸ਼ੀਨ ਵਾਲੇ ਨੂੰ ਵੀ ਫੜ ਲੈਂਦਾ ਪੈਸੇ ਲੈਣ ਮਾਰਾ ਪੰਜੇ ਉਂਗਲਾਂ ਇਕੋ ਜੀਆ ਨਹੀਂ ਹੁੰਦੀਆ
@harnetchoudhary1782
@harnetchoudhary1782 11 күн бұрын
❤ ਬਹੁਤ ਜ਼ਿਆਦਾ ਵਧੀਆ ਕੀਤਾ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ❤
@neenusehgal9067
@neenusehgal9067 12 күн бұрын
Waheguru Ji Jai Shree Ram Ji
@SurinderSingh-iq4gf
@SurinderSingh-iq4gf 12 күн бұрын
ਬਹੁਤ ਮਾੜੀ ਗੱਲ ਹੈ,,,, ਜਦੋਂ ਜ਼ਮੀਨ ਦੀ ਵੰਡ ਹੋ ਗਈ ਫਿਰ ਝਗੜਾ ਕਰਨਾ ਗ਼ਲਤ ਹੈ,,,,
@harjindersandhu2433
@harjindersandhu2433 16 күн бұрын
❤ very good sho veer ji
@charanjitsingh4388
@charanjitsingh4388 16 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।। ਬਹੁਤ ਅਫਸੋਸ ਹੋਇਆ ਖਬਰ ਸੁਣ ਕੇ ਭਰਾ ਭਰਾ ਦਾ ਖੂਨ ਚਿੱਟਾ ਹੋਗਿਆ ਬੜੀ ਮਾੜੀ ਗੱਲ। ਮਾਂ ਦਾ ਰਿਸ਼ਤਾ ਵੀ ਖ਼ਤਮ ਕਰੀ ਬੈਠਾ ਮਾਂ ਦਾ ਕਦੇ ਵੀ ਲੇਖਾ ਨਹੀ ਦੇ ਸਕਦੇ । ਜ਼ਮੀਨ ਇਥੇ ਰਹਿ ਜਾਣੀ ਹੈ । ਕਿਸੇ ਦਾ ਵੀ ਨੁਕਸਾਨ ਹੋ ਗਿਆ ਦੋਨੋਂ ਰੁਲ਼ ਜਾਉ ਗੇ । ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ। ਸੱਚ ਨੇ ਸੱਚ ਰਹਿਣਾ ਹੈ। ਕੂੜ ਫਿਰੈ ਪਰਧਾਨ ਵੇ ਲਾਲੋ ।
@dilshersinghmalhi-gv3pd
@dilshersinghmalhi-gv3pd 16 күн бұрын
Veer ji nri dono maa putt jhuth bol rhe aa mere gwandi ny eh
@naturalvillagelife2788
@naturalvillagelife2788 16 күн бұрын
​@@dilshersinghmalhi-gv3pd Sach ki hai ????
@balrajdeepsingh615
@balrajdeepsingh615 14 күн бұрын
ਇਹਨੂੰ ਖਾਣਾ ਨਹੀ ਆਇਆ ਨਾਲੇ ਪੈਸੇ ਖਾਦਾ ਨਾਲੇ ਜ਼ਮੀਨ
@user-wf8ck4fc2m
@user-wf8ck4fc2m 15 күн бұрын
Finally I see honest SHO in Punjab 🇨🇦
@heerasingh3992
@heerasingh3992 17 күн бұрын
Very.Good.Police.Oficer
@hakamsinghhakamsinghhakams4664
@hakamsinghhakamsinghhakams4664 17 күн бұрын
SHO ਬਹੁਤ ਹੀ ਸਮਝਦਾਰ ਹਨ।ਸਹੀ ਫੈਸਲਾ ਕਰਨਗੇ ।ਟਰੈਕਟਰ ਅਤੇ ਕੰਬਾਈਨ ਵਾਲੇ ਦਾ ਕੋਈ ਦੋਸ਼ ਨਹੀਂ ।ਭਰਾ ਜਿਆਦਾ ਲਾਲਚੀ ਹੈ ।ਜੋ ਮਾਂ ਨੂੰ ਦ ਵਾਈ ਅਤੇ ਸੁਮਾਲ ਕਰੇਗਾ ।ਉਸਨੂੰ ਆਪਣੀ ਜਾਇਦਾਦ ਦੇਵੇਗੀ ।
@preetcreation4028
@preetcreation4028 13 күн бұрын
ਪੁਲਿਸ ਸਹੀ ਢੰਗ ਨਾਲ ਕੰਮ ਕਰੇ ਤਾਂ ਬੁਹਤ ਵੱਡਾ ਸੁਧਾਰ ਹੋ ਸਕਦਾ,
@kuldeepkaur-eo7qj
@kuldeepkaur-eo7qj 11 күн бұрын
Waheguruji 🙏
@manojbaldwa2577
@manojbaldwa2577 16 күн бұрын
Very good officer
@JaskaranSingh-mi8ly
@JaskaranSingh-mi8ly 16 күн бұрын
So sad,God saved from greedy Brother and family
@singhsainisaini7448
@singhsainisaini7448 16 күн бұрын
Good Job 👍
@darbarasinghbajwa3195
@darbarasinghbajwa3195 17 күн бұрын
Good job police SHO
@harnetchoudhary1782
@harnetchoudhary1782 11 күн бұрын
❤ ਗਜਿੰਦਰ ਸਿੰਘ ਵੀਰ ਜੀ ਦਿੱਲ ਤੋਂ ਸਲੂਟ ਹੈ ਜੀ ਆਪਣੀ ਮਾਤਾ ਨੂੰ ਸਾਮੀਆ ਆਪਣੇ ਨਾਲ ਲੈ ਗਿਆ ਮਾਂ ਪਿਓ ਤੌ ਉੱਪਰ ਕੁੱਝ ਵੀ ਨਹੀਂ ਹੈ ਮਾਂ ਦਾ ਕੋਈ ਮੁੱਲ ਨਹੀਂ ਹੈ ਜ਼ਮੀਨਾਂ ਤਾਂ ਮਾਂ ਅੱਗੇ ਬਹੁਤ ਛੋਟੀਆਂ ਹਨ ❤
@armaanmalhi4643
@armaanmalhi4643 10 күн бұрын
Jo gurjinder singh ne Maa nu thane vakhe tejinder hi Kam va Maa nu bachon da nahi te hun nu Maa jail hundi
@tejinder-qm7gx
@tejinder-qm7gx 13 күн бұрын
Bravo Right statement by police inspector. Correct action taken by police.
@dr.sangeetpalkaur954
@dr.sangeetpalkaur954 15 күн бұрын
ਵਧੀਆ ਕੀਤਾ ।🙏🙏
@amritpalsinghdhillon7499
@amritpalsinghdhillon7499 18 күн бұрын
ਕੰਬਾਇਨ ਤੇ ਟਰੈਕਟਰ ਵਾਲੇ ਕਸੂਰਵਾਰ ਨਹੀਂ ਹਨ।
@gpskirtan
@gpskirtan 15 күн бұрын
ਸੁਖਬੀਰ ਸਿੰਘ ਬਾਦਲ ਅਨੁਸਾਰ ਦੋਸੀ ਭਗਵੰਤ ਸਿੰਘ ਮਾਨ ਹੈ ਉਸ ਤੇ ਪਰਚਾ ਹੋਣਾ ਚਾਹੀਦਾ ਹੈ ਜਾ ਉਹ ਸੀਐਮ ਦੇ ਔਹਦੇ ਤੋਂ ਤੁਰੰਤ ਅਸਤੀਫਾ ਦੇਵੇ
@user-wz7ok7ly5m
@user-wz7ok7ly5m 12 күн бұрын
Waheguruji waheguru ji waheguru ji waheguru 🎉🎉👏👏👏🎉
@harjitkaurvirk3868
@harjitkaurvirk3868 16 күн бұрын
😊
@kulwinderbhullar8851
@kulwinderbhullar8851 15 күн бұрын
Police done very good job
@AvtarSingh-px4fj
@AvtarSingh-px4fj 14 күн бұрын
Police hram di hundi Mere naal hoya sab kuj Aj 11 saal ho gaye court vich
@attarsingh4208
@attarsingh4208 11 күн бұрын
N R i Naal 90% Ese taran karde ne india ch Lok
@user-co2ml9kp7b
@user-co2ml9kp7b 13 күн бұрын
Punjab. Police. Ji. ❤❤❤❤❤❤❤
@baldevsinghriar4830
@baldevsinghriar4830 15 күн бұрын
ਇਹ ਵੀਰ ਜੀ ਮਾਤਾ ਜੀ ਸਹੀ ਲੱਗਦੇ ਕਿਉਂਕਿ ਮਾਂ ਨੂੰ ਸਾਂਭਣਾ ਨਹੀ ਤੇ ਜ਼ਮੀਨ ਸਾਰੀ ਸਾਂਭਣਾ ਚਾਉਂਦੇ ਹਨ ਮਾਂ ਬਾਪ ਰੱਬ ਹੁੰਦੇ ਇਨ੍ਹਾਂ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਭਰਾ ਨਹੀ ਲੱਭਦੇ ਮਾਂ ਬਾਪ ਨਹੀ ਲੱਭਣੇ ਜ਼ਮੀਨ ਇਥੇ ਰਹਿ ਜਾਣੀ ਹੈ ਦਰਗਾਹ ਵਿੱਚ ਸੱਚ ਤੇ ਮਾਂ ਬਾਪ ਦੀ ਸੇਵਾ ਚੰਗੇ ਕੰਮ ਜਾਂਦੇ ਹਨ ਇੱਕ ਦੂਜੇ ਮਾਰ ਦੳਗੇ ਜੇਲ੍ਹ ਜਾਣਾ ਪੈਣਾ ਤੇ ਉਮਰ ਨਿਕਲ ਜਾਦੀ ਹੈ ਫਿਰ ਬੰਦਾ ਪਛਤਾਉਂਦਾ ਪਰ ਹੱਥ ਕੁਝ ਨਹੀਂ ਆਉਂਦਾ ਪਛਤਾਉਣ ਤੋਂ ਬਿਨਾਂ ਇਸ ਲਈ ਰਲ ਮਿਲ ਰਹਿਣਾ ਚਾਹੀਦਾ ਹੈ ਭਰਾਵਾਂ ਬੰਦਿਆਂ ਵਿਚ ਬੈਠ ਕੇ ਸਹੀ ਫੈਸਲਾ ਕਰਵਾ ਕੇ ਆਪੋ ਆਪਣੀ ਮਿਹਨਤ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਸਭ ਚੰਗੀ ਮੱਤ ਬੁੱਧ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ
@karajsandhu9664
@karajsandhu9664 18 күн бұрын
good job
@surjitbuttar6673
@surjitbuttar6673 14 күн бұрын
So sad
@pushpinderhoney7417
@pushpinderhoney7417 12 күн бұрын
Police , let's kis kis da fiyeada kervaundi hai 😂
@tejiism
@tejiism 14 күн бұрын
MODERN BROTHERS DO SO.
@ManjitSingh-hq5wn
@ManjitSingh-hq5wn 14 күн бұрын
ਪਰਾਇਆ ਹਕ ਨਹੀਂ ਖਾਣਾ ਚਾਹੀਦਾ ਇਹ ਪਾਪ ਹੈ ਗੁਨਾਹ ਹੈ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਜਿੰਦਗੀ ਬਦਲ ਜਾਵੇਗੀ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਚੋਰੀ ਯਾਰੀ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਨਸ਼ੇ ਪਰਾਇਆ ਹਕ ਸਦਾ ਵਾਸਤੇ ਛਡ ਦਿਉ ਕਿਉਂਕਿ ਇਸ ਨਾਲ ਸਮਾਜ ਤੇ ਬੁਰਾ ਅਸਰ ਪੈਂਦਾ ਹੈ ਨਾਲੇ ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇੱਜਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮਾਂ ਪਿਓ ਨਾਲ ਧੋਖਾ ਨਾ ਕਰੋ ਮੋਬਾਇਲ ਦੀ ਦੁਰਵਰਤੋਂ ਨਾ ਕਰੋ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਮਾਂ ਪਿਓ ਨਾਲ ਧੋਖਾ ਨਾ ਕਰੋ ਕਿਉਂਕਿ ਮਾਂ ਪਿਓ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਧਾਰਮਿਕ ਸਥਾਨਾਂ ਤੇ ਹੀ ਕਰੋ ਤੇ ਵੈਸ਼ਨੂੰ ਲੰਗਰ ਰੋਟੀ ਦਾਲ ਸਬਜੀ ਬਣਾਉ ਤੇ ਖੁਦ ਰਹਿਤ ਮਰਿਆਦਾ ਅਸੂਲ ਸਿਧਾਂਤ ਨਿਯਮ ਨਾਲ ਵਰਤਾਉ ਕਿਉਂਕਿ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਤੇ ਸਾਰਾ ਲੰਗਰ ਜੂਠਾ ਹੋ ਜਾਂਦਾ ਹੈ ਫਜੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਵਾਹਿਗੁਰੂ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਦੀਆਂ ਅਸੀਸਾਂ ਦੁਆਵਾਂ ਖੁਸ਼ੀਆਂ ਪਰਾਪਤ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਤੇ ਸਤਿਕਾਰ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@akshbrar1074
@akshbrar1074 13 күн бұрын
ਬਹੁਤ ਵਧੀਆ ਵਿਚਾਰ
@ManjitSingh-hq5wn
@ManjitSingh-hq5wn 13 күн бұрын
@@akshbrar1074 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵੀਰ ਜੀ
@SatnamSingh-sq3wm
@SatnamSingh-sq3wm 16 күн бұрын
2:41
@gurcharansingh7184
@gurcharansingh7184 16 күн бұрын
Veery. Good. S h.o
@HARJEETSINGH-yv1np
@HARJEETSINGH-yv1np 17 күн бұрын
ਵਾਹਿਗੁਰੂ ਮਿਹਰ ਕਰੇ ,😞
@gurpejsingh9146
@gurpejsingh9146 16 күн бұрын
वाहेगुरु जी ही ते किते होए कर्मा दी सजा दे रहे ने,,, वाहेगुरु जी,, ऐसे लोका नू सजा होती देख लाखों करोड़ों लोगों को संतोष होता है,, रब ते और पक्का विश्वास होता है,,
@RanjitKaur-hs6cs
@RanjitKaur-hs6cs 12 күн бұрын
ਸਾਡੇ ਜਵਾਈ ਨਾਲ ਵੀ ਐਵੇਂ ਹੋਇਆ ਉਹ ਬਾਹਰੋਂ ਕਨੇਡਾ ਤੋਂ ਆਇਆ ਉਸ ਦੇ ਵੱਡੇ ਭਰਾ ਤੋਂ ਜਮੀਨ mangi ਆਪਣੀ ਤਾਂ ਉਸਨੇ ਇਨਕਾਰ ਕਰ ਦਿੱਤਾ ਸਾਡੇ ਜਵਾਈ ਨੇ ਸੁਸਾਈਡ ਕੀਤਾ ਫਿਰ
@user-sz2ke9kt2p
@user-sz2ke9kt2p 12 күн бұрын
Suicide nhi krna chahida.
@prits4157
@prits4157 18 күн бұрын
Be careful be safe....backward people's in Punjab
@mittiputtmajhail2960
@mittiputtmajhail2960 16 күн бұрын
Bhau j England rehna ta pind ch jamin ta larai da hi mudh e. Lok vi local nu hi support karde ne. Simple solution e jamin wech ja. Nahi ta kinni wari aa k jhagrega? I did same, even sold my house and I am happy living in USA. No problem. Ghar rakhna te rakh, jamin wech ja. Koi corrupt policewala aa gia ta marla vi nahi milni. Pind kehra e.
@naseebchand8371
@naseebchand8371 17 күн бұрын
NRI ਕੁੱਝ ਨਹੀਂ ਕਰ ਸਕਦਾ ਪੁਲਿਸ ਨੂੰ ਪੈਸਾ ਚਾਹੀਦਾ ਹੈ ਪੁਲਿਸ ਪ੍ਰਸ਼ਾਸਨ ਪੈਸਾ ਕਮਾਉਣ ਲਈ ਬਣਾਇਆ ਗਿਆ ਹੈ NRI ਨੂੰ ਜ਼ਮੀਨ ਵੇਚ ਕੇ ਵਿਦੇਸ਼ ਵਿਚ ਹੀ ਵਿਦੇਸ਼ ਵਿਚ ਰਹਿ ਜਾਣਾ ਚਾਹੀਦਾ ਹੈ ਭਾਰਤ ਦੀ ਅਦਾਲਤ ਵਿੱਚ ਗਾਵਹ ਚਾਹੀਦਾ ਹੈ ਵਿਦੇਸ਼ ਵਿਚ ਰਹਿਣ ਵਾਲੇ ਦੀ ਕੋਈ ਗਵਾਹ ਨੇ ਨਹੀਂ ਬਣੇਗਾ,,,,,,, ਭਾਰਤ ਦੀਆਂ ਅਦਾਲਤਾਂ ਵੀ ਵਿਕਾਉ ਹਨ,,,,,NRI ਸਾਹਿਬ ਤੇਰਾ ਕੁੱਝ ਨਹੀਂ ਬਣਨਾ
@MrSingh-hq5zd
@MrSingh-hq5zd 17 күн бұрын
J es kol koi kahgaj hoyea koi fer sabh kuj hoh sakda aa veer. Don’t worry
@dilshersinghmalhi-gv3pd
@dilshersinghmalhi-gv3pd 16 күн бұрын
Veer eh nri maa putt jhuth bol rhe aa gl bilkul ede ult aa eh paise di power nl os garib nl dhakka kr rhe aa press ty police v paise kha k ek said di ty bilkul jhuthi news chla rhe aa
@kashbassey9149
@kashbassey9149 16 күн бұрын
NRI should sell their land in India Keep yourselves safe from relatives in Punjab People in Punjab only happy whilst you are supporting them financially..no appreciation whatsoever..
@hardipsinghsidhu1340
@hardipsinghsidhu1340 13 күн бұрын
ਇਸ ਤਰਾ ਦੇ ਭਰਾਵਾ ਦਾ ਸਿਰਫ ਇਕੋ ਇਲਾਜ ਹੈ ਜਮਾਨਾ ਮਾੜਾ ਹੈ ਅੱਜਕਲ ਉਹ ਇਲਾਜ ਹੀ ਬੇਹਤਰ ਹੈ ਬਾਕੀ ਤੁਸੀ ਸਮਝ ਗਏ ਹੋਵੋਗੇ ਭਲਮਾਨਸੀ ਦਾ ਕੋਈ ਜਮਾਨਾ ਨਹੀ ਰਿਹਾ।
@SatPal-uh3cg
@SatPal-uh3cg 17 күн бұрын
जिस ने मां दे दूध पीन दी कदर नहीं किया उस को अन की कदर किया देख लेना इस के बच्चे वी पूखे ,,,,,,,
@balwinderbhullar7027
@balwinderbhullar7027 12 күн бұрын
hekk te lejo jadh etho challe gaye ,
@BittusinghBittusingh-lm1fu
@BittusinghBittusingh-lm1fu 12 күн бұрын
ਅਸਲੀ ਜੱਟ 😂😂😂😂😂😂
@sadhugill8365
@sadhugill8365 16 күн бұрын
Sarkar te leader NRI to Chanda magde koi madad nahi kkarda AAP govt bhi NRI di dein hai.
@pushpinderhoney7417
@pushpinderhoney7417 12 күн бұрын
Jameen te paise , rishtiyea te bhari paa jandi ...in fiew areas. Bro kade sacho , rishtiyea de nig da mull....
@Ranjitsingh-bm9fw
@Ranjitsingh-bm9fw 15 күн бұрын
Police nu sakhat karvai karni chahidye
@RanjitKaur-hs6cs
@RanjitKaur-hs6cs 12 күн бұрын
Sade jwai nal ni dhakaa hoyea
@deepasinghhunjan6050
@deepasinghhunjan6050 11 күн бұрын
ਉਨ੍ਹਾਂ
@Harjinderkaur-gc8xq
@Harjinderkaur-gc8xq 16 күн бұрын
Good job police officer 👍
@piarasingh6138
@piarasingh6138 11 күн бұрын
ਨਾਲਾਇਕ ਪੁੱਤਰ
@baljitsingh4854
@baljitsingh4854 16 күн бұрын
Dhaliwal nu milo bai ji fir pta lag ju am admi party da ve (from USA 🇺🇸
@gurvindersinghsaini6674
@gurvindersinghsaini6674 12 күн бұрын
Bhai saab jahaj par hi aya jata hai videsh se 😂😂😂 ajeeb topi bazz hai
@thehunterking8711
@thehunterking8711 16 күн бұрын
News-18 Godi-Media👎🏻 ਏਸ ਚੈੱਨਲ ਦਾ 24-ਘੰਟੇ ਅਗਲਾ-ਪਿਛਲਾ ਜੋਰ ਲੱਗਿਆ ਰਹਿੰਦਾ ਪੰਜਾਬ ਨੂੰ ਬਦਨਾਮ ਕਰਨ ਉੱਤੇ
@dilshersinghmalhi-gv3pd
@dilshersinghmalhi-gv3pd 16 күн бұрын
Ah news v paise kha k bilkul jhuthi ty ek said di news dikha rhe ny police v ehna nl mili aa hor kito di hundi gl ty main v eho sach mann lena c par eh mere pind di hi gl aa sadi kand nl kand sanji aa
@RajRani-nr5wk
@RajRani-nr5wk 16 күн бұрын
Sade nal v same hundi aa
@aapnapindaapnelok5330
@aapnapindaapnelok5330 17 күн бұрын
Same happened with us… police never filed FIR…
@armaanmalhi4643
@armaanmalhi4643 10 күн бұрын
Sachi gall tunu patta jo vadhe vidvan bane ferde j 1 numbar da frud banda vaada nri
@manishkumatak6587
@manishkumatak6587 17 күн бұрын
Jarurat ha ver
@gsmultani9723
@gsmultani9723 16 күн бұрын
Bahut dukh di gall hai ikk bhraa doosre bhra de hisse di jameen hadappani chahunda hai jadki jeevan di dor kiss velay tutt jani eh kisey nu pataa nahien aur apni chhod paraie takkay ohnu dargahon painge dhakkay? Pataa nahien apni vi khani naseeb hovay ki na?
@kulbirkaur4426
@kulbirkaur4426 18 күн бұрын
Sada v sb kho vech dita hubby de bhra ne pr kisse ne sath nhi dita father in law nhi hege power of attorney ohde na c
@t2singh252
@t2singh252 16 күн бұрын
E koi navi gal aa?? Ida de kaand shuru tou e hunde ae ne
@user-lv9wq8jc5w
@user-lv9wq8jc5w 13 күн бұрын
Jihre pishe bethe hunde ne oh kehnde sara kuj kho kaiye bhut vadia kiti hor loka nu v akal aa jave gi
@sukhmandersingh1200
@sukhmandersingh1200 18 күн бұрын
Jut fero India wale de
@armaanmalhi4643
@armaanmalhi4643 12 күн бұрын
Ah ja Fer la Sach patta tenu
@user-ov7to6lz9l
@user-ov7to6lz9l 15 күн бұрын
Police did good job Q
@satnamuppal3973
@satnamuppal3973 16 күн бұрын
VERY GOOD
@dalbirsingh9066
@dalbirsingh9066 16 күн бұрын
Ki krne eho jehe bhra
@savinderlamba9904
@savinderlamba9904 15 күн бұрын
दादा बड़ा न भैया सब से बड़ा रुपया ।
@user-lv9wq8jc5w
@user-lv9wq8jc5w 13 күн бұрын
Ina putra ki krna jo ki maa pio nu dekhdd ni
@keharrana9728
@keharrana9728 14 күн бұрын
Only jisne Maya de ti Us da kabza Only punjab ch
@jasvinderrandhawa9014
@jasvinderrandhawa9014 12 күн бұрын
NRI'S NAL HAR PIND CH APNE HI BHARAWAN AND DOSTAN VALON BAHUT JIADA DHAKKA HO RIHA. HALA KI HAR PIND DEE DEVELOPMENT VICH BADDA HISSA NRI PAUNDE HAN. BAHUTE PIND WALE LOG BI NRI'S DE HAKK CH NAHI DHAKA KARAN WALE DE HAKK CH KHADE HAN. BAHUT HI DUKH HUNDA DEKH KE.
@gsingh3201
@gsingh3201 16 күн бұрын
Hun NRI de koi rishtedaar nahi rahe Hun sirf NRI nu looten te tulle ne apne khud de ghar de SHAME
@societenaturelle9005
@societenaturelle9005 15 күн бұрын
*Mata-Pitta nu dukh denn wale da kuchh v nahi rehna ! Waheguru sabb KARMA DA hisaab rakhde ne !*
@sukhwantsingh2513
@sukhwantsingh2513 18 күн бұрын
Bhi,es,da,eho,hi,hal,a,ethon,vech,k,malve,ch,le,la,vadia,ravenga,,,,
@kulvirsingh1747
@kulvirsingh1747 13 күн бұрын
Oo din dur nahi jado jaat dihadiya karde milan gey 😅😅😅😂😂😂
@harvendersidhu4617
@harvendersidhu4617 16 күн бұрын
Aaj.dhe.tiem.lko.e.ni.soch.dha
@sukhsandhu4405
@sukhsandhu4405 16 күн бұрын
Sirf ehna noo dang feran di ghaat hai
@ssktrucking4791
@ssktrucking4791 15 күн бұрын
Chawala pind hunda
@sukhsandhu4405
@sukhsandhu4405 16 күн бұрын
Tarikhan da sama5tarikh ton vadh nahi chahida ja pher sarkar dohan parties noo 700rsper bande noo deve ghar da kam sd ke aonde hn
@NishanSingh-ii5kc
@NishanSingh-ii5kc 14 күн бұрын
Mrjo larh lar ke bhai zameen le jana upper dono bhai
@RajbirSingh-lq6dn
@RajbirSingh-lq6dn 16 күн бұрын
Bhuat dhakka hoyea veer nl mein jaanda va changi tra veer nu mere kol number v haiga a veer da ❤
@RajbirSingh-lq6dn
@RajbirSingh-lq6dn 16 күн бұрын
Eh veer da accident v karwayea c but veer Bach gya gaddi sari tutt gyi c i20
@dilshersinghmalhi-gv3pd
@dilshersinghmalhi-gv3pd 16 күн бұрын
Jah veer kyu tu v jhuth boli jana ja fer tenu sai gl da pta hi nhi aa sadi kand nl kandh sanji aa menu ta pta sai ki ty glt ki dena menu dona kuj nii boln da par jo sach aa sai aa oh mera dasna banda loka nu
@RajbirSingh-lq6dn
@RajbirSingh-lq6dn 15 күн бұрын
@@dilshersinghmalhi-gv3pd dasso veer ki Sach aa loka nu tuhadi kandh nl kandh aa
@SHRAMA.DJ.
@SHRAMA.DJ. 17 күн бұрын
eh hai apne Punjab di okaat rab rakha subda
@MrSingh-hq5zd
@MrSingh-hq5zd 17 күн бұрын
Punjab de aukat tanh Bahut vahdi aa bai bus lokan de aukat tey soch choti hoh chuki aa
How I prepare to meet the brothers Mbappé.. 🙈 @KylianMbappe
00:17
Celine Dept
Рет қаралды 51 МЛН
狼来了的故事你们听过吗?#天使 #小丑 #超人不会飞
00:42
超人不会飞
Рет қаралды 50 МЛН
Osman Kalyoncu Sonu Üzücü Saddest Videos Dream Engine 118 #shorts
00:30
Bom gevonden in de straat van Brent, 1100 mensen moeten hun huis uit
3:16
How I prepare to meet the brothers Mbappé.. 🙈 @KylianMbappe
00:17
Celine Dept
Рет қаралды 51 МЛН