Tea Benefits । ਚਾਹ ਦੇ ਫ਼ਾਇਦੇ ਨੁਕਸਾਨ ।Dr Harshindar Kaur | KHALAS KHANA | EP-44 | The Khalas Tv

  Рет қаралды 232,990

The Khalas TV

The Khalas TV

Жыл бұрын

Shareeka | ਸ਼ਰੀਕਾ | New Punjabi Short Movie 2022 : • Shareeka | ਸ਼ਰੀਕਾ | Ne...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер: 96
@sukhwinderarora270
@sukhwinderarora270 Жыл бұрын
ਭੈਣ ਹਰਸਿੰਦਰ ਤੇ ਬੇਟੀ ਹਰਸ਼ਰਨ ਕੋਰ ਜੀ ਨੂੰ ਨਵੀ ੨ ਖੋਜਾ ਤੇ ਜਾਣਕਾਰੀ ਦੇਣ ਤੇ ਵਧਾਈਆ॥ਪਰਮਾਤਮਾ ਲੰਬੀ ਉਮਰ ਦੇਵੇ ਚਾਹ ਤੋ ੧੦ ਗੁਣਾ ਵੱਧ ਨਾਮ ਦਾਨ ਦੇਵੇ॥
@bhupinderkaur51
@bhupinderkaur51 Жыл бұрын
ਬਹੁਤ ਹੀ ਲਾਭਦਾਇਕ ਜਾਣਕਾਰੀ ਡਾਕਟਰ ਸਾਹਿਬ ਜੀ। Thanks 🙏😍
@BalkarSingh-gx8gi
@BalkarSingh-gx8gi Жыл бұрын
ਸਤਿਕਾਰ ਯੋਗ ਭੈਣ ਡਾਕਟਰ ਸਾਹਿਬਾ ਹਰਸ਼ਿੰਦਰ ਕੌਰ ਪਟਿਆਲਾ ਤੇ ਭੈਣ ਹਰਸ਼ਰਨ ਕੌਰ ਜੀ ਤੇ ਸਾਰੀ ਖਾਲਸ ਟੀਵੀ ਦੀ ਸਾਰੀ ਟੀਮ ਦਾ ਦਿੱਲ ਦੀਆ ਗਹਿਰਾਇਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@sewasingh5142
@sewasingh5142 Жыл бұрын
ਭਰਪੂਰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਖੇ ਜੀ 🙏🙏👍👍👌👌👌👌
@satwantkaurkaur7772
@satwantkaurkaur7772 Жыл бұрын
Ppp
@kulwindergill6675
@kulwindergill6675 Жыл бұрын
ਜਦੋਂ ਦਾ ਫੋਨ ਹੱਥਾਂ ਚ ਆ ਗਿਆ ਬਿਮਾਰੀਆਂ ਦਾ ਇਲਾਜ ਵੀ 100 ਤਰਾਂ ਦੇ ਆ ਗਏ ਕੋਈ ਕਹਿ ਰਿਹਾ ਚਾਹ ਵਧੀਆ ਕੋਈ ਕਹਿੰਦਾ ਚਾਹ ਬਿਮਾਰੀ ਦਾ ਘਰ ਆਪਾ ਤਾਂ ਦੋ ਟਾਈਮ ਪੱਕੀ ਚਾਹ ਪੀਂਦੇ ਆ ਜੀ ਤਾਂ ਜਿਨ੍ਹਾਂ ਚਿਰ ਹੈਗੇ ਪੀਵਾਂਗੇ ਕਰਮਾਂ ਵਾਲਿਓ ਖੁਸ਼ ਹੋਕੇ ਖਾਓ ਜੋ ਜੀ ਕਰਦਾ ਗਰੀਬਾਂ ਲਈ ਕਦੀ ਸੋਚਿਆ ਇਹ ਇਲਾਜ ਵੀ ਅਮੀਰਾਂ ਦੇ ਆ ਗਰੀਬ ਦੋ ਟਾਈਮ ਰੋਟੀ ਮਿਲ਼ ਜਾਵੇ ਰੱਬ ਮੋਹਰੇ ਹੱਥ ਜੋੜਦੇ ਨੀ ਥੱਕਦੇ
@JaskarnSingh-dt7fq
@JaskarnSingh-dt7fq Жыл бұрын
1
@user-eg7fg4ng8m
@user-eg7fg4ng8m 9 ай бұрын
Good thinking
@RanjitKaur-no6iq
@RanjitKaur-no6iq Жыл бұрын
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ 🙏☺️🙏🌺
@kaurkhalsa6746
@kaurkhalsa6746 Жыл бұрын
ਬਹੁਤ ਧੰਨਵਾਦ ਡਾਕਟਰ ਸਾਹਿਬ ਅਤੇ ਖਾਲਸ ਟੀਮ ਦਾ।
@bittugarcha8949
@bittugarcha8949 Жыл бұрын
ਭੈਣ ਹਰਸ਼ਰਨ ਕੌਰ ਜੀ ਤੇ ਸਤਿਕਾਰ ਯੋਗ ਡਾ ਂਹਰਜਿੰਦਰ ਕੌਰ ਸਤਿ ਸ੍ਰੀ ਅਕਾਲ ਜੀ ਭੈਣ ਜੀ ਤੁਸੀਂ ਜਿਹੜੇ ਵਿਸ਼ੇਆ ਤੇ ਗੱਲ ਕਰਦੇ ਹੋ ਬਹੁਤ ਹੀ ਜਿਆਦਾ ਵਧੀਆ ਤੇ ਜਾਣਕਾਰੀ ਭਰਪੂਰ ਹੁੰਦੇ ਹਨ ਪਰ ਅੱਜ ਵਾਲੇ ਪ੍ਰੋਗਰਾਮ ਵਿੱਚ ਤੁਸੀ ਜਿਹੜਾ ਲਫਜ਼ ਵਰਤਿਆ (ਲੋਗਾ)ਉਹ ਉਇਟ ਲੱਗਾ ਜੀ ਤੁਸੀਂ ਆਪਣੇ ਦਰਸ਼ਕ
@davindersinghgrewal2357
@davindersinghgrewal2357 Жыл бұрын
🐢
@joginderkaurl8852
@joginderkaurl8852 Жыл бұрын
Q
@gurcharansinghsandhu8427
@gurcharansinghsandhu8427 Жыл бұрын
ਸਤਿ ਸ੍ਰੀ ਆਕਾਲ ਜੀ ਡਾਕਟਰ ਹਰਜਿੰਦਰ ਕੌਰ ਜੀ ਹਰਸ਼ਰਨ ਕੌਰ ਜੀ
@gurjantsidhu1708
@gurjantsidhu1708 Жыл бұрын
ਸਖਤ ਮਿਹਨਤ ਕਰਨ ਵਾਲਿਆਂ ਤੇ ਜਾਂ ਦਫਤਰਾਂ ਵਾਲਿਆਂ ਤੇ ਤਜਰਬੇ ਹੋਏ ਹਨ ਜੀ 🙏
@jattstangaming5469
@jattstangaming5469 Жыл бұрын
ਗੁਰਜੰਟ ਜੀ ਇਹੋ ਜਿਹੀਆਂ ਖੋਜ਼ਾਂ ਸਖਤ ਮਿਹਨਤ ਕਰਨ ਵਾਲਿਆਂ ਉਤੇ ਕੋਈ ਅਸਰ ਨਹੀਂ ਕਰਦੀਆਂ ਸਭ ਕਾਗਜੀ ਗੱਲਾਂ ਹਨ ਪਸੀਨੇ ਕਢਣ ਵਾਲੇ ਕੰਮ ਕਰਨ ਵਾਲਿਆਂ ਨੂੰ ਬਹੁਤ ਘਟ ਬੀਮਾਰੀਆਂ ਹੁੰਦੀਆਂ ਦਫ਼ਤਰਾਂ ਵਿੱਚ ਕਰਨ ਵਾਲਿਆਂ ਦੇ ਮੁਕਾਬਲੇ ਸਰੀਰਕ ਮਿਹਨਤ ਕਰਨ ਵਾਲੇ ਵਧ ਮਿਠੇ ਅਤੇ ਵਧ ਦੁਧ ਵਾਲੀ ਚਾਹ ਪੀ ਕੇ ਤੰਦਰੁਸਤ ਰਹਿੰਦੇ ਹਨ
@prabhjotsinghrathore3365
@prabhjotsinghrathore3365 Жыл бұрын
ਬਹੁਤ ਵਧੀਆ ਜਾਣਕਾਰੀ ਹੈ।
@balrajsingh5518
@balrajsingh5518 Жыл бұрын
*ਮੁੱਕਦੀ ਗੱਲ* *ਚਾਹ ਪੀ ਵੀ ਲੈਣੀ ਚਾਹੀਦੀ ਹੈ ਤੇ ਨਹੀਂ ਵੀ ਪੀਣੀ ਚਾਹੀਦੀ* 😂
@bhupindergarden4929
@bhupindergarden4929 Жыл бұрын
Bhot hi Sohni te faide wali jankari den lyi shukrya jii
@jaspreetkaur-bc5fl
@jaspreetkaur-bc5fl Жыл бұрын
Thanks bouht ਵਧੀਆ jankari
@charnjeetkaur9058
@charnjeetkaur9058 Жыл бұрын
ਧੰਨਵਾਦ ਜੀ 👌
@SubhashSingh-um6rq
@SubhashSingh-um6rq Жыл бұрын
Bhut Buht dhanbad doctor shib ji
@ranarana6497
@ranarana6497 Жыл бұрын
God bless you dr Harshinder kaur ji Balraj France
@gurjaapsinghpannu9356
@gurjaapsinghpannu9356 Жыл бұрын
Thnx
@kulvindersinghbhuee924
@kulvindersinghbhuee924 Жыл бұрын
Thank u dr. Sahib.
@sohansinghbhullar1362
@sohansinghbhullar1362 Жыл бұрын
Dear Dr sahib thanks for giving very useful information. Ssa.
@gursharnsingh1180
@gursharnsingh1180 Жыл бұрын
Dr. ji thanks
@narinderbhaperjhabelwali5253
@narinderbhaperjhabelwali5253 Жыл бұрын
ਡਾ ਸਾਹਿਬ ਬਰਾਨੀ ਚਾਹ ਪੀਣ ਦੇ ਬਹੁਤ ਫ਼ਾਇਦੇ ਹਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@harshdeepkaur4241
@harshdeepkaur4241 Жыл бұрын
Waheguru ji
@kulwindersingh2484
@kulwindersingh2484 10 ай бұрын
ਬਹੁਤ ਵਧੀਆ ਹੈ
@sarbbagga9219
@sarbbagga9219 Жыл бұрын
Useful information
@DalbirSingh-dh1ih
@DalbirSingh-dh1ih Жыл бұрын
Very very nice 👍
@karmjitsingh747
@karmjitsingh747 Жыл бұрын
You are 100/00 Right
@user-lx3nh4rt6t
@user-lx3nh4rt6t 8 ай бұрын
Thanx for valuable information
@harjitlitt1375
@harjitlitt1375 Жыл бұрын
Very nice
@bsdeol594
@bsdeol594 Жыл бұрын
Dr Harshinder Kaur you’re great God Bless you
@PreetKaur-mg9xs
@PreetKaur-mg9xs Жыл бұрын
Dr great ji
@ranjeetsekhon765
@ranjeetsekhon765 Жыл бұрын
Thx g
@anjnarani2492
@anjnarani2492 10 ай бұрын
Very good information ji
@sekhonskitchenandvlogs7805
@sekhonskitchenandvlogs7805 Жыл бұрын
Thanks ji for good information
@KamaljitKaur-nb5tv
@KamaljitKaur-nb5tv Жыл бұрын
Zvtq 57
@kulwantkaur979
@kulwantkaur979 Жыл бұрын
Very good video.
@surjitkaur9964
@surjitkaur9964 Жыл бұрын
Very good
@kulvirsingh2916
@kulvirsingh2916 Жыл бұрын
veeeeeeery niiiiiiiiiiiiice all 🎉🙏💕🌹
@jaswindersaggi1371
@jaswindersaggi1371 Жыл бұрын
🙏👌👌
@sarbjitbal6237
@sarbjitbal6237 Жыл бұрын
Thanks madam love you
@SukhdevSingh-kr1pg
@SukhdevSingh-kr1pg Жыл бұрын
🙏🙏
@kulwantbedi4669
@kulwantbedi4669 Жыл бұрын
Valuable Information about Tea
@kulwantbedi4669
@kulwantbedi4669 Жыл бұрын
Dr. Harshinder is great and always gives valuable information about health and others valuable information about all types.
@sarabjitkaur1534
@sarabjitkaur1534 Жыл бұрын
ਭੰਬਲਭੂਸੇ ਵਿੱਚ ਪਾਉਂਦੀ ਹੈ
@HarbhajanSingh-jn8mb
@HarbhajanSingh-jn8mb Жыл бұрын
Hi l
@KamaljitKaur-nb5tv
@KamaljitKaur-nb5tv Жыл бұрын
​@@sarabjitkaur1534z, V1ll0, vgg c
@shivaniarora3220
@shivaniarora3220 Жыл бұрын
​@@sarabjitkaur1534 1111q111111qp1
@surjitsinghgill4349
@surjitsinghgill4349 Жыл бұрын
PpppppLLLÒ
@SukhdevSingh-kr1pg
@SukhdevSingh-kr1pg Жыл бұрын
👍🏿
@kuldeepkalsi4301
@kuldeepkalsi4301 Жыл бұрын
Very. Good Vichar. aa. g
@j.skundi7791
@j.skundi7791 Жыл бұрын
ਡਾ: ਹਰਸ਼ਿੰਦਰ ਕੌਰ ਹੈ ਤੁਸੀਂ ਹਰਜਿੰਦਰ ਕੌਰ ਲਿਖਿਆ ਹੈ🙏🙏
@suesahota8397
@suesahota8397 Жыл бұрын
Thank you
@RattanSingh-ni4ic
@RattanSingh-ni4ic Жыл бұрын
👍👍🙏🙏
@jarnailsingh1731
@jarnailsingh1731 Жыл бұрын
Very nice views
@harbaljitkaurlakhna936
@harbaljitkaurlakhna936 Жыл бұрын
Very nice views ji🙏🙏🙏🙏🙏🙏🙏🙏🙏
@vipankaur4657
@vipankaur4657 Жыл бұрын
Thanku Dr sahib ji mai tea bohut jieda penni a omg 😱
@GurpreetKaur-lx9tp
@GurpreetKaur-lx9tp Жыл бұрын
🙏🇩🇪
@narinderparmar8956
@narinderparmar8956 Жыл бұрын
🙏🏻🌹🙏🏻🌹🙏🏻🌹🙏🏻
@kulwantsinghbrar1220
@kulwantsinghbrar1220 Жыл бұрын
Very nice video
@bittugarcha8949
@bittugarcha8949 Жыл бұрын
ਕਹਿ ਦਿੰਦੇ ਵਧੀਆ ਲਗਣਾ ਸੀ! ਧੰਨਵਾਦ ਜੀ
@gurmeetsingh4382
@gurmeetsingh4382 Жыл бұрын
Ki
@rajvinderkaur2880
@rajvinderkaur2880 Жыл бұрын
ਭੈਣ ਜੀ ਸਤਿ ਸ੍ਰੀ ਆਕਾਲ 🙏🙏
@sarabjitkaur1534
@sarabjitkaur1534 Жыл бұрын
ਭੰਬਲਭੂਸੇ ਵਿੱਚ ਪਾਉਂਦੀ ਹੈ
@Santmaskenji29
@Santmaskenji29 Жыл бұрын
sat sri akal dr sahib ji
@gurjeetmandahar236
@gurjeetmandahar236 Жыл бұрын
Chaa bht Madi cheej dudh wali bht jaada Manu aaj 1 month Pura hoyea chadye nu bht sohni life nikal rahi aa te wight v ght gyeaa
@ranjitkaur3513
@ranjitkaur3513 Жыл бұрын
Thankyou thankyou thankyou so much Dr.saab🙏🙏🙏
@bhawandeep2151
@bhawandeep2151 Жыл бұрын
Harsarn. Bhen. Kini. Jaldi. Gal. Bat. Nibead. Dinde. Ne. Par. D,r. Sahib. Bahut. Sama. Laga. Dende. Ne.
@user-eg7fg4ng8m
@user-eg7fg4ng8m 9 ай бұрын
Very good information Dr ji
@VijayKumar-fw2ed
@VijayKumar-fw2ed Жыл бұрын
God live long life
@dividersingh9426
@dividersingh9426 Жыл бұрын
Bhut. Vadea. Vihar. Bebeji
@TarsemSingh-sp3vz
@TarsemSingh-sp3vz Жыл бұрын
Dr Harshinder Kaur not Dr Harjinder Kaur
@jayrajdass3322
@jayrajdass3322 Жыл бұрын
¹
@lallisingh1285
@lallisingh1285 Жыл бұрын
ਭੈਣ ਜੀ ਸਤਿ ਸ੍ਰੀ ਆਕਾਲ
@lallisingh1285
@lallisingh1285 Жыл бұрын
ਭੈਣ ਜੀ ਤੁਸੀਂ ਦਸਿਆ ਹੈ ਕਿ ਦਾਲਚੀਨੀ ਵਾਲੀ ਚਾਹ ਇਸ ਨੂੰ ਬਿਨਾਂ ਦੁੱਧ ਤੋਂ ਬਣਾਉਣਾ ਹੈ ਜੀ
@KuldeepKaur-ex6kj
@KuldeepKaur-ex6kj Жыл бұрын
Dr.g.m to tea bilkul nhi pe raho
@simikaur5991
@simikaur5991 7 ай бұрын
gude
@blessings9732
@blessings9732 Жыл бұрын
Eh cheeja vehle loka nu bimar krdia ne.. eh jina v bhasan dinde a , eh Ameer loka ly hai. Greeb jis ne din raat mehnat karni a osnu jo rukha sukha milda kha lainda. Ameer lok nu hi jiada log lgde a
@bhawandeep2151
@bhawandeep2151 Жыл бұрын
Medam. Harsutinder. Gal. Na. Vadao. Ena. Time. Ni. Sunn. Da. Moti. Gal. Samjao
@blessings9732
@blessings9732 Жыл бұрын
Ena nu vehle baith ke gallan aundia.. eh khud kise gal te Amal nahi krde.. na ena de bache..
@SukhdevSingh-lm8ch
@SukhdevSingh-lm8ch Жыл бұрын
Harchinder kaur Dockter ਹਰਜਿੰਦਰ ਕੌਰ ਨਹੀ
@rajwinderkaur6613
@rajwinderkaur6613 Жыл бұрын
Harshinder Kaur doctor
@Nagra57
@Nagra57 Жыл бұрын
😅
@bhawandeep2151
@bhawandeep2151 Жыл бұрын
Dr. Harsrinder. Kaur. Galbat. Eni. Ghot. Ke. Karde. Han. Ki. Dekhde. Rah. Jande. Ha. Ki. Kado. Asal. Galbat. Samjange
@diljeetsingh83
@diljeetsingh83 Жыл бұрын
ਭੈਣੋ ਦੁੱਧ ਵਿਚ ਪੱਤੀ ਕੋਈ ਨੁਕਸਾਨ ਨਹੀ ਕਰਦੀ
@amanat2004
@amanat2004 10 ай бұрын
Very nice
@kuldipkaur4720
@kuldipkaur4720 Жыл бұрын
🙏🙏
One moment can change your life ✨🔄
00:32
A4
Рет қаралды 33 МЛН
Cat Corn?! 🙀 #cat #cute #catlover
00:54
Stocat
Рет қаралды 16 МЛН
Sigma Kid Hair #funny #sigma #comedy
00:33
CRAZY GREAPA
Рет қаралды 32 МЛН
One moment can change your life ✨🔄
00:32
A4
Рет қаралды 33 МЛН