Teja Khadku | Khadkuwaad 3 | New Punjabi Full Movie 2024

  Рет қаралды 903,519

KOHINOOR KHALSA

KOHINOOR KHALSA

5 ай бұрын

Teja Khadku Khaduwaad3 New Punjabi Full Movie 2024
A Film By
Resham Singh Madhak 6283410165
Satwant Bhullar
Story Writer
Taini Kotkapura
99881- 05100
Producer
Resham Singh Madhak
Gurwinder Kaur Madhak
D. O. P / Editor
Satwant Bhullar
Song Writer
Taini Kotkapura
Singer
Gobind Smalsar
Staring
Resham Singh Madhak,Deep Kotkapura, Mintu Malwai, Taini Kotkapura, Satwant Singh Bhullar, Varinder Goldy , Balwinder Maan, Palwinder Sharma,Harpreet Dhaliwal,Priya Grewal, Gurvinder brar, Lalli brar, Tarsema Singh,
Surjeet Singh Madhak
Kour Singh Sran, Kohinoor Kaur,
Movi Brar
Kohinoor Kaur
Special Thanks
Bhai Daan Singh Academy
gll
Location
Madhak
Transport
Kour Singh Sran
Surjeet Singh
Company
Kohinoor khalsa
sikh

Пікірлер: 209
@loktvofficial
@loktvofficial 5 ай бұрын
ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਮੈਸਜ ਭਰਪੂਰ ਫ਼ਿਲਮ ਬਨਾਉਣ ਲਈ ਰੇਸ਼ਮ ਸਿੰਘ ਮਡਹਾਕ ਨੂੰ ਵੀ ਮੁਬਾਰਕਾਂ
@LovepreetSingh-vn4ui
@LovepreetSingh-vn4ui 5 ай бұрын
ਬਹੁਤ ਸੋਹਣੀ ਫਿਲਮ ਬਹੁਤ ਸੋਹਣੀ ਐਕਟਿੰਗ ਪ੍ਰਮਤਮਾ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 💯💯💯💯❤️❤️❤️❤️🙏🙏🙏
@khundcharchatv
@khundcharchatv 5 ай бұрын
ਚੜ੍ਹਦੀ ਕਲਾ ਚੋਂ, ਰੱਖੇਂ ਰੱਬ ਤੁਹਾਨੂੰ ਸਾਰੀ ਟੀਮ ਨੂੰ, ਕੌਮ ਦੀ ਸੇਵਾ ਕਰਨ ਲਈ ਜੀ, ਧਨਵਾਦ ਜੀ
@HarjinderSingh-b9o
@HarjinderSingh-b9o 4 күн бұрын
@Kailey007
@Kailey007 5 ай бұрын
ਬਹੁਤ ਵਧੀਆ ਮੂਵੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ❤❤❤
@laddikotra9714
@laddikotra9714 2 ай бұрын
ਬਿਲਕੁੱਲ ਇਸ ਤਰਾ ਹੀ ਹੋਇਆ ਸੀ ਬਾਈ
@amarjitsingh1946
@amarjitsingh1946 5 ай бұрын
ਬਹੁਤ ਵਧੀਆ ਵੀਡਿਓ ਆ ਬਾਈ ਜੀ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 🙏🙏💙
@JaswinderSingh-dc9uq
@JaswinderSingh-dc9uq Ай бұрын
ਵਧੀਆ ਪੇਸ਼ਕਸ਼ ਕੀਤੀ ਆ ਜੀ ਇਹ ਦੌਰ ਅਸੀਂ ਵੇਖਿਆ
@mehalsinghdhadrian9753
@mehalsinghdhadrian9753 5 ай бұрын
ਬਹੁਤ ਹੀ ਵਧੀਆ ਪੇਸ਼ਕਾਰੀ ਉਸ ਸਮੇਂ ਦੇ ਹਲਾਤਾਂ ਨੂੰ ਹੂਬਹੂ ਬਹੁਤ ਸੋਹਣੇ ਢੰਗ ਪੇਸ਼ ਕੀਤਾ ਗਿਆ ਹੈ ਜੀ ਸਮੁੱਚੀ ਟੀਮ ਦਾ ਬਹੁਤ ਧੰਨਵਾਦ ਜੀ 🙏
@singhpreet8647
@singhpreet8647 5 ай бұрын
ਬਹੁਤ ਵਦੀਆ ਤਰੀਕੇ ਨਾਲ ਸਮਜਾਇਆ ਗਿਆ ਕੀ ਕੀ ਸਰਕਾਰਾਂ ਨੇ ਪੁਲਿਸ ਨੇ ਕਿੰਨਾ ਧੱਕਾ ਕੀਤਾ
@JasvantSing-jb7tu
@JasvantSing-jb7tu 2 күн бұрын
Ccx 6:22 xx
@Baljindersursingh
@Baljindersursingh 4 ай бұрын
ਵੀਰ ਜੀ ਬਿਲ ਕੁਲ ਸੰਚ 88 ਤੋ 90 ਦਾ ਅਖੀ ਵੇਖਿਆ ਹਾਲ
@khehrakhehra2744
@khehrakhehra2744 5 ай бұрын
ਗਾਣਿਆਂ ਦੀ ਅਵਾਜ਼ ਚ ਹੀ ਗਵਾਚ ਗਈ ਸਾਰੀ ਫਿਲਮ
@manpreetsingh4330
@manpreetsingh4330 5 ай бұрын
ਬਹੁਤ ਬਹੁਤ ਮੁਬਾਰਕਾਂ ਬਾਈ ਜੀ,, ਬਹੁਤ ਵਧੀਆ ਕੰਮ ਕਰ ਰਹੇ ਹੋ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@Edits.by.Vexten5
@Edits.by.Vexten5 5 ай бұрын
ਬਹੁਤ ਵਧੀਆ ਕੀਤੇ ਹੋਏ ਜ਼ੁਲਮ ਲੋਕਾਂ ਦੇ ਸਾਹਮਣੇ ਲਿਆਂਦੇ ਬਾਈ ਧੰਨਵਾਦ ਅਸੀਂ ਚੁਹਾਣੇ ਕਲਾਂ ਮਾਲੇਰਕੋਟਲਾ ਤੋਂ
@GurpreetSingh-ui7vq
@GurpreetSingh-ui7vq 5 ай бұрын
ਕਿਵੇਂ ਓ ਜੀ ਕੋਟਲੇ ਵਾਲਿਓ ਚੜਦੀਕਲਾ ਵਿੱਚ ਓ ਜੀ ਵਾਹਿਗੁਰੂ ਸਾਰੀ ਸਿੱਖ ਕੌਮ ਨੂੰ ਚੜਦੀਕਲਾ ਬਖਸ਼ਿਸ਼ ਕਰਨ
@TeajSingh-uw1xq
@TeajSingh-uw1xq 5 ай бұрын
@@GurpreetSingh-ui7vq sax ب
@NavdeepKaur-vg3xt
@NavdeepKaur-vg3xt 5 ай бұрын
❤ ਕਿਦੇ ਥਾਣੇ ਚ ਮਠਾਰ ਲੱਗਾ ਹੁੰਦਾ ਸੀ ਉਹ ਵੀ ਇਸ ਤਰ੍ਹਾਂ ਕੀਤਾ ਜਿਸ ਤਰ੍ਹਾਂ ਤੁਸੀਂ ਹੇਠਾਂ ਅੰਦਰ ਨਹੀਂ ਕੀਤਾ ਜੀ ​@@GurpreetSingh-ui7vq
@GurpreetSingh-ui7vq
@GurpreetSingh-ui7vq 5 ай бұрын
@@NavdeepKaur-vg3xt ਸਮਝ ਨਹੀਂ ਆਈ ਜੀ ਨਵਦੀਪ ਜੀ
@sarabjeetsingh4010
@sarabjeetsingh4010 2 ай бұрын
Bahut Vadhia .Dhanwad .S.S.Walia
@karamjeetkaur9650
@karamjeetkaur9650 5 ай бұрын
Very nice video ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ
@Kailey007
@Kailey007 5 ай бұрын
ਠਾਣੇਦਾਰ ( Taini Kotakpura ) ਦਾ ਕਰੈਕਟਰ ਬਹੁਤ ਸਿਰਾ ਲੱਗਿਆ 👌👌👌 Keep it up……….
@davindersingh6300
@davindersingh6300 2 ай бұрын
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਪੁਲਿਸ ਕਿੰਨੇ ਬੇਕਸੂਰ ਮੁੰਡਿਆਂ ਨੂੰ ਮਾਰ ਦਿੰਦੀ ਸੀ ਬਹੁਤ ਮਾੜਾ ਟਾਈਮ ਵੇਖੀਆਂ ਪੰਜਾਬ ਨੇ ਵਾਹਿਗੁਰੂ ਮਿਹਰ ਕਰੇ ਵੀਡੀਓ ਬਹੁਤ ਵਧੀਆ ਬਣਾਈ ਏ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ
@gursewaksingh953
@gursewaksingh953 5 ай бұрын
ਬਹੁਤ ਸੋਹਣੀ ਸੇਵਾ ਕੀਤੀ ਜੀ 🎉🎉🎉
@AmarjeetSingh-gl9jf
@AmarjeetSingh-gl9jf 5 ай бұрын
ਭਾਈ ਜੀ ਜੋ ਤੁਸੀ ਫਿਲਮਾਂ ਚ ਦੇਖਿਆ ਜਾਂਦਾ ਪੂਰਾ ਸੱਚ ਨਹੀ ਹੁੰਦਾ ਸਰਕਾਰਾਂ ਬਾਰੇ ਪੂਰੀ ਸਹਾਈ ਨਹੀਂ ਸਾਡਾ ਖੂਨ ਨਾ sado.nh ਨਹੀ ਤਾਂ sadodo.sad.deangi
@sodamachinebabasodaindustr3966
@sodamachinebabasodaindustr3966 5 ай бұрын
Nice movie ਟੈਣੀ ਬਾਈ ਦਾ ਰੋਲ ਸਿਰਾਂ
@user-zg2lh8lv8m
@user-zg2lh8lv8m 5 ай бұрын
Mubarka sr.Resham Singh ji.2024 ki Hit Film Ho gee ji.Sat Seri Akal
@user-fs8th3dp3h
@user-fs8th3dp3h 5 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🏻🙏🏻🙏🤲🏻🤲🏻🤲🏻
@user-ef8vm4io9j
@user-ef8vm4io9j 5 ай бұрын
NICE move WAHEGURU ji siare tem nu chardekall bakshan sevia Parvian karn ❤❤❤❤❤❤
@tirthajohal9784
@tirthajohal9784 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
@Raju_matta
@Raju_matta 5 ай бұрын
ਬਹੁਤ ਵਧੀਆ ਕੰਮ ਕਰਿਆ ਜੀ
@harbhajansingh6506
@harbhajansingh6506 4 ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਰੱਖਣ
@harpreetkaurdhaliwalhappy7001
@harpreetkaurdhaliwalhappy7001 5 ай бұрын
ਮੈਨੂੰ ਇਸ ਫਿਲਮ ਦਾ ਹਿੱਸਾ ਬਣਨ ਦਾ ਮੌਕਾ ਦੇਣ ਲਈ ਬਹੁਤ ਬਹੁਤ ਧੰਨਵਾਦ ਰੇਸ਼ਮ ਸਿੰਘ ਵੀਰਜੀ🙏🙏
@GurpreetSingh-ui7vq
@GurpreetSingh-ui7vq 5 ай бұрын
ਹਰਪ੍ਰੀਤ ਜੀ ਭਾਈ ਮੈਂ ਵੀ ਖਾੜਕੂ ਸਘੰਰਸ਼ ਤੇ ਬਣੀਂ ਫ਼ਿਲਮ ਵਿੱਚ ਰੋਲ਼ ਕਰਨਾਂ ਚਾਹੁੰਦਾ ਸੀ ਕੋਈ ਹਿਲਪ ਕਰ ਦਿਓ ਜੀ ਮੇਰਾ ਮਨ ਬਹੁਤ ਚਾਹੁੰਦਾ ਪਲੀਜ਼ ਕੋਈ ਹਿਲਪ ਕਰੋ ਇਸ ਵੀਰ੍ਹ ਦਾਂ ਨੰਬਰ ਹੀ ਦੇ ਦਿਓ
@hifipunjabi
@hifipunjabi 2 ай бұрын
Vdea movie ❤
@SukhwinderSingh-gl5gw
@SukhwinderSingh-gl5gw 8 күн бұрын
Hello
@Kuljeet2001
@Kuljeet2001 3 ай бұрын
ਬਹੁਤ ਹੀ ਵਧੀਆ ਸਿੱਖਿਆ ਹੈ. ਵੀਰ ਜੀ🎉🎉
@Jasveer-be2io
@Jasveer-be2io 5 ай бұрын
ਬਹੁਤ ਵਧੀਆ ਵਿਡੀਉ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 🙏👏
@gaganss8459
@gaganss8459 Күн бұрын
ਬਾਬਾ ਜ਼ੀ ਵਿਁਚ ਗਾਣਾਂ ਬੰਦ ਕਰਨਾਂ ਚਾਹਦੀ ਦਾ ਹੈ ਬਾਕੀ ਫਿਲਮ ਬਹੁਤ ਵਧੀਅਾ ਹੈ ਜ਼ੀ
@babbuwaring6762
@babbuwaring6762 Ай бұрын
ਹੁਣ ਲੋੜ ਆ ਜੀ ਦਿਵਾਰੇ ਆਉਣ ਲਈ
@Daske.WaleSahi
@Daske.WaleSahi 5 ай бұрын
ਬਹੁਤ ਸੋਹਣੀ ਤੇ ਵਧੀਆ ਫਿਲਮ ਬਣਾਈ ਆ
@analysis8552
@analysis8552 2 ай бұрын
Sikhs are a very powerful nation, they have a distinct identity in their beauty, masculinity, courage and truthfulness In this nation there is an endearing simplicity that pleases every heart Especially his Punjabi language is very dear language Their principles are very masculine and true in them And the religious fragrance is noticeable I see only nominal difference between Muslims and Sikhs and I believe in the teachings of their Guru Nanak and myself who was a complete Sufi and whose teachings were to spread love and peace in the world.
@tejaamlicomedian7756
@tejaamlicomedian7756 5 ай бұрын
Congratulations Sari Team Nu Teja Amli Comedian Walo
@AvtarSingh-ns9rt
@AvtarSingh-ns9rt Ай бұрын
H
@palisingh6663
@palisingh6663 5 ай бұрын
ਬਹੁਤ ਵਧੀਆ ਵੀਰ ਜੀ
@jaswantsinghjhakharwala5244
@jaswantsinghjhakharwala5244 5 ай бұрын
ਫਿਲਮ ਦਾ ਹਿੱਸਾ ਬਣਾਉਣ ਲਈ ਧੰਨਵਾਦ
@JagjeetSingh-ey4qn
@JagjeetSingh-ey4qn 5 ай бұрын
ਬਹੁਤ ਵਧੀਆ ੨੨ ਜੀ
@kulvirgill5881
@kulvirgill5881 2 күн бұрын
ਬਹੁਤ ਵਧੀਆ ਵਿਡੀਉ ਵੀਰ ਜੀ ਇਨ੍ਹਾਂ ਨੂੰ ਦੱਸਣਾ ਚਾਹੀਦਾ ਸਿੰਘ ਕੀ ਨੇ ਜਾਲਮਾਂ ਨੂੰ
@user-mh5xm5pg8i
@user-mh5xm5pg8i 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👍🙏🏻
@jasvirmaan3014
@jasvirmaan3014 5 ай бұрын
Very 👍 good job Bai ji. Bhut Ghent te sirra story aa Bai ji❤
@SherSingh-pl5tz
@SherSingh-pl5tz 5 ай бұрын
ਬਹੁਤ ਵਧੀਆ
@user-iw4bb7fn1k
@user-iw4bb7fn1k 5 ай бұрын
Ra na.gakhal..very.nice.story❤❤
@baberjeetsingh572
@baberjeetsingh572 Күн бұрын
ਟੈਣੀ ਵੀਰ ਤੇ ਗੋਲਡੀ ਵੀਰ ❤❤❤ ਕੋਟਕਪੂਰਾ❤
@user-jg2yw2qj5j
@user-jg2yw2qj5j 5 ай бұрын
ਧੰਨਵਾਦ, ਵੀਰ ਜੀ😮
@Satwantbhullar14444
@Satwantbhullar14444 5 ай бұрын
Dosto comment kar ke jarur dasna kive lgi movie .... Bhullar
@Simranjot29
@Simranjot29 5 ай бұрын
Prnam sahidan nu 🙏🏼🙏🏼
@Junaid-mw4hy
@Junaid-mw4hy Ай бұрын
Waheguru ji ka Khalsa Waheguru ji ki fateh. 🙏🏼
@baberjeetsingh572
@baberjeetsingh572 Күн бұрын
ਸਾਰੀ ਮੂਵੀ ਬਿਲਕੁਲ ਸਹੀ ਹੈ ਿੲਸੇ ਤਰ੍ਹਾਂ ਹੀ ਮਹੌਲ ਸੀ ।
@ngmks
@ngmks 5 ай бұрын
Filam bhut vadiya ji
@GurpreetSingh-bh3xi
@GurpreetSingh-bh3xi 5 ай бұрын
Waheguru tuhanu hamesha chardikala bakhshan
@gurcharandhillon964
@gurcharandhillon964 5 ай бұрын
Nice move waheguru ji
@JagsirSingh-zq4ic
@JagsirSingh-zq4ic 5 ай бұрын
ਬਹੁਤ ਵਧੀਆ ਜੀ
@Kailey007
@Kailey007 5 ай бұрын
Best story line …. ❤❤
@lovepreetkaur1662
@lovepreetkaur1662 5 ай бұрын
Nice🎉🎉🎉 congratulations Chacha ji
@GurmeetSingh-ud1dv
@GurmeetSingh-ud1dv Ай бұрын
ਜ਼ੁਲਮ ਕੀਤਾ ਬੁੱਚੜਾਂ ਨੇ ਨੰਗਾ ਨਾਚ ਕੀਤਾ ਹੈ ਪੰਜਾਬ ਪੁਲਿਸ ਨੇ ਟਾਊਟਾਂ ਨੇ ਖਾੜਕੂ ਦੇ ਨਾਮ ਤੇ
@SukhDev-sm2fy
@SukhDev-sm2fy 3 ай бұрын
ਣ😮
@Punjabivirsatv1996
@Punjabivirsatv1996 5 ай бұрын
Mubarkaan sari team nu Waheguru mehar kre ❤❤❤❤❤
@ParamjitKaue
@ParamjitKaue 5 ай бұрын
Vvvvvv nice video veer ji❤
@JagrajsinghKhalsa-py5cw
@JagrajsinghKhalsa-py5cw 5 ай бұрын
ਬਹੁਤ ਵਧੀਆ ਬਾਈ ਜੀ
@binderrajput2237
@binderrajput2237 3 ай бұрын
Never forget 1984 waheguru Ji 😢😢😢😢
@JaniJani-ub3rb
@JaniJani-ub3rb 23 күн бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@user-pz9hw4du4x
@user-pz9hw4du4x 4 ай бұрын
God bless you and your team ji 🙏🙏🙏🙏🙏🙏🙏🙏🙏🙏🙏🙏🙏 Weheguru Ji ka Khalsa waheguru ji 🙏 ki feteh
@AarijKsana
@AarijKsana 19 күн бұрын
Bhot vdia film bnai veer tucc sare team ne.....❤❤Us temm de halat ki ki CCC Me veer Baddi toh...
@user-md4lj4kl6e
@user-md4lj4kl6e 3 ай бұрын
Best 🎬Waheguru ji waheguru ji
@barindersingh4495
@barindersingh4495 Ай бұрын
ਸਹੀਦਾਂ ਡੁਲਿਆ ਖੂਨ ਬੇਅਰਥ ਨਹੀ ਜਾਦਾ
@GurmeetSingh-xf9yl
@GurmeetSingh-xf9yl Ай бұрын
1984 ton 1993 de ih halat dikhye ne
@gurnamsingh9522
@gurnamsingh9522 5 ай бұрын
waheguru,ji,
@binderrajput2237
@binderrajput2237 3 ай бұрын
Ik hor movie bnao ji please ji 😢😢 sant bhindra Wale name te ji
@analysis8552
@analysis8552 2 ай бұрын
Thus, the whole world is morally decaying But wherever there are people who believe in God Injustice is rampant there
@user-ik2jr5zq6v
@user-ik2jr5zq6v 2 ай бұрын
Bai saci ron ageya jdo maa put nu ghro khndi chla ja kise yarr dost kol 🥺
@malkeetsingh9939
@malkeetsingh9939 2 ай бұрын
. ਏ ਦੇਰ ਮੈ ਵੇਖਿਆ, nice, m, s, gill
@simranjeetsingh2766
@simranjeetsingh2766 4 ай бұрын
ਵਾਹਿਗੁਰੂ ਜੀ
@ranjeetsingh-jf4jf
@ranjeetsingh-jf4jf 5 ай бұрын
Bahot vdia movie❤❤
@user-kg2pr8qc5y
@user-kg2pr8qc5y 4 ай бұрын
ਵਾਹਿਗੁਰੂ ਜੀ 🙏
@user-dx9wx2cx4v
@user-dx9wx2cx4v 4 ай бұрын
Waheguru ji 🙏🙏🙏🙏🙏
@jdfilmsjassideol
@jdfilmsjassideol 5 ай бұрын
wah ji end concept 👌🏻
@SunnySingh-nn7pp
@SunnySingh-nn7pp 3 ай бұрын
Good job aj kal ahi sab ho reha a
@RupinderSingh-gh1md
@RupinderSingh-gh1md 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@lakhvirbrar1301
@lakhvirbrar1301 5 ай бұрын
Mubarka g nice movie 🎉
@KuldeepRangi-lk8le
@KuldeepRangi-lk8le 4 ай бұрын
Bahut vadia video hai Ji waheguru Ji maher Karan
@user-ps8qf6yi4m
@user-ps8qf6yi4m 5 ай бұрын
Glo9
@user-wf6ve1tp1f
@user-wf6ve1tp1f 5 ай бұрын
Veery nice video
@user-zg2lh8lv8m
@user-zg2lh8lv8m 5 ай бұрын
Best Film 2024
@JayTV-gt5me
@JayTV-gt5me 2 ай бұрын
🙏 waheguru waheguru ji
@user-ik6ms4vv8n
@user-ik6ms4vv8n 5 ай бұрын
Bhut vadiya movie khalsa g
@rsbchannel3289
@rsbchannel3289 5 ай бұрын
Congratulations 🎉team.....
@NickitaNikita
@NickitaNikita 5 ай бұрын
Very nice movie ji 🙏🏽
@Raju_matta
@Raju_matta 5 ай бұрын
Good 👍
@user-wz7ok7ly5m
@user-wz7ok7ly5m 5 ай бұрын
Wheguruji wheguruji wheguruji wheguruji
@user-iz8bs8yv5s
@user-iz8bs8yv5s 5 ай бұрын
Good singh veero love you ❤
@raviwarring764
@raviwarring764 5 ай бұрын
Very nice ji 👌 👍 🎉❤🎉
@user-zh5fj2mt6t
@user-zh5fj2mt6t 9 күн бұрын
NAIC movie 🎥🎥👍👍👍👍👍👍👍👍👍👍💯💯💯💯💯💯💯💯
@abdulrazzaq5075
@abdulrazzaq5075 5 ай бұрын
Zabardastt yar 👌👌👌
@user-iq9in5cu7v
@user-iq9in5cu7v 3 ай бұрын
Tainy Bai main bathida Tarn Taran to good
@lakhwiderlalia4420
@lakhwiderlalia4420 3 ай бұрын
ਸਦਕੇ ਜਾਵਾ ਓਹਨਾਂ ਮਾਵਾਂ ਦੇ ਜਿਹਨਾ ਸੂਰਮ ਜੰਮੇ
@KaramveerSingh-po5kn
@KaramveerSingh-po5kn 11 күн бұрын
❤❤❤
@user-mi3ss4wf6f
@user-mi3ss4wf6f 5 ай бұрын
This film is very good
@PalSingh-jo2lf
@PalSingh-jo2lf 5 ай бұрын
Bahut vadhya
@angrejbudhabhanafilms6966
@angrejbudhabhanafilms6966 5 ай бұрын
Very nice movie veer ji
@Lucky_300
@Lucky_300 5 ай бұрын
❤❤❤.... Veryyy Nice👏👏
@balwantsingh1942
@balwantsingh1942 5 ай бұрын
Very nice video God work
Tom & Jerry !! 😂😂
00:59
Tibo InShape
Рет қаралды 52 МЛН
버블티로 체감되는 요즘 물가
00:16
진영민yeongmin
Рет қаралды 63 МЛН
We Got Expelled From Scholl After This...
00:10
Jojo Sim
Рет қаралды 64 МЛН
СНЕЖКИ ЛЕТОМ?? #shorts
00:30
Паша Осадчий
Рет қаралды 8 МЛН
Vivaan  Tanya once again pranked Papa 🤣😇🤣
0:10
seema lamba
Рет қаралды 16 МЛН
ОНО СУЩЕСТВУЕТ?? #shorts
0:19
Паша Осадчий
Рет қаралды 1,5 МЛН
1❤️ #shorts
0:17
Saito
Рет қаралды 18 МЛН