THARKI BABAA 109 || ਠਰਕੀ ਬਾਬਾ 109 || SEASON 02 || 2024 || Bakhipaad || Producerdxx

  Рет қаралды 362,216

Producer Dxxx

Producer Dxxx

2 ай бұрын

STORY, DIALOGUE , DIRECTIONS , PRODUCERDXXX
VIDEO EDITING == RAJJU
CAMERA MAN. ==. AMRIT SIDHU, SCARFACE, SUJAL , SANAAM
Actor == Tarzan , Sony dxx , kala rori , LAKHA , SCARFACE , BAWA
FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
Music - Young blood , Amby music
Business enquiry 📞 whatsp +919780490000 📧 Producerdxx@gmail.com
Instagram 👉🏻 / producerdxx .
Facebook 👉🏻 / producerdxx
Scnapchat 👉🏻. / producerdxx

Пікірлер: 536
@navisingh9492
@navisingh9492 2 ай бұрын
ਕੌਣ ਕੌਣ ਚੋਹੰਦਾ ਹੈ ਕੀ ਉੱਡਣ ਖਾਟੋਲਾ ਦਿਖਾਇਆ ਜਾਵੇ 😂
@GKVERMA-jb7di
@GKVERMA-jb7di 2 ай бұрын
ਸੋਨੀ ਦੀ ਐਕਟਿੰਗ ਨੂੰ ਲਾਈਕ ਕਰਨ ਵਾਲੇ ਲਾਈਕ ਕਰੋ
@PalaAULAKH
@PalaAULAKH 2 ай бұрын
ਮੱਘਰਾ ਕੀ ਹਾਲ ਆ ਲਾਦੇ ਫੇਰ ਕੈਂਪ ਅੱਜ ਵੀਡੀਓ ਵੇਖਣ ਦਾ ਨਜਾਰਾ ਆਜੂ ਜਿਹੜੇ ਜਿਹੜੇ ਵੀਰ ਚਾਹੁਦੇ ਆ ਕਿ ਅੈਕਤੀ ਕੈਂਪ ਤਾਂ ਬਣਦਾ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
@lovelysingh-ty5ig
@lovelysingh-ty5ig 2 ай бұрын
ਸਿਰਾ ਗੱਲ ਬਾਤ ਆ ਮੱਘਰਾ 😂😂😂😂
@harbansdhaliwal4796
@harbansdhaliwal4796 2 ай бұрын
ਮਗਰ ਦੀ ਨੋਹ ਬਹੁਤ ਸੋਹਣੀ ਆ ਹਸਦੀ ਬਹੁਤ ਸੋਹਣਾ
@raftaar-lv6dv
@raftaar-lv6dv 2 ай бұрын
ਪੁਰਾਣਾਂ ਨੇਕੀ ਘੈਂਟ ਸੀ ਯਾਰ 😅😂😂😂
@GurpreetSingh-jb5oy
@GurpreetSingh-jb5oy 2 ай бұрын
ਛਿੰਦੀ ਬਾਂਹ ਸਡਾ ਕੇ ਭੱਜ ਗਈ ਮੱਘਰਾ ਘੜੀ ਚਿੱਤੜਾ ਚ ਲੈ ਲਾ😂😂😂😂😂❤❤
@Amrit-k10
@Amrit-k10 2 ай бұрын
ਕਾਲ਼ਾ ਬਾਹਲਾ ਕੱਭਾ ਸੁਭਾਅ ਚੱਕੀ ਫਿਰਦਾ 😄😄😄👌👌🔥😂🔥
@Vjs1212
@Vjs1212 2 ай бұрын
ਠਰਕੀਆ ਦਾ ਉਸਤਾਦ 😅😅
@pendumunday
@pendumunday 2 ай бұрын
ਪੁਰਾਣੇ ਅਮਲੀ ਬੱਗੀ ਤੇ ਸੱਗੂ ਨੂੰ ਲੇਕੇ ਆਉ,,,,, ਪ੍ਰੋਡਿਊਸਰ ਬਾਈ
@gsgsgdhssh3790
@gsgsgdhssh3790 2 ай бұрын
ਉਹਨਾ ਬੈਗਰ ਨੀ ਗੱਲ ਬਣਦੀ
@sukhrode1277
@sukhrode1277 2 ай бұрын
Oh canada te Kuwait chale gaye
@Ramanishyari
@Ramanishyari 2 ай бұрын
Vaste balo
@user-tm6zm1sr1m
@user-tm6zm1sr1m 2 ай бұрын
Shi gal bai o sirra c ena to gal bandi ni
@chachawow447
@chachawow447 2 ай бұрын
Bilkul sahi keha bai ​@@gsgsgdhssh3790
@avtarsingh2531
@avtarsingh2531 2 ай бұрын
ਬਾਈ ਯਾਰ ਜੇਠ ਦੀਆਂ ਤੀਆਂ ਦਾ ਪ੍ਰਬੰਧ ਜ਼ਰੂਰ ਕਰੋ
@jassigill1908
@jassigill1908 2 ай бұрын
Kala te shinder, shindi te moorti ghaint acting
@lakhycheema7566
@lakhycheema7566 2 ай бұрын
ਸੋਨੀ ਦੀ ਐਕਟਿੰਗ ਸੋਹਣੀ ਆ
@KeemaUppli-mj3vp
@KeemaUppli-mj3vp 2 ай бұрын
ਪੁਰਾਣੇ ਅਮਲੀ ਲੈ ਕੇ ਅਾਓ yr
@jimmybrar2318
@jimmybrar2318 2 ай бұрын
😂😂 ਆਜੋ ਅਜੋ ਅਗਿਆ 109,,,,,burraaa ਸਿਰਾ ,, ਬਖੀਪੜ
@gurjeetsingh-fw1bh
@gurjeetsingh-fw1bh 2 ай бұрын
Producer dxx nu hik da zor tn sarpanch bno yr etki kotduna ❤ ful spot USA to
@KABUTARLAVAR973
@KABUTARLAVAR973 2 ай бұрын
ਪੁਰਾਣੇ ਅਮਲੀ ਲੈ ਕੇ ਆਓ ਇਹਨਾਂ ਨਾਲ ਗੱਲ ਨਹੀਂ ਬਣਦੀ ਪਲੀਜ਼
@Sukhdev03596
@Sukhdev03596 2 ай бұрын
ਸਿੰਦੀ ਦੀ ਐਕਟਿੰਗ ਬੈਸਟ ਹੈ ਸਾਰੀਆਂ ਤੀਵੀਂਆਂ ਚੋ
@user-ue8ce8vz2o
@user-ue8ce8vz2o 2 ай бұрын
ਪਿੰਡ ਆਲਿਓ ਮੈਂਬਰੀ ਦੀ ਵੋਟ ਮੱਗਰ ਨੂੰ ਪਾਇਓ😂😂😂😂
@gagandeep-id5kg
@gagandeep-id5kg Ай бұрын
ਕਾਲੇ ਦਾ ਰੋਲ ਵੀ ਘੈਂਟ ਆ 😂
@Chobbarx
@Chobbarx 2 ай бұрын
ਪੁਰਾਣੇ ਅਮਲੀ ਨੂੰ ਵਾਪਸ ਲਿਆਓ 👇
@lakhasidhu307
@lakhasidhu307 2 ай бұрын
ਵੱਖੀਪਾੜ ਆ ਗਿਆ❤❤❤
@misssweeti2444
@misssweeti2444 2 ай бұрын
ਬਣੀਏ ਦਾ ਹੈਲਪਰ ਬੀ kaint ਆ 😅😅🤣
@7even5ive88
@7even5ive88 2 ай бұрын
ਯਾਰ ਹੱਦ ਆ ਹਰੇਕ ਵਾਰ ਕਮੈਂਟਾਂ ਚ ਇਕੋ ਗੱਲ ਪੁਰਾਣੇ ਅਮਲੀ ਲੈ ਕੇ ਆਓ,ਕਿਸੇ ਵਜ੍ਹਾ ਕਰਕੇ ਈ ਹੈਨੀ ਪੁਰਾਣੇ ਅਮਲੀ ਵੀਡਿਓ ਚ,ਹਰ ਬਾਰ ਇਕੋ ਗੱਲ ਕਹਿ ਕੇ ਨਮੇ ਅਮਲੀ ਆਰਟਿਸਟ ਦਾ ਬੀ ਤੁਸੀ ਮਨੋਬਲ ਤੋੜ ਰਹੇ ਓ,ਕੋਈ ਨਾ ਪ੍ਰੋਡਿਊਸਰ ਇਹਨਾਂ ਅਮਲੀਆ ਨੂੰ ਹੀ ਚੰਡ ਦਊਗਾ ਥੋੜਾ ਟਾਈਮ ਤਾਂ ਦਿਓ ਅਗਲੇ ਨੂੰ ਜੇ ਪਿਆਰ ਕਰਦੇ ਆ ਤੁਸੀ ਪ੍ਰੋਡਿਊਸਰ ਨੂੰ,,,,
@jassisingh5835
@jassisingh5835 2 ай бұрын
ਸਹੀ ਗਲ ਕੀਤੀ ਆ ਬਾਈ ਜੀ ਤੂਸੀ
@daljeetsinghtoor9858
@daljeetsinghtoor9858 2 ай бұрын
Best 😂😂 12:25
@satgurkooner1028
@satgurkooner1028 2 ай бұрын
ਪੁਰਾਣੇ ਅਮਲੀ ਲੈ ਕੇ ਆਓ ❤❤❤❤
@gsgfacts5571
@gsgfacts5571 2 ай бұрын
Producer di nooh di acting cirra❤️
@user-nw8ye8jm1w
@user-nw8ye8jm1w 2 ай бұрын
ਬੱਖੀ ਪਾੜ ❤❤
@happysingh1712
@happysingh1712 2 ай бұрын
ਮੱਘਰ ❤🎉👍
@sukhsidhu8582
@sukhsidhu8582 2 ай бұрын
ਬੱਗੀ ਵਰਗਿਆਂ ਨੂੰ ਲੈਕੇ ਆਓ
@arman_all.video_
@arman_all.video_ 2 ай бұрын
Vakhipad jindbad❤ 🔥
@sonysidhu1346
@sonysidhu1346 2 ай бұрын
💥💥💥
@JaspreetSingh-wo4xr
@JaspreetSingh-wo4xr 2 ай бұрын
ਬਹੁਤ ਘੈਂਟ ਵੀਡੀਓ ਮੱਘਰ ਬੱਖੀਪਾੜ❤❤❤❤❤❤❤❤❤❤❤
@labhsinghlabh2418
@labhsinghlabh2418 2 ай бұрын
ਬਾਕੀ ਤਾਂ ਸਭ ਸਹੀ ਹੈ ਪਰ ਅਮਲੀਆਂ ਵਾਲਾ ਸੀਨ ਸਹੀ ਨਹੀਂ ਲੱਗ ਰਿਹਾ
@kamardeepsingh785
@kamardeepsingh785 2 ай бұрын
ਓਏ ਬੱਲੇ ਜੱਟਾ
@BALRAJSINGH-qk6qr
@BALRAJSINGH-qk6qr 2 ай бұрын
ਮੱਘਰ ਬਾਈ ਆਖ਼ਰੀ ਦ੍ਰਿਸ਼ ਕਮਾਲ ਦਾ ਬਣਾਇਆ,,,,,,😂😂😂❤❤❤❤ ਤੁਹਾਡੇ ਨਿਰਦੇਸ਼ਨ ਨੂੰ ਸਲਾਮ❤
@InderjitSingh-oi3gp
@InderjitSingh-oi3gp 2 ай бұрын
ਵਾਹ ਪ੍ਰੋਡਿਊਸਰ ਰੂਹ ਖੁਸ਼ ਕਰਤੀ ਸੀਰੀਅਲ ਸ਼ੁਰੂ ਕਰਕੇ, ਏਹਦੀ ਤਾਂ ਭਾਵੇਂ 1000 episode ਬਣਾ ਲਈ ਤਾਂ ਵੀ ਚੱਲੀ ਜਾਉ ❤❤😅😅😅😅
@RanjitSingh-hh6xs
@RanjitSingh-hh6xs 2 ай бұрын
Shi gl ❤
@sukhdhillon5738
@sukhdhillon5738 2 ай бұрын
ਨਾਂ ਹੈਨੀ ਪਹਿਲਾ ਵਾਲੀ ਗੱਲ
@user-fh1zh1vw7s
@user-fh1zh1vw7s 2 ай бұрын
Tarzan agye babe pind ❤❤❤❤ apne ❤❤
@JassMehra-hp5cc
@JassMehra-hp5cc 2 ай бұрын
Purane amli wadia ccc babe
@sandhusaab4225
@sandhusaab4225 2 ай бұрын
Sony di acting siraaa😅❤
@surjitsingh730
@surjitsingh730 2 ай бұрын
Ajj Tera episode dakhan lye kmm to chutti Maria bhi love you a tenu ❤❤
@PrabhjotSingh-hk2on
@PrabhjotSingh-hk2on 2 ай бұрын
ਬੱਲੇ ਪ੍ਰੋਡਿਊਸਰ,ਵੱਖੀ ਪਾੜ ਨਜ਼ਾਰੇ ਲਿਆ ਤੇ ❤❤
@rajpreetsidhu6432
@rajpreetsidhu6432 2 ай бұрын
ਮੱਘਰ ਵੱਖੀਪਾੜ ਜ਼ਿੰਦਾਬਾਦ ❤
@jaspreet673
@jaspreet673 2 ай бұрын
Dekhn tu phla like ❤krta
@PrabhKour-go7lp
@PrabhKour-go7lp 2 ай бұрын
ਮੱਘਰ ਭਾਨੇ ਨਾਲੋ ਸੋ ਗਣਾ ਬਦੀਆ ਬੰਦਾ ਹੈ
@billubraar4436
@billubraar4436 2 ай бұрын
Oh taa maanu pehlaa o ptaaa, bhaana taa bhosru aaaa, producer stand aalaa bndaa
@ManpreetBrar-og4lr
@ManpreetBrar-og4lr 2 ай бұрын
Hlo
@gurjeetsingh-fw1bh
@gurjeetsingh-fw1bh 2 ай бұрын
Yr mehak ka ghr vht sohna ❤
@BalvirSingh-oz5hm
@BalvirSingh-oz5hm 2 ай бұрын
Ajj ta wala hi sirra la ta y ne 😂😂
@SimranSingh-dj2vs
@SimranSingh-dj2vs 2 ай бұрын
Bohat vadia producer and sari team asi y nu kotdune milke aye c 7 din pehla boht respect diti sanu vadia lga milke veer
@sonysidhu1346
@sonysidhu1346 2 ай бұрын
🔥🔥🔥
@jeetukhokhar6593
@jeetukhokhar6593 2 ай бұрын
Bakipaad jatt zindabad 😂❤
@misssweeti2444
@misssweeti2444 2 ай бұрын
ਲੋਹੇ ਦਾ ਥਣ 😅😅😅🤣🤣
@satwantsinghsatwantsingh9634
@satwantsinghsatwantsingh9634 2 ай бұрын
ਖੰਡਰਾਂ ਚ ਵਾੜੇ ਪਾਏ ਨੇ ਕਾਲੇ ਹੁਰੀਂ ਵੇਖਿਉ ਕਿਤੇ ਛੱਤ ਨਾ ਡਿੱਗਜੇ
@gurwinder9660
@gurwinder9660 2 ай бұрын
❤❤
@rajatjaswal569
@rajatjaswal569 2 ай бұрын
Dxx brand 💪🏻💪🏻
@soniuppal161
@soniuppal161 2 ай бұрын
Attt video
@kewalsinghbhatti1532
@kewalsinghbhatti1532 2 ай бұрын
ਮੱਘਰਾ ਸ਼ਿੰਦੀ ਤੇ ਸੋਨੀ ਦੀ ਸੁਲਾਹ ਕਰਾ 😜😜🤪🤪 ਕਿਤੇ ਜੇਠ ਵਾਲੀਆਂ 🤔 ਤੀਆਂ ਵਿੱਚ ਵਿਚਾਲੇ ਨਾ ਰਹਿ ਜਾਣ 👇🏻👇🏻 ਜੇਠ ਵਾਲੀਆਂ🙂‍↕ ਤੀਆਂ 🙂‍↔🥰🤣🤣ਦਾ ਇੰਤਜ਼ਾਰ ਕਿਸ-ਕਿਸ ਨੂੰ ਆ ?
@yadwindersingh5684
@yadwindersingh5684 2 ай бұрын
Amliaa walaa part skip karna paindaa 22 pehla wala amli vdiaa se
@kuldeepsinghsardarji8892
@kuldeepsinghsardarji8892 2 ай бұрын
🎉🎉🎉🎉 ਬਹੁਤ ਵਧੀਆ ਮੱਘਰ ਸਾਬ
@KulvirsinghSoniya
@KulvirsinghSoniya 2 ай бұрын
Siraaa y❤❤❤❤
@makhanbhikhi6068
@makhanbhikhi6068 2 ай бұрын
ਪ੍ਰਦੀਪ ❤❤❤
@arshsidhu3579
@arshsidhu3579 2 ай бұрын
❤️
@kakanagra9379
@kakanagra9379 2 ай бұрын
Sony shindi lala sare Kaint aa
@sukhwinderkamboj9512
@sukhwinderkamboj9512 2 ай бұрын
maggar ustad zidabad zidabad
@gurpreet6980
@gurpreet6980 2 ай бұрын
Baa bahi
@Dhillonamerica
@Dhillonamerica 2 ай бұрын
Sirra acting 😂😂😂
@HarwindersinghHarwinder1370
@HarwindersinghHarwinder1370 Ай бұрын
ਘੜੱਚ ਗੁੱਲਾ ਠਾਹ❤😂👌
@reshamsingh329
@reshamsingh329 2 ай бұрын
ਯਾਰ ਜੈ ਜੋਗੀਅਾ ਵਾਲਾ ਨਹੀ.ਭਾਗ ਨਹੀ ਵਿਖਾ ਸੱਕਦੇ ਵੀਰ ਭੲੀਅਾ ਵਾਲਾ ਚਲਾ ਹਿਦੀ.ਬਹੁਤ ਹਾਸਾ ਅਾੳੁ😂😂😂, ਪੲੀਸ਼ਾ ਵੲਲਾ ਵਾਲਾ ਬਣਾ
@Dhillonamerica
@Dhillonamerica 2 ай бұрын
Lal batti ho gyi😂😂😂😂😂
@indianhacker8141
@indianhacker8141 2 ай бұрын
Love u meri jaaan😘😘😘😘
@vickygrewal2518
@vickygrewal2518 2 ай бұрын
Lal batti ayi 😂😂😂😂
@Jaskaran61217
@Jaskaran61217 2 ай бұрын
❤❤ nice😊😊
@punjabi3796
@punjabi3796 2 ай бұрын
❤❤
@shaganpreetpreet791
@shaganpreetpreet791 2 ай бұрын
Hy
@JagtarSingh-cp8iz
@JagtarSingh-cp8iz 2 ай бұрын
ਬੱਲੇ ਬੱਲੇ ਜੀ 😂
@AmandeepSingh27396
@AmandeepSingh27396 2 ай бұрын
ਚਾਰ ਭੰਗ ਦੀਆ ਬੋਟਿਆ ਪਿੱਛੇ ਬੜੇ ਰਾਜੇ ਨੂੰ ਭੁੱਲ ਗਏ 😂🤣😂🤣😂😂😂😂😂🤣😂🤣
@abhi_car_point
@abhi_car_point 4 күн бұрын
🔥⚡️
@sukhjitsingh154
@sukhjitsingh154 2 күн бұрын
Zerman pepplelike y vlog
@kamalkhroudkhroud785
@kamalkhroudkhroud785 Ай бұрын
Att video y🎉
@karanveerkehal6709
@karanveerkehal6709 2 ай бұрын
Siraaa ❤❤
@user-ry3lw7qn3i
@user-ry3lw7qn3i 2 ай бұрын
Maghar 🔥🔥
@user-sy8lz6ql7u
@user-sy8lz6ql7u 2 күн бұрын
Sony bomb😊
@sidhu3074
@sidhu3074 2 ай бұрын
ਲੜਾ ਤੀਆਂ ਮਗਰਾ 😂😂😂ਸੱਚਾ ਪਿਆਰ
@HarpreetSingh-uv4zq
@HarpreetSingh-uv4zq 2 ай бұрын
Sira gal bat jatta 🔥
@mixing591
@mixing591 2 ай бұрын
Soni oo siraaaaaaaaaa la rkhya 😂😂😂😂😂😂😂😂😂😂😂😂😂😂😂😂😂😂
@vakhipaad2455
@vakhipaad2455 2 ай бұрын
❤❤🎉
@RampySidhu-hl8wg
@RampySidhu-hl8wg 2 ай бұрын
Sirra jatta wait rehndi a teri video di
@gagandeepsinghbrar7346
@gagandeepsinghbrar7346 2 ай бұрын
Saade chaar saal hoge krooch gulla tha hoye nu and catfight between shindi and sony ,hilarious scene👍
@Ramanishyari
@Ramanishyari 2 ай бұрын
Sirra babaa
@Amandeep18456
@Amandeep18456 2 ай бұрын
Ok report producer baaii❤😂😂😂
@DilpreetSingh-wf4gm
@DilpreetSingh-wf4gm 2 ай бұрын
ਸੋਨੀ ਦੀ ਪਾੜ ਬੱਖੀ ਬਾਈ
@yaar_defaulter
@yaar_defaulter 2 ай бұрын
Video time 45 mint karo❤
@gurnad_singh
@gurnad_singh 2 ай бұрын
Purane amli leke AO yarr.......badiya jodi si
@user-lb7iy3lu4p
@user-lb7iy3lu4p 2 ай бұрын
Attt Bai soni
@Sidhutakhatmal009
@Sidhutakhatmal009 2 ай бұрын
Baki ta sirra
@RoshanSingh-nz7yi
@RoshanSingh-nz7yi 2 ай бұрын
Sira aa ji
@Erickveersivia
@Erickveersivia 2 ай бұрын
ਧੰਨਵਾਦ ਜੀ❤❤
@sandeepbhangu9423
@sandeepbhangu9423 2 ай бұрын
Sirra mri jnda producer dxxx
@mani45901
@mani45901 2 ай бұрын
sirrra liiiii pi a bai❤
@manpreetmani708
@manpreetmani708 2 ай бұрын
ਲਾਦੇ ਕੋਈ ਜੱਫ 😂 ਵੱਖੀ ਪਾੜਾ 😂😂
@meethundal2888
@meethundal2888 Ай бұрын
Cira episode hunde aa full of comedy
@Randeepdeepsingh5062
@Randeepdeepsingh5062 2 ай бұрын
Very nice video bro ji 💯♥️♥️♥️♥️
Clown takes blame for missing candy 🍬🤣 #shorts
00:49
Yoeslan
Рет қаралды 46 МЛН
What it feels like cleaning up after a toddler.
00:40
Daniel LaBelle
Рет қаралды 87 МЛН
Викторина от МАМЫ 🆘 | WICSUR #shorts
00:58
Бискас
Рет қаралды 4,6 МЛН
I'm Excited To see If Kelly Can Meet This Challenge!
00:16
Mini Katana
Рет қаралды 24 МЛН
🔴[LIVE]  Canada Kabaddi Cup 2024  || Host by Young Sports Club | Aug 3, 2024
Ontario Kabaddi federation
Рет қаралды 1,6 М.
ਭਾਨੇ ਦਾ ਵਿਆਹ
4:04
Vasda Punjab
Рет қаралды 7 М.
THARKI BABA 21 || ਠਰਕੀ ਬਾਬਾ 21 || PRODUCERDXXX
25:52
Producer Dxxx
Рет қаралды 935 М.
#рекомендации #батёк #смешныевидео
1:00
funny video-batek
Рет қаралды 3,1 МЛН
Tahan Tawa 95 😅
0:44
Jacksinfo
Рет қаралды 9 МЛН