The Makkah Moved I ਮੁਸਲਿਮ ਵਲੀ ਅੱਲ੍ਹਾ ਵੀ ਦਰਬਾਰ ਸਾਹਿਬ ਨੂੰ ਪੈਰਾਂ ਨਾਲ ਬਦਲ ਸਕਦਾ ਹੈ? Baba Banta Singh

  Рет қаралды 26,138

Zikria saeed Vlogs

Zikria saeed Vlogs

13 күн бұрын

ਮੁਸਲਿਮ ਵਲੀ ਅੱਲ੍ਹਾ ਵੀ ਦਰਬਾਰ ਸਾਹਿਬ ਨੂੰ ਪੈਰਾਂ ਨਾਲ ਬਦਲ ਸਕਦਾ ਹੈ
Credit and original video Link
• The Makkah Moved I ਗੁਰ...
#ZikriaSaeedVlogs is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
amazon, make money online, insurance, car loan, gas, electricity, loans, mortgage, lawyer, donate, degree, credit, credit card, car insurance, treatment, classes, online classes, recovery, tradind, hosting, claim, transfer, baba banta singh ji katha, katha Baba Banta Singh Ji, Munda Pind Wale, Munda Pind Wala, Baba Banta Singh Ji Munda Pind Wale, gurbani, gurbani katha, gurbani veechar, sikhilogy, Gurmat Samagam, katha, ਬਾਬਾ ਬੰਤਾ ਸਿੰਘ ਜੀ, baba banta singh, Baba Banta Singh Ji katha

Пікірлер: 308
@SukhrajSingh-dt2mv
@SukhrajSingh-dt2mv 4 күн бұрын
Rab da Roop Guru Nanik Sahib g❤
@mangibhikhi1152
@mangibhikhi1152 12 күн бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏🏻🙏🏻
@gurindersingh278
@gurindersingh278 11 күн бұрын
ਇਹਨਾਂ ਹਿੰਦੂਆਂ, ਮੁਸਲਮਾਨਾਂ ਤੇ ਈਸਾਈਆਂ ਵਾਸਤੇ ਸੱਚ ਸੁਣਨ ਵਾਸਤੇ ਤਿਆਰ ਨਹੀਂ
@jagatkamboj9975
@jagatkamboj9975 12 күн бұрын
Dhan dhan satguru Nanak Dev Ji Maharaj waheguru ji 👏
@AvtarSingh-ec3ir
@AvtarSingh-ec3ir 11 күн бұрын
ਗਰੂ ਨਾਨਕ ਦੀ ਸਿਖਿਆ ਨੂੰ ਸਮਜੋ ਗੁਰੂ ਸਾਹਿਬ ਨੇ ਇਹ ਸਮਝਾਇਆ ਹੈ ਕਿ ਅੱਲਾ ਦੀ ਮਜੂਦਗੀ ਸਿਰਫ ਇਕ ਖਾਸ ਜਗਾ ਤਕ ਸੀਮਤ ਨਹੀ ਬਲ ਕਿ ਹਰ ਪਾਸੇ ਹੀ ਅਲਾ ਮਜੂਦ ਹੈ
@vardaantv542
@vardaantv542 9 күн бұрын
TUCI MERE NAL GAL KRN DA TIME KADD SKDE HO BHAI SAAB JI ?
@amarjitsingh4178
@amarjitsingh4178 11 күн бұрын
ਭਾਈ ਜਾਨਗੁਰੂ ਸਾਹਿਬ ਦੀ ਮਨਸਾ ਕਿ ਧਰਮ ਨੂੰ ਨੀਵਾਂ ਦਿਖਾਉਣ ਦੀ ਨਹੀਂ ਸੀਉਹਨਾਂ ਦੀ ਮਨਸਾ ਸੀ ਕਿ ਅੱਲਾ ਜੋ ਹੈ ਉਹ ਪੱਛਮ ਦੀ ਤਰਫ ਨੀ ਚਾਰੋਂ ਦਸਾਵਾਂ ਦੇ ਵਿੱਚ ਹੈੈ
@kaurkaur7621
@kaurkaur7621 9 күн бұрын
Bhai pinderpal ji ne dasya c,raat c ohna nu pta nai laga ki latan kis passe kitiya ne.ohna da matlab kise pavitar jagah nu neevan dikhauna nai c,eh dasna c ki rabb har passe hai
@ohigurri9031
@ohigurri9031 7 күн бұрын
​@@kaurkaur7621jagat guru c ge oh te ohna nu pta ni lgya? Kive di gal kr rahe ho waheguru ji eh kautak guru sahib ne loka nu sojhi paun lyi kita c k prmaatma kise ikk disha ch nhi hr disha hr kinke ch hai
@8beatmusic761
@8beatmusic761 22 сағат бұрын
ਵੀਰ ਮੇਰੇ ਖ਼ਿਆਲ ਨਾਲ ਉਹਨਾ ਨੂੰ ਗੁਰਮੁਖੀ ਨਹੀਂ ਪੜਨੀ ਆਉਂਦੀ । ਇਸ ਕਰਕੇ ਇੰਗਲਿਸ਼ ਲੈਟਰ ਵਿੱਚ ਪੰਜਾਬੀ ਸਮਝ ਆਊਂਗੀ ।
@Panjibgarh123Singhatwal
@Panjibgarh123Singhatwal 9 күн бұрын
ਵੀਰ ਤੁਹਾਨੂੰ ਤੁਹਾਡਾ ਮੁਬਾਰਕ ਅਸੀਂ ਵੀਰ ਗ਼ਲਤ ਤੁਸੀਂ ਸੱਚੇ ਜੇਕਰ ਅਸੀਂ ਜਾਂ ਕੋਈ ਹੋਰ ਨੇ ਤੁਹਾਡੇ ਮਜ਼ਹਬ ਦੀ ਗੱਲ ਕੀਤੀ ਤਾਂ ਉਹ ਤੌਹੀਨੇ ਰਿਸਾਲਤ ਕਹੋਗੇ ਇਸ ਲਈ ਤੁਹਾਡਾ ਮਜ਼ਹਬ ਤੁਸੀਂ ਜਾਣੋਂ ਸਾਡਾ ਅਸੀਂ ਜਾਣੀਏਂ ਕੋਈ ਮੁਸ਼ਕਲ ਨਹੀਂ। ਤੁਸੀਂ ਵੀਰੇ ਹੋਰ ਕਿਸੇ ਟੌਨਿਕ ਤੇ ਰਿਐਕਟਰ ਕਰ ਲਿਆ ਕਰੋ। ਮਜ਼ਹਬਾਂ ਉੱਤੇ ਇਕ ਦੂਜੇ ਦੇ ਸਵਾਲ ਨਾ ਹੀ ਕਰੀਏ ਤਾਂ ਵਧੀਆ ਹੈ।
@user-sh1ar12n
@user-sh1ar12n 11 күн бұрын
ਪਹਿਲੀ ਗੱਲ, ਗੁਰੂ ਨਾਨਕ ਸਾਹਿਬ ਦਾ ਕਾਬੇ ਵੱਲ ਪੈਰ ਕਰਕੇ ਸਾਰੇ ਮੁਸਲਿਮ ਬੰਦਿਆ ਦਾ ਭੁਲੇਖਾ ਦੂਰ ਕੀਤਾ ਕੇ ਖ਼ੁਦਾ ਸਿਰਫ ਮਕੇ ਵਿੱਚ ਹੀ ਨਹੀਂ ਵਸਦਾ ਸਗੋਂ ਸਭ ਥਾਂ ਤੇ ਹੈ, ਇਹ ਮਕਸਦ ਸੀ, ਰਾਹੀਂ ਗੱਲ ਕਰਾਮਾਤ ਦੀ ਜਦੋਂ ਕੋਈ ਗਿਆਨ ਨਾਲ ਨਾ ਸਮਝੇ ਫਿਰ ਕਰਾਮਾਤ ਕਰਨੀ ਪੈਂਦੀ ਗੁਰੂ ਨੂੰ, ਕੋਈ ਵੀ ਬੰਦਾ ਅਪਣੇ ਧਰਮ ਨੂੰ ਨੀਵਾਂ ਨਹੀਂ ਦੱਸਦਾ,,,, ਇਕ ਗੱਲ ਹੋਰ ਤੁਸੀਂ ਇਹ ਤਾਂ ਮੰਨਦੇ ਹੋ ਹਰਮੰਦਰ ਸਾਹਿਬ ਦੀ ਨੀਂਹ ਵੀ ਇਕ ਮੁਸਲਿਮ ਕੋਲੋਂ ਰੱਖਾਈ ਸੀ? ਫਿਰ ਕਾਬੇ ਬਾਰੇ ਕਿਉਂ ਨਹੀਂ ਮੰਨਦੇ,,, ਭਾਈ ਗੁਰਦਾਸ ਜੀ ਦੀ ਬਾਣੀ ਹੈ ਇਹ ਕਾਬਾ ਨਹੀਂ ਸਗੋਂ ਸਾਰਾ ਮਕਾ ਹੀ ਘੁੰਮ ਗਿਆ ਸੀ, ਗੁਰੂ ਦਾ ਮੰਨ ਕਿਸੇ ਧਰਮ ਨੀਵਾਂ ਨਹੀਂ ਦੱਸਦਾ,,, ਜਿਹੜਾ ਸਾਡੇ ਮੰਨ ਵਿੱਚ ਸ਼ੰਕੇ ਵਹਿਮ ਕੱਟੜਤਾ ਵੜੀ ਸੀ ਓਹ ਕਢਣ ਗਿਆ ਸੀ ਬਾਬਾ ਉਥੇ,ਹੋਰ ਕੋਈ ਗੁਰੂ ਵਡਿਆਈ ਦਾ ਭੁੱਖਾ ਨਹੀਂ,, ਨਾਲੇ ਜਿਹੜੇ ਉਸ ਸਮੇ ਗੁਰੂ ਨੂੰ ਸਮਝ ਗਏ ਸੀ ਉਨ੍ਹਾਂ ਦੀਆਂ ਅਜਤਕ ਪੀੜੀਆਂ ਦੀ ਵੰਛ ਚੱਲੀ ਆਉਂਦੀ ਹੈ ਓਹ ਮੰਨਦੇ ਹਨ,, ਵਲੀ ਗੁਰੂ ਨਾਨਕ
@panjab2956
@panjab2956 11 күн бұрын
Its true kabba moved 100 percent
@arshdeepsingh9327
@arshdeepsingh9327 9 күн бұрын
Really???😮😮
@uselessguide6841
@uselessguide6841 9 күн бұрын
Really
@ohigurri9031
@ohigurri9031 7 күн бұрын
​@@arshdeepsingh9327bai saboot dekhna ta hazoor sahib de 40 ku meel te ikk pind aa othe ikk mandir aa jdo otho Kabir ji nu mandir cho bahar kadd ta c eh keh k p tu shoodr hain , ta oh bahar Beth k bairaag ch aa jande ta fr mandir dia moortian apna mooh odr nu ghuma lendia , ajj v ous mandir da booha hor paase te moortian da mooh hor paase , dunia de kise v hor mandir ch Eve nhi , j murtian mooh ghuma skdia fr makka kyu nahi ???
@manindersinghsidhu3392
@manindersinghsidhu3392 Күн бұрын
ਸਹੀ ਆ ਬਾਈ ਜੀ
@gursewaksingh-ls4rm
@gursewaksingh-ls4rm 12 күн бұрын
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ।
@uselessguide6841
@uselessguide6841 9 күн бұрын
Kaba moved because Jeevan said God is in Macca. Guru Nanak said he is everywhere. Bhai Gurudas wrote it during the times of 5th Guru. Bhai Gurdas jee writings are as if Hadees in Muslims. It is said to be 100% authentic as per whole Sikh panth since last 550 years. It is followed and read all over the world in all Gurdwaras by all Sikhs.
@sonusidhu3065
@sonusidhu3065 6 күн бұрын
Dhan Dhan Guru Nanak Dev Ji 🙏 🙏🙏🙏🙏
@user-rt2kd1fg2j
@user-rt2kd1fg2j Күн бұрын
Dhan Dhan Shri Guru Nanak Sahib Sachepatshah Maharaj Ji 🙏🙏🙏🙏🙏
@harpindersingh7906
@harpindersingh7906 11 күн бұрын
ਵਾਹਿਗੁਰੂ ਜੀ ਏ ਬੇ ਸਮਝੀਂ ਦਾ ਯੁੱਗ ਹੈ ਖਾਤਮੇ ਵਾਲਾ ਲਾਸ੍ਟ ਸਟੇਜ ਤੇ ਹੈ ਦੁਨੀਆਂ ਤੇਜ਼ੀ ਨਾਲ ਖਤਮੇ ਵੱਲ ਵਧ ਰਹੀ ਹੈ
@godisone1203
@godisone1203 8 күн бұрын
Kaba ਘੁਮਾਇਆ ਸੀ ਇਸੇ ਕਰਕੇ kabe ਦਿਆਂ ਦੀਵਾਰਾਂ ਚ aajtak ਤਰੇੜ ਆਈ ਹੋਈ ਹੈ ਤੇ ਇਸੇ ਤਰਾਂ ਮਹਾਰਾਸ਼ਟਰ Bombay side ਇੱਕ ਮੰਦਰ ਵੀ ਘੁਮਆ ਸੀ Bhakat ਨਾਮਦੇਵ ਕਰਕੇ 🙏🙏
@jitpalsingh7738
@jitpalsingh7738 12 күн бұрын
There is ancient mander in Maharashtra, which also moved to opposite direction, when Bhagat Namdev ji visited that place,it is still in opposite direction
@jaswantsingh8022
@jaswantsingh8022 11 күн бұрын
This specific event has been recorded in Guru Granth Sahib to demonstrate the power of God that it is always with divine souls and instantaneously manifests it self for his saints. This historic event happened with Bhagat Namdev ji.
@AMBRROSIA
@AMBRROSIA 10 күн бұрын
Absolutely right. The proof is still there of that temple that the door is on opposite side. Gurbani is always right undoubtedly. ❤
@amandeepkaur7064
@amandeepkaur7064 7 сағат бұрын
ਗੁਰੂ ਨਾਨਕ ਨੇ ਐਗਜੈਂਪਲ ਦਿੱਤਾ ਸੀ ਕਿ ਖੁਦਾ ਹਰ ਪਾਸੇ ਹੈ
@noorpuri8331
@noorpuri8331 11 күн бұрын
❤❤❤❤ Gurubani tu ilawa sirf or sirf Bhai Gurdas ji (Brahmgiani) or Bhai Nand Lal ji di hi waara da kirtan ho sakda hai. Sant Maskeen ji ne vi kahaya c ki pahla mai v nahi manda c, lekin badh vich unane v maneya. Kiyonki Maharashtar vich Bhagat Namdev ji nu pandita ne Madir vicho bahar kad ke koot ke mandir de pishe sut dita te Pramatma ne Mandir da muh laide wale pase nz kuma dita. Ih mandir mai dekheya hoya hai. Iko ek mandir hai jis da muh lahde wal hai.
@manindersinghsidhu3392
@manindersinghsidhu3392 Күн бұрын
ਸ਼ਰੀ ਹਰਿਮੰਦਰ ਸਾਹਿਬ ਚਾਰਾਂ ਦਿਸ਼ਾਵਾ ਵੱਲ ਹੈ ਵਿਅਕਤੀ ਕਿਸੇ ਵੀ ਦਿਸ਼ਾ ਪਾਸੋ ਆ ਸਕਦਾ ਹੈ ਇਸ ਕਰਕੇ ਹਰਿਮੰਦਰ ਸਾਹਿਬ ਚਾਰੋਂ ਦਿਸ਼ਾਵਾ ਵੱਲ ਘੁੰਮਿਆ ਗੁਰੂ ਜੀ ਨੇ ਨਕਸ਼ਾ ਇਸ ਤਰਾ ਤਿਆਰ ਕੀ ਦੇਖਣ ਵਾਲੇ ਨੂੰ ਚਾਰੋਂ ਪਾਸੋ ਇਕੋ ਜਿਹਾ ਦਿਸਦਾ ਹੈ
@sukwindersingh2510
@sukwindersingh2510 23 сағат бұрын
ਮਕਸਦ। ਪਰਮਾਤਮਾ ਸਾਰੇ ਪਾਸੇ
@gurdevgondara440
@gurdevgondara440 11 күн бұрын
Guru Nanak Sahib ji wanted to explain to the people that Allah is everywhere. Not only that Allah is only one side where Kabha is situated.
@dr.harvarindersinghdhindsa59
@dr.harvarindersinghdhindsa59 4 күн бұрын
ਕਿਉਂ ਕੇ ਕੋਈ ਵੀ ਏਹੇ ਨਹੀਂ ਕਹਿੰਦਾ ਕਿ ਪਰਮਾਤਮਾ ਸਿਰਫ ਦਰਬਾਰ ਸਾਹਿਬ ਚ ਹੀ ਵੱਸਦਾ ਹੈ ਜੀ🙏 0:05
@balrajsingh8901
@balrajsingh8901 10 күн бұрын
ਜਿੱਧਰ ਰੱਬ ਨਹੀਂ ਤੂੰ ਸਾਡੇ ਪੈਰ ਉਸ ਪਾਸੇ ਕਰ ਦੇ। ਰੱਬ ਹਰ ਜਗ੍ਹਾ ਵਿੱਚ ਹੈ ਰੱਬ ਸੱਭ ਦਿਸ਼ਾਂ ਵਿੱਚ ਹੈ ਇਹ ਉਸ ਕਾਜ਼ੀ ਦੀ ਸਮਝ ਵਿੱਚ ਆ ਗਿਆ ਇਸ ਉਪਰ ਕੋਈ ਇਤਰਾਜ਼ ਨਹੀਂ ਹੋ ਸਕਦਾ।
@kuljeetkaur4257
@kuljeetkaur4257 11 күн бұрын
Dhan Shri Guru Nanak Dev ji
@GurpreetSingh-fb6sm
@GurpreetSingh-fb6sm 11 күн бұрын
ਪਾਕਿਸਤਾਨ ਵਾਲੇ ਲੋਕ ਕਦੀ ਵੀ ਨਹੀਂ ਮੰਨ ਸਕਦੇ ਇਹਨਾਂ ਦੇ ਬਾਅਦ ਦਾ ਬਾਬਾ ਗੁਰੂ ਨਾਨਕ ਇੱਕ ਆਮ ਇਨਸਾਨ ਹੈ ਗੁਰੂ ਨਾਨਕ ਦੇਵ ਜੀ ਕੀ ਨਹੀਂ ਕਰ ਸਕਦੇ😊
@manjindersingh1353
@manjindersingh1353 14 сағат бұрын
ਜੰਗ ਅਜੇ ਖਤਮ ਨਹੀਂ ਹੋਈ ਜਿੰਨਾ ਵਣਜਾਰਿਆਂ ਨਾਲ ਕੀਤੀ ਗਦਾਰੀ ਬੜੀ ਪੈਣੀ ਹੈ ਭਾਰੀ ਫਿਰ ਆ ਗਿਆ ਸਵਾ ਲਖ ਬਨਜਾਰਾ ਸ਼ਹੀਦਾਂ ਦੀ ਫੌਜ ਲੈਕੇ ਬਾਬਾ ਗੁਰਬਖਸ਼ ਸਿੰਘ ਜੀ ਦੀ ਅਗਵਾਈ ਵਿੱਚ ੯੬ ਕਰੋੜੀ ਬਾਬਾ ਫ਼ਤਿਹ ਸਿੰਘ ਜੀ ਨਿਹੰਗ ਸਿੰਘ ਜਥੇ ਹੋਵਣਗੇ ਚਮਤਕਾਰ ਨੀਕਲਣਗੀਆ ਨੀਲੀਆਂ ਲਾਟਾਂ ਫੱਟਣਗੇ ਬਦਲ ਆਉਣਗੇ ਬਵੰਡਰ ਚੱਲਣਗੇ ਪਰਮਾਣੂ ਪਹਾੜ ਬਦਲ ਜਾਣਗੇ ਦਿਸ਼ਾਵਾਂ ਬਦਲ ਜਾਣਗੀਆਂ ਹੋਵੇਗਾ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਮਿਟ ਜਾਣ ਗਈਆਂ ਨਿਸ਼ਾਨੀਆਂ ਮਾਤਾ ਭਵਾਨੀ ਜੀ ਦੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ
@kittugill4009
@kittugill4009 8 күн бұрын
Waheguru ji
@sajjansingh7602
@sajjansingh7602 10 күн бұрын
ਸੰਤ ਸੈਯਦ ਪ੍ਰਿਥੀਪਾਲ ਸਿੰਘ ਦੀ ਵੰਸ਼ ਵਿੱਚੋਂ ਸਿਮਰ ਸਿੰਘ ਖ਼ਾਲਸਾ ਹੈ ਜਿਨ੍ਹਾਂ ਦੀ ਉਮਰ 17 ਸਾਲ ਹੈ ਇਹਨਾਂ ਦਾ ਸਬੰਧ ਹਜ਼ਰਤ ਮੁਹੰਮਦ ਸਾਹਿਬ ਦੇ ਕਬੀਲੇ ਨਾਲ਼ ਹੈ ਸਿਮਰ ਸਿੰਘ ਖ਼ਾਲਸਾ ਵਿਸ਼ਵ ਦਾ ਸਭ ਤੋਂ ਛੋਟਾ ਇਤਿਹਾਸਕਾਰ ਹੈ ਬਾਬਾ ਬੰਤਾ ਸਿੰਘ ਜਿਸ ਘਟਨਾ ਦਾ ਜ਼ਿਕਰ ਕਰ ਰਹੇ ਨੇ ਇਹ ਕਿਤਾਬ ਸਿਮਰ ਸਿੰਘ ਨੇ ਲਿੱਖੀ ਹੈ ਪੰਜਾਬੀ ਭਾਸ਼ਾ ਵਿੱਚ
@user-nx1bv8hq7t
@user-nx1bv8hq7t 7 күн бұрын
Mohmmad sahib de vansh vicho san
@sajjansingh7602
@sajjansingh7602 7 күн бұрын
@@user-nx1bv8hq7t ਇਹਨਾਂ ਨੇ ਇਕ ਇੰਟਰਵਿਊ ਵਿੱਚ ਕਬੀਲੇ ਦਾ ਜ਼ਿਕਰ ਕੀਤਾ ਸੀ ਅਤਿੰਦਰਪਾਲ ਸਿੰਘ ਦੇ ਚੈਨਲ ਤੇ
@user-nx1bv8hq7t
@user-nx1bv8hq7t 7 күн бұрын
@@sajjansingh7602 mohmmad sahib de 2 puttar sun, ohna de ik putter de agliya pihdjya vich sun, laug pug 15vi _16 vi
@amrikgoraya580
@amrikgoraya580 11 күн бұрын
It’s not written in Sri Guru Granth Sahib ji. But it is written in wars (poems) of Bhai Gurdas ji. And also a Muslim writer Tajudin wrote in his daily diary who was present there when Guru ji visited Kaba.And Syed Prithipal Singh also read this when he visited Kaba.Syed Prithi pal Singh was a Muslim before he converted to a Sikh. And he was Wali ehad of Mir Pur State.(in J&k state)
@surindersingh-f6v
@surindersingh-f6v 10 күн бұрын
Dhan Guru Nanak Dev G
@user-bc4zz1fs8v
@user-bc4zz1fs8v 11 күн бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ 🙏❤🪯🙏❤️
@jyotsjdg4415
@jyotsjdg4415 6 күн бұрын
🙏
@anshahuja3924
@anshahuja3924 5 күн бұрын
Dhan dhan Guru Nanak dev ji♥️🙌🏻
@ravinderwahegurujisingh925
@ravinderwahegurujisingh925 11 күн бұрын
Waheguru ji 🙏
@baljinderkaur151
@baljinderkaur151 10 күн бұрын
ਭਾਈ ਸਾਹਿਬ ਤੁਸੀਂ ਆਪਣੀ ਪੱਖ ਦੀ ਦਲੀਲ ਲਈ ਸੰਤ ਮਸਕੀਨ ਜੀ ਦੀ ਵੀਡਿਓ ਨੂੰ ਜਿਆਦਾਤਰ relate ਕਰਦੇ ਰਹਿੰਦੇ ਹੋ ਪਰ ਤੁਸੀ ਇਸ ਵੀਡਿਉ ਵਿਚ ਨਹੀਂ ਕੀਤਾ shayad tusi ਸੁਣਿਆ ਹੋਣਾ k sant ਮਸਕੀਨ ਜੀ v ਕਹਿੰਦੇ ਸਨ ਕਿ ਫਿਰਿਆ ਮੱਕਾ ਕਲਾ ਵਿਖਾਈ ਤੇ ਇਹ ਬਿਲਕੁਲ ਸੱਚ v ਹੈ ਜੇ ਤੁਸੀ ਨੀਂਹ ਪੱਥਰ ਰੱਖਣ ਵਾਲੀ ਗੱਲ ਮੰਨ ਰਹੇ ਹੋ ਤਾਂ ਇਸਨੂੰ v ਮੰਨੋ ......ਇਹ ਤਾਂ ਗ਼ਲਤ ਹੈ ਕਿ ਜੇ ਇਸਲਾਮ ਦੇ ਪੱਖ ਦੀ ਗੱਲ ਹੈ ਤਾਂ ਮਸਕੀਨ ਜੀ ਦੀ ਵੀਡਿਉ ਨੂੰ relate krde o..... Je koi ਗੱਲ ਤੁਹਾਨੂੰ ਠੀਕ ਨਹੀਂ ਲਗਦੀ ਉਸ ਵਿੱਚ ਤੁਸੀਂ ਮਸਕੀਨ ਜੀ ਦੀ ਵੀਡਿਉ ਵਿਖਾਉਂਦੇ ਹੀ ਨਹੀਂ...... ਐਸਾ ਕਰਨਾ ਤਾਂ ਤੁਹਾਡਾ personal ਮੈਟਰ ਜ਼ਰੂਰ ਹੋ ਸਕਦਾ ਪਰ ਸੱਚ ਨੂੰ ਨਹੀਂ ਬਦਲ ਸਕਦਾ.........mein ਤੁਹਾਨੂੰ ਮਸਕੀਨ ਜੀ ਦੀ ਵੀਡਿਉ ਆਡੀਓ ਦਾ ਲਿੰਕ ਭੇਜ ਰਹੀ ਹਾਂ ਤੁਸੀ ਉਹ ਸੁਣਿਓ ਤੇ ਫੇਰ ਵੀਡਿਓ ਬਣਾ k apne vichaar rkheo ..... ਇਸ ਲਿੰਕ ਵਾਲੀ ਵੀਡਿਉ ਨੂੰ ਤੁਸੀਂ 30 ਮਿੰਨਟ ਤੋਂ ਸ਼ੁਰੂ ਕਰ k suneo kzfaq.info/get/bejne/gd1lpdN71LzTm2w.htmlsi=ghkSS4AniFOPc-AU
@user-wc1sl7hn6y
@user-wc1sl7hn6y 8 күн бұрын
ਮੁਗਲ ਨੇ ਸਹਿਬਜਾਦੇ, ਸ਼ਹੀਦ ਕੀਤੇ ਸਨ , ਕਿਵੇਂ ਭੁੱਲ ਜਾਈਏ ਅਸੀਂ,
@Simar_Cheema
@Simar_Cheema 11 күн бұрын
Dhan Guru Nanak 🙏♥️😊
@malkeetsingh-ix2xn
@malkeetsingh-ix2xn 6 күн бұрын
ਮੇਰੇ ਦਿਲ ਚ ਵੀ ਇਹ ਸਵਾਲ ਆਂਦਾ ਏ, ਕਿ ਜੇਕਰ ਖ਼ੁਦਾ/ਵਾਹਿਗੁਰੂ ਹਰ ਪਾਸੇ ਵੇ ਤਾਂ ਕੀ ਕੋਈ ਗੁਰੂਦੁਆਰੇ ਵੱਲ ਲੱਤਾਂ ਖਲਾਰ ਕੇ ਪੈ ਸਕਦਾ ਏ? ਸਾਡੇ ਗੁਰੂ ਹੋ ਸਕਦਾ ਏ ਕਿ ਇਸ ਦੀ ਇਜਾਜ਼ਤ ਦੇ ਦੇਣ ਲੇਕਿਨ ਸਿੱਖ ਇਹ ਬਰਦਾਸ਼ਤ ਕਰ ਲੈਣਗੇ? میرے دل 'چ وی ایہہ سوال آندا اے، کے اگر خدا/واہگورو ہر پاسے موجود اے تاں کی کوئی گوردوارے ول لتاں کر کے سوں سکدا اے؟ ساڈے گورو بیشک اس دی اجازت دے دیں لیکن سکھ اس گل نو برداشت کر لیں گے؟
@surinderpalsinghchadha2223
@surinderpalsinghchadha2223 12 күн бұрын
Many Muslims take offense with the reference that Jeevan (Qazi Rukunudin) saw the Kaaba move as he moved Guru Nanak’s feet to point them in a direction away from Kaaba. They claim that this could not have happened. However, there are many famous references in Islam which talk about the Kaaba moving. 1*****Hazrat Iban writes in his book Fatuhat Makih that he saw the Kaaba rise to crush him when he thought inappropriate thoughts about the Kaaba during the Hajj (Israr Shariat, part 2, page 74) 2*****Rabia, when passing through a forest on her way to the Hajj for the second time, saw the Kaaba coming towards her to welcome her. Rabia said, I was hoping to see God. I have no need for God’s house. If he were to walk towards me a length of a hand, I will advance a yard towards him. What do I do with the Kaaba? This doesn’t please me. 3*****Hazrat Ibrahim Azam went to Mecca, and was surprised to see the Kaaba missing. He thought his eyesight was failing him. He heard a voice which said, “there is nothing wrong with your eyesight, the Kaaba has gone to welcome a lady who is too feeble to walk to the Hajj” (Tazkiratul Awliayah, page 62).
@Daljitsinghkhalsa.
@Daljitsinghkhalsa. 10 күн бұрын
🙏🌹⚔️❤️ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡੇ ਬਚਨਾ ??ਦਾ ਜੁਵਾਬ ਤੁਸੀ ਕਿਹਾ ਵੀਡੀਓ ਵਿੱਚ ਇੱਕ ਮੁਸਲਮਾਨ ਵੀਰ ਜੀ ਨੇ ਗੁਰੂ ਗ੍ਰੰਥ ਸਾਹਿਬ ਪੜਿਆ ਉਸਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਨਹੀਂ ਲਿਖਿਆ ਕਿ ਗੁਰੂ ਨਾਨਕ ਨਰੰਕਾਰ ਜੀ ਨੇ ਮੱਕਾ ਘੁਮਾਇਆ ਇਹ ਬੰਤਾ ਸਿੰਘ ਐਵੇ ਹੀ ਕਹੀ ਜਾ ਰਿਹਾ ਹੈ ਜੀ ਸੁਣੋ ਦਾਸ ਦੀ ਵੀ👆👇
@user-wp8fr7yr3z
@user-wp8fr7yr3z 12 күн бұрын
Dhan dhan Nanak dev ji Maharaj❤
@Ranjitkaur-pj1bh
@Ranjitkaur-pj1bh 5 күн бұрын
Dhan guru nanak dev shib je
@amarjitsingh4178
@amarjitsingh4178 11 күн бұрын
।ਭਾਈ ਸਾਹਿਬ ਜੀ ਸੱਚ ਨੂੰ ਮੰਨਣ ਵਾਸਤੇ ਬਹੁਤ ਵੱਡਾ ਦਿਲ ਰੱਖਣਾ ਪੈਂਦਾ ਹੈ ਜੋ ਕਿ ਸਿੱਖ ਧਰਮ ਕੋਲ ਹੈ ਸਿੱਖ ਧਰਮ ਮੰਨਦਾ ਹੈ ਕਿ ਦਰਬਾਰ ਸਾਹਿਬ ਦੀ ਨੀਂਹ ਸਾਈ ਮੀਆਂ ਮੀਰ ਜੀ ਨੇ ਰੱਖੀ ਹੈ
@GorbY68
@GorbY68 11 күн бұрын
🌱ਵਾਹਿਗੁਰੂ🌱 ਜੀ ਇਹ ਕਹਿਣਾ ਕਿ ਸਿੱਖ “ਧਰਮ” ਕੋਲ ਹੀ ਵੱਡਾ ਦਿਲ ਹੈ ਬਸ, ਬਿਲਕੁਲ ਗ਼ਲਤ ਹੈ। ਕੁਝ ਗੱਲਾਂ : ੧) ਪਹਿਲਾਂ ਤਾਂ ਇਹ ਕੇ ਸਿੱਖ ਕੋਈ “ਧਰਮ” ਨਹੀ ਹੈ, ਸਿੱਖੀ ਧਰਮ ਤੋਂ ਉੱਪਰ ਉੱਠ ਕੇ ਜਿਊਣ ਦਾ ਇੱਕ ਰਸਤਾ ਮਹਾਰਾਜ ਜੀ ਹੋਣਾ ਨੇ ਸਾਰੀ ਲੋਕਾਈ ਲਈ ਪ੍ਰਗਟ ਕੀਤਾ ਹੈ, ਨਾ ਕੇ ਕੁਝ ਲੋਕਾਂ ਲਈ 💕🌹……. ੨) ਫਿਰ ਇਹ ਕਹਿਣਾ ਕੇ ਬੱਸ ਸਿੱਖਾਂ ਕੋਲ ਹੀ ਸਭ ਤੋਂ ਵੱਡਾ ਦਿਲ ਹੈ ਇਸ ਦੁਨੀਆ ਵਿੱਚ, ਇਹ ਤਾਂ ਹੋਰ ਪਾਪ ਕਮਾਉਣਾ ਹੈ। ਇਹ ਗੱਲ ਤਾਂ ਸਭ ਤੋਂ ਵੱਡਾ ਹੰਕਾਰੀ ਮਨੁੱਖ ਹੀ ਕਰ ਸਕਦਾ ਹੈ, ਕਿਉਂ ਕੇ ਮਹਾਰਾਜ ਜੀ ਹੋਰਾਂ ਨੇ ਤਾਂ ਇੱਕ ਸਿੱਖ ਨੂੰ, “ਸੁਰਤ” (ਵਿਚਾਰ) ਕਰਕੇ, ਸਭ ਤੋਂ ਨੀਵਾਂ ਹੋ ਕੇ ਇਸ ਜੀਵਨ ਨੂੰ ਨਿਭਾਉਣ ਲਈ ਕਿਹਾ ਹੈ 🌱❤️🙏🏽…… ਸਿੱਖ ਕੌਮ ਦੇ ਜ਼ਿਆਦਾਤਰ ਲੋਕਾਂ ਨੂੰ (ਆਪਣੇ ਆਪ ਨੂੰ ਵਿੱਚ ਸ਼ਾਮਿਲ ਕਰਦੇ ਹੋਏ) ਹੰਕਾਰੀ ਬਿਰਤੀ ਤਿਆਗ ਕੇ ਨਿਮਰਤਾ ਦੀ ਮੂਰਤ ਬਣ ਕੇ ਚੱਲਣਾ ਚਾਹੀਦਾ ਹੈ। ਅਤੇ ਜਦ ਕਦੇ ਵੀ ਹੱਕ ਲਈ ਲੜਨਾ ਪਵੇ ਤਾਂ ਸਤਿਗੁਰਾਂ ਜੀ ਲਈ ਆਪਣੇ ਆਪ ਨੂੰ ਵਾਰ ਸਕੀਏ, ਘੜੀ ਮੁੜੀ, ਇਹ ਅਰਦਾਸ ਮਨ ਅੰਦਰ ਚੱਲਦੀ ਰਹੇ, ਬੱਸ ਇਹ ਆਸਾਂ ‘ਚ ਜੀਣਾ ਆ ਜਾਏ ਸਾਨੂੰ….. 🌱💕🌹🙏🏽 ਭੁੱਲਾੰ ਚੁੱਕਾਂ ਦੀ ਮਾਫ਼ੀ ਮੰਗਦਾ ਇਹ ਦਾਸ 🌹🙏🏽
@KulvirSingh-ne7tf
@KulvirSingh-ne7tf 2 күн бұрын
​@@GorbY68payii saab ji, ah v gal dasdeo ki kaba ghumeya c ja nhi
@jatsher
@jatsher 3 күн бұрын
I don’t know Muslims get offended by this story. The moral of the story is that God, Allah , Waheguru is not just in the Makkah he is everywhere. Sikhs will never say the God is only in the Golden Temple because we know he is in every Mander, Masjid. Gurdwara and in every living person . Now tell me a place where God is not?
@Gambhir.kk6666
@Gambhir.kk6666 12 күн бұрын
❤❤
@ismyle_khan_vlog
@ismyle_khan_vlog 9 күн бұрын
ਪਹਿਲੀ ਗੱਲ ਤੇ ਹਜ਼ਰਤ ਬਾਬਾ ਨਾਨਕ ਸਾਹਿਬ ਖ਼ਾਨਾ ਏ ਕਾਬਾ ਵੱਲ ਪੈਰ ਕਰ ਸਕਦੇ ਹੀ ਨਹੀਂ ਆ ਇਹ ਗੱਲ ਕਹਿਣ ਵਾਲਾ ਹੀ ਮੂਰਖ ਆ. ਹਜ਼ਰਤ ਬਾਬਾ ਨਾਨਕ ਜੀ ਨੇ ਕਈ ਵਾਰ ਨਮਾਜ਼ ਅਦਾ ਕੀਤੀ ਤੇ ਓਹ ਵੀ ਬਾਜਮਾਤ ਹਜ਼ਰਤ ਬਾਬਾ ਨਾਨਕ ਜੀ ਨਮਾਜ਼ ਪੜ੍ਹਦੇ ਹੋਏ ਓਸ ਸਰਵਸ਼ਕਤੀਮਾਨ ਨਿਰੰਕਾਰ ਅੱਲਾਹ ਦੇ ਅੱਗੇ ਨਤਮਸਤਕ ਹੋਏ ਤੇ ਅਸੀਂ ਸਾਰੇ ਜਾਣਦੇ ਆ ਕਿ ਇਸਲਾਮ ਦੀ ਇਕ ਵਿਵਸਥਾ ਆ ਅੱਲਾਹ ਦਾ ਹੁਕੁਮ ਆ ਕਿ ਤੁਸੀ ਐਸੇ ਦਿਸ਼ਾ ਵਾਲ ਹੋ ਕੇ ਕਯਾਮਤ ਤੱਕ ਆਪਣੀ ਨਮਾਜ਼ ਦੀ ਇਬਾਦਤ ਕਰਨੀ ਆ ਇਹੋ ਹੀ ਹੁਮਕਮ ਕੁਰਾਨ ਚੇ ਆ ਐਸੇ ਹੀ ਕੁਰਾਨ ਦੇ ਹੁਕਮ ਨੂੰ ਮੰਨਦੇ ਹੋਏ ਹਜ਼ਰਤ ਬਾਬਾ ਨਾਨਕ ਜੀ ਮਹਾਰਾਜ ਨੇ ਨਮਾਜ਼ ਪੜ੍ਹੀ ਕਾਬਾ ਸ਼ਰੀਫ਼ ਵਾਲ ਨਤਮਸਤਕ ਹੋਏ ਤੇ ਢੋਂਗੀ ਮੁਸਲਮਾਨਾਂ ਨੂੰ ਸਿੱਧ ਕਰਕੇ ਦਿਖਾ ਦਿੱਤਾ ਕਿ ਨਮਾਜ਼ ਕਿਵੇਂ ਹੁੰਦੀ ਆ. ਸਾਨੂੰ ਮੁਸਲਮਾਨਾਂ ਨੂੰ ਅਕਾਲਪੁਰਖ ਮਾਹਰਾਜ ਨੇ ਇਹ ਦਾਤ ਬਖਸ਼ੀ ਆ ਕਿ ਸਾਨੂੰ ਕੋਈ ਸ਼ੱਕ ਨਹੀਂ ਆ ਕਿ ਸਾਡੀ ਇਬਾਦਤ ਦਾ ਤਰੀਕਾ ਕਿ ਕਾਬਾ ਤੇ ਅੱਲਾਹ ਦਾ ਚਿੰਨ੍ਹ ਆ ਜਿਵੇਂ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ. ਐਸਾ ਕਿਵੇਂ ਤੇ ਹੋ ਸਕਦਾ ਕਿ ਇਕ ਮਹਾਵਿਦਵਾਂ ਸਿੱਧ ਪੁਰਸ਼ ਇਕ ਵਲੀਉੱਲਾਹ ਅੱਲਾਹ ਦੇ ਚਿੰਨ੍ਹਾਂ ਦੇ ਅੱਗੇ ਨਤਮਸਤਕ ਵੀ ਹੋ ਰਿਹਾ ਆ ਤੇ ਉਧਰ ਪੈਰ ਵੀ ਕਰ ਰਿਹਾ ਆ ਗੱਲ ਮੰਨਣ ਯੋਗ ਹੀ ਨਹੀਂ ਆ ਮੈਂ ਸਿੱਖ ਪੰਥ ਦੇ ਚਿੰਨ੍ਹਾਂ ਦਾ ਦਿਲੋਂ ਸਰਕਾਰ ਕਰਦਾ ਹਾਂ ਮਗਰ ਇਹ ਤੇ ਦੱਸੋ ਕੋਈ ਗੁਰੂ ਸਿੱਖ ਗੁਰੂਦਵਾਰਾ ਸਾਹਿਬ ਜਾ ਕੇ ਨਤਮਸਤਕ ਵੀ ਹੋ ਜਾਂਦਾ ਆ ਤੇ ਬਾਅਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਪੈਰ ਵੀ ਕਰ ਲੈਂਦਾ ਆ ਅਸੀਂ ਸਾਰੇ ਜਾਣਦੇ ਹਾਂ ਕਿ ਐਸੇ ਮਨੁੱਖ ਨੂੰ ਕਿ ਕਹਿਣਾ ਚਾਹੀਦਾ ਹੈ ਤੁਹਾਡਾ ਪਤਾ ਨਹੀਂ ਪਰ ਮੈਂ ਏਸੇ ਮਨੁੱਖ ਨੂੰ ਮੂਰਖ ਹੀ ਕਹੂੰਗਾ. ਤੇ ਵਲੀਉੱਲਾਹ ਮੂਰਖ ਨਹੀਂ ਹੁੰਦੇ
@parvinderkaurgrewal3861
@parvinderkaurgrewal3861 12 күн бұрын
Dhan dhan Guru Nanak Sahib Bapuji 🙏 ❤❤❤❤
@AjmerSingh-er1kl
@AjmerSingh-er1kl 8 күн бұрын
ਤੁਸੀ ਵੀ ਇਹੀ ਕਰ ਰਹੇ ਹੋ ਲੋਕਾ ਨੂ ਗੱਪ ਸੁਣਾ ਰਹੇ ਹ ਹਿੰਦੁ ਮੱਤ ਸੁਣਾ ਰਹੇ ਹੋ
@sahibjitsingh3869
@sahibjitsingh3869 12 күн бұрын
Sat Sri akal. Bhai saab tusi aap daso ki guru nanak dev ji ni kabba kyo hilaya ? Asal ch guru sahib ne kaba iss lyi hilaya si taki oh othe loka nu das sakan ki rabb sirf makka ch ni hega , balki Charo dishava vich mojood aa. Eho jehi koi jagah nahi jithe rabb di hond na hove. Te rahi gal ithihasik praman di , ta makka feran di gal Bhai gurdas ji, jinha ne Shri guru granth sahib likhe han, ohna ne aapni rachna VAARAN BHAI GURDAS JI vich eh gal likhi hai ke guru ji ne makka ghumaya Jo tusi video vich baba ji kolo sun hi lyi. Baki je koi hor gal Hove ta zaroor puchh leyo.
@zikriasaeedvlogs
@zikriasaeedvlogs 12 күн бұрын
🙏
@user-nm8gt8yx1g
@user-nm8gt8yx1g 12 күн бұрын
Paji Guru Nanak dev g ne Loka nu eh samjaya c k khuda har Jagh available aa
@dhillonnumberdar7017
@dhillonnumberdar7017 11 күн бұрын
ਲੱਖ ਲੱਖ ਲਾਹਨਤਾਂ RSS ਦਿਆ ਦੱਲਿਆ ਦਾਸ ਤੈਨੂੰ ਹਰਮੰਦਿਰ ਸਾਹਿਬ ਜੀ ਦੀ ਅਤੇ ਅਕਾਲ ਤਖ਼ਤ ਸਾਹਿਬ ਜੀ ਦੇ ਵਿਚਕਾਰ ਤੂੰ ਮੇਰੀਆਂ ਗੱਲਾਂ ਦਾ ਜਵਾਬ ਨਹੀਂ ਦੇ ਸਕਿਆ ਸੀ ਜਦੋਂ ਮਰਜ਼ੀ ਬਹਿ ਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਵਿਚਾਰ ਕਰ ਲੈਣਾ ਜੀ ਖੁਲਾ ਸੱਦਾ ਹੈ ਗੁਰੂ ਸਾਹਿਬੇ ਸਾਹਿਬ ਭਾਈ ਨਾਨਕ ਸਾਹਿਬ ਜੀ
@tedtalksdhillon8751
@tedtalksdhillon8751 10 күн бұрын
Oh rabi noor har taraf hai us noor nu kise chaar divaari emarat vich nahi qead kita ja sakda. Asal moorat rab di insaan khud hee hai kise bande di banai moorat nahi
@amangillamangill2983
@amangillamangill2983 6 күн бұрын
Rab makke nahe Rab Har jagha hai
@ravinderrathore2656
@ravinderrathore2656 12 күн бұрын
SADE DIL VH KABHA DI UNI HI IZZAT HAI JINNI DARBAR SAHIB KI UNI HI IZZAT ASI OR MAZBA DE EBADAT GAH DI V KARDE HAAN...
@msmavi7595
@msmavi7595 10 күн бұрын
Rab sab jgha hai🙏🙏
@Mdeep07
@Mdeep07 12 күн бұрын
Haji sat shri akal me from hoshiarpur punjab Indian guru nanak de makka gumana da mtlb ki rab kebal ਮੰਦਰ ਮਸੀਤ ਵਿਚ ਗੁਰੂ ਨਾਨਕ ਜੀ ਦਸਿਆ ਕਿ ਰੱਬ ਸਭ ਜਗ੍ਹਾ ਤੇ ਆ ਹਰ ਇਕ ਚੀਜ਼ ਵਿੱਚ 😊
@SubashRani-wx9ep
@SubashRani-wx9ep 12 күн бұрын
Muslim veer ji valakam salam bhuat wadia karde ja charda punjab pakistan khara distt.ha
@user-kv2jj8lc4u
@user-kv2jj8lc4u 8 күн бұрын
ਭਾਈ ਜਾਨ ਇਹ ਤਾਂ ਉਹ ਰੱਬ ਜਾਣੇ ਜਿਸ ਨੇ ਧਰਤੀ ਸਾਜੀ ਬਾਬਾ ਨਾਨਕ ਮਕਾ ਮਦੀਨਾ ਜਾਂ ਕੋਈ ਹੋਰ ਸਬ ਸੱਚ ਹੈ ਝੂਠ ਦੀ ਕੋਈ ਜਗ੍ਹਾ ਨਹੀਂ
@GurumeetSingh-yj1lp
@GurumeetSingh-yj1lp 9 күн бұрын
ਮੱਲਾ ਜੀ ਆਪ ਜੀ ਦੇ ਵਿਚਾਰ ਵਧੀਆ ਹਨ ਇਹ ਜਿਹੜਾ ਬਾਬਾ ਬੰਤਾ ਸਿੰਘ ਹੈ ਬੀਜੇਪੀ ਦਾ ਖਾਸ ਬੰਦਾ ਹੈ ਹਿੰਦੂਤਵ ਦਾ ਤੇ ਇਹ ਮੁਸਲਮਾਨ ਤੇ ਸਿੱਖਾਂ ਦੇ ਵਿੱਚ ਇੱਕ ਪਾੜਾ ਪਾਉਣਾ ਚਾਹੁੰਦੇ ਹਨ ਤੇ ਇਹਨਾਂ ਨੂੰ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਕੋਈ ਬਹੁਤ ਵੱਡੀ ਮਾਨਤਾ ਨਹੀਂ ਸਿਰਫ ਸਰਕਾਰੀ ਬੰਦਾ ਹੋਣ ਕਰਕੇ ਸ਼ਹਿ ਦੇ ਉੱਤੇ ਇਹ ਫੇਮਸ ਹੋਣ ਦੀ ਕੋਸ਼ਿਸ਼ ਕਰਦਾ ਹੋਇਆ ਗੱਲ ਇਹ ਹੈ ਕਿ ਇਹਦੀ ਗੱਲ ਵੱਲ ਧਿਆਨ ਨਾ ਦਿੱਤਾ ਜਾਵੇ ਦੂਸਰੀ ਗੱਲ ਤੇ ਜਦੋਂ ਬਾਬਾ ਜੀ ਉੱਥੇ ਲੰਮੇ ਪਏ ਸੀ ਤੇ ਜਦੋਂ ਪਹਿਰੇਦਾਰ ਦੀ ਜਾਂ ਕਿਸੇ ਵੀ ਬੰਦੇ ਦੀ ਨਿਗਾ ਪਈ ਤੇ ਉਹ ਆਣ ਕੇ ਕ੍ਰੋਧ ਵਿੱਚ ਆਇਆ ਤੇ ਆਣ ਕੇ ਵੱਧ ਘੱਟ ਬੋਲਿਆ ਉਹਨੇ ਆਣ ਕੇ ਲੱਤ ਲੱਤ ਵੀ ਮਾਰ ਦਿੱਤੀ ਪਰ ਗੁਰੂ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ ਫਿਰ ਉਸਨੇ ਕਾਫੀ ਰੌਲਾ ਪਾਇਆ ਤੇ ਲੋਕ ਇਕੱਠੇ ਹੋ ਗਏ ਤੇ ਗੁਰੂ ਸਾਹਿਬ ਨੂੰ ਉਸ ਕਾਜੀ ਜੀ ਨੇ ਵੱਧ ਘੱਟ ਗੱਲ ਵੀ ਕਹੀ ਤੇ ਗੁਰੂ ਸਾਹਿਬ ਕਹਿਣ ਲੱਗੇ ਕਿ ਭਾਈ ਤੂੰ ਨਾਰਾਜ ਕਿਉਂ ਹੋ ਰਿਹਾ ਕਹਿੰਦਾ ਤੂੰ ਪਤਾ ਨਹੀਂ ਰੱਬ ਦੇ ਖੁਦਾ ਦੇ ਘਰ ਵੱਲ ਪੈਰ ਕੀਤੇ ਹੋਏ ਹਨ ਤੇ ਗੁਰੂ ਸਾਹਿਬ ਕਹਿਣ ਲੱਗੇ ਕਿ ਭਾਈ ਜਿੱਧਰ ਰੱਬ ਨਹੀਂ ਹੈ ਅੱਲਾ ਖੁਦਾ ਨਹੀਂ ਹੈ ਮੇਰੇ ਉਧਰ ਨੂੰ ਪੈਰ ਕਰਦੇ ਜਾ ਮੈਨੂੰ ਦੱਸ ਕਿ ਮੈਂ ਉਧਰ ਨੂੰ ਪੈਰ ਕਰ ਲਵਾਂ ਜਿੱਥੇ ਰੱਬ ਨਹੀਂ ਹੈ ਬਸ ਇੰਨੀ ਗੱਲ ਕਰਨ ਦੀ ਲੋੜ ਸੀ ਤੇ ਇਹਦਾ ਜਵਾਬ ਨਹੀਂ ਸੀ ਤੇ ਇਹ ਗੱਲ ਸਮਝ ਆ ਗਈ ਕਿ ਪਰਮਾਤਮਾ ਰੱਬ ਅੱਲਾ ਖੁਦਾ ਹਰ ਜਗਾ ਦੇ ਉੱਤੇ ਮੌਜੂਦ ਹੈ ਬਸ ਇਨੀ ਗੱਲ ਸੀ ਇਹ ਇੱਕ ਉਪਦੇਸ਼ ਦੇਣਾ ਚਾਹੁੰਦੇ ਸਨ ਕਿ ਪਰਮਾਤਮਾ ਹਰ ਜਗ੍ਹਾ ਦੇ ਉੱਤੇ ਮੌਜੂਦ ਹੈ ਦੂਸਰੀ ਗੱਲ ਆਪ ਜੀ ਨੇ ਕੀਤੀ ਹੈ ਕਿ ਮਰਦਾਨਾ ਜੀ ਹੱਜ ਕਰਨ ਵਾਸਤੇ ਜਾਣਾ ਚਾਹੁੰਦੇ ਸਨ ਤੇ ਗੁਰੂ ਸਾਹਿਬ ਉਹਨਾਂ ਦੇ ਨਾਲ ਗਏ ਇਹ ਗੱਲ ਆਪ ਦੀ ਠੀਕ ਨਹੀਂ ਕਿਉਂਕਿ ਉਹਨਾਂ ਦਾ ਇਹ ਟੀਚਾ ਸੀ ਕਿ 14 ਦਿਸਾਨ ਨੂੰ ਹਰ ਜਗ੍ਹਾ ਦੇ ਉੱਤੇ ਧਰਮ ਪ੍ਰਚਾਰ ਵਾਸਤੇ ਜਾਣਾ ਹੈ ਸੋ ਉਹ ਵੀ ਇੱਕ ਉਹਨਾਂ ਦਾ ਨਿਸ਼ਾਨਾ ਸੀ ਪੱਛਮੀ ਮੁਲਕਾਂ ਦੇ ਵਿੱਚ ਜਾਣ ਦਾ ਸੋ ਦੂਰ ਤੱਕ ਉਹ ਆਪਣਾ ਮਿਸ਼ਨ ਦਾ ਪ੍ਰਚਾਰ ਕਰਨ ਵਾਸਤੇ ਹਰ ਜਗ੍ਹਾ ਤੇ ਗਏ ਜਿਸ ਤਰ੍ਹਾਂ ਸ੍ਰੀ ਲੰਕਾ ਥਾਈਲੈਂਡ ਵਰਮਾ ਜਾਂ ਹਿੰਦੂ ਤੀਰਥਾਂ ਤੇ ਗਏ ਉਦੋਂ ਉਹਨਾਂ ਨੂੰ ਕਿੰਨੇ ਆਖਿਆ ਸੀ ਕਿ ਆਪਾਂ ਉਥੇ ਇਸ਼ਨਾਨ ਕਰਨ ਜਾਣਾ ਹੈ ਤੀਰਥਾਂ ਦੇ ਦਰਸ਼ਨ ਕਰਨ ਵਾਸਤੇ ਜਾਣਾ ਇਹ ਨਹੀਂ ਇਹ ਉਹਨਾਂ ਦੀ ਆਪਣੀ ਵਿਚਾਰ ਸੀ ਕਿ ਅਸੀਂ ਹਰ ਜਗ੍ਹਾ ਦੇ ਉੱਤੇ ਉਸ ਪਰਮਾਤਮਾ ਦਾ ਨਾਮ ਵੰਡਣ ਵਾਸਤੇ ਜਾਣਾ ਹੈ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਸ ਬੰਤਾ ਸਿੰਘ ਜੀ ਵੱਲ ਜਿਆਦਾ ਧਿਆਨ ਦੇਣ ਦੀ ਲੋੜ ਨਹੀਂ
@GGSG77
@GGSG77 6 күн бұрын
if macca was moved for rabia basri then why not Moved for Guru nanak sahib? second the tomb of muhammd sahib also pay obesseince to guru sahib that s why the tomb from bottom is lower than up side,,
@manindersinghsidhu3392
@manindersinghsidhu3392 Күн бұрын
ਤੁਸੀ ਤਾਂ ਜੀ ਮਸਕੀਨ ਜੀ ਨੂੰ ਸੁਣ ਦਿਓ ਮਸਕੀਨ ਜੀ ਕਹਿ ਰਹੇ ਨੇ ਕਥਾ ਵਿਚ ਮੱਕਾ ਘੁੰਮਿਆ ਜੀ
@dalipsingh730
@dalipsingh730 7 күн бұрын
Excellent video ji
@jyotsjdg4415
@jyotsjdg4415 6 күн бұрын
Authentic review, good
@9ashokpuri
@9ashokpuri 12 күн бұрын
Guru nanank want to say God is every where
@devindersingh8501
@devindersingh8501 11 күн бұрын
Baba jithe bhi gaya oh pakhandbad nu khatam karan gaya eh gala guru granth sahib sirf baani hai na ki karamata likhiya ne ji tuhade dimag ch gal ni peni babe ne eh vekhay ki rab har ik pase hai ji
@manindersinghsidhu3392
@manindersinghsidhu3392 Күн бұрын
ਮਸਕੀਨ ਜੀ ਕਥਾ ਵਿਚ ਕਹਿ ਰਹੇ ਨੇ ਮਦੀਨਾ ਘੁੰਮਿਆ ਸੀ
@AjmerSingh-er1kl
@AjmerSingh-er1kl 8 күн бұрын
ਦੱਲਿਉ ਹੋਈ ਸਰਮ ਨਹੀ ਸੋਨੂ ਹੁੰਣ ਤੱਕ ਇਹੀ ਦੱਸਿਆ ਲੋਕਾ ਨੂ
@s.k.haridas6726
@s.k.haridas6726 8 күн бұрын
भगवान के नाम का जाप करने से सारे दुख दूर हो जाते हैं
@baljeetsingh923
@baljeetsingh923 8 күн бұрын
The way baba Banta Singh has narrated this incident is proper but whether Macca rotated or not can be debated. If we go into the history of Macca we find the incident of bending or rising up in sky. If they are true then it can also be true. Now we come to Guru Granth Sahib, I want to say that Guru Granth Sahib is not a history book but is a source of teaching so to ask whether anything about this is mentioned there is not justified. But this fact can't be refuted.
@gurleenkaur-ng5fg
@gurleenkaur-ng5fg 11 күн бұрын
Yeh 100 percent true hai lekin Pakistan🇵🇰 ke logo ko je baat hazam nHi hovegi😂😂😂😂😅😅😅😅😅😅
@zikriasaeedvlogs
@zikriasaeedvlogs 11 күн бұрын
GL Pakistan India Europe Di hai e Nahi ..GL Ty teaching Di a..Jo Mahan hastio NY Di humanity KO..
@tedtalksdhillon8751
@tedtalksdhillon8751 10 күн бұрын
@@zikriasaeedvlogs میں نہیں یقین کردا کے مکہ شہر اندر کعبہ گھمیا سی بابا نانک صاحب نے کعبہ وِچ ایح فرمایا سی کے خدا لا مکان اور لا شریک ہے جیہڑا سنگیت رب دی تعریف توں بے جائے کسے ہور دی تعریف کرے اوح ہی اصل وِچ حرام ھے خدا نُورو نُور بی نہایت اور بی حد ہے رب نوں کسے مندر یا مسجد اندر نہیں قید کیتا جا سکدا میں رب نوں مغرب دی طرف یا جنوب دی طرف نہیں مندا جس طرح مسلمان اور ھندو ویر مندے نے ھندوستان دا جنوب دی طرف یقین ایح ہے کے جگت دا ناتھ کرن والا اُس طرف بیتھا ہے لیکن ایح جھوٹ ہے باقی سبھ دے آپو آپنے خیال نے
@tedtalksdhillon8751
@tedtalksdhillon8751 10 күн бұрын
@@zikriasaeedvlogs ہر مذھب اپنے رھبر نوں دُوسرے توں بلوان اور وڈا بناوّن واسطے کوئی نہ کوئی کرامات اُہناں دے نال جوڑ لیندا ہے
@tedtalksdhillon8751
@tedtalksdhillon8751 10 күн бұрын
@@zikriasaeedvlogs رب دی پُوری سچائی بارے کوئی نہیں جان سکیا بے جائے خود رب دیاں رب خود ہی جانے پُوری سچائی کسے بھی مذہب کول نہیں بابے نانک نے خود نوں کدے بھی رب نیں کیہا بابے نانک نے فرمایا ہے قدرت کوّن کہا ویچار واریا نہ جاوا اِک وار جو تُدھ بھاوے سائی بھلی کار تو سدا سلامت نِرنکار اے میریا ربا تینوں یا تیرے علم نوں بیان کرن دی میرے وِچ کیہڑی طاقت ہے میں اِک باری بھی تیرے اُتے قُربان نہیں ہو سکدا
@SwarnSingh13996
@SwarnSingh13996 9 күн бұрын
​@@zikriasaeedvlogsbhai saab is da zikar bhai Gurdas diya vaara ch v hai jina nu Gurbani di kunji kha janda.baki tusi bhai Gurdas g bare study kr lena. Eh karamat kaji saab nu smjaun lyi c. Baki sant Maskeen g te bhai Pindarpal singh g di makke bare video dekh lena.
@jyotimahi4263
@jyotimahi4263 7 күн бұрын
Bilkul ji eh contarvercial a ji
@AjmerSingh-er1kl
@AjmerSingh-er1kl 8 күн бұрын
ਗੂਰੂ ਨਾਨਕ ਜੀ ਨਾਲ. ਪਤਾ ਨੀ ਕੀ ਹੋਇਆ ਹੋਊ
@user-nx1bv8hq7t
@user-nx1bv8hq7t 7 күн бұрын
Dr naik ne bhai gurdaas ji diyan vara nahi padiya, is kr k bol reha, ❤ Makka firya kaylan dikhai(bhai gurdaas ji)
@RubySingh-wy6ju
@RubySingh-wy6ju 6 күн бұрын
Waheguru tuhanu budhi deva
@OnkarSingh-Saaba-fd8zn
@OnkarSingh-Saaba-fd8zn 12 күн бұрын
Nale oo jeda likhari c O Sikh nai c O Arab da Musalman c jo Guru Sahib nal 2 mahina riha te O ek likhari c jiss ne apani rachna uss time likhi c te Makke Madina di library ch jama karva ditti , a gal Sikha nu ithasic kitab vajo 1921 ch pata lagi , jadoo ek Makke da najumi Islam chad k Sikh baniya , us ne eh kitab Makke di library cho padi te bhavavit ho k Sikh ban giya , Sikh ithass kara diya kitaba ch is da varnan v milda a , GURU NANAK patsha da ja Sikha maksad koi Islam nu niva dikhona nai , is picha ek massage a k Rabb har disha ch majuud a ,kan kan ch majuud a
@user-im7cc6mt2p
@user-im7cc6mt2p 12 күн бұрын
This is a bilkul truth
@user-ef1vk8ih9o
@user-ef1vk8ih9o 11 күн бұрын
aslamm wolukam bhi jaan ji when i sow u both I'm so happy
@golusingh-qv3lc
@golusingh-qv3lc 5 күн бұрын
पंजाबी मुस्लिमों को घर वापसी करके हिंदू या सिख बन जाना चाहिए क्योंकि इन्होंने तलवार के डर से धर्म अपनाया है
@Daljitsinghkhalsa.
@Daljitsinghkhalsa. 10 күн бұрын
🙏🌹❤️⚔️🌷ਵੀਰ ਜੀ ਦਾਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਬਹੁਤ ਵਾਰ ਦਰਸ਼ਨ ਦਿੱਤੇ ਹਨ ਦਾਸ ਨੇ ਪੂਰੀ ਹੀ ਬਾਣੀ ਪੜੀ ਹੈ 🙏ਜੋ ਆਪਜੀ ਕਹਿੰਦੇ ਹੋ ਗੁਰੂ ਨਾਨਕ ਸਾਹਿਬ ਜੀ ਨੇ ਮੱਕਾ ਘੁਮਾਇਆ ਕਿਤੇ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਅੰਦਿਰ🙏🌹⚔️(ਬਿਲਕੁੱਲ ਕਲੀਅਰ ਨਹੀਂ ਲਿਖਿਆ)🙏👉ਗੁਰੂ ਗ੍ਰੰਥ ਸਾਹਿਬ ਅੰਦਿਰ ਕਿਤੇ ਨਹੀ ਲਿਖਿਆ ਕਿ ਹਿੰਦੂ ਚੰਦੂ ਤੇ ਮੁਸਲਮਾਨ ਰਾਜੇ ਨੂੰ ❤️ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਤੇ ਕਿਤੇ ਨਹੀਂ ਲਿਖਿਆ ਕਿ❤️ਗੁਰੂ ਤੇਗਬਹਾਦਰ ਸਾਹਿਬ ਜੀ ਔਰੰਗਜੇਬ ਨੇ ਸ਼ਹੀਦ ਕੀਤਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ੧੦੦ ਸਿੱਖਾਂ ਤੇ ਮੁਸਲਮਾਨ੨੦੦੦੦੦ ਫੌਜ ਚਾੜੀ ਕੁਰਾਨ ਦੀ ਸਹੁੰ ਖਾ ਕਰਿ ਹਮਲਾ ਕੀਤਾ 🙏ਤੇ ਫਿਰ ❤️❤️❤️❤️❤️ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਸੱਤ ਸਾਲ ਤੇ ਨੌਂ ਸਾਲ ਦੀ ਉੱਮਰ ਵਿੱਚ ਕੰਧਾਂ ਵਿੱਚ ਖੜਾ ਕਰਿ ਫਿਰ ਹੌਲੀ ਹੌਲੀ ਓਹਨਾ ਦੀਆਂ ਧੌਣਾਂ ਗਰਦਨਾਂ ਵੱਡੀਆਂ ਤੇ ਬੁੱਢੀ ਮਾਤਾ ਜੀ ਨੂੰ ਮੁਸਲਮਾਨਾਂ ਨੇ ਰਾਜ ਦਰਬੀਰ ਵਿੱਚ ਸ਼ਹੀਦ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ 40 ਸਿੱਖਾਂ 😭😭ਤੇ ਹਿੰਦੂ ਪਹਾੜੀ ਰਾਜਿਆਂ ਤੇ ੨੦੦੦੦੦ਔਰੰਗਜੇਬ ਦੀ ਮੁਸਲਮਾਨ ਫ਼ੌਜ ਨੇ ਚਮਕੌਰ ਸਾਹਿਬ ਹਮਲਾ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਿਆਂ ਨਾਲ ੩੮ਹੋਰ ਸਿੱਖਾਂ ਨੂੰ ਮੁਸਲਮਾਨ ਪਹਾੜੀ ਫੌਜਾਂ ਨੇ ਸ਼ਹੀਦ ਕੀਤਾ ਕਾਫ਼ਰਾਂ ਨੇ ਕੁਰਾਨ ਦੀ ਸੌਹੰ ਚੱਕ ਕਰਿ ਹਮਲਾ ਨਹੀ ਕਰਾਂਗੇ ਪਰ ਕੀਤਾ ❤️👆🌹🙏ਗੁਰੂ ਗ੍ਰੰਥ ਸਾਹਿਬ ਵਿੱਚ ਨਹੀ ਲਿਖਿਆ ਕਿਉ ਕਿ ਗੁਰ ਤੇ ਸਿੱਖ ਇਤਹਾਸ ਗੁਰੂ ਗ੍ਰੰਥ ਸਾਹਿਬ ਵਿੱਚ ਨਹੂ ਲਿਖਿਆ ਗੁਰੂ ਗ੍ਰੰਥ ਸਾਹਿਬ ਅੰਦਿਰ ਪਰਮਾਰਥ ਹੀ ਲਿਖਿਆ ਹੈ 🙏🙏ਕਿਉ ਸਮਝ ਆਈ ਸਰਦਾਰ ਬੰਤਾ ਸਿੰਘ ਗੁਰ ਇਤਹਾਸ ਕਹਿ ਰਹੈ ਨਾ ਕਿ ਗੁਰੂ ਗ੍ਰੰਥ ਸਾਹਿਬ ਪਰਮਾਰਥ ਦੀ ਕਥਾ ਕਰਿ ਰਹੈ ਹਨ🙏❤️🌹⚔️🌹🌹ਦੀਸ ਦਲਜੀਤ ਸਿੰਘ ਖਾਲਸਾ🌹🇺🇸🌹⚔️❤️🌹🙏🙏🙏🙏🙏
@SurjitSingh-mb9et
@SurjitSingh-mb9et 8 күн бұрын
ਵੀਰ ਬਾਬਾ ਬੰਤਾ ਨਹੀਂ ਬਾਬਾ ਬੰਤਾ ਸਿੰਘ ਜੀ
@OnkarSingh-Saaba-fd8zn
@OnkarSingh-Saaba-fd8zn 12 күн бұрын
Veera Guru Granth Sahib vich kissa v Guru di kahaniya nai likhiya hoia ,a Sikha da ithass a jo peedi dar peedi chalda aa riha , Etha Muslim aa nu niva dikhon di gal nai a , Muslim pacham val Nimaj padde ne , a Guru Sahib ne sirff ek massage hi ditta c " k Rabb har disha ch vassda " jarre jarre ch vassda
@noorpuri8331
@noorpuri8331 11 күн бұрын
❤❤ Guru Granth Sahib is not a historical book. Guru Granth sahib talk about only only God (Allah, Waheguru ) in poet. Sikh history is written seprate. Jakir Hussan mahamurkh banda hai. Babe Nanak da chella Bala ji di sakhi vich v milda hai. Bhai Gurdas ji ( 5th Guru mamma) di waara vich v isda jikar hai. Baba gaya Bagdad nu ,Maka Midna gumaya. Jo isgal di pushti kardi hai.❤❤❤❤❤
@ranbirsinghbeer8696
@ranbirsinghbeer8696 10 күн бұрын
This clearly shows that zakar niak has not studied GGS.
@IProudtoBeKhalistani
@IProudtoBeKhalistani 10 күн бұрын
Readd about bhai gurdas ji
@ManpreetSingh-wk7sw
@ManpreetSingh-wk7sw 10 күн бұрын
O. Bhraa tenu mnaa ke ki lena ,bhai gurdass ji dee vaaran vich likhya "phiriya makka kalaa dikhayee"sggs ch likhya jeo jeo naama har gun uchrey bhagat jnaa ko dehra firey"namdev vele vee mandir ghum gya see,jine duniya bnayee ode lee ki mandir kaaba ,sarey brahmand ghumadey ,saree dhartee 24 ghantey ghumdee ae ,guru rab te shak kariyae te naraka vich jayidaa
@jagtarsinghgoldy3575
@jagtarsinghgoldy3575 12 күн бұрын
Zikria sab,baba banta singh ji ,guru garanth sahib ji de vicho hi gurbani pad ke das rahe ne makka kive ghumya
@amritpalsingh474
@amritpalsingh474 9 күн бұрын
Kyi muslim historians ne bi eh likeya hai eh gal bilkul sach hai
@RajinderSingh-jn4ty
@RajinderSingh-jn4ty 9 күн бұрын
Brother, in a nutshell, Guru Saab teaching was that God is omnipresent
@karandhiman2741
@karandhiman2741 8 күн бұрын
ਗੁਰੂ ਗ੍ਰੰਥ ਵਿਚ ਨਾਮੁ ਦੀ ਬਾਤ ਹੈਂ ਕਾਬੇ ਵਾਲੀ ਸਾਖੀ ਅੱਲਾ ਨੂ ਚਾਰੇ ਦਿਸ਼ਾਂ ਵਿੱਚ ਦੱਸਣ ਦੀ ਹੈ
@SurindersinghSurindetsin-xj2wk
@SurindersinghSurindetsin-xj2wk 10 күн бұрын
Yes veer ji likhi h. Pr eh kise dharm nu neeva dikhon waste nhi. . Veer ji. 👋🌹
@RajuKaur-l1w
@RajuKaur-l1w 3 күн бұрын
Muslim Veer naraz na hoeyo Guru Nanak Dev Ji de roop vich aap allah hi han, kaba ghumman d kahani sach h, Bhai Gurdas ji di baani dasdi h
@AjmerSingh-er1kl
@AjmerSingh-er1kl 8 күн бұрын
ਇਹ ਗੁਰਬਾਣੀ ਦੇ ਸਭ ਉਲਟ ਆ ਕੋਈ ਵਿਚਾਰਧਾਰਾ ਗੁਰਬਾਣੀ ਨਿਲ ਮੇਲ ਨਹੀ ਖਾਦੀ
@user-nx1bv8hq7t
@user-nx1bv8hq7t 7 күн бұрын
😂😂😂 Fir tu padi samji nahi😂😂
@kulwindarsingh3042
@kulwindarsingh3042 6 күн бұрын
One pela e kehta o Hindu si baki sardaran diaa vidio te rie.. na kro veer
@kulwindarsingh3042
@kulwindarsingh3042 6 күн бұрын
O ja veer
@kulwindarsingh3042
@kulwindarsingh3042 6 күн бұрын
Bond pati
@ravinderrathore2656
@ravinderrathore2656 12 күн бұрын
KABHA SAHIB DI STORY SUNI SI JIS SAKSH NE BEHURMATI KITI SI US DA VEHAM DUR KITA OR JAD LATA KHUMAIYA US NU EDA LAGYA KI KABHA SAB JAGHA HAI ... ES NA US NU LAGIYA RAB HAR JAGAH HAI... OR HAR DIRECTION VH HAI...
@gurtejshing6785
@gurtejshing6785 9 күн бұрын
ਏਸੇ ਕੱਟੜਤਾ ਦਾ ਧੌਣ ਚੋਂ ਕਿੱਲਾ ਕਢਨ ਲਟੀ ਇਕ ਕੌਤਕ ਰਚਿਆ ਸੀ ਜਿਹਡੀ ਕਟੜਤਾ ਹੁਣ ਇਹ ਬੰਦੇ ਕਰ ਰਹੇ ਹਨ ਬਾਕੀ ਕੌਣ ਕਿਹੰਦਾ ਕੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਨਹੀਂ ਲਿਖਿਆ ਸਮਝਣ ਲਈ ਬੁੱਧੀ ਤੋ ਜਾਲੇ ਲਾਉਹਨ ਦੀ ਲੋੜ ਹੈ ਸਗੋਂ ਕਈ ਮੁਸਲਮ ਸੰਤ ਫਕੀਰਾਂ ਨੇ ਆਪਣੇ ਧਰਮ ਦੇ ਵਿੱਚੋਂ ਬਾਗੀ ਹੋਕੇ ਆਪਣੇ ਹੀ ਧਰਮ ਦੀ ਰਾਜਨੀਤੀ ਤੇ ਗ਼ਲਤ ਮਰਯਾਦਾ ਤੇ ਚੋਟ ਮਾਰੀ ਗ਼ਲਤ ਆਖਿਆ ਓਹ ਸੱਚੇ ਸੰਤ ਫ਼ਕੀਰ ਸਾਈਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਬੈਠੇ ਹਨ ਗੁਰੂ ਨਾਨਕ ਸਾਹਿਬ ਦੇ ਬਰਾਬਰ ਓਥੇ ਗੰਦਗੀ ਦੇ ਢੇਰਾਂ ਨੂੰ ਕੌਣ ਪੁੱਛਦਾ ਹੈ ਜਿਸ ਕੋਈ ਘਰੇ ਨਹੀਂ ਪੁਸ਼ਦਾ
@AjmerSingh-er1kl
@AjmerSingh-er1kl 8 күн бұрын
ਤੁਸੀ ਵੀ ਇਹੀ ਕਹਿਨੇ ਆ ਕਿ ਸਿਖ ਧਰਮ ਹੀ ਵਧੀਆ
@gurufire6279
@gurufire6279 7 сағат бұрын
Guru Nanak kahate Hain mere pairon udhar kar do Jahan per kaba nahin hai. Jab vah Guru ke pair ghumata hai kaba vahin per chala jata hai. Jaane ki kaba har taraf hai
@SurinderKaur-co9ji
@SurinderKaur-co9ji 7 күн бұрын
Sare Sikhs believe that harmander Sahib di mniaad kis ne Rkhi c
@GGSG77
@GGSG77 6 күн бұрын
second sikh not target muslim ,, we explain truth taht guru sahb teachs that The GOD is omnipresent
@dhillonnumberdar7017
@dhillonnumberdar7017 11 күн бұрын
ਜਿੰਨੀਆਂ ਗੱਪਾਂ ਬੰਤਿਆਂ ਤੂੰ ਮਾਰਦਾ ਜਦੋਂ ਦਰਗਾਹ ਵਿੱਚ ਗਿਆ ਤਾਂ ਪਤਾ ਲੱਗੂਗਾ ਬਿਬੇਕ ਬੁੱਧੀ ਕੀਸੀ (ਆਦਿ ਸੱਚ ਜੁਗਾ..... ਸੱਚ ))))ਕੀ ਹੈ
@BalwinderSingh-kc1ku
@BalwinderSingh-kc1ku 11 сағат бұрын
This is controversial its very hard to prove what happened there .But we believe more Guru Granth Sahib ji 🙏 respect all religions bottom line.
@uselessguide6841
@uselessguide6841 9 күн бұрын
Bhai Gurdas wrote during 5th Guru. No doubt on it. Banta Singh is referring it.
@HardeepSingh-cv8rs
@HardeepSingh-cv8rs 11 күн бұрын
Sorry to say, but looks like these 2brothers have not understood what Baba Banta Singh is telling. Because somewhere I feel that these 2brothers of mine are getting defensive and trying to some how protective about their own religion. Talking about Dr Zakir shows their ignorance as Dr Zakir Naik got only bookish knowledge and who can cramp loads of books by gods grace, but he does not have any roohani knowledge. Baba Banta saying didn’t said it’s written in Guru Granth Sahib about Kaaba moving, he clearly said Bhai Garda’s wrote. So please try to under stand Sikhi teaching, just playing some videos and then commenting without the knowledge does not do justice. Anyhow, we don’t need people approval about our religion, Sikhism is too open and accommodating irrespective what People religion is. May love, peace and common sense prevail. Waheguru
@ranbirsinghbeer8696
@ranbirsinghbeer8696 10 күн бұрын
Nice message for all❤
@ismyle_khan_vlog
@ismyle_khan_vlog 9 күн бұрын
11:08 Hazrat Baba Nanak de chohla sahib te quran e kareem di oh ayat vi likhi aa jis vich Allah tala farmaunda hai "Agar mere nazreek koi deen qabil e qabool aa te sirf islam" Ethe gall mokdi aa
Nutella bro sis family Challenge 😋
00:31
Mr. Clabik
Рет қаралды 12 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 15 МЛН
Я нашел кто меня пранкует!
00:51
Аришнев
Рет қаралды 4,2 МЛН
Nutella bro sis family Challenge 😋
00:31
Mr. Clabik
Рет қаралды 12 МЛН