No video

The struggle story of Punjabi singer Aman Rozi [Atma Singh ਨੂੰ ਕਿਉਂ ਛੱਡਿਆ ਜਾਣੋ ਪੂਰਾ ਸੱਚ]

  Рет қаралды 1,224,202

Ik C Dessi

Ik C Dessi

Жыл бұрын

This video tells about the life of Punjabi singer Aman Rosi. The reason behind Aman Rozi's breakup with Punjabi singer Atma Singh has also been discussed in this video.
#amanrozi #atmasingh #ikcdessi

Пікірлер: 398
@kuljitsingh360
@kuljitsingh360 Жыл бұрын
ਪ੍ਰਮਾਤਮਾ ਨੇ ਬਹੁਤ ਸਹੋਰਤ ਦਿੱਤੀ ਇਸ ਨੂੰ ਦੋਵੇਂ ਇਕੱਠੇ ਮਾਨੋਂ ਅਤੇ ਪੰਜਾਬੀ ਸੱਭਿਆਚਾਰ ਸੰਭਾਲੋ ਖੁਸ਼ ਰਹੋ
@jaspalsingh9068
@jaspalsingh9068 Жыл бұрын
ਅਮਨ ਰੋਜੀ ਨੂੰ ਚਰਚਾ ਵਿਚ ਲਿਆਉਣ ਵਾਲਾ ਆਤਮਾ ਸਿੰਘ ਹੀ ਹੈ ਰੋਜੀ ਦੀ ਜੇ ਪਹਿਚਾਣ ਬਣਾਈ ਤਾਂ ਆਤਮਾ ਸਿੰਘ ਨੇ ਬਣਾਈ ਹੁਣ ਰੋਜੀ ਚਰਚਾ ਵਿਚ ਆ ਗਈ ਤੇ ਆਤਮਾ ਸਿੰਘ ਨਾਲੋ ਟੁੱਟ ਗਈ ਸਲੂਟ ਹੈ ਯਾਰਾਂ ਦਾ ਯਾਰ ਆਤਮਾ ਸਿੰਘ
@user-ot9me6ss9s
@user-ot9me6ss9s Жыл бұрын
Think both way brother.
@user-nd2op8js8y
@user-nd2op8js8y 11 ай бұрын
ਦੋਵੇਂ ਮੂਰਖ਼ ਹੋਏ ਨੇ ਆਪਣੀ ਜ਼ਿੰਦਗੀ ਦਾ ਬਹੁਤ ਹੀਰੇ ਆ ਨਾਲੋਂ ਵੱਧ ਕੀਮਤੀ ਸਮਾਂ ਬਰਬਾਦ ਕਰ ਰਹੇ ਨੇ ਅਗਰ ਕੋਈ ਗੱਲ ਹੈ ਦੋ ਬੰਦੇ ਵਿੱਚ ਪਾ ਗਲਤੀ ਦਾ ਅਹਿਸਾਸ ਵੀ ਕਰਾਇਆ ਜਾ ਸਕਦਾ ਐ ਇੱਕ ਜਾਦ ਰੱਖਣਾ ਵਕਤ ਨੇ ਮੁੜ ਨਹੀਂ ਆਉਣਾ
@MaanSaab-gy9mm
@MaanSaab-gy9mm Жыл бұрын
ਕੱਲੇ ਕੱਲੇ ਦੋਵੇਂ ਡੁੱਬਣਗੇ ਇਸਦਾ ਜਾਦਾ ਨੁਕਸਾਨ ਅਮਨ ਰੋਜ਼ੀ ਨੂੰ ਹੋਣਾ ਏ ਕਰਤਾਰ ਰਮਲਾ ਜੀ ਨੂੰ ਚਾਰ ਕੁੜੀਆਂ ਵਿਚੇ ਛੱਡ ਗਈਆ ਸਨ । ਪਰ ਰਮਲਾ ਮਰਦੇ ਦਮ ਤੱਕ ਪੀਕ ਤੇ ਰਿਹਾ
@daljindersumra3473
@daljindersumra3473 7 ай бұрын
❤❤❤❤❤❤❤❤❤
@Rajindersingh-wx6se
@Rajindersingh-wx6se Жыл бұрын
ਵਧੀਆ ਸੁਪਰ ਹਿੱਟ ਜੋੜੀ ਸੀ ਰੱਬ ਇਨਾ ਦੀ ਜੋ ਜੋੜੀ ਨੂੰ ਦੋਬਾਰਾ ਮੇਲ ਕਰਾ ਦੇਵੇ ਅਤੇ ਜੋੜੀ ਦਾ contt ਹਮੇਸ਼ਾ ਲਈ ਹੋ ਜਾਵੇਂ । ਅਮਨ ਰੋਜ਼ੀ ਨਾਲ ਜੋੜੀ ਵਧੀਆ ਸੁਪਰ ਹਿੱਟ ਲਗਦੀ ਹੈ। ਆਤਮਾ ਸਿੰਘ ਅਤੇ ਅਮਨ ਰੋਜ਼ੀ ਦੀ ਰਾਸ਼ੀ ਵੀ ਇੱਕ ਹੈ। ਪਰਮਾਤਮਾ ਦੋਬਾਰਾ ਮੇਲ ਕਰਾ ਦੇਵੇ ਇਸ ਜੋੜੀ ਦੇ
@jarnailsinghbrarbhagtabhai894
@jarnailsinghbrarbhagtabhai894 Жыл бұрын
ਇਸ ਜੋੜੀ ਦੇ ਟੁੱਟ ਜਾਣ ਨਾਲ ਸਰੋਤਿਆਂ ਨੂੰ ਬੁਹਤ ਠੇਸ ਪਹੁੰਚੀ ਹੈ ਇਹਨਾਂ ਨੂੰ ਏਦਾਂ ਨਹੀਂ ਸੀ ਕਰਨਾ ਚਾਹੀਦਾ ਸੀ ਜੇ ਕੋਈ ਮਸਲਾ ਸੀ ਤਾ ਬੈਠੇ ਕੇ ਸੁਲਝਾਉਣ ਦੀ ਕੋਸ਼ਿਸ਼ ਕਰੋ ਜੀ (ਸਾਰੇ ਹੀ ਸਰੋਤਿਆਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਜੀ)
@vinylRECORDS0522
@vinylRECORDS0522 Жыл бұрын
ਗੱਲ ਕੰਟਰੈਕਟ ਖਤਮ ਹੋਣ ਦੀ ਨਹੀ ਲੱਗਦੀ,ਕੋਈ ਹੋਰ ਕਾਰਨ ਹੈ।ਪਰ ਹੁਣ ਭੁਪਿੰਦਰ ਗਿੱਲ ਤੇ ਨੀਲਮ ਵਾਂਗੂੰ ਰੁਲ ਜਾਣਗੇ।
@gillakhare1095
@gillakhare1095 Жыл бұрын
ਨਾ ਭੁਪਿੰਦਰ ਰੁਲਿਆ ਨਾ ਆਤਮਾ ਦੋਵਾਂ ਕੋਲ ਲਗਾਤਾਰ ਪਰੋਗਰਾਮ ਕਰਦੇ ਨੇ
@gurmeetkaur1523
@gurmeetkaur1523 Жыл бұрын
Bilkul 💯 sahi 👍
@HarjinderSingh-ir7vs
@HarjinderSingh-ir7vs Жыл бұрын
ਜੋੜੀ.ਟੁॅਟਣ.ਦਾ.ਬਹੁਤ.िਜਅਾਦਾ.ਦੁਖ.ਹੋिੲਅਾ..ਰੋਜੀ.ਪਛਤਾਵੇਗੀ..ਅਾਤਮੇ.ਨੇ.िਹॅਟ.ਹੀ.ਰिਹਣਾ..ਪਰ..ਰੋਜੀ..ਕॅਲੀ.िਹॅਟ.ਨਹੀ.ਹੋਣੀ..िੲੰਨਾ.ਨਾਲ.ਭिਪੰਦਰ.िਗਲ.िਮਸ.ਨੀਲਮ.ਵਾਲੀ.ਹੋਣੀ.ਅਾ..ਅਜੇ.ਵੀ.ਕॅਠੇ.ਹੋ.ਜਾਣ.ਤੇ.ਚੰਗਾ.ਹੋਵੇਗਾ
@daljitkaur5824
@daljitkaur5824 Жыл бұрын
ਬਹੁਤ ਵੱਡਾ ਦੁੱਖ ਜੀ
@harminderkaur5182
@harminderkaur5182 Жыл бұрын
Rabb ne rosy nu bahot sohni bnayeya❤ Koi kami ni
@sangheraharmelsingh1357
@sangheraharmelsingh1357 Жыл бұрын
ਦੁਬਾਰਾ਼਼ਇਕ। ਹੋ਼਼ਜਾਣਾ਼਼ਚਾਹੀਦਾ਼਼ ਰੋਜੀ਼਼ਮੈਮ
@ranjubala667
@ranjubala667 Жыл бұрын
Nai hona
@balbirSingh-hp5hn
@balbirSingh-hp5hn Жыл бұрын
Roziisverygoodsingerjokettahathekketaha
@HarvinderSingh-id9he
@HarvinderSingh-id9he Жыл бұрын
ਆਤਮਾ ਸ਼ਰੀਰ ਨੂੰ ਛੱਡ ਈ ਜਾਂਦੀ ਹੈ
@gursharnsingh1180
@gursharnsingh1180 Жыл бұрын
ਪਤੀ ਬਾਰੇ ਕਿਉਂ ਨਹੀਂ ਦਸਿਆ ਜੋ ਸਕਰੀਨ ਉੱਪਰ ਲਿਖਿਆ ਐਵੇਂ ਮੂਰਖ਼ ਨਾ ਬਣਾਇਆ ਕਰੋ ਲੋਕਾਂ ਨੂੰ
@HarjinderSingh-jp3wn
@HarjinderSingh-jp3wn Жыл бұрын
ਬਾਈ ਜੀ ਮੈਰਿਜ ਬਾਰੇ ਵੀ ਦਸੋ ਮੈਰਿਜ ਹੋਈ ਹੈ ਕੇ ਨਹੀਂ ਕਿੰਨੇ ਬੱਚੇ ਹੈ ਪੂਰਾ ਜੀਵਨ ਬਾਰੇ ਦਸਿਆ ਕਰੋ
@baldevsinghbuttar8293
@baldevsinghbuttar8293 Жыл бұрын
ਯਾਰ ਅਣਮੁੱਲੇ ਹੀਰੇ ਮੋਤੀ ਸਨ ਅਮਨ ਰੋਜ਼ੀ ਜੀ ਭੈਣ ਜੀ। ਜਿੰਨਾ ਚਿਰ ਗਾਇਆ ਹਿੱਕ ਦੇ ਜ਼ੋਰ ਨਾਲ ਗਾਇਆ ਬੁੱਟਰ ਬਠਿੰਡਾ ਤਾਂ ਭਾਈ ਅੱਜ ਵੀ ਸਲਿਊਟ ਹੀ ਕਹੂਗਾ ਜੀ। ਕਿਆ ਅਵਾਜ਼ ਕਿਆ ਬਾਤ ਮੇਰੀ ਭੈਣ ਅਮਨ ਰੋਜ਼ੀ ਦੇ ਜੀ। ਪਦਮਨੀਲ ਤੱਕ ਸੱਚੀ ਮੁੱਚੀ ਮੁਬਾਰਕਾਂ ਦਿੱਤੀਆਂ ਗਈਆਂ ਹਨ ਜੀ। ਮਨਜ਼ੂਰ ਕਰ ਲੈਣਾ ਜੀ।🌷🙏🌷
@Gorirana2350
@Gorirana2350 Жыл бұрын
ਵਧੀਆ ਜੋੜੀ ਸੀ ਵਾਹਿਗੁਰੂ ਜੀ ਮੇਹਰ ਕਰਨ
@sadhusingh2672
@sadhusingh2672 Жыл бұрын
ਬਹੁਤ ਵਧੀਆ ਜੋੜੀ ਸੀ ਕਿਸ ਦੀ ਨਜ਼ਰ ਲੱਗ ਗਈ ਹੈ । ਵਾਹਿਗੁਰੂ ਮਹਿਰ ਕਰੇ ਇਸ ਜੋੜੀ ਤੇ
@butakhan3468
@butakhan3468 Жыл бұрын
ਅੱਜ ਆਤਮਾ ਸਿੰਘ ਅਤੇ ਅਮਨ ਰੋਜੀ ਦਾ ਟਾਇਮ ਹੈ ਮੌਕਾ ਸੰਭਾਲਣ ਦਾ (20)ਸਾਲਾਂ ਬਾਅਦ ਤਾਂ ਆਪਣੇ ਗਾਣੇ ਆਪ ਸੁਣਕੇ ਹੀ ਝੁਰਿਆ ਕਰਨ ਗੇ ਬਾਕੀ ਸਾਰਿਆਂ ਸੋਚ ਇਹ ਹੈ ਕਿ ਦੋਵੇਂ ਇਕੱਠੇ ਹੋ ਜਾਵੋ ਧੰਨਵਾਦ
@sohansinghsandhu4025
@sohansinghsandhu4025 Жыл бұрын
ਲੋਕਾਂ ਦਾ ਖਿਆਲ ਹੈ ਕਿ ਪੂਰੇ ਪੈਸਿਆਂ ਚੋਂ ਅਮਨ ਰੋਜੀ ਨੂੰ ਅੱਧੀ ਬਣਦੀ ਰਕਮ ਨਹੀਂ ਦੇਂਦਾ ਹੋਣਾ ? ਮਾਇਆ ਹੀ ਪੁਆੜੇ ਦੀ ਜੜ ਹੁੰਦੀ ਆ ।
@davinderdass284
@davinderdass284 11 ай бұрын
ਮਰਜੀ ਕਰਨੀ ਚਾਹੀਦੀ ਐ,,,,, ਜੇ ਆਤਮਾ ਆਪਣੇ ਆਪ ਨੂੰ ਕੁਝ ਕਹਾਉਂਦਾ ਹੈ,,,,ਤਾਂ ਅਮਨ ਕਿਹੜਾ ਘੱਟ ਐ ਗੀ,,,,,
@gillgill2503
@gillgill2503 Жыл бұрын
ਹਰੇਕ ਵਿਅਕਤੀ। ਆਪਣੇ। ਕਰਮਾਂ। ਦਾ। ਖਾਂਦਾ ਹੈ। ਹਰ ਇਕ। ਦੀ। ਆਪਣੀ ਮਿਹਨਤ। ਹੈ। ਦੋ। ਦਿਲ। ਕਰਦਾ ਹੈ। ੳਹ। ਹੀ। ਕਰੌ❤
@amarjeetkaur7137
@amarjeetkaur7137 Жыл бұрын
ਆਤਮਾ ਸਿੰਘ ਤਾ ਆਪਣੇ ਬੱਚਿਆਂ ਵਾਲਾਂ ਹੈ ਪ੍ਰੀਵਾਰ ਹੈ ਮੈਨੂੰ ਲੱਗਦਾ
@BittuBunggerh
@BittuBunggerh 3 ай бұрын
Main 2006 Vich apni Gaddi vich Lai k Aya c Aman roji nu ND atme nu mere bhanje di Lohri c Mera Mera brother in law c ehna de office vich baithda bhagwan Singh Maan
@user-jb1jy3ef3b
@user-jb1jy3ef3b 13 күн бұрын
ਆਤਮਾ ਵੀ ਅਮਨ ਰੋਜ਼ੀ ਦੇ ਕਰਕੇ ਚੱਲੀ ਜਾਂਦਾ ਸੀ ਆਤਮੇ ਦੇ ਪੱਲੇ ਤਾਂ ਕੁਝ ਨਹੀਂ
@jasmirgill6826
@jasmirgill6826 Жыл бұрын
ਪੰਜਾਬ ਦੀ ਨੰਬਰ 1 ਜੋੜੀ ਦਾ ਟੁੱਟਣਾ ਬਹੁਤ ਮਾੜਾ ਹੋਇਆ ਪਰਮਾਤਮਾ ਕਰੇ ਇਹ ਹਿੱਟ ਜੋੜੀ ਦੁਬਾਰਾ ਤੋਂ ਇੱਕਠੀ ਹੋ ਜਾਵੇ ਜੀ
@koonerbro4996
@koonerbro4996 Жыл бұрын
ਵਾਪਸ ।ਇਕਠੇ।ਹੌ।ਬੁਹਤ ਵਧੀਆ ਕੰਮ ਕਰਦੇ ਹਨ
@Harbhajansingh-om8xp
@Harbhajansingh-om8xp Жыл бұрын
ਜੋੜੀ ਟੁਟੀ ਮਾੜਾ ਹੋਇਆ ਇਹ ਸਮਾਂ ਨਹੀਂ ਆਉਣਾ ਚਾਹੀਦਾ ਸੀ ਵਾਹਿਗੁਰੂ ਮੇਹਰ ਕਰੇ
@dilrajkaur2070
@dilrajkaur2070 Жыл бұрын
ਦੋਵੈ ਇਕੱਠਾ ਹੋ ਜਾਵੋ🙏🏻♥️🙏🏻♥️🙏🏻♥️🙏🏻♥️
@SukhdevSingh-xw9im
@SukhdevSingh-xw9im Жыл бұрын
ਮੇ ਤਾਂ ਦੋਵਾਂ ਨੂੰ ਪਤੀ ਪਤਨੀ ਸਮਝੀ ਜਾਂਦਾ ਸੀ
@Gorirana2350
@Gorirana2350 Жыл бұрын
ਮੈਂ ਵੀ 😇
@AvtarSingh-lu6of
@AvtarSingh-lu6of Жыл бұрын
ਹਾਹਾਹਾਗਾ
@jattikaur958
@jattikaur958 Жыл бұрын
Oda kade kade atma lai lainda c
@navneetkour7460
@navneetkour7460 Жыл бұрын
Me v pr esdi ptni kon a🤔
@G.singh0001
@G.singh0001 Жыл бұрын
@@jattikaur958 thuanu v pta ,,😊
@GurmeetSingh-rl2nz
@GurmeetSingh-rl2nz Жыл бұрын
ਪਤਾ ਨਹੀਂ ਕੀ ਹੋਇਆ ਪਰ ਫਿਰ ਵੀ ਸਮਝੌਤਾ ਵਧੀਆ ਰਹੂ ਜੋੜੀ ਸਿਖਰਾਂ ਤੇ ਸੀ
@youngviewforchangeindia5829
@youngviewforchangeindia5829 Жыл бұрын
Yeh superhit jodi nu todan di koshishmat karna qiuonke aisi supershit jodi dowara nahin baneigi. Main is jodi da bahut fain haan. Rab kare yeh jodi aise hi bani rahe. Waheguru ji ka khalsa waheguru ji ki fateh.
@bittusingh7513
@bittusingh7513 Жыл бұрын
ਕੋਈ ਝਗੜਾ ਹੋਇਆ ਹੋਣਾ ਨਹੀਂ ਤਾਂ ਕੌਣ ਛੱਡਦਾ ਹੈ ਬਾਈ ਕੰਮ
@JarnailSingh-qq5ek
@JarnailSingh-qq5ek Жыл бұрын
Ety 💯sunder super duper🙏 jori wahegur🙏 mehar🙏 kare choo please🙏
@shivcharanchauhan9173
@shivcharanchauhan9173 9 ай бұрын
Aman roji best singer
@yourthind
@yourthind Жыл бұрын
ਆਤਮੇ ਦਾ ਬਾਹਰ ਚੱਕਰ ਚਲਦਾ ਸੀ
@youngviewforchangeindia5829
@youngviewforchangeindia5829 Жыл бұрын
Sabh ton paihlaansmt. Aman Rozyand sr. Atma singh ji sat shri akaal. Atma singh ji main app ji nu benti karda haan ke tuhaddi jody sirfAman Rozy naal hi jachadi hai. Jo smt Aman Rozyaur tuhadi awaazhai. Voh kise hor dinahin.tuhadi donaan di jodi one number haituhaddi jodi tuttan karke sanu bahut dukh hoya.
@SatwinderSingh-xv6yl
@SatwinderSingh-xv6yl Ай бұрын
Jodi bani rahe
@babypunjab2628
@babypunjab2628 Жыл бұрын
ਮੈ ਇੰਨਾ ਨੂੰ ਪਤੀ ਪਤਨੀ ਸਮਜ ਦੀ ਸੀ best jory god bless you everyday 👍 ਫਿਰ ਇਕ ਹੋ ਜਾਵੋ please please please
@dhillonsaab5672
@dhillonsaab5672 Жыл бұрын
😂😂 acha g
@bhadharsingh8660
@bhadharsingh8660 Жыл бұрын
ਜੋੜੀ.ਬਹੁਤ. ਹੀ.ਵਧੀਆ. ਸੀ.ਪਰ.ਜਦੋਂ. ਫਰਕ.ਪੈ.ਜਾਵੇ.ਫਿਰ. ਬਸ.ਕਈ. ਆਖਦੇ. ਨੇ.ਕੇ.ਰੋਜੀ.ਰੁਲ.ਜਾਵੇਗੀ. ਨਹੀ. ਜੀ.ਇਹ. ਤੁਹਾਡਾ. ਬਹਿਮ.ਏ.ਜੇ.ਆਤਮੇ. ਤੋ.ਬਿਨਾਂ. ਰੋਜੀ.ਰੁਲੂਗੀ.ਫਿਰ.ਰੋਜੀ.ਤੋ.ਬਿਨਾਂ. ਆਤਮਾ.ਵੀ.ਕਿਸੇ.ਕੰਮ.ਦਾ.ਨਹੀ. ਜੇ.ਜੋੜੀ.ਹਿੱਟ.ਸੀ.ਤਾ.ਰੋਜੀ.ਦੀ.ਬਦੋਲਤ.ਏ.ਰੋਜੀ.ਹਾਰ.ਨਹੀ. ਮੰਨਦੀ.ਤੇ.ਪਰਮਾਤਮਾ. ਇਸ. ਨੂੰ. ਬਹੁਤ. ਸਿੱਖਰ.ਲੈ.ਕੇ.ਜਾਉ.ਰੱਬ.ਜੀ.ਮੇਰੀ.ਭੈਣ. ਰੋਜੀ.ਦੀ.ਝੋਲੀ.ਖੁਸੀਆ.ਨਾਲ.ਭਰਦੇਅੱਗੇ.ਤੋ.ਵੀ.ਜਿਆਦਾ. ਤਰੱਕੀ. ਕਰੇ
@sultansingh9929
@sultansingh9929 Жыл бұрын
ਦੁਆਰਾ ਫਿਰ ਇਕੱਠੇ ਗਾਉਣ 🙏🙏🙏🙏🙏🙏🙏🙏🙏
@JSSarpanch-wk3pu
@JSSarpanch-wk3pu Жыл бұрын
Inni best jorhi jisnu asi bahut like karde c main ina nu baba bhure shah pind dilla ram fzr sunia ordekhia ki kamal di jorhi hai sanu inha di jorhi tutan da bahut jyada dukh hoya baki inna nu parmatma tarackian bakhashe sat sri akal
@amarjeetkaur7137
@amarjeetkaur7137 Жыл бұрын
ਆਤਮਾ ਸਿੰਘ ਦਾ ਤਾਂ ਆਪਣਾਂ ਪ੍ਰੀਵਾਰ ਹੈ
@bindadhol
@bindadhol Жыл бұрын
God bless both of them waheguru jee
@JohnCena-fy5pb
@JohnCena-fy5pb Жыл бұрын
ਰੋਜੀ ਨੇ ਪਛਤਾਉਣਾ ਏ ਆਤਮਾ ਸਿੰਘ ਚੰਗਾ ਲਿਖਾਰੀ ਤੇ ਵਧੀਆ ਸੰਗੀਤਕਾਰ ਹੈ
@rajkamal4570
@rajkamal4570 Жыл бұрын
Johan Cena Tushi Brother Christian Ho
@nasibsingh7613
@nasibsingh7613 Жыл бұрын
za
@nasibsingh7613
@nasibsingh7613 Жыл бұрын
Atma te Aman Roji Dobsra Fer Ekhathe Gaun
@rajkamal4570
@rajkamal4570 Жыл бұрын
@@nasibsingh7613 Za Ehda Matlab Ki Hai Likhya Tan Changi Trha Changi Trha Samjh Sake Ki Keh Riha
@jaspaldhiman8644
@jaspaldhiman8644 Жыл бұрын
ਇਹਨਾਂ ਨਾਲ ਭੁਪਿੰਦਰ ਤੇ ਮਿਸ ਨਿਲਮ ਵਾਲੀ ਬਣੂ ਜੇ ਇਕੱਠੇ ਨਾ ਹੋਏ
@SatnamSingh-nq4hy
@SatnamSingh-nq4hy Жыл бұрын
ਪਤੀ ਬੱਚਿਆ ਬਾਰੇ ਦੱਸਿਆ ਹੀ ਨਹੀ। ਕੀਇਹ ਦੋਵੇ ਪਤੀ ਪਤਨੀ ਸੀ।
@Happy-lp9yw
@Happy-lp9yw Жыл бұрын
Hunji
@DilbagSingh-kc1uj
@DilbagSingh-kc1uj Жыл бұрын
Ssa ji eh jori bhaut hit c ena nu dubara ekthe ho k gauna chahida hai
@nishandhardeo
@nishandhardeo Жыл бұрын
Atma singh ਨੇ ਇਸ ਬੀਬਾ ਨੂੰ ਅਰਸ਼ਾਂ ਤੇ ਪਹੁੰਚਾਇਆਂ
@HarkeshSingh-br7ld
@HarkeshSingh-br7ld Ай бұрын
As per my view, matter is much secret....... Now Atma singh is failed without ROZI.. My view. Rozi belong to high cast I do not know about Atma singh. This mismatch due to planing of marriage.. Atma already married and not living with family. What is the fact???? I think Rozi is unmarried
@amarjeetkaur7137
@amarjeetkaur7137 Жыл бұрын
ਅਮਨ ਰੋਜ਼ੀ ਦੇ ਪਤੀ ਵਾਰੇ ਤਾਂ ਕੁਝ ਦੱਸਣਾ ਜ਼ਰੂਰੀ ਸੀ ਕੌਂਣ ਹੈ
@balwantsinghatwal8336
@balwantsinghatwal8336 Жыл бұрын
,,,,,,ਤੁਸੀਂ ਵੀਰ ਜੀ ੳੁਨ੍ਹਾਂ ਦੇ ਪਤੀ ਵਾਲੇ ਕੁੱਝ ਨਹੀਂ ਦੱਸਿਆ
@baljitshergill516
@baljitshergill516 Жыл бұрын
ਗਾਉਂਦੇ ਹਨ ਪਰ Rozy ਤੋਂ ਬਿਨਾ ਮਜ਼ਾ ਨਹੀਂ
@palsingh7065
@palsingh7065 Жыл бұрын
Best singr aman rozy
@JasveerSingh-ul5cs
@JasveerSingh-ul5cs 6 ай бұрын
ਅਸੀ ਤਾ ਪਤੀ ਪਤਨੀ ਸਮਝੀ ਜਾਦੇ ਸੀ😂
@ShivKumar-fv3qt
@ShivKumar-fv3qt 11 ай бұрын
ਅਮਨ ਰੋਜ਼ੀ ਇੱਕ ਗਾਣੇ ਕਹਿੰਦੀ ਸੀ ਕਿਵੇ ਤੀਵੀਂ ਵਾਂਗ ਲੱਕ ਹਿਲਾਉਂਦਾ ਕੀ ਪਤਾਂ ਜਨਾਨਿਆ ਵਾਲ਼ੇ ਗੁਣ ਹੋਣ, ਬਾਕੀ ਇਹ ਕੰਜਰ ਹੀ ਹੁੰਦੇ ਨੇ
@jantakhudan-wz7ki
@jantakhudan-wz7ki 7 ай бұрын
Best singer aman roji
@HSKHAIRA
@HSKHAIRA 3 ай бұрын
ਬਾਇਓਗਰਾਫੀ ਤਾਂ ਠੀਕ ਆ, ਪਰ ਇੱਕ ਵੀ ਫੋਟੋ ਅਮਨ ਰੋਜੀ ਅਤੇ ਆਤਮਾ ਸਿੰਘ ਦੇ ਸ਼ੁਰੂਆਤੀ ਗਾਇਕੀ ਜੀਵਨ ਦੀ ਨਹੀਂ ਦਿਖਾਈ। ਜਦਕਿ ਇਸ ਜੋੜੀ ਦੀਆਂ ਸ਼ੁਰੂਆਤੀ ਵੀਡੀਓਜ ਵੀ ਨੈਟ ਤੇ ਪਈਆਂ ਹਨ।। ਮੈਂ ਆਤਮਾ ਸਿੰਘ ਅਤੇ ਅਮਨ ਰੋਜੀ ਦੀ ਗਾਇਕੀ ਦਾ ਫੈਨ ਆਂ। ਪਰ ਇਸ ਮੌਕੇ ਮੇਰੀਆਂ ਭਾਵਨਾਵਾਂ ਅਤੇ ਸ਼ੁਭਕਾਮਨਾਵਾਂ ਆਤਮਾ ਸਿੰਘ ਬਾਈ ਜੀ ਨਾਲ ਹਨ। ਰੋਜੀ ਨੂੰ ਸੁਪਰਹਿੱਟ ਕਰਨ ਵਾਲਾ ਆਤਮਾ ਬਾਈ ਆ।
@tarsemsingh2810
@tarsemsingh2810 Жыл бұрын
ਆਤਮਾ। ਜੀਨੂੰ ਰੋਜੀ। ਨਾਲ। ਵਿਆਹ। ਕਰਾ। ਲੈਣਾ। ਚਾਹੀਦਾ। ਸੀ
@gurjitsingh3751
@gurjitsingh3751 Жыл бұрын
Roji Ji Very Nice Working Ji
@brarbrar2557
@brarbrar2557 Жыл бұрын
ਬੱਚੇ ਕਿੰਨੇ ਹੈ ਜੀ ਇਨ੍ਹਾਂ ਦੇ
@varmarajinder8427
@varmarajinder8427 Жыл бұрын
Aman rozi ko ma bhot pyar krda aa
@sandipkaur9106
@sandipkaur9106 Жыл бұрын
ਅਮਣ ਨਹੀ ਅਮਨ ਹੈ ਨਾ ਦਾ ਉਚਾਰਨ ਗਲਤ ਹੈ।
@JoginderSingh-vj2tx
@JoginderSingh-vj2tx Жыл бұрын
ਜੋੜੀ ਬਹੁਤ ਵਧੀਆ ਸੀ ਪਰ ਜੋੜੀ ਟੁਟਣ ਨਾਲ ਬਹੁਤ ਝਟਕਾ ਲਗਿਆ ਹੈ
@gursharnsingh5328
@gursharnsingh5328 11 күн бұрын
Bht dukh hoya k amn roji ne atme nu chaddya .
@prabhjotkaur1550
@prabhjotkaur1550 7 ай бұрын
Best singer rozi
@tarloksingh5755
@tarloksingh5755 Жыл бұрын
Aman rozi and atma Singh ji nu fir ekathe hi gauna chahida hai
@sukhchainsingh5690
@sukhchainsingh5690 Жыл бұрын
ਅਮਨ ਰੋਜ਼ੀ ਦੇ ਪਤੀ ਵਾਲੇ ਦਸੋ
@HarjitMannan-ul7ed
@HarjitMannan-ul7ed 5 ай бұрын
ਰੱਬ. ਮੇਹਰ ਕਰੂ
@khuspreetsingh6588
@khuspreetsingh6588 6 ай бұрын
Har ik di majbure hundi a ji
@bahadursingh9718
@bahadursingh9718 29 күн бұрын
ਜੋਂ ਅਮਨ ਰੋਜ਼ੀ ਦਾ ਨਾਮ ਹੈ ਉਹ ਆਤਮਾ ਸਿੰਘ ਬੁੱਢੇਵਾਲ ਨੇ ਬਣਾਇਆ ਹੈ
@jaspalsingh9068
@jaspalsingh9068 Жыл бұрын
ਇਹ ਦੁਆਰਾ ਇਕੱਠੇ ਨਾ ਹੋਣ ਤੇ ਕਹਿਣਾ ਤੁਸੀਂ ਇਹ ਗੱਲ ਯਾਦ ਰੱਖ ਲਿਓ ਮੈਂ ਤੁਹਾਨੂੰ ਦੱਸ ਰਿਹਾ ਹੈ
@talwindersingh4836
@talwindersingh4836 Жыл бұрын
Very nice
@HIGH.RATED.GABRU.01
@HIGH.RATED.GABRU.01 6 ай бұрын
2002 ਤੋਂ 2022 ਤੱਕ 20 ਸਾਲ ਬਣੇ, 18 ਕਿੱਦਾਂ? ਮੈਥ ਵੀਕ ਆ ਤੁਹਾਡਾ ਬਾਈ ਜੀ, ਧਿਆਨ ਦਿਓ
@sarwansingh1211
@sarwansingh1211 Жыл бұрын
Aman rozi aman rozi ahh ji 💕💕👌👌
@balwinderpadda2311
@balwinderpadda2311 Жыл бұрын
ਇਹਨਾਂ ਦੀ ਜੋੜੀ ਬਹੁਤ ਹਿੱਟ ਸੀ
@mrmrskang852
@mrmrskang852 Жыл бұрын
M v husband wife hi smjhdi c 🤔but jodi bht vdia c eh jodi ch hi ghaint lgde c
@MangalSingh-yu5qh
@MangalSingh-yu5qh Жыл бұрын
ਮੈਂ ਤਾਂ ਕਹਿੰਨਾਂ ਹਮੇਸ਼ਾ ਲਈ ਦੋਵੇਂ ਇਕੱਠੇ ਹੋ ਜਾਉ
@MohanLal-db9kr
@MohanLal-db9kr 7 ай бұрын
Amanrojiisveryverybestsinger❤
@hardipsingh271
@hardipsingh271 10 ай бұрын
Meri mummy di fav jodi cc eh . Mummy bahut sad aa ehna di jodi tutan te .😢
@amandeepkhanghura9064
@amandeepkhanghura9064 Жыл бұрын
ਮੈ ਰੱਬ ਅੱਗੇ ਅਰਦਾਸ ਕਰਦਾ ਹਾ ਕਿ ੲਿਹਨਾ ਦੀ ਜੋੜੀ ਦੁਅਾਰਾ ਤੋ ਜੁੜ ਜਾਵੇ
@parkashsingh3286
@parkashsingh3286 Жыл бұрын
ਦੋਸਤੋ ਇਹ ਲਾਈਨ ਦਾ ਇਤਿਹਾਸ ਹੈ ਇਸ ਦਾ ਐਂਡ ਬਹੁਤ ਹੀ ਮਾੜਾ ਹੁੰਦਾ ਹੈ
@SukhwinderSingh-my2sc
@SukhwinderSingh-my2sc Жыл бұрын
ਜਦੋਂ ਗਾਉਂਦੇ ਸਨ ਬਹੁਤ ਵਧੀਆ ਲਗਦੈ ‌ਸਨ।‌ਹੁਣ ਆਪਾਂ ਬੁਰੇ ਕਮੈਂਟਸ ਨਾਂ ਕਰੀਏ। ਹਰ ਕਿਸੇ ਦੀ ਪ੍ਸਨਲ ਲਾਇਫ ਹੈ।
@balkarnsingh2524
@balkarnsingh2524 11 ай бұрын
Marwai taa aatma Singh tho v bohat ehne
@dilshersingh4191
@dilshersingh4191 Жыл бұрын
Nice both of you ❤️❤️❤️❤️
@tanvertanver89
@tanvertanver89 Жыл бұрын
Viry nice
@sandeepx8764
@sandeepx8764 Жыл бұрын
Vadiya sago
@NirmalKumar-lu9he
@NirmalKumar-lu9he 10 ай бұрын
Very good ji
@harpreetkaur-mb6lj
@harpreetkaur-mb6lj 11 ай бұрын
Best singer
@sukhpreetsinghgill8965
@sukhpreetsinghgill8965 Жыл бұрын
ਸਾਨੂ।ਬਹੁਤ।ਦੁਖ।ਹੋਇਆ।ਜੋੜੀ।ਕਿਉਂ।ਟੁਟ।ਗੲਈ
@JarnailSingh-vq9rg
@JarnailSingh-vq9rg Жыл бұрын
Hu
@PremSingh-rm9pg
@PremSingh-rm9pg Жыл бұрын
मैं तो इन को पत्नी पति के रूप में देखते थे,आप का धन्यवाद जी आप ने सच्चाई सामने लाने के लिए
@VijayVijay-zz3uy
@VijayVijay-zz3uy 2 ай бұрын
Nice singer a Rozi love u voice
@aulakhbathindewala2925
@aulakhbathindewala2925 Жыл бұрын
Assi ta ji pati patni samje c bhot dukh di GL aa Nhi Aman roji ji nu benti Sade balo Jodi kaim rakho
@RakeshKumar-zl3ud
@RakeshKumar-zl3ud 2 ай бұрын
Aman roji nice singer
@babudairy5012
@babudairy5012 Жыл бұрын
ਇੱਕ ਨੂੰ। ਨੀਵਾਂ ਹੋਣਾ ਪੈਣਾ
@prits4157
@prits4157 Жыл бұрын
Changa hoia larr narra chota umar nahi beeti sari ....gurdass mann ... jini nib gi theek ha ..
@gurjantaulakh2186
@gurjantaulakh2186 Жыл бұрын
Very. Sad. Ji❤️
@Sanghera-pe1wu
@Sanghera-pe1wu 9 ай бұрын
ਬੜਾ ਬੇਵਕੂਫ ਬਣਾਇਆ ਸੋਤਿਆਂ ਨੂੰ ਹੋਰ ਵੀਡੀਓ ਦੇਖਣ ਜੋਗੇ ਨਹੀਂ ਛੱਡੇ
@gurri1024
@gurri1024 Жыл бұрын
ਪਹਿਲਾ ਬੁੱਢੇਵਾਲ ਆਪ ਲੈਦਾ ਫਿਰ ਜਿੱਥੇ program ਉਹਨਾ ਤੋ ਤੰਗ ਕਰਾਉਦਾ ਸੀ
@JasvinderSingh-om2vd
@JasvinderSingh-om2vd Жыл бұрын
You are the best Aman rozi🥰🥰🥰🥰🥰
@Indianteam285
@Indianteam285 Жыл бұрын
❤❤
@J_s_Sidhu
@J_s_Sidhu Жыл бұрын
Gall contract khatam hon di nhi, contract agge vadh v skda c but gall koi hor hi a, lgda dona ch dispute ho gya..
@BhupinderSingh-en9id
@BhupinderSingh-en9id Жыл бұрын
Atma ji and Aman roji ji apna contact aur bahdoji pure sansar de vich mashhur Jodi hai
@nasibsingh7613
@nasibsingh7613 Жыл бұрын
zatma Te
A little girl was shy at her first ballet lesson #shorts
00:35
Fabiosa Animated
Рет қаралды 22 МЛН
IQ Level: 10000
00:10
Younes Zarou
Рет қаралды 13 МЛН
Smart Sigma Kid #funny #sigma #memes
00:26
CRAZY GREAPA
Рет қаралды 19 МЛН
Why Is He Unhappy…?
00:26
Alan Chikin Chow
Рет қаралды 100 МЛН
Aman Rozi ਰੋ ਪਈ ਸਟੇਜ ਤੇ
6:37
Mslivetv
Рет қаралды 1,9 МЛН
A little girl was shy at her first ballet lesson #shorts
00:35
Fabiosa Animated
Рет қаралды 22 МЛН