Drani dia chalakia 10 ਦਰਾਣੀ ਦੀਆ ਚਲਾਕੀਆਂ देवरानी की चालाक़िया

  Рет қаралды 426,644

The Punjab

The Punjab

Жыл бұрын

Пікірлер: 316
@jaspalkaur1552
@jaspalkaur1552 Жыл бұрын
Nice video. ਨਹੀਂ,ਇਹ ਗੱਲ ਨਹੀਂ ਹੁੰਦੀ , ਕੇ ਜਿਸ ਬੰਦੇ ਨੇ ਪਹਿਲਾਂ ਗੱਲ ਕਿਸੇ ਨੂੰ ਦੱਸ ਦਿੱਤੀ ਹੋਵੇ,ਉਹ ਸੱਚਾ ਹੀ ਹੋਵੇਗਾ । ਅੱਜ ਕੱਲ੍ਹ ਗ਼ਲਤ , ਝੂਠਾ ਬੰਦਾ , ਸੱਚੇ ਬੰਦੇ ਨਾਲੋਂ ਪਹਿਲਾਂ ਗੱਲ ਦੱਸਦਾ ਸਾਰਿਆਂ ਨੂੰ, ਨਾਲ ਕਈ ਹੋਰ ਗੱਲਾਂ ਜੋੜ ਦਿੰਦਾ ਹੈ। ਸਾਡੇ ਵੀ ਹੈਗੇ ਆ ਐਹੋ ਜਿਹੇ ਰਿਸ਼ਤੇਦਾਰ।
@manjeetsingh2403
@manjeetsingh2403 Жыл бұрын
ਕਵਲ ਵੀਰ ਜੀ ਦੀ ਜਗੀਰਦਾਰ ਵਿਚ ਜਿਹੜੀ ਕੁੜਤਾ ਚਾਦਰਾ ਪਾ ਕੇ ਜੋਣਾ ਮੋੜ ਵਰਗੀ ਜਿਹੜੀ antary ਮਾਰੀ ਬਹੁਤ ਹੀ ਵਧੀਆ ਸੀ ਤੇ ਜਿਹੜੇ ਪੈਸੇ💰 ਜਗੀਰਦਾਰ ਦੇ ਮੱਥੇ ਮਾਰੇ ਜਿਹੜੇ ਪੈਸੇ💰 ਉਸ ਦਿਨ ਕੁੜੀ ਦੱਬਣ ਲਈ ਦਿੱਤਾ ਸੀ ਬਹੁਤ ਵਧੀਆ ਸੀ 💯I am big fan ho ge kawal broji
@ramansandhu2626
@ramansandhu2626 Жыл бұрын
Kawal veer di antry jagga jatt wargi c
@manjeetsingh2403
@manjeetsingh2403 Жыл бұрын
@@ramansandhu2626 right
@gurbachankaur-su9bz
@gurbachankaur-su9bz Жыл бұрын
❤❤❤❤❤❤❤❤❤. ❤❤
@sunnytoor7775
@sunnytoor7775 Жыл бұрын
God bless you family member's
@MandeepKaur-xs2yz
@MandeepKaur-xs2yz Жыл бұрын
V nyc Antary
@Chad_gaming001
@Chad_gaming001 Жыл бұрын
ਸੰਦੀਪ ਦੀਦੀ ਬੱਚੇ ਪਿੱਛੋਂ ਕਦੀ ਕਿਸੇ ਨਾਲ ਲੜਾਈ ਨਹੀਂ ਕਰੀ ਘਰ ਵਿਚ ਸੋ ਗੱਲਾਂ ਹੋ ਜਾਂਦੀਆ ਹੈ ਕੰਵਲ ਵੀਰਾਂ ਜੀ ਸਹੀ ਗੱਲ ਕਰਦੇ ਹਨ 🙏🙏👌👌💯💯🥰🥰🌹🌹🌹
@Harjinder_x01
@Harjinder_x01 Жыл бұрын
Sahi gall aa vicky veer di jehda pehla gall dss deve ih sacha ho janda fr sache nu koi nhi pushda bahut sohni video aa ji God bless you all
@mandeepkaur7639
@mandeepkaur7639 Жыл бұрын
ਵੀਰ ਜੀ 🙏 ਇੱਕ ਬੇਨਤੀ ਆ ਕਿ ਜਦੋਂ ਪ੍ਰੀਤ ਦੀਦੀ ਜੀ ਦੇ ਡਾਇਲਾਗ ਬੋਲਣ ਵਾਲੇ ਹੋਣ ਤਾਂ ਮਾਈਕ ਥੋੜਾ ਦੋਰ ਕਰਦਿਆਂ ਕਰੋ 😂😂😂😂😂
@virkpoonam5347
@virkpoonam5347 Жыл бұрын
Seriously 😂
@Harjit-z2u
@Harjit-z2u Жыл бұрын
😂😂
@vickybasra5213
@vickybasra5213 Жыл бұрын
sonu bhaji tn phla h sohne aa smile aa face te
@prabhdhillon2348
@prabhdhillon2348 Жыл бұрын
ਓ ਸੋਨੂੰ ਵੀਰ ਤੁਹਾਡਾ ਤਾਂ ਵੈਸੇ ਹੀ ਬਹੁਤ ਟੌਰ ਆ❤❤❤❤❤
@DineshDinesh-nv3bn
@DineshDinesh-nv3bn Жыл бұрын
Sonu veer dee acting bii nyc aa jeeta dii bi nyc aa god bless u
@gurpreetsekhon6694
@gurpreetsekhon6694 Жыл бұрын
God bless uu all family members sab dii acting bhutt vdia khas kr K kawal veer g nd preet Didi dii❤❤❤
@harjotkaur5335
@harjotkaur5335 Жыл бұрын
Super story bilkul sachi aa in fact mere ghar di story aa saade ghar eho kush chlda
@pinderkambojkamboj4187
@pinderkambojkamboj4187 Жыл бұрын
❤❤
@user-kl6nz2fe9i
@user-kl6nz2fe9i Жыл бұрын
ਸਾਰੇ ਕਹਿਦੇ ਸੀ ਪਰੀਤ ਮੋਟੇ ਦਿਮਾਗ਼ ਦੀਆਂ😂😂ਚੁਸਤ ਬੜੀਆਂ ਏਤਾ😂😂😅😂
@gurpreetgopy3110
@gurpreetgopy3110 Жыл бұрын
Kawal paji da diolag bahut sohna c k age bahut tarak bhar k leyanda a
@rashmisharma4699
@rashmisharma4699 Жыл бұрын
Very nice beautiful video. .god bless you all family members. .hmesha rab tuhanu chardi kalaa ch rkhe ❤️💞🧿
@manjeetsingh2403
@manjeetsingh2403 Жыл бұрын
ਕਵਲ ਵੀਰ ਜੀ ਸੋਨੂੰ ਤੇ ਜੀਤਾ ਦੇ ਘਰ ਦਾ Home 🏠ਟੂਰ ਕਰਵਾਉ ਜੀ
@manjitkaur6747
@manjitkaur6747 Жыл бұрын
Very nice blog God bless you all family members
@JaspreetSingh-jy2pj
@JaspreetSingh-jy2pj Жыл бұрын
ਪ੍ਰੀਤ ਨੇ ਫੇਰ ਹਥੌਲਾ ਸਾਬ ਕਰਾ ਲੈਣਾ😂ਜਿਹਨੂੰ ਖਾਣ ਦੀ ਆਦਤ ਪੈ ਜਾਵੇ ਉਹਤੋਂ ਕਾਹਨੂੰ ਰਹਿ ਹੁੰਦਾ ਸਰਵਿਸ ਬਿਨਾ
@dawinderkaur1194
@dawinderkaur1194 Жыл бұрын
Very nice video so beautiful family 👌👌🎉🎉💐💐God bless you all family members
@amandeepkaurgill5475
@amandeepkaurgill5475 Жыл бұрын
Sat Shri akal ji all family very very nice video God bless you
@bikramjitsingh7435
@bikramjitsingh7435 Жыл бұрын
ਮੈਂ ਤੇ‌ ਮੇਰੀ ਘਰਵਾਲੀ ਰਾਤ‌ ਨੂੰ ਸੁਤੇ‌ ਜਦੋ‌ ਸਵੇਰ ਹੋਈ ਤਾ‌ ਆਪਣੇ ਪੇਕੇ ਫੋਨ ਕਰ‌ ਦਿਤਾ ਮੈਨੂੰ ਕੁਝ ਪਤਾ ਹੀ‌ ਨਹੀਂ ‌ ਜਦੋਂ ਪੇਕੇ‌ ਵਾਲੇ‌ ਆਏ‌ ਤਾ‌ ਕਾਹਿਦੀ‌ ਮੈਨੂੰ ਰਾਤੀਂ ਬਹੁਤ ਮਾਰਿਆ‌ ਬਾਅਦ ਵਿੱਚ ਦੇਖਿਆ ਥਾਪੀ‌ ਨਾਲ‌ ਆਪਣੇ ਸੱਟਾ‌ ਮਾਰੀਆ‌ ਦੇਖਣ‌ ਵਾਲੇ ਨੂੰ‌ ਲੱਗਦਾ ਸੀ ‌ ਜਿਦਾਂ ਕਿਸੇ ਨੇ ਬਹੁਤ ਕ‌ਟਿਆ‌ ਹੋਵੇ ‌ ਜਦੋਂ ਮੈਂ ਬਾਅਦ ਵਿੱਚ ਕਿਹਾ ਮੇਰੇ ਨਾਲ ਗੁਰੂਦਵਾਰਾ ਸਾਹਿਬ ਸੁੰਹ‌ ਖਾਵੋ‌ ਜੇ‌ ਮੈ‌ ਕੁੱਟਿਆ ਹੋਵੇ ਬਾਅਦ ਵਿੱਚ ਸਾਰੇ ਜਾਣੇ ਚੁਪ‌ ਕਰਗੇ‌ ਬਾਅਦ ਵਿੱਚ ਕਿਹਦੀ‌ ਤੇਰੀ ਭਾਬੀ ਨਾਲ‌ ਗੱਲ ਹੈ ‌ ਮੇਰੀ ਭਾਬੀ ਮੈਨੂੰ ਮਾਂਵਾਂ ਨਾਲੋਂ ਜ਼ਿਆਦਾ ਪਿਆਰ ਕਰਦੇ ਬਾਅਦ ਵਿੱਚ ਤਲਾਕ ਕਰ‌ ਜਾਣ‌ ਬਚਾਈ‌ ਨਾਲੇ‌ ਚਾਰ‌ ਲੱਖ ਰੁਪਏ ਦਿੱਤੇ ‌ ਵਿਆਹ ਤੋ‌ ਤਿੰਨ ਮਹੀਨੇ ਬਾਅਦ ਜਾਨ‌ ਬਚਾਈ‌ ਸੋਹਣੀ ਕੁੜੀ ਦੇਖ‌ ਫ਼ਸ ਗਏ 😅😅😅
@AmarjitSingh-qh8cx
@AmarjitSingh-qh8cx Жыл бұрын
Eda diya ghar barbad kar dediya
@sukhjeetkaur4409
@sukhjeetkaur4409 Жыл бұрын
ਤੂੰ ਵੀ ਵਿੱਕੀ ਵਰਗਾ ਹੋਣਾ ਘਰ ਵਾਲੀ ਦੀ ਗੱਲ ਸੁਨਣੀ ਚਾਹੀਦੀ ਮਾਂ ਭੈਣ ਤੇ ਭਰਜਾਈ ਦੇ ਮਗਰ ਨਹੀਂ ਲੱਗਣਾ ਚਾਹੀਦਾ ਜੇਕਰ ਆਪਣਾ ਘਰ ਵਸਾਉਣਾ ਕੋਈ ਵੀ ਜ਼ਨਾਨੀ ਆਪਣਾ ਘਰ ਖਰਾਬ ਨਹੀਂ ਕਰਨਾ ਚਾਹੁੰਦੀ ਜਦ ਬੰਦਾ ਘਰ ਵਾਲੀ ਨੂੰ ਆਪਣੀ ਸਮਝਦਾ ਹੀ ਨਹੀਂ ਤਾਂ ਅਗਲੀ ਕੀ ਕਰੇ
@bikramjitsingh7435
@bikramjitsingh7435 Жыл бұрын
@@sukhjeetkaur4409 ਭੈਣ‌ ਮੇਰੀਆਂ ਮੈ‌ ਆਪਣੇ ਮਾਂ ਭਾਬੀ ਭੈਣ‌ ਭੂਆਂ ਮਾਸੀ‌ ਮਾਮੀ‌ ਸਾਰੇ‌ ਰਿਸ਼ਤਿਆਂ ਨੂੰ ‌ ਛੱਡ ਦਿੱਤਾ ਕੋਠੀ‌ ਵਿਚ ਕੰਧਾਂ ਵੱਚ‌ ਗਈਆ‌ ਗੇਟ‌ ਅਲੱਗ ਹੋ‌ ਗਏ ਪਰ‌ ਕੁੱਤੇ ਦੀ‌ ਪੂਛ‌ ਸਿੱਧੀ ਨਹੀਂ ਹੋਈ‌ ਤੁਸੀਂ ਸਾਡੇ ਘਰ ਆਕੇ ਦੇਖ‌ ਲਵੋ‌ ਨਾਲੇ‌ ਕਿਸ‌ ਚੀਜ਼ ਦੀ‌ ਕਮੀ‌ ਹੈ‌ ਸਾਡੇ ਆਂਢ ਗੁਆਂਢ ਪੁਛੋ‌ ਤੁਹਾਡੇ ਕੁਮਟ ਨੇ‌ ਹੋਰ‌ ਦੁਖੀ ਕਰਤਾ‌ ਜਿਸ‌ ਤੰਨ‌ ਲਾਗੇ‌ ਸੋ‌ ਜਾਣੇ ਕੋਣ‌ ਜਾਣੇਂ ਪੀੜ‌ ਪਰਾਈ🙏
@AmarjitSingh-qh8cx
@AmarjitSingh-qh8cx Жыл бұрын
@@sukhjeetkaur4409 tusi vi fer lagda preeti warge hone jo sanjhe ghar vich reh ni sakde
@bikramjitsingh7435
@bikramjitsingh7435 Жыл бұрын
@@AmarjitSingh-qh8cx ਪਾਜੀ‌ ਇਹੋ ਜਹੀਆਂ ਪਵਾੜੇ ਪਾਉਦੀਆ‌ ਤਸੀ‌ ਸਹੀ‌ ਕਿਹਾ
@HarpreetKaur-tx4xp
@HarpreetKaur-tx4xp Жыл бұрын
Preet da taur kadd dya kro kite Sandeep ene sohne sohne kapde paude aaa bakii story end aa ji tuhanu sarea nu miln nu bahut dil krda aa
@ramankaur9153
@ramankaur9153 Жыл бұрын
Lgda h jeetan da cream te pink duptte ala suit favourite h kafi war ehi pa k rakhdi h hor vedio ch ehi dekhya h
@sanjeevsharma4454
@sanjeevsharma4454 Жыл бұрын
So nice episode ji Vicky veer ji preet Bohut chalaak h hame apki fikar ho rahi h very nice video ji super very super
@MrSaranjeet451
@MrSaranjeet451 Жыл бұрын
Nice video nice family members sonu veer ji da gher bhut sona ho gya sonu te jeeta de gher fa home tour krao jldi
@KulwantKaur-dx2pr
@KulwantKaur-dx2pr Жыл бұрын
God bless you all family members ❤️🥰🥰😊💐 part 11 paj dao 🙏🏻🙏🏻🙏🏻 thanku ji 🥰
@hsa_sardar5974
@hsa_sardar5974 Жыл бұрын
Mama Mami sachi Sarab nu bhut pyr krte h❤
@user-kl6nz2fe9i
@user-kl6nz2fe9i Жыл бұрын
ਕਿਨੀ ਚਲਾਕ ਆ ਪੀੵਤ। 😂ਆਪਣੀ ਗਲਤੀ ਨਹੀਂ ਦੱਸਦੀ😂ਵਿਚਾਰਾਂ ਵਿੱਕੀ😅😅
@backbencher_arts
@backbencher_arts Жыл бұрын
Hun main v ana gurdaspur kal nu Chandigarh too mera ji karda main tanu sari teem nu mila
@bandanachaudhary116
@bandanachaudhary116 Жыл бұрын
ਬਹੁਤ ਬਹੁਤ ਵਧੀਆ 👌👌👌👌😍😍😍😍❤️❤️❤️❤️
@aujla216
@aujla216 Жыл бұрын
Sonu veer di acting bhut vadiya
@avtarsinghkhehra5085
@avtarsinghkhehra5085 Жыл бұрын
Very nice story preet di bhut chalak aa
@mehakrana5591
@mehakrana5591 Жыл бұрын
Sandeep bhabi g da suite bhot sonaa lg reha 😍😍😍😍❤️❤️
@kalsijatt307
@kalsijatt307 Жыл бұрын
Very nice 👍 God bless you all family members 🌹🌹
@nishansidhu8515
@nishansidhu8515 Жыл бұрын
Sahi keha tusi Vicky veer ji,jo pehala dass dawe ohi sacch samj lende loki.preet ne ta sarreya vich paar hi pawe Dene hauli hauli.
@ManjitKaur-ug8vx
@ManjitKaur-ug8vx Жыл бұрын
ਬਹੁਤ ਵਦੀਆਂ ਸਟੋਰੀ ੲੇ🥰👍🥰🥰🥰👍
@Simarpreetkaur590
@Simarpreetkaur590 Ай бұрын
👌🏻👌🏻👌🏻👌🏻👌🏻👌🏻
@Manpreet936
@Manpreet936 Жыл бұрын
ਬਹੁਤ ਵਦੀਆ ਸਟੌਰੀ ਹੈ
@kaurkulwinder8370
@kaurkulwinder8370 Жыл бұрын
Very nice story 👌❤❤
@RajwinderKaur-ke6qw
@RajwinderKaur-ke6qw Жыл бұрын
Bhut vadiaa story kawal ver ji and Sandeep bhabhi ji Vicky ver ji and preet didi ji
@arshpannu5742
@arshpannu5742 Жыл бұрын
Very nice story good bless you all family members
@user-wm2mp6cy4i
@user-wm2mp6cy4i Жыл бұрын
11 part dikhoo
@reetnagra440
@reetnagra440 Жыл бұрын
very nice story god bless you all family mebers
@preetjshn6797
@preetjshn6797 Жыл бұрын
Dog kina cute aa 😊😊 ❤️❤️
@DaljitSingh-pv3to
@DaljitSingh-pv3to Жыл бұрын
Very Very nice beautiful family members ji Waheguru ji tuhanu hamesa Chardikala rakhna ji ❤❤❤❤❤🙏🙏🙏🙏
@jogindermalhotra2783
@jogindermalhotra2783 Жыл бұрын
1
@sherapawar3041
@sherapawar3041 Жыл бұрын
Very nice vedio ji god bless you all family members so sweet
@sukhwinderkaur19667
@sukhwinderkaur19667 Жыл бұрын
God bless you all team members 💞
@user-cr8me1vi6e
@user-cr8me1vi6e Жыл бұрын
ਬਹੁਤ ਵਧੀਆ ਵੀਡੀਓ
@narinderkaur5943
@narinderkaur5943 Жыл бұрын
God bless you all females ❤
@kuldeepkaur2959
@kuldeepkaur2959 Жыл бұрын
Very nice u all.Allways perfect
@ekamjotrandhawa8846
@ekamjotrandhawa8846 Жыл бұрын
God bless you all family members 🌹🌹💕💕🌹🌹
@moon89.
@moon89. Жыл бұрын
Drani dia chakalia 10,I enjoy watching from hongkong, Thanks for sharing ❤❤😊
@amritpalkamal9710
@amritpalkamal9710 Жыл бұрын
Sir je tusi online work krna chaunde ta dseyo 12_15 thousand per month earn kr skde o
@SukhPreet-pm2dr
@SukhPreet-pm2dr Жыл бұрын
​@@amritpalkamal9710 hlo sir mai online work karna choni aa
@user-np5er9mp8k
@user-np5er9mp8k Ай бұрын
God bless all family 🙏💖❤️🌺🌺😍
@Kawaljeetkaur-sw8ik
@Kawaljeetkaur-sw8ik Жыл бұрын
Kawaĺ veer ji di acting bhut vadai ❤❤❤❤❤😊😊😊
@amanpreetkaur6146
@amanpreetkaur6146 Жыл бұрын
Sonu bhaji da dog v famous hogeya
@JhawarTVVlog
@JhawarTVVlog Жыл бұрын
Me ta jeeta de soot di tareef krn lgi c jdo Sandeep da soot dekhya oh v menu boht Sona lga 🎉
@rajnidua8034
@rajnidua8034 Жыл бұрын
Sonu bhaji da ghar de vehra bhot sohna lag riya tayala lga k
@Rupinderhans-zx1rp
@Rupinderhans-zx1rp Жыл бұрын
Vvvvv nice story ji ❣❣❣❣❣👌👌👌👌👌👌👌
@backbencher_arts
@backbencher_arts Жыл бұрын
Mere mude da na v karan hai
@harpreetkaur-hv9mj
@harpreetkaur-hv9mj Жыл бұрын
Mind game bht wadiya kheli pret ne 😂
@ਸਰਬਜੀਤ
@ਸਰਬਜੀਤ Жыл бұрын
ਵਿਚ ਵਿਚ ਵੀਡੀਓ ਦੀ ਆਵਾਜ ਬਹੁਤ ਘੱਟ ਆਉਂਦੀ ਆ ਕੰਵਲ ਵੀਰ ਧਿਆਨ ਦਿਓ
@ramansandhu2626
@ramansandhu2626 Жыл бұрын
Vdia g very nice story 👌 👍
@Nirbhay828
@Nirbhay828 Жыл бұрын
Very nice video so beautiful family ❤❤❤❤
@harjinderkaur9514
@harjinderkaur9514 Жыл бұрын
ਸੰਦੀਪ ਮੈਨੂੰ ਵੀ ਸਾਰੇ ਕਹਿ ਦਿੰਦੇ ਤੂੰ ਕੁਝ ਨਾ ਬੋਲੀ।ਓਹ ਦੋ ਸਾਲ ਦੀ ਬਹੁਤ ਕੁਝ ਕਰੀ ਜਾਂਦੀ।ਰਿਸ਼ਤੇਦਾਰੀਆਂ ਚ ਵੀ ਮੈਨੂੰ ਬਦਨਾਮ ਕਰਦੀ। ਪਰ ਮੈਂ ਕੁਝ ਨਹੀਂ ਕਹਿਣਾ😂
@prikshasharma3081
@prikshasharma3081 Жыл бұрын
Boht nice aa video ji 💓💓
@sukhdeepkaur3348
@sukhdeepkaur3348 Жыл бұрын
very nice concept gbu 😊🙏👍👌❤
@gagandandiwal4168
@gagandandiwal4168 Жыл бұрын
❤️❤️🌹🌹Very very nice video🌹🌹❤️❤️love you family 💕💕💕nice family 🌷🌷🌷
@gurmeetkaur2810
@gurmeetkaur2810 Жыл бұрын
Sandeep dee bohat jayda beautiful aw
@teama.d.s6961
@teama.d.s6961 Жыл бұрын
Very nice video ji God bless you all family
@anmolkahlon1974
@anmolkahlon1974 Жыл бұрын
ਕਵਲ ਕਿਵੈ ਪਰੀਤ ਦੀ ਸਾਈਡ ਲੈ ਰਿਹਾ ਪਤਾ ਨਹੀ ਕਵਲ ਨੂੰ ਪਰੀਤ ਬੋਲਦੀ ਨਹੀ ਵੇਖੀ ਨਾ
@NavjotKaur-jmn358
@NavjotKaur-jmn358 Жыл бұрын
Nyc videoo bhttt vdiyaaa story.... Sandeep didi manja laba khada kriya kro eida ni khada krna chahida mada hunda.... Nle di plzz sonu veerji de ghr da home tour kara do....
@sukhwinderbhullar3575
@sukhwinderbhullar3575 Жыл бұрын
Very nice story 👍🥳👍👍👍❤️❤️❤️❤️🌹🌹
@ramandeepkaur-rg2gv
@ramandeepkaur-rg2gv Жыл бұрын
Preet de nl kawal di acting v boht vdia ae❤❤ kawal and preet ch acting vla keerha aunty g to aya 😂😂 like mom like children ❤
@SurjeetSingh-fz1fe
@SurjeetSingh-fz1fe Жыл бұрын
Bro Sadi Sandeep Vicky bro v bhut vadiya rol karde aa
@kanwaljitkaur8437
@kanwaljitkaur8437 Жыл бұрын
​@@SurjeetSingh-fz1fe pehle. Sandeep vadia ni c krdi hundi
@sandeepghumman8571
@sandeepghumman8571 Жыл бұрын
Nice g good job keep it up well done love you all of you 😍
@sandeepgill136
@sandeepgill136 Жыл бұрын
Very nice story ❤❤
@kanwaljitsaini9032
@kanwaljitsaini9032 Жыл бұрын
Beautiful video ❤
@JarnailSingh-ny8zg
@JarnailSingh-ny8zg Жыл бұрын
Very good nice 👍 sat Sri akaal 🙏😅🌈
@lovepreetslatch2846
@lovepreetslatch2846 Жыл бұрын
Ik vaar fr maanja lathe preet da sachi sawed hi aaje😆
@harjinderkaur9514
@harjinderkaur9514 Жыл бұрын
ਸਾਰੇ ਪ੍ਰੀਤੀ ਵਿਚਾਰੀ ਦੀ ਛਿੱਤਰ ਪਰੇਡ ਕਰਾ ਕੇ ਬਹੁਤ ਖੁਸ਼ ਹੁੰਦੇ😂😂
@harwinderkaur1452
@harwinderkaur1452 Жыл бұрын
Sare episodes bhut vadia
@user-ow9po6yd2r
@user-ow9po6yd2r Жыл бұрын
ਬਹੁਤ ਖੂਬ
@karanvirsingh4309
@karanvirsingh4309 Жыл бұрын
Very nice story all family members
@HarpreetSingh-gt3zu
@HarpreetSingh-gt3zu Жыл бұрын
Very nice o sare sari family buht vadiea acting krdi aa
@anshpreetsingh9281
@anshpreetsingh9281 Жыл бұрын
Bhut vdia acting all family de vese preet bhut chlak aa 😃😃😃😃
@kakasharma9844
@kakasharma9844 Жыл бұрын
Tusi videos bahoot vadiya banade o rab tanu sareya nu khush rakhe tadrust rakhe waheguru ji
@harwinderkaur1452
@harwinderkaur1452 Жыл бұрын
Pretti di acting sira
@kingGaming-fo6wm
@kingGaming-fo6wm Жыл бұрын
Ghar ghar di kahani nice story
@navsharma1989
@navsharma1989 Жыл бұрын
Very nice video, pr preet nalo ta Sandeep bhabi Navi vyahi lg rhe❤❤😂,, preet ne dupatta v suit nal da nhi lya te ik jooda kr lya, preet di poni kreya kro,, don't mind hai ta tusi video de hisab nal h kita decide sb kuch, main waise keha a,,, love ur all videos❤
@jaspreetsahota7589
@jaspreetsahota7589 Жыл бұрын
Very nice video 👍 all family members 💕 god bless you ❤❤❤🎉🎉🎉
@MandeepKaur-xs2yz
@MandeepKaur-xs2yz Жыл бұрын
V nyc vedeo
@chandarani4012
@chandarani4012 Жыл бұрын
Bhut vdhiya aa jaldi paya kro
@harvinderkaur7557
@harvinderkaur7557 7 ай бұрын
God bless you all family members 🙏
@sahibdeepkaur6957
@sahibdeepkaur6957 Жыл бұрын
Bht vadia story
@Celebrityvlog814
@Celebrityvlog814 Жыл бұрын
Bohat vadiya ge
@anitamemhi1073
@anitamemhi1073 Жыл бұрын
Eeh story ta sade ghar di hai meri drani v aahi hisab h puthi jai gal krke name khendi dd ne dasia 😂😂
@gurjantshah7567
@gurjantshah7567 Жыл бұрын
Waiting for next episode 👌 video
@gagandeepsekhon377
@gagandeepsekhon377 Жыл бұрын
Sandeep didi so nice ne 😍 👌 ♥ ❤ 😊 😄
@gurjantshah7567
@gurjantshah7567 Жыл бұрын
God bless u all family members ♥
@siratgill6489
@siratgill6489 Жыл бұрын
Very nice story 👌👍
@ManjitKaur-vv9uc
@ManjitKaur-vv9uc Жыл бұрын
Very nice good morning g
@PremSingh-ge6lg
@PremSingh-ge6lg Жыл бұрын
Very nice veer ji
@reetabhutani7869
@reetabhutani7869 11 ай бұрын
Very nice video 👌
@karanvir5581
@karanvir5581 Жыл бұрын
Sandeep didi da suit bohat sohna lg reha
ਸੱਸ ਦਾ ਸੰਧਾਰਾ ॥ PUNJABI SHORT FILM ॥
21:52
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 18 МЛН
A clash of kindness and indifference #shorts
00:17
Fabiosa Best Lifehacks
Рет қаралды 124 МЛН
Dajj da parcha 17 ਦਾਜ਼ ਦਾ ਪਰਚਾ new serial
24:22
Garmia Wale Suit
7:39
Sandeep preet vlogs
Рет қаралды 331 М.
Secret Experiment Toothpaste Pt.4 😱 #shorts
0:35
Mr DegrEE
Рет қаралды 10 МЛН
МЫ ПОХОДУ ЧТО-ТО НАПУТАЛИ
0:20
МАКАРОН
Рет қаралды 8 МЛН
Как мама ухаживает за мной VS гостями
0:50
Время горячей озвучки
Рет қаралды 3 МЛН
Rang Pi Liya Mama 😂 #shorts #tiktokvideo #funnyshorts #comedy #ytshorts
0:46
Sukhasan Ka Rahman Bhai
Рет қаралды 20 МЛН
Собака не хотела чтобы так вышло...❤️
0:24