Time Travel: ਰੱਬ ਨਾਲ ਰੋਜ਼ ਗੱਲ ਹੁੰਦੀ। ਅੰਮ੍ਰਿਤ ਪ੍ਰਸਾਦਿ ਮਿਲਦਾ ਉਥੇ। Bibi Rajwinder Khalsa Podcast |Mitti

  Рет қаралды 285,279

Mitti ਮਿੱਟੀ

Mitti ਮਿੱਟੀ

5 күн бұрын

Time Travel: ਰੱਬ ਨਾਲ ਰੋਜ਼ ਗੱਲ ਹੁੰਦੀ। ਅੰਮ੍ਰਿਤ ਪ੍ਰਸਾਦਿ ਮਿਲਦਾ ਉਥੇ। Bibi Rajwinder Khalsa Podcast |Mitti #Mitti #Punjab #timetravel
Bibi Rajwinder Kaur Khalsa ji: +91 98723 71745
Address
Village -kotfatuhi, near Canera bank, tehsil - Garhshankar, district -Hoshiarpur
/ @dhadihardevsinghkhalsa
----
Ep 01 : • ਜਦੋਂ ਦਸਮ ਦਵਾਰ ਖੁੱਲਦੈ ।...
Ep 02: • ਕਿਵੇਂ ਖੁੱਲੂ ਤੀਜੀ ਅੱਖ? ...
Ep 03 : • ਅਨਹਦ ਨਾਦ ਕਿਵੇਂ ਸੁਣੀਏ? ...
Ep 04: • ਸੱਚਖੰਡ ਕਿਹੋ ਜਿਹਾ ਹੈ? T...
Ep 05 • ਰੇਕੀ ਕੀ ਹੈ? ਅਕਾਲ ਦੀ ਸ਼...
Ep 06: • VAASTU ਨਾਲ Positive ਕਰ...
Ep 07: • ਸੱਚਖੰਡ ਕਿਹੋ ਜਿਹਾ? Meet...
-------------
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 3 200
@pb65-mohali86
@pb65-mohali86 22 сағат бұрын
ਹਰ ਸਾਹ ਨਾਲ ਵਾਹਿਗੁਰੂ ਜਪੋ , ਉਡਾਰੀਆਂ ਸ਼ੁਰੂ ਹੋ ਜਾਣੀਆਂ, ਗੁਪਤ ਜੱਪਣਾ ਦੱਸਣਾ ਨਹੀਂ ਹੈ ੧੦੧ ਪਰਸੈਂਟ
@BUDDHPURUSH
@BUDDHPURUSH 4 сағат бұрын
ਮੈਨੂੰ ਲਗਦੈ ਭੰਗ ਨਾਲ ਵੀ ਲੱਗ ਜਾਂਦੀਆਂ ਨੇ ਉਡਾਰੀਆ 😂
@manjitji4495
@manjitji4495 3 сағат бұрын
Thanku ji
@kulwantsingh2986
@kulwantsingh2986 2 сағат бұрын
​@@BUDDHPURUSH😅😅😅😅😅😅😅
@nasibkaurdhillon6823
@nasibkaurdhillon6823 10 сағат бұрын
Bahut hi Anand iyia ji tuhanu sunke Bhaga vale ho tusi 🙏🏾🙏🏾🙏🏾🙏🏾🙏🏾
@BabaKamaljeetSinghmajhi
@BabaKamaljeetSinghmajhi Күн бұрын
ਬਹੁਤ ਖੁਸ਼ੀ ਦੀ ਗੱਲ ਹੈ ਜੀ ਤੁਸੀਂ ਓਸ ਧੁੰਨ ਨੂੰ ਸੁਣਿਆ ਅਤੇ ਸੁਣਦੇ ਹੋ ਪਰ ਹਜ਼ਮ ਕਰਨ ਨਾਲ ਦੂਣ ਸਵਾਇਆ ਹੁੰਦਾ ਹੈ ਭੈਣ ਜੀ ਅੰਦਰਲਾ ਸਫਰ ਗੁਪਤ ਰੱਖਣਾ ਚਾਹੀਦਾ ਹੈ ਜੀ ਦਸਮ ਦੁਆਰ ਵਾਲਾ ਜੀ
@KuldeepKaur-jt3kj
@KuldeepKaur-jt3kj 13 сағат бұрын
💯 Right
@JassiSingh-ct9pv
@JassiSingh-ct9pv 8 сағат бұрын
O dhun menu bhi sunayi dendi ha jime gungro chidya di awaz
@qualitywoodworks6027
@qualitywoodworks6027 6 сағат бұрын
​@@JassiSingh-ct9pv Boht boht mubarkaan veer ji. 🎉 karma wale ho
@harpritkaur3586
@harpritkaur3586 Сағат бұрын
Bilkul sahi akhya Veer ji hazam krna chayida hai..nhi ta sb Khali ho janda
@naseebkaur3387
@naseebkaur3387 Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਡੇ ਪਿਛਲੇ ਕਰਮ ਬਹੁਤ ਵਧੀਆ ਕੀਤੇ ਹੋਏ ਨੇ ਤੁਹਾਡੀਆਂ ਗੱਲਾਂ ਸੁਣ ਕੇ ਅੱਖਾਂ ਵਿੱਚ ਹੰਜੂ ਆ ਗੇ ਅਸੀਂ ਧੰਨ ਧੰਨ ਹੋ ਗਏ ਤੁਹਾਡੇ ਦਰਸ਼ਨ ਕਰਕੇ ਬਹੁਤ ਪਹੁੰਚੀ ਹੋਈ ਰੂਹ ਏ
@thespirituallivingstonechu3817
@thespirituallivingstonechu3817 20 сағат бұрын
ਭਾਈ ਜੀ ਪਿਛਲਾ ਜਨਮ ਕੋਈ ਨਹੀਂ ਹੁੰਦਾ ਇਕ ਵਾਰੀ ਬੰਦਾ ਜਨਮ ਲੈਂਦਾ ਹੈ ਦੂਸਰੀ ਵਾਰੀ ਮਰ ਜਾਂਦਾ ਹੈ ਜੌ ਉਸਦਾ ਸਥਾਨ h ਉਸਨੂੰ ਮਿਲ ਜਾਣਾ ਹੈ ਕੋਈ ਬੰਦਾ ਚੌਰਾਸੀ ਲੱਖ ਜੂਨਾਂ ਤੋਂ ਬਾਅਦ ਬੰਦਾ ਜਨਮ ਨਹੀਂ ਲੈਂਦਾ ਪਰ ਉਸ ਪ੍ਰਭੂ ਯਿਸੂ ਮਸੀਹ ਨੇ ਬੰਦੇ ਨੂੰ ਸਾਰੀਆਂ ਜੀਵਾਂ ਤੋਂ ਬਾਦ ਇਸ ਕਰਕੇ ਬਣਾਇਆ ਕਿ ਬੰਦਾ ਗਮੰਡ ਹੀ ਨਾ ਕਰੇ ਨਹੀਂ ਤਾਂ ਕੋਈ ਗਰੰਥ ਪੜ ਕੇ ਦੇਖ ਲਵੋ ਪਹਿਲੇ ਦਿਨ ਕਿ ਬਨਯਾ ਦੂਸਰੇ ਦਿਨ ਕਿ ਬਣਯਾ ਸੇ ਦਿਨਾਂ ਵਿੱਚ ਸ੍ਰਿਸਟੀ ਸਤਵੇ ਦਿਨ ਆਰਾਮ ਦਾ ਦਿਨ h ਸਨੀਵਾਰ ਹਫਤੇ ਦੇ ਸਤ ਦਿਨ ਹਨ ਇਹ ਹੋਰ ਕੋਈ ਗਰੰਥ ਨਹੀਂ ਦੱਸਦਾ ਸਿਰਫ ਪਵਿੱਤਰ ਬਾਈਬਲ ਹੀ ਦਸਦੀ ਹੈ
@shekhar.Rathore7
@shekhar.Rathore7 20 сағат бұрын
​@@thespirituallivingstonechu3817ਮੈਂ ਤਾਂ ਤੈਨੂੰ ਬਹੁਤ ਕੁਝ ਲਿਖਣਾ ਸੀ ਪਰ ਮੇਰਾ ਮਨ ਨਹੀਂ ਕਰਦਾ ਕਿ ਮੈਂ ਕਿਸੇ ਦੇਵੀ ਧਰਮ ਨੂੰ ਮਾੜਾ ਬੋਲਣਾ ਤੂੰ ਤਾਂ ਇਸ ਤੋਂ ਵੀ ਵੱਧ ਕੇ ਮਾੜਾ ਨਿਕਲਿਆ
@kindasingh9546
@kindasingh9546 10 сағат бұрын
😂😂😂 ਦਿਮਾਂਗ ਦੀ ਵਰਤੋ ਕਰਿਆ ਕਰੋ
@sardarji555
@sardarji555 6 сағат бұрын
​@@kindasingh9546👍👍
@deepkaur2605
@deepkaur2605 3 сағат бұрын
​@@thespirituallivingstonechu3817ਇਕ ਵਾਰ ਵੇਰ ਭਗਤ ਰਵਿਦਾਸ ਜੀ ਨੂੰ ਪੜ ਲਵੋ ਬਹੁਤ ਜਨਮਿ ਕੈ ਬਿਛਰੈ ਥੇ ਮਾਧੋ ਇਹ ਜਨਮ ਤੁਮਹਾਰੇ ਲੇਖੇ,ਤੁਸੀ ਤੇ ਹਰ ਵੇਲੇ ਇਕੋ ਗੱਲ ਕਰਦੇ ਹੋ ਕਿ ਸਿਰਫ ਯਿਸੂ ਮਸੀਹ ਹੀ ਸਾਰਾ ਕੁੱਝ ਨੇ ਤੇਰੇ ਵਰਗੇ ਇਹ ਵੀ ਕਹਿ ਦਿੰਦੇ ਕਿ ਕ੍ਰਿਸ਼ਚਨ ਬਣ ਜਾਓ ਨਹੀ ਤੇ ਨਰਕ ਦੀ ਅੱਗ ਵਿਚ ਸੜੋਗੇ ਤੁਹਾਡਾ ਜਨਮ ਸਫਲ ਨਹੀਂ ਹੋਣਾ, ਹੁਣ ਇਹ ਦਸੋ ਜਿਹੜੇ ਪਹਿਲਾਂ ਭਗਤ ਹੋਏ ਹਨ ਕਿ ਉਹ ਕੋਈ ਯਿਸੂ ਮਸੀਹ ਨੂੰ ਮੰਨਦੇ ਸੀ ਨਹੀਂ ਨਾ ਫੇਰ ਉਹਨਾਂ ਦਾ ਜਨਮ ਕਿਵੇਂ ਸਫਲ ਹੋ ਗਿਆ,ਜਿਵੇ ਧੰਨਾ ਜੱਟ, ਰਵਿਦਾਸ ਜੀ, ਨਾਮਦੇਵ ਜੀ, ਕਬੀਰ ਜੀ, ਫ਼ਰੀਦ ਜੀ,ਬੁਲੇ ਸ਼ਾਹ,ਸਾਈ ਮੀਆਂ ਮੀਰ, ਮਹੁੰਮਦ ਸਾਬ, ਧ੍ਰੂਅ, ਪ੍ਰਹਿਲਾਦ ਅਨੇਕਾਂ ਹੋਏ ਨੇ ਉਹਨਾਂ ਨੇ ਪਰਮਾਤਮਾ ਦੇ ਦਰਸ਼ਨ ਕੀਤੇ, ਉਹਨਾਂ ਨੇ ਆਪਣੀ ਬਾਣੀ ਵਿੱਚ ਵੀ ਦਰਜ਼ ਕੀਤਾ ਪਰਮਾਤਮਾ ਕਿਸ ਤਰਾ ਦਾ ਦਿਖਦਾ, ਕਿਥੇ ਵੀ ਯਿਸੂ ਮਸੀਹ ਦੀ ਗੱਲ ਨਹੀ ਕਹੀ,ਤੁਸੀ ਹਰ ਵਾਰ ਬਸ ਯਿਸੂ ਯਿਸੂ ਮਸੀਹ ਹੀ ਕਰਦੇ ਰਹਿੰਦੇ,ਕਿੰਨਾ ਪਖੰਡ ਕਰਦੇ ਪਾਸਟਰ ਤੁਹਾਨੂੰ ਰੋਕਣਾ ਚਾਹੀਦਾ ਕਿ ਯਿਸੂ ਮਸੀਹ ਨੇ ਤੁਹਾਨੂੰ ਪਖੰਡ ਕਰਨ ਲਈ ਕਿਹਾ ਹੈ ਯਿਸੂ ਮਸੀਹ ਵੱਡੇ ਨੇ ਉਹਨਾਂ ਦੇ ਨਾਮ ਤੇ ਪਖੰਡ ਬੰਦ ਕਰੋ।
@Hrsimran_puwar0
@Hrsimran_puwar0 Күн бұрын
ਵਾਹਿਗੁਰੂ ਜੀ ਬਾਪੂ ਸੇਵਾ ਸਿੰਘ ਜੀ ਨੂੰ ਕੋਟ ਕੋਟ ਪਰਨਾਮ ਭੈਣ ਜੀ ਅਸੀਂ ਵੀ ਗੁਰ ਦੁਆਰੇ ਪ੍ਰਭੁ ਮਿਲਣਾ ਕੇ ਚਾਉ ਜਾਦੇ ਹਾਂ ਭਾਈ ਸਾਹਿਬ ਜੀ ਭਾਈ ਦਲਬੀਰ ਸਿੰਘ ਜੀ ਮਾਲਕ ਦੇ ਨਾਲ ਮਿਲਾ ਰਹੇ ਹਨ
@kirankaur5567
@kirankaur5567 14 сағат бұрын
Waheguru naal judo tai saanu v jodo
@gurdevkaur1209
@gurdevkaur1209 Күн бұрын
❤❤❤❤❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurdevkaur1209
@gurdevkaur1209 Күн бұрын
❤❤ ਸਤਿਕਾਰ ਯੋਗ ਭੈਣਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੁਸੀਂ ਬਹੁਤ ਹੀ ਨੇਕ ਸੋਚ ਵਾਲੇ ਇਨਸਾਨ ਹੋ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@ranjeetrandhawa3725
@ranjeetrandhawa3725 Күн бұрын
ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ , ਧੰਨ ਭਾਈ ਦਲਬੀਰ ਸਿੰਘ ਜੀ ਤਰਮਾਲਾ, ਗੁਰੂਦੁਆਰਾ ਪ੍ਰਭ ਮਿਲਣੈ ਕਾ ਚਾਓ , ਰੋਲੀ ਰੋਡ , ਮੋਗਾ
@11balling11
@11balling11 Күн бұрын
@manjitji4495
@manjitji4495 3 сағат бұрын
༺Waheguru ji༻
@Damanpreetsingh0ind
@Damanpreetsingh0ind 2 күн бұрын
ਜਿੰਨੀ ਵੀ ਧਰਤੀ ਹ ਸਾਰਿਆਂ ਨੂੰ ਕਾਗਜ਼ ਬਣਾ ਲਈਏ ਜਿੰਨੇ ਵੀ ਦਰਖਤਾਂ ਸਾਰਿਆਂ ਨੂੰ ਕਲਮ ਬਣਾ ਲਈਏ ਜਿੰਨੇ ਵੀ ਨਹਿਰ ਦਰਿਆ ਸਾਰਿਆਂ ਨੂੰ ਸ਼ਿਆਈ ਬਣਾ ਲਈਏ ਤਾਂ ਵੀ( ਅਕਾਲ ਪੁਰਖ ਮਹਾਰਾਜ ਜੀ ) ਦੀ ਸੋਭਾ ਨਹੀਂ ਲਿਖ ਸਕਦੇ ਬਾਣੀ ਪੜਨ ਨੂੰ ਵੀ ਕਰਮ ਚਾਹੀਦੇ ਆ🙏
@KuldeepSingh-gp5sr
@KuldeepSingh-gp5sr 2 күн бұрын
ਇਨਸਾਨਾਂ ਵਿੱਚ ਮੈਨੁੰ ਇੱਕ ਈ ਇਨਸਾਨ ਸੱਭ ਤੋ ਉੱਚਾ ਲਗਦਾ, ਲੁਧਿਆਣੇ ਕੋਲ ਦਾ ਉਹ ਗੁਰੂ ਪਿਆਰਾ ਗੁਰਪਰੀਤ ਸਿੰਘ ਮਿੰਟੂ। ਲਾਵਾਰਸ ਲੋਕਾਂ ਨੁੰ ਸੰਭਾਲਦਾ,ਕੀੜੇ ਪਏ ਇਨਸਾਨਾ ਦੇ ਕੀੜੇ ਕੱਢਦਾ ਇਲਾਜ ਕਰਾਉਂਦਾ। ਜਿਸ ਨੇ ਰੱਬ ਵੇਖਣਾ ਗੁਰਪਰੀਤ ਮਿੰਟੂ ਦੇ ਬਣਾਏ ਮਨੁੱਖਤਾ ਦੀ ਸੇਵਾ ਸੱਭ ਤੋ ਵੱਡੀ ਸੇਵਾ ਸੁਸਾਇਟੀ ਜਾਓ, ਓਥੇ ਤੁਸੀਂ ਬਹੁਤ ਸਾਰੇ ਰੱਬ ਵੇਖੋਂ ਗੇ ਛੋਟੇ ਵੱਡੇ ਬਜੁਰਗ ਮਰਦ ਔਰਤਾਂ ਦੀ ਸੇਵਾ ਕਰ ਕੇ ਆਓ,ਵੇਖੋ ਫੇਰ ਕਿੰਨਾ ਸਕੂਨ ਮਿਲਦਾ। ਵਿਹਲੇ ਬੈਠੇ ਭਗਤੀ ਕਰੋ ਸਾਡੇ ਗੁਰੂ ਨੇ ਕਦੇ ਵੀ ਨਹੀਂ ਕਿਹਾ।
@HarjitSingh-ne9qe
@HarjitSingh-ne9qe 2 күн бұрын
Haha Bai gurbani pdho
@kite248
@kite248 2 күн бұрын
Nit japie saas giraas nao parvadgaar ka Saaas saaas simro gobind Sheikh fride khair dije bandgi Ehna tukaa vich guru granth sahib ki samjha rhe hai??? Socho
@gurbinderbirsingh4372
@gurbinderbirsingh4372 Күн бұрын
Bai g tuci dono sahi keh rahe ho. Eh dove cheezan hi zaroori ne
@gurbinderbirsingh4372
@gurbinderbirsingh4372 Күн бұрын
Bai g tuci dono sahi keh rahe ho. Eh dove cheezan hi zaroori ne
@singhkhalsa3594
@singhkhalsa3594 Күн бұрын
Kise de andhbhakt na bno mintu varga de v Akalllllllll hi Akalllllllll
@KalyanRecords0
@KalyanRecords0 5 сағат бұрын
ਹੁਣ ਤੱਕ ਦਾ ਸਭ ਤੋਂ ਵਧੀਆ ਪੋਡਕਾਸਟ,ਰੱਬੀ ਰੂਹ ਦੇ ਦਰਸਨ ਹੋਏ, ਵਾਹਿਗੁਰੂ ਜੀ
@bibaputtpreet1753
@bibaputtpreet1753 4 сағат бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ 💐💐💐ਸਤਿਨਾਮ ਸ੍ਰੀ ਵਾਹਿਗੁਰੂ ਜੀ 🌸🌸🌸ਸਤਿਨਾਮ ਸ੍ਰੀ ਵਾਹਿਗੁਰੂ ਜੀ 🌹🌹🌹ਸਤਿਨਾਮ ਸ੍ਰੀ ਵਾਹਿਗੁਰੂ ਜੀ 🌺🌺🌺ਸਤਿਨਾਮ ਸ੍ਰੀ ਵਾਹਿਗੁਰੂ ਜੀ 🌷🌷🌷ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏
@lalisingh4258
@lalisingh4258 Күн бұрын
ਧੰਨ ਧੰਨ ਧੰਨ ਮੇਰਾ ਸੋਹਣਾ ਪਾਤਿਸ਼ਾਹ ਜੀ ਵਾਹਿਗੁਰੂ ਵਾਹਿਗੁਰੂ 👏👏👏👏👏
@gurmailsingh4338
@gurmailsingh4338 2 күн бұрын
ਨਾਮਾ ਕਹੇ ਤ੍ਰਿਲੋਚਨ ਮੁੱਖ ਤੇ ਨਾਮ ਸੰਭਾਲ ਹਾਥ ਪਾਉ ਕਰ ਚਿੱਤ ਨਾਰਿੰਜਣ ਨਾਲ ਵਾਹਿਗੁਰੂ ਦਾ ਇਹ ਸਬਜੈਕਟ ਹੈ
@hardialsingh9232
@hardialsingh9232 Күн бұрын
ਬਹੁਤ ਵਧੀਆ,,, ਸਚੀਆਂ ਗਲਾਂ,,,, ਭੈਣ ਜੀ ਧਨਵਾਦ
@sarabjitkaur4831
@sarabjitkaur4831 11 сағат бұрын
ਵੀਰੇ ਬਹੁਤ ਵਧੀਆ ਲੱਗਿਆ ਭੈਣ ਜੀ ਦੀ ਬਾਣੀ ਵਿਚਾਰ ਸੁਣ ਕੇ ❤,🙏🙏
@HarjeetSingh-sr9cf
@HarjeetSingh-sr9cf 3 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਈ ਸ਼ੱਕ ਨਹੀ ਜੀ ਇਹ ਜਾਣਕਾਰੀ ਭੈਣ ਜੀ ਨੇ ਜੋ ਦਿੱਤੀ ਹੈ ਉਸ ਵਿੱਚ ਕੋਈ ਗ਼ਲਤ ਨਹੀਂ ਗ਼ਲਤ ਕਮੈਟ ਕਰਨ ਵਾਲੇ ਚਾਹੇਂ ਨਾ ਮੰਨਣ ਇਹ ਆਪੋ ਆਪਣੀ ਸੋਚ ਹੈ ਜੀ ਪਰ ਅਸੀਂ ਤੇ ਇਸ ਗੱਲ ਤੇ ਜਿਵੇਂ ਕਹਿੰਦੇ ਹੁੰਦੇ ਆ ਕਿ ਰੱਬ ਜਿੰਨਾ ਵਿਸ਼ਵਾਸ ਹੈ ਜੀ ਉਸ ਤਰ੍ਹਾਂ ਇਸ ਗੱਲਬਾਤ ਤੇ ਸਾਨੂੰ ਵੀ ਪੂਰਾ ਯਕੀਨ ਹੈ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਹੇ ਵਾਹਿਗੁਰੂ ਸਰਬੱਤ ਦਾ ਭਲਾ ਹੋਵੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 👏👏👏👏👏
@gurvindersinghbawasran3336
@gurvindersinghbawasran3336 3 күн бұрын
ਪਹਿਲਾ ਸਮੇ ਵਿੱਚ ਇਹੀ ਗੱਲਾ ਦਾ ਪੜਦਾ ਰੱਖਿਆ ਜਾਂਦਾ ਸੀ। ਅੱਜ ਇਹਨਾ ਗੱਲਾ ਨੂੰ ਦੁਨਿਆ ਭਰ ਵਿਚ ਦੱਸਿਆ ਜਾਂਦਾ ਹੈ। ਪਤਾ ਨਹੀਂ ਕਿੰਨਾ ਕੋ ਸੱਚ ਹੈ। ਵਾਹਿਗੁਰੂ ਜੀ ਨੂੰ ਪਤਾ ਹੈ।
@SIKH_VERSE_YT
@SIKH_VERSE_YT 3 күн бұрын
Guru sahib de hukam ch hun khalsa pargat ho reha sant khalsa sampooran brahmgyani malik ne apne bache mukat karne. Jehre vichar sun ke bhagti de marg te chal paye. Eh brahmgyani koi lukon di chiz nhi.
@Sandeep0696kor
@Sandeep0696kor 3 күн бұрын
​@@SIKH_VERSE_YTਵਾਹਿਗੁਰੂ ਜੀ ਆਪ ਹੀ ਸਭ ਪਰਗਟ ਕਰ ਰਹੇ ਨੇ ਜਿਨ੍ਹਾ ਨੇ ਪਾ ਲਿਆ ਓਹ ਹੀ ਵਿਚੋਲਾ ਬਣ ਸਕਦਾ 🙏🏻
@SIKH_VERSE_YT
@SIKH_VERSE_YT 3 күн бұрын
​@@Sandeep0696korਸਤਬਚਨ ਵਾਹਿਗੁਰੂ ਜੀ ਮਲੇਸ਼ ਖਤਮ ਹੋਣੇ ਹੁਣ ਖਾਲਸਾ ਪ੍ਰਗਟ ਹੋਗਿਆ ਹੈ ਛੋਟੇ ਬੱਚੇ ਵੀ ਭਗਤੀ ਕਰ ਰਹੇ ਆ।
@lakhvirsingh9492
@lakhvirsingh9492 3 күн бұрын
Aap ji sewa singh ji Tarmala the books 📚 study kero ho giya brahmgyani sara books tha Gyan bol.riha na sister ji
@SIKH_VERSE_YT
@SIKH_VERSE_YT 3 күн бұрын
@@lakhvirsingh9492 youtube te videos v hagiya Bhai sewa singh tarmala, prab milne ka chao tohana,pmkc moga,akaal purakh ke hum kookar
@renumann4759
@renumann4759 Күн бұрын
one of the best podcast i have heard on Time Travel. She is blessed and so pious.
@hatmanstatie9018
@hatmanstatie9018 Күн бұрын
ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ 🙏🏻 ਵਾਹਿਗੁਰੂ ਜੀ
@Sandy-tk5eq
@Sandy-tk5eq 9 сағат бұрын
🙏🙏
@AmritpalSingh-ti7bf
@AmritpalSingh-ti7bf 3 күн бұрын
ਤੁਹਾਡੀ ਹਰ ਗੱਲ ਸੱਚ ਆ ਪ੍ਰਮਾਤਮਾ ਨਿਰਾਕਾਰ ਆ ਉਹ ਹਰ ਜਗ੍ਹਾ ਵਸਦਾ ਦੇਖਣ ਵਾਲੀ ਅੱਖ ਚਾਹੀਦੀ ਆ 🙏
@napindersidhu1019
@napindersidhu1019 2 күн бұрын
ਲੌੜਾ ਸੱਚ ਐ।
@user-mb8xi1mq7i
@user-mb8xi1mq7i Күн бұрын
Eeeawqqewwq​@@ShilpySimran
@sahibnoorsandhu1898
@sahibnoorsandhu1898 Күн бұрын
😂​@@napindersidhu1019
@harryharinder4438
@harryharinder4438 Күн бұрын
ਏਹ ਭੈਣ ਜੌ ਵੀ ਕਹਿ ਰਹੀ ਹੈ ਉਹ ਬਿਲਕੁੱਲ ਸੱਚ ਹੀ ਕਹਿ ਰਹੀ ਹੈ, ਕਿਉੰ ਕਿ ਗੁਰੂ ਗ੍ਰੰਥ ਸਹਿਬ ਦੇ ਅਨੁਸਾਰ ਹੀ ਸਾਰੀਆਂ ਗੱਲਾਂ ਕਰ ਰਹੀ ਹੈ ਏਹ ਭੈਣ, ਬਹੁਤ ਵਧੀਆ ਵਾਹਿਗੂਰੁ ਭਲੀ ਕਰੇ
@SukhvinderSingh-sl6zv
@SukhvinderSingh-sl6zv 30 минут бұрын
Bhai saheb, eh lady bilkul jhooth bol rahi hei. Eh sari gallan Gurubani dey ult hun
@PrabalDhiman-z8s
@PrabalDhiman-z8s 20 сағат бұрын
Bohat badiya lagiya pein ji ne jo kujj dasiya Sannu v parmatma de darshdeedaar karne ne Ram waheguru tera shuker h
@SATWINDERSINGHKUMARSATWI-dl8cc
@SATWINDERSINGHKUMARSATWI-dl8cc 42 минут бұрын
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤੁਝ ਜੇਵਡ ਅਵਰੁ ਨਾ ਕੋਇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸ਼ੰਗਤ ਜੀਉ 🙏🙏🙏
@jasmailkaur7754
@jasmailkaur7754 Күн бұрын
ਬਖਸ਼ੀ ਹੋਈ ਰੂਹ ਨੂੰ ਕੋਟਿਨ ਕੋਟ ਪ੍ਨਾਮ ਜੀ। ਸਾਡੀ ਵੀ ਅਰਦਾਸ ਕਰ ਦਿਓ ਵਾਹਿਗੁਰੂ ਜੀ ਅਸੀਂ ਵੀ ਜੁੜ ਜਾਈਏ ਜੀ। ਸਾਡੇ ਤੇ ਵੀ ਕਿਰਪਾ ਕਰ ਦਿਓ ਜੀ।
@tarsemmannp5499
@tarsemmannp5499 17 сағат бұрын
ਕਿਰਪਾ ਤਾ ਆਪਾ ਨੂੰ ਆਪ ਹੀ ਕਰਨੀ ਪੈਣੀ ਆ ਜੀ ਞਾਹਿਗਰੂ ਜੀ ਮੇਹਰ ਕਰੀ ਸਭ ਤੇ ❤❤❤❤❤❤❤❤❤
@KR-ff3jk
@KR-ff3jk 16 сағат бұрын
Sakoon
@Sinderdhillon74
@Sinderdhillon74 22 сағат бұрын
ਬਿਲਕੁਲ ਸੱਚ ਹੈ ਕਿ ਅਗ ਵਿਚ ਵੀ ਪ੍ਰਾਣ ਹੁੰਦੇ ਨੇ । ਗੁਰਬਾਣੀ ਗਵਾਹ ਹੈ ॥
@kulwantsingh2986
@kulwantsingh2986 2 сағат бұрын
Kiwe g
@waheguruwahegurutuheetu546
@waheguruwahegurutuheetu546 5 сағат бұрын
ਜਿੰਨ੍ਹਾਂ ਨੂੰ ਤੁ ਦਿਸਦਾ ਓਹ੍ਹ ਕੋਈ ਹੋਰ ਹੀ ਅੱਖਾਂ ਨੇ ਅੱਜ ਗੀਤ ਯਾਦ ਆ ਗਿਆ
@Gurdeepsingh-fi1cc
@Gurdeepsingh-fi1cc 17 сағат бұрын
Bibi ji ssa ji aap ji de sare bachan sun ke bhout2 vadya laga ji thanku so much ji waheguru ji kirpa karn ji aap ji te
@sukhjinderkaur-sg4mj
@sukhjinderkaur-sg4mj Күн бұрын
Waheguru Ji ਚੜਦੀ ਕਲਾ ਲਈ ਅਰਦਾਸ ਕੀਤੀ ਹੈ 🙏🙏🙏🙏🙏🙏
@sharanjeetkaur925
@sharanjeetkaur925 Күн бұрын
ਪਉਂਚੀ ਹੋਈ ਰੂਹ ਨੂੰ ਕੋਟਿਨ ਕੋਟਿ ਪ੍ਰਣਾਮ ਜੀ🙏🏻🙏🏻
@GuriSingh-hj9kd
@GuriSingh-hj9kd 21 сағат бұрын
Kitho tak ponchi hoi rooh nu salaam
@NirmalSingh-fs3us
@NirmalSingh-fs3us 19 сағат бұрын
ਚੈਨਲ ਤੱਕ​@@GuriSingh-hj9kd
@kulwantsingh2986
@kulwantsingh2986 2 сағат бұрын
😅😅😅😅😅​@@GuriSingh-hj9kd
@kulwantsingh2986
@kulwantsingh2986 2 сағат бұрын
Sach a g
@Sidhu-wp4ws
@Sidhu-wp4ws 2 сағат бұрын
🙏
@Manpreetkaur047
@Manpreetkaur047 Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhvindersingh2167
@sukhvindersingh2167 Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਚਖੰਡ ਵਸੈ ਨਿਰੰਕਾਰੁ।
@parmjeetkaur1903
@parmjeetkaur1903 Күн бұрын
ਜੀ ਵਾਹਿਗੁਰੂ ਜੀ ਸੱਚੇ ਮਨੋ ਕੀਤੀ ਗਈ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ 👏🏻👏🏻
@bhajansingh7714
@bhajansingh7714 3 күн бұрын
ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਓ
@manjitsinghmanjitsingh660
@manjitsinghmanjitsingh660 3 күн бұрын
ਵਾਹਿਗੁਰੂ ਜੀ ।।
@satpalsingh4018
@satpalsingh4018 3 күн бұрын
K​@@manjitsinghmanjitsingh660
@Punjabstate6677-mm7ff
@Punjabstate6677-mm7ff 3 күн бұрын
ਬਾਈ ਜੀ ਢੰਡੋਰਾ ਪਿੱਟਣ ਵਾਲਾ ਹਰ ਕੋਈ ਝੂਠਾ ਸਿੱਧ ਹੁੰਦਾ ਹੈ, ਇਹ ਬੀਬੀ ਵੀ ਅਵੱਲ ਦਰਜੇ ਦਾ ਝੂਠ ਬੋਲ ਰਾਹੀ ਹੈ, ਇਹ ਵੀਡਿਓ ਮਿਲ ਜੁਲ ਕੇ ਬਣਾਈ ਗਈ ਹੈ ਪਬਲਿਸਟੀ ਲਈ
@ranag8335
@ranag8335 2 күн бұрын
Oh bewkoof,, eh gapp maar rahi hai
@user-ql7hb3xg2r
@user-ql7hb3xg2r 2 күн бұрын
@@Punjabstate6677-mm7ff Bro dassan da v hukam kise kise nu hunda hai me bibi ji naal gal kiti c oh kende k jis insan nu parmarth de bare kuj v nhi pta oh sawal v ose trah de puchan get, bibi g di galti nhi galti sawal krn wale di hai ohnu pushna hi nhi aonda k sawal kis trah krna hai, baaki har ek di appo apni soch a.
@balvinderkaurkhalsa5336
@balvinderkaurkhalsa5336 Күн бұрын
Waheguru ji Aap ji ne Rajwinder ķhalsa ji milaya bahut Aandd Aaya❤❤🙏🙏
@buntymeet7578
@buntymeet7578 Күн бұрын
ਭੈਣ ਜੀ ਦੀ ਗੱਲਬਾਤ ਸੁਣ ਕੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ 🙏🙏
@khalsaji3672
@khalsaji3672 2 күн бұрын
ਧੰਨ ਹੋ ਜੀ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@tejindersingh7279
@tejindersingh7279 18 сағат бұрын
ਸਾਡੇ ਗੁਰੂ ਸਾਹਿਬਾਨਾਂ ਨੂੰ ਇਹੋ ਜਿਹੀ ਬ੍ਰਾਹਮਣ ਵਾਦੀ ਸੋਚ,ਵਹਿਮਾਂ ਭਰਮਾਂ,ਅੰਧਵਿਸ਼ਵਾਸੀ ਪਾਖੰਡਾ ਅਤੇ ਧਰਮ ਦੇ ਨਾਮ ਤੇ ਕੀਤੇ ਜਾਂਦੇ ਕਰਮਕਾਂਡਾਂ ਤੋਂ ਮੁਕਤ ਕਰਵਾਉਣ ਲਈ ਢਾਈ ਸੌ ਸਾਲ ਦਾ ਸਮਾਂ ਲਾਇਆ ਪਰ ਇਹੋ ਜਿਹੇ ਲੋਕ ਹਾਲੇ ਵੀ ਬ੍ਰਾਹਮਣੀ ਵਿਚਾਰਧਾਰਾ ਦੇ ਚੁੰਗਲ ਵਿੱਚ ਫਸੇ ਹੋਏ ਹਨ।
@JaswantSingh-it5gt
@JaswantSingh-it5gt 8 сағат бұрын
Shi gl a veer ji
@ਡੀਮਨਮੁੰਡਾ
@ਡੀਮਨਮੁੰਡਾ 6 сағат бұрын
ਅਸਲ ਵਿੱਚ ਬਾਬਾ ਨਾਨਕ ਜੀ ਇਹੋ ਕੁਝ ਸਮਝਾਉਂਣਾ ਚਾਹੁੰਦੇ ਸੀ ਜੋ ਇਹ ਕੁੜੀ ਦੱਸ ਰਹੀ
@dpartandcrafts5781
@dpartandcrafts5781 5 сағат бұрын
Tusi loka nu negative kar rahe ho biba g sab gurbani aadhar te das rahe han
@user-kp8cj4ru4r
@user-kp8cj4ru4r 23 сағат бұрын
Aise gursikh Bibi ji de darshan kr ke man bhut kush hohia mharaj Sade te v aesi kirpa krn veer da v dhan wad jis ne Bibi ji de darshan krvae
@user-nu7dp2nh4o
@user-nu7dp2nh4o 5 сағат бұрын
ਸਚ ਹੈ ਭੈਣ ਮੇਰੀਏ ਕਰਮਾ ਵਾਲੀ ਹੈਂ ਭਾਗਾ ਵਾਲੀ ਹੈ।ਵਾਹਿਗੁਰੂ ਜੀ❤❤❤❤❤
@SurjitSingh-qq2qu
@SurjitSingh-qq2qu 2 күн бұрын
🙏ਰੱਬ ਦੇ ਰੰਗਾਂ ਵਿੱਚ ਰੰਗੀਆਂ ਸਾਰੀਆਂ ਹੀ ਰੂਹਾਂ ਨੂੰ ਬਹੁਤ ਬਹੁਤ ਸਤਿਕਾਰ ਜੀ 🙏ਅੱਜ ਦੇ ਤੇਜ਼ ਰਫ਼ਤਾਰ ਸਮੇਂ ਚੋਂ ਸਤਿਗੁਰਾਂ ਦੀ ਬਾਣੀ ਨਾਲ ਜੁੜ ਕੇ ਉਸ ਪ੍ਰਕਾਸ਼ ਦੇ ਦਰਸ਼ਨ ਕਰਨੇ, ਮੇਰੇ ਵਰਗੇ ਐਰੇ ਗੈਰੇ ਦੇ ਬੱਸ ਦਾ ਕੰਮ ਨਹੀਂ, ਬੀਬੀ ਜੀ ਨੇ ਆਪਣੇ ਅਨੁਭਵ ਸਾਂਝੇ ਕੀਤੇ, ਇਹ ਦੁੱਧ ਤੋਂ ਦਹੀ, ਮੱਖਣ, ਘਿਓ ਦੇ ਤਰਾਂ ਹੈ, ਸਬਜ਼ੀਆਂ, ਫਰੂਟ, ਅਨਾਜ਼ ਖਾਣਾ ਸੌਖਾ ਹੈ, ਜੇ ਕੋਈ ਉਗਾ ਕੇ ਫ਼ਲ ਲਵੇ ਉਹ ਅਨੰਦ ਵੱਖਰਾ ਹੁੰਦਾ ਹੈ, ਜਿਸ ਕਿਸੇ ਨੇ ਅਕਾਲ ਪੁਰਖ ਦੇ ਪ੍ਰਕਾਸ਼ ਨੂੰ ਅੰਦਰੋ ਪੋਣਾ ਤਾਂ ਸਤਿਗੁਰਾਂ ਦੀ ਗੁਰਬਾਣੀ ਪੜ੍ਹ ਕੇ ਵਿਚਾਰ ਕੇ, ਇਹ ਸਕਤੀ ਪਾਈ ਜਾ ਸਕਦੀ ਹੈ, ਮਾਰੂਥਲ ਚ, ਪਹਾੜਾਂ ਤੇ ਜਾਣ ਵਾਲੇ ਪਹਿਲੇ ਰਾਹੀ ਰਸਤਾ ਬਣਾ ਕੇ ਜਾਂਦੇ ਹਨ ਉਨ੍ਹਾਂ ਦੀ ਮਿਹਨਤ ਜਿਆਦਾ ਲੱਗਦੀ ਹੈ, ਉਸ ਤੋਂ ਬਾਅਦ ਵਾਲੇ ਕੁਝ ਸੋਖੇ ਪਾਰ ਹੋ ਜਾਂਦੇ ਹਨ, ਗੁਰੂ ਸਾਹਿਬ ਸ਼ਬਦ ਗੁਰਬਾਣੀ ਬਖਸ਼ਿਸ ਕਰਕੇ ਸਾਨੂ ਇਸ ਸੰਸਾਰ ਦੇ ਵਿੱਚ ਰਹਿ ਕੇ ਆਪਣੀ ਸੱਚੀ ਅਤੇ ਸੁੱਚੀ ਕਿਰਤ ਕਰਕੇ ਉਸ ਸ਼ਕਤੀ ਨਾਲ ਮਿਲਣ ਦੀ ਜ਼ੁਗਤ ਦੱਸ ਰਹੇ ਹਨ, ਜੇ ਕਰ ਸੱਚ ਦੀ ਗੱਲ ਕੋਈ ਸਾਨੂੰ ਦਸ ਰਿਹਾ ਹੈ ਤਾਂ ਵਿਚਾਰਨ ਵਾਲੀ ਵਿਰਤੀ ਬਣਾ ਲੈਣੀ ਚਾਹੀਦੀ ਹੈ ਚੰਗੀ ਅਪਣਾ ਲੈਣੀ ਚਾਹੀਦੀ ਹੈ 🙏ਬਹੁਤ ਬਹੁਤ ਧੰਨਵਾਦ ਜੀ 🙏
@KuldeepKaur-uq2bh
@KuldeepKaur-uq2bh Күн бұрын
My dear beta g b u
@SurjitSingh-qq2qu
@SurjitSingh-qq2qu Күн бұрын
@@KuldeepKaur-uq2bh 🙏ਵਾਹਿਗੁਰੂ ਜੀ 🙏
@SurjitSingh-qq2qu
@SurjitSingh-qq2qu Күн бұрын
@@KuldeepKaur-uq2bh 🙏ਵਾਹਿਗੁਰੂ ਜੀ 🙏🙏🙏🙏🙏
@mukhtarsingh3581
@mukhtarsingh3581 7 сағат бұрын
ਬੀਬੀ ਜੀ ਤੁਹਾਡੀ ਗੱਲ ਆਪਣੀ ਜਗਹ ਬਿਲਕੁਲ ਠੀਕ ਆ ਪਰ ਗੁਰਬਾਣੀ ਵਿੱਚ ਤਾਂ ਇਹ ਸ਼ਬਦ ਹੋਣ ਨਜੀਕ ਖੁਦਾਏ ਭੇਦ ਨਾ ਕਿਸੇ ਦੇਣ ਬਹੁਤ ਸਾਧੂ ਸੰਤ ਇਸ ਚੀਜ ਨੂੰ ਗੁਪਤ ਰੱਖਦੇ ਆ ਖੈਰ ਚੱਲੋ ਪ੍ਰਮਾਤਮਾ ਕਿਰਪਾ ਕਰੇ ਸਾਨੂੰ ਸੁਮੱਤ ਬਖਸ਼ੇ
@RampalSingh-ht1jj
@RampalSingh-ht1jj 3 күн бұрын
ਇਸ ਦੁਨੀਆਂ ਤੇ ਜਿਸ ਵਸਤੂ ਦਾ ਨਾ ਹੈ, ਓਹ ਵਸਤੂ ਵੀ ਹੈ। ਇਹ ਸੱਚ ਆ , ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਭ ਲਿਖਿਆ ਹੈ। ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ।
@bhullarvlogs6425
@bhullarvlogs6425 Күн бұрын
ਭੈਣਾਂ ਸਾਡੇ ਲਈ ਵੀ ਅਰਦਾਸ ਕਰਨੀ ਗੁਰੂ ਪਿਤਾ ਸਾਡੇ ਤੇ ਵੀ ਤਰਸ ਕਰਨ
@GuriSingh-hj9kd
@GuriSingh-hj9kd 21 сағат бұрын
Sifarash poni peni
@kulwantsingh2986
@kulwantsingh2986 2 сағат бұрын
Many Canada bhej deo
@kulwantsingh2986
@kulwantsingh2986 2 сағат бұрын
😅😅😅
@baljinderkaur4821
@baljinderkaur4821 Күн бұрын
Wahyguru ji Wahyguru ji Wahyguru ji Wahyguru ji Wahyguru ji Mann nu bohat Shanti milli khalsa ji kollo ruhani gallan sun k bohat bohat dhanvaad khalsa ji tuhada
@jagga976
@jagga976 3 күн бұрын
ਇਹ ਬਿਲਕੁਲ ਸੱਚੀਆਂ ਗੱਲਾਂ ਆ ਪਰ ਇਹ ਮੰਨਮੁਖ ਲੋਕਾਂ ਵਾਸਤੇ ਨਹੀਂ ਹਨ, ਸੰਤ ਮਸਕੀਨ ਜੀ ਕਹਿੰਦੇ ਹਨ ਕਿ ਜਿੰਨਾ ਦੇਸਦਾ ਸੰਸਾਰ ਹੈ ਉਸ ਤੋਂ ਦੂਗਣਾ ਅਨਦਿੱਸਦਾ ਸੰਸਾਰ ਹੈ ਪਰ ਮਨਮੁਖ ਲੋਕ ਨਹੀਂ ਮੰਨਦੇ ਕਿਉਂ ਕਿ ਮੱਤ ਥੋੜੀ ਆ❤❤
@pek1240
@pek1240 2 күн бұрын
rab nal roz gallan ena gap ni hazam hunda bai g rab ena vi vehla ni hona ke bhain nal roz dukh sukh kare
@gurjentsingh5862
@gurjentsingh5862 2 күн бұрын
Par sant maskeen ji kade keha ki mai dekh chuka han...haiga tan sach a ...per a sab dekhna aina sokha v ni...bhain nu jo gyan milea granth saab cho o ds ri a
@SurinderSingh-ye2ud
@SurinderSingh-ye2ud Күн бұрын
ਮੈਂ ਮਸਕੀਨ ਜੀ ਨੂੰ ਸੁਣਿਆ ਕਿ ਉਹ ਮਨੁੱਖ ਜੋ ਪਰਮਾਤਮਾ ਨੂੰ ਮਿਲ ਕੇ ਉਹਦੇ ਨਾਲ ਜਦੋਂ ਇੱਕ ਮਿੱਕ ਹੋ ਜਾਂਦਾ ਉਹ ਕੁੱਝ ਵੀ ਦੱਸਣ ਦੇ ਯੋਗ ਹੀ ਨਹੀਂ ਰਹਿੰਦਾ।ਜੋ ਰੱਬ ਨੂੰ ਮਿਲਣ ਦੀ ਗੱਲ ਕਰਦਾ ਉਹ ਝੂਠ ਬੋਲਦਾ।ਮੈਨੂੰ ਫਿਰ ਤੋਂ ਮੁਆਫ ਕਰਨਾ ਸੰਗਤ ਜੀ ਇਹ ਮੈਂ ਨਹੀਂ ਕਹਿੰਦਾ,ਇਹ ਮੈਂ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੇ ਮੁਖਾਰਬਿੰਦ ਤੋਂ ਸੁਣਿਆ।ਸੱਚ ਕੀ ਹੈ ਇਹ ਪਰਮਾਤਮਾ ਆਪ ਜਾਣੀ ਜਾਣ ਨੇ ਜੋ ਮੇਰੀ ਤੁੱਛ ਬੁੱਧੀ ਦੇ ਸਮਝਣ ਤੋਂ ਬਾਹਰ ਦੀ ਗੱਲ ਹੈ।
@hardevkalsi1563
@hardevkalsi1563 Күн бұрын
Tusi Jo Keha Bilkul sahi he 🙏
@simranjeetkour8050
@simranjeetkour8050 Күн бұрын
ਵਾਹਿਗੁਰੂ ਸਾਨੂੰ ਵੀ ਸਿਮਰਨ ਦੀ ਦਾਤ ਬਖਸ਼ਣ
@amarjeetkaur6085
@amarjeetkaur6085 3 күн бұрын
Bhut vdia episode.....bhut kuch sikhn nu milea..
@pardeepsinghkhalsa9789
@pardeepsinghkhalsa9789 8 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਬਹੁਤ ਹੀ ਵਧੀਆ ਲੱਗਾ ਤੁਹਾਡੇ ਵਿਚਾਰ ਸੁਣ ਕੇ ਕੋਸ਼ਿਸ਼ ਕਰਾਂਗੇ ਤੁਹਾਡੇ ਵਾਂਗੂੰ ਪਰਮਾਤਮਾ ਨੂੰ ਮਿਲ ਸਕੀਏ
@rajkaur3932
@rajkaur3932 6 сағат бұрын
ਵਾਹਿਗੁਰੂ ਜੀ ਜਮਾ ਸੱਚੀਆ ਗੱ ਲਾ ਜੀ ਕਹਾਦੇ ਸਿਆਣੇ ਜਿਸ ਤੰਨ ਲੱਗਿਆ ਸੋ ਤੰਨ ਜਾਣਾ
@Sandeepkaur19794
@Sandeepkaur19794 3 күн бұрын
ਵਾਹਿਗੁਰੂ ਜੀ ਦੀ ਕਿਰਪਾ ਹੈ ਸਭ ਤੇ ਇਹੋ ਜਿਹੇ ਪੌਡਕਾਸਟ ਕਰਨ ਲਈ ਤੇ ਗੁਰਮੁਖ ਪਿਆਰਿਆਂ ਦੇ ਮੇਲ ਕਰਵਾਉਣ ਲਈ🙏 ਅਤਿ ਧੰਨਵਾਦੀ ਹਾਂ 🙏
@parmklair2362
@parmklair2362 3 күн бұрын
ਭੈਣ ਜੀ! ਜੇ ਇਕ ਬੂੰਦ ਜਾਂ (ਰੂਹ), ਦੋਬਾਰਾ, ਸੰਮੁੰਦਰ ਰੂਪ (ਪਰਮਾਤਮਾ ਵਿਚ ਚਲੀ ਜਾਵੇ, ਤਾ ਉਹ ਵਾਪਸ ਨਹੀ ਮੁੜ ਸਕਦੀ ਜੀ! ਜਾ ਇਕ ਪਰਵਾਨਾ, ਸ਼ਮ੍ਹਾ ਦੇ ਪਰਕਾਸ ਦੇਖਣ ਲਈ ਚਲਾ ਜਾਵੇ, ਤਾ ਪਰਵਾਨਾ ਵਾਪਸ ਨਹੀ ਮੁੜ ਸਕਦਾ। ਉਥੇ ਹੀ ਖੰਭ ਸਾੜ ਕੇ, ਮਰ ਜਾਂਦਾ ਹੈ, ਵਾਪਸ ਨਹੀ ਮੁੜਦਾ ਜੀ। ਸੋ ਭੈਣ ਜੀ ਫੋਕੇ ਗਿਆਨ ਨਾਲ ਮਸ਼ਹੂਰ ਤੇ ਗੁੰਮਰਾਹ ਨਾ ਹੋਵੋ ਜੀ। ਇਹ ਪੁਲਾੜ ਜਾ ਸਪੇਸ ਦੀਆ ਬਾਹਰੀ , ਗਿਆਨ ਦੀਆ ਗੱਲਾਂ ਹਨ। 👉🏿ਗਿਆਨ ਗਲੀਂ ਨਾ ਢੂਢੀਐ, ਕਥਨਾ ਕਰੜਾ ਸਾਰ।। ਸੋ ਜੇ ਰੱਬ ਨੂੰ ਲੱਭਣਾ, ਤਾ ਸਰੀਰ ਦੇ ਅੰਦਰੋ ਪ੍ਰੈਕਟੀਕਲੀ ਅਭਿਆਸ ਰਾਹੀ ਲੱਭੋ ਜੀ। ਸਰੀਰ ਤੋ ਬਾਹਰੋ, ਰੱਬ ਨਹੀ ਲਭਣਾ। 👉🏿ਸਰੀਰਹੁ ਭਾਲਣਿ ਕੋ ਬਾਹਰਿ ਜਾਇ।। ਨਾਮੁ ਨ ਲਹਹਿ, ਬਹੁਤੁ ਬੇਗਾਰ ਦੁਖ ਪਾਇ।।
@ranag8335
@ranag8335 2 күн бұрын
O murkho, eh jhooth bol ke tere warge bewkufa nu magar laya ja reha hai
@Sandeepkaur19794
@Sandeepkaur19794 2 күн бұрын
@@parmklair2362 ਸਤਿ ਵਚਨ ਜੀ ਵਾਹਿਗੁਰੂ ਜੀ ਜਿਹੜੀ ਬੂੰਦ ਕੋਸ਼ਿਸ਼ ਕਰੂਗੀ ਉਹੀ ਸਮੁੰਦਰ ਵਿਚ ਜਾ ਕੇ ਰਲੂਗੀ ਤੇ ਅਭੇਦ ਹੋ ਜਾਵੇਗੀ, ਪਰ ਜੋ ਕੋਸ਼ਿਸ਼ ਵੀ ਨਾ ਕਰੇ, ਪਤਾ ਵੀ ਹੈ ਕਿ ਸਮੁੰਦਰ ਵਿਚ ਜਾ ਕੇ ਹੀ ਅਨੰਦ ਹੈ ਪਰ ਫਿਰ ਵੀ ਦੇਖੇ ਕਿ ਕੋਈ ਸਮੁੰਦਰ ਵਿਚ ਲੈ ਜਾਵੇ, ਫਿਰ ਉਹ ਮਿਲਦਿਆਂ ਨੂੰ ਵੇਖ ਖੁਸ਼ ਹੁੰਦਾ ਰਹਿੰਦਾ ਵੀਰ ਜੀ🙏
@AMRITPALSINGH-ss9gm
@AMRITPALSINGH-ss9gm 23 сағат бұрын
Bapu balkor singh nu dasso oh labh rye rabh nu
@Nitnemgurbni315
@Nitnemgurbni315 13 сағат бұрын
ਸਤਿਕਾਰ ਯੋਗ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਇਸ ਪੌਂਡ ਕਾਸਟ ਦੇ ਥੱਲੇ ਲਿਖੇ ਬਹੁਤ ਮੈਸਜ ਪੜੇ ਹੰਨ ਸਾਰੇ ਮੈਸੇਜ ਪੜਣ ਤੋ ਬਾਦ ਮਹਾਰਾਜ ਜੀ ਨੇ ਸਮਝਾਇਆ ਕਿ ਤੁਸੀਂ ਕੀ ਲਿਖਣਾ ਹੈ ਨਿੰਦਕਾਂ ਨੂੰ ਸੁਮੱਤ ਬਖਸ਼ਣ ਤੇ ਗੁਰਮੁਖਾਂ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@user-dr9ey8gh5y
@user-dr9ey8gh5y 12 сағат бұрын
@@Nitnemgurbni315ਬਿਲਕੁੱਲ ਸਹੀ ਕਿਹਾ ਤੁਸੀ
@hardeepkaur665
@hardeepkaur665 10 сағат бұрын
ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਬਹੁਤ ਵਧੀਆ ਵਿਚਾਰਾਂ ਦਸੀਆਂ ਦੋ ਕਿ ਬਿਲਕੁਲ ਸੱਚ ਹਨ ਪਰ ਹਰ ਇਕ ਦੇ ਸਮਝਣ ਯੋਗ ਨਹੀਂ ਹਨ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@AntreevSoch
@AntreevSoch 5 сағат бұрын
ਵਾਹਿਗੁਰੂ ਜੀ ਗੁਰਬਾਣੀ ਅਟੱਲ ਸਚਾਈ ਹੈ,ਜੋ ਬ੍ਰਹਿਮੰਡੇ ਸੋ ਪਿੰਡੇ ,ਜੋ ਖੋਜੇ ਸੋ ਪਾਵੈ ।। ਗੁਰਬਾਣੀ ਅੰਦਰ ਦੀ ਗੱਲ ਕਰਦੀ ਹੈ । ਨਾ ਕਿ ਬਾਹਰ ਜਾਣ ਇਹ ਅੱਖਾਂ ਪਰਮਾਤਮਾ ਨੂੰ ਨਹੀਂ ਦੇਖ ਸਕਦੀਆਂ ❤❤❤
@gurdialsingh456
@gurdialsingh456 2 күн бұрын
ਭੈਣ ਜੀ ਦੀਆਂ ਗੱਲਾਂ ਬਹੁਤ ਚੰਗੀਆਂ ਹਨ ਬਹੁਤ ਸ਼ੰਕੇ ਦੂਰ ਹੋਏ ਹਨ ਹੁਣ ਤਾਂ ਦਿਲ ਕਰਦਾ ਹੈ ਸਾਡੇ ਤੇ ਵੀ ਕਿਰਪਾ ਕਰੇ ਬਹੁਤ ਹੀ ਚੰਗਾ ਲੱਗਿਆ ਥੋਨੂੰ ਸੁਣ ਕੇ
@simranubhi1042
@simranubhi1042 3 күн бұрын
ਵਾਹਿਗੁਰੂ ਜੀ ਜੋ ਗੁਰਮੁੱਖ ਗ਼ਲਤ ਕਮੈਂਟ ਕਰ ਰਹੇ ਨੇ ਉਹੋ ਗੁਰਮੁੱਖ ਵਾਹਿਗੁਰੂ ਅੱਗੇ ਅਰਦਾਸ ਕਰਨ ਹੈ ਵਾਹਿਗੁਰੂ ਸਾਨੂੰ ਸਿਮਰਨ ਦੀ ਦਾਤ ਬਖਸ਼ ਕਰੋ ਜੋ ਭੈਣ ਜੀ ਦੱਸ ਰਹੇ ਨੇ ਓਹੋ ਕਿਰਪਾ ਸਾਡੇ ਤੇ ਵੀ ਹੋਵੇ
@MSandhu-jd2zj
@MSandhu-jd2zj 2 күн бұрын
Waheguru kirpa krn
@pek1240
@pek1240 2 күн бұрын
jo marzi aa ji par sathon eh gappan sunia ni ja rahian waheguru sade papan da hisab app karn ge par jhooth hazam ni hunda rab nal galan hadh aa yar jhooth di koi par nahi ethe koi puchhan dasan wala he koi nahi kal nu mai keh do vi meri app roz gal hundi aa rab nal mere nal slah karke karda jo rab karda waheguru ji sumat bakshan ajehe lokan nu jo guru de nam te thagian dian dukana chla rahe ne
@sycogurri2337
@sycogurri2337 2 күн бұрын
​@@pek1240ਵੀਰ ਜੀ ਇਹਨਾਂ ਸਬ ਹੁੰਦਾ ਗੁਰਬਾਣੀ ਪੜੋ, ਵਾਹਿਗੁਰੂ ਆਪ ਸਮਤ ਬਕਸ਼ਨ
@kaurbrar4101
@kaurbrar4101 2 күн бұрын
​ਤੁਸੀਂ ਇਹਨਾਂ ਗੁਰਮੁਖਾਂ ਰਾਹੀਂ ਪ੍ਰੈਕਟੀਕਲ ਕਰੋ, ਫਿਰ ਗਲਤ ਕਮੈਂਟਸ ਕਰਨਾ ਤੁਸੀਂ।।।
@ripagrewal2859
@ripagrewal2859 2 күн бұрын
@@pek1240h
@user-hp9dn9gc1o
@user-hp9dn9gc1o Күн бұрын
Thanks waheguru ji 🙏 😊 ❤
@user-sb1ft6by5z
@user-sb1ft6by5z Күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@NirmalSingh-fs3us
@NirmalSingh-fs3us Күн бұрын
ਬੀਬੀ ਜੀ ਰੱਬ ਨੂੰ ਬੇਨਤੀ ਕਰੋ ਕਿ ਪੰਜਾਬ ਵਿੱਚੋਂ ਨਸ਼ੇ ਖਤਮ ਹੋ ਜਾਣ। ਜੇਕਰ ਨਸ਼ੇ ਖਤਮ ਹੋ ਜਾਣ ਤਾਂ ਬਹੁਤ ਹੀ ਬੁਰਾਈਆਂ ਖਤਮ ਹੋ ਜਾਣਗੀਆਂ। ਕਿਰਪਾ ਕਰੋ ਜੀ।
@deepsinghsra716
@deepsinghsra716 21 сағат бұрын
ਬਿਲਕੁਲ ਵੀਰ ਹੁਣ ਤੋਂ ਬੀਬੀ ਦਾ ਆਹੀ ਕੰਮ ਹੋਊ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਤੇ ਪੰਜਾਬ ਦੀ ਗੱਲ ਤੇ ਬਹੁਤ ਛੋਟੀ ਐ ਬੀਬੀ ਤੇ ਸਾਰੀ ਦੁਨੀਆਂ ਨੁੰ ਤਾਰ ਦੁ ਵੇਖੀ ਜਾਓ ਆਹ ਬਿਲਕੁਲ ਨਵਾਂ ਆਇਡਿਆ ਲਿਆਂਦਾ ਬੀਬੀ ਨੇ, ਪਰ ਬੀਬੀ ਨੇ ਆਵਦੀ ਨਜ਼ਰ ਨੀ ਸਹੀ ਕਰਾਈ ਰੱਬ ਨਾਲ ਹੋਰ ਹੀ ਗੱਲਾਂ ਕਰੀ ਗਈ
@BootaLalllyan-no6bu
@BootaLalllyan-no6bu 20 сағат бұрын
ਬੀਬੀ ਕਿਹੜੀ ਕਿਰਪਾ ਕਰਦੂ 😮
@BootaLalllyan-no6bu
@BootaLalllyan-no6bu 20 сағат бұрын
​@@deepsinghsra716ਰੱਬ ਵੀਰੇ ਐਨਕਾ ਨਾਲ ਦਿਖਦਾ ਹੋਣਾ ਸਾਰੀ ਦੁਨੀਆ ਗਿਆਨ ਭਾਲਦੀ ਸਾਡੇ ਇਹਨਾਂ ਬਾਬਿਆਂ ਨੇ ਖਜਲ ਕੀਤੇ ਆ
@NirmalSingh-fs3us
@NirmalSingh-fs3us 19 сағат бұрын
ਆਉਣ ਵਾਲੇ ਸਮੇਂ ਵਿੱਚ ਮਿਟੀ ਵਾਲਿਆਂ ਨੇ ਰੱਬ ਨਾਲ ਕੀਤੀ ਮੁਲਾਕਾਤ ਦਿਖਾਉਣੀ ਹੈ।
@easytipsformechanic2360
@easytipsformechanic2360 12 сағат бұрын
ਬੀਬਾ ਹੁਣੀ ਕਹਿਦੇ ਕਹਿਦੇ ਰੱਬ ਨੂੰ ਮਿਲ ਕੇ ਆਏ ਨੇ ਬੰਦਾ ਕਿਸੇ ਲੀਡਰ ਮਿਲ ਲਵੇ ਤੇ ਕਈ ਕੰਮ ਕਰਵਾ ਲੈਦਾ ਕੰਮਸੇਕੰਮ ਆ ਨਸੇ ਵਾਲਾ ਕੰਮ ਤਾ ਕਰਵਾ ਅਉਦੀ ਇਹਨਾਂ ਚੀਜਾ ਦੀ ਖੱਟੀ ਖਾਂਦੇ ਇਹ ਲੋਕ ਬੜ੍ਹਾ ਦੁੱਖ ਹੁੰਦਾ ਲੋਕਾ ਦੇ comment ਪੜ੍ਹ ਕੇ ਕਿ ਕਿੰਨਾ ਅੰਨਪੜ੍ਹਤਾ ਸਾਡੇ ਲੋਕਾ ਵਿੱਚ
@kulwantbedi4669
@kulwantbedi4669 3 күн бұрын
ਪ੍ਰਮਾਤਮਾ ਸਭ ਕੁਛ ਦਿਖਾ ਸਕਦਾ ਜੋ ਵਾਹਿਗੁਰੂ ਦਾ ਸਿਮਰਨ ਕਰਕੇ ਵਾਹਿਗੁਰੂ ਵਿਚ ਵਿਲੀਨ ਹੋ ਜਾਂਦਾ ਹੈ ਵਾਹਿਗੁਰੂ ਜੀ ਸਾਡੇ ਉਪਰ ਵੀ ਕਿਰਪਾ ਕਰੋ ਸਦਾ ਵੀ ਮਿਲਾਪ ਕਰੋ ਨਿੰਦਾ ਨਾ ਕਰੋ ਗੁਰਬਾਣੀ ਵਿਚ ਸਭ ਕੁਛ ਲਿਖਿਆ ਹੈ
@user-de3io3xx6v
@user-de3io3xx6v Күн бұрын
ਪਹੁੰਚੀ ਹੋਈ ਰੂਹ ਨੇ ਜੀ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ❤❤🙏🙏🙏🙏🙏🙏
@Sahilkumar-tq6wm
@Sahilkumar-tq6wm 10 сағат бұрын
Dhan Nirankar ji
@HarpreetSingh-rb3ol
@HarpreetSingh-rb3ol 3 күн бұрын
ਭੈਣ ਜੀ ਤੁਹਾਡੀ ਗੱਲ ਉਹੀ ਸਮਝੂ ਜੋ ਤੁਹਾਡੇ ਤੱਕ ਪਹੁੰਚਿਆ ਹੋਵੇਗਾ ਜੀ! ਸੱਚ !
@lakhvirsingh9492
@lakhvirsingh9492 3 күн бұрын
Wahegur ji bus kero gal to.pata lag jada books 📚 wala Gyan hai
@simranubhi1042
@simranubhi1042 3 күн бұрын
​@@lakhvirsingh9492 ਵਾਹਿਗੁਰੂ ਜੀ ਸਿਮਰਨ ਕਰੋ ਤਾਂ ਸਹੀ ਤੁਹਾਨੂੰ ਆਪੇ ਪਤਾ ਲੱਗ u ਵਾਹਿਗੁਰੂ ਕਿੰਨੀ ਕਿਰਪਾ ਕਰਦੇ ਨੇ ਸਿਮਰਨ ਕਰਿਆ ਕਰੋ
@lakhvirsingh9492
@lakhvirsingh9492 3 күн бұрын
@@simranubhi1042 Aap ji kirpa kero Wahegur ji apna experience to guide kero
@GurvinderSingh-xh6zy
@GurvinderSingh-xh6zy 2 күн бұрын
😂😂😂😂 movie likhea kar 😂😂😂 boht chalo hindu dharam ch pakhand c hun ehna ne shuru krte gurbani mtlb guru di samj ton samj le k julm naal ladai krni na k pakhand😊😊
@ranag8335
@ranag8335 2 күн бұрын
ਗੱਪਾਂ ਛੱਡਣ ਦਾ ਰਿਕਾਡ ਤੋੜ ਦਿੱਤਾ ਬੀਬੀ ਨੇ
@wahegurukirpaclothshop2512
@wahegurukirpaclothshop2512 3 күн бұрын
ਵਾਹਿਗੁਰੂ ਜੀ ਠੀਕ ਦੱਸ ਰਹੇ ਹਨ ਵਾਹਿਗੁਰੂ ਜੀ ਦਾ ਜਦੋਂ ਮਿਲਾਪ ਹੁੰਦਾ ਹੈ ਇਸ ਤਰ੍ਹਾਂ ਹੀ ਬਹੁਤ ਜ਼ਿਆਦਾ ਹੁੰਦੀ ਹੈ ਜਿਵੇਂ ਕਿ ਬਾਹਰ ਵਰਸਾਤ ਵੇਲੇ ਬਹੁਤ ਭਿਆਨਕ ਬਿਜਲੀ ਡਿੱਗੀ ਹੋਈ ਹੋਵੇ ਵਾਹਿਗੁਰੂ ਜੀ🙏🙏
@KaranSingh-yx4cu
@KaranSingh-yx4cu Күн бұрын
Eniyan gappan na marya Karo. Baap lai sarey bachey barabar hundey laik hovey ja nalayak. Suraj te lok vasdey tussi te aukey gappi nu v pichey sadh gayey😂😂😂
@RupinderKaur-fb1go
@RupinderKaur-fb1go Күн бұрын
Waheguru ji Naam di daat bakhso sikhi di daat bakhso🙏🙏🙏🙏🙏🙏
@BhagwantSingh-tu6zj
@BhagwantSingh-tu6zj Күн бұрын
Bahut badhiya vichar WaheGuru Ji ka Khalsa WaheGuru Ji ki Fateh
@lovelyrukman1929
@lovelyrukman1929 2 күн бұрын
ਭੈਣਜੀ ਦੀ ਰੂਹ, ਬੋਲਣ ਦਾ ਤਰੀਕਾ ਹੀ ਝਲਕ ਪਾਉਂਦਾ ਕੇ ਰੰਗੀ ਹੋਈ ਰੂਹ ਆ,,,, ਬੇਨਤੀ ਆ ਭੈਣਜੀ ਜਿਹੜੇ ਹੋਰ ਤੜਫਦੇ ਜੁੜਨੇ ਲਈ ਉਨ੍ਹਾਂ ਨੂੰ ਜੋੜਨਾ 🙏
@karmjeetkaurkarmjit2795
@karmjeetkaurkarmjit2795 3 күн бұрын
ਵਾਹਿਗੁਰੂ ਜੀ ਭੈਣ ਜੋ ਕਹਿ ਰਹੇ ਉਹ ਸੱਚ ਹੈ। ਕੁਝ ਲੋਕ ਗਲਤ ਬੋਲ ਰਹੇ ਆ ਮੇਰੀ ਓਹਨਾਂ ਭੈਣ ਭਰਾਵਾਂ ਨੂੰ ਬੇਨਤੀ ਹੈ। ਤੁਸੀਂ ਵੀ ਮਹੀਨਾ ਵਾਹਿਗੁਰੂ ਜਪੋ। ਫ਼ੇਰ ਦੱਸਣਾ। ਨਹੀ ਤਾ ਸੁਖਮਨੀ ਸਾਹਿਬ ਪੜੋ ਨਿੰਦਿਆ ਦਾ ਕੀ ਫਲ ਹੈ। ਧੰਨਵਾਦ
@panveersingh6632
@panveersingh6632 3 күн бұрын
ਭੈਣ ਜੀ ਸਚ ਕਿਹਾ ਅਾਪਾ ਗੁਰਬਾਣੀ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਅਕਾਲ ਹੀ ਅਕਾਲ ਪੁਰਖ ਮਹਾਰਾਜ ਸਚ ਹੈ। ਮੇਰੇ ਪਿਤਾ ਮੈਨੂੰ ਵੀ ਬਲ ਬਖਸ਼ਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
@Seefull385
@Seefull385 3 күн бұрын
ਸਹੀ ਗੱਲ ਅਭਿਆਸ ਕੀਤੇ ਬਿਨਾ ਸਮਝ ਨਹੀਂ ਆਉਂਦੀ ।
@TarsemSingh-fk1dy
@TarsemSingh-fk1dy 3 күн бұрын
​@@panveersingh6632 ਬਿਲਕੁਲ ਠੀਕ ਕਿਹਾ ਹੈ ਜੀ ਤੁਸੀ
@narinderkaurnarinderkaur1271
@narinderkaurnarinderkaur1271 3 күн бұрын
Waheguru ji
@Dhanoa-my3nz
@Dhanoa-my3nz 3 күн бұрын
ਨਿੰਦਾ ਨਾ ਕਰੋ ਕਿਸੇ ਦੀ ਸੁਖਮਨੀ ਸਹਿਬ ਦੀ 13 ਪੌੜੀ ਪੜ੍ਹੋ
@sekhon3399
@sekhon3399 Күн бұрын
ਵਾਹਿਗੁਰੂ ਜੀ ਬਹੁਤ ਕਿਰਪਾ ਵਾਹਿਗੁਰੂ ਜੀ ਦਾਸ ਤੇ ਵੀ ਕਿਰਪਾ ਕਰੋ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰਨ
@rinkudua9249
@rinkudua9249 Күн бұрын
V honest confession ❤I believe each n every word of u.u r a Blessed soul 🙏 I wish I could achieve the ultimate goal 🙏 waheguru jee 🙏
@RampalSingh-ht1jj
@RampalSingh-ht1jj 3 күн бұрын
ਬਾਈ ਜੀ ਤੁਸੀਂ ਸੱਚੇ ਮਨ ਨਾਲ ਜੋ ਵੀ ਵਾਹਿਗੁਰੂ ਜੀ ਤੋਂ ਮੰਗੋਗੇ ਉਹ ਜ਼ਰੂਰ ਮਿਲੇਗਾ।
@user-ty9zz9il8b
@user-ty9zz9il8b 10 сағат бұрын
ਲੈਣਾ ਕੀ
@repairandsolutionsbhogpur4295
@repairandsolutionsbhogpur4295 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ !!🙏🏻 ਬਿਲਕੁਲ ਸੱਚ ਦਸਿਆ ਭੈਣ ਜੀ...
@mandeepsandhumusic6664
@mandeepsandhumusic6664 2 минут бұрын
ਧੰਨ ਆ ਭੈਣ ਪਰ ਪਹਿਲਾਂ ਇਹ ਗੱਲਾਂ ਗੁਪਤ ਹੁੰਦੀਆਂ ਸੀ ਪਰ ਹੁਣ ਸਬ ਕੁਜ ਦੱਸਣਾ ਆਮ ਹੋ ਗਿਆ ਪਰ ਜੋ ਤੁਸੀ ਪਾ ਲਿਆ ਉਸਨੂੰ ਅੇਵੇ ਦੱਸਣ ਦੀ ਬਜਾਏ ਚੁੱਪ ਰਹਿਣਾ ਚਾਹੀਦਾ...ਸਿੱਖੀ ਵਿੱਚ ਫੇਮ ਅਤੇ ਚਮਤਕਾਰ ਦੀ ਕੋਈ ਜਗਾ ਨਹੀ🙏👍
@rajkaurkaur8398
@rajkaurkaur8398 6 сағат бұрын
ਵਾਹਗੁਰੂ ਜੀ ਵਾਹਿਗੁਰੂ ਜੀ 🙏🙏🙏🙏👍ਬਿਲਕੁਲ ਸੱਚ ਕਿਹਾ ਭੈਣ ਜੀ ਨੇ ਸੱਚੇ ਬਚਨ ਕਹੇ ਗੁਰੂ ਸਾਹਿਬ ਸਬ ਤੇ ਕਿਰਪਾ ਕਰਨ ਜੀ
@user-fg8bu9mx2n
@user-fg8bu9mx2n 8 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਾਜਵਿੰਦਰ ਕੌਰ ਖਾਲਸਾ ਜੀ ਬਹੁਤ ਚੰਗਾ ਲੱਗਾ ਬਹੁਤ ਬਹੁਤ ਧੰਨਵਾਦ ਜੀ
@user-nb3yu4jl6p
@user-nb3yu4jl6p 3 күн бұрын
ਬੇਟਾ ਜੀ ਨੇ ਜੋ ਬੋਲਿਆ ਬਿਲਕੁਲ ਸਹੀ ਸੱਚ ਹੈ ਜੀ,ਜੋ ਇਨ੍ਹਾਂ ਨੇ ਪ੍ਰਣਾਮ ਦਿੱਤਾ, ਸਾਡੇ ਨਾਲ ਵੀ ਹੂੰਦਾ,ਸੁਣ ਕਿ ਮਨ ਨੂੰ ਖੁਸ਼ੀ ਹੋਈ ਹੈ ਨਾਮ ਜਪਣ ਵਾਲੇ ਦੀ ਨਿੰਦਾ ਕਰਨ ਵਾਲੇ ਆਪਣੇ ਸਿਰ ਭਾਰ ਚੜਾਉਂਦੇ ਹਨ, ਵਾਹਿਗੁਰੂ ਜੀ ਦਾ ਜਾਪ ਕਰਨ ਲੲਈ ਮਨ ਨੂੰ ਬਨਣਾ ਪੈਂਦਾ ਹੈ ਬਹੁਤ ਰਹਿਤਾਂ ਰੱਖਣੀਆਂ ਪੈਂਦੀਆਂ ਬਹੁਤ ਕੁਰਿਹਤਾਂ ਛੱਡਣੀਆਂ ਪੈਂਦੀਆਂ ਹਨ,ਫਿਰ ਕਛੁ ਥੋੜਾ ਜਿਹਾ ਆਨੰਦ ਆਉਣ ਲੱਗਦਾ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ
@NirmalsinghDhaliwal-jf1mk
@NirmalsinghDhaliwal-jf1mk 2 күн бұрын
😢😢😊 29:39
@user-dr9ey8gh5y
@user-dr9ey8gh5y Күн бұрын
Jehre ਆਪ ਕੁਝ ਨਹੀਂ ਕਰਦੇ ਓਹਨਾ ਲਈ ਪਖੰਡ ਹੀ ਲੱਗਣਾ ,,ਜਿਹੜੇ ਇਸ ਤਰਾ ਜਪਦੇ ਓਹੀ ਸਮਝ ਸਕਦੇ ਇਸ ਅਵਸਥਾ ਨੂੰ
@majharsingh9291
@majharsingh9291 Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@GurpreetSingh-qf9lh
@GurpreetSingh-qf9lh 14 сағат бұрын
@@user-dr9ey8gh5yja oh fraudiaaa tu fraudi te is Bibi wargiaaaa sariaaa fraudi… tu suraj chand chad is Bibi nu keh ek kmre toh duje kmre te ja k wekha mere kaar aaa k ek kmrey ch beh k shareeer chad k mere duje kmre ch Ja k das de ki ki aa uthey sab fraud
@user-dr9ey8gh5y
@user-dr9ey8gh5y 14 сағат бұрын
@@GurpreetSingh-qf9lh chlo ji thik aa asi ਮੂਰਖਾ ਨਾਲ ਬਹਿਸ ਨੀ ਕਰਦੇ ਵਾਹਿਗੁਰੂ ਸੋਝੀ ਬਖਸੇ ਮੂਰਖਾ ਨੂੰ v
@amandeepaman8904
@amandeepaman8904 Күн бұрын
Thank you ji bot vadiya explain kita tusi. Waheguru ji ka khalsa waheguru ji ki Fateh
@sukhwindersingh8233
@sukhwindersingh8233 21 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@aslitarasingh
@aslitarasingh 3 күн бұрын
ਬੀਬੀ ਜੀ ਇਹ ਸਾਰੀਆਂ ਗੱਲਾਂ ਸੱਚੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਸਭ ਲਿਖਿਆ ਹੋਇਆ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਪਜੀ ਸਾਹਿਬ ਅਤੇ ਗੁਰੁ ਅਰਜਨ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਇਹ ਵਿਸਤਾਰ ਨਾਲ ਦੱਸਿਆ
@victors3511
@victors3511 3 күн бұрын
Oh likhya hoya hi bol rhi hai, personal exp nhi hai kuch vi
@aslitarasingh
@aslitarasingh 3 күн бұрын
@@victors3511 ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ ਲੋਕ ਏਦਾ ਹੀ ਕਹਿੰਦੇ ਸੀ ਸੱਚਾ ਨਾਮ ਜਿਹੜਾ ਅਟੱਲ ਆ ਹਮੇਸ਼ਾ ਰਹਿੰਦਾ ਓਹਨੂੰ ਲੋਕ ਮੰਨਦੇ ਨਹੀਂ ਅਤੇ ਜੀਵਨ ਜੋ ਇਕ ਦਿਨ ਖ਼ਤਮ ਹੋ ਜਾਣਾ ਓਹ ਨੂੰ ਅਮਰ ਮੰਨ ਕੇ ਚਲਦੇ ਆ ਲੋਕ ਗੁਰਮੁੱਖ ਪਿਆਰਿਓ ਵੈਸੇ ਤਾਂ ਮੈਂ ਤੁਹਾਡੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਆ ਮੈਂ ਬਹੁਤ ਨੀਵਾ ਆ ਜੇ ਕੁਝ ਗ਼ਲਤ ਬੋਲਿਆ ਗਿਆ ਹੋਵੇ ਤਾਂ ਮੇਰੇ ਵਾਹਿਗੁਰੂ ਜੀ ਮੈਨੂੰ ਮਾਫ ਕਰਿਓ
@victors3511
@victors3511 3 күн бұрын
@@aslitarasingh oh brawa msi ki likhya tussi ki bol rahe ho? Msi eh keha ki jo kuch asi phle sunya eh bibi ohi bol rahi hai, ehna da exp khud da nhi hai suni padi Galla bol rahe e
@sikandersingh6507
@sikandersingh6507 3 күн бұрын
ਖਾਲਸਾ ਜੀ ਇਹ ਬੀਬੀ ਜੀ ਦੀਆਂ ਗੱਲਾਂ ਸੁਣ ਕੇ ਇਹ ਲਗਦਾ ਹੈ ਜਿਵੇਂ ਪਹਿਲਾਂ ਵੀ ਬਹੁਤ ਸਾਧ ਅੰਗਰੇਜ਼ੀ ਸਰਕਾਰ ਨੇ ਤੇ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਬਹੁਤ ਬਾਬਿਆਂ ਨੂੰ ਟ੍ਰੇਨਿੰਗ ਦੇ ਕੇ ਸਿੱਖ ਕੌਮ ਵਿੱਚ ਘੁਸਪੈਠ ਕਰਵਾਈ ਹੈ। ਇਤਿਹਾਸ ਪੜ੍ਹ ਕੇ ਦੇਖੋ। ਅੰਗਰੇਜ਼ ਨੇ ਫੌਜੀ ਅਫਸਰ ਬਾਬੇ ਬਣਾਕੇ ਸਿੱਖ ਕੌਮ ਨੂੰ ਟਾਰਗੇਟ ਕੀਤਾ ਸੀ ਉਸੇ ਤਰ੍ਹਾਂ ਭਾਰਤ ਸਰਕਾਰ ਕਰ ਰਹੀ ਹੈ। ਬ੍ਰਹਮ ਗਿਆਨੀ ਚੁੱਪ ਹੋ ਕੇ ਭੱਲਾ ਕਰਦੇ ਹਨ ਜਿਸ ਨੂੰ ਪਤਾ ਨਹੀਂ ਹੈ ਉਹ ਰੌਲਾ ਪਾਉਂਦਾਂ ਹੈ ਜਿਸ ਨੂੰ ਪਤਾ ਹੈ ਉਹ ਅਮ੍ਰਿਤ ਮੂੰਹ ਵਿੱਚ ਰੱਖ ਕੇ ਚੁੱਪ ਸ਼ਾਂਤ ਹੋ ਜਾਂਦਾ ਹੈ ਗਲਤੀ ਮਾਫ਼ ਕਰਨਾ ਜੀ​@@aslitarasingh
@aslitarasingh
@aslitarasingh 3 күн бұрын
@@victors3511 ਮੇਰੇ ਵਾਹਿਗੁਰੂ ਜੀ ਸਤਿ ਬਚਨ ❤️🙏
@Balbirsingh-sj7lf
@Balbirsingh-sj7lf 3 күн бұрын
❤❤❤ ਧੰਨ ਹੋ ਵਾਹਿਗੁਰੂ ਜੀ
@ranag8335
@ranag8335 2 күн бұрын
ਗੱਪਾਂ ਛੱਡਣ ਦਾ ਰਕਾਡ ਤੋੜ ਦਿੱਤਾ ਬੀਬੀ ਨੇ ਮੂਰਖੋ
@rajpalkaur2824
@rajpalkaur2824 Күн бұрын
Waheguru ji
@DHARMIK-TV
@DHARMIK-TV Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏
@khushiboort9335
@khushiboort9335 Күн бұрын
ਧੰਨਵਾਦ ਬਾਈ ਹੁਣ ਤੱਕ ਦੀ ਸਭ ਤੋਂ ਸੋਹਣੀ interview
@Shanty5911-gi2zn
@Shanty5911-gi2zn 3 күн бұрын
ਵਾਹਿਗੁਰੂ ਜੀ ਇਨੇ ਬਿਅੰਤ ਹਨ ਕਿ ਜੋ ਮੇਰਾ ਮਨ ਮੇਰੇ ਤੋਂ ਸਵਾਲ ਕਰਦਾ ਸੀ ਉਹਨਾਂ ਦਾ ਜਵਾਬ ਮੈਨੂੰ ਇਥੋਂ ਮਿਲ ਗਿਆ ਹੈ ਵਾਹਿਗੁਰੂ ਜੀ😊 ਤੁਹਾਡਾ ਸ਼ੁਕਰ ਹੈ
@HarjeetSingh-sr9cf
@HarjeetSingh-sr9cf 3 күн бұрын
ਜੇਕਰ ਮਨ ਚੰਗੇ ਕੰਮਾ ਲਈ ਸਵਾਲ ਕਰਦਾ ਹੈ ਤੇ ਸਮਝੋਂ ਜੱਗ ਜਿੱਤ ਲਿਆ ਜੀ ਵਾਹਿਗੁਰੂ ਜੀ ਮਨ ਜੀਤੇ ਜਗ ਜੀਤ ਜੇਕਰ ਮਨ ਅੰਦਰ ਹਮੇਸ਼ਾ ਗ਼ਲਤ ਹੀ ਵਿਚਾਰ ਰਹਿਣ ਤੇ ਜਪੀਐ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੇ ਠੀਕ ਹੈ ਜੀ ਪਰ ਜੋ ਵਿਚਾਰ ਮਨ ਅੰਦਰ ਗ਼ਲਤ ਹੈ ਤੇ ਉਹ ਬਿਲਕੁਲ ਸਹੀ ਨਹੀਂ ਜੀ
@vickypuri2746
@vickypuri2746 3 күн бұрын
ਨਾਮਾ ਕਹੇ ਤਰਲੋਚਨਾ ਮੁਖ ਤੇ ਰਾਮ ਸੰਬਾਲ ਹਾਥ ਪਾਓ ਕਰ ਕਾਮ ਸਭ ਚਿਤ ਨਿਰੰਜਨ ਨਾਲ। 🙏🙏
@karanpreetSingh1040
@karanpreetSingh1040 3 күн бұрын
Waheguru ji gurbani theek likhni chahidi hai ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥
@user-ql7hb3xg2r
@user-ql7hb3xg2r 3 күн бұрын
​@@karanpreetSingh1040chalo veer g koi gal maaf kro veere nu
@user-co9gc5tf9l
@user-co9gc5tf9l 2 күн бұрын
ਨਾਮਾ ਮੋਹਿਆ ਮਾਇਆ ਕਹੈ ਤਰਲੋਚਨ ਮੀਤ ਛਾਪਾ ਛੋਲਾ ਚਾਦਰਾਂ ਰਾਮ ਨਾ ਲਾਇਓ ਚੀਤ ਨਾਮਾ ਕਹੈ ਤ੍ਰਿਲੋਚਨਾ ਮੁਖ ਤੇ ਰਾਮ ਸੰਭਾਲ ਹਥ ਪਾਵ ਕਰ ਕੰਮ ਸਭ ਚਿਤ ਨਿਰੰਜਨ ਨਾਲ...?
@vickypuri2746
@vickypuri2746 Күн бұрын
@@karanpreetSingh1040 veer ji Punjabi ch typing Karan lgeya likh ho janda .tuhade kolo v ਤ੍ਰਿਲੋਚਨਾ likhan ch mistake ho gyi hai.mere wlo sorry 🙏🙏
@karanpreetSingh1040
@karanpreetSingh1040 Күн бұрын
Waheguru ji gurbani vich eh pankti vich ਤਿਲੋਚਨਾ ਹੀ ਲਿਖਿਆ ਹੈ Koi gll nhi waheguru ji
@yuvrajsingh8155
@yuvrajsingh8155 Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sarbjitsandhu2531
@sarbjitsandhu2531 Күн бұрын
ਤੁਸੀਂ ਸਵਾਲ ਬਹੂਤ ਜ਼ਿਆਦਾ ਕਰਦੇ ਹੋ ਕੋਈ ਵੀ ਗੱਲ ਸਿਰੇ ਨੀ ਲੱਗਣ ਦਿੰਦੇ
@LabhSingh-x8n
@LabhSingh-x8n Күн бұрын
ਮਾਤਾ ਜੀ ਬਿਲਕੁਲ ਸੱਚ ਹੈ। ਵਾਹਿਗੁਰੂ ਜੀ 👏
@BangaSethji
@BangaSethji 16 сағат бұрын
ਤੂੰ ਧੰਨ ਆ ਤੇਰੀ ਮਾਤਾ ਨੂੰ ਰੱਬ ਦੇ ਦਰਸ਼ਨ ਹੋਏ ਹਨ ਵਾਹਿਗੁਰੂ ਜੀ
@amarjeetkaur6085
@amarjeetkaur6085 3 күн бұрын
Bilkul schiya glla .. waheguru sb te kirpa kree❤
@roor7365
@roor7365 Күн бұрын
Tuhanu kive pata tuci naal gye c 😂
@kirankaur5567
@kirankaur5567 14 сағат бұрын
Waheguru g sun ke boht vadiaa lagya. teri rachna nu data koi vi ni jaan sakda.Waheguru g saanu v apne charna naal jodo.
@JaswinderSingh-sp9ii
@JaswinderSingh-sp9ii 7 сағат бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@randhirsingh-jl3zo
@randhirsingh-jl3zo Күн бұрын
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
@user-ey4qb9ot6b
@user-ey4qb9ot6b 3 күн бұрын
Bhut vadia practical bhain g da bilkul sach das rhe ne eh is trah hunda h bhut kirps h malk di bhain g te❤
@lakhvirsingh9492
@lakhvirsingh9492 3 күн бұрын
Aap ji tha practical experience hai Wahegur ji
@user-ey4qb9ot6b
@user-ey4qb9ot6b 3 күн бұрын
Ji waheguru ji malk di kirpa naal asi v is marg te chal rhe han g
@user-fd7mq4yn1y
@user-fd7mq4yn1y 8 сағат бұрын
Very nice. Practical according to Gurbani. Radha swami also follow the same thing. Waheguru mehar kre ji sab te.
@shubhamarora513
@shubhamarora513 Күн бұрын
Bht bht shukrana. Es. Video lye. Skoon milya. 🙏🙏
@abhian8205
@abhian8205 2 күн бұрын
ਮੈਂ ਇਹਨਾਂ ਨੂੰ ਮਿਲਿਆ ਘਰ ਇਹਨਾਂ ਨੇ ਮਹਾਰਾਜ ਪ੍ਰਕਾਸ਼ ਕੀਤਾ ਹੋਇਆ। ਇਹਨਾਂ ਦੇ ਪਤੀ ਜੀ ਵੀ ਬਹੁਤ ਪਿਆਰੀ ਰੂਹ ਦੇ ਮਾਲਿਕ ਨੇ,ਇਹਨਾਂ ਦੀ ਧੀ ਵੀ ਸੰਗਤ ਦੀ ਬਹੁਤ ਸੇਵਾ ਕਰਦਿਆਂ। ਸੰਨੀ ਵਾਰ, ਨੂੰ ਸਿਮਰਨ ਦਿਆ ਕਲਾਸਾ ਵੀ ਲਵੋਂਦਿਆ ਭੈਣ ਜੀ ਬਹੁਤ ਸੰਗਤ ਇਹਨਾਂ ਘਰ ਓਂਦੇਆ।ਇਹ ਸਾਰਾ ਪਰਿਵਾਰ ਘਰੋ ਆਪ ਲਗਰ ਤਿਆਰ ਕਰਕੇ ਸੰਗਤਾਂ ਨੁੰ ਸਕਾਕੇ ਫਿਰ ਮਹਾਰਾਜ ਦੀ ਹਜੂਰੀ ਚ, ਵਾਹਿਗੁਰੂ ਸਿਮਰਨ ਜਪੋਂਦਿਆ,❤❤ ਕਿਸੇ ਨੂੰ ਵੀ ਇਹ ਭੈਣ ਗੁੰਮਰਾਹ ਨੀਂ ਕਰਦੇ ਸਿਰਫ ਗੁਰੂ ਤੇ ਬਾਣੀ ਨਾਲ ਜੋੜਿਆ,ਬਹੁਤ ਨਿਮਰਤਾ ਪਿਆਰ ਵਾਲੇ ਨੇ ਇਹ ਭੇਣ ਜੀ। ਕਦੀ ਇਹਨਾਂ ਘਰ ਜਾ ਕੇ ਵੇਖੋ ਫਿਰ ਪਤਾ ਚਲੋ। ਵਾਹਿਗੁਰੂ ਜੀ ❤❤
@gurniwaz.
@gurniwaz. 2 күн бұрын
Waheguru ਜੀ address ਮਿਲ ਸਕਦਾ ਇਹਨਾਂ ਦਾ
@beparwah0518
@beparwah0518 Күн бұрын
ਕਿਹੜੇ ਪਿੰਡ ਦੇ ਹਨ ਭੈਣ ਜੀ
@LsGhoman-fi4cl
@LsGhoman-fi4cl 3 күн бұрын
Best Aur. Shai hai. Bibi ji. de. Sache vichar❤❤❤
@ranag8335
@ranag8335 2 күн бұрын
ਇਹ ਗੱਪਾਂ ਛੱਡ ਰਹੇ ਨੇ
@krishansinghhans9105
@krishansinghhans9105 Күн бұрын
ਵਾਹਿਗੁਰੂ ਜੀ ਆਸੀ ਵੀ ਚਹੁੰਦੇ ਹਾਂ ਗੁਰੂ ਨਾਲ਼ ਮੇਲ ਹੋਣ ਜੀ ਵਹੇ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੀ 👏👏👏
@bhajankaur156
@bhajankaur156 Күн бұрын
I believe this is everything is true what she told. God bless her.
@sewasingh5444
@sewasingh5444 3 күн бұрын
ਜਿੰਨਾ ਚਿਰ ਸਾਡਾ ਆਪਣਾ ਤਜੁਰਬਾ ਨਹੀਂ ਹੁੰਦਾ, ਅਸੀ ਕੁਝ ਨਹੀਂ ਕਹਿ ਸਕਦੇ l ਕੁਝ ਗੱਲਾਂ ਤੇ ਯਕੀਨ ਨਹੀਂ ਆਉਂਦਾ l ਬੀਬੀ ਜੀ ਨੂੰ knowledge ਕਾਫੀ ਹੈ l 30:39
@simranubhi1042
@simranubhi1042 3 күн бұрын
ਵਾਹਿਗੁਰੂ ਸਿਮਰਨ ਕਰੋ ਸਾਹਸ ਗ੍ਰਾਸ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸੱਚੀ ਸੰਗਤ ਕਰੋ ਫਿਰ ਆਪੇ ਗਿਆਨ ਹੋਣਾ ਸੁਰੂ ਹੋਣਾ ਭਰਮ ਚ ਨਾ ਪਾਓ ਗੁਰੂ ਗ੍ਰੰਥ ਸਾਹਿਬ ਵਿਚ ਪੂਰਾ ਗਿਆਨ ਦਿੱਤਾ ਗੁਰੂ ਸਾਹਿਬਾਨ ਨੇ ਸਿਮਰਨ ਕਰੋ
@twfrzsvzo
@twfrzsvzo 3 күн бұрын
​@@simranubhi1042👍💐
@twfrzsvzo
@twfrzsvzo 3 күн бұрын
*JINHA GALLA TE YAKEEN NAHI AAONDA OHNA BARE DASSO.*
@sewasingh5444
@sewasingh5444 3 күн бұрын
@@twfrzsvzo ਸੂਰਜ ਤੇ ਚਲੇ ਜਾਣਾ, ਟਾਈਮ ਟ੍ਰੇਵਲ ਕਰਨਾ ਆਦਿ
@twfrzsvzo
@twfrzsvzo 3 күн бұрын
@@sewasingh5444 *TUSI KI SOCHDE HO SURAJ TE KEO NI JAYA JA SAKDA? ..... KEOKE AATMA YA SURT NA AAG CH JALDI HAI NA PANI CH DUBDI HAI.*
@jodhasinghbassisinghsinghb7218
@jodhasinghbassisinghsinghb7218 3 күн бұрын
Waheguru satnaam waheguru ikkonkaar waheguru satnaam waheguru ikkonkaar waheguru satnaam waheguru ikkonkaar waheguru satnaam waheguru ikkonkaar waheguru satnaam waheguru ikkonkaar waheguru satnaam waheguru ikkonkaar waheguru satnaam waheguru
@jaswindersidhu2299
@jaswindersidhu2299 6 сағат бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@Adsbysandy
@Adsbysandy 18 сағат бұрын
Waheguru ji ….. thank you ji for guidance…..
Must-have gadget for every toilet! 🤩 #gadget
00:27
GiGaZoom
Рет қаралды 12 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 8 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 15 МЛН