ਤਿੰਨ ਸੌ ਸਾਲ ਪੁਰਾਣਾ ਸੋਨੇ ਦੀ ਸਿਆਹੀ ਵਾਲਾ ਸਰੂਪ । Ripan khushi Vlogs | Punjabi Travel Couple | Bangladesh

  Рет қаралды 34,227

Ripan Khushi Vlogs

Ripan Khushi Vlogs

Жыл бұрын

Пікірлер: 184
@varindersingh6181
@varindersingh6181 Жыл бұрын
ਰਿੱਪੰਨ ਭਰਾ ਵਲੋਗਰ ਤਾਂ ਬਹੁਤ ਦੇਖੇ ਪਰ ਥੋਡੇ ਵਰਗੇ ਨੀ ਦੇਖੇ ਵੀਰ ਥੋਡਾ ਦੇਣਾ ਨੀ ਦੇ ਸਕਦੇ ਜੌ ਤੁਸੀ ਮਹਾਰਾਜ ਜੀ ਦਾ ਪੁਰਾਤਨ ਸਰੂਪ ਦੇ ਦਰਸ਼ਨ ਕਰਾਏ ❣️❣️❣️🙏🙏🙏🙏🙏🙏 ਸੱਚੀ ਯਾਰ ਦਿਲੋਂ ਪਿਆਰ ਤੇ ਸਤਿਕਾਰ ਰੀਪੰਨ ਵੀਰ ਤੇ ਸਾਡੀ ਭਰਜਾਈ ਖ਼ੁਸ਼ੀ ਲਈ ❣️❣️❣️💞💕💓💞💞
@bsbeantsharma
@bsbeantsharma Жыл бұрын
ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਤੁਹਾਨੂੰ,, ਤੰਦਰੁਸਤ ਰੱਖਣ ਅਤੇ ਤੁਸੀਂ ਸਾਨੂੰ ਮਹਾਨ ਤੇ ਪਵਿੱਤਰ ਜਗ੍ਹਾਵਾਂ ਦੇ ਦਰਸ਼ਨ ਕਰਵਾਉਂਦੇ ਰਹੋਂ
@BalvirSingh-zo3rl
@BalvirSingh-zo3rl Жыл бұрын
ਪੁਰਾਤਨ ਗੁਰ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾ ਕੇ ਤੁਸਾਂ ਨੇ ਬਹੁਤ ਵੱਡਾ ਪੁੰਨ ਖਟ ਲਿਆ ਭਾਈ ਸਾਹਿਬ। ਵਾਹਿਗੁਰੂ ਜੀ ਮਿਹਰ ਕਰਨ।from. Chandigarh
@dharampal3864
@dharampal3864 Жыл бұрын
ਬਹੁਤ ਵਧੀਆ ਉੱਦਮ, ਇਸ ਤਰ੍ਹਾਂ ਪੁਰਾਤਨ ਸਰੂਪਾਂ ਦੀ ਸਾਂਭ-ਸੰਭਾਲ ਕਰ ਰਹੇ ਸਿੰਘ ਅਤੇ ਸੇਵਾ ਲੈਣ ਵਾਲਿਆਂ ਦਾ ਧੰਨਵਾਦ, ਅਕਾਲ ਪੁਰਖ ਇਸ ਸਿੰਘ ਨੂੰ ਹੋਰ ਵੀ ਦ੍ਰਿੜਤਾ ਨਾਲ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ। ।
@sukh2722
@sukh2722 Жыл бұрын
ਵਾਹਿਗੁਰੂ ਜੀ ਥੋਨੂੰ ਤੰਦਰੁਸਤੀਆ ਬਖਸ਼ੇ ਮਹਾਰਾਜ ਹਮੇਸ਼ਾ ਖੁਸ਼ ਰੱਖੇ 🙏🙏🙏🙏
@Bhai_Gurchet_singh_
@Bhai_Gurchet_singh_ Жыл бұрын
ਵਾਹਿਗੁਰੂ ਜੀਓ ਰਿਪਨ ਖੁਸ਼ੀ ਦੀ ਜੋੜੀ ਨੂੰ ਚੜਦੀਆਂ ਕਲਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸਿਓ
@dalbirsinghsingh8144
@dalbirsinghsingh8144 Жыл бұрын
ਬਹੁਤ ਹੀ ਵਧੀਆ ਵੀਡੀਓ ਆਪ ਬਣਾਉਂਦੇ ਜੇ ਵਾਹਿਗੂਰ ਮੇਅਰ ਕਰਨ ਤੁਹਾਡੇ ਪਰਿਵਾਰ ਤੇ ਇਸੇ ਤਰਾ ਸੇਵਾ ਕਰਦੇ ਰਹੋ ਲੋਕਾ ਨੂੰ ਆਪਣੇ ਧਰਮ ਬਾਰੇ ਜਾਣਕਾਰੀ ਮਿਲਦੀ ਰਹੇ
@chahalsingh4892
@chahalsingh4892 Жыл бұрын
ਰਿਪਨ ਜੀ ਬਹੁਤ ਪੁਰਾਤਨ ਗ੍ਰੰਥ ਸਾਹਿਬ ਦੇ ਦਰਸਨ ਕਰਵਾਉਣ ਲਈ ਧੰਨਵਾਦ। ਤੁਸੀਂ ਦੱਸਿਆ ਕਿ ਇਸ ਗ੍ਰੰਥ ਸਾਹਿਬ ਦੀ 2016 ਵਿੱਚ ਸੰਭਾਲ ਇਸ ਵੀਰ ਵੱਲੋਂ ਕੀਤੀ ਗਈ ਸੀ। ਕਿ ਅੱਠ ਸਾਲ ਹੋ ਗਏ। ਪਰ 16+8 ਤਾਂ 24 ਬਣਦਾ ਹੈ। ਅਜੇ ਤਾਂ 2023 ਦੀ ਸੁਰੂਆਤ ( 23 ਜਨਵਰੀ ) ਹੈ। ਤੁਸੀਂ ਕਾਹਲੀ ਵਿੱਚ ਇਸ ਤਰ੍ਹਾਂ ਗਲਤੀਆਂ ਅਕਸਰ ਕਰ ਜਾਂਦੇ ਹੋ।
@hssingh1051
@hssingh1051 Жыл бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਪੁਰਾਤਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਉਣ ਲਈ ਨਾਲ ਬਾਬਾ ਜੀ ਵੀ ਧੰਨਵਾਦ
@ranbirkaur6916
@ranbirkaur6916 Жыл бұрын
waheguru ji...darshan krke rooh dhan dhan ho gye..waheguru ji🙏🙏🙏
@harbhajansingh8872
@harbhajansingh8872 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏
@jaswindersinghbarhajassiba9327
@jaswindersinghbarhajassiba9327 Жыл бұрын
Dhanyawad Ripan and Khushi and Granthi Singh Da Jo Sewa Kar Rahe Ne Lot Of Thankes.
@ranfatehkhosa4964
@ranfatehkhosa4964 Жыл бұрын
ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀ ਆ ਨੇ ਮੈ ਜਦ ਦੇਖਦੀ ਆ ਪਹਿਲਾਂ ਲਾਈਕ ਕਰਦੀ ਆ ਫਿਰ ਸਾਰੀ ਵੀਡੀਓ ਦੇਖਦੀਆਂ
@sakinderboparai3046
@sakinderboparai3046 3 ай бұрын
❤💚❤💚❤💚❤💚❤💚❤❤ ਵਾਹਿਗੁਰੂ ਜੀ ਸੇਵਾ ਲੈਂਦੇ ਨੇ ।
@gurpreetbrass1084
@gurpreetbrass1084 Жыл бұрын
Granthi Singh da bahut bahut Dhanyawad jo sewa kar rahe ne 🙏🙏🙏🙏🙏
@THEGAGUTV
@THEGAGUTV Жыл бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@sarbjitramgharia7287
@sarbjitramgharia7287 Жыл бұрын
Waheguru ji charde kala wich rakhan sarea nu 🙏🙏🙏
@poojamomi2697
@poojamomi2697 Жыл бұрын
ਵਾਹਿਗੁਰੂ ਜੀ 🙏🙏 ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@sarbjeetsingh502
@sarbjeetsingh502 Жыл бұрын
ਅਵਾਜ ਬਹੁਤ ਘੱਟ ਸੀ ਬਾਬਾ ਜੀ ਦੀ .ਮਾੲੀਕ ਲਗਾ ਦਿੰਦੇ.ਜਾਂ ਅਪਨੇ ਵਾਸਤੇ ਹੀ ਵਰਤਨ ਲੲੀ ਰੱਖੇ ਆ ਮਾੲੀਕ
@jasskaur2790
@jasskaur2790 Жыл бұрын
Waheguru mehar kre....tade te v rabb eda e mehar preya hath rkhe... Chardiklaa ch reha kro🙏🙏
@makhansingh1564
@makhansingh1564 Жыл бұрын
ਵੀਰ ਰਿਪਨ ਜੀ ਜੇ ਆਪਣੇ ਏਥੇ ਅੱਜ ਤੱਕ ਸੰਸਕਾਰ ਕਰ ਦਿੰਦੇ
@darasingh5214
@darasingh5214 Жыл бұрын
ਵਾਹਿਗੁਰੂ ਜੀ
@MakhanSingh-zv4gx
@MakhanSingh-zv4gx Жыл бұрын
ਧੰਨ ਹੈ ਜੀ ਸੇਵਾ ਸਵਾਲ ਕਰਨ ਵਾਲੀ ਸੰਗਤ
@KrishanSingh-zw7hz
@KrishanSingh-zw7hz Жыл бұрын
ਵਾਹਿਗੁਰੂ ਜੀ,--------ਬੇਟਾ ਜੀ,ਪੁਰਾਣੇ ਸਮੇਂ ਵਿੱਚ ਢਾਕੇ ਦੀ ਮਲਮਲ ਬਹੁਤ ਮਸ਼ਹੂਰ ਸੀ। ਪਤਾ ਕਰਕੇ, ਕੁੱਝ ਓਹਦੇ ਬਾਰੇ ਵੀ ਚਾਨਣਾ ਪਾਇਓ।--------ਕ੍ਰਿਸ਼ਨ ਕਾਲਬੰਜਾਰਾ।
@amritpalkaur1822
@amritpalkaur1822 Жыл бұрын
ਵਾਹਿਗੁਰੂ ਜੀ 🙏🙏💐💐
@9xpendu
@9xpendu Жыл бұрын
weheguru ji 🙏🏼 bohot vdia danwaad ਦਰਸਨ ਕਾਰਵੋਨ ਲਈ
@GaganDeep-wf6jn
@GaganDeep-wf6jn Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji🙏🥰
@gurmailsingh5936
@gurmailsingh5936 Жыл бұрын
Waheguru Waheguru Waheguru Waheguru Waheguru ji mehar karna sab te bahout vadya lagya ji tuhada blog 🙏
@sushilgarggarg1478
@sushilgarggarg1478 Жыл бұрын
Dhan-Dhan guru granth sahib ji....!
@ManjitKaur-cl7su
@ManjitKaur-cl7su Жыл бұрын
Wehegruru khush rakha dilo bol re bhout Shona vlog a
@NAVDEEPSINGH-cj3by
@NAVDEEPSINGH-cj3by Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@ravindarkaurbhatia7335
@ravindarkaurbhatia7335 Жыл бұрын
Waheguru Ji aap dono sada khush rakhan asi baathe darshan kar rahe ha
@HarjinderSingh-ji6ci
@HarjinderSingh-ji6ci Жыл бұрын
Beautiful beautiful video beta ji I m Harjinder Singh Stockholm Sweden
@randeepbrar2186
@randeepbrar2186 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JaswinderSingh_2
@JaswinderSingh_2 Жыл бұрын
ਬਾਬਾ ਜੀ ਦੀ ਸੇਵਾ ਤੇ ਸਾਭ ਸੰਬਾਲ ਨੂੰ ਵੀ ਨਮਸਕਾਰ ਹੈ ।
@KuldeepSingh-oe6vo
@KuldeepSingh-oe6vo Жыл бұрын
ਬਹੁਤ ਧੰਨਵਾਦ ਵੀਰ ਜੀ
@user-ko7lv2sr2r
@user-ko7lv2sr2r Жыл бұрын
Wahhh
@tejinderbrar4808
@tejinderbrar4808 Жыл бұрын
Waheguru ji 🙏🏼 Thanks Khushi ji
@jasbeerkaur5006
@jasbeerkaur5006 Жыл бұрын
ਵਹਿਗੁਰੂ ਜੀ।ਬਾਬਾ ਜੀ ਵਹਿਗੁਰੂ ਲੰਮੀ ਉਮਰ ਕਰੇ
@MannatandAshmeet0911
@MannatandAshmeet0911 Жыл бұрын
ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏🙏🙏🙏🙏
@ranvir1693
@ranvir1693 Жыл бұрын
Great work bro,,,carry on
@ranjeetsinghsingh9248
@ranjeetsinghsingh9248 Жыл бұрын
ਵਾਹਿਗੁਰੂ ਜੀ ਕਿਰਪਾ ਕਰੇ ।ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@parmjitkaur6228
@parmjitkaur6228 Жыл бұрын
Waheguru ji chardikala bakhshan
@dhaliwalservicecenter463
@dhaliwalservicecenter463 Жыл бұрын
Love from Ludhiana ❤
@jaskaransidhu7468
@jaskaransidhu7468 Жыл бұрын
Waheguru g
@ravleendhaliwal2473
@ravleendhaliwal2473 Жыл бұрын
Waheguru ji
@jellysaab8878
@jellysaab8878 Жыл бұрын
Satnam shri waheguru ji mehar krni sab te baba ji 🙏
@BalvirSingh-kz3uf
@BalvirSingh-kz3uf Жыл бұрын
ਵਾਹਿਗੁਰੂ ਜੀ ਮੇਹਰ ਕਰੀ ਜੀ
@SurjitSingh-qq2qu
@SurjitSingh-qq2qu Жыл бұрын
Jo Guru Sahib de puratn Saroop di Sewa kar Rahe han Baba ji ,Baddi Sewa he Guru ji Sewadar Baba ji nu Chardi kla Tandrusti Bakshsis karn ji 🙏🙏🙏🙏 🙏 Waheguru ji 🌹🙏
@singhrasal8483
@singhrasal8483 Жыл бұрын
Video enjoy gndu asr Waheguru ji Sarhali my near
@gurjeetsond4041
@gurjeetsond4041 Жыл бұрын
Waheguru ji 💐💐
@rajvirkaur910
@rajvirkaur910 Жыл бұрын
waheguru ji
@muhammadashrafkhan5533
@muhammadashrafkhan5533 Жыл бұрын
SsA ji very sweet couple ji
@harminderbamrah721
@harminderbamrah721 Жыл бұрын
Waheguru ji, 🙏🙏
@b.s.dhillon7515
@b.s.dhillon7515 Жыл бұрын
ਵਾਹਿਗੁਰੂ ਜੀ🙏
@billosingh1985
@billosingh1985 Жыл бұрын
ਵਾਹਿਗੁਰੂਜੀ
@KulwinderSingh-wc9qj
@KulwinderSingh-wc9qj Жыл бұрын
Waheguru ji ka khalsa waheguru Ji ki fathe
@iqbaldiaryfarmpaliakhurd2118
@iqbaldiaryfarmpaliakhurd2118 Жыл бұрын
Waheguru..ji
@gagandeep33535
@gagandeep33535 Жыл бұрын
Waheguru ji tuhnu chardikla cha rekha 🙏🙏
@ss.27
@ss.27 Жыл бұрын
Dhan Guru Pita Sahib Sri Guru Nanak Sahib g Maharaj
@paramjitkaursidhu7350
@paramjitkaursidhu7350 Жыл бұрын
ਵਾਹਿਗੁਰੂ ਜੀ 🙏🙏🙏🙏🙏
@AmandeepKaur-kl6vr
@AmandeepKaur-kl6vr Жыл бұрын
Thanks rippen khushi
@learnwithadarsh4654
@learnwithadarsh4654 Жыл бұрын
Wah bei wah 🥰🥰🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹
@amritpalkaur650
@amritpalkaur650 Жыл бұрын
Nice ji
@narindermann4627
@narindermann4627 Жыл бұрын
ਞਾਹਿਗੁਰੂ ਜੀ
@deepsamra3003
@deepsamra3003 Жыл бұрын
Waheguru g 🙏🙏🙏🙏🌹🌹
@amreekkaur4136
@amreekkaur4136 Жыл бұрын
ਸਤਿਨਮ ਸੀ੍ ਵਾਹਿਗੁਰੂ ਜੀ
@ksandhu1827
@ksandhu1827 6 ай бұрын
@jsjotkaur6177
@jsjotkaur6177 Жыл бұрын
Waheguru ji 🙏🏻
@dukhihirdamansamjaona1557
@dukhihirdamansamjaona1557 Жыл бұрын
Waheguru waheguru waheguru ji
@harekrishnaradhe9073
@harekrishnaradhe9073 Жыл бұрын
Waheguru
@jeetakainth6814
@jeetakainth6814 Жыл бұрын
Waheguru mehar karnga 🙏💐
@kulwinderkaurgill8351
@kulwinderkaurgill8351 Жыл бұрын
Waheguru g.dhan dhan baba sukha singh g.🙏🙏🙏
@AnilKumar-gc8ue
@AnilKumar-gc8ue Жыл бұрын
Satsree akal pa Dona nu from palwal haryana
@balwindersingh7411
@balwindersingh7411 Жыл бұрын
Waheguru Ji
@drjasvirgill2695
@drjasvirgill2695 Жыл бұрын
Waheguru Waheguru Waheguru Waheguru Waheguru ji
@PoojaSharma-ob2sm
@PoojaSharma-ob2sm Жыл бұрын
Satnam shree Waheguru ji Dhan dhan guru granth sahib ji 🙏
@mangatsahibjot2040
@mangatsahibjot2040 Жыл бұрын
Waheguru ji ❤️🙏🏻
@nirmalbhattinirmalbhatti490
@nirmalbhattinirmalbhatti490 Жыл бұрын
Satnam je
@harekrishnaradhe9073
@harekrishnaradhe9073 Жыл бұрын
Ripan paji kushi ji sasriya kaal
@parvindersingh186
@parvindersingh186 Жыл бұрын
Satserakaal ji very nise ji 🙏🙏💯👌
@simranjeetsingh3769
@simranjeetsingh3769 Жыл бұрын
Good
@m.goodengumman3941
@m.goodengumman3941 Жыл бұрын
🙏🚩 WAHAGURU ji 🙏🚩
@allthingnet5885
@allthingnet5885 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
@baljindersingh7802
@baljindersingh7802 Жыл бұрын
I love you beta and betee
@gajansingh7873
@gajansingh7873 Жыл бұрын
Dhan Dhan shri guru Nanak Dev ji Dhan Dhan shri guru Ramdas ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬🚩🌹🌹❤
@KamalSingh-dl6yc
@KamalSingh-dl6yc Жыл бұрын
ਸਤਿ ਸ਼੍ਰੀ ਆਕਾਲ ਜੀ Chardiklaa ch reha kro
@manjeetpannu5371
@manjeetpannu5371 Жыл бұрын
Waheguruji waheguruji waheguruji waheguruji
@suchasinghdh1999
@suchasinghdh1999 Жыл бұрын
ਸਤਿ ਸ੍ਰੀ ਆਕਾਲ ਬਾਈ ਜੀ
@S.K.Creations16th
@S.K.Creations16th Жыл бұрын
waheguru ji waheguru ji 🙏🙏
@amriksinghthind6412
@amriksinghthind6412 Жыл бұрын
ਸਤਿ ਸ਼੍ਰੀ ਆਕਾਲ ਜੀ
@sushilgarggarg1478
@sushilgarggarg1478 Жыл бұрын
Dhan-Dhan guru Nanak dev ji....!
@jaspreetsingh8919
@jaspreetsingh8919 Жыл бұрын
❤️❤️❤️🙏🏻🙏🏻
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji
@hjinderkaur798
@hjinderkaur798 Жыл бұрын
Satnaam shri waheguru ji mehar kro 🙏🏻🙏🏻🙏🏻🙏🏻
@gurcharan1979
@gurcharan1979 Жыл бұрын
🙏
@kulwinderkaurgill8351
@kulwinderkaurgill8351 Жыл бұрын
Vir g asi baba g kol jande aa sarhali sahib .bohat khuchi hoyi ohna da name sun k .bohat puje sant ne dhan baba Tara singh g dhan baba charn singh g dhan baba sukha singh g🙏🙏🙏
@gurudayalsingh5866
@gurudayalsingh5866 Жыл бұрын
Satnam Shri waheguru waheguru ji 🙏🙏
@harekrishnaradhe9073
@harekrishnaradhe9073 Жыл бұрын
Paji gurdwaare 2darwaaze keyo lage
@ManpreetKaur-hp2br
@ManpreetKaur-hp2br Жыл бұрын
Dhan Dhan Guru Granth Sahib ji 🙏🙏🙏🙏
Пробую самое сладкое вещество во Вселенной
00:41
NERF WAR HEAVY: Drone Battle!
00:30
MacDannyGun
Рет қаралды 52 МЛН