Toll Plaza ’ਤੇ ਕਿਸਾਨਾਂ ਦਾ ਕਬਜ਼ਾ... ਫਰੀ ਲੰਘਾ ਰਹੇ ਵਾਹਨ, ਸਰਕਾਰ ਅੱਗੇ ਰੱਖੀ ਵੱਡੀ ਸ਼ਰਤ

  Рет қаралды 93,676

News18 Punjab/Haryana/Himachal

News18 Punjab/Haryana/Himachal

16 күн бұрын

ਟੋਲ ਪਲਾਜ਼ਾ ’ਤੇ ਕਿਸਾਨਾਂ ਦਾ ਕਬਜ਼ਾ... ਫਰੀ ਲੰਘਾ ਰਹੇ ਵਾਹਨ, ਸਰਕਾਰ ਅੱਗੇ ਰੱਖੀ ਵੱਡੀ ਸ਼ਰਤ
#ludhiana #tollplazanews #farmerprotest #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 166
@bhullarsahib69
@bhullarsahib69 14 күн бұрын
ਇਹ ਟੋਲ ਪੱਕਾ ਹੀ ਬੰਦ ਕਰਨਾ ਚਾਹੀਦਾ ਹੈ,ਇਸ ਟੋਲ ਨੇ ਦਰਿਆ ਦੇ ਆਰਪਾਰ , ਮਾਲਵਾ ਦੁਆਬਾ ਦੀਆਂ ਰਿਸ਼ਤੇਦਾਰੀਆਂ ਨਿਭਾਉਣੀਆ ਵੀ ਔਖਾ ਹੋ ਗਿਆ ਹੈ।ਇਸ ਲਈ ਬੰਦ ਹੀ ਚਾਹੀਦਾ ਹੈ 👍
@amriksingh1115
@amriksingh1115 14 күн бұрын
ਬਹੁਤ ਵਧੀਆ ਗੱਲ ਜੇਕਰ ਇਹ ਲੁੱਟ ਬੰਦ ਹੋਵੇ ਭਾਈ।
@shrigurukirpa4043
@shrigurukirpa4043 14 күн бұрын
वाह वाह वाह सरदार जी इस बात पर सभी को आप जी का समर्थन करना चाहिए
@dharmindersingh3463
@dharmindersingh3463 14 күн бұрын
ਕਿਸਾਨ ਹੀ ਪੰਜਾਬ ਬਚਾਅ ਸਕਦੇ ਕਿਸਾਨ ਜਿੰਦਾ ਬਾਅਦ
@user-ut8zl3tj6n
@user-ut8zl3tj6n 13 күн бұрын
ਆਹ ਕੀਤੀ ਮਰਦਾਂ ਵਾਲੀ ਗੱਲ
@shivanisharma5562
@shivanisharma5562 11 күн бұрын
ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ ਇਹ ਟੋਲ ਫ੍ਰੀ ਹੋਣਾ ਚਾਹੀਦਾ ਹੈ
@SurjitSingh-iw5ek
@SurjitSingh-iw5ek 13 күн бұрын
ਇਹ ਹਾਈਵੇ ਆਮ ਜਨਤਾ ਲਈ ਨਹੀਂ ਬਣੇ ਇਹ ਬਣੇ ਨੇ ਮੰਤਰੀਆਂ ਲਈ ਵੱਡੇ ਸਰਕਾਰੀ ਅਧਿਕਾਰੀਆਂ ਲਈ ਕੋਈ ਟੋਲ ਟੈਕਸ ਨਹੀਂ ਦੇਂਦੇ ਆਮ ਜਨਤਾ ਦਾ ਖੂਨ ਪੀ ਰਹੇ ਨੇ ਇਹ ਕੋਲਡ ਡਰਿੰਕ ਸਮਝ ਕੇ
@LovepreetSingh-bz2st
@LovepreetSingh-bz2st 13 күн бұрын
ਰੇਟ ਘੱਟ ਹੋਣਾ ਚਾਹੀਦਾ ਏ ਬੰਦ ਤਾਂ ਨਹੀਂ ਹੋ ਸਕਦਾ
@kuldeepgarcha-2457
@kuldeepgarcha-2457 12 күн бұрын
ਬਹੁਤ ਵਧੀਆ ਜੀ
@Jumper_city
@Jumper_city 14 күн бұрын
Very good ਕਿਸਾਨ
@RupinderKhalsa
@RupinderKhalsa 13 күн бұрын
ਬਹੁਤ ਹੀ ਵਧੀਆ ਸਰਕਾਰ ਸ਼ਰੇਆਮ ਧੱਕਾ ਤੇ ਲੁੱਟ ਕਰ ਰਹੀ ਹੈ 👍👍👍👍👍👍👍
@saabravinder5180
@saabravinder5180 13 күн бұрын
ਬਹੁਤ ਵਧੀਆ ਆ ਪਠਾਨਕੋਟ ਵਾਲੇ ਵੀ ਬਹੁਤ ਲੁੱਟ ਕਰਦੇ ਆ ਇਹ ਵੀ ਬੰਦ ਕਰਵਾਣਾ ਚਾਹੀਦਾ।
@baljitsinghcheema-bo1cw
@baljitsinghcheema-bo1cw 7 күн бұрын
ਜੈ ਜਵਾਨ ਜੈ ਕਿਸਾਨ 🌾🌾🌾🌾🌾🌾🌾🌹🙏🏻🙏🏻🙏🏻🙏🏻🙏🏻🙏🏻🌹🌟🌟🌟🌟💫💫💫💫💫💫😍😍😍💕💕💕👏👏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏🙏
@bittusaini7750
@bittusaini7750 9 күн бұрын
ਨਾਦਰਸ਼ਾਹੀ ਫਰਮਾਨ ਬੰਦ ਹੋਣ , ਕਿਸਾਨਾਂ ਨਾਲ ਸਾਰੇ ਖਲੋਣ 👏
@GopiGill-uv8eu
@GopiGill-uv8eu 9 күн бұрын
ਕਿਸਾਨਾਂ ਨੂੰ ਲਾਵ ਜੂ ❤
@kashmirsingh-ub7gf
@kashmirsingh-ub7gf 14 күн бұрын
Good job.
@BinniRanveerSingh-wg8du
@BinniRanveerSingh-wg8du 14 күн бұрын
Shi baba ji
@user-qc7fg6td7r
@user-qc7fg6td7r 13 күн бұрын
Good kisan ekta zindabad
@JasbirSingh-ey6uw
@JasbirSingh-ey6uw 11 күн бұрын
ਪੂਰਨ ਤੋਰ ਤੇ ਬੰਦ ਕਰ ਦਿੳ ਟੋਲ ਨੂੰ
@rakeshmohan5763
@rakeshmohan5763 14 күн бұрын
Saare toll bnd krvao jdo tk half rate ni ho jande
@Rajkumar-ph1cv
@Rajkumar-ph1cv 10 күн бұрын
ਸਹੀ ਗੱਲ ਟੋਲ ਪਲਾਜ਼ਾ ਬੱਦ ਹੋਣਾ ਚਾਹੀਦਾ
@cityflex5022
@cityflex5022 14 күн бұрын
Bilkul theek kita ji Bhut jyada toll ha ji
@JagsirSingh-cg5fk
@JagsirSingh-cg5fk 14 күн бұрын
Nice
@ConfusedGreatDane-wp5uz
@ConfusedGreatDane-wp5uz 14 күн бұрын
Good 👍👍👍👍 sir 🎉🎉🎉🎉 very good 💯💯💯💯💯
@yuvrajsingh-rz5st
@yuvrajsingh-rz5st 14 күн бұрын
Bahut vadhiya ji
@sunilkathuria2712
@sunilkathuria2712 14 күн бұрын
Yes, farmer's comment right.
@shivanisharma5562
@shivanisharma5562 11 күн бұрын
ਕਿਸਾਨ ਯੂਨੀਅਨ ਜਿਦਾਂ ਬਾਦ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ
@Crazy_canada
@Crazy_canada 7 күн бұрын
Tuc madia saddd k ਬਿਆਂਨ dewo kishaan union nl gl baat kro
@shivanisharma5562
@shivanisharma5562 7 күн бұрын
@@Crazy_canada ਇਸ ਲੀਡਰ ਦਾ ਸਭ ਨੂੰ ਪਤਾ ਹੈ, ਬੀਜੇਪੀ ਦਾ ਲੀਡਰ ਹੋਣ ਕਰਕੇ ਕੋਈ ਪੱਤਰ ਕਾਰ ਵੀ ਇਸ ਦੀ ਖ਼ਬਰ ਨਹੀ ਲਾਊਦਾ, ਟੋਲ ਫ੍ਰੀ ਨੰਬਰ ਭਗਵੰਤ ਮਾਨ ਨੇ ਵੀ ਕੂਝ ਨਹੀ ਕਰਿਆ
@mohinderkaur9949
@mohinderkaur9949 14 күн бұрын
Good action
@user-yu8ik6di7f
@user-yu8ik6di7f 10 күн бұрын
ਕਿਸਾਨ ਯੂਨੀਅਨ ਦਾ ਜੰਤਾ ਸਾਥ ਦੇਵੇ ਹੁਣ ਮੌਕਾ ਜੇ
@Wah499
@Wah499 7 күн бұрын
Bahut vdiq kita
@TalwaraTraders
@TalwaraTraders 13 күн бұрын
22 sach naal Rab aa
@sukhwindersingh3140
@sukhwindersingh3140 8 күн бұрын
ਇਹ ਟੋਲ ਪੱਕਾ ਹੀ ਬੰਦ ਕਰਨਾ ਚਾਹੀਦਾ ਹੈ,ਇਸ ਟੋਲ ਨੇ ਦਰਿਆ ਦੇ ਆਰਪਾਰ , ਮਾਲਵਾ ਦੁਆਬਾ ਦੀਆਂ ਰਿਸ਼ਤੇਦਾਰੀਆਂ ਨਿਭਾਉਣੀਆ ਵੀ ਔਖਾ ਹੋ ਗਿਆ ਹੈ।ਇਸ ਲਈ ਬੰਦ ਹੀ ਚਾਹੀਦਾ ਹੈ
@dsdhadwal1778
@dsdhadwal1778 13 күн бұрын
Excellent work done by Sardar ji
@kuldeepSharma-if6yw
@kuldeepSharma-if6yw 13 күн бұрын
Bahut aacha Kam Kiya hai salute hai sardar ji ko
@RakeshKumar-rd2pd
@RakeshKumar-rd2pd 14 күн бұрын
Free hona chaiye
@gurnamsingh9813
@gurnamsingh9813 14 күн бұрын
Toll tax extra burden hai public te
@kuljindersinghdhaliwal4400
@kuljindersinghdhaliwal4400 9 күн бұрын
ਇਹ ਪੱਕਾ ਬੰਦ ਕਰਾਓ ਸਰਕਾ ਸ਼ੜਕਾਂ ਵੱਲ਼ ਧਿਆਂਨ ਨਹੀਂ ਦਿੰਦੇ ਇੱਕ ਦੀ ਰੋਡ ਕਾਰਨ ਗੱਡੀ ਟੁੱਟ ਗਈ ਮੋਗੇ ਵਲ ਚਾਰ ਗਡੀਆਂ ਐਕਸੀਡੈਂਟ ਹੋਈਆਂ ਰੋਡ ਟੁੱਟਾ ਹੋਂਣ ਕਰਕੇ
@sunilkumar-mb2sb
@sunilkumar-mb2sb 13 күн бұрын
ਟੋਲ ਪਲਾਜੀਆਂ ਦੀ ਲੁੱਟ ਬੰਦ ਹੋਣੀ ਚਾਹੀਦੀ ਏ।
@HARJITSINGH-lg2vy
@HARJITSINGH-lg2vy 13 күн бұрын
जद इस टोल दा टाईम पूरा हो चुका है ता मान सरकार इस टोल नू बंद क्यों नही करवा रही। कंपनिया दी धक्केशाही नू रोकन ली पब्लिक नू ही क्यों आवाज चुकनी पैंदी है। आम आदमी दी सरकार होवे ते टोल कंपनी दा एना धक्का होवे ,
@mymissqueengirl81
@mymissqueengirl81 13 күн бұрын
Maan ki kare eethe ta modi raleya hoya hai. Jina ku maan da waas ch c us ne band karwa te c pehla hi.
@honeybedi8290
@honeybedi8290 11 күн бұрын
Very good job g
@harrymehat2932
@harrymehat2932 14 күн бұрын
Tol band karvao veer g 👍👍
@devindersingh3428
@devindersingh3428 12 күн бұрын
Bilkul sehi ker reha ho
@bahadursingh345
@bahadursingh345 10 күн бұрын
Good kita kisan ekta zindabad
@hardevkanwal8356
@hardevkanwal8356 13 күн бұрын
Rate ਘੱਟ ਹੋਨੇ ਚਾਹੀਦਾ ਹੈ
@Radhe2416
@Radhe2416 11 күн бұрын
very good ji
@umesh5661
@umesh5661 5 күн бұрын
ਜਦੋਂ ਅਸੀਂ ਗੱਡੀ ਖਰੀਦਦੇ ਹਾਂ ਤਾਂ ਸੜਕ ਦਾ ਟੈਕਸ ਸਾਡੇ ਕੋਲ ਲਿਆ ਜਾਂਦਾ ਹੈ ਇਸ ਲਈ ਪੂਰੇ ਭਾਰਤ ਦੇ ਟੋਲ ਬੰਦ ਹੋਣੇ ਚਾਹੀਦੇ ਹਨ।
@farmerlife4008
@farmerlife4008 14 күн бұрын
Bhut vadia kita
@navdeepsingh3172
@navdeepsingh3172 7 күн бұрын
Very good
@user-yg5vw7gv4x
@user-yg5vw7gv4x 10 күн бұрын
Very nice ji
@user-vd3pq3vh5k
@user-vd3pq3vh5k 11 күн бұрын
Good 💯
@navpreetsingh6206
@navpreetsingh6206 13 күн бұрын
Bhut vadhia ji toll band hone chahide sare cm mann apne elake de toll band krate baki vicho dab k pesise vattan dae je jwaan je kissan❤
@JBSingh-pl8mj
@JBSingh-pl8mj 14 күн бұрын
Bilkul theek gall hei. Jalandhar to'n Ludhiana 60 km da ek side da 240/- yani 4/- rupey per km. Eh ta'n NHAI te Bharat sarkar ne annee payee hoyi hei.
@jasarora7357
@jasarora7357 13 күн бұрын
Good job
@sikandersamra1259
@sikandersamra1259 13 күн бұрын
Kisan virodri hun kehan eh vehlar lok ne
@krai6363
@krai6363 13 күн бұрын
ਵੀਡੀਓ ਵਿੱਚ, ਜਦੋਂ "ਸਰਕਾਰ" ਸ਼ਬਦ ਬੋਲਿਆ ਗਿਆ ਹੈ, ਤਾਂ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸਰਕਾਰ ਦਾ ਮਤਲਬ ਹੈ "ਪੰਜਾਬ ਸਰਕਾਰ" ਜਾਂ "ਕੇਂਦਰੀ ਸਰਕਾਰ - ਮੋਦੀ ਸਰਕਾਰ" ... ਪੱਤਰਕਾਰ ਅਤੇ ਕਿਸਾਨ ਬੁਲਾਰੇ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ 🙏🙏🙏
@gurujassal9699
@gurujassal9699 11 күн бұрын
Good 👍
@navpreetsingh6206
@navpreetsingh6206 13 күн бұрын
Baba ji Amritsar da toll v band krao 2,2 toll chalde pae a lok darbar saib jande appni bhut vadi rakm toll noo de k
@harishchander7014
@harishchander7014 14 күн бұрын
Good
@PaviterKumar-yc8pu
@PaviterKumar-yc8pu 11 күн бұрын
V good 🎉🎉🎉🎉🎉🎉🎉🎉🎉🎉🎉🎉🎉🎉🎉🎉
@atre_studio
@atre_studio 13 күн бұрын
good job
@tejkumar5601
@tejkumar5601 13 күн бұрын
Very good. Salute to you
@harbanslalsharma4052
@harbanslalsharma4052 12 күн бұрын
Lawlessness and rowdyism everywhere in Punjab. Take legal way if unjustified.
@meenax534
@meenax534 13 күн бұрын
v nice we support you veer ji
@harvindersingh9270
@harvindersingh9270 12 күн бұрын
👌👌👌👌👌👌👍👍👍👍👍
@BaljinderKumar-nu5bc
@BaljinderKumar-nu5bc 14 күн бұрын
👌👌👌👌
@AvtarSingh-gs1si
@AvtarSingh-gs1si 12 күн бұрын
ਜੇ ਮਿਆਦ ਖਤਮ ਹੈ ਬੰਦ ਕਰੋ ਭਗਵੰਤ ਮਾਨ ਜੀ ਤਾ ਆਪ ਬੰਦ ਕਰੀ ਜਾਦਾ
@HarpreetSingh-cr8hd
@HarpreetSingh-cr8hd 10 күн бұрын
good
@AjayKumarGTSingh
@AjayKumarGTSingh 8 күн бұрын
Kisan Ekta jindabad
@PaviterKumar-yc8pu
@PaviterKumar-yc8pu 11 күн бұрын
Mera operation hoa hai ludhiane har roj Patti lye jana panda hai 500 toll da te 200 patti total 700+ 500 tel 1200 ch dressing hundi aa ,,jis ch 15000 mahine ch toll janda hai, eh band hona chahida hai
@jaisai2766
@jaisai2766 9 күн бұрын
ਹੁਣ ਭਗਵੰਤ ਮਾਨ ਬੋਲਦਾ ਨਹੀ ਜੇਹੜਾ ਕਿੰਹਦਾ ਸੀ ਟੋਲ ਪਲਾਜ਼ੇਆਂ ਦੀ ਮਿਆਦ ਖਤਮ ਹੋਣ ਤੇ ਟੋਲ ਪਲਾਜ਼ਾ ਬੰਦ ਨਹੀ ਕਰਦੀਆਂ ਪਿਛਲੀਆਂ ਸਰਕਾਰਾ ਦੀ ਮਿਲੀਭੁਗਤ ਕਾਰਨ ਟੋਲ ਚਲ ਰਹੇ ਹਨ ਹੁਣ ਇਹ ਆਪ ਆਦਮੀ ਨਹੀ ਬੰਦ ਕਰਦੇ ਹੁਣ ਇਹਨਾ ਦੀ ਮਿਲੀਭੁਗਤ ਨਾਲ ਚਲਦੇ ਹਨ
@bhanuchugava662
@bhanuchugava662 13 күн бұрын
Jy kar eh ve kesan karn gy ta Raj nytek parte ke kary ge
@jaspalsinghpatiala8239
@jaspalsinghpatiala8239 13 күн бұрын
Bohat vadia lok kehnde kisan Galt ne hun bolo kon Galt hai bohat mehnga hai tol palxa hai jis de validity khtam ho gai sab ral ke khan Lage hoy ne sab gunda gardi naal vasuli ho rahi c
@VinodKumar-yk2ew
@VinodKumar-yk2ew 12 күн бұрын
Toll tax band hona chahida hai
@deepaksingla640
@deepaksingla640 13 күн бұрын
I m totally agreed. All toll plaza should be closed permanently.
@farmerlife4008
@farmerlife4008 14 күн бұрын
Truck drivers walon full smarthan g
@krai6363
@krai6363 13 күн бұрын
In video, while the word “government” is spoken, then it should be clarified that government means “Punjab government” or “central government - Modi government” … journalist and kissan spokesperson should clarify this 🙏🙏🙏
@GurjitSingh-rz4jp
@GurjitSingh-rz4jp 9 күн бұрын
Sahi kita pka bnd hona chahida
@Jaspal_singh_Archary
@Jaspal_singh_Archary 12 күн бұрын
Good job ina ne ta att kiti hoi hai 100tak samaj anda hai 250nahi
@KuldeepSingh-nt8hf
@KuldeepSingh-nt8hf 12 күн бұрын
Bout vadia kam punjab da sabh to mehnga toll plaza
@sarabjeetsingh8415
@sarabjeetsingh8415 14 күн бұрын
Toll te loot machayi hoyi aa eh band hone chahi de hun
@SukhwinderSingh-jq6or
@SukhwinderSingh-jq6or 10 күн бұрын
ਭੰਡ ਸਰਕਾਰ ਕਿੱਥੇ ਗਈ
@jasarora7357
@jasarora7357 13 күн бұрын
Loot bad honi chahie
@amank1939
@amank1939 12 күн бұрын
koi jo marji kahve... par sardar kaum ikko ikk kaum bachi hai saade mulk saade desh ch jiss ch haje v jameer aa..... salute tohnu... sarkaran ne tan lutt macha rakhi hai jama
@jatinder_gill7980
@jatinder_gill7980 13 күн бұрын
Sahi aa
@GurwinderSingh-zi4fd
@GurwinderSingh-zi4fd 10 күн бұрын
ਸਤਿਕਾਰ ਨਾਲ ਬੋਲੋ,,ਨਾਮ ਨਾਲ ਸਿੰਘ ਲਗਾਓ,,
@KuldeepSingh-1
@KuldeepSingh-1 13 күн бұрын
Very good efforts.This is totally loot without any facilities
@santkumarsharma5532
@santkumarsharma5532 13 күн бұрын
High toll rates are unconstitutional 😢
@KuldeepSingh-nt8hf
@KuldeepSingh-nt8hf 12 күн бұрын
Eh toll plaza band hi hona chahida
@sandeepsandhu4008
@sandeepsandhu4008 11 күн бұрын
2 saal ho gye es toll plaza da time over hoye nu
@gurcharansingh5534
@gurcharansingh5534 7 күн бұрын
Band kro,ya 60% Ghat kro, asi advance paise pay krde han ,
@sunilsethi602
@sunilsethi602 13 күн бұрын
Reduction in charges required
@sachinwindersingh5935
@sachinwindersingh5935 10 күн бұрын
Lok Tanter ha ji
@rajanmasih6379
@rajanmasih6379 10 күн бұрын
Amritsar wala v band karo
@vijia2126
@vijia2126 13 күн бұрын
Toll band kro
@ksingh2256
@ksingh2256 13 күн бұрын
Toll band karwan aye ne. Kisana wala janda kyun
@SUKHDEVSINGH-gp6es
@SUKHDEVSINGH-gp6es 10 күн бұрын
koi load nhi punjab ch road bnun dayi , eh lok cahnge road da layk nhi
@yakshfabrics4599
@yakshfabrics4599 13 күн бұрын
Ladowal toll Band karo
@yournetuber
@yournetuber 13 күн бұрын
Shukar aa koi tan bol riha
@surjitsinghbajwa1720
@surjitsinghbajwa1720 14 күн бұрын
ਪਤਾ ਨਹੀਂ ਲੱਗਦਾ ਇਥੇ ਰਾਜ ਕਿਸਦਾ ਹੈ, ਕਿਸਾਨਾਂ ਦਾ ਹੈ, ਮੋਦੀ ਦਾ ਹੈ,ਮਾਨ ਦਾ ਹੈ, ਧਰਮਾਂ ਦਾ ਹੈ, ਕਾਨੂੰਨ ਦਾ ਹੈ ਸਮਝ ਤੋਂ ਬਾਹਰ ਹੈ।
@kuldeepsinghkuldeep853
@kuldeepsinghkuldeep853 14 күн бұрын
Kisana ne Tera mahda ki karta maan ne te Modi ne Tera changa ki karta
@AvtarSingh-mh9np
@AvtarSingh-mh9np 14 күн бұрын
Brother ਰਾਜ ਤਾਂ government ਦਾ ਹੀ ਹੈ। ਕਿਸਾਨ ਅਤੇ ਹੋਰ ਜਥੇਬੰਦੀਆਂ ਤਾਂ ਵਾਧੂ ਟੈਕਸ ਅਤੇ ਮਹਿੰਗਾਈ ਦਾ ਵਿਰੋਧ ਕਰਦੀਆਂ ਹਨ।
@ramsarooplalli6989
@ramsarooplalli6989 13 күн бұрын
baba ji, band karva diyo ji
WHO DO I LOVE MOST?
00:22
dednahype
Рет қаралды 77 МЛН
3 wheeler new bike fitting
00:19
Ruhul Shorts
Рет қаралды 52 МЛН
The joker's house has been invaded by a pseudo-human#joker #shorts
00:39
Untitled Joker
Рет қаралды 13 МЛН
WHO DO I LOVE MOST?
00:22
dednahype
Рет қаралды 77 МЛН