Top 8 News | 23 May | ਅੱਜ ਦੀਆਂ 8 ਖਾਸ ਖ਼ਬਰਾਂ | THE KHALAS TV

  Рет қаралды 42,203

The Khalas TV

The Khalas TV

26 күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер: 32
@tejindersingh6805
@tejindersingh6805 23 күн бұрын
ਪਰਧਾਨ ਮਤਰੀਮੋਦੀ ਜਦੋਂ ਗੁਜਰਾਤ ਚਮੁਖ ਮੰਤਰੀ ਸਨ ਸਿਖ ਕਿਸਾਨਾਂ ਨਾਲ ਕੀ ਸਲੂਕ ਕੀਤਾ ਸੀ ਸਾਰੇ ਕਿਸਾਨਾਂ ਨੂੰ ਸਦਾ ਯਾਦ ਰਹੇਗਾ
@mukhtiarsinghbrar9006
@mukhtiarsinghbrar9006 24 күн бұрын
ਮੈਂ ਖਹਿਰਾ ਨੂੰ ਪਸੰਦ ਨਹੀ ਕਰਦਾ ਪਰ ਏਹ ਬਿਆਨ ਤੇ ਏਹ ਕਾਨੂੰਨ ਤੇ ਮੈ ਬਿੱਲਕੁਲ ਸਹਿਮਤ ਹਾਂ ਤੇ ਏਹਦੇ ਤੇ ਸਾਰੇ ਪੰਜਾਬ ਵਾਸੀਆਂ ਨੂੰ ਸਹਿਮਤ ਹੋਣਾ ਚਾਹੀਦਾ he3
@charanjitsingh4179
@charanjitsingh4179 23 күн бұрын
❤❤11
@sharanjeetsinghbilling5332
@sharanjeetsinghbilling5332 23 күн бұрын
koyi v political leader eh stand nahi lai sakda. ਖੈਹਰਾ v mukr gaya
@tejvinderpalsingh428
@tejvinderpalsingh428 23 күн бұрын
ਝਾੜੂ ਦਾ ਤੀਲਾ ਤੀਲਾ ਕਰ ਦੇਣਾ.... ਹੱਥ ਤੋੜ ਦੇਣਾ... ਕਮਲ ਕਿਸੇ ਕੰਮ ਨਹੀਂ ਆਣਾ... ਤਕੜੀ ਦੇ ਵਸ ਦੀ ਗੱਲ ਨਹੀਂ..... ਨਸ਼ੇ ਭਜਾਓ.... ਪੰਜਾਬ ਬਚਾਓ... ਪੰਜਾਬੀ ਨੌਜਵਾਨ ਜਿਤਾਓ 🚩🚩🚩🚩🚜🚜🚜🚜🚜🚩🚩🚩🚩
@baldevsinghbrar4335
@baldevsinghbrar4335 23 күн бұрын
ਪੁੱਤਰ ਦੋ ਦਿਨ ਹੋ ਗਏ ਭਾਜਪਾ ਨੂੰ ਜਿਤਾ ਰਹੇ ਕਿਸ ਦਾ ਪਰੈਸਰ ਹੈ ਪ੍ਰਸਾਤਕਸੋਰ ਨੂੰ ਹੀ ਰੱਬ ਸਮਜੀ ਬੈਠੇ ਹੋ ਪੁੱਤਰ ਸੋਚ ਸਮਜ ਕਿ🙏🙏
@hakamsingh6505
@hakamsingh6505 23 күн бұрын
ਖਹਿਰਾ ਜੀ ਜੋ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਜਾਇਦਾਦ ਖਰੀਦਣ ਬਾਰੇ ਹੈ ਅਸੀਂ ਸਾਰੇ ਪੰਜਾਬ ਵਾਸੀ ਚਾਹੁੰਦੇ ਹਾਂ ਕਿ ਉਹ ਰੋਟੀ ਕਮਾਉਣ ਜੀ ਸਦਕੇ ਪਰ ਇਥੇ ਜਾਇਦਾਦ ਖਰੀਦਣ ਦਾ ਹੱਕ ਨਹੀਂ ਚਾਹੀਦਾ। ਭਗਵੰਤ ਸਿੰਘ ਨੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਨੌਕਰੀਆਂ ਦੇ ਕੇ ਨਾ ਮੁਆਫ਼ ਕਰਨਯੋਗ ਗੁਨਾਹ ਕੀਤਾ ਹੈ ਹ
@tejvinderpalsingh428
@tejvinderpalsingh428 23 күн бұрын
ਖਡੂਰ ਸਾਹਿਬ.... ਭਾਈ ਅਮ੍ਰਿਤਪਾਲ ਸਿੰਘ ਫਰੀਦਕੋਟ.... ਭਾਈ ਸਰਬਜੀਤ ਸਿੰਘ ਬਠਿੰਡਾ.... ਲੱਖਾਂ ਸਿਧਾਣਾ ਸੰਗਰੂਰ... ਸਿਮਰਨ ਜੀਤ ਸਿੰਘ ਮਾਨ ਲੁਧਿਆਣਾ.... ਕਰਮਜੀਤ ਸਿੰਘ ਇਹ ਜਰੂਰੀ ਜਿਤਾਓ... ਨਸ਼ੇ ਭਜਾਓ... ਪੰਜਾਬ ਬਚਾਓ 🚩🚩🚩🚩🚜🚜🚜🚩🚩🚩🚩🚩
@swarnkour3404
@swarnkour3404 23 күн бұрын
ਵਾਹਿਗੁਰੂ ਜੀ ❤❤ ਵਾਹਿਗੁਰੂ ਜੀ ❤❤
@baldevsidhu7719
@baldevsidhu7719 23 күн бұрын
The Khals Tv ਤੁਸੀ Prashant Kishore ਨੂ ਕਿੳ ਪਰਮੋਟ ਕਰਦੇ ਹੋ ਉਹ ਤਾ ਬੀਜੇਪੀ ਦੀ B team ਹੈ ਐਵੇ ਵਿਰੋਧੀ ਨਾਲ ਰਲਨ ਦਾ ਡਰਾਮਾ ਕਰਦਾ ਰਹਿਦਾ ਪਹਿਲਾ narrative ਸੈਟ ਕਰਕੇ ਫਿਰ Evm ਨਾਲਜਿਤ ਜਾਦਾ ਮੋਦੀ ਦਾ ਲਾਣਾ !
@balvirsingh3076
@balvirsingh3076 23 күн бұрын
ਪ੍ਰਸ਼ਾਂਤ ਕਿਸ਼ੋਰ ਦੀ ਮਨਸ਼ਾ ਭਾਰਤ ਨੂੰ ਰਾਵਣ ਵਾਂਗੂੰ ਜਲਦੇ ਵੇਖਣ ਦੀ ਹੈ।ਜੇ ਬਲਾਤਕਾਰੀ ਗੁੰਡਾ ਪਾਰਟੀ ਦੇ ਪੈਰ ਲੱਗ ਗਏ ਤਾਂ ਭਾਰਤ ਨੂੰ ਤਬਾਹ ਹੋਣ ਤੋਂ ਕੋਈ ਬਚਾ ਨਹੀਂ ਸਕਦਾ।ਕਿਉਂਕਿ ਬਚੌਣ ਵਾਲੀ ਤਾਂ ਦੇਸ਼ ਦੀ ਜਨਤਾ ਹੈ।ਜੇਕਰ ਜਨਤਾ ਪਾਸੋਂ ਬੀਜੀਪੀ ਨੂੰ ਵੋਟ ਪੌਣ ਦੀ ਗਲਤੀ ਹੋ ਗਈ ਤਾਂ ਵਿਦੇਸ਼ੀ ਲੋਕ ਕੇਵਲ ਹਾਅ ਦਾ ਨਾਰਾ ਹੀ ਮਾਰ ਸਕਣਗੇ ਹੋਰ ਕੁਛ ਵੀ ਨਹੀਂ ਕਰ ਸਕਣਗੇ
@hakamsingh6505
@hakamsingh6505 23 күн бұрын
ਮਾਨਾ, ਬੜੑਕ ਮਾਰੀ ਐ, ਕਾਇਮ ਹੋਕੇ ਕੱਢਦੇ ਕੜਿੱਲ ਫ਼ਿਰ...........
@user-xy6cv6gd2v
@user-xy6cv6gd2v 23 күн бұрын
Aap aap is good👍 luck❤❤❤❤😊😊😊😊😊😊🎉
@ranjitsinghkhangura9514
@ranjitsinghkhangura9514 23 күн бұрын
Gursharan putter kithe Beth ke khabra padh the ho ?bhuht vadia Lga
@sharanjeetsinghbilling5332
@sharanjeetsinghbilling5332 23 күн бұрын
AAP zindabaad
@hakamsingh6505
@hakamsingh6505 23 күн бұрын
ਰਾਹੁਲ ਜੀ, ਇਕੱਲੇ ਕਿਸਾਨਾਂ ਦਾ ਕਰਜ਼ਾ ਮੁਆਫ਼ੀ ਕਿਉਂ? ਚਾਚੇ ਮਜਦੂਰਾਂ ਨੂੰ ਵੀ ਕਹਿ ਦਿੰਦਾ ਭਾਸ਼ਨ ਹੀ ਕਰਨਾ ਨਾ ਲੈਣ ਵਿੱਚ ਕੀ ਜਿਆਦਾ ਤੇਲ ਮੱਚਦਾ ❓ ਸਿੰਘ
@JagdevSingh-mv3rr
@JagdevSingh-mv3rr 24 күн бұрын
Waheguru ji ka Khalsa waheguru ji ki Fateh।।
@hakamsingh6505
@hakamsingh6505 23 күн бұрын
ਮਾਨ ਸਾਹਿਬ,ਓਹਦਾ ਹਰ ਇੱਕ ਨਾਲ ਹੀ ਗਹਿਰਾ ਸਬੰਧ ਹੈ ਸਿਵਾਇ ਘ.... ਵਾਲੀ .. ਦੇ😂😂😂 ਸਿੰਘ
@sharanjeetsinghbilling5332
@sharanjeetsinghbilling5332 23 күн бұрын
Pandher sahib kisaan kanak de naar nu aag laga rahe ne , sara punjab fuk ta. Koyi jumrwari wala bayan v de do.
@user-gg5fo4nu5c
@user-gg5fo4nu5c 23 күн бұрын
Gursewak singh gill ❤I love you
@sukhjitsingh6072
@sukhjitsingh6072 24 күн бұрын
100 ਦਿਨਾਂ ਵਿਚ ਕੋਈ ਫਾਇਦਾ ਨੁਕਸਾਨ ਹੀ ਕੀਤਾ
@gurcharanbhamra9852
@gurcharanbhamra9852 23 күн бұрын
🙏🙏🙏🙏🙏🙏
@RupindersinghPappy
@RupindersinghPappy 23 күн бұрын
🙏🙏🙏🙏
@GurmeetSingh-kz7nc
@GurmeetSingh-kz7nc 24 күн бұрын
Gs
@baldevsinghbrar4335
@baldevsinghbrar4335 23 күн бұрын
ਵਾਹਿਗੁਰੂ ਜੀ ਕਿਸਾਨਾ ਦਾ ਕੀ ਬਣੂ
@sukhdeepsinghhi
@sukhdeepsinghhi 24 күн бұрын
Waheguru ji
@SukhjeetKaur-nz8ej
@SukhjeetKaur-nz8ej 23 күн бұрын
Good morning bita ji
@amritpalsinghpajwal
@amritpalsinghpajwal 23 күн бұрын
Waheguru ji
@nirmalsinghkhalsadodh2185
@nirmalsinghkhalsadodh2185 23 күн бұрын
Waheguru ji
1🥺🎉 #thankyou
00:29
はじめしゃちょー(hajime)
Рет қаралды 83 МЛН
UFC 302 : Махачев VS Порье
02:54
Setanta Sports UFC
Рет қаралды 1,4 МЛН
IS THIS REAL FOOD OR NOT?🤔 PIKACHU AND SONIC CONFUSE THE CAT! 😺🍫
00:41