tottal earning and take care of ur tractor on laser leveler ਲੇਜਰ ਕਰਨ ਵਾਲੇ ਤੇ ਕਰਵਾਉਣ ਵਾਲੇ ਵੀਰਾਂ ਲਈ

  Рет қаралды 15,075

D infotainment live ਕਰੀਨਾ ਗਰੁੱਪ

D infotainment live ਕਰੀਨਾ ਗਰੁੱਪ

Жыл бұрын

#youtube #meme #viral #explorepage #likes #bhfyp #tiktok #trending #live #hiphop #video #youtube #rap #gaming #fortnite #gamer #game #games #xbox #producer #youtuber
Call for modification -7658861062
ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
www.snapchat.com/add/infotain...
Facebook- / dhindsainfo
instagram- pB6HHcPrBr...
emai-motor601@gmail.com

Пікірлер: 92
@BrarInfotainment
@BrarInfotainment Жыл бұрын
ਲੇਜ਼ਰ ਲੈਵਲਰ ਲਾਈਂ ਤਾਂ ਦੁਨੀਆਂ ਫਿਰਦੀ ਆ ਬਾਈ ਪਰ ਇਸਨੂੰ ਸਹੀ ਮਾਇਨੇ ਚ ਚਲਾਉਣ ਆਲੇ 10% ਮਸਾਂ ਨੇ ।
@brinder2016
@brinder2016 Жыл бұрын
Bulkul sahi keha
@HarwinderSingh-zo6ev
@HarwinderSingh-zo6ev Жыл бұрын
Sahi gall a bai
@pindadejaye4013
@pindadejaye4013 Жыл бұрын
Jdo lvon wala ghdi he dekhi jave fir sahi lvona bhuljo
@BrarInfotainment
@BrarInfotainment Жыл бұрын
@@pindadejaye4013 ਠੀਕ ਆ ਜੀ ।
@dyalubirt7446
@dyalubirt7446 Жыл бұрын
Rate 1000 h jii sada
@lakh_veer01
@lakh_veer01 Жыл бұрын
Bilkul shi gall aw ji❤️❤️👌👌
@SatnamSingh-yb8tx
@SatnamSingh-yb8tx Жыл бұрын
Sade haryana jind jille vich 1000 rs per hour aa mere kol 7500,3630 aa 7500 desiel gatt khanda 2nd high ch chalda 1000rpm te
@gurbajmander7987
@gurbajmander7987 7 ай бұрын
ਹੌਲੈਂਡ ਸ਼ਭ ਤੋ ਜਿਆਦਾ ਕਾਮਯਾਬ ਹੈ ਵਾਈ ਜੀ, ਮੈਂ ਦੋ ਤਿੰਨ ਟਰੈਕਟਰ ਚਲਾ ਕੇ ਵੇਖ ਲਏ , ਹੌਲੈਂਡ ਡੀਜ਼ਲ ਘਟ ਅਤੇ ਜ਼ੌਰ ਵਧੀਆ ਮਾਰਦਾ ਹੈ ,ug gear ਵਾਲੇ ਦਾ ਤੋਰਾ ਬਹੁਤ ਹੀ ਘੈਂਟ ਹੈ
@neetubrar6923
@neetubrar6923 5 ай бұрын
Holland kihda sahi rhoo ji 3600-2 kive rhoo ji
@rohitgodara7828
@rohitgodara7828 Жыл бұрын
♥️♥️♥️♥️ keep it up bro......
@WGCtractorsfarminglovers
@WGCtractorsfarminglovers Жыл бұрын
Nice information 👍👍
@gurwinderaulakh6746
@gurwinderaulakh6746 Жыл бұрын
Veere ess vaar sade naal ehi hoya tudi kri c kise di sara din kol ni aya raat nu peg laa k kehnda tralia ghtt bnia ne Sala ldd pya kehmda paise nu dinda fer tractor to chkk k dang feri nale dhamki ditti rate 1350 kiha c soo lgge 1400de hisab naal paise aae aa kehnda veere galti ho gi c zyade piti hoi c Aa ta loka da haal a
@sonutanwar4945
@sonutanwar4945 Жыл бұрын
Veere mere kol 70 hp 4x4 hai 10 foot laser hai 1400 per ghante da hai 35-40 mint per kille di avreje hai lok hass ke dinde ne
@kulwantbehniwal2315
@kulwantbehniwal2315 Жыл бұрын
ਮੈਨੂੰ 22 laser ਕਰਾਹਾ ਵਾਰੇ ਬਹੁਤ ਕੁੱਝ ਤਾਂ ਪਤਾ ਨੀ ਟਰੈਕਟਰ ਤੇ ਡਰਾਈਵਰ ਦੀ ਮੱਤ ਮਾਰ ਦਿੰਦਾ 2013 ਤੋਂ ਚਲਾ ਚਲਾ ਰਿਹਾ ਹਾਂ 1200 ਚੱਕਰਾਂ ਤੇ ਸਹੀ ਪੱਧਰ ਕਰਦਾ ਹੈ,855 ਐ 16 9 ਦੇ ਟਾਇਰਾਂ ਵਾਲਾ 2002 ਮਾਡਲ ਐ 24 ਘੰਟੇ ਚੱਲੇ j 20 ਘੰਟੇ ਦੇ ਪੈਸੇ ਪੱਲੇ ਪੈਂਦੇ ਨੇ 20 ਮਿੰਟ çh ਇਕ ਕਿਲੇ ਚ ਫਿਰਦਾ ਐ। ਕੁਲ ਮਿਲਾ ਕੇ ਕੁੱਤਾ ਕੰਮ ਐ 22।
@jassdullat1853
@jassdullat1853 Жыл бұрын
Shi gal a
@navipanjeta
@navipanjeta Жыл бұрын
Bilkul shi gall a veer j ❤❤
@user-uf9tu1tg1z
@user-uf9tu1tg1z Жыл бұрын
Very good 👍
@DavinderGoraya67davinder67
@DavinderGoraya67davinder67 Жыл бұрын
Bilkul sahi kha veer g
@gursewaksingh5528
@gursewaksingh5528 Жыл бұрын
👍 Right
@hardeepsinghbuttar2684
@hardeepsinghbuttar2684 Жыл бұрын
Right 👍
@jattlife8530
@jattlife8530 Жыл бұрын
22ji sab to kuta kam aa , 7 saal chlaya lgatar te hun duja saal aa ghre khda kita a, kuj nhi bachda bina mitti khan to , te uto kehnde bahi level krdi te time na layi jada, te ₹ munji chq ke dwa ge , te nale jehde nwa leke aunde aa oh 100₹ sasta feri aunde ne k ghantya wala meter chlna chahida ve diesel pave pleyo fuki jaan , baki gal mukdi aa k laser kraan de fayde ta hai par zimidara nu smjna pena k kise nu ghata na pve 🙏🏻
@dilpreetmaan2799
@dilpreetmaan2799 Жыл бұрын
Boht kuj chlda y ithy pehla rate ght krngy fr time ghta jnde last te jdd paisy den di bari aundi odo fr kuj na kuj rakh jnde
@seerabrar9480
@seerabrar9480 Жыл бұрын
Good
@UP30waleFarmer
@UP30waleFarmer Жыл бұрын
💯 right
@Panjab_Farm
@Panjab_Farm Жыл бұрын
ਸਾਡੇ ਇਲਾਕੇ ਵਿੱਚ ਪੈਸੇ ਮਾਰਨ ਵਾਲਾ ਕੰਮ ਨਹੀਂ ਆ , ਜੇਹੜੇ ਪੈਸੇ ਬਣ ਦੇ ਉਹ ਦਿੰਦੇ ਹੀ ਆ ਲੋਕ, ਬਾਕੀਆਂ ਪਤਾ ਨੀ ਅਸਲੀਅਤ ਕੀ ਹੋਵੇ, ਹੁਣ ਤਕ ਕਿਸੇ ਲੇਜਰ ਵਾਲੇ ਕੋਲੋਂ ਏਦਾਂ ਨਹੀਂ ਸੁਣਿਆ.
@ranbirsingh9171
@ranbirsingh9171 Жыл бұрын
ਬਾਈ ਜੀ ਜੇ ਥੋਡੇ ਲੋਕ ਸਹੀ ਪੈਸੇ ਦਿੰਦੇ ਨੇ ਤਾਂ ਉਨਾਂ ਦਾ ਬਹੁਤ ਧੰਨਵਾਦ। ਪਰ ਵੀਰੇ ਸਾਡੇ ਤਾਂ ਬਹੁਤ ਮਾੜਾ ਹਾਲ ਐ। ਮੇਰੇ ਕੋਲ ਦੋ ‌ਲੈਵਲਰ ਨੇ ਲੋਕਾਂ ਦੇ ਉਧਾਰ ਤੋਂ ਤੰਗ ਹੋ ਕੇ ਮੈਂ ਕੰਮ ਹੀ ਛੱਡ ਦਿਤਾ ਲੋਕਾਂ ਵੱਲ ਚਾਰ ਸਾਲਾਂ ਦਾ ਉਧਾਰ ਵੀ ਖੜਾ ਐ ਕਿਸੇ ਵੱਲ ਚਾਲੀ ਹਜ਼ਾਰ ਕਿਸੇ ਵੱਲ ਤੀਹ ਹਜ਼ਾਰ ਦੱਸ ਬਾਰਾਂ ਹਜ਼ਾਰ ਵਾਲਿਆਂ ਦੀ ਤਾਂ ਗਿਣਤੀ ਹੀ ਨਹੀਂ ਕੁੱਲ ਤਿੰਨ ਲੱਖ ਪਚਾਨਵੇਂ ਹਜ਼ਾਰ ਪਿਛਲੇ ਸੀਜਨਾ ਦਾ ਖੜਾ ਐ ਇਸ ਵਾਰ ਤੋਂ ਕੰਮ ਹੀ ਬੰਦ ਕਰਤਾ
@Panjab_Farm
@Panjab_Farm Жыл бұрын
@@ranbirsingh9171 ਫਿਰ ਹੁਣ ਉਹ ਪੈਸੇ ਮਿਲਣਗੇ ?
@ranbirsingh9171
@ranbirsingh9171 Жыл бұрын
@@Panjab_Farm ਹਾਲੇ ਤਾਂ ਵੀਰੇ ਬੇ ਆਸ ਹੀ ਐ
@Panjab_Farm
@Panjab_Farm Жыл бұрын
@@ranbirsingh9171 chalo ਦੇਖ ਲਿਓ ਫਿਰ ਗੱਲ ਕਰਕੇ.
@RamanDeep-vi6rc
@RamanDeep-vi6rc Жыл бұрын
Absolutely right brother is vaar ma kraha chalaya nahi kyonki nava banda ya na subsidy te la k rate di maa bhen karti 750nu firi janda na
@nagina8559
@nagina8559 Жыл бұрын
Mere bai mai deke a yaar ehoje banda to hunda kuj ni 2-3 saal bad tractor kul janda os nu thik karwan joge pese vi ni rende eh saale a dekh lende ne bi tel kad ke kine bach ge
@Gyani_baba_60
@Gyani_baba_60 Жыл бұрын
Nice
@Varindersinghfeb-mr8cm
@Varindersinghfeb-mr8cm Жыл бұрын
Right veer ji
@user-vw3dw2sz5m
@user-vw3dw2sz5m Жыл бұрын
Veer ek notebook rkho sade kol vi aa asi sara kujj likhde 1 saal da hisab kita veer sare saal da jinna vi computer kra kita hun dekho bout jruri gl veer 5 saal ho gye hisab tuhanu ek saal da dsda kise de 10 minutes ja jinda time shad dita os to bina asi hisab kita jida kise de 1100 bn da agla 1000 de dinda 100 rh gya na ta agla dinda na asi baad vich mng hunda jdo asi a sara kujj note kita ta ek saal da 55000 rs bn gya hun tusi dso vi bacht kida hou baki veer tuhadhi ek ek gl sahi hundi ek ek paisa soch k chla ge ta chl skde hun kujj lok galt kahde aa veer baki sade nakoder vich 1000 rs chlda
@sanamdeepsingh9504
@sanamdeepsingh9504 Жыл бұрын
Saday area ch tahh 800 massa dinday lok
@sanamdeepsingh9504
@sanamdeepsingh9504 Жыл бұрын
💯☑️
@jagjotbhinder9636
@jagjotbhinder9636 Жыл бұрын
👍👌
@parmeetirex4297
@parmeetirex4297 Жыл бұрын
ਬਾਈ ਕਰਾਹੇ ਵਾਲੇ ਸਾਰੇ ਬੰਦੇ ਇਮਾਨਦਾਰ ਨਹੀਂ, ਕੁਜ ਚੰਗੇ ਵੀ ਨੇ ਪਰ ਵਾਧੂ ਤਾਂ ਮੀਟਰ ਘੁਮਾਉਣ ਤੇ ਈ ਜੋਰ ਰੱਖਦੇ ਨੇ
@jassdullat1853
@jassdullat1853 Жыл бұрын
Shi gal a
@kirandeepsinghbrar3787
@kirandeepsinghbrar3787 Жыл бұрын
Very true
@davinder1279
@davinder1279 Жыл бұрын
🙏👍
@gurwindersandhu4153
@gurwindersandhu4153 Жыл бұрын
ਸਹੀ ਗੱਲ ਬਾਈ ਤੇਰੀ
@anilbatra250
@anilbatra250 Жыл бұрын
👍👍👍👍
@HarjotSingh-ny1ek
@HarjotSingh-ny1ek Жыл бұрын
55 hp to uta da tractor nahi chahida ais kam lai
@truckingvlog9928
@truckingvlog9928 Жыл бұрын
Ki hall ne mere veer de hor thieak thak o
@godiseverywhere7779
@godiseverywhere7779 Жыл бұрын
ਕੱਟਰਊਆ ਵਰਗੇ 😂😅😅
@kamaldeepsingh6260
@kamaldeepsingh6260 Жыл бұрын
Shi ਗੱਲ ਆ
@joginderjassi1903
@joginderjassi1903 Жыл бұрын
🙏🙏❤❤
@Gyani_baba_60
@Gyani_baba_60 Жыл бұрын
ਸਤਿ ਸ੍ਰੀ ਅਕਾਲ
@bogasidhutalwandi576
@bogasidhutalwandi576 Жыл бұрын
❤❤❤
@sandeepdhillon6719
@sandeepdhillon6719 Жыл бұрын
ਕੀ ਹਾਲ ਹੈ ਵੀਰ ਜੀ
@Amanjatt5152
@Amanjatt5152 Жыл бұрын
Vir crdi tractor egr close ho skda hai
@nirmalsidhu5777
@nirmalsidhu5777 Жыл бұрын
Arjan Novo 5 ghrra a Bhut vadia speed a
@jassidandiwal6740
@jassidandiwal6740 Жыл бұрын
ਤੇਲ ਕਿਨਾ ਖਾਦਾ ਵਾਈ ਘੰਟੇ ਦਾ
@Anoop-yg7in
@Anoop-yg7in 7 ай бұрын
Bir ji konsa leser leveller best h lena h please btao bir ji
@sidhubai1946
@sidhubai1946 Жыл бұрын
Sade ਲੋਕ vdhai ਵੇਲੇ ਪਿਟਦੇ , laser ਵੇਲੇ ਪਿਟਦੇ, ਤੂੜੀ ਬਣਾਈ 1600 ਚਲਦੀ ਵਿਚ 1400 ਲੇਲੀ ਕੰਬਾਈਨ vdhai 2100 ਤੇ 1800 ਚਲਦੀ, 1700 1800 ਨੂੰ ਵਾਢੀ ਗਏ Laser da me khud 900 dita ਕਿਰਾਇਆ , ਵਿਚ 700 ਨੂੰ ਕਰੀ ਜਾਂਦੇ , Planter 1400 nu ਮੱਕੀ ਬੀਜੀ ਜਾਂਦੇ , ਹੁਣ ਅਚਾਰ ਪਾਉਣ walea ਨੇ ਆਹੋ ਕੁਜ ਕਰਨਾ
@garrydhillon3008
@garrydhillon3008 Жыл бұрын
ਵੀਰ ਜੀ ਜਿਆਦਾ ਸਪੀਡ ਨਾਲ ਲੈਵਲ ਨਹੀ ਹੁੰਦਾ ਜੀ ਸਹੀ ਚਲਦੇ ਆ ਤੇ 25 ਮਿੰਟ ਤੇ ਇਕ ਕੋਟ ਲਾਉਂਦਾ ਟਰੈਕਟਰ
@sanamdeepsingh9504
@sanamdeepsingh9504 Жыл бұрын
💯
@Dinfotainmentlive
@Dinfotainmentlive Жыл бұрын
ਮੈਂ ਸਪੀਡ ਨੀ ਕਹਿ ਰਿਹਾ ਵੀਰ ਜੀ , ਗੱਲ ਨੂੰ ਸਮਝ ਲਿਆ ਕਰੋ, rpm keh rehain ਨਾਂ‌ ਭਜਾਉਣ ਨੂੰ ਕਿਹੈ
@garrydhillon3008
@garrydhillon3008 Жыл бұрын
@@Dinfotainmentlive ਵੀਰ ਜੀ ਮੈ ਸਮਝ ਗਿਆ ਆਪਣੇ ਆਪਣੇ ਸਾਰਥਿਕ ਵਿਚਾਰ ਰਖਣੇ ਚਾਹੀਦੇ ਨੇ ਜੀ 4*4 ਟਰੈਕਟਰ bucket ਪਹਿਲੇ ਕੋਟ ਵਿਚ ਹੀ ਪੂਰੇ ਲੋਡ ਤੇ ਫੁੱਲ ਭਰ ਕੇ ਮਿੱਟੀ ਪੂਰੀ ਕਰਨ ਦੀ ਸਮਰੱਥਾ ਰੱਖਦਾ ਆ ਜਿਹੜੇ ਖੇਤਾ ਵਿਚ ਪਹਿਲਾ ਵੀ ਲੱਗਾ ਹੋਵੇ ਕਰਾਹਾ ਓਹ ਫੇਰ 2ਜੇ ਕੋਟ ਵਿਚ ਹੀ ਸੈੱਟ ਹੋ ਜਾਂਦੇ ਨੇ ਬਾਕੀ ਸਹੀ ਦੇਖਦੇ ਆ ਤੇ ਕਿਸਾਨ ਦੀ ਜਰੂਰਤ ਦੇ ਹਿਸਾਬ ਨਾਲ 2 ਵਾਰ ਲਗਨ ਨਾਲ ਝੋਨਾ ਵਧੀਆ ਲੱਗ ਜਾਂਦਾ ਪਰ ਸਾਡੇ ਕਿਸਾਨ ਕਹਿੰਦੇ ਨੇ 1 ਸੂਤ ਦਾ ਵੀ ਫਰਕ ਨਹੀਂ ਰਹਿਣਾ ਚਾਹੀਦਾ ਬਾਅਦ ਵਿਚ ਆਪ ਭਾਵੇਂ ਸੁਹਾਗੇ ਨਾਲ ਹੀ ਬੇੜਾ ਗਰਕ ਕਰ ਦੇਣ ਖੇਤ ਦਾ ਪਰ ਕਰਾਹੇ ਵਾਲੇ ਨੂੰ ਕਹਿੰਦੇ ਨੇ ਪੈਸੇ ਤਾਂ ਦੇਣੇ ਜੇ ਪਾਣੀ ਇੰਚ ਇੰਚ ਖੜ੍ਹ ਗਿਆ ਇਹਨਾਂ ਭੋਲਿਆ ਨਾਲ ਕੌਣ ਮੱਥਾ ਮਾਰੇ ਕੇ 3MM ਤੋ 8MM ਦਾ ਫ਼ਰਕ ਤੇ lica ਰੱਖ ਜਾਂਦਾ ਕੰਪਨੀ ਵੀ ਕਹਿ ਦਿੰਦੀ ਆ ਕੇ ਏਨਾ ਰਹਿਣਾ ਹੀ ਆ ਹੁਣ ਜਿਹੜਾ GPS ਵਾਲਾ ਆ ਗਿਆ ਓਹਦੇ ਵਿਚ ਵੀ 1.5mm ਦਾ ਫ਼ਰਕ ਹੋ ਸਕਦਾ ਆ ਪਰ ਜਦੋਂ ਪੈਸੇ ਨਾ ਦੇਣੇ ਹੋਣ ਫੇਰ ਤੇ 1.5 ਵੀ ਬਹਾਨਾ ਬਣ ਜਾਂਦਾ😂🙏
@babbusangha9366
@babbusangha9366 Жыл бұрын
ਬਾਈ ਵੱਚਤ ਤਾ ਅਸਲ ਦੋ ਹਜਾਰ ਪੱਚੀ ਸੋ ਹੀ ਆ ਪਰ ਗੱਲ ਤੇਰੀ ਸਹੀ ਆ ਬਾਈ ਟਰੈਕਟਰ ਦਾ ਫਰਕ ਤੇ ਕਰਾਏ ਦਾ ਫਰਕ ਹੋਣਾ ਚਾਹੀਦਾ ਜਾ ਫਿਰ ਵਿੱਗਿਆ ਤੇ ਕਰਾਇਆ ਕਰ ਲੋ ਘੰਟਿਆ ਤੇ ਨਾ ਕਰੋ ਜਿਵੇ ਠੀਕ ਲੱਗਦਾ ਠੀਕ ਤਾ ਕੰਮ ਫੇਰ ਹੀ ਆਉ ਤੇ ਜਾ ਫਿਰ ਇਕ ਕੰਮ ਕਰ ਲੋ ਤੇਲ ਆਪ ਦੇਦੋ ਬਾਕੀ ਦਾ ਕਰਾਇਆ ਕਰਲੋ ਤਾ ਠੀਕ ਆ ਸਕਦਾ ਜੇ ਕੁਝ ਵੀ ਠੀਕ ਨੀ ਤਾ ਫਿਰ ਵੱਡੇ ਟਰੈਕਟਰ ਵਾਲੇ ਦਾ ਕਸੂਰ ਕੀ ਤਾ ਇਹ ਦੱਸਦੋ ਗੱਲ ਅਸਲ ਜਲਣ ਦੀ ਆ ਦੂਸਰਾ ਮਿਣਤ ਕਿਉ ਕਰਦਾ ਜੇਕਰ ਉਸ ਨੇ ਟਰੈਕਟਰ ਵੱਡਾ ਲੈ ਲਿਆ ਤਾ ਸਾਲਾ ਮਰੂ ਇਹ ਤਾ ਗਿਆ ਉਏ ਜੇ ਛੋਟਾ ਲੈਦਾ ਤਾ ਸਾਲਾ ਕਮਲਾ ਹੁਣ ਵੱਡਾ ਲੈਣਾ ਸੀ ਜਰ ਉਸ ਨੂੰ ਕਿਸੇ ਪਾਸੇ ਤਾ ਜਿਉਣ ਦਿਉ ਬਾਈ ਤੇਰੀ ਗੱਲ ਸਹੀ ਆ ਇਹ ਪੰਜਾਬ ਛੋਟਾ ਜਿਹਾ ਤਾਹੀ ਰਿਹਾ ਧੰਨਵਾਦ ਬਾਈ
@anandkasnia9781
@anandkasnia9781 Жыл бұрын
1200 h hariyana m
@zaildarsahb1831
@zaildarsahb1831 Жыл бұрын
6 ghente baad air filter badlna ja fr 600 ghente baad ???
@nishansinghgill8425
@nishansinghgill8425 2 ай бұрын
Veer 5 sal pehla ve rate 750ajj 800kuj ni bachda
@MalkeetSingh-kx3ql
@MalkeetSingh-kx3ql Жыл бұрын
ਬਾਈ ਸਹੀ ਗਲੱ ਆ ਮੈਰੇ ਕੌਲ ਨਵਾ ਲੈਜਰ ਲੈਵਲਰ ਲਿਆ 4ਲੀਟਰ 4.5.ਪੀਦਾ ਘੰਟੈ ਦਾ ਬਚਤਦਾ ਕੁਝ ਨਈ
@MP49farmar
@MP49farmar 3 ай бұрын
Bhai me to 1200 रुपये ghante chala raha hu 16_1700 rpm pe
@cssidhu6884
@cssidhu6884 Жыл бұрын
750 ik deiver di labour 2 driver to bina ni kam chalda
@abhiboparai7549
@abhiboparai7549 Жыл бұрын
VER=/2 SAL HO GE LEJR CODIA SALA REPR DE PESE V KHA GEA
@hardeepdhillon5386
@hardeepdhillon5386 Жыл бұрын
ਬਾਈ ਲੋਕ ਵੀ ਇਕ ਸੰਦ ਪਿੱਛੇ ਪੈ ਜਾਂਦੇ ਨੇ
@karanchahal7865
@karanchahal7865 Жыл бұрын
22ਜੀ ਤੇਰੀ ਗੱਲ ਨਾਲ 101%ਮੈ ਸਹਿਮਤ ਹਾ
@WGCtractorsfarminglovers
@WGCtractorsfarminglovers Жыл бұрын
Sat Shri akal veer ji
@gursewaksingh5528
@gursewaksingh5528 Жыл бұрын
😂😂😂
@Gurpreetsingh-cv9kh
@Gurpreetsingh-cv9kh Жыл бұрын
apne kol preet 4×4 ae 1000 to ght laode nhi apa
@sonalika750ala
@sonalika750ala Жыл бұрын
BIL KUL SHI GAL AA Y
@manindersinghflp3916
@manindersinghflp3916 Жыл бұрын
Na bai Tara Tracter ta 20 mint ch kila level karda ta 1000 nee tu 1500 mag la
@brinder2016
@brinder2016 Жыл бұрын
Jcb da jma bura hall hogya bai
@garrydhillon3008
@garrydhillon3008 Жыл бұрын
ਵੀਰ ਕੁਝ ਨਹੀ ਬਚਦਾ ਲੋਕ ਅਖੀਰ ਤੇ ਕੇ ਦਿੰਦੇ ਨੇ ਪਾਣੀ ਨਹੀ ਫਿਰਿਆ ਠੀਕ ਜੀ 😂
@maninderjit5430
@maninderjit5430 Жыл бұрын
Ahh gl jwa thik kiti
@sikanderredhu7172
@sikanderredhu7172 Жыл бұрын
Paaji Sade ta is bar 1000 pr hour ho gya 🤗😊
@nishansinghgill8425
@nishansinghgill8425 Жыл бұрын
Veer kehra area
@Dinfotainmentlive
@Dinfotainmentlive Жыл бұрын
Reru sahab Haryana ton ne
@anil.rose.
@anil.rose. Жыл бұрын
Bhai Sahab hmare yaha jind haryana me 1100 rs ak ghante ka
@sikanderredhu7172
@sikanderredhu7172 Жыл бұрын
@@nishansinghgill8425 jind haryana 😊🤗
@kuldeepsinghvirk2644
@kuldeepsinghvirk2644 Жыл бұрын
ਸਾਤਸ਼੍ਰੀ ਅਕਾਲ ਵੀਰ ਜੀ
@relaxingvideopp3204
@relaxingvideopp3204 Жыл бұрын
Brother 45 hp tractor te Leger leveler kam krju
@avtaras6042
@avtaras6042 Жыл бұрын
Aho
@HR44FanVALOGER420
@HR44FanVALOGER420 4 ай бұрын
Hanji chlehga but trector ko weight lagana padega nhi toh sleeping karta h
@MP49farmar
@MP49farmar 3 ай бұрын
Ha bhai me chala raha hu
@BhupinderSingh-ej4qw
@BhupinderSingh-ej4qw Жыл бұрын
ਵੀਰ ਜੀ ਮੇਰੇ ਹਿਸਾਬ ਨਾਲ ਲੇਜਰ ਵਿੱਚ ਇੰਜਣ ਦੇ ਚੱਕਰ ਜਿਆਦਾ ਤੇ ਤੇਰਾ ਘੱਟ ਛੋਟੇ ਗੇਆਰ ਹੋਣੀ ਚਾਹੀਦਾ ਹੈ ਇਸ ਨਾਲ ਤੇਲ ਸਰਕੂਲੇਸਨ ਪੰਪ ਛੇਤੀ ਕਰੇਗਾ ਤੇ ਮਿੱਟੀ ਪੂਰੇ ਟੇਮ ਤੇ ਟੋਏ ਵਿੱਚ ਡਿੱਗੇ ਗੀ ਬਾਕੀ ਤੁਸੀਂ ਮੇਰੇ ਨਾਲੋ ਜਿਆਦਾ ਸਿਆਣੇ ਜੇ ਮੈਂ ਗਲਤ ਵੀ ਹੋ ਸਕਦਾ
@jassdullat1853
@jassdullat1853 Жыл бұрын
Laser level sariya to kutta kam Ek saal chla ke hath khde krwa te c Loka ne
how to take care of ur tractor engine ਟਰੈਕਟਰ ਦੇ ਇੰਜਣ ਦੇ ਬਾਰੇ
10:06
D infotainment live ਕਰੀਨਾ ਗਰੁੱਪ
Рет қаралды 43 М.
Викторина от МАМЫ 🆘 | WICSUR #shorts
00:58
Бискас
Рет қаралды 4,5 МЛН
A teacher captured the cutest moment at the nursery #shorts
00:33
Fabiosa Stories
Рет қаралды 52 МЛН
UNO!
00:18
БРУНО
Рет қаралды 1,8 МЛН
difference between swaraj 969crdi vs 963crdi ਕਿਹੜਾ ਟਰੈਕਟਰ ਫਾਇਦੇਮੰਦ?
11:10
D infotainment live ਕਰੀਨਾ ਗਰੁੱਪ
Рет қаралды 16 М.
🔴[LIVE]  Canada Kabaddi Cup 2024  || Host by Young Sports Club | Aug 3, 2024
Ontario Kabaddi federation
Рет қаралды 3,7 М.
Exclusive live stearms for members
43:46
D infotainment live ਕਰੀਨਾ ਗਰੁੱਪ
Рет қаралды 4 М.
Викторина от МАМЫ 🆘 | WICSUR #shorts
00:58
Бискас
Рет қаралды 4,5 МЛН