TSB ਦਾ ਫਰਕ । ਪਨੀਰੀ ਲਈ ਖੇਤ ਤਿਆਰ । ਬਾਜਰਾ ਨੀ ਜੰਮਿਆ ।

  Рет қаралды 15,213

Malkeet Bai

Malkeet Bai

Жыл бұрын

#malkeetbai #punjab #farminginpunjab #villagelife #farming #farmer #trending #comedy #drama #arjunnovo605

Пікірлер: 42
@devil_boy_1251
@devil_boy_1251 Жыл бұрын
ਬਾਈ ਜੀ ਜਿਉਂਦੇ ਵਸਦੇ ਰਹੋ
@harmeetkharoud8994
@harmeetkharoud8994 Жыл бұрын
ਜੱਗੀ ਦੀ ਹੈਰੋ ਸਾਰਿਆਂ ਨਾਲੋਂ ਵਧੀਆ ਨੇ ਮਹਿੰਗੀਆਂ ਜ਼ਰੂਰ ਨੇ ਪਰ ਚਲਦੀਆਂ ਬਹੁਤ ਬਹੁਤ ਵਧੀਆ ਨੇ ਕਾਲ਼ਾ ਵੀਰ ਅਤੇ ਹਰਸਵੀਰ ਬਾਈ ਤੁਸੀਂ ਸਾਂਝੀਆਂ ਲੈ ਲਵੋ ਦਸ ਦਸ ਦੀਆਂ ਇੱਕ ਘੰਟੇ ਵਿੱਚ ਛੇ ਸੱਤ ਕੀਲੇ ਵਾਹ ਦਿੰਦੀਆਂ ਨੇ
@Jassashergill28wala
@Jassashergill28wala Жыл бұрын
ਧੰਨਵਾਦ ਮਲਕੀਤ 22 ਤੇ ਮਾਸੜ ਸ਼੍ਰੀ ਦਾ ਬਾਕੀ ਜੀ ਮੈ ਜਿੰਨੇ ਕ ਯੋਗਾ ਸੀ ਓਨੀ ਕ ਸੇਵਾ ਬਾਪੂ ਜੀ ਦੇ ਭੋਗ ਨੂੰ ਕੀਤੀ ਆਪਣਾ ਫ਼ਰਜ਼ ਸਮਝ ਕੇ
@bsvirk2145
@bsvirk2145 Жыл бұрын
"ਬਾਜਰਾ",ਸਾਡੇ ਤਾਂ ਖੇਤ ਬਾਹ ਕੇ ਬਾਦ ਵਿੱਚ ਸੁਹਾਗੇ ਥੱਲੇ ਬੀਜਦੇ ਆਂ,ਇਸਨੂੰ ਥੋੜੀ ਜੀ ਮਿੱਟੀ ਦੀ ਲੋੜ ਹੁੰਦੀ ਹੈ ਢਕਣ ਲਈ,ਫੇਰ ਸਹੀ ਜਮਦਾ ਹੈ,ਮੱਕੀ ਢੀਠ ਹੁੰਦੀ ਹੈ ਡੂੰਘੀ ਵੀ ਚਲ ਜਾਂਦੀ ਹੈ, ਜਵਾਰ ਵੀ ਹਲਾਂ ਨਾਲ ਜਿਆਦਾ ਵਧੀਆ ਜੰਮਦੀ ਹੈ
@singhfrompanjab
@singhfrompanjab Жыл бұрын
Shi kha bai ji
@MandeepSingh-rg8rl
@MandeepSingh-rg8rl Жыл бұрын
Asi v same krde haa
@amritsinghdhanoa5434
@amritsinghdhanoa5434 Жыл бұрын
Right bro
@PreetKahlon-wx1ft
@PreetKahlon-wx1ft Жыл бұрын
Hanji eda hi beji da eh ta bhut donga beejta eh nhi niklda
@harmeetkharoud8994
@harmeetkharoud8994 Жыл бұрын
ਰੋਲਾਟਾਵੀਟਰ ਨਾਲ ਬੀਜ਼ ਡੁੱਗਾ ਚਲਿਆਂ ਜਾਂਦਾ ਜੇ ਕੱਖ ਕੰਡਾ ਜ਼ਿਆਦਾ ਹੋਵੇ ਤਾਂ ਕੇਰਾਂ ਰੋਲਟਾਵੀਟਰ ਫੇਰ ਲਵੋ ਉਸ ਤੋਂ ਬਾਅਦ ਚਾਰ ਚਾਰ ਉਂਗਲ ਹੱਲ ਫ਼ੇਰ ਕੇ ਸੁਹਾਗਾ ਫੇਰ ਦਵੋ ਤਰ ਗਿੱਲ ਵਿੱਚ ਇੱਕ ਹਮੇਸ਼ਾ ਸ਼ਾਮ ਦੇ ਟਾਇਮ ਬੀਜੇ ਵਧੀਆ ਹੰਦਾ ਆ
@singhhundal8655
@singhhundal8655 Жыл бұрын
Ssa 22g ਸਾਰਿਆ ਨੂੰ ਮਲਕੀਤ 22 ਜ਼ਿੰਦਾਬਾਦ Kanitt ਬੰਦਾ.. ਸਰਕਾਰ ਦਾ ਕੋਈ ਕਸੂਰ ਨੀ 22 G ਲੋਕ ਤੱਪੜਾਂ ਵਿਚ ਹੀ ਪਾਣੀ ਛੱਡੀ ਬੈਠੇ ne
@rupinderdhaliwal9484
@rupinderdhaliwal9484 Жыл бұрын
Satsirakal ji
@happysidhu9853
@happysidhu9853 Жыл бұрын
ਸਾਡਾ ਸਮਾਣਾ ਏਰੀਆ ਬੁਰਾ ਹਾਲ ਆ ਬਾਈ ਖੇਤਾਂ ਵਾਲੀ ਲਾਇਟ ਦਾ ਅੱਜ ਛੇ ਦਿਨ ਹੋ ਗਈ ਬਿਲਕੁੱਲ ਹੀ ਨਹੀਂ ਆਈ
@satvirsingh5046
@satvirsingh5046 Жыл бұрын
Jina gana bai tci lake jne inne naal ta Sanu mazza hi niii aunda
@jaspreetsingh9276
@jaspreetsingh9276 Жыл бұрын
malkit bai and masad sira
@gurpreetdhindsa4686
@gurpreetdhindsa4686 Жыл бұрын
Nice video bai g ❤
@jagsirgill7695
@jagsirgill7695 Жыл бұрын
ਸਤਿ ਸੀ੍ ਅਕਾਲ ਬਾਈ ਜੀ 🙏🙏 ਪਿੰਡ ਮਾਣੂੰਕੇ ਗਿੱਲ 👍 ਮੋਗੇ ਵਾਲੇ ❤❤💖💖💖👌👌👌
@raoisrar1741
@raoisrar1741 Жыл бұрын
sat shri akaal ji. 🙏🙏🙏
@sarbjitkaurkooner8914
@sarbjitkaurkooner8914 Жыл бұрын
Nice blog ❤
@harwinderbains4275
@harwinderbains4275 Жыл бұрын
Sat Sri akal 22 ji 🌷🌹 gharuan Wala Mohali
@harindersingh2927
@harindersingh2927 Жыл бұрын
Sat shri akal Veer ji 🙏
@SurendraSinghSirohi
@SurendraSinghSirohi Жыл бұрын
Beautiful vlog veere
@RohitKumar-tr5po
@RohitKumar-tr5po Жыл бұрын
Nice 💕🌺🌺🌺💕❤️❤️
@JAGDEVSINGH-sw8ih
@JAGDEVSINGH-sw8ih Жыл бұрын
2 tara 2mara😢😢😢😢
@baljinderjandir9418
@baljinderjandir9418 Жыл бұрын
Nice
@GurvinderSingh-jg4nn
@GurvinderSingh-jg4nn Жыл бұрын
ਸਤਿ ਸ੍ਰੀ ਅਕਾਲ ਬਾਈ ਜੀ 🙏🙏
@satvirsingh5046
@satvirsingh5046 Жыл бұрын
Veere asi ta swaraj 735 naal 250 quintal laa jyi da
@ManpreetSingh-ex7jj
@ManpreetSingh-ex7jj Жыл бұрын
Sat Sri akal y g
@NirvairSekhon-ir4gu
@NirvairSekhon-ir4gu Жыл бұрын
Nice 22 🙏🙏🙏🙏💔
@mantajsingh5001
@mantajsingh5001 Жыл бұрын
Ssa g
@jassa_sultanpur
@jassa_sultanpur Жыл бұрын
Nice bor 👌 🇮🇳 🇪🇦 💐
@SandeepSingh-lb8vr
@SandeepSingh-lb8vr Жыл бұрын
Deep 🙏🙏🙏🙏🙏
@user-kz3sk6mz9z
@user-kz3sk6mz9z Жыл бұрын
Sat sri akhal g sari team nu from Sandeep chapra rara sahib gagee veere nice vlog
@user-ou1lh3yc7p
@user-ou1lh3yc7p Жыл бұрын
🙏🙏🏻🙏🙏🏻
@amardeepsinghbhattikala189
@amardeepsinghbhattikala189 Жыл бұрын
Sat shri akal bohat sarea ek jana wand deo sab nu
@user-nh2cp5cl9f
@user-nh2cp5cl9f Жыл бұрын
bai ji mere kol 575 12 model aa jinna kam odde to lea turi reepar ki ganna ki amloh dhuri morinda hoshiarpur to pata ni ki pata company ne jinna purana hoi janda onna e khulli janda hun ta 2 high te suhaga chal janda kaddu vich video banni aa mere kol
@jassibuttar9358
@jassibuttar9358 Жыл бұрын
Total jamen kine ha theke te malkit 22
@PreetKahlon-wx1ft
@PreetKahlon-wx1ft Жыл бұрын
Bajra hall Nal wah ke fer shita de ke bad vich suhaga mardo fer bajra ਚਾਰ ਦਿਨ ਬਾਦ ਬਾਹਰ ਨਿਕਲਜਾਨਦਾ
@gurdeepsinghkooner3823
@gurdeepsinghkooner3823 Жыл бұрын
Kela bajra beej do
@happydrall52
@happydrall52 Жыл бұрын
ਬਾਈ ਆ ਸ਼ੀਟ ਕਵਰ ਕਿਥੋਂ ਮਿਲ ਦਾ
@JaswinderSingh-ps6lz
@JaswinderSingh-ps6lz Жыл бұрын
Yrr trektor tusi vadde lah lahdde yrr ganna tusi 100 kutel tavia tusi 16 vahi jande ahna kam te 275 to lahde rhe asi
@nathajnala978
@nathajnala978 Жыл бұрын
Harshveer tavian sanjian le la kale nal 10 10 diya
@baljinderjandir9418
@baljinderjandir9418 Жыл бұрын
Nice
A teacher captured the cutest moment at the nursery #shorts
00:33
Fabiosa Stories
Рет қаралды 45 МЛН
How Many Balloons Does It Take To Fly?
00:18
MrBeast
Рет қаралды 192 МЛН