Jee Aayan Nu | Full Punjabi Movie | Harbhajan Mann | Priya Gill | Latest Punjabi Movies

  Рет қаралды 27,505,938

T-Series Apna Punjab

T-Series Apna Punjab

12 жыл бұрын

Jee Ayan Nu is a Punjabi feature film, released in 2002. It stars Harbhajan Mann in the lead role with Priya Gill. It was directed by Manmohan Singh. It is one of the most successful movie in Punjabi cinema. The movie's songs are quite popular and were sung by Harbhajan Mann, Alka Yagnik and others. Jee Aayan Nu is the first film in the history of Punjabi cinema to be made on such a lavish scale and with renowned technicians who have contributed their best efforts and dedication.

Пікірлер: 3 400
@SonnyBadhan
@SonnyBadhan 2 ай бұрын
2024 ਵਾਲੇ ਹਾਜ਼ਰੀ ਲਗਾਓ ਜੀ 😊
@luckypal865
@luckypal865 2 ай бұрын
ਲਓ ਵੀਰ ਜੀ 🙏
@SumanSharma-ce2jn
@SumanSharma-ce2jn Ай бұрын
🫡
@kamalkumar-qo3uc
@kamalkumar-qo3uc 19 күн бұрын
Present 😊
@user-jashanff
@user-jashanff 6 күн бұрын
@user-yk7nt1jo1w
@user-yk7nt1jo1w 6 күн бұрын
Yes
@HollywoodPunjabi
@HollywoodPunjabi 28 күн бұрын
ਇਹ ਫਿਲਮ ਜਦੋ ਮਰਜ਼ੀ ਦੇਖ ਲਓ ਕਦੀ ਪੁਰਾਣੀ ਨਹੀਂ ਹੁੰਦੀ ਨਾ ਲੋਕ ਬਦਲੇ ਨਾ ਰਿਸ਼ਤੇ।2024
@LOVDIP-TV
@LOVDIP-TV 23 күн бұрын
ਇਹ ਉਹੀ ਫਿਲਮ ਹੈ ਜਿਸਨੇ ਸੁਤੀ ਪਈ ਪੰਜਾਬੀ ਫਿਲਮ ਇੰਡਸਟਰੀ ਨੂੰ ਜਿੰਦਾ ਕੀਤਾ ਸੀ, ਇਸਤੋਂ ਬਾਅਦ ਹੀ ਪੰਜਾਬੀ ਫਿਲਮਾਂ ਬੰਨਣੀਆਂ ਸੁਰੂ ਹੋਈਆ। ਹਰਭਜਨ ਮਾਨ ਨੂੰ ਦਿਲੋਂ ਸਲਾਮ ❤❤
@Palwinder-wc9ke
@Palwinder-wc9ke 10 күн бұрын
ਇਕ wish aa k eh movie theatre ਵਿੱਚ ਲੱਗੇ ਤਾਂਮੈਂ ਫੈਮਿਲੀ ਨਾਲ ਦੇਖਾ
@SatnamSingh-be8fk
@SatnamSingh-be8fk 6 ай бұрын
ਕੌਣ ਕੌਣ ਵੇਖ ਰਿਹਾ ਅੱਜ ਵੀ 2024 ਵਿੱਚ ਕਰੋ ਲਾਈਕ ਫੇਰ।
@GurpreetSingh-of6je
@GurpreetSingh-of6je 3 ай бұрын
@mrraj1649
@mrraj1649 2 ай бұрын
M dekh rha gaa bai
@goldd9643
@goldd9643 Ай бұрын
Me 🙋
@sandhusaab2713
@sandhusaab2713 3 жыл бұрын
ਇਸ ਫਿਲਮ ਨੇ ਪੰਜਾਬੀ ਸਿਨੇਮੇ ਨੂੰ ਦੁਬਾਰਾ ਜਿਉਂਦਾ ਕੀਤਾ! ਹਰਭਜਨ ਮਾਨ ਨੇ ਬਹੁਤ ਵਧੀਆ ਕੰਮ ਕੀਤਾ ❤❤❤❤😍😍
@karanveersidhu8903
@karanveersidhu8903 2 жыл бұрын
Right ..g
@terebin9831
@terebin9831 Жыл бұрын
Right sir
@hammadansari-gc2dt
@hammadansari-gc2dt Жыл бұрын
​@@karanveersidhu8903 للپ کے
@hammadansari-gc2dt
@hammadansari-gc2dt Жыл бұрын
​@@karanveersidhu8903 ضو
@kawaljeetsingh8317
@kawaljeetsingh8317 3 жыл бұрын
ਪੰਜਾਬੀ ਸਿਨੇਮੇ ਨੂੰ ਬਚਾਉਣ ਵਾਲਾ ਤੇ ਨਵੀਂ ਸੇਧ ਦੇਣ ਵਾਲਾ ਮਾਨ ਸਾਬ
@jaspreetsingh-de3ut
@jaspreetsingh-de3ut 4 ай бұрын
AJ fer eh movie dekh k mai apna bachpan dubara jee leya, mainu aj v yad aa pehli vad jad eh movie dekhi c ta pind var var light chle jndi c... Dilo dhanwad Maan Saab tuhada eh movie bnaun lyi.. punjabi cinema nu tusi dubara khda kita c eh movie bna k❤❤❤❤❤❤❤❤❤
@khushkaranchhina2890
@khushkaranchhina2890 Жыл бұрын
ਉਹ ਵੀ ਟਾਈਮ ਸੀ ਜਦੋ ਘਰੇ CDਤੇ ਇਹ ਫਿਲਮਾ ਸਾਰੀ ਫੈਮਲੀ ਚ ਬੈਠ ਕੇ ਦੇਖਦੇ ਸੀ। ਸਿਰਾ ਟਾਈਮ ਸੀ।
@user-bp8mg1ip7m
@user-bp8mg1ip7m 3 ай бұрын
Sach kya aa movie asi v all family ek saath vcr te dekhi cc 2002 nice old time
@khushkaranchhina2890
@khushkaranchhina2890 3 ай бұрын
@@user-bp8mg1ip7m Bilkul pr hun de jawak oss time nu nai smj skde
@baljeetsinghsidhu7231
@baljeetsinghsidhu7231 3 жыл бұрын
ਬਹੁਤ ਵਧੀਆ ਤੇ ਪਿਆਰੀ ਦੋ ਪੰਜਾਬਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਸੱਧਰਾਂ ਦੀ ਕਹਾਣੀ 👍👍
@gurnamsahal1802
@gurnamsahal1802 3 жыл бұрын
ਅਠਾਰਾਂ ਸਾਲ ਬਾਅਦ ਅੱਜ ਇਹ ਫਿਲਮ ਦੇਖ ਕੇ ਪੁਰਾਣੀ ਯਾਦਾਂ ਤਾਜ਼ਾ ਹੋ ਗੲੀਆਂ, ਪਰ ਹੁਣ ਦੀ ਫਿਲਮਾਂ ਵਿੱਚ ਅਤੇ ਪੁਰਾਣੀ ਫਿਲਮਾਂ ਵਿੱਚ ਬਹੁਤ ਫਰਕ ਐ 👍👌👍👌👍👌🙏👌👍👌👍
@LovepreetSingh-cn5ut
@LovepreetSingh-cn5ut 2 жыл бұрын
Xn,
@user-gs9fb8it1v
@user-gs9fb8it1v 3 жыл бұрын
ਬੱਬੂ ਮਾਨ ਨੂੰ ਉਹਦੇ ਗੀਤਾਂ ਨੇ ਮਸ਼ਹੂਰ ਕੀਤਾ ਤੇ ਹਰਭਜਨ ਮਾਨ ਨੂੰ ਉਹਦੀਆਂ ਫਿਲਮਾਂ ਨੇ.. ਲਵ ਯੂ ਦੋਨਾਂ ਮਾਨਾ .. ਅੱਜ ਮੈ ਆਵਦੇ birthday te ਇਹ ਮੂਵੀ ਦੇਖੀ.. 7:1:2000.birthday 7:1:2021
@khakh0018
@khakh0018 2 жыл бұрын
ਬੰਦ ਪਏ cinema ਖੁੱਲੇ ਸੀ 22 ਨੇ ਪੰਜਾਬੀਆਂ ਲਈ lub u maan saab ❤❤
@gurjiwangill4303
@gurjiwangill4303 3 жыл бұрын
ਮੈ 9 ਸਾਲ ਦਾ ਸੀ ਜਦੋ ਇਹ ਫਿਲਮ ਆਈ ਸੀ,,,,ਸਾਨੂੰ ਸਕੂਲ ਵਾਲੇ ਲੈ ਕੇ ਗਏ ਸੀ,,,ਫਿਲਮ ਵਖਾਉਣ ਮੈ S.k public school talwandi bhai ਪੜਦਾ ਸੀ ਉਦੋ ਸਨੇਮਾ ਕੰਬੋਜ ਸੀ ਤੇ ਟਿਕਟ 30 ਰੁਪਏ ਸੀ ਉਦੋ ,,,ਅੱਜ ਯਾਦਾਂ ਤਾਜੀਆ ਹੋ ਗਈਆ ਫਿਰ
@punjabsingh339
@punjabsingh339 3 жыл бұрын
ਪਹਿਲਾਂ ਪੰਜਾਬ ਵਿੱਚ ਵੇਖਦੇ ਹੁੰਦੇ ਸੀ ਅੱਜ ਕੈਨੇਡਾ ਵਿੱਚ ਵੇਖ ਰਹੇ ਹਾਂ. ਆਲ ਟੈਮ ਫੇਵਰਿਟ ਮੂਵੀ 🇨🇦🌾
@Amandeepkaur-bm4qi
@Amandeepkaur-bm4qi 2 ай бұрын
Very nice ਜਦੋਂ ਇਹ ਫਿਲਮ ਆਈ ਸੀ ਮੈਂਬੁਹਤ ਵਾਰ ਦੇਖੀ ਤੇ ਹੁਣ ਅੱਜ ਦੇਖ ਰਹੀ ਹਾਂ ਬੁਹਤ ਵਧੀਆ ਵੀਡਿਓ
@malkeetsinghkamboj6204
@malkeetsinghkamboj6204 Жыл бұрын
ਇਸ ਫ਼ਿਲਮ ਨੂੰ ਜਿੰਨੀ ਵਾਰ ਮਰਜ਼ੀ ਦੇਖੋ, ਪਰ ਡੀਵੀਡੀ 'ਤੇ ਪਹਿਲੀ ਵਾਰ 2003 'ਚ ਦੇਖਿਆ, ਜਦੋਂ ਦਿਲ ਨਹੀਂ ਭਰਦਾ।
@gagandeepsingh7659
@gagandeepsingh7659 4 жыл бұрын
ਕੌਣ-ਕੌਣ ਇਸ ਗੱਲ ਨਾਲ ਸਹਿਮਤ ਹੈ,ਕਿ ਮਾਨ ਸਾਹਿਬ ਨੇ ਇਸ ਫਿਲਮ ਨਾਲ ਪੰਜਾਬੀ ਸਿਨੇਮੇ ਵਿੱਚ ਹਰੀ ਕ੍ਰਾਂਤੀ ਲਿਆਂਦੀ ਸੀ।ਅਤੇ ਓਹਨਾ ਦਾ ਦੇਣ ਕਦੇ ਵੀ ਦਿੱਤਾ ਨਹੀਂ ਜਾ ਸਕਦਾ। ਅਤੇ ਅੱਜ ਜੋ ਵੀ ਸਾਡੇ ਵੱਡੇ ਵੱਡੇ ਫਿਲਮ ਸਿਤਾਰੇ ਹਨ , ਸਾਰੇ ਮਾਨ ਸਾਹਿਬ ਦੀ ਬਦੌਲਤ ਹਨ। ਕਿਉਕਿ ਮਾਨ ਸਾਹਿਬ ਨੇ ਹੀ ਉਦੋਂ ਹਿੰਮਤ ਦਿਖਾਈ ਸੀ t-series ਨਾਲ ਲਿਖਤੀ ਸਹਿਮਤੀ ਪੱਤਰ ਉੱਪਰ ਹਸਤਾਖ਼ਰ ਕਰਨ ਦੀ। ਅਤੇ ਓਹਨਾ ਨੇ ਹੀ ਮਨਮੋਹਨ ਸਿੰਘ ਅਤੇ t-series ਨੂੰ ਪੰਜਾਬੀ ਸਿਨੇਮੇ ਵੱਲ ਪ੍ਰੇਰਿਤ ਕੀਤਾ ਸੀ।
@jogagahlawat5132
@jogagahlawat5132 Жыл бұрын
😊
@salwindersingh6982
@salwindersingh6982 Жыл бұрын
ਸਹੀ ਕਿਹਾ
@SandeepSingh-ks6jf
@SandeepSingh-ks6jf Жыл бұрын
Bilkul sahi a bro harbhajan mann jindabad
@kharaksingh4355
@kharaksingh4355 Жыл бұрын
Hhhhhhhhhhhhuh
@saleemanjumhajisaleem
@saleemanjumhajisaleem Жыл бұрын
❤🎉
@chumkaursingh4883
@chumkaursingh4883 4 жыл бұрын
ਇਹੋ ਜਿਹੀ ਫਿਲਮ ਕੋਈ ਵੀ ਨਹੀਂ ਬਣਾ ਸਕਦਾ ਨਾ ਹੀ ਬਣਨੀ ਕਿਸੇ ਤੋਂ I love harbjajan maan
@MandeepKaur-kb3nj
@MandeepKaur-kb3nj 3 жыл бұрын
Right g
@PrinceKumar-lz6ux
@PrinceKumar-lz6ux 2 жыл бұрын
I candy from canada
@kauranikjeet9433
@kauranikjeet9433 3 ай бұрын
All credit goes to director Manmohan Singh... Good script and right cast for the movie.. Make it masterpiece
@sirdargurtejsingh9584
@sirdargurtejsingh9584 2 жыл бұрын
ਹਰਭਜਨ ਮਾਨ ਦੀਅਾਂ ਫਿਲਮਾਂ ਵਿਚ ਕੁਝ ਅਜਿਹਾ ਖਾਸ ਸੀ ਹੈ ਤੇ ਰਹਿਣਾਂ ਜਿਹੜਾ ਹਾਲੇ ਤਕ ਕਿਸੇ ਹੋਰ ਫਿਲਮਾਂ ਚ ਦੇਖਣ ਨੂੰ ਨਹੀਂ ਮਿਲਿਅਾ ॥
@parmjeetsingh7736
@parmjeetsingh7736 Жыл бұрын
@Luckysingh-dh9mv
@Luckysingh-dh9mv 8 ай бұрын
ਬਿਲਕੁਲ ਸਹੀ ਕਿਹਾ
@user-jr1ms9bp9m
@user-jr1ms9bp9m Жыл бұрын
ਮੈਂ ਇਹ ਫਿਲਮ 2023 ਵਿੱਚ ਦੇਖ ਰਿਹਾਂ ਅੱਜ ਵੀ ਓਹਨੀ ਹੀ ਵਧੀਆ ਲੱਗਦੀ ਜਿੰਨੀ ਪਹਿਲੀ ਵਾਰ ਸੀਡੀ ਤੇ ਦੇਖ ਕੇ ਲੱਗਦੀ ਸੀ। ਪੰਜਾਬੀ ਫਿਲਮ ਇਡਸਟਰੀ ਦਾ ਇੰਜੰਨ ਹਰਭਜਨ ਮਾਨ ਸਾਡਾ ਮਾਣ ❤❤
@kuldeepkaur4048
@kuldeepkaur4048 10 ай бұрын
Bilkul shi .. eh film dekhn nu var var dil krda
@pek1240
@pek1240 6 ай бұрын
mai vi bai ajj kitte chotta jiha clip dekhia es movie da social media te oh video othe he bandh karke ah movie la layi sachi ajj vi oni hee vadia lagi jini pehle din dekhi si
@jsgill8689
@jsgill8689 3 жыл бұрын
ਦਿਲ ਕਰਦਾ ਹੁਣੇ ਪੰਜਾਬ ਚਲਾ ਜਾਵਾ ਅਹ ਫਿਲਮ ਦੇਖ k ਪੰਜਾਬ ਯਾਦ a ਗਿਆ ਜਿਉਂਦਾ ਰਹਿ ਮਾਨਾ
@raghavraj7661
@raghavraj7661 3 жыл бұрын
मैं कई बार कमेंट ही नही कर पाता ऐसी नायाब फिल्मों के लिए,, क्योंकि नजर ही नही हटती,,, इतना emotional कर देती है, ये पारिवारिक फिल्में,,,,, ये नायाब दौर अब न आएगा,,,, लेकिन अफसोस की बात ये है,, की आज की पीढ़ी इन फ़िल्मो से,,, संस्कृति से,,इन नायाब कलाकारो से आज भी कोसो दूर है,,,😢😢😢😢😢😢
@davinderkaur9189
@davinderkaur9189 3 жыл бұрын
Wwdsv 💕😂😘😘😁💀
@lovelylovepreet9077
@lovelylovepreet9077 3 жыл бұрын
Up
@peaceofmind5515
@peaceofmind5515 2 жыл бұрын
ਪੰਜਾਬੀ ਫਿਲਮਾਂ ਦੇ ਅਜੋਕੇ ਦੌਰ ਦੀ ਸ਼ੁਰੂਆਤ ਹੋਈ ਸੀ ਇਸ ਫਿਲਮ ਨਾਲ। ਸਾਡੇ ਕਾਲਜ ਦੇ ਦਿਨ ਸੀ ਜਦੋਂ ਇਹ ਫਿਲਮ ਆਈ ਸੀ। ਇਸ ਤੋਂ ਬਾਅਦ ਦੇਖਦੇ ਦੇਖਦੇ ਅੱਜ ਪੰਜਾਬੀ ਫਿਲਮ ਇੰਡਸਟਰੀ ਕਿੱਥੇ ਤੋਂ ਕਿੱਥੇ ਪਹੁੰਚ ਗਈ।
@mohindersingh8348
@mohindersingh8348 2 жыл бұрын
R oo 6
@MuhammadNasir-zl9oj
@MuhammadNasir-zl9oj Жыл бұрын
@@mohindersingh8348 4
@sidhulucky9106
@sidhulucky9106 6 ай бұрын
​@@mohindersingh8348 b😊11 m.h.1😊😊😊
@MarshidMarshid-qx7ux
@MarshidMarshid-qx7ux 5 ай бұрын
P​@@mohindersingh8348
@RoopsinghDhiman
@RoopsinghDhiman 6 күн бұрын
ਜਿਹੜੀ ਇਸ ਮੂਵੀ ਵਿੱਚ ਕਨੈਡਾ ਜੱਸੀ ਦੀ ਸੱਸ ਇੰਦੀ ਦੇ ਮਾਤਾ ਜੀ ਉਹ ਮੇਰੇ ਫੁੱਫੜ ਜੀ ਦੇ ਤਾਈਂ ਜੀ ਨੇ ਤੇ ਉਨ੍ਹਾਂ ਦੇ ਘਰ ਵਿੱਚ ਹੀ ਸ਼ੂਟਿੰਗ ਹੋਈ ਸੀ ਤੇ ਆ ਅੱਜ ਵੀ ਇਸ ਘਰ ਵਿੱਚ ਹਰਭਜਨ ਮਾਨ ਤੇ ਸਾਰੀ ਟੀਮ ਦੀ ਤਸਵੀਰ ਲੱਗੀ ਹੋਈ ਹੈ
@jjljjpppp305
@jjljjpppp305 4 жыл бұрын
ਫਿਲਮ ਦੀਆਂ ਧੁਨਾਂ ਦਿਲ ਨੂੰ ਟੁੰਬ ਕੇ ਵਾਪਸ ਉਸੇ ਦੌਰ ਚ ਲੈ ਜਾਂਦੀਆ ਨੇ😘😘😘😭😭😭
@ThePunjabiIreland
@ThePunjabiIreland 3 жыл бұрын
ok
@devinderkumar1595
@devinderkumar1595 3 жыл бұрын
Iií'
@swarnkaur2797
@swarnkaur2797 Жыл бұрын
@@ThePunjabiIreland !!!n
@baldeepsinghmann
@baldeepsinghmann 5 жыл бұрын
Punjabi cinema je ajj bacheya ta ese movie krke hai ... Salute to Harbhajan Maan saaab .... Bahut ghat lok jaande ne k harbhajan maan ne is movie lyi kinni daleri dikhayi c . .... Eh oh era c jdo companies singers nu paise dindian c cassette karn lyi .. 25-25 lakh companies wallo star singers nu offer kitey jande c ...harbhajan maan ik singing star c but punjabi movies upper koi vi company paisa laun nu tyaaar nhi c kyunki punjabi cinema oddo dubb chukka c par T-series ne contract kita c harbhajan maan nal k oh film ta kar lenge par je film flop hundi hai ta harbhajan maan nu 2 saal tak t-series lyi free cassettes krniya hongian .... And harbhajan maan ne haaan kiti and movie bni .... Mehnat rang leyai te film hit ho gyi te punjabi cinema mud kamyaaabi wall vadheya
@bajajstudio1
@bajajstudio1 3 жыл бұрын
BILKUL
@BLACKLISTED_JATT_02
@BLACKLISTED_JATT_02 Ай бұрын
ਪਹਿਲਾ ਇਹ ਫ਼ਿਲਮ ਪੰਜਾਬ ਘਰ ਵਿਚ ਬੈਠ ਕੇ ਦੇਖਦੇ ਸੀ ਹੁਣ Dubai ਬੈਠੇ ਦੇਖ ਰਹੇ ਆ❤️🇦🇪
@user-yq5gk5hp1p
@user-yq5gk5hp1p 2 жыл бұрын
ਬਚਪਨ ਵਿੱਚ ਇਹ ਫਿਲਮ ਗੁਆਂਢੀਆ ਦੇ ਘਰ ਦੇਖੀ ਸੀ VCR ਚ ਉਦੋਂ ਮੈ 10-11 ਦਾ ਸੀ ਅਜ ਫਿਰ ਦੇਖ ਕੇ ਪਿਆਰਾ ਬਚਪਨ ਯਾਦ ਆ ਗਿਆ
@RajeshKumar-lz2xx
@RajeshKumar-lz2xx 3 жыл бұрын
ਨਾ ਉਹ ਦਿਨ ਦੁਬਾਰਾ ਆਉਣੇ ਨਾ ਸਮਾਂ ਜਵਾਕ ਹੁੰਦੇ ਸੀ ਉਦੋਂ ♥️♥️
@thatsmepreet
@thatsmepreet 4 жыл бұрын
ਇਸ ਫਿਲਮ ਦਾ ਕੋਈ ਮੁਕਾਬਲਾ ਨਹੀਂ। att movie
@ajexlove4566
@ajexlove4566 Жыл бұрын
right bro old is gold
@malkeetsinghkamboj6204
@malkeetsinghkamboj6204 8 ай бұрын
ਮੈਂ 17 ਸਾਲਾਂ ਦਾ ਸੀ ਮੈਂ ਇਸ ਫਿਲਮ ਨੂੰ ਪਹਿਲੀ ਵਾਰ V CD 'ਤੇ ਦੇਖਿਆ ਮੈਨੂੰ ਇਹ ਪਸੰਦ ਹੈ
@simrandeep7350
@simrandeep7350 3 жыл бұрын
*ਹਰਭਜਨ ਮਾਨ ਨੇ ਇਸ ਫ਼ਿਲਮ ਲਈ ਟੀ ਸੀਰੀਜ਼ ਲਈ ਫ੍ਰੀ ਗੀਤ ਕੀਤੇ,ਲੱਖ ਵਾਰੀ ਸਲਾਮ*
@zubairulhassan6336
@zubairulhassan6336 3 жыл бұрын
D to d to get s and the
@manjindersinghjinda2508
@manjindersinghjinda2508 6 жыл бұрын
1st Punjabi super duper movie.... Break all the previous records..... after a long list of flop films..... Great job H.Maan Saab......🤗🤗
@jawaidali3439
@jawaidali3439 4 жыл бұрын
I love punjab pakistan or indi m jo punjab hy
@nidamalik195
@nidamalik195 4 жыл бұрын
Really truly right jinda gee
@mandeepblassi2977
@mandeepblassi2977 3 жыл бұрын
Menu yaad hai main 10th class ch c jado eh film released hoyi Ludhiana aarti palace ch 4 mahine to jyada lagi rahi jado gaana wajda c govt college ludhiane de Munde bhut nachde c bhut sariya memories ne es film nal😘😘😘😘😘😘😘
@DiljitWaraich
@DiljitWaraich 3 жыл бұрын
❤️
@jasbir710
@jasbir710 2 жыл бұрын
Damn how old are you now ?
@gaganpreetsingh8874
@gaganpreetsingh8874 2 жыл бұрын
main vi 10th class ch si . guru nanak public school . great memories...
@hardipsingh7087
@hardipsingh7087 Жыл бұрын
Bilkul yarra main vi same class ty same cinema vich dekhi si
@muzamilmalik7020
@muzamilmalik7020 2 жыл бұрын
At that time Gurpreet Ghuggi was 32 years old now he is 50 years old still looks same love from Pakistan punjab ♥😍
@MandeepKKP
@MandeepKKP Жыл бұрын
ਸਿਨੇਮਾਂ ਵਿਚ ਵੇਖੀ ਸੀ ਇਹ ਫਿਲਮ ਨਰਿੰਦਰ cinema ਕੋਟਕਪੂਰਾ ਵਿੱਚ। ਯਾਦ ਤਾਜ਼ਾ ਹੋ ਗਈ ਫ਼ਿਲਮ ਵੇਖ ਕੇ। ਪੰਜਾਬੀ ਸਿਨੇਮੇ ਨੂੰ ਦੁਬਾਰਾ ਜੀਵਿਤ ਕੀਤਾ ਸੀ ਇਸ ਫ਼ਿਲਮ ਨੇ। ਹਰਭਜਨ ਮਾਨ ਵਧੀਆਂ ਉਪਰਾਲਾ ਕੀਤਾ ਸੀ ਤੁਸੀਂ।
@inderkumar7619
@inderkumar7619 4 жыл бұрын
I love harbhajan maan all movie,,,,, दिल ओर रूह को छू लेने वाली एक ऐतिहासिक movie,,,, निशब्द,,,
@veerchand7181
@veerchand7181 4 жыл бұрын
Hjkllnb bbnnnkkb nnnc
@GOPI_JATT08
@GOPI_JATT08 Жыл бұрын
Punjabi cinema Ch Jaan payi c harbhajan maan ne❤❤
@JasvinderSingh-cf6ds
@JasvinderSingh-cf6ds 3 ай бұрын
Aaj pardes ch beth k pta chalda ...pind kihna yaad aaounda❤
@ultimatesamarthkiduniya5215
@ultimatesamarthkiduniya5215 Жыл бұрын
Thanks T-Series for the english subtitles!
@vijaybhan1721
@vijaybhan1721 4 жыл бұрын
Is movie ko Mene bahut baar dekha hai magar Mann nahi bharta Hai.
@mahararham7006
@mahararham7006 5 жыл бұрын
Really emotional movie I am a Pakistani punjabi and I’m living in Italy for the last 4 years and I really miss my punjab this movie reminds me of my punjab Love this Movie ....... This Movie made me cry
@mujtabahassan8216
@mujtabahassan8216 Жыл бұрын
😅cem ufn
@zameerali1378
@zameerali1378 3 жыл бұрын
بہت ھی خوبصورت مووی میں پاکستان سے ھوں مگر رھتا انگلینڈ میں ھوں دونوں پنجاب سے بہت پیار ھے شالا وسدے راھن دونوں پنجاب I LOVE PUNJABI ❤❤❤❤❤❤❤❤❤❤❤❤❤❤❤❤❤❤❤❤❤
@wikivlogs808
@wikivlogs808 6 күн бұрын
Time machine di tarah ajj v eh movie mainu purane time ch lai jandi, jida mai khud isda hissa hovaa, or jado is time to bahar aanda ta afsos hunda k eh time mud ni auna..
@VickySingh-qz8lq
@VickySingh-qz8lq 4 жыл бұрын
ਬਹੁਤ ਸੋਹਣੀ ਫਿਲਮ ਅੱਜ ਵੀ ਨਵੀਂ ਲਗਦੀ ਹੈ!
@highwayrider9165
@highwayrider9165 Жыл бұрын
Watching this masterpiece in 2023... I miss my mom so much ... Maaape chale jaan ta bahut yaad aaunde aa ....
@EntertainmentShop-nl1qg
@EntertainmentShop-nl1qg 6 ай бұрын
golden time tha yr na internet na android mobile pure desi and organic mahol. kia era tha ye bhi jaha rishton ki sahi pehchan thi
@iam_videoeditorduggal
@iam_videoeditorduggal 2 жыл бұрын
Punjabi Film Industry nu phir to zinda karn wala Harbhajan Maan Saab A Thxx Maan Saaab Love U 💕💕💕💕
@jjljjpppp305
@jjljjpppp305 4 жыл бұрын
ਪਤਾ ਨੀ ਕਿੰਨੀ ਵਾਰ ਦੇਖ ਲੀ ਏ। ਬਚਪਨ ਇਹਦੇ ਦੁਆਲੇ ਹੀ ਲਪੇਟਿਆ ਪਿਆ ਮੇਰਾ ਤਾਂ। ਯਾਦਾਂ ਦੀ ਬਾਰਾਤ ਉਸੇ ਸਮੇਂ ਚ ਚਲੇ ਜਾਂਦੀ ਏ😘😘💓😢😢
@gurpreetsidhuzira1516
@gurpreetsidhuzira1516 3 жыл бұрын
ਇੱਕ ਦੋਰ ਅਜਿਹਾ ਵੀ ਆਇਆ ਸੀ ਕਿ ਪੰਜਾਬੀ ਸਿਨੇਮਾ ਦੀਆ ਫਿਲਮਾਂ ਸਿਰਫ ਅਤੇ ਸਿਰਫ ਜੱਟ ਸ਼ਬਦ ਉਪਰ ਹੀ ਬਨਣ ਲੱਗ ਪਈਆ ਸਨ ਕਿਉਂਕਿ 1-2 ਫਿਲਮ ਹਿੱਟ ਹੋਣ ਤੋ ਬਾਅਦ ਬਾਕੀ ਫਿਲਮਾਂ ਸੁਪਰ ਡੁਪਰ ਫਲਾਪ ਹੋ ਗਈਆ। ਫਿਰ ਪੰਜਾਬੀ ਸਿਨੇਮਾ ਸ਼ਾਤ ਹੋ ਗਿਆ, ਜਿਵੇਂ ਖਤਮ ਜਿਹਾ ਹੋ ਗਿਆ ਸੀ। ਸਿਰਫ ਗੁਰਦਾਸ ਮਾਨ ਜੀ ਦੀ ਫਿਲਮ ਸ਼ਹੀਦੇ ਮੁਹੱਬਤ ਬੂਟਾ ਸਿੰਘ ਹੀ ਵਧੀਆ ਫਿਲਮ ਸਾਬਤ ਹੋਈ। ਫਿਰ ਅਚਾਨਕ ਐਂਟਰੀ ਹੋਈ ਮਨਮੋਹਨ ਸਿੰਘ ਉਰਫ ਮਨ ਜੀ ਦੀ, ਜਿੰਨਾ ਨੇ ਹਰਭਜਨ ਮਾਨ ਨੂੰ ਲੈ ਕੇ ਜੀ ਆਇਆ ਨੂੰ ਫਿਲਮ ਦਾ ਨਿਰਦੇਸ਼ਨ ਕੀਤਾ ਅਤੇ ਇਸ ਫਿਲਮ ਤੋ ਬਾਅਦ ਪੰਜਾਬੀ ਸਿਨੇਮਾ ਵਿਚ ਇਕ ਨਵੀ ਜਾਨ ਆ ਗਈ। ਹੁਣ ਤੱਕ ਜੋ ਵੀ ਫਿਲਮਾਂ ਆਈਆ ਜੱਟ ਸ਼ਬਦ ਤੋ ਹੱਟ ਕੇ ਆਈਆ ਅਤੇ ਉਨ੍ਹਾ ਦੀ ਕਹਾਣੀ ਵੀ ਖੂਬ ਪਸੰਦ ਕੀਤੀ ਗਈ। ਵਿਦੇਸ਼ੀ ਲੋਕੇਸ਼ਨ ਨੂੰ ਵੀ ਖੂਬ ਸਰਾਹਿਆ ਗਿਆ। ਬਹੁਤ-ਬਹੁਤ ਧੰਨਵਾਂਦ ਮਨ ਜੀ
@tazatwal7761
@tazatwal7761 3 жыл бұрын
@@gurpreetsidhuzira1516 vaise shaheed e Muhammad buta singh harbhajan maan diya movies to baad ayi c sir g
@gurpreetsidhuzira1516
@gurpreetsidhuzira1516 3 жыл бұрын
@@tazatwal7761 ਜਨਾਬ ਜੀ, ਸ਼ਹੀਦੇ ਮੁਹੱਬਤ ਬੂਟਾ ਸਿੰਘ ਫਿਲਮ ਜਨਵਰੀ 1999 ਵਿੱਚ ਆੲੀ ਸੀ ਅਤੇ ਜੀ ਆਇਆਂ ਨੂੰ ਫਿਲਮ 2003 ਵਿੱਚ ਆੲੀ ਸੀ। ਗੂਗਲ ਵੀਰ ਦੀ ਸਹਾਇਤਾ ਨਾਲ ਚੈਕ ਕਰ ਸਕਦੇ ਹੋ,
@tazatwal7761
@tazatwal7761 3 жыл бұрын
@@gurpreetsidhuzira1516 my bad Bhaji you right I was thinking about other movie. Par 🙏🏻jee aya nu 2002 ch ayi c 😀
@singhiskingkhalsa665
@singhiskingkhalsa665 Жыл бұрын
An OUTSTANDING movie ✅ jitni bhi baar dekho baar baar dekhne ka man karta hai ✅ Harbhajan Maan the REAL legend of cinema ✅
@gurmeetsinghgoni2106
@gurmeetsinghgoni2106 4 жыл бұрын
Sirrra movie harbhajan always fav 2020 ch kon dekh ria
@user-bp8mg1ip7m
@user-bp8mg1ip7m 3 ай бұрын
Yaar aa movie aj v ohh din yaad karva dindi haa jado all family ek saath vcr te aa movie dekhi cc 😊😊😊😢😢miss you old days 2002
@raviarora1787
@raviarora1787 3 жыл бұрын
ਮੈਂ ਇਹ ਫਿਲਮ ਹਰ ਮਹੀਨੇ ਦੇਖਦਾ ਤੇ ਹਰ ਪਾਠ ਬੜਾ ਦਿੱਲ ਦੇ ਕਰੀਬ ਏ ਤੇ ਰੋਣਾ ਆ ਜਾਂਦਾ ਏ । ਕਿਉਂਕਿ ਮੈਂ ਹੈ ਤਾਂ ਪੰਜਾਬ ਵਿੱਚ ਏ ਪਰ ਆਪਣੇ ਸਾਰੇ ਰਿਸ਼ਤੇ ਖੋਲੇ
@roshanbagla6596
@roshanbagla6596 4 жыл бұрын
Who is watching this movie in the lockdown? (Watching from Australia)
@newlookboutique5746
@newlookboutique5746 4 жыл бұрын
yes
@imranb2uttb6k.md22
@imranb2uttb6k.md22 4 жыл бұрын
@@newlookboutique5746 ukplh
@archer_gamer99
@archer_gamer99 4 жыл бұрын
i am
@kvsingh6532
@kvsingh6532 4 жыл бұрын
I Am Watching In Uk
@harwindersingh1394
@harwindersingh1394 4 жыл бұрын
I'm watching in Singapore lockdown
@tanweerhussain1299
@tanweerhussain1299 5 жыл бұрын
Love the Last Song, Especially the verse, " Bina ISHAQ IBADATAAN Hondia Nahie". This verse has changed my prospect about PRAYERS. One has to LOVE the One he Prays for. I never saw Indian Punjabi Movies. Just fell in love after watching this. My Father was born in BATALA, Punjab. His birthplace still has a Name in BATALA. "KUCHA DEEN MUHAHHAD" ( Deen Muhammad was my Great Great Grand Father.). Will visit by Ancestral place one day before I Die. The Town of BATALA in Punjab in India.
@kuljitsingh4706
@kuljitsingh4706 2 жыл бұрын
Ppppppppppppppplllĺ
@fazalelahimughal9558
@fazalelahimughal9558 2 жыл бұрын
22w
@GurjantSingh-bv5hu
@GurjantSingh-bv5hu Жыл бұрын
L0
@KaushalPaswan-wf9hk
@KaushalPaswan-wf9hk 11 ай бұрын
30:50
@rajeshprassd1138
@rajeshprassd1138 3 жыл бұрын
बहुत ही सुन्दर मुवी है। अपने देश के प्रति प्रेम बनाए रखना चाहिए ।। धन्यवाद।।जय हिन्द वन्दे मातरम्।।
@BLKoul-jv4iz
@BLKoul-jv4iz 3 жыл бұрын
My Ist punjabi movie in my life.I am very fortunate.I am a punjabi learner for the last forty five years .My punjabi is nomani.l love punjabi language.
@kiranjeetkaur3564
@kiranjeetkaur3564 5 жыл бұрын
😍👌👌 bahut wadhiya Ik priwaar naal beth k dekhan waali moovi h. I like u harbhajan man g
@karangill6912
@karangill6912 3 жыл бұрын
Sade naal vi baith jao
@barindermangat1443
@barindermangat1443 4 жыл бұрын
First movie i watched in cinema at Khanna ludhiana. First movie which was a comeback of Modern Punjabi cinema. I still remember harbhajan said we took a big risk to make such a big movie.Will never forget the feelings..and so much different than other movies of that time.
@MrSingh-lt3yz
@MrSingh-lt3yz 2 жыл бұрын
The Beginning of New Era of Punjabi Film industry 🌹🇮🇳🇨🇦
@Asokkumar-dg3qk
@Asokkumar-dg3qk Жыл бұрын
MNM
@MrSingh-lt3yz
@MrSingh-lt3yz Жыл бұрын
@@Asokkumar-dg3qk Naa Mann , Tainu Mna k v kisse ne kee Laina!
@subhaanmushtaq3577
@subhaanmushtaq3577 Жыл бұрын
Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuu
@subhaanmushtaq3577
@subhaanmushtaq3577 Жыл бұрын
Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuuu
@subhaanmushtaq3577
@subhaanmushtaq3577 Жыл бұрын
@@Asokkumar-dg3qk suuuuuuuuuuuuuuuuuuuuuuuuuuuuuuuuuuuuuuuuuu
@Harpreet_Singhs
@Harpreet_Singhs 6 ай бұрын
Mere bachpan di sab ton sohni movie I miss old days bachpan bhut sohna hunda yaar ❤❤❤😢😢
@manjindersingh4156
@manjindersingh4156 4 жыл бұрын
ਬਹੁਤ ਵਧੀਆ ਫਿਲਮ ਲੱਗੀ ਵਾ ਕਮਾਲ ਮਾਨ ਸਾਬ ਜੀ।
@harrysingh-ze1lk
@harrysingh-ze1lk 4 жыл бұрын
Family movie aaa jee ayan nu sada pardesya dil laga renda aaa eh movie dekh k dhanvad maan sab
@luckypal865
@luckypal865 2 ай бұрын
ਮੈਂ ਅੰਮ੍ਰਿਤਸਰ ਤੋਂ ਹਾਂ ਮੈਂ ਮੰਨਦਾ ਹਾਂ ਹਰਭਜਨ ਮਾਨ ਨੇ ਮਰੇ ਹੋਏ ਪੰਜਾਬੀ ਸੀਨ੍ਹੇਮੇ ਨੂੰ ਮੁੜ ਜਿਓੰਦੇ ਕੀਤਾ ਓ ਸਮੇਂ ਮੈਂ ਜਲੰਦਰ ਪੜਦਾ ਸੀ ਤੇ ਫ਼ਿਲਮ ਵੀ ਮੈਂ ਆਪਦੇ ਯਾਰਾਂ ਨਾਲ਼ ਨਤਰਾਜ ਸੀਨ੍ਹੇਮੇ ਖੱਨੇ ਵੇਖੀ ਜੋ ਫ਼ਿਲਮ ਵਿੱਚ ਡਾਇਲੋਗ ਬੋਲਿਆ ਸੀ ਹਰਭਜਨ ਮਾਨ ਸਾਫ਼ ਸੁਥਰਾ ਕਲਾਕਾਰ 🙏💞❤️
@ManpreetKaur-ve4fu
@ManpreetKaur-ve4fu 5 ай бұрын
14-2-2024 vich kon dakh riha
@gopipreet9879
@gopipreet9879 2 ай бұрын
Mee . Te Meri ex da naa v Manpreet c Mera na Gurpreet ,gopipreet
@nasirmughal5045
@nasirmughal5045 4 жыл бұрын
Ist time i see this movie with my father 10 year a ago but now my father is not with me......i love my father....
@thakursgill895
@thakursgill895 2 жыл бұрын
l
@Rajasami2
@Rajasami2 2 жыл бұрын
@@bhindersingh6921 and
@nsxreigns8777
@nsxreigns8777 2 жыл бұрын
i also see with my father
@Karanveer285
@Karanveer285 2 жыл бұрын
👏
@arvindersingh3391
@arvindersingh3391 2 жыл бұрын
😍😍😍👌👌👌💞💞💞💞💞💞
@kristiosborne2786
@kristiosborne2786 Жыл бұрын
In 2013 a Punjabi friend introduced me to India's movie industry with several Punjabi movies and Bollywood movies. Some movies he would watch all the way through but at times he would decide to watch something different. This is one of the movies that he only showed me part of, some of the scenes stuck with me, bits and pieces only. I had for quite some time wondered about this particular movie and desired to see it again but didn't know the name of the movie or the actors, so very pleased to have finally found it. Thoroughly enjoyed this movie and will definitely be rewatching it in the future and not just the scenes my friend chooses to share. Beautiful plot and tells an important truth about the very real need for people to maintain a connection with their culture. Love this.
@gurjitkaur2869
@gurjitkaur2869 Жыл бұрын
0p97ip00
@kristiosborne2786
@kristiosborne2786 Жыл бұрын
@@gurjitkaur2869 I don't understand your comment.
@SatpalSingh-qs6hz
@SatpalSingh-qs6hz Жыл бұрын
​@@kristiosborne2786 😊
@NarinderTuli-eb8oq
@NarinderTuli-eb8oq 10 ай бұрын
very.good.nice.picture
@user-hw8il2jk1q
@user-hw8il2jk1q 10 ай бұрын
😊
@gurjiwangill2
@gurjiwangill2 2 жыл бұрын
ਪੁਰਾਣੇ ਸਮੇ ਦੀ ਯਾਦ ਤਾਜਾ ਹੋ ਗਈ,,,ਇਵੇ ਲੱਗਦਾ 2002 ਕੱਲ ਦੀ ਗੱਲ ਹੋਵੇ ਸਮਾ ਅਪਣੀ ਚਾਲ ਚੱਲੀ ਜਾਂਦਾ ਉਦੋ ਨਜਾਰੇ ਲੈਦੇ ਸੀ ਬਚਪਨ ਵਾਲੇ ਅੱਜ ਨਜਾਰੇ ਲੈਦੇ ਆ ਜਵਾਨੀ ਵਾਲੇ,,,ਵਾਹਿਗੁਰੂ ਇਵੈ ਕਿਰਪਾ ਕਰੇ
@cheema1096
@cheema1096 Жыл бұрын
Right bro
@jaggajatt3576
@jaggajatt3576 Жыл бұрын
ਸਹੀ ਕਿਹਾ ਜੀ਼
@GurjeetSingh-ce2ww
@GurjeetSingh-ce2ww Жыл бұрын
8
@subhaanmushtaq3577
@subhaanmushtaq3577 Жыл бұрын
Suuuuuuuuuuuuuuuuuuuuuuuuuuuuuuuuuuuuuuuuuuuùuuuuuuuuuuu
@subhaanmushtaq3577
@subhaanmushtaq3577 Жыл бұрын
Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuuu
@sonusingh2553
@sonusingh2553 10 ай бұрын
ਹਰਭਜਨ ਮਾਨ ਜੀ ਪੰਜਾਬੀ ਫਿਲਮਾ ਦੇ ਰਾਜੇ ਇਨਾ ਨੇ ਸਾਨੂੰ ਫਿਲਮਾ ਵਿਚ ਬਹੁਤ ਕੁਝ ਦਿਖਾਇਆ ਜਿਵੇ ਪਿੰਡਾ ਦੀਆ ਸੱਥਾ ਪੰਜਾਬ ਵਿੱਚ ਪਿੰਡਾ ਵਿਚ ਵੱਡੇ ਵੱਡੇ ਘਰ ਇਥੋ ਜਾ ਕੇ ਬਾਹਰ ਵਿਦੇਸ਼ਾ ਵਿਚ ਜਾ ਕੇ ਕਿਹੋ ਜਿਹੀ ਜਿੰਦਗੀ ਏ ਕੋਈ ਵੀ ਫਿਲਮ ਦੇਖ ਲਓ ਮਾਨ ਸਾਬ ਦੀ ਚਾਹੇ ਮੇਰਾ ਪਿੰਡ। ਅਸਾ ਨੂੰ ਮਾਣ ਵਤਨਾ ਦਾ । ਮਿੱਟੀ ਵਾਜਾ ਮਾਰਦੀ । ਜੀ ਆਇਆ ਨੂੰ । ਕੋਈ ਨਾ ਕੋਈ ਮੈਸੇਜ ਏ ਟੀ ਵੀ ਕੋਲੋ ਜਰੂਰ ਸਿੱਖਣਾ ਚਾਹੀਦਾ ਕੁੜੀਆ ਵਿਆਹ ਕਰ ਕੇ ਬਾਹਰ ਤੋਰ ਦਿੰਦੇ ਆ ਪਰ ਕੁਝ ਸੋਚ ਦੇ ਵਿਚਾਰ ਦੇ ਨਹੀ ਕਈ ਇਜੰਟ ਧੋਖਾ ਕਰੀ ਜਾ ਰਹੇ ਨੇ ਉਹ ਵੀ ਫਿਲਮ ਚ ਦਿਖਾਇਆ ਜਾਦਾ ਮਾਨ ਸਾਬ ਨੇ ਡਇਰੈਕਟਰ ਨੇ ਉਹ ਦਿਖਾਇਆ ਮਾਨ ਸਾਬ ਦੀਆ ਫਿਲਮਾ ਚ ਜਿਨਾ ਨੂੰ ਜਿੰਨੀ ਵਾਰ ਮਰਜੀ ਦੇਖ ਲੋ ਜੀ ਨਹੀ ਭਰੇ ਗਾ ਮਾਨ ਸਾਬ ਜੀ ਦਾ ਬਹੁਤ ਬਹੁਤ ਧੰਨਵਾਦ 🙏🙏❤️❤️
@manindergilll
@manindergilll 4 жыл бұрын
4-5 class wale din yaad agge 😍😍😍 in 2020 💕
@makhansingh9830
@makhansingh9830 3 жыл бұрын
Lm
@kapilwadghule5727
@kapilwadghule5727 3 жыл бұрын
Very well nice 👌
@luckymaan5063
@luckymaan5063 2 жыл бұрын
You are right bro
@Tanyalysha
@Tanyalysha 2 жыл бұрын
Too good movie. Watched anytime before 2002 October.when I was in early stage to learn Punjabi. Let me say that I love punjabis, their culture and punjab itself. So beautiful... Mennu sachhi saara hi kuch dil te lagke rehnda.. I want to spend my life in Punjab, and Punjab wants to live in Canada😓😓
@theunidentified01
@theunidentified01 2 жыл бұрын
Tusi kithe rehnde ho?
@khushvirsingh2133
@khushvirsingh2133 Жыл бұрын
kj
@subhaanmushtaq3577
@subhaanmushtaq3577 Жыл бұрын
Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuu
@subhaanmushtaq3577
@subhaanmushtaq3577 Жыл бұрын
Suuuuuuuuuuuuuuuuuuuuuuuuuuuuuuuuuuuuuuuuuuuuuuuuuuuuuuu
@subhaanmushtaq3577
@subhaanmushtaq3577 Жыл бұрын
@@theunidentified01 suuuuuuuuuuuuuuuuuuuuuuuuuuuuuuuuuuuuuuuuuuuu
@John-cs9zl
@John-cs9zl 2 жыл бұрын
I m 30 years old now. Watching today after 19 years.. Aaj mehsos hwa k hm ktny barry hogye...😔😔😔 Very emotional family movie
@jasslahoriya1994
@jasslahoriya1994 3 жыл бұрын
Harbhajan Mann best aa ❤️❤️❤️❤️ bhot sonhni film aa m roz ਵਾਂਗੂੰ ਹੀ ਦੇਖ lyna
@harmandhamija1
@harmandhamija1 4 жыл бұрын
This movie sums up our Punjabi culture.. Classic 🙏🏻
@MrRjnr
@MrRjnr 2 жыл бұрын
1:53.25
@arshadasim
@arshadasim 5 жыл бұрын
بہت اعلی سٹوری۔۔۔۔ جہڑے اپنیاں جڑھاں توں وکھ ہوجان اوہ کدی توڑنئیں چڑھے ۔۔۔بابا گرونانک دی دھرتی سدا آباد رئے گی ۔ساڈا پنجاب زندہ باد پنجابی سارے پائندہ باد
@miansunny1435
@miansunny1435 3 жыл бұрын
Good
@lovepunjabvlogs8508
@lovepunjabvlogs8508 Ай бұрын
ਪਰਦੇਸ ਚ ਰਹਿ ਕੇ ਕੌਣ ਕੌਣ ਏਹ ਫਿਲਮ ਦੇਖ ਰਿਹਾ ਅਤੇ ਅਪਣੇ ਪੰਜਾਬ ਨੂੰ ਯਾਦ ਕਰਕੇ ਕੌਣ ਕੌਣ ਰੋ ਰਿਹਾ
@vanitamehra3665
@vanitamehra3665 3 жыл бұрын
Pehla diya movies family vich beth ke dekhn valliya c .... 😊 nostalgia
@harrykailay5992
@harrykailay5992 6 жыл бұрын
My daddy ji bought new DVD player on the releasing of jee aayan nu film Today I am watching this movie but my daddy ji is not here . Great concept and given new breath to punjabi cinema
@gagangill8831
@gagangill8831 4 жыл бұрын
Same here
@HarpreetSingh-ps8fe
@HarpreetSingh-ps8fe 4 жыл бұрын
Wrs
@HarpreetSingh-ps8fe
@HarpreetSingh-ps8fe 4 жыл бұрын
@@gagangill8831 X
@simranchodhary6736
@simranchodhary6736 4 жыл бұрын
So sad
@harrykailay5992
@harrykailay5992 4 жыл бұрын
Simran Chodhary thank u for sympathy
@ishalusman1921
@ishalusman1921 4 жыл бұрын
I m watching in December 2019. My favourite movie
@neerajmonga47
@neerajmonga47 4 ай бұрын
2002 ch dekhi c kotkpure cinema ch odo main 8 Sal da c odo baad v pta nhi kini var dekh li te aaj v dekhe to lgda jida pheli war dekh rhea edao best movie àjj tak nhi bani
@kavyabhatt7890
@kavyabhatt7890 3 жыл бұрын
The 3:05:01 moment gives goose bumps 😘😘😘 Jo v a but dil ch india di jgh koi ni le skda..paave lakh mada etho da system but india dil ch vassda ❤️
@balvindersingh6570
@balvindersingh6570 2 жыл бұрын
Reality hai ji
@AvtarSingh-jn6un
@AvtarSingh-jn6un 2 жыл бұрын
Fd
@luckymaan5063
@luckymaan5063 2 жыл бұрын
Sach kiha tan Punjab wargi mauj na kise state ch a te na kise country ch 💕💕💕💕 i love my Punjab 🤘🤘💪💪💪💪💪
@kavyabhatt7890
@kavyabhatt7890 2 жыл бұрын
@@luckymaan5063 nhi ji edda di koi gall ni asi UP to ha ji or sanu sadda hi area sona lggda paave lakh sona tuhada punjab...jedi jgh te insan peda hunda a ode naal alag hi attachment hunda a
@gurpreetsidhuzira1516
@gurpreetsidhuzira1516 Жыл бұрын
ਇੱਕ ਦੋਰ ਅਜਿਹਾ ਵੀ ਆਇਆ ਸੀ ਕਿ ਪੰਜਾਬੀ ਸਿਨੇਮਾ ਦੀਆ ਫਿਲਮਾਂ ਸਿਰਫ ਅਤੇ ਸਿਰਫ ਜੱਟ ਸ਼ਬਦ ਉਪਰ ਹੀ ਬਨਣ ਲੱਗ ਪਈਆ ਸਨ ਕਿਉਂਕਿ 1-2 ਫਿਲਮ ਹਿੱਟ ਹੋਣ ਤੋ ਬਾਅਦ ਬਾਕੀ ਫਿਲਮਾਂ ਸੁਪਰ ਡੁਪਰ ਫਲਾਪ ਹੋ ਗਈਆ। ਫਿਰ ਪੰਜਾਬੀ ਸਿਨੇਮਾ ਸ਼ਾਤ ਹੋ ਗਿਆ, ਜਿਵੇਂ ਖਤਮ ਜਿਹਾ ਹੋ ਗਿਆ ਸੀ। ਸਿਰਫ ਗੁਰਦਾਸ ਮਾਨ ਜੀ ਦੀ ਫਿਲਮ ਸ਼ਹੀਦੇ ਮੁਹੱਬਤ ਬੂਟਾ ਸਿੰਘ ਹੀ ਵਧੀਆ ਫਿਲਮ ਸਾਬਤ ਹੋਈ। ਫਿਰ ਅਚਾਨਕ ਐਂਟਰੀ ਹੋਈ ਮਨਮੋਹਨ ਸਿੰਘ ਉਰਫ ਮਨ ਜੀ ਦੀ, ਜਿੰਨਾ ਨੇ ਹਰਭਜਨ ਮਾਨ ਨੂੰ ਲੈ ਕੇ ਜੀ ਆਇਆ ਨੂੰ ਫਿਲਮ ਦਾ ਨਿਰਦੇਸ਼ਨ ਕੀਤਾ ਅਤੇ ਇਸ ਫਿਲਮ ਤੋ ਬਾਅਦ ਪੰਜਾਬੀ ਸਿਨੇਮਾ ਵਿਚ ਇਕ ਨਵੀ ਜਾਨ ਆ ਗਈ। ਹੁਣ ਤੱਕ ਜੋ ਵੀ ਫਿਲਮਾਂ ਆਈਆ ਜੱਟ ਸ਼ਬਦ ਤੋ ਹੱਟ ਕੇ ਆਈਆ ਅਤੇ ਉਨ੍ਹਾ ਦੀ ਕਹਾਣੀ ਵੀ ਖੂਬ ਪਸੰਦ ਕੀਤੀ ਗਈ। ਵਿਦੇਸ਼ੀ ਲੋਕੇਸ਼ਨ ਨੂੰ ਵੀ ਖੂਬ ਸਰਾਹਿਆ ਗਿਆ। ਬਹੁਤ-ਬਹੁਤ ਧੰਨਵਾਂਦ ਮਨ ਜੀ
@jagdevbrar9392
@jagdevbrar9392 4 жыл бұрын
ਇਹ ਫਿਲਮ ਸ਼ਾਇਦ 2002 ਵਿੱਚ ਆਈ ਸੀ 18 ਸਾਲ ਹੋਗੇ ਹਾਲੇ ਕਲ ਦੀਆ ਗੱਲ ਲੱਗਦੀਆ ਨੇ
@varinderk1987
@varinderk1987 4 жыл бұрын
haan 2002 vich aayi c veer ji
@kuljitsingh1897
@kuljitsingh1897 4 жыл бұрын
Lockdown vich kon kon movie dekh reha please like
@punjab-records451
@punjab-records451 9 ай бұрын
Harbhajan Maan Da Shukriya Saanu 2002 wala Canada and Usde Halaat Dikhaun layi❤
@princejaswal2867
@princejaswal2867 Жыл бұрын
es film ne punjabi indstry nu zinda kita c dowara a sade time di film hai jdo asi jawan ho rahe c shote c udo aai c 22 saal ho gye ne es nu
@singhsahib2582
@singhsahib2582 6 жыл бұрын
My Elder sister took me first time Cimena in Amritsar that time i was in 9th grade . Today i am watching again . Today i am a doctor and i am living in Germany . but still i feels like i am in Amritsar , Love you Didi
@surindergill3681
@surindergill3681 5 жыл бұрын
+qq Poker I
@karimzouin9186
@karimzouin9186 5 жыл бұрын
Singh Sahib fghfhgji
@ManpreetSingh-pr9kq
@ManpreetSingh-pr9kq 4 жыл бұрын
Dr saab alergy di dwai dso yrr jukaam te glaa kharab rehnda
@javeadarshad8020
@javeadarshad8020 4 жыл бұрын
Ok
@rajkumari2424
@rajkumari2424 3 жыл бұрын
,
@melinamuhallaharoli5195
@melinamuhallaharoli5195 4 жыл бұрын
Nice film and iam very excited watching for this film
@melinamuhallaharoli5195
@melinamuhallaharoli5195 4 жыл бұрын
I understand culture of panjab for this this film watching
@armanchjokar2871
@armanchjokar2871 4 жыл бұрын
Achi hai film
@armanchjokar2871
@armanchjokar2871 4 жыл бұрын
Hi
@rakeshsaharan9060
@rakeshsaharan9060 3 жыл бұрын
Ji Maan thonu
@RizwanRizwan-hg4dg
@RizwanRizwan-hg4dg 2 жыл бұрын
Hi
@lovepunjab2939
@lovepunjab2939 3 жыл бұрын
ਇਹ ਫਿਲਮ ਦੇਖ ਕੇ ਤਾਂ ਲਗਦਾ ਕਨੇਡਾ ਨਾ ਹੀ ਜਾਓ। ਜਵਾਕਾਂ ਜਿਆਂ ਦਾ ਤਾਂ ਬੁਰਾ ਹਾਲ ਆ
@HARMANDEEPSINGH-hp5xj
@HARMANDEEPSINGH-hp5xj 3 жыл бұрын
It was a superb movie...❤❤still live this movie
@raftarsingh7028
@raftarsingh7028 4 жыл бұрын
Me v 8thve ch see 😢 Golden memory I love mera punjab 😍
@tajinderkaur1047
@tajinderkaur1047 5 жыл бұрын
Milestone in punjabi cinema. It's gives again new life to punjabi cinema. Very nice movie
@manishachib7187
@manishachib7187 3 жыл бұрын
Did.Anna.
@muhammadhamza9273
@muhammadhamza9273 Жыл бұрын
Yes download. Jeeaaya he
@Irfanazam-ei3sk
@Irfanazam-ei3sk 7 ай бұрын
30:21
@kavyabhatt7890
@kavyabhatt7890 3 жыл бұрын
That starting music 😘😘 purane din yaad aage sarya ne kthe baith k movie dekhi c ek hi TV hunda c 😘 oh din ❤️
@gagansingh3982
@gagansingh3982 3 жыл бұрын
Sachi gll a bhen
@VenturesAdventure
@VenturesAdventure Жыл бұрын
I believe the culture shown in this film is close to the real. Nice Story along with the songs. Like it.
@nandhakuljit
@nandhakuljit 5 жыл бұрын
Pta nahi kini vaar dekhi movie par hj v oda di he a love u fillm member
@merijaantukahanladlaraja4107
@merijaantukahanladlaraja4107 5 жыл бұрын
Very nice movie love from Pakistan Punjab...I love all punjabi persons from deep of my heart.... Hasda te vasda rahvay punjab jug jug jio punjabio
@sukhrajsingh7236
@sukhrajsingh7236 5 жыл бұрын
Thanks bhai tusi v hasde vasde rho
@Dinvadbhatmarathi98
@Dinvadbhatmarathi98 4 жыл бұрын
Hey what about us Fat people don't you love is aswell
@asifsajjad9424
@asifsajjad9424 3 жыл бұрын
@@Dinvadbhatmarathi98 my
@asifsajjad9424
@asifsajjad9424 3 жыл бұрын
@@sukhrajsingh7236 ni no no no no no no go by yourself by by by by by by
@asifsajjad9424
@asifsajjad9424 3 жыл бұрын
Bo in no no credit on our end
@reymusic4518
@reymusic4518 3 жыл бұрын
2021 vich kon kon dekh reha like kro
@MurtsimCheema
@MurtsimCheema 2 жыл бұрын
The best family Punjabi movie !!! Harbajhan Mann plzzzz do more this cind of Movies we Need you and we are Ready to support you !!! love from Pakistani Punjabi community ❤️❤️❤️❤️❤️
@MANDEEPSINGHVLOGS
@MANDEEPSINGHVLOGS 4 жыл бұрын
I'm still watching in 2020 ....👆👍👍
@Justme-jr
@Justme-jr 5 жыл бұрын
Thanks for translation!!! Great for a night time movie, relax and enjoy it!!!
@goramavi2095
@goramavi2095 5 жыл бұрын
Hello
@gurimirock4881
@gurimirock4881 3 жыл бұрын
Thanks for translation of your life enjoy it
@gurwinderkaler5857
@gurwinderkaler5857 2 жыл бұрын
@@goramavi2095 ਪ *ਪਲਲਲਪਰਲਪਯ
@amanjyotsingh2090
@amanjyotsingh2090 2 жыл бұрын
Simple and sober Punjabi movie , a message to all Punjabis who is living in all over the world and forgotten to come back to their basics atleast once in vacations 💐💐
@vlogwithme2536
@vlogwithme2536 2 жыл бұрын
ye wo movies hain jo family k sath beth k dekhi ja sakti hain ever green movies hain hzaron bar dekh b dil ni bhrta
Asa Nu Maan Watna Da | Harbhajan Mann | Latest Punjabi Movies
2:59:23
T-Series Apna Punjab
Рет қаралды 16 МЛН
Каха заблудился в горах
00:57
К-Media
Рет қаралды 9 МЛН
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
Little girl's dream of a giant teddy bear is about to come true #shorts
00:32
MANNAT (full movie) jimmy shergil'kulraj Randhwa full hd
2:17:07
Busy Dunya 10 Shows.
Рет қаралды 836 М.
KeshYou x Snoop Dogg - Forever Sunday (Official Music Video)
3:06
BM PRODUCTION
Рет қаралды 215 М.
Munisa Rizayeva - Aka makasi (Official Music Video)
6:18
Munisa Rizayeva
Рет қаралды 14 МЛН
지민 (Jimin) 'Who' Official MV
3:28
HYBE LABELS
Рет қаралды 29 МЛН
Aq Koilek
2:51
Algyt - Topic
Рет қаралды 149 М.
R-ONE - SENSIZ / СЕНСІЗ (Official Audio)
2:51
R-ONE MUSIC
Рет қаралды 67 М.
Dj Jack SpaRRow - Akbar Ghalta Bahiati ( Slap Remix Arabic ) #TIKTOK
2:21
Jaloliddin Ahmadaliyev - Kuydurgi (Official Music Video)
4:49
NevoMusic
Рет қаралды 11 МЛН