ਤੁਹਾਡੇ ਘਰਦਾ ਦਾ ਪੁਰਾਣਾ ਸਮਾਨ,ਟੀਵੀ,ਫਰਿਜ, ਕੂਲਰ,ਪੇਟੀ,ਸੋਫੇ ਪੰਜ ਤੋਂ ਦਸ ਹਜਾਰ ਦਾ ਦੇ ਜਾਓ, ਨਵਾਂ ਸਮਾਨ ਲੈਜੋ

  Рет қаралды 427,054

Shonki Sardar

Shonki Sardar

10 ай бұрын

#sukhjinder_lopon

Пікірлер: 350
@gurlalsinghaulakhgurlalsin9374
@gurlalsinghaulakhgurlalsin9374 10 ай бұрын
ਬਾਈ ਜੀ ਜਿਹੜਾ ਪੱਖਾ ਸਟੈਂਡ ਵਾਲਾ ਤੁਸੀਂ 2500 ਰੁਪਏ ਦਾ ਦਸਿਆ ਏ ਓਹੀ ਪੱਖਾ ਕਿਸੇ ਸ਼ਹਿਰ ਤੋਂ 1500 ਰੁਪਏ ਵਿੱਚ ਮਿਲ ਜਾਂਦਾ ਏ ਤੇ ਤੁਸੀਂ ਪੁਰਾਣਾਂ ਪੱਖਾ ਫਰੀ ਚ ਰੱਖਣ ਨੂੰ ਫਿਰਦੇ ਆਂ ਚੰਗੀ ਸਕੀਮ ਲਾਈ ਐ ਲੋਕਾਂ ਨੂੰ ਲੁੱਟਣ ਦੀ ਸਮਾਂਨ ਵੀ ਪੂਰੇ ਰੇਟ ਚ ਵੇਚਤਾ ਪੁਰਾਂਣਾਂ ਸਮਾਂਨ ਫਰੀ ਚ ਰਖ ਲਿਆ ਬਹੁਤ ਵਧੀਆ ਸਕੀਮ ਨਾਲੇ ਪੁੰਨ ਤੇ ਨਾਲੇ ਫਲੀਆਂ
@dhaliwaldhaliwal1088
@dhaliwaldhaliwal1088 10 ай бұрын
Sahi gall aa veer asi vi gye c koi fyeda ni hoeya jaan dah ehna di shop teh
@pritamsingh313
@pritamsingh313 9 ай бұрын
ਵੀਰ ਜੀ ਇਹਨਾ ਦਾ ਰੇਟ ਵੀ ਦੁੱਗਣਾ ਪੁਰਾਣਾ 2500ਦਾ ਦੇਣਗੇ ਤਾਂ ਨਵੇ ਦਾ ਰੇਟ 3000rs ਵਧ ਲਗਾ ਲੈਦੇ ਹਨ
@user-tq8hk7fm4t
@user-tq8hk7fm4t 9 ай бұрын
Fuddu launde aa es tho vadia aam shop tho lai aaeyo vadia rate milju
@gurditsingh1792
@gurditsingh1792 10 ай бұрын
ਘਾਟਾ ਤਾਂ ਖਾਂਦੇ ਨਹੀਂ ਦੁਕਾਨਦਾਰ ਪਰ ਉਲਟ ਪੁਲਟ ਵਾਲੀ ਸਕੀਮ ਠੀਕ ਲੱਗੀ ਹੈ ਕਿਉਂਕਿ ਪਿੰਡਾਂ ਵਿੱਚ ਕਬਾੜੀਏ ਪੁਰਾਣਾ ਸਮਾਨ ਮੁਫਤ ਵਾਂਗ ਹੀ ਸਮਾਨ ਲੈ ਜਾਂਦੇ ਹਨ
@nitinsingla1015
@nitinsingla1015 10 ай бұрын
Right hahaha
@nitinsingla1015
@nitinsingla1015 10 ай бұрын
Rate Pehla Hi Bahut Jeada Ne Kabad De Saman Ta Free Ch Hi lai Lea
@gurpreetbajwa2691
@gurpreetbajwa2691 10 ай бұрын
kyon kamle hoi o yar koi ghata kive kha lave ga.tusi rate pata kar love jine da oh kus cut k dina us chej da rate e ona kise marji tukan to pata kar lavo
@jatinderpalsingh-zb9bf
@jatinderpalsingh-zb9bf 9 ай бұрын
ਕਬਾੜ ਵਾਲੇ ਕੇਹੜਾ ਜਿਆਦਾ ਰੇਟ ਦਿੰਦੇ ਨੇ ਉਹ ਵੀ ਫਰੀ ਵਿਚ ਲੈ ਜਾਂਦੇ ਨੇ
@darshanram5643
@darshanram5643 9 ай бұрын
ਸਹੀ ਕਿਹਾ
@daljit5527
@daljit5527 10 ай бұрын
ਬਿਲਕੁੱਲ ਸਹੀ ਵੀਰ ਜੀ ਇਸ ਤੋਂ ਉੱਪਰ ਕੁਸ ਨੀ ਬੁਹਤ ਵਧੀਆ ਏਦਾਂ ਦੇ ਸਟੋਰ ਹਰ ਸ਼ਹਿਰ ਵਿੱਚ ਹੋਣੇ ਚਾਹੀਦੇ ਨੇ ਤਾਂ ਜੋ ਹਰ ਇਕ ਨੂੰ ਇਸ ਦਾ ਫਾਇਦਾ ਮਿਲ ਸਕੇ,ਬੁਹਤ ਵਧੀਆ ਬਲੌਗ ਬੀਰ ਜੀ ❤🙏
@sardarnijdeepkaur222jdeep4
@sardarnijdeepkaur222jdeep4 9 ай бұрын
ਹਾਜੀ ਵੀਰ ਜੀ ਸਾਰੇ ਸ਼ਹਿਰਾਂ ਵਿੱਚ ਲੋਕਾਂ ਨੂੰ ਲੁੱਟਣ ਵਾਲੇ ਸਟੋਰ ਹੋਣੇ ਚਾਹੀਦੇ ਆ😂
@tejasvigureja2636
@tejasvigureja2636 9 ай бұрын
​@@sardarnijdeepkaur222jdeep4kis tra lutdey ne ki tusi dasgoge please
@veerpalkaur6066
@veerpalkaur6066 9 ай бұрын
​@@sardarnijdeepkaur222jdeep4p
@JatinderSingh-yn6wj
@JatinderSingh-yn6wj 9 ай бұрын
​@@sardarnijdeepkaur222jdeep4ਓ ਯਾਰ ਕੀ ਕਰੀਏ, ਅਸੀਂ ਗੱਲਾਂ ਚ ਬੜੀ ਛੇਤੀ ਆ ਜਾਂਦੇ ਆਂ , ਭਲੇ ਮਾਣਸ ਜਿਹੇ ਬੰਦੇ ਆਂ ਆਪਾਂ 😊
@deepachahal7813
@deepachahal7813 9 ай бұрын
Sare fake aaa
@user-fp1kq8ye3m
@user-fp1kq8ye3m 9 ай бұрын
ਬਹੁਤ ਵਧੀਆ ਹੈ ਜੀ ਸਕੀਮ, ਲੁਧਿਆਣਾ ਵਿਖੇ ਵੀ ਖੋਲ੍ਹ ਦਿਓ ਜੀ, ਬਰਨਾਲਾ ਭੁਲ ਜਾਵੋਗੇ, ਸ਼ੌਂਕੀ ਵੀਰੇ ਦਾ ਵੀ ਧੰਨਵਾਦ ਜੀ 🙏🙏
@JoginderSingh-it2is
@JoginderSingh-it2is 9 ай бұрын
ਆਪਣੇ ਕੋਲੋਂ ਕੋਈ ਕੁਝ ਨਹੀਂ ਦਿੰਦਾ ਜੀ।ਬਸ ਇੱਕ ਸਮਾਨ ਵੇਚਣ ਦਾ ਤਰੀਕਾ ਹੈ ਜੀ।
@harryubhi06
@harryubhi06 10 ай бұрын
ਦੁਕਾਨਦਾਰ ਨੇ ਦੁਕਾਨਦਾਰੀ ਕਰਨੀ ਆ ਮਸ਼ਹੂਰੀ ਨੂੰ ਬਾਈ ਹੈਗਾ..ਬਾਕੀ ਘਰੋਂ ਪਾ ਕੇ ਤਾਂ ਕੋਈ ਨੀ ਵੇਚਣ ਲੱਗਿਆ..🕵️🤔
@karanpreet5539
@karanpreet5539 10 ай бұрын
ਬਹੁਤ ਵਧੀਅਾ ਵੀਡਿੳੁ ਵੀਰ ਜੀ ਜੋ ਪੁਰਾਣੇ ਸਮਾਨ ਦੀ ਕਦਰ ਪੲੀ ਨਹੀ ਤਾ ਪੁਰਾਣਾ ਸਮਾਨ ਹਜਾਰ ਜਾ ਦੋ ਹਜਾਰ ਸੀ
@JatinderSingh-ew7ve
@JatinderSingh-ew7ve 9 ай бұрын
Bhut vdia pagi griba ly ta tusi rab ban k ay guru nanak thono bhut traki den
@HarpreetSingh-ln3qn
@HarpreetSingh-ln3qn 10 ай бұрын
ਵੀਰ ਜੀ ਬਹੁਤ ਵਧੀਆ ਹੈ,,,, ਅਸੀਂ ਧੂਰੀ ਤੋਂ ਹਾ,,,,, ਅਸੀਂ ਪੁਰਾਣੇ ਸਮਾਨ ਬਦਲੇ ਨਵੇਂ ਪੱਖੇ,,, ਬੇਡ ਅਤੇ ਸੋਫਾ ਲੇ ਕੇ ਗਏ ਸੀ,, ਬਹੁਤ ਵਧੀਆ ਚੀਜ਼ਾਂ ਹਨ,,, ਇਕ ਵਾਰ ਜਰੂਰ ਜਾਓ 🙏🙏🙏
@sardarnijdeepkaur222jdeep4
@sardarnijdeepkaur222jdeep4 9 ай бұрын
ਗ਼ਲਤ ਐ ਵੀਰ ਜੀ ਗੀਜ਼ਰ ਫਿਲਟਰ ਵੈਸੈ ਵੀ 2000-2500 ਚ ਮਿਲ ਜਾਂਦਾ
@kamalrai7003
@kamalrai7003 4 ай бұрын
Hanji
@BalvinderSingh-gl9wq
@BalvinderSingh-gl9wq 3 ай бұрын
​@@sardarnijdeepkaur222jdeep4kithe milda 2000_2500 da vere.
@kalwindersingh5928
@kalwindersingh5928 3 ай бұрын
@manjitkaur593
@manjitkaur593 2 ай бұрын
veer ji dubalbed da single metters hai badal k dublebed de hi alg alg lene
@princetoor3666
@princetoor3666 9 ай бұрын
Ha ji Asi Shop te gai c Saman v pura vadia c paji ne sade nal hor. V Discount kar dita c paji da Dil bhuat vada Rabb Hmesha ehna nu kush rakhe Jo greeb loka ena kuch kar rahe ❤❤❤❤
@GurpreetSingh-pq4pc
@GurpreetSingh-pq4pc 10 ай бұрын
ਬਹੁਤ ਹੀ ਵਾਧੀਆ ਜਾਣ ਕਾਰੀ ਲੱਗ਼ੀ ਬਾਈ ਜੀ
@jaswantsingh9903
@jaswantsingh9903 9 ай бұрын
Baba Nanak dev ji tuhade sare priwara te MEHAR karan Ji
@HarbansSingh-pw3np
@HarbansSingh-pw3np 4 ай бұрын
🙏🙏👍👍👌👌 sri waheguru ji ka Khalsa sri waheguru ji ki Fateh waheguru ji God bless you ❤️
@shivamnoor9351
@shivamnoor9351 9 ай бұрын
Waheguru ji mehar karn tuhade te ji
@kulwindersandhu3609
@kulwindersandhu3609 10 ай бұрын
Bai 1lakh tAk price va jis baag nu eh 15,20 hajar da cutda pya, pahli gal ta es bag di koi price hinyi
@ksaini2485
@ksaini2485 9 ай бұрын
Baba Nanak ji barkatan pave veer ji
@ksaini2485
@ksaini2485 9 ай бұрын
Waheguru ji 🙏
@RanjeetSingh-nu5dz
@RanjeetSingh-nu5dz 10 ай бұрын
ਬਾਗਾਂ ਚੋ ਤੈਨੂ ਦਾਦੀਆ ਨਾਨੀਆਂ.ਦੀ ਖੁਸ਼ਬੋ ਖੁਸ਼ਬੂ ਨੀ ਆਉਦੀ ਤੈਨੂ ਵੀਡੀਉ ਬਣਾਉਣ ਲਈ ਜਿਹੜਾ ਪੱਚੀ ਤੀਹ ਹਜਾਰ ਦਿੱਤਾ ਉਹਨਾ ਨੋਟਾ ਦੀ ਖੁਸ਼ਬੋ ਆਉਦੀ ਆ
@ManpreetSingh-yi5lq
@ManpreetSingh-yi5lq 10 ай бұрын
Veer voltas di 8kg di new washing machine price 12.500----13000 hai .... Y ..15000 di khe rahe ne
@harjeetkaur2738
@harjeetkaur2738 10 ай бұрын
V nice ji eho jiha store khanne ch v hona chahida ji
@user-rv8gk7rp5j
@user-rv8gk7rp5j 9 ай бұрын
ਸਿੱਖ ਭਰਾ ਤੋਂ ਸਮਾਨ ਖ਼ਰੀਦੋ ❤❤❤❤❤
@user-vt9id3kl2s
@user-vt9id3kl2s 10 ай бұрын
Veer bahut vadyia..nycc god bless u always veer.. Garib di help ho jande a veer 👌👌👌👌
@Jasveersingh-wg7vu
@Jasveersingh-wg7vu 2 ай бұрын
ਇਹ ਜਿਹੜੇ ਪਲਾਸਟਿਕ ਦੇ ਕੂਲਰ ਬਿਲਕੁਲ ਵੀ ਕੂਲਿੰਗ ਨਹੀਂ ਕਰਦਾ ਕਿਉਂਕਿ ਕਿ ਸਿਰਫ਼ ਬੈਕ ਸਾਈਡ ਤੇ ਹੀ ਹਨੀ ਪੈਡ ਲੱਗੀ ਹੋਈ ਆ ਸਾਈਡਾਂ ਤੇ ਹੈ ਨਹੀਂ, ਪੱਖੇ ਤੇ ਹਨੀ ਪੈਡ ਵਿੱਚ ਦੂਰੀ ਜ਼ਿਆਦਾ ਹੋਣ ਕਰਕੇ ਬਿਲਕੁਲ ਕੂਲਿੰਗ ਨਹੀਂ ਹੁੰਦੀ , ਪਾਣੀ ਡਿੱਗੀ ਜਾਂਦਾ, ਹਵਾ ਪੱਖੇ ਆਲ਼ੀ ਹੀ ਆਉਂਦੀ ਆ
@nareshkaushal619
@nareshkaushal619 10 ай бұрын
Good information 👍
@ENTERTAINMENT-D
@ENTERTAINMENT-D 10 ай бұрын
Y bhut vadia video ah 🥰
@sukhigill9400
@sukhigill9400 10 ай бұрын
Very good 🙏🏻🙏🏻
@pushpindersingh3929
@pushpindersingh3929 10 ай бұрын
22 kitchen cupboard Di video v banao jehra har Banda afford kar sake
@ManinderKaur-he2pw
@ManinderKaur-he2pw 9 ай бұрын
Veer ji sofa three han asi one Lana ha dasso kina da Ladoga asi mullanur lud t boll raha h ansjroor dana
@haripalharipal1854
@haripalharipal1854 6 ай бұрын
Hanji sar sada kol purine almari a
@jasbirkaur3117
@jasbirkaur3117 Ай бұрын
Bai ji ,,mere kol purana tutia hoyia tv piya,,tusi oh lai k samsung d led dioge k desi maal chakki phirde o jinda da rate e 7000 aa,,baki 32 inch led ta 7000 di amazon to vi mili jandi aa,,infinix, vu wargian companian.
@user-uq1qz9xc6f
@user-uq1qz9xc6f 7 ай бұрын
Veer ji video latest dekha LCD stand wala offer with lcd mil skda hi
@dalbirsingh8314
@dalbirsingh8314 10 ай бұрын
ਮਜ਼ਾ ਤਾਂ ਜੇ ਪੈਸੇ ਦੇ ਵੇ। ਪੁਰਾਣੇ ਸਮਾਨ ਦੇ, ਉਨ੍ਹਾਂ ਸਮਾਨ ਮਹਿੰਗਾ ਕਰ ਕੇ ਵਿੱਚੇ ਕੱਟੀ ਜਾਦੇ
@KuldeepSingh-wh1it
@KuldeepSingh-wh1it 10 ай бұрын
Sahi gll veer ji
@Gurjitsingh-nd3wh
@Gurjitsingh-nd3wh 9 ай бұрын
Tv mere kol 2000 da le Leo ji
@PrempalSingh-xj8zs
@PrempalSingh-xj8zs 10 ай бұрын
ਬਾਈ sukhjinder ਆਹ ਵੀਡੀਓ ਕੋਈ ਬਹੁਤੀ ਵਧੀਆ ਤੇ ਇਮਾਨਦਾਰੀ ਵਾਲੀ ਨਹੀਂ ਲੱਗੀ
@karamjeetdhaliwal8898
@karamjeetdhaliwal8898 10 ай бұрын
Lopo Bai requst a ready made cupboard and kitchen a vedio banio plz 🙏
@AmanGoldy.motivationvideos
@AmanGoldy.motivationvideos 10 ай бұрын
Beautiful ❤❤❤
@dhaliwalsukhwinder5633
@dhaliwalsukhwinder5633 9 ай бұрын
Veer ji washing machine de k kuj hor bhi le sake aa ji ja fr washing machine hi deoge ji
@satnamkaur9618
@satnamkaur9618 9 ай бұрын
Waheguru Ji chadikala ch raken Ji 🌹🙏🌹 very nice video ji rara sihb Ji
@s.jatana
@s.jatana 10 ай бұрын
Bahut vadia
@ManiSekhon-rt6zm
@ManiSekhon-rt6zm 9 ай бұрын
Bhapa bahut saqemmi aa new cheez cho v profit te purani ch vaich k bhi profit
@bhogalfurniture4233
@bhogalfurniture4233 10 ай бұрын
jo b sman ehh vaich rhye pehla he double rate dssi jnda ty jo sman de k vich ktwanaa oh ta free he chhl gya apna asii b dukandarr aa but asii inna b nhi lutt rhye jina eh sman de bdle sman free ch lyy k lutt rhye
@japmanmahalvlogs6381
@japmanmahalvlogs6381 10 ай бұрын
Veer ji j kise kol 2frige aa te 2de k 1frige le sakda va
@kuldeep_pb31
@kuldeep_pb31 7 күн бұрын
Bahut badiya y ji
@rangilasinghrangilasingh
@rangilasinghrangilasingh 4 ай бұрын
ਵਾਹਿਗੁਰੂ ਜੀ
@manoharaulakh6983
@manoharaulakh6983 10 ай бұрын
Keep up hard working bhaji
@Gagandeepsingh-pr9ou
@Gagandeepsingh-pr9ou 9 ай бұрын
Led jehdi ena kol aa oh non branded aa jo kite v 6000 ton 8000 vich mil jandi aa eh ohda 15000 dsi jande aa bai ena ne paise purre krlene apne customer nu attract kr rhe bs
@AmarjitSingh-se8yp
@AmarjitSingh-se8yp 10 ай бұрын
ਮੇਰੇ‌ਕੋਲ‌ਇਕ ਪੁਰਾਣੀ ਦੁਕਾਨ‌ਹੈ‌ਓਹ‌ਰਖ ਲੈ ਤੇ‌ਨਵੀ ਆਪਣੀ‌ਦੇ‌ਦੇ
@Jagtarkahlon
@Jagtarkahlon 9 ай бұрын
Kambal ta sahi rate ne…. baki da mainu pata nai Kambal Factory Jalandhar to v ese rate ne milde ne
@HUKAMGAMING6983
@HUKAMGAMING6983 9 ай бұрын
Thag hn m Gail s shop te hr cheej mahangi ha purani cheej ght ch ktde hn
@karmjeetsidhu3168
@karmjeetsidhu3168 10 ай бұрын
ਬਾਈ ਜੀ led ਸਟੈਂਡ 7 ਹਜ਼ਾਰ ਦਾ ਜਿਥੋਂ ਮਰਜੀ ਲੇਲੋ ਇਹ 15 ਹਜ਼ਾਰ ਦਾ ਦਸਦਾ ਏ
@amitanandnaik7981
@amitanandnaik7981 9 ай бұрын
LED v tan de riha hai
@manisidhu829
@manisidhu829 Ай бұрын
Aasi kl gye c fridge le k khnde 5000 ch rakhage te new fridge 18000 di dwage oh v koi new company di jihda kde koi naam v nhi sunya
@reetjass6852
@reetjass6852 10 ай бұрын
Mere kol purani gaddi hai half rate cut ke new de dewo
@user-ci5vm9cv1j
@user-ci5vm9cv1j 5 ай бұрын
Jehri 15000 di washing machine dassi aa 5000 di purani katke 10000 di new de diyage Bai markit to 10000 di mildi aa Ehda matlab aa ki jehri purani waching machine 1500 di kubad vich vikdi aa
@jagdishsood2106
@jagdishsood2106 10 ай бұрын
LED kina inch di hai ta Kari company di hai
@anjukukreja775
@anjukukreja775 9 ай бұрын
Very Very good job 😊👍
@jasmineguliani5434
@jasmineguliani5434 9 ай бұрын
God bless 👏
@5540sachin
@5540sachin 10 ай бұрын
Jinu kujh samjh nahi aa reha menu lagda mind he nahi una ch because paise v kma reha old cheej cho v kamayi karuga mrp vadha k das reha sab da rate ek baar ldh pta kar lyo
@kuldeepsinghkhehra1889
@kuldeepsinghkhehra1889 9 ай бұрын
Mere ghare 2 Kullar purane paye te 2 Tv 📺hega aa dasso
@gurpreetsharma4145
@gurpreetsharma4145 10 ай бұрын
Led da price 8000 a 13000 kahi janda ga
@RajinderSingh-to1jp
@RajinderSingh-to1jp 9 ай бұрын
Very good 👍
@preet1284
@preet1284 10 ай бұрын
J ta eh virsa punjab ch raho ta thek aa j Canada send krna fer sochna pau
@manisandhu8673
@manisandhu8673 10 ай бұрын
Bai lopo vale veer tera camraman bhuat pishe reh janda ( nere ho ke dhka dea kro
@davinderkaur4676
@davinderkaur4676 10 ай бұрын
Very good 🙏🏻
@baljitdhillon2636
@baljitdhillon2636 8 ай бұрын
ਬਾਈ ਇਕ ਦੁਕਾਨ ਬਠਿੰਡੇ ਵੀ ਖੋਲੋ ਜੀ। ਲੋਕਾਂ ਕੋਲ ਬਹੁਤ ਸਮਾਨ ਪਿਆ ਪੁਰਾਣਾ। ਧੰਨਵਾਦ ਜੀ
@ParamjitKaur-bp4de
@ParamjitKaur-bp4de 5 ай бұрын
Chandigarh ਵੀ। ਲੋਕ ਪਾਗ਼ਲ ਹੋਏ ਨਵਾਂ ਕੋਰਾ ਸਮਾਨ ਭਈਏ ਕਬਾੜੀਆਂ ਨੂੰ ਚਕਾਈ ਜਾਂਦੇ ਨੇ । ਭਈਏ ਸਾਈਕਲਾਂ ਤੋਂ ਰੇਹੜੀਆਂ, ਰੇਹੜੀਆਂ ਤੋਂ ਗੱਡੀਆਂ ਤੇ ਫੇਰੀ ਮਾਰਨ ਲੱਗ ਗਏ । ਇੰਨੀ ਤਰੱਕੀ ਕਰ ਗਏ ਸਾਡੇ ਲੋਕਾਂ ਦੇ ਸਿਰ ਤੇ ।
@kamaljeetkaurhayer7240
@kamaljeetkaurhayer7240 10 ай бұрын
Paise new saman wich vdha ke poore kar lainde aa
@ambarsariyegabru7862
@ambarsariyegabru7862 10 ай бұрын
Bhaji sach wa a sab
@jaspalkaka6377
@jaspalkaka6377 8 ай бұрын
Boht boht vadia
@seemarani5645
@seemarani5645 9 ай бұрын
Bhut vadia jaa rahe ho uncle ji, waheguru mehar karn🙏🙏
@truemusic5715
@truemusic5715 6 ай бұрын
😢
@jaggikhangura9298
@jaggikhangura9298 9 ай бұрын
voltas washingmachine 8 kg rate 9500 a
@deshibande8719
@deshibande8719 9 ай бұрын
Good job.. Jina discount dena pna jeada rate bdha ta.. Jo tusi 15000 di machine kehde ho ho haigi hi 10000 11000 hajar di.. Jo nikki ldh dc das k de rahe ho oh haiga hi oda original price bus 1000 ta bachode hi oh.. Nal old samaan cho bachat kad de ho
@deshibande8719
@deshibande8719 9 ай бұрын
Sagun scheme vdia hje😂😂
@amangill9590
@amangill9590 9 ай бұрын
Very Good ji🙏
@user-ez2uc2dv2o
@user-ez2uc2dv2o 10 ай бұрын
Led panel 8000 da leya c mai same 7000 di led 32 inch😂😂😂 free total 15000....chunaaa lag gya chunna
@balcollection3105
@balcollection3105 10 ай бұрын
Me ghar ton kaam karda verr kapde da Tshirt track pant..mere kol surplus da 3 pis lye verr ne.. 1 jeen hundi lower.. 4600 baan gya..oh lye gya.. ohde gharde agye kehnde sada munda lutt lya..me keha paise lwo...fir oh 1400 de 3 lower 1 tshirt... 1 short lye onha... jaan lge putt aa ty tu..punn khatya....😊 hun verr oh 1400 wala minu wholesale ch 740 da milya see...ty oh 4600 wala seet.. 3850 da Banglore ton mangwaya...see..
@AmrikBrarvlog
@AmrikBrarvlog 10 ай бұрын
Sira bai
@parveengill7003
@parveengill7003 6 ай бұрын
Paji online bej sakde hoon etho ashi purna deda ge tusi new dejaeo nall pess lejaeo
@nirmaljosan-zm9vg
@nirmaljosan-zm9vg 10 ай бұрын
Bai sukhjinder lopo tusi mere layi bahut hi respected te motivational ho par ajj gussa na karyo eh dukan wala rate jada das reha har saman da or purani chej free vangu hi jau jida ki washing machine rate 12500 hai lg da or led 42 inch ah jandi ah 10 hazar di es hisab nal purani chej te free le gaya
@AmritpalSingh-yp7oo
@AmritpalSingh-yp7oo 10 ай бұрын
Gal teri v theek aa bai.. per ki pta company da fark howe.. k nhi..??
@shivamnoor9351
@shivamnoor9351 6 ай бұрын
Oh ta dukaan te ja k pta lagna a bro cheez dekh k phone ch ta sab vadiya lagda a
@Jaggilakhia05
@Jaggilakhia05 10 ай бұрын
ਬੁਨ੍ਹਡ ਮਾਰੂ ਸੋਧਾਂ ਸਾਰਾ
@dilbagsingh9624
@dilbagsingh9624 9 ай бұрын
Very good 🙏🙏
@gagandeepdeep6492
@gagandeepdeep6492 10 ай бұрын
Tuhanu ki feda ji
@DavinderSingh-tm3ko
@DavinderSingh-tm3ko 10 ай бұрын
Very nice
@thebustle5209
@thebustle5209 2 ай бұрын
Veer ji j koi smaan new na lena hove.purana collar kt k 5000dedoge.bki hor v buat smaan a old.bs cash chaida smaan ni .bolo mnjoor a sir.fr ta le k ava kal smaan load krk
@user-ji3zf3lo4i
@user-ji3zf3lo4i 2 ай бұрын
Very nice paji
@rashpalkaur5297
@rashpalkaur5297 10 ай бұрын
Very good
@preetrandhawa2566
@preetrandhawa2566 10 ай бұрын
Bahi na das amliya ne ghara da saman le k aa jana
@bhupindersinghnandha5190
@bhupindersinghnandha5190 10 ай бұрын
ਸੋਕੀ ਸਰਦਾਰ ਵੀ ਵਿੱਚੇ ਵਿੱਚ ਹੱਸਦਾ ਹੁਣਾ 😂😂
@KaramjeetSingh-xb4iz
@KaramjeetSingh-xb4iz 9 ай бұрын
Veer purne gde vi kine cha h
@Kehtibaadipyaar
@Kehtibaadipyaar 10 ай бұрын
@paramusa3778
@paramusa3778 10 ай бұрын
Very good bro
@BaljinderKaur-ju4sg
@BaljinderKaur-ju4sg 9 ай бұрын
Sofa kene da lende aa bhaji
@dsmoffar227
@dsmoffar227 9 ай бұрын
Bai ji pira set katloge sofa lena
@PunjabiMkWala
@PunjabiMkWala 10 ай бұрын
51000 wala kam bahut set aa
@user-eu9in5kj7f
@user-eu9in5kj7f 9 ай бұрын
Good ji
@user-ou3xw2zf2f
@user-ou3xw2zf2f 9 ай бұрын
Rate ta 2 guna wadd dsi jne aa saman ta bilkul free ch rakh rahe oo
@eknoorrandhawa6441
@eknoorrandhawa6441 10 ай бұрын
sarea cheja dy rate market nlo jada ny
@jaswinderkaurandkishankuma8362
@jaswinderkaurandkishankuma8362 9 ай бұрын
ਵੀਰ ਜੀ ਮੇਰੇ ਕੋਲ ਪੀੜਾ ਸੈਟ ਹੈ ਕਿੰਨੇ ਦਾ ਹੋਣਾ
@bhupindersingh5583
@bhupindersingh5583 4 ай бұрын
Mrera v ik kacha purana je 1000 da vikje vevh dine a
@jaswantsingh9903
@jaswantsingh9903 9 ай бұрын
Wahh Munn gaye Pattarkar or Shop malka nu 22g
@user-tv5bd8ii5d
@user-tv5bd8ii5d 2 ай бұрын
Very good👍👍👍👍👍👍🎉🎉🎉
@kirankaur4504
@kirankaur4504 10 ай бұрын
👍👍👍🙏🙏🙏🙏
@sahitakfulwadi8513
@sahitakfulwadi8513 9 ай бұрын
ਵੀਰ ਜੀ,60ਸਾਲ ਪੁਰਾਣਾ ਸੰਦੂਕ ਕਿੰਨੇ ਦਾ ਹੈ
@kamalproduction6348
@kamalproduction6348 10 ай бұрын
22 de Rate Dugne Dassi janda
@ParamjitKaur-bp4de
@ParamjitKaur-bp4de 5 ай бұрын
Chandigarh ਵੀ ਦੁਕਾਨ ਖੋਲ ਦੋ । ਇੱਥੇ ਭਈਏ ਮੌਜਾਂ ਲੁੱਟ ਰਹੇ ਨੇ ।
Stay on your way 🛤️✨
00:34
A4
Рет қаралды 22 МЛН
Inside Out 2: Who is the strongest? Joy vs Envy vs Anger #shorts #animation
00:22
Stay on your way 🛤️✨
00:34
A4
Рет қаралды 22 МЛН