ਅਮਰੀਕਾ ਨੂੰ ਠੋਕਰ ਮਾਰ Doctor ਆਇਆ ਪੰਜਾਬ, ਪਿੰਡ 'ਚ ਕਰਦਾ ਸਰਦਾਰੀ

  Рет қаралды 774,599

TV Punjab

TV Punjab

5 жыл бұрын

ਉਦੈ ਕਰਨ ਸਿੰਘ ਸੰਧੂ 10 ਸਾਲ ਦੀ ਉਮਰ ‘ਚ ਅਮਰੀਕਾ ਚਲਾ ਗਿਆ ਸੀ, ਪਰ ਪੰਜਾਬ ਦੀ ਖਿੱਚ ਹਮੇਸ਼ਾਂ ਉਸ ਦੇ ਦਿਲ ‘ਚ ਬਣੀ ਰਹੀ। ਅਖ਼ੀਰ ਅਮਰੀਕਾ ‘ਚ ਡਾਕਟਰੀ ਦੀ ਪੜਾਈ ਪੂਰੀ ਕਰਕੇ ਉਦੈ ਕਰਨ ਸਿੰਘ ਸੰਧੂ ਪੱਕੇ ਤੌਰ ‘ਤੇ ਪੰਜਾਬ ਆ ਕੇ ਰਹਿਣ ਲੱਗ ਪਿਆ।
US MD Doctor returned homeland Punjab, India, turned an agriculturist.
Latest News: Log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - kzfaq.info?sub_...
Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy, and various other cable and IPTV networks around the globe
#America #Immigration #Punjab #UdayKaranSinghSandhu #PunjabiFarmer #Agriculture #Punjab #Organic#Kheti #Kissan #TVPunjab

Пікірлер: 1 800
@gurmitsingh5106
@gurmitsingh5106 4 жыл бұрын
ਇੰਟਰਵਿਊ ਦੇਖ ਕੇ ਬਹੁਤ ਵਧੀਆ ਲੱਗਿਆ, ਜੇ ਵੀਰ ਕੋਲ 100 ਕਿਲੇ ਜਮੀਨ ਹੈ ਤਾਂ ਕਿਉ ਅੰਗਰੇਜ਼ਾਂ ਦੀ ਗੁਲਾਮੀ ਕਰਨੀ , ਡਾਕਟਰ ਸਾਹਿਬ ਦਾ ਸੁਭਾਅ ਬਹੁਤ ਵਧੀਆ ਹੈ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ
@satinder5696
@satinder5696 4 жыл бұрын
ਚੰਗੀ ਸੋਚ ਆ ਵੀਰ ਜੀ।
@shayardildhillon9789
@shayardildhillon9789 4 жыл бұрын
ਬੇਹਤਰੀਨ ਗੱਲਬਾਤ ਜੋ ਸਿੱਖਿਆ ਤੇ ਸੁਨੇਹਾ ਸੀ ਨੌਜਵਾਨ ਪੀੜ੍ਹੀ ਲਈ। ਏਨੀ ਸਾਦਗੀ,ਮਿੱਠੀ ਬੋਲੀ,ਹੰਕਾਰ ਰਹਿਤ ਬੰਦਾ ਓਵੀ ਇਲਮ,ਡਾਕਟਰੀ ਪੇਸ਼ੇ ਤੇ ਅਮੀਰ ਹੋਣ ਦੇ ਬਾਵਜੂਦ ਸ਼ਲਾਘਾਯੋਗ ਹੈ।ਆਪਣੀ ਮਿੱਟੀ,ਪੰਜਾਬ ਤੇ ਵਿਰਸੇ ਨਾਲ ਏਨਾ ਪਿਆਰ ਸਲਾਮ ਹੈ ਵੀਰੇ ਤੇਰੀ ਸੋਚ ਨੂੰ। ਅੱਜਕੱਲ੍ਹ ਲੋਕਾਂ ਵਿਚ ਸਬਰ ਤੇ ਸੰਤੋਖ ਨਹੀ ਰਿਹਾ।ਮੁੰਡੇ ਕੁੜੀਆਂ ਵਿਦੇਸ਼ ਜਾਣ ਤੇ ਅੰਗਰੇਜੀ ਬੋਲਣ ਨੂੰ ਹੀ ਮਹਾਨਤਾ ਸਮਝਣ ਲੱਗ ਪਏ।ਇਕ ਰਿਵਾਜ ਬਣ ਗਿਆ ਵਿਦੇਸ਼ ਜਾਣਾ ਚਾਹੇ ਜਮੀਨ ਵੇਚਣੀ ਪਵੇ ਚਾਹੇ ਕਰਜਾ ਲੈਣਾ ਪਵੇ।ਕੋਈ ਪੰਜਾਬ ਰਹਿ ਕੇ ਖੁਸ਼ ਨਹੀ। ਮੰਨਦਾ ਹਾਂ ਸਾਡੀਆਂ ਸਰਕਾਰਾਂ ਬਹੁਤ ਗੰਦੀਆਂ ਹਨ। ਮਾਰੂ ਨੀਤੀਆਂ,ਕਾਨੂੰਨ ਤੇ ਸਖ਼ਤਾਈ ਹੈਣੀ, ਇਨਸਾਫ ਤੇ ਨਿਆਂ ਪ੍ਰਣਾਲੀ ਹੈਣੀ,ਮਿਹਨਤ ਤੇ ਹੁਨਰ ਦੀ ਕਦਰ ਨਹੀ ਪਰ ਦੋਸਤੋ ਆਪਾ ਨੂੰ ਹੀ ਅੱਗੇ ਆਉਣਾ ਪੈਣਾ ਸਿਸਟਮ ਨਾਲ ਲੜਨਾ ਪਵੇਗਾ,ਬਦਲਣਾ ਪਵੇਗਾ ਪੰਜਾਬ ਨੂੰ ਹਰ ਪੱਖੋਂ ਸਹੀ ਕਰਨ ਲਈ। ਕੁਝ ਸਾਲ ਵੀ ਲਗ ਸਕਦੇ ਹਨ ਪਰ ਅਸੰਭਵ ਨਹੀ ਇਕੱਠੇ ਹੋਣਾ ਪਊ ਚੰਗੇ ਤੇ ਸੱਚੇ ਆਦਮੀ ਦਾ ਸਾਥ ਦੇਣਾ ਪਊ ਪੰਜਾਬ ਛੱਡ ਕੇ ਜਾਣਾ ਕੋਈ ਹੱਲ ਨਹੀ।ਜੇ ਭਗਤ ਸਿੰਘ,ਸਰਾਭੇ ਤੇ ਊਧਮ ਸਿੰਘ ਵਰਗੇ ਸਿਰਫ ਆਪਣਾ ਸੋਚਦੇ ਓਵੀ ਸੰਘਰਸ਼ ਦੀ ਥਾਂ ਵਿਦੇਸ਼ ਚਲੇ ਜਾਂਦੇ ਫੇਰ ਗੋਰਿਆਂ ਕੋਲੋਂ ਆਜ਼ਾਦੀ ਨਹੀ ਸੀ ਮਿਲਣੀ।ਅੱਜ ਵੀ ਲੋੜ ਪੈਣ ਤੇ ਕੁਰਬਾਨੀਆਂ ਦੇਣੀਆਂ ਪੈਣਗੀਆਂ,ਇਹਨਾਂ ਨਵੇਂ ਕਾਲੇ ਸਰਕਾਰੀ ਗੋਰਿਆਂ ਨਾਲ ਲੜਨਾ ਪਵੇਗਾ ਲਗਾਤਾਰ ਸੰਘਰਸ਼ ਕਰਨਾ ਪਵੇਗਾ ਫਿਰ ਹੀ ਬਦਲਾਵ ਆਵੇਗਾ।ਨਵਾਂ ਮੁਲਕ ਸਿਰਜਣਾ ਪਵੇਗਾ। ਕੁੜੀਆਂ ਵੀ ਸਾਥ ਦੇਣ ਬਰਾਬਰਤਾ ਦਾ ਫੇਰ ਹੀ ਸਵਾਦ ਆ ਸਿਰਫ ਵਿਦੇਸ਼ ਜਾਣਾ ਤੇ ਟਿਕ-ਟੌਕ ਤੇ ਨੱਚਣਾ ਤੇ ਅੰਗ ਪ੍ਰਦਰਸ਼ਨ ਕਰਨਾ ਲਾਇਕਸ ਲਈ ਬੰਦ ਕਰਨਾ ਪਊ। ਅਸਲ ਪੰਜਾਬਣਾ ਬਣ ਮਿਹਨਤ ਤੇ ਲੜਾਈ ਲੜਨੀ ਪਊ ਪੰਜਾਬ ਲਈ।ਸੋ ਪੰਜਾਬੀਓ ਬਚਾ ਲਵੋ ਪੰਜਾਬ,ਪੰਜਾਬੀ ਬੋਲੀ,ਪੰਜਾਬੀ ਵਿਰਸੇ ਸਭਿਆਚਾਰ ਤੇ ਵਾਤਾਵਰਣ ਨੂੰ ਰੱਬ ਦਾ ਵਾਸਤਾ।
@harjeetsingh4376
@harjeetsingh4376 4 жыл бұрын
ਬਹੁਤ ਵਧੀਆ ਇੰਟਰਵਿਊ ਲੱਗੀ ਬਾਈ ਜੀ। ਚਾਹੁੰਦਾ ਰਹਿ ਵੀਰ ਮਾਣ ਸਾਨੂੰ ਤੇਰੇ ਤੇ ਪੰਜਾਬ ਦਾ ਸੱਚਾ ਪੁੱਤ ਤੇ ਸੱਚਾ ਸਿੱਖ ਆ ਤੂੰ। ਵਾਹਿਗੁਰੂ ਤੈਨੂੰ ਰਾਜ਼ੀ ਖੁਸ਼ ਰੱਖੇ
@sukhwinderbaidwan9275
@sukhwinderbaidwan9275 4 жыл бұрын
ਰੂਹ ਖੁਸ਼ ਹੋ ਗਈ । ਇਹਨਾਂ ਨੂੰ ਹੀ ਫੱਕਰ ਕਿਹਾ ਜਾਂਦਾ ਹੈ ।
@amriktalwandi
@amriktalwandi 4 жыл бұрын
ਮੈਂ ਸਾਰੀ ਇੰਟਰਵਿਊ ਦੋ ਵਾਰ ਸੁਣੀ ਹੈ ਮੈਂ ਡਾਕਟਰ ਸਾਹਿਬ ਦੀ ਉੱਚੀ ਸੁੱਚੀ ਸੋਚ ਨੂੰ ਸਲਾਮ ਕਰਦਾ ਹਾਂ।ਮੈਂ ਵੀ ਅੱਜ ਤੋਂ ਬਾਰਾਂ ਸਾਲ ਪਹਿਲਾਂ ਅਮਰੀਕਾ ਦਾ ਗਰੀਨ ਕਾਰਡ ਆਪਦੇ ਦੇਸ਼ ਲਈ ਛੱਡਿਆ ਸੀ।
@harjeetsekhon6552
@harjeetsekhon6552 4 жыл бұрын
ਇਹੋ ਜਿਹੇ ਹੀਰਿਆਂ ਦੀ ਬਹੁਤ ਲੋੜ ਆ ਪੰਜਾਬ ਨੂੰ 👌👌👌👌🙏🙏🙏🙏
@ramarani2388
@ramarani2388 3 жыл бұрын
ਬਹੁਤ ਚੰਗ਼ਾ ਲੱਗਿਆ।ਪੜ੍ਹ ਲਿਖ ਕੇ ਅਪਣੇ ਘਰ ਆ ਗਏ,ਤੇ।ਆਪਣੀ ਖੇਤੀ ਵੀ ਕਰ ਰਹੇ।ਇਹੋ ਜਿਹੇ ਪੰਜਾਬੀ ਯੁਵਕ ਹੀ ਪੰਜਾਬ ਦੀ ਸ਼ਾਂ ਵੀ ਨੇ ਅਤੇ ਪੰਜਾਬ ਨੂੰ ਸਾਂਭ ਵੀ ਰਹੇ ਨੇ।ਪੰਜਾਬੀਅਤ ਵੀ ਸੰਭਾਲ ਰਹੇ।ਬਹੁਤ ਵਧੀਆ।
@simarsingh1535
@simarsingh1535 4 жыл бұрын
ਵੀਰ ਚ ਹੰਕਾਰ ਨਹੀ ਬਿਲਕੁਲ ਸਾਦਾ ਪਨ
@bekhoufsacch771
@bekhoufsacch771 4 жыл бұрын
ਅੱਜ ਪਹਿਲਾਂ ਮੌਕਾ ਮਿਲਿਆ, ਜਿਹੜਾ ਮੇਰੀ ਆਪਣੀ ਸੋਚ ਦੇ ਦੋ ਬੰਦੇ ਮਿਲ਼ੇ, ਵਾਹਿਗੁਰੂ ਜੀ । ਪੰਜਾਬ ਵਰਗੀ ਮੌਜ ਮਸਤੀ ਅਤੇ ਵਧੀਆ ਜ਼ਿੰਦਗੀ ਦੁਨੀਆਂ ਚ ਕਿਤੇ ਵੀ ਨਹੀਂ ਮਿਲਦੀ, ਪੰਜਾਬੀਓ ! ਓ ਸੰਭਾਲੋ ਵਿਰਸੇ ਨੂੰ ।
@aajadaajad720
@aajadaajad720 4 жыл бұрын
ਦੇਸ਼ ਪਰਾਇਆ ਛੋੜ ਕੇ ਆ ਜਾ..ਪੰਛੀ ਪਿੰਜਰਾ ਤੋੜ ਕੇ ਆ ਜਾ.. ਇਨ੍ਹਾਂ ਲਫਜ਼ਾ ਨੂੰ ਸੱਚ ਕਰ ਵਿਖਾ ਦਿਤਾ ਵੀਰ ਨੇ...😘
@YMK33
@YMK33 4 жыл бұрын
ਯਰ ਕਮਾਲ ਆ ਸੱਚੀ ਜਿੰਦਗੀ ਚ ਪਹਿਲੀ ਵਾਰ ਸਾਧ ਬੰਦਾ ਦੇਖਿਆ ।
@nsgill2354
@nsgill2354 4 жыл бұрын
ਵੈਰੀ ਗੁੱਡ ਬਾਈ ਜੀ ਸੁਅਾਦ ਅਾ ਗਿਅਾ ਮਿੱਲਕੇ ਤੁਸੀਂ ਲੋਕ ਹੀ ਪੰਜਾਬ ਦੀ ਸਾਨ ਹੋ ਪੰਜਾਬ ਸਾਡਾ ਸੋਨੇ ਚਿੱੜੀ
@harbanskaur180
@harbanskaur180 4 жыл бұрын
Dr Udhay Karan Singh Sandhu ji tuhadi soch hi nhi tuhada karam te karni v bahut vadia h ji. Tuhade parents da v is vich contribution h.
@jaspalsandhu2906
@jaspalsandhu2906 4 жыл бұрын
ਬਹੁਤ ਵਧੀਆ ਸੋਚ ਵੀਰ ਜੀ ਦੀ
@jagdeeprai8067
@jagdeeprai8067 4 жыл бұрын
ਇੱਥੇ ਸ਼ਹਿਰ ਵਿੱਚ ਦੋ ਪਲਾਟ ਵਾਲਾ ਖੁਦ ਨੂੰ ਰੱਬ ਸਮਝ ਬੈਠਦਾ ਤੇ ਹੰਕਾਰ ਕਰਦਾ ਹੈ ਉੱਥੇ ਐਨਾ ਅਮੀਰ ਬੰਦਾ ਸਾਦਗੀ ਸਾਂਭੀ ਬੈਠਾ ਵਾਹ ਓ ਸਰਦਾਰਾ
@gurmukhuppal1676
@gurmukhuppal1676 4 жыл бұрын
ਨਵਰੀਤ ਵੀਰੇ ਇਸ ਤਰ੍ਹਾ ਦੀਆਂ ਇੰਟਰਵਿਊ ਹੋਰ ਦਿਖਾਈ ।ਬਹੁਤ ਵਧੀਆ ਕੰਮ ਐ ਤੁਹਾਡਾ ।ਜਿਉਂਦਾ ਰਹਿ ਬਹੁਤ ਬਹੁਤ ਸਤਿਕਾਰ ਤੇ ਮੁਬਾਰਕਬਾਦ 🙏🙏
@funniestvideos163
@funniestvideos163 4 жыл бұрын
ਵਾਹ ਬਾਈ ਰੂਹ ਖੁਸ਼ ਹੋ ਗਈ
@gurpreetmusic7806
@gurpreetmusic7806 4 жыл бұрын
ਵਾਹ ਨੀ ਪੰਜਾਬੀਏ ਤੇਰਾ ਵੀ ਜਵਾਬ ਨੀ... ਜੀਓ 🙏🙏 ਅਸੀ ਵੀ ਪੰਜਾਬ ਨੂੰ ਦਿਲੋਂ ਬਹੁਤ ਪਿਆਰ ਕਰਦੇ ਹਾਂ.. ਪੰਜਾਬ ਵਸੇ, ਘਰ ਘਰ ਖੁਸ਼ੀਆਂ, 🙏🙏ਵਾਹਿਗੁਰੂ ਜੀ...
@rosysodhi9363
@rosysodhi9363 4 жыл бұрын
I appreciate this person ❤️... "ਮਿੱਠਤ ਨੀਵੀ ਨਾਨਕਾ, ਗੁਨਹ ਚਾਂਗਿਆਇਆ ਤੱਤ"
Эффект Карбонаро и нестандартная коробка
01:00
История одного вокалиста
Рет қаралды 10 МЛН
Double Stacked Pizza @Lionfield @ChefRush
00:33
albert_cancook
Рет қаралды 101 МЛН
MISS CIRCLE STUDENTS BULLY ME!
00:12
Andreas Eskander
Рет қаралды 18 МЛН
Я обещал подарить ему самокат!
01:00
Vlad Samokatchik
Рет қаралды 7 МЛН
Эффект Карбонаро и нестандартная коробка
01:00
История одного вокалиста
Рет қаралды 10 МЛН