ਆਉਣ ਵਾਲੇ ਸਮੇਂ ਅੰਦਰ ਕਿਵੇਂ ਸਿੱਖ ਪਾਤਿਸ਼ਾਹ ਦੇ ਰੂਪ ਵਿੱਚ ਸਥਾਪਿਤ ਹੋਣਗੇ??

  Рет қаралды 3,113

jathamajha ਪੰਥ ਸੇਵਕ ਜਥਾ ਮਾਝਾ

jathamajha ਪੰਥ ਸੇਵਕ ਜਥਾ ਮਾਝਾ

18 күн бұрын

ਵਰਤਮਾਨ ਤੇ ਭਵਿੱਖ ਵਿੱਚ ਸੰਗਤੀ ਅਤੇ ਸ਼ਖਸੀ ਰੂਪ ਵਿੱਚ ਸਿੱਖਾਂ ਦੇ ਕਰਨ ਯੋਗ ਕਾਰਜ਼ ਕੀ ਨੇ??
ਤੀਜੇ ਘੱਲਘਾਰੇ ਦੀ ੪੦ਵੀਂ ਯਾਦ ਨੂੰ ਸਮਰਪਿਤ ਗੁਰਦੁਆਰਾ ਫਲਾਹੀ ਸਾਹਿਬ, ਪਾਤਸ਼ਾਹੀ ੧, ਵਡਾਲਾ ਗ੍ਰੰਥੀਆਂ (ਤਹਿਸੀਲ ਬਟਾਲਾ) ਵਿਖੇ ਪੰਥ ਸੇਵਕ ਜਥਾ ਮਾਝਾ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਬੋਲਦਿਆਂ ਭਾਈ ਮਨਧੀਰ ਸਿੰਘ ਪੰਥ ਸੇਵਕ ਜਥਾ ਦੋਆਬਾ ਵੱਲੋਂ ਵਿਚਾਰ ਕਰਦਿਆਂ ਏਨਾ ਨੁਕਤਿਆਂ ਦੇ ਵਿਸਤਾਰ ਨਾਲ ਚਰਚਾ ਕੀਤੀ ਗਈ -
* ੧੯੮੪ ਦਾ ਹਮਲਾ ਐਡਾ ਵਿਆਪਕ ਕਿਉਂ ਹੋਇਆ?
* ਇਸ ਹਮਲੇ ਦੇ ਸਿੱਟੇ ਕਿਸ ਪ੍ਰਕਾਰ ਦੇ ਨਿਕਲੇ?
* ਅੱਜ ਘੱਲੂਘਾਰੇ ਦੇ ੪੦ ਸਾਲ ਬਾਅਦ ਸਿੱਖਾਂ ਦੀ ਸਥਿਤੀ ਕਿਸ ਪ੍ਰਕਾਰ ਹੈ?
* ਸਿੱਖਾਂ ਦੇ ਭਵਿੱਖ ਦੇ ਰਾਹ ਕਿੱਧਰ ਨੂੰ ਜਾਣਗੇ?
ਭਾਈ ਮਨਧੀਰ ਸਿੰਘ
(ਪੰਥ ਸੇਵਕ ਜਥਾ ਦੋਆਬਾ)
#sikhistory

Пікірлер: 8
@AmrikSingh01984
@AmrikSingh01984 2 күн бұрын
@HarwinderSingh-jn8mq
@HarwinderSingh-jn8mq 9 күн бұрын
Weheguro ji 🙏 Weheguro ji 🙏 Weheguro ji 🙏 Weheguro ji 🙏 Weheguro ji 🙏❤️❤️♥️♥️♥️
@SandeepSingh-js9uv
@SandeepSingh-js9uv 10 күн бұрын
Khalsa Raj jandbad
@user-mi1ko6um9r
@user-mi1ko6um9r 15 күн бұрын
🙏🙏🙏🙏🙏🙏🙏🙏🙏💯
@harbanssingh555
@harbanssingh555 Күн бұрын
ਸਿੰਘ ਸਾਹਿਬ ਤੇ ਗੁਰੂ ਦੀ ਕਿਰਪਾ ਹੈ, ਸਪੀਚ ਸਮਝਣ ਦੀ ਕੋਸ਼ਿਸ਼ ਕਰੋ। ਧੰਨਵਾਦ
@dharamsinghsandhu1679
@dharamsinghsandhu1679 6 күн бұрын
Dharam Singh Amritpal singh Bhawani Ghar
@SukhdevSingh-bn2if
@SukhdevSingh-bn2if Күн бұрын
O Bhai, sare hindua nu na ragdi jaa. Kuchh nahi labh a jhooth bol ke 🙃
OMG😳 #tiktok #shorts #potapova_blog
00:58
Potapova_blog
Рет қаралды 3,5 МЛН
World’s Deadliest Obstacle Course!
28:25
MrBeast
Рет қаралды 122 МЛН
Получилось у Вики?😂 #хабибка
00:14
ХАБИБ
Рет қаралды 5 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 6 МЛН
Ways of Seeing the World: Dr Sewak Singh
39:25
SikhSiyasat
Рет қаралды 4 М.
LIVE : 26-06-24 | SPECIAL PROGRAM (DERBY GURDWARA SAHIB)
Politics Punjab01
Рет қаралды 99
Battle of Amritsar Part 4
28:28
Sikh Press
Рет қаралды 18 М.
OMG😳 #tiktok #shorts #potapova_blog
00:58
Potapova_blog
Рет қаралды 3,5 МЛН