Jadon Sikh Gernail Ate Ahmed Shah Abdali Hoye Ahmo Samne | Dr Sukhpreet SIngh Udhoke

  Рет қаралды 138,158

Dr.Sukhpreet Singh Udhoke

Dr.Sukhpreet Singh Udhoke

2 жыл бұрын

Jadon Sikh Gernail Ate Ahmed Shah Abdali Hoye Ahmo Samne | Dr Sukhpreet SIngh Udhoke
ਜਦੋਂ ਸਿੱਖ ਜਰਨੈਲ ਅਤੇ ਅਹਿਮਦ ਸ਼ਾਹ ਅਬਦਾਲੀ ਹੋਏ ਜੰਗ ਦੇ ਮੈਦਾਨ ਵਿਚ ਆਹਮੋ ਸਾਹਮਣੇ
ਇਤਿਹਾਸ ਦੀ ਇਕ ਦਰਦਨਾਕ ਜੰਗ
label- Blank Edge
#drsukhpreetsinghudhoke​ #drudhoke​ #udhoke​
This is the official channel of Dr.Sukhpreet Singh Udhoke........
E-books:- www.sukhpreetsinghudhoke.com/...
Instagram :- / drsukhpreet...​
Website:- www.sukhpreetsinghudhoke.com/​
E-mail:- DrUdhoke@gmail.com
For Daily video Link Whatsapp pls .:- +91 8287078864
Facebook:- / sukhpreetudhoke​
Linkedin:- / dr-sukhpr...​
Twitter:- / udhoke​
Facebook page:- / udhoke
Become a member to get access to perks:
/ @udhoke
Digital Partner - Blank Edge
All Content Subject To Copyright to Blank Edge Studios
jurisdiction Area Comes under District Court of Amritsar
Person will himself be responsible for all legal process so be aware

Пікірлер: 170
@udhoke
@udhoke 2 жыл бұрын
ਕਿਸ ਤਰਾਂ ਇੱਕ ਯਹੂਦੀ ਪਰਿਵਾਰ ਦਾ ਵਾਰਿਸ ਬਣਿਆ ਅਹਿਮਦ ਸ਼ਾਹ ਅਬਦਾਲੀ । ਅਹਿਮ ਇਤਿਹਾਸਕ ਘਟਨਾ kzfaq.info/get/bejne/o7BhZ7ukl6_LoJ8.html
@farminglife5890
@farminglife5890 2 жыл бұрын
sir es ਇਤਿਹਾਸ te movie ਬਣਾਉਣੀ ਚਾਹੀਦੀ 🙏🙏🙏❤
@jagjiwansingh6231
@jagjiwansingh6231 2 жыл бұрын
1
@sartajthind1101
@sartajthind1101 2 жыл бұрын
@@farminglover1656 aqaawwee9
@chandsingh1992
@chandsingh1992 Жыл бұрын
​@@sartajthind1101 ĺq
@tajindersinghg.6023
@tajindersinghg.6023 11 ай бұрын
@@farminglife5890 8
@jollygill3391
@jollygill3391 2 жыл бұрын
ਕਾਸ਼ ਸਾਨੂੰ ਕਾਂ ਚਿੜੀ ਦੀਆਂ ਬਾਤਾਂ ਨੀ ਏਹ ਅਸਲ ਇਤਿਹਾਸ ਸੁਣਾਇਆ ਜਾਂਦਾ.. ਪਰ ਇਕ ਵਾਅਦਾ ਹੈ ਆਪਣੇ ਆਪ ਨਾਲੇ ਜਦ ਮਾਂ ਬਣੀ ਮੇਰੇ ਪੁੱਤ ਤੇ ਧੀਆਂ ਕਾਂ ਚਿੜੀ ਦੀਆਂ ਬਾਤਾਂ ਨੀ ਏਹ ਇਤਿਹਾਸ ਸੁਣਨ ਗੀਆਂ ਆਪਣੀ ਮਾਂ ਕੋਲੋਂ.. ਵਾਹਿਗੁਰੂ ਦੇਗ ਤੇਗ ਫਤਹਿ
@JaspinderSingh-yy9zn
@JaspinderSingh-yy9zn Жыл бұрын
☬ ਪੰਥ ਕਈ ਜੀਤ ☬ ਬਹੁਤ ਵਧੀਆ ਸੋਚ ਆ ਭੈਣ ਜੀ, ( Pannu Gurdaspur )
@simranjeetkaur3918
@simranjeetkaur3918 2 жыл бұрын
ਅਬਦਾਲੀ ਕਹਿੰਦਾ ਲਾਹੌਰ ਲਓ ਸਾਡੇ ਨਾਲ ਖੜ੍ਹੋ, ਜੱਸਾ ਸਿੰਘ ਆਹਲੂਵਾਲੀਆ ਲਾਹੌਰ ਤੁਹਾਡੇ ਪਿਓ ਦਾ ਅਸੀ ਖੋ ਕੇ ਲਵਾਗੇ।। ਅੱਜ ਦਾ ਸਿੱਖ ਆਟਾ ਦਾਲ ਫ੍ਰੀ ਭਾਲਦਾ ਸਿੱਖ ਰਾਜ ਕਿਵੇਂ ਆਓ।।
@kulvindersinghvirk7521
@kulvindersinghvirk7521 2 жыл бұрын
Ajj da sikh pehliya wich punjab chad ke west de bukal wich jeke beth gya , paise deke gulam ho gye raaj kive au
@simranjeetkaur3918
@simranjeetkaur3918 2 жыл бұрын
@@kulvindersinghvirk7521 ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀ।।
@pamajawadha5325
@pamajawadha5325 2 жыл бұрын
Sahi gal bbhan mere aj ahi halat ne
@kuldeepbahad5318
@kuldeepbahad5318 2 жыл бұрын
Bilkul sach kiha tusi
@kuldeepkaur7898
@kuldeepkaur7898 Жыл бұрын
Time da fark hai bhenji
@lakhwindersinghmultani1619
@lakhwindersinghmultani1619 2 жыл бұрын
ਧੰਨਵਾਦ ਡਾਕਟਰ ਸਾਹਿਬ ਜੀ। ਕਾਸ਼ ਕੇ ਸਿੱਖ ਕੌਮ ਦੇ ਇਨਾ ਮਹਾਨ ਜਰਨੈਲਾਂ ਤੋ ਅੱਜ ਦੇ ਸਿੱਖ ਕੌਮ ਦੇ ਨੇਤਾ ਕੁਝ ਸਿੱਖਿਆ ਲੈ ਕੇ ਕੌਮ ਨੂੰ ਸੁਚੱਜੀ ਤੇ ਬਹਾਦਰੀ ਵਾਲੀ ਸੇਧ ਦੇਨਯ
@randeepsinghishraj7742
@randeepsinghishraj7742 2 жыл бұрын
ਬੁਹਤ ਧੰਨਵਾਦ ਜੀ ਡਾਕਟਰ ਸਾਹਿਬ ਪੰਥ ਦੀ ਚੜਤ ਸੁਣਾਦੇ ਹੋ ਖੂਬ ਖੋਜ ਕਰਨ ਤੋਂ ਬਾਅਦ ਏਹ ਸਬ ਸਾਨੂੰ ਸੁਣਨ ਲਈ ਮੁਹਈਆ ਕਰਵੋਂਦੇ ਓ 🙏🙏
@jugrajlamme
@jugrajlamme 2 жыл бұрын
Ob
@dharmindersingh5939
@dharmindersingh5939 2 жыл бұрын
Dr ਸਾਹਿਬ ਬਹੁਤ ਬਹੁਤ ਧੰਨਵਾਦ ਏਨਾ ਕੀਮਤੀ ਇਤਹਾਸ ਸੁਨਾਉਣ ਲਈ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🙏
@mukhtarsingh3581
@mukhtarsingh3581 2 жыл бұрын
ਉਦੋਕੇ ਡਾ ਸਾਹਿਬ ਅਬਦਾਲੀ ਤੇ ਨਾਦਰਸ਼ਾਹ ਨੇ ਸਿੱਖਾਂ ਦਾ ਖੰਡਾ ਵਗਦਾ ਵੇਖਕੇ ਕਿਹਾ ਸੀ ਕਿ ਬਾਦਸ਼ਾਹ ਬਣਨਗੇ। ਉਦੋਂ ਸਿੱਖਾਂ ਵਿੱਚ ਗੱਦਾਰੀ ਨਹੀਂ ਸੀ ਕੌਮ ਪ੍ਰਸਤੀ ਸੀ ਅੱਜ ਸਾਡੇ ਆਗੂਆਂ ਵਿੱਚ ਕੌਮ ਗੱਦਾਰੀ ਤੇ ਖੁਦ ਪ੍ਰਸਤੀ ਭਰੀ ਹੋਈ ਆ ।ਜੇ ਅੱਜ ਅਬਦਾਲੀ ਜਾਂ ਨਾਦਰਸ਼ਾਹ ਵੇਖਦਾ ਤਾਂ ਬਹੁਤ ਪਛਤਾਉਂਦਾ ਕਿ ਮੈਂ ਕੀ ਸਮਝਿਆ ਤੇ ਇਹ ਕੀ ਨਿਕਲੇ। ਜਿਵੇਂ ਕਲਗੀਧਰ ਦਸਮੇਸ਼ ਪਿਤਾ ਵੀ ਕਿਤੇ ਨਾ ਕਿਤੇ ਸੋਚਦੇ ਹੋਣੇ ਆਂ ਕਿ ਮੈਂ ਐਦਾਂ ਦੇ ਤਾਂ ਨਹੀਂ ਸੀ ਬਣਾਏ ਇਹ ਰਲਗਡ ਕਿਦਾਂ ਹੋਏ ਫਿਰਦੇ ਆ
@paramvirsinghsandhu9
@paramvirsinghsandhu9 2 жыл бұрын
We are too busy listening to songs. This is knowledge. Precious knowledge. Thank you Dr. Saab
@harpreetkaur5022
@harpreetkaur5022 2 жыл бұрын
Yes you are right
@harpreetkaur5022
@harpreetkaur5022 2 жыл бұрын
So many you tube channels have 700 k subscribers nothing there only we buy car today gest coming buy Suits buy kurta pazama bakbas but doctor sahib deserve millions subscribers but that’s the tragedy of Sikhs they don’t appreciate good people’s
@paramvirsinghsandhu9
@paramvirsinghsandhu9 2 жыл бұрын
@@harpreetkaur5022 100%.
@punjabpunjab1973
@punjabpunjab1973 2 жыл бұрын
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳‍♂️💪🦁
@mukhtarsingh3581
@mukhtarsingh3581 2 жыл бұрын
ਡਾ ਸਾਹਿਬ ਜੀ ਸਿੱਖ ਕੌਮ ਦੇ ਬਹਾਦਰੀ ਭਰੇ ਕਾਰਨਾਮੇ ਸੁਣਕੇ ਦਿਲ ਖੁਸ਼ ਹੋ ਜਾਂਦਾ ਕਿ ਅਸੀਂ ਉਸ ਕੌਮ ਦੇ ਵਾਰਿਸ ਆਂ ਜੋ ਪਿਆਰ ਨਾਲ ਤਾਂ ਝੁਕ ਸਕਦੀ ਆ ਪਰ ਤਲਵਾਰ ਨਾਲ ਨਹੀਂ ਝੁਕਾਇਆ ਜਾ ਸਕਦਾ ਪਰ ਅੱਜ ਮਨ ਦੁਖੀ ਵੀ ਬਹੁਤ ਹੁੰਦਾ ਹੈ ਜਦੋਂ ਕੁਰਸੀ ਤੇ ਪੈਸੇ ਦੇ ਲਾਲਚ ਵਿੱਚ ਕੁੱਝ ਗਦਾੱਰ ਕੌਮ ਦਾ ਈ ਸੌਦਾ ਕਰ ਜਾਂਦੇ ਆ ਤੇ ਕੌਮ ਨੂੰ ਪਤਾ ਵੀ ਨਹੀਂ ਲੱਗਣ ਦੇਂਦੇ ।ਅਸੀਂ ਗਦਾੱਰ ਲੌਬੀ ਲੰਬੀ ਹੋਣ ਕਰਕੇ ਈ ਖੁਆਰ ਹੋ ਰਹੇ ਆਂ ਵਰਨਾ ਭਾਰਤ ਛੱਡੋ ਪੂਰੀ ਦੁਨੀਆਂ ਵਿੱਚ ਕੌਮ ਨੂੰ ਲਲਕਾਰਨ ਵਾਲੀ ਤਾਕਤ ਪੈਦਾ ਨਹੀਂ ਹੋਈ
@onehope8779
@onehope8779 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ🙏 ਵੀਰ ਜੀ😊
@rajvirsingh4558
@rajvirsingh4558 2 жыл бұрын
ਬਹੁਤ ਵਧੀਆ ਅੱਪਲੋਡ ਕੀਤਾ ਹੈ ਜੀ 🙏
@sukhvirsingh800
@sukhvirsingh800 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@hatindersingh5669
@hatindersingh5669 Жыл бұрын
ਧੰਨਵਾਦ ਡਾਕਟਰ ਸਾਹਿਬ ਜੀ❤❤❤❤❤ ਤੋ ਸਤਿ ਸ੍ਰੀ ਅਕਾਲ ਜੀ ਜਿੳਦੇ ਰਹੋ ਜੇਕਰ ਗਿਆਨੀ ਮਸਕੀਨ ਸਿੰਘ ਜੀ ਤੋ ਬਾਅਦ ਕੋਈ ਸੁਲਝਿਆ ਲੱਗਾ ਤਾਂ ਉਹ ਤੁਸੀਂ ਹੋ ਮੈ ਕਦੇ ਤੁਹਾਨੂੰ ਸੁਣਿਆ ਨਹੀਂ ਸੀ ਮੈਨੂੰ ਲਗਦਾ ਸੀ ਕਿ ਤੁਸੀ ਵੀ ਕਾਮਰੇਡ ਹੋਵੋਗੇ ਪਰ ਨਹੀ ਮੈ ਗਲਤ ਸੀ ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ
@nexion5144
@nexion5144 2 жыл бұрын
Jassa singh ramgharia ji 😊🙏
@BaljitSingh-do9zs
@BaljitSingh-do9zs 2 жыл бұрын
ਵਾਹਿਗੁਰੂ ਜੀ
@baljinderraj1445
@baljinderraj1445 2 жыл бұрын
ਬਹੁਤ ਬਹੁਤ ਧੰਨਵਾਦ ਜੀ ਡਾ ਸਾਹਿਬ,ਇਤਿਹਾਸ ਤੋਂ ਬਹੁਤ ਹੀ ਵਧੀਆ ਤਰੀਕੇ ਨਾਲ ਜਾਣੂ ਕਰਵਾਉਂਦੇ ਹੋ,ਆਪ ਜੀ ਦੀ ਇਸ ਵਡਮੁੱਲੀ ਸੇਵਾ ਦਾ ਮੁੱਲ ਨਹੀਂ ਤਾਰਿਆ ਜਾ ਸਕਦਾ ਜੀ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@randeepsinghishraj7742
@randeepsinghishraj7742 2 жыл бұрын
🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@kulvindersinghvirk7521
@kulvindersinghvirk7521 2 жыл бұрын
When Russian general Nikolai Ogarkov advised Leonid Brezhnev’s cabinet not to invade Afghanistan, saying that We Are Not Sikh!
@harpreetkaur5022
@harpreetkaur5022 2 жыл бұрын
Waiting for next 🙏🙏🙏🙏
@jotpadda2473
@jotpadda2473 2 жыл бұрын
ਬਹੁਤ ਖੂਬ ਵਿਖਿਆਨ ,,,,Proud to be sikh
@sabiagroindustries1888
@sabiagroindustries1888 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧੰਨ ਧੰਨ ਸਾਡੇ ਗੁਰੂ ਸਾਹਿਬ ਜੀ ਧੰਨ ਧੰਨ ਗੁਰੂ ਬਾਬੇ ਜੀ ਦੇ ਸਿੰਘ ਸਰਦਾਰ ਜੀ
@gurmeetsg4072
@gurmeetsg4072 2 жыл бұрын
Jassa singh Ramgria nu salute a 💪💪💪💪💪💪💪💪💪💪
@jaggis4914
@jaggis4914 2 жыл бұрын
ਧੰਨ ਖਾਲਸਾ 🙏🏽
@singhsaroop1675
@singhsaroop1675 2 жыл бұрын
Proud feelings prevails while looking in to Historical roots of Gursikhi the proud Way of Humanity in General
@punia5709
@punia5709 2 жыл бұрын
Waheguru Ji ❤️🙏
@harpreetbrar1366
@harpreetbrar1366 10 ай бұрын
ਵਹਿਗੁਰੂ ਜੀ
@ManpreetSingh-xc5uz
@ManpreetSingh-xc5uz Жыл бұрын
Satnam shri waheguru ji
@satnamsingh9296
@satnamsingh9296 5 ай бұрын
ਵਾਹਿਗੁਰੂ🙏
@jagjitsidhu3354
@jagjitsidhu3354 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gurfatehsingh7477
@gurfatehsingh7477 2 жыл бұрын
Bai deep sidhu amar rahe
@Jaspreetsingh-qn1nj
@Jaspreetsingh-qn1nj 2 жыл бұрын
Kya kom a sikh Kom ❤️❤️
@narinder_singh_1965
@narinder_singh_1965 4 ай бұрын
ਬਹੁਤ ਧੰਨਵਾਦ ਜੀ
@gurmukhsinghgill9117
@gurmukhsinghgill9117 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੁਣ ਵੀ ਸਿਖ ਕੌਮ ਇਕਠੀ ਹੋ ਜਾਵੇ ਹਰ ਸਿਖ ਇਕ ਦੂਜੇ ਦੀ ਮਦਦ ਕਰੇ ਤਾ ਕੋਈ ਵੀ ਲੜਨ ਦੀ ਹਿਮਤ ਕਰੇਗਾ
@sukhwantsingh4468
@sukhwantsingh4468 2 жыл бұрын
Waheguru ji waheguru ji waheguru ji waheguru ji waheguru ji
@user-qy2rt6ld1q
@user-qy2rt6ld1q 3 ай бұрын
Great Effort
@sukhjindersingh7586
@sukhjindersingh7586 11 ай бұрын
🙏🌹WAHEGURU💛🙏
@navdeepsingh8388
@navdeepsingh8388 Жыл бұрын
Very good singh sahib ji
@amansaini922
@amansaini922 2 жыл бұрын
Raj Karega Khalsa 🙏🌹🌺🌷❤️
@simranjeetkaur3918
@simranjeetkaur3918 2 жыл бұрын
🙏🌹 *☬ਵਾਹਿਗੁਰੂ ਜੀ ਕਾ ਖਾਲਸਾ☬* *☬ਵਾਹਿਗੁਰੂ ਜੀ ਕੀ ਫਤਹਿ☬*🙏🌹
@Deeproomi
@Deeproomi 2 жыл бұрын
Waheguru ji ka khalsa Waheguru ji ki fateh
@hassanpadda7069
@hassanpadda7069 Ай бұрын
Proud to be a Muslim Alhamdulliah ❤
@popelsingh6622
@popelsingh6622 Жыл бұрын
Waheguru ji 🌹🌹🌹🙏
@santbabalalsinghjikuliwale2753
@santbabalalsinghjikuliwale2753 10 ай бұрын
Booooooooooooolleeeeeeeeeeee sooooo niiihaal saatshriiii Aaaaakal 💕🙏
@user-ny5tk6cd9r
@user-ny5tk6cd9r 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਖਾਲਿਸਤਾਨ ਜ਼ਿੰਦਾਬਾਦ।।
@gurdeepsinghghuman3199
@gurdeepsinghghuman3199 2 жыл бұрын
Waheguru ji ka khalsa waheguru ji ki fateh bahut kable tareef jeonde raho
@sandhusaab7504
@sandhusaab7504 10 ай бұрын
ਧੰਨਵਾਦ ਡਾਕਟਰ ਸਹਿਬ ਜੀ । ਵਾਹਿਗੁਰੂ ਜੀ ਵਾਹਿਗੁਰੂ ਜੀ ।
@head712
@head712 2 жыл бұрын
Har sikh nu pracheen panth parkash jroor sunna chida hai 🙏🏻🙏🏻🙏🏻🙏🏻🙏🏻
@firekhalsa8478
@firekhalsa8478 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@romysandhusherpur4305
@romysandhusherpur4305 2 жыл бұрын
Waheguru ji ka khalsa waheguru Guru ji ki Fatah ji
@ramanpreetsingh2772
@ramanpreetsingh2772 2 жыл бұрын
Dr saab ji eh sari gal sunn ke laga jive sara kuj meriya aakha de samane aa gya ho jang da sara drish
@sadhusingh3417
@sadhusingh3417 2 жыл бұрын
thee bestt dr sahib
@ranbirsingh1405
@ranbirsingh1405 2 жыл бұрын
🙏 waheguru ji ka Khalsa waheguru ji ki Fateh 🙏az fer ik bari sikhan nu apna jiwan ucha te sucha banon di jarurat hai
@DeepSingh-vf6bb
@DeepSingh-vf6bb 11 ай бұрын
ਵਾਹਿਗੁਰੂ ਧੰਨ ਧੰਨ ਤੇਰੀ ਸਿੱਖੀ ਗੁਰੂ ਗੋਬਿੰਦ ਸਿੰਘ ਜੀ
@dhantarsingh8401
@dhantarsingh8401 2 жыл бұрын
Waheguru Waheguru Waheguru
@harinderpalsingh6352
@harinderpalsingh6352 2 жыл бұрын
Satnam waheguru Dr Sahib DhanBhag
@TajinderSingh-rn7zx
@TajinderSingh-rn7zx 2 жыл бұрын
Waheguru🙏🙏
@atmakkhoj2524
@atmakkhoj2524 10 ай бұрын
Vaha jee vaha
@DalbirSingh-pw2hy
@DalbirSingh-pw2hy 2 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@pardeepsingh-qm6oi
@pardeepsingh-qm6oi 10 ай бұрын
Waheguru ji
@user-is9pm9kq7s
@user-is9pm9kq7s 11 ай бұрын
ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ, ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ
@punjabiaudiobook
@punjabiaudiobook 2 жыл бұрын
ਬਹੁਤ ਵਧੀਆ ਕੰਮ ਵੀਰ ਜੀ
@RanjitSingh-ky4wz
@RanjitSingh-ky4wz 2 жыл бұрын
Sikh surveer jhodeya nu parnam
@rsingh6027
@rsingh6027 2 жыл бұрын
Waheguru ji 🙏🏾🙏🏾
@liberategurdwargiangodrhih6872
@liberategurdwargiangodrhih6872 2 жыл бұрын
ਇਸ ਥਾਂਇ ਇਤਿਹਾਸ ਤੋਂ ਸਿੱਖਿਆ ਲੈਇੰਣੀ ਚਾਹੀਦੀ ਹੈ, ਕਿ- ਸਿੱਖ ਨਸ਼ੇ ਛੱਡ ਕੇ ਰਾਜਨੀਤਕ ਜੰਗ ਜਿੱਤਣ। ਕਿਸੇ ਨਾਗਪੁਰੀਆਂ ਦੀ ਗੱਲ ਕੰਨ ਤੇ ਨਾ ਧਰਣ। ਸਰੂਪ ਵਿਚ ਆਓ। ਸਿੰਘ ਜਰੂਰ ਲਾਓ।ਮੁਖ ਮੰਤਰੀ ਨੂੰ ਮਾਨ ਤੋਂ ਪਹਿਲਾਂ ਸਿੰਘ ਬਣਾਓ ਜੀ🙏
@JagjitSingh-ox1zy
@JagjitSingh-ox1zy 2 жыл бұрын
Singh sahib thanks forgood knowledge gave to us. These chapter may please be added in chapter.
@TarsemSingh-oo6bv
@TarsemSingh-oo6bv 2 жыл бұрын
Dr.sahib.ji.bahut.hi.Achhe.te.gahrai.etihaish.bahut.hi.sohane.Tarike.nal.pesh.karde.ho.
@gurnekkhaira3479
@gurnekkhaira3479 2 жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਹਿਬ ਜੀ,ਸਾਡੀ ਅੱਜਕਲ ਦੀ ਪੀੜੀ ਨੂੰ ੲਿਤਹਾਸ ਬਾਰੇ ਜਾਣਕਾਰੀ ਮਿਲਦੀ ਹੈ।👍👌👌💚🙏🙏
@DavinderSingh-cy6ls
@DavinderSingh-cy6ls 2 жыл бұрын
Raj kare ga khalsa
@amanjeetsingh730
@amanjeetsingh730 2 жыл бұрын
ਖਾਲਸਾ ਰਾਜ ਜਿੰਦਾਬਾਦ
@ParamjitSingh-kp6dv
@ParamjitSingh-kp6dv 2 жыл бұрын
Bohat ਵਧੀਆ ਡਾ ਸਾਹਿਬ ।ਇਕ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਤੁਹਾਡੀਆਂ ਵੀਡਿਉ ਵਧੀਆ ਹੁੰਦੀਆ ਨੇ ਪਰ je ਤੁਸੀ ਵੀਡਿਉ punjab made ਵਾਂਗ ਬਣਾਇਆ ਕਰੋ ਤਾਂ ਹੋਰ ਵੀ ਆਸਾਨੀ ਨਾਲ ਸਮਝ ਆ ਸਕੇ🙏
@gurbajsingh8735
@gurbajsingh8735 10 ай бұрын
Nice information
@SatnamSingh-wt7jo
@SatnamSingh-wt7jo 2 жыл бұрын
Excellent 🙏🙏
@jagirkaur7424
@jagirkaur7424 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@jagirsingh7369
@jagirsingh7369 Жыл бұрын
ਦੇਗੋ ਤੇਗੋ ਫਤਹਿ, ਨੁਸਰਤ ਬੇਦਰੰਗ ਜਾਫਤ ਅਜ ਨਾਨਕ ਗੁਰ ਗੋਬਿੰਦ ਸਿੰਘ -------------- ਘੱਲੂਘਾਰਾ ਫਰਵਰੀ, 1762 ਦੇ ਸਿੰਘ-ਸਿੰਘਣੀਆਂ,ਭੂਝੰਗੀਆਂ ਨੂੰ ਕੋਟਨ ਕੋਟ ਪ੍ਰਣਾਮ
@manindersingh5897
@manindersingh5897 2 жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ਜੀ
@amarjitpannu9357
@amarjitpannu9357 Жыл бұрын
Wah
@user-qy2rt6ld1q
@user-qy2rt6ld1q 3 ай бұрын
Nice thinking
@gurmeetdhaliwal2757
@gurmeetdhaliwal2757 Жыл бұрын
Punjab Khalistan sarkar Raj zindabad
@ghai1972
@ghai1972 Жыл бұрын
Deep study , exceptional oratory. Veer ji , my Ardaas for you & your team’s Chardikala always 🙏🏻
@kuldipbajwa8385
@kuldipbajwa8385 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@agnostic4806
@agnostic4806 Жыл бұрын
ਮਹਾਨ ਕੌਮ ਦੇ ਮਹਾਨ ਸ਼ਹੀਦਾਂ ਤੇ ਮਹਾਨ ਜਰਨੈਲਾਂ ਨੂੰ ਕੋਟਿ ਕੋਟਿ ਪ੍ਰਣਾਮ , ਤੁਹਾਡੀਆਂ ਸ਼ਹਾਦਤਾਂ ਸਦਕਾ ਅੱਜ ਅਸੀਂ ਜੀਅ ਰਹੇ ਹਾਂ ਹਰ ਸਾਹ ਤੁਹਾਡੀਆਂ ਕੁਰਬਾਨੀਆਂ ਸਦਕੇ ਚੱਲ ਰਹੇ ਹਨ ਵਾਕਿਆ ਹੀ ਗੁਰੂ ਦਾ ਹੱਥ ਸਿਰ ਉੱਤੇ ਹੋਵੇ ਤਾ ਜੰਗ ਕਿਵੇਂ ਲੜੀ ਦੀ ਹੈ ਇਹ ਸਾਡੇ ਪੁਰਖੇ ਇਤਿਹਾਸ ਬਣਾਕੇ ਦੱਸ ਗਏ 🙏🙏🙏🙏🙏
@balwindersinghjattana5770
@balwindersinghjattana5770 2 жыл бұрын
ਇੱਕ ਗੱਲ ਹੋਰ ਪਰੋਫੈਸਰ ਸਾਹਬ ਸਿੱਖ ਇਤਿਹਾਸ ਵਿੱਚ ਸਿੱਖਾ ਦਾ ਸੂਹੀਆ ਤੰਤਰ ਬਡ਼ਆ ਸਟਰੌਂਗ ਸੀ ਉਦਹਾਰਨ ਅਨੰਦਪੁਰ ਸਾਹਬ ਦੇ ਘੇਰੇ ਵੇਲੇ ਪਰੀਤਮ ਸਿੰਘ ਦੁਆਰਾ ਦਸ ਲੱਖ ਦੇ ਘੇਰੇ ਚ ਲਗਭਗ 7 ਦਿਨ ਪਹਿਲਾਂ ਮਸਤ ਹਾਥੀ ਦੀ ਖਬਰ ਦਿੱਤੀ ਮੱਛੇ ਰੰਘਡ਼ ਵੇਲੇ ਬੁਲਾਕਾ ਸਿੰਘ ਦਵਾਰਾ ਬੀਕਾਨੇਰ ਜਾ ਕੇ ਖਬਰ ਦਿੱਤੀ
@gurdialsinghsingh6074
@gurdialsinghsingh6074 2 жыл бұрын
dr sahb g thynks
@ParminderSingh-xy6cs
@ParminderSingh-xy6cs 2 жыл бұрын
Good sar ji
@balwindersingh1258
@balwindersingh1258 2 жыл бұрын
Very nice
@kingogoodtimes2998
@kingogoodtimes2998 2 жыл бұрын
Our kindness has cost us many times, we need to be clever and smart. We cant be giving everything away all the time, vadde dil ne sirf sattan khaadiyan
@user-co6px6pi9k
@user-co6px6pi9k 2 жыл бұрын
🙏
@gurfatehsingh7477
@gurfatehsingh7477 2 жыл бұрын
Waris Punjab de jindabad
@GurmeetSingh-rf7dv
@GurmeetSingh-rf7dv 10 ай бұрын
Raj karega khalsa
@sewakthefarmer
@sewakthefarmer 2 жыл бұрын
Waheguru
@MannatandAshmeet0911
@MannatandAshmeet0911 2 жыл бұрын
🌹🙏🙏🌹
@kiranseth3117
@kiranseth3117 2 жыл бұрын
Weheguru Ji
@NavjotKaur-ee4eg
@NavjotKaur-ee4eg 2 жыл бұрын
Veer g 🙏🙏
@Jaspreetsingh-qn1nj
@Jaspreetsingh-qn1nj 2 жыл бұрын
❤️❤️❤️
@baljindersinghbrar1835
@baljindersinghbrar1835 2 жыл бұрын
🙏🙏🙏🙏🙏
@Akali_Sukhjinder_Singh_Gsp
@Akali_Sukhjinder_Singh_Gsp 2 жыл бұрын
❤❤
@davindersingh7750
@davindersingh7750 2 жыл бұрын
baba ji
@sohanpal8021
@sohanpal8021 Жыл бұрын
🙏🙏🙏🙏🙏🙏🙏🙏
@Gurjeet-shreshthfc
@Gurjeet-shreshthfc 2 жыл бұрын
Waheguru ji kirpa karn tuhade te doctor sahab ...bahut zaruri history suna rahe oo ..ehh sab panjab de schools vich hona chahiida...🙏🙏🙏
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 24 МЛН
Русалка
01:00
История одного вокалиста
Рет қаралды 6 МЛН
One moment can change your life ✨🔄
00:32
A4
Рет қаралды 19 МЛН
Looks realistic #tiktok
00:22
Анастасия Тарасова
Рет қаралды 101 МЛН
Maharaja Ranjit Singh Ji De Katal Di Sajish | Dr. Sukhpreet Singh Udhoke |
21:26
Dr.Sukhpreet Singh Udhoke
Рет қаралды 175 М.
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 24 МЛН