ਉਹ ਬ੍ਰਹਮਗਿਆਨੀ ਸੰਤ, ਜਿਨ੍ਹਾਂ ਸੰਗਤਾਂ ਦੇ ਦੁੱਖ/ਰੋਗ ਆਪਣੇ ਉੱਤੇ ਲਏ |

  Рет қаралды 60,879

Tele Teshan

Tele Teshan

2 ай бұрын

‪@teleteshan‬ ਉਹ ਪਵਿੱਤਰ ਅਸਥਾਨ, ਜਿਸਨੂੰ ਮਹਾਨ ਤਪੱਸਵੀ ਤੇ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦਾ ਤਪ ਸਥਾਨ ਕਿਹਾ ਜਾਂਦਾ ਹੈ। ਜਿਲ੍ਹਾ ਫ਼ਤਿਹਗੜ੍ਹ ਸਾਹਿਬ "ਚ ਸਥਿਤ ਹੰਸਾਲੀ ਸਾਹਿਬ ਦੀ ਅਸੀਂ ਗੱਲ ਕਰ ਰਹੇ ਹਾਂ। ਸੱਚਖੰਡ ਵਾਸੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜਨਮ ਤੋਂ ਹੀ ਬ੍ਰਹਮਗਿਆਨੀ ਸਨ ਤੇ ਬਚਪਨ ਤੋਂ ਹੀ ਉਹਨਾਂ ਦੀ ਜ਼ਿੰਦਗੀ "ਚ ਹੁੰਦੇ ਗਏ ਚਮਤਕਾਰਾਂ ਤੋਂ ਕੋਈ ਅਨਜਾਣ ਨਹੀਂ ਹੈ, ਸ਼ਾਇਦ ਇਸੇ ਕਰਕੇ ਦੁਨੀਆ ਭਰ ਦੇ ਕਰੋੜਾਂ ਸ਼ਰਧਾਲੂ ਬਾਬਾ ਜੀ ਪ੍ਰਤੀ ਅਸੀਮ ਆਸਥਾ ਰੱਖਦੇ ਆ ਰਹੇ ਹਨ। ਲੱਖਾਂ ਸ਼ਰਧਾਲੂਆਂ ਦਾ ਮੰਨਣਾ ਹੈ ਕਿ ਸੰਤ ਬਾਬਾ ਅਜੀਤ ਸਿੰਘ ਜੀ ਨੇ ਚਮਤਕਾਰੀ ਕਿਰਪਾ ਢੰਗ ਨਾਲ ਉਹਨਾਂ ਦੇ ਵੱਡੇ ਵੱਡੇ ਦੁੱਖਾਂ ਨੂੰ ਦੂਰ ਕੀਤਾ ਹੈ। ਕਿਹਾ ਜਾਂਦਾ ਹੈ ਬਾਬਾ ਜੀ ਲੋਕਾਂ ਦੇ ਵੱਡੇ ਵੱਡੇ ਦੁੱਖ ਤੇ ਰੋਗ ਆਪਣੇ ਪਿੰਡੇ ਉੱਤੇ ਲੈਂਦੇ ਆਏ ਹਨ। ਬਾਬਾ ਜੀ ਦੇ ਚਮਤਕਾਰੀ "ਕਿਰਪਾ" ਸ਼ਬਦ ਕਰਕੇ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਕਈ ਗੁਣਾ ਵੱਧਦੀ ਹੀ ਚਲੀ ਗਈ। ਸ਼ਰਧਾਲੂ ਬਾਬਾ ਜੀ ਤੋਂ ਅੱਗਿਆ ਲਏ ਬਿਨਾਂ ਕੋਈ ਵੀ ਕਾਰਜ ਨਹੀਂ ਸੀ ਕਰਦੇ। ਫੇਰ 1 ਜਨਵਰੀ 2015 ਦਾ ਉਹ ਦਿਨ ਵੀ ਆਇਆ ਜਦੋਂ ਬਾਬਾ ਅਜੀਤ ਸਿੰਘ ਜੀ ਆਪਣੇ ਪੰਜ ਭੂਤਕ ਸ਼ਰੀਰ ਨੂੰ ਤਿਆਗ ਕੇ ਸੱਚਖੰਡ "ਚ ਵਿਰਾਜਮਾਨ ਹੋ ਗਏ। ਲੱਖਾਂ ਸ਼ਰਧਾਲੂ ਦੇਸ਼ਾਂ ਵਿਦੇਸ਼ਾਂ ਤੋਂ ਸਭ ਕੰਮਕਾਰ ਛੱਡ ਕੇ ਰਾਤੋਂ ਰਾਤ ਬਾਬਾ ਜੀ ਦੇ ਅੰਤਿਮ ਦਰਸ਼ਨ ਕਰਨ ਪਹੁੰਚ ਗਏ। ਬਾਬਾ ਜੀ ਨੂੰ ਭਿਬੋਰ ਸਾਹਿਬ(ਨੰਗਲ) ਪੰਜਾਬ ਵਿੱਚ ਜਲ਼ ਸਮਾਧੀ ਦਿੱਤੀ ਗਈ। ਉਸ ਤੋਂ ਬਾਅਦ ਉਹਨਾਂ ਦੇ ਨਿੱਜੀ ਅੰਗ ਸੇਵਕ ਬਾਬਾ ਪਰਮਜੀਤ ਸਿੰਘ ਜੀ ਨੂੰ ਹੰਸਾਲੀ ਸਾਹਿਬ ਦੇ ਮੁੱਖ ਸੇਵਾਦਾਰ ਵੱਜੋਂ ਨਿਯੁੱਕਤ ਕੀਤਾ ਗਿਆ। ਬਾਬਾ ਪਰਮਜੀਤ ਸਿੰਘ ਜੀ ਬਾਰੇ ਵੀ ਦੁਨੀਆਂ ਭਰ ਦੇ ਲੋਕ ਅੱਧਾ ਅਧੂਰਾ ਸੱਚ ਹੀ ਜਾਣਦੇ ਨੇ। ਉਹ "NAVY" ਵਿੱਚ ਅਫ਼ਸਰ ਵੱਜੋਂ ਤਾਇਨਾਤ ਰਹੇ, ਜਿਹਨਾਂ ਨੂੰ ਇੱਕ ਦਿਨ "ਚ 3 ਦਿਲ ਦੇ ਦੌਰੇ ਪੈਣ ਤੋਂ ਬਾਅਦ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀ ਪ੍ਰੰਤੂ ਇੱਕ ਵੱਡਾ ਚਮਤਕਾਰ ਉਹਨਾਂ ਨਾਲ ਵੀ ਵਾਪਰਿਆ। ਬਾਬਾ ਪਰਮਜੀਤ ਸਿੰਘ ਜੀ ਦਾ ਕਹਿਣਾ ਹੈ ਕਿ ਮੈਂ 65 ਵਰ੍ਹੇ ਦੀ ਉਮਰ "ਚ ਸ਼ਰੀਰ ਛੱਡ ਚੁੱਕਾ ਸੀ ਪ੍ਰੰਤੂ ਅੱਜ 70 ਵਰ੍ਹੇ ਦਾ ਹੋ ਕੇ ਵੀ ਮੈਂ ਵੱਡੇ ਬਾਬਾ ਜੀ ਵੱਲੋਂ ਦਿੱਤੀ ਉਮਰ ਭੋਗ ਰਿਹਾ ਹਾਂ। ਬਾਬਾ ਅਜੀਤ ਸਿੰਘ ਜੀ ਦੇ ਪਿਛਲੇ ਜਨਮ ਅਤੇ ਇਸ ਜਨਮ ਦੇ ਐਸੇ ਰਾਜ਼ ਤੇ ਚਮਤਕਾਰ ਜਿਹਨਾਂ ਬਾਰੇ ਕੋਈ ਨਹੀਂ ਜਾਣਦਾ। ਵੱਡੇ ਬਾਬਾ ਜੀ ਲਈ ਮਾਇਆ(ਪੈਸਿਆਂ) ਵਾਸਤੇ ਵਿਸ਼ੇਸ਼ ਕਿਸਮ ਦੀ ਪੋਸ਼ਾਕ ਬਣਵਾਈ ਜਾਂਦੀ ਸੀ, ਜਿਸਦੀਆਂ ਆਮ ਕੁੜਤੇ ਨਾਲੋ ਕੀਤੇ ਵੱਧ ਅਤੇ ਵੱਡੀਆਂ ਵੱਡੀਆਂ ਜੇਬਾਂ ਸਨ, ਜੋ ਹਮੇਸ਼ਾ ਪੈਸਿਆਂ ਨਾਲ ਭਰੀਆਂ ਰਹਿੰਦੀਆਂ ਸਨ, ਪਰ ਉਹਨਾਂ ਮਹਾਂਪੁਰਸ਼ਾਂ ਨੂੰ ਮਾਇਆ ਤੋਂ ਨਿਰਲੇਪ ਵੀ ਮੰਨਿਆ ਜਾਂਦਾ ਸੀ। ਉਹ ਕਿਉਂ?
ਬਾਬਾ ਜੀ ਨੇ ਕਿਵੇਂ ਸੰਗਤਾਂ ਦੇ ਇਕੱਲੇ ਇਕੱਲੇ ਦੁੱਖ ਨੂੰ ਆਪਣੇ ਪਿੰਡੇ ਉੱਤੇ ਹੰਢਾਇਆ?
ਅੱਜ ਸਾਡੇ ਪ੍ਰੋਗਰਾਮ "ਪਾਕ ਦਹਿਲੀਜ਼ਾਂ" ਵਿੱਚ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਆਪਣੀ ਜ਼ੁਬਾਨੀ ਖੋਲਣਗੇ ਉਹ ਸਾਰੇ ਰਾਜ਼, ਜੋ ਹੁਣ ਤੱਕ ਰਾਜ਼ ਹੀ ਰਹੇ।
Arun Ahuja l Tele teshan l Vicky Dhindsa | Paak Dehlizan l Ep - 1
#teleteshan #ArunAhuja #VickyDhindsa #santbabaajitsinghjihansaliwale #hansali #fatehgarhsahib #punjab #gurukirpa #waheguru #gurugranthsahibji #gurubani #santkripa #shrihitradhakripa #bhajanmarg #puransant #bhajankirtan #gurbani
Subscribe to our channel: / @teleteshan
-------------------------------------------------------------------------------------------------------------
Like us on Facebook: profile.php?...
Follow us on Instagram: / teleteshan

Пікірлер: 255
@manimaan6275
@manimaan6275 2 ай бұрын
ਮੇਰਾ ਸੁਪਨਾ ਹੈ ਇਸ ਪਵਿੱਤਰ ਅਸਥਾਨ ਤੇ ਆਕੇ ਮੱਥਾ ਟੇਕਣ ਦਾ ❤😊 ਵਾਹਿਗੁਰੂ ਜੀ ਪੂਰਾ ਕਰਨ ❤
@tajwrsingh5990
@tajwrsingh5990 2 ай бұрын
ਜਰੂਰ ਬਾਬਾ ਜੀ ਬੁਲਾਉਣ ਗੇ ਜੀ 🙏🏻
@manimaan6275
@manimaan6275 2 ай бұрын
@@tajwrsingh5990 ਵਾਹਿਗੁਰੂ ਜੀ
@gurimomy8100
@gurimomy8100 Ай бұрын
Jroor aao
@manishkumar3164
@manishkumar3164 Ай бұрын
Ji jrur ao
@hansaliwalapreet812
@hansaliwalapreet812 29 күн бұрын
Early awo ji..gbu always ji 🙏 WAHEGURU ji 🙏
@jaspal7441
@jaspal7441 24 күн бұрын
ਬਾਬਾ ਜੀ ਅਜ ਵੀ ਸਪਨੀਆ ਚ ਆ ਕ ਆਪਣੀ ਸੰਗਤ ਦੇ ਦੁਖ ਕਸਟ ਕਟਦੇ ਨੇ ਇਹ ਮੇਰੀ ਹੜਬੀਤੀ ਹੈ ਜੀ🙏🙏🙏🙏🙏
@LalitaSharma-sx5we
@LalitaSharma-sx5we 19 күн бұрын
Dhan Dhan waheguru ji 🙏🙏 Sab pe Mehar Karo🙏🙏
@balramrathore2554
@balramrathore2554 24 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿਆਰੇ ਗੁਰੂ ਨਾਨਕ ਸਾਹਿਬ ਜੀ , ਮੇਰੇ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ , ਮੇਰੇ ਪਿਆਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ , ਮੇਰੇ ਪਿਆਰੇ ਸਾਰੇ ਸ਼ਹੀਦ ਸਿੰਘ ਭੂਝੰਗੀਆਂ , ਸੰਤਾਂ ਮਹਾਂਪੁਰਸ਼ਾਂ , ਘਟ ਘਟ ਵੱਸਦੇ ਸ਼੍ਰੀ ਗੋਬਿੰਦ , ਸ਼੍ਰੀ ਹਰੀ ਵਾਸੁਦੇਵ ਨਿਰੰਕਾਰ ਅਕਾਲਿ ਪੁਰਖ ਪਰਮਪਰਮਾਤਮਾ , ਸ਼੍ਰੀ ਵਾਹਿਗੁਰੂ ਜੀਓ , ਅਰਦਾਸ ਬੇਨਤੀ ਤਰਲਾ ਹੈ ਆਪ ਜੀ ਦੀ ਅਸੀਮ ਅਸੀਸ ਸਦਕਾ , ਕਰੋ ਹੁਣ ਕ੍ਰਿਪਾ ਕੱਟ ਦਿਓ ਲੇਖਾ ਜੋਖਾ ਜਨਮਾ ਜਨਮਾਂਤਰਾਂ ਦਾ , ਤੇ ਲਓ + ਨਾਨਕ ਲੀਨ ਭਯੋ ਗੋਬਿੰਦ ਸਿਓ ਜਿਓ ਪਾਨੀ ਸੰਗ ਪਾਨੀ + ਹੇ ਮਹਾਂਪੁਰਖੋ ਆਪ ਜੀ ਦੀ ਅਸੀਮ ਅਸੀਸ ਸਦਕਾ ਵਰਤਾਓ ਵਰਤਾਰਾ , ਹਲਤ ਪਲਤ ਸੰਵਾਰ ਕੇ ਮੇਲ ਲਓ ਜਿਓ ਪਾਣੀ ਸੰਗ ਪਾਣੀ ਮਿਲ ਜਾਂਦਾ ਹੈ , ਦਯਾ ਕਰੋ ਤਰੁੱਠ ਪਵੋ ਅੰਤਰਜਾਮੀ ਜੀ ਦਯਾ ਕਰੋ ਅੰਤਰਜਾਮੀ ਘਟ ਘਟ ਵਾਸੀ ਅਭਿਨਾਸੀ ਦਯਾ ਦੇ ਸਾਗਰ , ਰਹਿਮਤ ਕਰੋ ਜੀ , ਮੇਰਾ ਗੁਣ ਅਵਗੁਣ ਨਾ ਬੀਚਾਰੋ ਮੇਰੇ ਮਾਲਿਕ , ਜਿੱਡਾ ਸਾਗਰ ਨੀਰ ਭਰਿਆ ਉਸ ਤੋਂ ਅਰਬਾਂ ਖਰਬਾਂ ਲੱਖਾਂ ਕਰੋੜਾਂ , ਗਿਣਤੀਆਂ ਮਿਨਤੀਆਂ ਤੋਂ ਕਿਤੇ ਵਧੇਰੇ ਮੈ ਗੁਨਹਗਾਰ ਦੇ ਗੁਨਾਹ ਹਨ , ਲੇਖਾ ਤਾ ਚੁੱਕਤਾ ਕਦੇ ਹੋ ਹੀ ਨਹੀਂ ਸਕਦਾ , ਇੱਕ ਵਾਰ ਰਹਿਮ ਤਰਸ ਦੀ ਅਸੀਮ ਬਖ਼ਸ਼ੀਸ਼ ਕਰਦੇ ,ਮੇਰੇ ਵਰਗੇ ਮੰਗਤੇ ਨਹੀ ਹੋਣੇ , ਤੇਰੇ ਵਰਗਾ ਦਾਤਾ ।
@saminderkaur3591
@saminderkaur3591 22 күн бұрын
ਸਚ ਖੰਡ ਵਾਸੀ ਧੰਨ ਧੰਨ ਸੰਤ ਅਜੀਤ ਸਿੰਘ ਸਾਹਿਬ ਜੀ ਹੰਸਾਲੀ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ 🙏🙏
@Dilbag-er9re
@Dilbag-er9re 6 күн бұрын
DHAN dhan sant baba ajeet singh ji hansali vale
@RamSingh-wt2vq
@RamSingh-wt2vq 27 күн бұрын
ਜਵਾਲਾ ਜੀ ਨਹੀਂ, ਧੰਨ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ।
@luckytanda
@luckytanda 27 күн бұрын
ਇੰਟਰਵਿਊ ਲੈਣ ਵਾਲੇ ਹਾਲੇ ਬੱਚੇ ਆ , ਇਹਨਾਂ ਨੂੰ ਕੀ ਪਤਾ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਬਾਰੇ
@naviii949
@naviii949 27 күн бұрын
​@@luckytanda ਇਕ ਸੰਤ ਹੋਏ ਹਨ ਧੰਨ ਧੰਨ ਨਾਭ ਕੰਵਲ ਰਾਜਾ ਸਾਹਿਬ l ਧੰਨ ਧੰਨ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆ ਵਾਂਗ, ਓਹ ਵੀ ਬਹੁਤ ਕਮਾਈ ਵਾਲੇ ਹੋਏ ਹਨ l ਧੰਨ ਰਾਜਾ ਸਾਹਿਬ l🙏
@naviii949
@naviii949 27 күн бұрын
ਧੰਨ ਧੰਨ ਬਾਬਾ ਜਵਾਲਾ ਸਿੰਘ ਜੀ l❤ ਧੰਨ ਧੰਨ ਬਾਬਾ ਅਜੀਤ ਸਿੰਘ ਜੀ l❤
@AmarjitSingh-nw9vg
@AmarjitSingh-nw9vg 24 күн бұрын
ਧੰਨ ਗੁਰੂ ਨਾਨਕ ਦੇਵ ਜੀ ਤੰਦਰੁਸਤੀ ਬਖਸਵਨੀ ਧੰਨ ਧੰਨ ਬਾਬਾ ਜੀ ਹੰਸਾਲ਼ੀ ਵਾਲੇ ਕਿਰਪਾ ਰੱਖਿਓ ਜੀ
@navjotgurm729
@navjotgurm729 28 күн бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸੰਤ 🎉🎉🎉🎉🎉🎉🎉🎉🎉
@user-eq5gr8io2k
@user-eq5gr8io2k 21 күн бұрын
,, ਬਾਬਾ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ
@manishkumar3164
@manishkumar3164 2 ай бұрын
Dhan dhan baba ajit Singh ji baba parmjit Singh ji Jinna da mere te mere pariwar te hamesha hi hath reha bhawe khushiya hon ja gam ashirwad chamatkar hoye ne ❤❤
@DhadiTarsem
@DhadiTarsem 25 күн бұрын
ਰੁਮਾਲ ਵਾਲ਼ੇ ਵੀਰ,,,, ਮਹਾਂਪੁਰਖ ਜਦ ਬਚਨ ਕਰ ਰਹੇ ਹੋਣ ਕਾਕਾ ਜੀ ਟੋਕੀਦਾ ਨਹੀਂ ,, ਪੁੱਤ ਜੀ ਗੁੱਸਾ ਨਾ ਕਰਿਓ ਬਾਕੀ ਆਪ ਜੀ ਦਾ ਧੰਨਵਾਦ ਜੋ ਬਚਨ ਕਮਾਈ ਵਾਲੇ ਬਾਬਾ ਜੀ ਦੇ ਸਰਬਣ ਕਰਵਾਏ❤ ਇਕ ਬਚਨ ਹੋਰ ਸ੍ਰੀ ਮਾਨ ਸੰਤ ਬਾਬਾ ਜੀ ਜਵਾਲਾ ਸਿੰਘ ਜੀ ਹਰਖੋਵਾਲ਼ ਵਾਲ਼ੇ ਬਹੁਤ ਵਡੀ ਹਸਤੀ ਹਨ ਉੱਨਾ ਦਾ ਨਾਮ ਵੀ ਸਤਕਾਰ ਨਾਲ ਲਿਆ ਕਰੋ 🙏🏻
@farmertv5483
@farmertv5483 24 күн бұрын
Baba Ajit singh ji hansali sahib wale bahut nek rooh sn. MAHAPURAKH JI
@Amanpreetkaur-pe2xe
@Amanpreetkaur-pe2xe 14 күн бұрын
Mera rabb Mera hansali wale maharaj ji ❤
@harishdhiman8893
@harishdhiman8893 2 ай бұрын
ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੇ🙏🙏🙏🌹🌹🌹🙏🙏🙏🌹🌹🌹
@udeysingh7345
@udeysingh7345 26 күн бұрын
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🎉🎉🎉🎉🎉🎉🎉🎉🎉🎉🎉🎉
@jagdishsingh9965
@jagdishsingh9965 21 сағат бұрын
ਵਾਹਿਗੁਰੂ ਜੀ, ਕੋਈ ਸੱਜਣ ਇਹਨਾ ਮਹਾਂਪੁਰਖਾਂ ਨਾਲ ਮਿਲਾ ਦਿਓ,,ਬਹੁਤ ਭਲਾ ਹੋਵੇਗਾ, ਰੱਬ ਸਭ ਦਾ ਭਲਾ ਕਰੇੰ
@user-sx1wv5be1e
@user-sx1wv5be1e 7 сағат бұрын
Veer mere hun eh baba ji sareer vich nhi hnn ,but rohaan ta aaj v hnsali sahib vich hi aw ,
@user-sx1wv5be1e
@user-sx1wv5be1e 7 сағат бұрын
Baba parmjeet Singh ji hn hun es asthan te
@gurmitkaur6498
@gurmitkaur6498 23 күн бұрын
Dhan Dhan Baba Ajit Singh ji Maharaj 🙏🏽🙇🙇🙇❤️🌹🙏🏽
@naviii949
@naviii949 28 күн бұрын
ਧੰਨ ਧੰਨ ਸ੍ਰੀ ਪੂਰਨ ਸੰਤ ਅਜੀਤ ਸਿੰਘ ਜੀ l ❤❤❤❤❤❤❤❤❤❤
@surindersandhu4107
@surindersandhu4107 26 күн бұрын
Dhan Dhan Baba Ajit singh ji Maharaj ji nu kooten koot parnamm.
@bittumlp3536
@bittumlp3536 25 күн бұрын
ਮੇਰਾ.ਬਹੁਤ. ਮਨ.ਲੋਚਦਾ.ਦਰਸਨ.ਕਰਨ.ਨੂ.ਵਾਹਿਗੁਰੂ. ਜੀ.ਮੇਹਰ.ਕਰਨ.ਜੀ
@user-bc2yb6uz7h
@user-bc2yb6uz7h 22 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤
@user-cq4fz3km8w
@user-cq4fz3km8w 23 күн бұрын
ਸੰਤਾ ਦੀਆਂ ਖੇਡਾਂ ਰੱਬ ਹੀ ਜਾਣੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤
@tajwrsingh5990
@tajwrsingh5990 2 ай бұрын
ਧੰਨ ਧੰਨ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ 🙏🏻❤🙏🏻
@ajitcheema6593
@ajitcheema6593 22 күн бұрын
Waheguru Ji Ka Khalsa Waheguru Ji Ki Fateh 💐🙏🙏💐
@user-ub4yg3fc8e
@user-ub4yg3fc8e 25 күн бұрын
Dhan Dhan Baba Ajit Singh Ji Hansali Wale ❤🎉❤
@harjitkaurgill3970
@harjitkaurgill3970 24 күн бұрын
ਹਾ ਜੀ ਸਾਡੇ ਬਾਬਾ ਜੀ ਖੁਦ ਰਬ ਸੀ
@gurbani643
@gurbani643 25 күн бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ 🙏
@arvindersingh7820
@arvindersingh7820 28 күн бұрын
ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੇ
@AvtarNirman
@AvtarNirman 9 күн бұрын
ਵਾਹਿਗੁਰੂ ❤❤❤❤❤❤❤❤
@MandeepSingh-ih2gj
@MandeepSingh-ih2gj 27 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
@SonuSingh-bv3jy
@SonuSingh-bv3jy 20 күн бұрын
ਵਹਿਗੁਰੂ ਜੀ ❤❤
@bahadur4281
@bahadur4281 28 күн бұрын
ਧੰਨ ਗੁਰੂ ਨਾਨਕ ਦੇਵ ਜੀ ਤੰਦਰੁਸਤੀ ਬਖਸ਼ਨੀ ਧੰਨ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ
@amnbnipal1393
@amnbnipal1393 2 ай бұрын
ਵਾਹਿਗੁਰੂ ਜੀ ਮੇਰਾ ਰੱਬ ਮੇਰੇ ਧੰਨਧੰਨ ਬ੍ਰਹਿਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ❤❤❤❤❤❤
@desivlogger8335
@desivlogger8335 21 күн бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ❤🙏🙏🙏🙏🙏🙏❤️
@jagtar9311
@jagtar9311 26 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@harmanjeet866
@harmanjeet866 2 ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ,,,
@user-nq4kc5rg3s
@user-nq4kc5rg3s 25 күн бұрын
Waheguru waheguru waheguru dhan waheguruji 🙏🙏❤
@jaswinder7053
@jaswinder7053 24 күн бұрын
Waheguru ji waheguru ji waheguru ji waheguru ji waheguru ji
@davinderlambardar5637
@davinderlambardar5637 25 күн бұрын
Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@daljeetkaur4548
@daljeetkaur4548 2 ай бұрын
ਧੰਨ ਧੰਨ ਅਜੀਤ ਸਿੰਘ ਜੀ ਹੰਸਾਲੀ ਵਾਲੇ 🙏🙏
@talveenjapnaad1221
@talveenjapnaad1221 21 күн бұрын
ਵਾਹਿਗੁਰੂ ਜੀ🙏🙏
@manpreetguraya-jm8cy
@manpreetguraya-jm8cy 22 күн бұрын
ਞਾਹਿਗੂਰ ਞਾਹਿਗੂਰ ਞਾਹਿਗੂਰ ਜੀ🙏🙏
@feetnessboy786
@feetnessboy786 2 ай бұрын
ਵਾਹਿਗੁਰੂ ਜੀ 😢 🙏 ਧੰਨ ਧੰਨ ਬਾਬਾ ਅਜਿਤ ਸਿੰਘ ਹੰਸਾਲੀ ਸਾਹਿਬ ਵਾਲੇ ਜੀ ਧੰਨ ਧੰਨ ਬਾਬਾ parmjeet singh ਜੀ 🙏🙏
@harjeetbadwal5308
@harjeetbadwal5308 27 күн бұрын
🙏🙏🙏🙏🙏
@rupinderkaur965
@rupinderkaur965 Күн бұрын
Waheguru g mer kero g👏👏
@user-kn5zu5mn2t
@user-kn5zu5mn2t 2 ай бұрын
Dhan Dhan puran brahmgyani sant baba ajit singh ji mahraj hansali wala Dhan Dhan puran brahmgyani sant baba ram singh ji mahraj ganduan wala🙏❤️
@satwinderkaur-ko4mf
@satwinderkaur-ko4mf 20 күн бұрын
Vaheguru ji 🙏🙏🙏🙏🙏
@iammesandhu
@iammesandhu 2 ай бұрын
ਜਿਹਨਾਂ ਵੀਰਾਂ ਨੇ ਬਾਵਾ ਜੀ ਦੇ ਜੀਵਨ ਤੋ ਸੰਗਤਾਂ ਨੂੰ ਜਾਣੂ ਕਰਵਾਇਆ ਉਨ੍ਹਾਂ ਦਾ ਦਿਲੋਂ ਧੰਨਵਾਦ 🙏🏻🙏🏻 ਇਕ ਵੀਡੀਓ ਸੰਤ ਬਾਵਾ ਬਲਵੰਤ ਸਿੰਘ ਸਿਹੋੜੇ ਸਾਹਿਬ ਵਾਲਿਆ ਦੇ ਜੀਵਨ ਬਾਰੇ ਵੀ ਜਰੂਰ ਬਣਾਓ ਜੀ 🙏🏻🙏🏻
@SukhwinderKaur-yd7qt
@SukhwinderKaur-yd7qt 21 күн бұрын
Hear touching katha baba ji and Paramjeet Singh baba ji.God bless you long happy and prosperous life.Baheguru ji mehar karo ji 🙏🙏 ji 🙏🙏
@arminderKaur-yb7zk
@arminderKaur-yb7zk 25 күн бұрын
Waheguru ji
@malwaboy2007
@malwaboy2007 16 күн бұрын
ਹੰਸਾਲੀ ਵਾਲ਼ੇ ਬਾਬਾਜੀ ਨੇ ਸਾਰੀ ਦੁਨੀਆ ਦੇ ਸੰਕਟ ਟਾਲੇ ਹਨ ।ਜੋ ਸੁਣਿਆ ਹੈ ਕਿ ਜਦ ਵੀ ਕੋਈ ਮਹਾਪੁਰਸ਼ ਬ੍ਰਹਮੰਡ ਦੇ ਵਹਾਅ ਨੂੰ ਬਦਲਦੇ ਹਨ ਇਹ ਪ੍ਰਕਿਰਿਆ ਮਹਾਪੁਰਸ਼ ਦੇ ਸਰੀਰ ਵਿਚ ਵੀ ਬਦਲਾਉ ਲਿਆ ਦਿੰਦੀ ਹੈ। ਬਾਬਾ ਜੀ ਨੇ ਤਾ ਅਣਗਿਣਤ ਮਨੁੱਖਾਂ ਦੇ ਕਸ਼ਟ ਨਿਵਾਰਨ ਕਰੇ ਹਨ , ਕਦੇ ਸੋਚ ਕੇ ਦੇਖਣਾ। ਇਹ ਕੋਈ ਮਨਘੜਤ ਗਲਾਂ ਨ੍ਹੀ ,ਸਿਰਫ ਬਾਬਾ ਜੀ ਨੂੰ ਜਿਹੜਾ ਮਿਲਿਆ ਹੈ ਓਹੀ ਸਮਝ ਸਕਦਾ ਹੈ । ਨਹੀਂ ਤਾ ਪੜ੍ਹਨ ਵਾਲਾ ਅੰਧਵਿਸਵਾਸ਼ ਕਹਿਕੇ ਅੱਗੇ ਤੁਰ ਜਾਂਦਾ ਹੈ ਹਨੇਰੇ ਵੱਲ ਨੂੰ ।
@kiranjitkaur6622
@kiranjitkaur6622 22 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@jagjeetkaur4229
@jagjeetkaur4229 22 күн бұрын
Dhan Dhan Baba Ajit Singh ji Mhraj mhar karo ji Dhan Waheguru ji kirpa karo ji Sarbat d Bhal karo Waheguru ji 🙏🙏
@user-tl1ru7ob2j
@user-tl1ru7ob2j 25 күн бұрын
❤WAHEGURU JI ❤
@manishkumar3164
@manishkumar3164 2 ай бұрын
Main Dhanwad krda tele Teshan channel te puri team members da jinna ne aj eh bahot vdhiya coverage kity loka nu duniya ch wasde Sade Punjab punjabiyat nu baba ji de guru ghr una di jivan bare dsya
@baldevrandhawa6827
@baldevrandhawa6827 16 күн бұрын
Waheguru ji 🙏
@gurvinderkaur569
@gurvinderkaur569 2 ай бұрын
ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ
@2017manmeet
@2017manmeet 2 ай бұрын
Waheguru ji dhan dhan puran bhramgiyani sant baba Ajit Singh ji Maharaj ਹੰਸਾਲੀ ਵਾਲੇ
@deeppb1862
@deeppb1862 2 ай бұрын
Dhan mahapurakh baba hazara singh ji nikke ghuman wale
@bittumlp3536
@bittumlp3536 25 күн бұрын
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਹਿ
@ggill3991
@ggill3991 21 күн бұрын
Waheguruji waheguruji waheguruji 🙏🙏🙏🙏🙏🌹
@parmjeetkaur1903
@parmjeetkaur1903 27 күн бұрын
ਜੀ ਵਾਹਿਗੁਰੂ ਜੀ ਮੈ ਬਾਬਾ ਅਜੀਤ ਸਿੰਘ ਜੀ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰੇ ਨਹੀਂ ਕੀਤੇ ਇਸ ਗੱਲ ਦਾ ਮੈਨੂੰ ਬਹੁਤ ਦੁੱਖ ਹੈ ,ਇਸ ਲਈ ਹੁਣ ਮੈਂ ਬਾਬਾ ਪਰਮਜੀਤ ਸਿੰਘ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਕੇ ਕਿਤੇ ਨਾ ਕਿਤੇ ਮਨ ਦਾ ਭਾਰ ਹਲਕਾ ਕਰ ਸਕਾ
@hansaliwalapreet812
@hansaliwalapreet812 24 күн бұрын
WAHEGURU ji Paramjit Singh ❤❤ji bapu ji 🙏 ch khud bde,mharaj Hansali ji 🙏 poorn jot ne 🙏 ❤❤ona,de Darshan didare b bde mharaj ji ❤❤de ne,ji..das te v poorn kirpa ha
@hansaliwalapreet812
@hansaliwalapreet812 28 күн бұрын
Dhan2 Guru mharaj Hansali Sahib ji ❤❤❤pal2 kirpa kro ji sade sab te ji ❤❤❤❤❤❤
@HarpreetKaur-bl8xl
@HarpreetKaur-bl8xl 2 ай бұрын
Dhan sant maharaj g
@hansaliwalapreet812
@hansaliwalapreet812 29 күн бұрын
Lots of love ❤❤❤to my Ssssssswwwweeet God Father Hansali Sahib ji mharaj ji ❤❤❤❤❤
@sapainderpurewal902
@sapainderpurewal902 24 күн бұрын
❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤
@amarjitsingh845
@amarjitsingh845 23 күн бұрын
Baba Ji kirpa Karo ji
@karamjeetkaur4347
@karamjeetkaur4347 2 ай бұрын
Waheguru ji waheguru ji waheguru ji waheguru ji waheguru ji 🙏🙏💐💐
@jotinderdhaliwal2921
@jotinderdhaliwal2921 27 күн бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਅਸਥਾਨ ਦੇ ਦਰਸ਼ਨ ਕਰਨ ਦਾ ਮੋਕਾ ਮਿਲੇ ਬਾਬਾ ਜੀ ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖੋ ਜੀ ਤੁਹਡੀ ਕਿਰਪਾ ਨਾਲ ਅੋਖਾ ਸਮਾਂ ਠੀਕ ਠਾਕ ਜਾਵੇ ॥
@ramandeepsingh1563
@ramandeepsingh1563 2 ай бұрын
❤Waheguru Ji Waheguru ji Waheguru ji Waheguru ji Waheguru ji❤❤❤❤❤❤❤
@rupindergrewal6379
@rupindergrewal6379 24 күн бұрын
Waheguru ji 🙏🏻 sab te mehar kro ji 🙏🏻 😍
@davindergill3368
@davindergill3368 19 күн бұрын
Waheguru ji dhan Dhan baba ji sahib ji kirpa karo ji 🙏🙏🙏🙏🙏
@simrandhillon6167
@simrandhillon6167 2 ай бұрын
Sant mahinder singh ji badi uchi abasta da malik san ji
@jotinderdhaliwal2921
@jotinderdhaliwal2921 27 күн бұрын
ਵਾਹਿਗੁਰੂ ਜੀ
@harjitkaurgill3970
@harjitkaurgill3970 24 күн бұрын
ਸਾਡੇ ਨਾਲ ਵੀ ਕੌਤਕ ਹੋਇਆ ਸੀ ਜੀ ੳਉਹਨਾ ਦੀ ਕਿਰਪਾ ਹੋਈ ਸੀ ਜੀ
@KewalSingh-yq1mu
@KewalSingh-yq1mu 21 күн бұрын
Waheguru ji
@jasuotal2546
@jasuotal2546 2 ай бұрын
Satnam wahegaru ji🙏🙏🙏🙏🙏🙏
@simhanspal4995
@simhanspal4995 17 күн бұрын
🤲🙇🏻‍♀️
@captaindhillon8444
@captaindhillon8444 8 күн бұрын
🙏🙏🙏
@user-le6tg8rs9e
@user-le6tg8rs9e 2 ай бұрын
dhan dhan sant baba ajit singh ji hansali vale 🙏🏻 babaji tuc beant a tuhade bina asi kuchni
@BhupinderSingh-zh2gt
@BhupinderSingh-zh2gt 25 күн бұрын
Waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@Mankirtaulakhmusic
@Mankirtaulakhmusic 2 ай бұрын
Waheguru
@arunpalsingh4419
@arunpalsingh4419 27 күн бұрын
ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਕਿਰਪਾ ਕਰਨੀ ਜੀ
@harinderkaur5075
@harinderkaur5075 26 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@MA_zone
@MA_zone 28 күн бұрын
Bramhh gyani ka darsh vadhbhagi payie Bramhh gyani ko bal bal jayie Dhan dhan bramh gyani sant baba Ajit Singh ji
@ravinderravi8257
@ravinderravi8257 11 күн бұрын
ਮੈਨੂੰ ਬਾਬਾਜੀ ਨੇ ਕਨੇਡਾ ਜਾਣ ਵਾਸਤੇ ਬਚਨਾਂ ਚ ਕਿਹਾ ਸੀ ਕਿ ਅਗਰ ਘਰਦੇ ਬਾਹਰ ਹਨ ਤੂੰ ਵੀ ਨਹੀ ਇਥੇ ਰਹਿਦਾ ਭਰੋਸਾ ਕਰ ਦਾਸ ਅੱਜ ਵੀ ਇਥੇ ਹੀ ਹੈ
@user-sx1wv5be1e
@user-sx1wv5be1e 6 күн бұрын
Ki mtlb hai ji es da , please dso ji
@gurdeepsingh6735
@gurdeepsingh6735 13 сағат бұрын
Koi galti hoi honi bro
@SimranKaur-hp2wu
@SimranKaur-hp2wu 2 ай бұрын
Dhan dhan baba Ajit Singh ji hansali wale🙏🙏🙏
@user-wq2jo3ue3w
@user-wq2jo3ue3w 2 ай бұрын
Wahegur Maher kr
@manprt5425
@manprt5425 2 ай бұрын
Waheguru ji ka khalsa waheguru ji ki fateh Boht chnga lgga sbb sunke, Sant baba Ajit Singh ji beshk sharir karke saade ch nhii rhe prr sangta layi Baba Paramjit Singh ji ohnaa da e roop ne🙏
@Boparai9971
@Boparai9971 29 күн бұрын
Waheguru ji o dhan dhan baba deep Singh ji o dhan dhan sant baba Ajit Singh ji o 🙏🙏🙏🙏
@user-ck8yx2vx8o
@user-ck8yx2vx8o 18 күн бұрын
Waheguru ji bhaksh lo ji dukh kttto mere raam raii
@hansaliwalapreet812
@hansaliwalapreet812 28 күн бұрын
Thanks a lot 🙏 💓 for sharing this most beautiful ❤❤video for ours ❤❤...gbu to all ❤❤
@navneetkaur10thnewton41
@navneetkaur10thnewton41 2 ай бұрын
Waheguru g ❤️
@manishkumar3164
@manishkumar3164 2 ай бұрын
Bhawe bapu ajit Singh ji aj sade ch nhi rahe pr v apna ehsaas jrur karwa dinde ne k bhai main thode nal a ❤❤❤Waheguru ji ka Khalsa shri Waheguru ji ki fateh
@ravinderkaur5941
@ravinderkaur5941 2 ай бұрын
Waheguru ji Waheguru ji
@rajindergill5653
@rajindergill5653 27 күн бұрын
Daas apji de asthan de darshan karne chunda Pita ji sehet baksho atte apne Charan baksho sada jiwan badlo ji
@bangapagrigarments3625
@bangapagrigarments3625 Ай бұрын
Request to tele tashan tv ..... baba ji regarding second episode li pls contact Giani Thakur Singh Ji Patiale wale .... o v 1988 to last tk baba ji nal rahe ne closely.... Giani ji paso bahut baari baba ji baray bachan sarvan kite ne... pls pls pls ...
@farmertv5483
@farmertv5483 24 күн бұрын
Bilkul sahi ji
@mohindershant454
@mohindershant454 18 күн бұрын
Waheguru ji Waheguru ji 🙏
@user-lv9wq8jc5w
@user-lv9wq8jc5w 27 күн бұрын
Wahe guru🙏 ji sant baba ajit sigh ji❤
@taranjeetsingh4230
@taranjeetsingh4230 25 күн бұрын
Dhan dhan baba santokh Singh ji Dhan dhan baba Ajit Singh ji hansali wale😊
@HappySingh-ox1lh
@HappySingh-ox1lh 23 күн бұрын
Waheguru ji mehar kario
@deepinderjeetkaur6974
@deepinderjeetkaur6974 2 ай бұрын
Thanks alot for this awesome documentary on Babaji's life.
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 24 МЛН
3 wheeler new bike fitting
00:19
Ruhul Shorts
Рет қаралды 47 МЛН
World’s Deadliest Obstacle Course!
28:25
MrBeast
Рет қаралды 118 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 24 МЛН