Ustat (Official Video) | Manpreet | Harmanjeet | Gurmoh | Latest Punjabi Song 2020

  Рет қаралды 1,777,051

White Notes Entertainment

White Notes Entertainment

3 жыл бұрын

#Ustat #Manpreet #WhiteNotesEntertainment
Presenting latest song Ustat sung by Manpreet. The music of new song is given by Gurmoh. While lyrics are penned by Harmanjeet Singh. The video is directed by Satdeep Singh & Daras. Enjoy and stay connected with us !!
♪ Also Available on ♪
iTunes: tinyurl.com/y4mc9sef
AppleMusic: tinyurl.com/y4mc9sef
Spotify: tinyurl.com/yysdxyxt
Gaana: gaana.com/album/ustat-punjabi
Wynk: tinyurl.com/y46oe4xk
Tidal: tinyurl.com/y5dbgegt
Soundcloud: tinyurl.com/y5hojnsk
Napster: tinyurl.com/y3pddfv4
Song: Ustat
Singer & Composer: Manpreet
Lyrics: Harmanjeet Singh
Music, mix & master: Gurmoh
Flute: Ajay Prasanna
Video: Saebhang Filmkaar
DOP: Sukhmanjot Singh
Editor: Gobindpuriya
Poster/Stills: Third i pictures
Artists: Div Sehras Singh, Sukhpal Singh, Balbir Kaur Pandher, Manpreet Singh
Producer: Gurmilap Singh Sran
Directors: Satdeep Singh & Daras
Label : White Notes Entertainment
Special Thanks: Harminder Boparai Sculptor & village Gehlewal
Digital Partner : Pixilar Studios
/ pixilar_studios
☎ To set (Ustat) as your ringtone ☎
Airtel Subscribers Hello Tune Dial 5432117540467
Vodafone Subscribers Dial 12141736
Idea Subscribers Sms 12141736 to 56789
BSNL (South / East) Subscribers Sms BT 12141736 to 56700
Enjoy & Stay connected with us!

Пікірлер: 4 500
@zahidmunirhamdani2252
@zahidmunirhamdani2252 3 жыл бұрын
ਇਸ ਲੋਕ ਕਲਾਮ ਨੂੰ ਸੁਣਨ ਲਈ ਇਹ ਮੇਰੀ 12 ਵੀਂ ਵਾਰ ਹੈ. ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਆਪਣੀਆਂ ਜੜ੍ਹਾਂ ਅਤੇ ਮਾਂ ਬੋਲੀ ਪੰਜਾਬੀ ਨਾਲ ਜੁੜਨ ਲਈ ਗਾਇਕਾਂ ਦਾ ਧੰਨਵਾਦ ਕਰਦਾ ਹਾਂ. ਪਾਕਿਸਤਾਨ ਦੇ ਪੰਜਾਬ ਤੋਂ ਪਿਆਰ
@karamdhillon1161
@karamdhillon1161 2 жыл бұрын
Bai eh saadi maa boli hi aa.. Jo sanu enhe dur ho k v kol rkhdi aa.. Mera jnm v haryane da aa.. Mere purkhe Punjab tonh (tarantaran) area tonh haryane vl nu ja vde c.. Pr meinu ajj v Punjab da enha moh aa.. K mein noida ja delhi ncr di job offer chd k Punjab ch hi job kr reha.. Bai apna Punjab te punjabi saade khoon ch aa.. Te guruan peeran di dhrti nl jude hoke enha maan Mehsoos hunda.. Rb agge ehi ardas aa k jdo v jnm lva bs Punjab te punjabiyat joga hi. Rha.. Baki veere Pakistan 🇵🇰 Punjab kehra dil tonh vkh hoya.. J kite sarkar ae khalsa maharaja ranjit thoda sma hor Punjab nu de dinde tnh ajj gl hi hor honi C.. Pr jo akal purkh nu mnjoor..Chlo pher v eh sarkaran sanu mitti de tukdeyan te vnd skdiya pr dil ❤ ya ruha ni vnd skdiya.. Love from punjab🇮🇳
@kulwindermahal7401
@kulwindermahal7401 2 жыл бұрын
ਤੁਹਾਡੀ ਸੋਚ ਨੂੰ ਸਲਾਮ ਤੁਹਾਡੀ ਕਲਮ ਨੂੰ ਸਲਾਮ।🙏❤️😍
@samans4202
@samans4202 2 жыл бұрын
🙏🙏❤️❤️
@kiranpreetkaur8814
@kiranpreetkaur8814 2 жыл бұрын
Buddy tuc ta gurmukhi lipi ch likhya ... Most of nu pakistan vale punjab ch gurmukhi lipi na padni aundi na likhni aundi aa.. tahanu kive ??? Just curiousity lyi puch rhi aa not doubting u
@somap8380
@somap8380 Жыл бұрын
🙏🏽🙏🏽
@paramvirsingh4859
@paramvirsingh4859 3 жыл бұрын
ਅਫਸੋਸ ਹੁੰਦਾ ਦੇਖ ਕੇ ਕੀ ਇਹੋ ਜਿਹੇ ਚੰਗੇ ਗਾਣਿਆਂ ਨੂੰ ਗਿਣਤੀ ਭਰ ਲੋਕ ਸੁਣਦੇ ਤੇ ਵੈਲਪੁਣੇ ਵਾਲੇ ਗਾਣਿਆਂ ਨੂੰ ਕਰੋੜਾਂ ਲੋਕ |
@harryrattewalia9760
@harryrattewalia9760 3 жыл бұрын
Sahi gal bhaji
@nirmalpandher7319
@nirmalpandher7319 3 жыл бұрын
Ryt veer
@devashishsinghdhillon3585
@devashishsinghdhillon3585 3 жыл бұрын
Jnab, eh geet croran lokan de sunan lyi bne e ni eda smjh lo✨💗 jihda jidda ku bhanda ona ku agla pva lenda vich✨💕
@farhatthakur1566
@farhatthakur1566 3 жыл бұрын
kzfaq.info/get/bejne/hpODarSWtdORd4U.html Corona Virus😫😫 ka treatment aur dekhe corona virus hota kya 🤔🤔hai
@jasbirsingh8346
@jasbirsingh8346 3 жыл бұрын
Bilkul bhaji. Pr jinne v sunde, veer di ustat krde a. Respect for Harmanjit and Manpreet veer.
@balwant101
@balwant101 3 жыл бұрын
ਉਸ ਮਾਂ ਦੀ ਉਸਤਤ, ਉਸ ਪਿਤਾ ਦੀ ਉਸਤਤ, ਉਸ ਰਬ ਦੀ ਉਸਤਤ, ਜਿਨੇ ਇਸ ਸੋਹਣੇ ਵੀਰ ਨੂੰ ਇਨਾ ਸੋਹਣਾ ਲਿਖਣ ਦੀ ਦਾਤ ਦਿਤੀ |
@adnanrajput9136
@adnanrajput9136 5 ай бұрын
Bhai je Ustat da ki mtlb ay?
@user-vx4ik6bf3d
@user-vx4ik6bf3d Ай бұрын
ਤਾਰੀਫ਼, ਪ੍ਰਸੰਸ਼ਾ
@Gurdevsingh-ye7xo
@Gurdevsingh-ye7xo Жыл бұрын
ਮੈਨੂੰ ਪੁੱਛੋ ਕਿ ਇਸ ਦੁਨੀਆ ਦਾ ਸਭ ਤੋਂ ਵਧੀਆ ਗਾਇਕ ਕੌਣ ਹੈ, ਤਾਂ ਮੈਂ ਮਨਪ੍ਰੀਤ ਕਹਾਂਗਾ
@amandeepsingh2864
@amandeepsingh2864 3 жыл бұрын
ਜਦੋ ਵੀ ਇਸ ਟੀਮ ਦਾ ਪ੍ਰੋਜੈਕਟ ਆਉਂਦਾ ਤਾਂ ਲਗਦਾ ਇਸ ਤੋਂ ਉੱਤੇ ਕੁਝ ਨਹੀਂ ਇਹ ਸਿਖਰ ਆ ਸ਼ਾਇਰੀ ਦੀ ਗਾਇਕੀ ਦੀ ਫਿਲਮਾਂਕਣ ਦੀ ਪਰ ਅਗਲੀ ਵਾਰ ਆਪ ਹੀ ਇਹ ਐਸੀ ਚੀਜ ਲੈ ਆਉਂਦੇ ਕੇ ਨਵੀਆਂ ਸਿਖਰਾਂ ਤਹਿ ਕਰ ਦਿੰਦੇ। ਜਿਉਂਦੇ ਰਹੋ ਵੀਰੋ। ਬੱਚੇ ਨੇ ਜੋ ਅਦਾਕਾਰੀ ਕੀਤੀ ਬਾਕਮਾਲ ਸੀ ਰੋਣ ਕਢਾਤਾ।
@farhatthakur1566
@farhatthakur1566 3 жыл бұрын
kzfaq.info/get/bejne/hpODarSWtdORd4U.html Corona Virus😫😫 ka treatment aur dekhe corona virus hota kya 🤔🤔hai
@sasatbir4990
@sasatbir4990 3 жыл бұрын
Zeeyo0d*e"please epj0
@sasatbir4990
@sasatbir4990 3 жыл бұрын
I'd x b ofhkesz we opz so
@ParamjitKaur-de4uc
@ParamjitKaur-de4uc 3 жыл бұрын
ਲਾਜਵਾਬ ਗੀਤ। ਪੂਰੀ ਟੀਮ ਵਧਾਈ ਦੀ ਹੱਕਦਾਰ ਹੈ
@amanaulakh8070
@amanaulakh8070 3 жыл бұрын
Lajwab
@Prahladsinghvirk
@Prahladsinghvirk 3 жыл бұрын
ਮੈਂ ਅਕਸਰ Comment ਕਰਦਾ ਨਹੀਂ ਹੁੰਦਾ, ਪਰ ਜੋ ਇਕ ਅਲੱਗ ਅਹਿਸਾਸ ਹੋਇਆ ਇਸ ਗੀਤ ਨੂੰ ਸੁਣਦਿਆਂ ਉਹ ਸ਼ਬਦਾਂ ਚ ਬਿਆਨ ਨਹੀਂ ਹੋ ਸਕਦਾ. ਧੰਨਵਾਦ ਤੁਹਾਡਾ ਇਸ ਸੋਹਣੇ ਅਹਿਸਾਸ ਲਈ। ਜਰਾ ਸੋਚੋ ਕਿ ਜੇ ਸੰਗੀਤ ਇਨਾਂ ਸਕੂਨਦਾਇਕ ਹੋ ਸਕਦਾ ਹੈ ਤੇ ਬਾਬੇ ਦੀ ਆਵਾਜ਼ ਤੇ ਉਸਦੇ ਰਬਾਬੀ ਦਾ ਸੰਗੀਤ ਕਿੰਨਾ....................... 🤗
@ramanpreetkaur5048
@ramanpreetkaur5048 3 жыл бұрын
Bilkul sahi 🙏🙏
@ramakumari5000
@ramakumari5000 Жыл бұрын
ਉਸਤਤ ਉਸਦੀ ਜੋ ਸਾਨੂੰ ਸਭ ਔਖੇ ਸੌਖੇ ਸਮੇਂ ਵਿੱਚ ਹਿੰਮਤ ਦਿੰਦਾ । Marvelous song
@priyankabhardwaj6388
@priyankabhardwaj6388 3 жыл бұрын
Never thought that Punjabi songs these days could be so sober and melodious..you took me to a different world..may god bless you and your voice❤️❤️
@sandeepsidhuy8962
@sandeepsidhuy8962 3 жыл бұрын
ਕਮਲਿਆਂ ਦੀ ਸਿਆਣਪ ਨੂੰ ਵੀ ਹਰ ਕੋਈ ਨਹੀਂ ਸਮਝ ਸਕਦਾ🙂
@jsb4737
@jsb4737 3 жыл бұрын
ਸਹੀ ਕਿਹਾ ਜੀ ☬
@Sukhwinder____singh
@Sukhwinder____singh 2 жыл бұрын
Veer eh kamla nai aa. Assi kamle haan jo rabb de rang nahi samjhde
@navneetkaur9912
@navneetkaur9912 3 жыл бұрын
ਲਫਜ਼ ਨਹੀਂ ਨੇ ਮੇਰੇ ਕੋਲ ਕਿ ਮੈਂ ਦੱਸ ਸਕਾਂ ਕਿ ਬੋਲਾਂ, ਰਚਨਾ, ਭਾਵਨਾਵਾਂ ਤੇ ਕਹਾਣੀ ਨੂੰ ਮਹਿਸੂਸ ਕਰਕੇ ਮੈਂ ਕਿੱਥੇ ਪਹੁੰਚ ਗਈ... ਬਹਰਹਾਲ, ਮਨਪ੍ਰੀਤ ਤੇ ਹਰਮਨ ਵੀਰੇ ਨੂੰ ਬਹੁਤ ਮੁਬਾਰਕਾਂ, ਬਹੁਤ ਦੁਆਵਾਂ ਤੇ ਪਿਆਰ। ਉਹਨਾਂ ਦੇ ਸੁਭਾਗੇ ਮਾਪਿਆਂ ਨੂੰ ਮੁਬਾਰਕਾਂ! ਇਹ ਪਾਰਸ -ਹੀਰੇ ਹਰ ਕਿਸੇ ਦੀ ਝੋਲੀ ਨਹੀਂ ਪੈਂਦੇ। ਜੀਵੇ ਪੰਜਾਬ!! ਇਹ ਇਕ ਵਿਚਾਰਧਾਰਾ, ਇਕ ਅਸਮਾਨਾਂ ਤੋਂ ਪਰੵੇ ਦੇ ਸੁਰਖ਼ਾਬਾਂ ਦੀ ਪਰਵਾਜ਼ ਹੈ! ਇਹ ਜੀਵੇ ਅਨੰਤ ਤੱਕ, ਅਸਗਾਹੁ ਤੱਕ.... ਜ਼ਿੰਦਗੀ ਨੂੰ ਹੋਰ ਖੂਬਸੂਰਤੀਆਂ ਨਾਲ ਲਬਰੇਜ਼ ਕਰਨ ਲਈ ਬਹੁਤ ਧੰਨਵਾਦ 🙏
@harfmahal1997
@harfmahal1997 3 жыл бұрын
Nyc ji
@satvirsaini800
@satvirsaini800 3 жыл бұрын
Sachi gal a bahut sohni awaj te lyrics 🤗🤗🤗
@jaspreetsinghlubana9399
@jaspreetsinghlubana9399 3 жыл бұрын
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਹਰਮਨਜੀਤ ਤੇ ਮਨਪ੍ਰੀਤ ਤੇ ਮਿਹਰ ਭਰਿਆ ਹੱਥ ਰੱਖਣ। ਸ਼ਾਇਦ ਹੀ ਕੋਈ ਗਾਣਾ ਜਾ ਵੀਡਿਓ ਇੰਨਾਂ ਇੰਨੀ ਵਧੀਆ ਬਣੀ ਹੋਵੇ।
@amardeepsingh1907
@amardeepsingh1907 Жыл бұрын
ਜੈਸਾ ਡੂੰਘਾਈ ਵਾਲਾ ਗੀਤ...ਓਸ ਤੋਂ ਵੀ ਜਿਆਦਾ ਗਹਿਰੀ ਵੀਡੀਓ 😊
@gurjotsingh4233
@gurjotsingh4233 3 жыл бұрын
ਪਹਿਲੀ ਵਾਰ ਇਹ ਗਾਣਾ ਮੈਂ ਲਗਾਤਾਰ ਛੇ ਵਾਰ ਸੁਣਿਆ ਤੇ ਸੱਚ ਜਾਣਿਓ ਛੇ ਵਾਰ ਹੀ ਇਸ ਨੂੰ ਸੁਣ ਕੇ ਤੇ ਦੇਖ ਕੇ ਰੋਇਆ ਗੀਤ ਦਾ ਹਰ ਇੱਕ ਸੈਕਿੰਡ ਖ਼ੂਬਸੂਰਤੀ ਨਾਲ ਭਰਿਆ ਪਿਆ ਹੈ ❤❤
@ravneetkaur2290
@ravneetkaur2290 2 жыл бұрын
👍
@pushpinderraj7532
@pushpinderraj7532 2 жыл бұрын
Exactly 22 sane here
@teerathmanpreet3415
@teerathmanpreet3415 Жыл бұрын
Real story hai veer harminder boparai veer di
@PunjabiReelTV
@PunjabiReelTV 3 жыл бұрын
Akh Ch Athro c eh song sunde hoye,, bhut ghat Kalakar ne veer tere warge Waheguru Mehar Kre
@jeetk5663
@jeetk5663 3 жыл бұрын
Sahi gal h veere
@umarjeetsingh6002
@umarjeetsingh6002 3 жыл бұрын
Veerji ustat da meaning das sakde ho
@puneetlifestyle2608
@puneetlifestyle2608 3 жыл бұрын
@@umarjeetsingh6002 parsansa sobha
@duascreation3332
@duascreation3332 3 жыл бұрын
Ustat DA mtlb ki ay... ?
@PradeepSingh-br4gd
@PradeepSingh-br4gd 3 жыл бұрын
Ustat means praise or laudation. It’s unfiltered praise and especially reserved for divine things
@jsb4737
@jsb4737 3 жыл бұрын
ਥੋਡੀ ਯਾਰ ਤਾਰੀਫ ਚ' ਵੀ ਕਿਆ-ਕਿਆ ਲਿਖੀਏ...ਤੁਸੀਂ ਬੋਲਣ ਜੋਗਾ ਛੱਡਦੇ ਹੀ ਨੀ...mind blowing song ਦਿਲ ਨੂੰ ਛੂਹਣ ਵਾਲਾ....ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਤੇ ❤️
@AbhishekYadav-yl6hp
@AbhishekYadav-yl6hp 2 жыл бұрын
Every time I listen to this song tears run down my eyes, my younger brother suffers from a similar condition, but I don't ever let him feel like he is different from me or anyone. I pray to God that he lets me live just few more hours than my brother, I can't let him alone in this world. Currently he is of 19 and I am 26.
@rajindersandhu9414
@rajindersandhu9414 Жыл бұрын
Waheguru ji
@kanwaljeetsingh7975
@kanwaljeetsingh7975 Жыл бұрын
Baba meher kare veere
@SikhTranslations
@SikhTranslations 3 жыл бұрын
Ustat means Praise... It's The Praise of Vaheguru's Aakaar(Manifestation). Ranga di Ustat... Praise of the different colours of being. In this Praise & Awareness, you truly feel Alive.
@abhishekpundir9796
@abhishekpundir9796 3 жыл бұрын
Thanks😊
@rajasthani__1086
@rajasthani__1086 3 жыл бұрын
Thank you 🙏🏻
@JS9h
@JS9h 3 жыл бұрын
ਸਿੰਘ ਸਾਬ ਅਗਰ ਪੰਜਾਬੀ ਵਿੱਚ ਲਿਖਦੇ ਤਾਂ ਹੋਰ ਵੀ ਵਧੀਆ ਲੱਗਣਾ ਸੀ,ਗਿਆਨ ਹਰੇਕ ਭਾਸ਼ਾ ਦਾ ਹੋਣਾਂ ਜਰੂਰੀ ਹੈ, ਪਰ ਆਪਣੀ ਮਾਂ ਬੋਲੀ ਕਦੇ ਨਾਂ ਭੁਲੋ ਤੇ ਮਾਣ ਮਹਿਸੂਸ ਹੋਣਾਂ ਚਾਹੀਦਾ 😔
@AmandeepKaur-mb5li
@AmandeepKaur-mb5li 3 жыл бұрын
waheguru ji
@anantshukla1927
@anantshukla1927 3 жыл бұрын
Bhai Hindi jaanna chahta hu song ki...😊
@jagtar13
@jagtar13 3 жыл бұрын
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ, ਬੋਲਣ ਲਈ ਬਚਿਆ ਹੀ ਨਹੀਂ ਕੁਝ.. ਨਿਸ਼ਬਦ 💐
@bhupinderkaur6854
@bhupinderkaur6854 Жыл бұрын
Mera ਇਹ ਮੰਨਣਾ ਆ ਕਿ ਇਹੋ ਜਿਹੇ ਗੀਤਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਸ ਇਨਸਾਨ ਸਮਜਣ ਵਾਲਾ ਹੋਣਾ ਚਾਹੀਦਾ🥺🥺🥺 ਕਦੇ ਵੀ ਅਪਣੇ ਆਪ ਨੂੰ ਕਿਸੇ ਤੋ ਘਟ ਨਹੀ ਸਮਝਣਾ ਚਾਹੀਦਾ 🙏🙏
@luckymadhi5024
@luckymadhi5024 2 жыл бұрын
ਤਰੀਫ ਲਈ ਸ਼ਬਦ ਨਹੀਂ ਵੀਰੇ।। ਮੈਂ ਸੋਚ ਰਿਹਾ ਇੰਨਾ ਸੋਹਣਾ ਵੀ ਲਿਖ ਹੋ ਜਾਂਦਾ ਯਾਰ??? ਹਰ ਇੱਕ ਬੋਲ ਰੱਬ ਨਾਲ ਹੀ ਮੇਲ ਕਰਾ ਰਿਹਾ।। ਬਾਬਾ ਜੀ ਮੇਹਰ ਕਰਨ।। 🙏🙏🙏🙏🙏
@prernamalhotra933
@prernamalhotra933 3 жыл бұрын
ਕਿੰਨੀ ਵੱਡੀ ਗੱਲ ਕਹਿ ਗਿਆ ਬਾਈ " ਜੇ ਮੈਂ ਅਪਣੀ ਰੂਹ ਲਈ ਕੀਤਾ ਤਾਂ ਸਭ ਦੀ ਰੂਹ ਨੂੰ ਖੁਸ਼ ਕਰ ਗਿਆ"
@rajbirkaur4564
@rajbirkaur4564 3 жыл бұрын
ਜਿੰਨੀ ਵੀ ਤਾਰੀਫ ਕੀਤੀ ਜਾਵੇ ਓਨੀ ਹੀ ਘੱਟ ਪਤਾ ਨਹੀਂ ਕਿੰਨੀ ਵਾਰ ਇਹ ਗੀਤ ਸੁਣ ਲਿਆ 👌👌
@lakhveerchahal23
@lakhveerchahal23 3 жыл бұрын
ਬਿਲਕੁਲ ਗੀਤ ਐਹੋ ਜਿਹੇ ਹੁਦੇ ਨੇ ਜੋ ਸਕੂਨ ਤੇ ਉਤਸਾਹ ਦਿਦੇ ਨਾ ਕਿ ਨਿੱਜੀ ਜਿਦਗੀ ਜਾਇਦਾਦ ਤੇ ਕਾਰਾ ਹਥਿਆਰ ਨੂੰ ਗਿਣਾਉਣਾ ਗੀਤ ਹੁਦਾ ਲਫਜ ਕੋਮਲ ਹਿਰਦੇ ਤੇ ਅਸਰ ਕਰਦੇ ਨੇ
@parveenkour4666
@parveenkour4666 3 жыл бұрын
Veere aah song m aaj first time suneya h ina sohna song... Sun ke eyes to pani Aa gya.. Bahut sohna song h veere... Bahut vari sun leya song nu frr v Ave Lagda h suni jayiye
@SherGill214
@SherGill214 3 жыл бұрын
ਹਰਮਿੰਦਰ ਬੋਪਾਰਾਏ ਤੇ ਫ਼ਿਲਮਾਇਆ ਇਹ ਗੀਤ ਇੱਕ motivational story ਏ,, ਬਾਖੂਬ ਬੋਲ ਤੇ ਸ਼ਾਂਤਮਈ ਸੰਗੀਤ ਨੇ ਰੂਹ ਨੂੰ ਕਿੰਨਾ ਸਕੂਨ ਦਿੱਤਾ ਸ਼ਬਦਾਂ ਚ ਬਿਆਨ ਨੀ ਕੀਤਾ ਜਾ ਸਕਦਾ ਬਾਕੀ ਰੱਬ ਦੇ ਬਣਾਏ ਇਨਸਾਨ ਵਿੱਚ ਕੋਈ ਨਾ ਕੋਈ ਖ਼ੂਬੀ ਜਰੂਰ ਹੁੰਦੀ ਏ... ਪਰ ਅੱਜਕਲ ਤੇ ਕੋਈ ਥੋੜਾ ਸ਼ਰੀਫ਼ ਵੀ ਹੋਵੇ ਤਾਂ ਲੋਕੀ ਓਹਨੂੰ ਮਜ਼ਾਕ ਦਾ ਪਾਤਰ ਬਣਾਉਣ ਲੱਗੇ ਟਾਈਮ ਨੀ ਲਾਉਂਦੇ.
@thetruewaytravels4350
@thetruewaytravels4350 3 жыл бұрын
ਬਾਈ ਇਸ ਗੀਤ ਨੂੰ ਦੇਖਦੇ ਸਮੇਂ ਮੇਰੀਆਂ ਅੱਖਾਂ ਚੋ ਲਗਾਤਾਰ ਪਾਣੀ ਬਹਿੰਦਾ ਰਿਹਾ। ਇੰਝ ਲੱਗ ਰਿਹਾ ਹੈ ਜਿਵੇਂ ਅੰਦਰ ਧੋਤਾ ਗਿਆ ਹੋਵੇ। ਮਨਪ੍ਰੀਤ ਬਾਈ , ਹਰਮਨ ਬਾਈ ਤੇ ਵੀਡੀਉ ਬਣਾਉਣ ਵਾਲੀ ਪੂਰੀ ਟੀਮ ਨੂੰ ਬਹੁਤ ਬਹੁਤ ਪਿਆਰ , ਅਜਿਹੇ ਪ੍ਰੋਜੇਕਟ ਲੈਕੇ ਆਉਂਦੇ ਰਹੋ। ਸਮਾਜ ਨੂੰ ਲੋੜ ਹੈ ਅਜਿਹੇ ਪ੍ਰੋਜੇਕਟਾਂ ਦੀ thanks bai ji
@sikandermalhi40
@sikandermalhi40 3 жыл бұрын
ਮੇਰੇ ਵੀ ਵੀਰੇ, ਅੱਥਰੂ ਡਿੱਗਦੇ ਰਹੇ, ਖਾਸਕਰ ਨਿੱਕੇ ਵੀਰ ਦੇ ਲਾਚਾਰ ਮੂੰਹ ਵੱਲ ਵੇਖ ਕੇ ਦਿਲ ਹਲੂਣ ਗਿਆ, ਤੇ ਹਰ ਉਹ ਚੇਹਰਾ ਅੱਖਾਂ ਅੱਗੇ ਆ ਗਿਆ, ਜੋ ਚਲ ਫਿਰ ਨਈ ਸਕਦੇ,
@bhupindersinghbrar5082
@bhupindersinghbrar5082 3 жыл бұрын
ਸਮਾਜ ਨੂੰ ਲੋੜ ਆ ਪਰ ਸਮਾਜ ਚ ਰਹਿਣ ਵਾਲੇ ਕਿੱਥੇ ਸਮਝ ਦੇ
@diamondpictures4939
@diamondpictures4939 3 жыл бұрын
ਲਿਖਿਆ ਤਾਂ ਹਰਮਨ ਵੀਰੇ ਨੇ ਹੈ ਈ ਬਾ-ਕਮਾਲ। ਮਨਪ੍ਰੀਤ ਵੀਰੇ ਨੇ ਗਾਉਣ ਚ ਵੀ ਕੋਈ ਕਸਰ ਨੀ ਛੱਡੀ। ਤੇ ਚੰਨੜ ਖੇੜੇ ਆਲੇ ਮਨਪ੍ਰੀਤ ਵੀਰੇ ਕਿਆ ਬਾਤ ਏ👌🏻👌🏻
@Truchreacher118
@Truchreacher118 3 жыл бұрын
Asl vich manpreet de reaction ne geet vich jaan pa di tti aa...ustat ustat ustat
@diamondpictures4939
@diamondpictures4939 3 жыл бұрын
@@Truchreacher118 ਬਿਲਕੁਲ ਸਹੀ ਫੁਰਮਾਇਆ ਜੀ🙏🏻🙏🏻
@dupindersingh1599
@dupindersingh1599 3 жыл бұрын
Gurmoh de music ne vi jaan payi aa veer geet vich!
@diamondpictures4939
@diamondpictures4939 3 жыл бұрын
@@dupindersingh1599 ਗੁਰਮੋਹ ਵੀਰ ਦਾ ਤਾਂ ਕੋਈ ਤੋੜ ਈ ਨੀ ਵੀਰ। ਨਾ ਗਾਇਕੀ ਚ ਨਾ ਸੰਗੀਤ ਚ ਨਾ ਅਦਾਕਾਰੀ ਚ।
@deepanjalikaur7041
@deepanjalikaur7041 3 жыл бұрын
Jinni treef kiti jawe oni Ght... The real talent... Kla ohi a Jo kise nu inspire kre... Kuj krn ch agge inspire kre... Eh a asli Klaa.. Waheguru mehr krn... Eda de klaakara di bhli jroort a Saanu 💗💗Trkiya bkshn guru shb 🙏
@niteshjeswani5764
@niteshjeswani5764 Жыл бұрын
Jinni var h sunya oni vari m Jar jar roi jandiya ....ye is sansar ki hqiqat h ki agr apke andr koi kami h to apko koi ni apnege apke apne sagge maa baap b ni wp tb apnenge kb ap kch ban janege ni to...sache patshah k alawa apka koi ni ....🙏🙏
@IqbalSingh-ze1ud
@IqbalSingh-ze1ud 3 жыл бұрын
ਉਸਤਤ ❤️❤️❤️❤️ ਉਸਤਤ ਹਰ ਉਸ ਸ਼ਖਸ ਦੀ ਜਿਸ ਜਿਸ ਦਾ ਵੀ ਇਸ ਗੀਤ ਵਿਚ ਯੋਗਦਾਨ ਹੈ ਹਰਮਨ ਭਰਾ ਦੀ ਕਲਮ ਦੀ ਉਸਤਤ ਮਨਪ੍ਰੀਤ ਭਰਾ ਦੀ ਅਵਾਜ਼ ਦੀ ਉਸਤਤ ਅਤੇ ਗੁਰਮੋਹ ਭਰਾ ਦੇ ਸੰਗੀਤ ਦੀ ਉਸਤਤ......🙏🏻
@andhnahibhakathoon8138
@andhnahibhakathoon8138 3 жыл бұрын
ਇਹੋ ਜਿਹੇ ਨਗਮੇ ਨਾਂ ਹੀ ਕਦੇ ਹਿੱਟ ਹੁੰਦੇ ਨੇ ਨਾਂ ਹੀ ਕਦੇ ਟਰੈਂਡਿੰਗ ‘ਚ ਆਉਂਦੇ ਨੇ । ਕਿਉਕਿ ਲੋਕਾਂ ਨੂੰ ਗੰਦ ਸੁਣਨਾ ਚੰਗਾ ਲਗਦਾ ਏ । ਪਰ ਜੋ ਵੀ ਇਹੋ ਜਿਹੇ ਗਾਣੇ ਸੁਣਦੇ ਨੇ, ਉਹ ਰੱਬ ਦੀ ਬਖਸ਼ਿਸ਼ ਵਾਲੀਆਂ ਰੂਹਾ ਨੇ 🙏🏼
@dilpreetkaurkotkapura6010
@dilpreetkaurkotkapura6010 3 жыл бұрын
Shi kha bai lokka nu eh ssb kyo ni psnd anda
@amarjitnijjer7012
@amarjitnijjer7012 3 жыл бұрын
Bir singh, Mani Dhaliwal te harman veer sun k rooh nu sukoon milda 🥰🥰
@devashishsinghdhillon3585
@devashishsinghdhillon3585 3 жыл бұрын
@@amarjitnijjer7012 Sartaaj✨
@andhnahibhakathoon8138
@andhnahibhakathoon8138 3 жыл бұрын
@@jaishivshankar6436 Shyd tere layi gall mzaak howe. But rabb di bakshish hi hundi aa change karm karna aur changiya cheeja wall atract hona. Baki jado akal na howe ta boli da ni hunda. Shyd tere maa-peyo v be-akal honge. Tahi tenu dassya ni ohna ne k kise di feeling da mzaak nahi udayi da 😊😊
@AvtarSingh-le6tz
@AvtarSingh-le6tz 3 жыл бұрын
ਮੈਨੂੰ ਲਗਦੈ ਇਹੇ ਪੰਥ, ਪੰਜਾਬੀ, ਪੰਜਾਬ ਦੇ ਵਿਰੋਧੀਆਂ ਦੀ ਜਿੱਤ ਐ ਜੋ ਸਾਨੂੰ ਚੰਗੇ ਗੀਤ ਚੰਗੇ ਨੀ ਲਗਦੇ
@DavinderSingh-sy6uu
@DavinderSingh-sy6uu 2 жыл бұрын
ਵੀਰ ਜੀ ਕਮਾਲ ਕਰ ਦਿੱਤਾ ਬਹੁਤ ਵਧੀਆ । ਕਿਰਪਾ ਕਰਕੇ ਇਸ ਤਰ੍ਹਾਂ ਦੀ ਗੀਤਕਾਰੀ ਤੇ ਗੀਤ ਜਾਰੀ ਰੱਖੋ, ਲਿਖਣਾ ਅਤੇ ਗਾਉਣਾ, ਬਾਕਮਾਲ।
@prabhjotraina8781
@prabhjotraina8781 2 жыл бұрын
Bhut sohna song bhaji Tuhada.. Main Jado sunya main das ni sakdi k menu injh lagya k mere ghar di kahani hove.. Main song sunke fut fut k roi kyo saade ghar vich v Mera bhatija jo k special child, waheguru ji di ustad a oh v.. Pls Sare ardaas karyo us bache vaasta v...... 🙏
@GianiNirmaljitsingh
@GianiNirmaljitsingh 3 жыл бұрын
ਇਹ disliker ਉਹ ਲੋਕ ਨੇ ਜਿੰਨਾ ਦੇ ਗੀਤ ਉਪਰ ਦੀ ਲੰਘ ਗਿਆ ਹੈ ਸਮਝ ਨੀ ਆਇਆ!!
@inderveergill9862
@inderveergill9862 3 жыл бұрын
right
@hirabhatti8665
@hirabhatti8665 3 жыл бұрын
Sahi gal aa bhaji
@gurbaazsingh4377
@gurbaazsingh4377 3 жыл бұрын
Ryt
@user-dk2bp1eu5u
@user-dk2bp1eu5u 3 жыл бұрын
ਪਰ ਬਾਈ ਜੀ ਲਾਇਕਸ ਜਿਆਦਾ ਨੇ 👍😍 ਮਤਲਬ ਸਮਝਨ ਆਲੇ ਜਿਆਦਾ ਨੇ🙏💐 ਸਕਰਾਤਮਕ ਸੋਚੋ 😀😀😀😀😇🌻🌷🌺
@ramanpreetkaur5048
@ramanpreetkaur5048 3 жыл бұрын
👍👍
@navdeep1708
@navdeep1708 3 жыл бұрын
ਕੇ ਉਨ੍ਹਾਂ ਸੁਰਾਂ ਦੀ ਉਸਤਤ, ਉਹ ਸਾਜਾ ਦੀ ਉਸਤਤ, ਜਿਸ ਵਿਚ ਪਰੋਏ, ਉਨਾਂ ਰਾਗਾ ਦੀ ਉਸਤਤ। May God give you strength to sing & write these kind of songs.Melodies 🔥
@railvids4729
@railvids4729 3 жыл бұрын
Understanding 0% Feeling 100% "Masterpiece"
@smi5570
@smi5570 2 жыл бұрын
Anyone please explain "Ustat"
@lovisxh
@lovisxh 2 жыл бұрын
@@smi5570 Ustat means to praise something/someone I am also learning this typical Punjabi wish me good luck🙏
@singhmanjinder234
@singhmanjinder234 3 жыл бұрын
Ajj,,,pehli vaar,rooh khush,hoyi,,,,,,eni doongai lafzaaan Di,,,rooh khush Karti mittraaa,,,jio,khush raho,,,Baba Nanak,,chardikla ch,rakhe,,,,hamesha,,,,salute,,,,AAA,
@s.a.r.b.j.e.e.t_k.a.u.r
@s.a.r.b.j.e.e.t_k.a.u.r 3 жыл бұрын
ਓਹ ਨਾਨਕ ਦੀ ਵਾਦੀ ਓਹ ਗੀਤਾਂ ਦਾ ਪਾਣੀ, ਤੇ ਗੀਤਾਂ ਚ ਪੰਜਾਂ ਕੱਕਾਰਾਂ ਦੀ ਉਸਤਤ #ਹਰਮਨ #ਮਨਪ੍ਰੀਤ #ਉਸਤਤ
@SinghPB71
@SinghPB71 3 жыл бұрын
Ikk purane Punjabi song di new video dekho👉👉 kzfaq.info/get/bejne/otqgiqRqxrvcgpc.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo ji☺👆☺☺
@prabhdeepkaur07
@prabhdeepkaur07 3 жыл бұрын
👌👌👌👌👌
@chassangha152
@chassangha152 3 жыл бұрын
👍👍👍
@sanghaamardeep3712
@sanghaamardeep3712 3 жыл бұрын
👌👌👌
@harrydhillon4352
@harrydhillon4352 3 жыл бұрын
🙏🙏
@sukhjeetchahal9236
@sukhjeetchahal9236 3 жыл бұрын
ਬਾ- ਕਮਾਲ ਅਵਾਜ ਬਾ-ਕਮਾਲ ਲਿਖਤ ਬਾ-ਕਮਾਲ ਪੇਸ਼ਕਾਰੀ ਦਿਲੋ ਦੁਆਵਾਂ ਬਾਈ ਜਿਉਂਦੇ ਵਸਦੇ ਰਹੋ
@SinghPB71
@SinghPB71 3 жыл бұрын
Ikk purane Punjabi song di new video dekho👉👉 kzfaq.info/get/bejne/otqgiqRqxrvcgpc.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo ji☺👆☺☺
@rajatwriter1945
@rajatwriter1945 2 жыл бұрын
Koi feelless banda hi hoyega jidi akhhan ch paani na aaye😌😌😢😢
@g.sdhami9951
@g.sdhami9951 Жыл бұрын
ਕਾਦਰ ਦੀ ਕਿਰਤ ਦੀ ਉਸਤਤਿ ,,ਉਸਤਤਿ ਨੂੰ ਸਿਜਦਾ ,ਉਸਤਤਿ ਦਾ ਜਾਪ । ਹਰਮਨ ਨੂੰ ਜਨਮ ਮੁਬਾਰਕ ।।
@commanderjaskaransingh6930
@commanderjaskaransingh6930 3 жыл бұрын
*#ਉਸਤਤ* *#ਹਰਮਨ* *#ਮਨਪ੍ਰੀਤ* *#ਗੁਰਮੋਹ* ਇਹਨਾਂ ਸਾਰੇ ਵੀਰਾਂ ਦੀ ਉਸਤਤ, ਮਹੁੱਬਤਾਂ ਤੇ ਪਿਆਰਾਂ ਦੀ ਉਸਤਤ ਬਹੁਤੇ ਸ਼ਬਦ ਨਹੀਂ ਰਹਿ ਜਾਂਦੇ, ਕਿਵੇਂ ਕਰਿਏ ਇਹਨਾਂ ਯਾਰਾਂ ਦੀ ਉਸਤਤ । *#ਜਸਕਰਨ*
@simranjitkaur2713
@simranjitkaur2713 3 жыл бұрын
Sahi keha veere👍👍
@tejindersinghheer
@tejindersinghheer 3 жыл бұрын
Bilkul veer
@farhatthakur1566
@farhatthakur1566 3 жыл бұрын
kzfaq.info/get/bejne/hpODarSWtdORd4U.html Corona Virus😫😫 ka treatment aur dekhe corona virus hota kya 🤔🤔hai
@jagdeepsingh2944
@jagdeepsingh2944 3 жыл бұрын
Waheguru ji mehar kare y
@jarmanjitsingh4458
@jarmanjitsingh4458 3 жыл бұрын
👌👌🙏
@gursimranjitsingh6721
@gursimranjitsingh6721 3 жыл бұрын
ਬਹੁਤ ਖੁਸ਼ੀ ਹੋਈ ਅਜਿਹੇ ਗੀਤ ਨੂੰ Trending #3 ਉੱਪਰ ਦੇਖਕੇ
@SandeepSingh-fq3wb
@SandeepSingh-fq3wb 3 жыл бұрын
Manpreet +Harman = Magic 😍💫🙏
@AmandeepKaur-om6lv
@AmandeepKaur-om6lv 2 ай бұрын
bhut sohna likheya te gaeya veere.jini v tareef kiti jawe ghatt a ,bhut hi ghatt ewe da ajj kal sunan nu milda. Waheguru agge v ewe da likhn te gon da bal bakshe,waheguru mehar kre tuhde te
@gurindersingh6256
@gurindersingh6256 3 жыл бұрын
I know him, he is now a well known scrap artist in Michigan USA. Have met him in Punjab. The story is true ❤️
@galaxynote2488
@galaxynote2488 3 жыл бұрын
Is he in michigan now? What city? Plz share some more info.
@SohiAbhijeet
@SohiAbhijeet 3 жыл бұрын
He is in Melbourne (Australia) now.
@SohiAbhijeet
@SohiAbhijeet 3 жыл бұрын
@@EXPLORER48 Harminder Singh check his profile here: instagram.com/harminder_sculptor?igshid=1lql3uvo7nic3
@Pinda_alle891
@Pinda_alle891 3 жыл бұрын
I think we know it is true
@bkr8890
@bkr8890 3 жыл бұрын
By making this video song, His life will encourage such children and their parents.
@hslyricals4136
@hslyricals4136 3 жыл бұрын
ਵੀਡੀਓ ਚ ਨਿਕੜੇ ਬੱਚੇ ਤੇ ਉਸਦੀ ਅਮੜੀ ਦੀ ਮੁਸਕਾਹਟ ਇੱਕੋ ਹੀ ਸੀ ਜਿਵੇ ਸਚਿਓ ਮਾਂ ਪੁੱਤ ਹੋਣ।
@RavinderKaur-xomf4
@RavinderKaur-xomf4 Жыл бұрын
Thanku veere ina Sona song den lyi ek navi zindgi bhar dinda aa aa song mere vich jehri wikara to reht te odi ustat vich mast hundi aa
@simranjeetkaur2470
@simranjeetkaur2470 2 жыл бұрын
Veere bhoot jayda sohna geet aw.. main jini var sundi aa oni vaar akh ch hanju aa jande.. vakyi rooh nu skoon den vala geet aw.. dilo tanvad tuhada veere ana sohna geet bnoon lii🙏🏻
@parmbhullar3616
@parmbhullar3616 3 жыл бұрын
Main use waheguru da shukar Karda jina menu ene sohne geet sunan da taste bakshya 💓🙌
@farhatthakur1566
@farhatthakur1566 3 жыл бұрын
kzfaq.info/get/bejne/hpODarSWtdORd4U.html Corona Virus😫😫 ka treatment aur dekhe corona virus hota kya 🤔🤔hai
@ramneetgrewal1562
@ramneetgrewal1562 3 жыл бұрын
We should be proud that we have writer like harman in these days . Stay blessed my brother
@dannykasba1708
@dannykasba1708 3 жыл бұрын
Say gal ai
@tutucegsingh5753
@tutucegsingh5753 3 жыл бұрын
💎💔💔💔💔💔💔💔
@simmypreetdhillon8933
@simmypreetdhillon8933 Жыл бұрын
Tuhadah eh song first time sunan to badh mere akakh chi hanju te jubaan cho sirf WAHEGURU c
@chandanbhalla630
@chandanbhalla630 Жыл бұрын
kde kde sochdaan , je punjabi bhasha naa aundi hundi , iss masterpiece nu miss krdinda ! Bohut zyada dhannbhagi !!
@imavinashkaur
@imavinashkaur 3 жыл бұрын
NO ONE CAN FEEL THE DEPTH OF THIS SONG BY SEEING ITS TITLE THIS IS TRUE EXAMPLE NEVER JUDGE A BOOK BY ITS COVER
@prabhjotkaur5985
@prabhjotkaur5985 3 жыл бұрын
Absolutely correct .
@JaswinderSingh-sj4yg
@JaswinderSingh-sj4yg 3 жыл бұрын
heart touching and tears releasing song
@riyabansal15
@riyabansal15 3 жыл бұрын
Exactly..such beautiful lyrics🥺😍
@harsimransingh2998
@harsimransingh2998 2 жыл бұрын
Pardon me, But you are mistaken with the title too, ਉਸਤਤ, what a word that is !! Completly compliment the story , the lyrics, the video, the emotion.
@sarojrani6167
@sarojrani6167 2 жыл бұрын
. To 660
@PrinceSingh-ve2md
@PrinceSingh-ve2md 3 жыл бұрын
ਜੋ ਰੇਤੇ ਦੇ ਆਸ਼ਕ ਨਿਗਾਹਾਂ ਦੇ ਸੁੱਚੇ ੳ ਨਲੂਏ ਜੇ ਸ਼ਾਹ ਸਵਾਰਾ ਦੀ ਉਸਤਤ❤️❣️
@OhiSaabi
@OhiSaabi 3 жыл бұрын
tuhaadi jodi veer kmaal aa. Rabb kre hzaara geet suniye tuhaade
@sarvansingh4000
@sarvansingh4000 3 жыл бұрын
ਮੈਂ ਅਕਸਰ ਹੀ ਕੁੱਝ ਦਿਨਾਂ ਬਾਅਦ ਇਹ ਰਚਨਾ ਸੁਣ ਲੈਨਾ, ਪਰ ਫੇਰ ਵੀ ਪਤਾ ਨੀ ਕਿਉਂ ਹਰ ਵਾਰ ਅੱਖਾਂ ਵਿੱਚੋਂ ਆਪਣੇ ਆਪ ਪਾਣੀ ਵਹਿ ਤੁਰਦਾ, ਏਥੋਂ ਪਤਾ ਲੱਗ ਜਾਂਦਾ ਕਿ ਇਹ ਇੱਕ ਇਹੋ ਜਹੀ ਰਚਨਾ ਹੈ ਜੋ ਕਦੇ ਕਦੇ ਹੀ ਬਣਦੀ ਹੈ। ਸ਼ੁਕਰਾਨੇ ਸਾਰੀ team ਦੇ।🙏🙏🙏🙏🙏🙏🙏🙏
@jaquenhgar9001
@jaquenhgar9001 3 жыл бұрын
Wow! Punjabi song without car ,girls,daaru,bomb bandook,suit ,lehanga ,jutttii ,coka😅
@monikasehgal9989
@monikasehgal9989 3 жыл бұрын
Waheguru mehr kree....Bhut vadia gaya......stay blessed always
@ravidhunna2397
@ravidhunna2397 3 жыл бұрын
Hanji, it’s real punjab
@ms753
@ms753 3 жыл бұрын
Clearly you dont listen to punjabi songs, punjabi songs come in all different types thats the beauty of this amazing language, most of the songs that promote drugs and violence are funded by anti Sikh groups like RSS and shiv sana to get sikh youth hooked on drugs
@rsingh5485
@rsingh5485 3 жыл бұрын
ਹਹਾਹਾ
@FrEeTibEtXinJiAnGfReEpOkCoL
@FrEeTibEtXinJiAnGfReEpOkCoL 3 жыл бұрын
Punjabiyan nu kalla hi bohot diti ya par kade maan nai kita 🙂
@Kalampunjabdi
@Kalampunjabdi 3 жыл бұрын
ਬਾਈ ਇਸ ਗੀਤ ਨੂੰ ਦੇਖਦੇ ਸਮੇਂ ਮੇਰੀਆਂ ਅੱਖਾਂ ਚੋ ਲਗਾਤਾਰ ਪਾਣੀ ਬਹਿੰਦਾ ਰਿਹਾ। ਇੰਝ ਲੱਗ ਰਿਹਾ ਹੈ ਜਿਵੇਂ ਅੰਦਰ ਧੋਤਾ ਗਿਆ ਹੋਵੇ। ਮਨਪ੍ਰੀਤ ਬਾਈ , ਹਰਮਨ ਬਾਈ ਤੇ ਵੀਡੀਉ ਬਣਾਉਣ ਵਾਲੀ ਪੂਰੀ ਟੀਮ ਨੂੰ ਬਹੁਤ ਬਹੁਤ ਪਿਆਰ ❤️, ਅਜਿਹੇ ਪ੍ਰੋਜੇਕਟ ਲੈਕੇ ਆਉਂਦੇ ਰਹੋ। ਸਮਾਜ ਨੂੰ ਲੋੜ ਹੈ ਅਜਿਹੇ ਪ੍ਰੋਜੇਕਟਾਂ ਦੀ
@angrejsingh-uh7nw
@angrejsingh-uh7nw 6 ай бұрын
ਬਹੁਤ ਖੂਬਸੂਰਤ ਰਚਨਾਂ,, ਇਹਨਾ ਸੋਹਣੇ ਸ਼ਬਦਾਂ ਦੀ ਉਸਤਤ ਜਿੰਨੀ ਕਰੀਏ ਓਨੀ ਥੋੜੀ ਹੈ,, ਵਾਹਿਗੁਰੂ ਜੀ ਹਰਮਨ ਵੀਰ ਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖਣ 🙏 🙏
@sipaysandeep2275
@sipaysandeep2275 2 жыл бұрын
Dil nu sukun den wala song aa bhra sun k ruh Kush hundi aa. 👌👌👌👌👌Bahot sohna song aa , eh boolaaan di gehrahi samajhde samajhde apne aap nu bhul jaan da alag hi sukun aa
@harmohansingh6915
@harmohansingh6915 3 жыл бұрын
After a long time heard a song and cried.. Utterly truth... Ibaadat hei Yeh gaana... Its a prayer not just a song!! Qurbaan!!
@human9367
@human9367 3 жыл бұрын
Thank you so much for singing , writing ... Such a beautiful songs . Always gives positive vibes .God bless u 🙏
@AmanDeep-hv5qe
@AmanDeep-hv5qe 3 жыл бұрын
Buht hi jyaada sohna likhia te gayiaaa gyia ji thnx ji edda de song den lyi manpreet singh longowal ji
@farhatthakur1566
@farhatthakur1566 3 жыл бұрын
kzfaq.info/get/bejne/hpODarSWtdORd4U.html Corona Virus😫😫 ka treatment aur dekhe corona virus hota kya 🤔🤔hai
@transmotionpictures3503
@transmotionpictures3503 3 жыл бұрын
malak thnu khush rkhn
@4_loog_kuch_bhi_khe
@4_loog_kuch_bhi_khe 3 жыл бұрын
kzfaq.info/get/bejne/r5yokq6GmuDcp3k.html
@nisarg5486
@nisarg5486 3 жыл бұрын
Nobita shizuka cartoon status kzfaq.info/love/o6FXc5ED7JM_tZ7enZA47w
@prabhjotkaur4717
@prabhjotkaur4717 Жыл бұрын
ਇਹ ਗੀਤ ਤਾਂ ਮੈਂ ਬਹੁਤ ਵਾਰ ਸੁਣਿਆ ਸੀ ਪਰ ਇਹਦੀ ਵੀਡੀਓ ਅੱਜ ਪਹਿਲੀ ਵਾਰ ਦੇਖੀ....ਅੱਖਾਂ ਭਰ ਗਈਆਂ ਵੀਡੀਓ ਦੇਖਕੇ....ਬਹੁਤ ਹੀ ਬਾ-ਕਮਾਲ ਵੀਡੀਓ ਤੇ ਸ਼ਬਦ ਨੇ ਇਸ ਗੀਤ ਦੇ🙏❤
@perrystudyonline
@perrystudyonline Жыл бұрын
Meri beti v eh bache vangu h. Jdo v m eh song sunda m ro penda hn.
@gursimranbhatti8943
@gursimranbhatti8943 3 жыл бұрын
ਇੱਕ ਸਮੇਂ ਤੇ ਆ ਕੇ ਮੈਂ ਰੁਕ ਗਿਆ ਮੈਨੂੰ ਸਮਝ ਨਹੀਂ ਆ ਰਹੀ ਸੀ ਮੈਂ ਕੀ ਕਰਾਂ ਇਹ ਗੀਤ ਨੇ ਸੋਚਣ ਲਈ ਮਜ਼ਬੂਰ ਕਰਤਾ ♥️ ਉਸਤਤ ਬਾ-ਕਮਾਲ ਹਰਮਨਜੀਤ ਵਰਗਾ ਲੇਖਕ ਪਿੰਡ ਵਿੱਚ ਲੱਗੇ ਬੋਹੜ ਵਰਗਾ ਜੋ ਛਾਂ ਦਿੰਦਾ ਸਾਨੂੰ ਤੇ ਆਉਣ ਵਾਲੇ ਸਾਡੇ ਬੱਚਿਆ ਨੂੰ 🙏🏻❣️
@TajamalGhumman
@TajamalGhumman 3 жыл бұрын
Jo Wanday gaye c Punjabaan di ustat... O Roohi dey nagmay, o kuriyaan tey konjaan...! Lahnday Punjab Gujranwala tun dhairaan Mohabtaan veer g ❤... Roohi dakhni Punjab wich Sindh darya dey kanday chota jiye Sahra(desert) THAL nu khanday nay...! Roohi dey waday shayar..... Dakhni Punjabi boli(Multani/Riyasti/Derawali)...... dey Baba Gulam Farid nay...!
@supreetkaur996
@supreetkaur996 3 жыл бұрын
Just a coincidence my great grand father was born in gujranwala
@TajamalGhumman
@TajamalGhumman 3 жыл бұрын
@@supreetkaur996 G Ayaan nu pain g....Gujranwala aaj v tuhada apna shahar a
@preetworld9509
@preetworld9509 3 жыл бұрын
Bhai jaan thnku dasan layi menu punjab bhot wadiya lgda bawe o odrla punjab howe ya idrla
@jagdeepvirk3501
@jagdeepvirk3501 3 жыл бұрын
@@TajamalGhumman sada pichokad v gujrawala side da ae Baut dil krda apne vadde vaderya de pind jaan nu...
@GagandeepSingh-vi2mp
@GagandeepSingh-vi2mp 3 жыл бұрын
Boht khushi hundi jd lehndey punjab da koi praa charrde punjab de bndeya nal gal baat krda , waheguru chrdi kalla bkshe
@simmmi3862
@simmmi3862 2 жыл бұрын
Seriously akh cho pani a gya.. waheguru di ustat te koi shkk nai..
@gurjeetkaur9034
@gurjeetkaur9034 2 жыл бұрын
ਮੈਂ ਇਸ song ਦੀ ਵੀਡੀਓ ਅੱਜ ਵੇਖੀ ਏ ਪਰ song ਦਿਨ ਵਿਚ ਇਕ ਵਾਰ ਜਰੂਰ ਸੁਣਦੀ ਹਾਂ ਲਗਭਗ ਤਿੰਨ ਚਾਰ ਮਹੀਨਿਆਂ ਤੋਂ..... ਪਰ ਵੀਡੀਓ ਵੇਖ ਕੇ ਅੱਖਾਂ ਵਿੱਚੋ ਪਾਣੀ ਆ ਗਿਆ..... ਦਿਲ ਦੇ ਬਹੁਤ ਨਜ਼ਦੀਕ ਏ ਏਹ song ਸਕੂਨ ਮਿਲਦਾ ਸੁਣ ਕੇ 🙏🙏🙏❤❤
@GurpreetKaur-xw8cn
@GurpreetKaur-xw8cn 3 жыл бұрын
ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ ਖਿਆਲਾਂ 'ਚ ਉੱਸਰੇ ਮੀਨਾਰਾਂ ਦੀ ਉਸਤਤ ਕੀ ਸੋਭਾ, ਕੀ ਸਜਦੇ, ਕੀ ਸੋਹਿਲੇ, ਕਸੀਦੇ ਇਹ ਜੰਮਣ ਤੇ ਮਰਨਾ, ਬਹਾਰਾਂ ਦੀ ਉਸਤਤ। 🌈🎨🖌🖍📐🔵🏯🎶🌸🙏🙏 ਫੁੱਲਾਂ ਦੀ ਉਸਤਤ, ਫ਼ਕੀਰਾਂ ਦੀ ਉਸਤਤ ਲਹੂਆਂ ਦੀ ਰੌਣਕ, ਸਰੀਰਾਂ ਦੀ ਉਸਤਤ ਜੋ ਰੇਤੇ ਦੇ ਆਸ਼ਕ, ਨਿਗਾਹਾਂ ਦੇ ਸੁੱਚੇ ਓਹ ਨਲੂਏ ਜਿਹੇ ਸ਼ਾਹ-ਸਵਾਰਾਂ ਦੀ ਉਸਤਤ ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ । 💐🌼🌻🌺👀🐎😇🙏 ਰੁੱਖਾਂ, ਮਨੁੱਖਾਂ ਤੇ ਕੁੱਖਾਂ ਦੀ ਉਸਤਤ ਖੇੜੇ ਦੀ ਬੈਠਕ 'ਚ, ਦੁੱਖਾਂ ਦੀ ਉਸਤਤ ਹਵਾਵਾਂ ਦੇ ਢੋਲਕ, ਜ਼ਮੀਂਦੇ ਵਿਛੌਣੇ ਕਿ ਰੁੱਤਾਂ ਦੇ ਲਹਿੰਗੇ, ਤਿਹਾਰਾਂ ਦੀ ਉਸਤਤ ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ । 🌴🌳👳👳‍♀👶🍂✨🌈🙏 ਢਾਬਾਂ ਦੀ ਉਸਤਤ, ਰਬਾਬਾਂ ਦੀ ਉਸਤਤ ਜੋ ਵੰਡੇ ਗਏ ਸੀ, ਪੰਜਾਬਾਂ ਦੀ ਉਸਤਤ ਓਹ ਰੋਹੀ ਦੇ ਨਗ਼ਮੇ, ਓਹ ਕੁੜੀਆਂ ਤੇ ਕੂੰਜਾਂ ਓਹ ਖੂਹਾਂ, ਖੱਤਾਨਾਂ, ਝਲਾਰਾਂ ਦੀ ਉਸਤਤ ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ । 🏝🎻💫🌌🌄👧👩🗝🔑🙏 ਉਜਾੜਾਂ ਦੀ ਉਸਤਤ, ਪਹਾੜਾਂ ਦੀ ਉਸਤਤ ਹੈ ਕਣਕਾਂ ਦੀ ਕਲਗੀ ਸਿਆੜਾਂ ਦੀ ਉਸਤਤ ਉਹ ਸੱਗੀਆਂ ਤੇ ਕੈਂਠੇ, ਉਹ ਜੁੱਤੀਆਂ ਤੇ ਜਰਕਾਂ ਉਹ ਚੜ੍ਹਦੀ ਜਵਾਨੀ ਦੇ ਯਾਰਾਂ ਦੀ ਉਸਤਤ ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ । 🏜🏔🗻🌾🏅🏵👞👬👭🙏 ਅੱਖਰ ਦੀ ਉਸਤਤ, ਨਗਾਰੇ ਦੀ ਉਸਤਤ ਸ਼ਹਾਦਤ-ਆਰਾਧਨ ਤੇ ਆਰੇ ਦੀ ਉਸਤਤ ਓਹ ਨਾਨਕ ਦੀ ਵਾਦੀ ਓਹ ਗੀਤਾਂ ਦਾ ਪਾਣੀ ਤੇ ਗੀਤਾਂ 'ਚ ਪੰਜਾਂ ਕੱਕਾਰਾਂ ਦੀ ਉਸਤਤ ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ। ੴ🕉🥁🏕💦✋🌈💐🙏 ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ ਖਿਆਲਾਂ 'ਚ ਉੱਸਰੇ ਮੀਨਾਰਾਂ ਦੀ ਉਸਤਤ ਕੀ ਸੋਭਾ, ਕੀ ਸਜਦੇ, ਕੀ ਸੋਹਿਲੇ, ਕਸੀਦੇ ਇਹ ਜੰਮਣ ਤੇ ਮਰਨਾ, ਬਹਾਰਾਂ ਦੀ ਉਸਤਤ। 🌈🎨🎇🏛🕋👣👁👼👶☠💐🙏
@ramanbahian4744
@ramanbahian4744 3 жыл бұрын
ਉਸਤਤ ਸਬਦ ਦਾ ਅਰਥ ਕੀ ਹੁੰਦਾ?
@vishladp5857
@vishladp5857 3 жыл бұрын
Ustat sabad mtlb ki huda ji
@fb-ow9fe
@fb-ow9fe 3 жыл бұрын
@@ramanbahian4744 vr ji ustat da mtlb ji, ਵਡਿਆਈ, ਸਿਫਤ hunda ji
@ramanbahian4744
@ramanbahian4744 3 жыл бұрын
@@fb-ow9feਧੰਨਵਾਦ ਜੀ
@fb-ow9fe
@fb-ow9fe 3 жыл бұрын
@@ramanbahian4744 koi gl ni vr ji
@khalistanikharkoo4845
@khalistanikharkoo4845 3 жыл бұрын
It shows that creative thinking is still alive in Sikhs despite the fact that community has been enslaved for generations.
@harsimarsingh3514
@harsimarsingh3514 3 жыл бұрын
I swear on God, this is the first song ever that made me cry
@JagdeepSingh-wb5vh
@JagdeepSingh-wb5vh 2 жыл бұрын
har var sun ke ik nwi soch feel hundi......jis trah bollywood vich "Rehman's poison" hai....harman te manpreet os ton vi upar japda hai...hauli hauli dil vich leh janda..
@rahi_pyaar_de
@rahi_pyaar_de 3 жыл бұрын
I fall in his lyrics It bring tear in my eyes 😭 This song disserve billionof view
@gurjindersingh9238
@gurjindersingh9238 3 жыл бұрын
😇Goosebumps 💥💥
@hemraz
@hemraz 3 жыл бұрын
ਗਾਇਕੀ ਕਮਾਲ ਅਾ ਭਾਈ ਜੀ ਅਤੇ ਇਸ ਤੋਂ ਉੱਪਰ ਵੀਡੀਉ ਗਰਾਫੀ ਬਹੁਤ ਬਦੀਆ ਪ੍ਰੋਜੈਕਟ ਇਹੋ ਜਿਹੇ ਗੀਤ ਬਣਨੇ ਚਾਹੀਦੇ । ਅਫਸੋਸ ਦੀ ਗੱਲ ਕੇ ਕੋਈ ਅਜਿਹੇ ਗੀਤਾ ਨੂੰ ਸਪੋਰਟ ਕਿਉ ਨੀ ਕਰਦਾ। ਇਹਨਾ ਨੂ ਬਸ ਠਾ ਠਾ ਪਸੰਦ ਅਾ
@monagill3943
@monagill3943 2 жыл бұрын
Head soft iss story toh bahut kuch samaj aunda hai aaye sirf ek song hi nhi ek real dil de story hai ❤️
@gurirandhawa2352
@gurirandhawa2352 2 жыл бұрын
ਕਿਆ ਬਾਤ ਹੈ ਜੀ 👌ਰੂਹ ਖੁਸ਼ ਹੋ ਗੀ ਸੁਣ ਕੇ, ਅਨੰਦ ਦੀ ਪ੍ਰਾਪਤੀ ਹੋ ਗੀ, ਦਿਲ ਕਰਦਾ ਵਾਰ ਵਾਰ ਸੁਣਨ ਨੂੰ💕
@deepkaur5669
@deepkaur5669 3 жыл бұрын
ਕਾਦਰ ਦੀ ਕੁਦਰਤ ਦੇ ਨੇੜੇ ਹੋਣ ਦਾ ਇੱਕ ਹੋਰ ਹੀਲਾ- ਵਸੀਲਾ 🌺ਜੀਓ 🙏
@farhatthakur1566
@farhatthakur1566 3 жыл бұрын
kzfaq.info/get/bejne/hpODarSWtdORd4U.html Corona Virus😫😫 ka treatment aur dekhe corona virus hota kya 🤔🤔hai
@4_loog_kuch_bhi_khe
@4_loog_kuch_bhi_khe 3 жыл бұрын
kzfaq.info/get/bejne/r5yokq6GmuDcp3k.html
@agha1781
@agha1781 3 жыл бұрын
Manpreet jadon v gaundaa, kamaal karda!!! Bring tears in my eyes!!! Love n Respect from Pakistan!!!!
@galaxynote2488
@galaxynote2488 3 жыл бұрын
Love from india..jeyondey vasdey rho
@gursewaksingh5238
@gursewaksingh5238 2 жыл бұрын
Bhut ghaint song veer..dil de bilkul krib aa song..bhut sunda main iss nu..te agge to v eho je ganya nu kadyo bai ..utle level di gl aa bai
@malkeetsingh5121
@malkeetsingh5121 3 жыл бұрын
ਇਹੋ ਜਿਹੇ ਵਿਰਲੇ ਲੋਕਾਂ ਦੇ ਬਾਰੇ ਜਾਣ ਕੇ ਖੁਸ਼ੀ ਤੇ ਹੈਰਾਨੀ ਦੋਵੇਂ ਹੁੰਦਿਆਂ ਨੇ ਕਿ ਵਿਰਲੇ ਲੋਕਾਂ ਨਾਲ ਕਾਫੀ ਕੁਝ ਹੁੰਦਾ ਹੈ ਤੇ ਕਿੰਨਾ discrimination ਹੁੰਦਾ ਹੈ। ਹੋਰ ਅਫ਼ਸੋਸ ਇਸੇ ਗੱਲ ਦਾ ਹੈ ਕਿ ਐਸੀ ਹੀ ਕਹਾਣੀਆਂ ਹੁੰਦੀਆਂ ਨੇ ਜੋ ਕੋਈ ਵਿਖਾਉਂਦਾ ਨਹੀਂ ਦਸਦਾ ਨਹੀਂ ਤੇ ਐਸੇ ਹੀ ਖੂਬਸੂਰਤ ਗੀਤ ਹੁੰਦੇ ਨੇ ਜਿਨ੍ਹਾਂ ਨੂੰ ਲੋਕੀ ਘਟ ਸੁਣਦੇ ਹਨ। ਉਹ ਕਹਿੰਦੇ ਆ ਨਾ *Beauty lies in the eyes of beholder ❤️💫
@onkar_buttar_
@onkar_buttar_ 3 жыл бұрын
ਕੋਈ ਸ਼ਬਦ ਨੀ ਹਰਮਨਜੀਤ ਦੀ ਲਿਖਤ ਲਈ ਮਨਪ੍ਰੀਤ ਦੀ ਆਵਾਜ਼ ਵੀ ਬਹੁਤ ਪਿਆਰੀ ਉਤੋਂ ਵੀਡੀਓ ਨੇ ਗਾਣੇ ਚ ਜਾਣ ਫੂਕਤੀ ❤🌺 ਜਿਊਂਦੇ ਰਹੋ ਵੀਰੋ
@bespokegabrus2908
@bespokegabrus2908 3 жыл бұрын
ਲੇਖਣੀ,ਗਾਇਕੀ ਅਤੇ ਫਿਲਮਾਂਕਣ ਦੀ ਉਸਤਤ ਕਰਨ ਲਈ ਸ਼ਬਦ ਘੱਟ ਹਨ।♥️♥️😅
@Farmerbandeyshorts
@Farmerbandeyshorts Ай бұрын
Yar akha cho pani aa reha pata nai kyu dil nu shooh reha eh song ajj to pehla kadi eda da kuj nai sunya koi eda da song bahut sohna kam , bol , music te love you bai ❤
@navkaur9296
@navkaur9296 Жыл бұрын
Waheguru ji 🙏 I wish such writters and singers live long Rabb mehar kre🙏🙏
@dryashtiwari9826
@dryashtiwari9826 3 жыл бұрын
This song is my daily dose of positivity ♥️
@preetworld9509
@preetworld9509 3 жыл бұрын
Really ...!! u know the meaning of this song ...!!!!
@GurpreetSingh-nh9it
@GurpreetSingh-nh9it 3 жыл бұрын
" KINNE AAYE KINNE GAYE" geet ek vaar jaroor suno jinne nahi sunya ate eho j geet vadh to vadh share karo taaki agge to likhan ate gaun walea da honsla wadd ske taaki o hor suchajje geet leke aun ♥️♥️♥️🙏🙏🙏
@ramansingh-ho1uh
@ramansingh-ho1uh 2 жыл бұрын
Rooh khush krn wala geet Bht thode geet ne ajj kll es traah de ❤️❤️
@ESM.Motivation41
@ESM.Motivation41 2 жыл бұрын
ਵੀਰ ਇਹ ਸੁਣ ਕੇ ਅੱਖ ਨੂੰ ਪਾਣੀ ਦਿਲ ਚ ਪਿਆਰ ਤੇ ਰੂ ਨੂੰ ਸਕੂਨ ਮਿਲਿਆ। ਸ਼ਬਦਾਂ ਤੇ ਬੋਲਾਂ ਦੀ ਅਮੀਰੀ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦੀ। ਹੁਣ ਤੱਕ ਸਰਤਾਜ਼ ਅਜ਼ੀਜ਼ ਸੁਣਿਆ ਪਰ ਗੁਰੂ ਸਾਹਿਬ ਨੇ ਆਪ ਤੇ ਕਿਰਪਾ ਕੀਤੀ। ਇਸ ਤਰ੍ਹਾਂ ਦਾ ਸੁਨਣ ਲਈ ਮਨ ਨਿਰਮਲ ਤੇ ਸੁਚੇ ਮੋਤੀ ਵਰਗਾ ਹੋਵੇ ।ਹੁਣ ਤਾ ਕਲਮਾਂ ਤੇ ਬੇਸੁਰੇ ਗਲੇ ਕੁੜੀ ਨੂੰ ਇਹ ਦੱਸਣ ਚ ਸਾਰਾ ਜ਼ੋਰ ਲਾਉਂਦੇ ਕਿ ਅਸੀਂ ਸਰਦਾਰ ਹਾਂ। ਸਾਰੇ ਕੋਲ ਅਸਲਾ ਗੱਡੀਆਂ ਬੰਦੇ ਨੇ , ਗੁਰੂ ਨਾਨਕ ਸਾਹਿਬ ਆਪ ਤੇ ਕਿਰਪਾ ਕਰਨਗੇ ਧੰਨਵਾਦ। ਜਸਵਿੰਦਰ ਸਿੰਘ ਚਹਿਲ ਮਾਨਸਾ
@kulwinderkaur-hl9er
@kulwinderkaur-hl9er 3 жыл бұрын
I'm just speechless. ..this is beyond the beauty of pure heart...I really love the songs , finally someone not promoting the weapons and expensive cars...well done bro
@narendramanda8336
@narendramanda8336 3 жыл бұрын
👍
@chaz159
@chaz159 3 жыл бұрын
Couldn't agree more.
@Amandeepsingh-zd3kz
@Amandeepsingh-zd3kz 3 жыл бұрын
bilkul sahi likhiya ji...
@gameofmidnight3337
@gameofmidnight3337 3 жыл бұрын
🥺
@jimmybindra
@jimmybindra 3 жыл бұрын
Just got to know the Director of this movie/video is my nephew 😊😊 ...good job Darshan, keep it Up👍👍 We are proud of you. Such a beautiful piece of work. Bhuaji must be proud of you today. love from Jammu.
@jimmybindra
@jimmybindra 3 жыл бұрын
@Satbir Singh Riar Ok bai ji ...9070944555
@binderboparai4363
@binderboparai4363 2 жыл бұрын
ਦਰਬਾਰ ਸਾਹਿਬ ਤੇ ਕਿਸੇ ਨੇ ਇਸ ਦਾ ਸਟੇਟਸ ਪਾਈਆਂ ਸੀ ਅਜ ਸਾਲ ਹੋ ਗਿਆ ਇਸ ਸਬਦ ਗੀਤ ਨੂੰ ਆਏ ਪਰ ਪੂਰਾ ਅਜ ਸੁਣੀਆਂ ਪਰ ਸੁਣ ਕੇ ਜੋ ਸਕੂਨ ਇਸਨੂੰ ਆਈਆ ਹੋਰ ਕਿਸੇ ਨੂੰ ਨਹੀਂ
@Parmindersingh-yh3fu
@Parmindersingh-yh3fu Жыл бұрын
Jinney waar ih geet sunnda akhan cho athru kern ch mazbur kar dinda... Ummda darze de lafaz te bakmaal gayaki ae...🥺❤️
@nihalkaur4168
@nihalkaur4168 3 жыл бұрын
I am grateful to all artistes who came together to create this. Apji sareya di ustat!
@jotpavangrewalvlogs
@jotpavangrewalvlogs Жыл бұрын
True bhain 🙏
@hhhgyy4793
@hhhgyy4793 3 жыл бұрын
I'm at a loss of words after listening to this song, I'm one of those to blame who listen to the typical "gangster" type punjabi songs and don't give a chance to songs like this which obviously promotes more singers to keep singing those gangster type songs and it demotes singers from singing these types of songs, I'm sorry for my past mistakes, your song has changed me forever🙏
@anantshukla1927
@anantshukla1927 3 жыл бұрын
Right..🙏 👍👌
@Rajwinderkaur-om5dj
@Rajwinderkaur-om5dj 5 ай бұрын
Jdu aa gana Suniya c bhut time pahla ohdu thode vare pta nhi c but seriously hun ehne time baad dubara sunn te ohna hi sukoon milya .pta hi nhi ke eh manpreet g di awaaj aa🥲💖💖
@balwajiriya8198
@balwajiriya8198 2 жыл бұрын
Never thought that this kind of songs are still here waheguru kirpa kre pra te ❤️❤️.
@JasvirSingh-be2py
@JasvirSingh-be2py 3 жыл бұрын
ਸਿਫ਼ਤ ਲਈ ਲਫ਼ਜ਼ ਵੀ ਘੱਟ ਨੇ ਸੁਣ ਕੇ ਰੂਹ ਨੂੰ ਸਕੂਨ ਮਿਲਦਾ 🙏🏻🙏🏻
@SinghPB71
@SinghPB71 3 жыл бұрын
Ikk purane Punjabi song di new video dekho👉👉 kzfaq.info/get/bejne/otqgiqRqxrvcgpc.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo ji☺👆☺☺
@SharanBhandal
@SharanBhandal 3 жыл бұрын
this song brings tears in my eyes, express totally different level of thinking , grief, patience ❤️❤️ i can't describe my feelings in words ❤️❤️listen to ur heart ❤️ ❤️ excellent (lyrics) and superb voice 💕💕 fabulous presentation 💕God bless you guys ❤️
@servpreetcheema5811
@servpreetcheema5811 3 жыл бұрын
Same here bibi no words I have
@Amandeepsingh-zd3kz
@Amandeepsingh-zd3kz 3 жыл бұрын
same here...eho jihe geetkaar, gayak....rabb ehna te mehar kare
@balvindersinghbalvindersin7165
@balvindersinghbalvindersin7165 3 жыл бұрын
Same here 💧💧💧
@sran1852
@sran1852 3 жыл бұрын
true that.
@sharanjeetsinghbrar9149
@sharanjeetsinghbrar9149 3 ай бұрын
♥️♥️♥️♥️ Jina likho ohna ghat h ehoje songs layi te video layi. ❤❤❤❤
@amanpreetkaur5020
@amanpreetkaur5020 2 жыл бұрын
ਹਰਮਿੰਦਰ ਵੀਰਾ ਇਕ ਬਹੁਤ ਹੀ ਖੂਬਸੂਰਤ ਸ਼ਖਸੀਅਤ ਆ। ਨਾਯਾਬ ਤੇ ਅਤਿ ਦਾ ਪਿਆਰਾ ਇਨਸਾਨ।
FULL ALBUM (Sooraj Eko Rutt Anek) | Manpreet | Harmanjeet | White Notes Entertainment
1:13:29
Ni Mittiye (Official Video) | Ranjit Bawa | ICON | Latest Punjabi Songs 2023
6:33
Cute Barbie Gadget 🥰 #gadgets
01:00
FLIP FLOP Hacks
Рет қаралды 52 МЛН
I Built a Shelter House For myself and Сat🐱📦🏠
00:35
TooTool
Рет қаралды 33 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 1,3 МЛН
Лето
2:20
MIROLYBOVA - Topic
Рет қаралды 690 М.
Akimmmich - TÚSINBEDIŃ (Lyric Video)
3:10
akimmmich
Рет қаралды 368 М.
Қайрат Нұртас - Қоймайсың бей 2024
2:20
Kairat Nurtas
Рет қаралды 1,7 МЛН
Sadraddin - Если любишь | Official Visualizer
2:14
SADRADDIN
Рет қаралды 413 М.
IL’HAN - Eski suret (official video) 2024
4:00
Ilhan Ihsanov
Рет қаралды 251 М.
Adil - Серенада | Official Music Video
2:50
Adil
Рет қаралды 316 М.