ਵੇਖੋ Amar Singh Chamkila ਬਾਰੇ ਕੀ-ਕੀ ਬੋਲ ਗਏ Nirmal Sidhu, ਕਿਹਾ ਮੈਂ ਖੁਦ ਉਸ ਨਾਲ ਖਾ+ੜਕੂ ਸਿੰਘਾਂ ਦੀ ਮੀਟਿੰਗ

  Рет қаралды 11,789

Bollywood Tadka Punjabi

Bollywood Tadka Punjabi

26 күн бұрын

ਵੇਖੋ Amar Singh Chamkila ਬਾਰੇ ਕੀ-ਕੀ ਬੋਲ ਗਏ Nirmal Sidhu, ਕਿਹਾ ਮੈਂ ਖੁਦ ਉਸ ਨਾਲ ਖਾ+ੜਕੂ ਸਿੰਘਾਂ ਦੀ ਮੀਟਿੰਗਾਂ 'ਚ ਜਾਂਦਾ ਰਿਹਾ, Chamkila ਦੇ ਸ਼ਾਮ ਨੂੰ ਲਏ ਬਹੁਤੇ ਫੈਸਲੇ ਹੁੰਦੇ ਸੀ ਗਲਤ
#NirmalSidhu #Singer #AmarSinghChamkila #Interview #Chamkila #Controversy
Keep Yourself Active With The Crunchy News Of Punjabi Entertainment On Our Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
Check out our latest playlists for daily news updates
Punjabi Stars Exclusive Interviews - bit.ly/PunjabiStarsInterviews
Breaking News | Bollywood Tadka Punjabi - bit.ly/PollywoodBreakingNews
Stars Small Talks With Bollywood Tadka Punjabi - bit.ly/StarSmallTalks
On-Location Shoot | Bollywood Tadka Punjabi - bit.ly/OnLocationShoot
Subscribe To Our KZfaq Channel: / bollywoodtadkapunjabi
For News, Articles Visit Our Website: punjabi.bollywoodtadka.in
Like our Facebook Page: / punjabkesaripunjabitadka
Follow Us On Instagram: / bollywood_tadka_punjabi

Пікірлер: 230
@diljitboss156
@diljitboss156 24 күн бұрын
ਅਖਾੜਿਆਂ ਦਾ ਬਾਦਸ਼ਾਹ ਕਿੰਗ ਅਮਰ ਸਿੰਘ ਚਮਕੀਲਾ ਸਾਬ ਜ਼ਿੰਦਾਬਾਦ 🙏🌹 ਨਾ ਕੋਈ ਹੋਇਆ ਨਾ ਕੋਈ ਬਣ ਸਕਦਾ👌♥️
@robbybains1539
@robbybains1539 24 күн бұрын
Manak zindabad
@dilbagsandhu-bc1he
@dilbagsandhu-bc1he 23 күн бұрын
ਇੱਕ ਸਾਲ 365 ਦਿਨਾਂ ਵਿੱਚ 430 ਅਖਾੜਿਆ ਤੋਂ ਲੈ ਕੇ 468 ਅਖਾੜੇ ਲਗਾਉਣ ਵਾਲੇ ਮਹਾਨ ਸ਼ਹੀਦ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰਜੋਤ ਜੀ ਨੂੰ ਕੋਟੀ ਕੋਟੀ ਪ੍ਰਣਾਮ ਜੀ 💐ਚਮਕੀਲਾ ਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਪੈਸਿਆਂ ਵਲੋਂ ਵੀ ਮੱਦਦ ਦਿੰਦੇ ਸੀ 🌱🫡🙏🏻 ਬੇੜਾ ਬੈਠ ਜਾਵੇ ਸੁਰਿੰਦਰ ਛਿੱਦਾ ,ਕੁਲਦੀਪ ਮਾਣਕ,ਗੁਰਚਰਨ ਪੋਲੀ, ਮੁਹੰਮਦ ਸਦੀਕ, ਅਤੇ ਜਿਹਨਾਂ ਮਾਰਿਆ ਦੀਪੇ ਹੇਰਾ ਵਰਗੇ ਦੱਲਿਆਂ ਦਾ...!!
@dilbagsandhu-bc1he
@dilbagsandhu-bc1he 23 күн бұрын
​@@robbybains1539 ਇੱਕ ਸਾਲ 365 ਦਿਨਾਂ ਵਿੱਚ 430 ਅਖਾੜਿਆ ਤੋਂ ਲੈ ਕੇ 468 ਅਖਾੜੇ ਲਗਾਉਣ ਵਾਲੇ ਮਹਾਨ ਸ਼ਹੀਦ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰਜੋਤ ਜੀ ਨੂੰ ਕੋਟੀ ਕੋਟੀ ਪ੍ਰਣਾਮ ਜੀ 💐ਚਮਕੀਲਾ ਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਪੈਸਿਆਂ ਵਲੋਂ ਵੀ ਮੱਦਦ ਦਿੰਦੇ ਸੀ 🌱🫡🙏🏻 ਬੇੜਾ ਬੈਠ ਜਾਵੇ ਸੁਰਿੰਦਰ ਛਿੱਦਾ ,ਕੁਲਦੀਪ ਮਾਣਕ,ਗੁਰਚਰਨ ਪੋਲੀ, ਮੁਹੰਮਦ ਸਦੀਕ, ਅਤੇ ਜਿਹਨਾਂ ਮਾਰਿਆ ਦੀਪੇ ਹੇਰਾ ਵਰਗੇ ਦੱਲਿਆਂ ਦਾ...!!
@user-by4eo8bw1k
@user-by4eo8bw1k 6 күн бұрын
​@@dilbagsandhu-bc1heRight ਸਾਲੇ ਮੱਚਦੇ ਆ ਆਵਦੇ ਪਿਓ ਤੋਂ ਚਮਕੀਲਾ ਜਿੰਦਾਬਾਦ
@ManpreetSingh-ld4cr
@ManpreetSingh-ld4cr 24 күн бұрын
ਚਮਕੀਲਾ ਨੂੰ ਜਿੰਨਾ ਮਰਜ਼ੀ ਭੰਡ ਲਵੋ ਪਰ ਸਿੱਧੂ ਸਾਹਿਬ ਚਮਕੀਲਾ ਇਤਹਾਸ ਹੀ ਹੈ ਚਮਕੀਲਾ ਚਮਕੀਲਾ ਹੀ ਸੀ
@reshamsingh6302
@reshamsingh6302 21 күн бұрын
Sidhu is talking rubbish he is only jealous that's all
@allsalution1947
@allsalution1947 20 күн бұрын
ਇਹਨੂੰ ਮੈ 1988 ਤੋਂ ਜਾਣਦਾ ਇਹ ਕਾਫੀ ਝੂਠ ਮਾਰਦਾ
@ChandanKumar-re5wv
@ChandanKumar-re5wv 19 күн бұрын
​@@allsalution1947😢
@jagjitkumar2446
@jagjitkumar2446 22 күн бұрын
ਨਿਰਮਲ ਸਿੱਧੂ ਨੂੰ ਕੌਣ ਪੁੱਛਦਾ ਐਵੇਂ ਜਣਾ ਖਣਾ ਆ ਜਾਂਦਾ ਚਮਕੀਲਾ ਜੀ ਬਾਰੇ ਗਿਆਨ ਦੇਣ
@baldevsingh1165
@baldevsingh1165 16 күн бұрын
ਪੰਜਾਬੀ ਗਾਇਕੀ ਦਾ ਧਰੂ ਤਾਰਾ ਅਮਰ ਸਿੰਘ ਚਮਕੀਲਾ ਲਵ ਯੂ ਭਾਜੀ
@harikrishan9939
@harikrishan9939 24 күн бұрын
ਲੱਗਦਾ ਨਿਰਮਲ ਸਿੱਧੂ ਨੂੰ ਅੱਜ ਦੇ ਗਾਇਕਾਂ ਦਾ ਗੰਦ ਨਜ਼ਰ ਨਈ ਆਇਆ ਕਦੇ , 😂😂😂😂😂😂😂😂😂
@5911entertainment
@5911entertainment 24 күн бұрын
ਸਿੱਧੂ ਸਾਬ੍ਹ ਏਥੇ ਤੁਸੀਂ ਗਲਤ ਹੋਂ, ਮਾਣਕ, ਸ਼ਿੰਦੇ, ਜਮਲੇ ਨੂੰ ਸਹੀ ਕਹਿ ਰਹੇ ਹੋਂ
@shinesharma3997
@shinesharma3997 24 күн бұрын
Legend king Amar Singh chamkila zindabad 💐💕
@dalvirkumar3710
@dalvirkumar3710 24 күн бұрын
ਕਿਸੇ ਨੂੰ ਕੋਈ ਹੱਕ ਨਹੀਂ ਮਰਨਾ, ਪਹਲਾ ਪੈਸੇ ਲਈ ਜਾਵੋ ਨਾ ਪੈਸੇ ਦਬੋ ਬੰਦਾ ਮਾਰ ਡਬੋ,ਕੋਈ ਨਿਹਤੇ ਬੰਦੇ ਜਨਾਨੀ ਨੂੰ ਮਾਰਨਾ ਕੋਈ ਬਹਾਦਰੀ ਨੀ ਲੱਡੂਆ
@user-cy1kj6uq1g
@user-cy1kj6uq1g 24 күн бұрын
ਜਲਨ ਮਹਿਸੂਸ ਹੋ ਰਹੀ ਹੈ
@jagdishmangat9980
@jagdishmangat9980 21 күн бұрын
ਅਮਰ ਜੋੜੀ ਜੈ ਅਮਰ ਸਿੰਘ ਚਮਕੀਲਾ
@KhushveerSingh-yx8up
@KhushveerSingh-yx8up 24 күн бұрын
ਮਾਣਕ ਛਿੰਦਾ ਹਾਕਮ ਬਖਤੜੀਵਾਲਾ ਨੂੰ ਕੋਣ ਪੁੱਛਦਾ ਚਮਕੀਲੇ ਨੂੰ ਸੱਤੀ ਸਾਲ ਹੋ
@robbybains1539
@robbybains1539 24 күн бұрын
Manak zindabad
@dilbagsandhu-bc1he
@dilbagsandhu-bc1he 23 күн бұрын
​@@robbybains1539 ਇੱਕ ਸਾਲ 365 ਦਿਨਾਂ ਵਿੱਚ 430 ਅਖਾੜਿਆ ਤੋਂ ਲੈ ਕੇ 468 ਅਖਾੜੇ ਲਗਾਉਣ ਵਾਲੇ ਮਹਾਨ ਸ਼ਹੀਦ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰਜੋਤ ਜੀ ਨੂੰ ਕੋਟੀ ਕੋਟੀ ਪ੍ਰਣਾਮ ਜੀ 💐ਚਮਕੀਲਾ ਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਪੈਸਿਆਂ ਵਲੋਂ ਵੀ ਮੱਦਦ ਦਿੰਦੇ ਸੀ 🌱🫡🙏🏻 ਬੇੜਾ ਬੈਠ ਜਾਵੇ ਸੁਰਿੰਦਰ ਛਿੱਦਾ ,ਕੁਲਦੀਪ ਮਾਣਕ,ਗੁਰਚਰਨ ਪੋਲੀ, ਮੁਹੰਮਦ ਸਦੀਕ, ਅਤੇ ਜਿਹਨਾਂ ਮਾਰਿਆ ਦੀਪੇ ਹੇਰਾ ਵਰਗੇ ਦੱਲਿਆਂ ਦਾ...!!
@mcjag8265
@mcjag8265 21 күн бұрын
Amar Singh Chamkila hamesha Amar raho❤
@paramjitheer4750
@paramjitheer4750 24 күн бұрын
ਸਿਆਣਿਆਂ ਨੇ ਸੱਚ ਹੀ ਕਿਹਾ ਹੈ ਜੱਟ ਜੱਟਾਂ ਦਾ ਫੱਗੂ ਕਹਿੰਦਾ ਨਿਰਮਲ ਸਿੱਧੂ ਦਾਂ ਅੱਜ ਪਤਾ ਲੱਗਾ ਕਿ ਅਮਰ ਸਿੰਘ ਚਮਕੀਲਾ ਜੀ ਵਾਰੇ ਕਿਨਾਂ ਜ਼ਹਿਰ ਇਸ ਬੰਦੇ ਦੇ ਦਿਲ ਵਿਚ ਹੈ ਉਸ ਵੇਲੇ ਇਸ ਨੂੰ ਕੋਣ ਪੁੱਛਦਾ ਸੀ ਅੱਜ ਉਸ ਰੱਬੀ ਰੂਹ ਦੀ ਅਸਲੀਅਤ ਵਾਰੇ ਦੱਸੇਂ ਬੱਲੇ ਉਏ ਤੇਰੇ ਬਾਈ ਨਿਰਮਲ ਸਿਹਾਂ ਸਾਹਵੇਂ ਤੇਰੇ ਅਸੀਂ ਦੱਸਾਂਗੇ ਕਿ ਕੌਂਣ ਕੌਣ ਉਨ੍ਹਾਂ ਤੋਂ ਜਲਦੇ ਸੀ ਤੁਸੀਂ ਇਕ ਚਮਾਰਾਂ ਦੇ ਮੁੰਡੇ ਨੂੰ ਬਹੁਤ ਜ਼ਲੀਲ ਕਰਨ ਲੱਗੇ ਹੋ ਸੋਨੀਆ ਦੇ ਘਰ ਵਾਲ਼ਾ ਉਸ ਨੂੰ ਕੀ ਦਿੰਦਾ ਸੀ ਬਾਕੀ ਗੱਲ ਹੈ ਹੁਣ ਤੁਸੀਂ ਜੋਂ ਮਰਜ਼ੀ ਕਰੀ ਜਾਵੇ ਉਸ ਦੀ ਜਿਨੀਂ ਮਰਜ਼ੀ ਵਿਰੋਧ ਕਰੀਂ ਜਾਵੋਂ ਅਮਰ ਸਿੰਘ ਚਮਕੀਲਾ ਜੀ ਅਮਰ ਹੈ ਤੇ ਅਮਰ ਰਹੇ ਗਾ ਜਿਨੀਂ ਤੇਰੇ ਦਿਲ ਵਿਚ ਜਲਨ ਸੀ ਤੂੰ ਉਂਗਲ ਦਿਤੀ
@jassalstar9028
@jassalstar9028 24 күн бұрын
ਇਹ ਵੀ ਵਾਲਮਿਕੀ ਮੱਝਬੀ ਆ ਨਕਲੀ ਜੱਟਾਂ ਦਾ ਚਮਚਾ ਬਣਦਾ ਆ
@robbybains1539
@robbybains1539 24 күн бұрын
Manak zindabad
@robbybains1539
@robbybains1539 24 күн бұрын
Deep heran wala ne maarea chamkila
@harikrishan9939
@harikrishan9939 24 күн бұрын
@@robbybains1539 ਜਿਹਨੇ ਵੀ ਮਾਰਿਆ , ਬਿਲਕੁਲ ਗ਼ਲਤ ਕੀਤਾ , ਨਿਹੱਥੇ ਬੰਦਿਆਂ ਦਾ Assalut rifle ਨਾਲ ਕਾਹਦਾ ਮੁਕਾਬਲਾ ਹੋਇਆ ਭਲਾ ?????? ਨਿਹੱਥੇ ਬੰਦਿਆਂ ਤੇ ਜਨਾਨੀ ਦੇ ਚੋਰਾਂ ਵਾਂਗੂੰ ਧੋਖੇ ਨਾਲ ਗੋਲੀਆਂ ਮਾਰਨੀਆਂ ਬਹਾਦਰੀ ਨਈ ਹੁੰਦੀ ,
@Daddyji829
@Daddyji829 23 күн бұрын
Chmmar chmmar da bhago 😂😂😂😂
@harikrishan9939
@harikrishan9939 24 күн бұрын
ਚਮਕੀਲੇ ਨੂੰ ਤਾਂ ਗੰਦੇ ਗਾਣੇ ਗਾਉਣ ਕਰਕੇ ਮਾਰਿਆ , ਲੇਕਿਨ ਅਮਰਜੋਤ ਨੂੰ ਤੇ ਓਹਨਾ ਦੇ ਸਾਜੀਆਂ ਨੂੰ ਕਿਉਂ ਮਾਰਿਆ ???? ਓਹ ਵਿਚਾਰੇ ਗਰੀਬ ਰੋਜ਼ੀ ਰੋਟੀ ਵਾਸਤੇ ਚਮਕੀਲੇ ਦੇ ਨਾਲ ਸਾਜ ਵਜਾਉਂਦੇ ਸੀ , ਓਹ ਥੋੜੀ ਗੰਦੇ ਗਾਣੇ ਗਾਉਂਦੇ ਸੀ , ਓਹਨਾ ਨੂੰ ਕਿਉਂ ਮਾਰਿਆ ???? ਓਹ ਤਾਂ ਸਿਰਫ ਸਾਜ ਹੀ ਵਜਾਉਂਦੇ ਸੀ , ਓਹ ਗਾਉਂਦੇ ਨਈ ਸਨ
@aishreenworld2547
@aishreenworld2547 24 күн бұрын
Eh khnda v mai v harmonium bjanda c chamkile naal ... Ehh phlan hi dar gya ki mai na mr jawa kite ... Is lyi chddoo harmonium nu .. te bhajjoooo 😂..
@harikrishan9939
@harikrishan9939 24 күн бұрын
@@aishreenworld2547 😂😂😂😂😂😂😂😂😂😂😂😂 ਬਿਲਕੁਲ ਸਹੀ ਕਿਹਾ ਤੁਸੀ 👌👌👌👌👌
@robbybains1539
@robbybains1539 24 күн бұрын
Manak zindabad
@Daddyji829
@Daddyji829 23 күн бұрын
@@harikrishan9939kishen de maa da gussa 😂
@jaljitsingh9977
@jaljitsingh9977 22 күн бұрын
ਨਿਰਮਲ ਸਿੰਘ ਜੀ ਹੁਣ ਤਾਂ ਚਮਕੀਲਾ ਜੀ ਇਤਹਾਸ ਬਣ ਗਿਆ ਹੈ ਤੂੰ ਜੋ ਮਰਜ਼ੀ ਕਹਿ
@salindernarr1864
@salindernarr1864 21 күн бұрын
22 Amar singh chamkila group of all artists legends always.
@HarjinderSingh-bn8kn
@HarjinderSingh-bn8kn 22 күн бұрын
ਵਾਹਿਗੁਰੂ ਜੀ ਚੰਗਾ ਹੋਇਆ ਅੱਤਵਾਦ ਖ਼ਤਮ ਹੋ ਗਿਆ
@harikrishan9939
@harikrishan9939 24 күн бұрын
ਚਮਕੀਲੇ ਤੋ ਪਹਿਲਾਂ ਨਿਰਮਲ ਸਿੱਧੂ ਨੂੰ ਕਦੇ ਅਸ਼ਲੀਲਤਾ ਤੇ ਲੱਚਰਤਾ ਦੀ ਯਾਦ ਨਈ ਆਈ ਕਦੇ 😂😂😂😂 ਨਿਰਮਲ ਸਿੱਧੂ ਵੀ ਖਾੜਕੂਆਂ ਦਾ ਭਗਤ ਲਗਦਾ , 😂😂😂😂😂
@dilbagsandhu-bc1he
@dilbagsandhu-bc1he 23 күн бұрын
ਨਿਰਮਲ ਸਿੱਧੂ ਬੜ੍ਹਾ ਹੀ ਦੱਲੇ ਕਿਸਮ ਦਾ ਬੰਦਾ ਹੈ, ਉਸ ਵੇਲ਼ੇ ਕਿਸੇ ਨੇ ਕੋਈ ਜਿੰਮੇਵਾਰੀ ਨਹੀਂ ਚੁੱਕੀ, ਸਗੋ ਅਸਲੀ ਸਿੰਘਾਂ ਨੇ ਕਿਹਾ ਕੇ ਇਹ ਸਾਡਾ ਕੰਮ ਨਹੀ ਹੈ, ਇਹ ਤਾਂ ਹੋਰ ਗਾਇਕਾਂ ਨੇ ਫਿਰੌਤੀ ਦੇ ਕੇ ਮਰਵਾ ਦਿੱਤਾ ਸੀ, ਐਵੇਂ ਸਿੰਘਾਂ ਨੂੰ ਬਦਨਾਮ ਕਰ ਰਿਹਾ ਹੈ ਦੱਲਾ...
@user-sk3uk3vo7h
@user-sk3uk3vo7h 24 күн бұрын
Kharkoo to darya nahi chamkila ,oh Rab da artist avtar of art
@tescomobiles1025
@tescomobiles1025 19 күн бұрын
Love you chamkila
@RoshanLal-hn5qn
@RoshanLal-hn5qn 24 күн бұрын
Chamkila amarjot ji jindabad❤❤❤❤
@5911entertainment
@5911entertainment 24 күн бұрын
ਮਾਣਕ, ਜਮਲੇ ਨੇ ਵੀ ਬਹੁਤ ਬਲਗਰ ਗਾਏ ਨੇ
@jaljitsingh9977
@jaljitsingh9977 22 күн бұрын
ਤੁੰ ਜੋ ਮਰਜ਼ੀ ਕਹਿ ਚਮਕੀਲਾ ਤੇ ਅਮਰਜੋਤ ਤੇ ਸਿੱਧੂ ਕਲਾਕਾਰਾਂ ਨੇ ਹੀ ਮਰਵਾਇਆ ਸੀ
@tourtareval...918
@tourtareval...918 24 күн бұрын
ਬਾਈ ਬਹੁਤ ਅਖਾੜੇ youtube ਤੇ ਪਏ ਤੁਹਾਨੂੰ ਕਦੇ ਨਹੀਂ ਦੇਖਿਆ ਗਿਆ
@diljitboss156
@diljitboss156 24 күн бұрын
ਜੋ ਮਰਜ਼ੀ ਕਹੀ ਜਾਓ ਪਰ ਮਰਾਇਆ ਕਲਾਕਾਰਾਂ ਨੇ ਹੀ ਆ
@lakhwindersohpaul8861
@lakhwindersohpaul8861 23 күн бұрын
Chamkila is still alive ❤
@user-dd6ko2cl4q
@user-dd6ko2cl4q 24 күн бұрын
ਬਾਈ ਜੀ ਬਿਲਕੁਲ ਸਹੀ ਗੱਲ ਕੀਤੀ ਜੋ ਲੋਕਾ ਦੇ ਭਲੇਖੇ ਨੂੰ ਦੂਰ ਕੀਤਾ ਅਸੀ ਵੀ ਇਹੋ ਗੱਲ ਸਮਝਦੇ ਸੀ ਪਰ 4 ਬੰਦਿਆ ਨੂੰ ਇਨੀ ਵੱਡੀ ਸਜਾ ਠੀਕ ਨਹੀ ਸੀ ਧੰਨਵਾਦ ਜੀ
@cricketdose848
@cricketdose848 23 күн бұрын
Chamkila legend 💖🥺
@rajpalmann4543
@rajpalmann4543 23 күн бұрын
ਕਿਸੇ ਵੀ ਆਖਾੜੇ ਚ ਇਹ ਹਰਮੋਨੀਅਮ ਵਜਾਂਉਂਦੇ ਨਹੀਂ ਦੇਖਿਆ
@krishandev3633
@krishandev3633 24 күн бұрын
Legend y chamkila amrjot ji🙏
@sidher13
@sidher13 24 күн бұрын
Legend chamkila ❤
@SHAMSHERSINGH-iv3hp
@SHAMSHERSINGH-iv3hp 24 күн бұрын
🎉chamki zindabad force 🎉🎉🎉🎉
@manpreetsinghsidhu2288
@manpreetsinghsidhu2288 24 күн бұрын
ਚਮਕੀਲੇ ਨਾਲ ਤੇਰੀ ਫੋਟੋ ਤਾਂ ਕਦੇ ਦੇਖੀ ਨਹੀਂ ਕਹਿੰਦਾ ਮੈਂ ਨਾਲ ਰਿਹਾ ਚਮਕੀਲੇ ਦੇ ਬਕਵਾਸ ਮਾਰੀ ਜਾਂਦਾ ਸਿੱਧੁ ਦਾ ਕਹਿਣਾ ਜਿਤੋ ਬਣ ਨਹੀਂ ਹੋਇਆ ਉਹ ਸੜਦੇ ਮੇਰੇ ਤੋਂ।
@rajpalmann4543
@rajpalmann4543 23 күн бұрын
ਇਹ ਕਲਾਕਾਰ ਚਮਕੀਲੇ ਦੀ ਮੌਤ ਤੋਂ 7-8 ਸਾਲਾਂ ਬਾਅ ਦ ਗਾਉਣ ਲੱਗਿਆ ਸੀ
@sidher13
@sidher13 24 күн бұрын
Chamkila ❤
@KulwinderSingh-zl9jo
@KulwinderSingh-zl9jo 24 күн бұрын
ਇਸ ਨੂੰ ਪੁਸ਼ੇ ਕੋਈ ਕੇ ਕਿੰਨੇ ਹੋਰ ਕਲਾਕਾਰ ਗੰਦੇ ਗੀਤ ਗੋਦੇ ਸੀ ਤੇ ਇਸ ਨੂੰ ਕੋਈ ਪੂਸ਼ੇ ਕੌਣ ਤਿੰਨ ਅਖਾੜੇ ਲਾ ਸਕਦਾ ਹੈ
@baldevsingh1165
@baldevsingh1165 16 күн бұрын
ਪੰਜਾਬੀ ਗਾਇਕੀ ਦਾ ਬਾਬਾ ਬੋਹੜ ਅਮਰ ਸਿੰਘ ਚਮਕੀਲਾ ਪੰਜਾਬੀ ਗਾਇਕਾ ਦਾ ਗੁਰੂ ਅਮਰ ਸਿੰਘ ਚਮਕੀਲਾ
@satnamsattu8461
@satnamsattu8461 19 күн бұрын
Amar Singh chamkila legend ❤❤❤❤❤❤❤🎉🎉🎉🎉🎉🎉🎉
@KhushveerSingh-yx8up
@KhushveerSingh-yx8up 24 күн бұрын
ਕਿਨ੍ਹਾਂ ਜ਼ਹਿਰ ਉਂਗਲੀ ਜਾਂਦਾ ਨਿਰਮਲ ਚਮਕੀਲੇ ਬਾਰੇ
@HDMusic1313
@HDMusic1313 24 күн бұрын
ਤੂੰ ਦੱਸਦੇ ਜੋ ਤੈਨੂੰ ਪਤਾ ਏ ਦਰਖ਼ਾਸਤ ਦੇ ਉਹਦੇ ਜਿੰਨ੍ਹੇ ਚਮਕੀਲਾ ਮਰਵਾਇਆ
@robbybains1539
@robbybains1539 24 күн бұрын
Manak zindabad
@dilbagsandhu-bc1he
@dilbagsandhu-bc1he 23 күн бұрын
ਇੱਕ ਸਾਲ 365 ਦਿਨਾਂ ਵਿੱਚ 430 ਅਖਾੜਿਆ ਤੋਂ ਲੈ ਕੇ 468 ਅਖਾੜੇ ਲਗਾਉਣ ਵਾਲੇ ਮਹਾਨ ਸ਼ਹੀਦ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰਜੋਤ ਜੀ ਨੂੰ ਕੋਟੀ ਕੋਟੀ ਪ੍ਰਣਾਮ ਜੀ 💐ਚਮਕੀਲਾ ਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਪੈਸਿਆਂ ਵਲੋਂ ਵੀ ਮੱਦਦ ਦਿੰਦੇ ਸੀ 🌱🫡🙏🏻 ਬੇੜਾ ਬੈਠ ਜਾਵੇ ਸੁਰਿੰਦਰ ਛਿੱਦਾ ,ਕੁਲਦੀਪ ਮਾਣਕ,ਗੁਰਚਰਨ ਪੋਲੀ, ਮੁਹੰਮਦ ਸਦੀਕ, ਅਤੇ ਜਿਹਨਾਂ ਮਾਰਿਆ ਦੀਪੇ ਹੇਰਾ ਵਰਗੇ ਦੱਲਿਆਂ ਦਾ...!!
@HDMusic1313
@HDMusic1313 22 күн бұрын
@@dilbagsandhu-bc1heਸ਼ਹੀਦ ਉਹ ਜੰਗ ਚ ਲੜਦਾ ਹੋਇਆ ਸੀ | ਕਾਹਦਾ ਸ਼ਹੀਦ ਆ ਉਹ, ਗੁਰਚਰਨ ਪੋਹਲੀ ਵੀ ਤੇ ਮੁਹੰਮਦ ਸਦੀਕ ਵੀ ਅਜੇ ਜਿਓੰਦੇ ਨੇ ਇਹਨਾਂ ਤੇ ਦਰਖ਼ਾਸਤ ਦੇ
@dilbagsandhu-bc1he
@dilbagsandhu-bc1he 22 күн бұрын
@@HDMusic1313 ਕੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕੇ ਨਿਹੱਥੇ ਨੂੰ ਧੋਖੇ ਨਾਲ ਮਾਰ ਦਿਉ, ਗੁਰੂ ਨਾਨਕ ਪਾਤਿਸ਼ਾਹ ਫਰਮਾਉਂਦੇ ਆ ਕੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਅਮਰ ਸਿੰਘ ਚਮਕੀਲਾ ਅਤੇ ਅਮਰ ਜੋਤ ਉੱਪਰ ਅੱਜ ਫਿਲਮ ਬਣੀ ਤਾਂ ਤੁਹਾਡੇ ਬੜੀਆਂ ਮਿਰਚਾਂ ਲੱਗੀਆਂ, ਆਪ ਨਾਲੋਂ ਜੱਗ ਭਲਾ ਹੁੰਦਾ ਹੈ ਵੀਰ ਬਹੁਤੀ ਨਿੰਦਿਆ ਨਹੀਂ ਕਰੀ ਦੀ, ਬਾਕੀ ਕਿਹੜਾ ਬੋਡਰਾਂ ਤੇ ਜਾ ਕੇ ਮਰੇ, ਨਾਲੇ ਧਾਰਮਿਕ ਅਸਥਾਨਾਂ ਦੀ ਬੇਅਦਬੀ ਅਲੱਗ ਕਰਵਾਈ !
@tajindersinghgill4374
@tajindersinghgill4374 24 күн бұрын
ਸਾਨੂੰ ਪਿੰਡ ਵਾਲਿਆ ਨੂੰ ਕੁਝ ਨਹੀ ਪਤਾ ਐਸ ਨੂੰ ਸਭ ਕੁਝ ਪਤਾ।ਇਹ ਬਿੱਲ ਕੁਲ ਝੂਠ ਬੋਲਦਾ ਏਦੀ ਕੋਈ ਗੱਲ ਸੱਚ ਨਹੀ
@51kamal
@51kamal 24 күн бұрын
Chamkila Jindabad
@shivr2925
@shivr2925 24 күн бұрын
swarn sivia bilkul sacha bnda
@Gurshan1313
@Gurshan1313 17 күн бұрын
ਤੇਰੇ ਕੋਲ ਕੀ ਸਬੂਤ ਆ।।।,।।। ਕਿ ਚਮਕੀਲਾ ਕਿਸ ਨੇ ਮਾਰਿਆ ਤੇਰੀ ਕੋਈ ਵੀ ਗਲ ਪੂਰੀ ਨਹੀਂ ਲਗਦੀ ਬਾਈ ਜੀ🙏
@puneetkumar6614
@puneetkumar6614 24 күн бұрын
Chamkile bare oh lok comment kar rahe a jinha de 3-4 geet sari life ch hit hoe….par chamkila ji di har song nd har album hit c
@ramtirath490
@ramtirath490 24 күн бұрын
Good Job
@chanjichhinji6727
@chanjichhinji6727 22 күн бұрын
ਹੁਣ ਇਹ ਕਿਹੜਾ ਆ ਗਿਆ
@user-xc6pr9wl6n
@user-xc6pr9wl6n 24 күн бұрын
Kuch nhi pta ehnu 8march 1988 nu death hoye te 11march nu ek hor dharmik cassette record karwani se te asa de vaar ve record karwani se te ek kaliyan de cassette ve record karwani se.es bande nu kuchh nahi pata
@rameshgeneralstore3070
@rameshgeneralstore3070 22 күн бұрын
ਚਮਕੀਲਾ ਫਿਰ ਨਹੀਂ ਜਮਨਾ 🙏🙏🙏
@SatnamSingh-nn1sw
@SatnamSingh-nn1sw 19 күн бұрын
ਸਮਾਜ ਵਿੱਚ ਜੋ ਬੁਰਾਈ ਮਾੜਾ ਚਲ ਰਿਹਾ ਹੁੰਦਾ ਏਹ ਚਮਕੀਲਾ ਗਾਣਿਆਂ ਵਿੱਚ ਗਾ ਕੇ ਲਚਰਪੁਣਾ ਵਧਾ ਰਿਹਾ ਸੀ। ਰਿਸ਼ਤੇ ਨਾਤਿਆਂ ਵਿੱਚ ਮਾੜੀਆਂ ਘਟੀਆ ਹਰਕਤਾਂ ਵਾਪਰ ਜਾਂਦੀਆਂ ਹਨ। ਸਮਾਜ ਲਕੌਦਾ ਜਾਂ ਦੱਬਣ ਦੀ ਕੋਸ਼ਿਸ਼ ਕਰਦਾ ਤਾਂ ਕਿ ਰਿਸ਼ਤੇ ਜੁੜੇ ਰਹਿਣ। ਪਰ ਚਮਕੀਲਾ ਉਛਾਲਦਾ ਸੀ। ਇਸ ਨੂੰ ਹੀ ਲੱਚਰਪੁਣਾ ਕਹਿੰਦੇ ਹਨ। ਧੰਨਵਾਦ ।
@gurpiarsingh578
@gurpiarsingh578 24 күн бұрын
Chamklia legend
@premnafri981
@premnafri981 19 күн бұрын
ਬਿਲਕੁਲ ਬਕਵਾਸ
@balbirkumar6025
@balbirkumar6025 24 күн бұрын
Eh v chamkile toh jailas karda lagda yamle ne v ashlleel geet gaye
@randhirs1256
@randhirs1256 17 күн бұрын
ਚਮਕੀਲੇ ਨੇ ਸਿਰਫ ਤਿਨ ਚਾਰ ਗੀਤ ਹੀ ਕਰਾਰੇ ਗਾਏ. ਗਲਤ ਗਾਣਿਆਂ ਦੀ ਰਿਕਾਰਡਿੰਗ ੳਸਨੇ ਬੰਦ ਕਰ ਦਿਤੇ ਸੀ. ਸਿਰਫ ਅਖਾੜਿਆ ਞਿਚ ਲੋਕਾ ਦੀ ਫਰਮਾਇਸ਼ ਤੇ ਔਰਤਾ ਨੂ ਘਰ ਜਾਣ ਲਈ ਕਹਿ ਦਿਦਾ ਸੀ. ਦੋ ਚਾਰ ਚਲੀਆ ਜਾਦੀਆਂ ਸੀ. ਜਿਆਦਾਤਾਰ ਨਹੀ ਜਾਦੀਆਂ ਸੀ. ਪਰ ਆਖਰੀ ਕੈਸੇਟ ਞਿਚ ਕੋੲਈ ਞੀ ਗਲਤ ਗੀਤ ਨਹੀ.
@DavinderSingh-dq3tz
@DavinderSingh-dq3tz 7 күн бұрын
ਅੱਜ ਸੱਚ ਸਾਮਣੇ ਆ ਹੀ ਗਿਆ ਕਿ ਉਸ ਨੂੰ ਮਰਵਾਉਣ ਵਿੱਚ ਕਿਤੇ ਨਾ ਕਿਤੇ ਤਾਂ ਤੁਹਾਡਾ ਵੀ ਰੋਲ਼ ਹੈ
@jotsingh360
@jotsingh360 24 күн бұрын
nle kehnda dekhii ni filmm ,, nle khii jnda filmm ch clear ni kita phla jhooth taan ehi a bki jo bol rhe oo rab hi jne ki sach a ki jhooth a
@ramtirath490
@ramtirath490 24 күн бұрын
Shahid Amar Singh Chamkila ji killed from Khalstani Gurnek Singh Neka Gurdeep Singh Deepa and Sukhdev Singh Sodhi.
@okzindagi
@okzindagi 24 күн бұрын
Sidhu saab kuch nahin pataa tuhanu vi
@petersidhu6112
@petersidhu6112 21 күн бұрын
tenu kon puchda mama
@user-xc6pr9wl6n
@user-xc6pr9wl6n 24 күн бұрын
Ehnu kaun janda aa
@kuldeep_maan
@kuldeep_maan 22 күн бұрын
ਸਭ ਆਪਣੀ ਡਫਲੀ ਆਪਣਾ ਰਾਗ , ਵਗੈਰ ਸਬੂਤ ਨਹੀਂ ਕਹਿਣਾ ਚਾਹੀਦਾ, ਇਲਜ਼ਾਮ ਲੋਣਾ ਚੰਗੀ ਸੋਚ ਨਹੀਂ।
@richntopShorts
@richntopShorts 23 күн бұрын
जिस को पूछिए , मैं साथ था चमकीला भाई के , कलाकर साथ जाते रहें माफी मांगने , कोई नहीं जाता किसी के साथ भाई,
@majorjohal4651
@majorjohal4651 15 күн бұрын
ਹੁਣ ਉਹ ਕੇਹੜਾ ਜੀਉਦਾ ਆ ਹੁਣ ਜੋ ਮਰਜੀ ਕਹੀ ਜਾ ਪਹਿਲਾ ਕਿਥੇ ਸੀ
@jatindersinghsingh5296
@jatindersinghsingh5296 23 күн бұрын
ਤੁਸੀ ਤਾ ਜਿਹਰ ਹੀ ਛੱਡੀ ਅਮਰ ਸਹੀਦ ਚਮਕੀਲਾ ਰੱਬੀ ਰੂਹ ਸੀ ਤੁਸੀ ਤਾ ਚਮਕੀਲੇ ਦੇ ਟਾਈਮ ਸਬਜੀ ਵੇਚਦੇ ਸੀ ਹੁਣ ਗੱਲਾ ਮਾਰਦੇ ਨੇ
@woofersound9016
@woofersound9016 24 күн бұрын
ਪਰ ਇਹ ਗੱਲਾਂ ਤੁਹਾਡੀਆਂ ਤੂਲ ਦੇਰੀਆਂ ਫਿਰ ਦੁਬਾਰੇ ਤੋਂ ਕਿ ਖਾੜਕੂ ਪੈਦਾ ਹੋਣ ਕਿਉਂਕਿ ਉਹ
@satwinderpanju9049
@satwinderpanju9049 24 күн бұрын
ਫ਼ੇਮ
@user-xc6pr9wl6n
@user-xc6pr9wl6n 24 күн бұрын
Rabb ne Janam marn apne hath wich rakhiya .bande nu marn wala sirf pappi hunde aa.
@user-by4eo8bw1k
@user-by4eo8bw1k 6 күн бұрын
ਵਿਦਵਾਨ ਜੀ ਤੁਸੀ ਗਲਤ ਓ ਮਾਣਕ ਸਿੰਦਾ ਜਮਲਾ ਸਾਰਿਆ ਦੇ ਗਾਣੇ ਲੱਚਰ ਆ ਮੈਂ ਕੱਲੇ ਕੱਲੇ ਦੇ ਗਾਣਿਆ ਦੇ ਨਾਮ ਦੱਸ ਸਕਦਾ ਪਿਓ ਨੂੰ ਭੰਡ ਕੇ ਕੁੱਝ ਨਹੀ ਹੋਣਾ ਜਿੰਨਾ ਮਰਜੀ ਭੋਂਕ ਲਵੋ
@kishansinghsabarwall2860
@kishansinghsabarwall2860 24 күн бұрын
Atwadi sikhi di galt warto karde si loka nu tang karde si
@woofersound9016
@woofersound9016 24 күн бұрын
ਕਿਉਂਕਿ ਇਹ ਗੱਲਾਂ ਤੁਹਾਡੀਆਂ ਅੱਜ ਦੇ ਜਿਹੜਾ ਯੂਥ ਹੈਗਾ ਫਿਰ ਉਸੇ ਲਾਈਨ ਚ ਪੈਣਾ ਚਾਹੁੰਦਾ ਹੈਗਾ ਗੈਂਗਸਟਰ ਟੈਪ ਚ ਇਹ ਉਹਨਾਂ ਨੂੰ ਹਾਈਲਾਈਟ ਕਰ ਰਹੀਆਂ ਜਾਂ ਉਹਨਾਂ ਨੂੰ ਆਪਾਂ ਕਹਿ ਲਓ ਵੀ ਇਹ ਜੋਸ਼ ਦੁਆਰੀਆਂ ਕਿ ਹਾਂ ਦੇਖੋ ਇਦਾਂ ਦਾ ਸਮਾਂ ਸਾਡੇ ਲੋਕਾਂ ਨੇ ਇਦਾਂ ਦਾ ਸਮਾਂ ਬਣਾ ਤਾ ਸੀ ਕਿ ਜਿੰਨਾ ਚਿਰ ਨਹੀਂ ਆ ਬੰਦ ਦਾਰੂਆਂ ਪੀਣੀਆਂ ਬੰਦ ਤੇ ਬਾਕੀ ਖਾੜੇ ਲੱਗਣੇ ਬੰਦ ਇਹ ਚੀਜ਼ਾਂ ਕਿਉਂ ਸ਼ੋ ਕਰਦੇ ਲੋਕਾਂ ਚ ਤੁਹਾਡੀ ਗਲਤੀ ਹੈ ਇਹ
@woofersound9016
@woofersound9016 24 күн бұрын
ਭਰਾਵਾ ਗੱਲਾਂ ਦਾ ਤੂੰ ਠੀਕ ਕਰ ਰਿਹਾ ਇਹਦੇ ਚ ਨੋ ਡਾਊਟ ਹ ਚਲੋ ਤੁਸੀਂ ਸਮਾਂ ਆਪਣਾ ਗੁਜਾਰਿਆ ਉਹਨਾਂ ਦੇ ਨਾਲ
@kishansinghsabarwall2860
@kishansinghsabarwall2860 24 күн бұрын
Eh banda atwadia di side lai reha
@randhirs1256
@randhirs1256 17 күн бұрын
ਹਰ ਕਿਸੇ ਦੀ ਅਪਣੀ ਨਿਜੀ ਜਿੰਦਗੀ ਹੁੰਦੀ ਹੈ. ਤੇਰੇ ਞਿਚ ਞੀ ਕਈ ਔਗੁਣ ਹੋਣਗੇ. ਹਰ ਇਕ ਗਾਇਕ ਚਮਕੀਲੇ ਞਾਰੇ ਬੋਲਦੇ ਸਮੇ ਅਪਣੇ ਆਪ ਨੂ ਸੁਪਰ ਸਟਾਰ ਬਣਾੳਦੇ ਹਨ. ਚਮਕੀਲੇ ਨੂ ਲਚਰ ਗਾਇਕ
@user-mh8zs6kt6s
@user-mh8zs6kt6s 22 күн бұрын
Chamkila itihaas bhanve nahi Par apna naam daraz kara gaya itihaas vich.
@randhirs1256
@randhirs1256 17 күн бұрын
ਕੋਈ ਗਲਤ ਨਹੀ ਗਾਇਆ. ਸਁਚ ਗਾਇਆ. ੳਹ ਜੋ ਦੁਨੀਆ ਞਿਚ ਞਾਪਰਦਾ ਸੀ. ਜਿਞੇ ਲਾਲ ਮਾਰੂਤੀ ਆਈ ਸੀ. ੳਸ ਨੇ ਲਾਲ ਮਾਰਤੀ ਤੇ ਗਾਣਾ ਲਿਖ ਦਿਤਾ ਸੀ. ੳਹ ਸਁਚ ਬੋਲਦਾ ਸੀ. . ਥੋੜਾ ਮੋਟਾ ਤਾ ਮਸਾਲਾ ਤਾ ਚਾਹੀਦਾ ਹੀ ਹੈ. .ਲੁਟਿਰੇਆ ਨੇ ਮਾਰਿਆ. ੳਹੀ ਲੁਟਿਰੇਆ ਨੇ ਞਿਆਹ ਞਾਲੇ ਘਰ ਤੋ ਪੰਜਾਹ ਹਜਾਰ ਰੁਪਏ ਲੈ ਗਏ ਸੀ. ਇਹ ਕਹਿ ਕੇ ਕਿ ਚਮਕੀਲਾ ਕਿਊ ਬਲਿੲਆ. ਕਿ ਜੁਰਮਾਨਾ ਦੇਣਾ ਪਵੇਗਾ . ਸਿੰਘਾ ਦੀ ਲੜਾਈ ਸਰਕਾਰ ਨਾਲ ਸੀ .ਪਰ ਨਕਲੀ ਸਿੰਘ ਲੁਟੇਰੇ ਅਆਮ ਲੋਕਾ ਨੂ ਹੀ ਮਾਮੂਲੀ ਗਁਲ ਤੋ ਮਾਰ ਦਿਦੇ ਸੀ. ਇੰਨਾ ਨੇ ਬਹੁਤ ਪਰਵਾਰ ਮਾਰੇ. ਬੱਚੇ ਯਤੀਮ ਕੀਤੇ. ਆਪ ਇਹ ਚਮਕੀਲੇ ਦੇ ਗਾਣੇ ਸੁਣਦੇ ਸੀ. ਸਰਾਬ ਪੀਦੇ ਸੀ .ਪੈਸੈ ਲੁਟਦੇ ਸੀ. ਇਨਾ ਦੀ ਆਮਦਨ ਦਾ ਸਾਧਨ ਪੈਸੈ ਲੋਕਾ ਨੂ ਡਰਾ ਕਿ ਜਾ ਮਾਰ ਕਿ ਲੁਟਦੇ ਸੀ. ਫਿਰ ਤੰਗ ਆ ਕੇ ਲੋਕਾ ਨੇ ਹੀ ਇਨਾ ਨੂ ਫੜਾੳਣਾ ਸੂਰੂ ਕਰ ਦਿਤਾ ਸੀ. ਗੋਰਿਆਂ ਤੋ ਅਜ਼ਾਦੀ ਮਸਾ ਮਿਲੀ ਹੈ. ਇਹ ਦੋਬਾਰਾ ਗੁਲਾਮ ਬਨਾੳਣ ਦੀ ਕੋਸ਼ਿਸ਼ ਕਰ ਸੀ. ਕਿ ਕੀ ਸੁਣਨਾ ਹੈ ਕੀ ਖਾਣਾ ਹੈ. ਕੀ ਪਹਿਨਣਾ ਹੈ. ਤਾਲਿਬਾਨ ਰਾਜ ਕਾਇਮ ਕਰਨਾ ਚਹੁੰਦੇ ਸੀ. ਗਿਲ ਨੇ ਇਹਨਾ ਲੁਟਿਰੇਆ ਦੇ ਪਿਛਵਾੜੇ ਮਿਰਚਾ ਪਾ ਕਿ ਖਾਤਮਾ ਕੀਤਾ. ਅਸਲੀ ਸਿਘ ਆਮ ਲੋਕਾ ਦੀ ਰਁਖਿਅਆ ਕਰਦੇ ਸੀ. ਅਖਾੜਿਆ ਞਿਚ ਕਈ ਞਾਰੀ ਚਮਕੀਲੇ ਨੂ ਇਨਾਮ ਦੇ ਕਿ ਧਾਰਮਿਕ ਗੀਤ ਸੁਣ ਕਿ ਚਲੇ ਜਾਦੇ ਸੀ. ੳਹਨਾ ਦੀ ਲੜਾਈ ਸਰਕਾਰ ਨਾਲ ਸੀ ਨਾ ਕਿ ਅਆਮ ਲੋਕਾ ਤੇ ਤਾਨਾਸ਼ਾਹੀ ਕਰਦੇ ਸੀ
@GurmeetSingh-jq6mq
@GurmeetSingh-jq6mq 9 күн бұрын
ਇਹ ਦੋਗਲਾ ਬੰਦਾ ਬਰਸੀ ਤੇ ਜਾਕੇ ਚਮਕੀਲਾ ਸਾਬ ਦੀ ਸਰਾਹਨਾ ਕਰਦਾ ਹੁਣ ਭੰਡੀ ਜਾਂਦਾ
@user-tm1qg9fs1i
@user-tm1qg9fs1i 24 күн бұрын
Chamkila de Kise v akhare ch nhi dekhya esh bande nu nale chamkila badiya kahi janda nale bhandi janda
@aishreenworld2547
@aishreenworld2547 24 күн бұрын
Akhan tan kya bnd honiya bai ... Tohade tan gaane hi bnd pye ne kyi saalan toh....
@user-by4eo8bw1k
@user-by4eo8bw1k 6 күн бұрын
ਜਾਰ ਜੋ ਮਰਜੀ ਬੋਲੀ ਜਾਵੋ ਤੁਹਾਡਾ ਪਿਓ ਹਾਲੇ ਵੀ ਵੱਜਦਾ ਜਮਲੇ ਦੀ ਗੱਲ ਕੀਤੀ ਬਹੁਤ ਮਾੜਾ ਗਾਇਆ ਜਮਲੇ ਨੇ ਵੀ ਤੈਨੂੰ ਚੂਪ ਲਾ ਬੁੱਲਾ ਤੇ ਬੁੱਲ ਧਰਕੇ ਅੰਬ ਵਾਂਗੂ ਤੂੰ ਰਸ ਗਈ ਇਹ ਲੱਚਰਤਾ ਨਹੀ ਮੱਚਦੇ ਆ ਸਾਰੇ ਆਵਦੇ ਫੁੱਫੜ ਤੋ ਰਹਿਦੀ ਦੁਨੀਆ ਤੱਕ ਨਾਮ ਰਹੂ
@daljitsingh1686
@daljitsingh1686 24 күн бұрын
Also Sidhu don’t you know swaran Sivia’s book coming soon Sacho sach about chamkila’s death so we’ll see
@user-iu9nl2yn3o
@user-iu9nl2yn3o 18 күн бұрын
Chamkila ne kharku de pind mahismpur alhara laia Ate maria gia. Chamkile di sabh to vadi galti ih c k oh kharkuan de ilake vich akhare launda c.
@nareshkumar5876
@nareshkumar5876 24 күн бұрын
Othe tak pohch nai hoi ta mara bolo
@AvtarsinghSinghavtar-sw8tr
@AvtarsinghSinghavtar-sw8tr 22 күн бұрын
Phale 30. / 35 sal bad bol kau Rahe jee phalea ku nhi bole jee App tusi dik Film kare dande jee
@randhirs1256
@randhirs1256 16 күн бұрын
ਕੋਈ ਞੀ ਗਾੳਣ ਞਾਲਾ ਜਦੋ ਞੀ ਚਮਕੀਲੇ ਞਾਰੇ ਬੋਲਦਾ. ਹੈ ਤਾ ੳਹ ਚਮਕੀਲੇ ਨੂ ਘਟੀਆ ਗਾਇਕ ਸਾਬਤ ਕਰਨ ਦੀ ਕੋਸ਼ਿਸ ਕਰਦਾ ਹੈ. ਅਪਣੇ ਆਪ ਨੂ ਸੁਪਰ ਗਾਇਕ ਜਿਞੇ ਆਪ ਧਾਰਿਮਕ ਗਾਇਕ ਹੋਞੇ ਆਪ ਪਰ ਅਸਲ ਞਿਚ ੳਲਟ ਹੈ. ਕੋਈ ਨਹੀ ਬੋਲਦਾ ਕਿ ਕਿਸ ਨੇ ਮਾਰਿਆ. ਪਤਾ ਸਭ ਨੂ ਹੈ ਕਿ ਲੁਟਿਰੇਆ ਨੇ ਮਾਰਿਆ. ਗਁਲ ਗੋਲਮੋਲ ਕਰ ਜਾਦੇ ਹਨ
@chamanlal220
@chamanlal220 21 күн бұрын
Jadoh chamkila stage te gane gaunda ta public kini gane aa jandi c ih sabh kalakara ne hi marva dita c pessa de
@premnafri981
@premnafri981 19 күн бұрын
ਇਸੇ ਨੂੰ ਹੀ ਸਿੱਧੂ ਮਿਰਚਾਂ ਲੱਗਦੀਆਂ ਕਹਿੰਦੇ ਨੇ
@karanbirrandhawa4425
@karanbirrandhawa4425 24 күн бұрын
Kaun hai eh??
@randhirs1256
@randhirs1256 16 күн бұрын
ਚਮਕੀਲਾ ਤਾ ਚਲੋ ਸਾਮ ਨੂ ਮੂਡ ਬਦਲ ਲੈਦਾ ਸੀ ੲਇਸ ਲਈ ਮਾਰਿਆ. ਪਰ ਅਮਰਜੋਤ. ਦੇਬੂ. ਹਰਜੀਤ ਨੂ ਕਿਊ ਮਾਰਿਆ??
@chhinderram3765
@chhinderram3765 19 күн бұрын
Jando Tuhanu koi marda dukh Lagda duje bande da nahi
@user-by4eo8bw1k
@user-by4eo8bw1k 6 күн бұрын
ਸਵਰਨ ਸਿੰਘ ਸਿਵੀਆ ਜੀ ਦੇ ਹੁੰਦਿਆ ਤਾਂ ਤੂੰ ਬੋਲਿਆ ਨਹੀ ਵੀ ਮੈ ਖਾੜਕੂ ਸਿੰਘਾ ਦੀਆ ਮੀਟਿਗਾਂ ਵਿੱਚ ਜਾਂਦਾ ਰਿਹਾ ਸਿਵੀਆ ਸਾਬ ਜਾਦੇ ਰਹੇ ਤੈਨੂੰ ਕੁੱਤੇ ਨਹੀ ਪੁੱਛਦੇ ਹਾਲੇ ਵੀ ਵੱਡਾ ਸਿਆਣਾ ਬਣਦਾ ਚਮਕੀਲੇ ਨੂੰ ਐਵੇ ਸਮਝਦਾ ਤੂੰ ਤੇਰਾ ਉਹਦੇ ਜਿੰਨਾ ਦੀਮਾਗ ਹੈਗਾ ਤੇਰਾ
@kishansinghsabarwall2860
@kishansinghsabarwall2860 24 күн бұрын
Mere dady ne dassya ke atwadi sirf paise ikatha karde si
@randhirs1256
@randhirs1256 17 күн бұрын
ਸਵਰਨ ਸਿਞੀਆ ਦਾ ਮਤਲਬ ਸੀ ਅਸਲੀ ਸਿੰਘਾ ਨੇ ਨਹੀ ਮਾਰਿਆ. ਲੁਟਿਰੇਆ ਨੇ ਮਾਰਿਆ. ਕਿ ਦੀਪਾ ਅਤੇ ਦਁਲਾ ਸਿੰਘ ਨਹੀ ਲੁਟੇਰੇ ਸਨ ੳਹ ਬਹੁਤ ਨੇੜੇ ਸੀ ਚਮਕੀਲੇ ਦੇ. ਸਭ ਤੋ ਞਁਧ ਜਾਣਦਾ ਸੀ. ਇਹ ਸਮਝੋ. ਅਸਲੀ ਸਿਘਾ ਦੀ ਲੜਾਈ ਸਰਕਾਰ ਨਾਲ ਸੀ. ਲੁਟਿਰੇਆ ਨੇ ਆਮ ਲੋਕਾ ਨੂ ਮਾਰਦੇ ਸੀ. ਅਸਲੀ ਸਿੰਘ ਤਾ ਚਮਕੀਲੇ ਨੂ ਸਿਵੀਆਂ ਦੀ ਹਾਜ਼ਰੀ ਞਿਚ ਇਨਾਮ ਦੇ ਕੇ ਧਾਰਮਿਕ ਗਾਣਾ ਸੁਣ ਕਿ ਚਲੇ ਗਏ ਸੀ. ਤਰਨਤਾਰਨ ਅਤੇ ਲਿਬੜਾ ਬੱਸ ਞਾਲਿਆ ਦੇ ਞਿਆਹ ਞਿਚ. ਭਗਤ ਸਿਘ ਨੇ ਗੋਰੇ ਨੂ ਮਾਰਨਾ ਸੀ ਲੁਕ ਕਿ .ਕਿ ਗੋਰੇ ਕੋਲ ਹਥਿਆਰ ਸੀ. ਅਤੇ ਠਾਣੇ ਅੰਦਰ ਪੂਰੀ ਪੁਲਸ. ਭਗਤ ਸਿਘ ਕੋਲ ਪਿਸਟਲ ਸੀ. ਇਸ ਲਈ ਲੁਕ ਕੇ ਮਾਰਿਆ. ਪਰ ਚਮਕੀਲੇ ਕੋਲ ਨਾ ਪੁਲਸ ਨਾ ਹਥਿਆਰ. ਪਰ ਬੁੱਚੜਾ ਕੋਲ ੲੈ ਕੇ ਸਤਾਲੀ. ਲੁਕ ਕੇ ਮਾਰਨ ਦੀ ਕੀ ਜਰੂਰਤ ਸੀ. ਲੁਟਿਰੇਆ ਦਾ ਭਗਤ ਸਿੰਘ ਨਾਲ ਮੁਕਾਬਲਾ ਨਾ ਕਰੋ. ਇਕ ਤਾ ਪੂਛ ਦਁਬ ਕੇ ਲੁਕ ਕੇ ਇੰਗਲੈਂਡ ਬੈਠਾ ਹੋਇਆ. ਕੀ ੳਹ ਭਗਤ ਸਿਘ ਦੇ ਬਰਾਬਰ ਹੈ?? ??
@aishreenworld2547
@aishreenworld2547 24 күн бұрын
Only Pakai Pakai Pakai ... Hor kujh ni .. serious na leo .. koi v ...
@randhirs1256
@randhirs1256 17 күн бұрын
ਚਮਕੀਲੇ ਨੇ ਕਿਹਾ ਸੀ. ਕਿ ਮੈ ਸਿੰਘਾ ਨੂ ਪੈਸੈ ਦਿਤੇ. ਪਰ ਅਮਰਜੋਤ ਨੇ? ਹਰਜੀਤ ਅਤੇ ਦੇਬੂ ਨੇ ਤਾ ਕੁਝ ਨਹੀ ਕਿਹਾ ਸੀ. ੳਨਾ ਤਿਨਾ ਨੂ ਕਿਉ ਮਾਰਿਆ . ਚਮਕੀਲੇ ਕੋਲ ਤਾ ਸੋਟੀ ਞੀ ਨਹੀ ਸੀ.ਅਤੇ ਸਿਘ ਲੜਾਈ ਲਈ ਪੈਸੈ ਅਪਣੇ ਕੀ ਘਰਾ ਤੋ ਮਁਗਞਾੳਦਾ ਸੀ? ????ਬਾਹਰੋ ਕੋਈ ਪੈਸਾ ਨਹੀ ਅਹੁਦਾ ਸੀ.
@balbirkumar6025
@balbirkumar6025 24 күн бұрын
Ehnu ki PTA chamkile vare Sara jhooth tufaan boli janda
@dr.gurdawerram3823
@dr.gurdawerram3823 20 күн бұрын
Chamkila sher c sher. Vicho vich tu v chamkile nal lagda c.
@rajpalmann4543
@rajpalmann4543 23 күн бұрын
ਇਹ ਕਲਾਕਾਰ ਚਮਕੀਲੇ ਦੀ ਮੌਤ ਤੋਂ ਸੱਤ ਅੱਠ ਸਾਲ ਬਾਅਦ ਚ ਪ੍ਰਗਟ ਹੋਇਆ ਸੀ
@allsalution1947
@allsalution1947 20 күн бұрын
1990 ਚੇ ਇਹ ਫਰੀਦਕੋਟ ਟੁੱਟੇ ਜਿੱਹੇ ਸਕੂਟਰ ਤੇ ਫਿਰਦਾ ਹੁੰਦਾ ਸੀ
@KulwinderSingh-dc6be
@KulwinderSingh-dc6be 23 күн бұрын
Ehda vi chamkiley de qatal wich na lagda
@majorjohal4651
@majorjohal4651 15 күн бұрын
ਚਾਰ ਪੈਸੇ ਆ ਜਾਣ ਤਾਂ ਲੋਕ ਜਿਆਦੇ ਸਿਆਣੇ ਬਣਨ ਲੱਗ ਜਾਦੇ ਤੂੰ ਬੱਸ ਕਰ ਤੇਰੀ ਫਿਲਮ ਨਹੀ ਬਣਨੀ ਜੈਲਸ
@Spambuzz
@Spambuzz 24 күн бұрын
Baki Kelkar kery sabed gudy ci
@user-rk1cb1111
@user-rk1cb1111 23 күн бұрын
Ryt
@DaljeetSingh-pf6pn
@DaljeetSingh-pf6pn 24 күн бұрын
Jo banda chamkile di rees nahi kar oh ta mara hi bolu
@ASTeer1699
@ASTeer1699 24 күн бұрын
Too jaroor ap di ma bhen naal chamki de gane sunda hona. Sharam kar chamkila artist c par gand v baht pia.
@anushpreetkaur4344
@anushpreetkaur4344 24 күн бұрын
🎉kise bnde ne inno harmonia vjode dekha.mere name ne 5 akhare chamkile de veke c.a bnda nhi c
I PEELED OFF THE CARDBOARD WATERMELON!#asmr
00:56
HAYATAKU はやたく
Рет қаралды 38 МЛН
Chips evolution !! 😔😔
00:23
Tibo InShape
Рет қаралды 38 МЛН
Bro be careful where you drop the ball  #learnfromkhaby  #comedy
00:19
Khaby. Lame
Рет қаралды 34 МЛН
О, сосисочки! (Или корейская уличная еда?)
00:32
Кушать Хочу
Рет қаралды 7 МЛН
СТОМАТОЛОГ СЪЕЛ ЗУБ?😳😅  #shorts
0:11
Зубландия
Рет қаралды 1,2 МЛН
又被抓住了,还好我机智
1:00
侠客红尘
Рет қаралды 71 МЛН
Странный этот учитель…😰 #симба #булли #дымок
0:57
Симбочка Пимпочка
Рет қаралды 6 МЛН
Rating Strangers Shots 🏀 (Best Reactions Ever !!) 😁
1:00