No video

ਵੇਖੋ ਰੱਬ ਦੇ ਰੰਗ ਗੁਰਸਿੱਖ ਦਾ ਹੋਇਆ ਪੁਨਰ ਜਨਮ😳ਪਿਛਲੇ ਜਨਮ ਦੀ 1-1 ਗੱਲ ਯਾਦ | ਅਨੋਖੀਆਂ ਸ਼ਕਤੀਆਂ Arshdeep Singh ਚ

  Рет қаралды 277,820

Bolly Holly Baba

Bolly Holly Baba

Жыл бұрын

ਵੇਖੋ ਰੱਬ ਦੇ ਰੰਗ ਗੁਰਸਿੱਖ ਦਾ ਹੋਇਆ ਪੁਨਰ ਜਨਮ😳ਪਿਛਲੇ ਜਨਮ ਦੀ 1-1 ਗੱਲ ਯਾਦ | ਅਨੋਖੀਆਂ ਸ਼ਕਤੀਆਂ Arshdeep Singh ਚ
#ArshdeepSingh #NihangSingh #interview #bollyhollybaba #Rebirth
🏅JOIN NOW: KZfaq Mastery Course CLICK 👉: JagmeetBrar.com
Visit Our Website: www.bollyhollyb...
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba

Пікірлер: 331
@anmolbrar3391
@anmolbrar3391 Жыл бұрын
ਕੁਦਰਤ ਨੇ ਆਪਣਾ ਭੇਦ ਬਹੁਤ ਹੀ ਗੁਪਤ ਰੱਖਿਆ ਗਿਆ ਅਤੇ ਇਹ ਸਦਾ ਹੀ ਰਹਿਣਾ ਹੈ।ਧੰਨਵਾਦ ਜੀਉ।
@surjitkaur1895
@surjitkaur1895 Жыл бұрын
ਧੰਨ ਧੰਨ ਵਾਹਿਗੁਰੂ ਜੀ ਮੇਹਰ ਰਖਣਾ। ਇਸੇ ਤਰ੍ਹਾਂ ਜੋੜੀ ਰੱਖਣ। ਬਹੁਤ ਵਧੀਆ ਗੱਲ ਹੈ ਕਿ ਪਹਿਲਾ ਜਨਮ ਤਾਂ ਵਿਆਰਥ ਚਲੇ ਗਿਆ ਪਰ ਹੁਣ ਗੁਰੂ ਲੇਖੇ ਲਗ ਜਾਵੇ। ਵਾਹਿਗੁਰੂ ਜੀ ਚੜ੍ਹਦੀ ਕਲਾ ਰਖਣਾ ਜੀ।
@mangatram5548
@mangatram5548 Жыл бұрын
@SukhwinderSingh-qn4rj
@SukhwinderSingh-qn4rj 11 ай бұрын
Very nice video khalsa ji
@JaswinderKaur-tg2jb
@JaswinderKaur-tg2jb Жыл бұрын
ਪਰਮਾਤਮਾ ਜੀ ਮੇਹਰ ਕਰਨ ਸਭਨਾਂ ਉਪਰ ਮੇਹਰ ਭਰਿਆ ਹੱਥ ਬਣਾਈ ਰੱਖਣ ਇਸ ਬੱਚੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਸਾਹਿਬ ਜੀ ਸਿੰਧੂ ਮੁਸੇਵਾਲੇ ਪੁੱਤ ਨੂੰ ਵੀ ਜਲਦੀ ਭੇਜ ਦੇਣਾ ਦੁਬਾਰਾ ਜਨਮ ਦੇ ਕੇ ਜਲਦੀ ਭੇਜ ਦੇਣਾ
@ranjitathwal3891
@ranjitathwal3891 Жыл бұрын
Waheguru ji waheguru ji waheguru ji waheguru ji waheguru ji
@BhupinderSingh-dj1em
@BhupinderSingh-dj1em Жыл бұрын
ਬਹੁਤ ਵਧੀਆ ਜੀਵਨੀ ਤੁਹਾਡੀ ਭਾਈ ਸਾਹਿਬ ਤੁਸੀਂ ਜੋ ਕਾਰਜ ਕਰ ਰਹੇ ਹੋ ਮਨ ਚਿੱਤ ਲਾਕੇ ਚਲਦਾ ਰੱਖੋ ,ਲੋਕ ਵੀ ਸਾਥ ਦੇਣ ਜਿਹਨਾਂ ਦਾ ਦਿਲ ਕਰੇ! ਬਾਕੀ ਗੁਰੂ ਮਹਾਰਾਜ ਆਪੇ ਜਾਣੀ ਜਾਣ ਨੇ ! ਭਲੀ ਕਰੇ ਕਰਤਾਰੁ,ਸਭ ਜਗ ਚਲਣਹਾਰ!
@jashansingh5143
@jashansingh5143 Жыл бұрын
ਇਹ ਸਿੰਘ ਬਹੁਤ ਸੇਵਾ ਕਰਦੇ ਨੇ ਮੈਂ ਬਹੁਤ ਸਾਲਾਂ ਤੋਂ ਇਹਨਾਂ ਨੂੰ ਜਗਰਾਓਂ ਦੇਖਦਾਂ।
@yoyomajedar6712
@yoyomajedar6712 8 ай бұрын
ਰੱਬ ਦੇ ਰੰਗਾ ਦਾ ਭੇਦ ਕੋਈ ਨਹੀ ਪਾ ਸਕਿਆ ਨਾ ਹੀ ਕੋਈ ਪਾ ਸਕੇਗਾ,ਉਸਦਾ ਪਤਾ ਹੀ ਨਹੀ ਉਹ ਹੈ ਕੀ ਕਿਵੇ ਦਾ ਸੁਭਾਅ ਉਹਦਾ ਕੋਈ ਇਕ ਥਾਂ ਉਸਨੂ ਨਹੀ ਬੰਨ ਸਕਦਾ ,ਧਰਮਾ ਰਾਹੀ ਉਸਨੂ ਬੰਣਨ ਦੀ ਕੋਸਿਸ ਤਾਂ ਹੋਈ ਹੈ ਪਰ ਉਹ ਧਰਮਾ ਤੋਂ ਵੀ ਉੱਪਰ ਦਾ ਦਰਜਾ ਰੱਖਦਾ ਹੈ ,ਉਹ ਅਦਭੁਤ ਕਲਾਕਾਰ ਹੈ ਉਹਦੇ ਸਿਸਟਮ ਕਿਸੇ ਦੇ ਸਮਝ ਨਹੀ ਆ ਸਕਦੇ,ਹਰ ਜੀਅ ਵਿਚ ਪਰਗਟ ਹੋ ਸਕਦਾ ਹੈ,ਕਮਾਲ ਕਰ ਰੱਖੀ ਆ ,ਉਹਨੂ ਰੱਬ ਹੀ ਮੰਨੋ ਲਉ ਪਰ ਪਤਾ ਨਹੀ ਉਹ ਹੈ ਕੀ ਕਿਡੀ ਵੱਡੀ ਮਲਕੀਅਤ ਹੈ ਉਹ
@RabbiRoohan
@RabbiRoohan Жыл бұрын
ਫਿਰੋਜਪੁਰ ਵਾਲੇ ਪਰਿਵਾਰ ਤੇ ਵੀਰ ਜੀ ਕੇ ਪਰਿਵਾਰ ਨੂੰ ਇਕੱਠਿਆਂ ਬੈਠਾਕੇ ਗੱਲਾਂ ਕਰੋ 😇😇👍👍👍💫🥰🥰🥰🥰✨
@rajveer6484
@rajveer6484 Жыл бұрын
ਵੀਰ ਜੀ ਅਰਦਾਸ ਕਰੋ ਮੇਰਾ ਭਰਾ ਵੀ ਇਸ ਤਰ੍ਹਾਂ ਜਨਮ ਲੈ ਲਵੇ ਪਰਮਾਤਮਾ ਮੇਹਰ ਕਰੇ ਵਾਹਿਗੁਰੂ ਜੀ
@jagdevkaur3144
@jagdevkaur3144 Жыл бұрын
ਬਹੁਤ ਵਧੀਆ ਪਰਿਵਾਰ ਐ ਜੀ ਕਿਨੇ ਸਲੀਕੇ ਨਾਲ ਗੱਲਬਾਤ ਕੀਤੀ ਦੋਨਾਂ ਭਰਾਵਾਂ ਨੇ ਵਾਹਿਗੁਰੂ ਜੀ ਤੰਦਰੁਸਤੀਆ ਬਖਸ਼ਿਸ਼ ਕਰਨ ਹਮੇਸ਼ਾ ਅੰਗ ਸੰਗ ਸਹਾਈ ਹੋਣ ਚੜਦੀਆਂ ਕਲਾਂ ਵਿੱਚ ਰੱਖਣ ਧੰਨ ਹਨ ਇਨ੍ਹਾਂ ਦੇ ਮਾਤਾ-ਪਿਤਾ 👌👌👌👌❤️👏👏
@Darshan-uw9tt
@Darshan-uw9tt 11 ай бұрын
Interveiw with other family should be held in the presence of taraksheel to confirm the episode
@GurtejSingh-cc4hp
@GurtejSingh-cc4hp 11 ай бұрын
ਮੇਰਾ ਵਾਹਿਗੁਰੂ ਸਭ ਕੁਝ ਕਰ ਸਕਦੈ ਨਾਸਤਕ ਲੋਕ ਤਾਂ ਕਤੀੜਾਂ ਵਾਂਗ ਭੌਂਕਦੇ ਰਹਿੰਦੇ ਨੇ ਇਹ ਲੋਕ ਤਾਂ ਮਾਂ ਨੂੰ ਨੀ ਬਖਸਦੇ ਵਾਹਿਗੁਰੂ ਜੀ
@sarabjitkaur9987
@sarabjitkaur9987 Жыл бұрын
ਵੀਰ ਜੀ ਅਰਦਾਸ ਕਰੋ,ਮੇਰਾ ਬੇਟਾ ਵੀ ਇਸ ਤਰ੍ਹਾਂ ਜਨਮ ਲਵੇ, ਪਰਮਾਤਮਾ ਮੇਹਰ ਕਰੇ
@sony1041
@sony1041 Жыл бұрын
Hanji Jroor Rab Thodi Ardas Jroor Sunuga.
@balwantkaur
@balwantkaur Жыл бұрын
😁😘😘😁😘😘😁😘😘😁😙🤎🎌🎌🇦🇮
@gurdeepsingh145
@gurdeepsingh145 Жыл бұрын
Sister ji main vi chaunda ha'n ke mera lovely beta vi dobara punar janam lve parmatma age ardas karde ha'n waheguru mehar Karan Fateh ji
@sarabjitkaur9987
@sarabjitkaur9987 Жыл бұрын
@@gurdeepsingh145 ji veerji, God mehr krega
@surjitdhillon8488
@surjitdhillon8488 Жыл бұрын
ਪ੍ਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡਾ ਬੇਟਾ ਦੁਬਾਰਾ ਜਨਮ ਲਵੇ ਅਤੇ ਤੁਹਾਨੂੰ ਮਿਲ ਵੀ ਜਾਵੇ ਜੀ।
@Brarsaab_
@Brarsaab_ Жыл бұрын
ਕਿੰਨੀ ਲਿਆਗਤ ਹੈ ਪਰਿਵਾਰ ਚ 🙏🏻🙏🏻 ਜੋ ਭੈਣ interview ਲੈ ਰਹੀ ਸਾਦਗੀ ਭਰਪੂਰ ਹੈ 🫡❤️❤️
@premsandhu1031
@premsandhu1031 Жыл бұрын
ਕਿਸੇ ਨੂੰ ਨਹੀਂ ਯਕੀਨ ਨਾ ਮੰਨੇ ਪਰ ਕਿਸੇ ਨੂੰ ਗਲਤ ਕਹਿਣ ਦਾ ਕੋਈ ਹੱਕ ਨਹੀਂ ਉਹ ਬੇਬਕੁਫ ਲੋਕ ਨੇ ਜ਼ੋ ਗਲਤ ਬੋਲਦੇ ਨੇ । ਆਪਜੀ ਦੀ ਕੀਤੀ ਜਾਂਦੀ ਸੇਵਾ ਅਤੇ ਆਪ ਵਰਗੇ ਵਿਚਾਰਾਂ ਵਾਲੇ ਸਿੱਖਾਂ ਕਰਕੇ ਈ ਸਿੱਖੀ ਜਿਊਂਦੀ ਏ ਨਹੀਂ ਬਹੁਤ ਗਿਣਤੀ ਤਾਂ ਸਿੱਖੀ ਨੂੰ ਬਦਨਾਮ ਕਰਨ ਵਾਲੇ ਨੇ
@luckymasih8674
@luckymasih8674 Жыл бұрын
Pastors da chamtkar keo loga nu believe nhi krde sada da v God kirpa chmtkar krda hallelujah hallelujah
@Amanchoice
@Amanchoice Жыл бұрын
Paji Kainor chh galt ansar a jo badnam krde a hr dharm nu, te eho j bnde hr dhrm ch hi hunde a, jo ik scha hindu a oh sikh dharm di apni rooh atma to ijjat krda, peysr krda apne sikh bhrava nu, meri soch mutabik ta hindu sikha to vakh nahi a, baba nanak dev ji hindu c, ohna ne dekhea k sade hindu dharm vich bhut gla glt ho rahia a jo loka ne ap bnaia hoia, vehm bharm, pakhand, eda dia bhut kuritia c. Baba ji ne ohna da khandan kita te loka nu sikhea diti, ohna ne sb dhrma nu ik dsea, fer age age baba ji da 10 bar avtar hoea te 10 guru sehban hoe, te waqt de nal nal, 10ve guru ji tk sant sipahi hoe, julam ena vad chuka c k ohna nu shikh sajne pae. Te amrit dhara da sanchar krke khalsa ji bnae, ohna nu hukam c k julm na krna na krn dena, sab da bhla krna, insaniyat de lekhe zindgi loni sikhai baba ji ne, pr hun de time ch kuch katad panthia a jo hr dharma ch a jina ne sb dhrma nu alg krke nfrta fela ditia, pr kirpa krke smjo k jo amrit dhari sche guru de sikh a oh rab de hi roop hunde a, kde koi b problme hove ohna nu dske dekho oh julm nu rokde a ajj b, bs kuchh loka ne aps vich ladai krvai pai a, bhut dard hunda dil ch. Sb asi hindu sikh iko a, iko guru de bche a, pta ni keu ik duje nu glt boln lagpe yar, he waheguru ji hey mere ram kirpa kro sade te nafrt de beej sade dila cho kadke peyar bhardo. Te asi punjabi ik a dharm jo mrji hove kise da, punjab ch dhrma pichhe koi vitkra na hove, satman shiru waheguru ji
@Amanchoice
@Amanchoice Жыл бұрын
@@luckymasih8674 bilkul veere sahi gal a tuadi jeusis di kirpa a, jis te ohns di nazar sidhi hove, jina te oh kirpa krn ohna nal fer koi b chmtkar hunda, bs veer ik benti a k kise guru ghr de prshad nu thukraea na kro ijjat kro sab di, baki sab theek a pr menu eh cheej kuchh achhi ni lgdi, kai bar asi path rkhvonde a veah shadi te, sade masih bhrava nu b bulane a keu k sab friends a asi, pr jdo prshad dine a ohna nu te oh mna kr dinde a, ta sade dila nu thes lagdi a fer dukh lgda bhut, eh ann a eh b rab di hi den a. Es nu khan nal ki galt hunda menu eh theek ni lgda ji, baki j kuchh glt kea gea hove ta mafi chohna ji
@user-ff4hz1vl7b
@user-ff4hz1vl7b 4 ай бұрын
ਪੁੱਤ ਮੇਰੇ ਲਈ ਵੀ ਅਰਦਾਸ ਕਰੋ ਮੈਂ ਬਹੁਤ ਦੁਖੀ ਹਾ
@davinderkumar5319
@davinderkumar5319 Жыл бұрын
ਇਹ ਜਨਮ ਤੁਮਾਰੇ ਲੇਖੇ।।।।। ਵਹਿਗੁਰੂ ਜੀ।।।
@RameshKumar-ue1yh
@RameshKumar-ue1yh 11 ай бұрын
P
@makhankalas660
@makhankalas660 Жыл бұрын
ਵਾਹਿਗੁਰੂ ਜੀ ਦੋਨੋ ਭਰਾਵਾਂ ਸਾਰੇ ਪਰਿਵਾਰ ਤੇ ਮੋਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾਂ ਵਿੱਚ ਰੱਖੀਓ ਜੀ ਲੰਮੀਆ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਬੋਲੇ ਸੋ ਨਹਿਲ ਸਤਿ ਸ੍ਰੀ ਅਕਾਲ ਜੀ
@piarasingh23
@piarasingh23 Жыл бұрын
Juhat bolda han.
@grewalharpal8269
@grewalharpal8269 Жыл бұрын
ਚਾਰ ਕ ਧਰਮ ਮੰਨ ਦੇ ਆ ਦੁਆਰਾ ਜਨਮ ਹੁੰਦਾ ਹੈ। ਚਾਰ ਕ ਧਰਮ ਨਹੀ ਮੰਨ ਦੇ ਕੇ ਦੁਆਰਾ ਜਨਮ ਨਹੀ ਹੁੰਦਾ। ਪਰ ਅਸਲ ਵਿੱਚ ਬੰਦਾ ਜਨਮ ਮਰਨ ਦੇ ਚੱਕਰਾ ਚ ਪਿਆ ਰਹਿੰਦਾ ਜਿਨਾ ਤੱਕ ਪ੍ਰਮਾਤਮਾ ਦੇ ਰਸਤੇ ਤੇ ਨਹੀ ਚੱਲਦਾ। ਸਿਰਫ ਪ੍ਰਮਾਤਮਾ ਦਾ ਹੀ ਨਾਮ ਲੈਣਾ ਚਾਹੀਦਾ ਨਹੀ ਤਾ ਦੁੱਖ ਹੀ ਪਾਉਣਾ ਪਊ ਇਸ ਸਰੀਰ ਚ
@gurcharansingh6287
@gurcharansingh6287 Жыл бұрын
ਬਹੁਤ ਵਧੀਆ ਵਿਚਾਰ ਹਨ ਵੀਰਾ ਦੇ ਵੱਡੀ ਗੱਲ ਕਿ ਵੀਰ ਸੇਵਾ ਵਿੱਚ ਲੱਗੇ ਹਨ ।
@hundalsaab3706
@hundalsaab3706 Жыл бұрын
o raba kite sade veer sidhu moosewala da v ponam janam krde plz ..🙏🏻🙏🏻
@harpreetdeol7113
@harpreetdeol7113 Жыл бұрын
Hanji veer sare rab nu ardas kro mere sihdu moose wala veer nu bi Ponam janm de ke pejh den waheguru ji us nu bi apna eh janm jahd rahe ta ke kuhse Hobe uhna de Mata Peta nu
@balbirkaur862
@balbirkaur862 Жыл бұрын
101% jrur hovega
@daljeetsinghtoor9858
@daljeetsinghtoor9858 7 ай бұрын
Sidhu di maa pregnant hai
@RabbiRoohan
@RabbiRoohan Жыл бұрын
ਦੋਵੇ ਵੀਰ ਬਹੁਤ ਬਹੁਤ ਵਧੀਆ ਨੇ ਚੰਗੇ ਨੇ 😍😍😍😍😇😇😇💫💫💫💫😎😎😎🥰🥰🥰🥰🎖️🎖️🎖️🎖️🎖️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💫💫💫💫🫶🏻🫶🏻
@user-ub4yg3fc8e
@user-ub4yg3fc8e 4 ай бұрын
Wahiguru Ji Mere Mata Pita Ji ate Bro da dubara Janam de Devo Wahiguru Ji ❤🎉❤
@sgl8191
@sgl8191 11 ай бұрын
Madam, it is perfectly right & it can happen in this world. Waheguru is great & he can do anything. It is believable.
@AvtarSingh-ou6dn
@AvtarSingh-ou6dn Жыл бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖਣ ਵੀਰਾਂ ਦੀ 🙏
@gurjeetkaur8558
@gurjeetkaur8558 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਉਹ ਮਾਤਾ ਜਿਸ ਨੇਂ ਇਹ ਵੀਰਾਂ ਨੂੰ ਜਨਮ ਦਿੱਤਾ
@GurnamSingh-nv2dk
@GurnamSingh-nv2dk Жыл бұрын
Dhan ho veer
@user-ul8qf3dz6f
@user-ul8qf3dz6f Жыл бұрын
ਇੱਕ ਜਨਮ ਯਾਦ ਆ।ਭਾਈ ਆਪਾਂ ਸਾਰੇ ਪਤਾ ਨਹੀਂ ਕਿੰਨੇ ਜਨਮ ਪਾ ਆਏ ਆਂ।ਕਦੋਂ ਦੀ ਧਰਤੀ ਬਣੀ ਆਂ ਓਦੋਂ ਤੋਂ ਹੀ ਚੱਲੇ ਆਂ।ਇਸ ਵਾਰ ਜੇ ਮੁਕਤ ਹੋਣਾ ਤੇ ਗੁਰਬਾਣੀ ਤੋਂ ਸਿੱਖਕੇ ਜਪ ਕਰਿਆ ਕਰੋ।ਤੇ ਜੀਂਦੇ ਜੀਅ ਅਗਲਾ ਪਾਸਾ ਵੀ ਵੇਖ ਸਕਦੇ ਹੋ।ਭਾਵੇਂ ਹੁਣ ਵੀ ਆਪਾਂ ਰਾਤ ਨੂੰ ਦੂਜੀ ਸਾਈਡ ਜਾਂਦੇ ਹਾਂ ਪਰ ਮਨ ਸੁੱਤਾ ਹੋਣ ਕਰਕੇ ਯਾਦ ਭੁਲਾ ਦਿੰਦਾ ।ਜਿਹੜਾ ਥੋੜਾ ਯਾਦ ਰਹਿੰਦਾ ਉਹਨੂੰ ਆਪਾਂ ਸੁਫਨਾ ਕਹਿ ਦਿੰਦੇ ਹਾਂ।ਸੇਵਾ ਕਰਨਾ ਚੰਗੀ ਗੱਲ ਆ ਸਮਾਜ ਸੇਵਾ ਆ।ਮੁੱਕਤ ਅੰਦਰੋਂ ਸਤਿਗੁਰ ਜੀ ਕੋਲੋਂ ਨਾਮ ਪਰਾਪਤ ਕਰਕੇ ਹੀ ਹੋਣਾ।ਵਿਆਹ ਕਰਾਉਣ ਵਾਲਾ ਫੈਸਲਾ ਮੈਨੂੰ ਠੀਕ ਨਹੀਂ ਲੱਗਾ।
@amitbrar2440
@amitbrar2440 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ਼ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏
@sarbatdabhalla5269
@sarbatdabhalla5269 Жыл бұрын
ਓਹਦਾ ਕਿਸੇ ਨੇ ਅੰਤਿਮ ਨਹੀਂ ਪਾਇਆ
@surjitkaur2689
@surjitkaur2689 Жыл бұрын
🎉
@ranjitsandhusandhu6319
@ranjitsandhusandhu6319 Жыл бұрын
BB FC GB GB dd
@GurdeepSingh-kn5en
@GurdeepSingh-kn5en 11 ай бұрын
​@@sarbatdabhalla5269àà
@ravinderpourh564
@ravinderpourh564 Жыл бұрын
ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਇਹਨਾਂ ਵੀਰਾਂ ਤੇ ਜਰੂਰ ਮਿਲਾਂਗੇ ਵੀਰਾਂ ਨੂੰ ਜੇ ਕਦੇ ਮੇਲ ਹੋਇਆ ਮੈਂ ਵੀ ਕੋਟਕਪੂਰੇ ਜਾਂਦਾ ਹੁੰਦਾ ਗੱਡੀ ਲੈ ਕੇ
@SimranjeetKourSimranjeet-qt5hm
@SimranjeetKourSimranjeet-qt5hm Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖ ਵਾਹਿਗੁਰੂ ਜੀ
@KirpalSinghMehra
@KirpalSinghMehra 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧਨ ਧਨ ਗੁਰੂ ਰਾਮਦਾਸ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿੱਚ ਰੁੱਖੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sukhwindersingh7792
@sukhwindersingh7792 Жыл бұрын
ਵਾਹਿਗੁਰੂ ਤੰਦਰੁਸਤੀਆਂ ਬਖਸ਼ਣ ਜੀ
@roseleen2734
@roseleen2734 Жыл бұрын
ਵਹਿਗੁਰੂ ਜੀ ਮਹਿਰ ਭਰਿਆ ਹੱਥ ਰੱਖਣ ਭਾਈ ਸਾਹਿਬ ਜੀ ਤੇ
@rajwinderkaur5253
@rajwinderkaur5253 Жыл бұрын
ਸਾਡੇ ਘਰ ਵੀ ਹੋਇਆ,.. ਮੇਰਾ ਭਰਾ ਇੱਕ ਸੀ 12 ਸਾਲ ਦੀ ਉਮਰ ਚ ਪੂਰਾ ਹੋ ਗਿਆ ਤੇ ਮੇਰੀ ਭੈਣ ਘਰ ਜਦੋ ਬੇਟਾ ਹੋਇਆ,. ਉਹ ਨੇ ਸਾਰਾ ਕੁੱਝ ਦਸਿਆ ਆਪ ਸੱਚ ਪਿਛਲਾ
@RavinderKaur-xi6zx
@RavinderKaur-xi6zx Жыл бұрын
😮sachi
@ekamsidhu7045
@ekamsidhu7045 Жыл бұрын
ਕਿਸ ਪਿੰਡ ਤੋਂ ਜੀ
@kalwindersingh4940
@kalwindersingh4940 Жыл бұрын
ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ
@JaswantSingh-gw7vq
@JaswantSingh-gw7vq Жыл бұрын
Bilkul sahi a 🙏🌹❤️ Waheguru ji ka Khalsa 🙏 Waheguru ji ki Fateh 🙏Mere Bhanje ne Rishtedari vicho bhuat nice Family a 🙏👌😇
@rajrani259
@rajrani259 Жыл бұрын
WaheGuru Ji ka Khalsa WaheGuru Ji ki Fateh
@Happydhunna
@Happydhunna Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਸਭ ਦਾ ਭਲਾ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇਰੀ ਲੀਲਾ ਨਿਆਰੀ ਐ
@KirpalSinghMehra
@KirpalSinghMehra 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧਨ ਧਨ ਗੁਰੂ ਰਾਮਦਾਸ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿੱਚ ਰੁੱਖੇ ਜੀ ਧੰਨਵਾਦ ਜੀ ਵਾਹਿਗੁਰੂ
@MSGaminG-cc4dz
@MSGaminG-cc4dz Жыл бұрын
Dhan Dhan Shiri Guru Nanak Dev Ji Mere Malka Mere Bhra ate Mere Pita Ji nu V Dubara Janam de devo Wahiguru Wahiguru Wahiguru Ji
@harjitpandher6416
@harjitpandher6416 Жыл бұрын
ਵਾਹਿਗੁਰੂ ਇਨ੍ਹਾਂ ਨੂੰ ਚੜਦੀ ਕਲਾਂ ਬਖਸ਼ੇ
@jagirsingh7381
@jagirsingh7381 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
@BalwinderSingh-zb6gc
@BalwinderSingh-zb6gc Ай бұрын
ਸਾਨੂੰ ਵੀ ਪ੍ਰਮਾਤਮਾ ਝੇ ਵਿਸ਼ਵਾਸ ਹੈ ਕਿ ਸਾਡਾ ਪੁੱਤਰ ਗੁਰਪ੍ਰੀਤ ਸਿੰਘ ਵੀ ਦੁਬਾਰਾ ਫਿਰ ਜਨਮ ਲਵੇਗਾ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@beautifulnature6081
@beautifulnature6081 Жыл бұрын
God bless u Veere... Bhagwan Apko Lambi umar or dher sari khusiya de iss life m 🙌🙌🙌🙌🙌🙌🙌🙌🙌❤
@rbrar3859
@rbrar3859 Жыл бұрын
ਬਹੁਤ ਵਧੀਆ ਇੰਟਰਵਿੳ ਹੈ
@avtarkaur6708
@avtarkaur6708 Жыл бұрын
ਮੇਰਾ brother ਵੀ ise ਤਰ੍ਹਾਂ janam le lave waheguru ji
@gurbakshsingh2704
@gurbakshsingh2704 Жыл бұрын
ਵਾਹਿਗੁਰੂ ਜੀ ਦੋਵਾਂ ਭਰਾਵਾਂ ਨੂੰ ਖੁਸ਼ ਰੱਖਣ ਦੁਨੀਆਂ ਤਾਂ ਕਦੇ ਕਿਸੇ ਨੂੰ ਜੀਣ ਨਹੀਂ ਦੇਂਦੀ ਦੁਨੀਆਂ ਨੂੰ ਛੱਡੋ ਤੁਸੀਂ ਇਹ ਕਹੋ ਕਿ ਵਾਹਿਗੁਰੂ ਇਹਨਾਂ ਭਰਾਵਾਂ ਨੂੰ ਖੁਸ਼ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ariangill2010
@ariangill2010 Жыл бұрын
Sade sohni sardar joreee. Kise sohne munde dono. Lot of blessings
@bssaini3408
@bssaini3408 Жыл бұрын
ਪੁੱਤਰ ਜੀ ਅਰਦਾਸ ਕਰੋਂ ਕਿ ਮੇਰਾ ਬੇਟਾ ਵੀ ਇਸੇ ਤਰ੍ਹਾਂ ਜ਼ਨਮ ਲੇ ਕੇ ਵਾਪਿਸ ਆਏ
@Kim_kay7
@Kim_kay7 Жыл бұрын
🙏🙏 Waheguru ji ka khalsa waheguru ji ki Fateh
@baljitkaur5631
@baljitkaur5631 Жыл бұрын
ਵੀਰ ਮੇਰਾ ਪੁੱਤ ਵੀ ਐ ਦਈ ਜਨਮ ਲਵੈ ਵਾਹਿਗੁਰੂ ਜੀ ਮੇਹਰ ਕਰੇ
@007jagtar2
@007jagtar2 Ай бұрын
Waheguru ji
@sanamsampla1808
@sanamsampla1808 10 ай бұрын
Waheguru chadhde kla vich rakhan 🙏🙏 20:19 kash waheguru sab dea vishideya ruha nal ese tra mila den assi be Rub agge ehe ardass karde a 🙏🙏🙏🙏🙏
@inderpreetsachar8204
@inderpreetsachar8204 Жыл бұрын
Waheguru ji aap ji te hamesha hamesha vaaste mehr banai rakhan ji dhanwad ji ........
@dalwinderkaur1424
@dalwinderkaur1424 Жыл бұрын
waheguruji waehguruji 🌺🌺🌷💐💐🌹🌹🌹❤🙏🏻🙏🏻🙏🏻
@ravidhaliwal5805
@ravidhaliwal5805 Жыл бұрын
ਭਾਈ ਸਾਹਿਬ ਉਸ ਇਹ ਪ੍ਰਵਾਰ ਭੂਮੀ ਪੁਰੇ ਰਹਿਦਾ ਸੀ ਇਹਦਾ ਜਨਮ ਵੀ ਇਥੋ ਦਾਈਆ
@MohinderSingh-tl4oj
@MohinderSingh-tl4oj Жыл бұрын
ਅਮਰੀਕ ਬੂਟ ਹਾਊਸ ਵਾਲਿਆਂ ਦਾ ਲੜਕਾ ਸੀ ਸੱਚੀ ਕਹਾਣੀ ਦੱਸ ਰਿਹਾ ਹੈ ।
@adid9043
@adid9043 Жыл бұрын
Waheguru ji. Great work. Please interview the previous family 👍
@ravisekhon3410
@ravisekhon3410 Жыл бұрын
Great sewa thanks for interview daughter.
@Kulwinderkaur-js2rb
@Kulwinderkaur-js2rb Жыл бұрын
Vaaheguru ji ka khalsa vaaheguru ji ki fateh vaaheguru ji chardi kala vich hi rakhe
@gurpreetsingh4841
@gurpreetsingh4841 Жыл бұрын
ਵਾਹਿਗੁਰੂ ਜੀ ❤❤❤❤❤
@bsingh7247
@bsingh7247 Жыл бұрын
ਜਨਮ ਹੁੰਦਾ ਹੈ ਬਾਣੀ ਵੀ ਹਾਮੀ ਭਰਦੀ
@ranjitkaur9404
@ranjitkaur9404 Жыл бұрын
Waheguru ji kite eda da krishma kr do sidhu moose Wale vir da v punar janam ho jave 🙏🙏🙏🙏
@prempandher6204
@prempandher6204 Жыл бұрын
ਵੀਰ ਜੀ ਬਾਬਾ ਜੀ ਤੈਨੂ ਵੱਡੀ ਸਾਰੀ ਉਮਰ ਬਖਸਣ
@souravkhanna4348
@souravkhanna4348 Жыл бұрын
Waheguru dune parvanu tandrustiya bakseva karte rahen WaheGuru Ji ka Khalsa WaheGuru Ji ke Fateh
@narinderkaur7175
@narinderkaur7175 Жыл бұрын
Waheguru ji 🙏
@vlogtovlog156
@vlogtovlog156 Жыл бұрын
Waheguru ji sb da Blaah krna ji💐🙏
@JasvirKaur-ge8xk
@JasvirKaur-ge8xk Жыл бұрын
Waheguru ji 🙏 da Khalsa waheguru ji di Fateh ❤🌹🙏💯💫
@bhajanbhangu4766
@bhajanbhangu4766 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amansahota4609
@amansahota4609 Жыл бұрын
Mare sidhuu bhraa da v dubra Janam krde raaba🥺🥺
@jappynattvlogs2075
@jappynattvlogs2075 Жыл бұрын
Waheguru ji ਮੇਹਰ ਕਰੇ sab te
@jappynattvlogs2075
@jappynattvlogs2075 Жыл бұрын
Thanks
@harjinderkaur7262
@harjinderkaur7262 Жыл бұрын
Waheguru jii ❤
@nirmaljitkaur2019
@nirmaljitkaur2019 Жыл бұрын
Waheguru waheguru waheguru waheguru waheguru
@KK-pz5hl
@KK-pz5hl Жыл бұрын
ਪੁਨਰ ਜਨਮ ਹੁੰਦਾ ਸੱਚ ਆ। ਗੁਰਬਾਣੀ ਦੇ according a Hindu v ਮੰਨਦੇ ਗ੍ਰੰਥਾਂ ਵਿੱਚ ਲਿਖਿਆ।
@paramjitsingh2300
@paramjitsingh2300 Жыл бұрын
ਵਾਹਿਗੂਰੁ ਜੀ 👏👏👏👏👏💕
@sahibsingh1652
@sahibsingh1652 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
@sukhpalgill785
@sukhpalgill785 Жыл бұрын
Waheguruji kirpa kro 👏👏👏👏👏🙏🙏🙏❤️❤️
@jaspaldhindsa3421
@jaspaldhindsa3421 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ ਜੀ ਸਿੱਖੀ ਸਰੂਪ ਬਖਸ਼ੋ ਜੀ
@amandeepkaurgosal7679
@amandeepkaurgosal7679 Жыл бұрын
ਵਾਹਿਗੁਰੂ ਜੀ ਦੇ ਰੰਗ ਨੀਆਰੇ
@jaspaldhindsa3421
@jaspaldhindsa3421 Жыл бұрын
ਵਾਹਿਗੁਰੂ ਜੀ ਦੀ ਬਹੁਤ ਕਿਰਪਾ ਪੁੱਤ ਜੀ ਤੁਹਾਡੇ ਤੇ
@user-zb2lp5oz7x
@user-zb2lp5oz7x 5 ай бұрын
ਵੀਰ ਜੀ ਵਾਹਿਗੁਰੂ ਜੀ ਨੇ ਸੇਵਾ ਵੀ। ਲੈਂਣੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਸਰੂਪ ਵਿੱਚ
@johndeere9104
@johndeere9104 4 ай бұрын
Wahegur ji
@sumeetkaurkhalsa7282
@sumeetkaurkhalsa7282 Жыл бұрын
ਸੋਹਣੇ ਵੀਰ🤗🤗😘😘
@gurpartapgurpartap5261
@gurpartapgurpartap5261 Жыл бұрын
Waheguru dona bahia te mehar karn
@kisaanunionzindabaad5057
@kisaanunionzindabaad5057 Жыл бұрын
Waheguru ji🙏🙏🙏🙏🙏
@baljinderaulakh5540
@baljinderaulakh5540 2 ай бұрын
❤❤❤❤ਬਹੁਤ ਵਧੀਆ ਜੀ ❤❤❤❤❤
@kulwantkaursaini2767
@kulwantkaursaini2767 4 ай бұрын
Waheguru ji it is absolutely possible.no doubt.🙏🙏👏
@vikrantverma943
@vikrantverma943 Жыл бұрын
Waheguru g
@komalpallah636
@komalpallah636 Жыл бұрын
ਵੀਰੇ ਸਚ ਹੋ ਸਕਦਾ ਮੇਰੇ ਬੇਟੇ ਨੇ ਵੀ ਦੁਬਾਰਾ ਜਨਮ ਲਿਆ ਪਹਿਲਾਂ ਜਨਮ ਵਿੱਚ ਮੇਰਾ ਭਰਾ ਸੀ ਹੁਣ ਬੇਟਾ
@chikkisworld3980
@chikkisworld3980 Жыл бұрын
Tuhanu kida pta lgya ki thde bete da dubara janam aa
@JagdeepSingh-wp9yq
@JagdeepSingh-wp9yq Жыл бұрын
ਵਾਹਿਗੁਰੂ ਜੀ
@veerpalkaur3802
@veerpalkaur3802 Жыл бұрын
Waheguru ji
@jaswinderjaswinder9101
@jaswinderjaswinder9101 Жыл бұрын
ਵਾਹਿਗੂਰ ਜੀ ਮੇਹਰ ਬਣਾਈ ਰੱਖਣਾ ਸਾਰੇ ਪਰਿਵਾਰ ਤੇ 🙏🏼❤
@ramanpreet5204
@ramanpreet5204 Жыл бұрын
Moosywala v aa jay shyad bhut sahi lgyga shanti jee aa jy gee
@aimykaur6569
@aimykaur6569 Жыл бұрын
My Son Navjot Singh Tiwana also passed away in the age 15 year 4 months in the accident year 11 April 2010 .Assin be bahot Dukhi Han
@sukhisukhi2561
@sukhisukhi2561 Жыл бұрын
Dhan dhan shri Guru Ramdas ji 🙏🙏🙏🙏🙏
@daljitkaur5824
@daljitkaur5824 Жыл бұрын
ਵੀਰ ਜੀ ਸੱਚ ਹੈ ਪੂਰੀ ਸੈਹਰ ਵਿੱਚ ਬੀ ਕੁੜੀ ਨੇ ਜਨਮ ਲਿਆ। ਹੈ🙏
@addisehdev9952
@addisehdev9952 Жыл бұрын
Waheguru ji da Khalsa waheguru ji di fteh.
@rajinderbhogal9280
@rajinderbhogal9280 Жыл бұрын
Reincarnation is real. A pilot from US airforce was shot down around Japanese island during world war was born in US again in a catholic family. He started telling his parents little man crashing while playing with his favourite plane. When parents questioned him. He was able to tell his rant, unit and model and location of his plane. Upon investigating, all was true. He even recognized his sister. With the time, his memory started to fade away. Generally, when someone passes away ina tragic event, after rebirth they remember. University of Virginia has a full time department allocated to this phenomenon.
@harkiratkaur8803
@harkiratkaur8803 Жыл бұрын
Waheguru waheguru waheguru waheguru waheguru ji🙏
@jotideol41
@jotideol41 Жыл бұрын
ਜਿਉਦੇ ਵਸਦੇ ਰਹੋ ਵੀਰ ਜੀ ਮੇਰੇ ਲਈ ਵੀ ਅਰਦਾਸ ਕਰਿਉ ਕਿ ਮੇਰੀ ਭਾਣਜੀ ਵੀ ਇਵੇਂ ਹੀ ਉਹਨੂੰ ਮਿਲ ਜਾਵੇ ਵਾਹਿਗੁਰੂ
@gaganhans7125
@gaganhans7125 Жыл бұрын
Ghaint a pra tusi ajj thadi interview sunke sachhi raab yaad agiya lok jatan patan de chakaran vich paye hoiya par sachii pra dilon salute a thanu raab thadi lambi umar kare 🙏🙏
@gurpreetkau-zl2ie
@gurpreetkau-zl2ie 9 ай бұрын
Waheguru Jio
@balwantkaur1394
@balwantkaur1394 11 ай бұрын
Wahiguru kre veer Deep Sidhu v jaldi kite jnm lai lve
@sulakhansinghrandhawa5313
@sulakhansinghrandhawa5313 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@RajinderKaur-dq7ns
@RajinderKaur-dq7ns Жыл бұрын
Waheguru ji🙏🌹
Schoolboy - Часть 2
00:12
⚡️КАН АНДРЕЙ⚡️
Рет қаралды 17 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 17 МЛН
Challenge matching picture with Alfredo Larin family! 😁
00:21
BigSchool
Рет қаралды 22 МЛН
The Joker saves Harley Quinn from drowning!#joker  #shorts
00:34
Untitled Joker
Рет қаралды 55 МЛН
Prabh Sidhu|Prabh Sidhu MTV|Gym Life|@sidhuxprabh |Mani Parvez|Kaint Punjabi
49:58
Kaint Punjabi (ਘੈਂਟ ਪੰਜਾਬੀ)
Рет қаралды 790 М.
ਪੁੰਨਰਜਨਮ ਆਲਾ ਬੱਚਾ   Mann Bathinde aala
17:21
Mann Bathinde aala
Рет қаралды 201 М.
Schoolboy - Часть 2
00:12
⚡️КАН АНДРЕЙ⚡️
Рет қаралды 17 МЛН