ਵੋਟਾਂ ਨਾ ਪਾਉਣ 'ਤੇ ਸਰਪੰਚ ਨੇ ਢਾਹੇ ਸਿੱਖਾਂ ਦੇ ਘਰ ਪੀੜ੍ਹਤ ਪਰਿਵਾਰਾਂ ਨੇ ਰੋ-ਰੋ ਕੇ ਦੱਸੀ ਹੱਡਬੀਤੀ

  Рет қаралды 117,213

ABC Punjab

ABC Punjab

17 күн бұрын

ਵੋਟਾਂ ਨਾ ਪਾਉਣ 'ਤੇ ਸਰਪੰਚ ਨੇ ਢਾਹੇ ਸਿੱਖਾਂ ਦੇ ਘਰ
ਪੀੜ੍ਹਤ ਪਰਿਵਾਰਾਂ ਨੇ ਰੋ-ਰੋ ਕੇ ਦੱਸੀ ਹੱਡਬੀਤੀ
ਹਰਿਆਣਾ ਦੇ ਪਿੰਡ ਅਮੁਪੁਰ ਤੋਂ Ground Report Live
#abcpunjab #haryana #Amupur #karnal #sikh #haryanagoverment

Пікірлер: 105
@JaskaranSingh-oy9wg
@JaskaranSingh-oy9wg 16 күн бұрын
ਜੁੱਤੀ ਫੇਰੋ ਸਰਪੰਚ ਨੂੰ ਸਾਰੇ ਸਿੱਖ ਇਕੱਠੇ ਹੋ ਕੇ ਸਭ
@user-tj2ir2cp4o
@user-tj2ir2cp4o 15 күн бұрын
DSH/FGS
@jarnailsingh1731
@jarnailsingh1731 15 күн бұрын
ਸਰਪੰਚ ਦੇ ਬੱਚਿਆਂ ਨਾਲ ਵੀ ਇਹੋ ਜਿਹਾ ਸਲੂਕ ਕੀਤਾ ਜਾਵੇ। ਇਹ ਭਾਜਪਾ ਦੀ ਕਰਤੂਤ ਹੈ।
@user-rt8dg2xt8h
@user-rt8dg2xt8h 16 күн бұрын
ਦੂਸਰੀ ਪਾਰਟੀ ਵਾਲੇ ਸਰਪੰਚ ਦੇ ਬਰੋਧੀ ਮਰਗੇ ਕਿਉਂ ਨਹੀਂ ਸਪੋਰਟ ਕਰਦੇ ਫਿਰ ਕਹਿੰਦੇ ਸਿੱਖ ਅਤਵਾਦੀ ਬਣਗੇ ਹੋਰ ਕੀਕਰੂ ਅਗਲਾ ਸਿਖਾ ਨੂੰ ਨਾਲ ਖੜਨਾ ਚਾਹੀਦਾ
@avtarsingh4833
@avtarsingh4833 15 күн бұрын
ਹੁਣ ਸ਼੍ਰੋਮਣੀ ਕਮੇਟੀ ਅਤੇ ਖਾਲਸਾ ਏਡ ਜਥੇਬੰਦੀਆਂ ਨੂੰ ਅੱਗੇ ਆ ਕੇ ਇਨ੍ਹਾਂ ਸਿੱਖ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ।
@RoyalLife-oo4ji
@RoyalLife-oo4ji 13 күн бұрын
ਖਾਲਸਾ ਏਡ ਵਿਦੇਸ਼ਾਂ ਚ ਸਾਰੇ ਕੰਮ ਕਰ ਸਕਦੀ ਹੈ ਪਰ ਸਾਡੇ ਦੇਸ਼ ਚ ਗੁਰਸਿੱਖਾਂ ਤੇ ਜੌ ਮਰਜੀ ਹੋਈ ਜਾਵੇ ਜੇਕਰ ਆਪਣੇ ਸਟੇਟ ਚ ਕੁਝ ਕੀਤਾ ਹੋਵੇ ਤਾਂ ਗ਼ੌਰ ਕਰਿਓ
@Dosanjh84
@Dosanjh84 16 күн бұрын
ਇਹ ਖ਼ਬਰ ਇੰਨੇ ਦਿਨਾਂ ਦੀ ਸਾਹਮਣੇ ਕਿਉਂ ਨਹੀਂ ਆਈ। ਧੰਨਵਾਦ ਵੀਰ ਸੰਦੀਪ ਦਾ ਇਸ ਪਰਿਵਾਰ ਦੀ ਸਾਰ ਲੈਣ ਤੇ। ਸਾਰੀ ਕੌਮ ਨੂੰ ਬੇਨਤੀ ਹੈ ਇਹਨਾ ਪਰਿਵਾਰਾਂ ਦਾ ਸਾਥ ਦਿਉ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਗੌਰ ਕਰਨੀ ਚਾਹੀਦੀ ਇਸ ਮਾਮਲੇ ਵੱਲ ਤੇ ਸਾਥ ਦੇਣਾ ਚਾਹੀਦਾ ਹੈ।
@jarnailsingh1731
@jarnailsingh1731 15 күн бұрын
ਬਹੁਤ ਹੀ ਵਧੀਆ ਚੈਨਲ ਹੈ ਜੀ ਜਿਸ ਨੇ ਸਾਰੀ ਤਸਵੀਰ ਪੇਸ਼ ਕੇਤੀ।
@user-dm1ft2nq6o
@user-dm1ft2nq6o 16 күн бұрын
ਵਹਿਗੁਰੂ ਜੀ ਕਿਰਪਾ ਕਰਨ ਪਰਿਵਾਰ ਉੱਤੇ 😢
@premkaur7436
@premkaur7436 15 күн бұрын
ਪੰਜਾਬ ਦੇ ਲੋਕੋ ਹਰੀ ਸਿੰਘ ਨਲਵਾ ਦਾ ਰੂਪ ਬੰਣ ਬੰਦਾ ਸਿੰਘ ਬਹਾਦਰ ਦਾ ਰੂਪ ਧਾਰਨ ਕਰ,ਲੋ ਰਾਜਪੂਤਾਂ ਦੀ ਇਟ ਨਾਲ ਇਟ ਖੜਕਾਊ
@bahadursingh9718
@bahadursingh9718 16 күн бұрын
ਪੱਤਰਕਾਰ ਵੀਰੇ ਜਿਹੜੇ ਸਿੱਖ ਵੀਰਾਂ ਨੇ ਅੜ ਕੇ ਅਜ਼ਾਦੀ ਦਿੱਵਾਈਂ ਸੀ ਉੱਨ੍ਹਾ ਦਾਂ ਅੱਜ ਇਹ ਹਾਲ ਹੋ ਰਿਹਾ ਹੈ ਕੀ ਜੋਂ ਸਿੱਖਾਂ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਦਿੱਵਾਈਂ ਗਈ ਉੱਨ੍ਹਾ ਦੇ ਘਰ ਢਾਹ ਕੇ ਇਹ ਹਾਲ ਕਰਕੇ ਰੱਖ ਦਿੱਤਾ।
@nikkasingh3561
@nikkasingh3561 15 күн бұрын
Jo bi banda dharakt waddan aauga us nu tel pake aag ladewo kyu ki julam sahena bi pap hai
@premkaur7436
@premkaur7436 15 күн бұрын
Punjab de sare Sikh help kro ਵਧ ਤੋਂ ਵਧ ਸਾਰਾ ਪੰਜਾਬ ਇਕਠਾ ਹੋ ਜਾਉ ਜੀ ਇਹ ਪੰਜਾਬੀ ਸਾਡਾ ਪਰਵਾਰ ਏ
@pritamsingh6480
@pritamsingh6480 16 күн бұрын
ਸੰਦੀਪ ਜੀਦਾ ਬਹੁਤ ਬਹੁਤ ਧੰਨਵਾਦ ਜਿਹੜੇ ਪੰਜਾਬ ਤੋਂ ਬਾਹਰ ਜਾ ਕੇ ਸਿੱਖਾਂ ਦਾਦਰਦ ਜੱਗ ਜਾਹਰ ਕੀਤਾ ਇਨਸਾਫਮਿਲਣ ਦੀ ਉਮੀਦ ਵਿੱਚ ਹਿੱਸਾ ਪਾਇਆ ਇਸ ਲਈਬਹੁਤ ਬਹੁਤ ਧੰਨਵਾਦੀ ਹਾਂ
@BalwinderSingh-ne7ze
@BalwinderSingh-ne7ze 16 күн бұрын
ਬਹੁਤ ਵੜਾ ਜੁਲਮ ਹੋੲਿਅਾ ਹੈ। ਡੂੰਘਿਅਾੲੀ ਨਾਲ ਪੜਤਾਲ ਕਰਕੇ ਅਰੋਪੀਅਾਂ ਖਿਲਾਫ ਸਖਤ ਕਾਨੂੰਨੀ ਕਾਰਵਾੲੀ ਕੀਤੀ ਜਾਵੇ।
@Satwinder-ip7ty
@Satwinder-ip7ty 16 күн бұрын
ਇਸ ਤੋ ਵਧ ਗੁਲਾਮੀ ਕੀ ਹੋਉ
@Antarsingh2007
@Antarsingh2007 16 күн бұрын
ਇਸਨੂੰ ਅੱਤ ਆਖਦੇ ਹਨ ਫ਼ੇਰ ਕਹਿੰਦੇ ਅੱਤਵਾਦੀ ਹੋਰ ਬੰਦਾ ਕੀ ਕਰੇ
@user-jf1bc1zl8x
@user-jf1bc1zl8x 16 күн бұрын
ਉਠੋ ਕੋਈ ਸੂਰਮਾਂ ਸਰਪੰਚ ਦਾ ਪਰਿਵਾਰ ਬੱਚਾ ਬੱਚਾ ਮਾਰ ਮੁਕੳ
@user-di9fd9mv6v
@user-di9fd9mv6v 15 күн бұрын
ਡਰ ਸਰਪੰਚ ਰੱਬ ਤੋਂ ਡਰ ਤੇਰੇ ਨਾਲ ਬਹੁਤ ਬੁਰਾ ਕਰਨਾ ਹੈ ਰੱਬ ਨੇ wait ਕਰ
@dilbagsinghsekhon4852
@dilbagsinghsekhon4852 15 күн бұрын
ਸ਼੍ਰੋਮਣੀ ਕਮੇਟੀ ਬਾਦਲ ਦਲੀਆਂ ਦੇ ਢਿੱਡ ਭਰਨ ਵਿੱਚ ਮਸ਼ਰੂਫ ਐ ਇਹਨਾਂ ਨੂੰ ਸਿੱਖ ਕੌਮ ਨਾਲ ਧੱਕਿਆਂ ਦਾ ਕੋਈ ਸਾਰੋਕਾਰ ਨਹੀਂ।
@SurjitSingh-jy6gw
@SurjitSingh-jy6gw 16 күн бұрын
ਅੱਜ ਕਿੱਥੇ ਮਾਰਗੈਪੰਜਾਬੀਖਾੜਕੂਸਿਘਾਦੀਜਮੀਰਗਲਾਦੀਪ੨੨ਦੀਆਸੱਚਹੋਈਆ
@manoharsingh8908
@manoharsingh8908 15 күн бұрын
Sarpanch must be put behind the bars by the government of Haryana . And the houses must be built by the Serpanch . These must be built under the supervision of the Haryana government. ਸਰਪੈਂਚ ਨੇ ਗੁੰਡਾਗਰਦੀ ਕੀਤੀ ਹੈ ।Dr.Singh🇨🇦
@parnammour5025
@parnammour5025 16 күн бұрын
Waheguru ji 🙏
@jagbirsingh4924
@jagbirsingh4924 13 күн бұрын
Good reporting brother Waheguru mehar rkhe Sach dikhaon lae dhanwaad
@joginderpalsingh8088
@joginderpalsingh8088 16 күн бұрын
Where is justice democracy???? Why Sikhs are treated like this ????? Where they should go what govt , administration doing what ? ????
@jassi.tv6860
@jassi.tv6860 12 күн бұрын
ਗਲਤ ਹੋਇਆ
@gautamramsaini7347
@gautamramsaini7347 16 күн бұрын
अब न्याय कहां है। कोर्ट क्या कर रही है। फिर बोलते हैं कि सिक्ख क़ौम अतिवादी है।
@Raju1069
@Raju1069 15 күн бұрын
Hindu papia tha raj
@pssandhu7942
@pssandhu7942 13 күн бұрын
ਰੋਏ ਤੋਂ ਕੁਝ ਨਹੀਂ ਬਣਦਾ ਵੀਰੋ ਇਕ ਜਣਾ ਮਰਦ ਬਣੋ ਤੇ ਕਰ ਦਿਓ ਇਸ ਵਡੇ ਸਰਪੰਚ ਭੈਣ ਦੀ ,,,ਲੈਣੇ ਦਾ ਘਰ ਸਾਫ ਹਟਾ ਦਿਓ ਗੰਦਗੀ
@malkiatsingh-hm2vm
@malkiatsingh-hm2vm 13 күн бұрын
Wahegurug g wahegurug g wahegurug g wahegurug g wahegurug g wahegurug g
@singhghotraghotra1
@singhghotraghotra1 15 күн бұрын
Ghabrao na guru teg bhadur sahib ji lekha.lange waheguru g mehar kare
@anmolsinghBal-gc8il
@anmolsinghBal-gc8il 15 күн бұрын
Waheguru ji mehar karan 🙏
@yashsannan7772
@yashsannan7772 15 күн бұрын
Saranac da Mooh Kala kar ke sare Amupur Pind which gamao phir Sari usari dawara us de pocket whicho karao.
@ssidhumoosewalaofficialvid8089
@ssidhumoosewalaofficialvid8089 16 күн бұрын
Sarpanch nu Kat toh Kat 10 saal sajja te te 50 lakh jurmana honna chahida
@user-br8zd5ug3k
@user-br8zd5ug3k 16 күн бұрын
Sarkar yaa kanun anda he. Ye desh hum sab kaa he.
@pindawala754
@pindawala754 15 күн бұрын
Hun dasso sikh raj di gall keo na hove.bhai amritpal singh kahalsa jindabad jindabad jindabad
@charanjitsingh6747
@charanjitsingh6747 16 күн бұрын
Is karke Sikh Khalistan mangde a
@harmeetkour3982
@harmeetkour3982 13 күн бұрын
😭😭😭🙏🏿🙏🏿🙏🏿🙏🏿🙏🏿
@GurdeepSingh-eu4wc
@GurdeepSingh-eu4wc 15 күн бұрын
Very sad
@sukhdevsingh7358
@sukhdevsingh7358 16 күн бұрын
ਰੱਬ ਨੇ ਲੰਨ ਫੜਿਆ
@sakinderboparai1913
@sakinderboparai1913 15 күн бұрын
ਪਾਗਲਾਂ ਵਾਲੀ ਗੱਲ ਨਹੀਂ ਕਰੀ ਦੀ
@ashokklair2629
@ashokklair2629 11 күн бұрын
*@sukhdevsingh--* ਤੇਰੇ 😢ਵਾਂਗ ਹੀ ,ਸੰਨ 1985 ਵਿਚ, ਮੁਜੱਫਰ ਨਗਰ (ਯੂ਼ਪੀ) ਵਿਚ ਇਕ ਪੰਜਾਬੀ ਸੁਖਵੀਰ ਸਿੰਘਜੱਟ ਨੇ, ਰੱਬ ਨੂੰ ਕਹੀ ਸੀ। ਤਾ ਇਕ ਸਾਲ ਦੇ ਅੰਦਰ ਅੰਦਰ ਦੁਨੀਆ ਤੋ ਹੀ ਚੱਲ ਬਸਿਆ ਸੀ!!!!
@jasvirsinghbaddon6259
@jasvirsinghbaddon6259 16 күн бұрын
WaheGuru Ji aakhir kadon tak
@RajinderSingh-fo6er
@RajinderSingh-fo6er 15 күн бұрын
Ajad.bharat.ki.tasveet.siraf.vota.khatar.gar.ujare.insaniat.khatam
@telgunerchko7019
@telgunerchko7019 16 күн бұрын
Sub state ch eh hi hall hai..
@PpritamSingh
@PpritamSingh 15 күн бұрын
सरपंच नु जूतीइ नहीं फेर सकदे वाहीगूर जी का खालसा 🙏🙏🙏🙏🙏🥀🥀🥀🥀🥀🥀🌹🌹🌹🌹🌹
@jagbirsingh4924
@jagbirsingh4924 13 күн бұрын
Really very bad politics
@parmindersingh2081
@parmindersingh2081 12 күн бұрын
ਕੁਦਰਤ ਦਾ ਨਿਯਮ ਹੈ ਜੀ ਦੂਸਰਿਆਂ ਨੂੰ ਦਿੱਤੇ ਹੋਏ ਸੁਖ ਦੁਖ ਦੇਣ ਵਾਲੇ ਕੋਲ ਵਾਪਸ ਜ਼ਰੂਰ ਆਉਂਦਾ ਹੈ ਜੀ ਇਹ ਮੋਦੀ ਸਰਕਾਰ ਦਾ ਘੱਟ ਗਿਣਤੀਆਂ ਲਈ ਬਣਾਇਆ ਹੋਇਆ ਅੰਨਾਂ ਕਨੂੰਨ ਹੈ ਜੀ ਪਹਿਲਾਂ ਸ਼ੁਰੂਆਤ ਯੂ ਪੀ ਵਿੱਚ ਮੁਸਲਮਾਨਾਂ ਤੋਂ ਕੀਤੀ ਹੁਣ ਤਾਂ ਸਾਰੇ ਦੇਸ਼ ਵਿੱਚ ਸ਼ੁਰੂ ਹੋ ਗਈ ਇਹ ਧੱਕੇਸ਼ਾਹੀ ਜੀ
@GurjeetSingh-bf1pn
@GurjeetSingh-bf1pn 16 күн бұрын
Bai g police v galt aa passa la k sub kush kita
@user-jd5vn3tu5i
@user-jd5vn3tu5i 14 күн бұрын
Siraf bap hi sikh dikhda hai bache mone hi han guru ton bemukh ho gaye han waheguru ji ka Khalsa waheguru ji ki Fateh
@JaswinderSingh-hh4re
@JaswinderSingh-hh4re 13 күн бұрын
SHAME ON HARYANA GOVT ... SGPC AND HGPC MUST HELP THEM ALL
@cram7834
@cram7834 13 күн бұрын
Need to put him in jail
@parmindersingh2081
@parmindersingh2081 12 күн бұрын
ਹਰਿਆਣੇ ਵਿਚ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਾਰੀ ਭਾਜਪਾ ਵਿੱਚ ਬੈਠੀ ਹੈ ਜੀ ਜੇਕਰ ਇਨ੍ਹਾਂ ਨੇ ਕੁੱਝ ਕਰਨਾ ਹੋਵੇ ਤਾਂ ਮਿੰਟਾਂ ਵਿੱਚ ਸਰਪੰਚ ਨੂੰ ਸਸਪਐਂਡ ਕਰਵਾ ਸਕਦੇ ਸੀ ਜੀ ਅਜੇ ਵੀ ਟਾਇਮ ਹੈ ਸਿੱਖ ਕੌਮ ਨੂੰ ਕੌਮੀ ਪਾਰਟੀਆਂ ਵਿਚੋਂ ਨਿਕਲ ਕੇ ਏਕਤਾ ਕਰ ਲੈਣੀ ਚਾਹੀਦੀ ਹੈ ਨਹੀਂ ਤਾਂ ਇਥੇ ਇਹੋ ਕੁੱਝ ਹੋਈ ਜਾਵੇਗਾ ਜੀ ਸਾਡੇ ਤੋਂ 1947 ਵਿੱਚ ਜੋ ਗਲਤੀ ਹੋਈ ਆ ਹੁਣ ਉਹ ਭੁਗਤੀ ਜਾਂਦੇ ਹਾਂ ਜੀ
@sukhsandhu4405
@sukhsandhu4405 15 күн бұрын
Eh sarkasri than hovega .ehna kolon kimat le ni chchi di see kistan vich ghar nhi oujadne chahide
@harneksingh3845
@harneksingh3845 15 күн бұрын
sunil jakhad hun kyu nahi bolda SIKHA de Haq vich washing machine party di krtut hai eh
@GurjeetSingh-bf1pn
@GurjeetSingh-bf1pn 16 күн бұрын
Sarpanch dakhn nu he. Badmed lag raha aa
@sukhsandhu4405
@sukhsandhu4405 15 күн бұрын
Hareyne wale pb h.chhon baher kdo Te himChli vee eh pb nazl erkha krde hn.
@JaspalSingh-bt6xz
@JaspalSingh-bt6xz 13 күн бұрын
Sarpanch da sitar faro sara ralmilka
@meetsidhu5000
@meetsidhu5000 6 күн бұрын
I need to leave the Baltimore
@user-tl1tu3in5n
@user-tl1tu3in5n 16 күн бұрын
Ehna da najiaj kBja kita hona jo ki galat aa
@jagbirsingh4924
@jagbirsingh4924 13 күн бұрын
Dhakka ho reha h
@GurmanEDITz
@GurmanEDITz 12 күн бұрын
Very baad policy
@meetsidhu5000
@meetsidhu5000 6 күн бұрын
Sandeep movie theater South Dakota
@harbanssingh7912
@harbanssingh7912 15 күн бұрын
☬☬☬☬☬☬☬☬☬☬☬☬
@ManjeetSingh-qs5sq
@ManjeetSingh-qs5sq 15 күн бұрын
Gundaraj
@premkaur7436
@premkaur7436 15 күн бұрын
ਸਰਪੰਚ ਨੂੰ ਬੰਦੀ ਬਣਾਕੇ ਪੰਜਾਬ ਲੈਕੇ ਆਉ
@PawanKumar-wx2ml
@PawanKumar-wx2ml 13 күн бұрын
Jab bhi koyee govt kanun lagu karti hai tab tab inke sath ghumat dhakka karti hai.
@Jagseer_singh1520
@Jagseer_singh1520 16 күн бұрын
🙏🏻🙏🏻🙏🏻😡😡😡🙈🙉🙊🙉🙉🙈🙉🙊
@user-iw4yk6gu2i
@user-iw4yk6gu2i 16 күн бұрын
SARPNCHA OK BY BY GUNDIA BEDEO OK
@kalyansingh9475
@kalyansingh9475 12 күн бұрын
Sarpanch rana de photo or os the father rana the photo dekh lo haryana
@charanjitsingh6937
@charanjitsingh6937 12 күн бұрын
Sarpanch da naam nishan khatam kro ha bacha v na chado sarpanch da koi
@paramjitisinghbaj
@paramjitisinghbaj 11 күн бұрын
BJP PARTY responsible for this
@charanjitsingh6937
@charanjitsingh6937 12 күн бұрын
Sikha naal Dhaka kde koi news chanel nhi dsda …. Par hune agr ethe sikh thok dave sarpanch nu tan see news aj tak punjabi news sareya apni kudi da rista den aa jana
@baljitkuar8179
@baljitkuar8179 13 күн бұрын
Sarpanch di badmashi hai, sarpanch nu sabak sikhouna chahida hai. enha Parvaara di madad kro ji
@rajnidua8034
@rajnidua8034 15 күн бұрын
Ehna diya jamina vapis dilwao
@devindersingh8501
@devindersingh8501 10 күн бұрын
Eh Rangar ne mugla diya aulada ne ji
@devindersingh8501
@devindersingh8501 10 күн бұрын
Jado mugal ehna diya kudiya chuk ke le jande c tan sikh hi chhuda ke liyande c ehna di eni himat nahi c ki apni kudiya chhuda len hun badmaas bande ne
@sukhjitpal6793
@sukhjitpal6793 14 күн бұрын
HUN SIKH KAUM nu apneian de nal khalona chahida e bahut LANGAR laye ne sabh di help kiti BABEAN Ne hun apni kaum te dukh bhari time e KAUM nu ????.??.
@amarjeetsinghjandu5365
@amarjeetsinghjandu5365 16 күн бұрын
Lanat hai sarpanch te aur parsan te ih haibjp de Raj nu is Tara taliban Raj beragarak Hoi janda hai ik din ihna da beragarak hona hai.
@hardevsinghhardevsingh8662
@hardevsinghhardevsingh8662 16 күн бұрын
Band karo langar lgane sikh veero
@hardevsinghhardevsingh8662
@hardevsinghhardevsingh8662 16 күн бұрын
Sikh kom nu bante hai veero kom nu sambalo
@allinone-ci2pe
@allinone-ci2pe 12 күн бұрын
Sarpanch di pan bai si inha.loka ne
@jeet027
@jeet027 13 күн бұрын
Sarpanch di Sar Family da Sar Kalm kardwo Chapa mar Laddaye Jiwey Singh Mughla nal kardey san uhi Jugat banuani paini Ek jutt ho jawo Ek sab laye sab ek laye Ekhte rahwo ,Jis ne Amrit nahi Chkiya us nu Chakk laina Chchinda Sasterdhari bano "Sura so Pehchaniye jo Ladde deen key heath Purza Purza kat mare Kabhi na Chado Kehat" ,Uh Apna kam kar gaye Thik ya hun thadi bari ya
@hardevsinghhardevsingh8662
@hardevsinghhardevsingh8662 16 күн бұрын
Koye insaf nahi hove ga band karo langar lgane
Does size matter? BEACH EDITION
00:32
Mini Katana
Рет қаралды 20 МЛН
Scary Teacher 3D Nick Troll Squid Game in Brush Teeth White or Black Challenge #shorts
00:47