No video

ਵੀਰ ਕਹਿੰਦਾ ਇਹ ਚੱਪਲਾ ਵੀ ਕਿਸੇ ਦੀਆ ਲੱਥੀਆਂ ਪਾਈਆਂ ਨੇ ਪੈਰੀਂ ਟੁੱਟੀਆਂ ਚੱਪਲਾ ਸਨ

  Рет қаралды 24,710

Nirvair Sian

Nirvair Sian

Күн бұрын

Пікірлер: 201
@GurpreetSingh-td8xd
@GurpreetSingh-td8xd 3 ай бұрын
ਮੈਂ ਵੀ ਜੱਪਣ ਲੱਗ ਪਿਆ ,,ਸਵਾਸ ਸਵਾਸ ਗੁਰੂ ਰਾਮਦਾਸ❤
@user-vi5gt7jt2m
@user-vi5gt7jt2m 3 ай бұрын
ਸਵੇਰੇ ਸਵੇਰੇ ਵੀਡੀਓ ਦੇਖੀਏ ਤਾਂ ਸਾਨੂੰ ਵੀ ਜਪਾ ਦਿੰਦੇ ਓ ,ਸਵਾਸ ਸਵਾਸ ਗੁਰੂ ਰਾਮਦਾਸ ਧੰਨਵਾਦ ਵੀਰ ਜੀ 🙏 ਤੁਹਾਡਾ🙏🙏
@JasveerSingh-db6se
@JasveerSingh-db6se 3 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ
@JasveerSingh-db6se
@JasveerSingh-db6se 3 ай бұрын
ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@JasveerSingh-db6se
@JasveerSingh-db6se 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harpreetsinghvirdi1527
@harpreetsinghvirdi1527 3 ай бұрын
ਭਾਜੀ ਤੁਸੀਂ ਆਪਣੇ ਨਾਮ ਵਾਂਗ ਬਿਲਕੁਲ ਹੀ ਨਿਰਵੈਰ ਹੀ ਹੋ ਤੁਸੀਂ ਆਪਣੇ ਨਾਮ ਨੂੰ ਸੱਚ ਕਰ ਵਿਖਾਇਆ। ਸੁਆਸ ਸੁਆਸ ਧੰਨ ਗੁਰੂ ਰਾਮਦਾਸ ਸਵਾਸ ਧੰਨ ਗੁਰੂ ਰਾਮਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@parmindersingh8633
@parmindersingh8633 3 ай бұрын
ਸ਼ਵਾਸ ਸ਼ਵਾਸ ਗੁਰੂ ਰਾਮਦਾਸ ਜੀ, ਸ਼ਵਾਸ ਸ਼ਵਾਸ ਗੁਰੂ ਰਾਮਦਾਸ ਜੀ, ਸ਼ਵਾਸ ਸ਼ਵਾਸ ਗੁਰੂ ਰਾਮਦਾਸ ਜੀ, 🙏🙏🙏🙏🙏🙏🙏🙏
@jaswinderaman1748
@jaswinderaman1748 3 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ 👏
@bablasekhon1044
@bablasekhon1044 3 ай бұрын
ਸਵਾਸ ਸਵਾਸ ਧੰਨ ਗੁਰੂ ਰਾਮ ਦਾਸ ਸਾਹਿਬ ਜੀੳ ਸਵਾਸ ਸਵਾਸ ਧੰਨ ਗੁਰੂ ਰਾਮ ਦਾਸ ਸਾਹਿਬ ਜੀੳ ਸਵਾਸ ਸਵਾਸ ਧੰਨ ਗੁਰੂ ਰਾਮ ਦਾਸ ਸਾਹਿਬ ਜੀੳ ਸਵਾਸ ਸਵਾਸ ਧੰਨ ਗੁਰੂ ਰਾਮ ਦਾਸ ਸਾਹਿਬ ਜੀੳ
@GurmeetSingh-vw8pi
@GurmeetSingh-vw8pi 3 ай бұрын
ਸਵਾਸ-ਸਵਾਸ ਗੁਰੂ ਰਾਮਦਾਸ ਸਵਾਸ-ਸਵਾਸ ਗੁਰੂ ਰਾਮਦਾਸ
@dr.kuldeepsinghmakhu1532
@dr.kuldeepsinghmakhu1532 3 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@charanjitsingh2957
@charanjitsingh2957 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@hollywoodstar8792
@hollywoodstar8792 3 ай бұрын
Sawas Sawas Shri Guru Ramdas ji Maharaj🙏🙏
@realgillgaming4045
@realgillgaming4045 3 ай бұрын
ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਜੀ ❤❤
@sumanlata8950
@sumanlata8950 3 ай бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ🙏🙏
@pargatsingh4276
@pargatsingh4276 3 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ
@baljitsidhu8912
@baljitsidhu8912 3 ай бұрын
ਸਵਾਸ ਸਵਾਸ ਗੁਰੂ ਰਾਮਦਾਸ।।ਸਵਾਸ ਸਵਾਸ ਗੁਰੂ ਰਾਮਦਾਸ।। ਸਵਾਸ ਸਵਾਸ ਗੁਰੂ ਰਾਮਦਾਸ।।❤❤❤❤❤
@amriksinghtimma4381
@amriksinghtimma4381 3 ай бұрын
ਸਵਾਸ ਸਵਾਸ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ।
@simranaulakh3539
@simranaulakh3539 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ, ਬਾਬਾ ਜੀ ਸੱਤ ਸ਼੍ਰੀ ਅਕਾਲ ਜੀ ਬਾਬਾ ਜੀ ਅਸੀ youtube ਤੇ ਥੋਡੀਆਂ ਵੀਡਿਉ ਦੇਖਦੇ ਹਾਂ ਜੀ, ਗੁਰੂ ਰਾਮਦਾਸ ਜੀ ਬੁਹਤ ਨੇਕ ਕੰਮ ਕਰਵਾ ਰਹੇ ਨੇ ਥੋਡੇ ਤੋ ਥੋਨੂੰ ਇੱਕ ਬੇਨਤੀ ਕਰਨੀ ਸੀ, ਤੁਸੀ ਸਾਰੀ ਸੰਗਤ ਨੂੰ ਬੇਨਤੀ ਕਰਦੋ ਜੀ ਜਿਵੇ ਆਪਾਂ ਅੰਮ੍ਰਿਤਸਰ ਸਾਹਿਬ ਗਏ ਤਾਂ ਉਥੋਂ ਬੱਸ ਸਟੈਂਡ ਯਾਂ ਰੇਲਵੇ ਸਟੇਸ਼ਨ ਤੋਂ ਹਰ ਵਾਰ ਰਿਕਸ਼ੇ ਤੇ ਜਾਈਏ ਨਾ ਕੇ ਫਰੀ ਦੀ ਬੱਸ ਚ ਸਫ਼ਰ ਕਰੀਏ ਇਸ ਨਾਲ ਇਹਨਾਂ ਸਾਡੇ ਭਰਾਵਾ ਰਿਕਸ਼ੇ ਵਾਲਿਆਂ ਨੂੰ ਜਿਆਦਾ ਕੰਮ ਮਿਲੇਗਾ, ਹੋਰ ਵੀ ਰੋਜ਼ਮਰਾ ਦੀ ਜ਼ਿੰਦਗੀ ਚ ਅਸੀ ਕਈ ਵਾਰ ਬੁਹਤ ਨਜਦੀਕ ਸਫ਼ਰ ਕਰਦੇ ਹਾਂ ਤਾਂ ਹੋਰ ਸਾਧਨਾਂ ਦੀ ਵਰਤੋਂ ਕਰਨ ਦੀ ਵਜਾਏ ਰਿਕਸ਼ੇ ਦਾ ਪ੍ਰਯੋਗ ਕਰੀਏ ਇਸ ਨਾਲ ਸਾਡੇ ਭਰਾਵਾ ਨੂੰ ਜਿਆਦਾ ਕੰਮ ਮਿਲੇਗਾ, ਤੇ ਹੋ ਸਕੇ ਤਾਂ ਇਹਨਾਂ ਨਾਲ ਪੈਸੇ ਪਿੱਛੇ ਬਹਿਸ ਨਾ ਕਰੀਏ ਕਿਓ ਕਿ ਇਹ ਸਿਰਫ ਰੋਟੀ ਖਾਣ ਘਰ ਚਲਾਉਣ ਲਈ ਕਮਾਉਂਦੇ ਹਨ ਨਾ ਕੇ ਗੱਡੀਆਂ ਕਾਰਾਂ ਖਰੀਦਣ ਲਈ, ਮੇਰੇ ਕਹਿਣਾ ਦਾ ਮਕਸਦ ਐ ਇਹਨਾਂ ਨੂੰ ਜਿਆਦਾ ਤੋ ਜਿਆਦਾ ਕੰਮ ਦੇਣਾ ਸਾਡਾ ਧਰਮ ਤੇ ਫਰਜ਼ ਹੈ ਜਿਸ ਨਾਲ ਅਸੀਂ ਇਹਨਾਂ ਦੀ ਮਦਦ ਕਰ ਸਕਾਂਗੇ, ਕੁਝ ਗ਼ਲਤ ਲਿਖ ਹੋ ਗਿਆ ਹੋਵੇ ਤਾਂ ਖਿਮਾ ਦਾ ਯਾਚਕ ਐ ਜੀ ਗੁਰੂ ਰਾਮਦਾਸ ਜੀ ਥੋਨੂੰ ਚੜ੍ਹਦੀ ਕਲਾਂ ਚ ਰੱਖਣ, 🙏🙏ਸਵਾਸ ਸਵਾਸ ਗੁਰੂ ਰਾਮਦਾਸ 🙏🙏
@nanimangat8735
@nanimangat8735 7 күн бұрын
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ🙏
@Amzik-ds5bo
@Amzik-ds5bo 2 ай бұрын
ਗੁਰੂ,ਭਲਾ,ਕਰੇ,ਸੇਵਾ, ਕਰਨ, ਵਾਲਿਆ, ਦਾ,
@HarpreetSingh-lq8mp
@HarpreetSingh-lq8mp 3 ай бұрын
Veer ji eh sade pind da c tusi is greeb di help kiti guru ramdas tuhdi umar lambi kare bachyea nu chardikala vich rakhe❤❤❤❤
@jashanpreet4496
@jashanpreet4496 3 ай бұрын
Swas swas dhan guru raamdas g...ik gl te haigi va me jisdin di es veer diya video vekh rhi me hr sah nl swas swas dhan guru raamdas g japdi rehni va osdin da mera sreer v bhot vadia rehn lg peya va.nhi ta me pehla theek nhi c rehndi ❤🎉😊
@HarpreetKaur-kc7sk
@HarpreetKaur-kc7sk 3 ай бұрын
Waheguru ji kini aas le k veer kol onde ne 🙏 waheguru ji veer nu bota deo Jo kise da dil na todn waheguru ji 🙏
@KewalSingh-tj6xi
@KewalSingh-tj6xi 3 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@user-mq7uv6hn7o
@user-mq7uv6hn7o 3 ай бұрын
Waheguru ji
@sbdeepsingh6601
@sbdeepsingh6601 3 ай бұрын
ਸਵਾਸ ਸਵਾਸ ਗੁਰੂ ਰਾਮਦਾਸ ਪਾਤਸ਼ਾਹ ਜੀ ❤❤❤❤
@lakhwinderkaur2870
@lakhwinderkaur2870 3 ай бұрын
Salam veere teno jo kam sadi sgpc karna oh tuhade varge veera di duty lagayi mere Guru Ramdas ji ne. Bohat khushi hunda insaniat hale vi hai duniya cho
@virendersingh9928
@virendersingh9928 3 ай бұрын
Waheguru ji ਨਿਰਵੈਰ ਵੀਰੇ ਤੁਸੀਂ great oji ਧੰਨ ਗੁਰੂ ਰਾਮਦਾਸ ਸਾਹਿਬ ਜੀ
@sapna1088
@sapna1088 3 ай бұрын
Dhan Dhan Guru Ramdas Ji Maharaj Meher karo satguru 🙏🙏🙏🙏
@narindernanua9870
@narindernanua9870 3 ай бұрын
ਧੰਨ ਧੰਨ ਗੁਰੂ ਰਾਮਦਾਸ ਜੀ
@SoniaGill-vj3re
@SoniaGill-vj3re 3 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏🙏🙏🙏🙏
@GURBAAZ539
@GURBAAZ539 3 ай бұрын
ਸਵਾਸ ਸਵਾਸ ਗੁਰੂ ਰਾਮਦਾਸ🙏🙏🙏🙏
@desivlogger8335
@desivlogger8335 Ай бұрын
ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ ❤🙏
@user-vw4lq6py8s
@user-vw4lq6py8s 3 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ
@GNS-w4d
@GNS-w4d 2 ай бұрын
🙏Swas swas Guru Ramdas ji Maharaj 🙏 sabh te mehar bhria hth rkhna ji 🙏
@manjindersingh7039
@manjindersingh7039 3 ай бұрын
Waheguru ji mehr rakhan sab upar 🙏
@unicornworld8395
@unicornworld8395 3 ай бұрын
meri beti sara din swas swas guru ramdas japdi rehandi ji waheguru ji kirpa karn guru ramdas ji thanu hor tarkia den vir ji
@SukhmaniMedicos8482
@SukhmaniMedicos8482 3 ай бұрын
Bhut vdhiya gl khi bhaji 🙏
@gurjitsingh8265
@gurjitsingh8265 3 ай бұрын
ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
@tirathram4151
@tirathram4151 3 ай бұрын
Veer ji tusi rab da roop ho darti ty aye ho 🙏🏻🙏🏻
@BalkarSingh-dc1oq
@BalkarSingh-dc1oq 3 ай бұрын
ਬਹੁਤ ਹੀ ਵਧੀਆ ਕੀਤਾ ਹੈਲਪ ਵਾਹਿਗੁਰੂ ਕਿਰਪਾ ਕਰੇ
@sukhvindrkaur4254
@sukhvindrkaur4254 3 ай бұрын
Waheguru AP no tadrosti de love you put ❤
@money.sharma
@money.sharma 3 ай бұрын
ਸਵਾਸ ਸਵਾਸ ਗੁਰੂ ਰਾਮਦਾਸ
@ranokaur3309
@ranokaur3309 3 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ🙏🙏🙏😇😇
@preetbhullar110
@preetbhullar110 2 ай бұрын
DHAN DAHN SATGURU SRI GURU AMAR DASS SAHIB JEE MAHARAJ SAHIB JEE SACHE PATSHAH JEE KIRPA KARO APNE SIKHAN TE.
@rabbigill4548
@rabbigill4548 3 ай бұрын
Dhan guru Ramdas ji ❤❤❤❤❤
@user-gq3lr4fo6i
@user-gq3lr4fo6i 2 ай бұрын
Dhan Dhan guru ramdas sahib g
@Boparai9971
@Boparai9971 3 ай бұрын
Waheguru ji o dhan dhan baba deep Singh ji o dhan dhan guru Ramdas ji o subash subash guru Ramdas ji o 🙏🙏🙏🙏🙏💐
@AmanDeep-eg3he
@AmanDeep-eg3he 2 ай бұрын
Sach gal aa veer bohat rooh boht roi veer guru Ramdas g da dita sab kug par main aapney guru the Mane bhuli baithi c veer tohada bohat bohat shukar aa tohada sawas swas guru Ramdas
@peetakalher3002
@peetakalher3002 3 ай бұрын
ਵਾਹਿਗੁਰੂ ਜੀ
@ranaranasingh5524
@ranaranasingh5524 3 ай бұрын
WAHE GURU JI
@babbu3481
@babbu3481 3 ай бұрын
Good bless you❤❤❤
@dalipraj6956
@dalipraj6956 3 ай бұрын
Dhan dhan guru ramdasji
@simranpreetkaur0
@simranpreetkaur0 2 ай бұрын
ਧੰਨ ਗੁਰੂ ਰਾਮਦਾਸ ਜੀ 🎉🎉❤❤
@sewaksingh8507
@sewaksingh8507 3 ай бұрын
Waheguru ji 🙏🙏🙏🙏
@Bagha_Brothers
@Bagha_Brothers 3 ай бұрын
Very nice 👍
@gillgoldy9821
@gillgoldy9821 3 ай бұрын
WAHEGURU JI
@sk-nr7jr
@sk-nr7jr 3 ай бұрын
Dhan dhan guru ramdas 🙏
@tencomplustwo
@tencomplustwo 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਸਪੈਸ਼ਲੀ ਇਹਨਾਂ ਸੇਵਦਾਰ ਵੀਰਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ❤❤❤❤❤❤❤❤❤
@babbu3481
@babbu3481 3 ай бұрын
Wmk 🙏🙏
@SatnamSingh-go2it
@SatnamSingh-go2it 3 ай бұрын
dan dan guro ramdas g
@kamaljitkaur-ri1lx
@kamaljitkaur-ri1lx 3 ай бұрын
ਵਾਹਿਗੁਰੂ ਜੀ ਖੁਸ਼ ਰੱਖੇ ਭਾ ਜੀ ਨੂੰ ਜੋ ਗਰੀਬ ਦੀ ਬਾਹ ਫੜਦੇ ❤❤
@Gurpriturfguri
@Gurpriturfguri 3 ай бұрын
Dhan guru ramdass ji ❤❤❤❤❤❤
@AvtarSingh-ob8cu
@AvtarSingh-ob8cu 3 ай бұрын
Wahieguru. Ji. Wahieguru. Ji
@user-zb4gw9vi8q
@user-zb4gw9vi8q 3 ай бұрын
Waheguru ji Waheguru ji.
@jessiahuja1487
@jessiahuja1487 3 ай бұрын
Godbless bro 😎🙏❤️
@RupinderKaur-ci8vi
@RupinderKaur-ci8vi 3 ай бұрын
Waheguru ji mehar krna 🙏😒
@tarsamsingh2313
@tarsamsingh2313 3 ай бұрын
waheguru
@rustamsingh4475
@rustamsingh4475 3 ай бұрын
Waheguru ji waheguru ji
@user-kf5ik5cu4y
@user-kf5ik5cu4y 2 ай бұрын
Waheguru ji waheguru ji waheguru ji waheguru ji 🙏🙏🙏🙏♥️🙏🌹♥️
@sunitasun-pi2im
@sunitasun-pi2im 2 ай бұрын
Suvas suvas Dhan guru ramdas🙏🏻🙏🏻🙏🏻🙏🏻🙏🏻🙏🏻
@gurnoorsingh3493
@gurnoorsingh3493 3 ай бұрын
Dhan dhan Guru Ramdas ji 🙏🙏🙏🙏🙏🙏🌹🌹💐💐
@santokhsingh227
@santokhsingh227 3 ай бұрын
Vary nice veer je khus raho Whaguru je tusi bhuti help karo ho
@Vanshmeetsingh2222-ow2qr
@Vanshmeetsingh2222-ow2qr 3 ай бұрын
❤❤❤❤😢😢😢😢😢😢😢 waheguru ji ....swas swas guru ramdas ji❤❤❤❤
@user-wg5zi8ko1t
@user-wg5zi8ko1t 3 ай бұрын
Waheguru
@iqbalkour8454
@iqbalkour8454 2 ай бұрын
DHAN GURU RAMDASS JI 😢😢😢😢😢😢😢😢
@hollywoodstar8792
@hollywoodstar8792 3 ай бұрын
Badi Var Ma daim ganj to langya ha par tuhada darshan nh hoya Guru Ramdas Patshah Ji aga Ardaas A Tuhada Mahapurusha Da Darshan Hon Ji🙏🙏
@simerjitkaur4337
@simerjitkaur4337 3 ай бұрын
Swas Swas Guru Ram Das ji🙏
@InderjitSingh-lg5sg
@InderjitSingh-lg5sg 2 ай бұрын
Waheguru ji kirpa kro ver ji te
@gurindersingh3073
@gurindersingh3073 3 ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਸਵਾਸ ਸਵਾਸ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
@paramjitmehroke2354
@paramjitmehroke2354 3 ай бұрын
ਵਹਿਗੁਰੂ ਜੀ ਮੇਹਰ ਕਰਨ ❤️🙏🏻❤️ਸਵਾਸ ਸਵਾਸ ਗੁਰੂਰਾਮਦਾਸ ਜੀ 🙏🏻🙏🏻
@HardeepKaur-lb3kt
@HardeepKaur-lb3kt 3 ай бұрын
ਧੰਨ ਧੰਨ ਸ਼ੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ 🙏🙏🙏
@manjitmaan8630
@manjitmaan8630 3 ай бұрын
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਨਾਨਕ ਦੇਵ ਜੀ
@amandeepkaurdhillon4971
@amandeepkaurdhillon4971 3 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ 🙏🙏
@KuldeepSingh-kw2fp
@KuldeepSingh-kw2fp 3 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸੱਭ ਦਾ ਭੱਲਾ ਕਰੋਜੀ
@harwindergandhara6439
@harwindergandhara6439 3 ай бұрын
Veer ji tusi bilkul seva shi jga karde oh kise nu roji roti da sadan leke dinde oh salute aa veer ji thanu man khush ho janda thode vlog dekh ke waheguru thanu lamia umara bakse veer ji🙏🙏🙏🙏🙏
@kawalkaur760
@kawalkaur760 3 ай бұрын
🙏🙏
@navjotsingh8616
@navjotsingh8616 3 ай бұрын
Sawas Sawas Guru Ramdas 🙏🙏 Nirvair warge put Ghar Ghar jaman Waheguru ji 🙏🙏🙏🙏🙏🙏
@SultanSingh-jo2yb
@SultanSingh-jo2yb 3 ай бұрын
ਸਵਾਸ ਸਵਾਸ ਗੁਰੂ ਰਾਮਦਾਸ ❤❤❤❤
@karnailnar
@karnailnar 3 ай бұрын
Dhan dhan guru Ramdas Sodi patshah Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹
@satwantkaurpandha1046
@satwantkaurpandha1046 3 ай бұрын
ਵਾਹਿਗੁਰੂ ਜੀ ਧੰਨਵਾਦ ਜੀ 🙏🙏🙏🙏
@amritkaur6831
@amritkaur6831 3 ай бұрын
Nirvair Khalsa ji waheguru ji bless you healthy wealthy happy & longest life ❤️🧬🎁
@user-tv5bd8ii5d
@user-tv5bd8ii5d 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@prabhsandhu9667
@prabhsandhu9667 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@PANJAB-nx8gy
@PANJAB-nx8gy 3 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ❤
@vsvs7194
@vsvs7194 3 ай бұрын
ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ
@BaljinderKaur-tt4jb
@BaljinderKaur-tt4jb 3 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
@SupanpreetKaur-rn5um
@SupanpreetKaur-rn5um 3 ай бұрын
Dhan Dhan Guru Ramdas Sahib Ji Swas swas Guru Ramdas Sahib Ji kirpa karo g mehr kreo g 🙏🏻🌹🙏🏻🌹🙏🏻🌹🙏🏻🌹🙏🏻🌹
@BaniKour-eh5kk
@BaniKour-eh5kk 3 ай бұрын
❤❤ dhan Guru Ramdas ji veer ji aap jino waheguru chadhti Kala vich rakhe❤❤
@mehakpreetmehakpreet5439
@mehakpreetmehakpreet5439 3 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏
@satveendersinghkala
@satveendersinghkala 3 ай бұрын
Dhan Dhan Shri Guru Ram Das Gi Rakho Sarnai Dhan Dhan Shri Guru Pita Gobind Singh Gi Dhan Dhan Shaheed Baba Deep Singh Gi
@charanjisingh1641
@charanjisingh1641 3 ай бұрын
DHAN DHAN SHRI GURU RAMDAS JI
Они так быстро убрались!
01:00
Аришнев
Рет қаралды 3,1 МЛН
SCHOOLBOY. Последняя часть🤓
00:15
⚡️КАН АНДРЕЙ⚡️
Рет қаралды 13 МЛН
Challenge matching picture with Alfredo Larin family! 😁
00:21
BigSchool
Рет қаралды 40 МЛН
ISSEI & yellow girl 💛
00:33
ISSEI / いっせい
Рет қаралды 21 МЛН
ਸਹੁਰੇ ਘਰ ਇੱਕੋ ਰਾਤ ਗੁਜ਼ਾਰੀ ਸੀ | Mata Kashmir kaur Visited Chak 151 GB Kairon at the age of 95 year
27:30
Они так быстро убрались!
01:00
Аришнев
Рет қаралды 3,1 МЛН