ਵੱਲਾ ਮੰਡੀ ਅੰਮ੍ਰਿਤਸਰ ਤੇ ਡੇਡ ਕਰੋੜ ਦਿੰਦੇ ਘੋੜੇ ਦਾ ਪਹਿਲਵਾਨ ਕਹਿੰਦਾ ਫੇਰ ਵੀ ਨੀ ਵੇਚਣਾ ਚਾਹੇ ਅੰਬਾਨੀ ਕਿਉਂ ਨਾ ਆਜੇ

  Рет қаралды 48,702

Panjaab Paidavar

Panjaab Paidavar

Ай бұрын

ਵੱਲਾ ਮੰਡੀ ਅੰਮ੍ਰਿਤਸਰ ਤੇ ਡੇਡ ਕਰੋੜ ਦਿੰਦੇ ਘੋੜੇ ਦਾ ਪਹਿਲਵਾਨ ਕਹਿੰਦਾ ਫੇਰ ਵੀ ਨੀ ਵੇਚਣਾ ਚਾਹੇ ਅੰਬਾਨੀ ਕਿਉਂ ਨਾ ਆਜੇ ਖ਼ਰੀਦਣ ਵੇਚਣਾ ਨੀ
#vaisakhimela #Vallaverkamandi #Amritsarmandi #panjaabpaidavar #sukhishergill #buffalo #neeliravibuaffalo #horsefair #amritsarmandi #Vallamandi

Пікірлер: 53
@user-gw5tb9bs4o
@user-gw5tb9bs4o Ай бұрын
ਇਹ ਡਰਾਮੇ ਦਾ ਪੜਦਾ ਲੋਪੋਂ ਆਲੇ ਨੇ ਚਕ ਦਿੱਤਾ ਸੀ ਤਾਂ ਹੀ ਕੁਝ ਲੋਕਾਂ ਨੂੰ ਕੌੜਾ ਲੱਗਾ ਸੀ
@Strangeofficial007
@Strangeofficial007 Ай бұрын
Shi gal bro drama hi a yarr crore kina hunda eh ewe mari jande
@AmarjitSingh-ym7xp
@AmarjitSingh-ym7xp Ай бұрын
,ਲੋਪੋ।ਵਾਲੇ ਨੇ ਤਾਂ ਹੀ ਫੁਕਰੇ ਕਿਹਾ
@TheHorseHub
@TheHorseHub Ай бұрын
ਜਵਾਕਾ ਨੇ ਬਾਈ ਤੈਨੂੰ ਵੇਖਕੇ ਹੀ ਸਿਖਣਾ ਜੋ ਵੀ ਸਿਖਣਾ ਜੋ ਜੋ ਬੀਜੀ ਜਾਵੋਗੇ ਉਹੀ ਉਹੀ ਵੱਡਣਾ ਪੈਣਾ
@kulvinderhappy8671
@kulvinderhappy8671 Ай бұрын
ਲਡੂ ਜਾ ਬਛੇਰਾ ਬਾਈ ਸਾਡੇ ਰੇੜੀਆਂ ਮੰਗਰ ਇਹ ਤੋ ਤਕੜੇ ਰੱਖੇਂ ਆ ਲ਼ੋਕ ਸਿਆਣੇ ਆ ਉਪਰੋਂ ਆਹ ਅਮਲੀ ਨੇ ਸਵਾ ਕਰਤੀ
@ParminderSingh-xw1ct
@ParminderSingh-xw1ct 24 күн бұрын
ਸ਼ਰੇਆਮ ਹੀ ਡਰਾਮਾ ਯਾਰ
@FLOPJodi-wv5dd
@FLOPJodi-wv5dd Ай бұрын
Sab mile baat aa😂😂
@historyofhorsesbyjatinders6546
@historyofhorsesbyjatinders6546 Ай бұрын
Great job Shergill sahib
@sadhsingh2036
@sadhsingh2036 Ай бұрын
ਇਹ ਬਾਈ ਬਲੋਗਰ,ਮਾਲਕ,ਖਰੀਦਦਾਰ,ਰੋਲਾ ਪਾਉਣ ਵਾਲੇ ਸਭ ਰਲੇ ਹੋਏ ਨੇ ਖਰੀਦਦਾਰ ਤੇਆਪ ਹੀ ਮੋਟੀ ਖਾਈ ਫਿਰਦਾ ,ਘੋੜੇ ਦਾ ਰੇਟ ਵਧਾ ਬੱਸ ਨਿਉ ਲੈਣ ਲੋਕ ਨੇ ਇਹਨਾ ਦੇ ਪਿੱਛੇ ਨਿ ਲੱਗੂ
@nachhattarsingh5455
@nachhattarsingh5455 Ай бұрын
ਕਿੳੁ ਜਰ ਨਵੇ ਲੋਕਾ ਦਾ ਦਿਲ ਤੋੜ ਦੇ ਡਰਮਾ ਕਰਕੇ
@user-gw5tb9bs4o
@user-gw5tb9bs4o Ай бұрын
ਲੋਪੋਂ ਆਲੇ ਦਾ ਸੱਚ ਤਾਂ ਹੀ ਸਭ ਦੇ ਚੁਭਿਆ ਸੀ
@babbarsher2065
@babbarsher2065 17 күн бұрын
Ghode da Peg Lia Lagda. 🐎🍻🐎. 😂🤣🇮🇳👍🏿
@rajindersingh728
@rajindersingh728 Ай бұрын
Sira y
@fandtodasukhmanarsh164
@fandtodasukhmanarsh164 Ай бұрын
ਭਾਉ ਪੈਸੇ ਤੇ ਨਹੀ ਡੁੱਲਦੇ ਵੀਰੇ
@jassa-jalalpur
@jassa-jalalpur 28 күн бұрын
ਨਾ
@Jawanda-agrofaram
@Jawanda-agrofaram Ай бұрын
ਬਾਈ ਜੀ ਇਹ ਜਾਣਬੁੱਝ ਡਰਾਮੇ ਕਰਦੇ ਆ।ਇਹ ਲੋਪੋ ਵਾਲੇ ਨੇ ਸੱਪ ਕੱਢਿਆ ਤਾ ਬਹੁਤਿਆ ਤੇ ਬਵਾਸੀਰ ਹੋ ਗਈ ਸੀ।
@user-gw5tb9bs4o
@user-gw5tb9bs4o Ай бұрын
🥱🤪😝🤣
@sohalfarm2061
@sohalfarm2061 Ай бұрын
❤❤
@zorajatt2912
@zorajatt2912 Ай бұрын
Setting a
@beantsingh5603
@beantsingh5603 Ай бұрын
ਮੈਂਨੂੰ ਮਿਲੇ ਲਗਦੇ ਨੇ
@RaviDhanesar
@RaviDhanesar Ай бұрын
Oh ta hai e
@sukhmaansukhman6977
@sukhmaansukhman6977 Ай бұрын
😂😂😂😂
@user-gw5tb9bs4o
@user-gw5tb9bs4o Ай бұрын
ਤਾਂ ਹੀ ਨੀਂ ਵੇਚਿਆ ਲੋਪੋਂ ਆਲਾ ਆਹੀ ਸੱਚ ਬੋਲਿਆ ਸੀ
@sarabjitsarv8375
@sarabjitsarv8375 Ай бұрын
Tuhade vichar ch rate kdo da ???
@hardevsandhu9209
@hardevsandhu9209 Ай бұрын
​@@user-gw5tb9bs4otuhade warge Nagtive pakh bahut sheti lende ne
@gurpreetbadesha1614
@gurpreetbadesha1614 Ай бұрын
ਬਾਈ ਜੀ ਜਾਣ ਕੇ ਡਰਾਮੇ ਕਰਦੇ ਨੇ ਬੰਦੇ ਆਪਸ ਵਿੱਚ ਜਾਣ ਪਛਾਣ ਵਾਲੇ ਨੇ ਲੋਕਾਂ ਅੱਗੇ ਪੈਸੇ ਵਧਾਊਦੇ ਨੇ
@Strangeofficial007
@Strangeofficial007 Ай бұрын
Bs chkr eh a drame da jo 31 fees ki lok ghodyia leke aun ki crore lga ki Vdia a
@krajasharma
@krajasharma 28 күн бұрын
Bhai Mai isko 3 lakh me bhi nehi leta hu
@RaviDhanesar
@RaviDhanesar Ай бұрын
Mile hoe ne sab
@ramitsingh4428
@ramitsingh4428 Ай бұрын
ਸ਼ਰਮ ਕਰੋ ਬਚਿਆ ਨੂੰ ਡਰਾਮੇਂ ਚ ਸ਼ਾਮਲ ਕਰਕੇ ਲੋਕਾਂ ਨੂੰ ਵੇਕੂਫ ਬਣਾ ਰਹੇ ਆ
@gagnsingh3614
@gagnsingh3614 Ай бұрын
Eh sb drame krde ne , ekathe hi ne
@gurlabhsingh8072
@gurlabhsingh8072 Ай бұрын
ਘੋੜਾ ਤਾ ਵਿਖਾ ਸੱਪ ਕੱਢ ਕੀ ਨਿਕਲਦਾ
@ramitsingh4428
@ramitsingh4428 Ай бұрын
ਇਹ ਸਾਰੇ ਰਲਮਿਲ ਕੇ ਡਰਾਮਾ ਕਰਕੇ ਲੋਕਾਂ ਨੂੰ ਫੁਦੂ ਬਣਾ ਰਹੇ ਹਨ
@user-yy9se3uk9m
@user-yy9se3uk9m Ай бұрын
Sab bakwas aa
@Strangeofficial007
@Strangeofficial007 Ай бұрын
Drama kri jande ehi gallan maddia crore pta kina hunda fuddu bnon Lge a ehi gallan nal madde bnde da ghoda piche reh jnda dramebaz❤
@Strangeofficial007
@Strangeofficial007 Ай бұрын
Lopo wala sach hi kehnda si sab Gappa a
@gurlabhsingh8072
@gurlabhsingh8072 Ай бұрын
ਡਰਾਮੇਬਾਜ਼ੀ ਕਰਦੇ ਹਨ ਬਾਪ ਨਾਲ ਡੰਗਰ ਕਿਸ ਤਰਾਂ ਰਲ ਗਿਆ
@kaursingh2597
@kaursingh2597 Ай бұрын
Dramawaj to Bach ka raho
@user-cw2do2el6n
@user-cw2do2el6n Ай бұрын
😂😂😂😂ਡਰਾਮਾ
@user-zi5gu4mw7y
@user-zi5gu4mw7y Ай бұрын
ਜੇ ਤੁਸੀਂ ਝੂਠ ਬੋਲਦੀ ਤੇ ਰੱਬ ਨਾਹੀ ਬਖਸਾ ਗਾ
@gurlabhsingh8072
@gurlabhsingh8072 Ай бұрын
ਕਰੋੜ ਦਾ ਕੀ ਹੈ ਇਸ ਟੱਟੂ ਵਿੱਚ
@user-bb4oe6jh2g
@user-bb4oe6jh2g Ай бұрын
5 lahk da dena
@beantsingh4851
@beantsingh4851 Ай бұрын
ਨਕਲੀ ਜਿਹਾ ਕੰਮ ਲੱਗਾ ਵੀਡੀਓ ਦਾ
@harvendersidhu4617
@harvendersidhu4617 Ай бұрын
Tu
@gurjeetsingh7821
@gurjeetsingh7821 Ай бұрын
👎
@krajasharma
@krajasharma 28 күн бұрын
Bhai sab natak hai Sala
@BaljitSingh-rg4hp
@BaljitSingh-rg4hp Ай бұрын
ਇਹ ਹਰੇਕ ਦੇ ਜਾ ਵੜਦਾ ਪੈਸਾ ਲਈ
@chanangill9173
@chanangill9173 Ай бұрын
ਡਰਾਮੇਬਾਜ਼ੀ
Кәріс өшін алды...| Synyptas 3 | 10 серия
24:51
NO NO NO YES! (50 MLN SUBSCRIBERS CHALLENGE!) #shorts
00:26
PANDA BOI
Рет қаралды 102 МЛН