Vanjhali Waja | Bir Singh (Live) | Jeevay Punjab | Live

  Рет қаралды 675,013

Jeevay Punjab

Jeevay Punjab

5 жыл бұрын

A Concept by Kumar Saurabh 🌻🍂
Song: Vanjhali waja
Singer: Bir Singh
Composition: Traditional, Bir Singh
Lyrics: Bir Singh, traditional
Flute: Mohit
Tabla: Vijay Ustam
Dholak: Munish
Harmonium: Ajay Mureed
Sarangi: Prabhjot singh
Dilruba: Ganga Singh
Video: Gurpal films & Noorjit Singh
#JeevayPunjab #BirSingh #angrej

Пікірлер: 454
@JeevayPunjab
@JeevayPunjab 4 жыл бұрын
We are raising funds for our first music album. If you like our work, kindly consider contributing some amount and spreading it in your circles. Please Contribute For The Music That Emanates Love For Punjab. Ketto Contribution Link: www.ketto.org/fundraiser/jeevay-punjab-music-album?payment=form
@jyotijaswal9366
@jyotijaswal9366 3 жыл бұрын
Paji 👌👌 speechless singing, love u truck bhr k ❤️❤️❤️
@nirapjotsingh27
@nirapjotsingh27 Жыл бұрын
@@jyotijaswal9366 rakshan Sharma Ki copy
@poonamojha8075
@poonamojha8075 4 жыл бұрын
ਮੈ ਪੰਜਾਬ ਤੋਂ ਨਹੀਂ ਆ ਪਰ ਜਿਵੇਂ ਮੇਰਾ ਪੰਜਾਬ ਹਮੇਸ਼ਾ ਯਹੀ ਦੁਵਾ ਮੰਗਦੀ ਆ।ਪੰਜਾਬ ਦੇ ਦਿਲ ਦਾ ਰਿਸ਼ਤਾ ਹੈ ਜੀ ।ਆਤਮਾ ਬਸਦੀ ਆ ਮੇਰੀ ਪੰਜਾਬ ਤੋਂ ।
@DEEPHANDA
@DEEPHANDA 2 жыл бұрын
Kitho ho tusi
@awaisshafique
@awaisshafique 4 жыл бұрын
The sheer innocence on his face and in his voice is out of this world. Love from Lahore, Punjab
@meharchand09
@meharchand09 4 жыл бұрын
ਵੰਗਾਂ ਦਾ ਅਸਲ ਮੁੱਲ ਜਾਂ ਤਾਂ ਵਣਜਾਰਾ ਜਾਣਦਾ ਤੇ ਜਾਂ ਪਹਿਨਣ ਵਾਲਾ । ਬਾਕੀਆਂ ਦੀ ਨਜ਼ਰ 'ਚ ਤਾਂ ਉਹ ਸਿਰਫ ਕੱਚ ਹੁੰਦਾ ।।
@bhupindersingh7796
@bhupindersingh7796 5 жыл бұрын
ਮਾਂ ਬੋਲੀ ਪੰਜਾਬੀ ਦੇ ਥੰਮ ਵੀਰ ਬੀਰ ਸਿੰਘ ਜੀ ਦਾ ਦਿਲੋਂ ਸਤਿਕਾਰ.…
@user-uj5wl7cw2y
@user-uj5wl7cw2y 3 жыл бұрын
what is meaning of Vanjhali?
@bhupindersingh7796
@bhupindersingh7796 3 жыл бұрын
@@user-uj5wl7cw2y veer ji , you can say flute
@pranjang
@pranjang 5 жыл бұрын
ਵਾਹ ਜੀ ਵਾਹ !!! ਕਿੱਥੇ ਲੁੱਕੇ ਬੈਠੇ ਸੀ ਤੁਸੀਂ ?? ਅਸੀਂ ਐਵੇਂ ਹੀ ਪੰਜਾਬੀ ਸੰਗੀਤ ਦੇ ਨਾਂ ਤੇ ਨਿਹਾਇਤ ਘਟਿਆ ਅਤੇ ਹੋਛੇ ਕਿਸਮ ਦੇ ਗੀਤ ਸੁਣਦੇ ਹਾਂ ਜਿਹੜੇ ਕਨੇਡਾ ਬੈਠੇ ਘਸਿਆਰੇ ਗਾਉਂਦੇ ਨੇ !! ਤੁਹਾਨੂੰ ਸੁਣ ਮਜ਼ਾ ਆ ਗਿਆ
@randhawasngh7272
@randhawasngh7272 4 жыл бұрын
Bai ki bhut song ne bir singh ji par loka nu nni pata
@anshumannsingh9619
@anshumannsingh9619 4 жыл бұрын
Aah gall kiti sirra bai g
@JeevayPunjab
@JeevayPunjab 4 жыл бұрын
ਸ਼ੁਕਰੀਆ ਜੀ 🌻🌼
@satveerkaur1016
@satveerkaur1016 4 жыл бұрын
@@JeevayPunjab roj rat nu sundi ha bir ji mu
@JeevayPunjab
@JeevayPunjab 4 жыл бұрын
@@satveerkaur1016 "ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥" ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ। ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।। www.ketto.org/fundraiser/jeevay-punjab-music-album?payment=form
@sandhusaab345
@sandhusaab345 4 жыл бұрын
ਸਤਿੰਦਰ ਸਰਤਾਜ , ਬੀਰ ਸਿੰਘ ਦੋਹਾਂ ਦੀ ਆਵਾਜ਼ ❤ ਨੂੰ ਛੂਹ ਜਾਂਦੀ ਯਰ ਸੁਣ ਸੁਣ ਕੇ ਗੁਆਚ ਈ ਜਾਈ ਦਾ ਲਫਜ਼ਾਂ ਵਿਚ
@kulbirbajwa1656
@kulbirbajwa1656 4 жыл бұрын
Right ji
@sharrysingh6856
@sharrysingh6856 4 жыл бұрын
Flute wale veer nu slaam 🙏👌
@debadritadutta3882
@debadritadutta3882 3 жыл бұрын
I even told my boyfriend that in my list you will always be the 2nd one as first is always for Bir Singh.... I'm in lv with his lyrics, voice and every gesture..... ❤️ frm bengal
@iAshStar
@iAshStar Жыл бұрын
Listen tu te main and daana paani
@debadritadutta3882
@debadritadutta3882 Жыл бұрын
@@iAshStar @AshStar thats already in my play list... But tu te main from GBBB is my fav followed by jad mil k bait henge nd other
@jaspreetdhaliwal1601
@jaspreetdhaliwal1601 10 ай бұрын
​@@debadritadutta3882 Mil ke baithange my fav also..but that song not belong to vir Singh..That song belong to Amrinder Gill written by vinder nathomajra..
@gulabkaur2492
@gulabkaur2492 4 жыл бұрын
Bir Singh ji and Satinder Sartaj punjabi gayaki de anmol heere ne parmatma ihna nu lambi umar bakshey
@justtrue8513
@justtrue8513 5 жыл бұрын
ਪੁਰਾਣਾ ਪੰਜਾਬ ਯਾਦ ਆ ਜਾਂਦਾ ਇਹੋ ਜਿਹੇ ਗੀਤ ਸੁਣਕੇ❤️
@yaseenarain7264
@yaseenarain7264 Жыл бұрын
Punjabi culture n language is guard by greats like Bir Singh veer jee. Salute an Respect from Karachi Pakistan.
@aaradhyasingh6306
@aaradhyasingh6306 3 жыл бұрын
I already listen this 50+ times. My ❤️ is Punjabi but my body is from up.
@jasbirkaur6836
@jasbirkaur6836 Жыл бұрын
Wah bhut vdhia great sardar Love you beer Singh ji gbu rabb tuhanu llambian umran deve tandrusat rho khush waheguru chadhdikla ch rakhe ❤️❤️❤️❤️❤️💕💕💕🌹🌹🌹🌹🥰🥰🥰🥰🙏🙏🙏🙏
@lovepunjab6431
@lovepunjab6431 5 жыл бұрын
Vasda Rahe lenda ty chrada punjab
@manvindersingh6134
@manvindersingh6134 5 жыл бұрын
Vasda rahan dono PUNJAB
@farazjatt1137
@farazjatt1137 4 жыл бұрын
Aameen veer g
@arshadhashmi945
@arshadhashmi945 5 жыл бұрын
آ لے پھڑ کنجییاں، تے سانبھ لے تجوریاں کھسماں نوں کھا ندای تیرا کہر وے ، چل میلے نوں چلیئے ، بہت ھی پیارا نقشہ کھینچا ھے ھماری پنجابی ثقافت کا پر اثر انداز
@farazjatt1137
@farazjatt1137 4 жыл бұрын
lajawab
@GurmeetSingh-ou8tk
@GurmeetSingh-ou8tk 4 жыл бұрын
Rooh nu sakoon ah janda Bir singh g di awaj sun ke.
@ajitsondhi6881
@ajitsondhi6881 4 жыл бұрын
Rooh khush kiri puttar wahguru chardikala bakhshe.
@nishantyadav3916
@nishantyadav3916 8 ай бұрын
God bless you so proud you sir Ji
@rajdeepsinghmomi6834
@rajdeepsinghmomi6834 4 жыл бұрын
He is the best singer ever , so sweet with no competition
@guneetsharma5844
@guneetsharma5844 2 жыл бұрын
❤️❤️❤️
@harshitbagrii
@harshitbagrii 2 жыл бұрын
One of the best lyricists
@neetukang6207
@neetukang6207 5 жыл бұрын
Shaala lambi umar hove,,,, punjab di mitti di khushbo injh hi dull dull warsdi rhe apdi geete vicho, bhut sara satikar 🙏🙏🙏
@wirringkaur5293
@wirringkaur5293 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ
@InformativeSardar
@InformativeSardar 3 жыл бұрын
ਸਕੂਨ ਦਾ ਦੂਜਾ ਨਾਮ ਬੀਰ ਸਿੰਘ 🌻
@harshitbagrii
@harshitbagrii 2 жыл бұрын
Never knew this existed I always listened to the one sung by Amrinder Gill I don't want to compare as both are legends
@user-gv6ct8bt4u
@user-gv6ct8bt4u 11 ай бұрын
Bhai beer singh jee. Boht boht sara pyar lehndey panjab wallon.. wasday rawo
@sunilpb22fazilka
@sunilpb22fazilka Жыл бұрын
ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼
@avindersingh9666
@avindersingh9666 4 жыл бұрын
Bansuri Wala geet vich jaan fooki janda.....jionda reh bansuri walea
@singhprabhpatialapunjab.7410
@singhprabhpatialapunjab.7410 2 жыл бұрын
ਇਹ ❤️ ਹੁੰਦੇ ਨੇ ਕਲਾਕਾਰ ਸਹੀ ਮਾਇਨੇ ਚ 👍☀️🎉☀️
@jaspreetsingh-lc9yf
@jaspreetsingh-lc9yf 2 жыл бұрын
Flute artist is awesome
@balvirsingh9650
@balvirsingh9650 5 жыл бұрын
ਮਰਹੂਮ ਗਾਇਕਾ ਨਰਿੰਦਰ ਬੀਬਾ ਜੀ ਦੀ ਯਾਦ ਤਾਜ਼ਾ ਕਰਵਾ ਦਿੱਤੀ ਸ਼ੇਅਰ ਬੋਲ ਕੇ ਜਿਉਂਦੇ ਰਹੋ ਵੀਰ ਜੀ
@kulwindersingh-bl8zw
@kulwindersingh-bl8zw 4 жыл бұрын
ਬਹੁਤ ਬਹੁਤ ਪਿਆਰ ਵੀਰ ਜੀ, ਦਿਲ ਨੂੰ ਛੁਹਣ ਵਾਲੀ ਆਵਾਜ਼ ਤੇ ਪੁਰੀ ਸਾਦਗੀ ਚ ਗਾਇਆ ਹੋਇਆ ਗੀਤ, ਜੁਗ ਜੁਗ ਜੀਓ
@amarjeetkaur2296
@amarjeetkaur2296 2 жыл бұрын
ਵਾਹਿਗੁਰੂ ਜੀ ਹੋਰ ਰਹਿਮਤਾਂ ਬਖਸ਼ਣ ਜੀਉਦੇ ਰਹੋ ਵੀਰ ਜੀ
@harvinderkour7449
@harvinderkour7449 Жыл бұрын
bahut pyari awaaz haa bir singh di app ji di
@ranjuchauhan6353
@ranjuchauhan6353 3 жыл бұрын
His voice is so soothing and calm that someone can easily forget all his pains and sufferings.😌😌❤️
@zarrarkhan6079
@zarrarkhan6079 5 жыл бұрын
G khush o gya sun ky Athay da howe ya odar da ,nai reesaan apne punjab diyan Wasday raho veero.
@jaswinderjass1163
@jaswinderjass1163 5 жыл бұрын
🙂🙂🙂🙂
@UnstableEvil
@UnstableEvil 5 жыл бұрын
We *Love* our brothers in pakistan too💕
@manishplaha4523
@manishplaha4523 3 жыл бұрын
Bir Singh ji Kya baat hai
@mohinderkaur7632
@mohinderkaur7632 3 ай бұрын
Awaj te geet dino hi buland ne ji .stay blessed beta.
@sulaxn
@sulaxn 2 жыл бұрын
Lafaz nahi aap ji de huzur vch kuj keh sakda Ultimate
@miang5264
@miang5264 3 жыл бұрын
dill kush hoa song sun k .Love from Pakistan
@BJ-bo2gw
@BJ-bo2gw 5 жыл бұрын
Amrinder Gill g nd Bir singh g..great souls
@shanigujjar550
@shanigujjar550 5 жыл бұрын
Bir singh g great awaz a tuhadi dil nu cho jandi love you a singho from pakistan punjab 👌😍😍😍😍
@deepbhaini8481
@deepbhaini8481 5 жыл бұрын
Love from Punjab India veer
@shreekalsimobilecafe4067
@shreekalsimobilecafe4067 5 жыл бұрын
Love you too bro
@gurbhejgill9178
@gurbhejgill9178 4 жыл бұрын
Love you bai jaan
@anshumannsingh9619
@anshumannsingh9619 4 жыл бұрын
Love u veero
@jagatkamboj9975
@jagatkamboj9975 2 жыл бұрын
💚
@mubeenkhalid3593
@mubeenkhalid3593 4 жыл бұрын
Lathe dii chader ute salati rang Mahiya ❤🇵🇰🇵🇰❤
@InformativeSardar
@InformativeSardar 3 жыл бұрын
Chrde punjabo bhut piyar 🧡🧡
@rahulrajj710
@rahulrajj710 4 жыл бұрын
Lyrics ❤️❤️ even being a Hindi people, I must say punjabi music touches the the heart of people!! And beer Singh is just awesome. A big fan ❤️
@haseebsarwar1058
@haseebsarwar1058 3 жыл бұрын
Love from West Punjab Dist Chakwal , Jhelum City of Raja Porus
@bhupinderarora9498
@bhupinderarora9498 Жыл бұрын
ਪੰਜਾਬੀ ਵਿਰਸਾ ਨੂੰ ਸਾਬ ਕੇ ਰੱਖਣ ਲਈ ਬਾਈ ਬੀਰ ਸਿੰਘ ਜੀ ਦਾ ਤਹਿ ਦਿਲੋ ਧੰਨਵਾਦ ਕਰਦੇ ਆ
@allahditta8622
@allahditta8622 3 ай бұрын
Wah gee wah ❤❤❤
@guribhullar3509
@guribhullar3509 4 жыл бұрын
Brother you are just out of the world... Thanks to jive Punjab n KZfaq. Finally I got a real singer
@finehumanbeing3506
@finehumanbeing3506 4 жыл бұрын
This is real punjabi music. Other singers take notice.
@abubakarayyaz
@abubakarayyaz 5 жыл бұрын
once a magician is always a magician....love from Pakistan Punjab
@pankajmalhotra4955
@pankajmalhotra4955 3 жыл бұрын
Wah paji wah awesome
@rupindersingh8174
@rupindersingh8174 4 жыл бұрын
Bir Bhaiiii G luv UUUUUUUUUUUUUUUUUUUUUUUUUUUUUUUUUUUUUUUU aaa'
@parmindersinghjassi7794
@parmindersinghjassi7794 4 жыл бұрын
ਕਿਆ ਬਾਤ ਆ ਸਰ
@yogpaulsingh274
@yogpaulsingh274 4 жыл бұрын
Wah aah Aaaa
@balkarsingh1967
@balkarsingh1967 2 жыл бұрын
ਬਹੁਤ ਹੀ ਵਧੀਆ।।
@singhakashuppal
@singhakashuppal 2 жыл бұрын
Bhai g... rongte khare ho gae.....
@shahidmahmood4160
@shahidmahmood4160 4 жыл бұрын
Vaa g vaa serdar g great.. love from landa Punjab
@user-sj2hw3lh2w
@user-sj2hw3lh2w 4 жыл бұрын
ਬਹੁਤ ਖੂਬ ਜੀ ਲਾਜਵਾਬ ਲਫਜ਼ 👌👌🙏🌹🌷🌺🌻🌸💐😍🤗
@simranjitkaur9054
@simranjitkaur9054 4 жыл бұрын
Bir singh....rooh nu sukoon den vali awaaz😇😇respect🙏🙏
@pawanpreetkaur7181
@pawanpreetkaur7181 5 жыл бұрын
Bir Singh's every presentation is Speechless....
@sunilpb22fazilka
@sunilpb22fazilka Жыл бұрын
ਏਹ ਹੈ ਸੰਗੀਤ ਸੁਣਦੇ ਸਾਰ ਹੀ ਰੌਂਗਟੇ ਖੜੇ ਹੋ ਜਾਂਦੇ ਆ ਰੱਬੀ ਇਸ਼ਕ
@MineView_Tanya
@MineView_Tanya 6 ай бұрын
His voice and the innocence on face
@AmarjeetSingh-dm4mj
@AmarjeetSingh-dm4mj 5 жыл бұрын
ਘੈਂਟ ਆ ਵੀਰ ਜੀ ਤੁਹਾਡੀ ਆਵਾਜ ਸੁਣ ਕੇ ਇੰਝ ਲਗਦਾ ਜਿਵੇ ਸੁੱਕੇ ਹੋਏ ਰੁੱਖ ਨੂੰ ਪਾਣੀ ਮਿਲ ਗਿਆ ਹੋਵੇ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਹਮੇਸ਼ਾ ਇਸੇ ਤਰ੍ਹਾਂ ਗਾਉਂਦੇ ਰਹੋ ਵਾਹਿਗੁਰੂ ਜੀ ਵਾਹਿਗੁਰੂ ਜੀ
@sukhkaur0133
@sukhkaur0133 4 жыл бұрын
Bir bhaaji🌺🌺🌺🌺🌺🌺jeonde vssde rho bht sara pyr
@gurvirkaurbajwa5912
@gurvirkaurbajwa5912 5 жыл бұрын
👌🏼👌🏼pure soul , perfect songs 👍 beautiful lyrics and ofcource much better than singa bolda , sidhu moose wala , etc. So peaceful 🌹and perfect .......... our music industry is missing these songs 👆 .........
@GurwinderSingh-ic8fx
@GurwinderSingh-ic8fx 2 жыл бұрын
ਬੀਰ ਸਿੰਘ ਜੀ ਨੇ ਤਾਂ ਪੰਜਾਬੀ ਮੁਉਜਕ ਹੈ ਜ਼ਿੰਦਾਬਾਦ
@dpsrecordz
@dpsrecordz 2 жыл бұрын
Sachi rooh 💕💕💕
@lovelahore1496
@lovelahore1496 4 жыл бұрын
Sada jeevey Punjab
@JagtarSingh-nb3wc
@JagtarSingh-nb3wc 3 жыл бұрын
Jiooooooo veer jiooooooo 😘😘😘😘
@NasirKhan-nz4xg
@NasirKhan-nz4xg 5 жыл бұрын
Very traditional music and his soulful voice...feel like living 1800s
@JagsirSir
@JagsirSir 4 жыл бұрын
ਬਾਈ ਜੀ ਸੋਲਫੁੱਲ
@ManjitSingh-vm9pt
@ManjitSingh-vm9pt 2 жыл бұрын
Singer of Nature
@kundanveersingh1026
@kundanveersingh1026 4 жыл бұрын
Waheguru allahmia vasda rakhe saare Punjab nu saare asi Punjabi veere aa
@deepakkalra3721
@deepakkalra3721 5 жыл бұрын
Bir Singh ji waheguru ji di Mahar twade utte hamesha Bani rave...dilun Ardas karedan Haan....
@amrikamy
@amrikamy 11 ай бұрын
Pure Music 🎶 ❤
@harcharansinghsivian7218
@harcharansinghsivian7218 5 жыл бұрын
Bahut khoob Bir Singh ji........ jeonde raho Jeeve Punjab
@GurdevSingh-jq9ix
@GurdevSingh-jq9ix 2 жыл бұрын
Very nice Beautiful Sweet Voice 🙏 Waheguru Sahib Mehar Rakhn Ji 🙏
@pritpalsingh8317
@pritpalsingh8317 Жыл бұрын
ਬਹੁਤ ਵਧੀਆ !👍👍👍👍 ਸਾਡੇ ਵਰਗੇ ਬੁੱਢੇ ਹੀ ਜਵਾਨ ਬਣ ਜਾਦੇ ਐ ਸਰਦਾਰ ਨੂੰ ਸੁਣਕੇ ,,
@mandipkaur3774
@mandipkaur3774 5 жыл бұрын
This man can cure cancer with his singing.
@nirmalsingh1473
@nirmalsingh1473 4 жыл бұрын
ਬਾਬਾ ਵੈਦ ਰੋਗੀਆਂ ਦਾ
@lallysingh8063
@lallysingh8063 3 жыл бұрын
Ture
@jagatkamboj9975
@jagatkamboj9975 2 жыл бұрын
🙏🙏
@ravinderkaur2766
@ravinderkaur2766 4 жыл бұрын
ਬਹੁਤ ਖੂਬ । ਜਿਊਂਦਾ ਵਸਦਾ ਰਹਿ ਨਿੱਕੇ ਵੀਰ ।
@rajwindersingh4544
@rajwindersingh4544 3 жыл бұрын
ਗਰੇਟ ਅਵਾਜ
@commanderjaskaransingh6930
@commanderjaskaransingh6930 5 жыл бұрын
ਵਾਹ ਬਹੁਤ ਖੂਬ .... ਬੀਰ ਸਿੰਘ ਬੀਰ ਹੋ ਕੇ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਦਿਨੋ ਦਿਨ ਵਧਾ ਰਹੇ ਹਨ।
@anjanamenon2798
@anjanamenon2798 3 жыл бұрын
ਮਾਂ ਬੋਲੀ ਦੇ ਸੱਚੇ ਸੇਵਕ ਨੂੰ ਸਤਿਕਾਰ
@rmnpreetkaur1971
@rmnpreetkaur1971 3 жыл бұрын
ਦਿੱਤੇ ਗਮ ਵੀ ਅੱਜ ਹਰਾ ❤🎶👌🎤❤
@jaswinderpandher9275
@jaswinderpandher9275 3 жыл бұрын
Excellent 👌👌👌👌
@ZeeshanAli-tn8bu
@ZeeshanAli-tn8bu 4 жыл бұрын
Aaaahaa wadiya babiyo chaa gaye o
@JeevayPunjab
@JeevayPunjab 4 жыл бұрын
🌻🌼
@pritpalsingh4271
@pritpalsingh4271 4 жыл бұрын
Extremely brissfull awesome song dear Bir Singh
@preetrandhawa5541
@preetrandhawa5541 5 жыл бұрын
waoooo great bir singh jiiii ........... folk songs da wakhra e najara hunda❤️❤️
@aaradhyasingh6306
@aaradhyasingh6306 3 жыл бұрын
Punjabi Essence is the kohenoor of Indian army and our country. Infinite love to you guys
@harmanjotsingh8648
@harmanjotsingh8648 Жыл бұрын
Very nice bro👌💖👌👌
@ranikaur8374
@ranikaur8374 2 жыл бұрын
Beautiful 😍
@gpahwas
@gpahwas 5 жыл бұрын
ਤੁਸੀਂ ਦਿਲ ਅਤੇ ਗੁਰਦੇ ਹੋ ਪੰਜਾਬ ਦੇ, ਸ਼ਾਲਾ ਜੁਗ ਜੁਗ ਜੀਵੋ
@jagdevgarcha5839
@jagdevgarcha5839 20 күн бұрын
Very nice 🎉
@ManpreetSingh-xk4ew
@ManpreetSingh-xk4ew 2 жыл бұрын
Song v natural,singer v natural, style v natural 👍
@jatinderlyallpur
@jatinderlyallpur 5 жыл бұрын
ਬਹੁਤ ਈ ਕਮਾਲ ਦੀ ਗਾਇਕੀ 👍🏻
@quagga_.
@quagga_. 2 жыл бұрын
Peaceful❤
@kaurjagdeep4275
@kaurjagdeep4275 5 жыл бұрын
No words for his voice.... He is legend
@Sd-tm9oz
@Sd-tm9oz 5 жыл бұрын
Wow Amazing My All Time Favourite Love From 🇵🇰
@labhsinghpb10
@labhsinghpb10 3 жыл бұрын
love u pakistan...
@InformativeSardar
@InformativeSardar 3 жыл бұрын
Love 💕
@cctnskik6464
@cctnskik6464 4 жыл бұрын
ਬਹੁਤ ਸੋਹਣੀ ਗਾਇਕੀ
@sarassinghjoy9734
@sarassinghjoy9734 2 жыл бұрын
Sooo heart touching song Veer ji..... Samay nu bnn dindaa Aah song v....🙏🙏
@MuhammadAliPB
@MuhammadAliPB 5 жыл бұрын
Suroor agya ❣️
@rajaji-wp4mv
@rajaji-wp4mv 4 жыл бұрын
Geo punjabiyo punjab zindabad east or west punjab his the best 👌👌👌
@sandeepjalwanarecords1625
@sandeepjalwanarecords1625 5 жыл бұрын
Dil nu skoon milda vire tera song sunke
Saif Ul Malooq | Bir Singh (Live) | Jeevay Punjab
7:26
Jeevay Punjab
Рет қаралды 1,2 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
ЧУТЬ НЕ УТОНУЛ #shorts
00:27
Паша Осадчий
Рет қаралды 9 МЛН
100❤️
00:19
MY💝No War🤝
Рет қаралды 24 МЛН
Raag Durga | Debopriya Chatterjee | Flutesisters
5:09
flutesisters
Рет қаралды 1 М.
Changa Ae | Bir Singh | Jeevay Punjab
8:56
Jeevay Punjab
Рет қаралды 268 М.
Mitti Da Bawa | Arpan Sandhu | Jeevay Punjab
4:34
Jeevay Punjab
Рет қаралды 1,5 МЛН
Kday Edar Kday Odar | Bir Singh | Jeevay Punjab | Ulfat Bajwa
2:56
Jeevay Punjab
Рет қаралды 86 М.
Heerey | Amrinder Gill | Bir Singh | Jeevay Punjab
4:17
Jeevay Punjab
Рет қаралды 1 МЛН
Saah | Bir Singh | G Mills Company
2:29
G Mills Company
Рет қаралды 350 М.
Jaloliddin Ahmadaliyev - Kuydurgi (Official Music Video)
4:49
NevoMusic
Рет қаралды 8 МЛН
Sadraddin - Jauap bar ma? | Official Music Video
2:53
SADRADDIN
Рет қаралды 16 МЛН
Zattybek & ESKARA ЖАҢА ХИТ 2024
2:03
Ескара Бейбітов
Рет қаралды 572 М.
Nurmuhammed Jaqyp  - Nasini el donya (cover)
2:57
Nurmuhammed Jaqyp
Рет қаралды 423 М.
KeshYou x Snoop Dogg - Forever Sunday (Official Music Video)
3:06
BM PRODUCTION
Рет қаралды 84 М.