ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਚਰਨਜੀਤ ਬਰਾੜ ਮੁੜ ਹੋ ਗਿਆ ਤੱਤਾ

  Рет қаралды 7,241

Jagbani

Jagbani

4 күн бұрын

#Jagbani #SukhbirSinghBadal #CharanjitBrar #LatestPunjabiNews #AkaliDalBachaoLehar#JagbaniInterview #SukhdevSinghDhindsa #ShiromaniAkaliDalNews #BjpPunjab
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 25
@GurdeepSingh-rb5qt
@GurdeepSingh-rb5qt 2 күн бұрын
Very nice barar sahib
@gurmitsingh2445
@gurmitsingh2445 2 күн бұрын
ਬਹੁਤ ਚੰਗੇ ਵਿਚਾਰ ਬਰਾੜ ਸਾਹਿਬ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ
@premjitsingh2962
@premjitsingh2962 2 күн бұрын
ਸਰਦਾਰ ਜਗਮੀਤ ਸਿੰਘ ਬਰਾੜ ਨੇ ਇਹ ਮੰਗ ਮਈ2022 ਵਿੱਚ ਕੀਤੀ ਸੀ ।ਪਾਰਟੀ ਤੋ ਬਾਹਰ ਕਰਤਾ ।
@Gurpappa8461
@Gurpappa8461 2 күн бұрын
Very good bro.... 👌👌👌
@user-im4pj3hr8q
@user-im4pj3hr8q 2 күн бұрын
All is true
@dharmpalsingh2365
@dharmpalsingh2365 2 күн бұрын
Brar bai good 👍👍
@jagtarbrar7236
@jagtarbrar7236 13 сағат бұрын
good charnjit singh ji
@BalkarSingh-jb3wv
@BalkarSingh-jb3wv 3 сағат бұрын
ਅੱਜ,, ਸੱਚ ਬੋਲਿਆ ,, ਭਰਾ ਨੇ
@user-gr8zz1fv4i
@user-gr8zz1fv4i 2 күн бұрын
❤... 👌👌👌
@kalasidhu-wo3pv
@kalasidhu-wo3pv 2 күн бұрын
ਸਹੀ।ਗੱਲ।ਹੈ।ਅਸੀ।ਪੱਕੇ।ਅਕਾਲੀ।ਸੀ।ਪਰ।ਹੁਣ।ਫੇਰ।ਸੋਡੇ।ਨਾਲ।ਉਣਾ।ਹੈ।ਪੱਕਾ।ਚਹੇ।ਸੋ।ਚਕਾ।ਲੳਉ
@mandeepsekhon3582
@mandeepsekhon3582 2 күн бұрын
ਮਾਸਟਰ ਤਾਰਾ ਸਿੰਘ ਨੇ ਤਾਂ ਸੱਨਤਾਲੀ ਵਿੱਚ ਪੰਜਾਬ ਦਾ ਨਾਸ਼ ਕਰਤਾ ਜੇ ਉਸ ਸਮੇਂ ਤਾਰਾ ਸਿੰਘ ਅਲੱਗ ਦੇਸ਼ ਮੰਗ ਲੈਂਦਾ ਤਾ ਜੱਭ ਮੁਕ ਜਾਣਾ ਸੀ ਉਸ ਸਮੇਂ ਤਾਰਾ ਸਿੰਘ ਨੈਹਰੂ ਦੇ ਪਿੱਛੇ ਲੱਗ ਗਿਆ ਕੇ ਸਿੱਖਾ ਤੇ ਪੰਜਾਬ ਦਾ ਨਾਸ਼ ਕਰਤਾ ਪੰਜਾਬ ਕਾਬਲ ਕੰਧਾਰ ਤੋਂ ਲੈਕੇ ਦਿੱਲੀ ਤੱਕ ਪੰਜਾਬ ਸੀਂ ਜੇ ਲਹਿੰਦਾ ਪੰਜਾਬ ਤੇ ਚੱ‌ੜ੍ਹਦਾ ਪੰਜਾਬ ਇੱਕ ਹੁੰਦਾ ਤਾਂ ਸੈਂਟਰ ਵਿੱਚ ਧੱਕ ਪੈਂਦੀ ਇਹ ਤਾਰਾਂ ਸਿੰਘ ਦਾ ਬੇੜਾ ਬੈਠਾ ਹੈ
@JaspalKandola-uq4pz
@JaspalKandola-uq4pz 2 күн бұрын
Sukhbir shoud retire now
@dharmpalsingh2365
@dharmpalsingh2365 2 күн бұрын
Brar bai mere pind ton pehlan 357 vote milde c par hun 2 plan vich 70-75 te aa k ruk gye.jhoodan dhindsa parivaar te blame Kari ja rha mere pind aa k v nai vadria.
@jagrajsinghsidhu9445
@jagrajsinghsidhu9445 2 күн бұрын
ਰਵੀ ਪ੍ਰੀਤ ਸਿੰਘ ਸਿੱਧੂ ❤
@jagrajsinghsidhu9445
@jagrajsinghsidhu9445 2 күн бұрын
ਨੌਜਵਾਨ ਲੀਡਰ ਰਵੀ ਪ੍ਰੀਤ ਸਿੰਘ ਸਿੱਧੂ
@jasvirsingh8715
@jasvirsingh8715 2 күн бұрын
Vichare ne auto chdea Naib tehsildar di mlai ali nokri chdi Sirf 50. Crore he kmaea Iston tan nokri he na chad da ?
@dharmpalsingh2365
@dharmpalsingh2365 2 күн бұрын
Jhoodan nu pucho jhoodan report implement kyon nai kri?
@BalkarSingh-jb3wv
@BalkarSingh-jb3wv 3 сағат бұрын
ਅਕਾਲੀਆ। ਨੇ ਪੰਜਾਬ ,ਸਿੱ😢ਖੀ ਦਾ ਬੇਹੱਦ ਨੁਕਸਾਨ ਕੀਤਾ
@AbhijitSingh-zt1hb
@AbhijitSingh-zt1hb 2 күн бұрын
Akala pardan nahi tusi Sara har da una he jomavar ho
@GurchranSingh-vj9pw
@GurchranSingh-vj9pw 2 күн бұрын
Jaddo. Badle privaar. BJP. Nall. Jave udho. Nooh Mass. Da. Rishta je koi hor kare. Bjp. De Bande. Manpreet .Ayyali. nu. Leaao party. Bach. Jayygi.
@AbhijitSingh-zt1hb
@AbhijitSingh-zt1hb 2 күн бұрын
Jis thali ch khanda raha otha hi sadd karn wala ho tusi gaddaro
@balvirbrar5259
@balvirbrar5259 2 күн бұрын
ਚਰਨਜੀਤ ਚੰਨੀ ਜੀ ਤੁਸੀਂ ਅੱਜ ਤੱਕ ਕਿਹੜੀ ਜਗ੍ਹਾ ਤੋਂ ਜਿੱਤ ਹਾਸਲ ਕੀਤੀ ਆ
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 291 М.
DO YOU HAVE FRIENDS LIKE THIS?
00:17
dednahype
Рет қаралды 16 МЛН
OMG😳 #tiktok #shorts #potapova_blog
00:58
Potapova_blog
Рет қаралды 3,7 МЛН
Just try to use a cool gadget 😍
00:33
123 GO! SHORTS
Рет қаралды 85 МЛН
Show with Charanjit Singh Brar | Political | EP 456 | Talk With Rattan
38:04
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 291 М.