🥰 ਦੱਸ ਪਸੰਦ ਗੋਰੀਏ ਨੀ 🥰 ਭਾਗ 02 | Latest New Punjabi Comedy Movie 2024 | Best New Punjabi Film 2024

  Рет қаралды 107,490

VCR WALE JATT

VCR WALE JATT

3 ай бұрын

ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
......................
Directed and Editing by :- Swarn Dhaliwal ( 8872587117 )
................................
• For Business Enquiry email us at :-
√√√√√........................√√√√√
Dhaliwalswarn4@gmail.com
.........
Story writer :-- ਹਾਕਮ ਭੋਲਾ ( VCR WALE JATT )
....
Featuring:- ਹਾਕਮ ( ਭੋਲਾ ) : 8146247683
.......
ਪੰਮੀ : 9872941062
........................
•All Rights Reserved.
.......
NOTICE - This is a Copyright Protected work. re-uploading on any Social media Platform Will be Resulted in legal action
.......
Follow kro Instagram and Facebook te @VCRWALEJATT
.........
Apna Second Channel V Subscribe krlo
#fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens

Пікірлер: 77
@naibsingh5273
@naibsingh5273 2 ай бұрын
ਭੋਲੇ ਮਾਂ ਦੇ ਰੋਲ ਵਿਚੁ ਸੁਨੀਤਾ ਫਿਟ ਬੈਠਦੀ ਤੇਰੇ ਨਾਲ ਉਸ ਨੂੰ ਗੁਲਾ ਬਹੁਤ ਆਊਦੀਐ ਹਨ ਰੋਣਕਾ ਲਾ ਦਿਦੀ ਹੈ
@mallmann8309
@mallmann8309 2 ай бұрын
ਬਹੁਤ ਨਜਾਰਾ ਆਉਦਾ ਹੈ ਪੁੱਤ ਭੋਲੇ ਦੀ ਮੂਵੀ ਵੇਖਣ ਦਾ। ਸੈਲਜਾ ਦਾ ਭੋਲੇ ਦੀ ਬੀਬੀ ਦਾ ਬਹੁਤ ਘੈਂ ਟ ਰੋਲ ਹੈ। ਟਰੈਕਟਰ ਕਿਸ ਦਿਨ ਲੈਕੇ ਆਉਣਾ ਹੈ ਪਾਰਟੀ ਵੀ ਲੈਣੀ ਹੈ। ਬਾਪੂ -- ਮਾਨ ਕਨੇਡਾ।
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤
@reshamsingh7501
@reshamsingh7501 2 ай бұрын
ਭੋਲ਼ੇ ਵੀਰੇ ਮਿੱਠੂ ਨੂੰ ਵੀ ਨਾਲ ਲੈ ਕੇ ਆਉਣਾ ਚਾਹੀਦਾ ਬਾਰੀ ਸਾਰੀ ਟੀਮ ਬਹੁਤ ਹੀ ਵਧੀਆ ਹੈ ਰੇਸ਼ਮ ਸਿੰਘ ਕਵੈਤ ਤੋ
@boharsingh7725
@boharsingh7725 2 ай бұрын
ਵਾਹ ਜੀ ਕਮਾਲ਼ ਬਾਈ ਬਹੁਤ ਹੀ ਵਧੀਆ ਜੀ 👍👍👍👍👍 👌👌👌👌👌
@HarjinderBhullar6076
@HarjinderBhullar6076 2 ай бұрын
ਦੋਵੇਂ ਸੱਸ ਨੂੰਹ ਝੋਟੇ ਵਰਗੀਆਂ ਪ ਈ ਆ ਕੰਮ ਕਰਨ ਤੋਂ ਟੱਲਦੀਆ
@rspr6644
@rspr6644 Ай бұрын
ਫ। ।ਫ
@user-st7lr8wc8z
@user-st7lr8wc8z Ай бұрын
Nuh mast sirre Di ran aa yr 💚😘🔥👌😯😜
@Parminder-GurnoorRai0322
@Parminder-GurnoorRai0322 2 ай бұрын
ਬਹੁਤ ਸੋਹਣੀ ਵੀਡਿਓ ਆ ਵੀਰ, ਭੋਲਾ ਸਿਰਾ ਲਾਉਂਦਾ, ਜੋਹਨ ਡਾਇਰ ਲਿਆ ਕੇ ਫੂਕੂ ਕਾਲਜੇ ਸ਼ਰੀਕਾ ਦੇ 😂😂😂😂
@SatgurAujla-tb9pu
@SatgurAujla-tb9pu 2 ай бұрын
ਬਹੁਤ ਵਧੀਆ ਭੋਲੇ ਬਾਈ ਜਮਾ ਸਿਰਾ ਕਰਵਤਾ ਬਹੁਤ ਵਧੀਆ ਸੁਨੇਹਾ ਦਿੱਤਾ,🎉🎉🎉🎉🎉🎉❤❤❤❤❤ ਸਤਗੁਰ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ 💯💯💯💯🌹🌹🌹🌹🌹🌹🌹👍👍👍👍👍🙏🙏🙏🙏🙏🙏🙏🙏ਲਵ ਜੂ ਟਰਾਲੀ ਭਰ ਕੇ ਸਾਰੀ ਟੀਮ ਨੂੰ ਔਜਲੇ ਵਲੋਂ
@sukhkhehra1627
@sukhkhehra1627 2 ай бұрын
ਭੋਲੇ,,, ਸ਼ੈਲਜਾ,,, ਸਾਰੀ ਟੀਮ ਬਹੁਤ ਵਧੀਆ ❤❤
@gulbaharsinghshahpuria3682
@gulbaharsinghshahpuria3682 25 күн бұрын
Very very good Movie ❤❤❤❤❤❤😂😂😂😂😂😂😂😂😂😂😂
@HarjinderBhullar6076
@HarjinderBhullar6076 2 ай бұрын
ਜਿੰਨੀ ਮਰਜ਼ੀ ਜ਼ਮੀਨ ਹੋਵੇ ਇੱਕ ਲੱਖ ਰੁਪਏ 6 ਮਹੀਨੇ ਤੋਂ ਕਿਸ਼ਤ ਭਰਨੀ ਬਹੁਤ ਔਖੀ ਆ, ਕਿਸ਼ਤਾਂ ਤੇ ਟਰੈਕਟਰ ਲਿਆ ਸਮਝੋਂ ਜ਼ਮੀਨ ਗ ਈ,ਭੋਲਾ ਬਾਈ ਫੁੱਕਰਾ ਬੰਦਾ
@gurjindersingh3638
@gurjindersingh3638 2 ай бұрын
ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਆਲ ਟੀਮ ਗੁੱਡ ਅਕਟਿੰਗ ਵੈਰੀ ਸਲੋਟ ਜੀ 🙏🥀💛🥀👌
@rachhpalsingh78466
@rachhpalsingh78466 2 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@daljitjhalli
@daljitjhalli 2 ай бұрын
ਜਮਾ ਬੇਕਾਰ ਵੀਡੀਓ ਟਰੈਕਟਰ ਦੀ ਜਿੱਦ
@PalaAULAKH
@PalaAULAKH 2 ай бұрын
ਬਾਈ ਭੋਲੇ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਬਾਈ ਸਾਰਿਆਂ ਨੂੰ ❤❤❤❤
@rachhpalsingh78466
@rachhpalsingh78466 2 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@PervaizShah-ok5qx
@PervaizShah-ok5qx 2 ай бұрын
Bohat ziada sohny video. Sari team da kum bohat wadiya.
@user-vv3sq3ke3s
@user-vv3sq3ke3s 2 ай бұрын
ਬਹੁਤ ਵਧੀਆ ਵੀਡੀਓ ਆ ਬਾਈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@user-ld1qt1lx5s
@user-ld1qt1lx5s 2 ай бұрын
ਸੈਲਜਾ ਵਰਮਾ ਤੂੰ ਬਹੁਤ ਸੋਹਣੀ ਹੈ ਤੇਰੀ ਐਕਟਿੰਗ ਬਹੁਤ ਸੋਹਣੀ ਹੁੰਦੀ ਹੈ
@seemabansal1671
@seemabansal1671 2 ай бұрын
🌹 Jai 💐 mata 💐 di 🌹 Jai 💐 mata 🌹 di 🌹💐💐🌹💐🌹💐🌹💐🌹💐🌹💐🌹💐🌹💐🌹💐🌹🌹💐
@GurpreetSingh-fq7di
@GurpreetSingh-fq7di 2 ай бұрын
Very nice video brother Bhole always your videos superb and your all team members work great 👍❤️🌹🙏🙏
@billosingh1985
@billosingh1985 2 ай бұрын
ਬਹੁਤ ਵਧੀਆ ਸੁਨੇਹਾ ਬਰਾੜ ਡਗਰੂਮੋਗਾ ਜਿਲਾ
@kuljitsingh2620
@kuljitsingh2620 2 ай бұрын
ਬਹੁਤ ਵਧੀਆ ਵੀਡੀਓ ਹੈ ਭੋਲੇ
@shaukatbashir-he6vp
@shaukatbashir-he6vp 2 ай бұрын
Very nice short story and emotional..............................🥰🥰
@KuldeepSingh-rv1uo
@KuldeepSingh-rv1uo 2 ай бұрын
ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ
@ShinderpalMaan-ue9ug
@ShinderpalMaan-ue9ug 2 ай бұрын
Bai Bhola ji atte mam walia ji Bahut he vedia vedio👌👌 Parmatma tohanu hemesha terekia deve sari teams nu🙏🙏🙏
@brindersingh9150
@brindersingh9150 2 ай бұрын
Good acting salija🎉
@user-bs7qf5pv6y
@user-bs7qf5pv6y 2 ай бұрын
Bhole Bhai te ShaLja to bapu te mata te Puri teem atat
@sarwandassmehton3421
@sarwandassmehton3421 2 ай бұрын
Haanji ki Haal ehh ji thodaaaaaaaaaaaaaaaaaaaaaaaa VCR Team Waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🎉🎉🎉🎉🎉🎉🎉🎉🎉🎉🎉
@surjitgill737
@surjitgill737 2 ай бұрын
ਭੋਲੇ ਇਹਤੋਂ ਬੈਠੇ ਕੇ ਗੱਠੇ ਨੀ ਗੁੱਠੇ ਜਾਏ ਕੁਰਸੀ ਲਿਆ ਦੇ
@KuldeepRangi-lk8le
@KuldeepRangi-lk8le 2 ай бұрын
Bahut vadia video hai Ji very nice
@naibsingh5273
@naibsingh5273 2 ай бұрын
ਮੇਰੀ ਫੇਵਰਟ ਐਕਟਰ ਸੈਲਜਾ ਅਤੇ ਸੁਨੀਤਾ ਰੁਬ ਲੰਬੀ ਊਮਰ ਕਰੇ ਇਹਨਾ ਦੀ ਸੈਲਜਾ ਦਾ ਬੋਲਣ ਦਾ ਢੰਗ ਬਹੁਤ ਪਿਆਰਾ ਹੈ
@naibsingh5273
@naibsingh5273 2 ай бұрын
ਨੂੰ ਸੰਸ ਦੋਨੇ ਖਾਣ ਸੂਰੀਆ ਸੈਲਜਾ 100 ਕਿਲੋ ਦੀ ਸੁੰਸ 120 kg bapu 70 kg okay bhola padda
@baghelsingh9735
@baghelsingh9735 2 ай бұрын
Veryniceactingbholebhaifeshaljatobapuji❤🎉❤🎉❤🎉
@soniuppal161
@soniuppal161 2 ай бұрын
Kaint video
@HarjinderBhullar6076
@HarjinderBhullar6076 2 ай бұрын
ਮੰਜੂ ਮਾਹਲ ਤੇ ਸ਼ੈਲਜਾ ਬਹੁਤ ਸੋਹਣੀ ਆ ਦੋਵੇਂ ਸੱਸ ਨੂੰਹ ਬਹੁਤ ਵਧੀਆ ਐਕਟਿੰਗ ਆ
@mandeepkhaira6567
@mandeepkhaira6567 2 ай бұрын
😂😂 Kant video 😂😂
@kulwantsingh-yi7bw
@kulwantsingh-yi7bw 2 ай бұрын
Ghaint Video❤❤❤❤
@MandeepSinghDandiwal
@MandeepSinghDandiwal 2 ай бұрын
Good work all teem
@mallmann8309
@mallmann8309 2 ай бұрын
ਜੇ ਮੱਝ ਟੱਪ ਗਈ ਕੀ ਹੋ ਤੇਰੇ ....??
@darshansinghcheema6383
@darshansinghcheema6383 2 ай бұрын
Very nice video
@GurmeetKaur-kl7zs
@GurmeetKaur-kl7zs 2 ай бұрын
😂😂😂❤❤🎉
@HarjinderBhullar6076
@HarjinderBhullar6076 2 ай бұрын
ਫਸਲਾਂ ਦੇ ਭਾਅ ਹੈਨੀ, ਨਵਾਂ ਟਰੈਕਟਰ ਦੀਆਂ ਕਿਸ਼ਤਾਂ ਭਰੀਆਂ ਨੀ ਜਾਂਦੀਆ ਜ਼ਮੀਨ ਜਾਦੀ ਆ ਸੈਕਿੰਡ ਹੈਂਡ ਟਰੈਕਟਰ ਲੈਣਾ ਚਾਹੀਦਾ,
@user-hy1ch1fp4b
@user-hy1ch1fp4b 2 ай бұрын
Very nice bro
@naibsingh5273
@naibsingh5273 2 ай бұрын
Very nyc vedio
@PalSingh-jo2lf
@PalSingh-jo2lf 2 ай бұрын
Very nice vedio
@user-hx8hh6pp1c
@user-hx8hh6pp1c 2 ай бұрын
Good bai ji 🎉🎉🎉🎉🎉🎉🎉🎉❤❤❤❤❤❤❤❤❤
@harmandhaliwal2842
@harmandhaliwal2842 2 ай бұрын
Nice Video Bhai ji
@manjitvirk8548
@manjitvirk8548 2 ай бұрын
Very nice video ji😂😂😂😂❤❤❤❤
@dalbirSinghghuman-fn6ch
@dalbirSinghghuman-fn6ch 2 ай бұрын
Good but why repeating some dialogues 👍🤔time s precious
@dalbirSinghghuman-fn6ch
@dalbirSinghghuman-fn6ch 2 ай бұрын
E nn capirai mai niente cosa intendevo a dirvi,sn un' eccezione 😂😂
@Gurjeetsingh-mx9ic
@Gurjeetsingh-mx9ic 2 ай бұрын
Very nice video ❤❤❤
@satnamkaur7426
@satnamkaur7426 2 ай бұрын
Nice good job ❤
@sidhu-647
@sidhu-647 2 ай бұрын
Nice video bro 🎉❤❤
@sarbjeetdhiman7859
@sarbjeetdhiman7859 2 ай бұрын
End brother
@avtarmaan6736
@avtarmaan6736 2 ай бұрын
Nice ❤❤
@PremSingh-qg6bi
@PremSingh-qg6bi 2 ай бұрын
भोले मीठो नु जानना ते खवादे यार❤
@SandeepGerwal-in8fs
@SandeepGerwal-in8fs 2 ай бұрын
Nice
@Jassi-re3mi
@Jassi-re3mi 2 ай бұрын
Ok❤❤❤❤❤❤
@jaskarandhindsa6818
@jaskarandhindsa6818 2 ай бұрын
❤❤
@Kakda7188
@Kakda7188 2 ай бұрын
Sira bai hakam 😂🤣🤣😅
@tehalsingh8075
@tehalsingh8075 2 ай бұрын
🙏
@sohansinghsonu6745
@sohansinghsonu6745 2 ай бұрын
Hay moto rani
@ArshdeepSingh-oh4qk
@ArshdeepSingh-oh4qk 2 ай бұрын
ਇਹ ਓਹੀ ਐ ਕਰਨਾ
@dalbirSinghghuman-fn6ch
@dalbirSinghghuman-fn6ch 2 ай бұрын
Good night mr,u didn't know my activity 😂some of times I'm hyperactive.most of times I'm european
@inderkadyan8095
@inderkadyan8095 2 ай бұрын
Payaj to andy Bana rakhe h.
@sukhbitkaursukhbitkaur4113
@sukhbitkaursukhbitkaur4113 2 ай бұрын
Nice video ji
@SuperGillshergill
@SuperGillshergill 2 ай бұрын
GHANT VIDEO
@ArshdeepSingh-oh4qk
@ArshdeepSingh-oh4qk 2 ай бұрын
ਇਹ ਜੂਵੀਵਾਲੀ ਲਗਦੀ ਐ
@ABIkumar-iz4sy
@ABIkumar-iz4sy 2 ай бұрын
ਟਰੈਕਟਰ ਬੈਂਕ ਦੇ ਪੈਸੇ ਮੁੱਕਰ ਜਾਉ ਤੁਸੀਂ ਵੀ 😂 ਕਿਸਾਨ ਯੂਨੀਅਨ ਵਾਲੇ ਪੈਸੇ ਲੈਕੇ ਧਰਨਾ ਲਾ ਦੇਣਗੇ ਠੱਗ ਨੇ ਸਾਰੇ ਜੱਟ ਪੈਸੇ ਦਿਓ ਧਰਨਾ ਲਾ ਦੇਣਗੇ ਕਿਸਾਨ ਜਥੇਬੰਦੀਆਂ ਵਾਲੇ ਕਿਸੇ ਦੇ ਮਰਜ਼ੀ ਮੁੱਕਰ ਜਾਉ ਪੈਸੇ 😂😂
@Parminder-GurnoorRai0322
@Parminder-GurnoorRai0322 2 ай бұрын
ਸਾਰੇ ਜੱਟ ਠੱਗ ਕਿਵੇਂ ਹੋ ਗਏ, ਤੂੰ ਕੀ ਵੇਖ ਲਿਆ ਜੱਟਾ ਦਾ
WHAT’S THAT?
00:27
Natan por Aí
Рет қаралды 13 МЛН
50 YouTubers Fight For $1,000,000
41:27
MrBeast
Рет қаралды 198 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 7 МЛН
Slow motion boy #shorts by Tsuriki Show
00:14
Tsuriki Show
Рет қаралды 8 МЛН
ПРОВЕРЬ СВОЙ УРОВЕНЬ💪🏻
0:38
⚡️КАН АНДРЕЙ⚡️
Рет қаралды 2,1 МЛН
Smart Sigma Kid #funny #sigma #comedy
0:26
CRAZY GREAPA
Рет қаралды 19 МЛН
Малого Приняли... ❘  #фильмы  #сериал
0:52
ПРОВЕРЬ СВОЙ УРОВЕНЬ💪🏻
0:38
⚡️КАН АНДРЕЙ⚡️
Рет қаралды 2,1 МЛН