Kingpin - The Next Episode (Official Video) Tarsem Jassar | Wazir Patar | New Order

  Рет қаралды 3,247,706

VehliJantaRecords

VehliJantaRecords

2 ай бұрын

Vehli Janta Records presents 'Kingpin The Next Episode ' by Tarsem Jassar from the album 𝗡𝗲𝘄 𝗢𝗿𝗱𝗲𝗿.
𝐀𝐥𝐛𝐮𝐦 - New Order
♪ 𝐒𝐩𝐨𝐭𝐢𝐟𝐲 - open.spotify.com/album/2Wz1Js...
♪ 𝐀𝐩𝐩𝐥𝐞 𝐌𝐮𝐬𝐢𝐜 - / new-order
𝐒𝐨𝐧𝐠 𝐂𝐫𝐞𝐝𝐢𝐭𝐬-
Singer/Lyrics: Tarsem Jassar
Music : Wazir Patar
Mix & Master : Dense
Director : Gurjant panesar(@gurjant.panesar)
Ad / editor : Gursimran panesar(@gursimran_panesar)
VFX / CGI : IBADAT & NIHAAL
Producer: Manpreet Johal | Karamjit Singh Johal
Label : Vehli Janta Records
Digitally Powered by : 𝗖𝗕𝗶𝘁𝘀𝘀
𝐓𝐚𝐫𝐬𝐞𝐦 𝐉𝐚𝐬𝐬𝐚𝐫 (Artist)
Facebook: / tarsemjassar
Instagram: / tarsemjassar
Snapchat: / tarsemjassar
𝐌𝐚𝐧𝐩𝐫𝐞𝐞𝐭 𝐉𝐨𝐡𝐚𝐥 (Producer)
Instagram: / immanpreetjohal
Snapchat: / immanpreetjohal
𝐊𝐚𝐫𝐚𝐦𝐣𝐢𝐭 𝐒𝐢𝐧𝐠𝐡 𝐉𝐨𝐡𝐚𝐥 (Producer)
Instagram: / karamjohal_vehlijanta
𝐕𝐞𝐡𝐥𝐢 𝐉𝐚𝐧𝐭𝐚 𝐑𝐞𝐜𝐨𝐫𝐝𝐬 (Label)
KZfaq: / vehlijantarecords
Facebook: / vehlijantarecord
Instagram: / vehlijantarecords
#newpunjabisong #tarsemjassar #latestpunjabisongs #neworder #kingpin

Пікірлер: 1 200
@arshdeep8793
@arshdeep8793 2 ай бұрын
ਨਾ ਕੋਈ ਮੁੱਛਾਂ ਤੇ ਨਾ ਵੱਟਾਂ ਵਾਲੀ pagg ਦਾ trend ਲਿਆ ਸਕਿਆ, ਨਾ ਕੋਈ ਸਰਦਾਰੀ ਮੋੜ ਕੇ ਲਿਆ ਸਕਿਆ, ਚੜਾਈ ਤਾਂ ਬੜੇ hollywood ਤਕ ਕਰਗੇ , ਪਰ Jassar ਵਾਂਗੂ ਨਾ ਕੋਈ ਲਿਖ ਤੇ ਨਾ ਗਾ ਸਕਿਆ !!❤
@Davinder_gharuan
@Davinder_gharuan Ай бұрын
BHAIN DE LODEA HAREK NU BUND DEN DI AADAT AA THONU SALEO CONTROVERSI THODE VARGE GHOOSE HI KARAUNDE AA LODUO
@user-fd9px9me3t
@user-fd9px9me3t 24 күн бұрын
❤ Write
@khushpreetsingh6381
@khushpreetsingh6381 2 ай бұрын
ਹੋਰਾਂ ਸਿੰਗਰਾਂ ਵਾਂਗੂੰ ਕਿਸੇ ਨਾਲ਼ ਕੋਈ ਪੰਗਾਂ ਨਹੀਂ, ਟੀਮ ਵੇਹਲੀ ਜਨਤਾ ਚੰਗੀ ਤੇ ਸਰਦਾਰ ਜੱਸੜ ਵਰਗਾਂ ਕੋਈ ਬੰਦਾ ਨਈ... Proud of you sardara ❤
@himachalboy2131
@himachalboy2131 2 ай бұрын
Nice sir
@onkarsaroya9019
@onkarsaroya9019 Ай бұрын
ਬਾਈ ਇਹਨਾ ਨੇ ਮੈਨੰ ਧੋਖਾ ਦਿੱਤਾ
@onkarsaroya9019
@onkarsaroya9019 Ай бұрын
ਬਾਈ ਹੋਰ ਵੀ ਵੱਡੇ ਲੋਕ ਨਾਲ
@lassi.ka.beta.gaumutr
@lassi.ka.beta.gaumutr Ай бұрын
No sidhu moosewala is harmed 😂
@GurvinderAulakh-ik4vw
@GurvinderAulakh-ik4vw Ай бұрын
​@@himachalboy2131❤❤❤
@karansidhu4097
@karansidhu4097 2 ай бұрын
ਸਾਡੇ ਕੰਮ ਕਾਰ ਚੱਲਦੇ ਜੁਬਾਨਾਂ ਉੱਤੇ ਨੇ...🔥👌👌💯💯❣️❣️
@talwindersingh8929
@talwindersingh8929 2 ай бұрын
ਆਪਾਂ ਤਾਂ ਸ਼ੁਰੂ ਤੋਂ ਜੱਸੜ ਤੇ ਸਿੱਧੂ ਦੇ ਹੀ ਫੈਨ ਰਹੇ ਹਾਂ
@jaanpalhanjra4111
@jaanpalhanjra4111 2 ай бұрын
❤❤🎉🎉
@kamaldeepkour6313
@kamaldeepkour6313 2 ай бұрын
Also
@SandeepKaur-fb4ee
@SandeepKaur-fb4ee 2 ай бұрын
Apa v
@user-by4sp1bz6p
@user-by4sp1bz6p 2 ай бұрын
ਪਿੱਛੇ ਜਿਹੇ ਪੰਜਾਬੀ ਭਰਾ ਮਿਲਣ ਨੂੰ ਗਏ ਸੀ,, ਗੇਟ ਤੇ ਹੀ ਮੋੜ ਦਿੱਤਾ ਆਕੜ ਬੁਹਤ ਹੋਗੀ ਹੁਣ ਇਹਦੇ ਚ ,,? ਸਿੱਧੂ ਨੀ ਕਿਸੇ ਨੇ ਬਣ ਜਾਣਾ ❤️
@talwindersingh8929
@talwindersingh8929 2 ай бұрын
@@user-by4sp1bz6p ਬਾਈ ਜੀ ਕੁਝ ਮਜਬੂਰੀ ਵੀ ਹੋ ਜਾਂਦੀ ਆ। ਸਿੱਧੂ ਨੂੰ ਮਿਲਨ ਆਏ ਨੇ ਹੀ ਦੇਖੋ ਕਿਸ ਤਰਾਂ ਗਦਾਰੀ ਕੀਤੀ
@sarbasingh6015
@sarbasingh6015 Ай бұрын
ਦਾੜੇ੍ ਦਾ ਪ੍ਕਾਸ਼ ਕਰਕੇ ਜੱਸੜ ਵੀਰੇ ਸਿਰਾ ਲਾ ਦਿੱਤਾ 🌸❤️
@Oberoijagjit
@Oberoijagjit 2 ай бұрын
10 ਗੁਰੂਆਂ ਤੋ ਚੜਦੀਕਲਾ ਦਾ ਅਸ਼ੀਰਵਾਦ ਸਾਨੂੰ ਸਿਖਾ ਨੂੰ ਵਿਰਾਸਤ ਚ ਮਿਲਿਆ ਪੂਰੀ ਦੁਨੀਆ ਵਿਚ ਸਿਖਾ ਦੀ ਫਤਿਹ ਹੋ ਰਹੀ ਅਸੀ ਕਿਸੇ ਦਾ ਸਿਰ ਨਹੀ ਝੁਕਾਂਦੇ ਤੇ ਅਪਨਾ ਸਿਰ ਕਿਸੇ ਅਗੇ ਝੁਕਣ ਨਹੀ ਦਿੰਦੇ।
@bandeepsingh8907
@bandeepsingh8907 2 ай бұрын
ਆ ਗਏ ਮੁੱਛਾਂ ਵਾਲੇ...✌❣️
@user-ze8cg6hl3z
@user-ze8cg6hl3z 2 ай бұрын
@KuldeepSingh-ph4tu
@KuldeepSingh-ph4tu 2 ай бұрын
❤❤​@@user-ze8cg6hl3z
@chanpreetsinghbaidwan3365
@chanpreetsinghbaidwan3365 2 ай бұрын
Jis jis nu Tersem jasser Pasand hai oo like karo👇👇👇👇
@Mathsmastii1
@Mathsmastii1 2 ай бұрын
Tarsem jassar big fan
@punjabihiphop542
@punjabihiphop542 2 ай бұрын
ਕਲੀਆ ਦੀ ਨੋਲਜ਼ ਬਥੇਰੀ ਜੱਟ ਨੂੰ✍️🌖𝓣𝓱𝓾𝓰 𝓵𝓲𝓯𝓮≛
@jaandeepjaani7772
@jaandeepjaani7772 2 ай бұрын
ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ,ਪਰ ਬਰਾਬਰੀ ਕੋਈ ਨੀ ਕਰ ਸਕਦਾ❤❤❤ sirra bai ji God bless you raab hamsa kush rakhe ji tuhanu Te family nu v Bahut vadiya song Taresm jasser on top 🚀🚀🚀
@amrojsingh4362
@amrojsingh4362 2 ай бұрын
Different than whole Punjabi industry Tarsem jassar 🔥🔥
@vaidmaan
@vaidmaan 2 ай бұрын
ਪੈਸੇ ਯਾਰਾਂ ਉੱਤੋਂ ਵਾਰੇ ਨਾਂ ਰਕਾਨਾਂ ਉੱਤੋਂ ਨੇਂ
@gurbanigursikhi7377
@gurbanigursikhi7377 2 ай бұрын
ਬਾਰੇ ❌ ਵਾਰੇ ✅🗽
@Pawan_xr
@Pawan_xr 2 ай бұрын
Best line
@akashsandhu4834
@akashsandhu4834 26 күн бұрын
❤❤
@AmandeepSingh-fi7qs
@AmandeepSingh-fi7qs 17 күн бұрын
¹¹1111111111​@@akashsandhu4834
@ManpreetSingh-zm3mx
@ManpreetSingh-zm3mx 2 ай бұрын
ਸਾਡੀ ਕਿੱਥੇ ਤੱਕ ਪਹੁੰਚ ਪਿੰਡ ਸ਼ਹਿਰ ਜਾਣਦੇ 🤝 ਕਿੰਨੇ ਖੁੰਦ ਕੀ ਸ਼ੁਭਾਹ ਦੇ ਸਾਡੇ ਵੈਰ ਜਾਣਦੇ 💪 ਕਦੋਂ ਸੁੱਤੇ ਕਦੋਂ ਉੱਠੇ ਪਹਿਲੇ ਪਹਿਰ ਜਾਣਦੇ 🙏 ਰੇਜ਼ ਡੇਲੀ ਦੀ ਵੱਟਾਂ ਵਾਲੀ ਪੱਗ ਬੰਨਣੀ ਜਾਣਦੇ 👳‍♂️
@HarpreetSingh-sl1tx
@HarpreetSingh-sl1tx 2 ай бұрын
ਕਿੰਨੀਆਂ ਭੇਡਾਂ ਵਿੱਚੋਂ ਸਰਦਾਰ ਇਕੱਲਾ ਦਿਸਦਾ
@VishalDhanju
@VishalDhanju 2 ай бұрын
ਯਾਰਾਂ ਉੱਤੋਂ ਵਾਰੇ ਨੇ 💸 ਨਾ ਰਕਾਨਾਂ ਉੱਤੋਂ ਨੇ।।
@sharandeep78
@sharandeep78 2 ай бұрын
ਜੱਸੜ bai ਆਪਾ ਤਾਂ ਪਹਿਲਾਂ ਤੋਂ fan ਆ❤ ਪੱਗ ਵੀ ਬਣਨ ਲੱਗ ਗਏ😊
@sharidanwantriayurvedad2184
@sharidanwantriayurvedad2184 2 ай бұрын
ਜੱਸੜਾ ਵੀਰ ਰੱਬ ਇਦਾ ਹੀ ਤਰੱਕੀਆਂ ਬੱਖਸੇ।
@jagvirsinghbenipal5182
@jagvirsinghbenipal5182 2 ай бұрын
ਜੱਸੜ ਬਾਈ ਜੀ ਗੁੱਸਾ ਨਾ ਕਰਿਓ ਇੱਕ ਪੁੱਛਣੀ ਸੀ ਸਿੰਗਰ ਨਾ ਪਿੱਛੇ ਸਿੰਘ ਕਿਉਂ ਨਹੀਂ ਲਾਉਂਦੇ ਜੀ
@harmandeep6578
@harmandeep6578 Ай бұрын
Bhai ji mera v ehi sawal c
@RAVIMOHALI13
@RAVIMOHALI13 2 ай бұрын
ਜੱਸੜ ਬਾਈ ਲਵ ਯੂ ਯਾਰਾ ❤ ਆਲਵੇਜ਼
@DrckPodel-fx3cd
@DrckPodel-fx3cd 2 ай бұрын
TARSEM LYEICS , VOICE 🔥 WAZIR MUSIC 🔥 GURJANT VIDEO 🔥 NO WORDS TO EXPLAN. I AM NOT A SIKH STILL FEELING. LIKE I AM A PEOUD SIKH. RESPECT VEERE. 🙏
@user-bv7wv5wl4y
@user-bv7wv5wl4y 2 ай бұрын
ਬਾਈ ਦਾੜਾ ਬਹੁਤ ਸੋਹਣਾ ਲੱਗਾ ਦਾ ❤
@karanjassar6066
@karanjassar6066 2 ай бұрын
ਗੁੱਟਾਂ ਤੇ ਉਮੇਗਾ ਸਾਡੇ ਗੂਚੀਆਂ ਚ ਪੈਰ ਨੇ…
@luckymusic1
@luckymusic1 2 ай бұрын
music+lyrics = tbaahi haner jhhakhadd🌪️🌪️🌪️🌪️
@sukhveerjdf4362
@sukhveerjdf4362 2 ай бұрын
ਬਾਈ ਨਜ਼ਾਰਾ ਲਿਆਂਦਾ ਪਿਆ ਵੀਡੀਓ ਦਾ ਯਰ☠️❤️‍🔥❤️‍🔥❤️‍🔥❤️‍🔥
@karansidhu4097
@karansidhu4097 2 ай бұрын
Jaasar x Wazir=🔥🔥
@harrykhiva9425
@harrykhiva9425 2 ай бұрын
ਇਲੈਕਸ਼ਨ ਕਮਿਸ਼ਨ ( 2024 ਲੋਕ ਸਭਾ)ਪੰਜਾਬ ਦਾ ਬਰਾਂਡ ਅੰਬੈਸਡਰ ਤਰਸੇਮ ਜੱਸੜ ❤
@gurleensingh9838
@gurleensingh9838 Ай бұрын
ਰੱਖੇ GPS off ਆਪੇ ਲੱਬਦੇ ਆ ਰਾਹਾਂ ❤🔥
@khushpreetsingh6381
@khushpreetsingh6381 2 ай бұрын
ਲਾਇਆ ਐ ਜੜਾਕਾ ਜੱਸੜਾਂ ਦਾ ਕਾਕਾ , ਬਣਾਏ ਨੇ ਰਿਕਾਰਡ ਕੀ ਕੀ ਦੇਖ🔥🔥
@gskajal3
@gskajal3 Ай бұрын
ਗੁੱਸੇ ਗੀਲੇ ਅਡ ਪਰ ਸਾੰਜੀਆੱ ਨੇ ਚਾਹਾੰ ❤
@newpunjab5190
@newpunjab5190 2 ай бұрын
ਗੱਡੀਆਂ 'ਚ ਲਮਕਦੇ ਮੁੱਛਾਂ ਵਾਲੇ ਟੈਗ🔥
@surajsingh-zf8xl
@surajsingh-zf8xl 2 ай бұрын
ਲੋਕਾਂ ਦੇ ਤੁਰਿਆ ਤੇ ਪੈਡਾ ਬਣੀਆ ਜੱਟ ਵਾਂਗੂੰ ਤੁਰਿਆ ਤੇ ਰਾਹ ਨੀ ਬਣੇ ਖੁਦ ਨਾਲ ਖੁਦ ਜਿਹਾ ਖਿਤਾ ਚੱਕਿਆ ਬੱਸ ਕਲਾ ਚੱਕਿਆ ਨੀ ਬਾਜਾ ਮੀਠੀਏ
@HindiLoveMashup79
@HindiLoveMashup79 Ай бұрын
ਦਾੜੇ੍ ਦਾ ਪ੍ਕਾਸ਼ ਕਰਕੇ ਜੱਸੜ ਵੀਰੇ ਸਿਰਾ ਲਾ ਦਿੱਤਾ 💕
@Gurpreetsinghjassar121
@Gurpreetsinghjassar121 2 ай бұрын
ਇਤਿਹਾਸ ਵਿੱਚੋ ਜਾਓ ਕੋਈ ਝੰਡਾ ਗੱਡ ਕੇ🙌🔥🔥🔥🤘🤘💪💪💪💪
@sabbapannu2870
@sabbapannu2870 2 ай бұрын
Tarsem Jassar ❤
@harbirsingh7266
@harbirsingh7266 Ай бұрын
I don't know how but these two team up so damn well as if they were born to collab with each other.
@officialvbro19
@officialvbro19 Ай бұрын
vehli janta 2008 to lake aje tak hit ha ❤❤
@SukhwinderSingh-um1pg
@SukhwinderSingh-um1pg 2 ай бұрын
Love you Jassar Saab ❤
@Randhawa4786
@Randhawa4786 2 ай бұрын
Sirraa🔥🔥Jassar saab hamesha di tarahhh❤ THERE IS A SPECIAL PLACE FOR U IN MY HEART❤ I love u❤
@akashsandhu4834
@akashsandhu4834 26 күн бұрын
Incredible vibe ❤😊❤ Tarsem jassar is king 👑
@LovepreetSingh-ls
@LovepreetSingh-ls Ай бұрын
ਬਹੁਤ ਖੂਬ ਵੀਰ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ
@Lovekhokhar.10
@Lovekhokhar.10 2 ай бұрын
Wazir ne jasser veer. No v apne wang bnna liyaa ❤ ghaint galbaat aa dona di ❤❤
@ravindersuthar895
@ravindersuthar895 2 ай бұрын
Assi aa punjab sada surry bethya jhinjer kingpin 1 Kingpin 2 att sirra ghint kiam👌
@Panjabio_kida_badya
@Panjabio_kida_badya 2 ай бұрын
Tarmnjasar fire 🔥🔥🔥
@pb43samrala
@pb43samrala 2 ай бұрын
🦁🦅ਕੋਊ ਕਿਸੀ ਕੋ ਰਾਜ ਨਾ ਦੇਹੈ, ਜੋ ਲੇਹੈ ਨਿਜ ਬਲ ਸੇ ਲੇਹੈ, 💪
@manjindersingh2717
@manjindersingh2717 2 ай бұрын
Fathegarh sahib 💐🙏
@singhxjassar
@singhxjassar 2 ай бұрын
Nzaare banne Pye ne ❤
@gurleensingh9838
@gurleensingh9838 Ай бұрын
ਅਣਖੀ ਗੀਤਾਂ ਦੀ ਮਸ਼ੀਨ 💪
@IndianPakmujicindustry
@IndianPakmujicindustry Ай бұрын
ਆਪਣੇ ਪਿੰਡਾਂ ਸ਼ਹਿਰਾਂ ਵਿੱਚ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਸਾਰੇ ਪੰਜਾਬੀ ਵੀਰ ਪੰਜਾਬੀ ਬੋਲਣ ਪੰਜਾਬੀ ਲਿਖਣ ਪੰਜਾਬੀ ਹੋਣ ਤੇ ਮਾਨ ਕਰਨ ਪੰਜਾਬ ਵਿੱਚ ਵੀ ਪ੍ਰਵਾਸੀ ਆਏ ਹੋਏ ਦੂਜੀਆਂ ਸਟੇਟਾਂ ਵਿੱਚੋਂ ਉਨਾਂ ਦੇ ਨਾਲ ਵੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਹੀ ਗੱਲ ਕਰੋ ਪੰਜਾਬੀ ਹੋਣ ਤੇ ਮਾਣ ਕਰੋ🙏🙏
@PBX1630
@PBX1630 2 ай бұрын
Proud to be pagg
@official_preetharman
@official_preetharman 2 ай бұрын
Gana vadiya lageya ta coment like share jrur karke jana ❤💪🙏👌
@GurpreetSingh_97902
@GurpreetSingh_97902 2 ай бұрын
❤️✌️EHLI JANTA ਵਾਲੇ ਸਰਦਾਰ 👳‍♂️ਛਾਏ ਹੋਏ ਨੇ 🙏wmk 🙏
@Jassar_7008
@Jassar_7008 2 ай бұрын
Down to earth bnda jassara da kaka 🤗🤗 ਪਲੇ ਯਾਰ ਕਿਸੇ ਦੇ ਅਹਿਸਾਨਾਂ ਤੇ ਨਹੀ💪💪
@gaganrupalinfo
@gaganrupalinfo 16 сағат бұрын
Punjab on top 🚩
@NADCARRIER
@NADCARRIER 25 күн бұрын
Keep Representing Punjabi and Punjab 🎉😊
@VirasatPunjabTv
@VirasatPunjabTv 2 ай бұрын
ਬਹੁਤ ਵਧੀਆ ਗੀਤ ਹੁੰਦੇ ਤੇਰੇ ਵੀਰ ਸਰਦਾਰੀ ਵਾਲੇ, ਤੇ ਮੁੱਛ ਦੀ ਗੱਲ ਕਰਦੇ ਹੋ, ਕਿਉਂਕਿ ਮੁੱਛ ਸਰਦਾਰੀ ਦਾ ਪ੍ਰਤੀਕ ਹੈ। ਇੱਕ ਸਰਦਾਰ ਲਈ , ਦਿਲੋਂ ਦੁਆਵਾਂ ਜੱਸੜ ਵੀਰ, ਜਿਉਂਦਾ ਵਸਦਾ ਰਿਹ , ਸਰਦਾਰੀ ਦੀ ਗੱਲ ਕਰਦਾ ਰਿਹ, ਇਹੀ ਉਮੀਦਾਂ ਤੇਰੇ ਤੋਂ । Gob bless u ... Very nice song veer 🎉🎉🎉🎉🎉❤
@mughalsab2175
@mughalsab2175 20 күн бұрын
Oo veeria aa ki create karliya ha tusi sikh phra Punjab nu Hollywood to wi uta lay gay Love from Lahore🇵🇰
@gurleensingh9838
@gurleensingh9838 Ай бұрын
ਜੱਸੜਾ ਦਾ ਕਾਕਾ ❤💪
@Its_deep_100
@Its_deep_100 Ай бұрын
Sidhu to baad sirf jassar Bai hi sach bolan vala reh gya . Keep it up bro ❤
@rajvirsingh6420
@rajvirsingh6420 Ай бұрын
ਬਹੁਤ ਪਿਆਰ ਜੱਸੜ ਜੀ 😊
@user-bo5os2fh6t
@user-bo5os2fh6t 2 ай бұрын
Jassar y di kalam d✍️a v koi tod☝️ ni rabb tuhanu hmesha khush rakhe y g love u❤❤
@sanam2874
@sanam2874 Ай бұрын
Dhakk pa ti jassar ne Khalsa Raj zindabaad
@NPB9513
@NPB9513 2 ай бұрын
ਤਰਸੇਮ ਜਸੱੜ ਬਹੁਤ ਵਧੀਆ ਗੀਤ ✍✍✍✍✍✍✍✍👍👍👍👍👍👍
@sukhveerjdf4362
@sukhveerjdf4362 2 ай бұрын
ਦਿਲ ਕਰਦਾ ਸਾਰੀ ਵੀਡੀਓ ਦਾ ਸਟੇਟਸ ਲਾ ਦਾ😄 ਸਿਰਾ ਜੱਸੜ ਬਾਈ ਸਿਰਾ ਮਾਲਕ ਚਰਦੀਏ ਕਲਾ ਕਰੇ🙏🏻❤️❤️❤️
@sukhveerjdf4362
@sukhveerjdf4362 2 ай бұрын
ਚੜਦੀ ਕਲਾ💪🏼
@anterjotsingh3778
@anterjotsingh3778 2 ай бұрын
Waazir and tarsem Collab sira
@NADCARRIER
@NADCARRIER Ай бұрын
His best song ever made 🎉
@gameplace4751
@gameplace4751 Ай бұрын
bro what a classic look 😍🐊🐊
@kamaljit56666
@kamaljit56666 2 ай бұрын
Sidhu de chotte Bhai di kinnu kinnu kushi aa❤
@SuperSupinder
@SuperSupinder Ай бұрын
Jassar never disappoints..
@Mehku-vk4gu
@Mehku-vk4gu 2 ай бұрын
For those who are so proud of their own culture. You can sense a real punjab in the voice of Yuvraaj Hans. Bless!❤😊❤😊❤😊
@indianbowlofficial7676
@indianbowlofficial7676 Ай бұрын
1:03 ਤੇ ਜਿਹੜਾ ਭੇਡਾਂ ਦੇ ਮੂੰਹ ਦਿਖਾਏ ਗਏ ਨੇ, ਉਹ ਵੀ ਇਲੂਮੀਨਾਟੀ ਦਾ ਕੋਈ ਸੀਕ੍ਰੇਟ ਐ, ਵੀਰੋ।
@sangatsingh7510
@sangatsingh7510 2 ай бұрын
Tarsem jassar and wazir patar Atttt🔥🔥🔥🔥🔥
@Gurjantheeran
@Gurjantheeran 2 ай бұрын
Jassar ty wazir veere m thoda a song apni akha nal dekheyaa shoot hunda m othe he c, sb da nature bhot gaint aa ❤
@desikid_official
@desikid_official 2 ай бұрын
Underrated 🌪
@honeysingh5006
@honeysingh5006 2 ай бұрын
Bahut vadiya veer ji
@user-lt5qm2eb5q
@user-lt5qm2eb5q 2 ай бұрын
Ik sidhu ik jassar ❤
@IndianPakmujicindustry
@IndianPakmujicindustry Ай бұрын
ਚੜ੍ਹਦੀਕਲਾ ਵਿੱਚ ਰੱਖੇ ਜ਼ੀ ਵਾਹਿਗੁਰੂ 🙏ਜੀ
@HARSH_SIDHU
@HARSH_SIDHU Ай бұрын
Sidhu to bai tanu hi sun da aa ❤❤
@CYBERcellNOIDA
@CYBERcellNOIDA 25 күн бұрын
Part 1 and 2 Waiting for another year fir part 3
@navdeepnirmaan5501
@navdeepnirmaan5501 Ай бұрын
ਵਾਹਿਗੁਰੂ ਜੀ ਹਮੇਸ਼ਾ chaddi ਕਲਾ ਚ ਰੱਖਣ Gaint song 🎵
@ravinderpalsingh1625
@ravinderpalsingh1625 2 ай бұрын
Raho hamesha Chardiakala vichs tarsem veere
@user-zi7kp8un3s
@user-zi7kp8un3s 2 ай бұрын
Should’ve put Fateh on this track ❤🔥🔥🔥🔥😎
@harryaulakh1784
@harryaulakh1784 2 ай бұрын
O balle kya lyrics likhe a ❤
@harbhagwansingh5360
@harbhagwansingh5360 2 ай бұрын
Next level video 🔥
@rishhirai7442
@rishhirai7442 19 күн бұрын
Dhak song jasada da kaka Sing is song alll is bast chaha......... 😮😮.samaj lagi ke pehele walli gi❤❤❤❤
@NOCOPYRIGHTBEATS700
@NOCOPYRIGHTBEATS700 2 ай бұрын
❤ from RAJASTHAN
@user-ii4tv3tr1t
@user-ii4tv3tr1t 2 ай бұрын
VFX ਦਾ ਕੰਮ ਬਾਕਮਾਲ ਹੋਇਆ ।
@SukhwinderSingh-um1pg
@SukhwinderSingh-um1pg 2 ай бұрын
Eat. sleep.jassar Saab repeat
@HimanshuGarg-do8mt
@HimanshuGarg-do8mt 2 ай бұрын
Why not still trending?
@chanpreetsinghbaidwan3365
@chanpreetsinghbaidwan3365 2 ай бұрын
Tersem jasser Bahut badiya singer hai
@GurjeetSingh-kg9mr
@GurjeetSingh-kg9mr 2 ай бұрын
ਜੱਸੜ ਬਾਈ ਜੀ ਬੜੀ ਹੀ ਵਧੀਆ ਲਿਖਤ ਡੁਗਾਈ ਤੱਕ ਧੱਕ ਪਾਉਂਦੀ ਆ,
@lovepreet_vlogs0001
@lovepreet_vlogs0001 Ай бұрын
JASSAR TE SIDHU'S SONGS are EVERGREEN 🎉❤ PRIDE OF OUR PUNJAB 🎤🔥🔥
@satnam_waheguru99
@satnam_waheguru99 2 ай бұрын
Brilliant tarsem jassar respect button ✅✅
@ankushgaming3672
@ankushgaming3672 2 ай бұрын
hollywood ❌ 22 tarsem jassar ✅
@ranjodhgillgill5657
@ranjodhgillgill5657 2 ай бұрын
Sweet song verji wahegurugi
@sahilboparai99
@sahilboparai99 2 ай бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਰੱਖੋ 🙏🏻
@abhijot7582
@abhijot7582 2 ай бұрын
Good vibes aundi aa u de song sun ke❤❤
@Iqbaltejay
@Iqbaltejay 2 ай бұрын
pehla vangu siraa ghaint ❤video song jassr bhaji ❤🎉
@user-wb6jn3ds9z
@user-wb6jn3ds9z 2 ай бұрын
2:10 sakind pe sidhu moose wale di voice hai no no jithe bolda❤❤ lagda va eda
@SidhuMooseWala5911RIP
@SidhuMooseWala5911RIP Ай бұрын
My favorite song 🎵 ❤️ 💕 💛 😍 💓 🎵 ❤️
@jasmeetsingh3328
@jasmeetsingh3328 2 ай бұрын
Video🔥🔥🔥
KINGPIN | TARSEM JASSAR | WAZIR PATAR | PUNJABI SONGS 2021 | VEHLI JANTA
3:07
VehliJantaRecords
Рет қаралды 23 МЛН
He Threw A Banana Peel At A Child🍌🙈😿
00:27
Giggle Jiggle
Рет қаралды 18 МЛН
ХОТЯ БЫ КИНОДА 2 - официальный фильм
1:35:34
ХОТЯ БЫ В КИНО
Рет қаралды 1,6 МЛН
Artur - Erekshesyn (mood video)
2:16
Artur Davletyarov
Рет қаралды 76 М.
Sadraddin & IL’HAN - Aman bolşy suigenim | Official Visualizer
3:09
Akimmmich & Bimo | Qaraközim (Mood Video)
2:45
akimmmich
Рет қаралды 1 МЛН
Ернар Айдар - Шүкір
3:40
Ernar Aidar
Рет қаралды 330 М.